Internet Basics: Browsers, Search Engines and URLs — Punjab Police previous year questions
61 questions from the Punjab Police SI and Constable papers, 2021–2025, with answers in English and ਪੰਜਾਬੀ. No ASI paper has been held yet, so these are the closest real practice for ASI 2026.
21 papers · 55 SI · 6 Constable · 1 asked more than once
1.Through which of the following is a search engine accessed?ਸਰਚ ਇੰਜਣ ਹੇਠ ਲਿਖਿਆਂ ਵਿੱਚੋਂ ਕਿਸ ਰਾਹੀਂ ਵਰਤਿਆ (ਐਕਸੈੱਸ ਕੀਤਾ) ਜਾਂਦਾ ਹੈ?#
SI · 3 Jul 2023 · Shift 3SI · 29 Jun 2023 · Shift 3asked 2×
1Web pageਵੈੱਬ ਪੇਜ
2Web browserਵੈੱਬ ਬ੍ਰਾਊਜ਼ਰ
3Web serverਵੈੱਬ ਸਰਵਰ
4Websiteਵੈੱਬਸਾਈਟ
2.What is the correct order of the following steps to print a web page in Google Chrome? 1. Press Ctrl + A. 2. Right click on the page and left click on “Print”. 3. Open the web page.ਗੂਗਲ ਕਰੋਮ ਵਿੱਚ ਇੱਕ ਵੈਬ ਪੇਜ ਨੂੰ ਪ੍ਰਿੰਟ ਕਰਨ ਲਈ ਹੇਠਾਂ ਦਿੱਤੇ ਪੜਾਵਾਂ ਦਾ ਸਹੀ ਕ੍ਰਮ ਕਿਹੜਾ ਹੈ? 1. Ctrl + A ਦਬਾਓ। 2. ਪੇਜ ‘ਤੇ ਰਾਇਟ ਕਲਿਕ ਕਰੋ ਅਤੇ “ਪ੍ਰਿੰਟ” ‘ਤੇ ਲੈਫਟ ਕਲਿਕ ਕਰੋ। 3. ਵੈਬ ਪੇਜ ਖੋਲ੍ਹੋ।#
SI · 1 Jul 2023 · Shift 3
12, 1, 32, 1, 3
23, 2, 13, 2, 1
31, 2, 31, 2, 3
43, 1, 23, 1, 2
3.Which of the following web browser software was launched by Microsoft in the year 2015?Microsoft ਦੁਆਰਾ ਸਾਲ 2015 ਵਿੱਚ ਹੇਠਾਂ ਦਿੱਤੇ ਵਿੱਚੋਂ ਕਿਹੜਾ ਵੈੱਬ ਬ੍ਰਾਉਜ਼ਰ ਸਾਫਟਵੇਅਰ ਲਾਂਚ ਕੀਤਾ ਗਿਆ ਸੀ?#
SI · 1 Jul 2023 · Shift 3
1Internet Explorerਇੰਟਰਨੈਟ ਐਕਸਪਲੋਰਰ
2Googleਗੂਗਲ
3Edgeਐਜ
4Operaਓਪੇਰਾ
4.Google Search is a fully automated search engine that uses software known as _________, which regularly explores the web to find pages with the purpose of adding them to the index.ਗੂਗਲ ਸਰਚ ਇੱਕ ਪੂਰੀ ਤਰ੍ਹਾਂ ਸਵੈਚਾਲਿਤ ਸਰਚ ਇੰਜਣ ਹੈ ਜੋ _________ ਵਜੋਂ ਜਾਣੇ ਜਾਂਦੇ ਸਾਫਟਵੇਅਰ ਦੀ ਵਰਤੋਂ ਕਰਦਾ ਹੈ ਜੋ ਸੂਚਕਾਂਕ ਵਿੱਚ ਪੇਜਾਂ ਨੂੰ ਸ਼ਾਮਲ ਕਰਨ ਦੇ ਉਦੇਸ਼ ਨਾਲ ਲੱਭਣ ਲਈ ਨਿਯਮਿਤ ਤੌਰ 'ਤੇ ਵੈੱਬ ਦੀ ਪੜਚੋਲ ਕਰਦਾ ਹੈ।#
SI · 1 Jul 2023 · Shift 3
1Web layoutਵੈਬ ਲੇਅਆਉਟ
2Web indexingਵੈਬ ਇੰਡੈਕਸਿੰਗ
3Web searchingਵੈਬ ਸਰਚਿੰਗ
4Web crawlersਵੈਬ ਕਰਾਲਰਜ਼
5.Which of the following is a personal, proprietary VoIP service provided by Google?ਹੇਠਾਂ ਦਿੱਤਿਆਂ ਵਿੱਚੋਂ ਕਿਹੜੀ Google ਦੁਆਰਾ ਪ੍ਰਦਾਨ ਕੀਤੀ ਵਿਅਕਤੀਗਤ ਮਲਕੀਅਤ ਵਾਲੀ VoIP ਸੇਵਾ ਹੈ?#
SI · 1 Jul 2023 · Shift 3
1Messengerਮੈਸੈਨਜਰ (Messenger)
2WhatsAppਵੱਟਸਐਪ (WhatsApp)
3FaceTimeਫੇਸ ਟਾਇਮ (FaceTime)
4Duoਡੁਓ (Duo)
6.Which of the following is a kind of technology that lets you make calls over the Internet free of cost, or at a very low cost?ਹੇਠਾਂ ਦਿੱਤੇ ਵਿੱਚੋਂ ਕਿਹੜੀ, ਇੱਕ ਕਿਸਮ ਦੀ ਤਕਨੀਕ ਹੈ ਜੋ ਤੁਹਾਨੂੰ ਇੰਟਰਨੈੱਟ 'ਤੇ ਮੁਫ਼ਤ, ਜਾਂ ਬਹੁਤ ਘੱਟ ਕੀਮਤ 'ਤੇ ਕਾਲਾਂ ਕਰਨ ਦਿੰਦੀ ਹੈ?#
SI · 1 Jul 2023 · Shift 3
1VoIPVoIP
2Pagerਪੇਜਰ
3Faxਫੈਕਸ
4SMSSMS
7.Which of the following software programs allows users to access and navigate the World Wide Web?ਵਰਤੋਕਾਰਾਂ ਨੂੰ ਵਰਲਡ ਵਾਈਡ ਵੈੱਬ ਤੱਕ ਪਹੁੰਚ ਅਤੇ ਨੈਵੀਗੇਟ ਕਰਨ ਦੀ ਇਜਾਜ਼ਤ ਹੇਠ ਦਿੱਤਿਆਂ ਵਿੱਚੋਂ ਕਿਹੜਾ ਸਾਫਟਵੇਅਰ ਪ੍ਰੋਗਰਾਮ ਦਿੰਦਾ ਹੈ?#
SI · 2 Jul 2023 · Shift 3
1Web browserਵੈੱਬ ਬਰਾਊਜ਼ਰ
2Main pageਮੇਨ ਪੇਜ਼
3Websiteਵੈੱਬਸਾਈਟ
4Web pageਵੇਬ ਪੇਜ
8.Which of the following is an example of an email address?ਹੇਠਾਂ ਲਿਖਿਆਂ ਵਿੱਚੋਂ ਕਿਹੜਾ ਵਿਕਲਪ ਕਿਸੇ ਈਮੇਲ ਐਡਰੈੱਸ ਦੀ ਇੱਕ ਉਦਾਹਰਨ ਹੈ?#
9.Karan has to prepare an MS-PowerPoint presentation on the 'Greenhouse Effect'. He wants to obtain information on this topic from the Internet. Which of the following will help him find information related to it?ਕਰਨ ਨੇ 'ਗ੍ਰੀਨਹਾਊਸ ਇਫੈਕਟ' 'ਤੇ MS-PowerPoint ਪ੍ਰੇਜੇਂਟੇਸ਼ਨ ਤਿਆਰ ਕਰਨੀ ਹੈ। ਉਹ ਇੰਟਰਨੈੱਟ ਤੋਂ ਇਸ ਵਿਸ਼ੇ 'ਤੇ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦਾ ਹੈ। ਉਸ ਨੂੰ ਇਸ ਨਾਲ ਸੰਬੰਧਿਤ ਜਾਣਕਾਰੀ ਲੱਭਣ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਮੱਦਦ ਕਰੇਗਾ?#
11.Which of the following is an online chat technology that allows people to communicate via messages in real time within an internet-based chat room?ਹੇਠ ਲਿਖਿਆਂ ਵਿੱਚੋਂ ਕਿਹੜੀ ਉਹ ਆਨਲਾਈਨ ਚੈਟ ਤਕਨਾਲੋਜੀ ਹੈ ਜੋ ਲੋਕਾਂ ਨੂੰ ਇੰਟਰਨੈੱਟ-ਆਧਾਰਿਤ ਚੈਟ ਰੂਮ ਵਿੱਚ ਰੀਅਲ ਟਾਈਮ ਵਿੱਚ ਸੁਨੇਹਿਆਂ ਰਾਹੀਂ ਗੱਲਬਾਤ ਕਰਨ ਦਿੰਦੀ ਹੈ?#
SI · 3 Jul 2023 · Shift 3
1Message Transfer Protocolਮੈਸੇਜ ਟਰਾਂਸਫ਼ਰ ਪ੍ਰੋਟੋਕੋਲ
2Transmission Messagingਟਰਾਂਸਮਿਸ਼ਨ ਮੈਸੇਜਿੰਗ
3Instant Messagingਇੰਸਟੈਂਟ ਮੈਸੇਜਿੰਗ
4Voice over Internet Protocolਵਾਇਸ ਓਵਰ ਇੰਟਰਨੈੱਟ ਪ੍ਰੋਟੋਕੋਲ
12.Which of the following is used in Google search engine to search for exact phrases or names?ਗੂਗਲ ਸਰਚ ਇੰਜਣ ਵਿੱਚ ਹੂ-ਬ-ਹੂ ਵਾਕਾਂਸ਼ ਜਾਂ ਨਾਂ ਲੱਭਣ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਵਰਤਿਆ ਜਾਂਦਾ ਹੈ?#
SI · 3 Jul 2023 · Shift 3
1ANDAND
2OROR
3NOTNOT
4“ ”“ ”
13.________ internet service is a service that allows connectivity to the internet through a standard telephone line.________ ਇੰਟਰਨੈੱਟ ਸੇਵਾ ਉਹ ਸੇਵਾ ਹੈ ਜੋ ਇੱਕ ਆਮ ਟੈਲੀਫ਼ੋਨ ਲਾਈਨ ਰਾਹੀਂ ਇੰਟਰਨੈੱਟ ਨਾਲ ਜੁੜਨ ਦੀ ਸਹੂਲਤ ਦਿੰਦੀ ਹੈ।#
SI · 3 Jul 2023 · Shift 3
1Satelliteਸੈਟੇਲਾਈਟ
2Dial-upਡਾਇਲ-ਅੱਪ
3Digital subscriber lineਡਿਜੀਟਲ ਸਬਸਕ੍ਰਾਈਬਰ ਲਾਈਨ
43G and 4G3G ਅਤੇ 4G
14.What do the following icons represent? (Four logos are printed in a row: Google Chrome, Opera, Mozilla Firefox and Safari.)ਹੇਠ ਦਿੱਤੇ ਆਈਕਨ ਕੀ ਦਰਸਾਉਂਦੇ ਹਨ? (ਕਤਾਰ ਵਿੱਚ ਚਾਰ ਲੋਗੋ ਛਪੇ ਹਨ: ਗੂਗਲ ਕਰੋਮ, ਓਪੇਰਾ, ਮੋਜ਼ੀਲਾ ਫਾਇਰਫਾਕਸ ਅਤੇ ਸਫਾਰੀ।)#
SI · 3 Jul 2023 · Shift 3
1Web browsersਵੈੱਬ ਬ੍ਰਾਊਜ਼ਰ
2Web documentsਵੈੱਬ ਦਸਤਾਵੇਜ਼
3Websitesਵੈੱਬਸਾਈਟਾਂ
4Web windowsਵੈੱਬ ਵਿੰਡੋਜ਼
15.Which of the following is an open-source web browser?ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਓਪਨ-ਸੋਰਸ ਵੈੱਬ ਬ੍ਰਾਊਜ਼ਰ ਹੈ?#
SI · 9 Jul 2023 · Shift 3
1Internet Explorerਇੰਟਰਨੈੱਟ ਐਕਸਪਲੋਰਰ
2Microsoft Edgeਮਾਈਕ੍ਰੋਸਾਫਟ ਐੱਜ
3Mozilla Firefoxਮੋਜ਼ੀਲਾ ਫਾਇਰਫਾਕਸ
4Safariਸਫਾਰੀ
16.__________ is a complex program that searches documents containing a specified set of keywords.__________ ਇੱਕ ਗੁੰਝਲਦਾਰ ਪ੍ਰੋਗਰਾਮ ਹੈ ਜੋ ਦਿੱਤੇ ਗਏ ਕੀਵਰਡਾਂ ਦੇ ਸਮੂਹ ਵਾਲੇ ਦਸਤਾਵੇਜ਼ਾਂ ਦੀ ਖੋਜ ਕਰਦਾ ਹੈ।#
SI · 9 Jul 2023 · Shift 3
1Browserਬ੍ਰਾਊਜ਼ਰ
2WordWord
3SafariSafari
4Search engineਸਰਚ ਇੰਜਣ
17.What is the full form of ‘URL’?‘URL’ ਦਾ ਪੂਰਾ ਰੂਪ ਕੀ ਹੈ?#
18.Which of the following was the first web browser developed by the National Centre for Supercomputing Applications?ਹੇਠ ਲਿਖਿਆਂ ਵਿਚੋਂ ਕਿਹੜਾ ਨੈਸ਼ਨਲ ਸੈਂਟਰ ਫਾਰ ਸੁਪਰਕੰਪਿਊਟਿੰਗ ਐਪਲੀਕੇਸ਼ਨਜ਼ ਵੱਲੋਂ ਵਿਕਸਿਤ ਕੀਤਾ ਗਿਆ ਪਹਿਲਾ ਵੈੱਬ ਬ੍ਰਾਊਜ਼ਰ ਸੀ?#
SI · 9 Jul 2023 · Shift 3
1Mozillaਮੋਜ਼ੀਲਾ
2Operaਓਪੇਰਾ
3Mosaicਮੋਜ਼ੇਕ
4Netscapeਨੈੱਟਸਕੇਪ
19.Google downloads text, images and videos from the pages it has found on the internet with the help of automated programs called ______.ਗੂਗਲ ਇੰਟਰਨੈੱਟ ਉੱਤੇ ਲੱਭੇ ਗਏ ਪੰਨਿਆਂ ਤੋਂ ਟੈਕਸਟ, ਚਿੱਤਰ ਅਤੇ ਵੀਡੀਓ ______ ਨਾਮਕ ਆਟੋਮੇਟਿਡ ਪ੍ਰੋਗਰਾਮਾਂ ਦੀ ਮਦਦ ਨਾਲ ਡਾਊਨਲੋਡ ਕਰਦਾ ਹੈ।#
SI · 14 Jul 2023 · Shift 3
1findersਫਾਈਂਡਰਜ਼ (finders)
2rootersਰੂਟਰਜ਼ (rooters)
3indexingਇੰਡੈਕਸਿੰਗ (indexing)
4crawlersਕ੍ਰਾਲਰਜ਼ (crawlers)
20.Which web browser is the best for systems running on macOS?macOS 'ਤੇ ਚੱਲਣ ਵਾਲੇ ਸਿਸਟਮਾਂ ਲਈ ਕਿਹੜਾ ਵੈੱਬ ਬ੍ਰਾਊਜ਼ਰ ਸਭ ਤੋਂ ਵਧੀਆ ਹੈ?#
21.Which of the following is NOT a search engine?ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਸਰਚ ਇੰਜਣ ਨਹੀਂ ਹੈ?#
SI · 14 Jul 2023 · Shift 3
1Bingਬਿੰਗ (Bing)
2Pageਪੇਜ (Page)
3Baiduਬਾਇਡੂ (Baidu)
4Googleਗੂਗਲ (Google)
22.______ is the exchange of near-real-time messages through a standalone application or embedded software.______ ਇੱਕ ਸਟੈਂਡਅਲੋਨ ਐਪਲੀਕੇਸ਼ਨ ਜਾਂ ਏਮਬੈਡਡ ਸੌਫਟਵੇਅਰ ਦੁਆਰਾ ਨੀਅਰ-ਰੀਅਲ-ਟਾਈਮ ਸੰਦੇਸ਼ਾਂ ਦਾ ਆਦਾਨ-ਪ੍ਰਦਾਨ ਹੈ।#
23.Google analyses the text, images and video files on a page and stores the information in Google ______, which is a large database.ਗੂਗਲ ਕਿਸੇ ਪੰਨੇ ਉੱਤੇ ਮੌਜੂਦ ਲਿਖਤ, ਤਸਵੀਰਾਂ ਅਤੇ ਵੀਡੀਓ ਫਾਈਲਾਂ ਦਾ ਵਿਸ਼ਲੇਸ਼ਣ ਕਰਦਾ ਹੈ ਅਤੇ ਜਾਣਕਾਰੀ ਨੂੰ ਗੂਗਲ ______ ਵਿਚ ਸੰਭਾਲਦਾ ਹੈ, ਜੋ ਇੱਕ ਵੱਡਾ ਡਾਟਾਬੇਸ ਹੈ।#
SI · 15 Jul 2023 · Shift 2
1Driveਡਰਾਈਵ
2Indexਇੰਡੈਕਸ
3Pageਪੇਜ
4Inboxਇਨਬਾਕਸ
24.A ______ is a document on the WWW that is viewed in a web browser.______ ਵਰਲਡ ਵਾਈਡ ਵੈੱਬ ਉੱਤੇ ਮੌਜੂਦ ਇੱਕ ਦਸਤਾਵੇਜ਼ ਹੈ ਜਿਸ ਨੂੰ ਵੈੱਬ ਬਰਾਊਜ਼ਰ ਵਿਚ ਵੇਖਿਆ ਜਾਂਦਾ ਹੈ।#
SI · 15 Jul 2023 · Shift 2
1web pageਵੈੱਬ ਪੇਜ
2web contentਵੈੱਬ ਕੰਟੈਂਟ
3websiteਵੈੱਬਸਾਈਟ
4web serverਵੈੱਬ ਸਰਵਰ
25.What is the full form of ‘HTTP’?‘HTTP’ ਦਾ ਪੂਰਾ ਰੂਪ ਕੀ ਹੈ?#
SI · 15 Jul 2023 · Shift 2
1Hyper Text Trade ProtocolHyper Text Trade Protocol
2Hyper Text Transition ProtocolHyper Text Transition Protocol
3Heavy Text Transfer ProtocolHeavy Text Transfer Protocol
4Hyper Text Transfer ProtocolHyper Text Transfer Protocol
26.An instant messenger provides its clients with the capability to see whether their contacts are online and connected through the selected service. This capability is known as ______.ਇੱਕ ਇੰਸਟੈਂਟ ਮੈਸੇਂਜਰ ਆਪਣੇ ਕਲਾਇੰਟਾਂ ਨੂੰ ਇਹ ਵੇਖਣ ਦੀ ਸਮਰੱਥਾ ਦਿੰਦਾ ਹੈ ਕਿ ਉਹਨਾਂ ਦੇ ਸੰਪਰਕ ਚੁਣੀ ਹੋਈ ਸੇਵਾ ਰਾਹੀਂ ਆਨਲਾਈਨ ਅਤੇ ਜੁੜੇ ਹੋਏ ਹਨ ਜਾਂ ਨਹੀਂ। ਇਸ ਸਮਰੱਥਾ ਨੂੰ ______ ਕਿਹਾ ਜਾਂਦਾ ਹੈ।#
SI · 15 Jul 2023 · Shift 2
1visibilityਵਿਜ਼ੀਬਿਲਟੀ
2presenceਪ੍ਰੈਜ਼ੈਂਸ
3authenticityਔਥੈਂਟੀਸਿਟੀ
4availabilityਅਵੇਲੇਬਿਲਟੀ
27.A high-quality video meeting application provided by Google is ______.ਗੂਗਲ (Google) ਦੁਆਰਾ ਪ੍ਰਦਾਨ ਇੱਕ ਉੱਚ-ਗੁਣਵੱਤਾ ਵੀਡੀਓ ਮੀਟਿੰਗ ਐਪਲੀਕੇਸ਼ਨ ______ ਹੈ।#
SI · 15 Jul 2023 · Shift 3
1Google Lensਗੂਗਲ ਲੈਂਸ (Google Lens)
2Google Meetਗੂਗਲ ਮੀਟ (Google Meet)
3Google Driveਗੂਗਲ ਡਰਾਈਵ (Google Drive)
4Google Classਗੂਗਲ ਕਲਾਸ (Google Class)
28.The World Wide Web was invented by ______.ਵਰਲਡ ਵਾਈਡ ਵੈੱਬ ਦੀ ਖੋਜ ______ ਦੁਆਰਾ ਕੀਤੀ ਗਈ ਸੀ।#
SI · 15 Jul 2023 · Shift 3
1Elon Muskਐਲੋਨ ਮਸਕ (Elon Musk)
2Bill Gatesਬਿਲ ਗੇਟਸ (Bill Gates)
3Tim Berners-Leeਟਿਮ ਬਰਨਰਸ-ਲੀ (Tim Berners-Lee)
4Steve Jobsਸਟੀਵ ਜੌਬਸ (Steve Jobs)
29.With respect to the 'Privacy and Security' setting of Google Chrome, find out which of the following statements is true or false. (i) Click on Site Settings to control how Chrome manages content and permissions for a site. (ii) Click on Cookies and other site data to control how Chrome manages cookies and tracking. (iii) For safe browsing and protection management, click on Clear browsing data.ਗੂਗਲ ਕਰੋਮ ਦੀ ‘ਪ੍ਰਾਇਵੇਸੀ ਐਂਡ ਸਕਿਉਰਿਟੀ (Privacy and Security)' ਸੈਟਿੰਗ ਦੇ ਸੰਬੰਧ ਵਿੱਚ ਇਹ ਪਤਾ ਕਰੋ ਕਿ ਹੇਠ ਦਿੱਤਿਆਂ ਵਿੱਚੋਂ ਕਿਹੜਾ ਕਥਨ ਸਹੀ ਜਾਂ ਗਲਤ ਹੈ? (i) ਕ੍ਰੋਮ ਨੇ ਕਿਸੇ ਸਾਈਟ ਲਈ ਸਮੱਗਰੀ ਅਤੇ ਇਜਾਜ਼ਤਾਂ ਨੂੰ ਕਿਵੇਂ ਪ੍ਰਬੰਧਿਤ ਕਰਨਾ ਹੈ, ਇਹ ਨਿਯੰਤਰਣ ਕਰਨ ਲਈ ਸਾਈਟ ਸੈਟਿੰਗਾਂ (Site Settings) 'ਤੇ ਕਲਿੱਕ ਕਰੋ। (ii) ਕ੍ਰੋਮ ਨੇ ਕੂਕੀਜ਼ ਅਤੇ ਟ੍ਰੈਕਿੰਗ ਨੂੰ ਕਿਵੇਂ ਪ੍ਰਬੰਧਿਤ ਕਰਨਾ ਹੈ, ਇਹ ਨਿਯੰਤਰਣ ਕਰਨ ਲਈ ਕੂਕੀਜ਼ ਐਂਡ ਅਦਰ ਸਾਈਟ ਡੇਟਾ (Cookies and other site data) 'ਤੇ ਕਲਿੱਕ ਕਰੋ। (iii) ਸੁਰੱਖਿਅਤ ਬ੍ਰਾਊਜ਼ਿੰਗ ਅਤੇ ਰੱਖਿਆ ਪ੍ਰਬੰਧਨ ਲਈ, ਕਲੀਅਰ ਬ੍ਰਾਊਜ਼ਿੰਗ ਡੇਟਾ (Clear browsing data) 'ਤੇ ਕਲਿੱਕ ਕਰੋ।#
SI · 15 Jul 2023 · Shift 3
1(i) True, (ii) False, (iii) True(i) ਸਹੀ, (ii) ਗਲਤ, (iii) ਸਹੀ
2(i) True, (ii) True, (iii) False(i) ਸਹੀ, (ii) ਸਹੀ, (iii) ਗਲਤ
3(i) True, (ii) True, (iii) True(i) ਸਹੀ, (ii) ਸਹੀ, (iii) ਸਹੀ
4(i) False, (ii) True, (iii) True(i) ਗਲਤ, (ii) ਸਹੀ, (iii) ਸਹੀ
30.______ is a software system that allows a user to search for information on the World Wide Web.______ ਇੱਕ ਸਾਫਟਵੇਅਰ ਸਿਸਟਮ ਹੈ ਜੋ ਵਰਤੋਂਕਾਰ ਨੂੰ ਵਰਲਡ ਵਾਈਡ ਵੈੱਬ 'ਤੇ ਜਾਣਕਾਰੀ ਦੀ ਖੋਜ ਕਰਨ ਦੀ ਇਜਾਜ਼ਤ ਦਿੰਦਾ ਹੈ।#
SI · 15 Jul 2023 · Shift 3
1Search engineਸਰਚ ਇੰਜਣ
2Data centreਡੇਟਾ ਸੈਂਟਰ
3Web serverਵੈੱਬ ਸਰਵਰ
4Computer networkਕੰਪਿਊਟਰ ਨੈੱਟਵਰਕ
31.With regard to internet browsers and their providers, find out which of the following statements is true or false. (i) By default, Microsoft Edge comes with Windows 10. (ii) Mozilla Firefox is provided by Amazon Web Services.ਇੰਟਰਨੈੱਟ ਬ੍ਰਾਊਜ਼ਰਾਂ ਅਤੇ ਉਹਨਾਂ ਦੇ ਪ੍ਰਦਾਤਾਵਾਂ ਦੇ ਸੰਬੰਧ ਵਿੱਚ ਇਹ ਪਤਾ ਕਰੋ ਕਿ ਹੇਠ ਦਿੱਤਿਆਂ ਵਿੱਚੋਂ ਕਿਹੜਾ ਕਥਨ ਸਹੀ ਜਾਂ ਗਲਤ ਹੈ। (i) ਡਿਫ਼ਾਲਟ ਵਜੋਂ (By default), ਮਾਈਕ੍ਰੋਸੌਫਟ ਐੱਜ ਵਿੰਡੋਜ਼ 10 ਦੇ ਨਾਲ ਆਉਂਦਾ ਹੈ। (ii) ਮੋਜ਼ੀਲਾ ਫਾਇਰਫਾਕਸ ਐਮਾਜ਼ਾਨ ਵੈੱਬ ਸਰਵਿਸਸ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ।#
SI · 15 Jul 2023 · Shift 3
1(i) False, (ii) False(i) ਗਲਤ, (ii) ਗਲਤ
2(i) True, (ii) False(i) ਸਹੀ, (ii) ਗਲਤ
3(i) False, (ii) True(i) ਗਲਤ, (ii) ਸਹੀ
4(i) True, (ii) True(i) ਸਹੀ, (ii) ਸਹੀ
32.For Google Chrome users on the desktop, the easiest built-in way to save a web page for offline reading is to download the page as a file. For this, open the three-dot menu at the top right and select ____________.ਡੈਸਕਟਾਪ 'ਤੇ ਗੂਗਲ ਕਰੋਮ ਵਰਤੋਂਕਾਰਾਂ ਲਈ, ਔਫਲਾਈਨ ਰੀਡਿੰਗ ਲਈ ਇੱਕ ਵੈੱਬ ਪੇਜ਼ ਨੂੰ ਸੇਵ ਕਰਨ ਦਾ ਸਭ ਤੋਂ ਆਸਾਨ ਬਿਲਟ-ਇਨ ਤਰੀਕਾ ਹੈ ਕਿ ਇਸ ਪੇਜ਼ ਨੂੰ ਇੱਕ ਫਾਈਲ ਦੇ ਰੂਪ ਵਿੱਚ ਡਾਊਨਲੋਡ ਕਰੋ। ਇਸਦੇ ਲਈ, ਉੱਪਰ ਸੱਜੇ ਪਾਸੇ ਥ੍ਰੀ-ਡਾਟ ਮੀਨੂ ਨੂੰ ਖੋਲ੍ਹੋ ਅਤੇ ____________ ਨੂੰ ਚੁਣੋ।#
SI · 20 Jun 2023 · Shift 3
1Find -> Save page asFind -> Save page as (ਫਾਈਂਡ->ਸੇਵ ਪੇਜ਼ ਐਜ)
2Print -> Save page asPrint -> Save page as (ਪ੍ਰਿੰਟ->ਸੇਵ ਪੇਜ਼ ਐਜ)
3Cast -> Save page asCast -> Save page as (ਕਾਸਟ->ਸੇਵ ਪੇਜ਼ ਐਜ)
4More tools -> Save page asMore tools -> Save page as (ਮੋਰ ਟੂਲ->ਸੇਵ ਪੇਜ਼ ਐਜ)
33.Apple launched a web browser in the year ___________ and named it as ‘_______’.ਐਪਲ ਨੇ ___________ ਸਾਲ ਵਿੱਚ ਇੱਕ ਵੈੱਬ ਬ੍ਰਾਊਜ਼ਰ ਲਾਂਚ ਕੀਤਾ ਅਤੇ ਇਸਦਾ ਨਾਂ '_______' ਰੱਖਿਆ।#
SI · 20 Jun 2023 · Shift 3
12003; Safari2003; ਸਫਾਰੀ (Safari)
21994; Internet Explorer1994; ਇੰਟਰਨੈੱਟ ਐਕਸਪਲੋਰਰ (Internet Explorer)
31995; Safari1995; ਸਫਾਰੀ (Safari)
42002; Firefox2002; ਫਾਇਰਫਾਕਸ (Firefox)
34.A key feature of many instant messenger clients is the ability to see whether a friend or co-worker is online and connected through the chosen service. This capability is called _________.ਬਹੁਤ ਸਾਰੇ ਇੰਸਟੈਂਟ ਮੈਸੇਂਜਰ ਗਾਹਕਾਂ ਦੀ ਇੱਕ ਮੁੱਖ ਵਿਸ਼ੇਸ਼ਤਾ ਇਹ ਦੇਖਣ ਦੀ ਯੋਗਤਾ ਹੈ ਕਿ ਕੀ ਕੋਈ ਦੋਸਤ ਜਾਂ ਸਹਿ-ਕਰਮਚਾਰੀ ਆਨਲਾਈਨ ਹੈ ਅਤੇ ਚੁਣੀ ਗਈ ਸੇਵਾ ਰਾਹੀਂ ਜੁੜਿਆ ਹੋਇਆ ਹੈ। ਇਸ ਸਮਰੱਥਾ ਨੂੰ _________ ਕਿਹਾ ਜਾਂਦਾ ਹੈ।#
SI · 21 Jun 2023 · Shift 2
1Offlineਔਫਲਾਈਨ
2Absenceਗੈਰਹਾਜ਼ਰੀ
3Presenceਮੌਜੂਦਗੀ
4Wind upਵਾਇੰਡ ਅੱਪ
35.Which of the following is an application that allows you to search for content on the web and displays several web pages based on the content or word you have typed?ਹੇਠ ਲਿਖੀਆਂ ਵਿੱਚੋਂ ਕਿਹੜੀ ਐਪਲੀਕੇਸ਼ਨ ਹੈ ਜਿਹੜੀ ਕਿ ਤੁਹਾਨੂੰ ਵੈੱਬ 'ਤੇ ਸਮੱਗਰੀ ਦੀ ਖੋਜ ਕਰਨ ਦੀ ਇਜਾਜ਼ਤ ਦਿੰਦੀ ਹੈ ਅਤੇ ਤੁਹਾਡੇ ਦੁਆਰਾ ਟਾਈਪ ਕੀਤੀ ਗਈ ਸਮੱਗਰੀ ਜਾਂ ਸ਼ਬਦ ਦੇ ਅਧਾਰ 'ਤੇ ਕਈ ਵੈੱਬ ਪੇਜਾਂ ਨੂੰ ਪ੍ਰਦਰਸ਼ਿਤ ਕਰਦੀ ਹੈ?#
SI · 21 Jun 2023 · Shift 2
1Internet Service Providersਇੰਟਰਨੈਟ ਸਰਵਿਸ ਪ੍ਰੋਵਾਈਡਰਜ਼
2Network Access Pointਨੈਟਵਰਕ ਐਕਸੇਸ ਪੁਆਇੰਟ
3Search Engineਸਰਚ ਇੰਜਨ
4Domain Name Serverਡੋਮੇਨ ਨੇਮ ਸਰਵਰ
36.In the context of the WWW, which of the following servers focuses on delivering web content to clients?ਹੇਠਾਂ ਦਿੱਤੇ ਸਰਵਰਾਂ ਵਿੱਚੋਂ ਕਿਹੜਾ ਸਰਵਰ, WWW ਦੇ ਸੰਦਰਭ ਵਿੱਚ, ਗਾਹਕਾਂ ਨੂੰ ਵੈਬ ਸਮੱਗਰੀ ਪ੍ਰਦਾਨ ਕਰਨ 'ਤੇ ਕੇਂਦਰਿਤ ਹੈ?#
SI · 21 Jun 2023 · Shift 2
1E-mail serverਈ-ਮੇਲ ਸਰਵਰ
2Database serverਡੇਟਾਬੇਸ ਸਰਵਰ
3DNS serverDNS ਸਰਵਰ
4Web serverਵੈਬ ਸਰਵਰ
37.Which is a web browsing software developed by the Mozilla Foundation in the year 2022?ਸਾਲ 2022 ਵਿੱਚ ਮੋਜ਼ਿਲਾ ਫਾਉਡੇਸ਼ਨ ਦੁਆਰਾ ਵਿਕਸਿਤ ਕੀਤਾ ਗਿਆ ਇੱਕ ਵੈਬ ਬਰਾਉਜ਼ਿੰਗ ਸਾਫਟਵੇਅਰ ਕਿਹੜਾ ਹੈ?#
SI · 21 Jun 2023 · Shift 2
1Chromeਕਰੋਮ (Chrome)
2Edgeਐਜ (Edge)
3Firefoxਫਾਇਰ ਫਾਕਸ (Firefox)
4Operaਓਪੇਰਾ (Opera)
38.Which of the following is a group (suite) of apps from Google that offers several tools for communicating and collaborating with co-workers, storing files and managing data?ਹੇਠਾਂ ਦਿੱਤੇ ਵਿੱਚੋਂ ਕਿਹੜਾ Google ਤੋਂ ਐਪਾਂ ਦਾ ਇੱਕ ਗਰੁਪ (ਸੂਈਟ) ਹੈ ਜੋ ਸਹਿ-ਕਰਮਚਾਰੀਆਂ ਨਾਲ ਸੰਚਾਰ ਕਰਨ ਅਤੇ ਸਹਿਯੋਗ ਕਰਨ, ਫ਼ਾਈਲਾਂ ਸਟੋਰ ਕਰਨ ਅਤੇ ਡੇਟਾ ਪ੍ਰਬੰਧਨ ਲਈ ਕਈ ਟੂਲ ਪੇਸ਼ ਕਰਦਾ ਹੈ?#
SI · 21 Jun 2023 · Shift 2
1Google Docsਗੂਗਲ ਡੋਕਸ
2Google Oneਗੂਗਲ ਵਨ
3Google Workspaceਗੂਗਲ ਵਰਕਸਪੇਸ
4Google Mapsਗੂਗਲ ਮੈਪਸ
39.Which of the following options refers to a huge database of internet resources, such as web pages, newsgroups, programs, images, etc., which helps locate information on the World Wide Web?ਹੇਠ ਲਿਖਿਆਂ ਵਿੱਚੋਂ ਕਿਹੜਾ ਵਿਕਲਪ ਇੰਟਰਨੈੱਟ ਸਰੋਤਾਂ — ਜਿਵੇਂ ਵੈੱਬ ਪੰਨੇ, ਨਿਊਜ਼ਗਰੁੱਪ, ਪ੍ਰੋਗਰਾਮ, ਤਸਵੀਰਾਂ ਆਦਿ — ਦੇ ਉਸ ਵਿਸ਼ਾਲ ਡੇਟਾਬੇਸ ਨੂੰ ਦਰਸਾਉਂਦਾ ਹੈ, ਜੋ ਵਰਲਡ ਵਾਈਡ ਵੈੱਬ ਉੱਤੇ ਜਾਣਕਾਰੀ ਲੱਭਣ ਵਿੱਚ ਮਦਦ ਕਰਦਾ ਹੈ?#
SI · 29 Jun 2023 · Shift 3
1Web pageਵੈੱਬ ਪੰਨਾ
2Search engineਸਰਚ ਇੰਜਣ
3Websiteਵੈੱਬਸਾਈਟ
4Web serverਵੈੱਬ ਸਰਵਰ
40.Which of the following is a collection of websites or web pages stored in web servers and connected to local computers through the Internet?ਹੇਠ ਲਿਖਿਆਂ ਵਿੱਚੋਂ ਕਿਹੜਾ ਵੈੱਬ ਸਰਵਰਾਂ ਵਿੱਚ ਸਟੋਰ ਕੀਤੀਆਂ ਅਤੇ ਇੰਟਰਨੈੱਟ ਰਾਹੀਂ ਸਥਾਨਕ ਕੰਪਿਊਟਰਾਂ ਨਾਲ ਜੁੜੀਆਂ ਵੈੱਬਸਾਈਟਾਂ ਜਾਂ ਵੈੱਬ ਪੰਨਿਆਂ ਦਾ ਸੰਗ੍ਰਹਿ ਹੈ?#
SI · 29 Jun 2023 · Shift 3
1Hypertextਹਾਈਪਰਟੈਕਸਟ
2World Wide Web (WWW)ਵਰਲਡ ਵਾਈਡ ਵੈੱਬ (WWW)
3Hyperlinkਹਾਈਪਰਲਿੰਕ
4Web browserਵੈੱਬ ਬ੍ਰਾਊਜ਼ਰ
41.Which of the following is NOT a cloud service provider company?ਹੇਠ ਲਿਖਿਆਂ ਵਿੱਚੋਂ ਕਿਹੜੀ ਕਲਾਊਡ ਸੇਵਾ ਪ੍ਰਦਾਤਾ ਕੰਪਨੀ ਨਹੀਂ ਹੈ?#
SI · 29 Jun 2023 · Shift 3
1Virtual Cloud Serviceਵਰਚੁਅਲ ਕਲਾਊਡ ਸਰਵਿਸ
2Microsoft Azureਮਾਈਕ੍ਰੋਸਾਫਟ ਅਜ਼ੂਰ
3Amazon Web Servicesਐਮਾਜ਼ੌਨ ਵੈੱਬ ਸਰਵਿਸਿਜ਼
4Google Cloud Platformਗੂਗਲ ਕਲਾਊਡ ਪਲੇਟਫਾਰਮ
42.Which tool is available in Google Chrome to save web pages that you want to read later?ਬਾਅਦ ਵਿੱਚ ਪੜ੍ਹਨ ਲਈ ਵੈੱਬ ਪੰਨੇ ਸੰਭਾਲਣ ਵਾਸਤੇ ਗੂਗਲ ਕਰੋਮ ਵਿੱਚ ਕਿਹੜਾ ਟੂਲ ਉਪਲਬਧ ਹੈ?#
SI · 29 Jul 2023 · Shift 3
1Website listਵੈੱਬਸਾਈਟ ਲਿਸਟ
2Site Listਸਾਈਟ ਲਿਸਟ
3History listਹਿਸਟਰੀ ਲਿਸਟ
4Reading listਰੀਡਿੰਗ ਲਿਸਟ
43.While using the Internet, what does URL stand for?ਇੰਟਰਨੈੱਟ ਦੀ ਵਰਤੋਂ ਕਰਦਿਆਂ, URL ਦਾ ਪੂਰਾ ਰੂਪ ਕੀ ਹੈ?#
SI · 29 Jul 2023 · Shift 3
1Uniform Resource LocatorUniform Resource Locator
2Unique Record LocatorUnique Record Locator
3Unique Resource LinkUnique Resource Link
4Uniform Record LinkUniform Record Link
44.Which feature of a web browser helps you to save a particular website on your device for later use?ਵੈੱਬ ਬ੍ਰਾਊਜ਼ਰ ਦੀ ਕਿਹੜੀ ਵਿਸ਼ੇਸ਼ਤਾ ਕਿਸੇ ਖ਼ਾਸ ਵੈੱਬਸਾਈਟ ਨੂੰ ਬਾਅਦ ਵਿੱਚ ਵਰਤਣ ਲਈ ਤੁਹਾਡੇ ਡਿਵਾਈਸ ਉੱਤੇ ਸੰਭਾਲਣ ਵਿੱਚ ਮਦਦ ਕਰਦੀ ਹੈ?#
SI · 29 Jul 2023 · Shift 3
1Home buttonਹੋਮ ਬਟਨ
2Tabbed browsingਟੈਬਡ ਬ੍ਰਾਊਜ਼ਿੰਗ
3Web address barਵੈੱਬ ਐਡਰੈੱਸ ਬਾਰ
4Bookmarkਬੁੱਕਮਾਰਕ
45.Which feature is available in Google Chrome to keep your browsing private?ਆਪਣੀ ਬ੍ਰਾਊਜ਼ਿੰਗ ਨੂੰ ਨਿੱਜੀ ਰੱਖਣ ਲਈ ਗੂਗਲ ਕਰੋਮ ਵਿੱਚ ਕਿਹੜੀ ਵਿਸ਼ੇਸ਼ਤਾ ਉਪਲਬਧ ਹੈ?#
SI · 29 Jul 2023 · Shift 3
1Incognito modeਇਨਕੌਗਨੀਟੋ ਮੋਡ
2Private modeਪ੍ਰਾਈਵੇਟ ਮੋਡ
3Exclude modeਐਕਸਕਲੂਡ ਮੋਡ
4Safe modeਸੇਫ਼ ਮੋਡ
46.Which of the following is NOT a type of Internet search engine?ਹੇਠ ਲਿਖਿਆਂ ਵਿੱਚੋਂ ਕਿਹੜਾ ਇੰਟਰਨੈੱਟ ਸਰਚ ਇੰਜਣ ਨਹੀਂ ਹੈ?#
SI · 31 Jul 2023 · Shift 2
1DuckDuckGoDuckDuckGo
2CiscoCisco
3Yahoo!Yahoo!
4GoogleGoogle
47.The common use of Web browser tabs is:ਵੈੱਬ ਬਰਾਊਜ਼ਰ ਦੀਆਂ ਟੈਬਾਂ ਦੀ ਆਮ ਵਰਤੋਂ ਹੈ:#
SI · 31 Jul 2023 · Shift 2
1to open multiple webpages in the same browser windowਇੱਕੋ ਬਰਾਊਜ਼ਰ ਵਿੰਡੋ ਵਿੱਚ ਕਈ ਵੈੱਬਪੇਜ ਖੋਲ੍ਹਣ ਲਈ
3to view two websites side-by-sideਦੋ ਵੈੱਬਸਾਈਟਾਂ ਨੂੰ ਨਾਲੋ-ਨਾਲ ਵੇਖਣ ਲਈ
4to ensure protection from hackersਹੈਕਰਾਂ ਤੋਂ ਸੁਰੱਖਿਆ ਯਕੀਨੀ ਬਣਾਉਣ ਲਈ
48.Which of the following are Web browsers?ਹੇਠ ਲਿਖਿਆਂ ਵਿੱਚੋਂ ਕਿਹੜੇ ਵੈੱਬ ਬ੍ਰਾਊਜ਼ਰ ਹਨ?#
(i) Safari
(ii) Mozilla Firefox
(iii) ChatGPT
(i) ਸਫ਼ਾਰੀ
(ii) ਮੋਜ਼ੀਲਾ ਫਾਇਰਫੌਕਸ
(iii) ਚੈਟਜੀਪੀਟੀ
SI · 31 Jul 2023 · Shift 3
1Only (i) and (iii)ਸਿਰਫ਼ (i) ਅਤੇ (iii)
2(i), (ii) and (iii)(i), (ii) ਅਤੇ (iii)
3Only (ii) and (iii)ਸਿਰਫ਼ (ii) ਅਤੇ (iii)
4Only (i) and (ii)ਸਿਰਫ਼ (i) ਅਤੇ (ii)
49.The process of indexing web contents to a search engine's database is called:ਵੈੱਬ ਸਮੱਗਰੀ ਨੂੰ ਸਰਚ ਇੰਜਣ ਦੇ ਡਾਟਾਬੇਸ ਵਿੱਚ ਇੰਡੈਕਸ ਕਰਨ ਦੀ ਪ੍ਰਕਿਰਿਆ ਨੂੰ ਕਹਿੰਦੇ ਹਨ:#
50.Which of the following are potential disadvantages of using instant messaging (IM)? (i) Overwhelming message notifications (ii) Limited message length (iii) Higher costsਹੇਠ ਲਿਖਿਆਂ ਵਿੱਚੋਂ ਕਿਹੜੇ ਇੰਸਟੈਂਟ ਮੈਸੇਜਿੰਗ (IM) ਵਰਤਣ ਦੇ ਸੰਭਾਵੀ ਨੁਕਸਾਨ ਹਨ? (i) ਸੁਨੇਹਿਆਂ ਦੀਆਂ ਹੱਦੋਂ ਵੱਧ ਸੂਚਨਾਵਾਂ (ii) ਸੁਨੇਹੇ ਦੀ ਸੀਮਿਤ ਲੰਬਾਈ (iii) ਵੱਧ ਖ਼ਰਚਾ#
SI · 31 Jul 2023 · Shift 3
1Only (i) and (ii)ਸਿਰਫ਼ (i) ਅਤੇ (ii)
2Only (ii) and (iii)ਸਿਰਫ਼ (ii) ਅਤੇ (iii)
3(i), (ii) and (iii)(i), (ii) ਅਤੇ (iii)
4Only (i) and (iii)ਸਿਰਫ਼ (i) ਅਤੇ (iii)
51.What is instant messaging (IM)?ਇੰਸਟੈਂਟ ਮੈਸੇਜਿੰਗ (IM) ਕੀ ਹੈ?#
SI · 31 Jul 2023 · Shift 3
1A way of sending messages in real-time via an online messaging platformਕਿਸੇ ਔਨਲਾਈਨ ਮੈਸੇਜਿੰਗ ਪਲੇਟਫਾਰਮ ਰਾਹੀਂ ਅਸਲ ਸਮੇਂ ਵਿੱਚ ਸੁਨੇਹੇ ਭੇਜਣ ਦਾ ਢੰਗ
2A way of sending messages by a carrier pigeonਡਾਕ ਕਬੂਤਰ ਰਾਹੀਂ ਸੁਨੇਹੇ ਭੇਜਣ ਦਾ ਢੰਗ
3A way of sending messages via social mediaਸੋਸ਼ਲ ਮੀਡੀਆ ਰਾਹੀਂ ਸੁਨੇਹੇ ਭੇਜਣ ਦਾ ਢੰਗ
4A way of sending messages via traditional mailਰਵਾਇਤੀ ਡਾਕ ਰਾਹੀਂ ਸੁਨੇਹੇ ਭੇਜਣ ਦਾ ਢੰਗ
52.What is the purpose of a bookmark in a web browser?ਵੈੱਬ ਬ੍ਰਾਊਜ਼ਰ ਵਿੱਚ ਬੁੱਕਮਾਰਕ ਦਾ ਮਕਸਦ ਕੀ ਹੁੰਦਾ ਹੈ?#
SI · 31 Jul 2023 · Shift 3
1To save a website's URL for easy access laterਕਿਸੇ ਵੈੱਬਸਾਈਟ ਦਾ URL ਸੰਭਾਲਣਾ ਤਾਂ ਜੋ ਬਾਅਦ ਵਿੱਚ ਸੌਖ ਨਾਲ ਪਹੁੰਚ ਹੋ ਸਕੇ
2To customise the appearance of a websiteਕਿਸੇ ਵੈੱਬਸਾਈਟ ਦੀ ਦਿੱਖ ਆਪਣੀ ਮਰਜ਼ੀ ਅਨੁਸਾਰ ਬਦਲਣਾ
3To create a backup copy of a website's contentਕਿਸੇ ਵੈੱਬਸਾਈਟ ਦੀ ਸਮੱਗਰੀ ਦੀ ਬੈਕਅੱਪ ਕਾਪੀ ਬਣਾਉਣਾ
4To block pop-up ads on a websiteਕਿਸੇ ਵੈੱਬਸਾਈਟ ਉੱਤੇ ਪੌਪ-ਅੱਪ ਇਸ਼ਤਿਹਾਰ ਰੋਕਣਾ
53.Which of the following is also called a web directory? (i) Bing (ii) Yahoo!ਹੇਠਾਂ ਦਿੱਤਿਆਂ ਵਿੱਚੋਂ ਕਿਸਨੂੰ ਵੈਬ ਡਾਇਰੈਕਟਰੀ ਵੀ ਕਹਿੰਦੇ ਹਨ? (i) ਬਿੰਗ (ii) ਯਾਹੂ!#
SI · 16 Oct 2022
1Only (i)ਕੇਵਲ (i)
2Only (ii)ਕੇਵਲ (ii)
3Both (i) and (ii)ਦੋਵੇ (i) ਅਤੇ (ii)
4Neither (i) nor (ii)ਨਾ ਤਾਂ (i) ਨਾ ਹੀ (ii)
54.What is the full form of MMS?MMS ਦਾ ਪੂਰਾ ਰੂਪ ਕੀ ਹੈ?#
SI · 18 Aug 2021 · Shift 3
1Multitext Messaging ServiceMultitext Messaging Service
2Multimedia Messaging ServiceMultimedia Messaging Service
3Media Messaging ServiceMedia Messaging Service
4Messaging Multimedia ServiceMessaging Multimedia Service
55.Internet is characterized by the client server computing that consist of three basic components. Which of the following are those components? I. Web client (may be the Web browser) II. Web server III. Networkਇੰਟਰਨੈੱਟ ਦੀ ਪਛਾਣ ਕਲਾਇੰਟ-ਸਰਵਰ ਕੰਪਿਊਟਿੰਗ ਹੈ, ਜਿਸ ਦੇ ਤਿੰਨ ਮੂਲ ਭਾਗ ਹੁੰਦੇ ਹਨ। ਹੇਠ ਲਿਖਿਆਂ ਵਿੱਚੋਂ ਕਿਹੜੇ ਉਹ ਭਾਗ ਹਨ? I. ਵੈੱਬ ਕਲਾਇੰਟ (ਜੋ ਵੈੱਬ ਬ੍ਰਾਊਜ਼ਰ ਹੋ ਸਕਦਾ ਹੈ) II. ਵੈੱਬ ਸਰਵਰ III. ਨੈੱਟਵਰਕ#
SI · 18 Aug 2021 · Shift 3
1II and IIIII ਅਤੇ III
2Only IIਸਿਰਫ਼ II
3I, II and IIII, II ਅਤੇ III
4I and III ਅਤੇ II
56.Which of the following is a characteristic of the World Wide Web?ਵਰਲਡ ਵਾਈਡ ਵੈੱਬ ਦੀ ਵਿਸ਼ੇਸ਼ਤਾ ਕਿਹੜੀ ਹੈ?#
Constable · 4 Jun 2025
1It is the same as the internet.ਇਹ ਇੰਟਰਨੈੱਟ ਦੇ ਸਮਾਨ ਹੈ।
2It is a physical network of computers.ਇਹ ਕੰਪਿਊਟਰਾਂ ਦਾ ਭੌਤਿਕ ਨੈੱਟਵਰਕ ਹੈ।
3It is an application layer that uses the internet infrastructure.ਇਹ ਇੱਕ ਐਪਲੀਕੇਸ਼ਨ ਲੇਅਰ ਹੈ ਜੋ ਇੰਟਰਨੈੱਟ ਢਾਂਚੇ ਦੀ ਵਰਤੋਂ ਕਰਦੀ ਹੈ।
4It is a collection of interconnected networks.ਇਹ ਆਪਸ ਵਿੱਚ ਜੁੜੇ ਨੈੱਟਵਰਕਾਂ ਦਾ ਸੰਗ੍ਰਹਿ ਹੈ।
3A software for managing emailsਈਮੇਲਾਂ ਦੇ ਪ੍ਰਬੰਧਨ ਲਈ ਇੱਕ ਸਾਫਟਵੇਅਰ
4A secure internet connectionਇੱਕ ਸੁਰੱਖਿਿਅਤ ਇੰਟਰਨੈਟ ਕਨੈਕਸ਼ਨ
59.______ scripting is used to create dynamic webpages.______ scripting is used to create dynamic webpages.#
Constable · 25 Sep 2021 · Shift 1
1WebWeb
2DosDos
3CobolCobol
4VBVB
60.Netscape Navigator is a ______.Netscape Navigator is a ______.#
Constable · 25 Sep 2021 · Shift 2
1browserbrowser
2e-maile-mail
3URLURL
4networknetwork
61.In Internet Explorer browser, you can see thumbnail view of all the open tabs. For this purpose we should select '____' option to view web pages.In Internet Explorer browser, you can see thumbnail view of all the open tabs. For this purpose we should select '____' option to view web pages.#
A search engine such as Google, Bing or DuckDuckGo is software running on remote servers; the user reaches it through a web browser (Chrome, Firefox, Edge), which is the client program that sends the request and renders the results page. Website and web page are the content the browser displays — they are what you arrive at, not the tool you arrive by — and a web server is the machine at the other end that serves that content. Answer: option 2.
Has the Punjab Police ASI exam asked Internet Basics: Browsers, Search Engines and URLs questions before?
There is no previous Punjab Police ASI paper. These 61 questions are from the Punjab Police Sub-Inspector and Constable papers (2021–2025) — the same force and largely the same syllabus — which makes them the closest real practice for ASI 2026.
How many Internet Basics: Browsers, Search Engines and URLs questions come in Punjab Police papers?
61 across 21 papers between 2021–2025: 55 from SI and 6 from Constable. 1 of them were set in more than one paper.
Are the answers free?
Yes. Every question and its answer is free to read, in English and Punjabi, and the first 10 are free to attempt. Worked explanations, unlimited attempts, full mocks and the Punjab Police notes come with the ASI pack.
Which papers asked Internet Basics: Browsers, Search Engines and URLs