Operating Systems: Windows, Files and Settings — Punjab Police previous year questions

41 questions from the Punjab Police SI and Constable papers, 2021–2025, with answers in English and ਪੰਜਾਬੀ. No ASI paper has been held yet, so these are the closest real practice for ASI 2026.

21 papers · 38 SI · 3 Constable · 1 asked more than once

Free during launch

1.When working with a document in a word processor, if you have selected a block of text and then press Ctrl + C, where is the copied content primarily stored for immediate future use?When working with a document in a word processor, if you have selected a block of text and then press Ctrl + C, where is the copied content primarily stored for immediate future use?#

Constable · 28 May 2025 · Shift 1Constable · 28 May 2025asked 2×
  • 1The hard disk's temporary filesThe hard disk's temporary files
  • 2The application's internal memory bufferThe application's internal memory buffer
  • 3The CPU's cache memoryThe CPU's cache memory
  • 4The operating system's clipboardThe operating system's clipboard

2.In Windows OS, the area at the extreme right of the taskbar, which contains a clock and a group of icons, is called _______.ਵਿੰਡੋਜ਼ OS ਵਿੱਚ, ਟਾਸਕਬਾਰ ਦੇ ਸਭ ਤੋਂ ਸੱਜੇ ਪਾਸੇ ਜਿਸ ਵਿੱਚ ਇੱਕ ਘੜੀ, ਅਤੇ ਆਈਕਾਨਾਂ ਦਾ ਇੱਕ ਗਰੁੱਪ ਸ਼ਾਮਲ ਹੁੰਦਾ ਹੈ, ਨੂੰ _______ ਕਿਹਾ ਜਾਂਦਾ ਹੈ।#

SI · 1 Jul 2023 · Shift 3
  • 1Ribbonਰਿਬਨ
  • 2Notification areaਨੋਟੀਫਿਕੇਸ਼ਨ ਏਰੀਆ
  • 3Shortcutਸ਼ਾਰਟਕੱਟ
  • 4Start menuਸਟਾਰਟ ਮੈਨਿਯੂ

3.Which of the following sequences is used to get quick access to some of the most common mouse settings in Windows 10?ਵਿੰਡੋਜ਼ 10 ਵਿੱਚ ਕੁਝ ਸਭ ਤੋਂ ਆਮ ਮਾਊਸ ਸੈਟਿੰਗਾਂ ਤੱਕ ਤੁਰੰਤ ਪਹੁੰਚ ਪ੍ਰਾਪਤ ਕਰਨ ਲਈ ਹੇਠਾਂ ਦਿੱਤੇ ਕ੍ਰਮਾਂ ਵਿੱਚੋਂ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ?#

SI · 1 Jul 2023 · Shift 3
  • 1Start menu->This PC->Devices->MouseStart menu->This PC->Devices->Mouse
  • 2Start menu->Settings->Devices->MouseStart menu->Settings->Devices->Mouse
  • 3Start menu->Settings->Programs->MouseStart menu->Settings->Programs->Mouse
  • 4Start menu->Settings->Documents->MouseStart menu->Settings->Documents->Mouse

4.Which of the following is an example of a desktop operating system?ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਡੈਸਕਟਾਪ ਓਪਰੇਟਿੰਗ ਸਿਸਟਮ ਦੀ ਉਦਾਹਰਣ ਹੈ?#

SI · 1 Jul 2023 · Shift 3
  • 1Ubuntuਉਬੰਟੂ (Ubuntu)
  • 2iOSiOS
  • 3Symbianਸਿੰਬਿਅਨ (Symbian)
  • 4Androidਐਂਡਰੋਇਡ (Android)

5.A _______ is an image that appears on the desktop screen whenever the computer is left idle for some time.ਇੱਕ _______ ਇੱਕ ਚਿੱਤਰ ਹੈ ਜੋ ਜਦੋਂ ਵੀ ਕੰਪਿਊਟਰ ਨੂੰ ਕੁਝ ਸਮੇਂ ਲਈ ਵਿਹਲਾ (idle) ਛੱਡ ਦਿੱਤਾ ਜਾਂਦਾ ਹੈ, ਤਾਂ ਡੈਸਕਟਾਪ ਸਕ੍ਰੀਨ 'ਤੇ ਦਿਖਾਈ ਦਿੰਦਾ ਹੈ।#

SI · 2 Jul 2023 · Shift 3
  • 1screensaverਸਕਰੀਨਸੇਵਰ (screensaver)
  • 2system trayਸਿਸਟਮ ਟਰੇ (system tray)
  • 3shortcut menuਸ਼ਾਰਟਕੱਟ ਮੀਨੂ (shortcut menu)
  • 4wallpaperਵਾਲਪੇਪਰ (wallpaper)

6.Which of the following is the first screen/component you see after the Windows operating system has loaded?ਵਿੰਡੋਜ਼ ਓਪਰੇਟਿੰਗ ਸਿਸਟਮ ਦੇ ਲੋਡ ਹੋਣ ਤੋਂ ਬਾਅਦ ਤੁਹਾਨੂੰ ਦਿਖਾਈ ਦੇਣ ਵਾਲਾ ਸਭ ਤੋਂ ਪਹਿਲਾ ਸਕ੍ਰੀਨ/ਕੰਪੋਨੈਂਟ ਹੇਠ ਲਿਖਿਆਂ ਵਿੱਚੋਂ ਕਿਹੜਾ ਹੈ?#

SI · 2 Jul 2023 · Shift 3
  • 1Calendarਕੈਲੰਡਰ
  • 2Calculatorਕੈਲਕੁਲੇਟਰ
  • 3Desktopਡੈਸਕਟਾਪ
  • 4Control Panelਕੰਟਰੋਲ ਪੈਨਲ

7.The Windows operating system was developed by ________.ਵਿੰਡੋਜ਼ ਓਪਰੇਟਿੰਗ ਸਿਸਟਮ ਨੂੰ ________ ਦੁਆਰਾ ਵਿਕਸਤ ਕੀਤਾ ਗਿਆ ਸੀ।#

SI · 2 Jul 2023 · Shift 3
  • 1WindowsWindows
  • 2MicrosoftMicrosoft
  • 3AppleApple
  • 4GoogleGoogle

8.In the Windows OS, when you delete an item from any of the drives on your computer by making use of the Delete key or even by simply right-clicking and selecting the ‘Delete’ option, the file is moved to ________.ਵਿੰਡੋਜ਼ OS ਵਿੱਚ, ਜਦੋਂ ਤੁਸੀਂ ਆਪਣੇ ਕੰਪਿਊਟਰ ਦੀ ਕਿਸੇ ਵੀ ਡਰਾਈਵ ਵਿੱਚੋਂ ਕੋਈ ਆਈਟਮ Delete ਕੁੰਜੀ ਨਾਲ ਜਾਂ ਸਿਰਫ਼ ਸੱਜਾ-ਕਲਿੱਕ ਕਰਕੇ ‘Delete’ ਵਿਕਲਪ ਚੁਣ ਕੇ ਮਿਟਾਉਂਦੇ ਹੋ, ਤਾਂ ਉਹ ਫ਼ਾਈਲ ________ ਵਿੱਚ ਚਲੀ ਜਾਂਦੀ ਹੈ।#

SI · 3 Jul 2023 · Shift 3
  • 1Recycle BinRecycle Bin
  • 2Control PanelControl Panel
  • 3Start menuStart menu
  • 4TaskbarTaskbar

9.The section of Microsoft Windows 10 which is used for editing operating system settings, including hardware settings, connectivity, user profiles, security settings and the computer name, is known as _________.ਮਾਈਕ੍ਰੋਸਾਫ਼ਟ ਵਿੰਡੋਜ਼ 10 ਦਾ ਉਹ ਭਾਗ, ਜਿਹੜਾ ਹਾਰਡਵੇਅਰ ਸੈਟਿੰਗਾਂ, ਕਨੈਕਟੀਵਿਟੀ, ਯੂਜ਼ਰ ਪ੍ਰੋਫ਼ਾਈਲਾਂ, ਸੁਰੱਖਿਆ ਸੈਟਿੰਗਾਂ ਅਤੇ ਕੰਪਿਊਟਰ ਦੇ ਨਾਂ ਸਮੇਤ ਓਪਰੇਟਿੰਗ ਸਿਸਟਮ ਦੀਆਂ ਸੈਟਿੰਗਾਂ ਬਦਲਣ ਲਈ ਵਰਤਿਆ ਜਾਂਦਾ ਹੈ, ________ ਕਹਾਉਂਦਾ ਹੈ।#

SI · 3 Jul 2023 · Shift 3
  • 1Remote SettingsRemote Settings
  • 2System RecoverySystem Recovery
  • 3System SettingsSystem Settings
  • 4System PropertiesSystem Properties

10.Which of the following operating systems comes only with a command-line interface?ਹੇਠ ਲਿਖਿਆਂ ਵਿੱਚੋਂ ਕਿਹੜਾ ਆਪਰੇਟਿੰਗ ਸਿਸਟਮ ਸਿਰਫ਼ ਕਮਾਂਡ-ਲਾਈਨ ਇੰਟਰਫੇਸ ਨਾਲ ਹੀ ਆਉਂਦਾ ਹੈ?#

SI · 9 Jul 2023 · Shift 3
  • 1Catalinaਕੈਟਾਲਿਨਾ
  • 2MS-DOSMS-DOS
  • 3Chrome OSਕ੍ਰੋਮ OS
  • 4Windows XPਵਿੰਡੋਜ਼ XP

11.The ________ lets users run programs on or give instructions to the computer in the form of icons, menus and other visual options.________ ਵਰਤੋਂਕਾਰਾਂ ਨੂੰ ਆਈਕਨਾਂ, ਮੀਨੂਆਂ ਅਤੇ ਹੋਰ ਦ੍ਰਿਸ਼ਟ ਵਿਕਲਪਾਂ ਦੇ ਰੂਪ ਵਿੱਚ ਕੰਪਿਊਟਰ ਉੱਤੇ ਪ੍ਰੋਗਰਾਮ ਚਲਾਉਣ ਜਾਂ ਹਦਾਇਤਾਂ ਦੇਣ ਦੀ ਸਹੂਲਤ ਦਿੰਦਾ ਹੈ।#

SI · 9 Jul 2023 · Shift 3
  • 1joystickਜੌਇਸਟਿਕ
  • 2mouseਮਾਊਸ
  • 3keyboardਕੀ-ਬੋਰਡ
  • 4GUIGUI

12.Which of the following is an example of an operating system?ਹੇਠ ਲਿਖਿਆਂ ਵਿੱਚੋਂ ਕਿਹੜਾ ਆਪਰੇਟਿੰਗ ਸਿਸਟਮ ਦੀ ਉਦਾਹਰਨ ਹੈ?#

SI · 9 Jul 2023 · Shift 3
  • 1Safariਸਫਾਰੀ
  • 2GIMPGIMP
  • 3Edgeਐੱਜ
  • 4Linuxਲੀਨਕਸ

13.In the Run dialog box, which command is used to identify the Windows operating system version?ਰਨ ਡਾਇਲਾਗ ਬਾਕਸ ਵਿੱਚ, ਵਿੰਡੋਜ਼ ਓਪਰੇਟਿੰਗ ਸਿਸਟਮ ਸੰਸਕਰਣ ਦੀ ਪਛਾਣ ਕਰਨ ਲਈ ਕਿਹੜੀ ਕਮਾਂਡ ਵਰਤੀ ਜਾਂਦੀ ਹੈ?#

SI · 14 Jul 2023 · Shift 3
  • 1getvergetver
  • 2versionversion
  • 3winverwinver
  • 4getinfogetinfo

14.An operating system can be defined as an interface between ______ and ______.ਇੱਕ ਆਪਰੇਟਿੰਗ ਸਿਸਟਮ ਨੂੰ ______ ਅਤੇ ______ ਵਿਚਕਾਰ ਇੱਕ ਇੰਟਰਫੇਸ ਵਜੋਂ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ।#

SI · 14 Jul 2023 · Shift 3
  • 1user; applicationਯੂਜ਼ਰ; ਐਪਲੀਕੇਸ਼ਨ
  • 2software; hardwareਸੋਫਟਵੇਅਰ; ਹਾਰਡਵੇਅਰ
  • 3user; hardwareਯੂਜ਼ਰ; ਹਾਰਡਵੇਅਰ
  • 4application; hardwareਐਪਲੀਕੇਸ਼ਨ; ਹਾਰਡਵੇਅਰ

15.Which of the following operating systems does NOT support touch-based interfaces?ਹੇਠ ਲਿਖਿਆਂ ਵਿਚੋਂ ਕਿਹੜਾ ਆਪਰੇਟਿੰਗ ਸਿਸਟਮ ਟੱਚ-ਆਧਾਰਿਤ ਇੰਟਰਫੇਸ ਦਾ ਸਮਰਥਨ ਨਹੀਂ ਕਰਦਾ?#

SI · 15 Jul 2023 · Shift 2
  • 1Windows 7ਵਿੰਡੋਜ਼ 7
  • 2Windows XPਵਿੰਡੋਜ਼ XP
  • 3Windows Vistaਵਿੰਡੋਜ਼ ਵਿਸਟਾ
  • 4Windows 10ਵਿੰਡੋਜ਼ 10

16.The ability of a computer system to allow users to start or run more than one task or application program at a time is called ______.ਵਰਤੋਂਕਾਰਾਂ ਨੂੰ ਇੱਕ ਸਮੇਂ ਵਿੱਚ ਇੱਕ ਤੋਂ ਵੱਧ ਕਾਰਜ, ਜਾਂ ਐਪਲੀਕੇਸ਼ਨ ਪ੍ਰੋਗਰਾਮ ਨੂੰ ਸ਼ੁਰੂ ਕਰਨ ਜਾਂ ਚਲਾਉਣ ਦੀ ਇਜਾਜ਼ਤ ਦੇਣ ਲਈ ਕਿਸੇ ਕੰਪਿਊਟਰ ਸਿਸਟਮ ਦੀ ਸਮਰੱਥਾ ਨੂੰ ______ ਕਿਹਾ ਜਾਂਦਾ ਹੈ।#

SI · 15 Jul 2023 · Shift 3
  • 1Overloadingਓਵਰਲੋਡਿੰਗ
  • 2Readingਰੀਡਿੰਗ
  • 3Scanningਸਕੈਨਿੰਗ
  • 4Multitaskingਮਲਟੀਟਾਸਕਿੰਗ

17.In Windows 10, on the right-hand side of the taskbar, the feature of the ________ is that it informs the user about various things, such as the status of the internet connection or the charging percentage of a laptop battery.ਵਿੰਡੋਜ਼ 10 (Windows 10) ਵਿੱਚ ਸੱਜੇ ਪਾਸੇ, ਟਾਸਕਬਾਰ ਵਿੱਚ ________ ਦੀ ਵਿਸ਼ੇਸ਼ਤਾ (features) ਇਹ ਹੈ ਕਿ ਇਹ ਵਰਤੋਂਕਾਰ ਨੂੰ ਵੱਖ-ਵੱਖ ਚੀਜ਼ਾਂ ਬਾਰੇ ਸੂਚਿਤ ਕਰਦੀ ਹੈ; ਜਿਵੇਂ ਕਿ ਇੰਟਰਨੈਟ ਕਨੈਕਸ਼ਨ ਦੀ ਸਥਿਤੀ ਜਾਂ ਲੈਪਟਾਪ ਦੀ ਬੈਟਰੀ ਦੇ ਚਾਰਜ ਹੋਣ ਦੀ ਪ੍ਰਤੀਸ਼ਤਤਾ।#

SI · 20 Jun 2023 · Shift 3
  • 1Frequently used applicationsਫ੍ਰੀਕੁਐਂਟਲੀ ਯੂਸਡ ਐਪਲੀਕੇਸ਼ਨਸ (frequently used applications)
  • 2Desktopਡੈਸਕਟਾਪ (Desktop)
  • 3Notification Areaਨੋਟੀਫਿਕੇਸ਼ਨ ਏਰੀਆ (Notification Area)
  • 4Start buttonਸਟਾਰਟ ਬਟਨ (Start button)

18.Which of the following is a proprietary operating system developed by Samsung for mobile phones?ਹੇਠ ਲਿਖਿਆਂ ਵਿੱਚੋਂ ਕਿਹੜਾ ਮੋਬਾਈਲ ਫ਼ੋਨਾਂ ਲਈ ਸੈਮਸੰਗ ਦੁਆਰਾ ਵਿਕਸਤ ਕੀਤਾ ਗਿਆ ਮਲਕੀਅਤੀ (proprietary) ਓਪਰੇਟਿੰਗ ਸਿਸਟਮ ਹੈ?#

SI · 20 Jun 2023 · Shift 3
  • 1Badaਬਾਡਾ (Bada)
  • 2Blackberry OSਬਲੈਕਬੇਰੀ ਓ.ਐੱਸ. (Blackberry OS)
  • 3Symbian OSਸਿੰਬੀਅਨ ਓ.ਐੱਸ. (Symbian OS)
  • 4MeeGoਮੀਗੋ (MeeGo)

19.In Windows 10 OS, which one of the following is NOT a way to reach Windows Features?ਵਿੰਡੋ 10 OS ਵਿੱਚ ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਇੱਕ ਵਿੰਡੋ ਫੀਚਰਜ਼ ਤੱਕ ਪਹੁੰਚਣ ਲਈ ਇੱਕ ਤਰੀਕਾ ਨਹੀਂ ਹੈ?#

SI · 21 Jun 2023 · Shift 2
  • 1Open the Settings app (Windows + I) and go to Apps > Apps and features > Optional featuresਸੈਟਿੰਗ ਐਪ (ਵਿੰਡੋਜ਼+ I) ਓਪਨ ਕਰੋ ਅਤੇ ਐਪਜ਼ > ਐਪਜ਼ ਅਤੇ ਫੀਚਰਜ਼ > ਓਪਸ਼ਨਲ ਫੀਚਰਜ਼ ‘ਤੇ ਜਾਓ
  • 2Open Control Panel and navigate to Programs > Programs and Featuresਕੰਟਰੋਲ ਪੈਨਲ ਓਪਨ ਕਰੋ ਅਤੇ ਪ੍ਰੋਗਰਾਮਜ਼ > ਪ੍ਰੋਗਰਾਮਜ਼ ਅਤੇ ਫੀਚਰਜ਼ ‘ਤੇ ਨੈਵੀਗੇਟ ਕਰੋ
  • 3Open the Settings app (Windows + I) and navigate to Programs > Programs and Featuresਸੈਟਿੰਗ ਐਪ (ਵਿੰਡੋਜ਼ + I) ਓਪਨ ਕਰੋ ਅਤੇ ਪ੍ਰੋਗਰਾਮਜ਼ > ਪ੍ਰੋਗਰਾਮਜ਼ ਅਤੇ ਫੀਚਰਜ਼ ‘ਤੇ ਨੈਵੀਗੇਟ ਕਰੋ
  • 4Click or tap the search field in your taskbar and enter 'Windows Features'ਆਪਣੇ ਟਾਸਕਬਾਰ ਵਿੱਚ ਸਰਚ ਫੀਲਡ ‘ਤੇ ਕਲਿੱਕ ਜਾ ਟੈਪ ਕਰੋ ਅਤੇ ‘ਵਿੰਡੋ ਫੀਚਰਜ਼’ ਐਂਟਰ ਕਰੋ

20.In Windows 10, when we open a file or folder in File Explorer, the location of the folder or file appears in the ________ near the top of the window.ਜਦੋਂ ਅਸੀਂ ਵਿੰਡੋ 10 ਵਿੱਚ, ਫਾਈਲ ਐਕਸਪਲੋਰਲ ਵਿੱਚ ਇੱਕ ਫਾਇਲ ਜਾਂ ਫੋਲਡਰ ਖੋਲ੍ਹਦੇ ਹਾਂ ਤਾਂ ਫੋਲਡਰ ਜਾਂ ਫਾਈਲ ਦਾ ਸਥਾਨ ਵਿੰਡੋ ਦੇ ਸਿਖਰ ਦੇ ਨੇੜੇ ________ ਵਿੱਚ ਦਿਖਾਈ ਦਿੰਦਾ ਹੈ।#

SI · 21 Jun 2023 · Shift 2
  • 1Status barਸਟੇਟਸ ਬਾਰ
  • 2Address barਐਡਰੈਸ ਬਾਰ
  • 3Menu barਮੈਨਿਯੂ ਬਾਰ
  • 4Task barਟਾਸਕ ਬਾਰ

21.In 1985, Microsoft launched which operating system through which multitasking is done via a graphical user interface?1985 ਵਿੱਚ ਮਾਈਕ੍ਰੋਸਾਫ਼ਟ ਨੇ ਕਿਹੜੇ ਓਪਰੇਟਿੰਗ ਸਿਸਟਮ ਦੀ ਸ਼ੁਰੂਆਤ ਕੀਤੀ ਸੀ ਜਿਸ ਨਾਲ ਗ੍ਰਾਫਿਕਲ ਯੂਜ਼ਰ ਇੰਟਰਫੇਸ ਰਾਹੀ ਮਲਟੀਟਾਸਕਿੰਗ ਕੀਤੀ ਜਾਂਦੀ ਹੈ?#

SI · 21 Jun 2023 · Shift 2
  • 1Unixਯੂਨਿਕਸ
  • 2Linuxਲਾਈਨਕਸ
  • 3macOSmacOS
  • 4Windowsਵਿੰਡੋਜ਼

22.What does the Taskbar in Windows 10 do?ਵਿੰਡੋਜ਼ 10 ਵਿੱਚ ਟਾਸਕਬਾਰ ਕੀ ਕਰਦੀ ਹੈ?#

SI · 29 Jun 2023 · Shift 3
  • 1It shows you only those programs that you used the last two times you were on the computer.ਇਹ ਤੁਹਾਨੂੰ ਸਿਰਫ਼ ਉਹੀ ਪ੍ਰੋਗਰਾਮ ਵਿਖਾਉਂਦੀ ਹੈ ਜੋ ਤੁਸੀਂ ਪਿਛਲੀਆਂ ਦੋ ਵਾਰ ਕੰਪਿਊਟਰ ਉੱਤੇ ਵਰਤੇ ਸਨ।
  • 2It shows you all the programs you have currently opened.ਇਹ ਤੁਹਾਨੂੰ ਉਹ ਸਾਰੇ ਪ੍ਰੋਗਰਾਮ ਵਿਖਾਉਂਦੀ ਹੈ ਜੋ ਇਸ ਵੇਲੇ ਖੁੱਲ੍ਹੇ ਹੋਏ ਹਨ।
  • 3It shows you only those programs that you have installed on the computer.ਇਹ ਤੁਹਾਨੂੰ ਸਿਰਫ਼ ਉਹੀ ਪ੍ਰੋਗਰਾਮ ਵਿਖਾਉਂਦੀ ਹੈ ਜੋ ਤੁਸੀਂ ਕੰਪਿਊਟਰ ਉੱਤੇ ਇੰਸਟਾਲ ਕੀਤੇ ਹਨ।
  • 4It shows you every program you have ever used on the computer.ਇਹ ਤੁਹਾਨੂੰ ਹਰ ਉਹ ਪ੍ਰੋਗਰਾਮ ਵਿਖਾਉਂਦੀ ਹੈ ਜੋ ਤੁਸੀਂ ਕਦੇ ਵੀ ਕੰਪਿਊਟਰ ਉੱਤੇ ਵਰਤਿਆ ਹੈ।

23.To set your time and time zone in Windows 10, go to Start -> Settings -> Time & Language -> ________.ਵਿੰਡੋਜ਼ 10 ਵਿੱਚ ਆਪਣਾ ਸਮਾਂ ਅਤੇ ਸਮਾਂ-ਖੇਤਰ ਨਿਰਧਾਰਤ ਕਰਨ ਲਈ, Start -> Settings -> Time & Language -> ________ ਉੱਤੇ ਜਾਓ।#

SI · 29 Jun 2023 · Shift 3
  • 1Date & TimeDate & Time (ਤਾਰੀਖ਼ ਤੇ ਸਮਾਂ)
  • 2Day & TimeDay & Time (ਦਿਨ ਤੇ ਸਮਾਂ)
  • 3Day & DateDay & Date (ਦਿਨ ਤੇ ਤਾਰੀਖ਼)
  • 4Time & DateTime & Date (ਸਮਾਂ ਤੇ ਤਾਰੀਖ਼)

24.A moving picture that appears on a computer screen when the user does not use the computer for a while is:ਇੱਕ ਚਲਦੀ ਹੋਈ ਤਸਵੀਰ ਜੋ ਕੰਪਿਊਟਰ ਸਕਰੀਨ ਉੱਤੇ ਉਦੋਂ ਦਿਖਾਈ ਦਿੰਦੀ ਹੈ ਜਦੋਂ ਵਰਤੋਂਕਾਰ ਕੁਝ ਸਮੇਂ ਲਈ ਕੰਪਿਊਟਰ ਨਹੀਂ ਵਰਤਦਾ, ਉਹ ਹੈ:#

SI · 29 Jul 2023 · Shift 3
  • 1My Computerਮਾਈ ਕੰਪਿਊਟਰ
  • 2Dashboardਡੈਸ਼ਬੋਰਡ
  • 3Recycle Binਰੀਸਾਈਕਲ ਬਿਨ
  • 4Screen Saverਸਕਰੀਨ ਸੇਵਰ

25.Which of the following options is correct for changing display properties on Windows 10 operating system?ਵਿੰਡੋਜ਼ 10 ਓਪਰੇਟਿੰਗ ਸਿਸਟਮ ਉੱਤੇ ਡਿਸਪਲੇ ਵਿਸ਼ੇਸ਼ਤਾਵਾਂ ਬਦਲਣ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਕਲਪ ਸਹੀ ਹੈ?#

SI · 29 Jul 2023 · Shift 3
  • 1Go to Control Panel from the Start menu and select Privacy & Security options.ਸਟਾਰਟ ਮੀਨੂ ਤੋਂ ਕੰਟਰੋਲ ਪੈਨਲ ਵਿੱਚ ਜਾਓ ਅਤੇ Privacy & Security ਵਿਕਲਪ ਚੁਣੋ।
  • 2Right-click on the time at the right of the taskbar and change display settings.ਟਾਸਕਬਾਰ ਦੇ ਸੱਜੇ ਪਾਸੇ ਸਮੇਂ ਉੱਤੇ ਸੱਜਾ-ਕਲਿੱਕ ਕਰੋ ਅਤੇ ਡਿਸਪਲੇ ਸੈਟਿੰਗਾਂ ਬਦਲੋ।
  • 3Go to Control Panel from the Start menu and select Accessibility options.ਸਟਾਰਟ ਮੀਨੂ ਤੋਂ ਕੰਟਰੋਲ ਪੈਨਲ ਵਿੱਚ ਜਾਓ ਅਤੇ Accessibility ਵਿਕਲਪ ਚੁਣੋ।
  • 4Right click on desktop and select ‘Personalize’ from displaying options.ਡੈਸਕਟਾਪ ਉੱਤੇ ਸੱਜਾ-ਕਲਿੱਕ ਕਰੋ ਅਤੇ ਦਿਖਾਈ ਦੇ ਰਹੇ ਵਿਕਲਪਾਂ ਵਿੱਚੋਂ ‘Personalize’ ਚੁਣੋ।

26.Software that manages the computer hardware and user applications is called:ਉਹ ਸਾਫ਼ਟਵੇਅਰ ਜੋ ਕੰਪਿਊਟਰ ਦੇ ਹਾਰਡਵੇਅਰ ਅਤੇ ਵਰਤੋਂਕਾਰ ਐਪਲੀਕੇਸ਼ਨਾਂ ਦਾ ਪ੍ਰਬੰਧ ਕਰਦਾ ਹੈ, ਉਸਨੂੰ ਕਿਹਾ ਜਾਂਦਾ ਹੈ:#

SI · 29 Jul 2023 · Shift 3
  • 1clientਕਲਾਇੰਟ
  • 2operating systemਓਪਰੇਟਿੰਗ ਸਿਸਟਮ
  • 3webਵੈੱਬ
  • 4serverਸਰਵਰ

27.Which of the following statements are true or false for changing system date and time on Windows 10 operating system? (i) Right-click on the time at the bottom right of the screen and select Adjust Date/Time. (ii) Go to Control Panel from the Start menu and select ‘Clock, Language and Region’ and select Date and Time.ਵਿੰਡੋਜ਼ 10 ਓਪਰੇਟਿੰਗ ਸਿਸਟਮ ਉੱਤੇ ਸਿਸਟਮ ਦੀ ਮਿਤੀ ਅਤੇ ਸਮਾਂ ਬਦਲਣ ਬਾਰੇ ਹੇਠ ਲਿਖੇ ਕਥਨਾਂ ਵਿੱਚੋਂ ਕਿਹੜੇ ਸਹੀ ਹਨ ਅਤੇ ਕਿਹੜੇ ਗ਼ਲਤ? (i) ਸਕਰੀਨ ਦੇ ਹੇਠਾਂ ਸੱਜੇ ਪਾਸੇ ਸਮੇਂ ਉੱਤੇ ਸੱਜਾ-ਕਲਿੱਕ ਕਰੋ ਅਤੇ Adjust Date/Time ਚੁਣੋ। (ii) ਸਟਾਰਟ ਮੀਨੂ ਤੋਂ ਕੰਟਰੋਲ ਪੈਨਲ ਵਿੱਚ ਜਾਓ, ‘Clock, Language and Region’ ਚੁਣੋ ਅਤੇ ਫਿਰ Date and Time ਚੁਣੋ।#

SI · 29 Jul 2023 · Shift 3
  • 1(i) False, (ii) False(i) ਗ਼ਲਤ, (ii) ਗ਼ਲਤ
  • 2(i) False, (ii) True(i) ਗ਼ਲਤ, (ii) ਸਹੀ
  • 3(i) True, (ii) True(i) ਸਹੀ, (ii) ਸਹੀ
  • 4(i) True, (ii) False(i) ਸਹੀ, (ii) ਗ਼ਲਤ

28.Which of the following is NOT a type of operating system?ਹੇਠ ਲਿਖਿਆਂ ਵਿੱਚੋਂ ਕਿਹੜਾ ਓਪਰੇਟਿੰਗ ਸਿਸਟਮ ਨਹੀਂ ਹੈ?#

SI · 31 Jul 2023 · Shift 2
  • 1Windows OSWindows OS
  • 2Linux OSLinux OS
  • 3Unix OSUnix OS
  • 4Dell OSDell OS

29.Which of the following are the correct steps for changing mouse properties in Windows 10? (i) Go to ‘Control Panel’ from the Start menu. (ii) Click on ‘Mouse’ under Devices and Printers. (iii) Select ‘Hardware and Sound’. (iv) Change required mouse properties and ‘Apply’ changes.Windows 10 ਵਿੱਚ ਮਾਊਸ ਦੀਆਂ ਪ੍ਰਾਪਰਟੀਜ਼ ਬਦਲਣ ਲਈ ਸਹੀ ਕਦਮ ਕਿਹੜੇ ਹਨ? (i) ਸਟਾਰਟ ਮੀਨੂ ਤੋਂ ‘Control Panel’ ਵਿੱਚ ਜਾਓ। (ii) Devices and Printers ਹੇਠ ‘Mouse’ ਉੱਤੇ ਕਲਿੱਕ ਕਰੋ। (iii) ‘Hardware and Sound’ ਚੁਣੋ। (iv) ਲੋੜੀਂਦੀਆਂ ਮਾਊਸ ਪ੍ਰਾਪਰਟੀਜ਼ ਬਦਲੋ ਅਤੇ ‘Apply’ ਕਰੋ।#

SI · 31 Jul 2023 · Shift 2
  • 1(i), (ii) and (iii) onlyਸਿਰਫ਼ (i), (ii) ਅਤੇ (iii)
  • 2(i), (ii), (iii) and (iv)(i), (ii), (iii) ਅਤੇ (iv)
  • 3(ii), (iii) and (iv) onlyਸਿਰਫ਼ (ii), (iii) ਅਤੇ (iv)
  • 4(i), (iii), (ii) and (iv)(i), (iii), (ii) ਅਤੇ (iv)

30.The ‘Device and Printers’ option to add or remove printers is available under ______ of the Control Panel in Windows 10.Windows 10 ਵਿੱਚ ਪ੍ਰਿੰਟਰ ਜੋੜਨ ਜਾਂ ਹਟਾਉਣ ਲਈ ‘Devices and Printers’ ਵਿਕਲਪ ਕੰਟਰੋਲ ਪੈਨਲ ਦੇ ______ ਹੇਠ ਮਿਲਦਾ ਹੈ।#

SI · 31 Jul 2023 · Shift 2
  • 1System and SecuritySystem and Security
  • 2Hardware and SoundHardware and Sound
  • 3ProgramsPrograms
  • 4Ease of AccessEase of Access

31.Which of the following is the purpose of a device driver in an operating system?ਹੇਠ ਲਿਖਿਆਂ ਵਿੱਚੋਂ ਓਪਰੇਟਿੰਗ ਸਿਸਟਮ ਵਿੱਚ ਡਿਵਾਈਸ ਡਰਾਈਵਰ ਦਾ ਕੀ ਮਕਸਦ ਹੈ?#

SI · 31 Jul 2023 · Shift 3
  • 1To manage hardware resourcesਹਾਰਡਵੇਅਰ ਸਾਧਨਾਂ ਦਾ ਪ੍ਰਬੰਧ ਕਰਨਾ
  • 2To provide a user interfaceਯੂਜ਼ਰ ਇੰਟਰਫ਼ੇਸ ਦੇਣਾ
  • 3To run application programsਐਪਲੀਕੇਸ਼ਨ ਪ੍ਰੋਗਰਾਮ ਚਲਾਉਣਾ
  • 4To control access to files and foldersਫ਼ਾਈਲਾਂ ਅਤੇ ਫੋਲਡਰਾਂ ਤੱਕ ਪਹੁੰਚ ਨੂੰ ਕੰਟਰੋਲ ਕਰਨਾ

32.Which of the following is an example of a command-line interface (CLI) in MS Windows?ਹੇਠ ਲਿਖਿਆਂ ਵਿੱਚੋਂ ਕਿਹੜਾ MS ਵਿੰਡੋਜ਼ ਵਿੱਚ ਕਮਾਂਡ-ਲਾਈਨ ਇੰਟਰਫ਼ੇਸ (CLI) ਦੀ ਉਦਾਹਰਨ ਹੈ?#

SI · 31 Jul 2023 · Shift 3
  • 1Control PanelControl Panel
  • 2FinderFinder
  • 3Command PromptCommand Prompt
  • 4Windows ExplorerWindows Explorer

33.Which of the following is NOT a function of an operating system?ਹੇਠ ਲਿਖਿਆਂ ਵਿੱਚੋਂ ਕਿਹੜਾ ਓਪਰੇਟਿੰਗ ਸਿਸਟਮ ਦਾ ਕੰਮ ਨਹੀਂ ਹੈ?#

SI · 31 Jul 2023 · Shift 3
  • 1To run application programsਐਪਲੀਕੇਸ਼ਨ ਪ੍ਰੋਗਰਾਮ ਚਲਾਉਣਾ
  • 2To manage hardware resourcesਹਾਰਡਵੇਅਰ ਸਾਧਨਾਂ ਦਾ ਪ੍ਰਬੰਧ ਕਰਨਾ
  • 3To provide a user interfaceਯੂਜ਼ਰ ਇੰਟਰਫ਼ੇਸ ਦੇਣਾ
  • 4To compile a high-level programਹਾਈ-ਲੈਵਲ ਪ੍ਰੋਗਰਾਮ ਨੂੰ ਕੰਪਾਈਲ ਕਰਨਾ

34.Which of the following command is used to rename a file in Unix?ਇਨ੍ਹਾਂ ਵਿੱਚੋਂ ਕਿਸ ਕਮਾਂਡ ਦੀ ਵਰਤੋਂ ਯੁਨਿਕਸ (Unix) ਵਿੱਚ ਫ਼ਾਈਲ ਦਾ ਨਾਮ ਬਦਲਣ (rename) ਦੇ ਲਈ ਕੀਤੀ ਜਾਂਦੀ ਹੈ?#

SI · 16 Oct 2022
  • 1cpcp
  • 2rmrm
  • 3mvmv
  • 4lsls

35.Which of the following commands is used to create a new subdirectory in a Windows system?ਹੇਠਾਂ ਦਿੱਤਿਆਂ ਵਿੱਚੋਂ ਕਿਹੜੀ ਕਮਾਂਡ ਦੀ ਵਰਤੋਂ ਵਿੰਡੋਜ਼ ਸਿਸਟਮ ਵਿੱਚ ਇੱਕ ਨਵੀਂ ਸਬਡਾਇਰੈਕਟਰੀ ਬਣਾਉਣ ਲਈ ਕੀਤੀ ਜਾਂਦੀ ਹੈ?#

SI · 16 Oct 2022
  • 1MKDIRMKDIR
  • 2DIRDIR
  • 3CREATEDIRCREATEDIR
  • 4CDIRCDIR

36.Which of the following is NOT a function of an operating system?ਹੇਠ ਲਿਖਿਆਂ ਵਿੱਚੋਂ ਕਿਹੜਾ ਓਪਰੇਟਿੰਗ ਸਿਸਟਮ ਦਾ ਕੰਮ ਨਹੀਂ ਹੈ?#

SI · 18 Aug 2021 · Shift 3
  • 1Execution of arithmetic operationsਅੰਕਗਣਿਤ ਕਿਰਿਆਵਾਂ ਕਰਨਾ
  • 2Memory managementਮੈਮੋਰੀ ਪ੍ਰਬੰਧਨ
  • 3Process managementਪ੍ਰੋਸੈੱਸ ਪ੍ਰਬੰਧਨ
  • 4Command interpretationਕਮਾਂਡ ਇੰਟਰਪ੍ਰਿਟੇਸ਼ਨ

37.Which of the following pair is correct regarding DOS commands? I. Internal command – Resides on disk II. External command – Resides always in memoryDOS ਕਮਾਂਡਾਂ ਸੰਬੰਧੀ ਹੇਠ ਲਿਖਿਆਂ ਵਿੱਚੋਂ ਕਿਹੜਾ ਜੋੜਾ ਸਹੀ ਹੈ? I. ਇੰਟਰਨਲ ਕਮਾਂਡ – ਡਿਸਕ ਉੱਤੇ ਰਹਿੰਦੀ ਹੈ II. ਐਕਸਟਰਨਲ ਕਮਾਂਡ – ਹਮੇਸ਼ਾ ਮੈਮਰੀ ਵਿੱਚ ਰਹਿੰਦੀ ਹੈ#

SI · 18 Aug 2021 · Shift 3
  • 1Only Iਸਿਰਫ਼ I
  • 2Both I and III ਅਤੇ II ਦੋਵੇਂ
  • 3Only IIਸਿਰਫ਼ II
  • 4Neither I nor IIਨਾ I ਅਤੇ ਨਾ ਹੀ II
Directions
ਕੰਮ / Taskਕਰਨ ਦਾ ਸਮਾਂ / When it is done
Iਪ੍ਰੋਗਰਾਮਾਂ ਦਾ ਐਗਜ਼ੀਕਿਊਸ਼ਨ ਕਰਨਾ (Executing programs)1ਯੂਜ਼ਰ ਜਾਂ ਪ੍ਰੋਗਰਾਮਾਂ ਦੁਆਰਾ ਬੇਨਤੀ ਕਰਨ 'ਤੇ (On a request made by the user or by programs)
IIਸਰੋਤ ਵੰਡ ਕਰਨਾ (Allocating resources)2ਜਦੋਂ ਇੱਕ ਯੂਜ਼ਰ ਇਹ ਦੱਸਦਾ ਹੈ ਕਿ ਕਿਹੜਾ ਕੋਲੈਬੋਰੇਟਰ ਕਿਹੜਾ ਪ੍ਰੋਗਰਾਮ ਜਾਂ ਡਾਟਾ ਐਕਸੈਸ ਕਰ ਸਕਦਾ ਹੈ (When a user states which collaborator may access which program or data)
IIIਅਥਾਰਾਈਜੇਸ਼ਨ ਜਾਣਕਾਰੀ ਕਾਇਮ ਰੱਖਣਾ (Maintaining authorisation information)3ਵਰਤੋਂਕਾਰ ਦੀਆਂ ਕਮਾਂਡਾਂ 'ਤੇ (On the user's commands)
ਕੰਮ / Taskਕਰਨ ਦਾ ਸਮਾਂ / When it is done
Iਪ੍ਰੋਗਰਾਮਾਂ ਦਾ ਐਗਜ਼ੀਕਿਊਸ਼ਨ ਕਰਨਾ (Executing programs)1ਯੂਜ਼ਰ ਜਾਂ ਪ੍ਰੋਗਰਾਮਾਂ ਦੁਆਰਾ ਬੇਨਤੀ ਕਰਨ 'ਤੇ (On a request made by the user or by programs)
IIਸਰੋਤ ਵੰਡ ਕਰਨਾ (Allocating resources)2ਜਦੋਂ ਇੱਕ ਯੂਜ਼ਰ ਇਹ ਦੱਸਦਾ ਹੈ ਕਿ ਕਿਹੜਾ ਕੋਲੈਬੋਰੇਟਰ ਕਿਹੜਾ ਪ੍ਰੋਗਰਾਮ ਜਾਂ ਡਾਟਾ ਐਕਸੈਸ ਕਰ ਸਕਦਾ ਹੈ (When a user states which collaborator may access which program or data)
IIIਅਥਾਰਾਈਜੇਸ਼ਨ ਜਾਣਕਾਰੀ ਕਾਇਮ ਰੱਖਣਾ (Maintaining authorisation information)3ਵਰਤੋਂਕਾਰ ਦੀਆਂ ਕਮਾਂਡਾਂ 'ਤੇ (On the user's commands)

38.Match the following functions of the operating system with the time at which each is carried out.ਆਪਰੇਟਿੰਗ ਸਿਸਟਮ ਦੇ ਹੇਠਾਂ ਦਿੱਤੇ ਕਾਰਜਾਂ ਦਾ ਉਹਨਾਂ ਦੇ ਕਾਰਜ ਦੇ ਸਮੇਂ ਨਾਲ ਮੇਲ ਕਰੋ।#

SI · 19 Aug 2021 · Shift 3
  • 1I-3, II-1, III-2I-3, II-1, III-2
  • 2I-1, II-2, III-3I-1, II-2, III-3
  • 3I-1, II-3, III-2I-1, II-3, III-2
  • 4I-3, II-2, III-1I-3, II-2, III-1

39.Which of the following statement is correct? I. Linux is an open-source operating system. II. Linux is a multitasking and multiprocessing operating system.ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ? I. ਲਿਨਕਸ ਇੱਕ ਓਪਨ-ਸੋਰਸ ਓਪਰੇਟਿੰਗ ਸਿਸਟਮ ਹੈ। II. ਲਿਨਕਸ ਇੱਕ ਮਲਟੀਟਾਸਕਿੰਗ ਅਤੇ ਮਲਟੀਪ੍ਰੋਸੈਸਿੰਗ ਓਪਰੇਟਿੰਗ ਸਿਸਟਮ ਹੈ।#

SI · 20 Aug 2021 · Shift 3
  • 1Both I and III ਅਤੇ II ਦੋਵੇਂ
  • 2Neither I nor IIਨਾ I ਅਤੇ ਨਾ ਹੀ II
  • 3Only Iਸਿਰਫ਼ I
  • 4Only IIਸਿਰਫ਼ II

40.Consider an embedded system designed for an important real-time medical device. Which type of software architecture would be most important to ensure predictable and timely responses to sensor inputs?ਇੱਕ ਮਹੱਤਵਪੂਰਨ ਰੀਅਲ-ਟਾਈਮ ਮੈਡੀਕਲ ਡਿਵਾਈਸ ਲਈ ਤਿਆਰ ਕੀਤੇ ਏਮਬੈਡ ਸਿਸਟਮ 'ਤੇ ਵਿਚਾਰ ਕਰੋ। ਸੈਂਸਰ ਇਨਪੁਟਸ ਲਈ ਅਨੁਮਾਨਯੋਗ ਅਤੇ ਸਮੇਂ ਸਿਰ ਜਵਾਬਾਂ ਨੂੰ ਯਕੀਨੀ ਬਣਾਉਣ ਲਈ ਕਿਸ ਕਿਸਮ ਦਾ ਸਾਫਟਵੇਅਰ ਆਰਕੀਟੈਕਚਰ ਸਭ ਤੋਂ ਮਹੱਤਵਪੂਰਨ ਹੋਵੇਗਾ?#

Constable · 2 Jun 2025 · Shift 2
  • 1Real-Time Operating System (RTOS)ਰੀਅਲ-ਟਾਈਮ ਓਪਰੇਟਿੰਗ ਸਿਸਟਮ (RTOS)
  • 2Time-sharing systemਟਾਈਮ-ਸ਼ੇਅਰਿੰਗ ਸਿਸਟਮ
  • 3Distributed operating systemਡਿਸਟ੍ਰੀਬਿਊਟਡ ਓਪਰੇਟਿੰਗ ਸਿਸਟਮ
  • 4Batch processing systemਬੈਚ ਪ੍ਰੋਸੈਸਿੰਗ ਸਿਸਟਮ

41.Which of the following combination is NOT correct? I. Batch operation system - Second generation. II. Time sharing operating system - Third generation.Which of the following combination is NOT correct? I. Batch operation system - Second generation. II. Time sharing operating system - Third generation.#

Constable · 25 Sep 2021 · Shift 2
  • 1Only IOnly I
  • 2Only IIOnly II
  • 3Both I and IIBoth I and II
  • 4Neither I nor IINeither I nor II

Answers

41 answers · same numbers
1.(4) The operating system's clipboardThe operating system's clipboard
2.(2) Notification areaਨੋਟੀਫਿਕੇਸ਼ਨ ਏਰੀਆ
Free sample

The right-hand end of the Windows taskbar — clock, date, volume, network and the icons of background programs — is the notification area (historically the system tray). The Start menu is the panel that opens from the Start button at the left end of the taskbar, a shortcut is a link icon to a file or program, and the Ribbon is the tabbed command strip inside Office applications, not part of the OS taskbar. Answer: option 2.

ਵਿੰਡੋਜ਼ ਟਾਸਕਬਾਰ ਦਾ ਸੱਜਾ ਸਿਰਾ — ਘੜੀ, ਮਿਤੀ, ਵਾਲਿਊਮ, ਨੈੱਟਵਰਕ ਅਤੇ ਬੈਕਗ੍ਰਾਊਂਡ ਵਿੱਚ ਚੱਲ ਰਹੇ ਪ੍ਰੋਗਰਾਮਾਂ ਦੇ ਆਈਕਾਨ — ਨੋਟੀਫਿਕੇਸ਼ਨ ਏਰੀਆ (ਪੁਰਾਣਾ ਨਾਂ ਸਿਸਟਮ ਟ੍ਰੇਅ) ਅਖਵਾਉਂਦਾ ਹੈ। ਸਟਾਰਟ ਮੈਨਿਯੂ ਟਾਸਕਬਾਰ ਦੇ ਖੱਬੇ ਸਿਰੇ 'ਤੇ ਸਟਾਰਟ ਬਟਨ ਤੋਂ ਖੁੱਲ੍ਹਦਾ ਹੈ, ਸ਼ਾਰਟਕੱਟ ਕਿਸੇ ਫਾਈਲ ਜਾਂ ਪ੍ਰੋਗਰਾਮ ਦਾ ਲਿੰਕ ਆਈਕਾਨ ਹੈ, ਅਤੇ ਰਿਬਨ ਆਫਿਸ ਐਪਲੀਕੇਸ਼ਨਾਂ ਦੀ ਟੈਬ ਵਾਲੀ ਕਮਾਂਡ ਪੱਟੀ ਹੈ। ਉੱਤਰ: ਵਿਕਲਪ 2।

3.(2) Start menu->Settings->Devices->MouseStart menu->Settings->Devices->Mouse
4.(1) Ubuntuਉਬੰਟੂ (Ubuntu)
5.(1) screensaverਸਕਰੀਨਸੇਵਰ (screensaver)
6.(3) Desktopਡੈਸਕਟਾਪ
7.(2) MicrosoftMicrosoft
8.(1) Recycle BinRecycle Bin
9.(4) System PropertiesSystem Properties
10.(2) MS-DOSMS-DOS
12.(4) Linuxਲੀਨਕਸ
13.(3) winverwinver
14.(3) user; hardwareਯੂਜ਼ਰ; ਹਾਰਡਵੇਅਰ
15.(2) Windows XPਵਿੰਡੋਜ਼ XP
16.(4) Multitaskingਮਲਟੀਟਾਸਕਿੰਗ
17.(3) Notification Areaਨੋਟੀਫਿਕੇਸ਼ਨ ਏਰੀਆ (Notification Area)
18.(1) Badaਬਾਡਾ (Bada)
19.(3) Open the Settings app (Windows + I) and navigate to Programs > Programs and Featuresਸੈਟਿੰਗ ਐਪ (ਵਿੰਡੋਜ਼ + I) ਓਪਨ ਕਰੋ ਅਤੇ ਪ੍ਰੋਗਰਾਮਜ਼ > ਪ੍ਰੋਗਰਾਮਜ਼ ਅਤੇ ਫੀਚਰਜ਼ ‘ਤੇ ਨੈਵੀਗੇਟ ਕਰੋ
20.(2) Address barਐਡਰੈਸ ਬਾਰ
21.(4) Windowsਵਿੰਡੋਜ਼
22.(2) It shows you all the programs you have currently opened.ਇਹ ਤੁਹਾਨੂੰ ਉਹ ਸਾਰੇ ਪ੍ਰੋਗਰਾਮ ਵਿਖਾਉਂਦੀ ਹੈ ਜੋ ਇਸ ਵੇਲੇ ਖੁੱਲ੍ਹੇ ਹੋਏ ਹਨ।
23.(1) Date & TimeDate & Time (ਤਾਰੀਖ਼ ਤੇ ਸਮਾਂ)
24.(4) Screen Saverਸਕਰੀਨ ਸੇਵਰ
25.(4) Right click on desktop and select ‘Personalize’ from displaying options.ਡੈਸਕਟਾਪ ਉੱਤੇ ਸੱਜਾ-ਕਲਿੱਕ ਕਰੋ ਅਤੇ ਦਿਖਾਈ ਦੇ ਰਹੇ ਵਿਕਲਪਾਂ ਵਿੱਚੋਂ ‘Personalize’ ਚੁਣੋ।
26.(2) operating systemਓਪਰੇਟਿੰਗ ਸਿਸਟਮ
27.(3) (i) True, (ii) True(i) ਸਹੀ, (ii) ਸਹੀ
28.(4) Dell OSDell OS
29.(4) (i), (iii), (ii) and (iv)(i), (iii), (ii) ਅਤੇ (iv)
30.(2) Hardware and SoundHardware and Sound
31.(1) To manage hardware resourcesਹਾਰਡਵੇਅਰ ਸਾਧਨਾਂ ਦਾ ਪ੍ਰਬੰਧ ਕਰਨਾ
32.(3) Command PromptCommand Prompt
33.(4) To compile a high-level programਹਾਈ-ਲੈਵਲ ਪ੍ਰੋਗਰਾਮ ਨੂੰ ਕੰਪਾਈਲ ਕਰਨਾ
35.(1) MKDIRMKDIR
36.(1) Execution of arithmetic operationsਅੰਕਗਣਿਤ ਕਿਰਿਆਵਾਂ ਕਰਨਾ
37.(4) Neither I nor IIਨਾ I ਅਤੇ ਨਾ ਹੀ II
38.(1) I-3, II-1, III-2I-3, II-1, III-2
39.(1) Both I and III ਅਤੇ II ਦੋਵੇਂ
40.(1) Real-Time Operating System (RTOS)ਰੀਅਲ-ਟਾਈਮ ਓਪਰੇਟਿੰਗ ਸਿਸਟਮ (RTOS)
41.(4) Neither I nor IINeither I nor II

Common questions

Has the Punjab Police ASI exam asked Operating Systems: Windows, Files and Settings questions before?

There is no previous Punjab Police ASI paper. These 41 questions are from the Punjab Police Sub-Inspector and Constable papers (2021–2025) — the same force and largely the same syllabus — which makes them the closest real practice for ASI 2026.

How many Operating Systems: Windows, Files and Settings questions come in Punjab Police papers?

41 across 21 papers between 2021–2025: 38 from SI and 3 from Constable. 1 of them were set in more than one paper.

Are the answers free?

Yes. Every question and its answer is free to read, in English and Punjabi, and the first 10 are free to attempt. Worked explanations, unlimited attempts, full mocks and the Punjab Police notes come with the ASI pack.

Which papers asked Operating Systems: Windows, Files and Settings

PaperQuestions
SI · 29 Jul 2023 · Shift 34
SI · 1 Jul 2023 · Shift 33
SI · 2 Jul 2023 · Shift 33
SI · 9 Jul 2023 · Shift 33
SI · 21 Jun 2023 · Shift 23
SI · 31 Jul 2023 · Shift 23
SI · 31 Jul 2023 · Shift 33
SI · 3 Jul 2023 · Shift 32
SI · 14 Jul 2023 · Shift 32
SI · 20 Jun 2023 · Shift 32
SI · 29 Jun 2023 · Shift 32
SI · 16 Oct 20222