Computer Networks: Types, Devices, IP and VoIP — Punjab Police previous year questions

60 questions from the Punjab Police SI and Constable papers, 2021–2024, with answers in English and ਪੰਜਾਬੀ. No ASI paper has been held yet, so these are the closest real practice for ASI 2026.

20 papers · 57 SI · 3 Constable

Free during launch

1.Identify which of the following statements is true or false. I. The length of an IPv4 address is 32 bits. II. Google is a web search engine.ਪਛਾਣ ਕਰੋ, ਹੇਠਾਂ ਦਿੱਤੇ ਕਥਨਾਂ ਵਿੱਚੋਂ ਕਿਹੜਾ ਸਹੀ ਜਾਂ ਗਲਤ ਹੈ। I. IPv4 ਐਡਰੈੱਸ ਦੀ ਲੰਬਾਈ 32 ਬਿੱਟ। II. Google ਇੱਕ ਵੈਬ ਸਰਚ ਇੰਜਨ ਹੈ।#

SI · 1 Jul 2023 · Shift 3
  • 1I – True, II – TrueI – ਸਹੀ, II – ਸਹੀ
  • 2I – False, II – FalseI – ਗਲਤ, II – ਗਲਤ
  • 3I – True, II – FalseI – ਸਹੀ, II – ਗਲਤ
  • 4I – False, II – TrueI – ਗਲਤ, II – ਸਹੀ

2.The first VoIP service was launched by a company named VocalTech in ________.ਪਹਿਲੀ VoIP ਸੇਵਾ VocalTech ਨਾਮ ਦੀ ਕੰਪਨੀ ਦੁਆਰਾ ________ ਵਿੱਚ ਸ਼ੁਰੂ ਕੀਤੀ ਗਈ ਸੀ।#

SI · 2 Jul 2023 · Shift 3
  • 119911991
  • 219971997
  • 319951995
  • 419931993

3.What is the full form of 'VoIP'?VoIP' ਦਾ ਪੂਰਾ ਵਿਸਤ੍ਰਿਤ ਨਾਮ ਕੀ ਹੈ?#

SI · 2 Jul 2023 · Shift 3
  • 1Voice over Internet Patternਵੌਇਸ ਓਵਰ ਇੰਟਰਨੈੱਟ ਪੈਟਰਨ (Voice over Internet Pattern)
  • 2Voice over Internal Protocolਵੌਇਸ ਓਵਰ ਇੰਟਰਨਲ ਪ੍ਰੋਟੋਕੋਲ (Voice over Internal Protocol)
  • 3Visual over Intranet Protocolਵਿਜ਼ੂਅਲ ਓਵਰ ਇੰਟਰਾਨੈੱਟ ਪ੍ਰੋਟੋਕੋਲ (Visual over Intranet Protocol)
  • 4Voice over Internet Protocolਵੌਇਸ ਓਵਰ ਇੰਟਰਨੈੱਟ ਪ੍ਰੋਟੋਕੋਲ (Voice over Internet Protocol)

4.Which of the following is NOT a disadvantage of VoIP?ਹੇਠ ਲਿਖਿਆਂ ਵਿੱਚੋਂ ਕਿਹੜਾ VoIP ਦਾ ਨੁਕਸਾਨ ਨਹੀਂ ਹੈ?#

SI · 3 Jul 2023 · Shift 3
  • 1No support to emergency callsਐਮਰਜੈਂਸੀ ਕਾਲਾਂ ਲਈ ਸਹਾਇਤਾ ਨਾ ਹੋਣਾ
  • 2Low costਘੱਟ ਲਾਗਤ
  • 3Requirement for continuous power supplyਲਗਾਤਾਰ ਬਿਜਲੀ ਸਪਲਾਈ ਦੀ ਲੋੜ
  • 4Requirement for a good internet connectionਚੰਗੇ ਇੰਟਰਨੈੱਟ ਕਨੈਕਸ਼ਨ ਦੀ ਲੋੜ

5.In mobile device security, a/an ________ extends a private network across a public network.ਮੋਬਾਈਲ ਡਿਵਾਈਸ ਸੁਰੱਖਿਆ ਵਿੱਚ, ਇੱਕ ________ ਪ੍ਰਾਈਵੇਟ ਨੈੱਟਵਰਕ ਨੂੰ ਪਬਲਿਕ ਨੈੱਟਵਰਕ ਦੇ ਆਰ-ਪਾਰ ਫੈਲਾ ਦਿੰਦਾ ਹੈ।#

SI · 3 Jul 2023 · Shift 3
  • 1email securityਈਮੇਲ ਸੁਰੱਖਿਆ
  • 2endpoint protectionਐਂਡਪੁਆਇੰਟ ਪ੍ਰੋਟੈਕਸ਼ਨ
  • 3Virtual Private Network (VPN)ਵਰਚੁਅਲ ਪ੍ਰਾਈਵੇਟ ਨੈੱਟਵਰਕ (VPN)
  • 4secure web gatewayਸਕਿਓਰ ਵੈੱਬ ਗੇਟਵੇਅ

6.What is the full form of ‘VoIP’?‘VoIP’ ਦਾ ਪੂਰਾ ਰੂਪ ਕੀ ਹੈ?#

SI · 9 Jul 2023 · Shift 3
  • 1Voice over Instant ProtocolVoice over Instant Protocol
  • 2Voice over Integrated ProtocolVoice over Integrated Protocol
  • 3Voice over Internet ProtocolVoice over Internet Protocol
  • 4Voice over Intranet ProtocolVoice over Intranet Protocol

7.HTTPS works on Port No. ____.HTTPS ਪੋਰਟ ਨੰਬਰ ____ ਉੱਤੇ ਕੰਮ ਕਰਦਾ ਹੈ।#

SI · 9 Jul 2023 · Shift 3
  • 1334334
  • 2443443
  • 38888
  • 44343

8.ARPANET is a network of devices which was started by the American Department of Defence in the year __________.ARPANET ਡਿਵਾਈਸਾਂ ਦਾ ਇੱਕ ਨੈੱਟਵਰਕ ਹੈ ਜਿਸਨੂੰ ਅਮਰੀਕੀ ਰੱਖਿਆ ਵਿਭਾਗ ਨੇ __________ ਸਾਲ ਵਿੱਚ ਸ਼ੁਰੂ ਕੀਤਾ ਸੀ।#

SI · 9 Jul 2023 · Shift 3
  • 119681968
  • 219691969
  • 319791979
  • 419581958

9.Voice is converted into a/an _________ by VoIP services, which travels over the internet.VoIP ਸੇਵਾਵਾਂ ਵੱਲੋਂ ਆਵਾਜ਼ ਨੂੰ ਇੱਕ _________ ਵਿਚ ਬਦਲਿਆ ਜਾਂਦਾ ਹੈ, ਜੋ ਇੰਟਰਨੈੱਟ ਉੱਤੇ ਸਫ਼ਰ ਕਰਦਾ ਹੈ।#

SI · 9 Jul 2023 · Shift 3
  • 1analogue signalਐਨਾਲਾਗ ਸਿਗਨਲ
  • 2optical signalਆਪਟੀਕਲ ਸਿਗਨਲ
  • 3sound signalਧੁਨੀ ਸਿਗਨਲ
  • 4digital signalਡਿਜੀਟਲ ਸਿਗਨਲ

10.______ is a network adapter that is used to set up a wired network.______ ਇੱਕ ਨੈੱਟਵਰਕ ਅਡੈਪਟਰ ਹੈ ਜੋ ਇੱਕ ਤਾਰ ਵਾਲੇ ਨੈੱਟਵਰਕ ਨੂੰ ਸਥਾਪਤ ਕਰਨ ਲਈ ਵਰਤਿਆ ਜਾਂਦਾ ਹੈ।#

SI · 14 Jul 2023 · Shift 3
  • 1Ethernet cardਈਥਰਨੈੱਟ ਕਾਰਡ (Ethernet card)
  • 2Intranet cardਇੰਟਰਾਨੈੱਟ ਕਾਰਡ (Intranet card)
  • 3Network cardਨੈੱਟਵਰਕ ਕਾਰਡ (Network card)
  • 4Internet cardਇੰਟਰਨੈੱਟ ਕਾਰਡ (Internet card)

11.What is the full form of 'LAN'?'LAN' ਦਾ ਪੂਰਾ ਰੂਪ ਕੀ ਹੈ?#

SI · 14 Jul 2023 · Shift 3
  • 1Least Area Networkਲੀਸਟ ਏਰੀਆ ਨੈੱਟਵਰਕ (Least Area Network)
  • 2Local Area Networkਲੋਕਲ ਏਰੀਆ ਨੈੱਟਵਰਕ (Local Area Network)
  • 3Live Area Networkਲਾਈਵ ਏਰੀਆ ਨੈੱਟਵਰਕ (Live Area Network)
  • 4Large Area Networkਲਾਰਜ ਏਰੀਆ ਨੈੱਟਵਰਕ (Large Area Network)

12.Which of the following is NOT a VoIP service provider?ਹੇਠ ਦਿੱਤਿਆਂ ਵਿੱਚੋਂ ਕਿਹੜਾ ਇੱਕ VoIP ਸੇਵਾ ਪ੍ਰਦਾਨਕ ਨਹੀਂ ਹੈ?#

SI · 14 Jul 2023 · Shift 3
  • 1Naverਨੇਵਰ (Naver)
  • 2Grasshopperਗ੍ਰਾਸਓਪਰ (Grasshopper)
  • 3Vonageਵੋਨੇਜ (Vonage)
  • 4Nextivaਨੈਕਸਟਿਵਾ (Nextiva)

13.What is full form of ‘SIM’?‘SIM’ ਦਾ ਪੂਰਾ ਰੂਪ ਕੀ ਹੈ?#

SI · 14 Jul 2023 · Shift 3
  • 1Subscriber Information Moduleਸਬਸਕ੍ਰਾਈਬਰ ਇਨਫਰਮੇਸ਼ਨ ਮਾਡਿਊਲ (Subscriber Information Module)
  • 2Subscriber Identity Mediaਸਬਸਕ੍ਰਾਈਬਰ ਆਈਡੈਂਟਿਟੀ ਮੀਡੀਆ (Subscriber Identity Media)
  • 3Subscriber Identity Moduleਸਬਸਕ੍ਰਾਈਬਰ ਆਈਡੈਂਟਿਟੀ ਮਾਡਿਊਲ (Subscriber Identity Module)
  • 4Social Identity Moduleਸੋਸ਼ਲ ਆਈਡੈਂਟਿਟੀ ਮਾਡਿਊਲ (Social Identity Module)

14.What is the full form of 'PAN'?'PAN' ਦਾ ਪੂਰਾ ਰੂਪ ਕੀ ਹੈ?#

SI · 15 Jul 2023 · Shift 2
  • 1Private Area NetworkPrivate Area Network
  • 2Protected Area NetworkProtected Area Network
  • 3Personal Area NetworkPersonal Area Network
  • 4Public Area NetworkPublic Area Network

15.The quality of a voice call over a computer network depends on the ______ of the internet connection.ਕੰਪਿਊਟਰ ਨੈੱਟਵਰਕ ਉੱਤੇ ਕੀਤੀ ਗਈ ਵੌਇਸ ਕਾਲ ਦੀ ਗੁਣਵੱਤਾ ਇੰਟਰਨੈੱਟ ਕਨੈਕਸ਼ਨ ਦੀ ______ ਉੱਤੇ ਨਿਰਭਰ ਕਰਦੀ ਹੈ।#

SI · 15 Jul 2023 · Shift 2
  • 1providerਪ੍ਰਦਾਤਾ
  • 2speedਸਪੀਡ (ਗਤੀ)
  • 3latencyਲੇਟੈਂਸੀ
  • 4service providerਸੇਵਾ ਪ੍ਰਦਾਤਾ

16.The full form of ‘MAC’ is:‘MAC’ ਦਾ ਪੂਰਾ ਰੂਪ ਹੈ:#

SI · 15 Jul 2023 · Shift 2
  • 1Media Application ControlMedia Application Control
  • 2Media Access ControlMedia Access Control
  • 3Medium Access ControlMedium Access Control
  • 4Multimedia Access ControlMultimedia Access Control

17.______ allows voice transmission over a computer network rather than through the regular telephone network.______ ਆਵਾਜ਼ ਨੂੰ ਆਮ ਟੈਲੀਫ਼ੋਨ ਨੈੱਟਵਰਕ ਦੀ ਬਜਾਏ ਕੰਪਿਊਟਰ ਨੈੱਟਵਰਕ ਉੱਤੇ ਭੇਜਣ ਦੀ ਸਹੂਲਤ ਦਿੰਦਾ ਹੈ।#

SI · 15 Jul 2023 · Shift 2
  • 1VoIPVoIP
  • 2HTTPHTTP
  • 3TCPTCP
  • 4UDPUDP

18.______ is a technology that allows voice calls to be made using a broadband internet connection.______ ਇੱਕ ਤਕਨੀਕ ਹੈ ਜੋ ਕਿਸੇ ਬ੍ਰੌਡਬੈਂਡ ਇੰਟਰਨੈਟ ਕਨੈਕਸ਼ਨ ਦੀ ਵਰਤੋਂ ਕਰਕੇ ਵੌਇਸ ਕਾਲ ਕਰਨ ਦੀ ਸੁਵਿਧਾ ਦਿੰਦੀ ਹੈ।#

SI · 15 Jul 2023 · Shift 3
  • 1Voice Over Internal Processਵੌਇਸ ਓਵਰ ਇੰਟਰਨਲ ਪ੍ਰੋਸੈੱਸ
  • 2Value Over Internet Policyਵੈਲਿਊ ਓਵਰ ਇੰਟਰਨੈੱਟ ਪੌਲਿਸੀ
  • 3Voice Over Internet Protocolਵੌਇਸ ਓਵਰ ਇੰਟਰਨੈੱਟ ਪ੍ਰੋਟੋਕੋਲ
  • 4Value Over Internet Protocolਵੈਲੀਉ ਓਵਰ ਇੰਟਰਨੈੱਟ ਪ੍ਰੋਟੋਕੋਲ

19.In the internet OSI model, what is the full form of OSI?ਇੰਟਰਨੈੱਟ OSI ਮਾਡਲ ਵਿੱਚ, OSI ਦਾ ਪੂਰਾ ਨਾਮ ਕੀ ਹੈ?#

SI · 15 Jul 2023 · Shift 3
  • 1Open System Interconnectionਓਪਨ ਸਿਸਟਮ ਇੰਟਰਕਨੈਕਸ਼ਨ (Open System Interconnection)
  • 2Open Service Internationalਓਪਨ ਸਰਵਿਸ ਇੰਟਰਨੈਸ਼ਨਲ (Open Service International)
  • 3Open Space Interactionਓਪਨ ਸਪੇਸ ਇੰਟਰਐਕਸ਼ਨ (Open Space Interaction)
  • 4Open Software Internetਓਪਨ ਸਾਫਟਵੇਅਰ ਇੰਟਰਨੈੱਟ (Open Software Internet)

20.State which of the following statements is true or false. VoIP requires a high-speed internet connection. This can be provided by ______. (i) Cable modem (ii) High-speed services such as DSL (iii) Local area networkਇਹ ਦੱਸੋ ਕਿ ਹੇਠ ਦਿੱਤਿਆਂ ਵਿੱਚੋਂ ਕਿਹੜਾ ਕਥਨ ਸਹੀ ਜਾਂ ਗਲਤ ਹੈ? VoIP ਲਈ ਇੱਕ ਹਾਈ-ਸਪੀਡ ਇੰਟਰਨੈਟ ਕਨੈਕਸ਼ਨ ਦੀ ਲੋੜ ਹੁੰਦੀ ਹੈ। ਇਹ ______ ਦੁਆਰਾ ਪ੍ਰਦਾਨ ਕੀਤੀ ਜਾ ਸਕਦੀ ਹੈ। (i) ਕੇਬਲ ਮੋਡਮ (ii) ਹਾਈ-ਸਪੀਡ ਸੇਵਾਵਾਂ ਜਿਵੇਂ ਕਿ DSL (iii) ਲੋਕਲ ਏਰੀਆ ਨੈੱਟਵਰਕ#

SI · 15 Jul 2023 · Shift 3
  • 1(i) True, (ii) False, (iii) True(i) ਸਹੀ, (ii) ਗਲਤ, (iii) ਸਹੀ
  • 2(i) True, (ii) True, (iii) True(i) ਸਹੀ, (ii) ਸਹੀ, (iii) ਸਹੀ
  • 3(i) False, (ii) True, (iii) True(i) ਗਲਤ, (ii) ਸਹੀ, (iii) ਸਹੀ
  • 4(i) True, (ii) True, (iii) False(i) ਸਹੀ, (ii) ਸਹੀ, (iii) ਗਲਤ

21.Voice is converted into ____________ by VoIP services that travel over the internet.VoIP ਸੇਵਾਵਾਂ ਦੁਆਰਾ ਆਵਾਜ਼ ਨੂੰ ____________ ਵਿੱਚ ਬਦਲਿਆ ਜਾਂਦਾ ਹੈ, ਜੋ ਇੰਟਰਨੈਟ ਰਾਹੀਂ ਸਫ਼ਰ ਕਰਦੇ ਹਨ।#

SI · 20 Jun 2023 · Shift 3
  • 1imaginary signalsਕਲਪਿਤ ਸਿਗਨਲ (imaginary signals)
  • 2Flow measurement signalsਵਹਾਅ ਮਾਪਣ ਵਾਲੇ ਸਿਗਨਲ (Flow measurement signals)
  • 3analog signalsਐਨਾਲਾਗ ਸਿਗਨਲ (analog signals)
  • 4digital signalsਡਿਜੀਟਲ ਸਿਗਨਲ (digital signals)

22.Which of the following is NOT a VoIP provider?ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ VoIP ਪ੍ਰਦਾਨਕ ਨਹੀਂ ਹੈ?#

SI · 20 Jun 2023 · Shift 3
  • 1Webex Callingਵੈੱਬੇਕਸ ਕਾਲਿੰਗ (Webex Calling)
  • 2Pixpaਪਿਕਸਪਾ (Pixpa)
  • 3Zoomਜ਼ੂਮ (Zoom)
  • 4GoTo Connectਗੋ ਟੂ ਕਨੈਕਟ (GoTo Connect)

23.Which protocol of internet architecture determines how to transform a stream of bytes in an IP packet while ensuring the quality of transport of this IP packet?ਇੰਟਰਨੈਟ ਆਰਕੀਟੈਕਚਰ ਦਾ ਕਿਹੜਾ ਪ੍ਰੋਟੋਕੋਲ ਇਹ ਤੈਅ ਕਰਦਾ ਹੈ ਕਿ ਬਾਈਟਾਂ ਦੀ ਧਾਰਾ ਨੂੰ IP ਪੈਕਟ ਵਿੱਚ ਕਿਵੇਂ ਬਦਲਣਾ ਹੈ ਅਤੇ ਨਾਲ ਹੀ ਇਸ IP ਪੈਕਟ ਦੀ ਢੋਆ-ਢੁਆਈ ਦੀ ਗੁਣਵੱਤਾ ਨੂੰ ਯਕੀਨੀ ਬਣਾਉਂਦਾ ਹੈ?#

SI · 20 Jun 2023 · Shift 3
  • 1POPਪੌਪ (POP)
  • 2IPਆਈ.ਪੀ. (IP)
  • 3TCPਟੀ.ਸੀ.ਪੀ. (TCP)
  • 4DHCPਡੀ.ਐੱਚ.ਸੀ.ਪੀ. (DHCP)

24.The data is sent over the internet in the form of manageable ________.ਇੰਟਰਨੈੱਟ ਉੱਤੇ ਡਾਟਾ ਸੰਭਾਲਣਯੋਗ ________ ਦੇ ਰੂਪ ਵਿੱਚ ਭੇਜਿਆ ਜਾਂਦਾ ਹੈ।#

SI · 20 Jun 2023 · Shift 3
  • 1blocksਬਲਾਕ
  • 2packetsਪੈਕੇਟ
  • 3envelopesਲਿਫ਼ਾਫ਼ੇ
  • 4wordsਸ਼ਬਦ

25.The term VoIP can be replaced with _______.VoIP ਸ਼ਬਦ ਨੂੰ _______ ਦੇ ਨਾਲ ਬਦਲਿਆ ਜਾ ਸਕਦਾ ਹੈ।#

SI · 21 Jun 2023 · Shift 2
  • 1Name Serversਨੇਮ ਸਰਵਰਜ਼
  • 2File Serversਫਾਇਲ ਸਰਵਰਜ਼
  • 3IP TelephonyIP ਟੈਲੀਫੋਨੀ
  • 4Web Hostingਵੈਬ ਹੋਸਟਿੰਗ

26.Which of the following is a disadvantage of VoIP communication?ਹੇਠਾਂ ਦਿੱਤੇ ਵਿੱਚੋਂ ਕਿਹੜਾ VoIP ਸੰਚਾਰ ਦਾ ਨੁਕਸਾਨ ਹੈ?#

SI · 21 Jun 2023 · Shift 2
  • 1VoIP providers may not offer directory assistance / white page listings.VoIP ਪ੍ਰਦਾਨਕ ਡਾਇਰੈਕਟਰੀ ਸਹਾਇਤਾ/ਵਾਈਟ ਪੇਜ ਸੂਚੀਆਂ ਦੀ ਪੇਸ਼ਕਸ਼ ਨਹੀਂ ਵੀ ਕਰ ਸਕਦੇ ਹਨ।
  • 2Some VoIP services provide features and services that are not available with a traditional phone.ਕੁਝ VoIP ਸੇਵਾਵਾਂ ਉਹ ਵਿਸ਼ੇਸ਼ਤਾਵਾਂ ਅਤੇ ਸੇਵਾਵਾਂ ਪ੍ਰਦਾਨ ਕਰਦੀਆਂ ਹਨ ਜੋ ਰਵਾਇਤੀ ਫ਼ੋਨ ਨਾਲ ਉਪਲਬਧ ਨਹੀਂ ਹਨ।
  • 3With the VoIP feature we can avoid paying for a traditional telephone line.VoIP ਫ਼ੀਚਰ ਨਾਲ ਅਸੀਂ ਰਵਾਇਤੀ ਟੈਲੀਫੋਨ ਲਾਈਨ ਲਈ ਭੁਗਤਾਨ ਕਰਨ ਤੋਂ ਬਚ ਸਕਦੇ ਹਾਂ।
  • 4With the VoIP feature we can avoid paying for a broadband connection.VoIP ਫ਼ੀਚਰ ਨਾਲ ਅਸੀਂ ਬ੍ਰਾਡਬੈਂਡ ਕਨੈਕਸ਼ਨ ਲਈ ਭੁਗਤਾਨ ਕਰਨ ਤੋਂ ਬਚ ਸਕਦੇ ਹਾਂ।

27.Identify whether the following statements are true or false. I. The internet is the most popular example of a Metropolitan Area Network (MAN). II. Web pages written in HTML do not support hyperlinks.ਪਹਿਚਾਣ ਕਰੋ ਕਿ ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਕਥਨ ਸਹੀ ਜਾਂ ਗਲਤ ਹੈ। I. ਇੰਟਰਨੈਟ, ਮੈਟਰੋਪੋਲੀਟਨ ਏਰੀਆ ਨੈਟਵਰਕ (MAN) ਦੀ ਸਭ ਤੋਂ ਪ੍ਰਸਿੱਧ ਉਦਾਹਰਣ ਹੈ। II. HTML ਵਿੱਚ ਲਿਖੇ ਹੋਏ ਵੈਬਪੇਜ, ਹਾਈਪਰ ਲਿੰਕਾਂ ਨੂੰ ਸਪੋਰਟ ਨਹੀਂ ਕਰਦੇ ਹਨ।#

SI · 21 Jun 2023 · Shift 2
  • 1I - False, II - TrueI - ਗਲਤ, II – ਸਹੀ
  • 2I - False, II - FalseI - ਗਲਤ, II – ਗਲਤ
  • 3I - True, II - TrueI - ਸਹੀ, II – ਸਹੀ
  • 4I - True, II - FalseI - ਸਹੀ, II – ਗਲਤ

28.In internet architecture, which of the following connect to the backbones, i.e. fibre optic trunk lines, at network access points with high-speed lines?ਹੇਠਾਂ ਦਿੱਤਿਆਂ ਵਿੱਚੋਂ ਕਿਹੜਾ, ਇੰਟਰਨੈਟ ਆਰਕੀਟੈਕਚਰ ਵਿੱਚ ਹਾਈ-ਸਪੀਡ ਲਾਈਨਾਂ ਦੇ ਨਾਲ ਨੈਟਵਰਕ ਐਕਸੈਸ ਪੁਆਇੰਟਸ 'ਤੇ ਬੈਕਬੋਨਜ਼ ਭਾਵ ਫਾਈਬਰ ਆਪਟੀਕ ਟਰੰਕ ਲਾਈਨਾਂ ਨਾਲ ਜੁੜੇ ਹਨ?#

SI · 21 Jun 2023 · Shift 2
  • 1Domain Name Serversਡੋਮੇਨ ਨੇਮ ਸਰਵਰ
  • 2News groupsਨਿਊਜ਼ ਗਰੁੱਪਸ
  • 3Social networksਸੋਸ਼ਲ ਨੈਟਵਰਕਸ
  • 4Internet Service Providersਇੰਟਰਨੈਟ ਸਰਵਿਸ ਪ੍ਰੋਵਾਈਡਰਜ਼

29.Which of the following is NOT an advantage of VoIP?ਹੇਠ ਲਿਖਿਆਂ ਵਿੱਚੋਂ ਕਿਹੜਾ VoIP ਦਾ ਲਾਭ ਨਹੀਂ ਹੈ?#

SI · 29 Jun 2023 · Shift 3
  • 1Increased accessibilityਵਧੀ ਹੋਈ ਪਹੁੰਚ
  • 2Requirement for an internet connectionਇੰਟਰਨੈੱਟ ਕਨੈਕਸ਼ਨ ਦੀ ਲੋੜ
  • 3Support to multitaskingਮਲਟੀਟਾਸਕਿੰਗ ਲਈ ਸਹਾਇਤਾ
  • 4Higher scalabilityਵਧੇਰੇ ਸਕੇਲੇਬਿਲਟੀ

30._______ is a technology that allows you to make voice calls by using a broadband internet connection instead of a regular (or analogue) phone line._______ ਇੱਕ ਅਜਿਹੀ ਤਕਨਾਲੋਜੀ ਹੈ ਜੋ ਤੁਹਾਨੂੰ ਆਮ (ਜਾਂ ਐਨਾਲਾਗ) ਫ਼ੋਨ ਲਾਈਨ ਦੀ ਥਾਂ ਬ੍ਰਾਡਬੈਂਡ ਇੰਟਰਨੈੱਟ ਕਨੈਕਸ਼ਨ ਰਾਹੀਂ ਆਵਾਜ਼ੀ ਕਾਲਾਂ ਕਰਨ ਦਿੰਦੀ ਹੈ।#

SI · 29 Jun 2023 · Shift 3
  • 1Voice over Internet Protocol (VoIP)ਵਾਇਸ ਓਵਰ ਇੰਟਰਨੈੱਟ ਪ੍ਰੋਟੋਕੋਲ (VoIP)
  • 2Domain Name Server (DNS)ਡੋਮੇਨ ਨੇਮ ਸਰਵਰ (DNS)
  • 3Transmission Control Protocol (TCP)ਟ੍ਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ (TCP)
  • 4Network Interface Card (NIC)ਨੈੱਟਵਰਕ ਇੰਟਰਫੇਸ ਕਾਰਡ (NIC)

31.Which of the following is NOT a basic type of Computer Network?ਹੇਠ ਲਿਖਿਆਂ ਵਿੱਚੋਂ ਕਿਹੜੀ ਕੰਪਿਊਟਰ ਨੈੱਟਵਰਕ ਦੀ ਮੂਲ ਕਿਸਮ ਨਹੀਂ ਹੈ?#

SI · 29 Jul 2023 · Shift 3
  • 1MANMAN
  • 2WANWAN
  • 3TANTAN
  • 4LANLAN

32.All of the following are the advantages of VoIP, EXCEPT:ਹੇਠ ਲਿਖੇ ਸਾਰੇ VoIP ਦੇ ਫ਼ਾਇਦੇ ਹਨ, ਸਿਵਾਏ:#

SI · 29 Jul 2023 · Shift 3
  • 1higher scalabilityਵਧੇਰੇ ਸਕੇਲੇਬਿਲਟੀ
  • 2lower costਘੱਟ ਲਾਗਤ
  • 3latency and jitterਲੇਟੈਂਸੀ ਅਤੇ ਜਿਟਰ
  • 4complete portabilityਪੂਰੀ ਪੋਰਟੇਬਿਲਟੀ

33.The following are the disadvantages of VoIP, EXCEPT:ਹੇਠ ਲਿਖੇ VoIP ਦੇ ਨੁਕਸਾਨ ਹਨ, ਸਿਵਾਏ:#

SI · 31 Jul 2023 · Shift 2
  • 1Requires Good Internet Connectionਚੰਗੇ ਇੰਟਰਨੈੱਟ ਕਨੈਕਸ਼ਨ ਦੀ ਲੋੜ
  • 2Portabilityਪੋਰਟੇਬਿਲਟੀ (ਕਿਤੇ ਵੀ ਲੈ ਜਾ ਸਕਣਾ)
  • 3Latency and Jitterਲੇਟੈਂਸੀ ਅਤੇ ਜਿਟਰ
  • 4Securityਸੁਰੱਖਿਆ

34.What does the Internet TCP/IP model stand for?ਇੰਟਰਨੈੱਟ ਦੇ TCP/IP ਮਾਡਲ ਦਾ ਪੂਰਾ ਨਾਂ ਕੀ ਹੈ?#

SI · 31 Jul 2023 · Shift 2
  • 1Transmission Control Protocol/Internet ProtocolTransmission Control Protocol/Internet Protocol
  • 2Transmission Connection Platform/Internet ProtocolTransmission Connection Platform/Internet Protocol
  • 3Transmission Communication Protocol/Internet PlatformTransmission Communication Protocol/Internet Platform
  • 4Transmission Control Protocol/Internal PlatformTransmission Control Protocol/Internal Platform

35.The unique identification number for every computer in a network is called:ਨੈੱਟਵਰਕ ਵਿੱਚ ਹਰ ਕੰਪਿਊਟਰ ਦੇ ਵਿਲੱਖਣ ਪਛਾਣ ਨੰਬਰ ਨੂੰ ਕੀ ਕਹਿੰਦੇ ਹਨ?#

SI · 31 Jul 2023 · Shift 2
  • 1name addressਨੇਮ ਐਡਰੈੱਸ
  • 2postal addressਡਾਕ ਪਤਾ
  • 3email addressਈਮੇਲ ਐਡਰੈੱਸ
  • 4IP addressIP ਐਡਰੈੱਸ

36.Which of the following is a necessary device for using VoIP communication?ਹੇਠ ਲਿਖਿਆਂ ਵਿੱਚੋਂ VoIP ਸੰਚਾਰ ਵਰਤਣ ਲਈ ਕਿਹੜਾ ਯੰਤਰ ਜ਼ਰੂਰੀ ਹੈ?#

SI · 31 Jul 2023 · Shift 3
  • 1A cable TV subscriptionਕੇਬਲ ਟੀਵੀ ਦੀ ਮੈਂਬਰਸ਼ਿਪ
  • 2A computer or mobile deviceਇੱਕ ਕੰਪਿਊਟਰ ਜਾਂ ਮੋਬਾਈਲ ਯੰਤਰ
  • 3A fax machineਇੱਕ ਫੈਕਸ ਮਸ਼ੀਨ
  • 4A landline phoneਇੱਕ ਲੈਂਡਲਾਈਨ ਫ਼ੋਨ

37.A computer communication is defined as:ਕੰਪਿਊਟਰ ਸੰਚਾਰ (computer communication) ਦੀ ਪਰਿਭਾਸ਼ਾ ਹੈ:#

SI · 31 Jul 2023 · Shift 3
  • 1the process of typing a document in a word processorਵਰਡ ਪ੍ਰੋਸੈਸਰ ਵਿੱਚ ਦਸਤਾਵੇਜ਼ ਟਾਈਪ ਕਰਨ ਦੀ ਪ੍ਰਕਿਰਿਆ
  • 2the process of transferring data between computersਕੰਪਿਊਟਰਾਂ ਵਿਚਕਾਰ ਡਾਟਾ ਭੇਜਣ ਦੀ ਪ੍ਰਕਿਰਿਆ
  • 3the process of connecting a printer to a computerਪ੍ਰਿੰਟਰ ਨੂੰ ਕੰਪਿਊਟਰ ਨਾਲ ਜੋੜਨ ਦੀ ਪ੍ਰਕਿਰਿਆ
  • 4the process of copying files between different storage devicesਵੱਖ-ਵੱਖ ਸਟੋਰੇਜ ਯੰਤਰਾਂ ਵਿਚਕਾਰ ਫ਼ਾਈਲਾਂ ਕਾਪੀ ਕਰਨ ਦੀ ਪ੍ਰਕਿਰਿਆ

38.What is virtual private networking (VPN)?ਵਰਚੁਅਲ ਪ੍ਰਾਈਵੇਟ ਨੈੱਟਵਰਕਿੰਗ (VPN) ਕੀ ਹੈ?#

SI · 31 Jul 2023 · Shift 3
  • 1An encrypted connection over the Internet from a device to a networkਕਿਸੇ ਯੰਤਰ ਤੋਂ ਨੈੱਟਵਰਕ ਤੱਕ ਇੰਟਰਨੈੱਟ ਰਾਹੀਂ ਬਣਿਆ ਐਨਕ੍ਰਿਪਟਡ ਸੰਪਰਕ
  • 2A way of accessing financial services over the internetਇੰਟਰਨੈੱਟ ਰਾਹੀਂ ਵਿੱਤੀ ਸੇਵਾਵਾਂ ਵਰਤਣ ਦਾ ਤਰੀਕਾ
  • 3A type of online gaming platformਇੱਕ ਕਿਸਮ ਦਾ ਆਨਲਾਈਨ ਗੇਮਿੰਗ ਪਲੇਟਫਾਰਮ
  • 4A way of buying and selling goods and services over the internetਇੰਟਰਨੈੱਟ ਰਾਹੀਂ ਵਸਤਾਂ ਤੇ ਸੇਵਾਵਾਂ ਖ਼ਰੀਦਣ-ਵੇਚਣ ਦਾ ਤਰੀਕਾ

39.Which of the following are examples of VoIP communication services? (i) Skype (ii) Netflix (iii) Amazon Prime Video (iv) Nextivaਹੇਠ ਲਿਖਿਆਂ ਵਿੱਚੋਂ ਕਿਹੜੀਆਂ VoIP ਸੰਚਾਰ ਸੇਵਾਵਾਂ ਦੀਆਂ ਉਦਾਹਰਨਾਂ ਹਨ? (i) ਸਕਾਈਪ (ii) ਨੈੱਟਫਲਿਕਸ (iii) ਐਮਾਜ਼ੌਨ ਪ੍ਰਾਈਮ ਵੀਡੀਓ (iv) ਨੈਕਸਟੀਵਾ#

SI · 31 Jul 2023 · Shift 3
  • 1Only (ii) and (iii)ਸਿਰਫ਼ (ii) ਅਤੇ (iii)
  • 2Only (i) and (iv)ਸਿਰਫ਼ (i) ਅਤੇ (iv)
  • 3Only (i) and (iii)ਸਿਰਫ਼ (i) ਅਤੇ (iii)
  • 4Only (ii) and (iv)ਸਿਰਫ਼ (ii) ਅਤੇ (iv)

40.What is the full form of SIP in VoIP?VoIP ਵਿੱਚ SIP ਦਾ ਪੂਰਾ ਰੂਪ ਕੀ ਹੈ?#

SI · 16 Oct 2022
  • 1Session Initiation Protocolਸੈਸ਼ਨ ਦੀ ਸ਼ੁਰੂਆਤ ਪ੍ਰੋਟੋਕੋਲ
  • 2Secret Initiation Protocolਗੁਪਤ ਸ਼ੁਰੂਆਤ ਪ੍ਰੋਟੋਕੋਲ
  • 3Session Initial Protocolਸੈਸ਼ਨ ਸ਼ੁਰੂਆਤੀ ਪ੍ਰੋਟੋਕੋਲ
  • 4Session Incremental Protocolਸੈਸ਼ਨ ਇਨਕਰੀਮੈਂਟਲ ਪ੍ਰੋਟੋਕੋਲ

41.Amount of data that a network connection can transfer per unit of time is known as ______.ਡੇਟਾ ਦੀ ਮਾਤਰਾ ਜੋ ਇੱਕ ਨੈਟਵਰਕ ਕਨੈਕਸ਼ਨ ਪ੍ਰਤੀ ਯੂਨਿਟ ਸਮੇਂ ਦੀ ਟ੍ਰਾਂਸਫਰ ਕਰ ਸਕਦਾ ਹੈ ____ ਵਜੋਂ ਜਾਣਿਆ ਜਾਂਦਾ ਹੈ।#

SI · 16 Oct 2022
  • 1Narrow widthਤੰਗ ਚੌੜਾਈ
  • 2Bandwidthਬੈਂਡਵਿਡਥ
  • 3Voice-bandਵਾਇਸ-ਬੈਂਡ
  • 4Broadbandਬਰਾਡਬੈਂਡ

42.Use of 4GHz to 6GHz band of frequencies for transmission and retransmission of microwave signals in a satellite communication system is called ______.ਸੈਟੇਲਾਈਟ ਸੰਚਾਰ ਪ੍ਰਣਾਲੀ ਵਿੱਚ ਮਾਈਕ੍ਰੋਵੇਵ ਸਿਗਨਲਾਂ ਦੇ ਪ੍ਰਸਾਰਣ ਅਤੇ ਮੁੜ ਪ੍ਰਸਾਰਣ ਲਈ 4GHz ਤੋਂ 6GHz ਬੈਂਡ ਦੀ ਫ੍ਰੀਕੁਐਂਸੀ ਦੀ ਵਰਤੋਂ ਨੂੰ _____ ਕਿਹਾ ਜਾਂਦਾ ਹੈ।#

SI · 16 Oct 2022
  • 1C – band transmissionਸੀ - ਬੈਂਡ ਟ੍ਰਾਂਸਮਿਸ਼ਨ
  • 2A – band transmissionਏ - ਬੈਂਡ ਟ੍ਰਾਂਸਮਿਸ਼ਨ
  • 3K – band transmissionਕੇ - ਬੈਂਡ ਟ੍ਰਾਂਸਮਿਸ਼ਨ
  • 4S – band transmissionਐਸ - ਬੈਂਡ ਟ੍ਰਾਂਸਮਿਸ਼ਨ

43.Which of the following statement is correct regarding VoIP specific protocols? I. The signalling protocol handle the functions derived from the telephone system architecture. II. The transport protocols carry the voice packets generated from the codec.VoIP ਖਾਸ ਪ੍ਰੋਟੋਕੋਲ ਦੇ ਸੰਬੰਧ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ? I. ਸਿਗਨਲ ਪ੍ਰੋਟੋਕੋਲ ਟੈਲੀਫੋਨ ਸਿਸਟਮ ਆਰਕੀਟੈਕਚਰ ਤੋਂ ਲਏ ਗਏ ਫੰਕਸ਼ਨਾਂ ਨੂੰ ਹੈਂਡਲ ਕਰਦਾ ਹੈ। II. ਟ੍ਰਾਂਸਪੋਰਟ ਪ੍ਰੋਟੋਕੋਲ ਕੋਡੇਕ ਤੋਂ ਤਿਆਰ ਵੌਇਸ ਪੈਕੇਟ ਲੈ ਜਾਂਦੇ ਹਨ।#

SI · 16 Oct 2022
  • 1Only Iਕੇਵਲ I
  • 2Only IIਕੇਵਲ II
  • 3Both I and III ਅਤੇ II ਦੋਵੇਂ
  • 4Neither I nor IIਨਾ ਹੀ I ਅਤੇ ਨਾ ਹੀ II

44.Which one is the example of connection less service? I. Acknowledged datagram II. Request-replyਕਨੈਕਸ਼ਨ-ਰਹਿਤ (connection less) ਸੇਵਾ ਦੀ ਉਦਾਹਰਨ ਕਿਹੜੀ ਹੈ? I. ਐਕਨਾਲਿਜਡ ਡੇਟਾਗ੍ਰਾਮ II. ਰਿਕੁਐਸਟ-ਰਿਪਲਾਈ#

SI · 18 Aug 2021 · Shift 3
  • 1Only IIਸਿਰਫ਼ II
  • 2Neither I nor IIਨਾ I ਅਤੇ ਨਾ ਹੀ II
  • 3Only Iਸਿਰਫ਼ I
  • 4Both I and III ਅਤੇ II ਦੋਵੇਂ

45.The Skinny Client Control Protocol is a ______ product.ਸਕਿੱਨੀ ਕਲਾਇੰਟ ਕੰਟਰੋਲ ਪ੍ਰੋਟੋਕੋਲ ______ ਦਾ ਉਤਪਾਦ ਹੈ।#

SI · 18 Aug 2021 · Shift 3
  • 1Microsoftਮਾਈਕ੍ਰੋਸਾਫਟ
  • 2Ciscoਸਿਸਕੋ
  • 3Appleਐਪਲ
  • 4Oracleਓਰੇਕਲ

46.Which of the following statement is correct? I. Special hardware is needed for running VoIP over WiMax network. II. Special software is needed for running VoIP over WiMax network.ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ? I. WiMax ਨੈੱਟਵਰਕ ਉੱਤੇ VoIP ਚਲਾਉਣ ਲਈ ਵਿਸ਼ੇਸ਼ ਹਾਰਡਵੇਅਰ ਦੀ ਲੋੜ ਹੁੰਦੀ ਹੈ। II. WiMax ਨੈੱਟਵਰਕ ਉੱਤੇ VoIP ਚਲਾਉਣ ਲਈ ਵਿਸ਼ੇਸ਼ ਸਾਫਟਵੇਅਰ ਦੀ ਲੋੜ ਹੁੰਦੀ ਹੈ।#

SI · 18 Aug 2021 · Shift 3
  • 1Only Iਸਿਰਫ਼ I
  • 2Both I and III ਅਤੇ II ਦੋਵੇਂ
  • 3Only IIਸਿਰਫ਼ II
  • 4Neither I nor IIਨਾ I ਅਤੇ ਨਾ ਹੀ II

47.Which of the following statement is/are true about data transmission? I. Modulation : technique to convert analog to digital signal. II. Demodulation : technique to convert digital to analog signal.ਡੇਟਾ ਸੰਚਾਰ ਬਾਰੇ ਹੇਠ ਲਿਖਿਆਂ ਵਿੱਚੋਂ ਕਿਹੜਾ/ਕਿਹੜੇ ਕਥਨ ਸਹੀ ਹੈ/ਹਨ? I. ਮਾਡੂਲੇਸ਼ਨ : ਐਨਾਲਾਗ ਨੂੰ ਡਿਜੀਟਲ ਸਿਗਨਲ ਵਿੱਚ ਬਦਲਣ ਦੀ ਤਕਨੀਕ। II. ਡੀਮਾਡੂਲੇਸ਼ਨ : ਡਿਜੀਟਲ ਨੂੰ ਐਨਾਲਾਗ ਸਿਗਨਲ ਵਿੱਚ ਬਦਲਣ ਦੀ ਤਕਨੀਕ।#

SI · 18 Aug 2021 · Shift 3
  • 1Only IIਸਿਰਫ਼ II
  • 2Both I and III ਅਤੇ II ਦੋਵੇਂ
  • 3Neither I nor IIਨਾ I ਅਤੇ ਨਾ ਹੀ II
  • 4Only Iਸਿਰਫ਼ I

48.Which data transmission medium is used for local telephone communication and for short distances?ਸਥਾਨਕ ਟੈਲੀਫੋਨ ਸੰਚਾਰ ਅਤੇ ਛੋਟੀ ਦੂਰੀ ਲਈ ਕਿਹੜਾ ਡਾਟਾ ਟ੍ਰਾਂਸਮਿਸ਼ਨ ਮੀਡੀਆ ਵਰਤਿਆ ਜਾਂਦਾ ਹੈ?#

SI · 19 Aug 2021 · Shift 3
  • 1Electric cableਬਿਜਲੀ ਕੇਬਲ
  • 2Infraredਇੰਫਰਾਰੈੱਡ
  • 3Microwaveਮਾਈਕ੍ਰੋਵੇਵ
  • 4Twisted pairਟਵਿਸਟਡ ਪੇਅਰ

49.Which of the following statements is correct? I. Any network — private or public — that runs the TCP/IP protocol suite can run VoIP. II. UDP helps in running VoIP on any type of network.ਹੇਠ ਦਿੱਤਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ? I. ਕੋਈ ਵੀ ਨੈੱਟਵਰਕ- ਨਿੱਜੀ ਜਾਂ ਜਨਤਕ ਜੋ TCP/IP ਪ੍ਰੋਟੋਕੋਲ ਸੂਟ ਚਲਾਉਂਦਾ ਹੈ ਉਹ VoIP ਚਲਾ ਸਕਦਾ ਹੈ। II. UDP ਕਿਸੇ ਵੀ ਨੈੱਟਵਰਕ ਕਿਸਮ 'ਤੇ VoIP ਚਲਾਉਣ ਵਿੱਚ ਸਹਾਇਤਾ ਕਰਦਾ ਹੈ।#

SI · 19 Aug 2021 · Shift 3
  • 1Only Iਸਿਰਫ਼ I
  • 2Neither I nor IIਨਾ ਤਾਂ I ਨਾ ਹੀ II
  • 3Both I and III ਅਤੇ II ਦੋਵੇਂ
  • 4Only IIਸਿਰਫ਼ II

50.Which of the following statement is correct? I. Network interface card does not provide the connection port for the LAN in VoIP phones. II. MAC address is required for peacefully connecting to an Ethernet Network.ਹੇਠ ਦਿੱਤਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ? I. ਨੈੱਟਵਰਕ ਇੰਟਰਫੇਸ ਕਾਰਡ VoIP ਫੋਨਾਂ ਵਿੱਚ LAN ਲਈ ਕੁਨੈਕਸ਼ਨ ਪੋਰਟ ਨਹੀਂ ਦਿੰਦਾ। II. ਈਥਰਨੈੱਟ ਨੈੱਟਵਰਕ ਨਾਲ ਸੁਖਾਵੇਂ ਢੰਗ ਨਾਲ ਜੁੜਨ ਲਈ MAC ਐਡਰੈੱਸ ਦੀ ਲੋੜ ਹੁੰਦੀ ਹੈ।#

SI · 19 Aug 2021 · Shift 3
  • 1Both I and III ਅਤੇ II ਦੋਵੇਂ
  • 2Only IIਕੇਵਲ II
  • 3Only Iਕੇਵਲ I
  • 4Neither I nor IIਨਾ ਹੀ I ਨਾ ਹੀ II

51._____ are thin threads of glass or plastic hair, which are used as a data communication medium._____ ਕੱਚ ਜਾਂ ਪਲਾਸਟਿਕ ਦੇ ਵਾਲਾਂ ਦੇ ਪਤਲੇ ਧਾਗੇ ਹੁੰਦੇ ਹਨ, ਜੋ ਡਾਟਾ ਸੰਚਾਰ ਮਾਧਿਅਮ ਵਜੋਂ ਵਰਤੇ ਜਾਂਦੇ ਹਨ।#

SI · 19 Aug 2021 · Shift 3
  • 1Twisted pair wireਟਵਿਸਟਡ ਪੇਅਰ ਵਾਇਰ
  • 2Optical fibreਔਪਟੀਕਲ ਫਾਈਬਰ
  • 3Copper wireਤਾਂਬੇ ਦੀ ਤਾਰ
  • 4Coaxial cableਕੋਐਕਸੀਅਲ ਕੇਬਲ

52.Which of the following used to identify individual mobile Phone?ਹੇਠ ਲਿਖਿਆਂ ਵਿੱਚੋਂ ਕਿਹੜਾ ਕਿਸੇ ਇੱਕ ਖ਼ਾਸ ਮੋਬਾਈਲ ਫ਼ੋਨ ਦੀ ਪਛਾਣ ਕਰਨ ਲਈ ਵਰਤਿਆ ਜਾਂਦਾ ਹੈ?#

SI · 20 Aug 2021 · Shift 3
  • 1MCCMCC
  • 2IMSIIMSI
  • 3IMEIIMEI
  • 4MNCMNC

53.Who has originally developed Skinny Client Control Protocol?ਸਕਿੰਨੀ ਕਲਾਇੰਟ ਕੰਟਰੋਲ ਪ੍ਰੋਟੋਕੋਲ (Skinny Client Control Protocol) ਅਸਲ ਵਿੱਚ ਕਿਸਨੇ ਵਿਕਸਿਤ ਕੀਤਾ ਸੀ?#

SI · 20 Aug 2021 · Shift 3
  • 1Sure Systemsਸ਼ਿਊਰ ਸਿਸਟਮਜ਼ (Sure Systems)
  • 2Selsius Systemsਸੈਲਸੀਅਸ ਸਿਸਟਮਜ਼ (Selsius Systems)
  • 3Microsoftਮਾਈਕਰੋਸਾਫ਼ਟ
  • 4Appleਐਪਲ

54.Which of the following statement is NOT correct? I. Call quality depends on the strength of your internet using VoIP. II. Call notification is not possible using VoIP.ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ? I. VoIP ਵਰਤਦਿਆਂ ਕਾਲ ਦੀ ਗੁਣਵੱਤਾ ਤੁਹਾਡੇ ਇੰਟਰਨੈੱਟ ਦੀ ਮਜ਼ਬੂਤੀ 'ਤੇ ਨਿਰਭਰ ਕਰਦੀ ਹੈ। II. VoIP ਵਰਤਦਿਆਂ ਕਾਲ ਨੋਟੀਫ਼ਿਕੇਸ਼ਨ ਸੰਭਵ ਨਹੀਂ ਹੈ।#

SI · 20 Aug 2021 · Shift 3
  • 1Only Iਸਿਰਫ਼ I
  • 2Only IIਸਿਰਫ਼ II
  • 3Both I and III ਅਤੇ II ਦੋਵੇਂ
  • 4Neither I nor IIਨਾ I ਅਤੇ ਨਾ ਹੀ II

55.______ refers to the physical arrangement of network components and media within an enterprise network structure.______ ਤੋਂ ਭਾਵ ਹੈ ਕਿਸੇ ਸੰਸਥਾਗਤ ਨੈੱਟਵਰਕ ਢਾਂਚੇ ਦੇ ਅੰਦਰ ਨੈੱਟਵਰਕ ਕੰਪੋਨੈਂਟਾਂ ਅਤੇ ਮੀਡੀਆ ਦੀ ਭੌਤਿਕ ਤਰਤੀਬ।#

SI · 20 Aug 2021 · Shift 3
  • 1Routingਰਾਊਟਿੰਗ
  • 2Topologyਟੋਪੋਲੋਜੀ
  • 3Surfingਸਰਫ਼ਿੰਗ
  • 4Switchingਸਵਿਚਿੰਗ

56.Which of the following statement is correct? I. UDP allows VoIP users to enjoy a real-time and uninterrupted call without any delay. II. VoIP telephony packets uses UDP instead of TCP at the transport layer for faster speed.ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ? I. UDP ਕਾਰਨ VoIP ਵਰਤਣ ਵਾਲੇ ਬਿਨਾਂ ਕਿਸੇ ਦੇਰੀ ਦੇ ਰੀਅਲ-ਟਾਈਮ ਤੇ ਬਿਨਾਂ ਰੁਕਾਵਟ ਕਾਲ ਦਾ ਆਨੰਦ ਲੈ ਸਕਦੇ ਹਨ। II. VoIP ਟੈਲੀਫ਼ੋਨੀ ਪੈਕਟ ਤੇਜ਼ ਰਫ਼ਤਾਰ ਲਈ ਟਰਾਂਸਪੋਰਟ ਲੇਅਰ ਉੱਤੇ TCP ਦੀ ਥਾਂ UDP ਵਰਤਦੇ ਹਨ।#

SI · 20 Aug 2021 · Shift 3
  • 1Only Iਸਿਰਫ਼ I
  • 2Neither I nor IIਨਾ I ਅਤੇ ਨਾ ਹੀ II
  • 3Only IIਸਿਰਫ਼ II
  • 4Both I and III ਅਤੇ II ਦੋਵੇਂ

57.What is the shape of network cell (geographic areas that make up the cellular phone grid)?ਨੈੱਟਵਰਕ ਸੈੱਲ (ਉਹ ਭੂਗੋਲਿਕ ਖੇਤਰ ਜਿਨ੍ਹਾਂ ਤੋਂ ਸੈਲੂਲਰ ਫ਼ੋਨ ਗਰਿੱਡ ਬਣਦਾ ਹੈ) ਦੀ ਸ਼ਕਲ ਕੀ ਹੁੰਦੀ ਹੈ?#

SI · 20 Aug 2021 · Shift 3
  • 1Circleਚੱਕਰ (ਗੋਲ)
  • 2Squareਵਰਗ
  • 3Hexagonਛੇਭੁਜ (ਹੈਕਸਾਗਨ)
  • 4Pentagonਪੰਜਭੁਜ (ਪੈਂਟਾਗਨ)

58.Which part of a network architecture is called an end-user device, such as a computer or smartphone?ਨੈੱਟਵਰਕ ਆਰਕੀਟੈਕਚਰ ਦੇ ਕਿਿਹੜੇ ਹਿੱਸੇ ਨੂੰ ਅੰਤਮ-ਉਪਭੋਗਤਾ ਉਪਕਰਣ ਕਿਿਹਾ ਜਾਂਦਾ ਹੈ, ਜਿਿਵੇਂ ਕਿਿ ਕੰਪਿਿਊਟਰ ਜਾਂ ਸਮਾਰਟਫੋਨ?#

Constable · 8 Aug 2024 · Shift 1
  • 1Switchਸਵਿੱਚ (Switch)
  • 2Clientਕਲਾਇੰਟ (Client)
  • 3Routerਰਾਊਟਰ (Router)
  • 4Serverਸਰਵਰ (Server)

59.Which of the following options is correct regarding the technology commonly used to establish long-distance WAN connections?ਲੰਬੀ ਦੂਰੀ ਲਈ WAN ਕੁਨੈਕਸ਼ਨ ਸਥਾਪਤ ਕਰਨ ਲਈ ਆਮ ਤੌਰ 'ਤੇ ਵਰਤੀ ਜਾਂਦੀ ਤਕਨਾਲੋਜੀ ਦੇ ਸਬੰਧ ਵਿੱਚ ਹੇਠਾਂ ਦਿੱਤੇ ਵਿੱਚੋਂ ਕਿਿਹੜਾ ਵਿਕਲਪ ਸਹੀ ਹੈ?#

Constable · 30 Jul 2024
  • 1Ethernetਈਥਰਨੈੱਟ (Ethernet)
  • 2Bluetoothਬਲੂਟੁੱਥ (Bluetooth)
  • 3Wi-Fiਵਾਈ ਫਾਈ (Wi-Fi)
  • 4Fiber opticsਫਾਈਬਰ ਆਪਟਿਕਸ (Fiber optics)

60.Which among the following is built in computers to connect it to a wired network?Which among the following is built in computers to connect it to a wired network?#

Constable · 25 Sep 2021 · Shift 2
  • 1Ethernet PortEthernet Port
  • 2Parallel PortParallel Port
  • 3VGA Monitor PortVGA Monitor Port
  • 4PS/2 PortsPS/2 Ports

Answers

60 answers · same numbers
1.(1) I – True, II – TrueI – ਸਹੀ, II – ਸਹੀ
Free sample

Statement I: an IPv4 address is 32 bits long — four octets of 8 bits each, written in dotted-decimal form such as 192.168.1.1, giving 2^{32} ≈ 4.29 billion addresses. (IPv6 by contrast is 128 bits.) The intended statement is therefore true; note that this sheet's Punjabi wording prints 'bytes' where the original says 'bits'. Statement II: Google, launched in 1998, is a web search engine that indexes pages and returns ranked results — true. Both statements being true, the answer is option 1. Option 4 tempts anyone who reads the printed word 'bytes' literally.

ਕਥਨ I: IPv4 ਐਡਰੈੱਸ ਦੀ ਲੰਬਾਈ 32 ਬਿੱਟ ਹੁੰਦੀ ਹੈ — 8-8 ਬਿੱਟ ਦੇ ਚਾਰ ਔਕਟੈੱਟ, ਜੋ 192.168.1.1 ਵਰਗੇ ਡੌਟਡ-ਡੈਸੀਮਲ ਰੂਪ ਵਿੱਚ ਲਿਖੇ ਜਾਂਦੇ ਹਨ ਅਤੇ 2^{32} ≈ 4.29 ਅਰਬ ਐਡਰੈੱਸ ਦਿੰਦੇ ਹਨ (IPv6 128 ਬਿੱਟ ਦਾ ਹੈ)। ਇਸ ਸ਼ੀਟ ਉੱਤੇ ਪੰਜਾਬੀ ਵਿੱਚ 'ਬਾਈਟਸ' ਛਪਿਆ ਹੈ ਜੋ 'ਬਿੱਟਸ' ਦਾ ਗ਼ਲਤ ਅਨੁਵਾਦ ਹੈ। ਕਥਨ II: Google (1998) ਇੱਕ ਵੈਬ ਸਰਚ ਇੰਜਨ ਹੈ ਜੋ ਪੰਨਿਆਂ ਦੀ ਇੰਡੈਕਸਿੰਗ ਕਰਕੇ ਦਰਜਾਬੰਦ ਨਤੀਜੇ ਦਿੰਦਾ ਹੈ — ਸਹੀ। ਦੋਵੇਂ ਕਥਨ ਸਹੀ, ਇਸ ਲਈ ਉੱਤਰ ਵਿਕਲਪ 1 ਹੈ।

2.(3) 19951995
3.(4) Voice over Internet Protocolਵੌਇਸ ਓਵਰ ਇੰਟਰਨੈੱਟ ਪ੍ਰੋਟੋਕੋਲ (Voice over Internet Protocol)
4.(2) Low costਘੱਟ ਲਾਗਤ
5.(3) Virtual Private Network (VPN)ਵਰਚੁਅਲ ਪ੍ਰਾਈਵੇਟ ਨੈੱਟਵਰਕ (VPN)
6.(3) Voice over Internet ProtocolVoice over Internet Protocol
7.(2) 443443
8.(2) 19691969
9.(4) digital signalਡਿਜੀਟਲ ਸਿਗਨਲ
10.(1) Ethernet cardਈਥਰਨੈੱਟ ਕਾਰਡ (Ethernet card)
11.(2) Local Area Networkਲੋਕਲ ਏਰੀਆ ਨੈੱਟਵਰਕ (Local Area Network)
12.(1) Naverਨੇਵਰ (Naver)
13.(3) Subscriber Identity Moduleਸਬਸਕ੍ਰਾਈਬਰ ਆਈਡੈਂਟਿਟੀ ਮਾਡਿਊਲ (Subscriber Identity Module)
14.(3) Personal Area NetworkPersonal Area Network
15.(2) speedਸਪੀਡ (ਗਤੀ)
16.(2) Media Access ControlMedia Access Control
17.(1) VoIPVoIP
18.(3) Voice Over Internet Protocolਵੌਇਸ ਓਵਰ ਇੰਟਰਨੈੱਟ ਪ੍ਰੋਟੋਕੋਲ
19.(1) Open System Interconnectionਓਪਨ ਸਿਸਟਮ ਇੰਟਰਕਨੈਕਸ਼ਨ (Open System Interconnection)
20.(2) (i) True, (ii) True, (iii) True(i) ਸਹੀ, (ii) ਸਹੀ, (iii) ਸਹੀ
21.(4) digital signalsਡਿਜੀਟਲ ਸਿਗਨਲ (digital signals)
22.(2) Pixpaਪਿਕਸਪਾ (Pixpa)
23.(3) TCPਟੀ.ਸੀ.ਪੀ. (TCP)
24.(2) packetsਪੈਕੇਟ
25.(3) IP TelephonyIP ਟੈਲੀਫੋਨੀ
26.(1) VoIP providers may not offer directory assistance / white page listings.VoIP ਪ੍ਰਦਾਨਕ ਡਾਇਰੈਕਟਰੀ ਸਹਾਇਤਾ/ਵਾਈਟ ਪੇਜ ਸੂਚੀਆਂ ਦੀ ਪੇਸ਼ਕਸ਼ ਨਹੀਂ ਵੀ ਕਰ ਸਕਦੇ ਹਨ।
27.(2) I - False, II - FalseI - ਗਲਤ, II – ਗਲਤ
28.(4) Internet Service Providersਇੰਟਰਨੈਟ ਸਰਵਿਸ ਪ੍ਰੋਵਾਈਡਰਜ਼
29.(2) Requirement for an internet connectionਇੰਟਰਨੈੱਟ ਕਨੈਕਸ਼ਨ ਦੀ ਲੋੜ
30.(1) Voice over Internet Protocol (VoIP)ਵਾਇਸ ਓਵਰ ਇੰਟਰਨੈੱਟ ਪ੍ਰੋਟੋਕੋਲ (VoIP)
32.(3) latency and jitterਲੇਟੈਂਸੀ ਅਤੇ ਜਿਟਰ
33.(2) Portabilityਪੋਰਟੇਬਿਲਟੀ (ਕਿਤੇ ਵੀ ਲੈ ਜਾ ਸਕਣਾ)
34.(1) Transmission Control Protocol/Internet ProtocolTransmission Control Protocol/Internet Protocol
35.(4) IP addressIP ਐਡਰੈੱਸ
36.(2) A computer or mobile deviceਇੱਕ ਕੰਪਿਊਟਰ ਜਾਂ ਮੋਬਾਈਲ ਯੰਤਰ
37.(2) the process of transferring data between computersਕੰਪਿਊਟਰਾਂ ਵਿਚਕਾਰ ਡਾਟਾ ਭੇਜਣ ਦੀ ਪ੍ਰਕਿਰਿਆ
38.(1) An encrypted connection over the Internet from a device to a networkਕਿਸੇ ਯੰਤਰ ਤੋਂ ਨੈੱਟਵਰਕ ਤੱਕ ਇੰਟਰਨੈੱਟ ਰਾਹੀਂ ਬਣਿਆ ਐਨਕ੍ਰਿਪਟਡ ਸੰਪਰਕ
39.(2) Only (i) and (iv)ਸਿਰਫ਼ (i) ਅਤੇ (iv)
40.(1) Session Initiation Protocolਸੈਸ਼ਨ ਦੀ ਸ਼ੁਰੂਆਤ ਪ੍ਰੋਟੋਕੋਲ
41.(2) Bandwidthਬੈਂਡਵਿਡਥ
42.(1) C – band transmissionਸੀ - ਬੈਂਡ ਟ੍ਰਾਂਸਮਿਸ਼ਨ
43.(3) Both I and III ਅਤੇ II ਦੋਵੇਂ
44.(4) Both I and III ਅਤੇ II ਦੋਵੇਂ
45.(2) Ciscoਸਿਸਕੋ
46.(4) Neither I nor IIਨਾ I ਅਤੇ ਨਾ ਹੀ II
47.(3) Neither I nor IIਨਾ I ਅਤੇ ਨਾ ਹੀ II
48.(4) Twisted pairਟਵਿਸਟਡ ਪੇਅਰ
49.(3) Both I and III ਅਤੇ II ਦੋਵੇਂ
50.(2) Only IIਕੇਵਲ II
51.(2) Optical fibreਔਪਟੀਕਲ ਫਾਈਬਰ
52.(3) IMEIIMEI
53.(2) Selsius Systemsਸੈਲਸੀਅਸ ਸਿਸਟਮਜ਼ (Selsius Systems)
54.(2) Only IIਸਿਰਫ਼ II
55.(2) Topologyਟੋਪੋਲੋਜੀ
56.(4) Both I and III ਅਤੇ II ਦੋਵੇਂ
57.(3) Hexagonਛੇਭੁਜ (ਹੈਕਸਾਗਨ)
58.(2) Clientਕਲਾਇੰਟ (Client)
59.(4) Fiber opticsਫਾਈਬਰ ਆਪਟਿਕਸ (Fiber optics)
60.(1) Ethernet PortEthernet Port

Common questions

Has the Punjab Police ASI exam asked Computer Networks: Types, Devices, IP and VoIP questions before?

There is no previous Punjab Police ASI paper. These 60 questions are from the Punjab Police Sub-Inspector and Constable papers (2021–2024) — the same force and largely the same syllabus — which makes them the closest real practice for ASI 2026.

How many Computer Networks: Types, Devices, IP and VoIP questions come in Punjab Police papers?

60 across 20 papers between 2021–2024: 57 from SI and 3 from Constable.

Are the answers free?

Yes. Every question and its answer is free to read, in English and Punjabi, and the first 10 are free to attempt. Worked explanations, unlimited attempts, full mocks and the Punjab Police notes come with the ASI pack.

Which papers asked Computer Networks: Types, Devices, IP and VoIP

PaperQuestions
SI · 20 Aug 2021 · Shift 36
SI · 9 Jul 2023 · Shift 34
SI · 14 Jul 2023 · Shift 34
SI · 15 Jul 2023 · Shift 24
SI · 20 Jun 2023 · Shift 34
SI · 21 Jun 2023 · Shift 24
SI · 31 Jul 2023 · Shift 34
SI · 16 Oct 20224
SI · 18 Aug 2021 · Shift 34
SI · 19 Aug 2021 · Shift 34
SI · 15 Jul 2023 · Shift 33
SI · 31 Jul 2023 · Shift 23