1. “ਅੱਗ ਵਰ੍ਹਨੀ” ਮੁਹਾਵਰੇ ਨੂੰ ਵਰਤ ਕੇ ਬਣਾਏ ਵਾਕ ਦੀ ਸਹੀ ਚੋਣ ਕਰੋ “ਅੱਗ ਵਰ੍ਹਨੀ” ਮੁਹਾਵਰੇ ਨੂੰ ਵਰਤ ਕੇ ਬਣਾਏ ਵਾਕ ਦੀ ਸਹੀ ਚੋਣ ਕਰੋ # SI · 1 Jul 2023 · Shift 3 · Punjabi qualifying
1 ਭਾਰਤ ਵਿਚ ਮਈ ਤੇ ਜੂਨ ਮਹੀਨੇ ਵਿਚ ਅੱਗ ਵਰ੍ਹਦੀ ਹੈ। ਭਾਰਤ ਵਿਚ ਮਈ ਤੇ ਜੂਨ ਮਹੀਨੇ ਵਿਚ ਅੱਗ ਵਰ੍ਹਦੀ ਹੈ। 2 ਜਿੱਥੇ ਅੱਗ ਵਰ੍ਹਦੀ ਹੈ ਉਥੇ ਧੁੱਪ ਨਹੀਂ ਨਿਕਲਦੀ। ਜਿੱਥੇ ਅੱਗ ਵਰ੍ਹਦੀ ਹੈ ਉਥੇ ਧੁੱਪ ਨਹੀਂ ਨਿਕਲਦੀ। 3 ਅੱਗ ਵਰ੍ਹਨਾ ਭਾਰਤੀ ਪਰੰਪਰਾ ਵਿਚ ਸ਼ੁਭ ਮੰਨਿਆ ਜਾਂਦਾ ਹੈ। ਅੱਗ ਵਰ੍ਹਨਾ ਭਾਰਤੀ ਪਰੰਪਰਾ ਵਿਚ ਸ਼ੁਭ ਮੰਨਿਆ ਜਾਂਦਾ ਹੈ। 4 ਠੰਡੇ ਮੁਲਕਾਂ ਵਿਚ ਅਕਸਰ ਅੱਗ ਵਰ੍ਹਦੀ ਰਹਿੰਦੀ ਹੈ। ਠੰਡੇ ਮੁਲਕਾਂ ਵਿਚ ਅਕਸਰ ਅੱਗ ਵਰ੍ਹਦੀ ਰਹਿੰਦੀ ਹੈ। 2. “ਚੰਨ੍ਹ ਚਾੜ੍ਹਨਾ” ਮੁਹਾਵਰੇ ਦਾ ਅਰਥ ਹੈ “ਚੰਨ੍ਹ ਚਾੜ੍ਹਨਾ” ਮੁਹਾਵਰੇ ਦਾ ਅਰਥ ਹੈ # SI · 1 Jul 2023 · Shift 3 · Punjabi qualifying
1 ਰਾਤ ਨੂੰ ਜਾਗਣਾ ਰਾਤ ਨੂੰ ਜਾਗਣਾ 2 ਚੰਨ੍ਹ’ ਤੱਕ ਪਹੁੰਚਣਾ ਚੰਨ੍ਹ’ ਤੱਕ ਪਹੁੰਚਣਾ 3 ਕੰਮ ਵਿਗਾੜਨਾ ਕੰਮ ਵਿਗਾੜਨਾ 4 ਬੁਲੰਦੀਆਂ ਨੂੰ ਛੂਹਣਾ ਬੁਲੰਦੀਆਂ ਨੂੰ ਛੂਹਣਾ 3. “ਅੱਖਾਂ ਵਿਚ ਘੱਟਾ ਪਾਉਣਾ” ਮੁਹਾਵਰੇ ਦਾ ਅਰਥ ਹੈ “ਅੱਖਾਂ ਵਿਚ ਘੱਟਾ ਪਾਉਣਾ” ਮੁਹਾਵਰੇ ਦਾ ਅਰਥ ਹੈ # SI · 1 Jul 2023 · Shift 3 · Punjabi qualifying
1 ਧੋਖਾ ਦੇਣਾ ਧੋਖਾ ਦੇਣਾ 2 ਸਾਥ ਦੇਣਾ ਸਾਥ ਦੇਣਾ 3 ਫਾਇਦਾ ਕਰਨਾ ਫਾਇਦਾ ਕਰਨਾ 4 ਅੱਖਾਂ ਖਰਾਬ ਕਰਨਾ ਅੱਖਾਂ ਖਰਾਬ ਕਰਨਾ 4. ‘ਰਾਈ ਦਾ ਪਹਾੜ ਬਣਾਉਣਾ’ ਕੀ ਹੈ? ‘ਰਾਈ ਦਾ ਪਹਾੜ ਬਣਾਉਣਾ’ ਕੀ ਹੈ? # SI · 2 Jul 2023 · Shift 3 · Punjabi qualifying
1 ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ 2 ਅਖਾਣ ਅਖਾਣ 3 ਬੁਝਾਰਤ ਬੁਝਾਰਤ 4 ਮੁਹਾਵਰਾ ਮੁਹਾਵਰਾ 5. ਕਿਸੇ ਦੀ ਬੁਰਾਈ ਕਰਨ ਵੇਲੇ ਕਿਹੜਾ ਮੁਹਾਵਰਾ ਵਰਤਿਆ ਜਾਂਦਾ ਹੈ: ਕਿਸੇ ਦੀ ਬੁਰਾਈ ਕਰਨ ਵੇਲੇ ਕਿਹੜਾ ਮੁਹਾਵਰਾ ਵਰਤਿਆ ਜਾਂਦਾ ਹੈ: # SI · 2 Jul 2023 · Shift 3 · Punjabi qualifying
1 ਭੰਡੀ ਕਰਨਾ ਭੰਡੀ ਕਰਨਾ 2 ਫਿਕ ਪੈਣਾ ਫਿਕ ਪੈਣਾ 3 ਬਾਂਹ ਭੱਜਣੀ ਬਾਂਹ ਭੱਜਣੀ 4 ਨੱਕ ਚਾੜ੍ਹਨਾ ਨੱਕ ਚਾੜ੍ਹਨਾ 6. ‘ਕੱਖ ਨਾ ਰਹਿਣਾ’ ਮੁਹਾਵਰੇ ਦਾ ਅਰਥ ਹੈ: ‘ਕੱਖ ਨਾ ਰਹਿਣਾ’ ਮੁਹਾਵਰੇ ਦਾ ਅਰਥ ਹੈ: # SI · 2 Jul 2023 · Shift 3 · Punjabi qualifying
1 ਕੱਖ ਖ਼ਤਮ ਹੋ ਜਾਣੇ ਕੱਖ ਖ਼ਤਮ ਹੋ ਜਾਣੇ 2 ਕੱਖਾਂ ਤੋਂ ਹੌਲਾ ਹੋਣਾ ਕੱਖਾਂ ਤੋਂ ਹੌਲਾ ਹੋਣਾ 3 ਕੱਖ ਉੱਡ ਜਾਣੇ ਕੱਖ ਉੱਡ ਜਾਣੇ 4 ਖੁਰਾ ਖੋਜ ਮਿਟ ਜਾਣਾ ਖੁਰਾ ਖੋਜ ਮਿਟ ਜਾਣਾ 7. ‘ਅਕਲ ਦਾ ਵੈਰੀ’ ਮੁਹਾਵਰੇ ਦਾ ਅਰਥ ਹੈ: ‘ਅਕਲ ਦਾ ਵੈਰੀ’ ਮੁਹਾਵਰੇ ਦਾ ਅਰਥ ਹੈ: # SI · 3 Jul 2023 · Shift 3 · Punjabi qualifying
1 ਗਿਆਨ ਦੀ ਗੱਲਾਂ ਕਰਨ ਵਾਲਾ ਗਿਆਨ ਦੀ ਗੱਲਾਂ ਕਰਨ ਵਾਲਾ 2 ਬੁਰਾ ਸੋਚਣ ਵਾਲਾ ਬੁਰਾ ਸੋਚਣ ਵਾਲਾ 3 ਮੂਰਖ ਮੂਰਖ 4 ਅਕਲਮੰਦ ਅਕਲਮੰਦ 8. ਮੁਹਾਵਰੇ ਵਿਚਲੀ ਖ਼ਾਲੀ ਥਾਂ ਭਰੋ: ਚਾਂਦੀ ਦੀ ______ ਮਾਰਨਾ ਮੁਹਾਵਰੇ ਵਿਚਲੀ ਖ਼ਾਲੀ ਥਾਂ ਭਰੋ: ਚਾਂਦੀ ਦੀ ______ ਮਾਰਨਾ # SI · 3 Jul 2023 · Shift 3 · Punjabi qualifying
1 ਸੋਟੀ ਸੋਟੀ 2 ਛੜੀ ਛੜੀ 3 ਜੁੱਤੀ ਜੁੱਤੀ 4 ਇੱਟ ਇੱਟ 9. ‘ਬਾਂਹ ਭੱਜਣੀ’ ਮੁਹਾਵਰੇ ਦਾ ਅਰਥ ਹੈ: ‘ਬਾਂਹ ਭੱਜਣੀ’ ਮੁਹਾਵਰੇ ਦਾ ਅਰਥ ਹੈ: # SI · 3 Jul 2023 · Shift 3 · Punjabi qualifying
1 ਬਾਂਹ ਉਤਰ ਜਾਣਾ ਬਾਂਹ ਉਤਰ ਜਾਣਾ 2 ਸਰੀਰ ਦਾ ਕੋਈ ਅੰਗ ਨਕਾਰਾ ਹੋ ਜਾਣਾ ਸਰੀਰ ਦਾ ਕੋਈ ਅੰਗ ਨਕਾਰਾ ਹੋ ਜਾਣਾ 3 ਆਸਰਾ ਟੁੱਟ ਜਾਣਾ ਆਸਰਾ ਟੁੱਟ ਜਾਣਾ 4 ਬਾਂਹ ਟੁੱਟ ਜਾਣਾ ਬਾਂਹ ਟੁੱਟ ਜਾਣਾ 10. ‘ਉੱਲੂ ਸਿੱਧਾ ਕਰਨਾ’ ਮੁਹਾਵਰੇ ਦਾ ਅਰਥ ਹੈ: ‘ਉੱਲੂ ਸਿੱਧਾ ਕਰਨਾ’ ਮੁਹਾਵਰੇ ਦਾ ਅਰਥ ਹੈ: # SI · 3 Jul 2023 · Shift 3 · Punjabi qualifying
1 ਉੱਲੂ ਨੂੰ ਮਾਰਨਾ ਉੱਲੂ ਨੂੰ ਮਾਰਨਾ 2 ਮਤਲਬ ਕੱਢਣਾ ਮਤਲਬ ਕੱਢਣਾ 3 ਵਿਗੜਿਆਂ ਨੂੰ ਸਿੱਧਾ ਕਰਨਾ ਵਿਗੜਿਆਂ ਨੂੰ ਸਿੱਧਾ ਕਰਨਾ 4 ਨਿਰਾਦਰ ਕਰਨਾ ਨਿਰਾਦਰ ਕਰਨਾ 11. ‘ਈਦ ਦਾ ਚੰਦ ਹੋਣਾ’ ਮੁਹਾਵਰੇ ਦਾ ਅਰਥ ਹੈ: ‘ਈਦ ਦਾ ਚੰਦ ਹੋਣਾ’ ਮੁਹਾਵਰੇ ਦਾ ਅਰਥ ਹੈ: # SI · 9 Jul 2023 · Shift 3 · Punjabi qualifying
1 ਬਹੁਤ ਦੇਰ ਬਾਅਦ ਮਿਲਣਾ ਬਹੁਤ ਦੇਰ ਬਾਅਦ ਮਿਲਣਾ 2 ਬਹੁਤ ਦੂਰ ਹੋਣਾ ਬਹੁਤ ਦੂਰ ਹੋਣਾ 3 ਚੰਦ ਵਰਗੇ ਸੋਹਣੇ ਪੁਰਸ ਨੂੰ ਮਿਲਣਾ ਚੰਦ ਵਰਗੇ ਸੋਹਣੇ ਪੁਰਸ ਨੂੰ ਮਿਲਣਾ 4 ਚਮਕਣਾ ਚਮਕਣਾ 12. ਮੁਹਾਵਰੇ ਵਿਚਲੀ ਖ਼ਾਲੀ ਥਾਂ ਭਰੋ: ਉਡੀਕ ਉਡੀਕ ਕੇ ______ ਹੋਣਾ ਮੁਹਾਵਰੇ ਵਿਚਲੀ ਖ਼ਾਲੀ ਥਾਂ ਭਰੋ: ਉਡੀਕ ਉਡੀਕ ਕੇ ______ ਹੋਣਾ # SI · 9 Jul 2023 · Shift 3 · Punjabi qualifying
1 ਪੱਕਾ ਪੱਕਾ 2 ਬੁੱਢਾ ਬੁੱਢਾ 3 ਵੱਡਾ ਵੱਡਾ 4 ਥੱਕਿਆ ਥੱਕਿਆ 13. ਮੁਹਾਵਰੇ ਵਿਚਲੀ ਖ਼ਾਲੀ ਥਾਂ ਭਰੋ: ਰਾਤ ______ ਵਿਚ ਲੰਘਾਉਣਾ ਮੁਹਾਵਰੇ ਵਿਚਲੀ ਖ਼ਾਲੀ ਥਾਂ ਭਰੋ: ਰਾਤ ______ ਵਿਚ ਲੰਘਾਉਣਾ # SI · 9 Jul 2023 · Shift 3 · Punjabi qualifying
1 ਨੀਂਦ ਨੀਂਦ 2 ਉਡੀਕ ਉਡੀਕ 3 ਕੋਠੇ ਕੋਠੇ 4 ਅੱਖਾਂ ਅੱਖਾਂ 14. ‘ਉਸਤਾਦੀ ਕਰਨਾ’ ਮੁਹਾਵਰੇ ਦਾ ਅਰਥ ਹੈ: ‘ਉਸਤਾਦੀ ਕਰਨਾ’ ਮੁਹਾਵਰੇ ਦਾ ਅਰਥ ਹੈ: # SI · 9 Jul 2023 · Shift 3 · Punjabi qualifying
1 ਪ੍ਰਧਾਨਗੀ ਕਰਨਾ ਪ੍ਰਧਾਨਗੀ ਕਰਨਾ 2 ਦਿਸ਼ਾ-ਨਿਰਦੇਸ਼ ਦੇਣਾ ਦਿਸ਼ਾ-ਨਿਰਦੇਸ਼ ਦੇਣਾ 3 ਉਸਤਾਦਗਿਰੀ ਕਰਨਾ ਉਸਤਾਦਗਿਰੀ ਕਰਨਾ 4 ਚਲਾਕੀ ਕਰਨਾ ਚਲਾਕੀ ਕਰਨਾ 15. ਮੁਹਾਵਰੇ ਵਿਚਲੀ ਖ਼ਾਲੀ ਥਾਂ ਭਰੋ: ਕਲੇਜੇ ______ ਬਲਣੇ ਮੁਹਾਵਰੇ ਵਿਚਲੀ ਖ਼ਾਲੀ ਥਾਂ ਭਰੋ: ਕਲੇਜੇ ______ ਬਲਣੇ # SI · 14 Jul 2023 · Shift 3 · Punjabi qualifying
1 ਸੱਪ ਸੱਪ 2 ਦੁੱਧ ਦੁੱਧ 3 ਭਾਂਬੜ ਭਾਂਬੜ 4 ਰਾੜ ਰਾੜ 16. ਕੰਨ ਖੜ੍ਹੇ ਹੋਣਾ- ਮੁਹਾਵਰੇ ਦਾ ਅਰਥ ਹੈ: ਕੰਨ ਖੜ੍ਹੇ ਹੋਣਾ- ਮੁਹਾਵਰੇ ਦਾ ਅਰਥ ਹੈ: # SI · 14 Jul 2023 · Shift 3 · Punjabi qualifying
1 ਧੱਕਾ ਲੱਗਣਾ ਧੱਕਾ ਲੱਗਣਾ 2 ਗੁੱਸੇ ਵਿਚ ਆਉਣਾ ਗੁੱਸੇ ਵਿਚ ਆਉਣਾ 3 ਦੁੱਖੀ ਹੋਣਾ ਦੁੱਖੀ ਹੋਣਾ 4 ਚੌਕਸ ਹੋਣਾ ਚੌਕਸ ਹੋਣਾ 17. ਕਬਰ ਕਿਨਾਰੇ ਹੋਣਾ- ਮੁਹਾਵਰੇ ਦਾ ਅਰਥ ਹੈ: ਕਬਰ ਕਿਨਾਰੇ ਹੋਣਾ- ਮੁਹਾਵਰੇ ਦਾ ਅਰਥ ਹੈ: # SI · 14 Jul 2023 · Shift 3 · Punjabi qualifying
1 ਤਿਆਰ-ਬਰ ਤਿਆਰ ਹੋਣਾ ਤਿਆਰ-ਬਰ ਤਿਆਰ ਹੋਣਾ 2 ਡਰ ਜਾਣਾ ਡਰ ਜਾਣਾ 3 ਮੌਤ ਦੇ ਨੇੜੇ ਹੋਣਾ ਮੌਤ ਦੇ ਨੇੜੇ ਹੋਣਾ 4 ਕਬਰ ਪੁੱਟਣਾ ਕਬਰ ਪੁੱਟਣਾ 18. ਮੁਹਾਵਰੇ ਵਿਚਲੀ ਖ਼ਾਲੀ ਥਾਂ ਭਰੋ: ਇੱਕੋ ਤੱਕੜੀ ਦੇ ______ ਹੋਣਾ ਮੁਹਾਵਰੇ ਵਿਚਲੀ ਖ਼ਾਲੀ ਥਾਂ ਭਰੋ: ਇੱਕੋ ਤੱਕੜੀ ਦੇ ______ ਹੋਣਾ # SI · 14 Jul 2023 · Shift 3 · Punjabi qualifying
1 ਵੱਟੇ ਵੱਟੇ 2 ਛਾਬੇ ਛਾਬੇ 3 ਡੰਡੀ ਡੰਡੀ 4 ਰੱਸੇ ਰੱਸੇ 19. ਮੁਹਾਵਰੇ ਵਿਚਲੀ ਖ਼ਾਲੀ ਥਾਂ ਭਰੋ: ਜੜ੍ਹੀਂ ______ ਦੇਣਾ ਮੁਹਾਵਰੇ ਵਿਚਲੀ ਖ਼ਾਲੀ ਥਾਂ ਭਰੋ: ਜੜ੍ਹੀਂ ______ ਦੇਣਾ # SI · 15 Jul 2023 · Shift 2 · Punjabi qualifying
1 ਖਾਦ ਖਾਦ 2 ਗੋਡੀ ਗੋਡੀ 3 ਤੇਲ ਤੇਲ 4 ਪਾਣੀ ਪਾਣੀ 20. ਖ਼ਾਕ ਛਾਣਨਾ - ਮੁਹਾਵਰੇ ਦਾ ਅਰਥ ਹੈ: ਖ਼ਾਕ ਛਾਣਨਾ - ਮੁਹਾਵਰੇ ਦਾ ਅਰਥ ਹੈ: # SI · 15 Jul 2023 · Shift 2 · Punjabi qualifying
1 ਪਰੇਸ਼ਾਨ ਹੋਣਾ ਪਰੇਸ਼ਾਨ ਹੋਣਾ 2 ਬਹੁਤ ਜ਼ਿਆਦਾ ਅਸਰ ਹੋਣਾ ਬਹੁਤ ਜ਼ਿਆਦਾ ਅਸਰ ਹੋਣਾ 3 ਵਿਅਰਥ ਯਤਨ ਕਰਨਾ ਵਿਅਰਥ ਯਤਨ ਕਰਨਾ 4 ਉਦਾਸ ਹੋਣਾ ਉਦਾਸ ਹੋਣਾ 21. ਮੁਹਾਵਰੇ ਵਿਚਲੀ ਖ਼ਾਲੀ ਥਾਂ ਭਰੋ: ______ ਜਾਲਣੇ ਮੁਹਾਵਰੇ ਵਿਚਲੀ ਖ਼ਾਲੀ ਥਾਂ ਭਰੋ: ______ ਜਾਲਣੇ # SI · 15 Jul 2023 · Shift 2 · Punjabi qualifying
1 ਜਫ਼ਰ ਜਫ਼ਰ 2 ਘਰ ਘਰ 3 ਕੱਪੜੇ ਕੱਪੜੇ 4 ਕਾਗਜ਼ ਕਾਗਜ਼ 22. ਮੁਹਾਵਰੇ ਵਿਚਲੀ ਖ਼ਾਲੀ ਥਾਂ ਭਰੋ: ਜੀਭ ______ ਕਰਨਾ ਮੁਹਾਵਰੇ ਵਿਚਲੀ ਖ਼ਾਲੀ ਥਾਂ ਭਰੋ: ਜੀਭ ______ ਕਰਨਾ # SI · 15 Jul 2023 · Shift 3 · Punjabi qualifying
1 ਸੰਘ ਵੱਲ ਸੰਘ ਵੱਲ 2 ਸਾਫ਼ ਸਾਫ਼ 3 ਗੰਦੀ ਗੰਦੀ 4 ਦੰਦਾਂ ਵੱਲ ਦੰਦਾਂ ਵੱਲ 23. ਕੱਲਰ ਦਾ ਕੰਵਲ ਹੋਣਾ- ਮੁਹਾਵਰੇ ਦਾ ਅਰਥ ਹੈ: ਕੱਲਰ ਦਾ ਕੰਵਲ ਹੋਣਾ- ਮੁਹਾਵਰੇ ਦਾ ਅਰਥ ਹੈ: # SI · 15 Jul 2023 · Shift 3 · Punjabi qualifying
1 ਬੇਇਮਾਨ ਹੋਣਾ ਬੇਇਮਾਨ ਹੋਣਾ 2 ਮਾੜੀਆਂ ਗੱਲਾਂ ਕਰਨਾ ਮਾੜੀਆਂ ਗੱਲਾਂ ਕਰਨਾ 3 ਚੰਗੀਆਂ ਪਰਿਸਥਿਤੀਆਂ ਵਿਚ ਮਾੜਾ ਮਨੁੱਖ ਬਣ ਜਾਣਾ ਚੰਗੀਆਂ ਪਰਿਸਥਿਤੀਆਂ ਵਿਚ ਮਾੜਾ ਮਨੁੱਖ ਬਣ ਜਾਣਾ 4 ਭੈੜੀਆਂ ਤੋਂ ਭੈੜੀਆਂ ਪਰਿਸਥਿਤੀਆਂ ਵਿਚ ਚੰਗਾ ਮਨੁੱਖ ਬਣ ਸਕਣਾ ਭੈੜੀਆਂ ਤੋਂ ਭੈੜੀਆਂ ਪਰਿਸਥਿਤੀਆਂ ਵਿਚ ਚੰਗਾ ਮਨੁੱਖ ਬਣ ਸਕਣਾ 24. “ਲਹੂ ਚਿੱਟਾ ਹੋਣਾ” ਮੁਹਾਵਰੇ ਦਾ ਅਰਥ ਹੈ “ਲਹੂ ਚਿੱਟਾ ਹੋਣਾ” ਮੁਹਾਵਰੇ ਦਾ ਅਰਥ ਹੈ # SI · 20 Jun 2023 · Shift 3 · Punjabi qualifying
1 ਮਿਹਨਤ ਕਰਨੀ ਮਿਹਨਤ ਕਰਨੀ 2 ਲਹੂ-ਲਹੂ ਹੋਣਾ ਲਹੂ-ਲਹੂ ਹੋਣਾ 3 ਰੰਗ ਬਦਲਣਾ ਰੰਗ ਬਦਲਣਾ 4 ਪਿਆਰ ਮੁੱਕਣਾ ਪਿਆਰ ਮੁੱਕਣਾ 25. “ਨੱਕ ਰੱਖਣਾ” ਮੁਹਾਵਰੇ ਨੂੰ ਵਰਤ ਕੇ ਬਣਾਏ ਸ਼ਬਦ ਦੀ ਸਹੀ ਚੋਣ ਕਰੋ “ਨੱਕ ਰੱਖਣਾ” ਮੁਹਾਵਰੇ ਨੂੰ ਵਰਤ ਕੇ ਬਣਾਏ ਸ਼ਬਦ ਦੀ ਸਹੀ ਚੋਣ ਕਰੋ # SI · 20 Jun 2023 · Shift 3 · Punjabi qualifying
1 ਬੱਚੇ ਨੇ ਕਲਾਸ ਵਿਚ ਅਵਲ ਆਕੇ ਮਾਪਿਆਂ ਦੀ ਨੱਕ ਰੱਖ ਲਈ। ਬੱਚੇ ਨੇ ਕਲਾਸ ਵਿਚ ਅਵਲ ਆਕੇ ਮਾਪਿਆਂ ਦੀ ਨੱਕ ਰੱਖ ਲਈ। 2 ਝੂਠ ਬੋਲਣ ਨਾਲ ਅਕਸਰ ਨੱਕ ਰੱਖੀ ਜਾਂਦੀ ਹੈ। ਝੂਠ ਬੋਲਣ ਨਾਲ ਅਕਸਰ ਨੱਕ ਰੱਖੀ ਜਾਂਦੀ ਹੈ। 3 ਚੋਰ ਚੋਰੀ ਕਰਕੇ ਸਮਾਜ ਵਿਚ ਨੱਕ ਰੱਖ ਲੈਂਦਾ ਹੈ। ਚੋਰ ਚੋਰੀ ਕਰਕੇ ਸਮਾਜ ਵਿਚ ਨੱਕ ਰੱਖ ਲੈਂਦਾ ਹੈ। 4 ਥਾਂ ਥਾਂ ਭਟਕਣਾ ਨੱਕ ਰੱਖਣ ਦੇ ਬਰਾਬਰ ਹੈ। ਥਾਂ ਥਾਂ ਭਟਕਣਾ ਨੱਕ ਰੱਖਣ ਦੇ ਬਰਾਬਰ ਹੈ। 26. “ਹੱਥ ਪੀਲੇ ਕਰਨਾ” ਮੁਹਾਵਰੇ ਦਾ ਅਰਥ ਹੈ “ਹੱਥ ਪੀਲੇ ਕਰਨਾ” ਮੁਹਾਵਰੇ ਦਾ ਅਰਥ ਹੈ # SI · 21 Jun 2023 · Shift 2 · Punjabi qualifying
1 ਮਹਿੰਦੀ ਲਗਾਉਣਾ ਮਹਿੰਦੀ ਲਗਾਉਣਾ 2 ਹੋਲੀ ਖੇਡਣਾ ਹੋਲੀ ਖੇਡਣਾ 3 ਕੁੜੀ ਦਾ ਵਿਆਹ ਕਰਨਾ ਕੁੜੀ ਦਾ ਵਿਆਹ ਕਰਨਾ 4 ਘਰੋਂ ਦੂਰ ਜਾਣਾ ਘਰੋਂ ਦੂਰ ਜਾਣਾ 27. “ਚਿੱਕੜ ਸੁੱਟਣਾ” ਮੁਹਾਵਰੇ ਦਾ ਅਰਥ ਹੈ:- “ਚਿੱਕੜ ਸੁੱਟਣਾ” ਮੁਹਾਵਰੇ ਦਾ ਅਰਥ ਹੈ:- # SI · 21 Jun 2023 · Shift 2 · Punjabi qualifying
1 ਕੱਪੜੇ ਗੰਦੇ ਕਰਨੇ ਕੱਪੜੇ ਗੰਦੇ ਕਰਨੇ 2 ਲੜਾਈ ਕਰਨਾ ਲੜਾਈ ਕਰਨਾ 3 ਬਦਨਾਮੀ ਕਰਨੀ ਬਦਨਾਮੀ ਕਰਨੀ 4 ਵਡਿਆਈ ਕਰਨੀ ਵਡਿਆਈ ਕਰਨੀ 28. “ਆਪਣੇ ਮੂੰਹ ਮੀਆਂ ਮਿੱਠੂ ਬਣਨਾ” ਮੁਹਾਵਰੇ ਨੂੰ ਵਰਤ ਕੇ ਬਣਾਏ ਵਾਕ ਦੀ ਸਹੀ ਚੋਣ ਕਰੋ:- “ਆਪਣੇ ਮੂੰਹ ਮੀਆਂ ਮਿੱਠੂ ਬਣਨਾ” ਮੁਹਾਵਰੇ ਨੂੰ ਵਰਤ ਕੇ ਬਣਾਏ ਵਾਕ ਦੀ ਸਹੀ ਚੋਣ ਕਰੋ:- # SI · 21 Jun 2023 · Shift 2 · Punjabi qualifying
1 ਸਿਆਣੇ ਕਹਿੰਦੇ ਹਨ ਕਿ ਆਪਣੇ ਮੂੰਹ ਮੀਆਂ ਮਿੱਠੂ ਬਣਨ ਵਾਲੇ ਤੋਂ ਬਚਕੇ ਹੀ ਰਹਿਣਾ ਚਾਹੀਦਾ ਹੈ। ਸਿਆਣੇ ਕਹਿੰਦੇ ਹਨ ਕਿ ਆਪਣੇ ਮੂੰਹ ਮੀਆਂ ਮਿੱਠੂ ਬਣਨ ਵਾਲੇ ਤੋਂ ਬਚਕੇ ਹੀ ਰਹਿਣਾ ਚਾਹੀਦਾ ਹੈ। 2 ਭੋਂਕਦਾ ਹੋਇਆ ਕੁੱਤਾ ਆਪਣੇ ਮੂੰਹ ਮੀਆਂ ਮਿੱਠੂ ਹੁੰਦਾ ਹੈ। ਭੋਂਕਦਾ ਹੋਇਆ ਕੁੱਤਾ ਆਪਣੇ ਮੂੰਹ ਮੀਆਂ ਮਿੱਠੂ ਹੁੰਦਾ ਹੈ। 3 ਆਪਣੇ ਮੂੰਹ ਮੀਆਂ ਮਿੱਠੂ ਬਣਨ ਵਾਲਾ ਬੰਦਾ ਬਹੁਤ ਸਮਝਦਾਰ ਹੁੰਦਾ ਹੈ। ਆਪਣੇ ਮੂੰਹ ਮੀਆਂ ਮਿੱਠੂ ਬਣਨ ਵਾਲਾ ਬੰਦਾ ਬਹੁਤ ਸਮਝਦਾਰ ਹੁੰਦਾ ਹੈ। 4 ਬੱਚਿਆਂ ਦੀ ਨਜ਼ਰ ਵਿਚ ਮਾਂ-ਪਿਓ ਆਪਣੇ ਮੂੰਹ ਮੀਆਂ ਮਿੱਠੂ ਹੁੰਦੇ ਹਨ। ਬੱਚਿਆਂ ਦੀ ਨਜ਼ਰ ਵਿਚ ਮਾਂ-ਪਿਓ ਆਪਣੇ ਮੂੰਹ ਮੀਆਂ ਮਿੱਠੂ ਹੁੰਦੇ ਹਨ। 29. “ਅੱਜ ਕਲ੍ਹ ਕਰਨਾ” ਮੁਹਾਵਰੇ ਨੂੰ ਵਰਤ ਕੇ ਬਣਾਏ ਵਾਕ ਦੀ ਸਹੀ ਚੋਣ ਕਰੋ:- “ਅੱਜ ਕਲ੍ਹ ਕਰਨਾ” ਮੁਹਾਵਰੇ ਨੂੰ ਵਰਤ ਕੇ ਬਣਾਏ ਵਾਕ ਦੀ ਸਹੀ ਚੋਣ ਕਰੋ:- # SI · 29 Jun 2023 · Shift 3 · Punjabi qualifying
1 ਅੱਜ ਕਲ੍ਹ ਕਰਨਾ ਬਹੁਤ ਚੰਗੀ ਗਲ ਹੁੰਦੀ ਹੈ। ਅੱਜ ਕਲ੍ਹ ਕਰਨਾ ਬਹੁਤ ਚੰਗੀ ਗਲ ਹੁੰਦੀ ਹੈ। 2 ਅੱਜ ਕਲ੍ਹ ਕਰਨ ਨਾਲ ਸਾਰੇ ਕੰਮ ਛੇਤੀ ਹੋ ਜਾਂਦੇ ਹਨ। ਅੱਜ ਕਲ੍ਹ ਕਰਨ ਨਾਲ ਸਾਰੇ ਕੰਮ ਛੇਤੀ ਹੋ ਜਾਂਦੇ ਹਨ। 3 ਪੈਸੇ ਮੰਗਣ ’ਤੇ ਲੋਕੀ ਅੱਜ ਕਲ੍ਹ ਕਰਨਾ ਸ਼ੁਰੂ ਕਰ ਦਿੰਦੇ ਹਨ। ਪੈਸੇ ਮੰਗਣ ’ਤੇ ਲੋਕੀ ਅੱਜ ਕਲ੍ਹ ਕਰਨਾ ਸ਼ੁਰੂ ਕਰ ਦਿੰਦੇ ਹਨ। 4 ਸਮਝਦਾਰ ਲੋਕ ਹਰ ਕੰਮ ਲਈ ਅੱਜ ਕਲ੍ਹ ਕਰਿਆ ਕਰਦੇ ਹਨ। ਸਮਝਦਾਰ ਲੋਕ ਹਰ ਕੰਮ ਲਈ ਅੱਜ ਕਲ੍ਹ ਕਰਿਆ ਕਰਦੇ ਹਨ। 30. “ਸਾਹ ਸੁੱਕ ਜਾਣਾ” ਮੁਹਾਵਰੇ ਦਾ ਅਰਥ ਹੈ:- “ਸਾਹ ਸੁੱਕ ਜਾਣਾ” ਮੁਹਾਵਰੇ ਦਾ ਅਰਥ ਹੈ:- # SI · 29 Jun 2023 · Shift 3 · Punjabi qualifying
1 ਭੱਜ ਜਾਣਾ ਭੱਜ ਜਾਣਾ 2 ਪਿਆਸ ਲੱਗਣੀ ਪਿਆਸ ਲੱਗਣੀ 3 ਮਰ ਜਾਣਾ ਮਰ ਜਾਣਾ 4 ਡਰ ਜਾਣਾ ਡਰ ਜਾਣਾ 31. “ਹੱਥ ਪੈਰ ਮਾਰਨਾ” ਮੁਹਾਵਰੇ ਦਾ ਅਰਥ ਹੈ:- “ਹੱਥ ਪੈਰ ਮਾਰਨਾ” ਮੁਹਾਵਰੇ ਦਾ ਅਰਥ ਹੈ:- # SI · 29 Jun 2023 · Shift 3 · Punjabi qualifying
1 ਵਡਿਆਈ ਕਰਨੀ ਵਡਿਆਈ ਕਰਨੀ 2 ਕਿਸੇ ਨੂੰ ਕੁੱਟਣਾ ਕਿਸੇ ਨੂੰ ਕੁੱਟਣਾ 3 ਬਦਨਾਮੀ ਕਰਨੀ ਬਦਨਾਮੀ ਕਰਨੀ 4 ਯਤਨ ਕਰਨੇ ਯਤਨ ਕਰਨੇ 32. “ਇੱਟ ਕੁੱਤੇ ਦਾ ਵੈਰ ਹੋਣਾ” ਮੁਹਾਵਰੇ ਦਾ ਅਰਥ ਹੈ:- “ਇੱਟ ਕੁੱਤੇ ਦਾ ਵੈਰ ਹੋਣਾ” ਮੁਹਾਵਰੇ ਦਾ ਅਰਥ ਹੈ:- # SI · 29 Jul 2023 · Shift 3 · Punjabi qualifying
1 ਬਹੁਤ ਡਰ ਜਾਣਾ ਬਹੁਤ ਡਰ ਜਾਣਾ 2 ਡਾਢੀ ਦੁਸ਼ਮਣੀ ਹੋਣਾ ਡਾਢੀ ਦੁਸ਼ਮਣੀ ਹੋਣਾ 3 ਬਦਨਾਮੀ ਹੋਣਾ ਬਦਨਾਮੀ ਹੋਣਾ 4 ਕੁੱਤੇ ਨੂੰ ਪੱਥਰ ਮਾਰਨਾ ਕੁੱਤੇ ਨੂੰ ਪੱਥਰ ਮਾਰਨਾ 33. “ਅੱਗ ਦੇ ਭਾਅ ਹੋਣਾ” ਮੁਹਾਵਰੇ ਨੂੰ ਵਰਤ ਕੇ ਬਣਾਏ ਸ਼ਬਦ ਦੀ ਸਹੀ ਚੋਣ ਕਰੋ:- “ਅੱਗ ਦੇ ਭਾਅ ਹੋਣਾ” ਮੁਹਾਵਰੇ ਨੂੰ ਵਰਤ ਕੇ ਬਣਾਏ ਸ਼ਬਦ ਦੀ ਸਹੀ ਚੋਣ ਕਰੋ:- # SI · 29 Jul 2023 · Shift 3 · Punjabi qualifying
1 ਅੱਗ ਲਾ ਕੇ ਭਾਅ ਨਹੀਂ ਪੁਛਦੇ ਕਿਉਂਕਿ ਇਹ ਮਰਿਆਦਾ ਨਹੀਂ ਹੈ। ਅੱਗ ਲਾ ਕੇ ਭਾਅ ਨਹੀਂ ਪੁਛਦੇ ਕਿਉਂਕਿ ਇਹ ਮਰਿਆਦਾ ਨਹੀਂ ਹੈ। 2 ਏਨਾ ਦੂਰ ਨਾ ਜਾਓ ਕਿ ਅੱਗ ਦਾ ਭਾਅ ਲਗੇ। ਏਨਾ ਦੂਰ ਨਾ ਜਾਓ ਕਿ ਅੱਗ ਦਾ ਭਾਅ ਲਗੇ। 3 ਮਹਿੰਗਾਈ ਦੇ ਜ਼ਮਾਨੇ ਵਿਚ ਹਰੇਕ ਚੀਜ਼ ਅੱਗ ਦੇ ਭਾਅ ਹੋ ਗਈ ਹੈ। ਮਹਿੰਗਾਈ ਦੇ ਜ਼ਮਾਨੇ ਵਿਚ ਹਰੇਕ ਚੀਜ਼ ਅੱਗ ਦੇ ਭਾਅ ਹੋ ਗਈ ਹੈ। 4 ਅੱਗ ਦੇ ਭਾਅ ਖਾਣਾ ਖਾਓ ਤਾਂ ਮਜ਼ਾ ਆਉਂਦਾ ਹੈ। ਅੱਗ ਦੇ ਭਾਅ ਖਾਣਾ ਖਾਓ ਤਾਂ ਮਜ਼ਾ ਆਉਂਦਾ ਹੈ। 34. “ਅਕਲ ‘ਤੇ ਪਰਦਾ ਪੈਣਾ” ਮੁਹਾਵਰੇ ਦਾ ਅਰਥ ਹੈ:- “ਅਕਲ ‘ਤੇ ਪਰਦਾ ਪੈਣਾ” ਮੁਹਾਵਰੇ ਦਾ ਅਰਥ ਹੈ:- # SI · 29 Jul 2023 · Shift 3 · Punjabi qualifying
1 ਮੱਤ ਮਾਰੀ ਜਾਣੀ ਮੱਤ ਮਾਰੀ ਜਾਣੀ 2 ਅਕਲ ਆ ਜਾਣੀ ਅਕਲ ਆ ਜਾਣੀ 3 ਮੱਤ ਦਾ ਖਿਆਲ ਰੱਖਣਾ ਮੱਤ ਦਾ ਖਿਆਲ ਰੱਖਣਾ 4 ਅਕਲ ਨਾ ਆਉਣਾ ਅਕਲ ਨਾ ਆਉਣਾ 35. “ਖੰਡ ਖੀਰ ਹੋਣਾ” ਮੁਹਾਵਰੇ ਨੂੰ ਵਰਤ ਕੇ ਬਣਾਏ ਸ਼ਬਦ ਦੀ ਸਹੀ ਚੋਣ ਕਰੋ “ਖੰਡ ਖੀਰ ਹੋਣਾ” ਮੁਹਾਵਰੇ ਨੂੰ ਵਰਤ ਕੇ ਬਣਾਏ ਸ਼ਬਦ ਦੀ ਸਹੀ ਚੋਣ ਕਰੋ # SI · 31 Jul 2023 · Shift 2 · Punjabi qualifying
1 ਏਨਾ ਕੌੜਾ ਨਾ ਬੋਲੋ ਕਿ ਖੰਡ ਖੀਰ ਲਗੇ। ਏਨਾ ਕੌੜਾ ਨਾ ਬੋਲੋ ਕਿ ਖੰਡ ਖੀਰ ਲਗੇ। 2 ਖੰਡ ਮਹਿੰਗੀ ਹੋਣ ਕਾਰਣ ਖੀਰ ਨਹੀਂ ਬਣਦੀ। ਖੰਡ ਮਹਿੰਗੀ ਹੋਣ ਕਾਰਣ ਖੀਰ ਨਹੀਂ ਬਣਦੀ। 3 ਪਾਲੀ ਤੇ ਬਾਲੀ ਪਹਿਲਾਂ ਦੁਸ਼ਮਣ ਸਨ ਪਰ ਅੱਜ ਕੱਲ ਬੜੇ ਖੰਡ ਖੀਰ ਹੋਏ ਪਏ ਹਨ। ਪਾਲੀ ਤੇ ਬਾਲੀ ਪਹਿਲਾਂ ਦੁਸ਼ਮਣ ਸਨ ਪਰ ਅੱਜ ਕੱਲ ਬੜੇ ਖੰਡ ਖੀਰ ਹੋਏ ਪਏ ਹਨ। 4 ਖੰਡ ਖੀਰ ਖਾਓਗੇ ਤਾਂ ਸ਼ੂਗਰ ਹੋਏਗੀ ਹੀ। ਖੰਡ ਖੀਰ ਖਾਓਗੇ ਤਾਂ ਸ਼ੂਗਰ ਹੋਏਗੀ ਹੀ। 36. ਹੇਠ ਲਿਖੇ ਸ਼ਬਦਾਂ ਵਿਚ ‘ਵੱਟ ਚੜ੍ਹਨਾ’ ਦਾ ਸਹੀ ਅਰਥ ਨਹੀਂ ਹੈ:- ਹੇਠ ਲਿਖੇ ਸ਼ਬਦਾਂ ਵਿਚ ‘ਵੱਟ ਚੜ੍ਹਨਾ’ ਦਾ ਸਹੀ ਅਰਥ ਨਹੀਂ ਹੈ:- # SI · 31 Jul 2023 · Shift 2 · Punjabi qualifying
1 ਗੁਸਾ ਆਉਣਾ ਗੁਸਾ ਆਉਣਾ 2 ਪਿਆਰ ਕਰਨਾ ਪਿਆਰ ਕਰਨਾ 3 ਬੱਦਲ ਚੜ੍ਹਨਾ ਬੱਦਲ ਚੜ੍ਹਨਾ 4 ਮੀਂਹ ਆਉਣਾ ਮੀਂਹ ਆਉਣਾ 37. ਹੇਠ ਲਿਖੇ ਸ਼ਬਦਾਂ ਵਿਚ ‘ਘੜੀ ਦਾ ਪ੍ਰਾਹੁਣਾ’ ਦਾ ਸਹੀ ਅਰਥ ਹੈ:- ਹੇਠ ਲਿਖੇ ਸ਼ਬਦਾਂ ਵਿਚ ‘ਘੜੀ ਦਾ ਪ੍ਰਾਹੁਣਾ’ ਦਾ ਸਹੀ ਅਰਥ ਹੈ:- # SI · 31 Jul 2023 · Shift 3 · Punjabi qualifying
1 ਲਾੜਾ ਲਾੜਾ 2 ਮਰਨ ਕਿਨਾਰੇ ਮਰਨ ਕਿਨਾਰੇ 3 ਵਿਆਹ ਵਾਲਾ ਮੁੰਡਾ ਵਿਆਹ ਵਾਲਾ ਮੁੰਡਾ 4 ਹੋਣ ਵਾਲਾ ਜਵਾਈ ਹੋਣ ਵਾਲਾ ਜਵਾਈ 38. ਹੇਠ ਲਿਖੇ ਸ਼ਬਦਾਂ ਵਿਚ ਕਿਹੜਾ ‘ਸਾਨ੍ਹਾਂ ਦਾ ਭੇੜ’ ਦਾ ਸਹੀ ਅਰਥ ਹੈ? ਹੇਠ ਲਿਖੇ ਸ਼ਬਦਾਂ ਵਿਚ ਕਿਹੜਾ ‘ਸਾਨ੍ਹਾਂ ਦਾ ਭੇੜ’ ਦਾ ਸਹੀ ਅਰਥ ਹੈ? # SI · 31 Jul 2023 · Shift 3 · Punjabi qualifying
1 ਪਹਿਲਵਾਨਾ ਦਾ ਘੋਲ ਪਹਿਲਵਾਨਾ ਦਾ ਘੋਲ 2 ਤਾਕਤਵਰ ਦੀ ਫਤਹਿ ਤਾਕਤਵਰ ਦੀ ਫਤਹਿ 3 ਬਲਦਾਂ ਦੀ ਲੜਾਈ ਬਲਦਾਂ ਦੀ ਲੜਾਈ 4 ਤਾਕਤਵਰਾਂ ਦੀ ਲੜਾਈ ਤਾਕਤਵਰਾਂ ਦੀ ਲੜਾਈ 39. “ਅੱਠੋ ਅੱਠ ਮਾਰਨੀਆਂ” ਮੁਹਾਵਰੇ ਦਾ ਅਰਥ ਹੈ “ਅੱਠੋ ਅੱਠ ਮਾਰਨੀਆਂ” ਮੁਹਾਵਰੇ ਦਾ ਅਰਥ ਹੈ # SI · 31 Jul 2023 · Shift 3 · Punjabi qualifying
1 ਕੁਝ ਵੀ ਪੱਲੇ ਨਾ ਹੋਣਾ ਕੁਝ ਵੀ ਪੱਲੇ ਨਾ ਹੋਣਾ 2 ਸਭ ਕੁਝ ਹੜੱਪ ਕਰ ਜਾਣਾ ਸਭ ਕੁਝ ਹੜੱਪ ਕਰ ਜਾਣਾ 3 ਚਲਾਕੀ ਕਰਨੀ ਚਲਾਕੀ ਕਰਨੀ 4 ਮੌਜਾਂ ਮਨਾਣੀਆਂ ਮੌਜਾਂ ਮਨਾਣੀਆਂ 40. “ਅੱਖ ਸੇਜਲ ਹੋਣੀ” ਮੁਹਾਵਰੇ ਦਾ ਅਰਥ ਹੈ “ਅੱਖ ਸੇਜਲ ਹੋਣੀ” ਮੁਹਾਵਰੇ ਦਾ ਅਰਥ ਹੈ # SI · 31 Jul 2023 · Shift 3 · Punjabi qualifying
1 ਅਥਰੂ ਡਿਗਣੇ ਅਥਰੂ ਡਿਗਣੇ 2 ਅੱਖ ਦੁਖਣੀ ਆਉਣੀ ਅੱਖ ਦੁਖਣੀ ਆਉਣੀ 3 ਮੁਸੀਬਤ ਆਉਣੀ ਮੁਸੀਬਤ ਆਉਣੀ 4 ਨਜ਼ਰੋਂ ਡਿਗਣਾ ਨਜ਼ਰੋਂ ਡਿਗਣਾ 41. ਹੇਠ ਲਿਖੇ ਸ਼ਬਦਾਂ ਵਿਚ ‘ਲਾਈ ਲਗ’ ਦਾ ਸਹੀ ਅਰਥ ਹੈ ਹੇਠ ਲਿਖੇ ਸ਼ਬਦਾਂ ਵਿਚ ‘ਲਾਈ ਲਗ’ ਦਾ ਸਹੀ ਅਰਥ ਹੈ # SI · 31 Jul 2023 · Shift 3 · Punjabi qualifying
1 ਅੱਗ ਲਾਉਣ ਵਾਲਾ ਅੱਗ ਲਾਉਣ ਵਾਲਾ 2 ਲੜਾਈ ਵਿਚ ਤੇਲ ਪਾਉਣ ਵਾਲਾ ਲੜਾਈ ਵਿਚ ਤੇਲ ਪਾਉਣ ਵਾਲਾ 3 ਕੰਨਾਂ ਦਾ ਕੱਚਾ ਕੰਨਾਂ ਦਾ ਕੱਚਾ 4 ਲਾ ਕੇ ਬੁਝਾਉਣ ਵਾਲਾ ਲਾ ਕੇ ਬੁਝਾਉਣ ਵਾਲਾ 42. 'ਫੱਕਾ ਨਾ ਰਹਿਣਾ' ਦਾ _______ ਅਰਥ ਨਿਕਲਦਾ ਹੈ। 'ਫੱਕਾ ਨਾ ਰਹਿਣਾ' ਦਾ _______ ਅਰਥ ਨਿਕਲਦਾ ਹੈ। # SI · 2 Jul 2023 · Shift 1
1 ਢੇਰੀ ਢਾਹੁਣੀ ਢੇਰੀ ਢਾਹੁਣੀ 2 ਹਿੰਮਤ ਨਾ ਹੋਣੀ ਹਿੰਮਤ ਨਾ ਹੋਣੀ 3 ਮੱਤ ਮਾਰੀ ਜਾਣੀ ਮੱਤ ਮਾਰੀ ਜਾਣੀ 4 ਇੱਜ਼ਤ ਨਾ ਰਹਿਣੀ ਇੱਜ਼ਤ ਨਾ ਰਹਿਣੀ 43. ਹੇਠ ਲਿਖੇ ਵਿਕਲਪਾਂ 'ਚੋਂ ਖਾਲੀ ਸਥਾਨ ਭਰੋ। "ਮੁੰਡੇ ਦੇ ਕੰਨ ..........ਨਹੀਂ ਤਾਂ ਵਿਗੜ ਜਾਏਗਾ।" ਹੇਠ ਲਿਖੇ ਵਿਕਲਪਾਂ 'ਚੋਂ ਖਾਲੀ ਸਥਾਨ ਭਰੋ। "ਮੁੰਡੇ ਦੇ ਕੰਨ ..........ਨਹੀਂ ਤਾਂ ਵਿਗੜ ਜਾਏਗਾ।" # SI · 9 Jul 2023 · Shift 1
1 ਖਿੱਚੋ ਖਿੱਚੋ 2 ਫੜੋ ਫੜੋ 3 ਖੁਰਕੋ ਖੁਰਕੋ 4 ਕੁਤਰੋ ਕੁਤਰੋ 44. ‘ਸੁੱਤੀ ਕਲਾ ਜਗਾਉਣੀ’ ਮੁਹਾਵਰਾ ਵਰਤਿਆ ਜਾਂਦਾ ਹੈ : ‘ਸੁੱਤੀ ਕਲਾ ਜਗਾਉਣੀ’ ਮੁਹਾਵਰਾ ਵਰਤਿਆ ਜਾਂਦਾ ਹੈ : # SI · 16 Oct 2022
1 ਮੁੱਕ ਚੁੱਕੇ ਝਗੜੇ ਫੇਰ ਖੜੇ ਕਰਨਾ ਮੁੱਕ ਚੁੱਕੇ ਝਗੜੇ ਫੇਰ ਖੜੇ ਕਰਨਾ 2 ਪਖੰਡ ਕਰਨਾ ਪਖੰਡ ਕਰਨਾ 3 ਧਿਆਨ ਦਿਵਾਉਣਾ ਧਿਆਨ ਦਿਵਾਉਣਾ 4 ਨਿਸ਼ਚਿੰਤ ਹੋ ਕੇ ਸੌਣਾ ਨਿਸ਼ਚਿੰਤ ਹੋ ਕੇ ਸੌਣਾ 45. 'ਤ੍ਰਹ ਨਿਕਲਣਾ' ਮੁਹਾਵਰੇ ਦਾ ਅਰਥ ਸਪੱਸ਼ਟ ਕਰੋ। 'ਤ੍ਰਹ ਨਿਕਲਣਾ' ਮੁਹਾਵਰੇ ਦਾ ਅਰਥ ਸਪੱਸ਼ਟ ਕਰੋ। # SI · 18 Aug 2021 · Shift 1
1 ਘਰੋਂ ਬਾਹਰ ਨਿਕਲਣਾ ਘਰੋਂ ਬਾਹਰ ਨਿਕਲਣਾ 2 ਅਚਾਨਕ ਡਰ ਜਾਣਾ ਅਚਾਨਕ ਡਰ ਜਾਣਾ 3 ਸਾਹ ਨਿਕਲ ਜਾਣਾ ਸਾਹ ਨਿਕਲ ਜਾਣਾ 4 ਲਾਟਰੀ ਨਿਕਲਣਾ ਲਾਟਰੀ ਨਿਕਲਣਾ 46. 'ਈਨ ਮੰਨਣਾ' ਮੁਹਾਵਰੇ ਦਾ ਅਰਥ ਸਪੱਸ਼ਟ ਕਰੋ। 'ਈਨ ਮੰਨਣਾ' ਮੁਹਾਵਰੇ ਦਾ ਅਰਥ ਸਪੱਸ਼ਟ ਕਰੋ। # SI · 19 Aug 2021 · Shift 1
1 ਹਾਰ ਨਾ ਮੰਨਣਾ ਹਾਰ ਨਾ ਮੰਨਣਾ 2 ਹਾਰ ਮੰਨਣਾ ਹਾਰ ਮੰਨਣਾ 3 ਹਾਰਨ ਦੀ ਸੰਭਾਵਨਾ ਹੋਣਾ ਹਾਰਨ ਦੀ ਸੰਭਾਵਨਾ ਹੋਣਾ 4 ਹਾਰ ਦਾ ਡਰ ਹੋਣਾ ਹਾਰ ਦਾ ਡਰ ਹੋਣਾ 47. 'ਗਿੱਲਾ ਪੀਹਣ ਪਾਉਣਾ' ਮੁਹਾਵਰੇ ਦਾ ਅਰਥ ਚੁਣੋ। 'ਗਿੱਲਾ ਪੀਹਣ ਪਾਉਣਾ' ਮੁਹਾਵਰੇ ਦਾ ਅਰਥ ਚੁਣੋ। # Constable · 2 Jun 2025 · Shift 2 · Punjabi qualifying
1 ਕੰਮ ਲਮਕਾਉਣਾ ਕੰਮ ਲਮਕਾਉਣਾ 2 ਇਸ਼ਾਰਿਆਂ ਨਾਲ ਸਿਖਾਉਣਾ ਇਸ਼ਾਰਿਆਂ ਨਾਲ ਸਿਖਾਉਣਾ 3 ਵਿਘਨ ਪੈਣਾ ਵਿਘਨ ਪੈਣਾ 4 ਕੋਈ ਕੰਮ ਨਾ ਕਰਨਾ ਕੋਈ ਕੰਮ ਨਾ ਕਰਨਾ 48. 'ਬਾਂਹ ਭੱਜਣੀ' ਮੁਹਾਵਰੇ ਦਾ ਅਰਥ ਚੁਣੋ। 'ਬਾਂਹ ਭੱਜਣੀ' ਮੁਹਾਵਰੇ ਦਾ ਅਰਥ ਚੁਣੋ। # Constable · 2 Jun 2025 · Shift 2 · Punjabi qualifying
1 ਮੱਦਦ ਕਰਨੀ ਮੱਦਦ ਕਰਨੀ 2 ਆਸਰਾ ਖ਼ਤਮ ਹੋ ਜਾਣਾ ਆਸਰਾ ਖ਼ਤਮ ਹੋ ਜਾਣਾ 3 ਅੰਗ ਨਕਾਰਾ ਹੋਣਾ ਅੰਗ ਨਕਾਰਾ ਹੋਣਾ 4 ਨੁਕਸਾਨ ਹੋਣਾ ਨੁਕਸਾਨ ਹੋਣਾ 49. 'ਪਾਣੀ ਪੀ ਕੇ ਪਰ ਥੁੱਕਣਾ' ਮੁਹਾਵਰੇ ਦਾ ਅਰਥ ਚੁਣੋ। 'ਪਾਣੀ ਪੀ ਕੇ ਪਰ ਥੁੱਕਣਾ' ਮੁਹਾਵਰੇ ਦਾ ਅਰਥ ਚੁਣੋ। # Constable · 2 Jun 2025 · Shift 2 · Punjabi qualifying
1 ਨੁਕਸਾਨ ਕਰਨਾ ਨੁਕਸਾਨ ਕਰਨਾ 2 ਨਾਦਾਨੀ ਕਰਨੀ ਨਾਦਾਨੀ ਕਰਨੀ 3 ਉਪਕਾਰ ਭੁੱਲ ਜਾਣਾ ਉਪਕਾਰ ਭੁੱਲ ਜਾਣਾ 4 ਪਾਣੀ ਖ਼ਤਮ ਕਰ ਦੇਣਾ ਪਾਣੀ ਖ਼ਤਮ ਕਰ ਦੇਣਾ 50. 'ਉਂਗਲ ਕਰਨਾ' ਮੁਹਾਵਰੇ ਦਾ ਅਰਥ ਚੁਣੋ। 'ਉਂਗਲ ਕਰਨਾ' ਮੁਹਾਵਰੇ ਦਾ ਅਰਥ ਚੁਣੋ। # Constable · 2 Jun 2025 · Shift 2 · Punjabi qualifying
1 ਪਤਾ ਲੱਗਣਾ ਪਤਾ ਲੱਗਣਾ 2 ਦੋਸ਼ ਲਾਉਣਾ ਦੋਸ਼ ਲਾਉਣਾ 3 ਤਿਆਰ ਹੋਣਾ ਤਿਆਰ ਹੋਣਾ 4 ਬੇਚੈਨ ਹੋਣਾ ਬੇਚੈਨ ਹੋਣਾ 51. 'ਅੱਖ ਲੱਗਣੀ' ਮੁਹਾਵਰੇ ਦਾ ਅਰਥ ਚੁਣੋ। 'ਅੱਖ ਲੱਗਣੀ' ਮੁਹਾਵਰੇ ਦਾ ਅਰਥ ਚੁਣੋ। # Constable · 2 Jun 2025 · Shift 2 · Punjabi qualifying
1 ਇਸ਼ਕ ਹੋਣਾ ਇਸ਼ਕ ਹੋਣਾ 2 ਮੂਰਖਤਾ ਕਰਨੀ ਮੂਰਖਤਾ ਕਰਨੀ 3 ਨੀਂਦ ਆਉਣਾ ਨੀਂਦ ਆਉਣਾ 4 ਰੜਕ ਪੈਣੀ ਰੜਕ ਪੈਣੀ 52. ਮੁਹਾਵਰਾ ਪੂਰਾ ਕਰੋ: 'ਕੀਤੀ ਕੱਤਰੀ ਤੇ ______ ਪੁਆਣੀ'। ਮੁਹਾਵਰਾ ਪੂਰਾ ਕਰੋ: 'ਕੀਤੀ ਕੱਤਰੀ ਤੇ ______ ਪੁਆਣੀ'। # Constable · 2 Jun 2025 · Shift 2 · Punjabi qualifying
1 ਰੇਤ ਰੇਤ 2 ਮਿੱਟੀ ਮਿੱਟੀ 3 ਚਿੱਕੜ ਚਿੱਕੜ 4 ਸਵਾਹ ਸਵਾਹ 53. ਮੁਹਾਵਰਾ ਪੂਰਾ ਕਰੋ: 'ਦੁੱਧ ਵਿੱਚ _________ ਪਾਉਣਾ'। ਮੁਹਾਵਰਾ ਪੂਰਾ ਕਰੋ: 'ਦੁੱਧ ਵਿੱਚ _________ ਪਾਉਣਾ'। # Constable · 4 Jun 2025
1 ਪਾਣੀ ਪਾਣੀ 2 ਮੇਂਗਣਾ ਮੇਂਗਣਾ 3 ਮਿੱਟੀ ਮਿੱਟੀ 4 ਦਹੀ ਦਹੀ 54. ਹੇਠ ਦਿੱਤੇ ਸਵਾਲ ਵਿੱਚ, ਦਿੱਤੇ ਗਏ ਚਾਰ ਵਿਕਲਪਾਂ ਵਿੱਚੋਂ, ਉਹ ਵਿਕਲਪ ਚੁਣੋ ਜੋ ਮੁਹਾਵਰੇ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। ਕਾਰਜ ਰਾਸ ਕਰਨਾ ਹੇਠ ਦਿੱਤੇ ਸਵਾਲ ਵਿੱਚ, ਦਿੱਤੇ ਗਏ ਚਾਰ ਵਿਕਲਪਾਂ ਵਿੱਚੋਂ, ਉਹ ਵਿਕਲਪ ਚੁਣੋ ਜੋ ਮੁਹਾਵਰੇ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। ਕਾਰਜ ਰਾਸ ਕਰਨਾ # Constable · 4 Jun 2025 · Punjabi qualifying
1 ਕੰਮ ਪੂਰਾ ਨਾ ਕਰਨਾ ਕੰਮ ਪੂਰਾ ਨਾ ਕਰਨਾ 2 ਧੋਖਾ ਮਿਲਣਾ ਧੋਖਾ ਮਿਲਣਾ 3 ਕਾਮਯਾਬੀ ਮਿਲਣੀ ਕਾਮਯਾਬੀ ਮਿਲਣੀ 4 ਅਸਫਲ ਹੋਣਾ ਅਸਫਲ ਹੋਣਾ 55. 'ਚੰਨ ਤੇ ਥੁੱਕਣਾ' ਮੁਹਾਵਰੇ ਦੇ ਸਹੀ ਅਰਥ ਦੱਸੋ? 'ਚੰਨ ਤੇ ਥੁੱਕਣਾ' ਮੁਹਾਵਰੇ ਦੇ ਸਹੀ ਅਰਥ ਦੱਸੋ? # Constable · 4 Jun 2025 · Punjabi qualifying
1 ਉੱਚੀ ਥਾਂ ਤੇ ਥੁੱਕਣਾ ਉੱਚੀ ਥਾਂ ਤੇ ਥੁੱਕਣਾ 2 ਕੰਮ ਵਿਗਾੜ ਦੇਣਾ ਕੰਮ ਵਿਗਾੜ ਦੇਣਾ 3 ਅਚਨਚੇਤ ਕਿਸੇ 'ਤੇ ਹਮਲਾ ਕਰਨਾ ਅਚਨਚੇਤ ਕਿਸੇ 'ਤੇ ਹਮਲਾ ਕਰਨਾ 4 ਭਲੇਮਾਣਸ ਦੇ ਨੁਕਸ ਕੱਢਣੇ ਭਲੇਮਾਣਸ ਦੇ ਨੁਕਸ ਕੱਢਣੇ 56. 'ਬੁਰੀ ਗੱਲ ਦਾ ਭੇਦ ਪ੍ਰਗਟ ਨਾ ਹੋਣ ਦੇਣਾ' ਲਈ ਕਿਹੜਾ ਮੁਹਾਵਰਾ ਵਰਤਿਆ ਜਾਂਦਾ ਹੈ। 'ਬੁਰੀ ਗੱਲ ਦਾ ਭੇਦ ਪ੍ਰਗਟ ਨਾ ਹੋਣ ਦੇਣਾ' ਲਈ ਕਿਹੜਾ ਮੁਹਾਵਰਾ ਵਰਤਿਆ ਜਾਂਦਾ ਹੈ। # Constable · 4 Jun 2025 · Punjabi qualifying
1 ਢੇਰੀ ਢਾਹੁਣਾ ਢੇਰੀ ਢਾਹੁਣਾ 2 ਝੋਲੀ ਚੁੱਕਣਾ ਝੋਲੀ ਚੁੱਕਣਾ 3 ਢਕੀ ਰਿੱਝਣਾ ਢਕੀ ਰਿੱਝਣਾ 4 ਦੜ ਵੱਟਣਾ ਦੜ ਵੱਟਣਾ 57. ਤੂੰ ਸਰਾਸਰ ਝੂਠ ਬੋਲ ਰਿਹਾ ਹੈ, ਐਵੇਂ ਮੈਨੂੰ......ਨਾ ਬਣਾ ਸਹੀ ਸ਼ਬਦ ਭਰੋ ਤੂੰ ਸਰਾਸਰ ਝੂਠ ਬੋਲ ਰਿਹਾ ਹੈ, ਐਵੇਂ ਮੈਨੂੰ......ਨਾ ਬਣਾ ਸਹੀ ਸ਼ਬਦ ਭਰੋ # Constable · 4 Jun 2025 · Punjabi qualifying
1 ਉੱਲੂ ਉੱਲੂ 2 ਭਰਾ ਭਰਾ 3 ਛੋਟਾ ਛੋਟਾ 4 ਸਿਆਣਾ ਸਿਆਣਾ 58. ਹੇਠ ਦਿੱਤੇ ਸਵਾਲ ਵਿੱਚ, ਦਿੱਤੇ ਗਏ ਚਾਰ ਵਿਕਲਪਾਂ ਵਿੱਚੋਂ, ਉਹ ਵਿਕਲਪ ਚੁਣੋ ਜੋ ਮੁਹਾਵਰੇ/ਵਾਕੰਸ਼ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। ਮੁੱਠੀ ਗਰਮ ਕਰਨਾ ਹੇਠ ਦਿੱਤੇ ਸਵਾਲ ਵਿੱਚ, ਦਿੱਤੇ ਗਏ ਚਾਰ ਵਿਕਲਪਾਂ ਵਿੱਚੋਂ, ਉਹ ਵਿਕਲਪ ਚੁਣੋ ਜੋ ਮੁਹਾਵਰੇ/ਵਾਕੰਸ਼ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। ਮੁੱਠੀ ਗਰਮ ਕਰਨਾ # Constable · 4 Jun 2025 · Punjabi qualifying
1 ਰਿਸ਼ਵਤਖ਼ੋਰ ਹੋਣਾ ਰਿਸ਼ਵਤਖ਼ੋਰ ਹੋਣਾ 2 ਰਿਸ਼ਵਤ ਲੈਣਾ ਰਿਸ਼ਵਤ ਲੈਣਾ 3 ਰਿਸ਼ਵਤ ਦੇਣਾ ਰਿਸ਼ਵਤ ਦੇਣਾ 4 ਮੁੱਠੀ ਬੰਦ ਕਰਨਾ ਮੁੱਠੀ ਬੰਦ ਕਰਨਾ 59. ਉਹ ਵਿਕਲਪ ਚੁਣੋ ਜੋ ਮੁਹਾਵਰੇ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। ਗੋਦੜੀ ਦਾ ਲਾਲ ਹੋਣਾ ਉਹ ਵਿਕਲਪ ਚੁਣੋ ਜੋ ਮੁਹਾਵਰੇ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। ਗੋਦੜੀ ਦਾ ਲਾਲ ਹੋਣਾ # Constable · 30 May 2025
1 ਸਮਝਦਾਰ ਸਮਝਦਾਰ 2 ਗੁਝੇ ਗੁਣਾਂ ਵਾਲਾ ਗੁਝੇ ਗੁਣਾਂ ਵਾਲਾ 3 ਮਸਤ ਮਸਤ 4 ਰਾਜ਼ਦਾਰ ਰਾਜ਼ਦਾਰ 60. 'ਹਜਾਮਤ ਕਰਨੀ' ਮੁਹਾਵਰੇ ਦੇ ਸਹੀ ਅਰਥ ਦੱਸੋ? 'ਹਜਾਮਤ ਕਰਨੀ' ਮੁਹਾਵਰੇ ਦੇ ਸਹੀ ਅਰਥ ਦੱਸੋ? # Constable · 6 May 2025 · Punjabi qualifying
1 ਕਤਲ ਕਰਨਾ ਕਤਲ ਕਰਨਾ 2 ਮਿਹਨਤ ਕਰਨੀ ਮਿਹਨਤ ਕਰਨੀ 3 ਠੱਗੀ ਕਰਨੀ ਠੱਗੀ ਕਰਨੀ 4 ਦੁਖੀ ਕਰਨਾ ਦੁਖੀ ਕਰਨਾ 61. 'ਉਬਾਲ ਕੱਢਣਾ' ਮੁਹਾਵਰੇ ਦਾ ਅਰਥ ਹੈ: 'ਉਬਾਲ ਕੱਢਣਾ' ਮੁਹਾਵਰੇ ਦਾ ਅਰਥ ਹੈ: # Constable · 6 May 2025 · Punjabi qualifying
1 ਉਬਾਲਣਾ ਉਬਾਲਣਾ 2 ਗੁੱਸਾ ਕੱਢਣਾ ਗੁੱਸਾ ਕੱਢਣਾ 3 ਉਲਟੀ ਕਰਨਾ ਉਲਟੀ ਕਰਨਾ 4 ਪਕਾਉਣਾ ਪਕਾਉਣਾ 62. 'ਅੱਖ ਮੈਲੀ ਕਰਨਾ' ਮੁਹਾਵਰੇ ਦਾ ਅਰਥ ਹੈ: 'ਅੱਖ ਮੈਲੀ ਕਰਨਾ' ਮੁਹਾਵਰੇ ਦਾ ਅਰਥ ਹੈ: # Constable · 6 May 2025 · Punjabi qualifying
1 ਅੱਖਾਂ ਖਰਾਬ ਹੋਣੀਆਂ ਅੱਖਾਂ ਖਰਾਬ ਹੋਣੀਆਂ 2 ਅੱਖਾਂ ਵਿਚ ਮਿੱਟੀ ਪੈਣਾ ਅੱਖਾਂ ਵਿਚ ਮਿੱਟੀ ਪੈਣਾ 3 ਬਦਨੀਤ ਹੋਣਾ ਬਦਨੀਤ ਹੋਣਾ 4 ਡਰਾਉਣਾ ਡਰਾਉਣਾ 63. ਮੁਹਾਵਰੇ ਵਿਚਲੀ ਖ਼ਾਲੀ ਥਾਂ ਭਰੋ: ________ ਜਾਲਣੇ ਮੁਹਾਵਰੇ ਵਿਚਲੀ ਖ਼ਾਲੀ ਥਾਂ ਭਰੋ: ________ ਜਾਲਣੇ # Constable · 18 Jun 2025 · Punjabi qualifying
1 ਘਰ ਘਰ 2 ਜੰਡਰ ਜੰਡਰ 3 ਕੱਪੜੇ ਕੱਪੜੇ 4 ਕਾਗ਼ਜ਼ ਕਾਗ਼ਜ਼ 64. 'ਝੂਟਾ ਆਉਣਾ' ਮੁਹਾਵਰੇ ਦਾ ਅਰਥ ਕੀ ਹੈ? 'ਝੂਟਾ ਆਉਣਾ' ਮੁਹਾਵਰੇ ਦਾ ਅਰਥ ਕੀ ਹੈ? # Constable · 18 Jun 2025 · Punjabi qualifying
1 ਗੁਜ਼ਾਰਾ ਕਰਨਾ ਗੁਜ਼ਾਰਾ ਕਰਨਾ 2 ਬਦਨਾਮੀ ਕਰਨੀ ਬਦਨਾਮੀ ਕਰਨੀ 3 ਅਨੰਦ ਆਉਣਾ ਅਨੰਦ ਆਉਣਾ 4 ਪੀਂਘ ਝੂਟਣੀ ਪੀਂਘ ਝੂਟਣੀ 65. ਕੰਨਾਂ ਤੀਕ ਮੂੰਹ ਪਾਟਣਾ ਮੁਹਾਵਰੇ ਦਾ ਅਰਥ ਹੈ। ਕੰਨਾਂ ਤੀਕ ਮੂੰਹ ਪਾਟਣਾ ਮੁਹਾਵਰੇ ਦਾ ਅਰਥ ਹੈ। # Constable · 18 Jun 2025 · Punjabi qualifying
1 ਮੂੰਹ-ਫੱਟ ਹੋਣਾ ਮੂੰਹ-ਫੱਟ ਹੋਣਾ 2 ਹਾਰ ਜਾਣਾ ਹਾਰ ਜਾਣਾ 3 ਬਰਬਾਦ ਹੋ ਜਾਣਾ ਬਰਬਾਦ ਹੋ ਜਾਣਾ 4 ਹਰਾ ਦੇਣਾ ਹਰਾ ਦੇਣਾ 66. ਚਕੀ ਫਿੱਟਣਾ ਮੁਹਾਵਰੇ ਦਾ ਅਰਥ ਹੈ। ਚਕੀ ਫਿੱਟਣਾ ਮੁਹਾਵਰੇ ਦਾ ਅਰਥ ਹੈ। # Constable · 18 Jun 2025 · Punjabi qualifying
1 ਭਟਕਦੇ ਫਿਰਨਾ ਭਟਕਦੇ ਫਿਰਨਾ 2 ਸਲੂਟੇ ਨੂੰ ਚੱਕ ਪਕਾਉਣਾ ਸਲੂਟੇ ਨੂੰ ਚੱਕ ਪਕਾਉਣਾ 3 ਬੁਰੀ ਗੱਲ ਦਾ ਭੇਤ ਪ੍ਰਗਟ ਨਾ ਹੋਣਾ ਬੁਰੀ ਗੱਲ ਦਾ ਭੇਤ ਪ੍ਰਗਟ ਨਾ ਹੋਣਾ 4 ਅੰਦਰੋਂ ਅੰਦਰੀ ਦੁਖੀ ਹੋਣਾ ਅੰਦਰੋਂ ਅੰਦਰੀ ਦੁਖੀ ਹੋਣਾ 67. ਹੇਠ ਦਿੱਤੇ ਸਵਾਲ ਵਿੱਚ, ਦਿੱਤੇ ਗਏ ਚਾਰ ਵਿਕਲਪਾਂ ਵਿੱਚੋਂ, ਉਹ ਵਿਕਲਪ ਚੁਣੋ ਜੋ ਮੁਹਾਵਰੇ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। ਹਿਰਦਾ ਵੱਡਾ ਹੋਣਾ ਹੇਠ ਦਿੱਤੇ ਸਵਾਲ ਵਿੱਚ, ਦਿੱਤੇ ਗਏ ਚਾਰ ਵਿਕਲਪਾਂ ਵਿੱਚੋਂ, ਉਹ ਵਿਕਲਪ ਚੁਣੋ ਜੋ ਮੁਹਾਵਰੇ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। ਹਿਰਦਾ ਵੱਡਾ ਹੋਣਾ # Constable · 18 Jun 2025 · Punjabi qualifying
1 ਮੋਟਾਪਾ ਹੋਣਾ ਮੋਟਾਪਾ ਹੋਣਾ 2 ਹਿਰਦਾ ਦਰਦ ਕਰਨਾ ਹਿਰਦਾ ਦਰਦ ਕਰਨਾ 3 ਦਿਲ ਚੋਟ ਖਾਣਾ ਦਿਲ ਚੋਟ ਖਾਣਾ 4 ਹਿੰਮਤ ਵਾਲਾ ਹੋਣਾ ਹਿੰਮਤ ਵਾਲਾ ਹੋਣਾ 68. ਮੁਹਾਵਰੇ ਦਾ ਸਹੀ ਅਰਥ ਚੁਣੋ: ਆਪਣਾ ਰੰਗ ਦਿਖਾਉਣਾ ਮੁਹਾਵਰੇ ਦਾ ਸਹੀ ਅਰਥ ਚੁਣੋ: ਆਪਣਾ ਰੰਗ ਦਿਖਾਉਣਾ # Constable · 22 May 2025 · Punjabi qualifying
1 ਨੱਚਣਾ ਨੱਚਣਾ 2 ਅਸਲੀ ਸੁਭਾਅ ਬਾਹਰ ਆਉਣਾ ਅਸਲੀ ਸੁਭਾਅ ਬਾਹਰ ਆਉਣਾ 3 ਰੰਗਾਂ ਨਾਲ ਖੇਡਣਾ ਰੰਗਾਂ ਨਾਲ ਖੇਡਣਾ 4 ਖੁਸ਼ ਹੋਣਾ ਖੁਸ਼ ਹੋਣਾ 69. ਅਕਲ 'ਤੇ ਪਰਦਾ ਪੈਣਾ ਮੁਹਾਵਰੇ ਤੋਂ ਕੀ ਭਾਵ ਹੈ? ਅਕਲ 'ਤੇ ਪਰਦਾ ਪੈਣਾ ਮੁਹਾਵਰੇ ਤੋਂ ਕੀ ਭਾਵ ਹੈ? # Constable · 22 May 2025 · Punjabi qualifying
1 ਮਨੋਰੋਗੀ ਹੋਣਾ ਮਨੋਰੋਗੀ ਹੋਣਾ 2 ਸਿਆਣੀ ਗੱਲ ਕਰਨਾ ਸਿਆਣੀ ਗੱਲ ਕਰਨਾ 3 ਮੱਤ ਮਾਰੀ ਜਾਣੀ ਮੱਤ ਮਾਰੀ ਜਾਣੀ 4 ਕਿਸੇ ਗੱਲ ਦਾ ਪਰਦਾ ਰੱਖਣਾ ਕਿਸੇ ਗੱਲ ਦਾ ਪਰਦਾ ਰੱਖਣਾ 70. ਕੰਘਾ ਹੋ ਜਾਣਾ ਦਾ ਸਹੀ ਅਰਥ ਕੀ ਹੈ? ਕੰਘਾ ਹੋ ਜਾਣਾ ਦਾ ਸਹੀ ਅਰਥ ਕੀ ਹੈ? # Constable · 22 May 2025 · Punjabi qualifying
1 ਬਰਬਾਦ ਹੋ ਜਾਣਾ ਬਰਬਾਦ ਹੋ ਜਾਣਾ 2 ਕੰਘੀ ਵਾਹੁਣੀ ਕੰਘੀ ਵਾਹੁਣੀ 3 ਵਾਲ ਵਾਹੁਣੇ ਵਾਲ ਵਾਹੁਣੇ 4 ਨਫ਼ਰਤ ਕਰਨੀ ਨਫ਼ਰਤ ਕਰਨੀ 71. ਮੁਹਾਵਰੇ ਦਾ ਸਹੀ ਅਰਥ ਚੁਣੋ: ਹੱਥ ਧੋ ਕੇ ਪਿੱਛੇ ਪੈ ਜਾਣਾ ਮੁਹਾਵਰੇ ਦਾ ਸਹੀ ਅਰਥ ਚੁਣੋ: ਹੱਥ ਧੋ ਕੇ ਪਿੱਛੇ ਪੈ ਜਾਣਾ # Constable · 22 May 2025 · Punjabi qualifying
1 ਪਿਆਰ ਕਰਨਾ ਪਿਆਰ ਕਰਨਾ 2 ਮਦਦ ਕਰਨੀ ਮਦਦ ਕਰਨੀ 3 ਬਦਲਾ ਲੈਣਾ ਬਦਲਾ ਲੈਣਾ 4 ਪੂਰੀ ਕੋਸ਼ਿਸ਼ ਕਰਨਾ ਪੂਰੀ ਕੋਸ਼ਿਸ਼ ਕਰਨਾ 72. ਮੁਹਾਵਰੇ ਦਾ ਸਹੀ ਅਰਥ ਚੁਣੋ: ਮਹਿਸੂਸ ਕਰਨਾ ਅਤੇ ਪਰਖਣਾ ਮੁਹਾਵਰੇ ਦਾ ਸਹੀ ਅਰਥ ਚੁਣੋ: ਮਹਿਸੂਸ ਕਰਨਾ ਅਤੇ ਪਰਖਣਾ # Constable · 22 May 2025 · Punjabi qualifying
1 ਕੁੱਝ ਕਰਨਾ ਕੁੱਝ ਕਰਨਾ 2 ਸੰਸਕਾਰਾਂ ਦਾ ਅਦਾਨ-ਪ੍ਰਦਾਨ ਸੰਸਕਾਰਾਂ ਦਾ ਅਦਾਨ-ਪ੍ਰਦਾਨ 3 ਪਿਆਰ ਭਰੀ ਮਦਦ ਪਿਆਰ ਭਰੀ ਮਦਦ 4 ਸਥਿਤੀ ਦੇ ਅਨੁਸਾਰ ਫ਼ੈਸਲਾ ਕਰਨਾ ਸਥਿਤੀ ਦੇ ਅਨੁਸਾਰ ਫ਼ੈਸਲਾ ਕਰਨਾ 73. ਮੁਹਾਵਰੇ ਦਾ ਸਹੀ ਅਰਥ ਚੁਣੋ: ਆਖਰੀ ਪੱਤਾ ਲੱਗਣਾ ਮੁਹਾਵਰੇ ਦਾ ਸਹੀ ਅਰਥ ਚੁਣੋ: ਆਖਰੀ ਪੱਤਾ ਲੱਗਣਾ # Constable · 22 May 2025 · Punjabi qualifying
1 ਆਖ਼ਰੀ ਇਮਤਿਹਾਨ ਆਖ਼ਰੀ ਇਮਤਿਹਾਨ 2 ਹਾਰ ਮੰਨ ਲੈਣੀ ਹਾਰ ਮੰਨ ਲੈਣੀ 3 ਕਾਮਯਾਬ ਹੋਣਾ ਕਾਮਯਾਬ ਹੋਣਾ 4 ਪੱਤਿਆਂ ਦੀ ਗਿਣਤੀ ਪੱਤਿਆਂ ਦੀ ਗਿਣਤੀ 74. ਮੁਹਾਵਰੇ ਦਾ ਸਹੀ ਅਰਥ ਚੁਣੋ: ਮੂੰਹ ਮਿੱਠਾ ਕਰਾਉਣਾ ਮੁਹਾਵਰੇ ਦਾ ਸਹੀ ਅਰਥ ਚੁਣੋ: ਮੂੰਹ ਮਿੱਠਾ ਕਰਾਉਣਾ # Constable · 22 May 2025 · Punjabi qualifying
1 ਖੁਸ਼ਖ਼ਬਰੀ ਦੇਣੀ ਖੁਸ਼ਖ਼ਬਰੀ ਦੇਣੀ 2 ਮਠਿਆਈ ਖਾਣੀ ਮਠਿਆਈ ਖਾਣੀ 3 ਨਫ਼ਰਤ ਦਿਖਾਉਣੀ ਨਫ਼ਰਤ ਦਿਖਾਉਣੀ 4 ਮਿਹਨਤ ਕਰਨੀ ਮਿਹਨਤ ਕਰਨੀ 75. ਉਹ ਵਿਕਲਪ ਚੁਣੋ ਜੋ ਮੁਹਾਵਰੇ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। "ਗੱਲ ਗੱਲ ਤੇ ਰੋਣਾ" ਉਹ ਵਿਕਲਪ ਚੁਣੋ ਜੋ ਮੁਹਾਵਰੇ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। "ਗੱਲ ਗੱਲ ਤੇ ਰੋਣਾ" # Constable · 29 May 2025 · Punjabi qualifying
1 ਫ਼ਿਲਮ ਵੇਖਣੀ ਫ਼ਿਲਮ ਵੇਖਣੀ 2 ਗੀਤ ਗਾਉਣਾ ਗੀਤ ਗਾਉਣਾ 3 ਹਮੇਸ਼ਾਂ ਖੁਸ਼ ਰਹਿਣਾ ਹਮੇਸ਼ਾਂ ਖੁਸ਼ ਰਹਿਣਾ 4 ਬਿਨਾਂ ਕਾਰਨ ਰੋਣਾ ਬਿਨਾਂ ਕਾਰਨ ਰੋਣਾ 76. ਉਹ ਵਿਕਲਪ ਚੁਣੋ ਜੋ ਮੁਹਾਵਰੇ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। "ਕਾਂਜੀ ਘੋਲਣਾ" ਉਹ ਵਿਕਲਪ ਚੁਣੋ ਜੋ ਮੁਹਾਵਰੇ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। "ਕਾਂਜੀ ਘੋਲਣਾ" # Constable · 29 May 2025 · Punjabi qualifying
1 ਸੁਆਦ ਲਗਣਾ ਸੁਆਦ ਲਗਣਾ 2 ਨਮਕੀਨ ਨਮਕੀਨ 3 ਮਿੱਠਾ ਕਰਨਾ ਮਿੱਠਾ ਕਰਨਾ 4 ਸੁਆਦ ਖ਼ਰਾਬ ਕਰਨਾ ਸੁਆਦ ਖ਼ਰਾਬ ਕਰਨਾ 77. ਉਹ ਵਿਕਲਪ ਚੁਣੋ ਜੋ ਮੁਹਾਵਰੇ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। ਪਾਪੜ ਵੇਲਣੇ ਉਹ ਵਿਕਲਪ ਚੁਣੋ ਜੋ ਮੁਹਾਵਰੇ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। ਪਾਪੜ ਵੇਲਣੇ # Constable · 30 May 2025 · Punjabi qualifying
1 ਨਖ਼ਰੇ ਕਰਨਾ ਨਖ਼ਰੇ ਕਰਨਾ 2 ਕੋਈ ਕੰਮ ਨਾ ਕਰਨਾ ਕੋਈ ਕੰਮ ਨਾ ਕਰਨਾ 3 ਇੱਕੋ ਵਕ਼ਤ ਕਈ ਕੰਮ ਕਰਨੇ ਇੱਕੋ ਵਕ਼ਤ ਕਈ ਕੰਮ ਕਰਨੇ 4 ਤਰਲੇ ਮਾਰਨਾ ਤਰਲੇ ਮਾਰਨਾ 78. ਉਹ ਵਿਕਲਪ ਚੁਣੋ ਜੋ ਮੁਹਾਵਰੇ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। ਰੰਗ ਵਿੱਚ ਭੰਗ ਪੈਣਾ ਉਹ ਵਿਕਲਪ ਚੁਣੋ ਜੋ ਮੁਹਾਵਰੇ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। ਰੰਗ ਵਿੱਚ ਭੰਗ ਪੈਣਾ # Constable · 30 May 2025 · Punjabi qualifying
1 ਪਾਰਟੀ ਕਰਨਾ ਪਾਰਟੀ ਕਰਨਾ 2 ਗੀਤ ਗਾਉਣਾ ਗੀਤ ਗਾਉਣਾ 3 ਤਿਉਹਾਰ ਮਨਾਉਣਾ ਤਿਉਹਾਰ ਮਨਾਉਣਾ 4 ਖੁਸ਼ੀ ਵਿੱਚ ਰੁਕਾਵਟ ਆਉਣਾ ਖੁਸ਼ੀ ਵਿੱਚ ਰੁਕਾਵਟ ਆਉਣਾ 79. ਉਹ ਵਿਕਲਪ ਚੁਣੋ ਜੋ ਮੁਹਾਵਰੇ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। ਚੋਲਾ ਛੱਡਣਾ ਉਹ ਵਿਕਲਪ ਚੁਣੋ ਜੋ ਮੁਹਾਵਰੇ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। ਚੋਲਾ ਛੱਡਣਾ # Constable · 30 May 2025 · Punjabi qualifying
1 ਮਰਨ ਕੰਢੇ ਹੋਣਾ ਮਰਨ ਕੰਢੇ ਹੋਣਾ 2 ਮਰ ਜਾਣਾ ਮਰ ਜਾਣਾ 3 ਮਾਰ ਖਾਣਾ ਮਾਰ ਖਾਣਾ 4 ਮਾਰ ਦੇਣਾ ਮਾਰ ਦੇਣਾ 80. ਉਹ ਵਿਕਲਪ ਚੁਣੋ ਜੋ ਮੁਹਾਵਰੇ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। ਅਕਲ ਦਾ ਵੈਰੀ ਉਹ ਵਿਕਲਪ ਚੁਣੋ ਜੋ ਮੁਹਾਵਰੇ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। ਅਕਲ ਦਾ ਵੈਰੀ # Constable · 30 May 2025 · Punjabi qualifying
1 ਮੂਰਖ ਮੂਰਖ 2 ਸੁਜਾਨ ਸੁਜਾਨ 3 ਕਾਮਚੋਰ ਕਾਮਚੋਰ 4 ਚਤੁਰ ਚਤੁਰ 81. ਉਹ ਵਿਕਲਪ ਚੁਣੋ ਜੋ ਮੁਹਾਵਰੇ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। ਗੱਡੀ ਛੱਡ ਜਾਣਾ ਉਹ ਵਿਕਲਪ ਚੁਣੋ ਜੋ ਮੁਹਾਵਰੇ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। ਗੱਡੀ ਛੱਡ ਜਾਣਾ # Constable · 30 May 2025 · Punjabi qualifying
1 ਸੈਰ 'ਤੇ ਜਾਣਾ ਸੈਰ 'ਤੇ ਜਾਣਾ 2 ਕੰਮ ਛੱਡ ਦੇਣਾ ਕੰਮ ਛੱਡ ਦੇਣਾ 3 ਸੌਣ ਜਾਣਾ ਸੌਣ ਜਾਣਾ 4 ਮੌਕਾ ਹੱਥੋਂ ਨਿਕਲ ਜਾਣਾ ਮੌਕਾ ਹੱਥੋਂ ਨਿਕਲ ਜਾਣਾ 82. ਉਹ ਵਿਕਲਪ ਚੁਣੋ ਜੋ ਮੁਹਾਵਰੇ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। ਚੰਦ ਚਾੜਨਾ ਉਹ ਵਿਕਲਪ ਚੁਣੋ ਜੋ ਮੁਹਾਵਰੇ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। ਚੰਦ ਚਾੜਨਾ # Constable · 30 May 2025 · Punjabi qualifying
1 ਕੰਮ ਹੋਣਾ ਕੰਮ ਹੋਣਾ 2 ਕੰਮ ਠੀਕ ਕਰਨਾ ਕੰਮ ਠੀਕ ਕਰਨਾ 3 ਸਫ਼ਲ ਹੋਣਾ ਸਫ਼ਲ ਹੋਣਾ 4 ਕੰਮ ਖ਼ਰਾਬ ਕਰਨਾ ਕੰਮ ਖ਼ਰਾਬ ਕਰਨਾ 83. “ਬਾਬੂ __________ ਕਰ ਦਿੰਦਾ ਹੈ, ਸਿੱਧੀ ਤਰ੍ਹਾਂ ਗੱਲ ਨਹੀਂ ਕਰਦਾ।” ਵਾਕ ਨੂੰ ਮੁਹਾਵਰੇ ਦੀ ਵਰਤੋਂ ਰਾਹੀਂ ਪੂਰਾ ਕਰੋ। “ਬਾਬੂ __________ ਕਰ ਦਿੰਦਾ ਹੈ, ਸਿੱਧੀ ਤਰ੍ਹਾਂ ਗੱਲ ਨਹੀਂ ਕਰਦਾ।” ਵਾਕ ਨੂੰ ਮੁਹਾਵਰੇ ਦੀ ਵਰਤੋਂ ਰਾਹੀਂ ਪੂਰਾ ਕਰੋ। # Constable · 30 Jul 2024
1 ਹੱਥ ਹੌਲਾ ਹੋਣਾ ਹੱਥ ਹੌਲਾ ਹੋਣਾ 2 ਆਲੇ ਕੌਡੀ ਛਿੱਕੇ ਕੌਡੀ ਕਰਨਾ ਆਲੇ ਕੌਡੀ ਛਿੱਕੇ ਕੌਡੀ ਕਰਨਾ 3 ਆਹੂ ਲਾਉਣਾ ਆਹੂ ਲਾਉਣਾ 4 ਆਈ ਚਲਾਈ ਹੋਣਾ ਆਈ ਚਲਾਈ ਹੋਣਾ 84. Comprehension: ਉਮਰ ਕੋਈ ਵੀ ਹੋਵੇ, ਤੁਰਨਾ ਚੰਗਾ ਹੈ। ਮਨ ਦੀ ਸ਼ਾਂਤੀ ਤੁਰਨ ਨਾਲ ਹੀ ਆਦੀ ਹੈ। ਅਜੋਕੇ ਯੁੱਗ ਿਵਚ ਉਹਨਾਂ ਲੋਕਾਂ ਦੀ ਿਗਣਤੀ ਵੱਧ ਰਹੀ ਹੈ ਿਜਹੜੇ ਤੁਰਨ ਨੂ ੰ ਸਮ ਦੀ ਬਰਬਾਦੀ ਕਿਹਣਗੇ। ਇਹ ਉਹ ਲੋਕ ਹੁੰਦੇ ਹਨ ਿਜਨਾਂ ਕੋਲ ਵਧੀਆ ਤ ਵਧੀਆ ਗਦੇਲੇ ਹੋਣਗੇ ਪਰ ਨਦਰ ਨਹ ਆਦੀ। ਤੁਰਨ ਿਵਚ ਲੱਗਣ ਵਾਲਾ ਸਾਰਾ ਵਕਤ, ਸਾਡਾ ਸਰੀਰ ਸਾਨੂ ੰ ਿਕਸੇ ਨਾ ਿਕਸੇ ਤਰੀਕੇ ਨਾਲ ਸਾਨੂ ੰ ਮੋੜ ਿਦੰਦਾ ਹੈ। ਤੁਰਨ ਦੇ ਿਵਰੋਧੀ ਇਹ ਤਰਕ ਵੀ ਦੇਣਗੇ ਿਕ ਇਕ ਪਹਾੜ, ਇਕ ਦਿਰਆ, ਇਕ ਜੰਗਲ ਵੇਖ ਿਲਆ; ਹੋਰ ਪਹਾੜ, ਹੋਰ ਦਿਰਆ, ਹੋਰ ਜੰਗਲ ਦੇਖਣ ਦੀ ਕੀ ਲੋੜ ਹੈ? ਇਹੀ ਲੋਕ ਕਿਹਣਗੇ ਿਕ ਤੁਰਨ ਵਾਲੇ ਤੁਰਨ ਦੇ ਲਾਭਾਂ ਬਾਰੇ ਝੂਠ ਬੋਲਦੇ ਹਨ। ਇਹੀ ਲੋਕ ਕਿਹਣਗੇ ਿਕ ਜੇ ਕੋਈ ਖੋਤਾ ਸੌ ਮੀਲ ਤੁਰ ਜਾਵੇ ਤਾਂ ਕੀ ਉਹ ਘੋੜਾ ਬਣ ਜਾਵੇਗਾ? ਇਹਨਾਂ ਲੋਕਾਂ ਨੂ ੰ ਪਛਾਣਨ ਿਵਚ ਕੋਈ ਟਪਲਾ ਨਹ ਖਾਣਾ ਚਾਹੀਦਾ, ਇਹਨਾਂ ਨੂ ੰ ਹਰ ਚੀਜ਼ ਦੀ ਕੀਮਤ ਤਾਂ ਪਤਾ ਹੁੰਦੀ ਹੈ ਪਰ ਮਹੱਤਵ ਪਤਾ ਨਹ ਹੁੰਦਾ। ਇਹਨਾਂ ਲੋਕਾਂ ਦੀ ਬਹੁਤੀ ਗੱਲ-ਬਾਤ ਇਹਨਾਂ ਦੀਆਂ ਆਪਣੀਆਂ ਬੀਮਾਰੀਆਂ ਬਾਰੇ ਹੀ ਹੁੰਦੀ ਹੈ। ਅਿਜਹੇ ਲੋਕ ਤਰਸ ਦੇ ਪਾਤਰ ਹੁੰਦੇ ਹਨ ਅਤੇ ਅਿਜਹੇ ਲੋਕਾਂ ‘ਤੇ ਤਰਸ ਹੀ ਕਰਨਾ ਚਾਹੀਦਾ ਹੈ। ਕਿਸ ਵਾਕ ਵਿਚ ‘ਝੋਲੀ ਚੁਕਣੀ’ (ਚਾਪਲੂਸੀ ਕਰਨੀ) ਮੁਹਾਵਰੇ ਦੀ ਸਹੀ ਵਰਤੋਂ ਹੋਈ ਹੈ? Comprehension: ਉਮਰ ਕੋਈ ਵੀ ਹੋਵੇ, ਤੁਰਨਾ ਚੰਗਾ ਹੈ। ਮਨ ਦੀ ਸ਼ਾਂਤੀ ਤੁਰਨ ਨਾਲ ਹੀ ਆਦੀ ਹੈ। ਅਜੋਕੇ ਯੁੱਗ ਿਵਚ ਉਹਨਾਂ ਲੋਕਾਂ ਦੀ ਿਗਣਤੀ ਵੱਧ ਰਹੀ ਹੈ ਿਜਹੜੇ ਤੁਰਨ ਨੂ ੰ ਸਮ ਦੀ ਬਰਬਾਦੀ ਕਿਹਣਗੇ। ਇਹ ਉਹ ਲੋਕ ਹੁੰਦੇ ਹਨ ਿਜਨਾਂ ਕੋਲ ਵਧੀਆ ਤ ਵਧੀਆ ਗਦੇਲੇ ਹੋਣਗੇ ਪਰ ਨਦਰ ਨਹ ਆਦੀ। ਤੁਰਨ ਿਵਚ ਲੱਗਣ ਵਾਲਾ ਸਾਰਾ ਵਕਤ, ਸਾਡਾ ਸਰੀਰ ਸਾਨੂ ੰ ਿਕਸੇ ਨਾ ਿਕਸੇ ਤਰੀਕੇ ਨਾਲ ਸਾਨੂ ੰ ਮੋੜ ਿਦੰਦਾ ਹੈ। ਤੁਰਨ ਦੇ ਿਵਰੋਧੀ ਇਹ ਤਰਕ ਵੀ ਦੇਣਗੇ ਿਕ ਇਕ ਪਹਾੜ, ਇਕ ਦਿਰਆ, ਇਕ ਜੰਗਲ ਵੇਖ ਿਲਆ; ਹੋਰ ਪਹਾੜ, ਹੋਰ ਦਿਰਆ, ਹੋਰ ਜੰਗਲ ਦੇਖਣ ਦੀ ਕੀ ਲੋੜ ਹੈ? ਇਹੀ ਲੋਕ ਕਿਹਣਗੇ ਿਕ ਤੁਰਨ ਵਾਲੇ ਤੁਰਨ ਦੇ ਲਾਭਾਂ ਬਾਰੇ ਝੂਠ ਬੋਲਦੇ ਹਨ। ਇਹੀ ਲੋਕ ਕਿਹਣਗੇ ਿਕ ਜੇ ਕੋਈ ਖੋਤਾ ਸੌ ਮੀਲ ਤੁਰ ਜਾਵੇ ਤਾਂ ਕੀ ਉਹ ਘੋੜਾ ਬਣ ਜਾਵੇਗਾ? ਇਹਨਾਂ ਲੋਕਾਂ ਨੂ ੰ ਪਛਾਣਨ ਿਵਚ ਕੋਈ ਟਪਲਾ ਨਹ ਖਾਣਾ ਚਾਹੀਦਾ, ਇਹਨਾਂ ਨੂ ੰ ਹਰ ਚੀਜ਼ ਦੀ ਕੀਮਤ ਤਾਂ ਪਤਾ ਹੁੰਦੀ ਹੈ ਪਰ ਮਹੱਤਵ ਪਤਾ ਨਹ ਹੁੰਦਾ। ਇਹਨਾਂ ਲੋਕਾਂ ਦੀ ਬਹੁਤੀ ਗੱਲ-ਬਾਤ ਇਹਨਾਂ ਦੀਆਂ ਆਪਣੀਆਂ ਬੀਮਾਰੀਆਂ ਬਾਰੇ ਹੀ ਹੁੰਦੀ ਹੈ। ਅਿਜਹੇ ਲੋਕ ਤਰਸ ਦੇ ਪਾਤਰ ਹੁੰਦੇ ਹਨ ਅਤੇ ਅਿਜਹੇ ਲੋਕਾਂ ‘ਤੇ ਤਰਸ ਹੀ ਕਰਨਾ ਚਾਹੀਦਾ ਹੈ। ਕਿਸ ਵਾਕ ਵਿਚ ‘ਝੋਲੀ ਚੁਕਣੀ’ (ਚਾਪਲੂਸੀ ਕਰਨੀ) ਮੁਹਾਵਰੇ ਦੀ ਸਹੀ ਵਰਤੋਂ ਹੋਈ ਹੈ? # Constable · 30 Jul 2024
1 ਜਾਗਦੀ ਜ਼ਮੀਰ ਵਾਲਾ ਮਨੁੱਖ ਕਦੇ ਵੀ ਕਿਸੇ ਦੀ ਝੋਲੀ ਚੁਕਣੀ ਪਸੰਦ ਨਹੀਂ ਕਰਦਾ। ਜਾਗਦੀ ਜ਼ਮੀਰ ਵਾਲਾ ਮਨੁੱਖ ਕਦੇ ਵੀ ਕਿਸੇ ਦੀ ਝੋਲੀ ਚੁਕਣੀ ਪਸੰਦ ਨਹੀਂ ਕਰਦਾ। 2 ਝੋਲੀ ਚੁਕਣ ਨਾਲ ਸਾਰੇ ਕੰਮ ਹੋ ਜਾਂਦੇ ਹਨ। ਝੋਲੀ ਚੁਕਣ ਨਾਲ ਸਾਰੇ ਕੰਮ ਹੋ ਜਾਂਦੇ ਹਨ। 3 ਉਹ ਹਰ ਕਿਸੇ ਝੋਲੀ ਵਿਚ ਬੈਠ ਜਾਂਦਾ ਹੈ। ਉਹ ਹਰ ਕਿਸੇ ਝੋਲੀ ਵਿਚ ਬੈਠ ਜਾਂਦਾ ਹੈ। 4 ਰਾਲ ਨੇ ਮਾਂ ਦੀ ਝੋਲੀ ਚੱਕ ਲਈ। ਰਾਲ ਨੇ ਮਾਂ ਦੀ ਝੋਲੀ ਚੱਕ ਲਈ। 85. ’ਅੱਖਾਂ ਮੀਟ ਜਾਣਾ’ ਮੁਹਾਵਰੇ ਦਾ ਅਰਥ ਹੈ - ’ਅੱਖਾਂ ਮੀਟ ਜਾਣਾ’ ਮੁਹਾਵਰੇ ਦਾ ਅਰਥ ਹੈ - # Constable · 8 Aug 2024 · Shift 1 · Punjabi qualifying
1 ਮਰ ਜਾਣਾ ਮਰ ਜਾਣਾ 2 ਸੌਣ ਦਾ ਨਾਟਕ ਕਰਨਾ ਸੌਣ ਦਾ ਨਾਟਕ ਕਰਨਾ 3 ਸੌਂ ਜਾਣਾ ਸੌਂ ਜਾਣਾ 4 ਹਨੇਰਾ ਹੋ ਜਾਣਾ ਹਨੇਰਾ ਹੋ ਜਾਣਾ 86. ‘ਕਈ ਪੱਤਣਾਂ ਦਾ ਪਾਣੀ ਪੀਤਾ ਹੋਣਾ’ ਮੁਹਾਵਰੇ ਦਾ ਢੁੱਕਵਾਂ ਅਰਥ ਦੱਸੋ। ‘ਕਈ ਪੱਤਣਾਂ ਦਾ ਪਾਣੀ ਪੀਤਾ ਹੋਣਾ’ ਮੁਹਾਵਰੇ ਦਾ ਢੁੱਕਵਾਂ ਅਰਥ ਦੱਸੋ। # Constable · 8 Aug 2024 · Shift 1 · Punjabi qualifying
1 ਗੁੱਸੇ ’ਚ ਆਉਣਾ ਗੁੱਸੇ ’ਚ ਆਉਣਾ 2 ਖੁਸ਼ ਹੋਣਾ ਖੁਸ਼ ਹੋਣਾ 3 ਪਿਿਆਸੇ ਹੋਣਾ ਪਿਿਆਸੇ ਹੋਣਾ 4 ਚਲਾਕ ਹੋਣਾ ਚਲਾਕ ਹੋਣਾ 87. ‘ਵਿਅਰਥ ਯਤਨ ਕਰਨਾ’ ਲਈ ਢੁਕਵਾਂ ਮੁਹਾਵਾਰਾ ਕਿਹੜਾ ਹੈ। ‘ਵਿਅਰਥ ਯਤਨ ਕਰਨਾ’ ਲਈ ਢੁਕਵਾਂ ਮੁਹਾਵਾਰਾ ਕਿਹੜਾ ਹੈ। # Constable · 30 Jul 2024 · Punjabi qualifying
1 ਸਿਰ ਸੁਆਹ ਪਾਉਣਾ ਸਿਰ ਸੁਆਹ ਪਾਉਣਾ 2 ਆਢਾ ਲਾਉਣਾ ਆਢਾ ਲਾਉਣਾ 3 ਖਾਕ ਛਾਣਨਾ ਖਾਕ ਛਾਣਨਾ 4 ਲੰਮੇ ਹੱਥੀਂ ਲੈਣਾ ਲੰਮੇ ਹੱਥੀਂ ਲੈਣਾ 88. ‘ਤੱਤੀ ਵਾ ਨਾ ਲਗਣਾ’ ਮੁਹਾਵਰੇ ਦਾ ਅਰਥ ਹੈ:- ‘ਤੱਤੀ ਵਾ ਨਾ ਲਗਣਾ’ ਮੁਹਾਵਰੇ ਦਾ ਅਰਥ ਹੈ:- # Constable · 30 Jul 2024 · Punjabi qualifying
1 ਅਸੀਸ ਲਗਣਾ ਅਸੀਸ ਲਗਣਾ 2 ਰਤਾ ਨੁਕਸਾਨ ਨਾ ਹੋਣਾ ਰਤਾ ਨੁਕਸਾਨ ਨਾ ਹੋਣਾ 3 ਤੱਤੀ ਹਵਾ ਲਗਣਾ ਤੱਤੀ ਹਵਾ ਲਗਣਾ 4 ਗਰਮ ਹਵਾ ਲਗ ਕੇ ਨੁਕਸਾਨ ਹੋਣਾ ਗਰਮ ਹਵਾ ਲਗ ਕੇ ਨੁਕਸਾਨ ਹੋਣਾ 89. ਖੰਭਾਂ ਦੀ ______ ਬਣਦੀ ਹੈ', ਮੁਹਾਵਰੇ ਨੂੰ ਮੁਕੰਮਲ ਕਰੋ। ਖੰਭਾਂ ਦੀ ______ ਬਣਦੀ ਹੈ', ਮੁਹਾਵਰੇ ਨੂੰ ਮੁਕੰਮਲ ਕਰੋ। # Constable · 25 Sep 2021 · Shift 1
1 ਦਵਾਈ ਦਵਾਈ 2 ਕਢਾਈ ਕਢਾਈ 3 ਡਾਰ ਡਾਰ 4 ਬਿਮਾਰੀ ਬਿਮਾਰੀ 90. ਕਿਸੇ ਦੇ ਲੰਬੇ ਇੰਤਜ਼ਾਰ ਕਾਰਨ ਅੱਕ-ਥੱਕ ਜਾਣ ਨਾਲ ਸੰਬੰਧਿਤ ਮੁਹਾਵਰਾ ਚੁਣੋ। ਕਿਸੇ ਦੇ ਲੰਬੇ ਇੰਤਜ਼ਾਰ ਕਾਰਨ ਅੱਕ-ਥੱਕ ਜਾਣ ਨਾਲ ਸੰਬੰਧਿਤ ਮੁਹਾਵਰਾ ਚੁਣੋ। # Constable · 25 Sep 2021 · Shift 1
1 ਸੁੱਕਣੇ ਪਾ ਛੱਡਣਾ ਸੁੱਕਣੇ ਪਾ ਛੱਡਣਾ 2 ਇੰਤਜ਼ਾਰ ਵਿੱਚ ਸੁੱਖ ਮਾਣਨਾ ਇੰਤਜ਼ਾਰ ਵਿੱਚ ਸੁੱਖ ਮਾਣਨਾ 3 ਟੁੱਲੇ ਨਾ ਸਮਾਉਣਾ ਟੁੱਲੇ ਨਾ ਸਮਾਉਣਾ 4 ਸਾਹ ਸੁੱਕਣੇ ਸਾਹ ਸੁੱਕਣੇ 91. 'ਠੰਡੀਆਂ ਛਾਂਵਾਂ ਮਾਣਨਾ' ਮੁਹਾਵਰੇ ਦਾ ਅਰਥ ਸਪੱਸ਼ਟ ਕਰੋ। 'ਠੰਡੀਆਂ ਛਾਂਵਾਂ ਮਾਣਨਾ' ਮੁਹਾਵਰੇ ਦਾ ਅਰਥ ਸਪੱਸ਼ਟ ਕਰੋ। # Constable · 25 Sep 2021 · Shift 2
1 ਠੰਡ ਲੱਗਣੀ ਠੰਡ ਲੱਗਣੀ 2 ਠੰਡੀ ਹਵਾ ਮਿਲਣੀ ਠੰਡੀ ਹਵਾ ਮਿਲਣੀ 3 ਸੁੱਖ ਮਿਲਣਾ ਸੁੱਖ ਮਿਲਣਾ 4 ਠੰਡੀ ਥਾਂ ਬੈਠਣਾ ਠੰਡੀ ਥਾਂ ਬੈਠਣਾ 92. ਆਸਰਾ ਖੁੱਸ ਜਾਣ ਨਾਲ ਸੰਬੰਧਿਤ ਮੁਹਾਵਰਾ ਚੁਣੋ। ਆਸਰਾ ਖੁੱਸ ਜਾਣ ਨਾਲ ਸੰਬੰਧਿਤ ਮੁਹਾਵਰਾ ਚੁਣੋ। # Constable · 26 Sep 2021 · Shift 2
1 ਬਾਂਹ ਭੱਜ ਜਾਣੀ ਬਾਂਹ ਭੱਜ ਜਾਣੀ 2 ਭੱਜੀਆਂ ਬਾਹਾਂ ਗੱਲ ਨੂੰ ਆਉਣਾ ਭੱਜੀਆਂ ਬਾਹਾਂ ਗੱਲ ਨੂੰ ਆਉਣਾ 3 ਰਿਸ਼ਤਾ ਟੁੱਟਣਾ ਰਿਸ਼ਤਾ ਟੁੱਟਣਾ 4 ਬਾਂਹ ਖੁੱਸਣੀ ਬਾਂਹ ਖੁੱਸਣੀ
Answers 92 answers · same numbers Free during launch · answers and explanations
Every answer below is free. During the launch the worked explanation for all 92 questions is free too — it appears with each answer below, and after you answer in Attempt mode.
Open the ASI course — free 1. (1) ਭਾਰਤ ਵਿਚ ਮਈ ਤੇ ਜੂਨ ਮਹੀਨੇ ਵਿਚ ਅੱਗ ਵਰ੍ਹਦੀ ਹੈ। ਭਾਰਤ ਵਿਚ ਮਈ ਤੇ ਜੂਨ ਮਹੀਨੇ ਵਿਚ ਅੱਗ ਵਰ੍ਹਦੀ ਹੈ। Free sample Rule: a ਮੁਹਾਵਰਾ (idiom) must be used in its figurative sense, never its literal one. 'ਅੱਗ ਵਰ੍ਹਨੀ' (lit. 'for fire to rain down') means scorching, unbearable heat. May and June are India's hottest months, so option 1 places the idiom where its figurative sense actually fits. Option 2 and option 4 read it literally — and 'cold countries' is the opposite of what the idiom denotes; option 3 invents an 'auspicious' meaning the idiom does not carry. Answer: option 1.
ਨਿਯਮ: ਮੁਹਾਵਰਾ ਹਮੇਸ਼ਾ ਆਪਣੇ ਸ਼ਬਦੀ ਅਰਥ ਵਿਚ ਨਹੀਂ ਸਗੋਂ ਲਾਖਣਿਕ ਅਰਥ ਵਿਚ ਵਰਤਿਆ ਜਾਂਦਾ ਹੈ। ‘ਅੱਗ ਵਰ੍ਹਨੀ’ ਦਾ ਅਰਥ ਹੈ ਅੱਤ ਦੀ ਗਰਮੀ ਪੈਣੀ। ਭਾਰਤ ਵਿਚ ਮਈ-ਜੂਨ ਸਭ ਤੋਂ ਗਰਮ ਮਹੀਨੇ ਹਨ, ਇਸ ਲਈ ਵਿਕਲਪ 1 ਵਿਚ ਮੁਹਾਵਰਾ ਠੀਕ ਥਾਂ ਬੈਠਦਾ ਹੈ। ਵਿਕਲਪ 2 ਅਤੇ 4 ਇਸ ਨੂੰ ਸ਼ਬਦੀ ਅਰਥ (ਸੱਚਮੁੱਚ ਅੱਗ ਦਾ ਵਰ੍ਹਨਾ) ਵਿਚ ਲੈਂਦੇ ਹਨ ਅਤੇ ‘ਠੰਡੇ ਮੁਲਕ’ ਤਾਂ ਅਰਥ ਦੇ ਬਿਲਕੁਲ ਉਲਟ ਹੈ; ਵਿਕਲਪ 3 ਇਸ ਨੂੰ ਬੇਬੁਨਿਆਦ ‘ਸ਼ੁਭ’ ਦੱਸਦਾ ਹੈ। ਸਹੀ ਉੱਤਰ ਵਿਕਲਪ 1 ਹੈ।
2. (3) ਕੰਮ ਵਿਗਾੜਨਾ ਕੰਮ ਵਿਗਾੜਨਾ 6. (4) ਖੁਰਾ ਖੋਜ ਮਿਟ ਜਾਣਾ ਖੁਰਾ ਖੋਜ ਮਿਟ ਜਾਣਾ 9. (3) ਆਸਰਾ ਟੁੱਟ ਜਾਣਾ ਆਸਰਾ ਟੁੱਟ ਜਾਣਾ 10. (2) ਮਤਲਬ ਕੱਢਣਾ ਮਤਲਬ ਕੱਢਣਾ 11. (1) ਬਹੁਤ ਦੇਰ ਬਾਅਦ ਮਿਲਣਾ ਬਹੁਤ ਦੇਰ ਬਾਅਦ ਮਿਲਣਾ 14. (4) ਚਲਾਕੀ ਕਰਨਾ ਚਲਾਕੀ ਕਰਨਾ 16. (4) ਚੌਕਸ ਹੋਣਾ ਚੌਕਸ ਹੋਣਾ 17. (3) ਮੌਤ ਦੇ ਨੇੜੇ ਹੋਣਾ ਮੌਤ ਦੇ ਨੇੜੇ ਹੋਣਾ 20. (3) ਵਿਅਰਥ ਯਤਨ ਕਰਨਾ ਵਿਅਰਥ ਯਤਨ ਕਰਨਾ 23. (4) ਭੈੜੀਆਂ ਤੋਂ ਭੈੜੀਆਂ ਪਰਿਸਥਿਤੀਆਂ ਵਿਚ ਚੰਗਾ ਮਨੁੱਖ ਬਣ ਸਕਣਾ ਭੈੜੀਆਂ ਤੋਂ ਭੈੜੀਆਂ ਪਰਿਸਥਿਤੀਆਂ ਵਿਚ ਚੰਗਾ ਮਨੁੱਖ ਬਣ ਸਕਣਾ 24. (4) ਪਿਆਰ ਮੁੱਕਣਾ ਪਿਆਰ ਮੁੱਕਣਾ 25. (1) ਬੱਚੇ ਨੇ ਕਲਾਸ ਵਿਚ ਅਵਲ ਆਕੇ ਮਾਪਿਆਂ ਦੀ ਨੱਕ ਰੱਖ ਲਈ। ਬੱਚੇ ਨੇ ਕਲਾਸ ਵਿਚ ਅਵਲ ਆਕੇ ਮਾਪਿਆਂ ਦੀ ਨੱਕ ਰੱਖ ਲਈ। 26. (3) ਕੁੜੀ ਦਾ ਵਿਆਹ ਕਰਨਾ ਕੁੜੀ ਦਾ ਵਿਆਹ ਕਰਨਾ 27. (3) ਬਦਨਾਮੀ ਕਰਨੀ ਬਦਨਾਮੀ ਕਰਨੀ 28. (1) ਸਿਆਣੇ ਕਹਿੰਦੇ ਹਨ ਕਿ ਆਪਣੇ ਮੂੰਹ ਮੀਆਂ ਮਿੱਠੂ ਬਣਨ ਵਾਲੇ ਤੋਂ ਬਚਕੇ ਹੀ ਰਹਿਣਾ ਚਾਹੀਦਾ ਹੈ। ਸਿਆਣੇ ਕਹਿੰਦੇ ਹਨ ਕਿ ਆਪਣੇ ਮੂੰਹ ਮੀਆਂ ਮਿੱਠੂ ਬਣਨ ਵਾਲੇ ਤੋਂ ਬਚਕੇ ਹੀ ਰਹਿਣਾ ਚਾਹੀਦਾ ਹੈ। 29. (3) ਪੈਸੇ ਮੰਗਣ ’ਤੇ ਲੋਕੀ ਅੱਜ ਕਲ੍ਹ ਕਰਨਾ ਸ਼ੁਰੂ ਕਰ ਦਿੰਦੇ ਹਨ। ਪੈਸੇ ਮੰਗਣ ’ਤੇ ਲੋਕੀ ਅੱਜ ਕਲ੍ਹ ਕਰਨਾ ਸ਼ੁਰੂ ਕਰ ਦਿੰਦੇ ਹਨ। 32. (2) ਡਾਢੀ ਦੁਸ਼ਮਣੀ ਹੋਣਾ ਡਾਢੀ ਦੁਸ਼ਮਣੀ ਹੋਣਾ 33. (3) ਮਹਿੰਗਾਈ ਦੇ ਜ਼ਮਾਨੇ ਵਿਚ ਹਰੇਕ ਚੀਜ਼ ਅੱਗ ਦੇ ਭਾਅ ਹੋ ਗਈ ਹੈ। ਮਹਿੰਗਾਈ ਦੇ ਜ਼ਮਾਨੇ ਵਿਚ ਹਰੇਕ ਚੀਜ਼ ਅੱਗ ਦੇ ਭਾਅ ਹੋ ਗਈ ਹੈ। 34. (1) ਮੱਤ ਮਾਰੀ ਜਾਣੀ ਮੱਤ ਮਾਰੀ ਜਾਣੀ 35. (3) ਪਾਲੀ ਤੇ ਬਾਲੀ ਪਹਿਲਾਂ ਦੁਸ਼ਮਣ ਸਨ ਪਰ ਅੱਜ ਕੱਲ ਬੜੇ ਖੰਡ ਖੀਰ ਹੋਏ ਪਏ ਹਨ। ਪਾਲੀ ਤੇ ਬਾਲੀ ਪਹਿਲਾਂ ਦੁਸ਼ਮਣ ਸਨ ਪਰ ਅੱਜ ਕੱਲ ਬੜੇ ਖੰਡ ਖੀਰ ਹੋਏ ਪਏ ਹਨ। 36. (1) ਗੁਸਾ ਆਉਣਾ ਗੁਸਾ ਆਉਣਾ 37. (2) ਮਰਨ ਕਿਨਾਰੇ ਮਰਨ ਕਿਨਾਰੇ 38. (4) ਤਾਕਤਵਰਾਂ ਦੀ ਲੜਾਈ ਤਾਕਤਵਰਾਂ ਦੀ ਲੜਾਈ 39. (4) ਮੌਜਾਂ ਮਨਾਣੀਆਂ ਮੌਜਾਂ ਮਨਾਣੀਆਂ 40. (1) ਅਥਰੂ ਡਿਗਣੇ ਅਥਰੂ ਡਿਗਣੇ 41. (3) ਕੰਨਾਂ ਦਾ ਕੱਚਾ ਕੰਨਾਂ ਦਾ ਕੱਚਾ 42. (4) ਇੱਜ਼ਤ ਨਾ ਰਹਿਣੀ ਇੱਜ਼ਤ ਨਾ ਰਹਿਣੀ 44. (1) ਮੁੱਕ ਚੁੱਕੇ ਝਗੜੇ ਫੇਰ ਖੜੇ ਕਰਨਾ ਮੁੱਕ ਚੁੱਕੇ ਝਗੜੇ ਫੇਰ ਖੜੇ ਕਰਨਾ 45. (2) ਅਚਾਨਕ ਡਰ ਜਾਣਾ ਅਚਾਨਕ ਡਰ ਜਾਣਾ 46. (2) ਹਾਰ ਮੰਨਣਾ ਹਾਰ ਮੰਨਣਾ 47. (1) ਕੰਮ ਲਮਕਾਉਣਾ ਕੰਮ ਲਮਕਾਉਣਾ 48. (2) ਆਸਰਾ ਖ਼ਤਮ ਹੋ ਜਾਣਾ ਆਸਰਾ ਖ਼ਤਮ ਹੋ ਜਾਣਾ 49. (3) ਉਪਕਾਰ ਭੁੱਲ ਜਾਣਾ ਉਪਕਾਰ ਭੁੱਲ ਜਾਣਾ 50. (2) ਦੋਸ਼ ਲਾਉਣਾ ਦੋਸ਼ ਲਾਉਣਾ 51. (3) ਨੀਂਦ ਆਉਣਾ ਨੀਂਦ ਆਉਣਾ 54. (3) ਕਾਮਯਾਬੀ ਮਿਲਣੀ ਕਾਮਯਾਬੀ ਮਿਲਣੀ 55. (4) ਭਲੇਮਾਣਸ ਦੇ ਨੁਕਸ ਕੱਢਣੇ ਭਲੇਮਾਣਸ ਦੇ ਨੁਕਸ ਕੱਢਣੇ 56. (3) ਢਕੀ ਰਿੱਝਣਾ ਢਕੀ ਰਿੱਝਣਾ 58. (3) ਰਿਸ਼ਵਤ ਦੇਣਾ ਰਿਸ਼ਵਤ ਦੇਣਾ 59. (2) ਗੁਝੇ ਗੁਣਾਂ ਵਾਲਾ ਗੁਝੇ ਗੁਣਾਂ ਵਾਲਾ 60. (3) ਠੱਗੀ ਕਰਨੀ ਠੱਗੀ ਕਰਨੀ 61. (2) ਗੁੱਸਾ ਕੱਢਣਾ ਗੁੱਸਾ ਕੱਢਣਾ 62. (3) ਬਦਨੀਤ ਹੋਣਾ ਬਦਨੀਤ ਹੋਣਾ 64. (3) ਅਨੰਦ ਆਉਣਾ ਅਨੰਦ ਆਉਣਾ 65. (1) ਮੂੰਹ-ਫੱਟ ਹੋਣਾ ਮੂੰਹ-ਫੱਟ ਹੋਣਾ 66. (3) ਬੁਰੀ ਗੱਲ ਦਾ ਭੇਤ ਪ੍ਰਗਟ ਨਾ ਹੋਣਾ ਬੁਰੀ ਗੱਲ ਦਾ ਭੇਤ ਪ੍ਰਗਟ ਨਾ ਹੋਣਾ 67. (4) ਹਿੰਮਤ ਵਾਲਾ ਹੋਣਾ ਹਿੰਮਤ ਵਾਲਾ ਹੋਣਾ 68. (2) ਅਸਲੀ ਸੁਭਾਅ ਬਾਹਰ ਆਉਣਾ ਅਸਲੀ ਸੁਭਾਅ ਬਾਹਰ ਆਉਣਾ 69. (3) ਮੱਤ ਮਾਰੀ ਜਾਣੀ ਮੱਤ ਮਾਰੀ ਜਾਣੀ 70. (4) ਨਫ਼ਰਤ ਕਰਨੀ ਨਫ਼ਰਤ ਕਰਨੀ 71. (4) ਪੂਰੀ ਕੋਸ਼ਿਸ਼ ਕਰਨਾ ਪੂਰੀ ਕੋਸ਼ਿਸ਼ ਕਰਨਾ 72. (4) ਸਥਿਤੀ ਦੇ ਅਨੁਸਾਰ ਫ਼ੈਸਲਾ ਕਰਨਾ ਸਥਿਤੀ ਦੇ ਅਨੁਸਾਰ ਫ਼ੈਸਲਾ ਕਰਨਾ 73. (2) ਹਾਰ ਮੰਨ ਲੈਣੀ ਹਾਰ ਮੰਨ ਲੈਣੀ 74. (1) ਖੁਸ਼ਖ਼ਬਰੀ ਦੇਣੀ ਖੁਸ਼ਖ਼ਬਰੀ ਦੇਣੀ 75. (4) ਬਿਨਾਂ ਕਾਰਨ ਰੋਣਾ ਬਿਨਾਂ ਕਾਰਨ ਰੋਣਾ 76. (4) ਸੁਆਦ ਖ਼ਰਾਬ ਕਰਨਾ ਸੁਆਦ ਖ਼ਰਾਬ ਕਰਨਾ 77. (3) ਇੱਕੋ ਵਕ਼ਤ ਕਈ ਕੰਮ ਕਰਨੇ ਇੱਕੋ ਵਕ਼ਤ ਕਈ ਕੰਮ ਕਰਨੇ 78. (4) ਖੁਸ਼ੀ ਵਿੱਚ ਰੁਕਾਵਟ ਆਉਣਾ ਖੁਸ਼ੀ ਵਿੱਚ ਰੁਕਾਵਟ ਆਉਣਾ 81. (4) ਮੌਕਾ ਹੱਥੋਂ ਨਿਕਲ ਜਾਣਾ ਮੌਕਾ ਹੱਥੋਂ ਨਿਕਲ ਜਾਣਾ 82. (4) ਕੰਮ ਖ਼ਰਾਬ ਕਰਨਾ ਕੰਮ ਖ਼ਰਾਬ ਕਰਨਾ 83. (2) ਆਲੇ ਕੌਡੀ ਛਿੱਕੇ ਕੌਡੀ ਕਰਨਾ ਆਲੇ ਕੌਡੀ ਛਿੱਕੇ ਕੌਡੀ ਕਰਨਾ 84. (1) ਜਾਗਦੀ ਜ਼ਮੀਰ ਵਾਲਾ ਮਨੁੱਖ ਕਦੇ ਵੀ ਕਿਸੇ ਦੀ ਝੋਲੀ ਚੁਕਣੀ ਪਸੰਦ ਨਹੀਂ ਕਰਦਾ। ਜਾਗਦੀ ਜ਼ਮੀਰ ਵਾਲਾ ਮਨੁੱਖ ਕਦੇ ਵੀ ਕਿਸੇ ਦੀ ਝੋਲੀ ਚੁਕਣੀ ਪਸੰਦ ਨਹੀਂ ਕਰਦਾ। 86. (4) ਚਲਾਕ ਹੋਣਾ ਚਲਾਕ ਹੋਣਾ 87. (3) ਖਾਕ ਛਾਣਨਾ ਖਾਕ ਛਾਣਨਾ 88. (2) ਰਤਾ ਨੁਕਸਾਨ ਨਾ ਹੋਣਾ ਰਤਾ ਨੁਕਸਾਨ ਨਾ ਹੋਣਾ 90. (1) ਸੁੱਕਣੇ ਪਾ ਛੱਡਣਾ ਸੁੱਕਣੇ ਪਾ ਛੱਡਣਾ 91. (3) ਸੁੱਖ ਮਿਲਣਾ ਸੁੱਖ ਮਿਲਣਾ 92. (1) ਬਾਂਹ ਭੱਜ ਜਾਣੀ ਬਾਂਹ ਭੱਜ ਜਾਣੀ