1. ਹੇਠਲੇ ਵਿਕਲਪਾਂ ਵਿੱਚੋਂ ਨੇਕੀ ਦਾ ਵਿਰੋਧੀ ਸ਼ਬਦ ਕੀ ਹੈ? ਹੇਠਲੇ ਵਿਕਲਪਾਂ ਵਿੱਚੋਂ ਨੇਕੀ ਦਾ ਵਿਰੋਧੀ ਸ਼ਬਦ ਕੀ ਹੈ? # Constable · 28 May 2025 · Shift 1 Constable · 28 May 2025 asked 2×
1 ਬੇਇਨਸਾਫ਼ੀ ਬੇਇਨਸਾਫ਼ੀ 2 ਬਦੀ ਬਦੀ 3 ਨੌਕਰੀ ਨੌਕਰੀ 4 ਗਰਕੀ ਗਰਕੀ 2. ‘ਸੰਘਣਾ’ ਦਾ ਵਿਰੋਧੀ ਸ਼ਬਦ ਹੈ: ‘ਸੰਘਣਾ’ ਦਾ ਵਿਰੋਧੀ ਸ਼ਬਦ ਹੈ: # SI · 2 Jul 2023 · Shift 3 · Punjabi qualifying
1 ਗਾੜ੍ਹਾ ਗਾੜ੍ਹਾ 2 ਵਿਰਲਾ ਵਿਰਲਾ 3 ਘੁਟਵਾਂ ਘੁਟਵਾਂ 4 ਸੰਖੇਪ ਸੰਖੇਪ 3. ‘ਛੋਹਲਾ’ ਦਾ ਵਿਰੋਧੀ ਸ਼ਬਦ ਹੈ: ‘ਛੋਹਲਾ’ ਦਾ ਵਿਰੋਧੀ ਸ਼ਬਦ ਹੈ: # SI · 2 Jul 2023 · Shift 3 · Punjabi qualifying
1 ਤੇਜ਼ ਤੇਜ਼ 2 ਡਰਾਕਲ ਡਰਾਕਲ 3 ਹੁਸ਼ਿਆਰ ਹੁਸ਼ਿਆਰ 4 ਸੁਸਤ ਸੁਸਤ 4. ‘ਆਕੜ’ ਦਾ ਵਿਰੋਧੀ ਸ਼ਬਦ ਹੈ: ‘ਆਕੜ’ ਦਾ ਵਿਰੋਧੀ ਸ਼ਬਦ ਹੈ: # SI · 2 Jul 2023 · Shift 3 · Punjabi qualifying
1 ਹੰਕਾਰ ਹੰਕਾਰ 2 ਈਗੋ ਈਗੋ 3 ਅਭਿਮਾਨ ਅਭਿਮਾਨ 4 ਹਲੀਮੀ ਹਲੀਮੀ 5. ‘ਉਚਾਣ’ ਦਾ ਵਿਰੋਧੀ ਸ਼ਬਦ ਹੈ: ‘ਉਚਾਣ’ ਦਾ ਵਿਰੋਧੀ ਸ਼ਬਦ ਹੈ: # SI · 2 Jul 2023 · Shift 3 · Punjabi qualifying
1 ਲੰਮਾ ਲੰਮਾ 2 ਉੱਚਾ ਉੱਚਾ 3 ਨਿਵਾਣ ਨਿਵਾਣ 4 ਉੱਪਰ ਉੱਪਰ 6. ‘ਆਦਿ’ ਦਾ ਵਿਰੋਧੀ ਸ਼ਬਦ ਹੈ: ‘ਆਦਿ’ ਦਾ ਵਿਰੋਧੀ ਸ਼ਬਦ ਹੈ: # SI · 3 Jul 2023 · Shift 3 · Punjabi qualifying
1 ਸ਼ੁਰੂ ਸ਼ੁਰੂ 2 ਆਗਮਨ ਆਗਮਨ 3 ਅੰਤ ਅੰਤ 4 ਆਮਦ ਆਮਦ 7. ‘ਗੂੜ੍ਹਾ’ ਦਾ ਵਿਰੋਧੀ ਸ਼ਬਦ ਹੈ: ‘ਗੂੜ੍ਹਾ’ ਦਾ ਵਿਰੋਧੀ ਸ਼ਬਦ ਹੈ: # SI · 3 Jul 2023 · Shift 3 · Punjabi qualifying
1 ਕਾਲਾ ਕਾਲਾ 2 ਰੰਗਦਾਰ ਰੰਗਦਾਰ 3 ਸਫ਼ੇਦ ਸਫ਼ੇਦ 4 ਫਿੱਕਾ ਫਿੱਕਾ 8. ‘ਕੁੜੱਤਣ’ ਦਾ ਵਿਰੋਧੀ ਸ਼ਬਦ ਹੈ: ‘ਕੁੜੱਤਣ’ ਦਾ ਵਿਰੋਧੀ ਸ਼ਬਦ ਹੈ: # SI · 3 Jul 2023 · Shift 3 · Punjabi qualifying
1 ਜ਼ਹਿਰੀਲਾ ਜ਼ਹਿਰੀਲਾ 2 ਤਿੱਖਾ ਤਿੱਖਾ 3 ਮਿਠਾਸ ਮਿਠਾਸ 4 ਕੌੜਾ ਕੌੜਾ 9. ‘ਚੜ੍ਹਾਈ’ ਦਾ ਵਿਰੋਧੀ ਸ਼ਬਦ ਹੈ: ‘ਚੜ੍ਹਾਈ’ ਦਾ ਵਿਰੋਧੀ ਸ਼ਬਦ ਹੈ: # SI · 3 Jul 2023 · Shift 3 · Punjabi qualifying
1 ਲੰਬਾਈ ਲੰਬਾਈ 2 ਉੱਚਾ ਉੱਚਾ 3 ਉਤਰਾਈ ਉਤਰਾਈ 4 ਚੜ੍ਹਾਉਣਾ ਚੜ੍ਹਾਉਣਾ 10. ‘ਅੰਤ’ ਦਾ ਵਿਰੋਧੀ ਸ਼ਬਦ ਹੈ: ‘ਅੰਤ’ ਦਾ ਵਿਰੋਧੀ ਸ਼ਬਦ ਹੈ: # SI · 9 Jul 2023 · Shift 3 · Punjabi qualifying
1 ਸ਼ੁਰੂ ਸ਼ੁਰੂ 2 ਓੜਕ ਓੜਕ 3 ਛੇਕੜ ਛੇਕੜ 4 ਅਖੀਰ ਅਖੀਰ 11. ‘ਹਲਾਲ’ ਦਾ ਵਿਰੋਧੀ ਸ਼ਬਦ ਹੈ: ‘ਹਲਾਲ’ ਦਾ ਵਿਰੋਧੀ ਸ਼ਬਦ ਹੈ: # SI · 9 Jul 2023 · Shift 3 · Punjabi qualifying
1 ਖੋਟਾ ਖੋਟਾ 2 ਨਰਮ ਨਰਮ 3 ਚਲਾਕ ਚਲਾਕ 4 ਹਰਾਮ ਹਰਾਮ 12. ‘ਨਿਰਮਲ’ ਦਾ ਵਿਰੋਧੀ ਸ਼ਬਦ ਹੈ: ‘ਨਿਰਮਲ’ ਦਾ ਵਿਰੋਧੀ ਸ਼ਬਦ ਹੈ: # SI · 9 Jul 2023 · Shift 3 · Punjabi qualifying
1 ਸਵੱਛ ਸਵੱਛ 2 ਸਾਫ਼ ਸਾਫ਼ 3 ਮੈਲ਼ਾ ਮੈਲ਼ਾ 4 ਉੱਜਲ ਉੱਜਲ 13. ‘ਉਣਨਾ’ ਦਾ ਵਿਰੋਧੀ ਸ਼ਬਦ ਹੈ: ‘ਉਣਨਾ’ ਦਾ ਵਿਰੋਧੀ ਸ਼ਬਦ ਹੈ: # SI · 9 Jul 2023 · Shift 3 · Punjabi qualifying
1 ਓਪਰਾ ਓਪਰਾ 2 ਉਚਾਣ ਉਚਾਣ 3 ਉਧੇੜਨਾ ਉਧੇੜਨਾ 4 ਉਰਲਾ ਉਰਲਾ 14. ‘ਹੱਸਣਾ’ ਦਾ ਵਿਰੋਧੀ ਸ਼ਬਦ ਹੈ: ‘ਹੱਸਣਾ’ ਦਾ ਵਿਰੋਧੀ ਸ਼ਬਦ ਹੈ: # SI · 9 Jul 2023 · Shift 3 · Punjabi qualifying
1 ਲੋਚਨ ਲੋਚਨ 2 ਮੁਸਕਰਾਣਾ ਮੁਸਕਰਾਣਾ 3 ਰੋਣਾ ਰੋਣਾ 4 ਸੰਝ ਸੰਝ 15. ਭਿੱਜਣਾ ਦਾ ਵਿਰੋਧੀ ਸ਼ਬਦ ਹੈ: ਭਿੱਜਣਾ ਦਾ ਵਿਰੋਧੀ ਸ਼ਬਦ ਹੈ: # SI · 14 Jul 2023 · Shift 3 · Punjabi qualifying
1 ਗਿੱਲਾ ਗਿੱਲਾ 2 ਸੁੱਚਾ ਸੁੱਚਾ 3 ਤਰ ਤਰ 4 ਸੁੱਕਣਾ ਸੁੱਕਣਾ 16. ਅਗਾੜੀ ਦਾ ਵਿਰੋਧੀ ਸ਼ਬਦ ਹੈ: ਅਗਾੜੀ ਦਾ ਵਿਰੋਧੀ ਸ਼ਬਦ ਹੈ: # SI · 14 Jul 2023 · Shift 3 · Punjabi qualifying
1 ਪਿਛਾੜੀ ਪਿਛਾੜੀ 2 ਅੱਗੇ ਅੱਗੇ 3 ਰਿਕਸ਼ਾ ਰਿਕਸ਼ਾ 4 ਅਗਾਂਹ ਅਗਾਂਹ 17. ਉਤਰਨਾ ਦਾ ਵਿਰੋਧੀ ਸ਼ਬਦ ਹੈ: ਉਤਰਨਾ ਦਾ ਵਿਰੋਧੀ ਸ਼ਬਦ ਹੈ: # SI · 14 Jul 2023 · Shift 3 · Punjabi qualifying
1 ਉਲਝਣਾ ਉਲਝਣਾ 2 ਉੱਸਰਨਾ ਉੱਸਰਨਾ 3 ਹੇਠਲਾ ਹੇਠਲਾ 4 ਚੜ੍ਹਨਾ ਚੜ੍ਹਨਾ 18. ਬਦੀ ਦਾ ਵਿਰੋਧੀ ਸ਼ਬਦ ਹੈ: ਬਦੀ ਦਾ ਵਿਰੋਧੀ ਸ਼ਬਦ ਹੈ: # SI · 15 Jul 2023 · Shift 2 · Punjabi qualifying
1 ਹਾਨੀ ਹਾਨੀ 2 ਨੇਕੀ ਨੇਕੀ 3 ਪਰਦੇਸ ਪਰਦੇਸ 4 ਸੋਗ ਸੋਗ 19. ਉੱਤਰਨਾ ਦਾ ਵਿਰੋਧੀ ਸ਼ਬਦ ਹੈ: ਉੱਤਰਨਾ ਦਾ ਵਿਰੋਧੀ ਸ਼ਬਦ ਹੈ: # SI · 15 Jul 2023 · Shift 2 · Punjabi qualifying
1 ਢੱਠਣਾ ਢੱਠਣਾ 2 ਜਿੱਤਣਾ ਜਿੱਤਣਾ 3 ਚੜ੍ਹਨਾ ਚੜ੍ਹਨਾ 4 ਉੱਜੜਨਾ ਉੱਜੜਨਾ 20. ਉੱਦਮ ਦਾ ਵਿਰੋਧੀ ਸ਼ਬਦ ਹੈ: ਉੱਦਮ ਦਾ ਵਿਰੋਧੀ ਸ਼ਬਦ ਹੈ: # SI · 15 Jul 2023 · Shift 2 · Punjabi qualifying
1 ਆਲਸ ਆਲਸ 2 ਵੇਚਣਾ ਵੇਚਣਾ 3 ਗੁਆਚਣਾ ਗੁਆਚਣਾ 4 ਸੁਆਰਨਾ ਸੁਆਰਨਾ 21. ਕ੍ਰਿਤੱਗ ਦਾ ਵਿਰੋਧੀ ਸ਼ਬਦ ਹੈ: ਕ੍ਰਿਤੱਗ ਦਾ ਵਿਰੋਧੀ ਸ਼ਬਦ ਹੈ: # SI · 15 Jul 2023 · Shift 2 · Punjabi qualifying
1 ਉਪਰਾਂਤ ਉਪਰਾਂਤ 2 ਦੁਖੀ ਦੁਖੀ 3 ਅਕ੍ਰਿਤਘਣ ਅਕ੍ਰਿਤਘਣ 4 ਨਿਰਾਸ਼ਾ ਨਿਰਾਸ਼ਾ 22. ਕਪੁੱਤਰ ਦਾ ਵਿਰੋਧੀ ਸ਼ਬਦ ਹੈ: ਕਪੁੱਤਰ ਦਾ ਵਿਰੋਧੀ ਸ਼ਬਦ ਹੈ: # SI · 15 Jul 2023 · Shift 3 · Punjabi qualifying
1 ਸਪੁੱਤਰ ਸਪੁੱਤਰ 2 ਧੀਰਾਣੀ ਧੀਰਾਣੀ 3 ਪੁੱਤ ਪੁੱਤ 4 ਤ੍ਰੀਮਤ ਤ੍ਰੀਮਤ 23. ਸੁਹਾਗਣ ਦਾ ਵਿਰੋਧੀ ਸ਼ਬਦ ਹੈ: ਸੁਹਾਗਣ ਦਾ ਵਿਰੋਧੀ ਸ਼ਬਦ ਹੈ: # SI · 15 Jul 2023 · Shift 3 · Punjabi qualifying
1 ਲਾੜਾ ਲਾੜਾ 2 ਸੁਹਾਗਾ ਸੁਹਾਗਾ 3 ਵਿਧਵਾ ਵਿਧਵਾ 4 ਸੁਹਾਗ ਸੁਹਾਗ 24. ਖੱਟਣਾ ਦਾ ਵਿਰੋਧੀ ਸ਼ਬਦ ਹੈ: ਖੱਟਣਾ ਦਾ ਵਿਰੋਧੀ ਸ਼ਬਦ ਹੈ: # SI · 15 Jul 2023 · Shift 3 · Punjabi qualifying
1 ਗੁਆਉਣਾ ਗੁਆਉਣਾ 2 ਖੱਟੀ ਖੱਟੀ 3 ਹਰਾਉਣਾ ਹਰਾਉਣਾ 4 ਕਮਾਉਣਾ ਕਮਾਉਣਾ 25. “ਹੇਠ” ਦਾ ਵਿਰੋਧੀ ਸ਼ਬਦ ਹੈ “ਹੇਠ” ਦਾ ਵਿਰੋਧੀ ਸ਼ਬਦ ਹੈ # SI · 20 Jun 2023 · Shift 3 · Punjabi qualifying
1 ਥੱਲੇ ਥੱਲੇ 2 ਦੂਰ ਦੂਰ 3 ਪਿੱਛੇ ਪਿੱਛੇ 4 ਉੱਤੇ ਉੱਤੇ 26. “ਨੇਕੀ” ਦਾ ਵਿਰੋਧੀ ਸ਼ਬਦ ਹੈ:- “ਨੇਕੀ” ਦਾ ਵਿਰੋਧੀ ਸ਼ਬਦ ਹੈ:- # SI · 21 Jun 2023 · Shift 2 · Punjabi qualifying
1 ਚੰਗਾ ਚੰਗਾ 2 ਪਾਪ ਪਾਪ 3 ਮਦਦ ਮਦਦ 4 ਹਾਰ ਹਾਰ 27. “ਇਮਾਨਦਾਰ” ਦਾ ਵਿਰੋਧੀ ਸ਼ਬਦ ਹੈ:- “ਇਮਾਨਦਾਰ” ਦਾ ਵਿਰੋਧੀ ਸ਼ਬਦ ਹੈ:- # SI · 21 Jun 2023 · Shift 2 · Punjabi qualifying
1 ਸਮਝਦਾਰ ਸਮਝਦਾਰ 2 ਰੋਹਬਦਾਰ ਰੋਹਬਦਾਰ 3 ਵਜ਼ਨਦਾਰ ਵਜ਼ਨਦਾਰ 4 ਬੇਈਮਾਨ ਬੇਈਮਾਨ 28. “ਦੁਖਾਂਤ” ਦਾ ਵਿਰੋਧੀ ਸ਼ਬਦ ਹੈ:- “ਦੁਖਾਂਤ” ਦਾ ਵਿਰੋਧੀ ਸ਼ਬਦ ਹੈ:- # SI · 29 Jun 2023 · Shift 3 · Punjabi qualifying
1 ਪਾਪ ਪਾਪ 2 ਦੁੱਖ ਦੁੱਖ 3 ਸੁਖਾਂਤ ਸੁਖਾਂਤ 4 ਸਰਾਪ ਸਰਾਪ 29. “ਹਲਾਲ” ਦਾ ਵਿਰੋਧੀ ਸ਼ਬਦ ਹੈ:- “ਹਲਾਲ” ਦਾ ਵਿਰੋਧੀ ਸ਼ਬਦ ਹੈ:- # SI · 29 Jun 2023 · Shift 3 · Punjabi qualifying
1 ਹਰਾਮ ਹਰਾਮ 2 ਸਬਜ਼ੀ ਸਬਜ਼ੀ 3 ਲਾਲ ਲਾਲ 4 ਮਾਸ ਮਾਸ 30. “ਆਕੜ” ਦਾ ਵਿਰੋਧੀ ਸ਼ਬਦ ਹੈ:- “ਆਕੜ” ਦਾ ਵਿਰੋਧੀ ਸ਼ਬਦ ਹੈ:- # SI · 29 Jul 2023 · Shift 3 · Punjabi qualifying
1 ਹਉਂ ਹਉਂ 2 ਹਉਮੈ ਹਉਮੈ 3 ਧਾਕੜ ਧਾਕੜ 4 ਹਲੀਮੀ ਹਲੀਮੀ 31. ਹੇਠ ਲਿਖੇ ਸ਼ਬਦਾਂ ਵਿਚ ਕਿਹੜਾ ‘ਸੁਗੰਧ’ ਦਾ ਸਹੀ ਅਰਥ ਹੈ? ਹੇਠ ਲਿਖੇ ਸ਼ਬਦਾਂ ਵਿਚ ਕਿਹੜਾ ‘ਸੁਗੰਧ’ ਦਾ ਸਹੀ ਅਰਥ ਹੈ? # SI · 29 Jul 2023 · Shift 3 · Punjabi qualifying
1 ਦੁਰਗੰਧ ਦੁਰਗੰਧ 2 ਕਸਮ ਕਸਮ 3 ਖੁਸ਼ਬੋ ਖੁਸ਼ਬੋ 4 ਸੌਂਹ ਸੌਂਹ 32. “ਹਰੇ” ਦਾ ਵਿਰੋਧੀ ਸ਼ਬਦ ਹੈ “ਹਰੇ” ਦਾ ਵਿਰੋਧੀ ਸ਼ਬਦ ਹੈ # SI · 31 Jul 2023 · Shift 2 · Punjabi qualifying
1 ਸੁੱਕਾ ਸੁੱਕਾ 2 ਬੇਰੰਗ ਬੇਰੰਗ 3 ਪਾਣੀ ਪਾਣੀ 4 ਹਾਰਾ ਹਾਰਾ 33. “ਸੰਘਣਾ” ਦਾ ਵਿਰੋਧੀ ਸ਼ਬਦ ਹੈ:- “ਸੰਘਣਾ” ਦਾ ਵਿਰੋਧੀ ਸ਼ਬਦ ਹੈ:- # SI · 31 Jul 2023 · Shift 3 · Punjabi qualifying
1 ਵਿਰਲਾ ਵਿਰਲਾ 2 ਸੁੱਕਾ ਸੁੱਕਾ 3 ਲੱਸੀ ਲੱਸੀ 4 ਗਾੜਾ ਗਾੜਾ 34. “ਸੁਲੱਖਣਾ” ਦਾ ਵਿਰੋਧੀ ਸ਼ਬਦ ਹੈ:- “ਸੁਲੱਖਣਾ” ਦਾ ਵਿਰੋਧੀ ਸ਼ਬਦ ਹੈ:- # SI · 31 Jul 2023 · Shift 3 · Punjabi qualifying
1 ਕੁਲੱਛਣਾ ਕੁਲੱਛਣਾ 2 ਹਰੱਖਣਾ ਹਰੱਖਣਾ 3 ਦੁਰਾਚਾਰੀ ਦੁਰਾਚਾਰੀ 4 ਇਮਾਨਦਾਰ ਇਮਾਨਦਾਰ 35. ਵਿਰੋਧੀ ਸ਼ਬਦਾਂ ਦਾ ਸਹੀ ਜੁੱਟ ਹੈ ਵਿਰੋਧੀ ਸ਼ਬਦਾਂ ਦਾ ਸਹੀ ਜੁੱਟ ਹੈ # SI · 31 Jul 2023 · Shift 3 · Punjabi qualifying
1 ਲੱਜਾ-ਸ਼ਰਮ ਲੱਜਾ-ਸ਼ਰਮ 2 ਸਦਾਚਾਰ-ਦੁਰਾਚਾਰ ਸਦਾਚਾਰ-ਦੁਰਾਚਾਰ 3 ਸ਼ਰਮਿੰਦਾ-ਇਮਾਨਦਾਰ ਸ਼ਰਮਿੰਦਾ-ਇਮਾਨਦਾਰ 4 ਧਾਕੜ-ਬਹਾਦਰ ਧਾਕੜ-ਬਹਾਦਰ 36. 'ਪਤਲਾ' ਸ਼ਬਦ ਦਾ ਵਿਰੋਧੀ ਸ਼ਬਦ ਚੁਣੋ:- 'ਪਤਲਾ' ਸ਼ਬਦ ਦਾ ਵਿਰੋਧੀ ਸ਼ਬਦ ਚੁਣੋ:- # SI · 2 Jul 2023 · Shift 1
1 ਮਾੜਾ ਮਾੜਾ 2 ਕਮਜੋਰ ਕਮਜੋਰ 3 ਬਰੀਕ ਬਰੀਕ 4 ਮੋਟਾ ਮੋਟਾ 37. 'ਉਧਾਰ' ਸ਼ਬਦ ਦਾ ਵਿਰੋਧੀ ਸ਼ਬਦ ਚੁਣੋ। 'ਉਧਾਰ' ਸ਼ਬਦ ਦਾ ਵਿਰੋਧੀ ਸ਼ਬਦ ਚੁਣੋ। # SI · 2 Jul 2023 · Shift 2
1 ਹਕ ਹਕ 2 ਕਠੋਰ ਕਠੋਰ 3 ਨਕਦ ਨਕਦ 4 ਉਦਾਰ ਉਦਾਰ 38. "ਲੋਅ" ਦਾ ਵਿਪਰੀਤਾਰਥਕ ਸ਼ਬਦ ਹੈ:- "ਲੋਅ" ਦਾ ਵਿਪਰੀਤਾਰਥਕ ਸ਼ਬਦ ਹੈ:- # SI · 9 Jul 2023 · Shift 1
1 ਰੋਸ਼ਨੀ ਰੋਸ਼ਨੀ 2 ਹਨ੍ਹੇਰਾ ਹਨ੍ਹੇਰਾ 3 ਦੁਪਹਿਰ ਦੁਪਹਿਰ 4 ਤੜਕਾ ਤੜਕਾ 39. “ਢਿੱਲਾ” ਦਾ ਵਿਪਰੀਤਾਰਥਕ ਸ਼ਬਦ ਹੈ:- “ਢਿੱਲਾ” ਦਾ ਵਿਪਰੀਤਾਰਥਕ ਸ਼ਬਦ ਹੈ:- # SI · 14 Jul 2023 · Shift 1
1 ਖੁੱਲਾ ਖੁੱਲਾ 2 ਕੱਸਿਆ ਕੱਸਿਆ 3 ਕਮਜ਼ੋਰ ਕਮਜ਼ੋਰ 4 ਸੁਸਤ ਸੁਸਤ 40. “ਸਲਾਹੁਣਾ” ਦਾ ਵਿਪਰੀਤਾਰਥਕ ਸ਼ਬਦ ਹੈ:- “ਸਲਾਹੁਣਾ” ਦਾ ਵਿਪਰੀਤਾਰਥਕ ਸ਼ਬਦ ਹੈ:- # SI · 14 Jul 2023 · Shift 2
1 ਵਿਗਾੜਨਾ ਵਿਗਾੜਨਾ 2 ਸੁਆਰਨਾ ਸੁਆਰਨਾ 3 ਉਲਝਾਉਣਾ ਉਲਝਾਉਣਾ 4 ਨਿੰਦਣਾ ਨਿੰਦਣਾ 41. ਹੇਠ ਲਿਖਿਆਂ ਵਿੱਚ ਕਿਹੜਾ ਸ਼ਬਦ “ਚੰਗਿਆਈ” ਦਾ ਵਿਪਰੀਤਾਰਥਕ ਹੈ? ਹੇਠ ਲਿਖਿਆਂ ਵਿੱਚ ਕਿਹੜਾ ਸ਼ਬਦ “ਚੰਗਿਆਈ” ਦਾ ਵਿਪਰੀਤਾਰਥਕ ਹੈ? # SI · 14 Jul 2023 · Shift 2
1 ਘਟੀਆ ਘਟੀਆ 2 ਬੁਰਿਆਈ ਬੁਰਿਆਈ 3 ਅਵਗੁਣੀ ਅਵਗੁਣੀ 4 ਬੁਰੀ ਬੁਰੀ 42. “ਨਿਰਮਲ” ਦਾ ਵਿਪਰੀਤਾਰਥਕ ਸ਼ਬਦ ਹੈ:- “ਨਿਰਮਲ” ਦਾ ਵਿਪਰੀਤਾਰਥਕ ਸ਼ਬਦ ਹੈ:- # SI · 15 Jul 2023 · Shift 1
1 ਸਵੱਛ ਸਵੱਛ 2 ਸ਼ੁੱਧ ਸ਼ੁੱਧ 3 ਦੂਸ਼ਿਤ ਦੂਸ਼ਿਤ 4 ਸਾਫ਼ ਸਾਫ਼ 43. ਹੇਠ ਲਿਖਿਆਂ ਵਿੱਚ ਕਿਹੜਾ ਸ਼ਬਦ “ਦੁਰਾਚਾਰ” ਦਾ ਵਿਪਰੀਤਾਰਥਕ ਹੈ? ਹੇਠ ਲਿਖਿਆਂ ਵਿੱਚ ਕਿਹੜਾ ਸ਼ਬਦ “ਦੁਰਾਚਾਰ” ਦਾ ਵਿਪਰੀਤਾਰਥਕ ਹੈ? # SI · 15 Jul 2023 · Shift 1
1 ਮੱਕਾਰ ਮੱਕਾਰ 2 ਬੇਈਮਾਨ ਬੇਈਮਾਨ 3 ਖ਼ਚਰਾ ਖ਼ਚਰਾ 4 ਸਦਾਚਾਰ ਸਦਾਚਾਰ 44. 'ਉਜਾੜ' ਸ਼ਬਦ ਦਾ ਵਿਰੋਧੀ ਹੈ। 'ਉਜਾੜ' ਸ਼ਬਦ ਦਾ ਵਿਰੋਧੀ ਹੈ। # SI · 20 Jun 2023 · Shift 1
1 ਵਸੋਂ ਵਸੋਂ 2 ਰੇਤਲਾ ਰੇਤਲਾ 3 ਸੁੰਨਸਾਨ ਸੁੰਨਸਾਨ 4 ਪਥਰੀਲਾ ਪਥਰੀਲਾ 45. ਵਸਲ, ਜੋੜ, ਮੇਲ ਸ਼ਬਦਾਂ ਦਾ ਕਿਸ ਸ਼ਬਦ ਨਾਲ ਸਬੰਧ ਹੈ। ਵਸਲ, ਜੋੜ, ਮੇਲ ਸ਼ਬਦਾਂ ਦਾ ਕਿਸ ਸ਼ਬਦ ਨਾਲ ਸਬੰਧ ਹੈ। # SI · 20 Jun 2023 · Shift 1
1 ਮਿਲਾਪ ਮਿਲਾਪ 2 ਸੰਗ ਸੰਗ 3 ਵਿਜੋਗ ਵਿਜੋਗ 4 ਹਿਜਰ ਹਿਜਰ 46. 'ਸੜੀਅਲ' ਦਾ ਵਿਰੋਧੀ ਸ਼ਬਦ ਚੁਣੋ। 'ਸੜੀਅਲ' ਦਾ ਵਿਰੋਧੀ ਸ਼ਬਦ ਚੁਣੋ। # SI · 20 Jun 2023 · Shift 2
1 ਬੇਈਮਾਨ ਬੇਈਮਾਨ 2 ਅੜੀਅਲ ਅੜੀਅਲ 3 ਕੰਜੂਸ ਕੰਜੂਸ 4 ਹੱਸਮੁਖ ਹੱਸਮੁਖ 47. 'ਕੁੜੱਤਣ' ਦਾ ਵਿਰੋਧੀ ਸ਼ਬਦ ਚੁਣੋ। 'ਕੁੜੱਤਣ' ਦਾ ਵਿਰੋਧੀ ਸ਼ਬਦ ਚੁਣੋ। # SI · 20 Jun 2023 · Shift 2
1 ਨਮਕੀਨ ਨਮਕੀਨ 2 ਮਿਠਾਸ ਮਿਠਾਸ 3 ਕੌੜਾ ਕੌੜਾ 4 ਮਿੱਠਾ ਮਿੱਠਾ 48. ‘ਖੁੰਢਾ’ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ। ‘ਖੁੰਢਾ’ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ। # SI · 29 Jun 2023 · Shift 1
1 ਸੁੱਕਾ ਸੁੱਕਾ 2 ਤਿੱਖਾ ਤਿੱਖਾ 3 ਪੋਲਾ ਪੋਲਾ 4 ਖਰਾ ਖਰਾ 49. ਹਲਾਲ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ:- ਹਲਾਲ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ:- # SI · 29 Jun 2023 · Shift 2
1 ਮਿਠਾਸ ਮਿਠਾਸ 2 ਹਰਾਮ ਹਰਾਮ 3 ਹੱਸਮੁਖ ਹੱਸਮੁਖ 4 ਨਮਕ ਨਮਕ 50. ਹੇਠ ਲਿਖਿਆ ਵਿੱਚੋਂ ਵਿਰੋਧੀ ਸ਼ਬਦਾਂ ਦਾ ਜੁੱਟ ਚੁਣੋ:- ਹੇਠ ਲਿਖਿਆ ਵਿੱਚੋਂ ਵਿਰੋਧੀ ਸ਼ਬਦਾਂ ਦਾ ਜੁੱਟ ਚੁਣੋ:- # SI · 29 Jun 2023 · Shift 2
1 ਸਵੇਰ-ਤੜਕਾ ਸਵੇਰ-ਤੜਕਾ 2 ਮੁੰਡਾ-ਲੜਕਾ ਮੁੰਡਾ-ਲੜਕਾ 3 ਔਰਤ-ਤੀਵੀਂ ਔਰਤ-ਤੀਵੀਂ 4 ਏਕਤਾ-ਫੁੱਟ ਏਕਤਾ-ਫੁੱਟ 51. ‘ਔਤਰਾ’ ਦਾ ਵਿਰੋਧੀ ਸ਼ਬਦ ਕਿਹੜਾ ਹੈ:- ‘ਔਤਰਾ’ ਦਾ ਵਿਰੋਧੀ ਸ਼ਬਦ ਕਿਹੜਾ ਹੈ:- # SI · 29 Jul 2023 · Shift 1
1 ਔਖਾ ਔਖਾ 2 ਆਮ ਆਮ 3 ਅੰਨ੍ਹਾਂ ਅੰਨ੍ਹਾਂ 4 ਸੌਤਰਾ ਸੌਤਰਾ 52. 'ਪਾਪ' ਦਾ ਵਿਰੋਧੀ ਸ਼ਬਦ ਹੈ:- 'ਪਾਪ' ਦਾ ਵਿਰੋਧੀ ਸ਼ਬਦ ਹੈ:- # SI · 29 Jul 2023 · Shift 2
1 ਪੁੰਨ ਪੁੰਨ 2 ਪ੍ਰੇਮ ਪ੍ਰੇਮ 3 ਚੰਗੇ ਕੰਮ ਚੰਗੇ ਕੰਮ 4 ਹਮਦਰਦੀ ਹਮਦਰਦੀ 53. ‘ਜਨਮ’ ਸ਼ਬਦ ਦਾ ਵਿਰੋਧੀ ਸ਼ਬਦ ਕਿਹੜਾ ਹੈ? ‘ਜਨਮ’ ਸ਼ਬਦ ਦਾ ਵਿਰੋਧੀ ਸ਼ਬਦ ਕਿਹੜਾ ਹੈ? # SI · 31 Jul 2023 · Shift 1
1 ਜਾਦੂ ਜਾਦੂ 2 ਝਗੜਾ ਝਗੜਾ 3 ਮੌਤ ਮੌਤ 4 ਜੰਗ ਜੰਗ 54. ‘ਝੱਲਾ’ ਸ਼ਬਦ ਦਾ ਵਿਰੋਧੀ ਸ਼ਬਦ ਕਿਹੜਾ ਹੈ? ‘ਝੱਲਾ’ ਸ਼ਬਦ ਦਾ ਵਿਰੋਧੀ ਸ਼ਬਦ ਕਿਹੜਾ ਹੈ? # SI · 31 Jul 2023 · Shift 1
1 ਸਿਆਣਾ ਸਿਆਣਾ 2 ਸੱਚਾ ਸੱਚਾ 3 ਝੂਠ ਝੂਠ 4 ਕੁੱਠਾ ਕੁੱਠਾ 55. ਗਰਮੀ ਵਿਚ ਗਰਮ-ਗਰਮ ਖਾਣਾ ਚੰਗਾ ਲੱਗਦਾ ਹੈ। ਵਾਕ ਵਿਚੋਂ ਵਿਰੋਧੀ ਸ਼ਬਦ ਚੁਣੋ: ਗਰਮੀ ਵਿਚ ਗਰਮ-ਗਰਮ ਖਾਣਾ ਚੰਗਾ ਲੱਗਦਾ ਹੈ। ਵਾਕ ਵਿਚੋਂ ਵਿਰੋਧੀ ਸ਼ਬਦ ਚੁਣੋ: # SI · 16 Oct 2022
1 ਗਰਮੀ ਗਰਮੀ 2 ਪਤਝੜ ਪਤਝੜ 3 ਸਾਵਣ ਸਾਵਣ 4 ਸਰਦੀ ਸਰਦੀ 56. 'ਪਤਲਾ' ਸ਼ਬਦ ਦਾ ਵਿਰੋਧੀ ਸ਼ਬਦ ਚੁਣੋ। 'ਪਤਲਾ' ਸ਼ਬਦ ਦਾ ਵਿਰੋਧੀ ਸ਼ਬਦ ਚੁਣੋ। # SI · 19 Aug 2021 · Shift 1
1 ਮੋਟਾ ਮੋਟਾ 2 ਕੋਮਲ ਕੋਮਲ 3 ਮਾਮੂਲੀ ਮਾਮੂਲੀ 4 ਬਰੀਕ ਬਰੀਕ 57. [ਪੈਰ੍ਹਾ: ਮਿਹਨਤ ਸਫ਼ਲਤਾ ਦੀ ਕੁੰਜੀ] ਦਿੱਤੇ ਗਏ ਸ਼ਬਦ ਦਾ ਵਿਰੋਧਾਰਥਕ ਸ਼ਬਦ, ਪੈਰ੍ਹੇ 'ਚੋਂ ਲੱਭ ਕੇ ਚੁਣੋ। — ਕੌੜਾ [ਪੈਰ੍ਹਾ: ਮਿਹਨਤ ਸਫ਼ਲਤਾ ਦੀ ਕੁੰਜੀ] ਦਿੱਤੇ ਗਏ ਸ਼ਬਦ ਦਾ ਵਿਰੋਧਾਰਥਕ ਸ਼ਬਦ, ਪੈਰ੍ਹੇ 'ਚੋਂ ਲੱਭ ਕੇ ਚੁਣੋ। — ਕੌੜਾ # Constable · 28 May 2025 · Shift 1
1 ਨਮਕੀਨ ਨਮਕੀਨ 2 ਖਟਾਸ ਖਟਾਸ 3 ਮਿੱਠਾ ਮਿੱਠਾ 4 ਖੱਟਾ ਖੱਟਾ 58. ਹੇਠਾਂ ਦਿੱਤੇ ਵਿਕਲਪਾਂ ਵਿਚੋਂ ਉਲਟ-ਭਾਵੀ ਸ਼ਬਦ ਦੀ ਸਹੀ ਪਰਿਭਾਸ਼ਾ ਕਿਹੜੀ ਹੈ? ਹੇਠਾਂ ਦਿੱਤੇ ਵਿਕਲਪਾਂ ਵਿਚੋਂ ਉਲਟ-ਭਾਵੀ ਸ਼ਬਦ ਦੀ ਸਹੀ ਪਰਿਭਾਸ਼ਾ ਕਿਹੜੀ ਹੈ? # Constable · 2 Jun 2025 · Shift 2
1 ਕਿਸੇ ਸ਼ਬਦ ਦੇ ਸਮਾਨ ਅਰਥਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦ ਕਿਸੇ ਸ਼ਬਦ ਦੇ ਸਮਾਨ ਅਰਥਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦ 2 ਕਿਸੇ ਸ਼ਬਦ ਦੇ ਵਿਰੋਧੀ ਅਰਥਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦ ਕਿਸੇ ਸ਼ਬਦ ਦੇ ਵਿਰੋਧੀ ਅਰਥਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦ 3 ਕਿਸੇ ਸ਼ਬਦ ਦੇ ਅਰਥਾਂ ਨੂੰ ਨਾ ਬਦਲਣ ਵਾਲੇ ਸ਼ਬਦ ਕਿਸੇ ਸ਼ਬਦ ਦੇ ਅਰਥਾਂ ਨੂੰ ਨਾ ਬਦਲਣ ਵਾਲੇ ਸ਼ਬਦ 4 ਵੱਖ-ਵੱਖ ਪ੍ਰਸੰਗਾਂ ਵਿੱਚ ਵੱਖ-ਵੱਖ ਅਰਥ ਵੱਖ-ਵੱਖ ਪ੍ਰਸੰਗਾਂ ਵਿੱਚ ਵੱਖ-ਵੱਖ ਅਰਥ 59. ਹੇਠ ਲਿਖੇ ਪੈਰ੍ਹੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ। ਭਾਰਤ ਦੀ ਰਾਜਧਾਨੀ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਅਕਸਰ ਇੱਕ ਜਾਂ ਦੂਜੀ ਪ੍ਰਦਰਸ਼ਨੀ ਹੁੰਦੀ ਹੈ। ਇਸ ਕਾਰਨ ਇੱਥੇ ਅਕਸਰ ਭੀੜ ਰਹਿੰਦੀ ਹੈ। ਪ੍ਰਦਰਸ਼ਨੀ ਤੋਂ ਇਲਾਵਾ ਇੱਥੇ ਅਕਸਰ ਸੱਭਿਆਚਾਰਕ ਪ੍ਰੋਗਰਾਮ, ਨਾਟਕ, ਫਿਲਮ ਸ਼ੋਅ ਅਤੇ ਹੋਰ ਕਈ ਰੰਗਾਰੰਗ ਸਮਾਗਮ ਹੁੰਦੇ ਹਨ। ਬੱਚਿਆਂ ਲਈ ਇੱਕ ਮਨੋਰੰਜਨ ਪਾਰਕ ਅਤੇ ਅੱਪੂ ਘਰ ਵੀ ਹੈ। ਇਸੇ ਲਈ ਮੈਂ ਕਈ ਵਾਰ ਉੱਥੇ ਜਾਂਦਾ ਰਹਿੰਦਾ ਹਾਂ। ਪਰ ਪਿਛਲੇ ਸਾਲ ਜਦੋਂ ਮੈਂ ਸੁਣਿਆ ਕਿ ਪ੍ਰਗਤੀ ਮੈਦਾਨ ਵਿੱਚ ਪੁਸਤਕ ਪ੍ਰਦਰਸ਼ਨੀ ਲੱਗਣ ਵਾਲੀ ਹੈ ਤਾਂ ਮੈਂ ਲਗਾਤਾਰ ਤਿੰਨ ਦਿਨ ਉੱਥੇ ਜਾਂਦਾ ਰਿਹਾ। ਅਸਲ ਵਿੱਚ ਮੇਲਾ ਇੰਨਾ ਵਿਸਤ੍ਰਿਤ ਸੀ, ਹੋਰ ਬਹੁਤ ਸਾਰੇ ਪ੍ਰਕਾਸ਼ਕਾਂ ਨੇ ਆਪਣੇ ਸਟਾਲ ਲਗਾਏ ਹੋਏ ਸਨ ਕਿ ਇੱਕ ਦਿਨ ਵਿੱਚ ਇਹ ਸਭ ਦੇਖਣਾ ਸੰਭਵ ਨਹੀਂ ਸੀ। ਹੇਠ ਲਿਖੇ ਪੈਰ੍ਹੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ। ਭਾਰਤ ਦੀ ਰਾਜਧਾਨੀ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਅਕਸਰ ਇੱਕ ਜਾਂ ਦੂਜੀ ਪ੍ਰਦਰਸ਼ਨੀ ਹੁੰਦੀ ਹੈ। ਇਸ ਕਾਰਨ ਇੱਥੇ ਅਕਸਰ ਭੀੜ ਰਹਿੰਦੀ ਹੈ। ਪ੍ਰਦਰਸ਼ਨੀ ਤੋਂ ਇਲਾਵਾ ਇੱਥੇ ਅਕਸਰ ਸੱਭਿਆਚਾਰਕ ਪ੍ਰੋਗਰਾਮ, ਨਾਟਕ, ਫਿਲਮ ਸ਼ੋਅ ਅਤੇ ਹੋਰ ਕਈ ਰੰਗਾਰੰਗ ਸਮਾਗਮ ਹੁੰਦੇ ਹਨ। ਬੱਚਿਆਂ ਲਈ ਇੱਕ ਮਨੋਰੰਜਨ ਪਾਰਕ ਅਤੇ ਅੱਪੂ ਘਰ ਵੀ ਹੈ। ਇਸੇ ਲਈ ਮੈਂ ਕਈ ਵਾਰ ਉੱਥੇ ਜਾਂਦਾ ਰਹਿੰਦਾ ਹਾਂ। ਪਰ ਪਿਛਲੇ ਸਾਲ ਜਦੋਂ ਮੈਂ ਸੁਣਿਆ ਕਿ ਪ੍ਰਗਤੀ ਮੈਦਾਨ ਵਿੱਚ ਪੁਸਤਕ ਪ੍ਰਦਰਸ਼ਨੀ ਲੱਗਣ ਵਾਲੀ ਹੈ ਤਾਂ ਮੈਂ ਲਗਾਤਾਰ ਤਿੰਨ ਦਿਨ ਉੱਥੇ ਜਾਂਦਾ ਰਿਹਾ। ਅਸਲ ਵਿੱਚ ਮੇਲਾ ਇੰਨਾ ਵਿਸਤ੍ਰਿਤ ਸੀ, ਹੋਰ ਬਹੁਤ ਸਾਰੇ ਪ੍ਰਕਾਸ਼ਕਾਂ ਨੇ ਆਪਣੇ ਸਟਾਲ ਲਗਾਏ ਹੋਏ ਸਨ ਕਿ ਇੱਕ ਦਿਨ ਵਿੱਚ ਇਹ ਸਭ ਦੇਖਣਾ ਸੰਭਵ ਨਹੀਂ ਸੀ। # 'ਸੰਭਵ' ਸ਼ਬਦ ਦਾ ਸਹੀ ਵਿਰੋਧੀ ਸ਼ਬਦ ਚੁਣੋ।
'ਸੰਭਵ' ਸ਼ਬਦ ਦਾ ਸਹੀ ਵਿਰੋਧੀ ਸ਼ਬਦ ਚੁਣੋ।
Constable · 2 Jun 2025 · Shift 2
1 ਭੇੜ ਭੇੜ 2 ਇਕੱਠ ਇਕੱਠ 3 ਅਸੰਭਵ ਅਸੰਭਵ 4 ਰੌਣਕ ਰੌਣਕ 60. 'ਬੇਹਾ' ਸ਼ਬਦ ਦਾ ਵਿਰੋਧੀ ਸ਼ਬਦ ਚੁਣੋ। 'ਬੇਹਾ' ਸ਼ਬਦ ਦਾ ਵਿਰੋਧੀ ਸ਼ਬਦ ਚੁਣੋ। # Constable · 2 Jun 2025 · Shift 2 · Punjabi qualifying
1 ਰੱਜਿਆ ਰੱਜਿਆ 2 ਨਵਾਂ ਨਵਾਂ 3 ਅਣਬੇਹਾ ਅਣਬੇਹਾ 4 ਸੱਜਰਾ ਸੱਜਰਾ 61. 'ਅਣਜਾਣ' ਸ਼ਬਦ ਦਾ ਵਿਰੋਧੀ ਸ਼ਬਦ ਚੁਣੋ। 'ਅਣਜਾਣ' ਸ਼ਬਦ ਦਾ ਵਿਰੋਧੀ ਸ਼ਬਦ ਚੁਣੋ। # Constable · 2 Jun 2025 · Shift 2 · Punjabi qualifying
1 ਉਪਰਾ ਉਪਰਾ 2 ਬੇਗਾਨਾ ਬੇਗਾਨਾ 3 ਪਰਾਇਆ ਪਰਾਇਆ 4 ਵਾਕਿਫ਼ ਵਾਕਿਫ਼ 62. 'ਪੀਚਵਾਂ' ਸ਼ਬਦ ਦਾ ਵਿਰੋਧੀ ਸ਼ਬਦ ਚੁਣੋ। 'ਪੀਚਵਾਂ' ਸ਼ਬਦ ਦਾ ਵਿਰੋਧੀ ਸ਼ਬਦ ਚੁਣੋ। # Constable · 2 Jun 2025 · Shift 2 · Punjabi qualifying
1 ਤੰਗ ਤੰਗ 2 ਵੈਰੀ ਵੈਰੀ 3 ਢਿੱਲਾ ਢਿੱਲਾ 4 ਛੱਡਣਾ ਛੱਡਣਾ 63. 'ਲੋਕ' ਸ਼ਬਦ ਦੇ ਸਹੀ ਵਿਰੋਧੀ ਸ਼ਬਦ ਦੀ ਚੋਣ ਕਰੋ:- 'ਲੋਕ' ਸ਼ਬਦ ਦੇ ਸਹੀ ਵਿਰੋਧੀ ਸ਼ਬਦ ਦੀ ਚੋਣ ਕਰੋ:- # Constable · 4 Jun 2025
1 ਜਗਤ ਜਗਤ 2 ਪਰਲੋਕ ਪਰਲੋਕ 3 ਸੰਸਾਰ ਸੰਸਾਰ 4 ਦੁਨੀਆ ਦੁਨੀਆ 64. 'ਸੁਲਾਹੁਣਾ' ਸ਼ਬਦ ਦਾ ਵਿਰੋਧੀ ਸ਼ਬਦ ਹੈ:- 'ਸੁਲਾਹੁਣਾ' ਸ਼ਬਦ ਦਾ ਵਿਰੋਧੀ ਸ਼ਬਦ ਹੈ:- # Constable · 4 Jun 2025
1 ਪ੍ਰਗਟ ਪ੍ਰਗਟ 2 ਪ੍ਰੰਸਸਾ ਪ੍ਰੰਸਸਾ 3 ਤਾਰਿਫ਼ ਤਾਰਿਫ਼ 4 ਭੰਡਣਾ ਭੰਡਣਾ 65. ਦਿੱਤੇ ਗਏ ਸ਼ਬਦ ਦਾ ਸਭ ਤੋਂ ਢੁਕਵਾਂ ਵਿਰੋਧਾਰਥਕ ਸ਼ਬਦ ਚੁਣੋ। ਆਮਦਨ ਦਿੱਤੇ ਗਏ ਸ਼ਬਦ ਦਾ ਸਭ ਤੋਂ ਢੁਕਵਾਂ ਵਿਰੋਧਾਰਥਕ ਸ਼ਬਦ ਚੁਣੋ। ਆਮਦਨ # Constable · 4 Jun 2025 · Punjabi qualifying
1 ਪੈਸਾ ਪੈਸਾ 2 ਧਨ ਧਨ 3 ਤਨਖ਼ਾਹ ਤਨਖ਼ਾਹ 4 ਖ਼ਰਚ ਖ਼ਰਚ 66. 'ਦਿਨ' ਸ਼ਬਦ ਦਾ ਵਿਰੋਧੀ ਸ਼ਬਦ ਕੀ ਹੈ? 'ਦਿਨ' ਸ਼ਬਦ ਦਾ ਵਿਰੋਧੀ ਸ਼ਬਦ ਕੀ ਹੈ? # Constable · 4 Jun 2025 · Punjabi qualifying
1 ਦੁਪਹਿਰ ਦੁਪਹਿਰ 2 ਸਵੇਰ ਸਵੇਰ 3 ਸ਼ਾਮ ਸ਼ਾਮ 4 ਰਾਤ ਰਾਤ 67. 'ਆਕੜ' ਦਾ ਉਲਟ-ਭਾਵੀ ਸ਼ਬਦ ਕਿਹੜਾ ਹੈ? 'ਆਕੜ' ਦਾ ਉਲਟ-ਭਾਵੀ ਸ਼ਬਦ ਕਿਹੜਾ ਹੈ? # Constable · 6 May 2025 · Shift 2
1 ਹਲੀਮੀ ਹਲੀਮੀ 2 ਬੇਈਮਾਨ ਬੇਈਮਾਨ 3 ਨਿਰਾਦਰ ਨਿਰਾਦਰ 4 ਹਸ-ਮੁਖ ਹਸ-ਮੁਖ 68. 'ਅਕ੍ਰਿਤਘਣ' ਦਾ ਵਿਰੋਧੀ ਸ਼ਬਦ ਹੈ - 'ਅਕ੍ਰਿਤਘਣ' ਦਾ ਵਿਰੋਧੀ ਸ਼ਬਦ ਹੈ - # Constable · 6 May 2025 · Shift 2
1 ਕ੍ਰਿਤੱਗ ਕ੍ਰਿਤੱਗ 2 ਕੀਰਤੀ ਕੀਰਤੀ 3 ਸੁਕ੍ਰਿਤਘਣ ਸੁਕ੍ਰਿਤਘਣ 4 ਦੁਰਕ੍ਰਿਤ ਦੁਰਕ੍ਰਿਤ Directions · Punjab Police Constable PYQ — shared passage
ਜੇਕਰ ਤੁਹਾਨੂੰ ਚੁਸਤ ਕੱਪੜੇ ਪਹਿਨਾ ਦਿੱਤੇ ਜਾਣ ਤਾਂ ਤੁਹਾਡੀ ਚਾਲ ਵਿੱਚ ਤੇਜ਼ੀ ਆ ਜਾਵੇਗੀ। ਜੇ ਅਸੀਂ ਮਿਲਟਰੀ ਵਾਲਿਆਂ ਨੂੰ ਢਿੱਲੇ-ਢਿਲਕਵੇਂ ਕੱਪੜੇ ਪਹਿਨਾ ਦੇਈਏ ਤਾਂ ਫਿਰ ਪਰੇਡਾਂ ਤੇ ਲੜਾਈਆਂ ਨਹੀਂ ਹੋ ਸਕਦੀਆਂ; ਉਹਦੇ ਲਈ ਚੁਸਤ ਕਸੇ ਹੋਏ ਕੱਪੜੇ ਚਾਹੀਦੇ ਹਨ। ਹਰ ਵਿਅਕਤੀ ਨੂੰ ਆਪਣੀ ਸ਼ਖ਼ਸੀਅਤ ਦੇ ਮੁਤਾਬਕ ਕੱਪੜੇ ਚੁਣਨੇ ਚਾਹੀਦੇ ਹਨ। ਮੇਰੇ ਲਈ ਕੀ ਚੰਗਾ ਹੈ, ਮੈਨੂੰ ਖੋਜਣਾ ਚਾਹੀਦਾ ਹੈ।
ਜੇਕਰ ਤੁਹਾਨੂੰ ਚੁਸਤ ਕੱਪੜੇ ਪਹਿਨਾ ਦਿੱਤੇ ਜਾਣ ਤਾਂ ਤੁਹਾਡੀ ਚਾਲ ਵਿੱਚ ਤੇਜ਼ੀ ਆ ਜਾਵੇਗੀ। ਜੇ ਅਸੀਂ ਮਿਲਟਰੀ ਵਾਲਿਆਂ ਨੂੰ ਢਿੱਲੇ-ਢਿਲਕਵੇਂ ਕੱਪੜੇ ਪਹਿਨਾ ਦੇਈਏ ਤਾਂ ਫਿਰ ਪਰੇਡਾਂ ਤੇ ਲੜਾਈਆਂ ਨਹੀਂ ਹੋ ਸਕਦੀਆਂ; ਉਹਦੇ ਲਈ ਚੁਸਤ ਕਸੇ ਹੋਏ ਕੱਪੜੇ ਚਾਹੀਦੇ ਹਨ। ਹਰ ਵਿਅਕਤੀ ਨੂੰ ਆਪਣੀ ਸ਼ਖ਼ਸੀਅਤ ਦੇ ਮੁਤਾਬਕ ਕੱਪੜੇ ਚੁਣਨੇ ਚਾਹੀਦੇ ਹਨ। ਮੇਰੇ ਲਈ ਕੀ ਚੰਗਾ ਹੈ, ਮੈਨੂੰ ਖੋਜਣਾ ਚਾਹੀਦਾ ਹੈ।
69. ਹੇਠ ਦਿੱਤੇ ਵਿਕਲਪਾਂ ਵਿੱਚੋਂ 'ਇਨਵੇਂਟ' ਦਾ ਵਿਰੋਧੀ ਸ਼ਬਦ ਹੋਵੇਗਾ - ਹੇਠ ਦਿੱਤੇ ਵਿਕਲਪਾਂ ਵਿੱਚੋਂ 'ਇਨਵੇਂਟ' ਦਾ ਵਿਰੋਧੀ ਸ਼ਬਦ ਹੋਵੇਗਾ - # Constable · 6 May 2025 · Shift 2
1 ਸਿਰਜਣਾ ਸਿਰਜਣਾ 2 ਉਤਪੰਨ ਉਤਪੰਨ 3 ਤੋੜ ਤੋੜ 4 ਵਿਕਸਤ ਵਿਕਸਤ 70. 'ਨਵਾਂ' ਦਾ ਵਿਰੋਧੀ ਸ਼ਬਦ ਹੈ? 'ਨਵਾਂ' ਦਾ ਵਿਰੋਧੀ ਸ਼ਬਦ ਹੈ? # Constable · 18 Jun 2025 · Shift 2
1 ਤਾਜ਼ਾ ਤਾਜ਼ਾ 2 ਉਧੜਿਆ ਉਧੜਿਆ 3 ਪਾਟਿਆ ਪਾਟਿਆ 4 ਪੁਰਾਣਾ ਪੁਰਾਣਾ 71. ਦਿੱਤੇ ਗਏ ਸ਼ਬਦ ਦਾ ਵਿਰੋਧਾਰਥਕ ਸ਼ਬਦ ਚੁਣੋ। ਸ਼ਬਦ: ਉਤਪਤੀ ਦਿੱਤੇ ਗਏ ਸ਼ਬਦ ਦਾ ਵਿਰੋਧਾਰਥਕ ਸ਼ਬਦ ਚੁਣੋ। ਸ਼ਬਦ: ਉਤਪਤੀ # Constable · 22 May 2025
1 ਵਿਨਾਸ਼ ਵਿਨਾਸ਼ 2 ਉਭਾਰ ਉਭਾਰ 3 ਮੁੱਢ ਮੁੱਢ 4 ਥਾਂ ਥਾਂ 72. 'ਸਭਿਆ' ਦਾ ਵਿਰੋਧੀ ਸ਼ਬਦ ਕਿਹੜਾ ਹੈ? 'ਸਭਿਆ' ਦਾ ਵਿਰੋਧੀ ਸ਼ਬਦ ਕਿਹੜਾ ਹੈ? # Constable · 6 May 2025 · Punjabi qualifying
1 ਦੁਖੀ ਦੁਖੀ 2 ਜਾਂਗਲੀ ਜਾਂਗਲੀ 3 ਪੇਂਡੂ ਪੇਂਡੂ 4 ਚੁਸਤ ਚੁਸਤ 73. ਖੱਟਾ ਦਾ ਵਿਰੋਧੀ ਸ਼ਬਦ ਲਿਖੋ। ਖੱਟਾ ਦਾ ਵਿਰੋਧੀ ਸ਼ਬਦ ਲਿਖੋ। # Constable · 6 May 2025 · Punjabi qualifying
1 ਮਿੱਠਾ ਮਿੱਠਾ 2 ਬੇਸੁਆਦਾ ਬੇਸੁਆਦਾ 3 ਕਾਲਾ ਕਾਲਾ 4 ਕੌੜਾ ਕੌੜਾ 74. 'ਸੰਝ' ਦਾ ਵਿਰੋਧੀ ਸ਼ਬਦ ਹੈ - 'ਸੰਝ' ਦਾ ਵਿਰੋਧੀ ਸ਼ਬਦ ਹੈ - # Constable · 6 May 2025 · Punjabi qualifying
1 ਸ਼ਾਮ ਸ਼ਾਮ 2 ਹਨੇਰਾ ਹਨੇਰਾ 3 ਸਵੇਰਾ ਸਵੇਰਾ 4 ਸਾਂਝੀ ਸਾਂਝੀ 75. 'ਡਰਾਕਲ' ਦਾ ਵਿਰੋਧੀ ਸ਼ਬਦ ਦੱਸੋ। 'ਡਰਾਕਲ' ਦਾ ਵਿਰੋਧੀ ਸ਼ਬਦ ਦੱਸੋ। # Constable · 6 May 2025 · Punjabi qualifying
1 ਨਿਡਰ ਨਿਡਰ 2 ਨਿੱਘ ਨਿੱਘ 3 ਬੇਹਾਲ ਬੇਹਾਲ 4 ਭਾਰਾ ਭਾਰਾ 76. 'ਸੁਚੱਜਾ' ਦਾ ਵਿਰੋਧੀ ਸ਼ਬਦ ਹੈ - 'ਸੁਚੱਜਾ' ਦਾ ਵਿਰੋਧੀ ਸ਼ਬਦ ਹੈ - # Constable · 6 May 2025 · Punjabi qualifying
1 ਦੁਰਚੱਜਾ ਦੁਰਚੱਜਾ 2 ਨਿਰਚੱਜਾ ਨਿਰਚੱਜਾ 3 ਅਚੱਜਾ ਅਚੱਜਾ 4 ਕੁਚੱਜਾ ਕੁਚੱਜਾ 77. 'ਊਰਾ' ਦਾ ਵਿਰੋਧੀ ਸ਼ਬਦ ਹੈ - 'ਊਰਾ' ਦਾ ਵਿਰੋਧੀ ਸ਼ਬਦ ਹੈ - # Constable · 6 May 2025 · Punjabi qualifying
1 ਪੂਰਾ ਪੂਰਾ 2 ਦੂਰਾ ਦੂਰਾ 3 ਸੂਰਾ ਸੂਰਾ 4 ਅਧੂਰਾ ਅਧੂਰਾ 78. 'ਸੰਗਤ' ਦਾ ਵਿਰੋਧੀ ਸ਼ਬਦ ਹੈ - 'ਸੰਗਤ' ਦਾ ਵਿਰੋਧੀ ਸ਼ਬਦ ਹੈ - # Constable · 6 May 2025 · Punjabi qualifying
1 ਕੁਰਸੰਗਤ ਕੁਰਸੰਗਤ 2 ਸੰਗਤੀ ਸੰਗਤੀ 3 ਦੁਰਸੰਗਤ ਦੁਰਸੰਗਤ 4 ਕੁਸੰਗਤ ਕੁਸੰਗਤ 79. 'ਸਖੀ' ਦਾ ਵਿਰੋਧਾਤਮਕ ਸ਼ਬਦ ਚੁਣੋ - 'ਸਖੀ' ਦਾ ਵਿਰੋਧਾਤਮਕ ਸ਼ਬਦ ਚੁਣੋ - # Constable · 6 May 2025 · Punjabi qualifying
1 ਸੂਮ ਸੂਮ 2 ਮੱਖੀ ਮੱਖੀ 3 ਅਸਖੀ ਅਸਖੀ 4 ਸਖਾ ਸਖਾ 80. ਦੁਰਜਨ ਦਾ ਵਿਰੋਧੀ ਸ਼ਬਦ ਚੁਣੋ:- ਦੁਰਜਨ ਦਾ ਵਿਰੋਧੀ ਸ਼ਬਦ ਚੁਣੋ:- # Constable · 18 Jun 2025 · Punjabi qualifying
1 ਦੁੱਖ ਦੁੱਖ 2 ਤਾਰੂ ਤਾਰੂ 3 ਸੱਜਣ ਸੱਜਣ 4 ਘਰਕਣਾ ਘਰਕਣਾ 81. 'ਦਲੇਰ' ਸ਼ਬਦ ਦਾ ਵਿਰੋਧੀ ਸ਼ਬਦ ਹੈ- 'ਦਲੇਰ' ਸ਼ਬਦ ਦਾ ਵਿਰੋਧੀ ਸ਼ਬਦ ਹੈ- # Constable · 18 Jun 2025 · Punjabi qualifying
1 ਜੰਗਜੂ ਜੰਗਜੂ 2 ਡਰਪੋਕ ਡਰਪੋਕ 3 ਬਹਾਦਰ ਬਹਾਦਰ 4 ਸੂਰਮਾ ਸੂਰਮਾ 82. ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਵਿਰੋਧੀ ਜੁੱਟ ਹੈ, ਚੁਣੋ? ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਵਿਰੋਧੀ ਜੁੱਟ ਹੈ, ਚੁਣੋ? # Constable · 18 Jun 2025 · Punjabi qualifying
1 ਰੰਗ-ਗੁਲਾਲ ਰੰਗ-ਗੁਲਾਲ 2 ਹਾਲ-ਕਮਾਲ ਹਾਲ-ਕਮਾਲ 3 ਨੇਕੀ-ਬਦੀ ਨੇਕੀ-ਬਦੀ 4 ਸਹਿਜ-ਚਲਾਕ ਸਹਿਜ-ਚਲਾਕ 83. ਉਸਤਤ ਦਾ ਵਿਰੋਧੀ ਸ਼ਬਦ ਹੈ :- ਉਸਤਤ ਦਾ ਵਿਰੋਧੀ ਸ਼ਬਦ ਹੈ :- # Constable · 18 Jun 2025 · Punjabi qualifying
1 ਨੀਵਾਂ ਨੀਵਾਂ 2 ਉੱਘਾ ਉੱਘਾ 3 ਨਿੰਦਿਆ ਨਿੰਦਿਆ 4 ਉੱਚਾ ਉੱਚਾ 84. ਦਿੱਤੇ ਗਏ ਸ਼ਬਦ ਦਾ ਵਿਰੋਧਾਰਥਕ ਸ਼ਬਦ ਚੁਣੋ। ਸ਼ਬਦ: ਚਾ (ਲੰਮਾ/ਉੱਚਾ) ਦਿੱਤੇ ਗਏ ਸ਼ਬਦ ਦਾ ਵਿਰੋਧਾਰਥਕ ਸ਼ਬਦ ਚੁਣੋ। ਸ਼ਬਦ: ਚਾ (ਲੰਮਾ/ਉੱਚਾ) # Constable · 22 May 2025 · Punjabi qualifying
1 ਸਾਫ਼ ਸਾਫ਼ 2 ਲੰਮਾ ਲੰਮਾ 3 ਨੀਵਾਂ ਨੀਵਾਂ 4 ਮੋਟਾ ਮੋਟਾ 85. ਯਕੀਨ ਦਾ ਵਿਰੋਧੀ ਸ਼ਬਦ ਕੀ ਹੈ? ਯਕੀਨ ਦਾ ਵਿਰੋਧੀ ਸ਼ਬਦ ਕੀ ਹੈ? # Constable · 22 May 2025 · Punjabi qualifying
1 ਸ਼ੱਕ ਸ਼ੱਕ 2 ਵਿਸ਼ਵਾਸ ਵਿਸ਼ਵਾਸ 3 ਪਿਆਰ ਪਿਆਰ 4 ਭਰੋਸਾ ਭਰੋਸਾ 86. 'ਸੰਗਾਊ' ਦਾ ਵਿਰੋਧੀ ਸ਼ਬਦ ਹੈ: 'ਸੰਗਾਊ' ਦਾ ਵਿਰੋਧੀ ਸ਼ਬਦ ਹੈ: # Constable · 28 May 2025 · Shift 1 · Punjabi qualifying
1 ਧੀਰਾ ਧੀਰਾ 2 ਨਿਝੱਕ ਨਿਝੱਕ 3 ਨਿਰਮਾਣ ਨਿਰਮਾਣ 4 ਹੰਕਾਰੀ ਹੰਕਾਰੀ 87. "ਨੀਲਮ ਜ਼ਬਾਨੀ ਤਾਂ ਸਾਰਾ ਵਧੀਆ ਬੋਲਦੀ ਹੈ, ਪਰ ...... ਅੜ੍ਹ ਜਾਂਦੀ ਹੈ।" ਖਾਲੀ ਥਾਂ ਲਈ ਸਹੀ ਵਿਰੋਧੀ ਸ਼ਬਦ ਦੱਸੋ। "ਨੀਲਮ ਜ਼ਬਾਨੀ ਤਾਂ ਸਾਰਾ ਵਧੀਆ ਬੋਲਦੀ ਹੈ, ਪਰ ...... ਅੜ੍ਹ ਜਾਂਦੀ ਹੈ।" ਖਾਲੀ ਥਾਂ ਲਈ ਸਹੀ ਵਿਰੋਧੀ ਸ਼ਬਦ ਦੱਸੋ। # Constable · 29 May 2025 · Punjabi qualifying
1 ਲਿਖ਼ਤੀ ਲਿਖ਼ਤੀ 2 ਆਵਾਜ਼ ਆਵਾਜ਼ 3 ਕਲਾਮੀ ਕਲਾਮੀ 4 ਜੀਭ ਜੀਭ 88. ਦਿੱਤੇ ਗਏ ਸ਼ਬਦ ਦਾ ਸਭ ਤੋਂ ਢੁਕਵਾਂ ਵਿਰੋਧਾਰਥਕ ਸ਼ਬਦ ਚੁਣੋ। "ਭਰਿਆ" ਦਿੱਤੇ ਗਏ ਸ਼ਬਦ ਦਾ ਸਭ ਤੋਂ ਢੁਕਵਾਂ ਵਿਰੋਧਾਰਥਕ ਸ਼ਬਦ ਚੁਣੋ। "ਭਰਿਆ" # Constable · 29 May 2025 · Punjabi qualifying
1 ਛੋਟਾ ਛੋਟਾ 2 ਖਾਲੀ ਖਾਲੀ 3 ਕੱਪ ਕੱਪ 4 ਪੂਰਾ ਪੂਰਾ 89. ਸਹੀ ਵਿਰੋਧੀ ਜੋੜਾ ਚੁਣੋ। ਸਹੀ ਵਿਰੋਧੀ ਜੋੜਾ ਚੁਣੋ। # Constable · 29 May 2025 · Punjabi qualifying
1 ਕਾਮ / ਅਕਾਮ ਕਾਮ / ਅਕਾਮ 2 ਦੌੜ / ਚੱਲਣਾ ਦੌੜ / ਚੱਲਣਾ 3 ਅੱਗ / ਧੂੰਆਂ ਅੱਗ / ਧੂੰਆਂ 4 ਹੱਸਣਾ / ਰੋਣਾ ਹੱਸਣਾ / ਰੋਣਾ 90. "ਪ੍ਰੀਤਮ ਨੇ ਖੁਦ ..... ਭੋਜਨ ਖਾਧਾ ਤੇ ਦੋਸਤ ਨੂੰ ..... ਭੋਜਨ ਖਵਾਇਆ।" ਸਹੀ ਵਿਰੋਧੀ ਜੋੜਾ ਦੱਸੋ। "ਪ੍ਰੀਤਮ ਨੇ ਖੁਦ ..... ਭੋਜਨ ਖਾਧਾ ਤੇ ਦੋਸਤ ਨੂੰ ..... ਭੋਜਨ ਖਵਾਇਆ।" ਸਹੀ ਵਿਰੋਧੀ ਜੋੜਾ ਦੱਸੋ। # Constable · 29 May 2025 · Punjabi qualifying
1 ਸੁੱਚਾ / ਰੁੱਖਾ ਸੁੱਚਾ / ਰੁੱਖਾ 2 ਸੁੱਚਾ / ਖੱਟਾ ਸੁੱਚਾ / ਖੱਟਾ 3 ਸੁੱਚਾ / ਲੂਣਾ ਸੁੱਚਾ / ਲੂਣਾ 4 ਸੁੱਚਾ / ਜੂਠਾ ਸੁੱਚਾ / ਜੂਠਾ 91. ਹੇਠਲੇ ਵਿਕਲਪਾਂ ਵਿਚੋਂ ਬਰੀਕ ਦਾ ਵਿਰੋਧੀ ਸ਼ਬਦ ਕੀ ਹੈ? ਹੇਠਲੇ ਵਿਕਲਪਾਂ ਵਿਚੋਂ ਬਰੀਕ ਦਾ ਵਿਰੋਧੀ ਸ਼ਬਦ ਕੀ ਹੈ? # Constable · 30 May 2025 · Punjabi qualifying
1 ਧੋਤਾ ਧੋਤਾ 2 ਛੋਟਾ ਛੋਟਾ 3 ਪੋਟਾ ਪੋਟਾ 4 ਮੋਟਾ ਮੋਟਾ 92. ਹੇਠਲੇ ਵਿਕਲਪਾਂ ਵਿੱਚੋਂ ਸੁੱਟਣਾ ਦਾ ਵਿਰੋਧੀ ਸ਼ਬਦ ਕੀ ਹੈ? ਹੇਠਲੇ ਵਿਕਲਪਾਂ ਵਿੱਚੋਂ ਸੁੱਟਣਾ ਦਾ ਵਿਰੋਧੀ ਸ਼ਬਦ ਕੀ ਹੈ? # Constable · 30 May 2025 · Punjabi qualifying
1 ਪੁੱਟਣਾ ਪੁੱਟਣਾ 2 ਡੁੱਬਣਾ ਡੁੱਬਣਾ 3 ਲੁਕਣਾ ਲੁਕਣਾ 4 ਚੁੱਕਣਾ ਚੁੱਕਣਾ 93. “ਡਾਕ ਵਾਲੀ ਥੈਲੀ ਵਿੱਚ ਚਿੱਠੀਆਂ ਦੀ ਗਿਣਤੀ ਲਗਾਤਾਰ ਘਟਣ ਲੱਗੀ ਅਤੇ ਬਿਜਲਈ ਚਿੱਠੀਆਂ ਦੀ ਗਿਣਤੀ _______ ਲੱਗੀ।” (ਵਾਕ ਵਿੱਚ ਢੁੱਕਵੇਂ ਵਿਰੋਧੀ ਸ਼ਬਦ ਦੀ ਵਰਤੋਂ ਕਰੋ) “ਡਾਕ ਵਾਲੀ ਥੈਲੀ ਵਿੱਚ ਚਿੱਠੀਆਂ ਦੀ ਗਿਣਤੀ ਲਗਾਤਾਰ ਘਟਣ ਲੱਗੀ ਅਤੇ ਬਿਜਲਈ ਚਿੱਠੀਆਂ ਦੀ ਗਿਣਤੀ _______ ਲੱਗੀ।” (ਵਾਕ ਵਿੱਚ ਢੁੱਕਵੇਂ ਵਿਰੋਧੀ ਸ਼ਬਦ ਦੀ ਵਰਤੋਂ ਕਰੋ) # Constable · 30 Jul 2024
1 ਕਿਰਨ ਕਿਰਨ 2 ਗਿਰਨ ਗਿਰਨ 3 ਚੜ੍ਹਨ ਚੜ੍ਹਨ 4 ਵਧਣ ਵਧਣ 94. “ਜੀਵਨ ਵਿੱਚ ਜੇ ਬੱਚੇ ਨੂੰ _______ ਦੁੱਧ ਨਾ ਪਚੇ ਤਾਂ ਪਤਲਾ ਕਰਕੇ ਦੇਣਾ ਚਾਹੀਦਾ ਹੈ।” (ਵਾਕ ਵਿੱਚ ਖਾਲੀ ਥਾਂ ਲਈ ਪਤਲਾ ਦਾ ਵਿਰੋਧੀ ਸ਼ਬਦ ਚੁਣੋ) “ਜੀਵਨ ਵਿੱਚ ਜੇ ਬੱਚੇ ਨੂੰ _______ ਦੁੱਧ ਨਾ ਪਚੇ ਤਾਂ ਪਤਲਾ ਕਰਕੇ ਦੇਣਾ ਚਾਹੀਦਾ ਹੈ।” (ਵਾਕ ਵਿੱਚ ਖਾਲੀ ਥਾਂ ਲਈ ਪਤਲਾ ਦਾ ਵਿਰੋਧੀ ਸ਼ਬਦ ਚੁਣੋ) # Constable · 30 Jul 2024
1 ਗਾੜ੍ਹਾ ਗਾੜ੍ਹਾ 2 ਪੀਲਾ ਪੀਲਾ 3 ਚੀੜ੍ਹਾ ਚੀੜ੍ਹਾ 4 ਡੱਬਾਬੰਦ ਡੱਬਾਬੰਦ 95. ‘ਗੂੜ੍ਹਾਾ’ ਦਾ ਵਿਿਰੋਧੀ ਸ਼ਬਦ ਕਿਿਹੜਾ ਹੈ? ‘ਗੂੜ੍ਹਾਾ’ ਦਾ ਵਿਿਰੋਧੀ ਸ਼ਬਦ ਕਿਿਹੜਾ ਹੈ? # Constable · 8 Aug 2024 · Shift 1 · Punjabi qualifying
1 ਸਿੱਧਾ ਸਿੱਧਾ 2 ਫ਼ਿੱਕਾ ਫ਼ਿੱਕਾ 3 ਗਿੱਲਾ ਗਿੱਲਾ 4 ਗੁੜ ਗੁੜ 96. ‘ਭੁੱਖਾ’ ਸ਼ਬਦ ਦਾ ਵਿਿਰੋਧਾਤਮਕ ਸ਼ਬਦ ਹੈ: ‘ਭੁੱਖਾ’ ਸ਼ਬਦ ਦਾ ਵਿਿਰੋਧਾਤਮਕ ਸ਼ਬਦ ਹੈ: # Constable · 8 Aug 2024 · Shift 1 · Punjabi qualifying
1 ਰਾਜਾ ਰਾਜਾ 2 ਕਮਜ਼ੋਰ ਕਮਜ਼ੋਰ 3 ਦੁਬਲਾ ਦੁਬਲਾ 4 ਰੱਜਿਿਆ ਰੱਜਿਿਆ 97. ‘ਹਰਾਮ’ ਦਾ ਉਲਟ ਭਾਵੀ (ਵਿਰੋਧੀ) ਸ਼ਬਦ ਹੈ:- ‘ਹਰਾਮ’ ਦਾ ਉਲਟ ਭਾਵੀ (ਵਿਰੋਧੀ) ਸ਼ਬਦ ਹੈ:- # Constable · 30 Jul 2024 · Punjabi qualifying
1 ਹਰਖ ਹਰਖ 2 ਹਲਾਲ ਹਲਾਲ 3 ਹਿੰਡ ਹਿੰਡ 4 ਹਾਨੀ ਹਾਨੀ
Answers 97 answers · same numbers Free during launch · answers and explanations
Every answer below is free. During the launch the worked explanation for all 97 questions is free too — it appears with each answer below, and after you answer in Attempt mode.
Open the ASI course — free Free sample Antonym item. ਸੰਘਣਾ means dense or thickly packed, so its opposite is ਵਿਰਲਾ, 'sparse, thinly scattered'. ਗਾੜ੍ਹਾ and ਘੁਟਵਾਂ are near-synonyms of ਸੰਘਣਾ rather than opposites, and ਸੰਖੇਪ ('brief') is the opposite of ਵਿਸਥਾਰ, not of ਸੰਘਣਾ. Correct answer: option 2.
ਵਿਰੋਧੀ ਸ਼ਬਦ ਦਾ ਪ੍ਰਸ਼ਨ। ‘ਸੰਘਣਾ’ ਦਾ ਅਰਥ ਹੈ ਸੰਘਣ, ਨੇੜੇ-ਨੇੜੇ ਭਰਿਆ ਹੋਇਆ; ਇਸ ਦਾ ਉਲਟ ‘ਵਿਰਲਾ’ (ਦੂਰ-ਦੂਰ, ਖਿੰਡਿਆ ਹੋਇਆ) ਹੈ। ‘ਗਾੜ੍ਹਾ’ ਤੇ ‘ਘੁਟਵਾਂ’ ਤਾਂ ਸੰਘਣੇ ਦੇ ਸਮਾਨਾਰਥਕ ਹਨ, ਵਿਰੋਧੀ ਨਹੀਂ, ਅਤੇ ‘ਸੰਖੇਪ’ ਦਾ ਵਿਰੋਧੀ ‘ਵਿਸਥਾਰ’ ਹੁੰਦਾ ਹੈ। ਸਹੀ ਉੱਤਰ: ਵਿਕਲਪ 2।
35. (2) ਸਦਾਚਾਰ-ਦੁਰਾਚਾਰ ਸਦਾਚਾਰ-ਦੁਰਾਚਾਰ 50. (4) ਏਕਤਾ-ਫੁੱਟ ਏਕਤਾ-ਫੁੱਟ 58. (2) ਕਿਸੇ ਸ਼ਬਦ ਦੇ ਵਿਰੋਧੀ ਅਰਥਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦ ਕਿਸੇ ਸ਼ਬਦ ਦੇ ਵਿਰੋਧੀ ਅਰਥਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦ 89. (4) ਹੱਸਣਾ / ਰੋਣਾ ਹੱਸਣਾ / ਰੋਣਾ 90. (4) ਸੁੱਚਾ / ਜੂਠਾ ਸੁੱਚਾ / ਜੂਠਾ