ਲਿੰਗ — Punjab Police previous year questions

82 questions from the Punjab Police SI and Constable papers, 2021–2025, with answers in English and ਪੰਜਾਬੀ. No ASI paper has been held yet, so these are the closest real practice for ASI 2026.

25 papers · 43 SI · 39 Constable · Free notes: ਲਿੰਗ →

Free during launch

1.‘ਕੁੜਮਣੀ’ ਸ਼ਬਦ ਦਾ ਪੁਲਿੰਗ ਹੈ‘ਕੁੜਮਣੀ’ ਸ਼ਬਦ ਦਾ ਪੁਲਿੰਗ ਹੈ#

SI · 1 Jul 2023 · Shift 3 · Punjabi qualifying
  • 1ਕੁੜਮਕੁੜਮ
  • 2ਕੁੜਮਾਈਕੁੜਮਾਈ
  • 3ਕੁੜਮਣਕੁੜਮਣ
  • 4ਕੁੜਮੀਕੁੜਮੀ

2.‘ਫਕੀਰਨੀ’ ਸ਼ਬਦ ਦਾ ਪੁਲਿੰਗ ਹੈ‘ਫਕੀਰਨੀ’ ਸ਼ਬਦ ਦਾ ਪੁਲਿੰਗ ਹੈ#

SI · 1 Jul 2023 · Shift 3 · Punjabi qualifying
  • 1ਫਿਕਰਫਿਕਰ
  • 2ਫਕੀਰਨਫਕੀਰਨ
  • 3ਫਕੀਰੀਫਕੀਰੀ
  • 4ਫਕੀਰਫਕੀਰ

3.‘ਮੇਰਾ ਮਾਮਾ ਮੈਨੂੰ ਬਹੁਤ ਪਿਆਰ ਕਰਦਾ ਹੈ।’ ਵਾਕ ਦਾ ਲਿੰਗ ਬਦਲ ਕੇ ਲਿਖਿਆ ਸਹੀ ਵਾਕ ਹੈ‘ਮੇਰਾ ਮਾਮਾ ਮੈਨੂੰ ਬਹੁਤ ਪਿਆਰ ਕਰਦਾ ਹੈ।’ ਵਾਕ ਦਾ ਲਿੰਗ ਬਦਲ ਕੇ ਲਿਖਿਆ ਸਹੀ ਵਾਕ ਹੈ#

SI · 1 Jul 2023 · Shift 3 · Punjabi qualifying
  • 1ਮੇਰੀ ਮਾਮੀ ਮੈਨੂੰ ਬਹੁਤ ਪਿਆਰ ਕਰਦਾ ਹੈ।ਮੇਰੀ ਮਾਮੀ ਮੈਨੂੰ ਬਹੁਤ ਪਿਆਰ ਕਰਦਾ ਹੈ।
  • 2ਮੇਰਾ ਮਮੀ ਮੈਨੂੰ ਬਹੁਤ ਪਿਆਰ ਕਰਦਾ ਹੈ।ਮੇਰਾ ਮਮੀ ਮੈਨੂੰ ਬਹੁਤ ਪਿਆਰ ਕਰਦਾ ਹੈ।
  • 3ਮੇਰੀ ਮਾਮੀ ਮੈਨੂੰ ਬਹੁਤ ਪਿਆਰ ਕਰਦੀ ਹੈ।ਮੇਰੀ ਮਾਮੀ ਮੈਨੂੰ ਬਹੁਤ ਪਿਆਰ ਕਰਦੀ ਹੈ।
  • 4ਮੇਰੀ ਮਾਮਾ ਮੈਨੂੰ ਬਹੁਤ ਪਿਆਰ ਕਰਦੀ ਹੈ।ਮੇਰੀ ਮਾਮਾ ਮੈਨੂੰ ਬਹੁਤ ਪਿਆਰ ਕਰਦੀ ਹੈ।

4.‘ਡਾਕਟਰ’ ਸ਼ਬਦ ਦਾ ਇਸਤਰੀ ਲਿੰਗ ਹੈ‘ਡਾਕਟਰ’ ਸ਼ਬਦ ਦਾ ਇਸਤਰੀ ਲਿੰਗ ਹੈ#

SI · 1 Jul 2023 · Shift 3 · Punjabi qualifying
  • 1ਡਾਕਟਰਣਡਾਕਟਰਣ
  • 2ਡਾਕਟਰਨਡਾਕਟਰਨ
  • 3ਡਾਕਟਰੀਡਾਕਟਰੀ
  • 4ਡਾਕਟਰਨੀਡਾਕਟਰਨੀ

5.‘ਸੇਠ’ ਸ਼ਬਦ ਦਾ ਲਿੰਗ ਬਦਲੋ:‘ਸੇਠ’ ਸ਼ਬਦ ਦਾ ਲਿੰਗ ਬਦਲੋ:#

SI · 2 Jul 2023 · Shift 3 · Punjabi qualifying
  • 1ਸੇਠਾਣੀਸੇਠਾਣੀ
  • 2ਮਾਲਕਣਮਾਲਕਣ
  • 3ਸੇਠੀਸੇਠੀ
  • 4ਨੌਕਰਾਣੀਨੌਕਰਾਣੀ

6.‘ਫੁੱਫੜ’ ਸ਼ਬਦ ਦਾ ਲਿੰਗ ਬਦਲੋ:‘ਫੁੱਫੜ’ ਸ਼ਬਦ ਦਾ ਲਿੰਗ ਬਦਲੋ:#

SI · 2 Jul 2023 · Shift 3 · Punjabi qualifying
  • 1ਫੁਫੜੀਫੁਫੜੀ
  • 2ਫੁਫੇਹਸਫੁਫੇਹਸ
  • 3ਭੂਆਭੂਆ
  • 4ਫੂਫਾਫੂਫਾ

7.‘ਸੱਪ’ ਸ਼ਬਦ ਦਾ ਲਿੰਗ ਬਦਲੋ:‘ਸੱਪ’ ਸ਼ਬਦ ਦਾ ਲਿੰਗ ਬਦਲੋ:#

SI · 2 Jul 2023 · Shift 3 · Punjabi qualifying
  • 1ਸਪੇਰਨਸਪੇਰਨ
  • 2ਸਪੇਰੀਸਪੇਰੀ
  • 3ਸੱਪਣੀਸੱਪਣੀ
  • 4ਸੱਪੀਸੱਪੀ

8.‘ਭਠਿਆਰਾ’ ਸ਼ਬਦ ਦਾ ਲਿੰਗ ਬਦਲੋ:‘ਭਠਿਆਰਾ’ ਸ਼ਬਦ ਦਾ ਲਿੰਗ ਬਦਲੋ:#

SI · 2 Jul 2023 · Shift 3 · Punjabi qualifying
  • 1ਭਠਿਆਰਨੀਭਠਿਆਰਨੀ
  • 2ਭਠਿਆਰਭਠਿਆਰ
  • 3ਭਠਿਆਰਨਭਠਿਆਰਨ
  • 4ਭਠਿਆਰੀਭਠਿਆਰੀ

9.‘ਸੰਦੂਕ’ ਸ਼ਬਦ ਦਾ ਲਿੰਗ ਬਦਲੋ:‘ਸੰਦੂਕ’ ਸ਼ਬਦ ਦਾ ਲਿੰਗ ਬਦਲੋ:#

SI · 3 Jul 2023 · Shift 3 · Punjabi qualifying
  • 1ਸੰਦੂਕਣੀਸੰਦੂਕਣੀ
  • 2ਸੰਦੂਕੀਸੰਦੂਕੀ
  • 3ਸੰਦੂਕਣਸੰਦੂਕਣ
  • 4ਸੰਦੂਕੜੀਸੰਦੂਕੜੀ

10.‘ਨਵਾਬ’ ਸ਼ਬਦ ਦਾ ਲਿੰਗ ਬਦਲੋ:‘ਨਵਾਬ’ ਸ਼ਬਦ ਦਾ ਲਿੰਗ ਬਦਲੋ:#

SI · 3 Jul 2023 · Shift 3 · Punjabi qualifying
  • 1ਬੇਗਮਬੇਗਮ
  • 2ਨਵਾਬਜਾਦੀਨਵਾਬਜਾਦੀ
  • 3ਨਵਾਬਰਾਣੀਨਵਾਬਰਾਣੀ
  • 4ਨਵਾਬੀਨਵਾਬੀ

11.‘ਭਤੀਜਾ’ ਸ਼ਬਦ ਦਾ ਲਿੰਗ ਬਦਲੋ:‘ਭਤੀਜਾ’ ਸ਼ਬਦ ਦਾ ਲਿੰਗ ਬਦਲੋ:#

SI · 9 Jul 2023 · Shift 3 · Punjabi qualifying
  • 1ਭਤੀਜੇਭਤੀਜੇ
  • 2ਭਤੀਜੀਭਤੀਜੀ
  • 3ਭਣੇਵੀਭਣੇਵੀ
  • 4ਭੈਣਭੈਣ

12.‘ਸਪੇਰਾ’ ਸ਼ਬਦ ਦਾ ਲਿੰਗ ਬਦਲੋ:‘ਸਪੇਰਾ’ ਸ਼ਬਦ ਦਾ ਲਿੰਗ ਬਦਲੋ:#

SI · 9 Jul 2023 · Shift 3 · Punjabi qualifying
  • 1ਸਪੇਰਨਸਪੇਰਨ
  • 2ਸਪੇਰੀਸਪੇਰੀ
  • 3ਸਪੇਰਨੀਸਪੇਰਨੀ
  • 4ਸਪੇਰੇਸਪੇਰੇ

13.‘ਤਿੱਤਰ’ ਸ਼ਬਦ ਦਾ ਲਿੰਗ ਬਦਲੋ:‘ਤਿੱਤਰ’ ਸ਼ਬਦ ਦਾ ਲਿੰਗ ਬਦਲੋ:#

SI · 9 Jul 2023 · Shift 3 · Punjabi qualifying
  • 1ਤਿੱਤਰਨਤਿੱਤਰਨ
  • 2ਤਿੱਤਰੀਤਿੱਤਰੀ
  • 3ਤਿੱਤਰਿਆਤਿੱਤਰਿਆ
  • 4ਤਿੱਤਰੇਤਿੱਤਰੇ

14.ਪਤੀਲਾ ਸ਼ਬਦ ਦਾ ਲਿੰਗ ਬਦਲੋਪਤੀਲਾ ਸ਼ਬਦ ਦਾ ਲਿੰਗ ਬਦਲੋ#

SI · 14 Jul 2023 · Shift 3 · Punjabi qualifying
  • 1ਪਤੀਲੇਪਤੀਲੇ
  • 2ਪਤੀਲੀਪਤੀਲੀ
  • 3ਪਤੀਲਨਪਤੀਲਨ
  • 4ਪਤੀਲੀਆਂਪਤੀਲੀਆਂ

15.ਵਲੈਤੀਆ ਸ਼ਬਦ ਦਾ ਲਿੰਗ ਬਦਲੋਵਲੈਤੀਆ ਸ਼ਬਦ ਦਾ ਲਿੰਗ ਬਦਲੋ#

SI · 14 Jul 2023 · Shift 3 · Punjabi qualifying
  • 1ਵਿਦੇਸ਼ਣਵਿਦੇਸ਼ਣ
  • 2ਵਲੈਤਣਵਲੈਤਣ
  • 3ਵਲੈਤੀਨਵਲੈਤੀਨ
  • 4ਵਲੈਤੀਵਲੈਤੀ

16.ਸ਼ੀਂਹ ਸ਼ਬਦ ਦਾ ਲਿੰਗ ਬਦਲੋਸ਼ੀਂਹ ਸ਼ਬਦ ਦਾ ਲਿੰਗ ਬਦਲੋ#

SI · 14 Jul 2023 · Shift 3 · Punjabi qualifying
  • 1ਸ਼ੀਂਆਂਸ਼ੀਂਆਂ
  • 2ਸ਼ੀਂਹਣੀਸ਼ੀਂਹਣੀ
  • 3ਸ਼ੀਂਹੀਸ਼ੀਂਹੀ
  • 4ਸ਼ੀਂਹਨਣਸ਼ੀਂਹਨਣ

17.ਪੁਰਖ ਸ਼ਬਦ ਦਾ ਲਿੰਗ ਬਦਲੋਪੁਰਖ ਸ਼ਬਦ ਦਾ ਲਿੰਗ ਬਦਲੋ#

SI · 14 Jul 2023 · Shift 3 · Punjabi qualifying
  • 1ਪੁਰਖੇਪੁਰਖੇ
  • 2ਇਸਤਰੀਇਸਤਰੀ
  • 3ਆਦਮੀਆਦਮੀ
  • 4ਮਰਦਮਰਦ

18.ਸ਼ੇਰ ਸ਼ਬਦ ਦਾ ਲਿੰਗ ਬਦਲੋਸ਼ੇਰ ਸ਼ਬਦ ਦਾ ਲਿੰਗ ਬਦਲੋ#

SI · 14 Jul 2023 · Shift 3 · Punjabi qualifying
  • 1ਸ਼ੇਰਨੀਸ਼ੇਰਨੀ
  • 2ਸ਼ੇਰੀਸ਼ੇਰੀ
  • 3ਬਾਘਣਬਾਘਣ
  • 4ਸ਼ੇਰਨਸ਼ੇਰਨ

19.ਲੰਬੜਦਾਰ ਸ਼ਬਦ ਦਾ ਲਿੰਗ ਬਦਲੋਲੰਬੜਦਾਰ ਸ਼ਬਦ ਦਾ ਲਿੰਗ ਬਦਲੋ#

SI · 15 Jul 2023 · Shift 2 · Punjabi qualifying
  • 1ਲੰਬੜਦਾਰੜੀਲੰਬੜਦਾਰੜੀ
  • 2ਲੰਬੜਦਾਰਨੀਲੰਬੜਦਾਰਨੀ
  • 3ਲੰਬੜਦਾਰੀਲੰਬੜਦਾਰੀ
  • 4ਲੰਬੜਦਾਰਨਲੰਬੜਦਾਰਨ

20.ਮਿੱਤਰ ਸ਼ਬਦ ਦਾ ਲਿੰਗ ਬਦਲੋਮਿੱਤਰ ਸ਼ਬਦ ਦਾ ਲਿੰਗ ਬਦਲੋ#

SI · 15 Jul 2023 · Shift 2 · Punjabi qualifying
  • 1ਮਿਤੱਰਤਾਮਿਤੱਰਤਾ
  • 2ਸਹੇਲੀਸਹੇਲੀ
  • 3ਮਿੱਤਰੋਮਿੱਤਰੋ
  • 4ਮਿੱਤਰੀਮਿੱਤਰੀ

21.ਕੜਛਾ ਸ਼ਬਦ ਦਾ ਲਿੰਗ ਬਦਲੋਕੜਛਾ ਸ਼ਬਦ ਦਾ ਲਿੰਗ ਬਦਲੋ#

SI · 15 Jul 2023 · Shift 2 · Punjabi qualifying
  • 1ਕੜਛਨੀਕੜਛਨੀ
  • 2ਕੜਛੀਆਂਕੜਛੀਆਂ
  • 3ਕੜਛਨਕੜਛਨ
  • 4ਕੜਛੀਕੜਛੀ

22.ਸੰਤ ਸ਼ਬਦ ਦਾ ਲਿੰਗ ਬਦਲੋਸੰਤ ਸ਼ਬਦ ਦਾ ਲਿੰਗ ਬਦਲੋ#

SI · 15 Jul 2023 · Shift 2 · Punjabi qualifying
  • 1ਸੰਤੇਸੰਤੇ
  • 2ਸੰਤਣੀਸੰਤਣੀ
  • 3ਸੰਤੀਸੰਤੀ
  • 4ਸੰਤਣਸੰਤਣ

23.ਨਰ ਸ਼ਬਦ ਦਾ ਲਿੰਗ ਬਦਲੋਨਰ ਸ਼ਬਦ ਦਾ ਲਿੰਗ ਬਦਲੋ#

SI · 15 Jul 2023 · Shift 3 · Punjabi qualifying
  • 1ਨਰੀਨਰੀ
  • 2ਨਰਾਇਣਨਰਾਇਣ
  • 3ਕੰਨਿਆਕੰਨਿਆ
  • 4ਨਾਰੀਨਾਰੀ

24.ਨਾਨਾ ਸ਼ਬਦ ਦਾ ਲਿੰਗ ਬਦਲੋਨਾਨਾ ਸ਼ਬਦ ਦਾ ਲਿੰਗ ਬਦਲੋ#

SI · 15 Jul 2023 · Shift 3 · Punjabi qualifying
  • 1ਦੋਹਤਾਦੋਹਤਾ
  • 2ਨਾਨੀਨਾਨੀ
  • 3ਨਾਨਦਨਾਨਦ
  • 4ਨੈਣਨੈਣ

25.ਪੋਠੋਹਾਰੀ ਸ਼ਬਦ ਦਾ ਲਿੰਗ ਬਦਲੋਪੋਠੋਹਾਰੀ ਸ਼ਬਦ ਦਾ ਲਿੰਗ ਬਦਲੋ#

SI · 15 Jul 2023 · Shift 3 · Punjabi qualifying
  • 1ਪੋਠੋਹਾਰਨਪੋਠੋਹਾਰਨ
  • 2ਪੋਠੋਹਾਰਨੀਪੋਠੋਹਾਰਨੀ
  • 3ਪੋਠਹਾਰਪੋਠਹਾਰ
  • 4ਪੋਠੋਹਾਰਪੋਠੋਹਾਰ

26.ਵਣਜਾਰਾ ਸ਼ਬਦ ਦਾ ਲਿੰਗ ਬਦਲੋਵਣਜਾਰਾ ਸ਼ਬਦ ਦਾ ਲਿੰਗ ਬਦਲੋ#

SI · 15 Jul 2023 · Shift 3 · Punjabi qualifying
  • 1ਔਰਤਔਰਤ
  • 2ਵਿਣਜਾਰੀਵਿਣਜਾਰੀ
  • 3ਵਣਜਾਰਨਵਣਜਾਰਨ
  • 4ਵਣਜਾਰੀਵਣਜਾਰੀ

27.‘ਕੁੱਕੜ’ ਸ਼ਬਦ ਦਾ ਇਸਤਰੀ ਲਿੰਗ ਹੈ:-‘ਕੁੱਕੜ’ ਸ਼ਬਦ ਦਾ ਇਸਤਰੀ ਲਿੰਗ ਹੈ:-#

SI · 20 Jun 2023 · Shift 3 · Punjabi qualifying
  • 1ਕੁੱਕੜੇਕੁੱਕੜੇ
  • 2ਕੁੱਕੜਾਂਕੁੱਕੜਾਂ
  • 3ਕੁੱਕੜੀਕੁੱਕੜੀ
  • 4ਕੁੱਕੜੀਆਂਕੁੱਕੜੀਆਂ

28.‘ਖੱਤਰੀ’ ਸ਼ਬਦ ਦਾ ਇਸਤਰੀ ਲਿੰਗ ਹੈ:-‘ਖੱਤਰੀ’ ਸ਼ਬਦ ਦਾ ਇਸਤਰੀ ਲਿੰਗ ਹੈ:-#

SI · 20 Jun 2023 · Shift 3 · Punjabi qualifying
  • 1ਖਤਰਾਇਣਖਤਰਾਇਣ
  • 2ਖਤਰਾਣੀਆਂਖਤਰਾਣੀਆਂ
  • 3ਖਤਰੀਆਂਖਤਰੀਆਂ
  • 4ਖਤਰਾਣੀਖਤਰਾਣੀ

29.‘ਗਿਆਨਣ’ ਸ਼ਬਦ ਦਾ ਪੁਲਿੰਗ ਹੈ‘ਗਿਆਨਣ’ ਸ਼ਬਦ ਦਾ ਪੁਲਿੰਗ ਹੈ#

SI · 21 Jun 2023 · Shift 2 · Punjabi qualifying
  • 1ਗਿਆਨਗਿਆਨ
  • 2ਗੀਆਨਗੀਆਨ
  • 3ਗਿਆਨੀਗਿਆਨੀ
  • 4ਗਿਆਨੂਗਿਆਨੂ

30.‘ਅਧਿਆਪਕ’ ਸ਼ਬਦ ਦਾ ਇਸਤਰੀ ਲਿੰਗ ਹੈ:-‘ਅਧਿਆਪਕ’ ਸ਼ਬਦ ਦਾ ਇਸਤਰੀ ਲਿੰਗ ਹੈ:-#

SI · 21 Jun 2023 · Shift 2 · Punjabi qualifying
  • 1ਅਧਿਆਪਕਨੀਅਧਿਆਪਕਨੀ
  • 2ਅਧਿਆਪਕਾਅਧਿਆਪਕਾ
  • 3ਅਧਿਆਪਕਣਅਧਿਆਪਕਣ
  • 4ਅਧਿਆਪੀਅਧਿਆਪੀ

31.‘ਸਪੇਰਨ’ ਸ਼ਬਦ ਦਾ ਪੁਲਿੰਗ ਹੈ:-‘ਸਪੇਰਨ’ ਸ਼ਬਦ ਦਾ ਪੁਲਿੰਗ ਹੈ:-#

SI · 29 Jun 2023 · Shift 3 · Punjabi qualifying
  • 1ਸਪੇਰਾਸਪੇਰਾ
  • 2ਸਪੇਅਰਾਸਪੇਅਰਾ
  • 3ਸਪੇਰਸਪੇਰ
  • 4ਸਪੇਰੀਸਪੇਰੀ

32.‘ਨਾਇਕ’ ਸ਼ਬਦ ਦਾ ਇਸਤਰੀ ਲਿੰਗ ਹੈ:-‘ਨਾਇਕ’ ਸ਼ਬਦ ਦਾ ਇਸਤਰੀ ਲਿੰਗ ਹੈ:-#

SI · 29 Jun 2023 · Shift 3 · Punjabi qualifying
  • 1ਨਾਇਕਾਨਾਇਕਾ
  • 2ਨਾਇਕੀਨਾਇਕੀ
  • 3ਨਾਇਕਨਨਾਇਕਨ
  • 4ਨਾਇਕਣੀਨਾਇਕਣੀ

33.‘ਮੁਗ਼ਲ’ ਸ਼ਬਦ ਦਾ ਇਸਤਰੀ ਲਿੰਗ ਹੈ:-‘ਮੁਗ਼ਲ’ ਸ਼ਬਦ ਦਾ ਇਸਤਰੀ ਲਿੰਗ ਹੈ:-#

SI · 29 Jul 2023 · Shift 3 · Punjabi qualifying
  • 1ਮੁਗ਼ਲਾਣੀਮੁਗ਼ਲਾਣੀ
  • 2ਮੁਗ਼ਲਈਮੁਗ਼ਲਈ
  • 3ਮੋਗ਼ਲਣੀਮੋਗ਼ਲਣੀ
  • 4ਮੁਗ਼ਲੀਮੁਗ਼ਲੀ

34.‘ਚੂਹੇ ਨੇ ਖੇਸ ਟੁੱਕ ਦਿੱਤਾ’ ਵਾਕ ਦਾ ਲਿੰਗ ਬਦਲ ਕੇ ਲਿਖਿਆ ਸਹੀ ਵਾਕ ਹੈ:-‘ਚੂਹੇ ਨੇ ਖੇਸ ਟੁੱਕ ਦਿੱਤਾ’ ਵਾਕ ਦਾ ਲਿੰਗ ਬਦਲ ਕੇ ਲਿਖਿਆ ਸਹੀ ਵਾਕ ਹੈ:-#

SI · 29 Jul 2023 · Shift 3 · Punjabi qualifying
  • 1ਚੂਹੀ ਨੇ ਖੇਸੀ ਨੂੰ ਟੁੱਕ ਦਿੱਤਾਚੂਹੀ ਨੇ ਖੇਸੀ ਨੂੰ ਟੁੱਕ ਦਿੱਤਾ
  • 2ਚੂਹੀ ਨੇ ਖੇਸ ਨੂੰ ਟੁੱਕ ਦਿੱਤਾਚੂਹੀ ਨੇ ਖੇਸ ਨੂੰ ਟੁੱਕ ਦਿੱਤਾ
  • 3ਚੂਹੀਆਂ ਨੇ ਖੇਸੀ ਨੂੰ ਟੁੱਕ ਦਿੱਤਾਚੂਹੀਆਂ ਨੇ ਖੇਸੀ ਨੂੰ ਟੁੱਕ ਦਿੱਤਾ
  • 4ਚੂਹੇ ਨੇ ਖੇਸੀ ਨੂੰ ਟੁੱਕ ਦਿੱਤਾਚੂਹੇ ਨੇ ਖੇਸੀ ਨੂੰ ਟੁੱਕ ਦਿੱਤਾ

35.‘ਸੰਦੂਕ’ ਸ਼ਬਦ ਦਾ ਇਸਤਰੀ ਲਿੰਗ ਹੈ:-‘ਸੰਦੂਕ’ ਸ਼ਬਦ ਦਾ ਇਸਤਰੀ ਲਿੰਗ ਹੈ:-#

SI · 29 Jul 2023 · Shift 3 · Punjabi qualifying
  • 1ਸੰਦੂਕਾਂਸੰਦੂਕਾਂ
  • 2ਸੰਦੂਕੜੀਸੰਦੂਕੜੀ
  • 3ਸੰਦੋਕੜੀਸੰਦੋਕੜੀ
  • 4ਸੰਦੂਕੀਸੰਦੂਕੀ

36.‘ਫਕੀਰ’ ਸ਼ਬਦ ਦਾ ਇਸਤਰੀ ਲਿੰਗ ਹੈ‘ਫਕੀਰ’ ਸ਼ਬਦ ਦਾ ਇਸਤਰੀ ਲਿੰਗ ਹੈ#

SI · 31 Jul 2023 · Shift 2 · Punjabi qualifying
  • 1ਫਕੀਰਨਫਕੀਰਨ
  • 2ਫਕੀਰੀਫਕੀਰੀ
  • 3ਫਕੀਰਤਫਕੀਰਤ
  • 4ਫਕੀਰਕਫਕੀਰਕ

37.‘ਪਹਾੜੀਆ’ ਸ਼ਬਦ ਦਾ ਇਸਤਰੀ ਲਿੰਗ ਹੈ‘ਪਹਾੜੀਆ’ ਸ਼ਬਦ ਦਾ ਇਸਤਰੀ ਲਿੰਗ ਹੈ#

SI · 31 Jul 2023 · Shift 2 · Punjabi qualifying
  • 1ਪਹਾੜੋਪਹਾੜੋ
  • 2ਪਹਾੜਨੀਪਹਾੜਨੀ
  • 3ਪਹਾੜੀਪਹਾੜੀ
  • 4ਪਹਾੜਨਪਹਾੜਨ

38.‘ਬਾਲੜੀ’ ਸ਼ਬਦ ਦਾ ਪੁਲਿੰਗ ਹੈ‘ਬਾਲੜੀ’ ਸ਼ਬਦ ਦਾ ਪੁਲਿੰਗ ਹੈ#

SI · 31 Jul 2023 · Shift 2 · Punjabi qualifying
  • 1ਬਾਲੋਬਾਲੋ
  • 2ਮੁੰਡਾਮੁੰਡਾ
  • 3ਬਾਲਬਾਲ
  • 4ਲੜਕਾਲੜਕਾ

39.‘ਬਾਰੀ” ਸ਼ਬਦ ਦਾ ਪੁਲਿੰਗ ਹੈ:-‘ਬਾਰੀ” ਸ਼ਬਦ ਦਾ ਪੁਲਿੰਗ ਹੈ:-#

SI · 31 Jul 2023 · Shift 3 · Punjabi qualifying
  • 1ਖਿੜਕੀਖਿੜਕੀ
  • 2ਬਾਰੀਆਂਬਾਰੀਆਂ
  • 3ਦਰਵਾਜ਼ਾਦਰਵਾਜ਼ਾ
  • 4ਬਾਰਬਾਰ

40.‘ਬੂਟਾ’ ਸ਼ਬਦ ਦਾ ਇਸਤਰੀ ਲਿੰਗ ਹੈ‘ਬੂਟਾ’ ਸ਼ਬਦ ਦਾ ਇਸਤਰੀ ਲਿੰਗ ਹੈ#

SI · 31 Jul 2023 · Shift 3 · Punjabi qualifying
  • 1ਬੂਟੀਬੂਟੀ
  • 2ਦਰਖਤਦਰਖਤ
  • 3ਪੇੜਪੇੜ
  • 4ਰੁੱਖਰੁੱਖ

41.‘ਰੋਗਣ’ ਸ਼ਬਦ ਦਾ ਪੁਲਿੰਗ ਹੈ‘ਰੋਗਣ’ ਸ਼ਬਦ ਦਾ ਪੁਲਿੰਗ ਹੈ#

SI · 31 Jul 2023 · Shift 3 · Punjabi qualifying
  • 1ਬਿਮਾਰਬਿਮਾਰ
  • 2ਰੋਗ-ਯੁਕਤਰੋਗ-ਯੁਕਤ
  • 3ਢਿੱਲੀਢਿੱਲੀ
  • 4ਰੋਗੀਰੋਗੀ

42.'ਰਾਗਾ' ਸ਼ਬਦ ਦਾ ਇਸਤਰੀ ਲਿੰਗ ਚੁਣੋ।'ਰਾਗਾ' ਸ਼ਬਦ ਦਾ ਇਸਤਰੀ ਲਿੰਗ ਚੁਣੋ।#

SI · 18 Aug 2021 · Shift 1
  • 1ਕੀਰਤਨੀਆਂਕੀਰਤਨੀਆਂ
  • 2ਰਾਗੀਰਾਗੀ
  • 3ਰਾਗਣੀਰਾਗਣੀ
  • 4ਗਾਇਕਗਾਇਕ

43.'ਭੂਆ' ਸ਼ਬਦ ਦਾ ਪੁਲਿੰਗ ਚੁਣੋ।'ਭੂਆ' ਸ਼ਬਦ ਦਾ ਪੁਲਿੰਗ ਚੁਣੋ।#

SI · 19 Aug 2021 · Shift 1
  • 1ਕੋਈ ਵੀ ਨਹੀਂਕੋਈ ਵੀ ਨਹੀਂ
  • 2ਫੁਫੇਰਸੀਫੁਫੇਰਸੀ
  • 3ਫੁੱਫੜਫੁੱਫੜ
  • 4ਫੁਫੇਹਸਫੁਫੇਹਸ

44.'ਸ਼ਾਹ' ਸ਼ਬਦ ਦਾ ਢੁੱਕਵਾਂ ਇਸਤਰੀ-ਲਿੰਗ ਰੂਪ ਚੁਣੋ।'ਸ਼ਾਹ' ਸ਼ਬਦ ਦਾ ਢੁੱਕਵਾਂ ਇਸਤਰੀ-ਲਿੰਗ ਰੂਪ ਚੁਣੋ।#

Constable · 2 Jun 2025 · Shift 2 · Punjabi qualifying
  • 1ਸ਼ਾਹਸ਼ਾਹ
  • 2ਸ਼ਾਹੀਸ਼ਾਹੀ
  • 3ਸ਼ਾਹਣੀਸ਼ਾਹਣੀ
  • 4ਸ਼ਾਹਨਿਸ਼ਾਹਨਿ

45.'ਰੰਨ' ਸ਼ਬਦ ਦਾ ਸਹੀ ਪੁਲਿੰਗ ਰੂਪ ਚੁਣੋ।'ਰੰਨ' ਸ਼ਬਦ ਦਾ ਸਹੀ ਪੁਲਿੰਗ ਰੂਪ ਚੁਣੋ।#

Constable · 2 Jun 2025 · Shift 2 · Punjabi qualifying
  • 1ਜਵਾਈਜਵਾਈ
  • 2ਪਤੀਪਤੀ
  • 3ਗੱਭਰੂਗੱਭਰੂ
  • 4ਖਸਮਖਸਮ

46.'ਬੌਣਾ' ਸ਼ਬਦ ਦਾ ਇਸਤਰੀ-ਲਿੰਗ ਰੂਪ ਚੁਣੋ।'ਬੌਣਾ' ਸ਼ਬਦ ਦਾ ਇਸਤਰੀ-ਲਿੰਗ ਰੂਪ ਚੁਣੋ।#

Constable · 2 Jun 2025 · Shift 2 · Punjabi qualifying
  • 1ਬਾਉਣੀਬਾਉਣੀ
  • 2ਬੇਉਣੀਬੇਉਣੀ
  • 3ਬੌਣੀਬੌਣੀ
  • 4ਬਾਣੀਬਾਣੀ

47.'ਪੁਸਤਕਕਾਰ' ਸ਼ਬਦ ਦਾ ਇਸਤਰੀ-ਲਿੰਗ ਰੂਪ ਚੁਣੋ।'ਪੁਸਤਕਕਾਰ' ਸ਼ਬਦ ਦਾ ਇਸਤਰੀ-ਲਿੰਗ ਰੂਪ ਚੁਣੋ।#

Constable · 2 Jun 2025 · Shift 2 · Punjabi qualifying
  • 1ਪੁਸਤਕਕਾਰੀਪੁਸਤਕਕਾਰੀ
  • 2ਪੁਸਤਕਕਾਪੁਸਤਕਕਾ
  • 3ਪੁਸਤਕਕਾਰਣੀਪੁਸਤਕਕਾਰਣੀ
  • 4ਪੁਸਤਕਕਾਰਾਪੁਸਤਕਕਾਰਾ

48.ਕਿਹੜੇ ਪੁਲਿੰਗ ਨਾਂਵ ਦੇ ਦੋ ਇਸਤਰੀ-ਲਿੰਗ ਰੂਪ ਹਨ?ਕਿਹੜੇ ਪੁਲਿੰਗ ਨਾਂਵ ਦੇ ਦੋ ਇਸਤਰੀ-ਲਿੰਗ ਰੂਪ ਹਨ?#

Constable · 2 Jun 2025 · Shift 2 · Punjabi qualifying
  • 1ਸਾਲੀਸਾਲੀ
  • 2ਪੁੱਤਰਪੁੱਤਰ
  • 3ਕਵੀਕਵੀ
  • 4ਪਰੀਪਰੀ

49.ਹੇਠ ਲਿਖੇ ਵਿਕਲਪਾਂ ਵਿੱਚੋਂ ਪੁਲਿੰਗ ਸ਼ਬਦਾਂ ਦੇ ਸਹੀ ਜੁੱਟ ਦੀ ਚੋਣ ਕਰੋ:-ਹੇਠ ਲਿਖੇ ਵਿਕਲਪਾਂ ਵਿੱਚੋਂ ਪੁਲਿੰਗ ਸ਼ਬਦਾਂ ਦੇ ਸਹੀ ਜੁੱਟ ਦੀ ਚੋਣ ਕਰੋ:-#

Constable · 4 Jun 2025 · Punjabi qualifying
  • 1ਲੜਕੀ, ਦਾਦੀ, ਡੈਣਲੜਕੀ, ਦਾਦੀ, ਡੈਣ
  • 2ਸਬਜ਼ੀ, ਫਲ, ਕੁਰਸੀਸਬਜ਼ੀ, ਫਲ, ਕੁਰਸੀ
  • 3ਮੋਰਨੀ, ਖੇਜਣ, ਧਰਤੀਮੋਰਨੀ, ਖੇਜਣ, ਧਰਤੀ
  • 4ਪਿਤਾ, ਮਾਮਾ, ਚਾਚਾ, ਜੀਜਾਪਿਤਾ, ਮਾਮਾ, ਚਾਚਾ, ਜੀਜਾ

50.ਹੇਠ ਲਿਖੇ ਵਿਕਲਪਾਂ ਵਿਚੋਂ ਸਹੀ ਇਸਤਰੀ ਲਿੰਗ ਦੀ ਚੋਣ ਕਰੋ:-ਹੇਠ ਲਿਖੇ ਵਿਕਲਪਾਂ ਵਿਚੋਂ ਸਹੀ ਇਸਤਰੀ ਲਿੰਗ ਦੀ ਚੋਣ ਕਰੋ:-#

Constable · 4 Jun 2025 · Punjabi qualifying
  • 1ਗੋਲੀਗੋਲੀ
  • 2ਕਾਕਾਕਾਕਾ
  • 3ਸੇਟਾਸੇਟਾ
  • 4ਖੋਤਾਖੋਤਾ

51.ਜਿਹੜੇ ਸ਼ਬਦ ਪੁਰਸ਼-ਇਸਤਰੀ ਦੇ ਭੇਦ ਨੂੰ ਦਰਸਾਉਣ, ਉਨ੍ਹਾਂ ਨੂੰ ________ ਕਿਹਾ ਜਾਂਦਾ ਹੈ।ਜਿਹੜੇ ਸ਼ਬਦ ਪੁਰਸ਼-ਇਸਤਰੀ ਦੇ ਭੇਦ ਨੂੰ ਦਰਸਾਉਣ, ਉਨ੍ਹਾਂ ਨੂੰ ________ ਕਿਹਾ ਜਾਂਦਾ ਹੈ।#

Constable · 4 Jun 2025 · Punjabi qualifying
  • 1ਪੜਨਾਂਵਪੜਨਾਂਵ
  • 2ਵਚਨਵਚਨ
  • 3ਨਾਂਵਨਾਂਵ
  • 4ਲਿੰਗਲਿੰਗ

52.'ਤਿੱਤਰ' ਸ਼ਬਦ ਦਾ ਇਸਤਰੀ ਲਿੰਗ ਦੱਸੋ:'ਤਿੱਤਰ' ਸ਼ਬਦ ਦਾ ਇਸਤਰੀ ਲਿੰਗ ਦੱਸੋ:#

Constable · 6 May 2025 · Punjabi qualifying
  • 1ਤਿਤਰੀਤਿਤਰੀ
  • 2ਤਿਤਰਣਤਿਤਰਣ
  • 3ਤਿਤਰਈਤਿਤਰਈ
  • 4ਤਿਤਰਨਤਿਤਰਨ

53.'ਹਾਥੀ' ਦਾ ਇਸਤਰੀ-ਲਿੰਗ ਚੁਣੋ।'ਹਾਥੀ' ਦਾ ਇਸਤਰੀ-ਲਿੰਗ ਚੁਣੋ।#

Constable · 6 May 2025 · Punjabi qualifying
  • 1ਹਾਥਨੀਹਾਥਨੀ
  • 2ਹਥਨੀਹਥਨੀ
  • 3ਹਥਣੀਹਥਣੀ
  • 4ਹੱਥਣੀਹੱਥਣੀ

54.'ਦੁਆਬਣ' ਸ਼ਬਦ ਦਾ ਪੁਰਸ਼-ਲਿੰਗ ਦੱਸੋ:'ਦੁਆਬਣ' ਸ਼ਬਦ ਦਾ ਪੁਰਸ਼-ਲਿੰਗ ਦੱਸੋ:#

Constable · 6 May 2025 · Punjabi qualifying
  • 1ਦੁਆਬਾਣੀਦੁਆਬਾਣੀ
  • 2ਦੁਆਬਆਣੀਦੁਆਬਆਣੀ
  • 3ਦੁਆਬਣੀਦੁਆਬਣੀ
  • 4ਦੁਆਬੀਆਦੁਆਬੀਆ

55.'ਫ਼ਕੀਰ' ਦੇ ਲਈ ਸਹੀ ਇਸਤਰੀ ਲਿੰਗ ਸ਼ਬਦ ਹੈ -'ਫ਼ਕੀਰ' ਦੇ ਲਈ ਸਹੀ ਇਸਤਰੀ ਲਿੰਗ ਸ਼ਬਦ ਹੈ -#

Constable · 6 May 2025 · Punjabi qualifying
  • 1ਫ਼ਕੀਰਨੀਫ਼ਕੀਰਨੀ
  • 2ਫ਼ਕੀਰੀਨਫ਼ਕੀਰੀਨ
  • 3ਫ਼ਕੀਰੇਨਫ਼ਕੀਰੇਨ
  • 4ਫ਼ਕੀਰੀਫ਼ਕੀਰੀ

56.'ਗਾਂ' ਦਾ ਲਿੰਗ ਬਦਲੋ -'ਗਾਂ' ਦਾ ਲਿੰਗ ਬਦਲੋ -#

Constable · 6 May 2025 · Punjabi qualifying
  • 1ਮਹਿੰਮਹਿੰ
  • 2ਝੋਟੀਝੋਟੀ
  • 3ਲੇਲਾਲੇਲਾ
  • 4ਬਲਦਬਲਦ

57.'ਟੋਲਾ' ਦਾ ਇਸਤਰੀ-ਲਿੰਗ ਚੁਣੋ।'ਟੋਲਾ' ਦਾ ਇਸਤਰੀ-ਲਿੰਗ ਚੁਣੋ।#

Constable · 6 May 2025 · Punjabi qualifying
  • 1ਟੋਲਣਟੋਲਣ
  • 2ਟੋਲਨਟੋਲਨ
  • 3ਟੋਲੀਟੋਲੀ
  • 4ਟੋਲਿਟੋਲਿ

58.ਹੇਠ ਲਿਖੇ ਸ਼ਬਦਾਂ ਵਿੱਚੋਂ ਇਸਤਰੀ-ਲਿੰਗ ਸ਼ਬਦ ਚੁਣੋ:ਹੇਠ ਲਿਖੇ ਸ਼ਬਦਾਂ ਵਿੱਚੋਂ ਇਸਤਰੀ-ਲਿੰਗ ਸ਼ਬਦ ਚੁਣੋ:#

Constable · 18 Jun 2025 · Punjabi qualifying
  • 1ਸੇਵਕਸੇਵਕ
  • 2ਸ਼ਾਹਸ਼ਾਹ
  • 3ਫ਼ਕੀਰਫ਼ਕੀਰ
  • 4ਨਾਇਕਾਨਾਇਕਾ

59.ਕੁਝ ਪੁਲਿੰਗ ਸ਼ਬਦਾਂ ਦੇ ਇੱਕ ਤੋਂ ਵੱਧ ਇਸਤਰੀ ਲਿੰਗ ਹੋ ਸਕਦੇ ਹਨ?ਕੁਝ ਪੁਲਿੰਗ ਸ਼ਬਦਾਂ ਦੇ ਇੱਕ ਤੋਂ ਵੱਧ ਇਸਤਰੀ ਲਿੰਗ ਹੋ ਸਕਦੇ ਹਨ?#

Constable · 18 Jun 2025 · Punjabi qualifying
  • 1ਨਹੀਂਨਹੀਂ
  • 2ਬਿਲਕੁਲ ਨਹੀਂਬਿਲਕੁਲ ਨਹੀਂ
  • 3ਸ਼ਾਇਦਸ਼ਾਇਦ
  • 4ਹਾਂਹਾਂ

60.ਹੇਠ ਲਿਖੇ ਵਾਕ ਦਾ ਲਿੰਗ ਬਦਲੋ: ਉਹ ਲਿਖ ਰਹੀਆਂ ਹਨ।ਹੇਠ ਲਿਖੇ ਵਾਕ ਦਾ ਲਿੰਗ ਬਦਲੋ: ਉਹ ਲਿਖ ਰਹੀਆਂ ਹਨ।#

Constable · 18 Jun 2025 · Punjabi qualifying
  • 1ਉਹ ਲਿਖਦੀਆਂ ਰਹਿੰਦੀਆਂ ਹਨਉਹ ਲਿਖਦੀਆਂ ਰਹਿੰਦੀਆਂ ਹਨ
  • 2ਉਹ ਲਿਖ ਰਹੇ ਹਨ।ਉਹ ਲਿਖ ਰਹੇ ਹਨ।
  • 3ਉਹ ਲਿਖ ਰਹੇ ਹਨ।ਉਹ ਲਿਖ ਰਹੇ ਹਨ।
  • 4ਉਹ ਲਿਖਦੇ ਹਨਉਹ ਲਿਖਦੇ ਹਨ

61.ਜੇਕਰ ਪੁਲਿੰਗ ਨਾਂਵ ਦੇ ਅੰਤ ਵਿੱਚ 'ਬਿਹਾਰੀ' ਹੋਵੇ, ਤਾਂ ਉਹਨਾਂ ਨੂੰ ਹਟਾ ਕੇ ਕੀ ਲਾਉਣ ਤੇ ਇਸਤਰੀ ਲਿੰਗ ਬਣਾਇਆ ਜਾ ਸਕਦਾ ਹੈ?ਜੇਕਰ ਪੁਲਿੰਗ ਨਾਂਵ ਦੇ ਅੰਤ ਵਿੱਚ 'ਬਿਹਾਰੀ' ਹੋਵੇ, ਤਾਂ ਉਹਨਾਂ ਨੂੰ ਹਟਾ ਕੇ ਕੀ ਲਾਉਣ ਤੇ ਇਸਤਰੀ ਲਿੰਗ ਬਣਾਇਆ ਜਾ ਸਕਦਾ ਹੈ?#

Constable · 18 Jun 2025 · Punjabi qualifying
  • 1ਅੱਗੇ 'ਨ' ਲਗਾਉਣ ਨਾਲਅੱਗੇ 'ਨ' ਲਗਾਉਣ ਨਾਲ
  • 2ਮੁਕਤਾ ਰੱਖ ਕੇਮੁਕਤਾ ਰੱਖ ਕੇ
  • 3'ਨ' ਜਾਂ 'ਣ' ਲਗਾ ਕੇ'ਨ' ਜਾਂ 'ਣ' ਲਗਾ ਕੇ
  • 4ਬਿਹਾਰੀ ਤੇ 'ਣ' ਦੀਬਿਹਾਰੀ ਤੇ 'ਣ' ਦੀ

62.ਰਾਗਾ ਸ਼ਬਦ ਦਾ ਇਸਤਰੀ ਲਿੰਗ ਸ਼ਬਦ ਚੁਣੋ:-ਰਾਗਾ ਸ਼ਬਦ ਦਾ ਇਸਤਰੀ ਲਿੰਗ ਸ਼ਬਦ ਚੁਣੋ:-#

Constable · 18 Jun 2025 · Punjabi qualifying
  • 1ਰਾਗਣੀਰਾਗਣੀ
  • 2ਰਾਗਣਰਾਗਣ
  • 3ਰਾਗੀਰਾਗੀ
  • 4ਰਾਗਾਰਨੀਰਾਗਾਰਨੀ

63.ਲੁਟੇਰਾ ਸ਼ਬਦ ਦਾ ਲਿੰਗ ਬਦਲੋ।ਲੁਟੇਰਾ ਸ਼ਬਦ ਦਾ ਲਿੰਗ ਬਦਲੋ।#

Constable · 18 Jun 2025 · Punjabi qualifying
  • 1ਲੁਟੇਰੀਨਲੁਟੇਰੀਨ
  • 2ਲੁਟੇਰਨਲੁਟੇਰਨ
  • 3ਲੁਟੇਰਿਨਲੁਟੇਰਿਨ
  • 4ਲੁਟੇਰੀਲੁਟੇਰੀ

64.ਹੇਠ ਲਿਖੇ ਵਿਕਲਪਾਂ ਵਿੱਚੋਂ ਸਹੀ ਇਸਤਰੀ ਲਿੰਗ ਦੀ ਚੋਣ ਕਰੋ:ਹੇਠ ਲਿਖੇ ਵਿਕਲਪਾਂ ਵਿੱਚੋਂ ਸਹੀ ਇਸਤਰੀ ਲਿੰਗ ਦੀ ਚੋਣ ਕਰੋ:#

Constable · 22 May 2025 · Punjabi qualifying
  • 1ਘੋੜਾਘੋੜਾ
  • 2ਚਿੜੀਚਿੜੀ
  • 3ਮੋਰਮੋਰ
  • 4ਖਰਗੋਸ਼ਖਰਗੋਸ਼

65.ਹੇਠ ਦਿੱਤੇ ਵਿਕਲਪਾਂ ਵਿੱਚੋਂ ਕਿਹੜਾ ਸ਼ਬਦ ਇਸਤਰੀ-ਲਿੰਗ ਨਹੀਂ ਹੈ?ਹੇਠ ਦਿੱਤੇ ਵਿਕਲਪਾਂ ਵਿੱਚੋਂ ਕਿਹੜਾ ਸ਼ਬਦ ਇਸਤਰੀ-ਲਿੰਗ ਨਹੀਂ ਹੈ?#

Constable · 22 May 2025 · Punjabi qualifying
  • 1ਬਾਣਬਾਣ
  • 2ਛਲਛਲ
  • 3ਛੱਲਛੱਲ
  • 4ਕੰਧਕੰਧ

66.ਪੁਲਿੰਗ ਸ਼ਬਦਾਂ ਦਾ ਸਹੀ ਵਿਕਲਪ ਚੁਣੋ:ਪੁਲਿੰਗ ਸ਼ਬਦਾਂ ਦਾ ਸਹੀ ਵਿਕਲਪ ਚੁਣੋ:#

Constable · 22 May 2025 · Punjabi qualifying
  • 1ਘੋੜਾ, ਤੋਤਾ, ਚਾਚਾਘੋੜਾ, ਤੋਤਾ, ਚਾਚਾ
  • 2ਮੋਰ, ਫੌਜੀ, ਧਰਤੀਮੋਰ, ਫੌਜੀ, ਧਰਤੀ
  • 3ਸਬਜ਼ੀ, ਫਲ, ਕੁਰਸੀਸਬਜ਼ੀ, ਫਲ, ਕੁਰਸੀ
  • 4ਲੜਕਾ, ਦਾਦੀ, ਭੈਣਲੜਕਾ, ਦਾਦੀ, ਭੈਣ

67."ਤੇਲੀ" ਸ਼ਬਦ ਦਾ ਲਿੰਗ ਬਦਲ ਕੇ ਕੀ ਬਣੇਗਾ?"ਤੇਲੀ" ਸ਼ਬਦ ਦਾ ਲਿੰਗ ਬਦਲ ਕੇ ਕੀ ਬਣੇਗਾ?#

Constable · 28 May 2025 · Shift 1 · Punjabi qualifying
  • 1ਤੇਲਾਂਤੇਲਾਂ
  • 2ਤੇਲੀਤੇਲੀ
  • 3ਤੇਲਣਤੇਲਣ
  • 4ਤੇਲਕਾਤੇਲਕਾ

68."ਵਿਦਵਾਨ" ਸ਼ਬਦ ਦਾ ਸਭ ਤੋਂ ਢੁਕਵਾਂ ਇਸਤ੍ਰੀ ਲਿੰਗ ਸ਼ਬਦ ਚੁਣੋ।"ਵਿਦਵਾਨ" ਸ਼ਬਦ ਦਾ ਸਭ ਤੋਂ ਢੁਕਵਾਂ ਇਸਤ੍ਰੀ ਲਿੰਗ ਸ਼ਬਦ ਚੁਣੋ।#

Constable · 29 May 2025 · Punjabi qualifying
  • 1ਵਿਦਵਾਨੀਵਿਦਵਾਨੀ
  • 2ਵਿਦੂਸ਼ੀਵਿਦੂਸ਼ੀ
  • 3ਵਿਦਵਾਨਣੀਵਿਦਵਾਨਣੀ
  • 4ਵਿਦਵਾਨਾਵਿਦਵਾਨਾ

69.ਹੇਠ ਦਿੱਤੇ ਸ਼ਬਦਾਂ ਵਿਚੋਂ 'ਬਤੌਰਾ' ਦਾ ਲਿੰਗ ਬਦਲੋ:ਹੇਠ ਦਿੱਤੇ ਸ਼ਬਦਾਂ ਵਿਚੋਂ 'ਬਤੌਰਾ' ਦਾ ਲਿੰਗ ਬਦਲੋ:#

Constable · 29 May 2025 · Punjabi qualifying
  • 1ਬਤੌਰਬਤੌਰ
  • 2ਬਤਖ਼ਬਤਖ਼
  • 3ਲੂਲੂ
  • 4ਤੁਰਕਤੁਰਕ

70."ਭਰਾ" ਕਿਸ ਲਿੰਗ ਦਾ ਸ਼ਬਦ ਹੈ?"ਭਰਾ" ਕਿਸ ਲਿੰਗ ਦਾ ਸ਼ਬਦ ਹੈ?#

Constable · 29 May 2025 · Punjabi qualifying
  • 1ਨਪੁੰਸਕ ਲਿੰਗਨਪੁੰਸਕ ਲਿੰਗ
  • 2ਇਸਤ੍ਰੀ ਲਿੰਗਇਸਤ੍ਰੀ ਲਿੰਗ
  • 3ਪੁਲਿੰਗਪੁਲਿੰਗ
  • 4ਦੋਹਾਂ ਲਿੰਗਾਂ ਦਾ ਜੋੜਦੋਹਾਂ ਲਿੰਗਾਂ ਦਾ ਜੋੜ

71."ਲੇਖਕ" ਸ਼ਬਦ ਦਾ ਸਭ ਤੋਂ ਢੁਕਵਾਂ ਇਸਤ੍ਰੀ ਲਿੰਗ ਸ਼ਬਦ ਚੁਣੋ।"ਲੇਖਕ" ਸ਼ਬਦ ਦਾ ਸਭ ਤੋਂ ਢੁਕਵਾਂ ਇਸਤ੍ਰੀ ਲਿੰਗ ਸ਼ਬਦ ਚੁਣੋ।#

Constable · 29 May 2025 · Punjabi qualifying
  • 1ਲੇਖਕਾਲੇਖਕਾ
  • 2ਲੇਖਲੇਖ
  • 3ਲੇਖਣੀਲੇਖਣੀ
  • 4ਲੇਖਕੀਲੇਖਕੀ

72.ਹੇਠ ਦਿੱਤੇ ਸ਼ਬਦਾਂ ਵਿਚੋਂ 'ਭੰਡ' ਦਾ ਲਿੰਗ ਬਦਲੋ:ਹੇਠ ਦਿੱਤੇ ਸ਼ਬਦਾਂ ਵਿਚੋਂ 'ਭੰਡ' ਦਾ ਲਿੰਗ ਬਦਲੋ:#

Constable · 30 May 2025 · Punjabi qualifying
  • 1ਭੰਡਣੀਭੰਡਣੀ
  • 2ਭੰਡਭੰਡ
  • 3ਭੰਡਨ੍ਹੀਭੰਡਨ੍ਹੀ
  • 4ਭੰਡੀਭੰਡੀ

73.ਦਿੱਤੇ ਗਏ ਵਾਕਾਂ ਵਿਚੋਂ ਕਿਹੜਾ ਵਾਕ ਪੁਲਿੰਗ ਵਾਕ ਨੂੰ ਦਰਸਾਉਂਦਾ ਹੈ?ਦਿੱਤੇ ਗਏ ਵਾਕਾਂ ਵਿਚੋਂ ਕਿਹੜਾ ਵਾਕ ਪੁਲਿੰਗ ਵਾਕ ਨੂੰ ਦਰਸਾਉਂਦਾ ਹੈ?#

Constable · 30 May 2025 · Punjabi qualifying
  • 1ਉਹ ਮਹਿਲਾ ਖੁਸ਼ ਹੈ।ਉਹ ਮਹਿਲਾ ਖੁਸ਼ ਹੈ।
  • 2ਉਹ ਕੁੜੀ ਪਿਆਰ ਵਿੱਚ ਹੈ।ਉਹ ਕੁੜੀ ਪਿਆਰ ਵਿੱਚ ਹੈ।
  • 3ਉਹ ਬੇਟੀ ਸਕੂਲ ਜਾ ਰਹੀ ਹੈ।ਉਹ ਬੇਟੀ ਸਕੂਲ ਜਾ ਰਹੀ ਹੈ।
  • 4ਉਹ ਮੁੰਡਾ ਖੇਡ ਰਿਹਾ ਹੈ।ਉਹ ਮੁੰਡਾ ਖੇਡ ਰਿਹਾ ਹੈ।

74."ਤਾਇਆ" ਸ਼ਬਦ ਦਾ ਸਭ ਤੋਂ ਢੁਕਵਾਂ ਇਸਤ੍ਰੀਲਿੰਗ ਸ਼ਬਦ ਚੁਣੋ।"ਤਾਇਆ" ਸ਼ਬਦ ਦਾ ਸਭ ਤੋਂ ਢੁਕਵਾਂ ਇਸਤ੍ਰੀਲਿੰਗ ਸ਼ਬਦ ਚੁਣੋ।#

Constable · 30 May 2025 · Punjabi qualifying
  • 1ਤਾਈਤਾਈ
  • 2ਤਾਉਤਾਉ
  • 3ਚਾਚੀਚਾਚੀ
  • 4ਦਾਦੀਦਾਦੀ

75."ਮਾਂ" ਕਿਸ ਲਿੰਗ ਦਾ ਸ਼ਬਦ ਹੈ?"ਮਾਂ" ਕਿਸ ਲਿੰਗ ਦਾ ਸ਼ਬਦ ਹੈ?#

Constable · 30 May 2025 · Punjabi qualifying
  • 1ਦੋਹਾਂ ਲਿੰਗਾਂ ਦਾ ਜੋੜਦੋਹਾਂ ਲਿੰਗਾਂ ਦਾ ਜੋੜ
  • 2ਪੁਲਿੰਗਪੁਲਿੰਗ
  • 3ਇਸਤ੍ਰੀਲਿੰਗਇਸਤ੍ਰੀਲਿੰਗ
  • 4ਨਪੁੰਸਕ ਲਿੰਗਨਪੁੰਸਕ ਲਿੰਗ

76."ਜੱਟ" ਸ਼ਬਦ ਦਾ ਸਭ ਤੋਂ ਢੁਕਵਾਂ ਇਸਤ੍ਰੀਲਿੰਗ ਸ਼ਬਦ ਚੁਣੋ।"ਜੱਟ" ਸ਼ਬਦ ਦਾ ਸਭ ਤੋਂ ਢੁਕਵਾਂ ਇਸਤ੍ਰੀਲਿੰਗ ਸ਼ਬਦ ਚੁਣੋ।#

Constable · 30 May 2025 · Punjabi qualifying
  • 1ਸੱਤੀਸੱਤੀ
  • 2ਕੱਟੀਕੱਟੀ
  • 3ਜੱਟੀਜੱਟੀ
  • 4ਪੱਟੀਪੱਟੀ

77."ਕੁੜਮ" ਦਾ ਇਸਤ੍ਰੀਲਿੰਗ ਕੀ ਹੋਵੇਗਾ?"ਕੁੜਮ" ਦਾ ਇਸਤ੍ਰੀਲਿੰਗ ਕੀ ਹੋਵੇਗਾ?#

Constable · 30 May 2025 · Punjabi qualifying
  • 1ਕੁੜਮਕੁੜਮ
  • 2ਕੁੜਮੀਕੁੜਮੀ
  • 3ਕੁੜਮਣੀਕੁੜਮਣੀ
  • 4ਕੁੜਮਣਕੁੜਮਣ

78."ਵੱਡਾ" ਸ਼ਬਦ ਲਈ ਢੁਕਵਾਂ ਇਸਤ੍ਰੀਲਿੰਗ ਸ਼ਬਦ ਚੁਣੋ।"ਵੱਡਾ" ਸ਼ਬਦ ਲਈ ਢੁਕਵਾਂ ਇਸਤ੍ਰੀਲਿੰਗ ਸ਼ਬਦ ਚੁਣੋ।#

Constable · 30 May 2025 · Punjabi qualifying
  • 1ਵੱਡੀਵੱਡੀ
  • 2ਵੱਡੇਵੱਡੇ
  • 3ਵਡੀਆਂਵਡੀਆਂ
  • 4ਵਾਢੀਵਾਢੀ

79.‘ਕੰਨਿਿਆ’ ਸ਼ਬਦ ਦਾ ਪੁਲਿੰਗ ਚੁਣੋ‘ਕੰਨਿਿਆ’ ਸ਼ਬਦ ਦਾ ਪੁਲਿੰਗ ਚੁਣੋ#

Constable · 8 Aug 2024 · Shift 1 · Punjabi qualifying
  • 1ਲਾੜਾਲਾੜਾ
  • 2ਵਰਵਰ
  • 3ਕੰਨੀਕੰਨੀ
  • 4ਮੁੰਡਾਮੁੰਡਾ

80.ਮੇਰਾ ਭਰਾ ਡਾਕਟਰ ਹੈ ਤੇ ਮੇਰੀ ਭਰਜਾਈ _____ ਹੈ।ਮੇਰਾ ਭਰਾ ਡਾਕਟਰ ਹੈ ਤੇ ਮੇਰੀ ਭਰਜਾਈ _____ ਹੈ।#

Constable · 8 Aug 2024 · Shift 1 · Punjabi qualifying
  • 1ਵਕੀਲਣੀਵਕੀਲਣੀ
  • 2ਵਕੀਲਵਕੀਲ
  • 3ਡਾਕਟਰਨੀਡਾਕਟਰਨੀ
  • 4ਡਾਕਟਰਡਾਕਟਰ

81.ਕਿਹੜੇ ਸ਼ਬਦਾਂ ਦਾ ਇਸਤਰੀ-ਲਿੰਗ ਨਹੀਂ ਹੁੰਦਾ ?ਕਿਹੜੇ ਸ਼ਬਦਾਂ ਦਾ ਇਸਤਰੀ-ਲਿੰਗ ਨਹੀਂ ਹੁੰਦਾ ?#

Constable · 30 Jul 2024 · Punjabi qualifying
  • 1ਪਤੀ, ਮਾਸੜ, ਰੋਗੀਪਤੀ, ਮਾਸੜ, ਰੋਗੀ
  • 2ਜਵਾਈ, ਲਾੜਾ, ਸਪੇਰਾਜਵਾਈ, ਲਾੜਾ, ਸਪੇਰਾ
  • 3ਸੂਰਜ, ਘਿਓ, ਚੰਨ, ਮੀਂਹਸੂਰਜ, ਘਿਓ, ਚੰਨ, ਮੀਂਹ
  • 4ਦੁੱਧ, ਅੱਗ, ਭਰਾ, ਪਿਓਦੁੱਧ, ਅੱਗ, ਭਰਾ, ਪਿਓ

82.ਬਾਦਸ਼ਾਹ ਦਾ ਸਭ ਤੋਂ ਢੁੱਕਵਾਂ ਇਸਤਰੀ ਲਿੰਗ ਕੀ ਹੋਵੇਗਾ?ਬਾਦਸ਼ਾਹ ਦਾ ਸਭ ਤੋਂ ਢੁੱਕਵਾਂ ਇਸਤਰੀ ਲਿੰਗ ਕੀ ਹੋਵੇਗਾ?#

Constable · 30 Jul 2024 · Punjabi qualifying
  • 1ਮਹਾਰਾਣੀਮਹਾਰਾਣੀ
  • 2ਰਾਜਕੁਮਾਰੀਰਾਜਕੁਮਾਰੀ
  • 3ਬੇਗਮਬੇਗਮ
  • 4ਰਾਣੀਰਾਣੀ

Answers

82 answers · same numbers
1.(1) ਕੁੜਮਕੁੜਮ
Free sample

ਕੁੜਮਣੀ is formed from the masculine ਕੁੜਮ (the father/male relative of one's child's spouse) by the feminine suffix -ਣੀ, so removing the suffix gives ਕੁੜਮ. ਕੁੜਮਣ is again feminine and ਕੁੜਮਾਈ is an abstract noun meaning engagement. Option 1.

‘ਕੁੜਮਣੀ’ ਇਸਤਰੀ ਲਿੰਗ ਰੂਪ ਹੈ ਜੋ ਪੁਲਿੰਗ ‘ਕੁੜਮ’ ਨਾਲ ‘-ਣੀ’ ਇਸਤਰੀ ਲਿੰਗ ਪਿਛੇਤਰ ਲਾ ਕੇ ਬਣਿਆ ਹੈ; ਪਿਛੇਤਰ ਹਟਾਉਣ ’ਤੇ ਪੁਲਿੰਗ ‘ਕੁੜਮ’ ਬਣਦਾ ਹੈ। ‘ਕੁੜਮਣ’ ਵੀ ਇਸਤਰੀ ਲਿੰਗ ਹੀ ਹੈ ਅਤੇ ‘ਕੁੜਮਾਈ’ ਦਾ ਅਰਥ ਮੰਗਣੀ (ਭਾਵਵਾਚਕ ਨਾਂਵ) ਹੈ, ਲਿੰਗ-ਰੂਪ ਨਹੀਂ। ਸਹੀ ਉੱਤਰ ਵਿਕਲਪ 1।

2.(4) ਫਕੀਰਫਕੀਰ
3.(3) ਮੇਰੀ ਮਾਮੀ ਮੈਨੂੰ ਬਹੁਤ ਪਿਆਰ ਕਰਦੀ ਹੈ।ਮੇਰੀ ਮਾਮੀ ਮੈਨੂੰ ਬਹੁਤ ਪਿਆਰ ਕਰਦੀ ਹੈ।
4.(4) ਡਾਕਟਰਨੀਡਾਕਟਰਨੀ
5.(1) ਸੇਠਾਣੀਸੇਠਾਣੀ
6.(3) ਭੂਆਭੂਆ
7.(3) ਸੱਪਣੀਸੱਪਣੀ
8.(3) ਭਠਿਆਰਨਭਠਿਆਰਨ
9.(4) ਸੰਦੂਕੜੀਸੰਦੂਕੜੀ
10.(1) ਬੇਗਮਬੇਗਮ
11.(2) ਭਤੀਜੀਭਤੀਜੀ
12.(1) ਸਪੇਰਨਸਪੇਰਨ
13.(2) ਤਿੱਤਰੀਤਿੱਤਰੀ
14.(2) ਪਤੀਲੀਪਤੀਲੀ
15.(2) ਵਲੈਤਣਵਲੈਤਣ
16.(2) ਸ਼ੀਂਹਣੀਸ਼ੀਂਹਣੀ
17.(2) ਇਸਤਰੀਇਸਤਰੀ
18.(1) ਸ਼ੇਰਨੀਸ਼ੇਰਨੀ
19.(2) ਲੰਬੜਦਾਰਨੀਲੰਬੜਦਾਰਨੀ
20.(2) ਸਹੇਲੀਸਹੇਲੀ
21.(4) ਕੜਛੀਕੜਛੀ
22.(2) ਸੰਤਣੀਸੰਤਣੀ
23.(4) ਨਾਰੀਨਾਰੀ
24.(2) ਨਾਨੀਨਾਨੀ
25.(1) ਪੋਠੋਹਾਰਨਪੋਠੋਹਾਰਨ
26.(3) ਵਣਜਾਰਨਵਣਜਾਰਨ
27.(3) ਕੁੱਕੜੀਕੁੱਕੜੀ
28.(4) ਖਤਰਾਣੀਖਤਰਾਣੀ
29.(3) ਗਿਆਨੀਗਿਆਨੀ
30.(2) ਅਧਿਆਪਕਾਅਧਿਆਪਕਾ
31.(1) ਸਪੇਰਾਸਪੇਰਾ
32.(1) ਨਾਇਕਾਨਾਇਕਾ
33.(1) ਮੁਗ਼ਲਾਣੀਮੁਗ਼ਲਾਣੀ
34.(1) ਚੂਹੀ ਨੇ ਖੇਸੀ ਨੂੰ ਟੁੱਕ ਦਿੱਤਾਚੂਹੀ ਨੇ ਖੇਸੀ ਨੂੰ ਟੁੱਕ ਦਿੱਤਾ
35.(2) ਸੰਦੂਕੜੀਸੰਦੂਕੜੀ
36.(1) ਫਕੀਰਨਫਕੀਰਨ
37.(4) ਪਹਾੜਨਪਹਾੜਨ
38.(3) ਬਾਲਬਾਲ
39.(4) ਬਾਰਬਾਰ
40.(1) ਬੂਟੀਬੂਟੀ
41.(4) ਰੋਗੀਰੋਗੀ
42.(3) ਰਾਗਣੀਰਾਗਣੀ
43.(3) ਫੁੱਫੜਫੁੱਫੜ
44.(3) ਸ਼ਾਹਣੀਸ਼ਾਹਣੀ
45.(4) ਖਸਮਖਸਮ
46.(3) ਬੌਣੀਬੌਣੀ
47.(3) ਪੁਸਤਕਕਾਰਣੀਪੁਸਤਕਕਾਰਣੀ
48.(2) ਪੁੱਤਰਪੁੱਤਰ
49.(4) ਪਿਤਾ, ਮਾਮਾ, ਚਾਚਾ, ਜੀਜਾਪਿਤਾ, ਮਾਮਾ, ਚਾਚਾ, ਜੀਜਾ
50.(1) ਗੋਲੀਗੋਲੀ
51.(4) ਲਿੰਗਲਿੰਗ
52.(1) ਤਿਤਰੀਤਿਤਰੀ
53.(3) ਹਥਣੀਹਥਣੀ
54.(4) ਦੁਆਬੀਆਦੁਆਬੀਆ
55.(1) ਫ਼ਕੀਰਨੀਫ਼ਕੀਰਨੀ
56.(4) ਬਲਦਬਲਦ
57.(3) ਟੋਲੀਟੋਲੀ
58.(4) ਨਾਇਕਾਨਾਇਕਾ
59.(4) ਹਾਂਹਾਂ
60.(3) ਉਹ ਲਿਖ ਰਹੇ ਹਨ।ਉਹ ਲਿਖ ਰਹੇ ਹਨ।
61.(3) 'ਨ' ਜਾਂ 'ਣ' ਲਗਾ ਕੇ'ਨ' ਜਾਂ 'ਣ' ਲਗਾ ਕੇ
62.(1) ਰਾਗਣੀਰਾਗਣੀ
63.(2) ਲੁਟੇਰਨਲੁਟੇਰਨ
64.(2) ਚਿੜੀਚਿੜੀ
65.(1) ਬਾਣਬਾਣ
66.(1) ਘੋੜਾ, ਤੋਤਾ, ਚਾਚਾਘੋੜਾ, ਤੋਤਾ, ਚਾਚਾ
67.(3) ਤੇਲਣਤੇਲਣ
68.(3) ਵਿਦਵਾਨਣੀਵਿਦਵਾਨਣੀ
69.(3) ਲੂਲੂ
70.(3) ਪੁਲਿੰਗਪੁਲਿੰਗ
71.(1) ਲੇਖਕਾਲੇਖਕਾ
72.(1) ਭੰਡਣੀਭੰਡਣੀ
73.(4) ਉਹ ਮੁੰਡਾ ਖੇਡ ਰਿਹਾ ਹੈ।ਉਹ ਮੁੰਡਾ ਖੇਡ ਰਿਹਾ ਹੈ।
74.(1) ਤਾਈਤਾਈ
75.(3) ਇਸਤ੍ਰੀਲਿੰਗਇਸਤ੍ਰੀਲਿੰਗ
76.(3) ਜੱਟੀਜੱਟੀ
77.(3) ਕੁੜਮਣੀਕੁੜਮਣੀ
78.(1) ਵੱਡੀਵੱਡੀ
79.(2) ਵਰਵਰ
80.(3) ਡਾਕਟਰਨੀਡਾਕਟਰਨੀ
81.(3) ਸੂਰਜ, ਘਿਓ, ਚੰਨ, ਮੀਂਹਸੂਰਜ, ਘਿਓ, ਚੰਨ, ਮੀਂਹ
82.(3) ਬੇਗਮਬੇਗਮ

Common questions

Has the Punjab Police ASI exam asked ਲਿੰਗ questions before?

There is no previous Punjab Police ASI paper. These 82 questions are from the Punjab Police Sub-Inspector and Constable papers (2021–2025) — the same force and largely the same syllabus — which makes them the closest real practice for ASI 2026.

How many ਲਿੰਗ questions come in Punjab Police papers?

82 across 25 papers between 2021–2025: 43 from SI and 39 from Constable.

Are the answers free?

Yes. Every question and its answer is free to read, in English and Punjabi, and the first 10 are free to attempt. Worked explanations, unlimited attempts, full mocks and the Punjab Police notes come with the ASI pack.

Which papers asked ਲਿੰਗ

PaperQuestions
Constable · 30 May 2025 · Punjabi qualifying7
Constable · 6 May 2025 · Punjabi qualifying6
Constable · 18 Jun 2025 · Punjabi qualifying6
SI · 14 Jul 2023 · Shift 3 · Punjabi qualifying5
Constable · 2 Jun 2025 · Shift 2 · Punjabi qualifying5
SI · 1 Jul 2023 · Shift 3 · Punjabi qualifying4
SI · 2 Jul 2023 · Shift 3 · Punjabi qualifying4
SI · 15 Jul 2023 · Shift 2 · Punjabi qualifying4
SI · 15 Jul 2023 · Shift 3 · Punjabi qualifying4
Constable · 29 May 2025 · Punjabi qualifying4
SI · 9 Jul 2023 · Shift 3 · Punjabi qualifying3
SI · 29 Jul 2023 · Shift 3 · Punjabi qualifying3