Social Media and Messaging Platforms — Punjab Police previous year questions
73 questions from the Punjab Police SI and Constable papers, 2021–2025, with answers in English and ਪੰਜਾਬੀ. No ASI paper has been held yet, so these are the closest real practice for ASI 2026.
21 papers · 70 SI · 3 Constable · 1 asked more than once
1.WhatsApp web allows you to send up to ______ photos or videos at once.WhatsApp web allows you to send up to ______ photos or videos at once.#
Constable · 28 May 2025 · Shift 1Constable · 28 May 2025asked 2×
11010
255
3100100
42020
2.Which of the following is not a social media platform?ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਨਹੀਂ ਹੈ?#
SI · 1 Jul 2023 · Shift 3
1Mediumਮੀਡੀਅਮ (Medium)
2Bingਬਿੰਗ (Bing)
3Quoraਕੋਰਾ (Quora)
4TikTokਟਿਕ-ਟਾਕ (TikTok)
3.Which of the following features of instant messaging support provides the opportunity to sync messages across mobile, web and desktop platforms?ਹੇਠ ਲਿਖੀਆਂ ਵਿੱਚੋਂ ਕਿਹੜਾ ਫ਼ੀਚਰ ਇੰਸਟੈਂਟ ਮੈਸੇਜਿੰਗ ਸਹਾਇਤਾ (support) ਨੂੰ ਦਰਸਾਉਂਦਾ ਹੈ ਜੋ ਮੋਬਾਈਲ, ਵੈੱਬ ਅਤੇ ਡੈਸਕਟਾਪ ਪਲੇਟਫਾਰਮਾਂ ਵਿੱਚ ਸੁਨੇਹਿਆਂ ਨੂੰ ਸਿੰਕ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ?#
SI · 1 Jul 2023 · Shift 3
1End-to-end decryptionਐਂਡ-ਟੂ-ਐਂਡ-ਡੀਕ੍ਰਿਪਸ਼ਨ
2End-to-end encryptionਐਂਡ-ਟੂ-ਐਂਡ-ਐਨਕ੍ਰਿਪਸ਼ਨ
3Multi-modeਮਲਟੀ-ਮੋਡ
4Multi-platformਮਲਟੀ-ਪਲੇਟਫਾਰਮ
4.Which of the following statements regarding social media platforms is/are correct? (i) Social media is an intranet-based form of communication. (ii) Social media platforms allow users to have conversations, share information and create web content.ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਸੰਬੰਧ ਵਿੱਚ ਹੇਠਾਂ ਦਿੱਤੇ ਕਥਨਾਂ ਵਿੱਚੋਂ ਕਿਹੜਾ/ਕਿਹੜੇ ਸਹੀ ਹੈ/ਹਨ? (i) ਸੋਸ਼ਲ ਮੀਡੀਆ ਸੰਚਾਰ ਦਾ ਇੱਕ ਇੰਟਰਾਨੈੱਟ-ਆਧਾਰਿਤ ਰੂਪ ਹੈ। (ii) ਸੋਸ਼ਲ ਮੀਡੀਆ ਪਲੇਟਫਾਰਮ ਯੂਜ਼ਰਾਂ ਨੂੰ ਗੱਲਬਾਤ ਕਰਨ, ਜਾਣਕਾਰੀ ਸਾਂਝੀ ਕਰਨ ਅਤੇ ਵੈਬ ਸਮੱਗਰੀ ਬਣਾਉਣ ਦੀ ਇਜਾਜ਼ਤ ਦਿੰਦੇ ਹਨ।#
SI · 1 Jul 2023 · Shift 3
1Only (i)ਕੇਵਲ (i)
2Neither (i) nor (ii)ਨਾ ਤਾਂ (i) ਨਾ ਹੀ (ii)
3Both (i) and (ii)(i) ਅਤੇ (ii) ਦੋਵੇਂ
4Only (ii)ਕੇਵਲ (ii)
5.Which of the following is an instant messaging app designed by Microsoft for businesses of all sizes?ਹੇਠਾਂ ਦਿੱਤੇ ਵਿੱਚੋਂ ਕਿਹੜਾ ਇੱਕ ਇੰਸਟੈਂਟ ਮੈਸੇਜਿੰਗ ਐਪ ਹੈ ਜੋ Microsoft ਦੁਆਰਾ ਸਾਰੇ ਆਕਾਰ ਦੇ ਵਪਾਰ ਲਈ ਤਿਆਰ ਕੀਤਾ ਗਿਆ?#
SI · 1 Jul 2023 · Shift 3
1Messengerਮੈਸੇਨਜਰ (Messenger)
2Cliqਕਲਿਕ (Cliq)
3Teamsਟੀਮਜ਼ (Teams)
4Slackਸਲੈਕ (Slack)
6.Which of these is a community blog type of social media platform?ਇਹਨਾਂ ਵਿੱਚੋਂ ਕਿਹੜਾ ਕਮਿਊਨਿਟੀ ਬਲੌਗ ਸੋਸ਼ਲ ਮੀਡੀਆ ਪਲੇਟਫਾਰਮ ਦੀ ਕਿਸਮ ਹੈ?#
SI · 1 Jul 2023 · Shift 3
1YouTubeਯੂ ਟਿਊਬ (YouTube)
2Twitterਟਵਿੱਟਰ (Twitter)
3Facebookਫੇਸਬੁੱਕ (Facebook)
4Tumblrਟੰਮਲਰ (Tumblr)
7._______ is a freeware, cross-platform, cloud-based instant messaging (IM) service that provides end-to-end encrypted video calling, VoIP, file sharing, etc._______ ਇੱਕ ਫ੍ਰੀਵੇਅਰ, ਕਰਾਸ-ਪਲੇਟਫਾਰਮ, ਕਲਾਉਡ-ਅਧਾਰਿਤ ਇੰਸਟੈਂਟ ਮੈਸੇਜਿੰਗ (IM) ਸੇਵਾ ਹੈ ਜੋ ਐਂਡ-ਟੂ-ਐਂਡ ਇਨਕ੍ਰਿਪਟਡ ਵੀਡੀਓ ਕਾਲਿੰਗ, VoIP, ਫਾਈਲ ਸ਼ੇਅਰਿੰਗ ਆਦਿ ਪ੍ਰਦਾਨ ਕਰਦੀ ਹੈ।#
SI · 2 Jul 2023 · Shift 3
1Airtelਏਅਰਟੈੱਲ
2YouTubeਯੂਟਿਊਬ
3Telegramਟੈਲੀਗ੍ਰਾਮ
4Internetਇੰਟਰਨੈੱਟ
8.All of the following are social media platforms except _________.ਹੇਠ ਲਿਖਿਆਂ ਵਿੱਚੋਂ _________ ਤੋਂ ਬਿਨ੍ਹਾਂ ਬਾਕੀ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਹਨ।#
SI · 2 Jul 2023 · Shift 3
1PinterestPinterest
2ChatterleyChatterley
3DiscordDiscord
4ResearchGateResearchGate
9.Pinterest is a ________.ਪਿੰਟਰੇਸਟ (Pinterest) ਇੱਕ ________ ਹੈ।#
SI · 2 Jul 2023 · Shift 3
1video-based social media networkਵੀਡੀਓ-ਅਧਾਰਿਤ ਸੋਸ਼ਲ ਮੀਡੀਆ ਨੈੱਟਵਰਕ
2podcast networkਪੋਡਕਾਸਟ ਨੈੱਟਵਰਕ
3image-based social media networkਚਿੱਤਰ-ਆਧਾਰਿਤ ਸੋਸ਼ਲ ਮੀਡੀਆ ਨੈੱਟਵਰਕ
4discussion forumਚਰਚਾ ਮੰਚ (ਡਿਸਕਸ਼ਨ ਫੋਰਮ)
10.Which of these options best describes YouTube?ਇਹਨਾਂ ਵਿੱਚੋਂ ਕਿਹੜਾ ਵਿਕਲਪ YouTube ਦਾ ਸਭ ਤੋਂ ਵਧੀਆ ਵਰਣਨ ਕਰਦਾ ਹੈ?#
SI · 2 Jul 2023 · Shift 3
1It is a word editing softwareਇਹ ਇੱਕ ਵਰਡ ਐਡਟਿੰਗ ਸਾਫਟਵੇਅਰ ਹੈ
2It is a video editing desktop softwareਇਹ ਇੱਕ ਵੀਡੀਓ ਐਡਟਿੰਗ ਡੈਸਕਟਾਪ ਸੌਫਟਵੇਅਰ ਹੈ
3It is a video sharing website where people can share, like and comment on videosਇਹ ਇੱਕ ਵੀਡੀਓ ਸ਼ੇਅਰਿੰਗ ਵੈੱਬਸਾਈਟ ਹੈ ਜਿੱਥੇ ਲੋਕ ਵੀਡੀਓ ਨੂੰ ਸਾਂਝਾ, ਪਸੰਦ ਅਤੇ ਟਿੱਪਣੀ ਕਰ ਸਕਦੇ ਹਨ
4It is a chatting systemਇਹ ਇੱਕ ਚੈਟਿੰਗ ਸਿਸਟਮ ਹੈ
11.WhatsApp was founded by former employees of _________.WhatsApp ਦੀ ਸਥਾਪਨਾ _________ ਦੇ ਸਾਬਕਾ ਕਰਮਚਾਰੀਆਂ ਦੁਆਰਾ ਕੀਤੀ ਗਈ ਸੀ।#
SI · 2 Jul 2023 · Shift 3
1Microsoftਮਾਈਕ੍ਰੋਸੋਫ਼ਟ (Microsoft)
2Yahooਯਾਹੂ (Yahoo)
3IBMਆਈਬੀਐੱਮ (IBM)
4Googleਗੂਗਲ (Google)
12.Telegram was founded by:ਟੈਲੀਗ੍ਰਾਮ ਦੀ ਸਥਾਪਨਾ ਕਿਸ ਨੇ ਕੀਤੀ ਸੀ?#
SI · 3 Jul 2023 · Shift 3
1David Karpਡੇਵਿਡ ਕਾਰਪ
2Nikolai Durovਨਿਕੋਲਾਈ ਦੁਰੋਵ
3Charlie Cheeverਚਾਰਲੀ ਚੀਵਰ
4Brian Actonਬ੍ਰਾਇਨ ਐਕਟਨ
13.___________ is an internationally available freeware, cross-platform, centralised, instant messaging (IM) and voice-over-IP (VoIP) service owned by Meta platforms.___________ ਇੱਕ ਅੰਤਰਰਾਸ਼ਟਰੀ ਪੱਧਰ 'ਤੇ ਉਪਲਬਧ ਫ਼੍ਰੀਵੇਅਰ, ਕਰਾਸ-ਪਲੇਟਫਾਰਮ, ਕੇਂਦਰੀਕ੍ਰਿਤ ਇੰਸਟੈਂਟ ਮੈਸੇਜਿੰਗ (IM) ਅਤੇ ਵਾਇਸ-ਓਵਰ-IP (VoIP) ਸੇਵਾ ਹੈ, ਜਿਸ ਦੀ ਮਾਲਕੀ ਮੈਟਾ ਪਲੇਟਫਾਰਮਜ਼ ਕੋਲ ਹੈ।#
SI · 3 Jul 2023 · Shift 3
1WhatsAppਵਟਸਐਪ
2TCP/IPTCP/IP
3Microsoft Edgeਮਾਈਕ੍ਰੋਸਾਫ਼ਟ ਐੱਜ
4Bingਬਿੰਗ
14.The practice of gathering and analysing data from blogs and social media websites to assist in making business decisions is commonly known as ________.ਕਾਰੋਬਾਰੀ ਫ਼ੈਸਲੇ ਲੈਣ ਵਿੱਚ ਮਦਦ ਲਈ ਬਲੌਗਾਂ ਅਤੇ ਸੋਸ਼ਲ ਮੀਡੀਆ ਵੈੱਬਸਾਈਟਾਂ ਤੋਂ ਡਾਟਾ ਇਕੱਠਾ ਕਰਨ ਅਤੇ ਉਸ ਦਾ ਵਿਸ਼ਲੇਸ਼ਣ ਕਰਨ ਦੇ ਅਮਲ ਨੂੰ ਆਮ ਤੌਰ 'ਤੇ ________ ਕਿਹਾ ਜਾਂਦਾ ਹੈ।#
SI · 3 Jul 2023 · Shift 3
1search engine optimisationਸਰਚ ਇੰਜਣ ਆਪਟੀਮਾਈਜ਼ੇਸ਼ਨ
2social media marketingਸੋਸ਼ਲ ਮੀਡੀਆ ਮਾਰਕੀਟਿੰਗ
3social media crawlingਸੋਸ਼ਲ ਮੀਡੀਆ ਕ੍ਰਾਲਿੰਗ
4social media analyticsਸੋਸ਼ਲ ਮੀਡੀਆ ਐਨਾਲਿਟਿਕਸ
15.The practice of using a dedicated online platform to maintain contact, to interact and to collaborate with like-minded individuals, peers, friends and family is known as ________ networking.ਸਮਾਨ ਸੋਚ ਵਾਲੇ ਵਿਅਕਤੀਆਂ, ਸਾਥੀਆਂ, ਦੋਸਤਾਂ ਅਤੇ ਪਰਿਵਾਰ ਨਾਲ ਸੰਪਰਕ ਬਣਾਈ ਰੱਖਣ, ਮੇਲ-ਜੋਲ ਕਰਨ ਅਤੇ ਮਿਲ ਕੇ ਕੰਮ ਕਰਨ ਲਈ ਕਿਸੇ ਸਮਰਪਿਤ ਆਨਲਾਈਨ ਪਲੇਟਫਾਰਮ ਦੀ ਵਰਤੋਂ ਕਰਨ ਦੇ ਅਮਲ ਨੂੰ ________ ਨੈੱਟਵਰਕਿੰਗ ਕਿਹਾ ਜਾਂਦਾ ਹੈ।#
SI · 3 Jul 2023 · Shift 3
1socialਸੋਸ਼ਲ
2digitalਡਿਜੀਟਲ
3societyਸੋਸਾਇਟੀ
4computerਕੰਪਿਊਟਰ
16.The maximum character limit for a tweet is:ਇੱਕ ਟਵੀਟ ਲਈ ਵੱਧ ਤੋਂ ਵੱਧ ਅੱਖਰ-ਸੀਮਾ ਕਿੰਨੀ ਹੈ?#
SI · 3 Jul 2023 · Shift 3
1150150
2180180
3280280
4250250
17.Which of the following statements is true with reference to WhatsApp?ਵਟਸਐਪ ਦੇ ਸੰਦਰਭ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ?#
(i) A user will be able to access WhatsApp on your computer only if you have a working mobile phone with you.
(ii) A user can log in to more than one desktop WhatsApp applications with the same phone number at the same time.
18.Who among the following founded WhatsApp?ਹੇਠ ਲਿਖਿਆਂ ਵਿੱਚੋਂ ਕਿਸ ਨੇ ਵਟਸਐਪ ਦੀ ਸਥਾਪਨਾ ਕੀਤੀ?#
SI · 9 Jul 2023 · Shift 3
1Jan Koum and Brian Actonਜੈਨ ਕੂਮ ਅਤੇ ਬ੍ਰਾਇਨ ਐਕਟਨ
2James Goslingਜੇਮਜ਼ ਗੋਸਲਿੰਗ
3Steve Jobsਸਟੀਵ ਜੌਬਸ
4Mark Zuckerbergਮਾਰਕ ਜ਼ਕਰਬਰਗ
19.Social media platforms are _______ or applications that allow users to create and share content or to participate in social networking.ਸੋਸ਼ਲ ਮੀਡੀਆ ਪਲੇਟਫਾਰਮ _______ ਜਾਂ ਐਪਲੀਕੇਸ਼ਨਾਂ ਹੁੰਦੀਆਂ ਹਨ ਜੋ ਵਰਤੋਂਕਾਰਾਂ ਨੂੰ ਸਮੱਗਰੀ ਬਣਾਉਣ ਤੇ ਸਾਂਝੀ ਕਰਨ ਜਾਂ ਸੋਸ਼ਲ ਨੈੱਟਵਰਕਿੰਗ ਵਿੱਚ ਹਿੱਸਾ ਲੈਣ ਦੀ ਸਹੂਲਤ ਦਿੰਦੀਆਂ ਹਨ।#
SI · 9 Jul 2023 · Shift 3
1softwareਸਾਫਟਵੇਅਰ
2websitesਵੈੱਬਸਾਈਟਾਂ
3productsਉਤਪਾਦ
4operating systemsਆਪਰੇਟਿੰਗ ਸਿਸਟਮ
20.Which of the following social media platforms is considered as the largest professional network?ਹੇਠ ਲਿਖਿਆਂ ਵਿੱਚੋਂ ਕਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਸਭ ਤੋਂ ਵੱਡਾ ਪ੍ਰੋਫੈਸ਼ਨਲ ਨੈੱਟਵਰਕ ਮੰਨਿਆ ਜਾਂਦਾ ਹੈ?#
SI · 9 Jul 2023 · Shift 3
1LinkedInਲਿੰਕਡਇਨ
2Snapchatਸਨੈਪਚੈਟ
3TikTokਟਿਕਟਾਕ
4Facebookਫੇਸਬੁੱਕ
21.Which of the following is a social media application?ਹੇਠ ਲਿਖਿਆਂ ਵਿੱਚੋਂ ਕਿਹੜੀ ਇੱਕ ਸੋਸ਼ਲ ਮੀਡੀਆ ਐਪਲੀਕੇਸ਼ਨ ਹੈ?#
SI · 9 Jul 2023 · Shift 3
1Googleਗੂਗਲ
2Yahooਯਾਹੂ
3Bingoਬਿੰਗੋ
4Quoraਕੋਰਾ (Quora)
22.Which of the following is NOT an instant messaging application?ਹੇਠ ਲਿਖਿਆਂ ਵਿਚੋਂ ਕਿਹੜੀ ਇੰਸਟੈਂਟ ਮੈਸੇਜਿੰਗ ਐਪਲੀਕੇਸ਼ਨ ਨਹੀਂ ਹੈ?#
SI · 9 Jul 2023 · Shift 3
1Signalਸਿਗਨਲ
2Viberਵਾਈਬਰ
3Uberਊਬਰ
4WhatsAppਵਟਸਐਪ
23.Which of the following is an exclusive videoconferencing application?ਹੇਠ ਲਿਖਿਆਂ ਵਿੱਚੋਂ ਕਿਹੜੀ ਵਿਸ਼ੇਸ਼ ਤੌਰ 'ਤੇ ਵੀਡੀਓ ਕਾਨਫਰੰਸਿੰਗ ਦੀ ਐਪਲੀਕੇਸ਼ਨ ਹੈ?#
SI · 14 Jul 2023 · Shift 3
1Skypeਸਕਾਈਪ (Skype)
2LinkedInਲਿੰਕਡਇਨ (LinkedIn)
3Facebookਫੇਸਬੁੱਕ (Facebook)
4Twitterਟਵਿੱਟਰ (Twitter)
24.______ is a computer-based technology that facilitates the sharing of ideas, thoughts and information through virtual networks and communities.______ ਇੱਕ ਕੰਪਿਊਟਰ-ਆਧਾਰਿਤ ਤਕਨਾਲੋਜੀ ਹੈ ਜੋ ਵਰਚੁਅਲ ਨੈੱਟਵਰਕਾਂ ਅਤੇ ਭਾਈਚਾਰਿਆਂ ਰਾਹੀਂ ਵਿਚਾਰਾਂ, ਖ਼ਿਆਲਾਂ ਅਤੇ ਜਾਣਕਾਰੀ ਨੂੰ ਸਾਂਝਾ ਕਰਨ ਵਿੱਚ ਸਹਾਇਤਾ ਕਰਦੀ ਹੈ।#
SI · 14 Jul 2023 · Shift 3
1Internetਇੰਟਰਨੈੱਟ (Internet)
2Social mediaਸੋਸ਼ਲ ਮੀਡੀਆ (Social media)
3Intranetਇੰਟਰਾਨੈੱਟ (Intranet)
4Local networkਲੋਕਲ ਨੈੱਟਵਰਕ (Local network)
25.Which of the following social media applications currently dominates the online video landscape?ਹੇਠ ਦਿੱਤਿਆਂ ਵਿੱਚੋਂ ਕਿਹੜੀ ਸੋਸ਼ਲ ਮੀਡੀਆ ਐਪਲੀਕੇਸ਼ਨ ਵਰਤਮਾਨ ਵਿੱਚ ਔਨਲਾਈਨ ਵੀਡੀਓ ਲੈਂਡਸਕੇਪ ਉੱਤੇ ਹਾਵੀ ਹੈ?#
SI · 14 Jul 2023 · Shift 3
1YouTubeਯੂਟਿਊਬ (YouTube)
2Dailymotionਡੇਲੀਮੋਸ਼ਨ (Dailymotion)
3Twitchਟਵਿੱਚ (Twitch)
4Wistiaਵਿਸਟੀਆ (Wistia)
26.Which of the following social media apps is a community-focused content aggregator?ਹੇਠ ਲਿਖਿਆਂ ਵਿੱਚੋਂ ਕਿਹੜੀ ਸੋਸ਼ਲ ਮੀਡੀਆ ਐਪ ਇੱਕ ਭਾਈਚਾਰਾ-ਕੇਂਦਰਿਤ ਸਮੱਗਰੀ ਸੰਗ੍ਰਾਹਕ (content aggregator) ਹੈ?#
SI · 14 Jul 2023 · Shift 3
1Snapchatਸਨੈਪਚੈਟ (Snapchat)
2Redditਰੈੱਡਿਟ (Reddit)
3Pinterestਪਿੰਟਰੈਸਟ (Pinterest)
4LinkedInਲਿੰਕਡਇਨ (LinkedIn)
27.The WhatsApp messaging service is owned by ______.ਵਟਸਐਪ ਮੈਸੇਜਿੰਗ ਸੇਵਾ ਦੀ ਮਾਲਕੀ ______ ਕੋਲ ਹੈ।#
SI · 15 Jul 2023 · Shift 2
1Microsoftਮਾਈਕ੍ਰੋਸਾਫਟ
2Metaਮੈਟਾ
3Appleਐਪਲ
4Oracleਓਰੇਕਲ
28.______ is a social networking website where users can post questions and answers.______ ਇੱਕ ਅਜਿਹੀ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ਹੈ ਜਿੱਥੇ ਵਰਤੋਂਕਾਰ ਸਵਾਲ ਅਤੇ ਜਵਾਬ ਪੋਸਟ ਕਰ ਸਕਦੇ ਹਨ।#
SI · 15 Jul 2023 · Shift 2
1Pinterestਪਿੰਟਰੈਸਟ
2Quoraਕੋਰਾ (Quora)
3Telegramਟੈਲੀਗ੍ਰਾਮ
4Snapchatਸਨੈਪਚੈਟ
29.Social media typically features ______ content and personalised profiles that lend themselves to engagement via likes, shares, comments and discussion.ਸੋਸ਼ਲ ਮੀਡੀਆ ਵਿੱਚ ਆਮ ਤੌਰ ਉੱਤੇ ______ ਸਮੱਗਰੀ ਅਤੇ ਨਿੱਜੀ ਪ੍ਰੋਫ਼ਾਈਲਾਂ ਹੁੰਦੀਆਂ ਹਨ, ਜੋ ਲਾਈਕ, ਸ਼ੇਅਰ, ਟਿੱਪਣੀ ਅਤੇ ਚਰਚਾ ਰਾਹੀਂ ਜੁੜਾਅ ਨੂੰ ਹੁਲਾਰਾ ਦਿੰਦੀਆਂ ਹਨ।#
SI · 15 Jul 2023 · Shift 2
1user-generatedਵਰਤੋਂਕਾਰ ਵੱਲੋਂ ਬਣਾਈ ਗਈ
2auto-generatedਆਪਣੇ-ਆਪ ਬਣੀ
3digital marketingਡਿਜੀਟਲ ਮਾਰਕੀਟਿੰਗ
4pre-definedਪਹਿਲਾਂ ਤੋਂ ਤੈਅ
30.Which of the following social media platforms is considered as the ultimate visual inspiration discovery tool?ਹੇਠ ਲਿਖਿਆਂ ਵਿੱਚੋਂ ਕਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਦ੍ਰਿਸ਼ਟੀਗਤ ਪ੍ਰੇਰਨਾ ਖੋਜਣ ਦਾ ਸਭ ਤੋਂ ਵਧੀਆ ਸਾਧਨ ਮੰਨਿਆ ਜਾਂਦਾ ਹੈ?#
SI · 15 Jul 2023 · Shift 2
1YouTubeਯੂਟਿਊਬ
2Snapchatਸਨੈਪਚੈਟ
3Pinterestਪਿੰਟਰੈਸਟ
4Redditਰੈਡਿਟ
31.Which of the following is not a social media platform?ਹੇਠ ਦਿੱਤਿਆਂ ਵਿੱਚੋਂ ਕਿਹੜਾ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਨਹੀਂ ਹੈ?#
SI · 15 Jul 2023 · Shift 3
1Twitterਟਵਿੱਟਰ (Twitter)
2LinkedInਲਿੰਕਡਇਨ (LinkedIn)
3Snapchatਸਨੈਪਚੈਟ (Snapchat)
4Chromeਕਰੋਮ (Chrome)
32.With respect to the services provided by social media platforms, state which of the following statements is true or false. (i) Amazon Web Services is a professional networking site for people who want to advance in their careers. (ii) YouTube is a photo-sharing platform.ਸੋਸ਼ਲ ਮੀਡੀਆ ਪਲੇਟਫਾਰਮਾਂ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਦੇ ਸੰਬੰਧ ਵਿੱਚ ਇਹ ਦੱਸੋ ਕਿ ਹੇਠ ਦਿੱਤਿਆਂ ਵਿੱਚੋਂ ਕਿਹੜਾ ਕਥਨ ਸਹੀ ਜਾਂ ਗਲਤ ਹੈ? (i) ਐਮੇਜੋਨ ਵੈੱਬ ਸਰਵਿਸਸ (Amazon Web Services) ਉਹਨਾਂ ਲੋਕਾਂ ਲਈ ਇੱਕ ਪੇਸ਼ੇਵਰ ਨੈੱਟਵਰਕਿੰਗ ਸਾਈਟ ਹੈ ਜੋ ਆਪਣੇ ਕਰੀਅਰ ਵਿੱਚ ਅੱਗੇ ਵਧਣਾ ਚਾਹੁੰਦੇ ਹਨ। (ii) ਯੂਟਿਊਬ (YouTube) ਇੱਕ ਫੋਟੋ-ਸ਼ੇਅਰਿੰਗ ਪਲੇਟਫਾਰਮ ਹੈ।#
SI · 15 Jul 2023 · Shift 3
1(i) False, (ii) False(i) ਗਲਤ, (ii) ਗਲਤ
2(i) False, (ii) True(i) ਗਲਤ, (ii) ਸਹੀ
3(i) True, (ii) True(i) ਸਹੀ, (ii) ਸਹੀ
4(i) True, (ii) False(i) ਸਹੀ, (ii) ਗਲਤ
33.Which of the following is a disadvantage of using an instant messaging application?ਇੰਸਟੈਂਟ ਮੈਸੇਜਿੰਗ ਐਪਲੀਕੇਸ਼ਨ ਦੀ ਵਰਤੋਂ ਕਰਨ ਦੀ ਇੱਕ ਹਾਨੀ ਹੇਠ ਦਿੱਤਿਆਂ ਵਿੱਚੋਂ ਕਿਹੜੀ ਹੈ?#
SI · 15 Jul 2023 · Shift 3
1It is more visible than emailਇਹ ਈਮੇਲ ਨਾਲੋਂ ਜ਼ਿਆਦਾ ਦਿਖਣਯੋਗ ਹੈ
2It is a distraction at the workplaceਇਹ ਕੰਮ ਵਾਲੀ ਥਾਂ 'ਤੇ ਧਿਆਨ ਭਟਕਾਉਂਦਾ ਹੈ
3It is easy to useਇਹ ਵਰਤਣ ਵਿੱਚ ਆਸਾਨ ਹੈ
4It connects people regardless of locationਇਹ ਸਥਾਨ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਨੂੰ ਜੋੜਦਾ ਹੈ
34.An internet platform that allows users to converse, share information and create web content is called ______.ਇੱਕ ਇੰਟਰਨੈਟ ਪਲੇਟਫਾਰਮ ਜੋ ਵਰਤੋਂਕਾਰਾਂ ਨੂੰ ਗੱਲਬਾਤ ਕਰਨ, ਜਾਣਕਾਰੀ ਸਾਂਝੀ ਕਰਨ ਅਤੇ ਵੈੱਬ ਸਮੱਗਰੀ ਬਣਾਉਣ ਦੀ ਇਜਾਜ਼ਤ ਦਿੰਦਾ ਹੈ, ਉਸਨੂੰ ______ ਕਿਹਾ ਜਾਂਦਾ ਹੈ।#
SI · 15 Jul 2023 · Shift 3
1Social mediaਸੋਸ਼ਲ ਮੀਡੀਆ
2Data centreਡੇਟਾ ਸੈਂਟਰ
3Google searchਗੂਗਲ ਸਰਚ
4User interfaceਯੂਜ਼ਰ ਇੰਟਰਫੇਸ
35.Which of the following refers to any organisation that provides a service for public users to disseminate speech, expression, information, or other content (typically content that includes messages, videos, photographs and/or sound files) to other users or to the public?ਹੇਠ ਲਿਖਿਆਂ ਵਿੱਚੋਂ ਕਿਹੜਾ ਉਸ ਸੰਸਥਾ ਨੂੰ ਦਰਸਾਉਂਦਾ ਹੈ ਜੋ ਆਮ ਵਰਤੋਂਕਾਰਾਂ ਨੂੰ ਆਪਣੀ ਗੱਲ, ਪ੍ਰਗਟਾਵਾ, ਜਾਣਕਾਰੀ ਜਾਂ ਹੋਰ ਸਮੱਗਰੀ (ਆਮ ਤੌਰ 'ਤੇ ਸੁਨੇਹੇ, ਵੀਡੀਓ, ਤਸਵੀਰਾਂ ਅਤੇ/ਜਾਂ ਆਵਾਜ਼ ਦੀਆਂ ਫਾਈਲਾਂ) ਹੋਰ ਵਰਤੋਂਕਾਰਾਂ ਤੱਕ ਜਾਂ ਜਨਤਾ ਤੱਕ ਫੈਲਾਉਣ ਦੀ ਸੇਵਾ ਦਿੰਦੀ ਹੈ?#
37.Which of the following is an instant messaging application based on local-based device storage?ਹੇਠ ਲਿਖਿਆਂ ਵਿੱਚੋਂ ਕਿਹੜੀ ਇੰਸਟੈਂਟ ਮੈਸੇਜਿੰਗ ਐਪਲੀਕੇਸ਼ਨ ਸਥਾਨਕ ਯੰਤਰ-ਸਟੋਰੇਜ਼ (local-based device storage) ਉੱਤੇ ਆਧਾਰਿਤ ਹੈ?#
SI · 20 Jun 2023 · Shift 3
1Skypeਸਕਾਈਪ (Skype)
2Signalਸਿਗਨਲ (Signal)
3Slackਸਲੈਕ (Slack)
4Telegramਟੈਲੀਗ੍ਰਾਮ (Telegram)
38.What is the parent company of YouTube, a popular online video-sharing platform?ਮਸ਼ਹੂਰ ਆਨਲਾਈਨ ਵੀਡੀਓ-ਸਾਂਝ ਪਲੇਟਫਾਰਮ ਯੂਟਿਊਬ ਦੀ ਮੂਲ ਕੰਪਨੀ ਕਿਹੜੀ ਹੈ?#
SI · 20 Jun 2023 · Shift 3
1Metaਮੈਟਾ (Meta)
2Microsoftਮਾਈਕ੍ਰੋਸਾਫਟ (Microsoft)
3Googleਗੂਗਲ (Google)
4Oracleਓਰੇਕਲ (Oracle)
39.What is a disadvantage of instant messaging applications?ਇੰਸਟੈਂਟ ਮੈਸੇਜਿੰਗ ਐਪਲੀਕੇਸ਼ਨਾਂ ਦੀ ਹਾਨੀ ਕੀ ਹੈ?#
SI · 20 Jun 2023 · Shift 3
1Appropriateness of communicationਸੰਚਾਰ ਦੀ ਉਚਿਤਤਾ
2They connect people easily, regardless of location.ਉਹ ਸਥਾਨ ਦੀ ਪਰਵਾਹ ਕੀਤੇ ਬਿਨਾਂ, ਲੋਕਾਂ ਨੂੰ ਆਸਾਨੀ ਨਾਲ ਜੋੜਦੇ ਹਨ।
3Security problems with instant messengersਇੰਸਟੈਂਟ ਮੈਸੇਂਜਰਾਂ ਨਾਲ ਸੁਰੱਖਿਆ ਸਮੱਸਿਆਵਾਂ
4Higher visibility than emailਈਮੇਲ ਨਾਲੋਂ ਉੱਚ ਦਿੱਖ
40.Which of the following social media platforms is owned by Meta?ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਸੋਸ਼ਲ ਮੀਡੀਆ ਪਲੇਟਫਾਰਮ Meta ਦੀ ਮਲਕੀਅਤ ਹੈ?#
SI · 21 Jun 2023 · Shift 2
1Telegramਟੈਲੀਗ੍ਰਾਮ (Telegram)
2Facebookਫੇਸਬੁੱਕ (Facebook)
3YouTubeਯੂ ਟਿਊਬ (YouTube)
4TikTokਟਿਕ-ਟਾਕ (TikTok)
41.Which of these refers to the use of social networks to market a company's products, such as through Facebook or Instagram advertisements, by using influencers, or by building an online presence to engage with customers?ਇਹਨਾਂ ਵਿੱਚੋਂ ਕਿਹੜਾ ਕਿਸੇ ਕੰਪਨੀ ਦੇ ਉਤਪਾਦਾਂ ਦੀ ਮਾਰਕੀਟਿੰਗ ਕਰਨ ਲਈ ਸੋਸ਼ਲ ਨੈਟਵਰਕਸ ਦੀ ਵਰਤੋਂ ਦਾ ਹਵਾਲਾ ਦਿੰਦਾ ਹੈ, ਜਿਵੇਂ ਕਿ ਫੇਸਬੁੱਕ ਜਾਂ ਇੰਸਟਾਗ੍ਰਾਮ ਇਸ਼ਤਿਹਾਰਾਂ ਰਾਹੀਂ, ਇਨਫਲਿਉਏਂਸਰ ਦੀ ਵਰਤੋਂ ਕਰਕੇ, ਜਾਂ ਗਾਹਕਾਂ ਨਾਲ ਜੁੜਨ ਲਈ ਔਨਲਾਈਨ ਮੌਜੂਦਗੀ ਬਣਾਕੇ?#
SI · 21 Jun 2023 · Shift 2
1Social engineeringਸੋਸ਼ਲ ਇੰਜੀਨੀਅਰਿੰਗ
2Social media marketingਸੋਸ਼ਲ ਮੀਡੀਆ ਮਾਰਕਟਿੰਗ
3Social media searchingਸੋਸ਼ਲ ਮੀਡੀਆ ਸਰਚਿੰਗ
4Digital walletਡਿਜੀਟਲ ਵਾਲੇਟ
42.Which of the following is NOT an example of a social media platform?ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਦੀ ਇੱਕ ਉਦਾਹਰਣ ਨਹੀਂ ਹੈ?#
SI · 21 Jun 2023 · Shift 2
1Snapchatਸਨੈਪਚੈਟ (Snapchat)
2Douyinਡੋਯਿਨ (Douyin)
3WeChatਵੀਚੈਟ (WeChat)
4Yandexਯਾਨਡੈਕਸ (Yandex)
43.Who among the following is NOT a founder of Twitter?ਹੇਠ ਲਿਖਿਆਂ ਵਿੱਚੋਂ ਕੌਣ ਟਵਿੱਟਰ ਦਾ ਸੰਸਥਾਪਕ ਨਹੀਂ ਹੈ?#
SI · 29 Jun 2023 · Shift 3
1Noah Glassਨੂਹ ਗਲਾਸ
2Sergey Brinਸਰਗੇਈ ਬ੍ਰਿਨ
3Evan Williamsਇਵਾਨ ਵਿਲੀਅਮਜ਼
4Biz Stoneਬਿਜ਼ ਸਟੋਨ
44.Facebook was developed by ______.ਫੇਸਬੁੱਕ ______ ਨੇ ਵਿਕਸਤ ਕੀਤੀ ਸੀ।#
SI · 29 Jun 2023 · Shift 3
1Blaise Pascalਬਲੇਜ਼ ਪਾਸਕਲ
2Evan Williamsਇਵਾਨ ਵਿਲੀਅਮਜ਼
3John Napierਜੌਨ ਨੇਪੀਅਰ
4Mark Zuckerbergਮਾਰਕ ਜ਼ੁਕਰਬਰਗ
45.Which of the following is the icon of WhatsApp?ਹੇਠ ਲਿਖਿਆਂ ਵਿੱਚੋਂ ਕਿਹੜਾ ਵਟਸਐਪ ਦਾ ਆਈਕਨ ਹੈ?#
SI · 29 Jun 2023 · Shift 3
1A cartoon head with orange flame-like hair, a yellow star and green sunglasses (the GoDaddy mascot)ਸੰਤਰੀ ਲਾਟ ਵਰਗੇ ਵਾਲਾਂ, ਪੀਲੇ ਤਾਰੇ ਅਤੇ ਹਰੀਆਂ ਐਨਕਾਂ ਵਾਲਾ ਕਾਰਟੂਨ ਚਿਹਰਾ (ਗੋਡੈਡੀ ਦਾ ਨਿਸ਼ਾਨ)
2A light-blue bird in flight facing right (the Twitter bird)ਸੱਜੇ ਪਾਸੇ ਮੂੰਹ ਕਰਕੇ ਉੱਡਦਾ ਹਲਕਾ ਨੀਲਾ ਪੰਛੀ (ਟਵਿੱਟਰ ਦਾ ਪੰਛੀ)
3A green rounded speech bubble containing a white telephone handset (the WhatsApp mark)ਹਰੇ ਗੋਲ ਬੋਲ-ਬੁਲਬੁਲੇ ਵਿੱਚ ਚਿੱਟਾ ਟੈਲੀਫ਼ੋਨ ਰਿਸੀਵਰ (ਵਟਸਐਪ ਦਾ ਨਿਸ਼ਾਨ)
4An orange square with a white lower-case 'b' on it (the Blogger mark)ਸੰਤਰੀ ਵਰਗ ਉੱਤੇ ਚਿੱਟਾ ਛੋਟਾ 'b' ਅੱਖਰ (ਬਲੌਗਰ ਦਾ ਨਿਸ਼ਾਨ)
46.All of the following are common disadvantages of Instant Messaging in the workplace, EXCEPT:ਕੰਮ ਵਾਲੀ ਥਾਂ 'ਤੇ ਇੰਸਟੈਂਟ ਮੈਸੇਜਿੰਗ ਦੇ ਹੇਠ ਲਿਖੇ ਸਾਰੇ ਆਮ ਨੁਕਸਾਨ ਹਨ, ਸਿਵਾਏ:#
SI · 29 Jul 2023 · Shift 3
1group chatsਗਰੁੱਪ ਚੈਟ
2potentially miss important messagesਜ਼ਰੂਰੀ ਸੁਨੇਹੇ ਖੁੰਝ ਜਾਣ ਦੀ ਸੰਭਾਵਨਾ
3distractionਧਿਆਨ ਭਟਕਣਾ
4security risksਸੁਰੱਖਿਆ ਖ਼ਤਰੇ
47.Which of the following is NOT an Instant Messaging Application?ਹੇਠ ਲਿਖਿਆਂ ਵਿੱਚੋਂ ਕਿਹੜੀ ਇੰਸਟੈਂਟ ਮੈਸੇਜਿੰਗ ਐਪਲੀਕੇਸ਼ਨ ਨਹੀਂ ਹੈ?#
SI · 29 Jul 2023 · Shift 3
1Telegramਟੈਲੀਗ੍ਰਾਮ
2WhatsAppਵਟਸਐਪ
3Signalਸਿਗਨਲ
4Transportਟਰਾਂਸਪੋਰਟ
48.Using the internet, what allows users to directly connect with one another through groups, networks, and locations?ਇੰਟਰਨੈੱਟ ਦੀ ਵਰਤੋਂ ਕਰਦਿਆਂ, ਕਿਹੜੀ ਚੀਜ਼ ਵਰਤੋਂਕਾਰਾਂ ਨੂੰ ਗਰੁੱਪਾਂ, ਨੈੱਟਵਰਕਾਂ ਅਤੇ ਸਥਾਨਾਂ ਰਾਹੀਂ ਇੱਕ-ਦੂਜੇ ਨਾਲ ਸਿੱਧਾ ਜੁੜਨ ਦਿੰਦੀ ਹੈ?#
SI · 29 Jul 2023 · Shift 3
1Social Servicingਸੋਸ਼ਲ ਸਰਵਿਸਿੰਗ
2Social Networkingਸੋਸ਼ਲ ਨੈੱਟਵਰਕਿੰਗ
3Social Economicsਸੋਸ਼ਲ ਇਕਨਾਮਿਕਸ
4Social Engineeringਸੋਸ਼ਲ ਇੰਜੀਨੀਅਰਿੰਗ
49.Which of the following is NOT a video-sharing social media platform?ਹੇਠ ਲਿਖਿਆਂ ਵਿੱਚੋਂ ਕਿਹੜਾ ਵੀਡੀਓ ਸਾਂਝਾ ਕਰਨ ਵਾਲਾ ਸੋਸ਼ਲ ਮੀਡੀਆ ਪਲੇਟਫਾਰਮ ਨਹੀਂ ਹੈ?#
SI · 29 Jul 2023 · Shift 3
1Facebook Watchਫੇਸਬੁੱਕ ਵਾਚ
2YouTubeਯੂਟਿਊਬ
3TikTokਟਿਕਟੌਕ
4Quoraਕੋਰਾ (Quora)
50.A Facebook instant messaging application where users can read all of their private communication on Facebook, including chat conversation history, is known as:ਫੇਸਬੁੱਕ ਦੀ ਉਹ ਤੁਰੰਤ ਸੁਨੇਹਾ ਭੇਜਣ ਵਾਲੀ ਐਪਲੀਕੇਸ਼ਨ, ਜਿਸ ਵਿੱਚ ਵਰਤੋਂਕਾਰ ਫੇਸਬੁੱਕ ਉੱਤੇ ਆਪਣੀ ਸਾਰੀ ਨਿੱਜੀ ਗੱਲਬਾਤ, ਚੈਟ ਦਾ ਪੁਰਾਣਾ ਰਿਕਾਰਡ ਸਮੇਤ, ਪੜ੍ਹ ਸਕਦੇ ਹਨ, ਕੀ ਕਹਾਉਂਦੀ ਹੈ?#
SI · 29 Jul 2023 · Shift 3
1Messengerਮੈਸੇਂਜਰ
2Telegramਟੈਲੀਗ੍ਰਾਮ
3Facetimeਫੇਸਟਾਈਮ
4WhatsAppਵਟਸਐਪ
51.Which social media platform is also known as a micro blogging service that allows users to post 280-character messages?ਕਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਮਾਈਕ੍ਰੋ ਬਲੌਗਿੰਗ ਸੇਵਾ ਵਜੋਂ ਵੀ ਜਾਣਿਆ ਜਾਂਦਾ ਹੈ, ਜੋ ਵਰਤੋਂਕਾਰਾਂ ਨੂੰ 280 ਅੱਖਰਾਂ ਦੇ ਸੁਨੇਹੇ ਪੋਸਟ ਕਰਨ ਦੀ ਇਜਾਜ਼ਤ ਦਿੰਦਾ ਹੈ?#
SI · 29 Jul 2023 · Shift 3
1YouTubeਯੂਟਿਊਬ
2Twitterਟਵਿੱਟਰ
3Flipkartਫਲਿੱਪਕਾਰਟ
4Pinterestਪਿੰਟਰੈਸਟ
52.Which of the following is NOT an advantage of social media?ਹੇਠ ਲਿਖਿਆਂ ਵਿੱਚੋਂ ਕਿਹੜਾ ਸੋਸ਼ਲ ਮੀਡੀਆ ਦਾ ਲਾਭ ਨਹੀਂ ਹੈ?#
SI · 31 Jul 2023 · Shift 2
1It allows making new connections.ਇਹ ਨਵੇਂ ਸੰਪਰਕ ਬਣਾਉਣ ਦੀ ਸਹੂਲਤ ਦਿੰਦਾ ਹੈ।
2It allows the creation of fraudulent social media profiles.ਇਹ ਫਰਜ਼ੀ ਸੋਸ਼ਲ ਮੀਡੀਆ ਪ੍ਰੋਫਾਈਲ ਬਣਾਉਣ ਦੀ ਖੁੱਲ੍ਹ ਦਿੰਦਾ ਹੈ।
3It helps to make promotion and advertising.ਇਹ ਪ੍ਰਚਾਰ ਅਤੇ ਇਸ਼ਤਿਹਾਰਬਾਜ਼ੀ ਵਿੱਚ ਮਦਦ ਕਰਦਾ ਹੈ।
4It helps the government to raise public awareness.ਇਹ ਸਰਕਾਰ ਨੂੰ ਲੋਕ ਜਾਗਰੂਕਤਾ ਵਧਾਉਣ ਵਿੱਚ ਮਦਦ ਕਰਦਾ ਹੈ।
53.A social media platform to help make better use of an individual's or organisation's professional network is:ਉਹ ਸੋਸ਼ਲ ਮੀਡੀਆ ਪਲੇਟਫਾਰਮ ਜੋ ਕਿਸੇ ਵਿਅਕਤੀ ਜਾਂ ਸੰਸਥਾ ਦੇ ਪੇਸ਼ੇਵਰ ਨੈੱਟਵਰਕ ਦੀ ਬਿਹਤਰ ਵਰਤੋਂ ਵਿੱਚ ਮਦਦ ਕਰਦਾ ਹੈ:#
SI · 31 Jul 2023 · Shift 2
1LinkedInLinkedIn
2TumblrTumblr
3TikTokTikTok
4YouTubeYouTube
54.The world's most popular online video-sharing platform that allows users to discover, watch and share originally created videos is:ਦੁਨੀਆ ਦਾ ਸਭ ਤੋਂ ਮਸ਼ਹੂਰ ਆਨਲਾਈਨ ਵੀਡੀਓ ਸਾਂਝੀ ਕਰਨ ਵਾਲਾ ਪਲੇਟਫਾਰਮ, ਜਿੱਥੇ ਯੂਜ਼ਰ ਮੌਲਿਕ ਤੌਰ 'ਤੇ ਬਣਾਈਆਂ ਗਈਆਂ ਵੀਡੀਓ ਲੱਭ, ਵੇਖ ਅਤੇ ਸਾਂਝੀਆਂ ਕਰ ਸਕਦੇ ਹਨ:#
56.Which of the following is a local-based device storage application?ਹੇਠ ਲਿਖਿਆਂ ਵਿੱਚੋਂ ਕਿਹੜੀ ਐਪਲੀਕੇਸ਼ਨ ਡਿਵਾਈਸ ਦੀ ਲੋਕਲ ਸਟੋਰੇਜ ਉੱਤੇ ਆਧਾਰਿਤ ਹੈ?#
SI · 31 Jul 2023 · Shift 2
1WhatsAppWhatsApp
2Facebook MessengerFacebook Messenger
3SkypeSkype
4TelegramTelegram
57.Following are the advantages of instant messaging applications, EXCEPT:ਹੇਠ ਲਿਖੇ ਇੰਸਟੈਂਟ ਮੈਸੇਜਿੰਗ ਐਪਲੀਕੇਸ਼ਨਾਂ ਦੇ ਲਾਭ ਹਨ, ਸਿਵਾਏ:#
SI · 31 Jul 2023 · Shift 2
1real-time communicationਤਤਕਾਲ (real-time) ਸੰਚਾਰ
2complex set upਗੁੰਝਲਦਾਰ ਸੈੱਟ-ਅੱਪ
3team buildingਟੀਮ ਬਿਲਡਿੰਗ
4Convenienceਸਹੂਲਤ
58.Which of the following is a common business use of social media platforms?ਹੇਠ ਲਿਖਿਆਂ ਵਿੱਚੋਂ ਕਿਹੜਾ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਇੱਕ ਆਮ ਵਪਾਰਕ ਵਰਤੋਂ ਹੈ?#
SI · 31 Jul 2023 · Shift 3
1Advertising products and servicesਉਤਪਾਦਾਂ ਅਤੇ ਸੇਵਾਵਾਂ ਦੀ ਇਸ਼ਤਿਹਾਰਬਾਜ਼ੀ ਕਰਨਾ
2Uploading financial dataਵਿੱਤੀ ਡਾਟਾ ਅੱਪਲੋਡ ਕਰਨਾ
3Posting personal updatesਨਿੱਜੀ ਅੱਪਡੇਟ ਪੋਸਟ ਕਰਨਾ
4Sharing memes and jokesਮੀਮ ਅਤੇ ਚੁਟਕਲੇ ਸਾਂਝੇ ਕਰਨਾ
59.Which of the following social media platforms is primarily used for live streaming and includes features like chat and emotes?ਹੇਠ ਲਿਖਿਆਂ ਵਿੱਚੋਂ ਕਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਮੁੱਖ ਤੌਰ 'ਤੇ ਲਾਈਵ ਸਟ੍ਰੀਮਿੰਗ ਲਈ ਵਰਤਿਆ ਜਾਂਦਾ ਹੈ ਅਤੇ ਇਸ ਵਿੱਚ ਚੈਟ ਤੇ ਇਮੋਟ ਵਰਗੀਆਂ ਸਹੂਲਤਾਂ ਹਨ?#
SI · 31 Jul 2023 · Shift 3
1TikTokਟਿਕਟੌਕ
2Twitchਟਵਿੱਚ
3Twitterਟਵਿੱਟਰ
4LinkedInਲਿੰਕਡਇਨ
60.Which of the following social media platforms is primarily used for photo and video sharing and includes features like filters and stories?ਹੇਠ ਲਿਖਿਆਂ ਵਿੱਚੋਂ ਕਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਮੁੱਖ ਤੌਰ 'ਤੇ ਫ਼ੋਟੋ ਅਤੇ ਵੀਡੀਓ ਸਾਂਝੇ ਕਰਨ ਲਈ ਵਰਤਿਆ ਜਾਂਦਾ ਹੈ ਅਤੇ ਇਸ ਵਿੱਚ ਫ਼ਿਲਟਰ ਤੇ ਸਟੋਰੀਜ਼ ਵਰਗੀਆਂ ਸਹੂਲਤਾਂ ਹਨ?#
SI · 31 Jul 2023 · Shift 3
1Instagramਇੰਸਟਾਗ੍ਰਾਮ
2Facebookਫ਼ੇਸਬੁੱਕ
3LinkedInਲਿੰਕਡਇਨ
4Snapchatਸਨੈਪਚੈਟ
61.Which of the following statements related to social networking is/are FALSE? (i) Marketers use social networking for increasing brand recognition and encouraging brand loyalty. (ii) Social media sites cannot be used for spreading misinformation, disinformation or rumours.ਹੇਠਾਂ ਵਿੱਚੋਂ ਕਿਹੜਾ/ਕਿਹੜੇ ਸੋਸ਼ਲ ਨੈਟਵਰਕਿੰਗ ਨਾਲ ਸੰਬੰਧਿਤ ਗਲਤ ਕਥਨ ਹੈ/ਹਨ? (i) ਮਾਰਕਿਟਰ ਬ੍ਰਾਂਡ ਦੀ ਪਛਾਣ ਨੂੰ ਵਧਾਉਣ ਅਤੇ ਬ੍ਰਾਂਡ ਲੋਇਲਟੀ ਨੂੰ ਉਤਸ਼ਾਹਿਤ ਕਰਨ ਲਈ ਸੋਸ਼ਲ ਨੈਟਵਰਕਿੰਗ ਦੀ ਵਰਤੋਂ ਕਰਦੇ ਹਨ। (ii) ਸੋਸ਼ਲ ਮੀਡੀਆ ਸਾਈਟਾਂ ਦੀ ਵਰਤੋਂ ਗਲਤ ਸੂਚਨਾ, ਜਾਣ-ਬੁੱਝ ਕੇ ਦਿੱਤੀ ਗਈ ਸੂਚਨਾ ਜਾਂ ਅਫਵਾਹਾਂ ਫੈਲਾਉਣ ਲਈ ਨਹੀਂ ਕੀਤੀ ਜਾ ਸਕਦੀ#
SI · 16 Oct 2022
1Only (i)ਕੇਵਲ (i)
2Only (ii)ਕੇਵਲ (ii)
3Both (i) and (ii)ਦੋਵੇ (i) ਅਤੇ (ii)
4Neither (i) nor (ii)ਨਾ ਤਾਂ (i) ਨਾ ਹੀ (ii)
62.When you reach 100000 subscribers on your YouTube channel, then which of the following play button you receive?ਜਦੋਂ ਤੁਸੀਂ ਆਪਣੇ YouTube ਚੈਨਲ 'ਤੇ 100000 ਗਾਹਕਾਂ 'ਤੇ ਪਹੁੰਚ ਜਾਂਦੇ ਹੋ, ਤਾਂ ਤੁਸੀਂ ਹੇਠਾਂ ਦਿੱਤੇ ਪਲੇ ਬਟਨ ਵਿੱਚੋਂ ਕਿਹੜਾ ਪ੍ਰਾਪਤ ਕਰਦੇ ਹੋ?#
SI · 16 Oct 2022
1Silver play buttonਸਿਲਵਰ ਪਲੇ ਬਟਨ
2Diamond play buttonਡਾਇਮੰਡ ਪਲੇ ਬਟਨ
3Red diamond play buttonਲਾਲ ਹੀਰਾ ਪਲੇ ਬਟਨ
4Gold play buttonਗੋਲਡ ਪਲੇ ਬਟਨ
63.Which of the following business sectors are using or can use social media? I. Energy sector II. Financial services III. Construction IV. Manufacturing sectorਹੇਠ ਲਿਖੇ ਕਿਹੜੇ ਕਾਰੋਬਾਰੀ ਖੇਤਰ ਸੋਸ਼ਲ ਮੀਡੀਆ ਵਰਤ ਰਹੇ ਹਨ ਜਾਂ ਵਰਤ ਸਕਦੇ ਹਨ? I. ਊਰਜਾ ਖੇਤਰ II. ਵਿੱਤੀ ਸੇਵਾਵਾਂ III. ਉਸਾਰੀ ਖੇਤਰ IV. ਨਿਰਮਾਣ ਖੇਤਰ#
SI · 18 Aug 2021 · Shift 3
1I, II and IIII, II ਅਤੇ III
2II, III and IVII, III ਅਤੇ IV
3II and IIIII ਅਤੇ III
4I, II, III and IVI, II, III ਅਤੇ IV
64.Which of the following combination is correct? I. Twitter – Microblogging II. Youtube – Video Sharingਹੇਠ ਲਿਖਿਆਂ ਵਿੱਚੋਂ ਕਿਹੜਾ ਸੁਮੇਲ ਸਹੀ ਹੈ? I. ਟਵਿੱਟਰ – ਮਾਈਕ੍ਰੋਬਲੌਗਿੰਗ II. ਯੂਟਿਊਬ – ਵੀਡੀਓ ਸ਼ੇਅਰਿੰਗ#
SI · 18 Aug 2021 · Shift 3
1Only IIਸਿਰਫ਼ II
2Neither I nor IIਨਾ I ਅਤੇ ਨਾ ਹੀ II
3Both I and III ਅਤੇ II ਦੋਵੇਂ
4Only Iਸਿਰਫ਼ I
65.Google bought YouTube in which year?ਗੂਗਲ ਨੇ ਯੂਟਿਊਬ ਕਿਸ ਸਾਲ ਵਿੱਚ ਖਰੀਦਿਆ?#
SI · 18 Aug 2021 · Shift 3
120062006
220082008
320052005
420102010
66.How does Facebook help in business? I. By developing identity on an average basis II. By holding conversations persuasively III. By sharing strongly IV. By popularising on an average basisਫੇਸਬੁੱਕ ਵਪਾਰ ਵਿੱਚ ਕਿਵੇਂ ਮਦਦ ਕਰਦੀ ਹੈ? I. ਔਸਤ ਤੌਰ 'ਤੇ ਪਛਾਣ ਵਿਕਸਿਤ ਕਰਨ ਦੁਆਰਾ II. ਦ੍ਰਿੜ੍ਹਤਾਪੂਰਵਕ ਗੱਲਬਾਤਾਂ ਕਰਨ ਦੁਆਰਾ III. ਮਜ਼ਬੂਤੀ ਨਾਲ ਸਾਂਝਾ ਕਰਨ ਦੁਆਰਾ IV. ਔਸਤ ਤੌਰ 'ਤੇ ਪ੍ਰਸਿੱਧ ਕਰਨ ਦੁਆਰਾ#
SI · 19 Aug 2021 · Shift 3
1I, II and IIII, II ਅਤੇ III
2II, III and IVII, III ਅਤੇ IV
3I, II, III and IVI, II, III ਅਤੇ IV
4II and IVII ਅਤੇ IV
67.Social media is used by the government for various purposes. Which of the following are those purposes? I. Human services II. Disaster management and the power to bounce back (resilience) III. Developing citizens' trustਸੋਸ਼ਲ ਮੀਡੀਆ ਦੀ ਵਰਤੋਂ ਸਰਕਾਰ ਦੁਆਰਾ ਵੱਖ -ਵੱਖ ਉਦੇਸ਼ਾਂ ਲਈ ਕੀਤੀ ਜਾਂਦੀ ਹੈ. ਹੇਠ ਦਿੱਤਿਆਂ ਵਿੱਚੋਂ ਉਹ ਕਿਹੜੇ ਉਦੇਸ਼ ਹਨ? I. ਮਨੁੱਖੀ ਸੇਵਾਵਾਂ II. ਆਫ਼ਤ ਪ੍ਰਬੰਧਨ ਅਤੇ ਮੁੜ ਉੱਭਰਨ ਦੀ ਸ਼ਕਤੀ III. ਨਾਗਰਿਕ ਵਿਸ਼ਵਾਸ ਵਿਕਸਤ ਕਰਨਾ#
SI · 19 Aug 2021 · Shift 3
1I, II and IIII, II ਅਤੇ III
2Only IIਸਿਰਫ਼ II
3I and III ਅਤੇ II
4II and IIIII ਅਤੇ III
68.Which of the following pairs of the YouTube play button and the number of subscribers on a YouTube channel is NOT correct? I. 100000 - Silver Play Button II. 10000000 - Red Diamond Play Button III. 1000000 - Gold Play Buttonਯੂਟਿਊਬ ਚੈਨਲ ਉੱਤੇ ਯੂਟਿਊਬ ਪਲੇਅ ਬਟਨ ਅਤੇ ਸਬਸਕ੍ਰਾਇਬਰਾਂ ਦੀ ਗਿਣਤੀ ਦੀ ਹੇਠ ਦਿੱਤੀ ਕਿਹੜੀ ਜੋੜੀ ਸਹੀ ਨਹੀਂ ਹੈ? I. 100000 - ਸਿਲਵਰ ਪਲੇਅ ਬਟਨ II. 10000000 − ਰੈੱਡ ਡਾਇਮੰਡ ਪਲੇਅ ਬਟਨ III. 1000000 - ਗੋਲਡ ਪਲੇਅ ਬਟਨ#
SI · 19 Aug 2021 · Shift 3
1II and IIIII ਅਤੇ III
2I and IIII ਅਤੇ III
3Only IIਸਿਰਫ਼ II
4I, II and IIII, II ਅਤੇ III
69.Which of the following are the new forms of advertising that have evolved based on social media? I. Social media campaign II. Push messages III. Pay per clickਹੇਠ ਲਿਖਿਆਂ ਵਿੱਚੋਂ ਕਿਹੜੇ ਇਸ਼ਤਿਹਾਰਬਾਜ਼ੀ ਦੇ ਉਹ ਨਵੇਂ ਰੂਪ ਹਨ ਜੋ ਸੋਸ਼ਲ ਮੀਡੀਆ ਦੇ ਆਧਾਰ 'ਤੇ ਵਿਕਸਿਤ ਹੋਏ ਹਨ? I. ਸੋਸ਼ਲ ਮੀਡੀਆ ਮੁਹਿੰਮ II. ਪੁਸ਼ ਮੈਸੇਜ III. ਪੇ ਪਰ ਕਲਿੱਕ#
SI · 20 Aug 2021 · Shift 3
1I and IIII ਅਤੇ III
2II and IIIII ਅਤੇ III
3I and III ਅਤੇ II
4I, II and IIII, II ਅਤੇ III
70.With the advent of social media, the new media art form has expanded itself by including ______. I. artistic computer games II. display poetry III. virtual artਸੋਸ਼ਲ ਮੀਡੀਆ ਦੇ ਆਉਣ ਨਾਲ, ਨਿਊ ਮੀਡੀਆ ਕਲਾ-ਰੂਪ ਨੇ ______ ਨੂੰ ਸ਼ਾਮਲ ਕਰਕੇ ਆਪਣਾ ਘੇਰਾ ਵਧਾ ਲਿਆ ਹੈ। I. ਕਲਾਤਮਕ ਕੰਪਿਊਟਰ ਗੇਮਾਂ II. ਡਿਸਪਲੇ ਕਵਿਤਾ III. ਵਰਚੁਅਲ ਕਲਾ#
SI · 20 Aug 2021 · Shift 3
1I and III ਅਤੇ II
2Only Iਸਿਰਫ਼ I
3II and IIIII ਅਤੇ III
4I, II and IIII, II ਅਤੇ III
71.In business, which of the following helps enormously in identity development and building reputation? I. Twitter II. LinkedInਕਾਰੋਬਾਰ ਵਿੱਚ, ਹੇਠ ਲਿਖਿਆਂ ਵਿੱਚੋਂ ਕਿਹੜਾ ਪਛਾਣ ਬਣਾਉਣ ਅਤੇ ਸਾਖ਼ ਉਸਾਰਨ ਵਿੱਚ ਬਹੁਤ ਮਦਦ ਕਰਦਾ ਹੈ? I. ਟਵਿੱਟਰ II. ਲਿੰਕਡਇਨ#
73.YouTube's recommendation algorithm is primarily designed to ___________.YouTube's recommendation algorithm is primarily designed to ___________.#
Constable · 30 May 2025
1show users the content they have explicitly searched forshow users the content they have explicitly searched for
2prioritise content from authoritative news organisations and government agenciesprioritise content from authoritative news organisations and government agencies
3suggest videos that are likely to keep users engaged on the platform for longersuggest videos that are likely to keep users engaged on the platform for longer
4promote content based on its factual accuracy and educational valuepromote content based on its factual accuracy and educational value
Bing is Microsoft's web search engine (launched 2009, successor to Live Search) — users type queries, they do not build profiles or publish to followers, so it is not a social platform. Medium is a blogging and publishing network, Quora a question-and-answer community, and TikTok a short-video sharing network; all three are built on user-generated content and social interaction. Answer: option 2.
9.(3) image-based social media networkਚਿੱਤਰ-ਆਧਾਰਿਤ ਸੋਸ਼ਲ ਮੀਡੀਆ ਨੈੱਟਵਰਕ
10.(3) It is a video sharing website where people can share, like and comment on videosਇਹ ਇੱਕ ਵੀਡੀਓ ਸ਼ੇਅਰਿੰਗ ਵੈੱਬਸਾਈਟ ਹੈ ਜਿੱਥੇ ਲੋਕ ਵੀਡੀਓ ਨੂੰ ਸਾਂਝਾ, ਪਸੰਦ ਅਤੇ ਟਿੱਪਣੀ ਕਰ ਸਕਦੇ ਹਨ
45.(3) A green rounded speech bubble containing a white telephone handset (the WhatsApp mark)ਹਰੇ ਗੋਲ ਬੋਲ-ਬੁਲਬੁਲੇ ਵਿੱਚ ਚਿੱਟਾ ਟੈਲੀਫ਼ੋਨ ਰਿਸੀਵਰ (ਵਟਸਐਪ ਦਾ ਨਿਸ਼ਾਨ)
72.(1) Curated content from publishers and media outletsਪ੍ਰਕਾਸ਼ਕਾਂ ਅਤੇ ਮੀਡੀਆ ਆਉਟਲੈੱਟਾਂ ਤੋਂ ਚੁਣਿਆ ਕੰਟੈਂਟ
73.(3) suggest videos that are likely to keep users engaged on the platform for longersuggest videos that are likely to keep users engaged on the platform for longer
Common questions
Has the Punjab Police ASI exam asked Social Media and Messaging Platforms questions before?
There is no previous Punjab Police ASI paper. These 73 questions are from the Punjab Police Sub-Inspector and Constable papers (2021–2025) — the same force and largely the same syllabus — which makes them the closest real practice for ASI 2026.
How many Social Media and Messaging Platforms questions come in Punjab Police papers?
73 across 21 papers between 2021–2025: 70 from SI and 3 from Constable. 1 of them were set in more than one paper.
Are the answers free?
Yes. Every question and its answer is free to read, in English and Punjabi, and the first 10 are free to attempt. Worked explanations, unlimited attempts, full mocks and the Punjab Police notes come with the ASI pack.
Which papers asked Social Media and Messaging Platforms