The Ten Sikh Gurus — Punjab Police previous year questions

36 questions from the Punjab Police SI and Constable papers, 2016–2025, with answers in English and ਪੰਜਾਬੀ. No ASI paper has been held yet, so these are the closest real practice for ASI 2026.

18 papers · 21 SI · 15 Constable · Free notes: The Ten Sikh Gurus →

Free during launch

1.Which of the following Sikh Gurus compiled the Adi Granth in 1604?ਹੇਠ ਦਿੱਤਿਆਂ ਵਿੱਚੋਂ ਕਿਹੜੇ ਸਿੱਖ ਗੁਰੂ ਨੇ 1604 ਵਿੱਚ ਆਦਿ ਗ੍ਰੰਥ ਦਾ ਸੰਕਲਨ ਕੀਤਾ ਸੀ?#

SI · 2 Jul 2023 · Shift 1
  • 1Guru Gobind Singh Jiਗੁਰੂ ਗੋਬਿੰਦ ਸਿੰਘ ਜੀ
  • 2Guru Arjan Dev Jiਗੁਰੂ ਅਰਜਨ ਦੇਵ ਜੀ
  • 3Guru Tegh Bahadur Jiਗੁਰੂ ਤੇਗ ਬਹਾਦਰ ਜੀ
  • 4Guru Angad Dev Jiਗੁਰੂ ਅੰਗਦ ਦੇਵ ਜੀ

2.The martyrdom day of Guru Tegh Bahadur Ji is observed every year on _______.ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹਰ ਸਾਲ _______ ਨੂੰ ਮਨਾਇਆ ਜਾਂਦਾ ਹੈ।#

SI · 2 Jul 2023 · Shift 1
  • 128 September28 ਸਤੰਬਰ
  • 228 December28 ਦਸੰਬਰ
  • 328 October28 ਅਕਤੂਬਰ
  • 424 November24 ਨਵੰਬਰ

3.Every year 'Shaheedi Jor Mela' is held at Fatehgarh Sahib to pay homage to the martyrdom of _______.ਹਰ ਸਾਲ ਫ਼ਤਹਿਗੜ੍ਹ ਸਾਹਿਬ ਵਿਖੇ _______ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਦੇਣ ਲਈ 'ਸ਼ਹੀਦੀ ਜੋੜ ਮੇਲਾ' ਲਗਾਇਆ ਜਾਂਦਾ ਹੈ।#

SI · 2 Jul 2023 · Shift 2
  • 1Guru Teg Bahadur Jiਗੁਰੂ ਤੇਗ ਬਹਾਦਰ ਜੀ
  • 2Elder sons of Guru Gobind Singh Jiਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ
  • 3Guru Gobind Singh Jiਗੁਰੂ ਗੋਬਿੰਦ ਸਿੰਘ ਜੀ
  • 4Youngest sons of Guru Gobind Singh Jiਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ

4.Which of the following instruments is based on traditional 'Taus' and was invented by Guru Gobind Singh Ji?ਹੇਠ ਲਿਖਿਆਂ ਵਿੱਚੋਂ ਕਿਹੜਾ ਸਾਜ਼ ਰਵਾਇਤੀ 'ਤਾਊਸ' ਉੱਤੇ ਆਧਾਰਿਤ ਹੈ ਅਤੇ ਕਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਈਜਾਦ ਕੀਤਾ ਸੀ?#

SI · 9 Jul 2023 · Shift 1
  • 1Dilrubaਦਿਲਰੁਬਾ
  • 2Tumbiਤੂੰਬੀ
  • 3Bugchuਬੁਗਚੂ
  • 4Algozeਅਲਗੋਜ਼ੇ

5.How many shabads of Guru Nanak Dev Ji are recorded in the Adi Granth?ਆਦਿ ਗ੍ਰੰਥ ਵਿੱਚ ਗੁਰੂ ਨਾਨਕ ਦੇਵ ਜੀ ਦੇ ਕਿੰਨੇ ਸ਼ਬਦ ਦਰਜ ਹਨ?#

SI · 14 Jul 2023 · Shift 1
  • 1976976
  • 210261026
  • 3679679
  • 46262

6.Which of the ten Sikh Gurus said that 'There is no Hindu, no Musalman'?ਦਸ ਸਿੱਖ ਗੁਰੂਆਂ ਵਿੱਚੋਂ ਕਿਸ ਨੇ ਕਿਹਾ ਸੀ ਕਿ "ਨਾ ਕੋਈ ਹਿੰਦੂ, ਨਾ ਮੁਸਲਮਾਨ"?#

SI · 14 Jul 2023 · Shift 1
  • 1Guru Ram Das Jiਗੁਰੂ ਰਾਮਦਾਸ ਜੀ
  • 2Guru Gobind Singh Jiਗੁਰੂ ਗੋਬਿੰਦ ਸਿੰਘ ਜੀ
  • 3Guru Amar Das Jiਗੁਰੂ ਅਮਰਦਾਸ ਜੀ
  • 4Guru Nanak Dev Jiਗੁਰੂ ਨਾਨਕ ਦੇਵ ਜੀ

7.The Prakash Purab (birth anniversary) of Guru Nanak Dev Ji is celebrated every year on the full moon day (Puranmashi) of the month of _______.ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹਰ ਸਾਲ _______ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ।#

SI · 14 Jul 2023 · Shift 1
  • 1Assuਅੱਸੂ
  • 2Chetਚੇਤ
  • 3Kattakਕੱਤਕ
  • 4Vaisakhਵੈਸਾਖ

8.At which of the following places were Guru Gobind Singh younger sons bricked alive?ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਹੇਠ ਲਿਖਿਆਂ ਵਿੱਚੋਂ ਕਿਸ ਥਾਂ ਉੱਤੇ ਜਿਊਂਦਿਆਂ ਨੀਂਹਾਂ ਵਿੱਚ ਚਿਣਵਾਇਆ ਗਿਆ ਸੀ?#

SI · 14 Jul 2023 · Shift 2
  • 1Sirhindਸਰਹਿੰਦ
  • 2Firozpurਫ਼ਿਰੋਜ਼ਪੁਰ
  • 3Quila Raipurਕਿਲ੍ਹਾ ਰਾਏਪੁਰ
  • 4Anandpur Sahibਅਨੰਦਪੁਰ ਸਾਹਿਬ

9.Sikh Sangat Area was divided into ‘22 Manjis’ by ________.ਸਿੱਖ ਸੰਗਤ ਦੇ ਖੇਤਰ ਨੂੰ '22 ਮੰਜੀਆਂ' ਵਿੱਚ ________ ਨੇ ਵੰਡਿਆ ਸੀ।#

SI · 14 Jul 2023 · Shift 2
  • 1Guru Amardas Jiਗੁਰੂ ਅਮਰਦਾਸ ਜੀ
  • 2Guru Angad Dev Jiਗੁਰੂ ਅੰਗਦ ਦੇਵ ਜੀ
  • 3Guru Arjan Dev Jiਗੁਰੂ ਅਰਜਨ ਦੇਵ ਜੀ
  • 4Guru Ramdas Jiਗੁਰੂ ਰਾਮਦਾਸ ਜੀ

10.Which of the following Sikh Gurus started the 'Manji system'?ਹੇਠ ਲਿਖਿਆਂ ਵਿੱਚੋਂ ਕਿਸ ਸਿੱਖ ਗੁਰੂ ਨੇ ‘ਮੰਜੀ ਪ੍ਰਥਾ’ ਦੀ ਸ਼ੁਰੂਆਤ ਕੀਤੀ?#

SI · 15 Jul 2023 · Shift 1
  • 1Guru Ram Das Jiਗੁਰੂ ਰਾਮਦਾਸ ਜੀ
  • 2Guru Amar Das Jiਗੁਰੂ ਅਮਰਦਾਸ ਜੀ
  • 3Guru Har Rai Jiਗੁਰੂ ਹਰ ਰਾਏ ਜੀ
  • 4Guru Arjan Dev Jiਗੁਰੂ ਅਰਜਨ ਦੇਵ ਜੀ

11.Which of the following Mughal emperors ordered the execution of Guru Arjan Dev Ji?ਹੇਠ ਲਿਖੇ ਮੁਗਲ ਬਾਦਸ਼ਾਹਾਂ ਵਿੱਚੋਂ ਕਿਸ ਨੇ ਗੁਰੂ ਅਰਜਨ ਦੇਵ ਜੀ ਨੂੰ ਕਤਲ ਕਰਨ ਦਾ ਹੁਕਮ ਦਿੱਤਾ ਸੀ?#

SI · 15 Jul 2023 · Shift 1
  • 1Akbarਅਕਬਰ
  • 2Shah Jahanਸ਼ਾਹਜਹਾਂ
  • 3Jahangirਜਹਾਂਗੀਰ
  • 4Baburਬਾਬਰ

12.Which of the following is known as the foundation day of the Khalsa Panth?ਹੇਠ ਲਿਖਿਆਂ ਵਿੱਚੋਂ ਕਿਸ ਨੂੰ ਖਾਲਸਾ ਪੰਥ ਦੇ ਸਥਾਪਨਾ ਦਿਵਸ ਵਜੋਂ ਜਾਣਿਆ ਜਾਂਦਾ ਹੈ?#

SI · 15 Jul 2023 · Shift 1
  • 1Basant Panchamiਬਸੰਤ ਪੰਚਮੀ
  • 2Lohriਲੋਹੜੀ
  • 3Chhapar Melaਛਪਾਰ ਦਾ ਮੇਲਾ
  • 4Vaisakhiਵਿਸਾਖੀ

13.In which year was Guru Nanak Dev Ji, the founder of Sikhism, born?ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿਸ ਸਾਲ ਹੋਇਆ ਸੀ?#

SI · 20 Jun 2023 · Shift 2
  • 114691469
  • 214701470
  • 314711471
  • 414721472

14.Who of the following was the third Sikh guru?ਹੇਠ ਲਿਖਿਆਂ ਵਿੱਚੋਂ ਤੀਜੇ ਸਿੱਖ ਗੁਰੂ ਕੌਣ ਸਨ?#

SI · 29 Jun 2023 · Shift 1
  • 1Guru Amardas Jiਗੁਰੂ ਅਮਰਦਾਸ ਜੀ
  • 2Guru Har Rai Jiਗੁਰੂ ਹਰਿ ਰਾਏ ਜੀ
  • 3Guru Arjun Dev Jiਗੁਰੂ ਅਰਜਨ ਦੇਵ ਜੀ
  • 4Guru Ramdas Jiਗੁਰੂ ਰਾਮਦਾਸ ਜੀ

15.In which of the following months is the martyrdom day of Guru Teg Bahadur observed?ਹੇਠ ਲਿਖਿਆਂ ਵਿੱਚੋਂ ਕਿਸ ਮਹੀਨੇ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ?#

SI · 29 Jun 2023 · Shift 1
  • 1Decemberਦਸੰਬਰ
  • 2Februaryਫ਼ਰਵਰੀ
  • 3Novemberਨਵੰਬਰ
  • 4Januaryਜਨਵਰੀ

16.Which of the following gurudwaras was named after a Muslim woman, Bibi Kaulan, who was a devotee of Guru Har Gobind?ਹੇਠ ਲਿਖਿਆਂ ਵਿੱਚੋਂ ਕਿਹੜਾ ਗੁਰਦੁਆਰਾ ਇੱਕ ਮੁਸਲਿਮ ਔਰਤ ਬੀਬੀ ਕੌਲਾਂ ਦੇ ਨਾਂ ਉੱਤੇ ਰੱਖਿਆ ਗਿਆ, ਜੋ ਗੁਰੂ ਹਰਿਗੋਬਿੰਦ ਸਾਹਿਬ ਦੀ ਸ਼ਰਧਾਲੂ ਸੀ?#

SI · 29 Jun 2023 · Shift 1
  • 1Gurudwara Gurumata Kaulanਗੁਰਦੁਆਰਾ ਗੁਰੂਮਾਤਾ ਕੌਲਾਂ
  • 2Gurudwara Mata Kaulanਗੁਰਦੁਆਰਾ ਮਾਤਾ ਕੌਲਾਂ
  • 3Gurudwara Devi Kaulanਗੁਰਦੁਆਰਾ ਦੇਵੀ ਕੌਲਾਂ
  • 4Gurudwara Amritdhari Kaulanਗੁਰਦੁਆਰਾ ਅੰਮ੍ਰਿਤਧਾਰੀ ਕੌਲਾਂ

17._________ updated the Sikh scriptures and prepared the Kartarpur Pothi, on which the holy scripture of the Sikhs, the Adi Granth, or Guru Granth Sahib ('the Granth as the Guru'), is based._________ ਨੇ ਸਿੱਖ ਗ੍ਰੰਥਾਂ ਨੂੰ ਅਪਡੇਟ ਕੀਤਾ ਅਤੇ ਕਰਤਾਰਪੁਰ ਪੋਥੀ ਤਿਆਰ ਕੀਤੀ, ਜਿਸ ਉੱਤੇ ਸਿੱਖਾਂ ਦੇ ਪਵਿੱਤਰ ਗ੍ਰੰਥ, ਆਦਿ ਗ੍ਰੰਥ, ਜਾਂ ਗੁਰੂ ਗ੍ਰੰਥ ਸਾਹਿਬ ("ਗੁਰੂ ਦੇ ਰੂਪ ਵਿੱਚ ਗ੍ਰੰਥ") ਆਧਾਰਿਤ ਹੈ।#

SI · 29 Jul 2023 · Shift 1
  • 1Guru Angad Dev Jiਗੁਰੂ ਅੰਗਦ ਦੇਵ ਜੀ
  • 2Guru Arjan Dev Jiਗੁਰੂ ਅਰਜਨ ਦੇਵ ਜੀ
  • 3Guru Amar Das Jiਗੁਰੂ ਅਮਰਦਾਸ ਜੀ
  • 4Guru Ram Das Jiਗੁਰੂ ਰਾਮਦਾਸ ਜੀ

18.In which year famous Sufi Saint Mian Mir ji laid the foundation stone of Harmandir Sahib?ਮਸ਼ਹੂਰ ਸੂਫ਼ੀ ਸੰਤ ਮੀਆਂ ਮੀਰ ਜੀ ਨੇ ਹਰਿਮੰਦਰ ਸਾਹਿਬ ਦੀ ਨੀਂਹ ਕਿਸ ਸਾਲ ਰੱਖੀ ਸੀ?#

SI · 29 Jul 2023 · Shift 2
  • 115681568
  • 215581558
  • 315881588
  • 415781578

19.Bachittar Natak is the compilation of which Sikh Guru?ਬਚਿੱਤਰ ਨਾਟਕ ਕਿਸ ਸਿੱਖ ਗੁਰੂ ਦੀ ਰਚਨਾ ਹੈ?#

SI · 29 Jul 2023 · Shift 2
  • 1Guru Hargobind Jiਗੁਰੂ ਹਰਗੋਬਿੰਦ ਜੀ
  • 2Guru Angad Dev Jiਗੁਰੂ ਅੰਗਦ ਦੇਵ ਜੀ
  • 3Guru Nanak Dev Jiਗੁਰੂ ਨਾਨਕ ਦੇਵ ਜੀ
  • 4Guru Gobind Singh Jiਗੁਰੂ ਗੋਬਿੰਦ ਸਿੰਘ ਜੀ

20.In which year was the Battle of Bhangani fought between Guru Gobind Singh Ji and Bhim Chand (king of Bilaspur)?ਗੁਰੂ ਗੋਬਿੰਦ ਸਿੰਘ ਜੀ ਅਤੇ ਭੀਮ ਚੰਦ (ਬਿਲਾਸਪੁਰ ਦੇ ਰਾਜੇ) ਵਿਚਕਾਰ ਭੰਗਾਣੀ ਦੀ ਲੜਾਈ ਕਿਹੜੇ ਸਾਲ ਵਿੱਚ ਲੜੀ ਗਈ ਸੀ?#

SI · 31 Jul 2023 · Shift 1
  • 116881688
  • 216941694
  • 316921692
  • 416901690

21.Who laid the foundation of Amritsar City ?ਅੰਮ੍ਰਿਤਸਰ ਸ਼ਹਿਰ ਦੀ ਬੁਨਿਆਦ ਕਿਸਨੇ ਰੱਖੀ?#

SI · 2016
  • 1Guru Arjan Devਗੁਰੂ ਅਰਜਨ ਦੇਵ
  • 2Guru Ram Dasਗੁਰੂ ਰਾਮ ਦਾਸ
  • 3Guru Nanakਗੁਰੂ ਨਾਨਕ
  • 4Guru Gobind Singhਗੁਰੂ ਗੋਬਿੰਦ ਸਿੰਘ

22.Which Sikh Guru started the Hola Mohalla festival?ਹੋਲਾ ਮਹੱਲਾ ਤਿਉਹਾਰ ਕਿਸ ਸਿੱਖ ਗੁਰੂ ਨੇ ਸ਼ੁਰੂ ਕੀਤਾ ਸੀ?#

Constable · 22 May 2025
  • 1Sri Guru Gobind Singh Jiਸ੍ਰੀ ਗੁਰੂ ਗੋਬਿੰਦ ਸਿੰਘ ਜੀ
  • 2Sri Guru Arjan Dev Jiਸ੍ਰੀ ਗੁਰੂ ਅਰਜਨ ਦੇਵ ਜੀ
  • 3Sri Guru Nanak Dev Jiਸ੍ਰੀ ਗੁਰੂ ਨਾਨਕ ਦੇਵ ਜੀ
  • 4Sri Guru Tegh Bahadur Jiਸ੍ਰੀ ਗੁਰੂ ਤੇਗ ਬਹਾਦਰ ਜੀ

23.ਮੁਗਲਾਂ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਲੜਾਈ ਕਿਿਸ ਸਥਾਨ ਤੇ ਹੋਈ?ਮੁਗਲਾਂ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਲੜਾਈ ਕਿਿਸ ਸਥਾਨ ਤੇ ਹੋਈ?#

Constable · 8 Aug 2024 · Shift 1
  • 1ਮਾਛੀਵਾੜਾਮਾਛੀਵਾੜਾ
  • 2ਖਿਿਦਰਾਣਾਖਿਿਦਰਾਣਾ
  • 3ਭੰਗਾਣੀਭੰਗਾਣੀ
  • 4ਚਮਕੌਰਚਮਕੌਰ

24.ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ?ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ?#

Constable · 8 Aug 2024 · Shift 1
  • 116671667
  • 216661666
  • 316611661
  • 415661566

25.What is the meaning of the word 'Sikh' in Punjabi?ਪੰਜਾਬੀ ਵਿੱਚ 'ਸਿੱਖ' ਸ਼ਬਦ ਦਾ ਕੀ ਅਰਥ ਹੈ?#

Constable · 30 Jul 2024
  • 1Disciplineਅਨੁਸ਼ਾਸਨ
  • 2Learnerਸਿੱਖਣ ਵਾਲਾ
  • 3Approachਪਹੁੰਚ
  • 4Principleਸਿਧਾਂਤ

26.When was Sri Guru Nanak Dev Ji born?ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ?#

Constable · 30 Jul 2024
  • 11478 AD1478 ਈ.
  • 21480 AD1480 ਈ.
  • 31457 AD1457 ਈ.
  • 41469 AD1469 ਈ.

27.What is the literal meaning of Akal Takht?ਅਕਾਲ ਤਖ਼ਤ ਦਾ ਸ਼ਾਬਦਿਕ ਅਰਥ ਕੀ ਹੈ?#

Constable · 30 Jul 2024
  • 1Eternal mosqueਕਾਲ ਰਹਿਤ ਮਸਜਿਦ
  • 2Eternal bedਕਾਲ ਰਹਿਤ ਪਲੰਘ
  • 3Eternal Throneਕਾਲ ਰਹਿਤ ਤਖ਼ਤ
  • 4Templeਮੰਦਰ

28.Which Sikh Guru started the tradition of 'Langar'?ਲੰਗਰ' ਦੀ ਪਰੰਪਰਾ ਕਿਹੜੇਸਿੱਖ ਗੁਰੂਨੇਸ਼ੁਰੂਕੀਤੀ ਸੀ?#

Constable · 30 Jul 2024
  • 1Guru Angad Singh Jiਗੁਰੂ ਅੰਗਦ ਸਿੰਘ
  • 2Guru Nanak Dev Jiਗੁਰੂ ਨਾਨਕ ਦੇਵ
  • 3Guru Haridas Jiਗੁਰੂ ਹਰਿਦਾਸ
  • 4Guru Gobind Singh Jiਗੁਰੂ ਗੋਬਿੰਦ ਸਿੰਘ

29.Which Sikh Guru introduced Anand Karaj - which was a special kind of marriage ceremony?Which Sikh Guru introduced Anand Karaj - which was a special kind of marriage ceremony?#

Constable · 25 Sep 2021 · Shift 1
  • 1Guru AngadGuru Angad
  • 2Guru Amar DasGuru Amar Das
  • 3Guru HargobindGuru Hargobind
  • 4Guru Har KrishanGuru Har Krishan

30._____ is the birthplace of Khalsa, a way of identifying or differentiating the Sikhs._____ is the birthplace of Khalsa, a way of identifying or differentiating the Sikhs.#

Constable · 25 Sep 2021 · Shift 1
  • 1Takht Sri Damdama SahibTakht Sri Damdama Sahib
  • 2Fatehgarh SahibFatehgarh Sahib
  • 3Dukh Nivaran SahibDukh Nivaran Sahib
  • 4Takht Keshgarh SahibTakht Keshgarh Sahib

31.Which Sikh Guru created the Khalsa in 1699?Which Sikh Guru created the Khalsa in 1699?#

Constable · 25 Sep 2021 · Shift 2
  • 1Guru Nanak DevGuru Nanak Dev
  • 2Guru AmardasGuru Amardas
  • 3Guru Gobind SinghGuru Gobind Singh
  • 4Guru Har RaiGuru Har Rai

32.Which is a Sikh festival held to commemorate Sri Guru Nanak Dev Ji's birth?Which is a Sikh festival held to commemorate Sri Guru Nanak Dev Ji's birth?#

Constable · 25 Sep 2021 · Shift 2
  • 1TeeyanTeeyan
  • 2DiwaliDiwali
  • 3GuruparabGuruparab
  • 4RakshabandhanRakshabandhan

33.Which among the following is a warrior sect of Sikhism?Which among the following is a warrior sect of Sikhism?#

Constable · 25 Sep 2021 · Shift 2
  • 1UdasiUdasi
  • 2NihangNihang
  • 3NamdhariNamdhari
  • 4NirmalaNirmala

34.Which Sikh Guru, fourth of the 10 gurus, founded the city of Amritsar?Which Sikh Guru, fourth of the 10 gurus, founded the city of Amritsar?#

Constable · 26 Sep 2021 · Shift 2
  • 1Guru Nanak DevGuru Nanak Dev
  • 2Guru Har Rai SahibGuru Har Rai Sahib
  • 3Guru Arjan DevGuru Arjan Dev
  • 4Guru Ram DasGuru Ram Das

35.Which festival is also celebrated to mark the birth of the Khalsa in Sikhism?Which festival is also celebrated to mark the birth of the Khalsa in Sikhism?#

Constable · 26 Sep 2021 · Shift 2
  • 1Hola MohallaHola Mohalla
  • 2LohriLohri
  • 3GurupurabGurupurab
  • 4BaisakhiBaisakhi

36.Which among the following is an ascetic sect of Punjab founded by Baba Sri Chand?Which among the following is an ascetic sect of Punjab founded by Baba Sri Chand?#

Constable · 26 Sep 2021 · Shift 2
  • 1NirmalaNirmala
  • 2NirankariNirankari
  • 3KhalsaKhalsa
  • 4UdasiUdasi

Answers

36 answers · same numbers
1.(2) Guru Arjan Dev Jiਗੁਰੂ ਅਰਜਨ ਦੇਵ ਜੀ
Free sample

Guru Arjan Dev Ji, the fifth Guru, compiled the Adi Granth at Ramsar in Amritsar and had it installed in the Harmandir Sahib on Bhadon Sudi 1, Samvat 1661 — 16 August 1604 by the common reckoning. Bhai Gurdas was the scribe, and Baba Buddha Ji was appointed the first Granthi. The volume gathered the hymns of the first five Gurus with the compositions of fifteen Bhagats such as Kabir, Namdev, Ravidas and Sheikh Farid, and of the Bhatts and other Gursikhs, arranged by raga. It was Guru Gobind Singh Ji, the tenth Guru, who later added Guru Tegh Bahadur Ji's bani at Damdama Sahib in 1705-06 and in 1708 conferred Guruship on the volume as Guru Granth Sahib — so option 1 confuses the final recension with the original compilation. Guru Tegh Bahadur Ji (option 3) is the contributor, not the compiler, and Guru Angad Dev Ji (option 4) gave the Panth the Gurmukhi script, over fifty years earlier. Answer: option 2.

ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਵਿਖੇ ਰਾਮਸਰ ਦੇ ਸਥਾਨ 'ਤੇ ਆਦਿ ਗ੍ਰੰਥ ਦਾ ਸੰਕਲਨ ਕੀਤਾ ਅਤੇ 1604 ਈ. (ਭਾਦੋਂ ਸੁਦੀ 1, ਸੰਮਤ 1661) ਵਿੱਚ ਇਸ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿਖੇ ਕੀਤਾ। ਲਿਖਾਰੀ ਭਾਈ ਗੁਰਦਾਸ ਜੀ ਸਨ ਅਤੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਥਾਪਿਆ ਗਿਆ। ਇਸ ਵਿੱਚ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਕਬੀਰ, ਨਾਮਦੇਵ, ਰਵਿਦਾਸ, ਸ਼ੇਖ਼ ਫ਼ਰੀਦ ਆਦਿ ਪੰਦਰਾਂ ਭਗਤਾਂ ਅਤੇ ਭੱਟਾਂ ਦੀ ਬਾਣੀ ਰਾਗਾਂ ਅਨੁਸਾਰ ਦਰਜ ਕੀਤੀ ਗਈ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਦਰਜ ਕਰਵਾਈ ਅਤੇ 1708 ਵਿੱਚ ਗ੍ਰੰਥ ਨੂੰ ਗੁਰਿਆਈ ਬਖ਼ਸ਼ੀ — ਇਸ ਲਈ ਬਦਲ 1 ਅੰਤਿਮ ਸੰਪਾਦਨਾ ਨੂੰ ਮੂਲ ਸੰਕਲਨ ਸਮਝ ਬੈਠਦਾ ਹੈ। ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਦਿੱਤੀ, ਗ੍ਰੰਥ ਨਹੀਂ ਸੰਪਾਦਿਆ। ਉੱਤਰ: ਬਦਲ 2।

2.(4) 24 November24 ਨਵੰਬਰ
3.(4) Youngest sons of Guru Gobind Singh Jiਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ
4.(1) Dilrubaਦਿਲਰੁਬਾ
5.(1) 976976
6.(4) Guru Nanak Dev Jiਗੁਰੂ ਨਾਨਕ ਦੇਵ ਜੀ
7.(3) Kattakਕੱਤਕ
8.(1) Sirhindਸਰਹਿੰਦ
9.(1) Guru Amardas Jiਗੁਰੂ ਅਮਰਦਾਸ ਜੀ
10.(2) Guru Amar Das Jiਗੁਰੂ ਅਮਰਦਾਸ ਜੀ
11.(3) Jahangirਜਹਾਂਗੀਰ
12.(4) Vaisakhiਵਿਸਾਖੀ
13.(1) 14691469
14.(1) Guru Amardas Jiਗੁਰੂ ਅਮਰਦਾਸ ਜੀ
15.(3) Novemberਨਵੰਬਰ
16.(2) Gurudwara Mata Kaulanਗੁਰਦੁਆਰਾ ਮਾਤਾ ਕੌਲਾਂ
17.(2) Guru Arjan Dev Jiਗੁਰੂ ਅਰਜਨ ਦੇਵ ਜੀ
18.(3) 15881588
19.(4) Guru Gobind Singh Jiਗੁਰੂ ਗੋਬਿੰਦ ਸਿੰਘ ਜੀ
20.(1) 16881688
21.(2) Guru Ram Dasਗੁਰੂ ਰਾਮ ਦਾਸ
22.(1) Sri Guru Gobind Singh Jiਸ੍ਰੀ ਗੁਰੂ ਗੋਬਿੰਦ ਸਿੰਘ ਜੀ
23.(4) ਚਮਕੌਰਚਮਕੌਰ
24.(2) 16661666
25.(2) Learnerਸਿੱਖਣ ਵਾਲਾ
26.(4) 1469 AD1469 ਈ.
27.(3) Eternal Throneਕਾਲ ਰਹਿਤ ਤਖ਼ਤ
28.(2) Guru Nanak Dev Jiਗੁਰੂ ਨਾਨਕ ਦੇਵ
29.(2) Guru Amar DasGuru Amar Das
30.(4) Takht Keshgarh SahibTakht Keshgarh Sahib
31.(3) Guru Gobind SinghGuru Gobind Singh
32.(3) GuruparabGuruparab
33.(2) NihangNihang
34.(4) Guru Ram DasGuru Ram Das
35.(4) BaisakhiBaisakhi
36.(4) UdasiUdasi

Common questions

Has the Punjab Police ASI exam asked The Ten Sikh Gurus questions before?

There is no previous Punjab Police ASI paper. These 36 questions are from the Punjab Police Sub-Inspector and Constable papers (2016–2025) — the same force and largely the same syllabus — which makes them the closest real practice for ASI 2026.

How many The Ten Sikh Gurus questions come in Punjab Police papers?

36 across 18 papers between 2016–2025: 21 from SI and 15 from Constable.

Are the answers free?

Yes. Every question and its answer is free to read, in English and Punjabi, and the first 10 are free to attempt. Worked explanations, unlimited attempts, full mocks and the Punjab Police notes come with the ASI pack.

Which papers asked The Ten Sikh Gurus

PaperQuestions
Constable · 30 Jul 20244
SI · 14 Jul 2023 · Shift 13
SI · 15 Jul 2023 · Shift 13
SI · 29 Jun 2023 · Shift 13
Constable · 25 Sep 2021 · Shift 23
Constable · 26 Sep 2021 · Shift 23
SI · 2 Jul 2023 · Shift 12
SI · 14 Jul 2023 · Shift 22
SI · 29 Jul 2023 · Shift 22
Constable · 8 Aug 2024 · Shift 12
Constable · 25 Sep 2021 · Shift 12
SI · 2 Jul 2023 · Shift 21