ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ — Punjab Police previous year questions

90 questions from the Punjab Police SI and Constable papers, 2021–2025, with answers in English and ਪੰਜਾਬੀ. No ASI paper has been held yet, so these are the closest real practice for ASI 2026.

37 papers · 75 SI · 15 Constable · 1 asked more than once · Free notes: ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ →

Free during launch

1.ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਜਿਹੜੀ ਗੱਲ ਬਹੁਤ ਵਧਾ-ਚੜ੍ਹਾ ਕੇ ਆਖੀ ਜਾਵੇਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਜਿਹੜੀ ਗੱਲ ਬਹੁਤ ਵਧਾ-ਚੜ੍ਹਾ ਕੇ ਆਖੀ ਜਾਵੇ#

SI · 15 Jul 2023 · Shift 2 · Punjabi qualifyingSI · 15 Jul 2023 · Shift 3 · Punjabi qualifyingasked 2×
  • 1ਵਰਿਆਮਵਰਿਆਮ
  • 2ਕ੍ਰਿਤੱਗਕ੍ਰਿਤੱਗ
  • 3ਅੱਤਕਥਨੀਅੱਤਕਥਨੀ
  • 4ਅਣਥੱਕਅਣਥੱਕ

2.“ਉਹ ਪਾਣੀ ਜਿਸਨੂੰ ਪੀ ਕੇ ਦੁੱਖ ਦੂਰ ਹੋਣ’ ਲਈ ਕੋਈ ਇਕ ਸ਼ਬਦ ਚੁਣੋ“ਉਹ ਪਾਣੀ ਜਿਸਨੂੰ ਪੀ ਕੇ ਦੁੱਖ ਦੂਰ ਹੋਣ’ ਲਈ ਕੋਈ ਇਕ ਸ਼ਬਦ ਚੁਣੋ#

SI · 1 Jul 2023 · Shift 3 · Punjabi qualifying
  • 1ਜਲਜਲ
  • 2ਦਵਾਈਦਵਾਈ
  • 3ਸਾਫ਼ ਪਾਣੀਸਾਫ਼ ਪਾਣੀ
  • 4ਅੰਮ੍ਰਿਤਅੰਮ੍ਰਿਤ

3.“ਸੌਦਾ ਵੇਚਣ ਵਾਲਾ” ਲਈ ਕੋਈ ਇਕ ਸ਼ਬਦ ਚੁਣੋ“ਸੌਦਾ ਵੇਚਣ ਵਾਲਾ” ਲਈ ਕੋਈ ਇਕ ਸ਼ਬਦ ਚੁਣੋ#

SI · 1 Jul 2023 · Shift 3 · Punjabi qualifying
  • 1ਦੁਕਾਨਦਾਰਦੁਕਾਨਦਾਰ
  • 2ਪਾਗਲਪਾਗਲ
  • 3ਵਣਜਾਰਾਵਣਜਾਰਾ
  • 4ਡਾਕੀਆਡਾਕੀਆ

4.“ਜਿਹੜਾ ਧਰਮ ਦਾ ਪ੍ਰਚਾਰ ਕਰੇ” ਲਈ ਕੋਈ ਇਕ ਸ਼ਬਦ ਚੁਣੋ“ਜਿਹੜਾ ਧਰਮ ਦਾ ਪ੍ਰਚਾਰ ਕਰੇ” ਲਈ ਕੋਈ ਇਕ ਸ਼ਬਦ ਚੁਣੋ#

SI · 1 Jul 2023 · Shift 3 · Punjabi qualifying
  • 1ਸੂਝਵਾਨਸੂਝਵਾਨ
  • 2ਟੀਕਾਕਾਰਟੀਕਾਕਾਰ
  • 3ਪ੍ਰਚਾਰਕਪ੍ਰਚਾਰਕ
  • 4ਅਧਰਮੀਅਧਰਮੀ

5.‘ਉਹ ਅਖ਼ਬਾਰ ਜੋ ਹਫ਼ਤੇ ਬਾਅਦ ਨਿਕਲੇ’ ਨੂੰ ਕਿਹਾ ਜਾਂਦਾ ਹੈ:‘ਉਹ ਅਖ਼ਬਾਰ ਜੋ ਹਫ਼ਤੇ ਬਾਅਦ ਨਿਕਲੇ’ ਨੂੰ ਕਿਹਾ ਜਾਂਦਾ ਹੈ:#

SI · 2 Jul 2023 · Shift 3 · Punjabi qualifying
  • 1ਦੈਨਿਕਦੈਨਿਕ
  • 2ਸਲਾਨਾਸਲਾਨਾ
  • 3ਸਪਤਾਹਿਕਸਪਤਾਹਿਕ
  • 4ਮਾਸਿਕਮਾਸਿਕ

6.‘ਉਹ ਪਾਠ ਜੋ ਸ਼ੁਰੂ ਤੋਂ ਅੰਤ ਤੱਕ ਅਰੁੱਕ ਕੀਤਾ ਜਾਵੇ’ ਨੂੰ ਕਿਹਾ ਜਾਂਦਾ ਹੈ:‘ਉਹ ਪਾਠ ਜੋ ਸ਼ੁਰੂ ਤੋਂ ਅੰਤ ਤੱਕ ਅਰੁੱਕ ਕੀਤਾ ਜਾਵੇ’ ਨੂੰ ਕਿਹਾ ਜਾਂਦਾ ਹੈ:#

SI · 2 Jul 2023 · Shift 3 · Punjabi qualifying
  • 1ਖੰਡ ਪਾਠਖੰਡ ਪਾਠ
  • 2ਸਮੁੱਚਾ ਪਾਠਸਮੁੱਚਾ ਪਾਠ
  • 3ਅਖੰਡ ਪਾਠਅਖੰਡ ਪਾਠ
  • 4ਪਾਠਪਾਠ

7.‘ਜਿਹੜਾ ਬਹੁਤੀਆਂ ਗੱਲਾਂ ਕਰਦਾ ਹੋਵੇ’ ਨੂੰ ਕਿਹਾ ਜਾਂਦਾ ਹੈ:‘ਜਿਹੜਾ ਬਹੁਤੀਆਂ ਗੱਲਾਂ ਕਰਦਾ ਹੋਵੇ’ ਨੂੰ ਕਿਹਾ ਜਾਂਦਾ ਹੈ:#

SI · 2 Jul 2023 · Shift 3 · Punjabi qualifying
  • 1ਹਰਮਨ-ਪਿਆਰਾਹਰਮਨ-ਪਿਆਰਾ
  • 2ਸਪੀਕਰਸਪੀਕਰ
  • 3ਗਾਲੜੀਗਾਲੜੀ
  • 4ਬੜਬੋਲਾਬੜਬੋਲਾ

8.‘ਸਾਰਿਆਂ ਦੀ ਸਾਂਝੀ ਰਾਏ’ ਨੂੰ ਕਿਹਾ ਜਾਂਦਾ ਹੈ:‘ਸਾਰਿਆਂ ਦੀ ਸਾਂਝੀ ਰਾਏ’ ਨੂੰ ਕਿਹਾ ਜਾਂਦਾ ਹੈ:#

SI · 2 Jul 2023 · Shift 3 · Punjabi qualifying
  • 1ਸਰਬ-ਸੰਮਤੀਸਰਬ-ਸੰਮਤੀ
  • 2ਲੋਕ-ਸਭਾਲੋਕ-ਸਭਾ
  • 3ਪੰਚਾਇਤਪੰਚਾਇਤ
  • 4ਸੰਮਤੀਸੰਮਤੀ

9.‘ਉਹ ਥਾਂ ਜਿੱਥੇ ਪਹਿਲਵਾਨ ਘੋਲ ਕਰਦੇ ਹਨ’ ਨੂੰ ਕਿਹਾ ਜਾਂਦਾ ਹੈ:‘ਉਹ ਥਾਂ ਜਿੱਥੇ ਪਹਿਲਵਾਨ ਘੋਲ ਕਰਦੇ ਹਨ’ ਨੂੰ ਕਿਹਾ ਜਾਂਦਾ ਹੈ:#

SI · 2 Jul 2023 · Shift 3 · Punjabi qualifying
  • 1ਅਖਾੜਾਅਖਾੜਾ
  • 2ਸ਼ਾਮਲਾਟਸ਼ਾਮਲਾਟ
  • 3ਤਬੇਲਾਤਬੇਲਾ
  • 4ਤ੍ਰਿੰਞਣਤ੍ਰਿੰਞਣ

10.ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਜਦੋਂ ਮੀਂਹ ਨਾ ਪਵੇਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਜਦੋਂ ਮੀਂਹ ਨਾ ਪਵੇ#

SI · 3 Jul 2023 · Shift 3 · Punjabi qualifying
  • 1ਸੇਮਸੇਮ
  • 2ਬਰਸਾਤਬਰਸਾਤ
  • 3ਬੰਜਰਬੰਜਰ
  • 4ਔੜਔੜ

11.ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਪੈਦਲ ਸਫ਼ਰ ਕਰਨ ਵਾਲਾਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਪੈਦਲ ਸਫ਼ਰ ਕਰਨ ਵਾਲਾ#

SI · 3 Jul 2023 · Shift 3 · Punjabi qualifying
  • 1ਮੁਸਾਫ਼ਰਮੁਸਾਫ਼ਰ
  • 2ਪੰਧਪੰਧ
  • 3ਪਾਂਧੀਪਾਂਧੀ
  • 4ਸਫ਼ਰੀਸਫ਼ਰੀ

12.ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਚਰਖਾ ਕੱਤਣ ਵਾਲੀਆਂ ਕੁੜੀਆਂ ਦਾ ਇਕੱਠਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਚਰਖਾ ਕੱਤਣ ਵਾਲੀਆਂ ਕੁੜੀਆਂ ਦਾ ਇਕੱਠ#

SI · 3 Jul 2023 · Shift 3 · Punjabi qualifying
  • 1ਪਿੜਪਿੜ
  • 2ਥੜ੍ਹਾਥੜ੍ਹਾ
  • 3ਤਬੇਲਾਤਬੇਲਾ
  • 4ਤ੍ਰਿੰਞਣਤ੍ਰਿੰਞਣ

13.ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਸੋਨੇ ਚਾਂਦੀ ਦਾ ਵਪਾਰ ਕਰਨ ਵਾਲਾਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਸੋਨੇ ਚਾਂਦੀ ਦਾ ਵਪਾਰ ਕਰਨ ਵਾਲਾ#

SI · 3 Jul 2023 · Shift 3 · Punjabi qualifying
  • 1ਵਪਾਰੀਵਪਾਰੀ
  • 2ਲੁਹਾਰਲੁਹਾਰ
  • 3ਸਰਾਫ਼ਸਰਾਫ਼
  • 4ਵਣਜਾਰਾਵਣਜਾਰਾ

14.ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਉਹ ਥਾਂ ਜੋ ਸਭ ਦੀ ਸਾਂਝੀ ਹੋਵੇਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਉਹ ਥਾਂ ਜੋ ਸਭ ਦੀ ਸਾਂਝੀ ਹੋਵੇ#

SI · 9 Jul 2023 · Shift 3 · Punjabi qualifying
  • 1ਵਿਰਾਸਤਵਿਰਾਸਤ
  • 2ਭੂਮੀਭੂਮੀ
  • 3ਨਿੱਜੀਨਿੱਜੀ
  • 4ਸ਼ਾਮਲਾਟਸ਼ਾਮਲਾਟ

15.ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਜਿਸ ਨੂੰ ਸਾਰੇ ਪਿਆਰ ਕਰਨਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਜਿਸ ਨੂੰ ਸਾਰੇ ਪਿਆਰ ਕਰਨ#

SI · 9 Jul 2023 · Shift 3 · Punjabi qualifying
  • 1ਬਹੁਤ-ਪਿਆਰਾਬਹੁਤ-ਪਿਆਰਾ
  • 2ਆਕਰਸ਼ਨ-ਕੇਂਦਰਆਕਰਸ਼ਨ-ਕੇਂਦਰ
  • 3ਹਰਮਨ-ਪਿਆਰਾਹਰਮਨ-ਪਿਆਰਾ
  • 4ਖ਼ੂਬਸੂਰਤਖ਼ੂਬਸੂਰਤ

16.ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਜਿਹੜਾ ਕਦੀ ਨਾ ਟੁੱਟੇਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਜਿਹੜਾ ਕਦੀ ਨਾ ਟੁੱਟੇ#

SI · 9 Jul 2023 · Shift 3 · Punjabi qualifying
  • 1ਅਟੁੱਟਅਟੁੱਟ
  • 2ਸੀਮੇਂਟਸੀਮੇਂਟ
  • 3ਪੱਕਾਪੱਕਾ
  • 4ਮਜ਼ਬੂਤਮਜ਼ਬੂਤ

17.ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਉਹ ਥਾਂ ਜਿੱਥੇ ਦੂਰ ਤੱਕ ਰੇਤ ਹੀ ਰੇਤ ਹੋਵੇਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਉਹ ਥਾਂ ਜਿੱਥੇ ਦੂਰ ਤੱਕ ਰੇਤ ਹੀ ਰੇਤ ਹੋਵੇ#

SI · 9 Jul 2023 · Shift 3 · Punjabi qualifying
  • 1ਮਾਰੂਥਲਮਾਰੂਥਲ
  • 2ਆਬਆਬ
  • 3ਸਰਾਫ਼ਸਰਾਫ਼
  • 4ਬੰਜਰਬੰਜਰ

18.ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਜਿੱਥੇ ਪੈਸੇ ਜਾਂ ਸਿੱਕੇ ਬਣਾਏ ਜਾਂਦੇ ਹੋਣਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਜਿੱਥੇ ਪੈਸੇ ਜਾਂ ਸਿੱਕੇ ਬਣਾਏ ਜਾਂਦੇ ਹੋਣ#

SI · 9 Jul 2023 · Shift 3 · Punjabi qualifying
  • 1ਟਕਸਾਲਟਕਸਾਲ
  • 2ਖ਼ਜ਼ਾਨਾਖ਼ਜ਼ਾਨਾ
  • 3ਬੈਂਕਬੈਂਕ
  • 4ਸਰਕਾਰਸਰਕਾਰ

19.ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਚਹੁੰ ਪੈਰਾਂ ਵਾਲਾ ਪਸੂਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਚਹੁੰ ਪੈਰਾਂ ਵਾਲਾ ਪਸੂ#

SI · 14 Jul 2023 · Shift 3 · Punjabi qualifying
  • 1ਚੁਪਾਇਆਚੁਪਾਇਆ
  • 2ਚਮੁਖੀਆਚਮੁਖੀਆ
  • 3ਚੌਤਰਫ਼ਾਚੌਤਰਫ਼ਾ
  • 4ਚਾਰਪੈਰੀਚਾਰਪੈਰੀ

20.ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਦੂਜਿਆ ਦਾ ਉਪਕਾਰ ਕਰਨ ਵਾਲਾਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਦੂਜਿਆ ਦਾ ਉਪਕਾਰ ਕਰਨ ਵਾਲਾ#

SI · 14 Jul 2023 · Shift 3 · Punjabi qualifying
  • 1ਨੇਤਾਨੇਤਾ
  • 2ਪਰਉਪਕਾਰੀਪਰਉਪਕਾਰੀ
  • 3ਅਮੀਰਅਮੀਰ
  • 4ਸ਼ਾਹੂਕਾਰਸ਼ਾਹੂਕਾਰ

21.ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਕੁਝ ਵਿਅਕਤੀਆਂ ਵੱਲੋਂ ਰਾਏ ਦੇਣ ਲਈ ਚੁਣਿਆ ਵਿਅਕਤੀਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਕੁਝ ਵਿਅਕਤੀਆਂ ਵੱਲੋਂ ਰਾਏ ਦੇਣ ਲਈ ਚੁਣਿਆ ਵਿਅਕਤੀ#

SI · 14 Jul 2023 · Shift 3 · Punjabi qualifying
  • 1ਵਾਰਿਸਵਾਰਿਸ
  • 2ਪ੍ਰਤਿਨਿਧਪ੍ਰਤਿਨਿਧ
  • 3ਪਲੇਠਾਪਲੇਠਾ
  • 4ਪ੍ਰਮੁੱਖਪ੍ਰਮੁੱਖ

22.ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਕੀਤੇ ਨੂੰ ਜਾਣਨ ਵਾਲਾਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਕੀਤੇ ਨੂੰ ਜਾਣਨ ਵਾਲਾ#

SI · 14 Jul 2023 · Shift 3 · Punjabi qualifying
  • 1ਵਰਿਆਮਵਰਿਆਮ
  • 2ਅਕ੍ਰਿਤਘਣਅਕ੍ਰਿਤਘਣ
  • 3ਕ੍ਰਿੱਤਗਕ੍ਰਿੱਤਗ
  • 4ਅਣਥੱਕਅਣਥੱਕ

23.ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਉਲਟਾ ਨੁਕਸਾਨ ਪਹੁੰਚਾਉਣ ਵਾਲ਼ਾਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਉਲਟਾ ਨੁਕਸਾਨ ਪਹੁੰਚਾਉਣ ਵਾਲ਼ਾ#

SI · 15 Jul 2023 · Shift 2 · Punjabi qualifying
  • 1ਚੁਪਾਇਆਚੁਪਾਇਆ
  • 2ਵਿਸ਼ਵਾਸ-ਪਾਤਰਵਿਸ਼ਵਾਸ-ਪਾਤਰ
  • 3ਵਿਸ਼ਵਾਸ-ਘਾਤੀਵਿਸ਼ਵਾਸ-ਘਾਤੀ
  • 4ਆਗਿਆਕਾਰਆਗਿਆਕਾਰ

24.ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਕਿਸੇ ਲੇਖਕ ਜਾਂ ਕਲਾਕਾਰ ਦੀ ਸਭ ਤੋਂ ਉੱਤਮ ਰਚਨਾਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਕਿਸੇ ਲੇਖਕ ਜਾਂ ਕਲਾਕਾਰ ਦੀ ਸਭ ਤੋਂ ਉੱਤਮ ਰਚਨਾ#

SI · 15 Jul 2023 · Shift 2 · Punjabi qualifying
  • 1ਵਿਲੱਖਣਵਿਲੱਖਣ
  • 2ਪੱਖਪਾਤੀਪੱਖਪਾਤੀ
  • 3ਨਿਰਪੱਖਨਿਰਪੱਖ
  • 4ਸ਼ਾਹਕਾਰਸ਼ਾਹਕਾਰ

25.ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਇਕ ਦੇਸ ਦੀ ਹਕੂਮਤ ਵੱਲੋਂ ਹੋਰ ਦੇਸਾਂ ਉੱਪਰ ਹਕੂਮਤ ਕਰਨ ਦਾ ਸਿਧਾਂਤਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਇਕ ਦੇਸ ਦੀ ਹਕੂਮਤ ਵੱਲੋਂ ਹੋਰ ਦੇਸਾਂ ਉੱਪਰ ਹਕੂਮਤ ਕਰਨ ਦਾ ਸਿਧਾਂਤ#

SI · 15 Jul 2023 · Shift 2 · Punjabi qualifying
  • 1ਲੋਕਤੰਤਰਲੋਕਤੰਤਰ
  • 2ਸਾਮਰਾਜਵਾਦਸਾਮਰਾਜਵਾਦ
  • 3ਰਾਜਤੰਤਰਰਾਜਤੰਤਰ
  • 4ਤਾਨਾਸ਼ਾਹੀਤਾਨਾਸ਼ਾਹੀ

26.ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਨਾਵਲ ਲਿਖਣ ਵਾਲਾਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਨਾਵਲ ਲਿਖਣ ਵਾਲਾ#

SI · 15 Jul 2023 · Shift 3 · Punjabi qualifying
  • 1ਨਾਟਕਕਾਰਨਾਟਕਕਾਰ
  • 2ਨਾਵਲਕਾਰਨਾਵਲਕਾਰ
  • 3ਪਦਪਦ
  • 4ਕਵੀਕਵੀ

27.ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਪਿੰਡ ਦੇ ਝਗੜਿਆਂ ਦਾ ਫ਼ੈਸਲਾ ਕਰਨ ਵਾਲੀ ਸਭਾਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਪਿੰਡ ਦੇ ਝਗੜਿਆਂ ਦਾ ਫ਼ੈਸਲਾ ਕਰਨ ਵਾਲੀ ਸਭਾ#

SI · 15 Jul 2023 · Shift 3 · Punjabi qualifying
  • 1ਗ੍ਰਾਮ ਸੰਮਤੀਗ੍ਰਾਮ ਸੰਮਤੀ
  • 2ਬਲਾਕ ਸੰਮਤੀਬਲਾਕ ਸੰਮਤੀ
  • 3ਜ਼ਿਲ੍ਹਾਂ ਪ੍ਰੀਸ਼ਦਜ਼ਿਲ੍ਹਾਂ ਪ੍ਰੀਸ਼ਦ
  • 4ਪੰਚਾਇਤਪੰਚਾਇਤ

28.ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਜੋ ਆਪ ਨਾਲ ਬੀਤੀ ਹੋਵੇਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਜੋ ਆਪ ਨਾਲ ਬੀਤੀ ਹੋਵੇ#

SI · 15 Jul 2023 · Shift 3 · Punjabi qualifying
  • 1ਘਰ ਬੀਤੀਘਰ ਬੀਤੀ
  • 2ਹੱਡਬੀਤੀਹੱਡਬੀਤੀ
  • 3ਜੱਗਬੀਤੀਜੱਗਬੀਤੀ
  • 4ਪੜੋਸੀਆਂ ਨਾਲ ਬੀਤੀਪੜੋਸੀਆਂ ਨਾਲ ਬੀਤੀ

29.“ਕੁਸ਼ਤੀ ਕਰਨ ਵਾਲਾ” ਲਈ ਕੋਈ ਇਕ ਸ਼ਬਦ ਚੁਣੋ“ਕੁਸ਼ਤੀ ਕਰਨ ਵਾਲਾ” ਲਈ ਕੋਈ ਇਕ ਸ਼ਬਦ ਚੁਣੋ#

SI · 20 Jun 2023 · Shift 3 · Punjabi qualifying
  • 1ਧਨਵਾਨਧਨਵਾਨ
  • 2ਮਜ਼ਦੂਰਮਜ਼ਦੂਰ
  • 3ਪਹਿਲਵਾਨਪਹਿਲਵਾਨ
  • 4ਵਣਜਾਰਾਵਣਜਾਰਾ

30.‘ਉਹ ਮਨੁੱਖ ਜਿਹੜਾ ਆਪਣੀ ਮਨ ਮਰਜ਼ੀ ਕਰੇ’ ਲਈ ਕੋਈ ਇਕ ਸ਼ਬਦ ਚੁਣੋ:-‘ਉਹ ਮਨੁੱਖ ਜਿਹੜਾ ਆਪਣੀ ਮਨ ਮਰਜ਼ੀ ਕਰੇ’ ਲਈ ਕੋਈ ਇਕ ਸ਼ਬਦ ਚੁਣੋ:-#

SI · 20 Jun 2023 · Shift 3 · Punjabi qualifying
  • 1ਹਾਜ਼ਰ ਜਵਾਬੀਹਾਜ਼ਰ ਜਵਾਬੀ
  • 2ਗੁਰਮੁਖਗੁਰਮੁਖ
  • 3ਸਿਆਣਾਸਿਆਣਾ
  • 4ਮਨਮੁਖਮਨਮੁਖ

31.“ਉਹ ਥਾਂ ਜਿੱਥੇ ਪਹਿਲਵਾਨ ਘੋਲ ਕਰਦੇ ਹਨ” ਲਈ ਕੋਈ ਇਕ ਸ਼ਬਦ ਚੁਣੋ“ਉਹ ਥਾਂ ਜਿੱਥੇ ਪਹਿਲਵਾਨ ਘੋਲ ਕਰਦੇ ਹਨ” ਲਈ ਕੋਈ ਇਕ ਸ਼ਬਦ ਚੁਣੋ#

SI · 21 Jun 2023 · Shift 2 · Punjabi qualifying
  • 1ਕੁਸ਼ਤੀਕੁਸ਼ਤੀ
  • 2ਅਖਾੜਾਅਖਾੜਾ
  • 3ਸਕੂਲਸਕੂਲ
  • 4ਜਿਮਜਿਮ

32.“ਰੱਬ ਦੀ ਹੋਂਦ ਨੂੰ ਮੰਨਣ ਵਾਲਾ” ਲਈ ਕੋਈ ਇਕ ਸ਼ਬਦ ਚੁਣੋ“ਰੱਬ ਦੀ ਹੋਂਦ ਨੂੰ ਮੰਨਣ ਵਾਲਾ” ਲਈ ਕੋਈ ਇਕ ਸ਼ਬਦ ਚੁਣੋ#

SI · 21 Jun 2023 · Shift 2 · Punjabi qualifying
  • 1ਆਸ਼ਕਆਸ਼ਕ
  • 2ਨਾਸਤਕਨਾਸਤਕ
  • 3ਖੋਜੀਖੋਜੀ
  • 4ਆਸਤਕਆਸਤਕ

33.“ਉਹ ਜ਼ਮੀਨ ਜਿੱਥੇ ਕੁਝ ਉਗਾਇਆ ਨਾ ਜਾ ਸਕੇ” ਲਈ ਕੋਈ ਇਕ ਸ਼ਬਦ ਚੁਣੋ:-“ਉਹ ਜ਼ਮੀਨ ਜਿੱਥੇ ਕੁਝ ਉਗਾਇਆ ਨਾ ਜਾ ਸਕੇ” ਲਈ ਕੋਈ ਇਕ ਸ਼ਬਦ ਚੁਣੋ:-#

SI · 21 Jun 2023 · Shift 2 · Punjabi qualifying
  • 1ਫ਼ਰਸ਼ਫ਼ਰਸ਼
  • 2ਸੜਕਸੜਕ
  • 3ਉਪਜਾਊਉਪਜਾਊ
  • 4ਬੰਜਰਬੰਜਰ

34.“ਉਹ ਇਨਸਾਨ ਜੋ ਪੈਸਾ ਨਾ ਖਰਚੇ” ਲਈ ਕੋਈ ਇਕ ਸ਼ਬਦ ਚੁਣੋ:-“ਉਹ ਇਨਸਾਨ ਜੋ ਪੈਸਾ ਨਾ ਖਰਚੇ” ਲਈ ਕੋਈ ਇਕ ਸ਼ਬਦ ਚੁਣੋ:-#

SI · 29 Jun 2023 · Shift 3 · Punjabi qualifying
  • 1ਕੰਜੂਸਕੰਜੂਸ
  • 2ਬਦਮਾਸ਼ਬਦਮਾਸ਼
  • 3ਧਨੀਧਨੀ
  • 4ਦੁਕਾਨਦਾਰਦੁਕਾਨਦਾਰ

35.ਛੇ ਮਹੀਨੇ ਦੇ ਜੁੱਟ ਨੂੰ ਕੀ ਕਿਹਾ ਜਾ ਸਕਦਾ ਹੈ?ਛੇ ਮਹੀਨੇ ਦੇ ਜੁੱਟ ਨੂੰ ਕੀ ਕਿਹਾ ਜਾ ਸਕਦਾ ਹੈ?#

SI · 29 Jun 2023 · Shift 3 · Punjabi qualifying
  • 1ਛਿਮਾਹੀਛਿਮਾਹੀ
  • 2ਸਾਲਾਨਾਸਾਲਾਨਾ
  • 3ਹਫਤਾਹਫਤਾ
  • 4ਤ੍ਰੈਮਾਸਿਕਤ੍ਰੈਮਾਸਿਕ

36.“ਜਿਸ ਕੋਲ ਪੈਸਾ ਨਾ ਹੋਵੇ’ ਲਈ ਕੋਈ ਇਕ ਸ਼ਬਦ ਚੁਣੋ:-“ਜਿਸ ਕੋਲ ਪੈਸਾ ਨਾ ਹੋਵੇ’ ਲਈ ਕੋਈ ਇਕ ਸ਼ਬਦ ਚੁਣੋ:-#

SI · 29 Jun 2023 · Shift 3 · Punjabi qualifying
  • 1ਅਮੀਰਅਮੀਰ
  • 2ਮਸ਼ਹੂਰਮਸ਼ਹੂਰ
  • 3ਨਿਰਧਨਨਿਰਧਨ
  • 4ਮਜਬੂਰਮਜਬੂਰ

37.“ਜਿਸਨੂੰ ਪੜ੍ਹਨਾ ਨਾ ਆਵੇ” ਲਈ ਕੋਈ ਇਕ ਸ਼ਬਦ ਚੁਣੋ:-“ਜਿਸਨੂੰ ਪੜ੍ਹਨਾ ਨਾ ਆਵੇ” ਲਈ ਕੋਈ ਇਕ ਸ਼ਬਦ ਚੁਣੋ:-#

SI · 29 Jun 2023 · Shift 3 · Punjabi qualifying
  • 1ਸਾਹਿਤਕਾਰਸਾਹਿਤਕਾਰ
  • 2ਅਨਪੜ੍ਹਅਨਪੜ੍ਹ
  • 3ਖੋਜੀਖੋਜੀ
  • 4ਵਿਦਵਾਨਵਿਦਵਾਨ

38.“ਜਿਹੜੀ ਗੱਲ ਆਪਣੇ-ਆਪ ਨਾਲ ਬੀਤੀ ਹੋਏ” ਲਈ ਕੋਈ ਇਕ ਸ਼ਬਦ ਚੁਣੋ:-“ਜਿਹੜੀ ਗੱਲ ਆਪਣੇ-ਆਪ ਨਾਲ ਬੀਤੀ ਹੋਏ” ਲਈ ਕੋਈ ਇਕ ਸ਼ਬਦ ਚੁਣੋ:-#

SI · 29 Jul 2023 · Shift 3 · Punjabi qualifying
  • 1ਆਤਮ ਬਾਤਆਤਮ ਬਾਤ
  • 2ਮੇਰੀ ਬਾਤਮੇਰੀ ਬਾਤ
  • 3ਜਗ ਬੀਤੀਜਗ ਬੀਤੀ
  • 4ਹੱਡ ਬੀਤੀਹੱਡ ਬੀਤੀ

39.‘ਜਿਹੜਾ ਮੇਟਿਆ ਨਾ ਜਾ ਸਕੇ’ ਲਈ ਕੋਈ ਇਕ ਸ਼ਬਦ ਚੁਣੋ:-‘ਜਿਹੜਾ ਮੇਟਿਆ ਨਾ ਜਾ ਸਕੇ’ ਲਈ ਕੋਈ ਇਕ ਸ਼ਬਦ ਚੁਣੋ:-#

SI · 29 Jul 2023 · Shift 3 · Punjabi qualifying
  • 1ਅਮਿੱਤਅਮਿੱਤ
  • 2ਅਮੇਘਅਮੇਘ
  • 3ਅਲੱਖਅਲੱਖ
  • 4ਅਮਿਟਅਮਿਟ

40.“ਉਹ ਜੰਗ ਜਿਸ ਵਿਚ ਬਹੁਤ ਸਾਰੇ ਲੋਕ ਮਾਰੇ ਜਾਣ” ਲਈ ਕੋਈ ਇਕ ਸ਼ਬਦ ਚੁਣੋ“ਉਹ ਜੰਗ ਜਿਸ ਵਿਚ ਬਹੁਤ ਸਾਰੇ ਲੋਕ ਮਾਰੇ ਜਾਣ” ਲਈ ਕੋਈ ਇਕ ਸ਼ਬਦ ਚੁਣੋ#

SI · 31 Jul 2023 · Shift 2 · Punjabi qualifying
  • 1ਸ਼ਹਾਦਤਸ਼ਹਾਦਤ
  • 2ਖੂਨ ਖਰਾਬਾਖੂਨ ਖਰਾਬਾ
  • 3ਘੱਲੂਘਾਰਾਘੱਲੂਘਾਰਾ
  • 4ਕਤਲੇਆਮਕਤਲੇਆਮ

41.“ਜਿਸ ਥਾਂ ਪੈਸੇ, ਰੁਪਏ ਆਦਿ ਦੇ ਸਿੱਕੇ ਬਣਾਏ ਜਾਂਦੇ ਹਨ” ਲਈ ਕੋਈ ਇਕ ਸ਼ਬਦ ਚੁਣੋ“ਜਿਸ ਥਾਂ ਪੈਸੇ, ਰੁਪਏ ਆਦਿ ਦੇ ਸਿੱਕੇ ਬਣਾਏ ਜਾਂਦੇ ਹਨ” ਲਈ ਕੋਈ ਇਕ ਸ਼ਬਦ ਚੁਣੋ#

SI · 31 Jul 2023 · Shift 2 · Punjabi qualifying
  • 1ਟਕਸਾਲਟਕਸਾਲ
  • 2ਨੋਟ ਘਾੜਾਨੋਟ ਘਾੜਾ
  • 3ਬੈਂਕਬੈਂਕ
  • 4ਛਾਪਾਖਾਨਾਛਾਪਾਖਾਨਾ

42.“ਉਹ ਪਾਠ ਜਿਹੜਾ ਨਿਰੰਤਰ ਚਲੇ” ਲਈ ਕੋਈ ਇਕ ਸ਼ਬਦ ਚੁਣੋ“ਉਹ ਪਾਠ ਜਿਹੜਾ ਨਿਰੰਤਰ ਚਲੇ” ਲਈ ਕੋਈ ਇਕ ਸ਼ਬਦ ਚੁਣੋ#

SI · 31 Jul 2023 · Shift 2 · Punjabi qualifying
  • 1ਸਹਿਜ ਪਾਠਸਹਿਜ ਪਾਠ
  • 2ਸੰਪਟ ਪਾਠਸੰਪਟ ਪਾਠ
  • 3ਆਤਮ ਪਾਠਆਤਮ ਪਾਠ
  • 4ਅਖੰਡ ਪਾਠਅਖੰਡ ਪਾਠ

43.“ਜਿਸ ਨੂੰ ਕਿਸੇ ਚੀਜ਼ ਦਾ ਤਜਰਬਾ ਨਾ ਹੋਵੇ” ਲਈ ਕੋਈ ਇਕ ਸ਼ਬਦ ਚੁਣੋ:-“ਜਿਸ ਨੂੰ ਕਿਸੇ ਚੀਜ਼ ਦਾ ਤਜਰਬਾ ਨਾ ਹੋਵੇ” ਲਈ ਕੋਈ ਇਕ ਸ਼ਬਦ ਚੁਣੋ:-#

SI · 31 Jul 2023 · Shift 3 · Punjabi qualifying
  • 1ਤਜਰਬਾਤੀਤਜਰਬਾਤੀ
  • 2ਨਿਕਰਮਾਨਿਕਰਮਾ
  • 3ਅਨਾੜੀਅਨਾੜੀ
  • 4ਅਸਿਖਿਅਕਅਸਿਖਿਅਕ

44.“ਮੌਤ ਤੋਂ ਪਿਛੋਂ ਆਇਆ ਸਾਲਾਨਾ ਮੌਤ ਦਾ ਦਿਨ’ ਲਈ ਕੋਈ ਇਕ ਸ਼ਬਦ ਚੁਣੋ:-“ਮੌਤ ਤੋਂ ਪਿਛੋਂ ਆਇਆ ਸਾਲਾਨਾ ਮੌਤ ਦਾ ਦਿਨ’ ਲਈ ਕੋਈ ਇਕ ਸ਼ਬਦ ਚੁਣੋ:-#

SI · 31 Jul 2023 · Shift 3 · Punjabi qualifying
  • 1ਵਰ੍ਹੇਗੰਢਵਰ੍ਹੇਗੰਢ
  • 2ਸਾਲਾਸਾਲਾ
  • 3ਸ਼ਹਾਦਤਸ਼ਹਾਦਤ
  • 4ਬਰਸੀਬਰਸੀ

45.“ਉਹ ਜ਼ਮੀਨ ਜਿੱਥੇ ਕੁਝ ਨਾ ਉੱਗਦਾ ਹੋਵੇ” ਲਈ ਕੋਈ ਇਕ ਸ਼ਬਦ ਚੁਣੋ“ਉਹ ਜ਼ਮੀਨ ਜਿੱਥੇ ਕੁਝ ਨਾ ਉੱਗਦਾ ਹੋਵੇ” ਲਈ ਕੋਈ ਇਕ ਸ਼ਬਦ ਚੁਣੋ#

SI · 31 Jul 2023 · Shift 3 · Punjabi qualifying
  • 1ਭੂਮੀ ਰਹਿਤਭੂਮੀ ਰਹਿਤ
  • 2ਬੰਜਰਬੰਜਰ
  • 3ਉਪਜਾਊਉਪਜਾਊ
  • 4ਰੇਹਮਾਰੀਰੇਹਮਾਰੀ

46.'ਜੋ ਵਿਆਜ਼ 'ਤੇ ਪੈਸੇ ਲਵੇ' ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ ਦੀ ਚੋਣ ਕਰੋ:-'ਜੋ ਵਿਆਜ਼ 'ਤੇ ਪੈਸੇ ਲਵੇ' ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ ਦੀ ਚੋਣ ਕਰੋ:-#

SI · 2 Jul 2023 · Shift 1
  • 1ਸਾਮੀਸਾਮੀ
  • 2ਸ਼ਾਹਸ਼ਾਹ
  • 3ਸ਼ਾਮੀਸ਼ਾਮੀ
  • 4ਸਰਾਫ਼ਸਰਾਫ਼

47.'ਜਿਸਨੂੰ ਮੇਟਿਆ ਨਾ ਜਾ ਸਕੇ' ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ ਦੀ ਚੋਣ ਕਰੋ:-'ਜਿਸਨੂੰ ਮੇਟਿਆ ਨਾ ਜਾ ਸਕੇ' ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ ਦੀ ਚੋਣ ਕਰੋ:-#

SI · 2 Jul 2023 · Shift 1
  • 1ਮਿਟਮਿਟ
  • 2ਮਿੱਤਮਿੱਤ
  • 3ਅਮਿੱਟਅਮਿੱਟ
  • 4ਅਮਿੱਤਅਮਿੱਤ

48.ਹੇਠ ਲਿਖੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦਾ ਵਿਕਲਪ ਚੁਣੋ। 'ਜਿਹੜਾ ਸਭ ਕੁਝ ਖਾ ਜਾਣ ਵਾਲਾ ਹੋਵੇ'ਹੇਠ ਲਿਖੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦਾ ਵਿਕਲਪ ਚੁਣੋ। 'ਜਿਹੜਾ ਸਭ ਕੁਝ ਖਾ ਜਾਣ ਵਾਲਾ ਹੋਵੇ'#

SI · 2 Jul 2023 · Shift 2
  • 1ਸਰਬ-ਸਾਂਝਸਰਬ-ਸਾਂਝ
  • 2ਸਰਬ-ਪੱਖੀਸਰਬ-ਪੱਖੀ
  • 3ਸਰਬ-ਵਿਆਪਕਸਰਬ-ਵਿਆਪਕ
  • 4ਸਰਬ-ਭੱਖੀਸਰਬ-ਭੱਖੀ

49."ਉਹ ਆਦਮੀ ਜੋ ਇਸਤ੍ਰੀ ਦੇ ਅਧੀਨ ਹੋਵੇ" ਉਸ ਨੂੰ ਕੀ ਬੋਲਿਆ ਜਾਂਦਾ ਹੈ।"ਉਹ ਆਦਮੀ ਜੋ ਇਸਤ੍ਰੀ ਦੇ ਅਧੀਨ ਹੋਵੇ" ਉਸ ਨੂੰ ਕੀ ਬੋਲਿਆ ਜਾਂਦਾ ਹੈ।#

SI · 2 Jul 2023 · Shift 2
  • 1ਡੁੱਡੂਡੁੱਡੂ
  • 2ਜਨਾਨੀਬਾਜ਼ਜਨਾਨੀਬਾਜ਼
  • 3ਮਰਜੀਵੜਾਮਰਜੀਵੜਾ
  • 4ਰੰਡਾਰੰਡਾ

50.ਹੇਠ ਲਿਖੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦਾ ਵਿਕਲਪ ਚੁਣੋ। 'ਸੱਪ ਦਾ ਬੱਚਾ'ਹੇਠ ਲਿਖੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦਾ ਵਿਕਲਪ ਚੁਣੋ। 'ਸੱਪ ਦਾ ਬੱਚਾ'#

SI · 2 Jul 2023 · Shift 2
  • 1ਸੱਪਸੱਪ
  • 2ਸਪੋਲੀਆਸਪੋਲੀਆ
  • 3ਸਪੇਰਾਸਪੇਰਾ
  • 4ਸਪਟਾਇਕਸਪਟਾਇਕ

51."ਜਿਹੜਾ ਕੀਤੇ ਨੂੰ ਨਾ ਜਾਣੇ" ਲਈ ਕਿਸੇ ਇਕ ਸਹੀ ਸ਼ਬਦ ਦੀ ਚੋਣ ਕਰੋ:-"ਜਿਹੜਾ ਕੀਤੇ ਨੂੰ ਨਾ ਜਾਣੇ" ਲਈ ਕਿਸੇ ਇਕ ਸਹੀ ਸ਼ਬਦ ਦੀ ਚੋਣ ਕਰੋ:-#

SI · 9 Jul 2023 · Shift 1
  • 1ਆਸਤਕਆਸਤਕ
  • 2ਜਾਲਸਾਜ਼ਜਾਲਸਾਜ਼
  • 3ਗਦਾਰਗਦਾਰ
  • 4ਅਕਿਰਤਘਣਅਕਿਰਤਘਣ

52."ਆਪਣਾ ਸਵਾਰਥ ਸਿੱਧ ਕਰਨ ਵਾਲਾ" ਲਈ ਕਿਸੇ ਇਕ ਸਹੀ ਸ਼ਬਦ ਦੀ ਚੋਣ ਕਰੋ:-"ਆਪਣਾ ਸਵਾਰਥ ਸਿੱਧ ਕਰਨ ਵਾਲਾ" ਲਈ ਕਿਸੇ ਇਕ ਸਹੀ ਸ਼ਬਦ ਦੀ ਚੋਣ ਕਰੋ:-#

SI · 9 Jul 2023 · Shift 1
  • 1ਸਮਦਰਸ਼ੀਸਮਦਰਸ਼ੀ
  • 2ਅਸਵਾਰਥੀਅਸਵਾਰਥੀ
  • 3ਮਤਲਬੀਮਤਲਬੀ
  • 4ਸ਼ਰਨਾਰਥੀਸ਼ਰਨਾਰਥੀ

53.“ਜਿਹੜਾ ਕੀਤੇ ਨੂੰ ਜਾਣਨ ਵਾਲਾ ਹੋਵੇ” ਲਈ ਕਿਸੇ ਇਕ ਸਹੀ ਸ਼ਬਦ ਦੀ ਚੋਣ ਕਰੋ:-“ਜਿਹੜਾ ਕੀਤੇ ਨੂੰ ਜਾਣਨ ਵਾਲਾ ਹੋਵੇ” ਲਈ ਕਿਸੇ ਇਕ ਸਹੀ ਸ਼ਬਦ ਦੀ ਚੋਣ ਕਰੋ:-#

SI · 14 Jul 2023 · Shift 1
  • 1ਅਕਿਰਤਘਣਅਕਿਰਤਘਣ
  • 2ਇਮਾਨਦਾਰਇਮਾਨਦਾਰ
  • 3ਕ੍ਰਿਤੱਗਕ੍ਰਿਤੱਗ
  • 4ਸ਼ਾਹਕਾਰਸ਼ਾਹਕਾਰ

54.“ਜਿਸ ਥਾਂ ਪੈਸੇ, ਰੁਪਏ ਆਦਿ ਦੇ ਸਿੱਕੇ ਬਣਾਏ ਜਾਂਦੇ ਹਨ” ਲਈ ਕਿਸੇ ਇਕ ਸਹੀ ਸ਼ਬਦ ਦੀ ਚੋਣ ਕਰੋ:-“ਜਿਸ ਥਾਂ ਪੈਸੇ, ਰੁਪਏ ਆਦਿ ਦੇ ਸਿੱਕੇ ਬਣਾਏ ਜਾਂਦੇ ਹਨ” ਲਈ ਕਿਸੇ ਇਕ ਸਹੀ ਸ਼ਬਦ ਦੀ ਚੋਣ ਕਰੋ:-#

SI · 14 Jul 2023 · Shift 1
  • 1ਰੁਪਾਇਆਰੁਪਾਇਆ
  • 2ਟਕਸਾਲਟਕਸਾਲ
  • 3ਸਿੱਕਾ ਸਥਾਨਸਿੱਕਾ ਸਥਾਨ
  • 4ਟਕਸਾਲੀਟਕਸਾਲੀ

55.“ਜਿਸਦੀ ਉਲਾਦ ਨਾ ਹੋਵੇ” ਲਈ ਕਿਸੇ ਇਕ ਸਹੀ ਸ਼ਬਦ ਦੀ ਚੋਣ ਕਰੋ:-“ਜਿਸਦੀ ਉਲਾਦ ਨਾ ਹੋਵੇ” ਲਈ ਕਿਸੇ ਇਕ ਸਹੀ ਸ਼ਬਦ ਦੀ ਚੋਣ ਕਰੋ:-#

SI · 14 Jul 2023 · Shift 2
  • 1ਔਂਤਰਾਔਂਤਰਾ
  • 2ਯਤੀਮਯਤੀਮ
  • 3ਕੰਜਰਕੰਜਰ
  • 4ਨਿਪੁੰਤਾਨਿਪੁੰਤਾ

56.“ਜਿਹੜਾ ਹਰ ਥਾਂ ਮੌਜੂਦ ਹੋਵੇ” ਲਈ ਕਿਸੇ ਇਕ ਸਹੀ ਸ਼ਬਦ ਦੀ ਚੋਣ ਕਰੋ:-“ਜਿਹੜਾ ਹਰ ਥਾਂ ਮੌਜੂਦ ਹੋਵੇ” ਲਈ ਕਿਸੇ ਇਕ ਸਹੀ ਸ਼ਬਦ ਦੀ ਚੋਣ ਕਰੋ:-#

SI · 14 Jul 2023 · Shift 2
  • 1ਸਰਬ ਸਲਾਹੀਸਰਬ ਸਲਾਹੀ
  • 2ਸਰਬ ਵਿਆਪੀਸਰਬ ਵਿਆਪੀ
  • 3ਵਿਸ਼ਵੀਵਿਸ਼ਵੀ
  • 4ਚੁਫੇਰਗੜੀਆਂਚੁਫੇਰਗੜੀਆਂ

57.ਹੇਠ ਲਿਖੇ ਵਿਕਲਪਾਂ ’ਚੋਂ ਖਾਲੀ ਸਥਾਨ ਭਰੋ। “ਕਿਸੇ ਵਾਪਰੀ ਘਟਨਾ ਦਾ ਕ੍ਰਮ ਅਨੁਸਾਰ ਵੇਰਵਾ ਪੇਸ਼ ਕਰਨ ਨੂੰ ............... ਆਖਦੇ ਹਨ।”ਹੇਠ ਲਿਖੇ ਵਿਕਲਪਾਂ ’ਚੋਂ ਖਾਲੀ ਸਥਾਨ ਭਰੋ। “ਕਿਸੇ ਵਾਪਰੀ ਘਟਨਾ ਦਾ ਕ੍ਰਮ ਅਨੁਸਾਰ ਵੇਰਵਾ ਪੇਸ਼ ਕਰਨ ਨੂੰ ............... ਆਖਦੇ ਹਨ।”#

SI · 14 Jul 2023 · Shift 2
  • 1ਸਵੈ-ਜੀਵਨੀਸਵੈ-ਜੀਵਨੀ
  • 2ਜੀਵਨੀਜੀਵਨੀ
  • 3ਨਜ਼ਾਰਾਨਜ਼ਾਰਾ
  • 4ਬਿਰਤਾਂਤਬਿਰਤਾਂਤ

58.“ਘਰ ਵਿੱਚ ਪੈਦਾ ਹੋਇਆ ਪਹਿਲਾ ਪੁੱਤਰ” ਲਈ ਕਿਸੇ ਇਕ ਸਹੀ ਸ਼ਬਦ ਦੀ ਚੋਣ ਕਰੋ:-“ਘਰ ਵਿੱਚ ਪੈਦਾ ਹੋਇਆ ਪਹਿਲਾ ਪੁੱਤਰ” ਲਈ ਕਿਸੇ ਇਕ ਸਹੀ ਸ਼ਬਦ ਦੀ ਚੋਣ ਕਰੋ:-#

SI · 15 Jul 2023 · Shift 1
  • 1ਮੁਹਰੀਮੁਹਰੀ
  • 2ਛਿੰਦਾਛਿੰਦਾ
  • 3ਪਲੇਠਾਪਲੇਠਾ
  • 4ਤਰਸੇਵਾਂਤਰਸੇਵਾਂ

59.“ਉਹ ਥਾਂ ਜਿਹੜੀ ਸਾਰੇ ਪਿੰਡ ਦੀ ਸਾਂਝੀ ਹੋਵੇ” ਲਈ ਕਿਸੇ ਇਕ ਸਹੀ ਸ਼ਬਦ ਦੀ ਚੋਣ ਕਰੋ:-“ਉਹ ਥਾਂ ਜਿਹੜੀ ਸਾਰੇ ਪਿੰਡ ਦੀ ਸਾਂਝੀ ਹੋਵੇ” ਲਈ ਕਿਸੇ ਇਕ ਸਹੀ ਸ਼ਬਦ ਦੀ ਚੋਣ ਕਰੋ:-#

SI · 15 Jul 2023 · Shift 1
  • 1ਪੰਚਾਇਤਪੰਚਾਇਤ
  • 2ਸੱਥਸੱਥ
  • 3ਸ਼ਾਮਲਾਟਸ਼ਾਮਲਾਟ
  • 4ਸੱਥਰਸੱਥਰ

60.'ਜਿਹੜਾ ਲੋਕਾਂ 'ਤੇ ਜ਼ੁਲਮ ਕਰੇ' ਉਸ ਨੂੰ ਕੀ ਆਖਦੇ ਹਨ?'ਜਿਹੜਾ ਲੋਕਾਂ 'ਤੇ ਜ਼ੁਲਮ ਕਰੇ' ਉਸ ਨੂੰ ਕੀ ਆਖਦੇ ਹਨ?#

SI · 20 Jun 2023 · Shift 1
  • 1ਗੁਸੈਲਾਗੁਸੈਲਾ
  • 2ਨਿਰਧਨਨਿਰਧਨ
  • 3ਨਿਰਦਈਨਿਰਦਈ
  • 4ਦੁਰਾਚਾਰੀਦੁਰਾਚਾਰੀ

61.'ਤੀਵੀਆਂ ਦੇ ਇਸ਼ਨਾਨ ਲਈ ਬਣਾਈ ਗਈ ਨਵੇਕਲੀ ਥਾਂ' ਨੂੰ ਕੀ ਕਿਹਾ ਜਾਂਦਾ ਹੈ?'ਤੀਵੀਆਂ ਦੇ ਇਸ਼ਨਾਨ ਲਈ ਬਣਾਈ ਗਈ ਨਵੇਕਲੀ ਥਾਂ' ਨੂੰ ਕੀ ਕਿਹਾ ਜਾਂਦਾ ਹੈ?#

SI · 20 Jun 2023 · Shift 1
  • 1ਬੇਟਬੇਟ
  • 2ਬੇਲਾਬੇਲਾ
  • 3ਪੋਣਾਪੋਣਾ
  • 4ਢਾਹਾਢਾਹਾ

62.“ਮੌਤ ਤੋਂ ਪੂਰੇ ਸਾਲ ਬਾਅਦ ਓਹੀ ਤਰੀਕ” ਨੂੰ ਕੀ ਕਹਿੰਦੇ ਹਨ?“ਮੌਤ ਤੋਂ ਪੂਰੇ ਸਾਲ ਬਾਅਦ ਓਹੀ ਤਰੀਕ” ਨੂੰ ਕੀ ਕਹਿੰਦੇ ਹਨ?#

SI · 20 Jun 2023 · Shift 2
  • 1ਵਰ੍ਹੀਣਾਵਰ੍ਹੀਣਾ
  • 2ਸ਼ਤਾਬਦੀਸ਼ਤਾਬਦੀ
  • 3ਦਿਹਾੜਾਦਿਹਾੜਾ
  • 4ਵਰ੍ਹੇਜਵਰ੍ਹੇਜ

63.“ਹਿੱਸੇ 'ਤੇ ਜ਼ਮੀਨ ਲੈ ਕੇ ਵਾਹੀ ਕਰਨ ਵਾਲੇ ਕਿਰਸਾਨ” ਨੂੰ ਕੀ ਆਖਦੇ ਹਨ?“ਹਿੱਸੇ 'ਤੇ ਜ਼ਮੀਨ ਲੈ ਕੇ ਵਾਹੀ ਕਰਨ ਵਾਲੇ ਕਿਰਸਾਨ” ਨੂੰ ਕੀ ਆਖਦੇ ਹਨ?#

SI · 20 Jun 2023 · Shift 2
  • 1ਵਗਾਰਵਗਾਰ
  • 2ਠੇਕੇਦਾਰਠੇਕੇਦਾਰ
  • 3ਹਿੱਸੇਦਾਰਹਿੱਸੇਦਾਰ
  • 4ਮੁਜ਼ਾਰਾਮੁਜ਼ਾਰਾ

64.‘ਜਿਸ ਵਿੱਚ ਨਵੀਆਂ ਤੇ ਉਸਾਰੂ ਰੁਚੀਆਂ ਹੋਣ’ ਉਸ ਨੂੰ ਕਹਿੰਦੇ ਹਨ।‘ਜਿਸ ਵਿੱਚ ਨਵੀਆਂ ਤੇ ਉਸਾਰੂ ਰੁਚੀਆਂ ਹੋਣ’ ਉਸ ਨੂੰ ਕਹਿੰਦੇ ਹਨ।#

SI · 29 Jun 2023 · Shift 1
  • 1ਆਸ਼ਾਵਾਦੀਆਸ਼ਾਵਾਦੀ
  • 2ਸਰਬ-ਵਿਆਪਕਸਰਬ-ਵਿਆਪਕ
  • 3ਸਰਬ-ਗਿਆਤਾਸਰਬ-ਗਿਆਤਾ
  • 4ਅਗਰਗਾਮੀਅਗਰਗਾਮੀ

65.ਉਹ ਮਹਿੰ ਜਾਂ ਗਊ ਜਿਸ ਦੀ ਧਾਰ ਸੌਖੀ ਨਿਕਲ ਸਕੇ।ਉਹ ਮਹਿੰ ਜਾਂ ਗਊ ਜਿਸ ਦੀ ਧਾਰ ਸੌਖੀ ਨਿਕਲ ਸਕੇ।#

SI · 29 Jun 2023 · Shift 1
  • 1ਲਵੇਰੀਲਵੇਰੀ
  • 2ਘਰੂੜਘਰੂੜ
  • 3ਸੱਜਰਸੱਜਰ
  • 4ਖਿੱਲਖਿੱਲ

66.'ਜਿਹੜਾ ਜਲਦੀ ਗੁੱਸੇ ਹੋ ਜਾਵੇ।' ਲਈ ਇਕ ਸ਼ਬਦ ਚੁਣੋ:-'ਜਿਹੜਾ ਜਲਦੀ ਗੁੱਸੇ ਹੋ ਜਾਵੇ।' ਲਈ ਇਕ ਸ਼ਬਦ ਚੁਣੋ:-#

SI · 29 Jun 2023 · Shift 2
  • 1ਗਰਮਗਰਮ
  • 2ਗੁਸੈਲਗੁਸੈਲ
  • 3ਗਲੇਖੜਗਲੇਖੜ
  • 4ਗਾਲੜੀਗਾਲੜੀ

67.'ਜਿਹੜਾ ਕਦੇ ਵੀ ਨਾ ਟੁੱਟੇ।' ਲਈ ਇਕ ਸ਼ਬਦ ਚੁਣੋ:-'ਜਿਹੜਾ ਕਦੇ ਵੀ ਨਾ ਟੁੱਟੇ।' ਲਈ ਇਕ ਸ਼ਬਦ ਚੁਣੋ:-#

SI · 29 Jun 2023 · Shift 2
  • 1ਅਦੁੱਖਅਦੁੱਖ
  • 2ਅਲੱਗਅਲੱਗ
  • 3ਅਟੁੱਟਅਟੁੱਟ
  • 4ਅਦਿੱਖਅਦਿੱਖ

68.‘ਜੋ ਜ਼ਖਮ ਸੱਜਰਾ ਹੋਵੇ’। ਲਈ ਇਕ ਸ਼ਬਦ ਦੀ ਚੋਣ ਕਰੋ:-‘ਜੋ ਜ਼ਖਮ ਸੱਜਰਾ ਹੋਵੇ’। ਲਈ ਇਕ ਸ਼ਬਦ ਦੀ ਚੋਣ ਕਰੋ:-#

SI · 29 Jul 2023 · Shift 1
  • 1ਅੱਲ੍ਹਾਅੱਲ੍ਹਾ
  • 2ਬਹੁਤ ਪੁਰਾਣਾਬਹੁਤ ਪੁਰਾਣਾ
  • 3ਪੁਰਾਣਾਪੁਰਾਣਾ
  • 4ਨਵਾਂਨਵਾਂ

69.‘ਹੀਰੇ ਜਵਾਹਰਾਤ ਦਾ ਵਪਾਰ ਕਰਨ ਵਾਲਾ’ ਲਈ ਇਕ ਸ਼ਬਦ ਚੁਣੋ:-‘ਹੀਰੇ ਜਵਾਹਰਾਤ ਦਾ ਵਪਾਰ ਕਰਨ ਵਾਲਾ’ ਲਈ ਇਕ ਸ਼ਬਦ ਚੁਣੋ:-#

SI · 29 Jul 2023 · Shift 1
  • 1ਸ਼ਾਹਸ਼ਾਹ
  • 2ਜੌਹਰੀਜੌਹਰੀ
  • 3ਦਰਦਰ
  • 4ਮੋਚੀਮੋਚੀ

70.‘ਜੋ ਵਿਆਜ਼ ’ਤੇ ਰੁਪਏ ਦਵੇ’। ਲਈ ਇਕ ਸ਼ਬਦ ਦੀ ਚੋਣ ਕਰੋ:-‘ਜੋ ਵਿਆਜ਼ ’ਤੇ ਰੁਪਏ ਦਵੇ’। ਲਈ ਇਕ ਸ਼ਬਦ ਦੀ ਚੋਣ ਕਰੋ:-#

SI · 29 Jul 2023 · Shift 1
  • 1ਜੌਹਰੀਜੌਹਰੀ
  • 2ਸਰਾਫ਼ਸਰਾਫ਼
  • 3ਸ਼ਾਹੂਕਾਰਸ਼ਾਹੂਕਾਰ
  • 4ਸਾਮੀਸਾਮੀ

71.ਚਰਖਾ ਕੱਤਣ ਵਾਲੀ ਥਾਂ ਨੂੰ ਕਹਿੰਦੇ ਹਨ:-ਚਰਖਾ ਕੱਤਣ ਵਾਲੀ ਥਾਂ ਨੂੰ ਕਹਿੰਦੇ ਹਨ:-#

SI · 29 Jul 2023 · Shift 1
  • 1ਤਬੇਲਾਤਬੇਲਾ
  • 2ਤੀਆਂਤੀਆਂ
  • 3ਸਾਂਝੀਸਾਂਝੀ
  • 4ਤ੍ਰਿੰਝਣਤ੍ਰਿੰਝਣ

72.'ਬਹੁਤ ਵਧਾ ਚੜ੍ਹਾ ਕੇ ਕੀਤੀ ਗੱਲ'। ਲਈ ਇਕ ਸ਼ਬਦ ਹੈ:-'ਬਹੁਤ ਵਧਾ ਚੜ੍ਹਾ ਕੇ ਕੀਤੀ ਗੱਲ'। ਲਈ ਇਕ ਸ਼ਬਦ ਹੈ:-#

SI · 29 Jul 2023 · Shift 2
  • 1ਪਿਛੇਤੀਪਿਛੇਤੀ
  • 2ਅਤਿਕਥਨੀਅਤਿਕਥਨੀ
  • 3ਉਪਮਾਉਪਮਾ
  • 4ਦ੍ਰਿਸ਼ਟਾਂਤਦ੍ਰਿਸ਼ਟਾਂਤ

73.'ਗੁੱਝੇ ਭੇਦ ਲਭਣ ਵਾਲੇ ਨੂੰ' ਕੀ ਕਹਿੰਦੇ ਹਨ?'ਗੁੱਝੇ ਭੇਦ ਲਭਣ ਵਾਲੇ ਨੂੰ' ਕੀ ਕਹਿੰਦੇ ਹਨ?#

SI · 29 Jul 2023 · Shift 2
  • 1ਸੂਹੀਆਸੂਹੀਆ
  • 2ਸੂਰਮਾਸੂਰਮਾ
  • 3ਸਵਾਰਥੀਸਵਾਰਥੀ
  • 4ਸੇਵਾਦਾਰਸੇਵਾਦਾਰ

74.‘ਜਿਸ ਦੀ ਔਲਾਦ ਹੋਵੇ।’ ਉਸ ਨੂੰ ਕੀ ਕਹਿੰਦੇ ਹਨ?‘ਜਿਸ ਦੀ ਔਲਾਦ ਹੋਵੇ।’ ਉਸ ਨੂੰ ਕੀ ਕਹਿੰਦੇ ਹਨ?#

SI · 31 Jul 2023 · Shift 1
  • 1ਖਰੂੜਖਰੂੜ
  • 2ਖਾਂਗੜਖਾਂਗੜ
  • 3ਔਂਤਰਾਂਔਂਤਰਾਂ
  • 4ਸੌਂਤਰਾਸੌਂਤਰਾ

75.‘ਜੋ ਦੂਜਿਆ ਦੇ ਕੰਮਾਂ ਵਿੱਚ ਖਾਮ-ਖਾਹ ਦਖ਼ਲ ਦੇਵੇ।’ ਉਸ ਨੂੰ ਕੀ ਕਹਿੰਦੇ ਹਨ?‘ਜੋ ਦੂਜਿਆ ਦੇ ਕੰਮਾਂ ਵਿੱਚ ਖਾਮ-ਖਾਹ ਦਖ਼ਲ ਦੇਵੇ।’ ਉਸ ਨੂੰ ਕੀ ਕਹਿੰਦੇ ਹਨ?#

SI · 31 Jul 2023 · Shift 1
  • 1ਖਰੜਖਰੜ
  • 2ਖਾਂਗੜਖਾਂਗੜ
  • 3ਖਰਪੈਂਚਖਰਪੈਂਚ
  • 4ਖਿੱਲਖਿੱਲ

76.ਜਿਸਦਾ ਪਤੀ ਮਰ ਗਿਆ ਹੋਵੇ ਨੂੰ ਕੀ ਕਹਿੰਦੇ ਹਨ?ਜਿਸਦਾ ਪਤੀ ਮਰ ਗਿਆ ਹੋਵੇ ਨੂੰ ਕੀ ਕਹਿੰਦੇ ਹਨ?#

Constable · 4 Jun 2025
  • 1ਵਿਧਵਾਵਿਧਵਾ
  • 2ਸੌਕਣਸੌਕਣ
  • 3ਬਾਲ ਵਿਧਵਾਬਾਲ ਵਿਧਵਾ
  • 4ਆਕੀਆਕੀ

77.'ਜਿਸ ਦੇ ਘਰ ਧੀ-ਪੁੱਤ ਹੋਵੇ' ਲਈ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੀ ਚੋਣ ਕਰੋ।'ਜਿਸ ਦੇ ਘਰ ਧੀ-ਪੁੱਤ ਹੋਵੇ' ਲਈ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੀ ਚੋਣ ਕਰੋ।#

Constable · 4 Jun 2025 · Punjabi qualifying
  • 1ਵਿਆਹੁਤਾਵਿਆਹੁਤਾ
  • 2ਸੰਤਰਾਸੰਤਰਾ
  • 3ਕਬੀਲਦਾਰਕਬੀਲਦਾਰ
  • 4ਰਿਸ਼ਤੇਦਾਰਰਿਸ਼ਤੇਦਾਰ

78.ਉਹ ਸ਼ਬਦ ਚੁਣੋ ਜੋ ਦਿੱਤੇ ਗਏ ਵਾਕ ਦੀ ਥਾਂ ਲੈ ਸਕੇ। ਜੋ ਗੱਲਬਾਤ ਕਰਦਾ ਹੈਉਹ ਸ਼ਬਦ ਚੁਣੋ ਜੋ ਦਿੱਤੇ ਗਏ ਵਾਕ ਦੀ ਥਾਂ ਲੈ ਸਕੇ। ਜੋ ਗੱਲਬਾਤ ਕਰਦਾ ਹੈ#

Constable · 30 May 2025
  • 1ਪਾਠਕਪਾਠਕ
  • 2ਲਿਖਾਰੀਲਿਖਾਰੀ
  • 3ਬੁਲਾਰਾਬੁਲਾਰਾ
  • 4ਵਕਤਾਵਕਤਾ

79.ਜਿੱਥੇ ਫੁੱਲ-ਬੂਟੇ ਹੋਣ — ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਚੁਣੋਜਿੱਥੇ ਫੁੱਲ-ਬੂਟੇ ਹੋਣ — ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਚੁਣੋ#

Constable · 22 May 2025 · Punjabi qualifying
  • 1ਦੁਕਾਨਦੁਕਾਨ
  • 2ਘਰਘਰ
  • 3ਬਗ਼ੀਚਾਬਗ਼ੀਚਾ
  • 4ਮਕਾਨਮਕਾਨ

80.ਦਿੱਤੇ ਗਏ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਲਈ ਢੁਕਵਾਂ ਵਿਕਲਪ ਚੁਣੋ। — ਜਿਹੜਾ ਪ੍ਰਮਾਤਮਾ ਨੂੰ ਮੰਨਦਾ ਹੈਦਿੱਤੇ ਗਏ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਲਈ ਢੁਕਵਾਂ ਵਿਕਲਪ ਚੁਣੋ। — ਜਿਹੜਾ ਪ੍ਰਮਾਤਮਾ ਨੂੰ ਮੰਨਦਾ ਹੈ#

Constable · 28 May 2025 · Shift 1 · Punjabi qualifying
  • 1ਦਰਸ਼ਕਦਰਸ਼ਕ
  • 2ਨਾਸਤਕਨਾਸਤਕ
  • 3ਦਤਕਦਤਕ
  • 4ਆਸਤਕਆਸਤਕ

81.ਉਹ ਸ਼ਬਦ ਚੁਣੋ ਜੋ ਦਿੱਤੇ ਗਏ ਵਾਕ ਦੀ ਥਾਂ ਲੈ ਸਕੇ। "ਜਿਸ ਨੂੰ ਕੋਈ ਨਹੀਂ ਜਾਣਦਾ"ਉਹ ਸ਼ਬਦ ਚੁਣੋ ਜੋ ਦਿੱਤੇ ਗਏ ਵਾਕ ਦੀ ਥਾਂ ਲੈ ਸਕੇ। "ਜਿਸ ਨੂੰ ਕੋਈ ਨਹੀਂ ਜਾਣਦਾ"#

Constable · 29 May 2025 · Punjabi qualifying
  • 1ਅਜਾਣਾਅਜਾਣਾ
  • 2ਅਗਿਆਤਅਗਿਆਤ
  • 3ਨਵਾਂਨਵਾਂ
  • 4ਅਪ੍ਰਸਿੱਧਅਪ੍ਰਸਿੱਧ

82."ਜੋ ਜਿੱਤਿਆ/ਹਾਰਿਆ ਨਾ ਜਾ ਸਕੇ" ਲਈ ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ ਦੀ ਚੋਣ ਕਰੋ।"ਜੋ ਜਿੱਤਿਆ/ਹਾਰਿਆ ਨਾ ਜਾ ਸਕੇ" ਲਈ ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ ਦੀ ਚੋਣ ਕਰੋ।#

Constable · 29 May 2025 · Punjabi qualifying
  • 1ਪਰਮਪਰਮ
  • 2ਅਜਿੱਤਅਜਿੱਤ
  • 3ਜੇਤੂਜੇਤੂ
  • 4ਅਡੋਲਅਡੋਲ

83.ਦਿੱਤੇ ਗਏ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਲਈ ਢੁਕਵਾਂ ਵਿਕਲਪ ਚੁਣੋ। ਲੜਾਈ ਵਿੱਚ ਨਿਡਰਤਾ ਨਾਲ ਲੜਨ ਵਾਲਾਦਿੱਤੇ ਗਏ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਲਈ ਢੁਕਵਾਂ ਵਿਕਲਪ ਚੁਣੋ। ਲੜਾਈ ਵਿੱਚ ਨਿਡਰਤਾ ਨਾਲ ਲੜਨ ਵਾਲਾ#

Constable · 30 May 2025 · Punjabi qualifying
  • 1ਸੂਰਮਾਸੂਰਮਾ
  • 2ਸ਼੍ਰੋਤਾਸ਼੍ਰੋਤਾ
  • 3ਸਜੀਲਾਸਜੀਲਾ
  • 4ਚਮਕੀਲਾਚਮਕੀਲਾ

84.ਉਹ ਸ਼ਬਦ ਚੁਣੋ ਜੋ ਦਿੱਤੇ ਗਏ ਵਾਕ ਦੀ ਥਾਂ ਲੈ ਸਕੇ। ਜੋ ਦੂਜਿਆਂ ਦੀ ਮਦਦ ਕਰਦਾ ਹੈਉਹ ਸ਼ਬਦ ਚੁਣੋ ਜੋ ਦਿੱਤੇ ਗਏ ਵਾਕ ਦੀ ਥਾਂ ਲੈ ਸਕੇ। ਜੋ ਦੂਜਿਆਂ ਦੀ ਮਦਦ ਕਰਦਾ ਹੈ#

Constable · 30 May 2025 · Punjabi qualifying
  • 1ਸਹਿਯੋਗੀਸਹਿਯੋਗੀ
  • 2ਮੁਲਾਜ਼ਮਮੁਲਾਜ਼ਮ
  • 3ਰਿਸ਼ਤੇਦਾਰਰਿਸ਼ਤੇਦਾਰ
  • 4ਦੋਸਤਦੋਸਤ

85."ਜਿਹੜਾ ਪਸ਼ੂ ਰੱਜ ਕੇ ਪੱਠੇ ਖਾਵੇ" ਲਈ ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ ਦੀ ਚੋਣ ਕਰੋ।"ਜਿਹੜਾ ਪਸ਼ੂ ਰੱਜ ਕੇ ਪੱਠੇ ਖਾਵੇ" ਲਈ ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ ਦੀ ਚੋਣ ਕਰੋ।#

Constable · 30 May 2025 · Punjabi qualifying
  • 1ਚਾਰੂਚਾਰੂ
  • 2ਕਮਚਾਰੂਕਮਚਾਰੂ
  • 3ਖਾਣੂਖਾਣੂ
  • 4ਰੱਜਚਾਰੂਰੱਜਚਾਰੂ

86.ਉਹ ਸ਼ਬਦ ਚੁਣੋ ਜੋ ਦਿੱਤੇ ਗਏ ਵਾਕ ਦੀ ਥਾਂ ਲੈ ਸਕੇ। ਜੋ ਬਿਨਾਂ ਰੁਕਾਵਟ ਦੇ ਚੱਲੇ ਜਾਂਦਾ ਹੋਵੇਉਹ ਸ਼ਬਦ ਚੁਣੋ ਜੋ ਦਿੱਤੇ ਗਏ ਵਾਕ ਦੀ ਥਾਂ ਲੈ ਸਕੇ। ਜੋ ਬਿਨਾਂ ਰੁਕਾਵਟ ਦੇ ਚੱਲੇ ਜਾਂਦਾ ਹੋਵੇ#

Constable · 30 May 2025 · Punjabi qualifying
  • 1ਅਟੱਲਅਟੱਲ
  • 2ਅਭਿੰਨਅਭਿੰਨ
  • 3ਵੱਖਰਾਵੱਖਰਾ
  • 4ਨਿਰੰਤਰਨਿਰੰਤਰ

87."ਉਹ ਧਰਤੀ ਜੋ ਰੇਤਲੀ ਹੋਵੇ " ਲਈ ਇੱਕ ਸ਼ਬਦ ਚੁਣੋ |"ਉਹ ਧਰਤੀ ਜੋ ਰੇਤਲੀ ਹੋਵੇ " ਲਈ ਇੱਕ ਸ਼ਬਦ ਚੁਣੋ |#

Constable · 8 Aug 2024 · Shift 1
  • 1ਨਹਿਿਰੀਨਹਿਿਰੀ
  • 2ਚਾਹੀਚਾਹੀ
  • 3ਮੈਰਾਮੈਰਾ
  • 4ਕੱਲਰਕੱਲਰ

88.'ਜੋ ਰੱਬ ਨੂੰ ਮੰਨਦਾ ਹੋਵੇ' ਲਈ ਇਕ ਸ਼ਬਦ ਚੁਣੋ।'ਜੋ ਰੱਬ ਨੂੰ ਮੰਨਦਾ ਹੋਵੇ' ਲਈ ਇਕ ਸ਼ਬਦ ਚੁਣੋ।#

Constable · 25 Sep 2021 · Shift 1
  • 1ਆਸਤਿਕਆਸਤਿਕ
  • 2ਨਾਸਤਿਕਨਾਸਤਿਕ
  • 3ਵਿਦਵਾਨਵਿਦਵਾਨ
  • 4ਗੁਰੂਗੁਰੂ

89.'ਜੋ ਆਪ ਨਾਲ ਬੀਤੀ ਹੋਵੇ', ਲਈ ਇਕ ਸ਼ਬਦ ਚੁਣੋ।'ਜੋ ਆਪ ਨਾਲ ਬੀਤੀ ਹੋਵੇ', ਲਈ ਇਕ ਸ਼ਬਦ ਚੁਣੋ।#

Constable · 25 Sep 2021 · Shift 2
  • 1ਜੱਗਬੀਤੀਜੱਗਬੀਤੀ
  • 2ਖੁਦਬੀਤੀਖੁਦਬੀਤੀ
  • 3ਹੱਡਬੀਤੀਹੱਡਬੀਤੀ
  • 4ਆਪਬੀਤੀਆਪਬੀਤੀ

90.'ਉਹ ਥਾਂ ਜਿੱਥੇ ਘੋੜੇ ਬੱਝਦੇ ਹੋਣ', ਇਕ ਸ਼ਬਦ ਚੁਣੋ।'ਉਹ ਥਾਂ ਜਿੱਥੇ ਘੋੜੇ ਬੱਝਦੇ ਹੋਣ', ਇਕ ਸ਼ਬਦ ਚੁਣੋ।#

Constable · 26 Sep 2021 · Shift 2
  • 1ਹਵੇਲੀਹਵੇਲੀ
  • 2ਤਬੇਲਾਤਬੇਲਾ
  • 3ਟਕਸਾਲਟਕਸਾਲ
  • 4ਸ਼ਾਮਲਾਟਸ਼ਾਮਲਾਟ

Answers

90 answers · same numbers
1.(3) ਅੱਤਕਥਨੀਅੱਤਕਥਨੀ
Free sample

One-word substitution. A statement blown far out of proportion is ਅੱਤਕਥਨੀ — ਅੱਤ ('excess') + ਕਥਨੀ ('saying'), i.e. exaggeration/hyperbole. ਵਰਿਆਮ means brave, ਕ੍ਰਿਤੱਗ grateful and ਅਣਥੱਕ tireless, none of which is about speech. Option 3.

ਨਿਯਮ — ਬਹੁਤੇ ਸ਼ਬਦਾਂ ਲਈ ਇਕ ਸ਼ਬਦ: 'ਅੱਤ' (ਹੱਦੋਂ ਵੱਧ) ਅਤੇ 'ਕਥਨੀ' (ਕਹਿਣਾ) ਮਿਲ ਕੇ 'ਅੱਤਕਥਨੀ' ਬਣਦਾ ਹੈ, ਜਿਸ ਦਾ ਅਰਥ ਹੈ ਵਧਾ-ਚੜ੍ਹਾ ਕੇ ਕਹੀ ਗਈ ਗੱਲ। ਬਾਕੀ ਵਿਕਲਪ ਵਿਸ਼ੇਸ਼ਣ ਹਨ — ਵਰਿਆਮ (ਬਹਾਦਰ), ਕ੍ਰਿਤੱਗ (ਕੀਤੇ ਉਪਕਾਰ ਨੂੰ ਮੰਨਣ ਵਾਲਾ), ਅਣਥੱਕ (ਨਾ ਥੱਕਣ ਵਾਲਾ) — ਤੇ ਇਹਨਾਂ ਦਾ ਕਥਨ ਨਾਲ ਕੋਈ ਸੰਬੰਧ ਨਹੀਂ। ਸਹੀ ਉੱਤਰ ਵਿਕਲਪ 3 ਹੈ।

2.(4) ਅੰਮ੍ਰਿਤਅੰਮ੍ਰਿਤ
3.(1) ਦੁਕਾਨਦਾਰਦੁਕਾਨਦਾਰ
4.(3) ਪ੍ਰਚਾਰਕਪ੍ਰਚਾਰਕ
5.(3) ਸਪਤਾਹਿਕਸਪਤਾਹਿਕ
6.(3) ਅਖੰਡ ਪਾਠਅਖੰਡ ਪਾਠ
7.(3) ਗਾਲੜੀਗਾਲੜੀ
8.(1) ਸਰਬ-ਸੰਮਤੀਸਰਬ-ਸੰਮਤੀ
9.(1) ਅਖਾੜਾਅਖਾੜਾ
10.(4) ਔੜਔੜ
11.(3) ਪਾਂਧੀਪਾਂਧੀ
12.(4) ਤ੍ਰਿੰਞਣਤ੍ਰਿੰਞਣ
13.(3) ਸਰਾਫ਼ਸਰਾਫ਼
14.(4) ਸ਼ਾਮਲਾਟਸ਼ਾਮਲਾਟ
15.(3) ਹਰਮਨ-ਪਿਆਰਾਹਰਮਨ-ਪਿਆਰਾ
16.(1) ਅਟੁੱਟਅਟੁੱਟ
17.(1) ਮਾਰੂਥਲਮਾਰੂਥਲ
18.(1) ਟਕਸਾਲਟਕਸਾਲ
19.(1) ਚੁਪਾਇਆਚੁਪਾਇਆ
20.(2) ਪਰਉਪਕਾਰੀਪਰਉਪਕਾਰੀ
21.(2) ਪ੍ਰਤਿਨਿਧਪ੍ਰਤਿਨਿਧ
22.(3) ਕ੍ਰਿੱਤਗਕ੍ਰਿੱਤਗ
23.(3) ਵਿਸ਼ਵਾਸ-ਘਾਤੀਵਿਸ਼ਵਾਸ-ਘਾਤੀ
24.(4) ਸ਼ਾਹਕਾਰਸ਼ਾਹਕਾਰ
25.(2) ਸਾਮਰਾਜਵਾਦਸਾਮਰਾਜਵਾਦ
26.(2) ਨਾਵਲਕਾਰਨਾਵਲਕਾਰ
27.(4) ਪੰਚਾਇਤਪੰਚਾਇਤ
28.(2) ਹੱਡਬੀਤੀਹੱਡਬੀਤੀ
29.(3) ਪਹਿਲਵਾਨਪਹਿਲਵਾਨ
30.(4) ਮਨਮੁਖਮਨਮੁਖ
31.(2) ਅਖਾੜਾਅਖਾੜਾ
32.(4) ਆਸਤਕਆਸਤਕ
33.(4) ਬੰਜਰਬੰਜਰ
34.(1) ਕੰਜੂਸਕੰਜੂਸ
35.(1) ਛਿਮਾਹੀਛਿਮਾਹੀ
36.(3) ਨਿਰਧਨਨਿਰਧਨ
37.(2) ਅਨਪੜ੍ਹਅਨਪੜ੍ਹ
38.(4) ਹੱਡ ਬੀਤੀਹੱਡ ਬੀਤੀ
39.(4) ਅਮਿਟਅਮਿਟ
40.(3) ਘੱਲੂਘਾਰਾਘੱਲੂਘਾਰਾ
41.(1) ਟਕਸਾਲਟਕਸਾਲ
42.(4) ਅਖੰਡ ਪਾਠਅਖੰਡ ਪਾਠ
43.(3) ਅਨਾੜੀਅਨਾੜੀ
44.(4) ਬਰਸੀਬਰਸੀ
45.(2) ਬੰਜਰਬੰਜਰ
46.(1) ਸਾਮੀਸਾਮੀ
47.(3) ਅਮਿੱਟਅਮਿੱਟ
48.(4) ਸਰਬ-ਭੱਖੀਸਰਬ-ਭੱਖੀ
49.(1) ਡੁੱਡੂਡੁੱਡੂ
50.(2) ਸਪੋਲੀਆਸਪੋਲੀਆ
51.(4) ਅਕਿਰਤਘਣਅਕਿਰਤਘਣ
52.(3) ਮਤਲਬੀਮਤਲਬੀ
53.(3) ਕ੍ਰਿਤੱਗਕ੍ਰਿਤੱਗ
54.(2) ਟਕਸਾਲਟਕਸਾਲ
55.(1) ਔਂਤਰਾਔਂਤਰਾ
56.(2) ਸਰਬ ਵਿਆਪੀਸਰਬ ਵਿਆਪੀ
57.(4) ਬਿਰਤਾਂਤਬਿਰਤਾਂਤ
58.(3) ਪਲੇਠਾਪਲੇਠਾ
59.(3) ਸ਼ਾਮਲਾਟਸ਼ਾਮਲਾਟ
60.(3) ਨਿਰਦਈਨਿਰਦਈ
61.(3) ਪੋਣਾਪੋਣਾ
62.(1) ਵਰ੍ਹੀਣਾਵਰ੍ਹੀਣਾ
63.(2) ਠੇਕੇਦਾਰਠੇਕੇਦਾਰ
64.(4) ਅਗਰਗਾਮੀਅਗਰਗਾਮੀ
65.(3) ਸੱਜਰਸੱਜਰ
66.(2) ਗੁਸੈਲਗੁਸੈਲ
67.(3) ਅਟੁੱਟਅਟੁੱਟ
68.(1) ਅੱਲ੍ਹਾਅੱਲ੍ਹਾ
69.(2) ਜੌਹਰੀਜੌਹਰੀ
70.(3) ਸ਼ਾਹੂਕਾਰਸ਼ਾਹੂਕਾਰ
71.(4) ਤ੍ਰਿੰਝਣਤ੍ਰਿੰਝਣ
72.(2) ਅਤਿਕਥਨੀਅਤਿਕਥਨੀ
73.(1) ਸੂਹੀਆਸੂਹੀਆ
74.(4) ਸੌਂਤਰਾਸੌਂਤਰਾ
75.(3) ਖਰਪੈਂਚਖਰਪੈਂਚ
76.(1) ਵਿਧਵਾਵਿਧਵਾ
77.(2) ਸੰਤਰਾਸੰਤਰਾ
78.(3) ਬੁਲਾਰਾਬੁਲਾਰਾ
79.(3) ਬਗ਼ੀਚਾਬਗ਼ੀਚਾ
80.(4) ਆਸਤਕਆਸਤਕ
81.(2) ਅਗਿਆਤਅਗਿਆਤ
82.(2) ਅਜਿੱਤਅਜਿੱਤ
83.(1) ਸੂਰਮਾਸੂਰਮਾ
84.(1) ਸਹਿਯੋਗੀਸਹਿਯੋਗੀ
85.(4) ਰੱਜਚਾਰੂਰੱਜਚਾਰੂ
86.(4) ਨਿਰੰਤਰਨਿਰੰਤਰ
87.(3) ਮੈਰਾਮੈਰਾ
88.(1) ਆਸਤਿਕਆਸਤਿਕ
89.(3) ਹੱਡਬੀਤੀਹੱਡਬੀਤੀ
90.(2) ਤਬੇਲਾਤਬੇਲਾ

Common questions

Has the Punjab Police ASI exam asked ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ questions before?

There is no previous Punjab Police ASI paper. These 90 questions are from the Punjab Police Sub-Inspector and Constable papers (2021–2025) — the same force and largely the same syllabus — which makes them the closest real practice for ASI 2026.

How many ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ questions come in Punjab Police papers?

90 across 37 papers between 2021–2025: 75 from SI and 15 from Constable. 1 of them were set in more than one paper.

Are the answers free?

Yes. Every question and its answer is free to read, in English and Punjabi, and the first 10 are free to attempt. Worked explanations, unlimited attempts, full mocks and the Punjab Police notes come with the ASI pack.

Which papers asked ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ

PaperQuestions
SI · 2 Jul 2023 · Shift 3 · Punjabi qualifying5
SI · 9 Jul 2023 · Shift 3 · Punjabi qualifying5
SI · 3 Jul 2023 · Shift 3 · Punjabi qualifying4
SI · 14 Jul 2023 · Shift 3 · Punjabi qualifying4
SI · 15 Jul 2023 · Shift 2 · Punjabi qualifying4
SI · 15 Jul 2023 · Shift 3 · Punjabi qualifying4
SI · 29 Jun 2023 · Shift 3 · Punjabi qualifying4
SI · 29 Jul 2023 · Shift 14
Constable · 30 May 2025 · Punjabi qualifying4
SI · 1 Jul 2023 · Shift 3 · Punjabi qualifying3
SI · 21 Jun 2023 · Shift 2 · Punjabi qualifying3
SI · 31 Jul 2023 · Shift 2 · Punjabi qualifying3