Monuments, Museums & Heritage of Punjab — Punjab Police previous year questions
38 questions from the Punjab Police SI and Constable papers, 2016–2025, with answers in English and ਪੰਜਾਬੀ. No ASI paper has been held yet, so these are the closest real practice for ASI 2026.
1.Which city of Punjab is known as 'Guru Ki Nagri' and is home to Sri Harmandir Sahib?ਪੰਜਾਬ ਦਾ ਕਿਹੜਾ ਸ਼ਹਿਰ 'ਗੁਰੂ ਕੀ ਨਗਰੀ' ਵਜੋਂ ਜਾਣਿਆ ਜਾਂਦਾ ਹੈ ਅਤੇ ਜਿੱਥੇ ਸ੍ਰੀ ਹਰਿਮੰਦਰ ਸਾਹਿਬ ਸਥਿਤ ਹੈ?#
SI · 2 Jul 2023 · Shift 1
1Ludhianaਲੁਧਿਆਣਾ
2Patialaਪਟਿਆਲਾ
3Amritsarਅੰਮ੍ਰਿਤਸਰ
4Bathindaਬਠਿੰਡਾ
2.The Maharaja Ranjit Singh War Museum came into existence in the year _______.ਮਹਾਰਾਜਾ ਰਣਜੀਤ ਸਿੰਘ ਜੰਗੀ ਅਜਾਇਬ ਘਰ ਸਾਲ _______ ਵਿੱਚ ਹੋਂਦ ਵਿੱਚ ਆਇਆ।#
SI · 2 Jul 2023 · Shift 1
120012001
220002000
319991999
420022002
3.Shamsher Khan's tomb, a historical monument of Punjab, is located in which district?ਪੰਜਾਬ ਦੀ ਇਤਿਹਾਸਕ ਯਾਦਗਾਰ ਸ਼ਮਸ਼ੇਰ ਖ਼ਾਨ ਦਾ ਮਕਬਰਾ ਕਿਹੜੇ ਜ਼ਿਲ੍ਹੇ ਵਿਚ ਸਥਿਤ ਹੈ?#
SI · 2 Jul 2023 · Shift 2
1Patialaਪਟਿਆਲਾ
2Gurdaspurਗੁਰਦਾਸਪੁਰ
3Pathankotਪਠਾਨਕੋਟ
4Roparਰੋਪੜ
4.Mukteshwar Mahadev Temple is located in which of the following districts of Punjab?ਮੁਕਤੇਸ਼ਵਰ ਮਹਾਦੇਵ ਮੰਦਰ ਪੰਜਾਬ ਦੇ ਹੇਠ ਲਿਖਿਆਂ ਵਿਚੋਂ ਕਿਹੜੇ ਜ਼ਿਲ੍ਹੇ ਵਿਚ ਸਥਿਤ ਹੈ?#
SI · 2 Jul 2023 · Shift 2
1Pathankotਪਠਾਨਕੋਟ
2Bathindaਬਠਿੰਡਾ
3Firozpurਫ਼ਿਰੋਜ਼ਪੁਰ
4Barnalaਬਰਨਾਲਾ
5.Moti Bagh Palace, located at Patiala has been designed on the pattern of _______.ਪਟਿਆਲਾ ਵਿਖੇ ਸਥਿਤ ਮੋਤੀ ਬਾਗ਼ ਮਹਿਲ _______ ਦੇ ਨਮੂਨੇ ਉੱਤੇ ਬਣਾਇਆ ਗਿਆ ਹੈ।#
SI · 2 Jul 2023 · Shift 2
1Kew Gardens, Londonਕਿਊ ਗਾਰਡਨਜ਼, ਲੰਡਨ
2Mughal Gardens, New Delhiਮੁਗ਼ਲ ਗਾਰਡਨ, ਨਵੀਂ ਦਿੱਲੀ
3Alhambra Palace and Gardens, Spainਅਲਹੰਬਰਾ ਮਹਿਲ ਤੇ ਬਾਗ਼, ਸਪੇਨ
4Shalimar Gardens, Lahoreਸ਼ਾਲੀਮਾਰ ਬਾਗ਼, ਲਾਹੌਰ
6.Which of the following Union Territories was planned by the famous French architect Le Corbusier?ਹੇਠ ਲਿਖਿਆਂ ਵਿੱਚੋਂ ਕਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਵਿਉਂਤਬੰਦੀ ਪ੍ਰਸਿੱਧ ਫ਼ਰਾਂਸੀਸੀ ਆਰਕੀਟੈਕਟ ਲ ਕਾਰਬੂਜ਼ੀਏ ਨੇ ਕੀਤੀ ਸੀ?#
SI · 2 Jul 2023 · Shift 2
1Dadra and Nagar Haveli and Daman and Diuਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਊ
2Puducherryਪੁਦੂਚੇਰੀ
3Chandigarhਚੰਡੀਗੜ੍ਹ
4NCT of Delhiਦਿੱਲੀ ਦਾ ਰਾਸ਼ਟਰੀ ਰਾਜਧਾਨੀ ਖੇਤਰ
7.Jagatjit Palace has been modelled on the lines of which of the following palaces?ਜਗਤਜੀਤ ਪੈਲੇਸ ਹੇਠ ਲਿਖਿਆਂ ਵਿੱਚੋਂ ਕਿਸ ਮਹਿਲ ਦੀ ਤਰਜ਼ ਉੱਤੇ ਬਣਾਇਆ ਗਿਆ ਹੈ?#
4Palace of Versailles, Parisਪੈਲੇਸ ਆਫ਼ ਵਰਸਾਏ, ਪੈਰਿਸ
8.The Bahadurgarh Fort located on the out skirts of Patiala city was constructed by _______.ਪਟਿਆਲਾ ਸ਼ਹਿਰ ਦੇ ਬਾਹਰਵਾਰ ਸਥਿਤ ਬਹਾਦਰਗੜ੍ਹ ਕਿਲ੍ਹਾ _______ ਨੇ ਬਣਵਾਇਆ ਸੀ।#
SI · 9 Jul 2023 · Shift 1
1Mohammad Khan Kambohਮੁਹੰਮਦ ਖ਼ਾਨ ਕੰਬੋਹ
2Mughlani Begumਮੁਗ਼ਲਾਨੀ ਬੇਗਮ
3Nawab Saif Khanਨਵਾਬ ਸੈਫ਼ ਖ਼ਾਨ
4Ahmad Sirhindiਅਹਿਮਦ ਸਰਹਿੰਦੀ
9.The Mukteshwar cave temple in the village of Doong in Pathankot is dedicated to which deity?ਪਠਾਨਕੋਟ ਦੇ ਪਿੰਡ ਡੋਗ ਵਿੱਚ ਮੁਕਤੇਸ਼ਵਰ ਗੁਫਾ ਮੰਦਿਰ ਕਿਸ ਦੇਵਤੇ ਨੂੰ ਸਮਰਪਿਤ ਹੈ?#
SI · 14 Jul 2023 · Shift 1
1Goddess Durgaਦੇਵੀ ਦੁਰਗਾ
2Lord Indraਭਗਵਾਨ ਇੰਦਰ
3Lord Vishnuਭਗਵਾਨ ਵਿਸ਼ਨੂੰ
4Lord Shivaਭਗਵਾਨ ਸ਼ਿਵ
10.When was the foundation stone of Chandigarh laid?ਚੰਡੀਗੜ੍ਹ ਦਾ ਨੀਂਹ ਪੱਥਰ ਕਦੋਂ ਰੱਖਿਆ ਗਿਆ ਸੀ?#
SI · 14 Jul 2023 · Shift 1
119501950
219531953
319511951
419521952
11.Qila Mubarak is situated in the _______ city of Punjab.ਕਿਲ੍ਹਾ ਮੁਬਾਰਕ ਪੰਜਾਬ ਦੇ _______ ਸ਼ਹਿਰ ਵਿੱਚ ਸਥਿਤ ਹੈ।#
SI · 14 Jul 2023 · Shift 1
1Bathindaਬਠਿੰਡਾ
2Ludhianaਲੁਧਿਆਣਾ
3Jalandharਜਲੰਧਰ
4Amritsarਅੰਮ੍ਰਿਤਸਰ
12.Netaji Subhash National Institute of Sports is housed in which of the following monuments complex?ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਹੇਠ ਲਿਖਿਆਂ ਵਿੱਚੋਂ ਕਿਹੜੇ ਸਮਾਰਕ ਅਹਾਤੇ ਵਿੱਚ ਸਥਿਤ ਹੈ?#
SI · 14 Jul 2023 · Shift 2
1Moti Bagh Palaceਮੋਤੀ ਬਾਗ਼ ਮਹਿਲ
2Bhadurgarh Fortਬਹਾਦਰਗੜ੍ਹ ਕਿਲ੍ਹਾ
3Sheesh Mahalਸ਼ੀਸ਼ ਮਹਿਲ
4Qila Mubarakਕਿਲ੍ਹਾ ਮੁਬਾਰਕ
13.Gobindgarh Fort is in which district of Punjab?ਕਿਲ੍ਹਾ ਗੋਬਿੰਦਗੜ੍ਹ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਹੈ?#
SI · 15 Jul 2023 · Shift 1
1Gurdaspurਗੁਰਦਾਸਪੁਰ
2Amritsarਅੰਮ੍ਰਿਤਸਰ
3Patialaਪਟਿਆਲਾ
4Jalandharਜਲੰਧਰ
14.Sri Harmandir Sahib is famous by the name _______.ਸ੍ਰੀ ਹਰਿਮੰਦਰ ਸਾਹਿਬ _______ ਦੇ ਨਾਂ ਨਾਲ ਮਸ਼ਹੂਰ ਹੈ।#
SI · 15 Jul 2023 · Shift 1
1Golden Templeਗੋਲਡਨ ਟੈਂਪਲ
2Diamond Templeਡਾਇਮੰਡ ਟੈਂਪਲ
3Lotus Templeਲੋਟਸ ਟੈਂਪਲ
4Silver Templeਸਿਲਵਰ ਟੈਂਪਲ
15.Where is the ancestral home of the freedom fighter Shaheed Sukhdev Thapar located?ਸੁਤੰਤਰਤਾ ਸੈਨਾਨੀ ਸ਼ਹੀਦ ਸੁਖਦੇਵ ਥਾਪਰ ਦਾ ਜੱਦੀ ਘਰ ਕਿੱਥੇ ਸਥਿਤ ਹੈ?#
SI · 20 Jun 2023 · Shift 1
1Amritsarਅੰਮ੍ਰਿਤਸਰ
2Kapurthalaਕਪੂਰਥਲਾ
3Ludhianaਲੁਧਿਆਣਾ
4Bathindaਬਠਿੰਡਾ
16.The Lodhi Fort, which is also called the Purana Qila (Old Fort), was built on the bank of which river?ਲੋਧੀ ਕਿਲ੍ਹਾ, ਜਿਸ ਨੂੰ ਪੁਰਾਣਾ ਕਿਲ੍ਹਾ ਵੀ ਕਿਹਾ ਜਾਂਦਾ ਹੈ, ਕਿਸ ਨਦੀ ਦੇ ਕੰਢੇ 'ਤੇ ਬਣਾਇਆ ਗਿਆ ਹੈ?#
SI · 20 Jun 2023 · Shift 1
1Raviਰਾਵੀ
2Sutlejਸਤਲੁਜ
3Beasਬਿਆਸ
4Ghaggarਘੱਗਰ
17.The ancient Christ Church at Fuhara Chowk (Fountain Chowk) is situated in which city of Punjab?ਫ਼ੁਹਾਰਾ ਚੌਕ ਵਿਖੇ ਪ੍ਰਾਚੀਨ ਕ੍ਰਾਈਸਟ ਚਰਚ (Ancient Christ Church) ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਸਥਿਤ ਹੈ?#
SI · 20 Jun 2023 · Shift 2
1Amritsarਅੰਮ੍ਰਿਤਸਰ
2Bathindaਬਠਿੰਡਾ
3Ludhianaਲੁਧਿਆਣਾ
4Jalandharਜਲੰਧਰ
18.‘Pul Moran’ in Dhanoe Kalan, Amritsar was constructed during the reign of ________.ਅੰਮ੍ਰਿਤਸਰ ਦੇ ਢਨੋਏ ਕਲਾਂ ਵਿਖੇ 'ਪੁਲ ਮੋਰਾਂ' ਕਿਸ ਦੇ ਰਾਜ ਕਾਲ ਦੌਰਾਨ ਬਣਾਇਆ ਗਿਆ ਸੀ?#
SI · 29 Jun 2023 · Shift 1
1Maharaja Ranjit Singhਮਹਾਰਾਜਾ ਰਣਜੀਤ ਸਿੰਘ
2Maharani Chand Kaurਮਹਾਰਾਣੀ ਚੰਦ ਕੌਰ
3Maharaja Nau Nihal Singhਮਹਾਰਾਜਾ ਨੌਨਿਹਾਲ ਸਿੰਘ
4Maharaja Kharak Singhਮਹਾਰਾਜਾ ਖੜਕ ਸਿੰਘ
19.The Jallianwala Bagh memorial was first opened by the then President Dr Rajendra Prasad in ________.ਜਲ੍ਹਿਆਂਵਾਲਾ ਬਾਗ ਸਮਾਰਕ ਨੂੰ ਸਭ ਤੋਂ ਪਹਿਲਾਂ ਉਸ ਸਮੇਂ ਦੇ ਰਾਸ਼ਟਰਪਤੀ ਡਾ: ਰਾਜੇਂਦਰ ਪ੍ਰਸਾਦ ਨੇ ________ ਵਿੱਚ ਖੋਲ੍ਹਿਆ ਸੀ।#
SI · 29 Jun 2023 · Shift 2
119631963
219621962
319601960
419611961
20.Who among the following is the architect of Virasat-e-Khalsa?ਹੇਠ ਦਿੱਤਿਆਂ ਵਿੱਚੋਂ ਵਿਰਾਸਤ-ਏ-ਖਾਲਸਾ ਦਾ ਆਰਕੀਟੈਕਟ ਕੌਣ ਹੈ?#
SI · 29 Jun 2023 · Shift 2
1Herbert Bakerਹਰਬਰਟ ਬੇਕਰ (Herbert Baker)
2Le Corbusierਲੇ ਕੋਰਬੁਜ਼ਰ (Le Corbusier)
3Moshe Safdieਮੋਸ਼ੇ ਸਫ਼ਦੀ (Moshe Safdie)
4Ram V Sutarਰਾਮ ਵੀ ਸੁਤਾਰ (Ram V Sutar)
21.Which of the following monuments is NOT in Patiala district?ਹੇਠ ਲਿਖੀਆਂ ਇਮਾਰਤਾਂ ਵਿੱਚੋਂ ਕਿਹੜੀ ਪਟਿਆਲਾ ਜ਼ਿਲ੍ਹੇ ਵਿੱਚ ਨਹੀਂ ਹੈ?#
SI · 29 Jul 2023 · Shift 1
1Tomb of Jamal Khanਜਮਾਲ ਖ਼ਾਨ ਦਾ ਮਕਬਰਾ
2Qila Beerਕਿਲ੍ਹਾ ਬੀੜ
3Baradari Moti Baghਬਾਰਾਂਦਰੀ ਮੋਤੀ ਬਾਗ਼
4Qila Mubarakਕਿਲ੍ਹਾ ਮੁਬਾਰਕ
22.In Punjab, which of the following at Chappar Chiri is a marvel of architecture?ਪੰਜਾਬ ਵਿੱਚ, ਚੱਪੜ ਚਿੜੀ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਭਵਨ-ਨਿਰਮਾਣ ਦਾ ਇੱਕ ਅਜੂਬਾ ਹੈ?#
SI · 29 Jul 2023 · Shift 1
1Pul Kanjariਪੁਲ ਕੰਜਰੀ
2Lodhi Fortਲੋਧੀ ਕਿਲ੍ਹਾ
3Fateh Burjਫਤਿਹ ਬੁਰਜ
4Jagatjit Singh Palaceਜਗਤਜੀਤ ਸਿੰਘ ਪੈਲੇਸ
23.To celebrate the spiritual and cultural heritage of Amritsar, the Punjab Heritage and Tourism Promotion Board organises ‘The Amritsar Sufi Festival’. This Sufi festival is celebrated in the month of _______.ਅੰਮ੍ਰਿਤਸਰ ਦੀ ਅਧਿਆਤਮਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਮਨਾਉਣ ਲਈ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰੋਮੋਸ਼ਨ ਬੋਰਡ ‘ਦਿ ਅੰਮ੍ਰਿਤਸਰ ਸੂਫ਼ੀ ਫ਼ੈਸਟੀਵਲ’ ਕਰਵਾਉਂਦਾ ਹੈ। ਇਹ ਸੂਫ਼ੀ ਫ਼ੈਸਟੀਵਲ ਕਿਸ ਮਹੀਨੇ ਵਿੱਚ ਮਨਾਇਆ ਜਾਂਦਾ ਹੈ?#
SI · 29 Jul 2023 · Shift 2
1Januaryਜਨਵਰੀ
2Februaryਫ਼ਰਵਰੀ
3Marchਮਾਰਚ
4Aprilਅਪ੍ਰੈਲ
24.The remains of Buddhist stupa is found at which of the following villages in Punjab?ਪੰਜਾਬ ਦੇ ਹੇਠ ਲਿਖੇ ਕਿਹੜੇ ਪਿੰਡ ਵਿੱਚ ਬੋਧੀ ਸਤੂਪ ਦੇ ਅਵਸ਼ੇਸ਼ ਮਿਲਦੇ ਹਨ?#
SI · 29 Jul 2023 · Shift 2
1Akbarpurਅਕਬਰਪੁਰ
2Alampurਆਲਮਪੁਰ
3Sangholਸੰਘੋਲ
4Aliwalਅਲੀਵਾਲ
25.The Khalsa Heritage Centre, a museum of the Sikh people, is located near which of the following cities of Punjab?ਖ਼ਾਲਸਾ ਹੈਰੀਟੇਜ ਸੈਂਟਰ, ਜੋ ਸਿੱਖ ਲੋਕਾਂ ਦਾ ਇੱਕ ਅਜਾਇਬ ਘਰ ਹੈ, ਪੰਜਾਬ ਦੇ ਹੇਠ ਲਿਖਿਆਂ ਵਿੱਚੋਂ ਕਿਹੜੇ ਸ਼ਹਿਰ ਦੇ ਨੇੜੇ ਸਥਿਤ ਹੈ?#
SI · 31 Jul 2023 · Shift 1
1Kapurthalaਕਪੂਰਥਲਾ
2Chandigarhਚੰਡੀਗੜ੍ਹ
3Amritsarਅੰਮ੍ਰਿਤਸਰ
4Ludhianaਲੁਧਿਆਣਾ
26.Moorish Mosque which was commissioned by Maharaja Jagatjit Singh and designed by the French architect Monsieur M Manteaux is in which district of Punjab?ਮੂਰਿਸ਼ ਮਸਜਿਦ, ਜੋ ਮਹਾਰਾਜਾ ਜਗਤਜੀਤ ਸਿੰਘ ਵੱਲੋਂ ਬਣਵਾਈ ਗਈ ਅਤੇ ਫਰਾਂਸੀਸੀ ਆਰਕੀਟੈਕਟ ਮੌਸਿਓ ਐੱਮ. ਮੈਂਟੋ ਵੱਲੋਂ ਡਿਜ਼ਾਈਨ ਕੀਤੀ ਗਈ, ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਹੈ?#
SI · 31 Jul 2023 · Shift 1
1Mansaਮਾਨਸਾ
2Bathindaਬਠਿੰਡਾ
3Kapurthalaਕਪੂਰਥਲਾ
4Amritsarਅੰਮ੍ਰਿਤਸਰ
27.The Takht-i-Akbari, where Akbar was coronated Emperor of Hindustan, is located inਤਖਤ-ਏ-ਅਕਬਰੀ ______ ਵਿੱਚ ਸਥਿੱਤ ਹੈ, ਜਿੱਥੇ ਅਕਬਰ ਨੂੰ ਹਿੰਦੁਸਤਾਨ ਦੇ ਬਾਦਸ਼ਾਹ ਵਜੋਂ ਤਾਜਪੋਸ਼ੀ ਹੋਈ ਸੀ।#
SI · 16 Oct 2022
1Bhatindaਬਠਿੰਡਾ
2Kalanaurਕਲਾਨੌਰ
3Cheema Kalanਚੀਮਾ ਕਲਾਂ
4Phillaurਫਿਲੌਰ
28.The "Armed Forces (Punjab and Chandigarh) Special Powers Act" was passed in the year:“ਆਰਮਡ ਫੋਰਸਿਜ਼ (ਪੰਜਾਬ ਅਤੇ ਚੰਡੀਗੜ੍ਹ) ਸਪੈਸ਼ਲ ਪਾਵਰਜ਼ ਐਕਟ” ਕਿਸ ਸਾਲ ਪਾਸ ਕੀਤਾ ਗਿਆ ਸੀ:#
SI · 18 Aug 2021 · Shift 1
119831983
219921992
319851985
419931993
29.“Phillaur Fort”, which was originally a “sarai”, was rebuilt in the form of a fort by which of the following rulers?“ਫਿਲੌਰ ਕਿਲ੍ਹਾ”, ਜੋ ਕਿ ਅਸਲ ਵਿੱਚ ਇੱਕ “ਸਰਾਂ” ਸੀ, ਨੂੰ ਹੇਠ ਦਿੱਤੇ ਕਿਸ ਸ਼ਾਸਕ ਦੁਆਰਾ ਕਿਲ੍ਹੇ ਦੇ ਰੂਪ ਵਿੱਚ ਦੁਬਾਰਾ ਬਣਵਾਇਆ ਗਿਆ ਸੀ?#
SI · 19 Aug 2021 · Shift 1
1Maharaja Ranjit Singhਮਹਾਰਾਜਾ ਰਣਜੀਤ ਸਿੰਘ
2Maharaja Kharak Singhਮਹਾਰਾਜਾ ਖੜਕ ਸਿੰਘ
3Aurangzebਔਰੰਗਜ਼ੇਬ
4Shah Jahanਸ਼ਾਹ ਜਹਾਂ
30.Where is the Virasat-e-khalsa museum situated ?ਵਿਰਾਸਤ-ਏ-ਖਾਲਸਾ ਮਿਊਜ਼ੀਅਮ ਕਿੱਥੇ ਸਥਿਤ ਹੈ?#
SI · 2016
1Anandpur Sahebਅਨੰਦਪੁਰ ਸਾਹਿਬ
2Fatehgarh Sahebਫਤਿਹਗੜ੍ਹ ਸਾਹਿਬ
3Ludhianaਲੁਧਿਆਣਾ
4Bathindaਬਠਿੰਡਾ
31.In which city of Punjab did the Gurudwara Reform Movement originate?In which city of Punjab did the Gurudwara Reform Movement originate?#
Constable · 4 Jun 2025
1PatialaPatiala
2MogaMoga
3AmritsarAmritsar
4PathankotPathankot
32.Bahadurgarh Fort was built in which year?ਬਹਾਦੁਰਗੜ੍ਹ ਕਿਿਲ੍ਹਾਾ ਕਿਿਹੜੇ ਸਾਲ ਦੇ ਵਿੱਚ ਬਣਾਇਆ ਗਿਿਆ ਸੀ?#
Constable · 8 Aug 2024 · Shift 1
11846-18491846-1849
21845-18521845-1852
31837-18451837-1845
41827-18371827-1837
33.Bibi Haj-un-Nisa Monument is located at ______ਬੀਬੀ-ਹਜ-ਉਨ-ਨਿਿਸ਼ਾਾ ਸਮਾਰਕ ______ ਵਿਿਖੇ ਸਥਿਿਤ ਹੈ#
Constable · 8 Aug 2024 · Shift 1
1Sirhindਸਰਹਿੰਦ
2Dholbahaਢੋਲਬਾਹਾ
3Turi Bazaarਤੁੜੀ ਬਾਜ਼ਾਰ
4Fazilkaਫਾਜ਼ਿਿਲਕਾ
34.Where is the Annual three-day Shaheedi Jor Mela held in Punjab?Where is the Annual three-day Shaheedi Jor Mela held in Punjab?#
Constable · 25 Sep 2021 · Shift 1
1Gurudwara Hari Mandir SahibGurudwara Hari Mandir Sahib
2Gurdwara Fatehgarh SahibGurdwara Fatehgarh Sahib
3Gurudwara Baba Atal SahibGurudwara Baba Atal Sahib
4Gurudwara Sehra SahibGurudwara Sehra Sahib
35.Where is Partition Museum located in Punjab?Where is Partition Museum located in Punjab?#
Constable · 25 Sep 2021 · Shift 1
1LudhianaLudhiana
2PatialaPatiala
3ChandigarhChandigarh
4AmritsarAmritsar
36.Where is the Gurudwara Dukh Nivaran Sahib located?Where is the Gurudwara Dukh Nivaran Sahib located?#
Constable · 25 Sep 2021 · Shift 2
1AmritsarAmritsar
2BhatindaBhatinda
3PatialaPatiala
4ChandigarhChandigarh
37.Where is the Sri Harmandir Sahib Gurudwara located?Where is the Sri Harmandir Sahib Gurudwara located?#
Constable · 26 Sep 2021 · Shift 2
1AmritsarAmritsar
2LudhianaLudhiana
3PatialaPatiala
4BhatindaBhatinda
38.Who built the famous Moti Bagh Palace in Punjab?Who built the famous Moti Bagh Palace in Punjab?#
As printed this item is defective: the stem asks what the #MeToo movement was launched against, while the four options are the Punjab cities Ludhiana, Patiala, Amritsar and Bathinda. The factual answer to the stem is sexual harassment and sexual assault, especially in the workplace - the phrase was coined by activist Tarana Burke in 2006 and went viral in October 2017 after actor Alyssa Milano's tweet during the Harvey Weinstein revelations, reaching India in 2018 with the allegations that followed actor Tanushree Dutta's interview. None of the printed options expresses that. The board's key, shown by the green tick, is option 3 (Amritsar); it has been retained because the mismatch is a printing fault in the option block rather than a solvable disagreement over the answer.
Has the Punjab Police ASI exam asked Monuments, Museums & Heritage of Punjab questions before?
There is no previous Punjab Police ASI paper. These 38 questions are from the Punjab Police Sub-Inspector and Constable papers (2016–2025) — the same force and largely the same syllabus — which makes them the closest real practice for ASI 2026.
How many Monuments, Museums & Heritage of Punjab questions come in Punjab Police papers?
38 across 22 papers between 2016–2025: 30 from SI and 8 from Constable.
Are the answers free?
Yes. Every question and its answer is free to read, in English and Punjabi, and the first 10 are free to attempt. Worked explanations, unlimited attempts, full mocks and the Punjab Police notes come with the ASI pack.
Which papers asked Monuments, Museums & Heritage of Punjab