Fairs, Festivals & Customs of Punjab — Punjab Police previous year questions

26 questions from the Punjab Police SI and Constable papers, 2021–2025, with answers in English and ਪੰਜਾਬੀ. No ASI paper has been held yet, so these are the closest real practice for ASI 2026.

20 papers · 21 SI · 5 Constable · 1 asked more than once · Free notes: Fairs, Festivals and Customs of Punjab →

Free during launch

1.The traditional dress of women in Punjab is ______.The traditional dress of women in Punjab is ______.#

Constable · 28 May 2025 · Shift 1Constable · 28 May 2025asked 2×
  • 1Punjabi Salwar SuitPunjabi Salwar Suit
  • 2Punjabi Kurta PajamaPunjabi Kurta Pajama
  • 3Punjabi SareePunjabi Saree
  • 4Punjabi Ghagra CholiPunjabi Ghagra Choli

2.Which of the following festivals is celebrated every year at Muktsar Sahib?ਹਰ ਸਾਲ ਮੁਕਤਸਰ ਸਾਹਿਬ ਵਿਖੇ ਹੇਠ ਲਿਖਿਆਂ ਵਿੱਚੋਂ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ?#

SI · 2 Jul 2023 · Shift 1
  • 1Maghi Melaਮਾਘੀ ਦਾ ਮੇਲਾ
  • 2Guru Melaਗੁਰੂ ਦਾ ਮੇਲਾ
  • 3Sahib Melaਸਾਹਿਬ ਦਾ ਮੇਲਾ
  • 4Waheguru Melaਵਾਹਿਗੁਰੂ ਦਾ ਮੇਲਾ

3.Every year on _________, Martyr's Fair is held across Punjab to pay homage to the martyrs, Shaheed Bhagat Singh, Rajguru and Sukhdev.ਹਰ ਸਾਲ _________ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਦੇਣ ਲਈ ਪੂਰੇ ਪੰਜਾਬ ਵਿਚ ਸ਼ਹੀਦੀ ਮੇਲਾ ਲਗਾਇਆ ਜਾਂਦਾ ਹੈ।#

SI · 2 Jul 2023 · Shift 2
  • 120th March20 ਮਾਰਚ
  • 222nd March22 ਮਾਰਚ
  • 321st March21 ਮਾਰਚ
  • 423rd March23 ਮਾਰਚ

4.The oldest music festival of India (as declared by the Limca Book of Records) is held at which of the following places?ਭਾਰਤ ਦਾ ਸਭ ਤੋਂ ਪੁਰਾਣਾ ਸੰਗੀਤ ਮੇਲਾ (ਜਿਵੇਂ ਕਿ ਲਿਮਕਾ ਬੁੱਕ ਆਫ਼ ਰਿਕਾਰਡਜ਼ ਵੱਲੋਂ ਐਲਾਨਿਆ ਗਿਆ ਹੈ) ਹੇਠ ਲਿਖੀਆਂ ਵਿੱਚੋਂ ਕਿਸ ਥਾਂ ਉੱਤੇ ਲੱਗਦਾ ਹੈ?#

SI · 9 Jul 2023 · Shift 1
  • 1Qila Mubarak, Bathindaਕਿਲ੍ਹਾ ਮੁਬਾਰਕ, ਬਠਿੰਡਾ
  • 2Sheesh Mahal, Patialaਸ਼ੀਸ਼ ਮਹਿਲ, ਪਟਿਆਲਾ
  • 3Bhaini Sahib Gurudwara, Ludhianaਭੈਣੀ ਸਾਹਿਬ ਗੁਰਦੁਆਰਾ, ਲੁਧਿਆਣਾ
  • 4Devi Talab Mandir, Jalandharਦੇਵੀ ਤਾਲਾਬ ਮੰਦਰ, ਜਲੰਧਰ

5.Which of the following chief ministers of Punjab declared Lord Krishna Balram Jagannath Rath Yatra as an annual state festival?ਪੰਜਾਬ ਦੇ ਹੇਠ ਲਿਖੇ ਮੁੱਖ ਮੰਤਰੀਆਂ ਵਿੱਚੋਂ ਕਿਸ ਨੇ ਭਗਵਾਨ ਕ੍ਰਿਸ਼ਨ ਬਲਰਾਮ ਜਗਨਨਾਥ ਰੱਥ ਯਾਤਰਾ ਨੂੰ ਸਾਲਾਨਾ ਰਾਜ ਪੱਧਰੀ ਤਿਉਹਾਰ ਘੋਸ਼ਿਤ ਕੀਤਾ ਸੀ?#

SI · 9 Jul 2023 · Shift 1
  • 1Amarinder Singhਅਮਰਿੰਦਰ ਸਿੰਘ
  • 2Parkash Singh Badalਪਰਕਾਸ਼ ਸਿੰਘ ਬਾਦਲ
  • 3Charanjit Singh Channiਚਰਨਜੀਤ ਸਿੰਘ ਚੰਨੀ
  • 4Bhagwant Mannਭਗਵੰਤ ਮਾਨ

6.In which of the following months is Lohri celebrated in Punjab?ਪੰਜਾਬ ਵਿੱਚ ਹੇਠ ਲਿਖਿਆਂ ਵਿੱਚੋਂ ਕਿਸ ਮਹੀਨੇ ਵਿੱਚ ਲੋਹੜੀ ਮਨਾਈ ਜਾਂਦੀ ਹੈ?#

SI · 14 Jul 2023 · Shift 1
  • 1Novemberਨਵੰਬਰ
  • 2Februaryਫਰਵਰੀ
  • 3Januaryਜਨਵਰੀ
  • 4Decemberਦਸੰਬਰ

7.‘Mela Hazrat Sheikh Sadr-ud-Din’ is held at Malerkotla in the memory of Sheikh Sadr-un-Din who founded Malerkotla State during the reign of ________.'ਮੇਲਾ ਹਜ਼ਰਤ ਸ਼ੇਖ ਸਦਰ-ਉਦ-ਦੀਨ' ਮਲੇਰਕੋਟਲਾ ਵਿਖੇ ਸ਼ੇਖ ਸਦਰ-ਉਨ-ਦੀਨ ਦੀ ਯਾਦ ਵਿੱਚ ਲੱਗਦਾ ਹੈ, ਜਿਨ੍ਹਾਂ ਨੇ ________ ਦੇ ਰਾਜਕਾਲ ਦੌਰਾਨ ਮਲੇਰਕੋਟਲਾ ਰਿਆਸਤ ਦੀ ਨੀਂਹ ਰੱਖੀ ਸੀ।#

SI · 14 Jul 2023 · Shift 2
  • 1Bahlul Lodiਬਹਿਲੋਲ ਲੋਧੀ
  • 2Akbarਅਕਬਰ
  • 3Ibrahim Lodiਇਬਰਾਹੀਮ ਲੋਧੀ
  • 4Ghiyasuddin Khiljiਗ਼ਿਆਸੁੱਦੀਨ ਖ਼ਿਲਜੀ

8.Which of the following three-day fairs is held at the shrine (mazar) of Peer Baba Mohkam Din in Jagraon?ਜਗਰਾਓਂ ਵਿੱਚ ਪੀਰ ਬਾਬਾ ਮੋਹਕਮਦੀਨ ਦੀ ਮਜ਼ਾਰ 'ਤੇ ਹੇਠ ਲਿਖੇ ਵਿੱਚੋਂ ਕਿਹੜਾ ਮੇਲਾ ਲਗਦਾ ਹੈ ਜੋ ਤਿੰਨ ਦਿਨ ਚੱਲਦਾ ਹੈ?#

SI · 15 Jul 2023 · Shift 1
  • 1Kila Raipur Sports Festivalਕਿਲਾ ਰਾਏਪੁਰ ਖੇਡ ਮੇਲਾ
  • 2Roshni Melaਰੋਸ਼ਨੀ ਮੇਲਾ
  • 3Bathinda Virasat Melaਬਠਿੰਡਾ ਵਿਰਾਸਤ ਮੇਲਾ
  • 4Sangrur Virasati Melaਸੰਗਰੂਰ ਵਿਰਾਸਤੀ ਮੇਲਾ

9.Traditionally, for how many days is the Hola Mohalla festival celebrated by Sikhs across the world?ਪਰੰਪਰਾਗਤ ਤੌਰ 'ਤੇ ਦੁਨੀਆ ਭਰ ਦੇ ਸਿੱਖਾਂ ਦੁਆਰਾ ਹੋਲਾ ਮੁਹੱਲਾ ਤਿਉਹਾਰ ਕਿੰਨੇ ਦਿਨਾਂ ਲਈ ਮਨਾਇਆ ਜਾਂਦਾ ਹੈ?#

SI · 20 Jun 2023 · Shift 1
  • 1Threeਤਿੰਨ
  • 2Fiveਪੰਜ
  • 3Fourਚਾਰ
  • 4Twoਦੋ

10.The Roshni Mela of Jagraon is held at the dargah of ______.ਜਗਰਾਉਂ ਦਾ ਰੋਸ਼ਨੀ ਮੇਲਾ ______ ਦੀ ਦਰਗਾਹ 'ਤੇ ਲੱਗਦਾ ਹੈ।#

SI · 20 Jun 2023 · Shift 1
  • 1Abdul Qadir Jilaniਅਬਦੁਲ ਕਾਦਰ ਜਲਾਨੀ
  • 2Shah Hussainਸ਼ਾਹ ਹੁਸੈਨ
  • 3Rauza Sharifਰੌਜ਼ਾ ਸ਼ਰੀਫ਼
  • 4Ayub Qadam Khanਅਯੂਬ ਕਦਮ ਖਾਨ

11.The Kila Raipur Sports Festival is held every year in Ludhiana district in which of the following months?ਕਿਲ੍ਹਾ ਰਾਏਪੁਰ ਖੇਡ ਮੇਲਾ ਹਰ ਸਾਲ ਲੁਧਿਆਣਾ ਜ਼ਿਲੇ ਵਿੱਚ ਹੇਠ ਲਿਖਿਆਂ ਮਹੀਨਿਆਂ ਵਿੱਚੋਂ ਕਿਸ ਮਹੀਨੇ ਵਿੱਚ ਆਯੋਜਿਤ ਕੀਤਾ ਜਾਂਦਾ ਹੈ?#

SI · 20 Jun 2023 · Shift 2
  • 1Februaryਫਰਵਰੀ
  • 2Marchਮਾਰਚ
  • 3Januaryਜਨਵਰੀ
  • 4Aprilਅਪ੍ਰੈਲ

12.In which district of Punjab state is the Chhapar Mela celebrated?ਛਪਾਰ ਦਾ ਮੇਲਾ ਪੰਜਾਬ ਰਾਜ ਦੇ ਕਿਹੜੇ ਜ਼ਿਲ੍ਹੇ ਵਿੱਚ ਮਨਾਇਆ ਜਾਂਦਾ ਹੈ?#

SI · 20 Jun 2023 · Shift 2
  • 1Jalandharਜਲੰਧਰ
  • 2Patialaਪਟਿਆਲਾ
  • 3Ludhianaਲੁਧਿਆਣਾ
  • 4Amritsarਅੰਮ੍ਰਿਤਸਰ

13.Holla Mohalla is celebrated in which of the following Lunar months?ਹੋਲਾ ਮਹੱਲਾ ਹੇਠ ਲਿਖੇ ਚੰਦਰ ਮਹੀਨਿਆਂ ਵਿੱਚੋਂ ਕਿਸ ਵਿੱਚ ਮਨਾਇਆ ਜਾਂਦਾ ਹੈ?#

SI · 29 Jun 2023 · Shift 1
  • 1Kartikਕੱਤਕ
  • 2Chetਚੇਤ
  • 3Vaisakhਵੈਸਾਖ
  • 4Ashadhਹਾੜ੍ਹ

14.The Tikka festival of Punjab is celebrated to mark ________.ਪੰਜਾਬ ਦਾ ਟਿੱਕਾ ਤਿਉਹਾਰ ________ ਦਾ ਜਸ਼ਨ ਮਨਾਉਣ ਲਈ ਮਨਾਇਆ ਜਾਂਦਾ ਹੈ।#

SI · 29 Jun 2023 · Shift 2
  • 1the beginning of springਬਸੰਤ ਦੀ ਸ਼ੁਰੂਆਤ
  • 2the marital bondਵਿਆਹੁਤਾ ਬੰਧਨ
  • 3courage and strengthਹਿੰਮਤ ਅਤੇ ਤਾਕਤ
  • 4the love between brother and sisterਭਾਈ-ਭੈਣ ਦੇ ਪਿਆਰ

15.Baba Sodal da Mela is a fair celebrated every year in _______ district.ਬਾਬਾ ਸੋਢਲ ਦਾ ਮੇਲਾ ਇੱਕ ਮੇਲਾ ਹੈ ਜੋ ਹਰ ਸਾਲ _______ ਜ਼ਿਲ੍ਹੇ ਵਿੱਚ ਮਨਾਇਆ ਜਾਂਦਾ ਹੈ।#

SI · 29 Jun 2023 · Shift 2
  • 1Kapurthalaਕਪੂਰਥਲਾ
  • 2Jalandharਜਲੰਧਰ
  • 3Pathankotਪਠਾਨਕੋਟ
  • 4Amritsarਅੰਮ੍ਰਿਤਸਰ

16.Which festival of Punjab is celebrated to welcome the arrival of the monsoon?ਮਾਨਸੂਨ ਆਉਣ ਦਾ ਸੁਆਗਤ ਕਰਨ ਲਈ ਪੰਜਾਬ ਦਾ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ?#

SI · 29 Jul 2023 · Shift 1
  • 1Lohriਲੋਹੜੀ
  • 2Tikkaਟਿੱਕਾ
  • 3Chhapar Melaਛਪਾਰ ਦਾ ਮੇਲਾ
  • 4Teeyanਤੀਆਂ

17.The Jarag fair held at Ludhiana in Punjab is dedicated to which goddess?ਪੰਜਾਬ ਦੇ ਲੁਧਿਆਣਾ ਵਿੱਚ ਲੱਗਣ ਵਾਲਾ ਜਰਗ ਦਾ ਮੇਲਾ ਕਿਸ ਦੇਵੀ ਨੂੰ ਸਮਰਪਿਤ ਹੈ?#

SI · 29 Jul 2023 · Shift 1
  • 1Kaliਕਾਲੀ
  • 2Lakshmiਲਕਸ਼ਮੀ
  • 3Sheetlaਸ਼ੀਤਲਾ
  • 4Tripurmaliniਤ੍ਰਿਪੁਰਮਾਲਿਨੀ

18.In which month is Hola Mohalla, initiated by Guru Gobind Singh ji, celebrated in Anandpur Sahib?ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ਼ੁਰੂ ਕੀਤਾ ਗਿਆ ਹੋਲਾ ਮਹੱਲਾ ਆਨੰਦਪੁਰ ਸਾਹਿਬ ਵਿਖੇ ਕਿਹੜੇ ਮਹੀਨੇ ਮਨਾਇਆ ਜਾਂਦਾ ਹੈ?#

SI · 29 Jul 2023 · Shift 2
  • 1Januaryਜਨਵਰੀ
  • 2Februaryਫ਼ਰਵਰੀ
  • 3Marchਮਾਰਚ
  • 4Aprilਅਪ੍ਰੈਲ

19.Which of the following is the popular Winter Harvest Festival of Punjab state?ਹੇਠ ਲਿਖਿਆਂ ਵਿੱਚੋਂ ਕਿਹੜਾ ਪੰਜਾਬ ਰਾਜ ਦਾ ਪ੍ਰਸਿੱਧ ਸਰਦੀਆਂ ਦਾ ਵਾਢੀ ਤਿਉਹਾਰ ਹੈ?#

SI · 31 Jul 2023 · Shift 1
  • 1Lohriਲੋਹੜੀ
  • 2Hola Mohallaਹੋਲਾ ਮਹੱਲਾ
  • 3Teeyanਤੀਆਂ
  • 4Basant Panchmiਬਸੰਤ ਪੰਚਮੀ

20.The Patiala Craft Mela is held in Punjab state in which of the following months?ਪਟਿਆਲਾ ਕਰਾਫ਼ਟ ਮੇਲਾ ਪੰਜਾਬ ਰਾਜ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੇ ਮਹੀਨੇ ਵਿੱਚ ਲੱਗਦਾ ਹੈ?#

SI · 31 Jul 2023 · Shift 1
  • 1Octoberਅਕਤੂਬਰ
  • 2Septemberਸਤੰਬਰ
  • 3Mayਮਈ
  • 4Februaryਫ਼ਰਵਰੀ

21.Hola Mohalla festival takes place on the second day of _____________ month.ਹੋਲਾ ਮਹੱਲਾ ਤਿਉਹਾਰ _____________ ਮਹੀਨੇ ਦੇ ਦੂਜੇ ਦਿਨ ਮਨਾਇਆ ਜਾਂਦਾ ਹੈ।#

SI · 18 Aug 2021 · Shift 1
  • 1Maghਮਾਘ
  • 2Kartikਕੱਤਕ
  • 3Jyesthਜੇਠ
  • 4Chettਚੇਤ

22.The festival held every year at Muktsar in memory of the forty Sikh martyrs (the Chali Mukte) who laid down their lives protecting the tenth Guru of Sikhism is known as ______.ਸਿੱਖ ਧਰਮ ਦੇ ਦਸਵੇਂ ਗੁਰੂ ਦੀ ਰੱਖਿਆ ਦੇ ਲਈ ਆਪਣੀ ਜਾਨ ਵਾਰਨ ਵਾਲੇ ਚਾਲੀ ਸਿੱਖ ਸਹੀਦਾਂ (ਚਾਲੀ ਮੁਕਤਿਆਂ) ਦੀ ਯਾਦ ਵਿੱਚ ਮੁਕਤਸਰ ਵਿੱਚ ਹਰ ਸਾਲ ਮਨਾਇਆ ਜਾਣ ਵਾਲਾ ਤਿਉਹਾਰ ______ ਦੇ ਨਾਮ ਨਾਲ ਜਾਣਿਆ ਜਾਂਦਾ ਹੈ।#

SI · 24 Aug 2021 · Shift 1
  • 1Jor Melaਜੋੜ ਮੇਲਾ
  • 2Festival of Lightsਰੌਸ਼ਨੀ ਦਾ ਮੇਲਾ
  • 3Mela Maghiਮੇਲਾ ਮਾਘੀ
  • 4Mukti Melaਮੁਕਤੀ ਮੇਲਾ

23.ਤੀਆਂ ਦਾ ਤਿਉਹਾਰ ਕਿਹੜੇ ਮਹੀਨੇ ਮਨਾਇਆ ਜਾਂਦਾ ਹੈ?ਤੀਆਂ ਦਾ ਤਿਉਹਾਰ ਕਿਹੜੇ ਮਹੀਨੇ ਮਨਾਇਆ ਜਾਂਦਾ ਹੈ?#

Constable · 30 May 2025 · Punjabi qualifying
  • 1ਫੱਗਣਫੱਗਣ
  • 2ਅੱਸੂਅੱਸੂ
  • 3ਸਾਉਣਸਾਉਣ
  • 4ਕੱਤਕਕੱਤਕ

24.Which festival of Punjab is celebrated with a special bonfire?Which festival of Punjab is celebrated with a special bonfire?#

Constable · 25 Sep 2021 · Shift 1
  • 1LohriLohri
  • 2TeeyanTeeyan
  • 3Chappar MelaChappar Mela
  • 4GuruparabGuruparab

25.In which district Roshni Da mela organised every year in Punjab?In which district Roshni Da mela organised every year in Punjab?#

Constable · 25 Sep 2021 · Shift 2
  • 1AmritsarAmritsar
  • 2LudhianaLudhiana
  • 3JalandharJalandhar
  • 4BathindaBathinda

26.What is another name of Qila Raipur Sports Festival?What is another name of Qila Raipur Sports Festival?#

Constable · 25 Sep 2021 · Shift 2
  • 1Rural CommonwealthRural Commonwealth
  • 2Rural OlympicsRural Olympics
  • 3Rural ChampionshipRural Championship
  • 4Rural WimbledonRural Wimbledon

Answers

26 answers · same numbers
1.(1) Punjabi Salwar SuitPunjabi Salwar Suit
2.(1) Maghi Melaਮਾਘੀ ਦਾ ਮੇਲਾ
Free sample

Maghi Mela is the great annual fair of Sri Muktsar Sahib, held on Maghi — the first day of the Punjabi month of Magh, which falls on 14 January, the day after Lohri. It commemorates the Chali Mukte, the forty Sikhs who fell on 29 December 1705 at the Battle of Khidrana fighting the imperial force of Wazir Khan for Guru Gobind Singh Ji. These forty had earlier deserted the Guru during the siege of Anandpur Sahib and signed a bedava, a written disclaimer of allegiance. Mai Bhago shamed them into returning, and after the battle the Guru tore up the bedava over the dying Bhai Maha Singh and blessed the forty as muktas, the liberated ones — from which Khidrana took its new name, Muktsar. The fair opens with a ceremonial dip in the sarovar and a nagar kirtan from Gurdwara Tuti Gandi Sahib, and it doubles as one of Punjab's biggest political conference grounds. Options 2, 3 and 4 name no recognised mela; they are invented distractors built from familiar Sikh words. Answer: option 1.

ਮਾਘੀ ਦਾ ਮੇਲਾ ਸ੍ਰੀ ਮੁਕਤਸਰ ਸਾਹਿਬ ਦਾ ਸਭ ਤੋਂ ਵੱਡਾ ਸਾਲਾਨਾ ਮੇਲਾ ਹੈ, ਜੋ ਮਾਘ ਮਹੀਨੇ ਦੇ ਪਹਿਲੇ ਦਿਨ — ਭਾਵ 14 ਜਨਵਰੀ, ਲੋਹੜੀ ਤੋਂ ਅਗਲੇ ਦਿਨ — ਲੱਗਦਾ ਹੈ। ਇਹ ਚਾਲੀ ਮੁਕਤਿਆਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ, ਜਿਹੜੇ 29 ਦਸੰਬਰ 1705 ਨੂੰ ਖਿਦਰਾਣੇ ਦੀ ਢਾਬ ਦੀ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਜ਼ੀਰ ਖ਼ਾਨ ਦੀ ਫ਼ੌਜ ਨਾਲ ਲੜਦੇ ਹੋਏ ਸ਼ਹੀਦ ਹੋਏ। ਇਹ ਚਾਲੀ ਸਿੰਘ ਪਹਿਲਾਂ ਆਨੰਦਪੁਰ ਸਾਹਿਬ ਦੇ ਘੇਰੇ ਸਮੇਂ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਛੱਡ ਗਏ ਸਨ; ਮਾਈ ਭਾਗੋ ਨੇ ਇਨ੍ਹਾਂ ਨੂੰ ਮੋੜ ਕੇ ਲਿਆਂਦਾ ਅਤੇ ਜੰਗ ਪਿੱਛੋਂ ਗੁਰੂ ਜੀ ਨੇ ਭਾਈ ਮਹਾਂ ਸਿੰਘ ਦੀ ਬੇਨਤੀ ਉੱਤੇ ਬੇਦਾਵਾ ਪਾੜ ਕੇ ਸਭ ਨੂੰ ਮੁਕਤੇ ਹੋਣ ਦਾ ਵਰ ਦਿੱਤਾ — ਇਸੇ ਕਰਕੇ ਖਿਦਰਾਣੇ ਦਾ ਨਾਂ ਮੁਕਤਸਰ ਪੈ ਗਿਆ। ਮੇਲੇ ਦਾ ਆਰੰਭ ਸਰੋਵਰ ਵਿੱਚ ਇਸ਼ਨਾਨ ਅਤੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੋਂ ਨਗਰ ਕੀਰਤਨ ਨਾਲ ਹੁੰਦਾ ਹੈ। ਬਾਕੀ ਤਿੰਨ ਬਦਲ ਕਿਸੇ ਅਸਲੀ ਮੇਲੇ ਦੇ ਨਾਂ ਨਹੀਂ ਹਨ। ਉੱਤਰ: ਬਦਲ 1।

3.(4) 23rd March23 ਮਾਰਚ
4.(4) Devi Talab Mandir, Jalandharਦੇਵੀ ਤਾਲਾਬ ਮੰਦਰ, ਜਲੰਧਰ
5.(3) Charanjit Singh Channiਚਰਨਜੀਤ ਸਿੰਘ ਚੰਨੀ
6.(3) Januaryਜਨਵਰੀ
7.(1) Bahlul Lodiਬਹਿਲੋਲ ਲੋਧੀ
8.(2) Roshni Melaਰੋਸ਼ਨੀ ਮੇਲਾ
9.(1) Threeਤਿੰਨ
10.(1) Abdul Qadir Jilaniਅਬਦੁਲ ਕਾਦਰ ਜਲਾਨੀ
11.(1) Februaryਫਰਵਰੀ
12.(3) Ludhianaਲੁਧਿਆਣਾ
13.(2) Chetਚੇਤ
14.(4) the love between brother and sisterਭਾਈ-ਭੈਣ ਦੇ ਪਿਆਰ
15.(2) Jalandharਜਲੰਧਰ
16.(4) Teeyanਤੀਆਂ
17.(3) Sheetlaਸ਼ੀਤਲਾ
18.(3) Marchਮਾਰਚ
19.(1) Lohriਲੋਹੜੀ
20.(4) Februaryਫ਼ਰਵਰੀ
21.(4) Chettਚੇਤ
22.(3) Mela Maghiਮੇਲਾ ਮਾਘੀ
23.(3) ਸਾਉਣਸਾਉਣ
24.(1) LohriLohri
25.(2) LudhianaLudhiana
26.(2) Rural OlympicsRural Olympics

Common questions

Has the Punjab Police ASI exam asked Fairs, Festivals & Customs of Punjab questions before?

There is no previous Punjab Police ASI paper. These 26 questions are from the Punjab Police Sub-Inspector and Constable papers (2021–2025) — the same force and largely the same syllabus — which makes them the closest real practice for ASI 2026.

How many Fairs, Festivals & Customs of Punjab questions come in Punjab Police papers?

26 across 20 papers between 2021–2025: 21 from SI and 5 from Constable. 1 of them were set in more than one paper.

Are the answers free?

Yes. Every question and its answer is free to read, in English and Punjabi, and the first 10 are free to attempt. Worked explanations, unlimited attempts, full mocks and the Punjab Police notes come with the ASI pack.

Which papers asked Fairs, Festivals & Customs of Punjab

PaperQuestions
SI · 9 Jul 2023 · Shift 12
SI · 20 Jun 2023 · Shift 12
SI · 20 Jun 2023 · Shift 22
SI · 29 Jun 2023 · Shift 22
SI · 29 Jul 2023 · Shift 12
SI · 31 Jul 2023 · Shift 12
Constable · 25 Sep 2021 · Shift 22
SI · 2 Jul 2023 · Shift 11
SI · 2 Jul 2023 · Shift 21
SI · 14 Jul 2023 · Shift 11
SI · 14 Jul 2023 · Shift 21
SI · 15 Jul 2023 · Shift 11