MS Word: Formatting, Tables and Printing — Punjab Police previous year questions

45 questions from the Punjab Police SI and Constable papers, 2021–2025, with answers in English and ਪੰਜਾਬੀ. No ASI paper has been held yet, so these are the closest real practice for ASI 2026.

26 papers · 34 SI · 11 Constable

Free during launch

1.In which group of the 'Home' tab in MS-Word 2019 are the Align Left, Numbering and Bullets options available?MS-Word 2019 ਵਿੱਚ 'Home' ਟੈਬ ਦੇ ਕਿਹੜੇ ਗਰੁੱਪ ਵਿੱਚ ਅਲਾਈਨ ਲੈਫਟ, ਨੰਬਰਿੰਗ, ਬੁਲੇਟਸ ਵਿਕਲਪ ਉਪਲਬਧ ਹਨ?#

SI · 1 Jul 2023 · Shift 3
  • 1Paragraphਪੈਰਾਗ੍ਰਾਫ
  • 2Clipboardਕਲਿਪਬੋਰਡ
  • 3Editingਐਡੀਟਿੰਗ
  • 4Editorਐਡੀਟਰ

2.Which of the following options of the Paragraph dialog box is used to adjust the amount of space before and after lines and paragraphs in an MS-Word 2019 document?ਪੈਰਾਗ੍ਰਾਫ ਡਾਇਲਾਗ ਬਾਕਸ ਦੇ ਹੇਠਾਂ ਦਿੱਤਿਆਂ ਵਿੱਚੋਂ ਕਿਹੜੇ ਵਿਕਲਪ ਦੀ ਵਰਤੋਂ, MS-Word 2019 ਡੋਕਿਉਮੈਂਟ ਵਿੱਚ ਲਾਈਨਾਂ ਅਤੇ ਪੈਰਿਆਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਪੇਸ ਦੀ ਮਾਤਰਾ ਨੂੰ ਅਨੁਕੂਲ ਬਣਾਉਣ ਲਈ ਕੀਤੀ ਜਾਂਦੀ ਹੈ?#

SI · 1 Jul 2023 · Shift 3
  • 1Generalਜਨਰਲ
  • 2Paginationਪੈਜੀਨੇਸ਼ਨ
  • 3Spacingਸਪੇਸਿੰਗ
  • 4Indentationਇਨਡੈਨਟੇਸ਼ਨ

3.The Screenshot option is available in the ___________ tab of MS-Word 2010.MS-Word 2010 ਦੀ ___________ ਟੈਬ ਵਿੱਚ ਸਕਰੀਨਸ਼ਾਟ ਵਿਕਲਪ ਉਪਲਬਧ ਹੈ।#

SI · 2 Jul 2023 · Shift 3
  • 1Homeਹੋਮ
  • 2Designਡਿਜ਼ਾਈਨ
  • 3Reviewਰੀਵਿਊ
  • 4Insertਇਨਸਰਟ

4.Which of the following features of MS-Word 2010 helps to repeat content at the top of every page without inserting it on each page separately?MS-Word 2010 ਦਾ ਹੇਠ ਲਿਖਿਆਂ ਵਿੱਚੋਂ ਕਿਹੜਾ ਫੀਚਰ ਸਮੱਗਰੀ ਨੂੰ ਹਰ ਪੇਜ 'ਤੇ ਸ਼ਾਮਲ ਕੀਤੇ ਬਿਨਾਂ, ਹਰ ਪੇਜ ਦੇ ਸਿਖਰ 'ਤੇ ਦੁਹਰਾਉਣ ਵਿੱਚ ਮਦਦ ਕਰਦਾ ਹੈ?#

SI · 2 Jul 2023 · Shift 3
  • 1Linkਲਿੰਕ
  • 2Headerਹੈਡਰ
  • 3Text Boxਟੈਕਸਟ ਬਾਕਸ
  • 4Commentਕਮੈਂਟ

5.The user-interface bar at the top of the window that holds a variety of tools organised under tabs, and helps you edit and format an MS-Word 2010 document, is called what?ਵਿੰਡੋ ਦੇ ਸਿਖਰ 'ਤੇ ਯੂਜ਼ਰ ਇੰਟਰਫੇਸ ਬਾਰ ਜਿਸ ਵਿੱਚ ਟੈਬਾਂ ਦੁਆਰਾ ਸੰਗਠਿਤ ਕਈ ਤਰ੍ਹਾਂ ਦੇ ਟੂਲ ਹੁੰਦੇ ਹਨ, ਜੋ ਤੁਹਾਨੂੰ MS-Word 2010 ਡੋਕਿਉਮੈਂਟ ਨੂੰ ਐਡਿਟ ਕਰਨ ਅਤੇ ਫਾਰਮੈਟ ਕਰਨ ਵਿੱਚ ਮਦਦ ਕਰਦੇ ਹਨ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ?#

SI · 2 Jul 2023 · Shift 3
  • 1Macrosਮੈਕਰੋਜ਼
  • 2Selection Paneਸਲੈਕਸ਼ਨ ਪੈਨ
  • 3Ribbonਰਿਬਨ
  • 4Rulerਰੂਲਰ

6.Which of the following is a valid page orientation in MS-Word 2010? (i) Landscape (ii) PortraitMS-Word 2010 ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੀ ਜਾਇਜ਼ ਪੇਜ ਓਰੀਐਂਟੇਸ਼ਨ ਹੈ? (i) ਲੈਂਡਸਕੇਪ (ii) ਪੋਰਟਰੇਟ#

SI · 3 Jul 2023 · Shift 3
  • 1Only (ii)ਸਿਰਫ਼ (ii)
  • 2Neither (i) nor (ii)ਨਾ (i) ਨਾ (ii)
  • 3Only (i)ਸਿਰਫ਼ (i)
  • 4Both (i) and (ii)(i) ਅਤੇ (ii) ਦੋਵੇਂ

7.The _______ feature allows you to remove the selected text from a document and temporarily place it on the MS-Office 2010 clipboard.________ ਸਹੂਲਤ ਤੁਹਾਨੂੰ ਚੁਣੀ ਹੋਈ ਲਿਖਤ ਨੂੰ ਦਸਤਾਵੇਜ਼ ਵਿੱਚੋਂ ਹਟਾ ਕੇ ਅਸਥਾਈ ਤੌਰ 'ਤੇ MS-Office 2010 ਕਲਿੱਪਬੋਰਡ ਉੱਤੇ ਰੱਖਣ ਦਿੰਦੀ ਹੈ।#

SI · 3 Jul 2023 · Shift 3
  • 1CutCut
  • 2PastePaste
  • 3CopyCopy
  • 4Paste SpecialPaste Special

8.In MS-Word 2016, which toolbar provides tools for saving, printing, cutting, copying and pasting?MS-Word 2016 ਵਿੱਚ, ਕਿਹੜਾ ਟੂਲਬਾਰ ਸੇਵ ਕਰਨ, ਪ੍ਰਿੰਟ ਕਰਨ, ਕੱਟ, ਕਾਪੀ ਅਤੇ ਪੇਸਟ ਕਰਨ ਦੇ ਟੂਲ ਦਿੰਦਾ ਹੈ?#

SI · 9 Jul 2023 · Shift 3
  • 1Main toolbarਮੇਨ ਟੂਲਬਾਰ
  • 2Standard toolbarਸਟੈਂਡਰਡ ਟੂਲਬਾਰ
  • 3Formatting toolbarਫਾਰਮੈਟਿੰਗ ਟੂਲਬਾਰ
  • 4Drawing toolbarਡਰਾਇੰਗ ਟੂਲਬਾਰ

9.Which of the following tools in MS-Word 2016 is NOT a toggle button?MS-Word 2016 ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਟੂਲ ਟੌਗਲ ਬਟਨ ਨਹੀਂ ਹੈ?#

SI · 14 Jul 2023 · Shift 3
  • 1Italicਇਟੈਲਿਕ (Italic)
  • 2Underlineਅੰਡਰਲਾਈਨ (Underline)
  • 3Font styleਫੌਂਟ ਸਟਾਈਲ (Font style)
  • 4Boldਬੋਲਡ (Bold)

10.In MS-Word 2016, which of the following provides information about the current document?MS-Word 2016 ਵਿੱਚ, ਹੇਠ ਲਿਖਿਆਂ ਵਿੱਚੋਂ ਕਿਹੜਾ ਮੌਜੂਦਾ ਦਸਤਾਵੇਜ਼ ਬਾਰੇ ਜਾਣਕਾਰੀ ਦਿੰਦਾ ਹੈ?#

SI · 14 Jul 2023 · Shift 3
  • 1Standard toolbarਸਟੈਂਡਰਡ ਟੂਲਬਾਰ (Standard toolbar)
  • 2Status barਸਟੇਟਸ ਬਾਰ (Status bar)
  • 3Menu barਮੀਨੂ ਬਾਰ (Menu bar)
  • 4View buttonsਵਿਊ ਬਟਨ (View buttons)

11.______ decides the appearance of characters in an MS-Word 2016 document.MS-Word 2016 ਦਸਤਾਵੇਜ਼ ਵਿੱਚ ਅੱਖਰਾਂ ਦੀ ਦਿੱਖ ______ ਤੈਅ ਕਰਦਾ ਹੈ।#

SI · 14 Jul 2023 · Shift 3
  • 1Fontਫੌਂਟ (Font)
  • 2Designਡਿਜ਼ਾਈਨ (Design)
  • 3Layoutਲੇਆਉਟ (Layout)
  • 4Viewਵਿਊ (View)

12.In MS-Word 2016, which of the following layouts shows the formatting options?MS-Word 2016 ਵਿਚ ਹੇਠ ਲਿਖਿਆਂ ਵਿਚੋਂ ਕਿਹੜਾ ਲੇਆਉਟ ਫਾਰਮੈਟਿੰਗ ਵਿਕਲਪ ਵਿਖਾਉਂਦਾ ਹੈ?#

SI · 15 Jul 2023 · Shift 2
  • 1Web LayoutWeb Layout
  • 2Print LayoutPrint Layout
  • 3Reading LayoutReading Layout
  • 4Format LayoutFormat Layout

13.Which of the following is NOT a type of alignment in an MS-Word 2016 document?ਹੇਠ ਲਿਖਿਆਂ ਵਿੱਚੋਂ ਕਿਹੜੀ ਐਮ.ਐਸ.-ਵਰਡ 2016 ਦਸਤਾਵੇਜ਼ ਵਿੱਚ ਅਲਾਈਨਮੈਂਟ ਦੀ ਕਿਸਮ ਨਹੀਂ ਹੈ?#

SI · 15 Jul 2023 · Shift 2
  • 1Top Alignmentਟੌਪ ਅਲਾਈਨਮੈਂਟ
  • 2Right Alignmentਰਾਈਟ ਅਲਾਈਨਮੈਂਟ
  • 3Left Alignmentਲੈਫ਼ਟ ਅਲਾਈਨਮੈਂਟ
  • 4Justifyਜਸਟੀਫ਼ਾਈ

14.In MS-Word 2016, ______ is the space left on one side of a document for stitching and binding.ਐਮ.ਐਸ.-ਵਰਡ 2016 ਵਿੱਚ, ______ ਉਹ ਥਾਂ ਹੈ ਜੋ ਦਸਤਾਵੇਜ਼ ਦੇ ਇੱਕ ਪਾਸੇ ਸਿਲਾਈ ਅਤੇ ਜਿਲਦਬੰਦੀ ਲਈ ਛੱਡੀ ਜਾਂਦੀ ਹੈ।#

SI · 15 Jul 2023 · Shift 2
  • 1indentਇੰਡੈਂਟ
  • 2gutterਗਟਰ (Gutter)
  • 3line spaceਲਾਈਨ ਸਪੇਸ
  • 4marginਮਾਰਜਿਨ

15.Which of the following options is not present in the 'View' menu of MS Word 2010?MS Word 2010 ਦੇ 'ਵਿਊ (View)' ਮੀਨੂ ਵਿੱਚ ਹੇਠ ਦਿੱਤਿਆਂ ਵਿੱਚੋਂ ਕਿਹੜਾ ਵਿਕਲਪ ਮੌਜੂਦ ਨਹੀਂ ਹੁੰਦਾ ਹੈ?#

SI · 15 Jul 2023 · Shift 3
  • 1Splitਸਪਲਿਟ (Split)
  • 2Tablesਟੇਬਲ (Tables)
  • 3Full Screen Readingਫੁੱਲ ਸਕ੍ਰੀਨ ਰੀਡਿੰਗ (Full Screen Reading)
  • 4Zoomਜ਼ੂਮ (Zoom)

16.Which of the following paragraph formatting tools is not available in the Microsoft Word processor?ਮਾਈਕ੍ਰੋਸਾੱਫਟ ਵਰਡ ਪ੍ਰੋਸੈਸਰ ਵਿੱਚ ਹੇਠ ਦਿੱਤਿਆਂ ਵਿੱਚੋਂ ਕਿਹੜਾ ਪੈਰਾਗ੍ਰਾਫ ਫਾਰਮੈਟਿੰਗ ਟੂਲ ਉਪਲਬਧ ਨਹੀਂ ਹੁੰਦਾ ਹੈ?#

SI · 15 Jul 2023 · Shift 3
  • 1Bulletsਬੁੱਲੇਟਸ (Bullets)
  • 2Line Spacingਲਾਈਨ ਸਪੇਸਿੰਗ (Line Spacing)
  • 3Conditional Formattingਕੰਡੀਸ਼ਨਲ ਫਾਰਮੈਟਿੰਗ (Conditional Formatting)
  • 4Alignmentਅਲਾਈਨਮੈਂਟ (Alignment)

17.In MS-Word 2010, a quick way to indent text is to use the _________ key.MS-Word 2010 ਵਿੱਚ, ਲਿਖਤ ਨੂੰ ਇੰਡੈਂਟ ਕਰਨ ਦਾ ਇੱਕ ਤੇਜ਼ ਤਰੀਕਾ _________ ਕੁੰਜੀ ਵਰਤਣਾ ਹੈ।#

SI · 20 Jun 2023 · Shift 3
  • 1Tabਟੈਬ (Tab)
  • 2Shiftਸ਼ਿਫਟ (Shift)
  • 3Ctrlਕੰਟਰੋਲ (Ctrl)
  • 4Insertਇਨਸਰਟ (Insert)

18.The Print Preview combined with the Print window to create the Print pane is located in the ________ view in MS-Word 2010.MS-Word 2010 ਵਿੱਚ Print Preview ਨੂੰ Print ਵਿੰਡੋ ਨਾਲ ਜੋੜ ਕੇ ਬਣਾਇਆ ਗਿਆ Print pane ________ ਵਿਊ ਵਿੱਚ ਹੁੰਦਾ ਹੈ।#

SI · 20 Jun 2023 · Shift 3
  • 1OutlineOutline
  • 2Print LayoutPrint Layout
  • 3DraftDraft
  • 4BackstageBackstage

19.In MS-Word 2016, on the ________ tab, to create a new numbering format click the arrow next to Numbering under the _________ group.MS-Word 2016 ਵਿੱਚ ________ ਟੈਬ ‘ਤੇ ਨਵਾਂ ਨੰਬਰਿੰਗ ਫੋਰਮੈਟ ਬਣਾਉਣ ਲਈ _________ ਗਰੁੱਪ ਦੇ ਤਹਿਤ ਨੰਬਰਿੰਗ ਦੇ ਅਗਲੇ ਪਾਸੇ ਵਾਲੇ ਐਰੋ ‘ਤੇ ਕਲਿਕ ਕਰੋ।#

SI · 21 Jun 2023 · Shift 2
  • 1Design; Paragraphਡਿਜ਼ਾਇਨ; ਪੈਰਾਗ੍ਰਾਫ
  • 2Home; Paragraphਹੋਮ; ਪੈਰਾਗ੍ਰਾਫ
  • 3Home; Fontਹੋਮ; ਫੌਂਟ
  • 4Design; Fontਡਿਜ਼ਾਇਨ; ਫੌਂਟ

20.In MS Word 2016, which option is used to switch immediately to another open window?MS Word 2016 ਵਿੱਚ ਦੂਸਰੀ ਓਪਨ ਹੋਈ ਵਿੰਡੋ ‘ਤੇ ਤੁਰੰਤ ਸਵਿੱਚ ਕਰਨ ਲਈ ਕਿਹੜੇ ਵਿਕਲਪ ਦੀ ਵਰਤੋਂ ਕੀਤੀ ਜਾਂਦੀ ਹੈ?#

SI · 21 Jun 2023 · Shift 2
  • 1Splitਸਪਲਿਟ
  • 2Move Windowsਮੂਵ ਵਿੰਡੋਜ਼
  • 3Switch Windowsਸਵਿੱਚ ਵਿੰਡੋਜ਼
  • 4Arrange Allਅਰੇਂਜ ਆਲ

21.Which of the following options is used to apply the formatting of specific borders in a table in MS-Word 2019?ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਵਿਕਲਪ MS-Word 2019 ਦੇ ਟੇਬਲ ਵਿੱਚ ਵਿਸ਼ੇਸ਼ ਬਾਰਡਰਾਂ ਦੀ ਫੋਰਮੈਟਿੰਗ ਅਪਲਾਈ ਕਰਨ ਲਈ ਵਰਤਿਆ ਜਾਂਦਾ ਹੈ?#

SI · 21 Jun 2023 · Shift 2
  • 1Border Painterਬਾਰਡਰ ਪੇਂਟਰ
  • 2Draw Painterਡਰਾਅ ਪੇਂਟਰ
  • 3Format Painterਫੋਰਮੈਟ ਪੇਂਟਰ
  • 4Format Bordersਫੋਰਮੈਟ ਬਾਰਡਰਜ਼

22.In MS-Word 2010, _______ option is used to create a large capital letter at the beginning of a paragraph.MS-Word 2010 ਵਿੱਚ, ਪੈਰੇ ਦੇ ਸ਼ੁਰੂ ਵਿੱਚ ਵੱਡਾ ਕੈਪੀਟਲ ਅੱਖਰ ਬਣਾਉਣ ਲਈ _______ ਵਿਕਲਪ ਵਰਤਿਆ ਜਾਂਦਾ ਹੈ।#

SI · 29 Jun 2023 · Shift 3
  • 1Drop CapDrop Cap
  • 2Smart ArtSmart Art
  • 3ChartChart
  • 4HeaderHeader

23.Identify whether the given statements related to MS-Word 2010 are true or false. (i) If the number of rows and columns required for a table is known, then the fastest way to create the table is by dragging over the grid in the Table menu. (ii) The ‘Merge Cells’ option is used to combine two or more, or all adjacent cells into one cell.ਪਛਾਣੋ ਕਿ MS-Word 2010 ਨਾਲ ਸੰਬੰਧਿਤ ਦਿੱਤੇ ਗਏ ਕਥਨ ਸਹੀ ਹਨ ਜਾਂ ਗਲਤ। (i) ਜੇ ਸਾਰਣੀ ਲਈ ਲੋੜੀਂਦੀਆਂ ਕਤਾਰਾਂ ਤੇ ਕਾਲਮਾਂ ਦੀ ਗਿਣਤੀ ਪਤਾ ਹੋਵੇ, ਤਾਂ ਸਾਰਣੀ ਬਣਾਉਣ ਦਾ ਸਭ ਤੋਂ ਤੇਜ਼ ਤਰੀਕਾ Table ਮੀਨੂ ਵਿਚਲੇ ਗ੍ਰਿਡ ਉੱਤੇ ਖਿੱਚ ਕੇ ਚੁਣਨਾ ਹੈ। (ii) ‘Merge Cells’ ਵਿਕਲਪ ਦੋ ਜਾਂ ਵੱਧ, ਜਾਂ ਸਾਰੇ ਨਾਲ ਲੱਗਦੇ ਸੈੱਲਾਂ ਨੂੰ ਇੱਕ ਸੈੱਲ ਵਿੱਚ ਜੋੜਨ ਲਈ ਵਰਤਿਆ ਜਾਂਦਾ ਹੈ।#

SI · 29 Jun 2023 · Shift 3
  • 1(i) False (ii) True(i) ਗਲਤ (ii) ਸਹੀ
  • 2(i) True (ii) True(i) ਸਹੀ (ii) ਸਹੀ
  • 3(i) True (ii) False(i) ਸਹੀ (ii) ਗਲਤ
  • 4(i) False (ii) False(i) ਗਲਤ (ii) ਗਲਤ

24.Which of the following is NOT a screen element in Microsoft Word 2010?ਹੇਠ ਲਿਖਿਆਂ ਵਿੱਚੋਂ ਕਿਹੜਾ Microsoft Word 2010 ਦਾ ਸਕਰੀਨ ਤੱਤ ਨਹੀਂ ਹੈ?#

SI · 29 Jul 2023 · Shift 3
  • 1Status barਸਟੇਟਸ ਬਾਰ
  • 2Title barਟਾਈਟਲ ਬਾਰ
  • 3Subtitle barਸਬਟਾਈਟਲ ਬਾਰ
  • 4Menu barਮੀਨੂ ਬਾਰ

25.When a document is to be printed, the word processor has to be told as to how the document should appear on the page using Page Setup option, EXCEPT:ਜਦੋਂ ਕਿਸੇ ਦਸਤਾਵੇਜ਼ ਨੂੰ ਪ੍ਰਿੰਟ ਕਰਨਾ ਹੁੰਦਾ ਹੈ, ਤਾਂ ਵਰਡ ਪ੍ਰੋਸੈਸਰ ਨੂੰ Page Setup ਵਿਕਲਪ ਰਾਹੀਂ ਦੱਸਣਾ ਪੈਂਦਾ ਹੈ ਕਿ ਦਸਤਾਵੇਜ਼ ਪੰਨੇ ਉੱਤੇ ਕਿਵੇਂ ਦਿਖਾਈ ਦੇਵੇ, ਸਿਵਾਏ:#

SI · 29 Jul 2023 · Shift 3
  • 1Marginsਮਾਰਜਿਨ
  • 2Graphicsਗ੍ਰਾਫਿਕਸ
  • 3Pagesਪੇਜਿਜ਼
  • 4Orientationsਓਰੀਐਂਟੇਸ਼ਨ

26.Which of the following is NOT a paragraph formatting option in MS Word 2010?MS Word 2010 ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਪੈਰਾਗ੍ਰਾਫ ਫਾਰਮੈਟਿੰਗ ਵਿਕਲਪ ਨਹੀਂ ਹੈ?#

SI · 31 Jul 2023 · Shift 2
  • 1Line spacingਲਾਈਨ ਸਪੇਸਿੰਗ
  • 2Indentationਇੰਡੈਂਟੇਸ਼ਨ
  • 3Effectsਇਫੈਕਟਸ
  • 4Alignmentਅਲਾਈਨਮੈਂਟ

27.The Page Setup dialog box enables users to set all the margins in MS Word 2010, EXCEPT:MS Word 2010 ਵਿੱਚ Page Setup ਡਾਇਲਾਗ ਬਾਕਸ ਰਾਹੀਂ ਹੇਠ ਲਿਖੇ ਸਾਰੇ ਮਾਰਜਿਨ ਸੈੱਟ ਕੀਤੇ ਜਾ ਸਕਦੇ ਹਨ, ਸਿਵਾਏ:#

SI · 31 Jul 2023 · Shift 2
  • 1BaseBase
  • 2LeftLeft
  • 3TopTop
  • 4RightRight

28.Which of the following is NOT an example of a text alignment option in a word processing software?ਹੇਠ ਲਿਖਿਆਂ ਵਿੱਚੋਂ ਕਿਹੜਾ ਵਰਡ ਪ੍ਰੋਸੈਸਿੰਗ ਸਾਫਟਵੇਅਰ ਵਿੱਚ ਟੈਕਸਟ ਅਲਾਈਨਮੈਂਟ ਦੇ ਵਿਕਲਪ ਦੀ ਉਦਾਹਰਨ ਨਹੀਂ ਹੈ?#

SI · 31 Jul 2023 · Shift 3
  • 1Centerਸੈਂਟਰ (Center)
  • 2Justifyਜਸਟੀਫਾਈ (Justify)
  • 3Underlineਅੰਡਰਲਾਈਨ (Underline)
  • 4Rightਰਾਈਟ (Right)

29.What is the purpose of a table in a word processing document?ਵਰਡ ਪ੍ਰੋਸੈਸਿੰਗ ਦਸਤਾਵੇਜ਼ ਵਿੱਚ ਟੇਬਲ ਦਾ ਕੀ ਮਕਸਦ ਹੁੰਦਾ ਹੈ?#

SI · 31 Jul 2023 · Shift 3
  • 1To create charts and graphsਚਾਰਟ ਅਤੇ ਗ੍ਰਾਫ਼ ਬਣਾਉਣਾ
  • 2To add images to the documentਦਸਤਾਵੇਜ਼ ਵਿੱਚ ਤਸਵੀਰਾਂ ਜੋੜਨਾ
  • 3To organise information into rows and columnsਜਾਣਕਾਰੀ ਨੂੰ ਕਤਾਰਾਂ ਅਤੇ ਕਾਲਮਾਂ ਵਿੱਚ ਤਰਤੀਬ ਦੇਣਾ
  • 4To insert hyperlinks in the documentਦਸਤਾਵੇਜ਼ ਵਿੱਚ ਹਾਈਪਰਲਿੰਕ ਪਾਉਣਾ

30.State whether the following statements are true or false.ਦੱਸੋ ਕਿ ਹੇਠ ਲਿਖੇ ਕਥਨ ਸਹੀ ਹਨ ਜਾਂ ਗ਼ਲਤ।#

  • (i) Press the Enter key to create a new paragraph in Microsoft Word.
  • (ii) Ctrl+E is used to centre align text in Microsoft Word.
  • (i) ਮਾਈਕ੍ਰੋਸਾਫਟ ਵਰਡ ਵਿੱਚ ਨਵਾਂ ਪੈਰਾ ਬਣਾਉਣ ਲਈ ਐਂਟਰ ਕੁੰਜੀ ਦਬਾਈ ਜਾਂਦੀ ਹੈ।
  • (ii) ਮਾਈਕ੍ਰੋਸਾਫਟ ਵਰਡ ਵਿੱਚ ਟੈਕਸਟ ਨੂੰ ਸੈਂਟਰ ਅਲਾਈਨ ਕਰਨ ਲਈ Ctrl+E ਵਰਤੀ ਜਾਂਦੀ ਹੈ।
SI · 31 Jul 2023 · Shift 3
  • 1(i) True, (ii) True(i) ਸਹੀ, (ii) ਸਹੀ
  • 2(i) False, (ii) False(i) ਗ਼ਲਤ, (ii) ਗ਼ਲਤ
  • 3(i) True, (ii) False(i) ਸਹੀ, (ii) ਗ਼ਲਤ
  • 4(i) False, (ii) True(i) ਗ਼ਲਤ, (ii) ਸਹੀ

31.Through which tab can you change Page Orientation in Microsoft Word?ਤੁਸੀਂ ਕਿਸ ਟੈਬ ਰਾਹੀਂ ਮਾਈਕ੍ਰੋਸੌਫਟ ਵਰਡ ਵਿੱਚ ਪੇਜ ਓਰੀਐਂਟੇਸ਼ਨ ਨੂੰ ਬਦਲ ਸਕਦੇ ਹੋ?#

SI · 16 Oct 2022
  • 1Insertਇਨਸਰਟ (Insert)
  • 2Page Layoutਪੇਜ ਲੇਆਊਟ (Page Layout)
  • 3Referencesਰੈਫਰੈਂਸ (References)
  • 4Reviewਰੀਵਿਊ (Review)

32.In MS Word 2019, 'b * t' is used in a wildcard search. Which of the following search results will be shown? I. but II. boot III. burstMS WORD 2019 ਵਿੱਚ ਵਾਈਲਡਕਾਰਡ ਖੋਜ (wildcard search) ਵਿੱਚ 'b * t' ਦੀ ਵਰਤੋਂ ਕੀਤੀ ਜਾਂਦੀ ਹੈ। ਹੇਠਾਂ ਦਿੱਤਿਆਂ ਵਿੱਚੋਂ ਕਿਹੜੀ ਖੋਜ ਦਾ ਨਤੀਜਾ ਦਿਖਾਇਆ ਜਾਵੇਗਾ? I. ਬਟ (but) II. ਬੂਟ (boot) III. ਬਰੱਸਟ (burst)#

SI · 16 Oct 2022
  • 1I and III ਅਤੇ II
  • 2II and IIIII ਅਤੇ III
  • 3I and IIII ਅਤੇ III
  • 4I, II and IIII, II ਅਤੇ III

33.Which of the following is a valid file extension of a MS Word 2019 document?ਹੇਠ ਲਿਖਿਆਂ ਵਿੱਚੋਂ ਕਿਹੜਾ MS Word 2019 ਦਸਤਾਵੇਜ਼ ਦਾ ਵੈਧ ਫਾਈਲ ਐਕਸਟੈਂਸ਼ਨ ਹੈ?#

SI · 18 Aug 2021 · Shift 3
  • 1.dosx.dosx
  • 2.domx.domx
  • 3.dotx.dotx
  • 4.dopx.dopx

34.In MS Word 2019, which of the following tab-function pairs is correct? I. Paragraph – Help II. Insert – Page BreakMS Word 2019 ਵਿੱਚ, ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਟੈਬ-ਫੰਕਸ਼ਨ ਜੋੜਾ ਸਹੀ ਹੈ? I. ਪੈਰਾਗ੍ਰਾਫ਼ – ਹੈਲਪ II. ਇਨਸਰਟ – ਪੇਜ ਬ੍ਰੇਕ#

SI · 19 Aug 2021 · Shift 3
  • 1Only IIਕੇਵਲ II
  • 2Neither I nor IIਨਾ ਹੀ I ਨਾ ਹੀ II
  • 3Both I and III ਅਤੇ II ਦੋਵੇਂ
  • 4Only Iਕੇਵਲ I

35.In MS Word, if a document named 'Report_Draft_v1.docx' is open and you perform 'Save As' to 'Report_Final.docx' in the same folder, what is the state of 'Report_Draft_v1.docx' immediately after the 'Save As' operation is completed?In MS Word, if a document named 'Report_Draft_v1.docx' is open and you perform 'Save As' to 'Report_Final.docx' in the same folder, what is the state of 'Report_Draft_v1.docx' immediately after the 'Save As' operation is completed?#

Constable · 28 May 2025 · Shift 1
  • 1It remains open and now contains the content of 'Report_Final.docx'.It remains open and now contains the content of 'Report_Final.docx'.
  • 2It is renamed to 'Report_Draft_v1_old.docx'.It is renamed to 'Report_Draft_v1_old.docx'.
  • 3It is closed automatically.It is closed automatically.
  • 4It remains open and contains the content as it was before the 'Save As' operation.It remains open and contains the content as it was before the 'Save As' operation.

36.In MS Word's print preview, if you want to edit small text directly on the previewed page (assuming this functionality is enabled by an add-in or a special view), which visual cue could indicate that an element is editable?MS Word ਦੇ ਪ੍ਰਿੰਟ ਪ੍ਰੀਵਿਊ ਵਿੱਚ, ਜੇਕਰ ਤੁਸੀਂ ਪ੍ਰੀਵਿਊ ਕੀਤੇ ਪੇਜ 'ਤੇ ਸਿੱਧੇ ਛੋਟੇ ਟੈਕਸਟ ਨੂੰ ਐਡਿਟ ਕਰਨਾ ਚਾਹੁੰਦੇ ਹੋ (ਮੰਨ ਕੇ ਕਿ ਇਹ ਕਾਰਜਸ਼ੀਲਤਾ ਕਿਸੇ ਐਡ-ਇਨ ਜਾਂ ਖਾਸ ਵਿਊ ਰਾਹੀਂ ਸਮਰੱਥ ਹੈ), ਤਾਂ ਕਿਹੜਾ ਵਿਜ਼ੂਅਲ ਸੰਕੇਤ ਦਰਸਾ ਸਕਦਾ ਹੈ ਕਿ ਇੱਕ ਐਲੀਮੈਂਟ ਐਡਿਟ ਕਰਨ ਯੋਗ ਹੈ?#

Constable · 2 Jun 2025 · Shift 2
  • 1Text appearing in a slightly different font or background colourਥੋੜ੍ਹਾ ਵੱਖਰਾ ਫੌਂਟ ਜਾਂ ਬੈਕਗ੍ਰਾਊਂਡ ਰੰਗ ਨਾਲ ਦਿਖਾਈ ਦੇਣ ਵਾਲਾ ਟੈਕਸਟ
  • 2A small padlock icon disappears or changes its position when an element becomes editableਇੱਕ ਛੋਟਾ ਪੈਡਲੌਕ ਆਈਕਨ ਅਲੋਪ ਹੋ ਜਾਂਦਾ ਹੈ ਜਾਂ ਸਥਿਤੀ ਬਦਲਦਾ ਹੈ ਜਦੋਂ ਐਲੀਮੈਂਟ ਐਡਿਟ ਕਰਨ ਯੋਗ ਬਣਦਾ ਹੈ
  • 3When positioned over editable text, the cursor automatically changes into an I-beam shapeਐਡਿਟ ਕਰਨ ਯੋਗ ਟੈਕਸਟ 'ਤੇ ਜਾਣ 'ਤੇ ਕਰਸਰ ਆਪਣੇ ਆਪ ਇੱਕ I-ਬੀਮ ਆਕਾਰ ਵਿੱਚ ਬਦਲ ਜਾਂਦਾ ਹੈ
  • 4A border with light dots appears around the editable text block on hoverਹੋਵਰ ਕਰਨ 'ਤੇ ਐਡਿਟ ਕਰਨ ਯੋਗ ਟੈਕਸਟ ਬਲਾਕ ਦੇ ਆਲੇ-ਦੁਆਲੇ ਹਲਕੇ ਬਿੰਦੂਆਂ ਵਾਲਾ ਬਾਰਡਰ ਦਿਖਾਈ ਦਿੰਦਾ ਹੈ

37.Which MS Word feature allows you to quickly copy formatting attributes from one section of text to another?ਕਿਹੜੀ MS Word ਵਿਸ਼ੇਸ਼ਤਾ ਨਾਲ ਤੁਸੀਂ ਇੱਕ ਟੈਕਸਟ ਭਾਗ ਤੋਂ ਫਾਰਮੈਟਿੰਗ ਜਲਦੀ ਕਾਪੀ ਕਰ ਸਕਦੇ ਹੋ?#

Constable · 4 Jun 2025
  • 1Reveal Formatting paneReveal Formatting pane
  • 2AutoFormat As You TypeAutoFormat As You Type
  • 3Format PainterFormat Painter
  • 4Style InspectorStyle Inspector

38.MS-Word 2019 ਦੇ ਪੇਜ ਸੈੱਟਅੱਪ ਡਾਇਲਾਗ ਬਾਕਸ ਵਿੱਚ, 'ਗਟਰ' (Gutter) ਮਾਰਜਿਨ ਸੈਟਿੰਗ ਕੰਟਰੋਲ ਕਿਸ ਨੂੰ ਦਰਸਾਉਂਦਾ ਹੈ?MS-Word 2019 ਦੇ ਪੇਜ ਸੈੱਟਅੱਪ ਡਾਇਲਾਗ ਬਾਕਸ ਵਿੱਚ, 'ਗਟਰ' (Gutter) ਮਾਰਜਿਨ ਸੈਟਿੰਗ ਕੰਟਰੋਲ ਕਿਸ ਨੂੰ ਦਰਸਾਉਂਦਾ ਹੈ?#

Constable · 6 May 2025 · Shift 2
  • 1ਇੱਕ ਬਹੁ-ਕਾਲਮ ਲੇਆਉਟ ਵਿੱਚ ਕਾਲਮਾਂ ਵਿਚਕਾਰ ਦੀ ਦੂਰੀਇੱਕ ਬਹੁ-ਕਾਲਮ ਲੇਆਉਟ ਵਿੱਚ ਕਾਲਮਾਂ ਵਿਚਕਾਰ ਦੀ ਦੂਰੀ
  • 2ਪੈਰਾਗ੍ਰਾਫਾਂ ਵਿਚਕਾਰ ਸਪੇਸਪੈਰਾਗ੍ਰਾਫਾਂ ਵਿਚਕਾਰ ਸਪੇਸ
  • 3ਟੈਕਸਟ ਦੀਆਂ ਲਾਈਨਾਂ ਵਿਚਕਾਰ ਸਪੇਸਟੈਕਸਟ ਦੀਆਂ ਲਾਈਨਾਂ ਵਿਚਕਾਰ ਸਪੇਸ
  • 4ਬਾਈਡਿੰਗ ਜਾਂ ਕਿਤਾਬ ਪ੍ਰਿੰਟਿੰਗ ਲਈ ਸਾਈਡ ਵਿੱਚ ਵਾਧੂ ਸਪੇਸ ਜੋੜੀ ਗਈਬਾਈਡਿੰਗ ਜਾਂ ਕਿਤਾਬ ਪ੍ਰਿੰਟਿੰਗ ਲਈ ਸਾਈਡ ਵਿੱਚ ਵਾਧੂ ਸਪੇਸ ਜੋੜੀ ਗਈ

39.In MS Word, if you want lines within a paragraph to be closer together, which of the following line spacing values is correct?MS Word ਵਿੱਚ, ਜੇਕਰ ਤੁਸੀਂ ਪੈਰੇ ਵਿੱਚ ਲਾਈਨਾਂ ਇੱਕ ਦੂਜੇ ਦੇ ਨੇੜੇ ਕਰਨਾ ਚਾਹੁੰਦੇ ਹੋ, ਤਾਂ ਕਿਹੜੀ ਲਾਈਨ ਸਪੇਸਿੰਗ ਵੈਲਿਊ ਸਹੀ ਹੈ?#

Constable · 22 May 2025
  • 11.51.5
  • 20.90.9
  • 32.02.0
  • 41.21.2

40.In MS Word, if a document named Report_Draft_v1.docx is open and you perform Save As to Report_Final.docx in the same folder, what is the state of Report_Draft_v1.docx immediately after the Save As operation is completed?In MS Word, if a document named Report_Draft_v1.docx is open and you perform Save As to Report_Final.docx in the same folder, what is the state of Report_Draft_v1.docx immediately after the Save As operation is completed?#

Constable · 28 May 2025
  • 1It remains open and now contains the content of Report_Final.docx.It remains open and now contains the content of Report_Final.docx.
  • 2It is renamed to Report_Draft_v1_old.docx.It is renamed to Report_Draft_v1_old.docx.
  • 3It is closed automatically.It is closed automatically.
  • 4It remains unchanged on disk, containing the content as it was before the Save As operation.It remains unchanged on disk, containing the content as it was before the Save As operation.

41.In which of the following situations would the use of a non-breaking space in MS Word be most effectively required?In which of the following situations would the use of a non-breaking space in MS Word be most effectively required?#

Constable · 30 May 2025
  • 1To prevent a hyphenated word from splitting at the end of a lineTo prevent a hyphenated word from splitting at the end of a line
  • 2To keep two or more words together on the same line, such as in a proper noun or a dateTo keep two or more words together on the same line, such as in a proper noun or a date
  • 3To indent the first line of a paragraphTo indent the first line of a paragraph
  • 4To create extra visual space between paragraphsTo create extra visual space between paragraphs

42.Which of the following options in Microsoft Word allows users to create a table by specifying rows and columns?ਮਾਈਕਰੋਸਾਫਟ ਵਰਡ ਵਿੱਚ ਹੇਠਾਂ ਦਿੱਤੇ ਵਿਿਕਲਪਾਂ ਵਿੱਚੋਂ ਕਿਿਹੜਾ ਵਿਿਕਲਪ ਯੂਜ਼ਰਾਂ ਨੂੰ ਰੋਅਜ਼ (rows) ਅਤੇ ਕਾਲਮਜ਼ (columns) ਨਿਿਸ਼ਚਿਿਤ ਕਰਕੇ ਇੱਕ ਟੇਬਲ ਬਣਾਉਣ ਦੀ ਆਗਿਿਆ ਦਿੰਦਾ ਹੈ?#

Constable · 8 Aug 2024 · Shift 1
  • 1Draw Tableਡਰਾਅ ਟੇਬਲ (Draw Table)
  • 2Insert Tableਇਨਸਰਟ ਟੇਬਲ (Insert Table)
  • 3Table Stylesਟੇਬਲ ਸਟਾਈਲਸ (Table Styles)
  • 4Quick Tablesਕੁਇੱਕ ਟੇਬਲ (Quick Tables)

43.How can you select a whole word in Microsoft Word?ਮਾਈਕ੍ਰੋਸਾਫਟ ਵਰਡ ਵਿੱਚ ਇੱਕ ਪੂਰੇ ਸ਼ਬਦ ਨੂੰ ਤੁਸੀਂ ਕਿਵੇਂ ਸਲੇਕਟ ਕਰ ਸਕਦੇ ਹੋ?#

Constable · 30 Jul 2024
  • 1By triple-clicking on the wordਸ਼ਬਦ 'ਤੇ ਤਿੰਨ ਵਾਰ ਕਲਿੱਕ ਕਰਕੇ
  • 2By double-clicking on the wordਸ਼ਬਦ 'ਤੇ ਦੋ ਵਾਰ ਕਲਿੱਕ ਕਰਕੇ
  • 3By pressing Ctrl+WCtrl+W ਦਬਾਅ ਕੇ
  • 4By pressing Ctrl+VCtrl + V ਦਬਾਅ ਕੇ

44.What is the purpose of the Print Preview feature in Microsoft Word?ਮਾਇਕਰੋਸਾਫਟ ਵਰਡ (Microsoft Word) ਦੇ ਵਿੱਚ ਪ੍ਰਿੰਟ ਪ੍ਰੀਵਿਊ ਵਿਸ਼ੇਸ਼ਤਾ ਦਾ ਕੀ ਉਦੇਸ਼ ਹੈ?#

Constable · 30 Jul 2024
  • 1To send the document via emailਡਾਕੂਮੈਂਟ ਨੂੰ ਈਮੇਲ ਰਾਹੀਂ ਭੇਜਣ ਲਈ
  • 2To edit the documentਡਾਕੂਮੈਂਟ ਨੂੰ ਐਡਿਟ ਕਰਨ ਲਈ
  • 3To see the appearance of each page before printingਪ੍ਰਿੰਟ ਕਰਨ ਤੋਂ ਪਹਿਲਾਂ ਹਰੇਕ ਪੰਨੇ ਦੀ ਦਿੱਖ ਨੂੰ ਦੇਖਣ ਲਈ
  • 4To save the documentਡਾਕੂਮੈਂਟ ਨੂੰ ਸੇਵ ਕਰਨ ਲਈ

45.In MS Word 2019, while using wild cards in search how many characters does '?' lets you to use?In MS Word 2019, while using wild cards in search how many characters does '?' lets you to use?#

Constable · 25 Sep 2021 · Shift 2
  • 133
  • 211
  • 322
  • 444

Answers

45 answers · same numbers
1.(1) Paragraphਪੈਰਾਗ੍ਰਾਫ
Free sample

Alignment, bullets, numbering, indents, line spacing and borders are all paragraph-level formatting, and Word collects them in the Paragraph group of the Home tab. The Clipboard group holds Cut, Copy, Paste and Format Painter; the Editing group holds Find, Replace and Select; Editor is the proofing pane. Answer: option 1.

ਅਲਾਈਨਮੈਂਟ, ਬੁਲੇਟਸ, ਨੰਬਰਿੰਗ, ਇਨਡੈਂਟ, ਲਾਈਨ ਸਪੇਸਿੰਗ ਅਤੇ ਬਾਰਡਰ — ਇਹ ਸਾਰੇ ਪੈਰਾਗ੍ਰਾਫ-ਪੱਧਰ ਦੇ ਫੋਰਮੈਟਿੰਗ ਹਨ ਅਤੇ Word ਇਹਨਾਂ ਨੂੰ Home ਟੈਬ ਦੇ ਪੈਰਾਗ੍ਰਾਫ ਗਰੁੱਪ ਵਿੱਚ ਰੱਖਦਾ ਹੈ। ਕਲਿਪਬੋਰਡ ਗਰੁੱਪ ਵਿੱਚ ਕੱਟ, ਕਾਪੀ, ਪੇਸਟ ਤੇ ਫੋਰਮੈਟ ਪੇਂਟਰ ਹੁੰਦੇ ਹਨ; ਐਡੀਟਿੰਗ ਗਰੁੱਪ ਵਿੱਚ ਫਾਈਂਡ, ਰਿਪਲੇਸ ਤੇ ਸਿਲੈਕਟ; ਐਡੀਟਰ ਪਰੂਫਿੰਗ ਪੈਨ ਹੈ। ਉੱਤਰ: ਵਿਕਲਪ 1।

2.(3) Spacingਸਪੇਸਿੰਗ
3.(4) Insertਇਨਸਰਟ
4.(2) Headerਹੈਡਰ
5.(3) Ribbonਰਿਬਨ
6.(4) Both (i) and (ii)(i) ਅਤੇ (ii) ਦੋਵੇਂ
7.(1) CutCut
8.(2) Standard toolbarਸਟੈਂਡਰਡ ਟੂਲਬਾਰ
9.(3) Font styleਫੌਂਟ ਸਟਾਈਲ (Font style)
10.(2) Status barਸਟੇਟਸ ਬਾਰ (Status bar)
11.(1) Fontਫੌਂਟ (Font)
12.(2) Print LayoutPrint Layout
13.(1) Top Alignmentਟੌਪ ਅਲਾਈਨਮੈਂਟ
14.(2) gutterਗਟਰ (Gutter)
15.(2) Tablesਟੇਬਲ (Tables)
16.(3) Conditional Formattingਕੰਡੀਸ਼ਨਲ ਫਾਰਮੈਟਿੰਗ (Conditional Formatting)
17.(1) Tabਟੈਬ (Tab)
18.(4) BackstageBackstage
19.(2) Home; Paragraphਹੋਮ; ਪੈਰਾਗ੍ਰਾਫ
20.(3) Switch Windowsਸਵਿੱਚ ਵਿੰਡੋਜ਼
21.(1) Border Painterਬਾਰਡਰ ਪੇਂਟਰ
22.(1) Drop CapDrop Cap
23.(2) (i) True (ii) True(i) ਸਹੀ (ii) ਸਹੀ
24.(3) Subtitle barਸਬਟਾਈਟਲ ਬਾਰ
25.(2) Graphicsਗ੍ਰਾਫਿਕਸ
26.(3) Effectsਇਫੈਕਟਸ
27.(1) BaseBase
28.(3) Underlineਅੰਡਰਲਾਈਨ (Underline)
29.(3) To organise information into rows and columnsਜਾਣਕਾਰੀ ਨੂੰ ਕਤਾਰਾਂ ਅਤੇ ਕਾਲਮਾਂ ਵਿੱਚ ਤਰਤੀਬ ਦੇਣਾ
30.(1) (i) True, (ii) True(i) ਸਹੀ, (ii) ਸਹੀ
31.(2) Page Layoutਪੇਜ ਲੇਆਊਟ (Page Layout)
32.(4) I, II and IIII, II ਅਤੇ III
33.(3) .dotx.dotx
34.(1) Only IIਕੇਵਲ II
35.(3) It is closed automatically.It is closed automatically.
36.(3) When positioned over editable text, the cursor automatically changes into an I-beam shapeਐਡਿਟ ਕਰਨ ਯੋਗ ਟੈਕਸਟ 'ਤੇ ਜਾਣ 'ਤੇ ਕਰਸਰ ਆਪਣੇ ਆਪ ਇੱਕ I-ਬੀਮ ਆਕਾਰ ਵਿੱਚ ਬਦਲ ਜਾਂਦਾ ਹੈ
37.(3) Format PainterFormat Painter
38.(4) ਬਾਈਡਿੰਗ ਜਾਂ ਕਿਤਾਬ ਪ੍ਰਿੰਟਿੰਗ ਲਈ ਸਾਈਡ ਵਿੱਚ ਵਾਧੂ ਸਪੇਸ ਜੋੜੀ ਗਈਬਾਈਡਿੰਗ ਜਾਂ ਕਿਤਾਬ ਪ੍ਰਿੰਟਿੰਗ ਲਈ ਸਾਈਡ ਵਿੱਚ ਵਾਧੂ ਸਪੇਸ ਜੋੜੀ ਗਈ
40.(4) It remains unchanged on disk, containing the content as it was before the Save As operation.It remains unchanged on disk, containing the content as it was before the Save As operation.
41.(2) To keep two or more words together on the same line, such as in a proper noun or a dateTo keep two or more words together on the same line, such as in a proper noun or a date
42.(2) Insert Tableਇਨਸਰਟ ਟੇਬਲ (Insert Table)
43.(2) By double-clicking on the wordਸ਼ਬਦ 'ਤੇ ਦੋ ਵਾਰ ਕਲਿੱਕ ਕਰਕੇ
44.(3) To see the appearance of each page before printingਪ੍ਰਿੰਟ ਕਰਨ ਤੋਂ ਪਹਿਲਾਂ ਹਰੇਕ ਪੰਨੇ ਦੀ ਦਿੱਖ ਨੂੰ ਦੇਖਣ ਲਈ

Common questions

Has the Punjab Police ASI exam asked MS Word: Formatting, Tables and Printing questions before?

There is no previous Punjab Police ASI paper. These 45 questions are from the Punjab Police Sub-Inspector and Constable papers (2021–2025) — the same force and largely the same syllabus — which makes them the closest real practice for ASI 2026.

How many MS Word: Formatting, Tables and Printing questions come in Punjab Police papers?

45 across 26 papers between 2021–2025: 34 from SI and 11 from Constable.

Are the answers free?

Yes. Every question and its answer is free to read, in English and Punjabi, and the first 10 are free to attempt. Worked explanations, unlimited attempts, full mocks and the Punjab Police notes come with the ASI pack.

Which papers asked MS Word: Formatting, Tables and Printing

PaperQuestions
SI · 2 Jul 2023 · Shift 33
SI · 14 Jul 2023 · Shift 33
SI · 15 Jul 2023 · Shift 23
SI · 21 Jun 2023 · Shift 23
SI · 31 Jul 2023 · Shift 33
SI · 1 Jul 2023 · Shift 32
SI · 3 Jul 2023 · Shift 32
SI · 15 Jul 2023 · Shift 32
SI · 20 Jun 2023 · Shift 32
SI · 29 Jun 2023 · Shift 32
SI · 29 Jul 2023 · Shift 32
SI · 31 Jul 2023 · Shift 22