Punjab after 1947 — Punjab Police previous year questions

21 questions from the Punjab Police SI and Constable papers, 2021–2024, with answers in English and ਪੰਜਾਬੀ. No ASI paper has been held yet, so these are the closest real practice for ASI 2026.

13 papers · 15 SI · 6 Constable · Free notes: Punjab after 1947 →

Free during launch

1.In which of the following years was PEPSU (Patiala and East Punjab States Union) merged into the State of Punjab?PEPSU (ਪਟਿਆਲਾ ਅਤੇ ਪੂਰਬੀ ਪੰਜਾਬ ਰਾਜ ਸੰਘ) ਨੂੰ ਹੇਠ ਲਿਖਿਆ ਵਿੱਚੋਂ ਕਿਹੜੇ ਸਾਲ ਵਿੱਚ ਪੰਜਾਬ ਰਾਜ ਵਿੱਚ ਮਿਲਾ ਦਿੱਤਾ ਗਿਆ ਸੀ?#

SI · 2 Jul 2023 · Shift 1
  • 119461946
  • 219601960
  • 319561956
  • 419501950

2.Who among the following was the last Chief Minister of the Patiala and East Punjab States Union (PEPSU)?ਹੇਠ ਲਿਖਿਆਂ ਵਿੱਚੋਂ ਪਟਿਆਲਾ ਅਤੇ ਪੂਰਬੀ ਪੰਜਾਬ ਰਾਜ ਸੰਘ (ਪੈਪਸੂ) ਦਾ ਆਖਰੀ ਮੁੱਖ ਮੰਤਰੀ ਕੌਣ ਸੀ?#

SI · 2 Jul 2023 · Shift 1
  • 1Gian Singh Rarewalaਗਿਆਨ ਸਿੰਘ ਰਾੜੇਵਾਲਾ
  • 2Brish Bhanਬ੍ਰਿਸ਼ ਭਾਨ
  • 3Raghbir Singhਰਘਬੀਰ ਸਿੰਘ
  • 4Bhim Sen Sacharਭੀਮ ਸੇਨ ਸੱਚਰ

3.In which of the following years was the Patiala and East Punjab States Union (PEPSU) established?ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ (PEPSU) ਦੀ ਸਥਾਪਨਾ ਹੇਠ ਲਿਖਿਆਂ ਵਿੱਚੋਂ ਕਿਸ ਸਾਲ ਹੋਈ ਸੀ?#

SI · 15 Jul 2023 · Shift 1
  • 119511951
  • 219481948
  • 319501950
  • 419491949

4.Which of the following was made a Union Territory in the year 1966?ਸਾਲ 1966 ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਕੇਂਦਰ ਸ਼ਾਸਤ ਪ੍ਰਦੇਸ਼ ਬਣਾਇਆ ਗਿਆ ਸੀ?#

SI · 20 Jun 2023 · Shift 1
  • 1Daman and Diuਦਮਨ ਅਤੇ ਦਿਓ
  • 2Chandigarhਚੰਡੀਗੜ੍ਹ
  • 3Lakshadweepਲਕਸ਼ਦੀਪ
  • 4Puducherryਪੁਡੂਚੇੱਰੀ

5.The princely states of the Patiala and East Punjab States Union (PEPSU) was formed by combining:ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ (ਪੈਪਸੂ) ਦੀਆਂ ਰਿਆਸਤਾਂ ਕਿਨ੍ਹਾਂ ਨੂੰ ਮਿਲਾ ਕੇ ਬਣਾਈਆਂ ਗਈਆਂ ਸਨ?#

SI · 29 Jun 2023 · Shift 1
  • 1Patiala, Nabha, Jind, Kapurthala, Malerkotla, Faridkot and Kalsiaਪਟਿਆਲਾ, ਨਾਭਾ, ਜੀਂਦ, ਕਪੂਰਥਲਾ, ਮਲੇਰਕੋਟਲਾ, ਫ਼ਰੀਦਕੋਟ ਅਤੇ ਕਲਸੀਆ
  • 2Patiala, Nabha, Hisar, Kapurthala, Malerkotla, Faridkot and Kalsiaਪਟਿਆਲਾ, ਨਾਭਾ, ਹਿਸਾਰ, ਕਪੂਰਥਲਾ, ਮਲੇਰਕੋਟਲਾ, ਫ਼ਰੀਦਕੋਟ ਅਤੇ ਕਲਸੀਆ
  • 3Patiala, Nabha, Jind, Kapurthala, Malerkotla, Faridkot and Lahoreਪਟਿਆਲਾ, ਨਾਭਾ, ਜੀਂਦ, ਕਪੂਰਥਲਾ, ਮਲੇਰਕੋਟਲਾ, ਫ਼ਰੀਦਕੋਟ ਅਤੇ ਲਾਹੌਰ
  • 4Patiala, Nabha, Hisar, Kapurthala, Malerkotla, Faridkot and Kangraਪਟਿਆਲਾ, ਨਾਭਾ, ਹਿਸਾਰ, ਕਪੂਰਥਲਾ, ਮਲੇਰਕੋਟਲਾ, ਫ਼ਰੀਦਕੋਟ ਅਤੇ ਕਾਂਗੜਾ

6.In which year was the President's rule imposed in Punjab for the first time?ਪੰਜਾਬ ਵਿੱਚ ਪਹਿਲੀ ਵਾਰ ਰਾਸ਼ਟਰਪਤੀ ਰਾਜ ਕਿਸ ਸਾਲ ਲਾਗੂ ਕੀਤਾ ਗਿਆ ਸੀ?#

SI · 29 Jul 2023 · Shift 1
  • 119491949
  • 219841984
  • 319511951
  • 419531953

7.Which of the following Princely states was NOT a part of PEPSU?ਹੇਠ ਲਿਖੀਆਂ ਰਿਆਸਤਾਂ ਵਿੱਚੋਂ ਕਿਹੜੀ ਪੈਪਸੂ (PEPSU) ਦਾ ਹਿੱਸਾ ਨਹੀਂ ਸੀ?#

SI · 29 Jul 2023 · Shift 1
  • 1Kalsiaਕਲਸੀਆ
  • 2Malerkotlaਮਲੇਰਕੋਟਲਾ
  • 3Nurpurਨੂਰਪੁਰ
  • 4Jindਜੀਂਦ

8.After independence, how many times has the president's rule been imposed in Punjab (includes the erstwhile Punjab and East Punjab States Union or PEPSU) as of March 2023?ਆਜ਼ਾਦੀ ਤੋਂ ਬਾਅਦ, ਮਾਰਚ 2023 ਤੱਕ ਪੰਜਾਬ (ਜਿਸ ਵਿੱਚ ਪੁਰਾਣਾ ਪੰਜਾਬ ਅਤੇ ਪੈਪਸੂ ਵੀ ਸ਼ਾਮਲ ਹਨ) ਵਿੱਚ ਰਾਸ਼ਟਰਪਤੀ ਰਾਜ ਕਿੰਨੀ ਵਾਰ ਲਾਗੂ ਕੀਤਾ ਗਿਆ ਹੈ?#

SI · 29 Jul 2023 · Shift 2
  • 155
  • 299
  • 311
  • 41313

9.The Punjab Reorganization Act was passed in the year ________.ਪੰਜਾਬ ਪੁਨਰਗਠਨ ਐਕਟ ________ ਸਾਲ ਵਿੱਚ ਪਾਸ ਕੀਤਾ ਗਿਆ ਸੀ।#

SI · 31 Jul 2023 · Shift 1
  • 119501950
  • 219661966
  • 319711971
  • 419621962

10.Haryana was separated from the state of Punjab in which of the following years?ਹਰਿਆਣਾ ਨੂੰ ਪੰਜਾਬ ਰਾਜ ਤੋਂ ਹੇਠ ਲਿਖਿਆਂ ਵਿੱਚੋਂ ਕਿਹੜੇ ਸਾਲ ਵਿੱਚ ਵੱਖ ਕੀਤਾ ਗਿਆ ਸੀ?#

SI · 31 Jul 2023 · Shift 1
  • 119661966
  • 219561956
  • 319631963
  • 419531953

11.In _____, PEPSU was merged into Punjab state, and several northern districts of Punjab in the Himalayas were added to Himachal Pradesh.______ ਵਿੱਚ ਪੈਪਸੂ ਨੂੰ ਪੰਜਾਬ ਰਾਜ ਵਿੱਚ ਮਿਲਾ ਦਿੱਤਾ ਗਿਆ ਅਤੇ ਹਿਮਾਲਿਆ ਵਿਚਲੇ ਪੰਜਾਬ ਦੇ ਕਈ ਉੱਤਰੀ ਜ਼ਿਲ੍ਹੇ ਹਿਮਾਚਲ ਪ੍ਰਦੇਸ਼ ਵਿੱਚ ਸ਼ਾਮਲ ਕਰ ਦਿੱਤੇ ਗਏ।#

SI · 31 Jul 2023 · Shift 1
  • 119471947
  • 219541954
  • 319491949
  • 419561956

12.Which of these princely states was a part of PEPSU (the Patiala and East Punjab States Union)?ਇਹਨਾਂ ਵਿੱਚੋਂ ਕਿਹੜੀ ਰਜਵਾੜਾ ਰਿਆਸਤ ਪੈਪਸੂ (ਪਟਿਆਲਾ ਅਤੇ ਈਸਟ ਪੰਜਾਬ ਸਟੇਟਸ ਯੂਨੀਅਨ) ਦਾ ਹਿੱਸਾ ਸੀ?#

SI · 16 Oct 2022
  • 1Jathਜਥ
  • 2Makranਮਕਰਾਨ
  • 3Barodaਬੜੌਂਦਾ
  • 4Jindਜੀਂਦ

13.What is the official script of Punjab, India?ਪੰਜਾਬ, ਭਾਰਤ ਦੀ ਅਧਿਕ੍ਰਿਤ ਲਿਪੀ ਕਿਹੜੀ ਹੈ?#

SI · 16 Oct 2022
  • 1Gurmukhiਗੁਰਮੁਖੀ
  • 2Shahmukhiਸ਼ਾਹਮੁਖੀ
  • 3Devanagariਦੇਵਨਾਗਰੀ
  • 4Brahmiਬ੍ਰਹਮੀ

14.Apart from Rajiv Gandhi, who was the other signatory of the Rajiv-Longowal Accord of 1985?ਰਾਜੀਵ ਗਾਂਧੀ ਤੋਂ ਇਲਾਵਾ, 1985 ਦੇ ਰਾਜੀਵ-ਲੌਂਗੋਵਾਲ ਸਮਝੌਤੇ ’ਤੇ ਦਸਤਖ਼ਤ ਕਰਨ ਵਾਲਾ ਦੂਜਾ ਵਿਅਕਤੀ ਕੌਣ ਸੀ?#

SI · 18 Aug 2021 · Shift 1
  • 1Chand Singh Longowalਚੰਦ ਸਿੰਘ ਲੌਂਗੋਵਾਲ
  • 2Raichand Singh Longowalਰਾਏਚੰਦ ਸਿੰਘ ਲੌਂਗੋਵਾਲ
  • 3Harshchand Singh Longowalਹਰਸ਼ਚੰਦ ਸਿੰਘ ਲੌਂਗੋਵਾਲ
  • 4Harchand Singh Longowalਹਰਚੰਦ ਸਿੰਘ ਲੌਂਗੋਵਾਲ

15.When was Indira Gandhi shot by her two Sikh security personnel?ਇੰਦਰਾ ਗਾਂਧੀ ਨੂੰ ਉਸਦੇ ਦੋ ਸਿੱਖ ਸੁਰੱਖਿਆ ਕਰਮੀਆਂ ਨੇ ਗੋਲੀ ਕਦੋਂ ਮਾਰੀ?#

SI · 19 Aug 2021 · Shift 1
  • 11 November 19851 ਨਵੰਬਰ 1985
  • 231 October 198431 ਅਕਤੂਬਰ 1984
  • 331 October 198531 ਅਕਤੂਬਰ 1985
  • 41 November 19841 ਨਵੰਬਰ 1984

16.Punjab (originally East Punjab) became a state in the Union of India on ______.ਪੰਜਾਬ (ਅਸਲ ਵਿੱਚ ਪੂਰਬੀ ਪੰਜਾਬ) ______ ਨੂੰ ਭਾਰਤ ਸੰਘ ਵਿੱਚ ਇੱਕ ਰਾਜ ਬਣ ਗਿਿਆ।#

Constable · 8 Aug 2024 · Shift 1
  • 115 August 194715 ਅਗਸਤ 1947
  • 216 August 194716 ਅਗਸਤ 1947
  • 325 August 194725 ਅਗਸਤ 1947
  • 419 August 194719 ਅਗਸਤ 1947

17.Which of the following statements is correct regarding the impact of partition on Panjab University? A. India's independence in 1947 also resulted in the partition of Panjab University. B. The Department of History was re-established after partition at Hoshiarpur. C. With the construction of the current campus in Chandigarh, the department also shifted to its current campus in 1956.ਪੰਜਾਬ ਯੂਨੀਵਰਸਿਿਟੀ 'ਤੇ ਵੰਡ ਦੇ ਪ੍ਰਭਾਵ ਬਾਰੇ ਹੇਠਾਂ ਲਿਿਖਿਿਆਂ ਵਿੱਚੋਂ ਕਿਿਹੜਾ ਕਥਨ ਸਹੀ ਹੈ? A. 1947 ਵਿਿਚ ਭਾਰਤ ਦੀ ਆਜ਼ਾਾਦੀ ਦੇ ਨਤੀਜੇ ਵਜੋਂ ਪੰਜਾਬ ਯੂਨੀਵਰਸਿਿਟੀ ਦੀ ਵੰਡ ਵੀ ਹੋਈ। B. ਇਤਿਿਹਾਸ ਵਿਿਭਾਗ ਹੁਸ਼ਿਿਆਰਪੁਰ ਵਿਿਖੇ ਵੰਡ ਤੋਂ ਬਾਅਦ ਦੁਬਾਰਾ ਸਥਾਪਿਿਤ ਕੀਤਾ ਗਿਿਆ। C. ਚੰਡੀਗੜ੍ਹ ਦੇ ਵਿਿਚ ਮੌਜੂਦਾ ਕੈਂਪਸ ਦੇ ਨਿਿਰਮਾਣ ਦੇ ਨਾਲ ਵਿਿਭਾਗ ਵੀ 1956 ਵਿੱਚ ਆਪਣੇ ਮੌਜੂਦਾ ਕੈਂਪਸ ਵਿੱਚ ਤਬਦੀਲ ਹੋਗਿਿਾ।#

Constable · 8 Aug 2024 · Shift 1
  • 1Only Aਸਿਿਰਫ਼ A
  • 2Only A and Bਸਿਿਰਫ਼ A ਅਤੇ B
  • 3A, B and CA, B ਅਤੇ C
  • 4Only A and Cਸਿਿਰਫ਼ A ਅਤੇ C

18.In which year was the Sikh political party, Shiromani Akali Dal found?In which year was the Sikh political party, Shiromani Akali Dal found?#

Constable · 25 Sep 2021 · Shift 2
  • 119001900
  • 219101910
  • 319201920
  • 419301930

19.Which among the following was not a part of Patiala and East Punjab States Union?Which among the following was not a part of Patiala and East Punjab States Union?#

Constable · 25 Sep 2021 · Shift 2
  • 1PatialaPatiala
  • 2FaridkotFaridkot
  • 3MalerkotlaMalerkotla
  • 4PathankotPathankot

20.When was the province of "East Punjab" renamed as the state of "Punjab"?When was the province of "East Punjab" renamed as the state of "Punjab"?#

Constable · 25 Sep 2021 · Shift 2
  • 119501950
  • 219561956
  • 319661966
  • 419711971

21.Who founded Patiala Riyasati Dal?Who founded Patiala Riyasati Dal?#

Constable · 26 Sep 2021 · Shift 2
  • 1Sewa Singh ThikariwalaSewa Singh Thikariwala
  • 2Kartar Singh SarabhaKartar Singh Sarabha
  • 3Bhai Laxman SinghBhai Laxman Singh
  • 4Lala Lajpat RaiLala Lajpat Rai

Answers

21 answers · same numbers
1.(3) 19561956
Free sample

PEPSU - the Patiala and East Punjab States Union - was formed on 15 July 1948 by merging eight princely states: Patiala, Nabha, Jind, Kapurthala, Faridkot, Malerkotla, Nalagarh and Kalsia. Patiala was its capital and the Maharaja of Patiala, Yadavindra Singh, was its Rajpramukh. Under the States Reorganisation Act, 1956 the union was abolished and its territory merged into the State of Punjab with effect from 1 November 1956. The distractors mark other landmarks: 1946 precedes Independence and PEPSU's own creation; 1950 is the year the Constitution came into force and PEPSU became a Part B State; and 1960 is two years before the Punjab Boundary Commission work that led to the 1966 trifurcation into Punjab, Haryana and Himachal. Hence the answer is option 3.

ਪੈਪਸੂ - ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ - 15 ਜੁਲਾਈ 1948 ਨੂੰ ਅੱਠ ਰਿਆਸਤਾਂ ਪਟਿਆਲਾ, ਨਾਭਾ, ਜੀਂਦ, ਕਪੂਰਥਲਾ, ਫਰੀਦਕੋਟ, ਮਲੇਰਕੋਟਲਾ, ਨਾਲਾਗੜ੍ਹ ਅਤੇ ਕਲਸੀਆ ਨੂੰ ਮਿਲਾ ਕੇ ਬਣਾਈ ਗਈ ਸੀ। ਇਸ ਦੀ ਰਾਜਧਾਨੀ ਪਟਿਆਲਾ ਸੀ ਅਤੇ ਪਟਿਆਲੇ ਦੇ ਮਹਾਰਾਜਾ ਯਾਦਵਿੰਦਰ ਸਿੰਘ ਇਸ ਦੇ ਰਾਜਪ੍ਰਮੁੱਖ ਸਨ। ਰਾਜ ਪੁਨਰਗਠਨ ਐਕਟ, 1956 ਅਧੀਨ ਇਸ ਨੂੰ ਖ਼ਤਮ ਕਰਕੇ 1 ਨਵੰਬਰ 1956 ਤੋਂ ਪੰਜਾਬ ਰਾਜ ਵਿੱਚ ਮਿਲਾ ਦਿੱਤਾ ਗਿਆ। ਬਾਕੀ ਸਾਲ ਹੋਰ ਘਟਨਾਵਾਂ ਦੇ ਹਨ: 1946 ਆਜ਼ਾਦੀ ਤੋਂ ਪਹਿਲਾਂ ਦਾ ਸਾਲ ਹੈ, 1950 ਵਿੱਚ ਸੰਵਿਧਾਨ ਲਾਗੂ ਹੋਇਆ ਤੇ ਪੈਪਸੂ ਭਾਗ-ਬ ਰਾਜ ਬਣਿਆ, ਅਤੇ 1966 ਵਿੱਚ ਪੰਜਾਬ ਦੀ ਵੰਡ ਹੋਈ। ਇਸ ਲਈ ਸਹੀ ਉੱਤਰ ਵਿਕਲਪ 3 ਹੈ।

2.(2) Brish Bhanਬ੍ਰਿਸ਼ ਭਾਨ
3.(2) 19481948
4.(2) Chandigarhਚੰਡੀਗੜ੍ਹ
5.(1) Patiala, Nabha, Jind, Kapurthala, Malerkotla, Faridkot and Kalsiaਪਟਿਆਲਾ, ਨਾਭਾ, ਜੀਂਦ, ਕਪੂਰਥਲਾ, ਮਲੇਰਕੋਟਲਾ, ਫ਼ਰੀਦਕੋਟ ਅਤੇ ਕਲਸੀਆ
6.(3) 19511951
7.(3) Nurpurਨੂਰਪੁਰ
9.(2) 19661966
10.(1) 19661966
11.(4) 19561956
12.(4) Jindਜੀਂਦ
13.(1) Gurmukhiਗੁਰਮੁਖੀ
14.(4) Harchand Singh Longowalਹਰਚੰਦ ਸਿੰਘ ਲੌਂਗੋਵਾਲ
15.(2) 31 October 198431 ਅਕਤੂਬਰ 1984
16.(1) 15 August 194715 ਅਗਸਤ 1947
17.(3) A, B and CA, B ਅਤੇ C
18.(3) 19201920
19.(4) PathankotPathankot
20.(1) 19501950
21.(1) Sewa Singh ThikariwalaSewa Singh Thikariwala

Common questions

Has the Punjab Police ASI exam asked Punjab after 1947 questions before?

There is no previous Punjab Police ASI paper. These 21 questions are from the Punjab Police Sub-Inspector and Constable papers (2021–2024) — the same force and largely the same syllabus — which makes them the closest real practice for ASI 2026.

How many Punjab after 1947 questions come in Punjab Police papers?

21 across 13 papers between 2021–2024: 15 from SI and 6 from Constable.

Are the answers free?

Yes. Every question and its answer is free to read, in English and Punjabi, and the first 10 are free to attempt. Worked explanations, unlimited attempts, full mocks and the Punjab Police notes come with the ASI pack.

Which papers asked Punjab after 1947

PaperQuestions
SI · 31 Jul 2023 · Shift 13
Constable · 25 Sep 2021 · Shift 23
SI · 2 Jul 2023 · Shift 12
SI · 29 Jul 2023 · Shift 12
SI · 16 Oct 20222
Constable · 8 Aug 2024 · Shift 12
SI · 15 Jul 2023 · Shift 11
SI · 20 Jun 2023 · Shift 11
SI · 29 Jun 2023 · Shift 11
SI · 29 Jul 2023 · Shift 21
SI · 18 Aug 2021 · Shift 11
SI · 19 Aug 2021 · Shift 11