ਅਖਾਣ — Punjab Police previous year questions

88 questions from the Punjab Police SI and Constable papers, 2021–2025, with answers in English and ਪੰਜਾਬੀ. No ASI paper has been held yet, so these are the closest real practice for ASI 2026.

33 papers · 53 SI · 35 Constable · Free notes: ਅਖਾਣ →

Free during launch

1.‘ਸਬਰ ਨਾਲ ਕੀਤਾ ਕੰਮ ਜ਼ਰੂਰ ਪੂਰਾ ਹੁੰਦਾ ਹੈ’ ਲਈ ਕਿਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ‘ਸਬਰ ਨਾਲ ਕੀਤਾ ਕੰਮ ਜ਼ਰੂਰ ਪੂਰਾ ਹੁੰਦਾ ਹੈ’ ਲਈ ਕਿਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ#

SI · 1 Jul 2023 · Shift 3 · Punjabi qualifying
  • 1ਸਹਿਜ ਪੱਕੇ ਸੋ ਮੀਠਾ ਹੋਏ।ਸਹਿਜ ਪੱਕੇ ਸੋ ਮੀਠਾ ਹੋਏ।
  • 2ਸਾਈਆਂ ਕਿਤੇ, ਵਧਾਈਆਂ ਕਿਤੇ।ਸਾਈਆਂ ਕਿਤੇ, ਵਧਾਈਆਂ ਕਿਤੇ।
  • 3ਕਰ ਮਜੂਰੀ ਤੇ ਖਾਹ ਚੂਰੀ।ਕਰ ਮਜੂਰੀ ਤੇ ਖਾਹ ਚੂਰੀ।
  • 4ਹੋਣੀ ਹਾਰ ਮਿਟਾਵੇ ਕੌਣ।ਹੋਣੀ ਹਾਰ ਮਿਟਾਵੇ ਕੌਣ।

2.‘ਆਪਣੀ ਇੱਜ਼ਤ ਆਪਣੇ ਹੱਥ’ ਅਖਾਣ ਦਾ ਅਰਥ ਹੈ‘ਆਪਣੀ ਇੱਜ਼ਤ ਆਪਣੇ ਹੱਥ’ ਅਖਾਣ ਦਾ ਅਰਥ ਹੈ#

SI · 1 Jul 2023 · Shift 3 · Punjabi qualifying
  • 1ਹਰ ਬੰਦਾ ਆਪਣੇ ਵਰਤਾਓ ਅਨੁਸਾਰ ਆਪਣੀ ਇੱਜ਼ਤ ਕਰਵਾਉਂਦਾ ਹੈ।ਹਰ ਬੰਦਾ ਆਪਣੇ ਵਰਤਾਓ ਅਨੁਸਾਰ ਆਪਣੀ ਇੱਜ਼ਤ ਕਰਵਾਉਂਦਾ ਹੈ।
  • 2ਕਿਸੇ ਨਾਲ ਗਲ ਕਰਦੇ-ਕਰਦੇ ਹੱਥ ਮਿਲਾਉਣਾ।ਕਿਸੇ ਨਾਲ ਗਲ ਕਰਦੇ-ਕਰਦੇ ਹੱਥ ਮਿਲਾਉਣਾ।
  • 3ਇੱਜ਼ਤ ਦਾ ਹੱਥਾ ਵਿਚ ਆਉਣਾ।ਇੱਜ਼ਤ ਦਾ ਹੱਥਾ ਵਿਚ ਆਉਣਾ।
  • 4ਆਪਣੀ ਇੱਜ਼ਤ ਬਚਾਉਣ ਲਈ ਦੂਜੇ ਬੋਲਣਾ।ਆਪਣੀ ਇੱਜ਼ਤ ਬਚਾਉਣ ਲਈ ਦੂਜੇ ਬੋਲਣਾ।

3.“ਇਕ ਹੱਥ ਨਾਲ ਤਾਲੀ ਨਹੀਂ ਵੱਜਦੀ” ਅਖਾਣ ਦਾ ਅਰਥ ਹੈ“ਇਕ ਹੱਥ ਨਾਲ ਤਾਲੀ ਨਹੀਂ ਵੱਜਦੀ” ਅਖਾਣ ਦਾ ਅਰਥ ਹੈ#

SI · 1 Jul 2023 · Shift 3 · Punjabi qualifying
  • 1ਇਕ ਹੱਥ ਨੂੰ ਨਾ ਵਰਤਣਾ।ਇਕ ਹੱਥ ਨੂੰ ਨਾ ਵਰਤਣਾ।
  • 2ਹੱਥ ’ਤੇ ਸੱਟ ਲੱਗਣਾ।ਹੱਥ ’ਤੇ ਸੱਟ ਲੱਗਣਾ।
  • 3ਇਕ ਧੀਰ ਦੀ ਗਲਤੀ ਹੋਣੀ।ਇਕ ਧੀਰ ਦੀ ਗਲਤੀ ਹੋਣੀ।
  • 4ਗਲਤੀ ਦੋਨਾਂ ਪਾਸਿਆਂ ਦੀ ਹੋਣੀ।ਗਲਤੀ ਦੋਨਾਂ ਪਾਸਿਆਂ ਦੀ ਹੋਣੀ।

4.‘ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਤਿਹਾਇਆ’ ਅਖਾਣ ਦਾ ਅਰਥ ਹੈ‘ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਤਿਹਾਇਆ’ ਅਖਾਣ ਦਾ ਅਰਥ ਹੈ#

SI · 1 Jul 2023 · Shift 3 · Punjabi qualifying
  • 1ਘੜੇ ਨੂੰ ਹੱਥ ਲਾਉਣ ਕਰਕੇ ਟੱਬਰ ਦਾ ਗੁੱਸਾ ਹੋਣਾ।ਘੜੇ ਨੂੰ ਹੱਥ ਲਾਉਣ ਕਰਕੇ ਟੱਬਰ ਦਾ ਗੁੱਸਾ ਹੋਣਾ।
  • 2ਘੜੇ ’ਚੋਂ ਪਾਣੀ ਪੀਣਾ।ਘੜੇ ’ਚੋਂ ਪਾਣੀ ਪੀਣਾ।
  • 3ਇਕ ਦੀ ਗੱਲ ਦੂਜੇ ਨੂੰ ਦੱਸਣੀ।ਇਕ ਦੀ ਗੱਲ ਦੂਜੇ ਨੂੰ ਦੱਸਣੀ।
  • 4ਚੀਜ਼ ਬਹੁਤ ਥੋੜ੍ਹੀ ਹੋਣੀ ਪਰ ਲੋੜਵੰਦ ਬਹੁਤ ਜਿਆਦਾ ਹੋਣੇ।ਚੀਜ਼ ਬਹੁਤ ਥੋੜ੍ਹੀ ਹੋਣੀ ਪਰ ਲੋੜਵੰਦ ਬਹੁਤ ਜਿਆਦਾ ਹੋਣੇ।

5.ਉਖਲ਼ੀ ਵਿਚ ਸਿਰ ਦਿੱਤਾ ਤਾਂ ______ ਅਖਾਣ ਨੂੰ ਪੂਰਾ ਕਰੋ:ਉਖਲ਼ੀ ਵਿਚ ਸਿਰ ਦਿੱਤਾ ਤਾਂ ______ ਅਖਾਣ ਨੂੰ ਪੂਰਾ ਕਰੋ:#

SI · 2 Jul 2023 · Shift 3 · Punjabi qualifying
  • 1ਸੱਟਾਂ ਦਾ ਕੀ ਡਰਸੱਟਾਂ ਦਾ ਕੀ ਡਰ
  • 2ਗੁਆਂਢੀਆਂ ਦਾ ਕੀ ਡਰਗੁਆਂਢੀਆਂ ਦਾ ਕੀ ਡਰ
  • 3ਮੱਟਾ ਖਾਓਮੱਟਾ ਖਾਓ
  • 4ਮੋਹਲ਼ਿਆਂ ਦਾ ਕੀ ਡਰਮੋਹਲ਼ਿਆਂ ਦਾ ਕੀ ਡਰ

6.ਕੋਈ ਮਰੇ ਕੋਈ ਜੀਵੇ ਸੁਥਰਾ ______ ਅਖਾਣ ਨੂੰ ਪੂਰਾ ਕਰੋ:ਕੋਈ ਮਰੇ ਕੋਈ ਜੀਵੇ ਸੁਥਰਾ ______ ਅਖਾਣ ਨੂੰ ਪੂਰਾ ਕਰੋ:#

SI · 2 Jul 2023 · Shift 3 · Punjabi qualifying
  • 1ਘੋਲ ਖੰਡ ਪੀਵੇਘੋਲ ਖੰਡ ਪੀਵੇ
  • 2ਸਾਫ ਕੱਪੜੇ ਪਾਵੇਸਾਫ ਕੱਪੜੇ ਪਾਵੇ
  • 3ਘੋਲ ਪਤਾਸੇ ਪੀਵੇਘੋਲ ਪਤਾਸੇ ਪੀਵੇ
  • 4ਘੋਲ ਪਾਣੀ ਪੀਵੇਘੋਲ ਪਾਣੀ ਪੀਵੇ

7.ਅੰਨ੍ਹਾ ਵੰਡੇ ਸ਼ੀਰਨੀ ______ ਅਖਾਣ ਨੂੰ ਪੂਰਾ ਕਰੋ:ਅੰਨ੍ਹਾ ਵੰਡੇ ਸ਼ੀਰਨੀ ______ ਅਖਾਣ ਨੂੰ ਪੂਰਾ ਕਰੋ:#

SI · 2 Jul 2023 · Shift 3 · Punjabi qualifying
  • 1ਮੁੜ-ਘਿੜ ਆਪਣਿਆਂ ਨੂੰਮੁੜ-ਘਿੜ ਆਪਣਿਆਂ ਨੂੰ
  • 2ਮੁੜ-ਘਿੜ ਲੋਕਾਂ ਨੂੰਮੁੜ-ਘਿੜ ਲੋਕਾਂ ਨੂੰ
  • 3ਮੁੜ-ਘਿੜ ਦੁਸ਼ਮਣਾਂ ਨੂੰਮੁੜ-ਘਿੜ ਦੁਸ਼ਮਣਾਂ ਨੂੰ
  • 4ਮੁੜ-ਘਿੜ ਬੇਗਾਨਿਆਂ ਨੂੰਮੁੜ-ਘਿੜ ਬੇਗਾਨਿਆਂ ਨੂੰ

8.ਉਲਟੀ ਵਾੜ ______ ਅਖਾਣ ਨੂੰ ਪੂਰਾ ਕਰੋ:ਉਲਟੀ ਵਾੜ ______ ਅਖਾਣ ਨੂੰ ਪੂਰਾ ਕਰੋ:#

SI · 2 Jul 2023 · Shift 3 · Punjabi qualifying
  • 1ਖੇਤ ਨੂੰ ਖਾਏਖੇਤ ਨੂੰ ਖਾਏ
  • 2ਸ਼ਹਿਰ ਨੂੰ ਖਾਏਸ਼ਹਿਰ ਨੂੰ ਖਾਏ
  • 3ਸੁਰੱਖਿਅਤ ਹੁੰਦੀ ਹੈਸੁਰੱਖਿਅਤ ਹੁੰਦੀ ਹੈ
  • 4ਕਣਕਾਂ ਨੂੰ ਖਾਏਕਣਕਾਂ ਨੂੰ ਖਾਏ

9.ਅਖਾਣ ਵਿਚਲੀ ਖ਼ਾਲੀ ਥਾਂ ਭਰੋ: ______ ਵਾੜ ਖੇਤ ਨੂੰ ਖਾਏਅਖਾਣ ਵਿਚਲੀ ਖ਼ਾਲੀ ਥਾਂ ਭਰੋ: ______ ਵਾੜ ਖੇਤ ਨੂੰ ਖਾਏ#

SI · 3 Jul 2023 · Shift 3 · Punjabi qualifying
  • 1ਕੰਡਿਆਂ ਵਾਲੀਕੰਡਿਆਂ ਵਾਲੀ
  • 2ਸਿੱਧੀਸਿੱਧੀ
  • 3ਉਲਟੀਉਲਟੀ
  • 4ਫੁੱਲਾਂ ਵਾਲੀਫੁੱਲਾਂ ਵਾਲੀ

10.ਅਖਾਣ ਵਿਚਲੀ ਖ਼ਾਲੀ ਥਾਂ ਭਰੋ: ਗ਼ਰੀਬ ਰੱਖੇ ਰੋਜ਼ੇ ਤੇ ਦਿਨ ______ ਆਏਅਖਾਣ ਵਿਚਲੀ ਖ਼ਾਲੀ ਥਾਂ ਭਰੋ: ਗ਼ਰੀਬ ਰੱਖੇ ਰੋਜ਼ੇ ਤੇ ਦਿਨ ______ ਆਏ#

SI · 3 Jul 2023 · Shift 3 · Punjabi qualifying
  • 1ਵੱਡੇਵੱਡੇ
  • 2ਸੁਹਾਵਣੇਸੁਹਾਵਣੇ
  • 3ਛੋਟੇਛੋਟੇ
  • 4ਚੰਗੇਚੰਗੇ

11.ਅਖਾਣ ਵਿਚਲੀ ਖ਼ਾਲੀ ਥਾਂ ਭਰੋ: ਉਹ ਕਿਹੜੀ ਗਲੀ ਜਿੱਥੇ ______ ਨਹੀਂ ਖਲੀਅਖਾਣ ਵਿਚਲੀ ਖ਼ਾਲੀ ਥਾਂ ਭਰੋ: ਉਹ ਕਿਹੜੀ ਗਲੀ ਜਿੱਥੇ ______ ਨਹੀਂ ਖਲੀ#

SI · 3 Jul 2023 · Shift 3 · Punjabi qualifying
  • 1ਭਾਗੋਭਾਗੋ
  • 2ਭਜਨੋਭਜਨੋ
  • 3ਛਿੰਦੋਛਿੰਦੋ
  • 4ਕਰਮੋਕਰਮੋ

12.ਅਖਾਣ ਵਿਚਲੀ ਖ਼ਾਲੀ ਥਾਂ ਭਰੋ: ਅਕਲ ਦਾ ਅੰਨਾ ਤੇ ______ ਦਾ ਪੂਰਾਅਖਾਣ ਵਿਚਲੀ ਖ਼ਾਲੀ ਥਾਂ ਭਰੋ: ਅਕਲ ਦਾ ਅੰਨਾ ਤੇ ______ ਦਾ ਪੂਰਾ#

SI · 3 Jul 2023 · Shift 3 · Punjabi qualifying
  • 1ਗੰਢਗੰਢ
  • 2ਮਤਮਤ
  • 3ਨਜ਼ਰਨਜ਼ਰ
  • 4ਦਿਮਾਗਦਿਮਾਗ

13.ਅਖਾਣ ਵਿਚਲੀ ਖ਼ਾਲੀ ਥਾਂ ਭਰੋ: ਗਊ ਪੁੰਨ ਦੀ ______ ਕੌਣ ਗਿਣੇਅਖਾਣ ਵਿਚਲੀ ਖ਼ਾਲੀ ਥਾਂ ਭਰੋ: ਗਊ ਪੁੰਨ ਦੀ ______ ਕੌਣ ਗਿਣੇ#

SI · 3 Jul 2023 · Shift 3 · Punjabi qualifying
  • 1ਪੈਰਪੈਰ
  • 2ਦੰਦਦੰਦ
  • 3ਖੁਰਖੁਰ
  • 4ਸਿੰਗਸਿੰਗ

14.ਮੁਹਾਵਰੇ ਵਿਚਲੀ ਖ਼ਾਲੀ ਥਾਂ ਭਰੋ: ਉਲਟਾ ਚੋਰ ______ ਨੂੰ ਡਾਟੇਮੁਹਾਵਰੇ ਵਿਚਲੀ ਖ਼ਾਲੀ ਥਾਂ ਭਰੋ: ਉਲਟਾ ਚੋਰ ______ ਨੂੰ ਡਾਟੇ#

SI · 9 Jul 2023 · Shift 3 · Punjabi qualifying
  • 1ਕੋਤਵਾਲਕੋਤਵਾਲ
  • 2ਸਾਧਸਾਧ
  • 3ਮਾਸਟਰਮਾਸਟਰ
  • 4ਸਰਪੰਚਸਰਪੰਚ

15.ਮੁਹਾਵਰੇ ਵਿਚਲੀ ਖ਼ਾਲੀ ਥਾਂ ਭਰੋ: ਇਕ ______ ਨਾਲ ______ ਨਹੀਂ ਵੱਜਦੀਮੁਹਾਵਰੇ ਵਿਚਲੀ ਖ਼ਾਲੀ ਥਾਂ ਭਰੋ: ਇਕ ______ ਨਾਲ ______ ਨਹੀਂ ਵੱਜਦੀ#

SI · 9 Jul 2023 · Shift 3 · Punjabi qualifying
  • 1ਹੱਥ, ਤਾੜੀਹੱਥ, ਤਾੜੀ
  • 2ਤਾਰ, ਤੂੰਬੀਤਾਰ, ਤੂੰਬੀ
  • 3ਹੱਥ, ਢੋਲਕੀਹੱਥ, ਢੋਲਕੀ
  • 4ਫੂਕ, ਬੀਨਫੂਕ, ਬੀਨ

16.‘ਥੋੜ੍ਹੀ ਜਿਹੀ ਮਿਹਨਤ ਨਾਲ ਬਹੁਤ ਲਾਭ ਹੋਣਾ’ ਇਸ ਅਰਥ ਲਈ ਯੋਗ ਅਖਾਣ ਚੁਣੋ‘ਥੋੜ੍ਹੀ ਜਿਹੀ ਮਿਹਨਤ ਨਾਲ ਬਹੁਤ ਲਾਭ ਹੋਣਾ’ ਇਸ ਅਰਥ ਲਈ ਯੋਗ ਅਖਾਣ ਚੁਣੋ#

SI · 9 Jul 2023 · Shift 3 · Punjabi qualifying
  • 1ਹਾਥੀ ਲੰਘ ਗਿਆ ਪੂਛ ਰਹਿ ਗਈਹਾਥੀ ਲੰਘ ਗਿਆ ਪੂਛ ਰਹਿ ਗਈ
  • 2ਘਰ ਕੀੜੀ ਦੇ ਨਰਾਇਣ ਆਏਘਰ ਕੀੜੀ ਦੇ ਨਰਾਇਣ ਆਏ
  • 3ਸੱਪ ਵੀ ਮਰ ਗਿਆ ਤੇ ਲਾਠੀ ਵੀ ਬਚ ਗਈਸੱਪ ਵੀ ਮਰ ਗਿਆ ਤੇ ਲਾਠੀ ਵੀ ਬਚ ਗਈ
  • 4ਹਿੰਗ ਲੱਗੇ ਨਾ ਫੜਕੜੀ ਰੰਗ ਚੋਖਾ ਆਏਹਿੰਗ ਲੱਗੇ ਨਾ ਫੜਕੜੀ ਰੰਗ ਚੋਖਾ ਆਏ

17.ਅਖਾਣ ਵਿਚਲੀ ਖ਼ਾਲੀ ਥਾਂ ਭਰੋ: ਘਰ ਦੀ ______ ਦਾਲ ਬਰਾਬਰਅਖਾਣ ਵਿਚਲੀ ਖ਼ਾਲੀ ਥਾਂ ਭਰੋ: ਘਰ ਦੀ ______ ਦਾਲ ਬਰਾਬਰ#

SI · 9 Jul 2023 · Shift 3 · Punjabi qualifying
  • 1ਖੀਰਖੀਰ
  • 2ਮੁਰਗੀਮੁਰਗੀ
  • 3ਸਬਜ਼ੀਸਬਜ਼ੀ
  • 4ਦੌਲਤਦੌਲਤ

18.ਅਖਾਣ ਵਿਚਲੀ ਖ਼ਾਲੀ ਥਾਂ ਭਰੋ: ਸੋਟਾ ਮਾਰਿਆ ਪਾਣੀ ______ ਨਹੀਂ ਹੁੰਦੇਅਖਾਣ ਵਿਚਲੀ ਖ਼ਾਲੀ ਥਾਂ ਭਰੋ: ਸੋਟਾ ਮਾਰਿਆ ਪਾਣੀ ______ ਨਹੀਂ ਹੁੰਦੇ#

SI · 9 Jul 2023 · Shift 3 · Punjabi qualifying
  • 1ਇਕਇਕ
  • 2ਸੁਹਾਵਣੇਸੁਹਾਵਣੇ
  • 3ਦੋਦੋ
  • 4ਗੰਦੇਗੰਦੇ

19.ਅਖਾਣ ਵਿਚਲੀ ਖ਼ਾਲੀ ਥਾਂ ਭਰੋ: ______ ਦੀ ਜੁੱਲੀ ਰੇਸ਼ਮ ਦਾ ਬਖੀਆਅਖਾਣ ਵਿਚਲੀ ਖ਼ਾਲੀ ਥਾਂ ਭਰੋ: ______ ਦੀ ਜੁੱਲੀ ਰੇਸ਼ਮ ਦਾ ਬਖੀਆ#

SI · 14 Jul 2023 · Shift 3 · Punjabi qualifying
  • 1ਸੀਮੇਂਟਸੀਮੇਂਟ
  • 2ਵਾਣਵਾਣ
  • 3ਲੱਕੜਲੱਕੜ
  • 4ਟਾਟਟਾਟ

20.ਅਖਾਣ ਵਿਚਲੀ ਖ਼ਾਲੀ ਥਾਂ ਭਰੋ: ਸੱਦੀ ਨਾ______ ਮੈਂ______ ਦੀ ਤਾਈਅਖਾਣ ਵਿਚਲੀ ਖ਼ਾਲੀ ਥਾਂ ਭਰੋ: ਸੱਦੀ ਨਾ______ ਮੈਂ______ ਦੀ ਤਾਈ#

SI · 14 Jul 2023 · Shift 3 · Punjabi qualifying
  • 1ਬੁਲਾਈ, ਲਾੜੇਬੁਲਾਈ, ਲਾੜੇ
  • 2ਬੁਲਾਈ, ਮੁੰਡੇਬੁਲਾਈ, ਮੁੰਡੇ
  • 3ਪੁੱਛੀ, ਲਾੜੀਪੁੱਛੀ, ਲਾੜੀ
  • 4ਬੁਲਾਈ, ਕੁੜੀਬੁਲਾਈ, ਕੁੜੀ

21.ਅਖਾਣ ਪੂਰਾ ਕਰੋ: ਆਪਣਾ______ ਪਰਾਇਆ ਢੀਂਗਰਅਖਾਣ ਪੂਰਾ ਕਰੋ: ਆਪਣਾ______ ਪਰਾਇਆ ਢੀਂਗਰ#

SI · 14 Jul 2023 · Shift 3 · Punjabi qualifying
  • 1ਨੀਂਗਰਨੀਂਗਰ
  • 2ਬੇਗ਼ਾਨਾਬੇਗ਼ਾਨਾ
  • 3ਪੁੱਤਰਪੁੱਤਰ
  • 4ਮਿੱਤਰਮਿੱਤਰ

22.ਅਖਾਣ ਵਿਚਲੀ ਖ਼ਾਲੀ ਥਾਂ ਭਰੋ: ਕੱਲੀ ਤਾਂ ______ ਵੀ ਨਹੀਂ ਬਲਦੀਅਖਾਣ ਵਿਚਲੀ ਖ਼ਾਲੀ ਥਾਂ ਭਰੋ: ਕੱਲੀ ਤਾਂ ______ ਵੀ ਨਹੀਂ ਬਲਦੀ#

SI · 14 Jul 2023 · Shift 3 · Punjabi qualifying
  • 1ਦੇਹਦੇਹ
  • 2ਗੈਸਗੈਸ
  • 3ਲੱਕੜਲੱਕੜ
  • 4ਪਾਥੀਪਾਥੀ

23.ਅਖਾਣ ਵਿਚਲੀ ਖ਼ਾਲੀ ਥਾਂ ਭਰੋ: ਉਹ ਕਿਹੜੀ ਗਲ਼ੀ ਜਿੱਥੇ ______ ਨਹੀਂ ਖਲੀਅਖਾਣ ਵਿਚਲੀ ਖ਼ਾਲੀ ਥਾਂ ਭਰੋ: ਉਹ ਕਿਹੜੀ ਗਲ਼ੀ ਜਿੱਥੇ ______ ਨਹੀਂ ਖਲੀ#

SI · 15 Jul 2023 · Shift 2 · Punjabi qualifying
  • 1ਮਿੰਦੋਮਿੰਦੋ
  • 2ਛਿੰਦੋਛਿੰਦੋ
  • 3ਭਾਗੋਭਾਗੋ
  • 4ਜੀਤੋਜੀਤੋ

24.ਅਖਾਣ ਪੂਰਾ ਕਰੋ: ਕੋਲਿਆਂ ਦੀ ਦਲਾਲੀ ਵਿਚ ______ਅਖਾਣ ਪੂਰਾ ਕਰੋ: ਕੋਲਿਆਂ ਦੀ ਦਲਾਲੀ ਵਿਚ ______#

SI · 15 Jul 2023 · Shift 2 · Punjabi qualifying
  • 1ਹੱਥ ਕਾਲ਼ੇਹੱਥ ਕਾਲ਼ੇ
  • 2ਮੂੰਹ ਕਾਲ਼ਾਮੂੰਹ ਕਾਲ਼ਾ
  • 3ਪੈਰ ਕਾਲ਼ੇਪੈਰ ਕਾਲ਼ੇ
  • 4ਸਭ ਕਾਲ਼ਾਸਭ ਕਾਲ਼ਾ

25.ਅਖਾਣ ਵਿਚਲੀ ਖ਼ਾਲੀ ਥਾਂ ਭਰੋ: ਦੁੱਧ ਦਾ ਸੜਿਆ ______ ਨੂੰ ਵੀ ਫੂਕ-ਫ਼ੂਕ ਪੀਂਦਾ ਹੈਅਖਾਣ ਵਿਚਲੀ ਖ਼ਾਲੀ ਥਾਂ ਭਰੋ: ਦੁੱਧ ਦਾ ਸੜਿਆ ______ ਨੂੰ ਵੀ ਫੂਕ-ਫ਼ੂਕ ਪੀਂਦਾ ਹੈ#

SI · 15 Jul 2023 · Shift 2 · Punjabi qualifying
  • 1ਪਾਣੀਪਾਣੀ
  • 2ਚਾਹਚਾਹ
  • 3ਲੱਸੀਲੱਸੀ
  • 4ਸ਼ਿਕੰਜਵੀਸ਼ਿਕੰਜਵੀ

26.ਅਖਾਣ ਵਿਚਲੀ ਖ਼ਾਲੀ ਥਾਂ ਭਰੋ: ਕੰਧਾਂ ਦੇ ਵੀ ______ ਹੁੰਦੇ ਹਨਅਖਾਣ ਵਿਚਲੀ ਖ਼ਾਲੀ ਥਾਂ ਭਰੋ: ਕੰਧਾਂ ਦੇ ਵੀ ______ ਹੁੰਦੇ ਹਨ#

SI · 15 Jul 2023 · Shift 3 · Punjabi qualifying
  • 1ਕੰਨਕੰਨ
  • 2ਅੱਖਾਂਅੱਖਾਂ
  • 3ਹੱਥਹੱਥ
  • 4ਭਾਵਭਾਵ

27.ਅਖਾਣ ਪੂਰਾ ਕਰੋ: ਕੁੱਤਾ ਭੌਂਕੇ ______ ਨੂੰ ਕੀਅਖਾਣ ਪੂਰਾ ਕਰੋ: ਕੁੱਤਾ ਭੌਂਕੇ ______ ਨੂੰ ਕੀ#

SI · 15 Jul 2023 · Shift 3 · Punjabi qualifying
  • 1ਸੂਰਜਸੂਰਜ
  • 2ਲੋਕਾਂਲੋਕਾਂ
  • 3ਚੰਨਚੰਨ
  • 4ਮਾਲਕਮਾਲਕ

28.ਅਖਾਣ ਵਿਚਲੀ ਖ਼ਾਲੀ ਥਾਂ ਭਰੋ: ਉਹ ਦਿਨ ਡੁੱਬਾ ਜਦੋਂ ______ ਚੜ੍ਹਿਆ ਕੁੱਬਾਅਖਾਣ ਵਿਚਲੀ ਖ਼ਾਲੀ ਥਾਂ ਭਰੋ: ਉਹ ਦਿਨ ਡੁੱਬਾ ਜਦੋਂ ______ ਚੜ੍ਹਿਆ ਕੁੱਬਾ#

SI · 15 Jul 2023 · Shift 3 · Punjabi qualifying
  • 1ਹਾਥੀਹਾਥੀ
  • 2ਕਾਰਕਾਰ
  • 3ਘੋੜੀਘੋੜੀ
  • 4ਜਹਾਜ਼ਜਹਾਜ਼

29.ਅਖਾਣ ਵਿਚਲੀ ਖ਼ਾਲੀ ਥਾਂ ਭਰੋ: ਪੱਗ ਵੇਚ ਕੇ ______ ਨਹੀਂ ਖਾਈਦਾਅਖਾਣ ਵਿਚਲੀ ਖ਼ਾਲੀ ਥਾਂ ਭਰੋ: ਪੱਗ ਵੇਚ ਕੇ ______ ਨਹੀਂ ਖਾਈਦਾ#

SI · 15 Jul 2023 · Shift 3 · Punjabi qualifying
  • 1ਆਟਾਆਟਾ
  • 2ਘਿਓਘਿਓ
  • 3ਮਿਠਾਮਿਠਾ
  • 4ਜ਼ਹਿਰਜ਼ਹਿਰ

30.‘ਉੱਠ ਨਾ ਸਕਾਂ ਫਿਟੇ ਮੂੰਹ ਗੋਡਿਆਂ ਦਾ’ ਅਖਾਣ ਦਾ ਅਰਥ ਹੈ‘ਉੱਠ ਨਾ ਸਕਾਂ ਫਿਟੇ ਮੂੰਹ ਗੋਡਿਆਂ ਦਾ’ ਅਖਾਣ ਦਾ ਅਰਥ ਹੈ#

SI · 20 Jun 2023 · Shift 3 · Punjabi qualifying
  • 1ਗੋਡਿਆਂ ’ਚ ਦਰਦ ਕਾਰਨ ਉੱਠ ਨਾ ਸਕਣਾ।ਗੋਡਿਆਂ ’ਚ ਦਰਦ ਕਾਰਨ ਉੱਠ ਨਾ ਸਕਣਾ।
  • 2ਗੋਡੇ ’ਤੇ ਸੱਟ ਲੱਗਣੀ।ਗੋਡੇ ’ਤੇ ਸੱਟ ਲੱਗਣੀ।
  • 3ਸਵੇਰੇ ਉੱਠਦੇ ਹੋਏ ਮੂੰਹ ’ਤੇ ਗੋਡਾ ਵੱਜਣਾ।ਸਵੇਰੇ ਉੱਠਦੇ ਹੋਏ ਮੂੰਹ ’ਤੇ ਗੋਡਾ ਵੱਜਣਾ।
  • 4ਕੰਮ ਆਪ ਤੋਂ ਨਾ ਹੋਣਾ, ਦੋਸ਼ ਦੂਜਿਆਂ ਨੂੰ ਦੇਣਾ।ਕੰਮ ਆਪ ਤੋਂ ਨਾ ਹੋਣਾ, ਦੋਸ਼ ਦੂਜਿਆਂ ਨੂੰ ਦੇਣਾ।

31.‘ਮਾਰ ਖਾ ਕੇ ਸੁਧਰਨ ਵਾਲੇ ਮੂਰਖ, ਗੱਲਾਬਾਤਾਂ ਨਾਲ ਨਹੀਂ ਸੁਧਰਦੇ’ ਲਈ ਕਿਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ:-‘ਮਾਰ ਖਾ ਕੇ ਸੁਧਰਨ ਵਾਲੇ ਮੂਰਖ, ਗੱਲਾਬਾਤਾਂ ਨਾਲ ਨਹੀਂ ਸੁਧਰਦੇ’ ਲਈ ਕਿਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ:-#

SI · 20 Jun 2023 · Shift 3 · Punjabi qualifying
  • 1ਇਕ ਪੰਥ ਦੋ ਕਾਜ।ਇਕ ਪੰਥ ਦੋ ਕਾਜ।
  • 2ਲੱਤਾਂ ਦੇ ਭੂਤ ਗੱਲਾਂ ਨਾਲ ਨਹੀਂ ਮੰਨਦੇ।ਲੱਤਾਂ ਦੇ ਭੂਤ ਗੱਲਾਂ ਨਾਲ ਨਹੀਂ ਮੰਨਦੇ।
  • 3ਇਕ ਚੁੱਪ ਸੌ ਸੁੱਖ।ਇਕ ਚੁੱਪ ਸੌ ਸੁੱਖ।
  • 4ਇਕ ਹਥ ਨਾਲ ਤਾਲੀ ਨਹੀਂ ਵੱਜਦੀ।ਇਕ ਹਥ ਨਾਲ ਤਾਲੀ ਨਹੀਂ ਵੱਜਦੀ।

32.‘ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ’ ਅਖਾਣ ਦਾ ਅਰਥ ਹੈ‘ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ’ ਅਖਾਣ ਦਾ ਅਰਥ ਹੈ#

SI · 21 Jun 2023 · Shift 2 · Punjabi qualifying
  • 1ਕਿਸੇ ਕੰਮ ਵਿਚ ਜ਼ਬਰਦਸਤੀ ਵਾਧੂ ਦਖਲ ਦੇਣਾ।ਕਿਸੇ ਕੰਮ ਵਿਚ ਜ਼ਬਰਦਸਤੀ ਵਾਧੂ ਦਖਲ ਦੇਣਾ।
  • 2ਵਿਆਹ ਵਾਲੇ ਮੁੰਡੇ ਨੂੰ ਸੱਦਣਾ।ਵਿਆਹ ਵਾਲੇ ਮੁੰਡੇ ਨੂੰ ਸੱਦਣਾ।
  • 3ਲਾੜੇ ਦੀ ਤਾਈ ਦਾ ਵਿਆਹ ’ਚ ਆਉਣਾ।ਲਾੜੇ ਦੀ ਤਾਈ ਦਾ ਵਿਆਹ ’ਚ ਆਉਣਾ।
  • 4ਤਾਈ ਦਾ ਗੁੱਸੇ ’ਚ ਗੱਲ ਨਾ ਕਰਨਾ।ਤਾਈ ਦਾ ਗੁੱਸੇ ’ਚ ਗੱਲ ਨਾ ਕਰਨਾ।

33.“ਅੰਨ੍ਹਿਆਂ ’ਚ ਕਾਣਾ ਰਾਜਾ” ਅਖਾਣ ਦਾ ਅਰਥ ਹੈ“ਅੰਨ੍ਹਿਆਂ ’ਚ ਕਾਣਾ ਰਾਜਾ” ਅਖਾਣ ਦਾ ਅਰਥ ਹੈ#

SI · 21 Jun 2023 · Shift 2 · Punjabi qualifying
  • 1ਅੰਨ੍ਹਿਆਂ ਦੀ ਮਦਦ ਕਰਨੀ।ਅੰਨ੍ਹਿਆਂ ਦੀ ਮਦਦ ਕਰਨੀ।
  • 2ਬੁਲੰਦੀਆਂ ਨੂੰ ਛੁਹਣਾ।ਬੁਲੰਦੀਆਂ ਨੂੰ ਛੁਹਣਾ।
  • 3ਰਾਜੇ ਦਾ ਕਾਣਾ ਹੋਣਾ।ਰਾਜੇ ਦਾ ਕਾਣਾ ਹੋਣਾ।
  • 4ਮੂਰਖਾਂ ਵਿੱਚ ਥੋੜ੍ਹੇ ਸਿਆਣੇ ਦੀ ਕਦਰ ਪੈਣਾ।ਮੂਰਖਾਂ ਵਿੱਚ ਥੋੜ੍ਹੇ ਸਿਆਣੇ ਦੀ ਕਦਰ ਪੈਣਾ।

34.‘ਕੰਮ ਅਜਿਹੇ ਢੰਗ ਨਾਲ ਕੀਤਾ ਜਾਵੇ ਕਿ ਕੰਮ ਵੀ ਹੋ ਜਾਵੇ ਤੇ ਨੁਕਸਾਨ ਵੀ ਨਾ ਹੋਵੇ।’ ਲਈ ਕਿਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ‘ਕੰਮ ਅਜਿਹੇ ਢੰਗ ਨਾਲ ਕੀਤਾ ਜਾਵੇ ਕਿ ਕੰਮ ਵੀ ਹੋ ਜਾਵੇ ਤੇ ਨੁਕਸਾਨ ਵੀ ਨਾ ਹੋਵੇ।’ ਲਈ ਕਿਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ#

SI · 21 Jun 2023 · Shift 2 · Punjabi qualifying
  • 1ਸੌ ਸੁਨਿਆਰ ਦੀ, ਇਕ ਲੁਹਾਰ ਦੀ।ਸੌ ਸੁਨਿਆਰ ਦੀ, ਇਕ ਲੁਹਾਰ ਦੀ।
  • 2ਸੱਪ ਵੀ ਮਰ ਜਾਵੇ ਤੇ ਸੋਟੀ ਵੀ ਨਾ ਟੁੱਟੇ।ਸੱਪ ਵੀ ਮਰ ਜਾਵੇ ਤੇ ਸੋਟੀ ਵੀ ਨਾ ਟੁੱਟੇ।
  • 3ਹੋਣੀ ਹਾਰ ਮਿਟਾਵੇ ਕੌਣ।ਹੋਣੀ ਹਾਰ ਮਿਟਾਵੇ ਕੌਣ।
  • 4ਸਾਈਆਂ ਕਿਤੇ, ਵਧਾਈਆਂ ਕਿਤੇ।ਸਾਈਆਂ ਕਿਤੇ, ਵਧਾਈਆਂ ਕਿਤੇ।

35.‘ਦੋ ਪੈਰ ਘੱਟ ਤੁਰਨਾ, ਪਰ ਤੁਰਨਾ ______ ਦੇ ਨਾਲ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ:-‘ਦੋ ਪੈਰ ਘੱਟ ਤੁਰਨਾ, ਪਰ ਤੁਰਨਾ ______ ਦੇ ਨਾਲ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ:-#

SI · 21 Jun 2023 · Shift 2 · Punjabi qualifying
  • 1ਮੜਕਮੜਕ
  • 2ਨਸੀਬਨਸੀਬ
  • 3ਆਕੜਆਕੜ
  • 4ਮਿੱਤਰਾਂਮਿੱਤਰਾਂ

36.‘ਅੰਨ੍ਹਾ ਕੀ ਭਾਲੇ ਦੋ ਅੱਖਾਂ’ ਅਖਾਣ ਦਾ ਅਰਥ ਹੈ:-‘ਅੰਨ੍ਹਾ ਕੀ ਭਾਲੇ ਦੋ ਅੱਖਾਂ’ ਅਖਾਣ ਦਾ ਅਰਥ ਹੈ:-#

SI · 29 Jun 2023 · Shift 3 · Punjabi qualifying
  • 1ਦੋ ਅੱਖਾਂ ਦੇ ਬਾਵਜੂ ਦਿਖਣਾ।ਦੋ ਅੱਖਾਂ ਦੇ ਬਾਵਜੂ ਦਿਖਣਾ।
  • 2ਕਿਸੇ ਕੰਮ ਵਿਚ ਜ਼ਬਰਦਸਤੀ ਵਾਧੂ ਦਖਲ ਦੇਣਾ।ਕਿਸੇ ਕੰਮ ਵਿਚ ਜ਼ਬਰਦਸਤੀ ਵਾਧੂ ਦਖਲ ਦੇਣਾ।
  • 3ਅੰਨ੍ਹੇ ਦਾ ਗੁੱਸੇ ’ਚ ਚਲੇ ਜਾਣਾ।ਅੰਨ੍ਹੇ ਦਾ ਗੁੱਸੇ ’ਚ ਚਲੇ ਜਾਣਾ।
  • 4ਕਿਸੇ ਵਿਅਕਤੀ ਨੂੰ ਅਪਨੀ ਮਨਪਸੰਦ ਦੀ ਚੀਜ਼ ਲੱਭ ਜਾਣਾ।ਕਿਸੇ ਵਿਅਕਤੀ ਨੂੰ ਅਪਨੀ ਮਨਪਸੰਦ ਦੀ ਚੀਜ਼ ਲੱਭ ਜਾਣਾ।

37.“ਹਾਥੀ ਦੇ ਦੰਦ ਖਾਣ ਦੇ ਹੋਰ ਅਤੇ______ .” ਅਖਾਣ ਨੂੰ ਪੂਰਾ ਕਰੋ।“ਹਾਥੀ ਦੇ ਦੰਦ ਖਾਣ ਦੇ ਹੋਰ ਅਤੇ______ .” ਅਖਾਣ ਨੂੰ ਪੂਰਾ ਕਰੋ।#

SI · 29 Jun 2023 · Shift 3 · Punjabi qualifying
  • 1ਦਿਖਾਉਣ ਦੇ ਹੋਰ।ਦਿਖਾਉਣ ਦੇ ਹੋਰ।
  • 2ਜਮਾਉਣ ਦੇ ਹੋਰ।ਜਮਾਉਣ ਦੇ ਹੋਰ।
  • 3ਪਾਉਣ ਦੇ ਹੋਰ।ਪਾਉਣ ਦੇ ਹੋਰ।
  • 4ਚਮਕਾਉਣ ਦੇ ਹੋਰ।ਚਮਕਾਉਣ ਦੇ ਹੋਰ।

38.‘ਆਪਣੀ ਇੱਜ਼ਤ ______ ਹੱਥ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ:-‘ਆਪਣੀ ਇੱਜ਼ਤ ______ ਹੱਥ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ:-#

SI · 29 Jun 2023 · Shift 3 · Punjabi qualifying
  • 1ਆਪਣੇਆਪਣੇ
  • 2ਬੈਗਾਨੇਬੈਗਾਨੇ
  • 3ਤੇਰੇਤੇਰੇ
  • 4ਲੋਕਾਂਲੋਕਾਂ

39.‘ਆਪ ਗਲਤੀ ਕਰਕੇ ਗੁੱਸਾ ਦੂਜੇ ਨੂੰ ਕਰਨਾ’ ਲਈ ਕਿਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ:-‘ਆਪ ਗਲਤੀ ਕਰਕੇ ਗੁੱਸਾ ਦੂਜੇ ਨੂੰ ਕਰਨਾ’ ਲਈ ਕਿਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ:-#

SI · 29 Jun 2023 · Shift 3 · Punjabi qualifying
  • 1ਉਲਟਾ ਚੋਰ ਕੋਤਵਾਲ ਨੂੰ ਡਾਂਟੇ।ਉਲਟਾ ਚੋਰ ਕੋਤਵਾਲ ਨੂੰ ਡਾਂਟੇ।
  • 2ਸਾਈਆਂ ਕਿਤੇ, ਵਧਾਈਆਂ ਕਿਤੇ।ਸਾਈਆਂ ਕਿਤੇ, ਵਧਾਈਆਂ ਕਿਤੇ।
  • 3ਸੌ ਸੁਨਿਆਰ ਦੀ, ਇਕ ਲੁਹਾਰ ਦੀ।ਸੌ ਸੁਨਿਆਰ ਦੀ, ਇਕ ਲੁਹਾਰ ਦੀ।
  • 4ਸੱਪ ਵੀ ਮਰ ਜਾਵੇ ਤੇ ਸੋਟੀ ਵੀ ਨਾ ਟੁੱਟੇ।ਸੱਪ ਵੀ ਮਰ ਜਾਵੇ ਤੇ ਸੋਟੀ ਵੀ ਨਾ ਟੁੱਟੇ।

40.‘ਜਦੋਂ ਕੋਈ ਆਪ ਕੰਮ ਨਾ ਕਰ ਸਕੇ ਅਤੇ ਕਸੂਰ ਦੂਜਿਆਂ ਦਾ ਕੱਢੇ’ ਤਾਂ ਕਿਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ:-‘ਜਦੋਂ ਕੋਈ ਆਪ ਕੰਮ ਨਾ ਕਰ ਸਕੇ ਅਤੇ ਕਸੂਰ ਦੂਜਿਆਂ ਦਾ ਕੱਢੇ’ ਤਾਂ ਕਿਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ:-#

SI · 29 Jul 2023 · Shift 3 · Punjabi qualifying
  • 1ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ
  • 2ਉਖਲੀ ‘ਚ ਸਿਰ ਦਿਤਾ ਤਾਂ ਡਰਨਾ ਕੀਉਖਲੀ ‘ਚ ਸਿਰ ਦਿਤਾ ਤਾਂ ਡਰਨਾ ਕੀ
  • 3ਉਹ ਦਿਨ ਡੁੱਬਾ ਜਦ ਘੋੜੀ ਚੜ੍ਹਿਆ ਕੁਬਾਉਹ ਦਿਨ ਡੁੱਬਾ ਜਦ ਘੋੜੀ ਚੜ੍ਹਿਆ ਕੁਬਾ
  • 4ਉੱਠ ਨਾ ਸਕਾਂ, ਫਿੱਟੇ ਮੂਹ ਗੋਡਿਆਂ ਦਾਉੱਠ ਨਾ ਸਕਾਂ, ਫਿੱਟੇ ਮੂਹ ਗੋਡਿਆਂ ਦਾ

41.“ਆਪ ਮੋਏ ਜਗ ਪਰਲੋ” ਅਖਾਣ ਦਾ ਅਰਥ ਹੈ:-“ਆਪ ਮੋਏ ਜਗ ਪਰਲੋ” ਅਖਾਣ ਦਾ ਅਰਥ ਹੈ:-#

SI · 29 Jul 2023 · Shift 3 · Punjabi qualifying
  • 1ਆਪਣਾ ਕੰਮ ਕੱਢ ਕੇ ਲਾਂਭੇ ਹੋਣਾਆਪਣਾ ਕੰਮ ਕੱਢ ਕੇ ਲਾਂਭੇ ਹੋਣਾ
  • 2ਆਪ ਮਰ ਕੇ ਹੀ ਜਗ ਦੀ ਪ੍ਰਾਪਤੀ ਹੁੰਦੀ ਹੈਆਪ ਮਰ ਕੇ ਹੀ ਜਗ ਦੀ ਪ੍ਰਾਪਤੀ ਹੁੰਦੀ ਹੈ
  • 3ਮਰ ਕੇ ਜਗ ਤੇ ਪਰਲੋ ਆ ਜਾਂਦੀ ਹੈਮਰ ਕੇ ਜਗ ਤੇ ਪਰਲੋ ਆ ਜਾਂਦੀ ਹੈ
  • 4ਜੀ ਨਾਲ ਹੀ ਜਹਾਨ ਹੈਜੀ ਨਾਲ ਹੀ ਜਹਾਨ ਹੈ

42.“ਕਮਲੀ ਕੁੜੀ ਦੁਪਹਿਰੇ ਗਿੱਧਾ” ਅਖਾਣ ਦਾ ਅਰਥ ਹੈ“ਕਮਲੀ ਕੁੜੀ ਦੁਪਹਿਰੇ ਗਿੱਧਾ” ਅਖਾਣ ਦਾ ਅਰਥ ਹੈ#

SI · 31 Jul 2023 · Shift 2 · Punjabi qualifying
  • 1ਆਪਣਾ ਕੰਮ ਕੱਢ ਕੇ ਲਾਂਭੇ ਹੋਣਾਆਪਣਾ ਕੰਮ ਕੱਢ ਕੇ ਲਾਂਭੇ ਹੋਣਾ
  • 2ਮੂਰਖ ਵੀ ਕੁਝ ਕਰਨ ਲੱਗਿਆਂ ਸਮਾਂ ਵਿਚਾਰਦਾ ਹੈਮੂਰਖ ਵੀ ਕੁਝ ਕਰਨ ਲੱਗਿਆਂ ਸਮਾਂ ਵਿਚਾਰਦਾ ਹੈ
  • 3ਕਮਲੀ ਔਰਤ ਕੋਈ ਕੰਮ ਚੰਗਾ ਨਹੀਂ ਕਰਦੀਕਮਲੀ ਔਰਤ ਕੋਈ ਕੰਮ ਚੰਗਾ ਨਹੀਂ ਕਰਦੀ
  • 4ਮੂਰਖ ਬੰਦਾ ਵੀ ਕੁਝ ਕਰਨ ਲੱਗਿਆਂ ਸਮਾਂ ਨਹੀਂ ਵਿਚਾਰਦਾਮੂਰਖ ਬੰਦਾ ਵੀ ਕੁਝ ਕਰਨ ਲੱਗਿਆਂ ਸਮਾਂ ਨਹੀਂ ਵਿਚਾਰਦਾ

43.‘ਕੱਲ੍ਹ ਨਾਮ ਕਾਲ ਦਾ’ ਅਖਾਣ ਦਾ ਅਰਥ ਹੈ:-‘ਕੱਲ੍ਹ ਨਾਮ ਕਾਲ ਦਾ’ ਅਖਾਣ ਦਾ ਅਰਥ ਹੈ:-#

SI · 31 Jul 2023 · Shift 2 · Punjabi qualifying
  • 1ਬਿਨਾਂ ਮਜਬੂਰੀ ਦੇ ਕੰਮ ਕਰਨਾਬਿਨਾਂ ਮਜਬੂਰੀ ਦੇ ਕੰਮ ਕਰਨਾ
  • 2ਜਿਹੜਾ ਕੰਮ ਅੱਜ ਹੋ ਜਾਵੇ ਚੰਗਾ ਹੈਜਿਹੜਾ ਕੰਮ ਅੱਜ ਹੋ ਜਾਵੇ ਚੰਗਾ ਹੈ
  • 3ਕਿਸੇ ਨਾਲ ਮਾੜਾ ਵਰਤਣਾ ਠੀਕ ਨਹੀਂ ਹੁੰਦਾਕਿਸੇ ਨਾਲ ਮਾੜਾ ਵਰਤਣਾ ਠੀਕ ਨਹੀਂ ਹੁੰਦਾ
  • 4ਨਾਮ ਦੇ ਉਲਟ ਕੰਮ ਕਰਨਾਨਾਮ ਦੇ ਉਲਟ ਕੰਮ ਕਰਨਾ

44.‘ਅਕਲਾਂ ਬਾਝੋਂ ਖੂਹ ਖਾਲੀ’ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ‘ਅਕਲਾਂ ਬਾਝੋਂ ਖੂਹ ਖਾਲੀ’ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ#

SI · 31 Jul 2023 · Shift 3 · Punjabi qualifying
  • 1ਜਦੋਂ ਪੂਰੀ ਸਮਝ ਵਰਤ ਕੇ ਵੀ ਨੁਕਸਾਨ ਹੋ ਜਾਵੇਜਦੋਂ ਪੂਰੀ ਸਮਝ ਵਰਤ ਕੇ ਵੀ ਨੁਕਸਾਨ ਹੋ ਜਾਵੇ
  • 2ਜਦੋਂ ਕਿਸੇ ਕੰਮ ਦਾ ਲਾਭ ਨਾ ਮਿਲੇਜਦੋਂ ਕਿਸੇ ਕੰਮ ਦਾ ਲਾਭ ਨਾ ਮਿਲੇ
  • 3ਜਦੋਂ ਕੋਈ ਮੂਰਖਤਾ ਵਾਲੀ ਗੱਲ ਕਰੇਜਦੋਂ ਕੋਈ ਮੂਰਖਤਾ ਵਾਲੀ ਗੱਲ ਕਰੇ
  • 4ਬਿਨਾਂ ਮਜਬੂਰੀ ਦੇ ਕੰਮ ਕਰਨਾ ਪਵੇ ਤਾਂਬਿਨਾਂ ਮਜਬੂਰੀ ਦੇ ਕੰਮ ਕਰਨਾ ਪਵੇ ਤਾਂ

45.‘ਜਦੋਂ ਕੋਈ ਬਹੁਤ ਦੁਖੀ ਬੰਦਾ ਆਪਣਾ ਦੁੱਖ ਬਿਆਨ ਨਾ ਕਰ ਸਕੇ’ ਤਾਂ ਕਿਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ‘ਜਦੋਂ ਕੋਈ ਬਹੁਤ ਦੁਖੀ ਬੰਦਾ ਆਪਣਾ ਦੁੱਖ ਬਿਆਨ ਨਾ ਕਰ ਸਕੇ’ ਤਾਂ ਕਿਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ#

SI · 31 Jul 2023 · Shift 3 · Punjabi qualifying
  • 1ਈਸਬਗੋਲ ਤੇ ਕੁਝ ਨਾ ਫੋਲਈਸਬਗੋਲ ਤੇ ਕੁਝ ਨਾ ਫੋਲ
  • 2ਈਦ ਪਿਛੋਂ ਤੰਬਾ ਫੂਕਣਾ ਏਈਦ ਪਿਛੋਂ ਤੰਬਾ ਫੂਕਣਾ ਏ
  • 3ਅੱਖੀਂ ਡਿੱਠਾ ਭਾਵੇ ਨਾ ਮੂਰਖ ਬਹੇ ਨਿਲੱਜਅੱਖੀਂ ਡਿੱਠਾ ਭਾਵੇ ਨਾ ਮੂਰਖ ਬਹੇ ਨਿਲੱਜ
  • 4ਆਪੇ ਬੀਬੀ ਕੋਕਾਂ, ਮੱਤਾਂ ਦੇਵੇ ਲੋਕਾਂਆਪੇ ਬੀਬੀ ਕੋਕਾਂ, ਮੱਤਾਂ ਦੇਵੇ ਲੋਕਾਂ

46.ਹਿੰਗ ਲੱਗੇ ਨਾ ਫਟਕੜੀ ... ਅਖਾਣ ਨੂੰ ਪੂਰਾ ਕਰੋ।ਹਿੰਗ ਲੱਗੇ ਨਾ ਫਟਕੜੀ ... ਅਖਾਣ ਨੂੰ ਪੂਰਾ ਕਰੋ।#

SI · 20 Jun 2023 · Shift 1
  • 1ਰੰਗ ਗੂੜਾ ਆਵੇਰੰਗ ਗੂੜਾ ਆਵੇ
  • 2ਰੰਗ ਕਿਥੋਂ ਆਵੇਰੰਗ ਕਿਥੋਂ ਆਵੇ
  • 3ਰੰਗ ਫਿੱਕਾ ਆਵੇਰੰਗ ਫਿੱਕਾ ਆਵੇ
  • 4ਇਹ ਕਿਹੋ ਜਿਹੀ ਤੱਕੜੀਇਹ ਕਿਹੋ ਜਿਹੀ ਤੱਕੜੀ

47.ਪਰਦੇਸ ਗਏ ਪੁੱਤਰ ਦੀ ਉਡੀਕ ਵਿੱਚ ਮਾਪਿਆਂ ਦੀਆਂ.... ਅਖਾਣ ਨੂੰ ਪੂਰਾ ਕਰੋ।ਪਰਦੇਸ ਗਏ ਪੁੱਤਰ ਦੀ ਉਡੀਕ ਵਿੱਚ ਮਾਪਿਆਂ ਦੀਆਂ.... ਅਖਾਣ ਨੂੰ ਪੂਰਾ ਕਰੋ।#

SI · 20 Jun 2023 · Shift 1
  • 1ਮਨ ਦੀ ਮਨ ਵਿੱਚ ਰਹਿਣੀਮਨ ਦੀ ਮਨ ਵਿੱਚ ਰਹਿਣੀ
  • 2ਅਕਲ 'ਤੇ ਪਰਦੇ ਪੈਣੇਅਕਲ 'ਤੇ ਪਰਦੇ ਪੈਣੇ
  • 3ਦਿਨ-ਰਾਤ ਇੱਕ ਕਰਨਾਦਿਨ-ਰਾਤ ਇੱਕ ਕਰਨਾ
  • 4ਅੱਖਾਂ ਪੱਕ ਜਾਣੀਆਂਅੱਖਾਂ ਪੱਕ ਜਾਣੀਆਂ

48.ਇੱਕ ਕਰੇਲਾ _______ ਅਖਾਣ ਪੂਰਾ ਕਰੋ।ਇੱਕ ਕਰੇਲਾ _______ ਅਖਾਣ ਪੂਰਾ ਕਰੋ।#

SI · 20 Jun 2023 · Shift 2
  • 1ਦੂਜਾ ਨਿੰਮ ਚੜਿਆਦੂਜਾ ਨਿੰਮ ਚੜਿਆ
  • 2ਦੂਜਾ ਕੱਦੂਦੂਜਾ ਕੱਦੂ
  • 3ਇੱਕ ਆਲੂਇੱਕ ਆਲੂ
  • 4ਦੂਜਾ ਕੇਲਾਦੂਜਾ ਕੇਲਾ

49.ਮਾਂ ਨਾਲੋਂ ਧੀ ਸਿਆਣੀ _______ ਅਖਾਣ ਪੂਰਾ ਕਰੋ।ਮਾਂ ਨਾਲੋਂ ਧੀ ਸਿਆਣੀ _______ ਅਖਾਣ ਪੂਰਾ ਕਰੋ।#

SI · 20 Jun 2023 · Shift 2
  • 1ਰਿੱਧੇ-ਪੱਕੇ ਪਾਵੇ ਪਾਣੀਰਿੱਧੇ-ਪੱਕੇ ਪਾਵੇ ਪਾਣੀ
  • 2ਰੋਜ਼ ਸੁਣਾਵੇ ਉਹ ਕਹਾਣੀਰੋਜ਼ ਸੁਣਾਵੇ ਉਹ ਕਹਾਣੀ
  • 3ਕਦਰ ਨਾ ਕਿਸੇ ਉਸ ਦੀ ਜਾਣੀਕਦਰ ਨਾ ਕਿਸੇ ਉਸ ਦੀ ਜਾਣੀ
  • 4ਨਾ ਉਸ ਦਾ ਸੀਤਾ ਰਾਣੀਨਾ ਉਸ ਦਾ ਸੀਤਾ ਰਾਣੀ

50.ਨਾ ਨੌ ਮਣ ਤੇਲ ਹੋਵੇ ________। ਅਖਾਣ ਪੂਰਾ ਕਰੋ।ਨਾ ਨੌ ਮਣ ਤੇਲ ਹੋਵੇ ________। ਅਖਾਣ ਪੂਰਾ ਕਰੋ।#

SI · 29 Jun 2023 · Shift 2
  • 1ਨਾ ਤੂੰ ਪਕੌੜੇ ਤਲੇਂਨਾ ਤੂੰ ਪਕੌੜੇ ਤਲੇਂ
  • 2ਨਾ ਰਾਧਾ ਨੱਚੇਨਾ ਰਾਧਾ ਨੱਚੇ
  • 3ਨਾ ਤੂੰ ਵਪਾਰ ਕਰੇਂਨਾ ਤੂੰ ਵਪਾਰ ਕਰੇਂ
  • 4ਨਾ ਤੂੰ ਮਾਲਸ਼ ਕਰੇਂਨਾ ਤੂੰ ਮਾਲਸ਼ ਕਰੇਂ

51.‘ਉਜੜੇ ਪਿੰਡ ਭੜੋਲਾ ਮਹਿਲ’ ਇਸ ਅਖਾਣ ਦੀ ਵਰਤੋਂ ਕਦੋਂ ਹੁੰਦੀ ਹੈ :‘ਉਜੜੇ ਪਿੰਡ ਭੜੋਲਾ ਮਹਿਲ’ ਇਸ ਅਖਾਣ ਦੀ ਵਰਤੋਂ ਕਦੋਂ ਹੁੰਦੀ ਹੈ :#

SI · 16 Oct 2022
  • 1ਜਦੋਂ ਕਿਸੇ ਬੰਦੇ ਦੇ ਝੂਠ ਦਾ ਪਰਦਾ ਮੂੰਹ ’ਤੇ ਖੋਲ੍ਹਿਆ ਜਾਏ ਤੇ ਉਸ ਤੋਂ ਜੁਆਬ ਨਾ ਦਿੱਤਾ ਜਾਏ, ਉਦੋਂ ਕਹਿੰਦੇ ਹਨ।ਜਦੋਂ ਕਿਸੇ ਬੰਦੇ ਦੇ ਝੂਠ ਦਾ ਪਰਦਾ ਮੂੰਹ ’ਤੇ ਖੋਲ੍ਹਿਆ ਜਾਏ ਤੇ ਉਸ ਤੋਂ ਜੁਆਬ ਨਾ ਦਿੱਤਾ ਜਾਏ, ਉਦੋਂ ਕਹਿੰਦੇ ਹਨ।
  • 2ਜਿੱਥੇ ਕਿਸੇ ਦਾ ਜ਼ੋਰ ਹੋਵੇ, ਉਸ ਨਾਲ ਉਸ ਜਗ੍ਹਾ ਝਗੜਾ ਨਹੀਂ ਛੇੜਨਾ ਚਾਹੀਦਾ।ਜਿੱਥੇ ਕਿਸੇ ਦਾ ਜ਼ੋਰ ਹੋਵੇ, ਉਸ ਨਾਲ ਉਸ ਜਗ੍ਹਾ ਝਗੜਾ ਨਹੀਂ ਛੇੜਨਾ ਚਾਹੀਦਾ।
  • 3ਛੋਟੇ ਵੱਡਿਆਂ ਨਾਲੋਂ ਵਧ ਕੇ ਖਰੂਦੀ ਜਾਂ ਚਤਰ ਚਲਾਕ ਨਿਕਲ ਪੈਣ, ਉਦੋਂ ਕਹਿੰਦੇ ਹਨ।ਛੋਟੇ ਵੱਡਿਆਂ ਨਾਲੋਂ ਵਧ ਕੇ ਖਰੂਦੀ ਜਾਂ ਚਤਰ ਚਲਾਕ ਨਿਕਲ ਪੈਣ, ਉਦੋਂ ਕਹਿੰਦੇ ਹਨ।
  • 4ਜਿੱਥੇ ਮੁਕਾਬਲਾ ’ਤੇ ਕੋਈ ਵਧੀਆ ਸ਼ੈਅ ਨਾ ਹੋਵੇ, ਉਥੇ ਘਟੀਆ ਸ਼ੈਅ ਨੂੰ ਪ੍ਰਧਾਨਤਾ ਮਿਲ ਜਾਂਦੀ ਹੈ।ਜਿੱਥੇ ਮੁਕਾਬਲਾ ’ਤੇ ਕੋਈ ਵਧੀਆ ਸ਼ੈਅ ਨਾ ਹੋਵੇ, ਉਥੇ ਘਟੀਆ ਸ਼ੈਅ ਨੂੰ ਪ੍ਰਧਾਨਤਾ ਮਿਲ ਜਾਂਦੀ ਹੈ।

52.'ਹਾਥੀ ਲੰਘ ਗਿਆ ਬਸ _____ ਬਾਕੀ ਰਹਿ ਗਈ' ਅਖਾਣ ਪੂਰਾ ਕਰੋ।'ਹਾਥੀ ਲੰਘ ਗਿਆ ਬਸ _____ ਬਾਕੀ ਰਹਿ ਗਈ' ਅਖਾਣ ਪੂਰਾ ਕਰੋ।#

SI · 18 Aug 2021 · Shift 1
  • 1ਸੂਈਸੂਈ
  • 2ਪੂਛਪੂਛ
  • 3ਬਿੱਲੀਬਿੱਲੀ
  • 4ਚੂਹੀਚੂਹੀ

53.'ਤੇਰੇ ਪੀਠੇ ਦਾ ਕੀ __________ ਹੈ' ਅਖਾਣ ਪੂਰਾ ਕਰੋ।'ਤੇਰੇ ਪੀਠੇ ਦਾ ਕੀ __________ ਹੈ' ਅਖਾਣ ਪੂਰਾ ਕਰੋ।#

SI · 19 Aug 2021 · Shift 1
  • 1ਛਾਣਨਾਛਾਣਨਾ
  • 2ਕੋਈ ਵੀ ਨਹੀਂਕੋਈ ਵੀ ਨਹੀਂ
  • 3ਮਾਪਮਾਪ
  • 4ਨਕਸ਼ਾਨਕਸ਼ਾ

54.ਪੰਜਾਬੀ ਅਖਾਣ 'ਸਾਈਆਂ ਕਿਤੇ, ਵਧਾਈਆਂ ਕਿਤੇ' ਦਾ ਕੀ ਭਾਵ ਹੈ?ਪੰਜਾਬੀ ਅਖਾਣ 'ਸਾਈਆਂ ਕਿਤੇ, ਵਧਾਈਆਂ ਕਿਤੇ' ਦਾ ਕੀ ਭਾਵ ਹੈ?#

Constable · 2 Jun 2025 · Shift 2
  • 1ਕਿਸੇ ਵੱਲ ਝਾਕਣਾ ਤੇ ਨਿਸ਼ਾਨਾ ਕਿਤੇ ਹੋਰ ਹੋਣਾਕਿਸੇ ਵੱਲ ਝਾਕਣਾ ਤੇ ਨਿਸ਼ਾਨਾ ਕਿਤੇ ਹੋਰ ਹੋਣਾ
  • 2ਖੁਰਾ-ਖੋਜ ਮਿਟ ਜਾਣਾਖੁਰਾ-ਖੋਜ ਮਿਟ ਜਾਣਾ
  • 3ਆਪਣੇ ਮਾਲਕ ਨੂੰ ਝੂਠ ਬੋਲ ਕੇ ਕਿਸੇ ਹੋਰ ਦਾ ਕੰਮ ਕਰਨ ਜਾਣਾਆਪਣੇ ਮਾਲਕ ਨੂੰ ਝੂਠ ਬੋਲ ਕੇ ਕਿਸੇ ਹੋਰ ਦਾ ਕੰਮ ਕਰਨ ਜਾਣਾ
  • 4ਲਾਰੇ ਕਿਸੇ ਹੋਰ ਨੂੰ ਲਾਉਣੇ ਤੇ ਕੰਮ ਕਿਸੇ ਹੋਰ ਦਾ ਕਰਨਾਲਾਰੇ ਕਿਸੇ ਹੋਰ ਨੂੰ ਲਾਉਣੇ ਤੇ ਕੰਮ ਕਿਸੇ ਹੋਰ ਦਾ ਕਰਨਾ

55.ਅਖਾਣ ਪੂਰਾ ਕਰੋ: 'ਜੜੇ ਬਾਗਾਂ ਦੇ ______'।ਅਖਾਣ ਪੂਰਾ ਕਰੋ: 'ਜੜੇ ਬਾਗਾਂ ਦੇ ______'।#

Constable · 2 Jun 2025 · Shift 2 · Punjabi qualifying
  • 1ਫ਼ਲ ਮਿੱਠੇਫ਼ਲ ਮਿੱਠੇ
  • 2ਬੂਟੇ ਸੁੱਕੇਬੂਟੇ ਸੁੱਕੇ
  • 3ਗਾਲ੍ਹੜ ਪਟਵਾਰੀਗਾਲ੍ਹੜ ਪਟਵਾਰੀ
  • 4ਮਾਲੀ ਨਿਕੰਮੇਮਾਲੀ ਨਿਕੰਮੇ

56.ਜਦੋਂ ਕਿਸੇ ਕੰਜੂਸ ਦੀ ਜੋੜੀ ਮਾਇਆ ਕੋਈ ਹੋਰ ਉਡਾ ਦੇਵੇ ਤਾਂ ਕਿਹੜਾ ਅਖਾਣ ਵਰਤਿਆ ਜਾਂਦਾ ਹੈ?ਜਦੋਂ ਕਿਸੇ ਕੰਜੂਸ ਦੀ ਜੋੜੀ ਮਾਇਆ ਕੋਈ ਹੋਰ ਉਡਾ ਦੇਵੇ ਤਾਂ ਕਿਹੜਾ ਅਖਾਣ ਵਰਤਿਆ ਜਾਂਦਾ ਹੈ?#

Constable · 2 Jun 2025 · Shift 2 · Punjabi qualifying
  • 1ਸਰਫ਼ਾ ਕਰਕੇ ਸੁੱਤੀ, ਆਟਾ ਖਾ ਗਈ ਕੁੱਤੀਸਰਫ਼ਾ ਕਰਕੇ ਸੁੱਤੀ, ਆਟਾ ਖਾ ਗਈ ਕੁੱਤੀ
  • 2ਸਹੇ ਦੀ ਨਹੀਂ ਪਹੇ ਦੀ ਪਈ ਹੈਸਹੇ ਦੀ ਨਹੀਂ ਪਹੇ ਦੀ ਪਈ ਹੈ
  • 3ਸੱਪ ਵੀ ਮਰ ਜਾਏ ਤੇ ਲਾਠੀ ਵੀ ਨਾ ਟੁੱਟੇਸੱਪ ਵੀ ਮਰ ਜਾਏ ਤੇ ਲਾਠੀ ਵੀ ਨਾ ਟੁੱਟੇ
  • 4ਸੋਟਾ ਮਾਰਿਆਂ ਪਾਣੀ ਦੋ ਨਹੀਂ ਹੁੰਦੇਸੋਟਾ ਮਾਰਿਆਂ ਪਾਣੀ ਦੋ ਨਹੀਂ ਹੁੰਦੇ

57.'ਉਠਿਆ ਜਾਵੇ ਨਾ, ਫਿੱਟੇ ਮੂੰਹ ਗੋਡਿਆਂ ਦੇ' ਅਖਾਣ ਦਾ ਅਰਥ ਹੈ:'ਉਠਿਆ ਜਾਵੇ ਨਾ, ਫਿੱਟੇ ਮੂੰਹ ਗੋਡਿਆਂ ਦੇ' ਅਖਾਣ ਦਾ ਅਰਥ ਹੈ:#

Constable · 6 May 2025 · Shift 2
  • 1ਤੁਰਨ-ਫਿਰਨ ਵਿਚ ਕਠਿਨਾਈ ਹੋਣੀਤੁਰਨ-ਫਿਰਨ ਵਿਚ ਕਠਿਨਾਈ ਹੋਣੀ
  • 2ਥਕਾਵਟ ਹੋਣੀਥਕਾਵਟ ਹੋਣੀ
  • 3ਗੋਡਿਆਂ ਦੀ ਬਿਮਾਰੀ ਹੋਣਾਗੋਡਿਆਂ ਦੀ ਬਿਮਾਰੀ ਹੋਣਾ
  • 4ਕੰਮ ਆਪ ਤੋਂ ਨਾ ਹੋਵੇ ਪਰ ਦੋਸ਼ ਕਿਸੇ ਹੋਰ ਨੂੰ ਦੇਣਾ।ਕੰਮ ਆਪ ਤੋਂ ਨਾ ਹੋਵੇ ਪਰ ਦੋਸ਼ ਕਿਸੇ ਹੋਰ ਨੂੰ ਦੇਣਾ।

58.ਅਖਾਣ "ਜਿਸ ਦੀ ਲਾਠੀ ਉਸ ਦੀ ਭੈਂਸ" ਦਾ ਸਹੀ ਭਾਵ ਕੀ ਹੈ?ਅਖਾਣ "ਜਿਸ ਦੀ ਲਾਠੀ ਉਸ ਦੀ ਭੈਂਸ" ਦਾ ਸਹੀ ਭਾਵ ਕੀ ਹੈ?#

Constable · 22 May 2025
  • 1ਪੈਸੇ ਦੀ ਸ਼ਕਤੀ ਹਮੇਸ਼ਾ ਜਿੱਤਦੀ ਹੈਪੈਸੇ ਦੀ ਸ਼ਕਤੀ ਹਮੇਸ਼ਾ ਜਿੱਤਦੀ ਹੈ
  • 2ਪਸ਼ੂਆਂ ਦੀ ਦੇਖਭਾਲ ਦੀ ਮਹੱਤਤਾਪਸ਼ੂਆਂ ਦੀ ਦੇਖਭਾਲ ਦੀ ਮਹੱਤਤਾ
  • 3ਜਿਸ ਕੋਲ ਤਾਕਤ ਹੈ ਉਸਦਾ ਹੀ ਬੋਲਬਾਲਾ ਹੈਜਿਸ ਕੋਲ ਤਾਕਤ ਹੈ ਉਸਦਾ ਹੀ ਬੋਲਬਾਲਾ ਹੈ
  • 4ਮਿਹਨਤ ਦਾ ਫਲ ਮਿੱਠਾ ਹੁੰਦਾ ਹੈਮਿਹਨਤ ਦਾ ਫਲ ਮਿੱਠਾ ਹੁੰਦਾ ਹੈ

59.ਅੱਗੇ ਸੱਪ ਪਿੱਛੇ ਸ਼ੀਂਹ ਅਖਾਣ ਕਿਸ ਅਰਥਾਂ ਵਿੱਚ ਵਰਤਿਆ ਜਾਂਦਾ ਹੈ:-ਅੱਗੇ ਸੱਪ ਪਿੱਛੇ ਸ਼ੀਂਹ ਅਖਾਣ ਕਿਸ ਅਰਥਾਂ ਵਿੱਚ ਵਰਤਿਆ ਜਾਂਦਾ ਹੈ:-#

Constable · 18 Jun 2025 · Punjabi qualifying
  • 1ਨਿਕੰਮਾ ਬੰਦਾ ਕਿਸੇ ਕੰਮ ਦਾ ਨਹੀਂ ਹੁੰਦਾਨਿਕੰਮਾ ਬੰਦਾ ਕਿਸੇ ਕੰਮ ਦਾ ਨਹੀਂ ਹੁੰਦਾ
  • 2ਜਦੋਂ ਕਿਸੇ ਦਾ ਅਹੁਦਾ ਵੇਖ ਕੇ ਉਸਨੂੰ ਆਦਰ ਸਤਿਕਾਰ ਮਿਲਦਾ ਹੋਵੇਜਦੋਂ ਕਿਸੇ ਦਾ ਅਹੁਦਾ ਵੇਖ ਕੇ ਉਸਨੂੰ ਆਦਰ ਸਤਿਕਾਰ ਮਿਲਦਾ ਹੋਵੇ
  • 3ਜਦੋਂ ਕੋਈ ਵਿਅਕਤੀ ਆਪਣੀਆਂ ਮੁਸ਼ਕਿਲਾਂ ਜਾਂ ਡਰ ਕਾਰਨ ਨਾ ਅੱਗੇ ਜੋਗਾ ਰਹੇ ਨਾ ਪਿੱਛੇ ਜੋਗਾ ਰਹੇਜਦੋਂ ਕੋਈ ਵਿਅਕਤੀ ਆਪਣੀਆਂ ਮੁਸ਼ਕਿਲਾਂ ਜਾਂ ਡਰ ਕਾਰਨ ਨਾ ਅੱਗੇ ਜੋਗਾ ਰਹੇ ਨਾ ਪਿੱਛੇ ਜੋਗਾ ਰਹੇ
  • 4ਇਹ ਸੰਸਾਰ ਕਿਸੇ ਦਾ ਲਿਹਾਜ਼ ਨਹੀਂ ਕਰਦਾਇਹ ਸੰਸਾਰ ਕਿਸੇ ਦਾ ਲਿਹਾਜ਼ ਨਹੀਂ ਕਰਦਾ

60.'ਉੱਚਰ ਜੀਵੇ, ਜਿੱਚਰ ਮਟਕਾਵੇ' ਅਖਾਣ ਦਾ ਭਾਵ ਦੱਸੋ।'ਉੱਚਰ ਜੀਵੇ, ਜਿੱਚਰ ਮਟਕਾਵੇ' ਅਖਾਣ ਦਾ ਭਾਵ ਦੱਸੋ।#

Constable · 18 Jun 2025 · Punjabi qualifying
  • 1ਹੰਕਾਰ ਕਰਨ ਤੋਂ ਵਰਜਣ ਲਈਹੰਕਾਰ ਕਰਨ ਤੋਂ ਵਰਜਣ ਲਈ
  • 2ਜੇ ਕਿਸੇ ਨੇ ਡਾਂਗ ਮਾਰਨ ਲਈ ਉਲਾਰੇਜੇ ਕਿਸੇ ਨੇ ਡਾਂਗ ਮਾਰਨ ਲਈ ਉਲਾਰੇ
  • 3ਜਦੋਂ ਕਿਸੇ ਬੰਦੇ ਦੀ ਅਣਹੋਂਦ ਦਾ ਕਾਰਨ ਬਣੇਜਦੋਂ ਕਿਸੇ ਬੰਦੇ ਦੀ ਅਣਹੋਂਦ ਦਾ ਕਾਰਨ ਬਣੇ
  • 4ਜੀਉਣਾ ਸ਼ਾਨ ਨਾਲ ਚੰਗਾ ਹੁੰਦਾ ਹੈ।ਜੀਉਣਾ ਸ਼ਾਨ ਨਾਲ ਚੰਗਾ ਹੁੰਦਾ ਹੈ।

61.'ਸੋ ਸੁਨਿਆਰ ਦੀ, ਇਕ ਲੁਹਾਰ ਦੀ' ਅਖਾਣ ਦਾ ਭਾਵ ਹੈ:'ਸੋ ਸੁਨਿਆਰ ਦੀ, ਇਕ ਲੁਹਾਰ ਦੀ' ਅਖਾਣ ਦਾ ਭਾਵ ਹੈ:#

Constable · 18 Jun 2025 · Punjabi qualifying
  • 1ਸੋ ਵਾਰਾਂ ਨਾਲੋਂ ਇੱਕ ਸਖ਼ਤ ਵਾਰ ਜ਼ਿਆਦਾ ਅਸਰਦਾਰ ਹੁੰਦਾ ਹੈਸੋ ਵਾਰਾਂ ਨਾਲੋਂ ਇੱਕ ਸਖ਼ਤ ਵਾਰ ਜ਼ਿਆਦਾ ਅਸਰਦਾਰ ਹੁੰਦਾ ਹੈ
  • 2ਸੁਨਿਆਰ ਲੁਹਾਰ ਨਾਲੋਂ ਜ਼ਿਆਦਾ ਤਾਕਤਵਰ ਹੁੰਦਾ ਹੈਸੁਨਿਆਰ ਲੁਹਾਰ ਨਾਲੋਂ ਜ਼ਿਆਦਾ ਤਾਕਤਵਰ ਹੁੰਦਾ ਹੈ
  • 3ਲੁਹਾਰ ਦੇ ਕੰਮ ਦਾ ਮੁੱਲ ਘੱਟ ਹੁੰਦਾ ਹੈਲੁਹਾਰ ਦੇ ਕੰਮ ਦਾ ਮੁੱਲ ਘੱਟ ਹੁੰਦਾ ਹੈ
  • 4ਸੁਨਿਆਰ ਦਾ ਸਮਾਨ ਲੁਹਾਰ ਤੋਂ ਮਹਿੰਗਾ ਵਿਕਦਾ ਹੈਸੁਨਿਆਰ ਦਾ ਸਮਾਨ ਲੁਹਾਰ ਤੋਂ ਮਹਿੰਗਾ ਵਿਕਦਾ ਹੈ

62.ਅਖਾਣ ਪੂਰਾ ਕਰੋ: .......ਪਿਆਰਾ ਹੈ ....ਪਿਆਰਾ ਨਹੀਂ।ਅਖਾਣ ਪੂਰਾ ਕਰੋ: .......ਪਿਆਰਾ ਹੈ ....ਪਿਆਰਾ ਨਹੀਂ।#

Constable · 22 May 2025 · Punjabi qualifying
  • 1ਮੁੰਡਾ/ਜਵਾਈਮੁੰਡਾ/ਜਵਾਈ
  • 2ਪਤੀ/ਪਰਿਵਾਰਪਤੀ/ਪਰਿਵਾਰ
  • 3ਸੰਗ/ਕੰਮਸੰਗ/ਕੰਮ
  • 4ਕੰਮ/ਚੰਮਕੰਮ/ਚੰਮ

63.ਮੁਹਾਵਰੇ ਦਾ ਸਹੀ ਅਰਥ ਚੁਣੋ: ਮੂੰਹ ਵਿੱਚ ਰਾਮ, ਬਗਲ ਵਿੱਚ ਛੁਰੀਮੁਹਾਵਰੇ ਦਾ ਸਹੀ ਅਰਥ ਚੁਣੋ: ਮੂੰਹ ਵਿੱਚ ਰਾਮ, ਬਗਲ ਵਿੱਚ ਛੁਰੀ#

Constable · 22 May 2025 · Punjabi qualifying
  • 1ਅਸਲੀ ਦੋਸਤਅਸਲੀ ਦੋਸਤ
  • 2ਸੱਚਾ ਹੋਣਾਸੱਚਾ ਹੋਣਾ
  • 3ਪਿਆਰ ਕਰਨਪਿਆਰ ਕਰਨ
  • 4ਧੋਖਾ ਦੇਣਧੋਖਾ ਦੇਣ

64."ਜਿੱਥੇ ਚਾਹ, ਉੱਥੇ ਰਾਹ" ਦਾ ਕੀ ਅਰਥ ਹੈ?"ਜਿੱਥੇ ਚਾਹ, ਉੱਥੇ ਰਾਹ" ਦਾ ਕੀ ਅਰਥ ਹੈ?#

Constable · 22 May 2025 · Punjabi qualifying
  • 1ਮਿਹਨਤ ਕਰਨ ਦੇ ਬਾਵਜੂਦ ਕੁਝ ਹਾਸਲ ਨਹੀਂਮਿਹਨਤ ਕਰਨ ਦੇ ਬਾਵਜੂਦ ਕੁਝ ਹਾਸਲ ਨਹੀਂ
  • 2ਹਰ ਰਾਹ ਵਿੱਚ ਸਮੱਸਿਆ ਆਉਂਦੀ ਹੈਹਰ ਰਾਹ ਵਿੱਚ ਸਮੱਸਿਆ ਆਉਂਦੀ ਹੈ
  • 3ਇੱਛਾ ਅਤੇ ਮਿਹਨਤ ਨਾਲ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈਇੱਛਾ ਅਤੇ ਮਿਹਨਤ ਨਾਲ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ
  • 4ਜੇ ਮਨ ਵਿੱਚ ਰਾਹ ਨਹੀਂ ਤਾਂ ਰਾਹ ਨਹੀਂ ਮਿਲਦਾਜੇ ਮਨ ਵਿੱਚ ਰਾਹ ਨਹੀਂ ਤਾਂ ਰਾਹ ਨਹੀਂ ਮਿਲਦਾ

65.ਅਖਾਣ ਪੂਰਾ ਕਰੋ: ਅੱਗੇ ਸੱਪ ਪਿੱਛੇ ______ਅਖਾਣ ਪੂਰਾ ਕਰੋ: ਅੱਗੇ ਸੱਪ ਪਿੱਛੇ ______#

Constable · 22 May 2025 · Punjabi qualifying
  • 1ਸੋਟਾਸੋਟਾ
  • 2ਸੀਂਹਸੀਂਹ
  • 3ਨਿਓਲਾਨਿਓਲਾ
  • 4ਲਕੀਰਲਕੀਰ

66.ਚੋਰੀ ਕੱਖ ਦੀ ਵੀ ਤੇ ____ ਵੀ। — ਅਖਾਣ ਪੂਰਾ ਕਰਨ ਲਈ ਸਹੀ ਸ਼ਬਦ ਚੁਣੋ।ਚੋਰੀ ਕੱਖ ਦੀ ਵੀ ਤੇ ____ ਵੀ। — ਅਖਾਣ ਪੂਰਾ ਕਰਨ ਲਈ ਸਹੀ ਸ਼ਬਦ ਚੁਣੋ।#

Constable · 28 May 2025 · Shift 1 · Punjabi qualifying
  • 1ਜਗ ਦੀਜਗ ਦੀ
  • 2ਪੱਖ ਦੀਪੱਖ ਦੀ
  • 3ਲੱਖ ਦੀਲੱਖ ਦੀ
  • 4ਵੱਖ ਦੀਵੱਖ ਦੀ

67.ਉਹ ਵਿਕਲਪ ਚੁਣੋ ਜੋ ਮੁਹਾਵਰੇ/ਵਾਕਾਂਸ਼ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। — ਉਲਟਾ ਚੋਰ ਕੋਤਵਾਲ ਨੂੰ ਡਾਂਟੇਉਹ ਵਿਕਲਪ ਚੁਣੋ ਜੋ ਮੁਹਾਵਰੇ/ਵਾਕਾਂਸ਼ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। — ਉਲਟਾ ਚੋਰ ਕੋਤਵਾਲ ਨੂੰ ਡਾਂਟੇ#

Constable · 28 May 2025 · Shift 1 · Punjabi qualifying
  • 1ਨਿਰਦੋਸ਼ ਹੋਣਾਨਿਰਦੋਸ਼ ਹੋਣਾ
  • 2ਚੋਰੀ ਕਰਕੇ ਭੱਜ ਜਾਣਾਚੋਰੀ ਕਰਕੇ ਭੱਜ ਜਾਣਾ
  • 3ਦੋਸ਼ੀ ਹੋ ਕੇ ਦੂਜਿਆਂ ਨੂੰ ਦੋਸ਼ ਦੇਣਾਦੋਸ਼ੀ ਹੋ ਕੇ ਦੂਜਿਆਂ ਨੂੰ ਦੋਸ਼ ਦੇਣਾ
  • 4ਚੁੱਪ ਰਹਿਣਾਚੁੱਪ ਰਹਿਣਾ

68.ਪੰਜਾਬੀ ਅਖਾਣ 'ਅਕਲ ਦਾ ਅੰਨ੍ਹਾ ਗੰਢ ਦਾ ਪੂਰਾ' ਦਾ ਕੀ ਭਾਵ ਹੈ?ਪੰਜਾਬੀ ਅਖਾਣ 'ਅਕਲ ਦਾ ਅੰਨ੍ਹਾ ਗੰਢ ਦਾ ਪੂਰਾ' ਦਾ ਕੀ ਭਾਵ ਹੈ?#

Constable · 28 May 2025 · Shift 1 · Punjabi qualifying
  • 1ਧਾਗੇ ਵਿਚ ਆਈ ਗੰਢ, ਤਿੜਕੇ ਰਿਸ਼ਤਿਆਂ ਦਾ ਪ੍ਰਤੀਕ ਹੈਧਾਗੇ ਵਿਚ ਆਈ ਗੰਢ, ਤਿੜਕੇ ਰਿਸ਼ਤਿਆਂ ਦਾ ਪ੍ਰਤੀਕ ਹੈ
  • 2ਜਿਸ ਨੂੰ ਦੂਜਿਆਂ ਵਿੱਚ ਹਮੇਸ਼ਾ ਕੱਜ ਦਿਖੇਜਿਸ ਨੂੰ ਦੂਜਿਆਂ ਵਿੱਚ ਹਮੇਸ਼ਾ ਕੱਜ ਦਿਖੇ
  • 3ਅਕਲਮੰਦ ਇਨਸਾਨ ਜੋ ਕਦੀ ਕਦੀ ਬੇਵਕੂਫ਼ੀਆਂ ਕਰਨਾ ਜ਼ਰੂਰੀ ਸਮਝਦਾ ਹੈਅਕਲਮੰਦ ਇਨਸਾਨ ਜੋ ਕਦੀ ਕਦੀ ਬੇਵਕੂਫ਼ੀਆਂ ਕਰਨਾ ਜ਼ਰੂਰੀ ਸਮਝਦਾ ਹੈ
  • 4ਮੂਰਖ ਅਮੀਰ ਜਿਸ ਨੂੰ ਪੈਸੇ ਦੀ ਕਦਰ ਨਾ ਹੋਵੇਮੂਰਖ ਅਮੀਰ ਜਿਸ ਨੂੰ ਪੈਸੇ ਦੀ ਕਦਰ ਨਾ ਹੋਵੇ

69.ਅਖਾਣ ਅਨੁਸਾਰ ਕਿਹੜਾ ਵਿਕਲਪ ਉਚਿਤ ਨਹੀਂ ਹੈ?ਅਖਾਣ ਅਨੁਸਾਰ ਕਿਹੜਾ ਵਿਕਲਪ ਉਚਿਤ ਨਹੀਂ ਹੈ?#

Constable · 28 May 2025 · Shift 1 · Punjabi qualifying
  • 1ਅਨੇਕਾਂ ਪੀੜ੍ਹੀਆਂ ਦੇ ਤਜਰਬਿਆਂ ਤੇ ਸਿਆਣਪਾਂ ਨਾਲ ਓਤ-ਪੋਤਅਨੇਕਾਂ ਪੀੜ੍ਹੀਆਂ ਦੇ ਤਜਰਬਿਆਂ ਤੇ ਸਿਆਣਪਾਂ ਨਾਲ ਓਤ-ਪੋਤ
  • 2ਅਟੱਲ ਸਚਾਈ, ਭਾਵ ਜਾਂ ਵਿਚਾਰ ਆਦਿ ਦਾ ਪੂਰਨ ਪ੍ਰਗਟਾਅਅਟੱਲ ਸਚਾਈ, ਭਾਵ ਜਾਂ ਵਿਚਾਰ ਆਦਿ ਦਾ ਪੂਰਨ ਪ੍ਰਗਟਾਅ
  • 3ਅਖਾਣ ਕਾਲ, ਵਚਨ, ਪੁਲਿੰਗ ਤੇ ਕਿਰਿਆ ਅਨੁਸਾਰ ਬਦਲ ਸਕਦੀ ਹੈਅਖਾਣ ਕਾਲ, ਵਚਨ, ਪੁਲਿੰਗ ਤੇ ਕਿਰਿਆ ਅਨੁਸਾਰ ਬਦਲ ਸਕਦੀ ਹੈ
  • 4ਥੋੜ੍ਹੇ ਸ਼ਬਦਾਂ ਵਿੱਚ ਜੀਵਨ ਦਾ ਤੱਤ ਨਿਚੋੜਥੋੜ੍ਹੇ ਸ਼ਬਦਾਂ ਵਿੱਚ ਜੀਵਨ ਦਾ ਤੱਤ ਨਿਚੋੜ

70.ਲੇਖਾ ਮਾਂਵਾਂ ..... ਦਾ। — ਅਖਾਣ ਪੂਰਾ ਕਰੋਲੇਖਾ ਮਾਂਵਾਂ ..... ਦਾ। — ਅਖਾਣ ਪੂਰਾ ਕਰੋ#

Constable · 28 May 2025 · Shift 1 · Punjabi qualifying
  • 1ਭੈਣਾਂਭੈਣਾਂ
  • 2ਮਾਈਆਂਮਾਈਆਂ
  • 3ਧੀਆਂਧੀਆਂ
  • 4ਮਾਸੀਆਂਮਾਸੀਆਂ

71.ਉਹ ਵਿਕਲਪ ਚੁਣੋ ਜੋ ਮੁਹਾਵਰੇ/ਵਾਕਾਂਸ਼ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। — ਧੀ ਦੀ ਸਿਫ਼ਤ ਪਿਉ ਦੇ ਮੂੰਹਉਹ ਵਿਕਲਪ ਚੁਣੋ ਜੋ ਮੁਹਾਵਰੇ/ਵਾਕਾਂਸ਼ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। — ਧੀ ਦੀ ਸਿਫ਼ਤ ਪਿਉ ਦੇ ਮੂੰਹ#

Constable · 28 May 2025 · Shift 1 · Punjabi qualifying
  • 1ਜਦੋਂ ਮਾਂ ਗੁੱਸੇ ਵਿੱਚ ਹੋਵੇਜਦੋਂ ਮਾਂ ਗੁੱਸੇ ਵਿੱਚ ਹੋਵੇ
  • 2ਜਦੋਂ ਧੀ ਦੂਰ ਜਾਵੇਜਦੋਂ ਧੀ ਦੂਰ ਜਾਵੇ
  • 3ਜਦੋਂ ਧੀ ਰੋਵੇਜਦੋਂ ਧੀ ਰੋਵੇ
  • 4ਜਦੋਂ ਬਾਪ ਆਪਣੀ ਧੀ ਦੀ ਵੱਡੀ ਵਾਹ ਵਾਹ ਕਰੇਜਦੋਂ ਬਾਪ ਆਪਣੀ ਧੀ ਦੀ ਵੱਡੀ ਵਾਹ ਵਾਹ ਕਰੇ

72."ਜਿਹੜਾ ਗਰਜਦਾ ਹੈ, ਉਹ ਬਰਸਦਾ ਨਹੀਂ" ਅਖਾਣ ਦਾ ਕੀ ਅਰਥ ਹੈ?"ਜਿਹੜਾ ਗਰਜਦਾ ਹੈ, ਉਹ ਬਰਸਦਾ ਨਹੀਂ" ਅਖਾਣ ਦਾ ਕੀ ਅਰਥ ਹੈ?#

Constable · 28 May 2025 · Shift 1 · Punjabi qualifying
  • 1ਮੌਸਮ ਦਾ ਅਨੁਮਾਨ ਲਗਾਉਣਾ ਮੁਸ਼ਕਲ ਹੈਮੌਸਮ ਦਾ ਅਨੁਮਾਨ ਲਗਾਉਣਾ ਮੁਸ਼ਕਲ ਹੈ
  • 2ਕੁਦਰਤ ਦੇ ਨਿਯਮ ਅਟੱਲ ਹਨਕੁਦਰਤ ਦੇ ਨਿਯਮ ਅਟੱਲ ਹਨ
  • 3ਬਾਰਸ਼ ਹਮੇਸ਼ਾ ਗਰਜ ਤੋਂ ਬਾਅਦ ਹੁੰਦੀ ਹੈਬਾਰਸ਼ ਹਮੇਸ਼ਾ ਗਰਜ ਤੋਂ ਬਾਅਦ ਹੁੰਦੀ ਹੈ
  • 4ਜੋ ਜ਼ਿਆਦਾ ਗੱਲਾਂ ਕਰਦੇ ਹਨ, ਉਹ ਘੱਟ ਕੰਮ ਕਰਦੇ ਹਨਜੋ ਜ਼ਿਆਦਾ ਗੱਲਾਂ ਕਰਦੇ ਹਨ, ਉਹ ਘੱਟ ਕੰਮ ਕਰਦੇ ਹਨ

73.ਜਿੱਥੇ ਪਈ ਫੁੱਟ ਉੱਥੇ ਪਈ ____। — ਅਖਾਣ ਪੂਰਾ ਕਰਨ ਲਈ ਸਹੀ ਸ਼ਬਦ ਚੁਣੋ।ਜਿੱਥੇ ਪਈ ਫੁੱਟ ਉੱਥੇ ਪਈ ____। — ਅਖਾਣ ਪੂਰਾ ਕਰਨ ਲਈ ਸਹੀ ਸ਼ਬਦ ਚੁਣੋ।#

Constable · 28 May 2025 · Shift 1 · Punjabi qualifying
  • 1ਗੁੱਟਗੁੱਟ
  • 2ਲੁੱਟਲੁੱਟ
  • 3ਕੁੱਟਕੁੱਟ
  • 4ਛੁੱਟਛੁੱਟ

74.ਪੰਜਾਬੀ ਅਖਾਣ 'ਵਿਆਹ ਵਿੱਚ ਬੀ ਦਾ ਲੇਖਾ' ਦਾ ਕੀ ਭਾਵ ਹੈ?ਪੰਜਾਬੀ ਅਖਾਣ 'ਵਿਆਹ ਵਿੱਚ ਬੀ ਦਾ ਲੇਖਾ' ਦਾ ਕੀ ਭਾਵ ਹੈ?#

Constable · 29 May 2025 · Punjabi qualifying
  • 1ਜਿਸ ਦੀ ਆਦਤ ਪੱਕ ਜਾਵੇ ਉਹ ਨਹੀਂ ਬਦਲਦੀਜਿਸ ਦੀ ਆਦਤ ਪੱਕ ਜਾਵੇ ਉਹ ਨਹੀਂ ਬਦਲਦੀ
  • 2ਵਿਹਲ ਵਿੱਚ ਫਜ਼ੂਲ ਕੰਮ ਕਰਨੇਵਿਹਲ ਵਿੱਚ ਫਜ਼ੂਲ ਕੰਮ ਕਰਨੇ
  • 3ਵਿਆਹ ਵਿੱਚ ਸਭ ਲੇਖਾ-ਜੋਖਾ ਕਰਦੇ ਹਨਵਿਆਹ ਵਿੱਚ ਸਭ ਲੇਖਾ-ਜੋਖਾ ਕਰਦੇ ਹਨ
  • 4ਜ਼ਰੂਰੀ ਗੱਲ ਸਮੇਂ ਫਜੂਲ ਗੱਲਾਂ ਕਰਨੀਆਂਜ਼ਰੂਰੀ ਗੱਲ ਸਮੇਂ ਫਜੂਲ ਗੱਲਾਂ ਕਰਨੀਆਂ

75.'ਹੱਥਾਂ ਬਾਝ ਕਰਾਰਿਆ ________' ਅਖਾਣ ਨੂੰ ਪੂਰਾ ਕਰੋ।'ਹੱਥਾਂ ਬਾਝ ਕਰਾਰਿਆ ________' ਅਖਾਣ ਨੂੰ ਪੂਰਾ ਕਰੋ।#

Constable · 29 May 2025 · Punjabi qualifying
  • 1ਵੈਰੀ ਜਿੱਤੇ ਨਾ ਹੋਣਵੈਰੀ ਜਿੱਤੇ ਨਾ ਹੋਣ
  • 2ਵੈਰੀ ਸਿਰ ਚੜ੍ਹ ਆਉਣਵੈਰੀ ਸਿਰ ਚੜ੍ਹ ਆਉਣ
  • 3ਜੰਗਾਂ ਜਿੱਤੇ ਨਾ ਹੋਣਜੰਗਾਂ ਜਿੱਤੇ ਨਾ ਹੋਣ
  • 4ਵੈਰੀ ਮਿੱਤ ਨਾ ਹੋਣਵੈਰੀ ਮਿੱਤ ਨਾ ਹੋਣ

76."ਇਹਨਾਂ ...... ਵਿੱਚ ਤੇਲ ਨਹੀਂ" ਅਖਾਣ ਪੂਰਾ ਕਰਨ ਲਈ ਸਹੀ ਸ਼ਬਦ ਚੁਣੋ।"ਇਹਨਾਂ ...... ਵਿੱਚ ਤੇਲ ਨਹੀਂ" ਅਖਾਣ ਪੂਰਾ ਕਰਨ ਲਈ ਸਹੀ ਸ਼ਬਦ ਚੁਣੋ।#

Constable · 29 May 2025 · Punjabi qualifying
  • 1ਘੜਿਆਂਘੜਿਆਂ
  • 2ਪਹਾੜਾਂਪਹਾੜਾਂ
  • 3ਤਿਲਾਂਤਿਲਾਂ
  • 4ਝਰਨਿਆਂਝਰਨਿਆਂ

77."ਛੋਲਿਆਂ ਨਾਲ ____ ਵੀ ਪਿਸ ਜਾਂਦਾ ਹੈ।" ਅਖਾਣ ਪੂਰਾ ਕਰੋ।"ਛੋਲਿਆਂ ਨਾਲ ____ ਵੀ ਪਿਸ ਜਾਂਦਾ ਹੈ।" ਅਖਾਣ ਪੂਰਾ ਕਰੋ।#

Constable · 29 May 2025 · Punjabi qualifying
  • 1ਆਟਾਆਟਾ
  • 2ਘੁਣਘੁਣ
  • 3ਦਾਲਦਾਲ
  • 4ਵੇਸਣਵੇਸਣ

78.ਉਹ ਵਿਕਲਪ ਚੁਣੋ ਜੋ ਅਖਾਣ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। "ਜਿੰਨਾ ਗੁੜ ਪਾਗੇ ਓਨਾ ਮਿੱਠਾ ਹੋਵੇਗਾ"ਉਹ ਵਿਕਲਪ ਚੁਣੋ ਜੋ ਅਖਾਣ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। "ਜਿੰਨਾ ਗੁੜ ਪਾਗੇ ਓਨਾ ਮਿੱਠਾ ਹੋਵੇਗਾ"#

Constable · 29 May 2025 · Punjabi qualifying
  • 1ਪਿਆਰ ਨਾਲ ਹੀ ਪਿਆਰ ਮਿਲਦਾ ਹੈਪਿਆਰ ਨਾਲ ਹੀ ਪਿਆਰ ਮਿਲਦਾ ਹੈ
  • 2ਘੱਟ ਮਿਹਨਤ ਨਾਲ ਸਫਲਤਾ ਮਿਲਦੀ ਹੈਘੱਟ ਮਿਹਨਤ ਨਾਲ ਸਫਲਤਾ ਮਿਲਦੀ ਹੈ
  • 3ਪੈਸੇ ਨਾਲ ਸਭ ਕੁੱਝ ਖਰੀਦਿਆ ਜਾ ਸਕਦਾ ਹੈਪੈਸੇ ਨਾਲ ਸਭ ਕੁੱਝ ਖਰੀਦਿਆ ਜਾ ਸਕਦਾ ਹੈ
  • 4ਗੁੱਸੇ ਨਾਲ ਹੀ ਦੋਸਤੀ ਬਣਦੀ ਹੈਗੁੱਸੇ ਨਾਲ ਹੀ ਦੋਸਤੀ ਬਣਦੀ ਹੈ

79."ਚਮੜੀ ਜਾਏ, __ ਨਾ ਜਾਏ" ਅਖਾਣ ਪੂਰਾ ਕਰੋ।"ਚਮੜੀ ਜਾਏ, __ ਨਾ ਜਾਏ" ਅਖਾਣ ਪੂਰਾ ਕਰੋ।#

Constable · 29 May 2025 · Punjabi qualifying
  • 1ਲੜਨੀਲੜਨੀ
  • 2ਦਮੜੀਦਮੜੀ
  • 3ਪਰਨੀਪਰਨੀ
  • 4ਭਰਨੀਭਰਨੀ

80."ਨਾਚ ਨ ਜਾਣੇ ਅੰਗਣ ਟੇਢਾ" ਅਖਾਣ ਦਾ ਭਾਵ ਕੀ ਹੈ?"ਨਾਚ ਨ ਜਾਣੇ ਅੰਗਣ ਟੇਢਾ" ਅਖਾਣ ਦਾ ਭਾਵ ਕੀ ਹੈ?#

Constable · 30 May 2025 · Punjabi qualifying
  • 1ਕਲਾ ਨੂੰ ਸਮਝਣ ਦੀ ਮਹੱਤਤਾਕਲਾ ਨੂੰ ਸਮਝਣ ਦੀ ਮਹੱਤਤਾ
  • 2ਨਾਚ ਸਿੱਖਣਾ ਮੁਸ਼ਕਲ ਹੈਨਾਚ ਸਿੱਖਣਾ ਮੁਸ਼ਕਲ ਹੈ
  • 3ਟੇਢੇ ਅੰਗਣ ਵਿੱਚ ਨਾਚ ਕਰਨਾ ਮੁਸ਼ਕਲ ਹੈਟੇਢੇ ਅੰਗਣ ਵਿੱਚ ਨਾਚ ਕਰਨਾ ਮੁਸ਼ਕਲ ਹੈ
  • 4ਆਪਣੀ ਗਲਤੀ ਨੂੰ ਮੰਨਣ ਦੀ ਬਜਾਏ ਦੂਸਰਿਆਂ 'ਤੇ ਦੋਸ਼ ਲਾਉਣਾਆਪਣੀ ਗਲਤੀ ਨੂੰ ਮੰਨਣ ਦੀ ਬਜਾਏ ਦੂਸਰਿਆਂ 'ਤੇ ਦੋਸ਼ ਲਾਉਣਾ

81.‘ਹੱਥ ਕੰਗਣ ਨੂੰ ਆਰਸੀ ਕੀ’ ਮੁਹਾਵਰੇ ਦਾ ਅਰਥ ਕੀ ਹੋਵੇਗਾ?‘ਹੱਥ ਕੰਗਣ ਨੂੰ ਆਰਸੀ ਕੀ’ ਮੁਹਾਵਰੇ ਦਾ ਅਰਥ ਕੀ ਹੋਵੇਗਾ?#

Constable · 8 Aug 2024 · Shift 1
  • 1ਹੰਕਾਰ ਕਰਨ ਵਾਲਾ sਦਾ ਨੁਕਸਾਨ ਉਠਾਉਂਦਾ ਹੈ।ਹੰਕਾਰ ਕਰਨ ਵਾਲਾ sਦਾ ਨੁਕਸਾਨ ਉਠਾਉਂਦਾ ਹੈ।
  • 2ਕਿਿਸੇ ਚੀਜ਼ ਦਾ ਲੋੜ ਖਤਮ ਹੋ ਜਾਣ ਤੋਂ ਬਾਅਦ ਮਿਿਲਣਾਕਿਿਸੇ ਚੀਜ਼ ਦਾ ਲੋੜ ਖਤਮ ਹੋ ਜਾਣ ਤੋਂ ਬਾਅਦ ਮਿਿਲਣਾ
  • 3ਚੋਰ ਆਦਮੀ ਕਦੀ ਨਾ ਕਦੀ ਫੜੇ ਜਾਂਦੇ ਹਨ।ਚੋਰ ਆਦਮੀ ਕਦੀ ਨਾ ਕਦੀ ਫੜੇ ਜਾਂਦੇ ਹਨ।
  • 4ਸਾਹਮਣੇ ਪਈ ਚੀਜ਼ ਲਈ ਕਿਿਸੇ ਪ੍ਰਮਾਣ ਦੀ ਲੋੜ ਨਹੀਂ ਹੁੰਦੀ।ਸਾਹਮਣੇ ਪਈ ਚੀਜ਼ ਲਈ ਕਿਿਸੇ ਪ੍ਰਮਾਣ ਦੀ ਲੋੜ ਨਹੀਂ ਹੁੰਦੀ।

82.‘ਸਿਿਰੋਂ ਗੰਜੀ ਕੰਘੀਆਂ ਦਾ ਜੋੜਾ’ ਅਖਾਣ ਦਾ ਅਰਥ ਦੱਸੋ?‘ਸਿਿਰੋਂ ਗੰਜੀ ਕੰਘੀਆਂ ਦਾ ਜੋੜਾ’ ਅਖਾਣ ਦਾ ਅਰਥ ਦੱਸੋ?#

Constable · 8 Aug 2024 · Shift 1
  • 1ਜਦੋਂ ਬਹੁਤ ਜ਼ਿਿਆਦਾ ਮਿਿਹਨਤ ਕਰਕੇ ਉਸਦਾ ਫਲ ਬਹੁਤ ਥੋੜ੍ਹਾਾ ਮਿਿਲੇ।ਜਦੋਂ ਬਹੁਤ ਜ਼ਿਿਆਦਾ ਮਿਿਹਨਤ ਕਰਕੇ ਉਸਦਾ ਫਲ ਬਹੁਤ ਥੋੜ੍ਹਾਾ ਮਿਿਲੇ।
  • 2ਏਕੇ ਵਿੱਚ ਬਰਕਤ ਹੈ।ਏਕੇ ਵਿੱਚ ਬਰਕਤ ਹੈ।
  • 3ਜੋ ਲੋੜ ਤੋਂ ਬਿِਨਾਂ ਵਧੇਰੇ ਚੀਜ਼ਾਂ ਆਪਣੇ ਕੋਲ ਰੱਖੇ।ਜੋ ਲੋੜ ਤੋਂ ਬਿِਨਾਂ ਵਧੇਰੇ ਚੀਜ਼ਾਂ ਆਪਣੇ ਕੋਲ ਰੱਖੇ।
  • 4ਅੰਦਰੋਂ ਹੋਰ ਤੇ ਬਾਹਰੋਂ ਹੋਰ।ਅੰਦਰੋਂ ਹੋਰ ਤੇ ਬਾਹਰੋਂ ਹੋਰ।

83.ਜਦੋਂ ਕੋਈ ਐਵੇਂ ਹੀ ਬਹਾਨਾ ਲੱਭ ਕੇ ਨੁਕਸ ਕੱਢੇ ਤਾਂ ਕਿਿਹੜੇ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ।ਜਦੋਂ ਕੋਈ ਐਵੇਂ ਹੀ ਬਹਾਨਾ ਲੱਭ ਕੇ ਨੁਕਸ ਕੱਢੇ ਤਾਂ ਕਿਿਹੜੇ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ।#

Constable · 8 Aug 2024 · Shift 1 · Punjabi qualifying
  • 1ਹਿੰਗ ਲੱਗੇ ਨਾ ਫਟਕੜੀ ਰੰਗ ਨਵੇਲਾ ਹੋਏਹਿੰਗ ਲੱਗੇ ਨਾ ਫਟਕੜੀ ਰੰਗ ਨਵੇਲਾ ਹੋਏ
  • 2ਆਪਣੇ ਨੈਣ ਮੈਨੂੰ ਦੇ ਦੇ, ਤੂੰ ਮਟਕਾਉਂਦੀ ਫਿਿਰਆਪਣੇ ਨੈਣ ਮੈਨੂੰ ਦੇ ਦੇ, ਤੂੰ ਮਟਕਾਉਂਦੀ ਫਿਿਰ
  • 3ਸੱਸ ਨਾ ਨਣਾਨ, ਵਹੁਟੀ ਆਪੇ ਪ੍ਰਧਾਨਸੱਸ ਨਾ ਨਣਾਨ, ਵਹੁਟੀ ਆਪੇ ਪ੍ਰਧਾਨ
  • 4ਆਟਾ ਗੁੰਨ੍ਹਦੀਏ ਹਿੱਲਦੀ ਕਿਿਉਂ ਏਂ?ਆਟਾ ਗੁੰਨ੍ਹਦੀਏ ਹਿੱਲਦੀ ਕਿਿਉਂ ਏਂ?

84.’ਈਸਬਗੋਲ ਤੇ ਕੁੱਝ ਨਾ ਫੋਲ’ਅਖਾਣ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ?’ਈਸਬਗੋਲ ਤੇ ਕੁੱਝ ਨਾ ਫੋਲ’ਅਖਾਣ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ?#

Constable · 8 Aug 2024 · Shift 1 · Punjabi qualifying
  • 1ਜਦੋਂ ਕਿਿਸੇ ਮਸਲੇ ਜਾਂ ਵਿਿਅਕਤੀ ਬਾਰੇ ਵਿਿਸਤਾਰ ਨਾਲ ਗੱਲ ਕੀਤਿਿਆਂ ਕੇਵਲ ਨੁਕਸ ਜਾਂ ਬੁਰਾਈਆਂ ਹੀ ਲੱਭਣ।ਜਦੋਂ ਕਿਿਸੇ ਮਸਲੇ ਜਾਂ ਵਿਿਅਕਤੀ ਬਾਰੇ ਵਿਿਸਤਾਰ ਨਾਲ ਗੱਲ ਕੀਤਿਿਆਂ ਕੇਵਲ ਨੁਕਸ ਜਾਂ ਬੁਰਾਈਆਂ ਹੀ ਲੱਭਣ।
  • 2ਜਦੋਂ ਕੋਈ ਆਪਣੀਆਂ ਖਾਮੀਆਂ ਵੱਲ ਤਾਂ ਧਿਿਆਨ ਨਾ ਦੇਵੇ ਪਰ ਦੂਸਰਿਿਆਂ ਨੂੰ ਸਿੱਖਿਿਆ ਦੇਵੇ।ਜਦੋਂ ਕੋਈ ਆਪਣੀਆਂ ਖਾਮੀਆਂ ਵੱਲ ਤਾਂ ਧਿਿਆਨ ਨਾ ਦੇਵੇ ਪਰ ਦੂਸਰਿਿਆਂ ਨੂੰ ਸਿੱਖਿਿਆ ਦੇਵੇ।
  • 3ਜਦੋਂ ਚੀਜ਼ ਘੱਟ ਹੋਵੇ ਅਤੇ ਉਸ ਦੀ ਮੰਗ ਕਰਨ ਵਾਲੇ ਬਹੁਤੇ ਹੋਣ।ਜਦੋਂ ਚੀਜ਼ ਘੱਟ ਹੋਵੇ ਅਤੇ ਉਸ ਦੀ ਮੰਗ ਕਰਨ ਵਾਲੇ ਬਹੁਤੇ ਹੋਣ।
  • 4ਜਦੋਂ ਕਿਿਸੇ ਮੂਰਖ ਦੀ ਮੂਰਖਤਾ ਨੂੰ ਵਧੇਰੇ ਕਰਕੇ ਦੱਸਣਾ ਹੋਵੇ।ਜਦੋਂ ਕਿਿਸੇ ਮੂਰਖ ਦੀ ਮੂਰਖਤਾ ਨੂੰ ਵਧੇਰੇ ਕਰਕੇ ਦੱਸਣਾ ਹੋਵੇ।

85.ਹੇਠਾਂ ਦਿੱਤੇ ਅਖਾਣਾਂ ਵਿੱਚੋਂ ਕਿਹੜੇ ਦੋ ਅਖਾਣਾਂ ਦਾ ਅਰਥ ਇੱਕ ਨਹੀਂ ਹੈ?ਹੇਠਾਂ ਦਿੱਤੇ ਅਖਾਣਾਂ ਵਿੱਚੋਂ ਕਿਹੜੇ ਦੋ ਅਖਾਣਾਂ ਦਾ ਅਰਥ ਇੱਕ ਨਹੀਂ ਹੈ?#

Constable · 30 Jul 2024 · Punjabi qualifying
  • 1ਇੱਕ ਸੱਪ ਦੂਜਾ ਉੱਡਣਾ - ਇੱਕ ਕਰੇਲਾ ਦੂਜਾ ਨਿੰਮ ਚੜਿਆਇੱਕ ਸੱਪ ਦੂਜਾ ਉੱਡਣਾ - ਇੱਕ ਕਰੇਲਾ ਦੂਜਾ ਨਿੰਮ ਚੜਿਆ
  • 2ਇੱਕ ਪੰਥ ਦੋ ਕਾਜ - ਨਾਲੇ ਪੁੰਨ ਤੇ ਨਾਲੇ ਫਲੀਆਂਇੱਕ ਪੰਥ ਦੋ ਕਾਜ - ਨਾਲੇ ਪੁੰਨ ਤੇ ਨਾਲੇ ਫਲੀਆਂ
  • 3ਉੱਠਿਆ ਨਾ ਜਾਏ, ਫਿੱਟੇ ਮੂੰਹ ਗੋਡਿਆਂ ਦਾ - ਆਪ ਕੁਚੱਜੀ, ਵਿਹੜੇ ਨੂੰ ਦੋਸ਼ਉੱਠਿਆ ਨਾ ਜਾਏ, ਫਿੱਟੇ ਮੂੰਹ ਗੋਡਿਆਂ ਦਾ - ਆਪ ਕੁਚੱਜੀ, ਵਿਹੜੇ ਨੂੰ ਦੋਸ਼
  • 4ਇੱਕ ਅਨਾਰ ਸੌ ਬੀਮਾਰ - ਇੱਕ ਸੱਪ ਦੂਜਾ ਉੱਡਣਾਇੱਕ ਅਨਾਰ ਸੌ ਬੀਮਾਰ - ਇੱਕ ਸੱਪ ਦੂਜਾ ਉੱਡਣਾ

86.ਜਦੋਂ ਕਿਸੇ ਚੀਜ਼ ਵਿਚ ਖੂਬੀਆਂ ਦੇ ਨਾਲ ਕਮੀਆਂ ਵੀ ਹੋਣ ਪਰ ਉਸ ਵਸਤੂ ਤੇ ਆਪਣਾ ਕੋਈ ਖਰਚਾ ਨਾ ਲੱਗਾ ਹੋਵੇ ਤਾਂ ਇਸ ਬੇਪਰਵਾਹੀ ਵਿਚ ਕਿਹੜਾ ਅਖਾਣ ਵਰਤਿਆ ਜਾਂਦਾ ਹੈ?ਜਦੋਂ ਕਿਸੇ ਚੀਜ਼ ਵਿਚ ਖੂਬੀਆਂ ਦੇ ਨਾਲ ਕਮੀਆਂ ਵੀ ਹੋਣ ਪਰ ਉਸ ਵਸਤੂ ਤੇ ਆਪਣਾ ਕੋਈ ਖਰਚਾ ਨਾ ਲੱਗਾ ਹੋਵੇ ਤਾਂ ਇਸ ਬੇਪਰਵਾਹੀ ਵਿਚ ਕਿਹੜਾ ਅਖਾਣ ਵਰਤਿਆ ਜਾਂਦਾ ਹੈ?#

Constable · 30 Jul 2024 · Punjabi qualifying
  • 1ਟਾਟ ਦੀ ਜੁੱਲੀ ਰੇਸ਼ਮ ਦਾ ਬਖੀਆਟਾਟ ਦੀ ਜੁੱਲੀ ਰੇਸ਼ਮ ਦਾ ਬਖੀਆ
  • 2ਛੀਹੋ ਕੀਤਿਆਂ ਕੋਈ ਪਾਣੀ ਨਹੀਂ ਪੀਂਦਾਛੀਹੋ ਕੀਤਿਆਂ ਕੋਈ ਪਾਣੀ ਨਹੀਂ ਪੀਂਦਾ
  • 3ਗਊ ਪੁੰਨ ਦੀ ਦੰਦ ਕੌਣ ਗਿਣੇਗਊ ਪੁੰਨ ਦੀ ਦੰਦ ਕੌਣ ਗਿਣੇ
  • 4ਜਿਹਨੇ ਲਾਈ ਗੱਲੀਂ, ਉਸੇ ਨਾਲ ਉੱਠ ਚੱਲੀਜਿਹਨੇ ਲਾਈ ਗੱਲੀਂ, ਉਸੇ ਨਾਲ ਉੱਠ ਚੱਲੀ

87.'ਸੱਦੀ ਨਾ ਬੁਲਾਈ ਮੈਂ ਲਾੜੇ ਦੀ ______', ਅਖਾਣ ਨੂੰ ਪੂਰਾ ਕਰੋ।'ਸੱਦੀ ਨਾ ਬੁਲਾਈ ਮੈਂ ਲਾੜੇ ਦੀ ______', ਅਖਾਣ ਨੂੰ ਪੂਰਾ ਕਰੋ।#

Constable · 25 Sep 2021 · Shift 2
  • 1ਚਾਚੀਚਾਚੀ
  • 2ਝਾਈਝਾਈ
  • 3ਭਾਈਭਾਈ
  • 4ਤਾਈਤਾਈ

88.'ਕੋਲਿਆਂ ਦੀ ਦਲਾਲੀ ਵਿੱਚ ਮੂੰਹ ____', ਅਖਾਣ ਪੂਰਾ ਕਰੋ।'ਕੋਲਿਆਂ ਦੀ ਦਲਾਲੀ ਵਿੱਚ ਮੂੰਹ ____', ਅਖਾਣ ਪੂਰਾ ਕਰੋ।#

Constable · 26 Sep 2021 · Shift 2
  • 1ਸੌਂਦਸੌਂਦ
  • 2ਕਾਲਾਕਾਲਾ
  • 3ਭਾਗਾਂ ਵਾਲਾਭਾਗਾਂ ਵਾਲਾ
  • 4ਭੂਰਾਭੂਰਾ

Answers

88 answers · same numbers
1.(1) ਸਹਿਜ ਪੱਕੇ ਸੋ ਮੀਠਾ ਹੋਏ।ਸਹਿਜ ਪੱਕੇ ਸੋ ਮੀਠਾ ਹੋਏ।
Free sample

The proverb 'ਸਹਿਜ ਪੱਕੇ ਸੋ ਮੀਠਾ ਹੋਏ' — what ripens slowly ripens sweet — is exactly the saying used for work done with patience reaching a good end. 'ਕਰ ਮਜੂਰੀ ਤੇ ਖਾਹ ਚੂਰੀ' praises honest labour, not patience; 'ਸਾਈਆਂ ਕਿਤੇ, ਵਧਾਈਆਂ ਕਿਤੇ' is for a mismatch between fact and celebration; 'ਹੋਣੀ ਹਾਰ ਮਿਟਾਵੇ ਕੌਣ' is about the inevitability of fate. Option 1.

ਅਖਾਣ ‘ਸਹਿਜ ਪੱਕੇ ਸੋ ਮੀਠਾ ਹੋਏ’ ਦਾ ਭਾਵ ਹੈ ਕਿ ਜਿਹੜਾ ਕੰਮ ਧੀਰਜ ਤੇ ਸਬਰ ਨਾਲ, ਹੌਲੀ-ਹੌਲੀ ਕੀਤਾ ਜਾਵੇ, ਉਹ ਸਿਰੇ ਚੜ੍ਹਦਾ ਹੈ ਤੇ ਚੰਗਾ ਫਲ ਦਿੰਦਾ ਹੈ — ਇਹੀ ਦਿੱਤੇ ਵਾਕ ਦਾ ਅਰਥ ਹੈ। ‘ਕਰ ਮਜੂਰੀ ਤੇ ਖਾਹ ਚੂਰੀ’ ਹੱਕ-ਹਲਾਲ ਦੀ ਮਿਹਨਤ ਬਾਰੇ ਹੈ, ਸਬਰ ਬਾਰੇ ਨਹੀਂ; ‘ਸਾਈਆਂ ਕਿਤੇ, ਵਧਾਈਆਂ ਕਿਤੇ’ ਬੇਮੇਲ ਗੱਲ ਲਈ ਅਤੇ ‘ਹੋਣੀ ਹਾਰ ਮਿਟਾਵੇ ਕੌਣ’ ਹੋਣੀ ਦੇ ਅਟੱਲ ਹੋਣ ਲਈ ਵਰਤੇ ਜਾਂਦੇ ਹਨ। ਇਸ ਲਈ ਸਹੀ ਉੱਤਰ ਵਿਕਲਪ 1 ਹੈ।

2.(1) ਹਰ ਬੰਦਾ ਆਪਣੇ ਵਰਤਾਓ ਅਨੁਸਾਰ ਆਪਣੀ ਇੱਜ਼ਤ ਕਰਵਾਉਂਦਾ ਹੈ।ਹਰ ਬੰਦਾ ਆਪਣੇ ਵਰਤਾਓ ਅਨੁਸਾਰ ਆਪਣੀ ਇੱਜ਼ਤ ਕਰਵਾਉਂਦਾ ਹੈ।
3.(4) ਗਲਤੀ ਦੋਨਾਂ ਪਾਸਿਆਂ ਦੀ ਹੋਣੀ।ਗਲਤੀ ਦੋਨਾਂ ਪਾਸਿਆਂ ਦੀ ਹੋਣੀ।
4.(4) ਚੀਜ਼ ਬਹੁਤ ਥੋੜ੍ਹੀ ਹੋਣੀ ਪਰ ਲੋੜਵੰਦ ਬਹੁਤ ਜਿਆਦਾ ਹੋਣੇ।ਚੀਜ਼ ਬਹੁਤ ਥੋੜ੍ਹੀ ਹੋਣੀ ਪਰ ਲੋੜਵੰਦ ਬਹੁਤ ਜਿਆਦਾ ਹੋਣੇ।
5.(4) ਮੋਹਲ਼ਿਆਂ ਦਾ ਕੀ ਡਰਮੋਹਲ਼ਿਆਂ ਦਾ ਕੀ ਡਰ
6.(3) ਘੋਲ ਪਤਾਸੇ ਪੀਵੇਘੋਲ ਪਤਾਸੇ ਪੀਵੇ
7.(1) ਮੁੜ-ਘਿੜ ਆਪਣਿਆਂ ਨੂੰਮੁੜ-ਘਿੜ ਆਪਣਿਆਂ ਨੂੰ
8.(1) ਖੇਤ ਨੂੰ ਖਾਏਖੇਤ ਨੂੰ ਖਾਏ
9.(3) ਉਲਟੀਉਲਟੀ
10.(1) ਵੱਡੇਵੱਡੇ
11.(1) ਭਾਗੋਭਾਗੋ
12.(1) ਗੰਢਗੰਢ
13.(2) ਦੰਦਦੰਦ
14.(1) ਕੋਤਵਾਲਕੋਤਵਾਲ
15.(1) ਹੱਥ, ਤਾੜੀਹੱਥ, ਤਾੜੀ
16.(4) ਹਿੰਗ ਲੱਗੇ ਨਾ ਫੜਕੜੀ ਰੰਗ ਚੋਖਾ ਆਏਹਿੰਗ ਲੱਗੇ ਨਾ ਫੜਕੜੀ ਰੰਗ ਚੋਖਾ ਆਏ
17.(2) ਮੁਰਗੀਮੁਰਗੀ
18.(3) ਦੋਦੋ
19.(4) ਟਾਟਟਾਟ
20.(1) ਬੁਲਾਈ, ਲਾੜੇਬੁਲਾਈ, ਲਾੜੇ
21.(1) ਨੀਂਗਰਨੀਂਗਰ
22.(3) ਲੱਕੜਲੱਕੜ
23.(3) ਭਾਗੋਭਾਗੋ
24.(2) ਮੂੰਹ ਕਾਲ਼ਾਮੂੰਹ ਕਾਲ਼ਾ
25.(3) ਲੱਸੀਲੱਸੀ
26.(1) ਕੰਨਕੰਨ
27.(3) ਚੰਨਚੰਨ
28.(3) ਘੋੜੀਘੋੜੀ
29.(2) ਘਿਓਘਿਓ
30.(4) ਕੰਮ ਆਪ ਤੋਂ ਨਾ ਹੋਣਾ, ਦੋਸ਼ ਦੂਜਿਆਂ ਨੂੰ ਦੇਣਾ।ਕੰਮ ਆਪ ਤੋਂ ਨਾ ਹੋਣਾ, ਦੋਸ਼ ਦੂਜਿਆਂ ਨੂੰ ਦੇਣਾ।
31.(2) ਲੱਤਾਂ ਦੇ ਭੂਤ ਗੱਲਾਂ ਨਾਲ ਨਹੀਂ ਮੰਨਦੇ।ਲੱਤਾਂ ਦੇ ਭੂਤ ਗੱਲਾਂ ਨਾਲ ਨਹੀਂ ਮੰਨਦੇ।
32.(1) ਕਿਸੇ ਕੰਮ ਵਿਚ ਜ਼ਬਰਦਸਤੀ ਵਾਧੂ ਦਖਲ ਦੇਣਾ।ਕਿਸੇ ਕੰਮ ਵਿਚ ਜ਼ਬਰਦਸਤੀ ਵਾਧੂ ਦਖਲ ਦੇਣਾ।
33.(4) ਮੂਰਖਾਂ ਵਿੱਚ ਥੋੜ੍ਹੇ ਸਿਆਣੇ ਦੀ ਕਦਰ ਪੈਣਾ।ਮੂਰਖਾਂ ਵਿੱਚ ਥੋੜ੍ਹੇ ਸਿਆਣੇ ਦੀ ਕਦਰ ਪੈਣਾ।
34.(2) ਸੱਪ ਵੀ ਮਰ ਜਾਵੇ ਤੇ ਸੋਟੀ ਵੀ ਨਾ ਟੁੱਟੇ।ਸੱਪ ਵੀ ਮਰ ਜਾਵੇ ਤੇ ਸੋਟੀ ਵੀ ਨਾ ਟੁੱਟੇ।
35.(1) ਮੜਕਮੜਕ
36.(4) ਕਿਸੇ ਵਿਅਕਤੀ ਨੂੰ ਅਪਨੀ ਮਨਪਸੰਦ ਦੀ ਚੀਜ਼ ਲੱਭ ਜਾਣਾ।ਕਿਸੇ ਵਿਅਕਤੀ ਨੂੰ ਅਪਨੀ ਮਨਪਸੰਦ ਦੀ ਚੀਜ਼ ਲੱਭ ਜਾਣਾ।
37.(1) ਦਿਖਾਉਣ ਦੇ ਹੋਰ।ਦਿਖਾਉਣ ਦੇ ਹੋਰ।
38.(1) ਆਪਣੇਆਪਣੇ
39.(1) ਉਲਟਾ ਚੋਰ ਕੋਤਵਾਲ ਨੂੰ ਡਾਂਟੇ।ਉਲਟਾ ਚੋਰ ਕੋਤਵਾਲ ਨੂੰ ਡਾਂਟੇ।
40.(4) ਉੱਠ ਨਾ ਸਕਾਂ, ਫਿੱਟੇ ਮੂਹ ਗੋਡਿਆਂ ਦਾਉੱਠ ਨਾ ਸਕਾਂ, ਫਿੱਟੇ ਮੂਹ ਗੋਡਿਆਂ ਦਾ
41.(4) ਜੀ ਨਾਲ ਹੀ ਜਹਾਨ ਹੈਜੀ ਨਾਲ ਹੀ ਜਹਾਨ ਹੈ
42.(4) ਮੂਰਖ ਬੰਦਾ ਵੀ ਕੁਝ ਕਰਨ ਲੱਗਿਆਂ ਸਮਾਂ ਨਹੀਂ ਵਿਚਾਰਦਾਮੂਰਖ ਬੰਦਾ ਵੀ ਕੁਝ ਕਰਨ ਲੱਗਿਆਂ ਸਮਾਂ ਨਹੀਂ ਵਿਚਾਰਦਾ
43.(2) ਜਿਹੜਾ ਕੰਮ ਅੱਜ ਹੋ ਜਾਵੇ ਚੰਗਾ ਹੈਜਿਹੜਾ ਕੰਮ ਅੱਜ ਹੋ ਜਾਵੇ ਚੰਗਾ ਹੈ
44.(3) ਜਦੋਂ ਕੋਈ ਮੂਰਖਤਾ ਵਾਲੀ ਗੱਲ ਕਰੇਜਦੋਂ ਕੋਈ ਮੂਰਖਤਾ ਵਾਲੀ ਗੱਲ ਕਰੇ
45.(1) ਈਸਬਗੋਲ ਤੇ ਕੁਝ ਨਾ ਫੋਲਈਸਬਗੋਲ ਤੇ ਕੁਝ ਨਾ ਫੋਲ
46.(1) ਰੰਗ ਗੂੜਾ ਆਵੇਰੰਗ ਗੂੜਾ ਆਵੇ
47.(4) ਅੱਖਾਂ ਪੱਕ ਜਾਣੀਆਂਅੱਖਾਂ ਪੱਕ ਜਾਣੀਆਂ
48.(1) ਦੂਜਾ ਨਿੰਮ ਚੜਿਆਦੂਜਾ ਨਿੰਮ ਚੜਿਆ
49.(1) ਰਿੱਧੇ-ਪੱਕੇ ਪਾਵੇ ਪਾਣੀਰਿੱਧੇ-ਪੱਕੇ ਪਾਵੇ ਪਾਣੀ
50.(2) ਨਾ ਰਾਧਾ ਨੱਚੇਨਾ ਰਾਧਾ ਨੱਚੇ
51.(4) ਜਿੱਥੇ ਮੁਕਾਬਲਾ ’ਤੇ ਕੋਈ ਵਧੀਆ ਸ਼ੈਅ ਨਾ ਹੋਵੇ, ਉਥੇ ਘਟੀਆ ਸ਼ੈਅ ਨੂੰ ਪ੍ਰਧਾਨਤਾ ਮਿਲ ਜਾਂਦੀ ਹੈ।ਜਿੱਥੇ ਮੁਕਾਬਲਾ ’ਤੇ ਕੋਈ ਵਧੀਆ ਸ਼ੈਅ ਨਾ ਹੋਵੇ, ਉਥੇ ਘਟੀਆ ਸ਼ੈਅ ਨੂੰ ਪ੍ਰਧਾਨਤਾ ਮਿਲ ਜਾਂਦੀ ਹੈ।
52.(2) ਪੂਛਪੂਛ
53.(1) ਛਾਣਨਾਛਾਣਨਾ
54.(4) ਲਾਰੇ ਕਿਸੇ ਹੋਰ ਨੂੰ ਲਾਉਣੇ ਤੇ ਕੰਮ ਕਿਸੇ ਹੋਰ ਦਾ ਕਰਨਾਲਾਰੇ ਕਿਸੇ ਹੋਰ ਨੂੰ ਲਾਉਣੇ ਤੇ ਕੰਮ ਕਿਸੇ ਹੋਰ ਦਾ ਕਰਨਾ
55.(3) ਗਾਲ੍ਹੜ ਪਟਵਾਰੀਗਾਲ੍ਹੜ ਪਟਵਾਰੀ
56.(1) ਸਰਫ਼ਾ ਕਰਕੇ ਸੁੱਤੀ, ਆਟਾ ਖਾ ਗਈ ਕੁੱਤੀਸਰਫ਼ਾ ਕਰਕੇ ਸੁੱਤੀ, ਆਟਾ ਖਾ ਗਈ ਕੁੱਤੀ
57.(4) ਕੰਮ ਆਪ ਤੋਂ ਨਾ ਹੋਵੇ ਪਰ ਦੋਸ਼ ਕਿਸੇ ਹੋਰ ਨੂੰ ਦੇਣਾ।ਕੰਮ ਆਪ ਤੋਂ ਨਾ ਹੋਵੇ ਪਰ ਦੋਸ਼ ਕਿਸੇ ਹੋਰ ਨੂੰ ਦੇਣਾ।
58.(3) ਜਿਸ ਕੋਲ ਤਾਕਤ ਹੈ ਉਸਦਾ ਹੀ ਬੋਲਬਾਲਾ ਹੈਜਿਸ ਕੋਲ ਤਾਕਤ ਹੈ ਉਸਦਾ ਹੀ ਬੋਲਬਾਲਾ ਹੈ
59.(3) ਜਦੋਂ ਕੋਈ ਵਿਅਕਤੀ ਆਪਣੀਆਂ ਮੁਸ਼ਕਿਲਾਂ ਜਾਂ ਡਰ ਕਾਰਨ ਨਾ ਅੱਗੇ ਜੋਗਾ ਰਹੇ ਨਾ ਪਿੱਛੇ ਜੋਗਾ ਰਹੇਜਦੋਂ ਕੋਈ ਵਿਅਕਤੀ ਆਪਣੀਆਂ ਮੁਸ਼ਕਿਲਾਂ ਜਾਂ ਡਰ ਕਾਰਨ ਨਾ ਅੱਗੇ ਜੋਗਾ ਰਹੇ ਨਾ ਪਿੱਛੇ ਜੋਗਾ ਰਹੇ
60.(4) ਜੀਉਣਾ ਸ਼ਾਨ ਨਾਲ ਚੰਗਾ ਹੁੰਦਾ ਹੈ।ਜੀਉਣਾ ਸ਼ਾਨ ਨਾਲ ਚੰਗਾ ਹੁੰਦਾ ਹੈ।
61.(1) ਸੋ ਵਾਰਾਂ ਨਾਲੋਂ ਇੱਕ ਸਖ਼ਤ ਵਾਰ ਜ਼ਿਆਦਾ ਅਸਰਦਾਰ ਹੁੰਦਾ ਹੈਸੋ ਵਾਰਾਂ ਨਾਲੋਂ ਇੱਕ ਸਖ਼ਤ ਵਾਰ ਜ਼ਿਆਦਾ ਅਸਰਦਾਰ ਹੁੰਦਾ ਹੈ
62.(4) ਕੰਮ/ਚੰਮਕੰਮ/ਚੰਮ
63.(4) ਧੋਖਾ ਦੇਣਧੋਖਾ ਦੇਣ
64.(3) ਇੱਛਾ ਅਤੇ ਮਿਹਨਤ ਨਾਲ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈਇੱਛਾ ਅਤੇ ਮਿਹਨਤ ਨਾਲ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ
65.(2) ਸੀਂਹਸੀਂਹ
66.(3) ਲੱਖ ਦੀਲੱਖ ਦੀ
67.(3) ਦੋਸ਼ੀ ਹੋ ਕੇ ਦੂਜਿਆਂ ਨੂੰ ਦੋਸ਼ ਦੇਣਾਦੋਸ਼ੀ ਹੋ ਕੇ ਦੂਜਿਆਂ ਨੂੰ ਦੋਸ਼ ਦੇਣਾ
68.(4) ਮੂਰਖ ਅਮੀਰ ਜਿਸ ਨੂੰ ਪੈਸੇ ਦੀ ਕਦਰ ਨਾ ਹੋਵੇਮੂਰਖ ਅਮੀਰ ਜਿਸ ਨੂੰ ਪੈਸੇ ਦੀ ਕਦਰ ਨਾ ਹੋਵੇ
69.(3) ਅਖਾਣ ਕਾਲ, ਵਚਨ, ਪੁਲਿੰਗ ਤੇ ਕਿਰਿਆ ਅਨੁਸਾਰ ਬਦਲ ਸਕਦੀ ਹੈਅਖਾਣ ਕਾਲ, ਵਚਨ, ਪੁਲਿੰਗ ਤੇ ਕਿਰਿਆ ਅਨੁਸਾਰ ਬਦਲ ਸਕਦੀ ਹੈ
70.(3) ਧੀਆਂਧੀਆਂ
71.(4) ਜਦੋਂ ਬਾਪ ਆਪਣੀ ਧੀ ਦੀ ਵੱਡੀ ਵਾਹ ਵਾਹ ਕਰੇਜਦੋਂ ਬਾਪ ਆਪਣੀ ਧੀ ਦੀ ਵੱਡੀ ਵਾਹ ਵਾਹ ਕਰੇ
72.(4) ਜੋ ਜ਼ਿਆਦਾ ਗੱਲਾਂ ਕਰਦੇ ਹਨ, ਉਹ ਘੱਟ ਕੰਮ ਕਰਦੇ ਹਨਜੋ ਜ਼ਿਆਦਾ ਗੱਲਾਂ ਕਰਦੇ ਹਨ, ਉਹ ਘੱਟ ਕੰਮ ਕਰਦੇ ਹਨ
73.(2) ਲੁੱਟਲੁੱਟ
74.(4) ਜ਼ਰੂਰੀ ਗੱਲ ਸਮੇਂ ਫਜੂਲ ਗੱਲਾਂ ਕਰਨੀਆਂਜ਼ਰੂਰੀ ਗੱਲ ਸਮੇਂ ਫਜੂਲ ਗੱਲਾਂ ਕਰਨੀਆਂ
75.(4) ਵੈਰੀ ਮਿੱਤ ਨਾ ਹੋਣਵੈਰੀ ਮਿੱਤ ਨਾ ਹੋਣ
76.(3) ਤਿਲਾਂਤਿਲਾਂ
77.(2) ਘੁਣਘੁਣ
78.(1) ਪਿਆਰ ਨਾਲ ਹੀ ਪਿਆਰ ਮਿਲਦਾ ਹੈਪਿਆਰ ਨਾਲ ਹੀ ਪਿਆਰ ਮਿਲਦਾ ਹੈ
79.(2) ਦਮੜੀਦਮੜੀ
80.(4) ਆਪਣੀ ਗਲਤੀ ਨੂੰ ਮੰਨਣ ਦੀ ਬਜਾਏ ਦੂਸਰਿਆਂ 'ਤੇ ਦੋਸ਼ ਲਾਉਣਾਆਪਣੀ ਗਲਤੀ ਨੂੰ ਮੰਨਣ ਦੀ ਬਜਾਏ ਦੂਸਰਿਆਂ 'ਤੇ ਦੋਸ਼ ਲਾਉਣਾ
81.(4) ਸਾਹਮਣੇ ਪਈ ਚੀਜ਼ ਲਈ ਕਿਿਸੇ ਪ੍ਰਮਾਣ ਦੀ ਲੋੜ ਨਹੀਂ ਹੁੰਦੀ।ਸਾਹਮਣੇ ਪਈ ਚੀਜ਼ ਲਈ ਕਿਿਸੇ ਪ੍ਰਮਾਣ ਦੀ ਲੋੜ ਨਹੀਂ ਹੁੰਦੀ।
82.(3) ਜੋ ਲੋੜ ਤੋਂ ਬਿِਨਾਂ ਵਧੇਰੇ ਚੀਜ਼ਾਂ ਆਪਣੇ ਕੋਲ ਰੱਖੇ।ਜੋ ਲੋੜ ਤੋਂ ਬਿِਨਾਂ ਵਧੇਰੇ ਚੀਜ਼ਾਂ ਆਪਣੇ ਕੋਲ ਰੱਖੇ।
83.(4) ਆਟਾ ਗੁੰਨ੍ਹਦੀਏ ਹਿੱਲਦੀ ਕਿਿਉਂ ਏਂ?ਆਟਾ ਗੁੰਨ੍ਹਦੀਏ ਹਿੱਲਦੀ ਕਿਿਉਂ ਏਂ?
84.(1) ਜਦੋਂ ਕਿਿਸੇ ਮਸਲੇ ਜਾਂ ਵਿਿਅਕਤੀ ਬਾਰੇ ਵਿਿਸਤਾਰ ਨਾਲ ਗੱਲ ਕੀਤਿਿਆਂ ਕੇਵਲ ਨੁਕਸ ਜਾਂ ਬੁਰਾਈਆਂ ਹੀ ਲੱਭਣ।ਜਦੋਂ ਕਿਿਸੇ ਮਸਲੇ ਜਾਂ ਵਿਿਅਕਤੀ ਬਾਰੇ ਵਿਿਸਤਾਰ ਨਾਲ ਗੱਲ ਕੀਤਿਿਆਂ ਕੇਵਲ ਨੁਕਸ ਜਾਂ ਬੁਰਾਈਆਂ ਹੀ ਲੱਭਣ।
85.(4) ਇੱਕ ਅਨਾਰ ਸੌ ਬੀਮਾਰ - ਇੱਕ ਸੱਪ ਦੂਜਾ ਉੱਡਣਾਇੱਕ ਅਨਾਰ ਸੌ ਬੀਮਾਰ - ਇੱਕ ਸੱਪ ਦੂਜਾ ਉੱਡਣਾ
86.(3) ਗਊ ਪੁੰਨ ਦੀ ਦੰਦ ਕੌਣ ਗਿਣੇਗਊ ਪੁੰਨ ਦੀ ਦੰਦ ਕੌਣ ਗਿਣੇ
87.(4) ਤਾਈਤਾਈ
88.(2) ਕਾਲਾਕਾਲਾ

Common questions

Has the Punjab Police ASI exam asked ਅਖਾਣ questions before?

There is no previous Punjab Police ASI paper. These 88 questions are from the Punjab Police Sub-Inspector and Constable papers (2021–2025) — the same force and largely the same syllabus — which makes them the closest real practice for ASI 2026.

How many ਅਖਾਣ questions come in Punjab Police papers?

88 across 33 papers between 2021–2025: 53 from SI and 35 from Constable.

Are the answers free?

Yes. Every question and its answer is free to read, in English and Punjabi, and the first 10 are free to attempt. Worked explanations, unlimited attempts, full mocks and the Punjab Police notes come with the ASI pack.

Which papers asked ਅਖਾਣ

PaperQuestions
Constable · 28 May 2025 · Shift 1 · Punjabi qualifying8
Constable · 29 May 2025 · Punjabi qualifying6
SI · 3 Jul 2023 · Shift 3 · Punjabi qualifying5
SI · 9 Jul 2023 · Shift 3 · Punjabi qualifying5
SI · 1 Jul 2023 · Shift 3 · Punjabi qualifying4
SI · 2 Jul 2023 · Shift 3 · Punjabi qualifying4
SI · 14 Jul 2023 · Shift 3 · Punjabi qualifying4
SI · 15 Jul 2023 · Shift 3 · Punjabi qualifying4
SI · 21 Jun 2023 · Shift 2 · Punjabi qualifying4
SI · 29 Jun 2023 · Shift 3 · Punjabi qualifying4
Constable · 22 May 2025 · Punjabi qualifying4
SI · 15 Jul 2023 · Shift 2 · Punjabi qualifying3