Indian National Movement — Punjab Police previous year questions
12 questions from the Punjab Police SI and Constable papers, 2016–2023, with answers in English and ਪੰਜਾਬੀ. No ASI paper has been held yet, so these are the closest real practice for ASI 2026.
1.In which Congress session did Jawaharlal Nehru become the President of the Indian National Congress for the first time?ਹੇਠ ਦਿੱਤਿਆਂ ਵਿੱਚੋਂ ਕਿਹੜੇ ਕਾਂਗਰਸ ਸੈਸ਼ਨ ਵਿੱਚ ਜਵਾਹਰ ਲਾਲ ਨਹਿਰੂ ਪਹਿਲੀ ਵਾਰ ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਬਣੇ?#
SI · 2 Jul 2023 · Shift 1
1Madras Session, 1927ਮਦਰਾਸ ਸੈਸ਼ਨ, 1927
2Lahore Session, 1929ਲਾਹੌਰ ਸੈਸ਼ਨ, 1929
3Karachi Session, 1931ਕਰਾਚੀ ਸੈਸ਼ਨ, 1931
4Lucknow Session, 1936ਲਖਨਊ ਸੈਸ਼ਨ, 1936
2.__________, born on April 14, 1907, lived in Almora district of Uttarakhand and pursued his education from Allahabad University.__________, ਜਿਨ੍ਹਾਂ ਦਾ ਜਨਮ 14 ਅਪ੍ਰੈਲ 1907 ਨੂੰ ਹੋਇਆ, ਉੱਤਰਾਖੰਡ ਦੇ ਅਲਮੋੜਾ ਜ਼ਿਲ੍ਹੇ ਵਿਚ ਰਹੇ ਅਤੇ ਇਲਾਹਾਬਾਦ ਯੂਨੀਵਰਸਿਟੀ ਤੋਂ ਸਿੱਖਿਆ ਹਾਸਲ ਕੀਤੀ।#
SI · 2 Jul 2023 · Shift 2
1Meenu Masaniਮੀਨੂ ਮਸਾਨੀ
2Jayaprakash Narayanਜੈਪ੍ਰਕਾਸ਼ ਨਾਰਾਇਣ
3Acharya Narendra Devਆਚਾਰੀਆ ਨਰੇਂਦਰ ਦੇਵ
4PC Joshiਪੀ.ਸੀ. ਜੋਸ਼ੀ
3.In 1938, Congress sent a medical mission to China during the China-Japan war. Who among the following was the person leading the mission?1938 ਵਿੱਚ ਕਾਂਗਰਸ ਨੇ ਚੀਨ-ਜਾਪਾਨ ਜੰਗ ਦੌਰਾਨ ਚੀਨ ਨੂੰ ਇੱਕ ਮੈਡੀਕਲ ਮਿਸ਼ਨ ਭੇਜਿਆ ਸੀ। ਹੇਠ ਲਿਖਿਆਂ ਵਿੱਚੋਂ ਕੌਣ ਇਸ ਮਿਸ਼ਨ ਦੀ ਅਗਵਾਈ ਕਰ ਰਿਹਾ ਸੀ?#
SI · 14 Jul 2023 · Shift 2
1Dwarkanath Kotnisਦਵਾਰਕਾਨਾਥ ਕੋਟਨਿਸ
2Debesh Mukherjeeਦੇਬੇਸ਼ ਮੁਖਰਜੀ
3BK Basuਬੀ.ਕੇ. ਬਾਸੂ
4M Atalਐਮ. ਅਟਲ
Directions
Books
Author
1
Unhappy India
Lala Lajpat Rai
2
Annihilation of Caste
Bal Gangadhar Tilak
3
Why I am an Atheist
Chittaranjan Das
Books
Author
1
Unhappy India
Lala Lajpat Rai
2
Annihilation of Caste
Bal Gangadhar Tilak
3
Why I am an Atheist
Chittaranjan Das
4.Consider the pairs of books and authors given above. Which of the above pairs is/are correctly matched?ਉੱਪਰ ਦਿੱਤੇ ਪੁਸਤਕਾਂ ਅਤੇ ਲੇਖਕਾਂ ਦੇ ਜੋੜਿਆਂ ਉੱਤੇ ਵਿਚਾਰ ਕਰੋ। ਉਪਰੋਕਤ ਜੋੜਿਆਂ ਵਿੱਚੋਂ ਕਿਹੜਾ/ਕਿਹੜੇ ਸਹੀ ਮੇਲ ਖਾਂਦਾ/ਖਾਂਦੇ ਹਨ?#
SI · 14 Jul 2023 · Shift 2
1Only 3ਸਿਰਫ਼ 3
2Only 1 and 2ਸਿਰਫ਼ 1 ਅਤੇ 2
3Only 1 and 3ਸਿਰਫ਼ 1 ਅਤੇ 3
4Only 1ਸਿਰਫ਼ 1
5.In which of the following years was the session of the Indian National Congress held at Lucknow with Jawaharlal Nehru as president?ਹੇਠ ਦਿੱਤਿਆਂ ਵਿੱਚੋਂ ਕਿਹੜੇ ਸਾਲ, ਭਾਰਤੀ ਰਾਸ਼ਟਰੀ ਕਾਂਗਰਸ ਦਾ ਇਜਲਾਸ ਲਖਨਊ ਵਿੱਚ ਹੋਇਆ, ਜਿੱਥੇ ਜਵਾਹਰ ਲਾਲ ਨਹਿਰੂ ਪ੍ਰਧਾਨ ਸਨ?#
SI · 15 Jul 2023 · Shift 1
119381938
219361936
319351935
419391939
6.Who among the following was the first Indian woman president of the Indian National Congress?ਹੇਠ ਲਿਖਿਆਂ ਵਿੱਚੋਂ ਕੌਣ ਇੰਡੀਅਨ ਨੈਸ਼ਨਲ ਕਾਂਗਰਸ ਦੀ ਪਹਿਲੀ ਭਾਰਤੀ ਮਹਿਲਾ ਪ੍ਰਧਾਨ ਸੀ?#
SI · 20 Jun 2023 · Shift 1
1Annie Besantਐਨੀ ਬੇਸੈਂਟ
2Bhikaiji Camaਭੀਖਾਜੀ ਕਾਮਾ
3Sarojini Naiduਸਰੋਜਨੀ ਨਾਇਡੂ
4Kadambini Ganguliਕਾਦੰਬਿਨੀ ਗਾਂਗੁਲੀ
7.Which of the following freedom fighters was the founding president of the first session of the All India Trade Union Congress held in Bombay in 1920?ਹੇਠ ਦਿੱਤਿਆਂ ਵਿੱਚੋਂ ਕਿਹੜਾ ਸੁਤੰਤਰਤਾ ਸੈਨਾਨੀ 1920 ਵਿੱਚ ਬੰਬੇ ਵਿੱਚ ਆਯੋਜਿਤ ਅਖਿਲ ਭਾਰਤੀ ਟਰੇਡ ਯੂਨੀਅਨ ਕਾਂਗਰਸ ਦੇ ਪਹਿਲੇ ਸ਼ੈਸ਼ਨ ਦਾ ਸੰਸਥਾਪਕ ਪ੍ਰਧਾਨ ਸੀ?#
9.The Home Rule League Movement was launched by which of the following leaders in September 1916 in Madras?ਹੋਮ ਰੂਲ ਲੀਗ ਲਹਿਰ ਸਤੰਬਰ 1916 ਵਿੱਚ ਮਦਰਾਸ ਵਿਖੇ ਹੇਠ ਲਿਖਿਆਂ ਵਿੱਚੋਂ ਕਿਸ ਆਗੂ ਨੇ ਸ਼ੁਰੂ ਕੀਤੀ ਸੀ?#
SI · 29 Jun 2023 · Shift 1
1Bhupendranath Basuਭੂਪੇਂਦਰਨਾਥ ਬਸੂ
2Mahatma Gandhiਮਹਾਤਮਾ ਗਾਂਧੀ
3Annie Besantਐਨੀ ਬੇਸੈਂਟ
4Gopal Krishna Gokhaleਗੋਪਾਲ ਕ੍ਰਿਸ਼ਨ ਗੋਖਲੇ
10.Jayaprakash Narayan, a famous freedom fighter, was one of the founding members of:ਮਸ਼ਹੂਰ ਆਜ਼ਾਦੀ ਘੁਲਾਟੀਏ ਜੈਪ੍ਰਕਾਸ਼ ਨਾਰਾਇਣ ਕਿਸ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਸਨ?#
2Workers and Peasants Partyਵਰਕਰਜ਼ ਐਂਡ ਪੈਜ਼ੈਂਟਸ ਪਾਰਟੀ
3Communist Party of Indiaਭਾਰਤੀ ਕਮਿਊਨਿਸਟ ਪਾਰਟੀ
4Congress Socialist Partyਕਾਂਗਰਸ ਸੋਸ਼ਲਿਸਟ ਪਾਰਟੀ
11.What did the Congress party do with Muslim League's offer to form a coalition government in the central province in 1937?1937 ਵਿੱਚ ਕੇਂਦਰੀ ਸੂਬੇ ਵਿੱਚ ਸਾਂਝੀ ਸਰਕਾਰ ਬਣਾਉਣ ਦੀ ਮੁਸਲਿਮ ਲੀਗ ਦੀ ਪੇਸ਼ਕਸ਼ ਨਾਲ ਕਾਂਗਰਸ ਪਾਰਟੀ ਨੇ ਕੀ ਕੀਤਾ?#
SI · 18 Aug 2021 · Shift 1
1It rejected the offer.ਇਸ ਨੇ ਪੇਸ਼ਕਸ਼ ਠੁਕਰਾ ਦਿੱਤੀ।
2It put the offer on hold for three months.ਇਸ ਨੇ ਪੇਸ਼ਕਸ਼ ਨੂੰ ਤਿੰਨ ਮਹੀਨਿਆਂ ਲਈ ਰੋਕ ਦਿੱਤਾ।
3It made a three-member committee to discuss the pros and cons of the offer.ਇਸ ਨੇ ਪੇਸ਼ਕਸ਼ ਦੇ ਲਾਭ-ਹਾਨੀ ਬਾਰੇ ਵਿਚਾਰ ਕਰਨ ਲਈ ਤਿੰਨ ਮੈਂਬਰੀ ਕਮੇਟੀ ਬਣਾਈ।
4It accepted the offer.ਇਸ ਨੇ ਪੇਸ਼ਕਸ਼ ਸਵੀਕਾਰ ਕਰ ਲਈ।
12.Give the correct chronological order of the following (i) Non-cooperation Movement (ii) Quit India Movement (iii) Salt Satyagraha (iv) Partition of Bengalਹੇਠ ਲਿਖਿਆਂ ਦੀ ਕਾਲ-ਵੰਡ ਅਨੁਸਾਰ ਤਰਤੀਬ ਕਰੋ (i) ਅਸਹਿਯੋਗ ਅੰਦੋਲਨ (ii) ਭਾਰਤ ਛੱਡੋ ਅੰਦੋਲਨ (iii) ਲੂਣ ਸੱਤਿਆਗ੍ਰਹਿ (iv) ਬੰਗਾਲ ਦੀ ਵੰਡ#
Jawaharlal Nehru presided over the Indian National Congress for the first time at the Lahore session of December 1929, held on the bank of the Ravi. He was nominated at Gandhi's insistence over Vallabhbhai Patel, and at forty he was among the youngest presidents the Congress had had. The session passed the Purna Swaraj resolution demanding complete independence, and on the midnight of 31 December 1929 Nehru unfurled the tricolour on the Ravi's bank; 26 January 1930 was declared the first Independence Day, the date later chosen for the commencement of the Constitution. The session also authorised the civil disobedience programme that became the Salt Satyagraha of 1930. The Madras session of 1927 (option 1) was presided over by M. A. Ansari, though it was there that Nehru moved the independence resolution; Karachi 1931 (option 3) was presided over by Vallabhbhai Patel and passed the resolutions on fundamental rights and the national economic programme drafted by Nehru; and Lucknow 1936 (option 4) was Nehru's second term as president, not his first. Answer: option 2.
10.(4) Congress Socialist Partyਕਾਂਗਰਸ ਸੋਸ਼ਲਿਸਟ ਪਾਰਟੀ
11.(1) It rejected the offer.ਇਸ ਨੇ ਪੇਸ਼ਕਸ਼ ਠੁਕਰਾ ਦਿੱਤੀ।
12.(4) (iv), (i), (iii), (ii)(iv), (i), (iii), (ii)
Common questions
Has the Punjab Police ASI exam asked Indian National Movement questions before?
There is no previous Punjab Police ASI paper. These 12 questions are from the Punjab Police Sub-Inspector and Constable papers (2016–2023) — the same force and largely the same syllabus — which makes them the closest real practice for ASI 2026.
How many Indian National Movement questions come in Punjab Police papers?
12 across 10 papers between 2016–2023: 12 from SI and 0 from Constable.
Are the answers free?
Yes. Every question and its answer is free to read, in English and Punjabi, and the first 10 are free to attempt. Worked explanations, unlimited attempts, full mocks and the Punjab Police notes come with the ASI pack.