ਸਮਾਨਾਰਥਕ ਸ਼ਬਦ — Punjab Police previous year questions

142 questions from the Punjab Police SI and Constable papers, 2021–2025, with answers in English and ਪੰਜਾਬੀ. No ASI paper has been held yet, so these are the closest real practice for ASI 2026.

49 papers · 108 SI · 34 Constable · 2 asked more than once · Free notes: ਸਮਾਨਾਰਥਕ ਸ਼ਬਦ →

Free during launch

1.ਕਿਹੜਾ ਇੱਕ ਵਿਕਲਪ ਬਾਕੀ ਸ਼ਬਦਾਂ ਦਾ ਸਮਾਨਾਰਥੀ ਨਹੀਂ ਹੈ?ਕਿਹੜਾ ਇੱਕ ਵਿਕਲਪ ਬਾਕੀ ਸ਼ਬਦਾਂ ਦਾ ਸਮਾਨਾਰਥੀ ਨਹੀਂ ਹੈ?#

Constable · 28 May 2025 · Shift 1Constable · 28 May 2025asked 2×
  • 1ਮਾਲਕਮਾਲਕ
  • 2ਚੇਤੰਨਚੇਤੰਨ
  • 3ਸੁਜਾਨਸੁਜਾਨ
  • 4ਸੁਘੜਸੁਘੜ

2.'ਤਾਕਤ' ਦਾ ਸਮਾਨਾਰਥਕ ਸ਼ਬਦ ਹੈ:-'ਤਾਕਤ' ਦਾ ਸਮਾਨਾਰਥਕ ਸ਼ਬਦ ਹੈ:-#

Constable · 18 Jun 2025 · Punjabi qualifyingConstable · 18 Jun 2025 · Punjabi qualifyingasked 2×
  • 1ਕਮਜ਼ੋਰਕਮਜ਼ੋਰ
  • 2ਅਨੰਦਅਨੰਦ
  • 3ਮੋਟਾਮੋਟਾ
  • 4ਬਲਬਲ

3.‘ਮੋਬਾਇਲ ਦੀ ਜਿਆਦਾ ਵਰਤੋਂ ਨਾਲ ______ ਕਮਜ਼ੋਰ ਹੋ ਜਾਂਦੀਆਂ ਹਨ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ‘ਮੋਬਾਇਲ ਦੀ ਜਿਆਦਾ ਵਰਤੋਂ ਨਾਲ ______ ਕਮਜ਼ੋਰ ਹੋ ਜਾਂਦੀਆਂ ਹਨ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ#

SI · 1 Jul 2023 · Shift 3 · Punjabi qualifying
  • 1ਅੱਖਾਂਅੱਖਾਂ
  • 2ਪਲਕਾਂਪਲਕਾਂ
  • 3ਦਿਮਾਗਦਿਮਾਗ
  • 4ਉਂਗਲਾਂਉਂਗਲਾਂ

4.‘ਭਾਰਤ ਦੀ ਰਾਜਧਾਨੀ ______ ਹੈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ‘ਭਾਰਤ ਦੀ ਰਾਜਧਾਨੀ ______ ਹੈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ#

SI · 1 Jul 2023 · Shift 3 · Punjabi qualifying
  • 1ਦਿੱਲੀਦਿੱਲੀ
  • 2ਕਨਾਟ ਪਲੇਸਕਨਾਟ ਪਲੇਸ
  • 3ਦਿੱਲੀ ਕੈਂਟਦਿੱਲੀ ਕੈਂਟ
  • 4ਗੁਰੂਗਰਾਮਗੁਰੂਗਰਾਮ

5.ਹੇਠ ਲਿਖੇ ਸ਼ਬਦਾਂ ਵਿਚ ‘ਅਨਾਥ’ ਦਾ ਸਹੀ ਅਰਥ ਨਹੀਂ ਹੈਹੇਠ ਲਿਖੇ ਸ਼ਬਦਾਂ ਵਿਚ ‘ਅਨਾਥ’ ਦਾ ਸਹੀ ਅਰਥ ਨਹੀਂ ਹੈ#

SI · 1 Jul 2023 · Shift 3 · Punjabi qualifying
  • 1ਬੇਸਹਾਰਾਬੇਸਹਾਰਾ
  • 2ਭੁੱਖਾਭੁੱਖਾ
  • 3ਲਾਵਾਰਸਲਾਵਾਰਸ
  • 4ਯਤੀਮਯਤੀਮ

6.‘ਭਾਰਤ ਤੋਂ ਇਲਾਵਾ ______ ਵਿਚ ਪੰਜਾਬੀ ਭਾਸ਼ਾ ਨੂੰ ਸਰਕਾਰੀ ਪੱਧਰ ’ਤੇ ਮਾਨਤਾ ਪ੍ਰਾਪਤ ਹੈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ‘ਭਾਰਤ ਤੋਂ ਇਲਾਵਾ ______ ਵਿਚ ਪੰਜਾਬੀ ਭਾਸ਼ਾ ਨੂੰ ਸਰਕਾਰੀ ਪੱਧਰ ’ਤੇ ਮਾਨਤਾ ਪ੍ਰਾਪਤ ਹੈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ#

SI · 1 Jul 2023 · Shift 3 · Punjabi qualifying
  • 1ਸਵਿਟਜ਼ਰਲੈਂਡਸਵਿਟਜ਼ਰਲੈਂਡ
  • 2ਕੈਨੈਡਾਕੈਨੈਡਾ
  • 3ਜਰਮਨੀਜਰਮਨੀ
  • 4ਰੂਸਰੂਸ

7.ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ “ਪ੍ਰਕਾਸ਼” ਦਾ ਸਮਾਨਾਰਥਕ ਨਹੀਂ ਹੈਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ “ਪ੍ਰਕਾਸ਼” ਦਾ ਸਮਾਨਾਰਥਕ ਨਹੀਂ ਹੈ#

SI · 1 Jul 2023 · Shift 3 · Punjabi qualifying
  • 1ਰੌਸ਼ਨੀਰੌਸ਼ਨੀ
  • 2ਹਨ੍ਹੇਰਾਹਨ੍ਹੇਰਾ
  • 3ਲੋਅਲੋਅ
  • 4ਚਾਨਣਚਾਨਣ

8.“ਖੇੜਾ” ਦਾ ਸਮਾਨਾਰਥਕ ਸ਼ਬਦ ਹੈ“ਖੇੜਾ” ਦਾ ਸਮਾਨਾਰਥਕ ਸ਼ਬਦ ਹੈ#

SI · 1 Jul 2023 · Shift 3 · Punjabi qualifying
  • 1ਖਿਡੋਣਾਖਿਡੋਣਾ
  • 2ਖੁਸ਼ੀਖੁਸ਼ੀ
  • 3ਖੇਡਣਾਖੇਡਣਾ
  • 4ਖੂਹਖੂਹ

9.‘ਠਰ੍ਹੰਮਾ’ ਸ਼ਬਦ ਦਾ ਅਰਥ ______ ਹੈ।‘ਠਰ੍ਹੰਮਾ’ ਸ਼ਬਦ ਦਾ ਅਰਥ ______ ਹੈ।#

SI · 2 Jul 2023 · Shift 3 · Punjabi qualifying
  • 1ਸਬਰਸਬਰ
  • 2ਫਾਨਾਫਾਨਾ
  • 3ਪ੍ਰਾਣਪ੍ਰਾਣ
  • 4ਠਰਨਾਠਰਨਾ

10.‘ਪੁਸ਼ਪ’ ਦਾ ਸਮਾਨਾਰਥਕ ਸ਼ਬਦ ਹੈ:‘ਪੁਸ਼ਪ’ ਦਾ ਸਮਾਨਾਰਥਕ ਸ਼ਬਦ ਹੈ:#

SI · 2 Jul 2023 · Shift 3 · Punjabi qualifying
  • 1ਸੁਥਰਾਸੁਥਰਾ
  • 2ਸਾਫਸਾਫ
  • 3ਫੁੱਲਫੁੱਲ
  • 4ਸਵੱਛਸਵੱਛ

11.______ ਪ੍ਰਗਟ ਕਰਨ ਵਾਲੇ ਵਿਰੋਧਾਰਥਕ ਸ਼ਬਦ ਹੁੰਦੇ ਹਨ:______ ਪ੍ਰਗਟ ਕਰਨ ਵਾਲੇ ਵਿਰੋਧਾਰਥਕ ਸ਼ਬਦ ਹੁੰਦੇ ਹਨ:#

SI · 2 Jul 2023 · Shift 3 · Punjabi qualifying
  • 1ਉਲਟ ਭਾਵਾਂ ਨੂੰਉਲਟ ਭਾਵਾਂ ਨੂੰ
  • 2ਇਕੋ ਜਿਹੇ ਭਾਵਾਂ ਨੂੰਇਕੋ ਜਿਹੇ ਭਾਵਾਂ ਨੂੰ
  • 3ਬਹੁ-ਅਰਥਾਂ ਨੂੰਬਹੁ-ਅਰਥਾਂ ਨੂੰ
  • 4ਸਮਾਨ ਭਾਵਾਂ ਨੂੰਸਮਾਨ ਭਾਵਾਂ ਨੂੰ

12.ਉਹ ਸ਼ਬਦ ਜੋ ਵੱਖ-ਵੱਖ ਹੁੰਦੇ ਹੋਏ ਵੀ ਇਕ ਹੀ ਅਰਥ ਪ੍ਰਗਟ ਕਰਦੇ ਹਨ, ਉਹ ______ ਸ਼ਬਦ ਅਖਵਾਉਂਦੇ ਹਨ।ਉਹ ਸ਼ਬਦ ਜੋ ਵੱਖ-ਵੱਖ ਹੁੰਦੇ ਹੋਏ ਵੀ ਇਕ ਹੀ ਅਰਥ ਪ੍ਰਗਟ ਕਰਦੇ ਹਨ, ਉਹ ______ ਸ਼ਬਦ ਅਖਵਾਉਂਦੇ ਹਨ।#

SI · 2 Jul 2023 · Shift 3 · Punjabi qualifying
  • 1ਵਿਰੋਧੀਵਿਰੋਧੀ
  • 2ਸਮਾਨਾਰਥਕਸਮਾਨਾਰਥਕ
  • 3ਬਹੁ-ਅਰਥਕਬਹੁ-ਅਰਥਕ
  • 4ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ

13.‘ਉਚਿਤ’ ਦਾ ਸਮਾਨਾਰਥਕ ਸ਼ਬਦ ਹੈ:‘ਉਚਿਤ’ ਦਾ ਸਮਾਨਾਰਥਕ ਸ਼ਬਦ ਹੈ:#

SI · 2 Jul 2023 · Shift 3 · Punjabi qualifying
  • 1ਉੱਚਾਉੱਚਾ
  • 2ਯੋਗਯੋਗ
  • 3ਵੱਡਾਵੱਡਾ
  • 4ਉਪਰਾਲਾਉਪਰਾਲਾ

14.‘ਆਥਣ’ ਦਾ ਸਮਾਨਾਰਥਕ ਸ਼ਬਦ ਹੈ:‘ਆਥਣ’ ਦਾ ਸਮਾਨਾਰਥਕ ਸ਼ਬਦ ਹੈ:#

SI · 2 Jul 2023 · Shift 3 · Punjabi qualifying
  • 1ਦੁਪਹਿਰਦੁਪਹਿਰ
  • 2ਲੋਢਾ ਵੇਲਾਲੋਢਾ ਵੇਲਾ
  • 3ਸਵੇਰਸਵੇਰ
  • 4ਸੰਝਸੰਝ

15.‘ਸ਼ਲਾਘਾ’ ਦਾ ਸਮਾਨਾਰਥਕ ਸ਼ਬਦ ਹੈ:‘ਸ਼ਲਾਘਾ’ ਦਾ ਸਮਾਨਾਰਥਕ ਸ਼ਬਦ ਹੈ:#

SI · 3 Jul 2023 · Shift 3 · Punjabi qualifying
  • 1ਉਸਤਾਦਉਸਤਾਦ
  • 2ਯੋਗਯੋਗ
  • 3ਸ਼ਾਨਦਾਰਸ਼ਾਨਦਾਰ
  • 4ਉਸਤਤਉਸਤਤ

16.‘ਅਲੌਕਿਕ’ ਦਾ ਸਮਾਨਾਰਥਕ ਸ਼ਬਦ ਹੈ:‘ਅਲੌਕਿਕ’ ਦਾ ਸਮਾਨਾਰਥਕ ਸ਼ਬਦ ਹੈ:#

SI · 3 Jul 2023 · Shift 3 · Punjabi qualifying
  • 1ਢੋਅਢੋਅ
  • 2ਪ੍ਰਣਪ੍ਰਣ
  • 3ਸਵੱਛਸਵੱਛ
  • 4ਅਨੂਠਾਅਨੂਠਾ

17.ਠੀਕ ਚੁਣੋ:ਠੀਕ ਚੁਣੋ:#

SI · 3 Jul 2023 · Shift 3 · Punjabi qualifying
  • 1ਉੱਜਲ- ਉਸਤਾਦ, ਉਪਲਬਧ, ਸ਼ਲਾਘਾਉੱਜਲ- ਉਸਤਾਦ, ਉਪਲਬਧ, ਸ਼ਲਾਘਾ
  • 2ਉੱਜਲ- ਅਕਲ, ਉਜਾਲਾ, ਮਤਉੱਜਲ- ਅਕਲ, ਉਜਾਲਾ, ਮਤ
  • 3ਉੱਜਲ- ਗਵਾਰ, ਮੂਰਖ, ਅੱਖੜਉੱਜਲ- ਗਵਾਰ, ਮੂਰਖ, ਅੱਖੜ
  • 4ਉੱਜਲ- ਸਾਫ਼, ਨਿਰਮਲ, ਸਵੱਛਉੱਜਲ- ਸਾਫ਼, ਨਿਰਮਲ, ਸਵੱਛ

18.‘ਤਹਿਜ਼ੀਬ’ ਸ਼ਬਦ ਦਾ ਅਰਥ ______ ਹੈ।‘ਤਹਿਜ਼ੀਬ’ ਸ਼ਬਦ ਦਾ ਅਰਥ ______ ਹੈ।#

SI · 3 Jul 2023 · Shift 3 · Punjabi qualifying
  • 1ਝਿਜਕਝਿਜਕ
  • 2ਅਨੁਭਵਅਨੁਭਵ
  • 3ਸ਼ਿਸ਼ਟਾਚਾਰਸ਼ਿਸ਼ਟਾਚਾਰ
  • 4ਤਜਰਬਾਤਜਰਬਾ

19.‘ਉਪਕਾਰ’ ਦਾ ਸਮਾਨਾਰਥਕ ਸ਼ਬਦ ਹੈ:‘ਉਪਕਾਰ’ ਦਾ ਸਮਾਨਾਰਥਕ ਸ਼ਬਦ ਹੈ:#

SI · 3 Jul 2023 · Shift 3 · Punjabi qualifying
  • 1ਨੇਕੀਨੇਕੀ
  • 2ਕਾਰ ਦਾ ਹਿੱਸਾਕਾਰ ਦਾ ਹਿੱਸਾ
  • 3ਉਪਯੋਗਉਪਯੋਗ
  • 4ਯੋਗਯੋਗ

20.‘ਓੜਕ’ ਦਾ ਸਮਾਨਾਰਥਕ ਸ਼ਬਦ ਹੈ:‘ਓੜਕ’ ਦਾ ਸਮਾਨਾਰਥਕ ਸ਼ਬਦ ਹੈ:#

SI · 9 Jul 2023 · Shift 3 · Punjabi qualifying
  • 1ਅਗਾਊਅਗਾਊ
  • 2ਪਹਿਲਾਂਪਹਿਲਾਂ
  • 3ਛੇਕੜਛੇਕੜ
  • 4ਆਰੰਭਆਰੰਭ

21.‘ਉੱਤਮ’ ਦਾ ਸਮਾਨਾਰਥਕ ਸ਼ਬਦ ਹੈ:‘ਉੱਤਮ’ ਦਾ ਸਮਾਨਾਰਥਕ ਸ਼ਬਦ ਹੈ:#

SI · 9 Jul 2023 · Shift 3 · Punjabi qualifying
  • 1ਮਹੱਤਵਹੀਣਮਹੱਤਵਹੀਣ
  • 2ਘਟੀਆਘਟੀਆ
  • 3ਨਿਕੰਮਾਨਿਕੰਮਾ
  • 4ਸ੍ਰੇਸ਼ਟਸ੍ਰੇਸ਼ਟ

22.‘ਸਸਤਾ’ ਦਾ ਸਮਾਨਾਰਥਕ ਸ਼ਬਦ ਹੈ:‘ਸਸਤਾ’ ਦਾ ਸਮਾਨਾਰਥਕ ਸ਼ਬਦ ਹੈ:#

SI · 9 Jul 2023 · Shift 3 · Punjabi qualifying
  • 1ਮਾਅਨਾਮਾਅਨਾ
  • 2ਭਾਰਾਭਾਰਾ
  • 3ਹੌਲਾਹੌਲਾ
  • 4ਲਘੂਲਘੂ

23.‘ਅੰਤਰ’ ਦਾ ਸਮਾਨਾਰਥਕ ਸ਼ਬਦ ਹੈ:‘ਅੰਤਰ’ ਦਾ ਸਮਾਨਾਰਥਕ ਸ਼ਬਦ ਹੈ:#

SI · 9 Jul 2023 · Shift 3 · Punjabi qualifying
  • 1ਇੱਕੋ ਜਿਹਾਇੱਕੋ ਜਿਹਾ
  • 2ਨਿਰੰਤਰਨਿਰੰਤਰ
  • 3ਫ਼ਰਕਫ਼ਰਕ
  • 4ਸਮਾਨਤਾਸਮਾਨਤਾ

24.‘ਅਮਨ’ ਦਾ ਸਮਾਨਾਰਥਕ ਸ਼ਬਦ ਹੈ:‘ਅਮਨ’ ਦਾ ਸਮਾਨਾਰਥਕ ਸ਼ਬਦ ਹੈ:#

SI · 9 Jul 2023 · Shift 3 · Punjabi qualifying
  • 1ਜੰਗਜੰਗ
  • 2ਯੁੱਧਯੁੱਧ
  • 3ਚੈਨਚੈਨ
  • 4ਲੜਾਈਲੜਾਈ

25.ਔਰਤ ਦਾ ਸਮਾਨਾਰਥਕ ਸ਼ਬਦ ਹੈ:ਔਰਤ ਦਾ ਸਮਾਨਾਰਥਕ ਸ਼ਬਦ ਹੈ:#

SI · 14 Jul 2023 · Shift 3 · Punjabi qualifying
  • 1ਹੁਸਨਹੁਸਨ
  • 2ਤ੍ਰੀਮਤਤ੍ਰੀਮਤ
  • 3ਪ੍ਰਤਿੱਗਿਆਪ੍ਰਤਿੱਗਿਆ
  • 4ਇਨਸਾਨਇਨਸਾਨ

26.ਪ੍ਰਸੰਸਾ ਦਾ ਸਮਾਨਾਰਥਕ ਸ਼ਬਦ ਹੈ:ਪ੍ਰਸੰਸਾ ਦਾ ਸਮਾਨਾਰਥਕ ਸ਼ਬਦ ਹੈ:#

SI · 14 Jul 2023 · Shift 3 · Punjabi qualifying
  • 1ਲਾਭਲਾਭ
  • 2ਯੋਗਯੋਗ
  • 3ਉਪਰਾਲਾਉਪਰਾਲਾ
  • 4ਵਡਿਆਈਵਡਿਆਈ

27.ਅਰੰਭ ਦਾ ਸਮਾਨਾਰਥਕ ਸ਼ਬਦ ਹੈ:ਅਰੰਭ ਦਾ ਸਮਾਨਾਰਥਕ ਸ਼ਬਦ ਹੈ:#

SI · 14 Jul 2023 · Shift 3 · Punjabi qualifying
  • 1ਅੰਤਅੰਤ
  • 2ਮੁੱਢਮੁੱਢ
  • 3ਸਜਗਸਜਗ
  • 4ਗਰਜ਼ਗਰਜ਼

28.ਤਹਿਜ਼ੀਬ ਸ਼ਬਦ ਦਾ ਅਰਥ ਹੈ:ਤਹਿਜ਼ੀਬ ਸ਼ਬਦ ਦਾ ਅਰਥ ਹੈ:#

SI · 14 Jul 2023 · Shift 3 · Punjabi qualifying
  • 1ਖ਼ੂਬਸੂਰਤਖ਼ੂਬਸੂਰਤ
  • 2ਸਭਿਅਤਾਸਭਿਅਤਾ
  • 3ਤ੍ਰੀਮਤਤ੍ਰੀਮਤ
  • 4ਪ੍ਰਸੰਨਤਾਪ੍ਰਸੰਨਤਾ

29.ਉਮੰਗ ਦਾ ਸਮਾਨਾਰਥਕ ਸ਼ਬਦ ਹੈ:ਉਮੰਗ ਦਾ ਸਮਾਨਾਰਥਕ ਸ਼ਬਦ ਹੈ:#

SI · 14 Jul 2023 · Shift 3 · Punjabi qualifying
  • 1ਤਾਂਘਤਾਂਘ
  • 2ਨਿਰਮਲਨਿਰਮਲ
  • 3ਠੀਕਠੀਕ
  • 4ਉਪਮਾਉਪਮਾ

30.ਠਰ੍ਹੰਮਾ ਸ਼ਬਦ ਦਾ ਅਰਥ ਹੈ:ਠਰ੍ਹੰਮਾ ਸ਼ਬਦ ਦਾ ਅਰਥ ਹੈ:#

SI · 15 Jul 2023 · Shift 2 · Punjabi qualifying
  • 1ਧੀਰਜਧੀਰਜ
  • 2ਸ਼ੁੱਧਸ਼ੁੱਧ
  • 3ਜੁੱਸਾਜੁੱਸਾ
  • 4ਬਲਬਲ

31.ਸੋਹਣਾ ਦਾ ਸਮਾਨਾਰਥਕ ਸ਼ਬਦ ਹੈ:ਸੋਹਣਾ ਦਾ ਸਮਾਨਾਰਥਕ ਸ਼ਬਦ ਹੈ:#

SI · 15 Jul 2023 · Shift 2 · Punjabi qualifying
  • 1ਸੁੰਦਰਸੁੰਦਰ
  • 2ਸਰੂਰਸਰੂਰ
  • 3ਗੌਂਗੌਂ
  • 4ਤਹਿਜ਼ੀਬਤਹਿਜ਼ੀਬ

32.ਸੰਜੋਗ ਦਾ ਸਮਾਨਾਰਥਕ ਸ਼ਬਦ ਹੈ:ਸੰਜੋਗ ਦਾ ਸਮਾਨਾਰਥਕ ਸ਼ਬਦ ਹੈ:#

SI · 15 Jul 2023 · Shift 2 · Punjabi qualifying
  • 1ਅਕਲਅਕਲ
  • 2ਮੇਲਮੇਲ
  • 3ਕੋਮਲਕੋਮਲ
  • 4ਸ਼ਾਂਤੀਸ਼ਾਂਤੀ

33.ਆਦਰ ਦਾ ਸਮਾਨਾਰਥਕ ਸ਼ਬਦ ਹੈ:ਆਦਰ ਦਾ ਸਮਾਨਾਰਥਕ ਸ਼ਬਦ ਹੈ:#

SI · 15 Jul 2023 · Shift 2 · Punjabi qualifying
  • 1ਸਬਰਸਬਰ
  • 2ਅੰਤਅੰਤ
  • 3ਸਤਿਕਾਰਸਤਿਕਾਰ
  • 4ਅੜਚਨਅੜਚਨ

34.ਉਚਿਤ ਦਾ ਸਮਾਨਾਰਥਕ ਸ਼ਬਦ ਹੈ:ਉਚਿਤ ਦਾ ਸਮਾਨਾਰਥਕ ਸ਼ਬਦ ਹੈ:#

SI · 15 Jul 2023 · Shift 2 · Punjabi qualifying
  • 1ਸ਼ਲਾਘਾਸ਼ਲਾਘਾ
  • 2ਲਾਭਲਾਭ
  • 3ਯੋਗਯੋਗ
  • 4ਉਪਰਾਲਾਉਪਰਾਲਾ

35.ਇਕਰਾਰ ਸ਼ਬਦ ਦਾ ਅਰਥ ਹੈ:ਇਕਰਾਰ ਸ਼ਬਦ ਦਾ ਅਰਥ ਹੈ:#

SI · 15 Jul 2023 · Shift 2 · Punjabi qualifying
  • 1ਵਚਨਵਚਨ
  • 2ਪ੍ਰਸੰਨਤਾਪ੍ਰਸੰਨਤਾ
  • 3ਤ੍ਰਿਪਤੀਤ੍ਰਿਪਤੀ
  • 4ਖ਼ੂਬਸੂਰਤਖ਼ੂਬਸੂਰਤ

36.ਵਿੱਥ ਦਾ ਸਮਾਨਾਰਥਕ ਸ਼ਬਦ ਹੈ:ਵਿੱਥ ਦਾ ਸਮਾਨਾਰਥਕ ਸ਼ਬਦ ਹੈ:#

SI · 15 Jul 2023 · Shift 3 · Punjabi qualifying
  • 1ਭੇਦਭੇਦ
  • 2ਲੋਚਨਲੋਚਨ
  • 3ਸੰਗਮਸੰਗਮ
  • 4ਸੰਝਸੰਝ

37.ਲੱਜਿਆ ਸ਼ਬਦ ਦਾ ਅਰਥ ਹੈ:ਲੱਜਿਆ ਸ਼ਬਦ ਦਾ ਅਰਥ ਹੈ:#

SI · 15 Jul 2023 · Shift 3 · Punjabi qualifying
  • 1ਸੰਝਸੰਝ
  • 2ਬਦਨਬਦਨ
  • 3ਥੁੜਥੁੜ
  • 4ਸੰਕੋਚਸੰਕੋਚ

38.ਉਦਾਸ ਦਾ ਸਮਾਨਾਰਥਕ ਸ਼ਬਦ ਹੈ:ਉਦਾਸ ਦਾ ਸਮਾਨਾਰਥਕ ਸ਼ਬਦ ਹੈ:#

SI · 15 Jul 2023 · Shift 3 · Punjabi qualifying
  • 1ਚਿੰਤਾਤਰਚਿੰਤਾਤਰ
  • 2ਤਾਂਘਤਾਂਘ
  • 3ਗੁੱਸਾਗੁੱਸਾ
  • 4ਲੋਅਲੋਅ

39.ਖ਼ੁਸ਼ੀ ਦਾ ਸਮਾਨਾਰਥਕ ਸ਼ਬਦ ਹੈ:ਖ਼ੁਸ਼ੀ ਦਾ ਸਮਾਨਾਰਥਕ ਸ਼ਬਦ ਹੈ:#

SI · 15 Jul 2023 · Shift 3 · Punjabi qualifying
  • 1ਦੁਖੀਦੁਖੀ
  • 2ਸੰਗਸੰਗ
  • 3ਪ੍ਰਣਪ੍ਰਣ
  • 4ਸਰੂਰਸਰੂਰ

40.ਜਿਸਮ ਦਾ ਸਮਾਨਾਰਥਕ ਸ਼ਬਦ ਹੈ:ਜਿਸਮ ਦਾ ਸਮਾਨਾਰਥਕ ਸ਼ਬਦ ਹੈ:#

SI · 15 Jul 2023 · Shift 3 · Punjabi qualifying
  • 1ਕੁਸਮਕੁਸਮ
  • 2ਬਲਬਲ
  • 3ਦੇਹਦੇਹ
  • 4ਵਾਯੂਵਾਯੂ

41.ਹੇਠ ਲਿਖਿਆਂ ਵਿਚ ਕਿਹੜਾ ਸ਼ਬਦ “ਸ਼ੁੱਧ” ਦਾ ਸਮਾਨਾਰਥਕ ਨਹੀਂ ਹੈਹੇਠ ਲਿਖਿਆਂ ਵਿਚ ਕਿਹੜਾ ਸ਼ਬਦ “ਸ਼ੁੱਧ” ਦਾ ਸਮਾਨਾਰਥਕ ਨਹੀਂ ਹੈ#

SI · 20 Jun 2023 · Shift 3 · Punjabi qualifying
  • 1ਪਵਿੱਤਰਪਵਿੱਤਰ
  • 2ਪਾਕਪਾਕ
  • 3ਅਸ਼ੁੱਧਅਸ਼ੁੱਧ
  • 4ਸੁੱਚਾਸੁੱਚਾ

42.ਹੇਠ ਲਿਖੇ ਸ਼ਬਦਾਂ ਵਿਚ ‘ਅਸੱਤ’ ਦਾ ਸਹੀ ਅਰਥ ਨਹੀਂ ਹੈਹੇਠ ਲਿਖੇ ਸ਼ਬਦਾਂ ਵਿਚ ‘ਅਸੱਤ’ ਦਾ ਸਹੀ ਅਰਥ ਨਹੀਂ ਹੈ#

SI · 20 Jun 2023 · Shift 3 · Punjabi qualifying
  • 1ਸੱਚਸੱਚ
  • 2ਗਲਤਗਲਤ
  • 3ਕੂੜਕੂੜ
  • 4ਜਾਅਲੀਜਾਅਲੀ

43.‘ਅਦਾਲਤਾਂ ਵਿਚ ਜਾ ਕੇ ਵੀ ______ ਮਿਲਣਾ ਬੜਾ ਔਖਾ ਹੈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ‘ਅਦਾਲਤਾਂ ਵਿਚ ਜਾ ਕੇ ਵੀ ______ ਮਿਲਣਾ ਬੜਾ ਔਖਾ ਹੈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ#

SI · 20 Jun 2023 · Shift 3 · Punjabi qualifying
  • 1ਜੱਜਜੱਜ
  • 2ਇਨਸਾਫ਼ਇਨਸਾਫ਼
  • 3ਵਕੀਲਵਕੀਲ
  • 4ਇਨਸਾਨਇਨਸਾਨ

44.ਹੇਠ ਲਿਖੇ ਸ਼ਬਦਾਂ ਵਿਚ ਕਿਹੜਾ ‘ਕਰਾਮਾਤ’ ਦਾ ਸਹੀ ਅਰਥ ਹੈ?ਹੇਠ ਲਿਖੇ ਸ਼ਬਦਾਂ ਵਿਚ ਕਿਹੜਾ ‘ਕਰਾਮਾਤ’ ਦਾ ਸਹੀ ਅਰਥ ਹੈ?#

SI · 20 Jun 2023 · Shift 3 · Punjabi qualifying
  • 1ਅਵਿਸ਼ਕਾਰਅਵਿਸ਼ਕਾਰ
  • 2ਕੰਮ ਨੂੰ ਮਾਤਕੰਮ ਨੂੰ ਮਾਤ
  • 3ਚਮਤਕਾਰਚਮਤਕਾਰ
  • 4ਕੁਦਰਤਕੁਦਰਤ

45.ਹੇਠ ਲਿਖੇ ਸ਼ਬਦਾਂ ਵਿਚ ‘ਅਧਿਆਤਮਕ ਅਵਸਥਾ’ ਦਾ ਸਹੀ ਅਰਥ ਹੈਹੇਠ ਲਿਖੇ ਸ਼ਬਦਾਂ ਵਿਚ ‘ਅਧਿਆਤਮਕ ਅਵਸਥਾ’ ਦਾ ਸਹੀ ਅਰਥ ਹੈ#

SI · 20 Jun 2023 · Shift 3 · Punjabi qualifying
  • 1ਮੌਜੂਦਾ ਦਿਨਮੌਜੂਦਾ ਦਿਨ
  • 2ਵਰਤਮਾਨ ਅਵਸਥਾਵਰਤਮਾਨ ਅਵਸਥਾ
  • 3ਗਮੀ ਦੀ ਅਵਸਥਾਗਮੀ ਦੀ ਅਵਸਥਾ
  • 4ਰੱਬ ਨਾਲ ਜੁੜਨਾਰੱਬ ਨਾਲ ਜੁੜਨਾ

46.“ਅਹੰਕਾਰ” ਦਾ ਸਮਾਨਾਰਥਕ ਸ਼ਬਦ ਹੈ:-“ਅਹੰਕਾਰ” ਦਾ ਸਮਾਨਾਰਥਕ ਸ਼ਬਦ ਹੈ:-#

SI · 20 Jun 2023 · Shift 3 · Punjabi qualifying
  • 1ਭਰਮਭਰਮ
  • 2ਮਾਇਆਮਾਇਆ
  • 3ਸਿਆਣਪਸਿਆਣਪ
  • 4ਹਉਮੈਂਹਉਮੈਂ

47.‘ਇਨਸਾਨ ਨੂੰ ______ ਦੀ ਕਮਾਈ ਚੰਗੀ ਤਾਂ ਲਗਦੀ ਹੈ ਪਰ ਉਹ ਕਿਸੇ ਚੰਗੇ ਕੰਮ ਨਹੀਂ ਆਉਂਦੀ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ:-‘ਇਨਸਾਨ ਨੂੰ ______ ਦੀ ਕਮਾਈ ਚੰਗੀ ਤਾਂ ਲਗਦੀ ਹੈ ਪਰ ਉਹ ਕਿਸੇ ਚੰਗੇ ਕੰਮ ਨਹੀਂ ਆਉਂਦੀ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ:-#

SI · 20 Jun 2023 · Shift 3 · Punjabi qualifying
  • 1ਆਰਾਮਆਰਾਮ
  • 2ਮੁਫਤਮੁਫਤ
  • 3ਮਿਹਨਤਮਿਹਨਤ
  • 4ਹਰਾਮਹਰਾਮ

48.ਛਿਮਾਹੀ ਤੋਂ ਕੀ ਭਾਵ ਹੈ?ਛਿਮਾਹੀ ਤੋਂ ਕੀ ਭਾਵ ਹੈ?#

SI · 21 Jun 2023 · Shift 2 · Punjabi qualifying
  • 18 ਮਹੀਨੇ8 ਮਹੀਨੇ
  • 24 ਮਹੀਨੇ4 ਮਹੀਨੇ
  • 312 ਮਹੀਨੇ12 ਮਹੀਨੇ
  • 46 ਮਹੀਨੇ6 ਮਹੀਨੇ

49.“ਵਹਿਮ” ਦਾ ਸਮਾਨਾਰਥਕ ਸ਼ਬਦ ਹੈ“ਵਹਿਮ” ਦਾ ਸਮਾਨਾਰਥਕ ਸ਼ਬਦ ਹੈ#

SI · 21 Jun 2023 · Shift 2 · Punjabi qualifying
  • 1ਭੁਲੇਖਾਭੁਲੇਖਾ
  • 2ਕਰਮਕਰਮ
  • 3ਵਹਿਣਾਵਹਿਣਾ
  • 4ਵੱਸਣਾਵੱਸਣਾ

50.ਦਹਾਕੇ ਤੋਂ ਕੀ ਭਾਵ ਹੈ?ਦਹਾਕੇ ਤੋਂ ਕੀ ਭਾਵ ਹੈ?#

SI · 21 Jun 2023 · Shift 2 · Punjabi qualifying
  • 110 ਹਫਤੇ10 ਹਫਤੇ
  • 210 ਮਹੀਨੇ10 ਮਹੀਨੇ
  • 310 ਸਾਲ10 ਸਾਲ
  • 410 ਦਿਨ10 ਦਿਨ

51.‘ਕੰਘੇ ਦੀ ਵਰਤੋਂ ______ ਕੀਤੀ ਜਾਂਦੀ ਹੈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ‘ਕੰਘੇ ਦੀ ਵਰਤੋਂ ______ ਕੀਤੀ ਜਾਂਦੀ ਹੈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ#

SI · 21 Jun 2023 · Shift 2 · Punjabi qualifying
  • 1ਕਾਰ ਚਲਾਉਣ ਲਈਕਾਰ ਚਲਾਉਣ ਲਈ
  • 2ਸਬਜ਼ੀਆਂ ਕੱਟਣ ਲਈਸਬਜ਼ੀਆਂ ਕੱਟਣ ਲਈ
  • 3ਦੁਸ਼ਮਣ ਨਾਲ ਲੜਨ ਲਈਦੁਸ਼ਮਣ ਨਾਲ ਲੜਨ ਲਈ
  • 4ਕੇਸ ਵਾਹੁਣ ਲਈਕੇਸ ਵਾਹੁਣ ਲਈ

52.‘ਪੂਰਨਮਾਸ਼ੀ’ ਦਾ ਸੰਬੰਧ ਕਿਸ ਨਾਲ ਹੈ?‘ਪੂਰਨਮਾਸ਼ੀ’ ਦਾ ਸੰਬੰਧ ਕਿਸ ਨਾਲ ਹੈ?#

SI · 21 Jun 2023 · Shift 2 · Punjabi qualifying
  • 1ਸੂਰਜ ਨਾਲਸੂਰਜ ਨਾਲ
  • 2ਪਲੈਟੋ ਨਾਲਪਲੈਟੋ ਨਾਲ
  • 3ਚੰਨ ਨਾਲਚੰਨ ਨਾਲ
  • 4ਜੁਪੀਟਰ ਨਾਲਜੁਪੀਟਰ ਨਾਲ

53.“ਪ੍ਰਸੰਨਤਾ” ਦਾ ਸਮਾਨਾਰਥਕ ਨਹੀਂ ਹੈ“ਪ੍ਰਸੰਨਤਾ” ਦਾ ਸਮਾਨਾਰਥਕ ਨਹੀਂ ਹੈ#

SI · 21 Jun 2023 · Shift 2 · Punjabi qualifying
  • 1ਨਿਰਮਲਤਾਨਿਰਮਲਤਾ
  • 2ਪ੍ਰਸੰਨਪ੍ਰਸੰਨ
  • 3ਅਨੰਦਅਨੰਦ
  • 4ਖੁਸ਼ੀਖੁਸ਼ੀ

54.ਹੇਠ ਲਿਖੇ ਸ਼ਬਦਾਂ ਵਿਚ ‘ਇਸਤਰੀ’ ਦਾ ਸਹੀ ਅਰਥ ਨਹੀਂ ਹੈ:-ਹੇਠ ਲਿਖੇ ਸ਼ਬਦਾਂ ਵਿਚ ‘ਇਸਤਰੀ’ ਦਾ ਸਹੀ ਅਰਥ ਨਹੀਂ ਹੈ:-#

SI · 21 Jun 2023 · Shift 2 · Punjabi qualifying
  • 1ਨਰਕਨਰਕ
  • 2ਨਾਰੀਨਾਰੀ
  • 3ਮਹਿਲਾਮਹਿਲਾ
  • 4ਔਰਤਔਰਤ

55.“ਜ਼ਾਲਮ” ਦਾ ਸਮਾਨਾਰਥਕ ਸ਼ਬਦ ਹੈ:-“ਜ਼ਾਲਮ” ਦਾ ਸਮਾਨਾਰਥਕ ਸ਼ਬਦ ਹੈ:-#

SI · 29 Jun 2023 · Shift 3 · Punjabi qualifying
  • 1ਅਤਿਆਚਾਰੀਅਤਿਆਚਾਰੀ
  • 2ਦੂਰਦੂਰ
  • 3ਦੇਸ਼ਦੇਸ਼
  • 4ਚੰਗਾਚੰਗਾ

56.‘ਅਨੀਤਾ ਨੇ ਮਹਿਮਾਨਾਂ ਦੀ ਖੂਬ ______ ਕੀਤੀ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ:-‘ਅਨੀਤਾ ਨੇ ਮਹਿਮਾਨਾਂ ਦੀ ਖੂਬ ______ ਕੀਤੀ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ:-#

SI · 29 Jun 2023 · Shift 3 · Punjabi qualifying
  • 1ਖਾਤਿਰਦਾਰੀਖਾਤਿਰਦਾਰੀ
  • 2ਕੁੱਟ-ਮਾਰਕੁੱਟ-ਮਾਰ
  • 3ਬੇਇੱਜ਼ਤੀਬੇਇੱਜ਼ਤੀ
  • 4ਖਿਚਾਈਖਿਚਾਈ

57.ਤ੍ਰੈਮਾਸਿਕ ਤੋਂ ਕੀ ਭਾਵ ਹੈ?ਤ੍ਰੈਮਾਸਿਕ ਤੋਂ ਕੀ ਭਾਵ ਹੈ?#

SI · 29 Jun 2023 · Shift 3 · Punjabi qualifying
  • 13 ਮਹੀਨੇ3 ਮਹੀਨੇ
  • 211 ਮਹੀਨੇ11 ਮਹੀਨੇ
  • 37 ਮਹੀਨੇ7 ਮਹੀਨੇ
  • 45 ਮਹੀਨੇ5 ਮਹੀਨੇ

58.‘ਅਸੀਂ ਕਲ੍ਹ ਮਕਾਨ ਨੂੰ ______ ਕਰਾਉਣਾ ਹੈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ:-‘ਅਸੀਂ ਕਲ੍ਹ ਮਕਾਨ ਨੂੰ ______ ਕਰਾਉਣਾ ਹੈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ:-#

SI · 29 Jun 2023 · Shift 3 · Punjabi qualifying
  • 1ਵੱਡਾਵੱਡਾ
  • 2ਰੰਗਰੰਗ
  • 3ਭਾਰਾਭਾਰਾ
  • 4ਦੂਰਦੂਰ

59.ਹੇਠ ਲਿਖਿਆਂ ਵਿਚ ਕਿਹੜਾ ਸ਼ਬਦ “ਉਨਤੀ” ਦਾ ਸਮਾਨਾਰਥਕ ਨਹੀਂ ਹੈ:-ਹੇਠ ਲਿਖਿਆਂ ਵਿਚ ਕਿਹੜਾ ਸ਼ਬਦ “ਉਨਤੀ” ਦਾ ਸਮਾਨਾਰਥਕ ਨਹੀਂ ਹੈ:-#

SI · 29 Jul 2023 · Shift 3 · Punjabi qualifying
  • 1ਪ੍ਰਸੰਸਾਪ੍ਰਸੰਸਾ
  • 2ਪ੍ਰਫੁੱਲਤਾਪ੍ਰਫੁੱਲਤਾ
  • 3ਖੁਸ਼ਹਾਲੀਖੁਸ਼ਹਾਲੀ
  • 4ਤਰੱਕੀਤਰੱਕੀ

60.ਹੇਠ ਲਿਖੇ ਸ਼ਬਦਾਂ ਵਿਚ ‘ਸੰਯੋਗ’ ਦਾ ਸਹੀ ਅਰਥ ਨਹੀਂ ਹੈ:-ਹੇਠ ਲਿਖੇ ਸ਼ਬਦਾਂ ਵਿਚ ‘ਸੰਯੋਗ’ ਦਾ ਸਹੀ ਅਰਥ ਨਹੀਂ ਹੈ:-#

SI · 29 Jul 2023 · Shift 3 · Punjabi qualifying
  • 1ਮਿਲਾਪਮਿਲਾਪ
  • 2ਅਯੋਗਅਯੋਗ
  • 3ਮੌਕਾ-ਮੇਲਮੌਕਾ-ਮੇਲ
  • 4ਰਿਸ਼ਤਾਰਿਸ਼ਤਾ

61.‘ਬੱਚਿਆਂ ਨੂੰ ਜੁਗ ਜੁਗ ਜੀਣ ਲਈ ______ ਦਿੱਤੀ ਗਈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ:-‘ਬੱਚਿਆਂ ਨੂੰ ਜੁਗ ਜੁਗ ਜੀਣ ਲਈ ______ ਦਿੱਤੀ ਗਈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ:-#

SI · 29 Jul 2023 · Shift 3 · Punjabi qualifying
  • 1ਨਸੀਹਤਨਸੀਹਤ
  • 2ਰਿਸ਼ਵਤਰਿਸ਼ਵਤ
  • 3ਅਸੀਸਅਸੀਸ
  • 4ਅਰਜ਼ਅਰਜ਼

62.ਹੇਠ ਲਿਖੇ ਸ਼ਬਦਾਂ ਵਿਚ ‘ਢਾਕ’ ਦਾ ਸਹੀ ਅਰਥ ਹੈ:-ਹੇਠ ਲਿਖੇ ਸ਼ਬਦਾਂ ਵਿਚ ‘ਢਾਕ’ ਦਾ ਸਹੀ ਅਰਥ ਹੈ:-#

SI · 29 Jul 2023 · Shift 3 · Punjabi qualifying
  • 1ਵੱਖੀਵੱਖੀ
  • 2ਮਲਮਲਮਲਮਲ
  • 3ਢੱਕਣਾਢੱਕਣਾ
  • 4ਪਿੱਠਪਿੱਠ

63.“ਮਸਤੀ” ਦਾ ਸਮਾਨਾਰਥਕ ਸ਼ਬਦ ਹੈ:-“ਮਸਤੀ” ਦਾ ਸਮਾਨਾਰਥਕ ਸ਼ਬਦ ਹੈ:-#

SI · 29 Jul 2023 · Shift 3 · Punjabi qualifying
  • 1ਖੁਮਾਰੀਖੁਮਾਰੀ
  • 2ਚੈਨਚੈਨ
  • 3ਰੁਸਵਾਈਰੁਸਵਾਈ
  • 4ਸ਼ਾਂਤੀਸ਼ਾਂਤੀ

64.“ਗ਼ੁਲਾਮੀ” ਦਾ ਸਮਾਨਾਰਥਕ ਸ਼ਬਦ ਹੈ:-“ਗ਼ੁਲਾਮੀ” ਦਾ ਸਮਾਨਾਰਥਕ ਸ਼ਬਦ ਹੈ:-#

SI · 29 Jul 2023 · Shift 3 · Punjabi qualifying
  • 1ਪ੍ਰਾਧੀਨਪ੍ਰਾਧੀਨ
  • 2ਕੈਦਕੈਦ
  • 3ਪ੍ਰਾਧੀਨਤਾਪ੍ਰਾਧੀਨਤਾ
  • 4ਜੇਲ੍ਹਜੇਲ੍ਹ

65.ਹੇਠ ਲਿਖਿਆਂ ਵਿਚ ਕਿਹੜਾ ਸ਼ਬਦ “ਧਨਵਾਨ” ਦਾ ਸਮਾਨਾਰਥਕ ਨਹੀਂ ਹੈਹੇਠ ਲਿਖਿਆਂ ਵਿਚ ਕਿਹੜਾ ਸ਼ਬਦ “ਧਨਵਾਨ” ਦਾ ਸਮਾਨਾਰਥਕ ਨਹੀਂ ਹੈ#

SI · 31 Jul 2023 · Shift 2 · Punjabi qualifying
  • 1ਅਮੀਰਅਮੀਰ
  • 2ਦੌਲਤਮੰਦਦੌਲਤਮੰਦ
  • 3ਧਨਾਢਧਨਾਢ
  • 4ਕਿਰਪਾਲੂਕਿਰਪਾਲੂ

66.“ਸੰਤੋਖ” ਦਾ ਸਮਾਨਾਰਥਕ ਸ਼ਬਦ ਹੈ“ਸੰਤੋਖ” ਦਾ ਸਮਾਨਾਰਥਕ ਸ਼ਬਦ ਹੈ#

SI · 31 Jul 2023 · Shift 2 · Punjabi qualifying
  • 1ਮਨੋਹਰਮਨੋਹਰ
  • 2ਸਬਰਸਬਰ
  • 3ਵਡਿਆਈਵਡਿਆਈ
  • 4ਝਿਜਕਝਿਜਕ

67.‘ਮਹਾਂਭਾਰਤ ਦਾ ______ ਦੁਰਯੋਧਨ ਇਕ ਬਹਾਦਰ ਇਨਸਾਨ ਸੀ ਪਰ ਪਖੰਡੀ ਵੀ ਸੀ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ‘ਮਹਾਂਭਾਰਤ ਦਾ ______ ਦੁਰਯੋਧਨ ਇਕ ਬਹਾਦਰ ਇਨਸਾਨ ਸੀ ਪਰ ਪਖੰਡੀ ਵੀ ਸੀ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ#

SI · 31 Jul 2023 · Shift 2 · Punjabi qualifying
  • 1ਖਲਨਾਇਕਖਲਨਾਇਕ
  • 2ਹੀਰੋਹੀਰੋ
  • 3ਕੌਰਵਕੌਰਵ
  • 4ਨਾਇਕਨਾਇਕ

68.“ਜਿਸਮ” ਦਾ ਸਮਾਨਾਰਥਕ ਸ਼ਬਦ ਹੈ“ਜਿਸਮ” ਦਾ ਸਮਾਨਾਰਥਕ ਸ਼ਬਦ ਹੈ#

SI · 31 Jul 2023 · Shift 2 · Punjabi qualifying
  • 1ਤ੍ਰਿਪਤੀਤ੍ਰਿਪਤੀ
  • 2ਚਮੜੀਚਮੜੀ
  • 3ਬਦਨਬਦਨ
  • 4ਸਿਹਤਸਿਹਤ

69.‘ਸੱਚ ______ ਦਾ ਚਿੰਨ੍ਹ ਹੈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ:-‘ਸੱਚ ______ ਦਾ ਚਿੰਨ੍ਹ ਹੈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ:-#

SI · 31 Jul 2023 · Shift 2 · Punjabi qualifying
  • 1ਮਨੁੱਖਮਨੁੱਖ
  • 2ਕੂੜਕੂੜ
  • 3ਪਖੰਡਪਖੰਡ
  • 4ਪਵਿੱਤਰਤਾਪਵਿੱਤਰਤਾ

70.ਹੇਠ ਲਿਖੇ ਸ਼ਬਦਾਂ ਵਿਚ ‘ਸਰਵਜਨਕ ਕਰਜ਼ਾ’ ਦਾ ਸਹੀ ਅਰਥ ਹੈ:-ਹੇਠ ਲਿਖੇ ਸ਼ਬਦਾਂ ਵਿਚ ‘ਸਰਵਜਨਕ ਕਰਜ਼ਾ’ ਦਾ ਸਹੀ ਅਰਥ ਹੈ:-#

SI · 31 Jul 2023 · Shift 2 · Punjabi qualifying
  • 1ਸਰਕਾਰ ਦੁਆਰਾ ਲਿਆ ਗਿਆ ਕਰਜ਼ਾਸਰਕਾਰ ਦੁਆਰਾ ਲਿਆ ਗਿਆ ਕਰਜ਼ਾ
  • 2ਸਮੂਹ ਕਰਜ਼ਾਸਮੂਹ ਕਰਜ਼ਾ
  • 3ਸਮਾਜ ਦਾ ਕਰਜ਼ਾਸਮਾਜ ਦਾ ਕਰਜ਼ਾ
  • 4ਸਾਰਿਆ ਦਾ ਕਰਜ਼ਾਸਾਰਿਆ ਦਾ ਕਰਜ਼ਾ

71.ਹੇਠ ਲਿਖੇ ਸ਼ਬਦਾਂ ਵਿਚ ਕਿਹੜਾ ‘ਸੁਰ’ ਦਾ ਸਹੀ ਅਰਥ ਹੈ?ਹੇਠ ਲਿਖੇ ਸ਼ਬਦਾਂ ਵਿਚ ਕਿਹੜਾ ‘ਸੁਰ’ ਦਾ ਸਹੀ ਅਰਥ ਹੈ?#

SI · 31 Jul 2023 · Shift 2 · Punjabi qualifying
  • 1ਹੇਕਹੇਕ
  • 2ਸੂਰਸੂਰ
  • 3ਫਤਹਿਫਤਹਿ
  • 4ਧੁਨੀਧੁਨੀ

72.ਹੇਠ ਲਿਖਿਆਂ ਵਿਚ ਕਿਹੜਾ ਸ਼ਬਦ “ਚਿੰਤਾਤੁਰ” ਦਾ ਸਮਾਨਾਰਥਕ ਨਹੀਂ ਹੈ:-ਹੇਠ ਲਿਖਿਆਂ ਵਿਚ ਕਿਹੜਾ ਸ਼ਬਦ “ਚਿੰਤਾਤੁਰ” ਦਾ ਸਮਾਨਾਰਥਕ ਨਹੀਂ ਹੈ:-#

SI · 31 Jul 2023 · Shift 3 · Punjabi qualifying
  • 1ਪ੍ਰੇਸ਼ਾਨਪ੍ਰੇਸ਼ਾਨ
  • 2ਫਿਕਰਮੰਦਫਿਕਰਮੰਦ
  • 3ਕੈੜਾਕੈੜਾ
  • 4ਉਦਾਸਉਦਾਸ

73.8432 ਨੂੰ ਪੰਜਾਬੀ ਸ਼ਬਦਾਂ ਵਿਚ ਲਿਖਣ ਦਾ ਸਹੀ ਵਿਕਲਪ ਹੈ:-8432 ਨੂੰ ਪੰਜਾਬੀ ਸ਼ਬਦਾਂ ਵਿਚ ਲਿਖਣ ਦਾ ਸਹੀ ਵਿਕਲਪ ਹੈ:-#

SI · 31 Jul 2023 · Shift 3 · Punjabi qualifying
  • 1ਚੌਰਾਸੀ ਸੌ ਬੱਤੀਸਚੌਰਾਸੀ ਸੌ ਬੱਤੀਸ
  • 2ਅਠ ਹਜਾਰ ਚਾਰ ਸੌ ਬੱਤੀਸਅਠ ਹਜਾਰ ਚਾਰ ਸੌ ਬੱਤੀਸ
  • 3ਚੁਰਾਸੀ ਸੌ ਬੱਤੀਚੁਰਾਸੀ ਸੌ ਬੱਤੀ
  • 4ਅਠ ਹਜ਼ਾਰ ਚਾਰ ਸੌ ਬੱਤੀਅਠ ਹਜ਼ਾਰ ਚਾਰ ਸੌ ਬੱਤੀ

74.‘ਇਕਰਾਰ’ ਦਾ ਸਮਾਨਾਰਥਕ ਸ਼ਬਦ ਹੈ‘ਇਕਰਾਰ’ ਦਾ ਸਮਾਨਾਰਥਕ ਸ਼ਬਦ ਹੈ#

SI · 31 Jul 2023 · Shift 3 · Punjabi qualifying
  • 1ਅੜਚਨਅੜਚਨ
  • 2ਪ੍ਰਣਾਮਪ੍ਰਣਾਮ
  • 3ਸਵੱਲਾਸਵੱਲਾ
  • 4ਕੌਲਕੌਲ

75.‘ਸ਼ੇਰ ਅਤੇ ਹਾਥੀ ______ ਵਿਚ ਰਹਿੰਦੇ ਹਨ ਪਰ ਇਨਸਾਨ ______ ਪ੍ਰਾਣੀ ਹੈ। ਵਿਚ ਖਾਲੀ ਸਥਾਨ ਭਰਨ ਦੇ ਸਹੀ ਵਿਕਲਪਾਂ ਦਾ ਜੁੱਟ ਹੈ‘ਸ਼ੇਰ ਅਤੇ ਹਾਥੀ ______ ਵਿਚ ਰਹਿੰਦੇ ਹਨ ਪਰ ਇਨਸਾਨ ______ ਪ੍ਰਾਣੀ ਹੈ। ਵਿਚ ਖਾਲੀ ਸਥਾਨ ਭਰਨ ਦੇ ਸਹੀ ਵਿਕਲਪਾਂ ਦਾ ਜੁੱਟ ਹੈ#

SI · 31 Jul 2023 · Shift 3 · Punjabi qualifying
  • 1ਸਮਾਜ-ਸਿਆਣਾਸਮਾਜ-ਸਿਆਣਾ
  • 2ਸਮਾਜ-ਜੰਗਲਾਤੀਸਮਾਜ-ਜੰਗਲਾਤੀ
  • 3ਜੰਗਲ-ਸਮਾਜਿਕਜੰਗਲ-ਸਮਾਜਿਕ
  • 4ਜੰਗਲ-ਘਰਜੰਗਲ-ਘਰ

76.‘______ ਮਨੁੱਖ ਦੇ ਸੜੈ-ਪ੍ਰਗਟਾਵੇ ਦਾ ਸਭ ਤੋਂ ਮਹਤਵਪੂਰਨ ਹਿੱਸਾ ਹੈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ‘______ ਮਨੁੱਖ ਦੇ ਸੜੈ-ਪ੍ਰਗਟਾਵੇ ਦਾ ਸਭ ਤੋਂ ਮਹਤਵਪੂਰਨ ਹਿੱਸਾ ਹੈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ#

SI · 31 Jul 2023 · Shift 3 · Punjabi qualifying
  • 1ਸ਼ਬਦਸ਼ਬਦ
  • 2ਵਿਆਕਰਨਵਿਆਕਰਨ
  • 3ਬੋਲੀਬੋਲੀ
  • 4ਵਿਚਾਰਵਿਚਾਰ

77.ਸਮਾਨਾਰਥਕ ਸ਼ਬਦਾਂ ਦਾ ਸਹੀ ਜੁੱਟ ਹੈਸਮਾਨਾਰਥਕ ਸ਼ਬਦਾਂ ਦਾ ਸਹੀ ਜੁੱਟ ਹੈ#

SI · 31 Jul 2023 · Shift 3 · Punjabi qualifying
  • 1ਸ਼ਰਮ-ਹਯਾਸ਼ਰਮ-ਹਯਾ
  • 2ਚੇਤੰਨ-ਮਨੋਹਰਚੇਤੰਨ-ਮਨੋਹਰ
  • 3ਤ੍ਰਿਸ਼ਨਾ-ਰੱਜਤ੍ਰਿਸ਼ਨਾ-ਰੱਜ
  • 4ਬਦਨ-ਚਮੜੀਬਦਨ-ਚਮੜੀ

78.ਹੇਠ ਲਿਖਿਆਂ ਵਿੱਚੋਂ ਕਿਹੜਾ 'ਦੋਸਤੀ' ਸ਼ਬਦ ਦਾ ਸਮਾਨਾਰਥੀ ਸ਼ਬਦ ਨਹੀਂ ਹੈ:-ਹੇਠ ਲਿਖਿਆਂ ਵਿੱਚੋਂ ਕਿਹੜਾ 'ਦੋਸਤੀ' ਸ਼ਬਦ ਦਾ ਸਮਾਨਾਰਥੀ ਸ਼ਬਦ ਨਹੀਂ ਹੈ:-#

SI · 2 Jul 2023 · Shift 1
  • 1ਮਿੱਤਰਤਾਮਿੱਤਰਤਾ
  • 2ਯਾਰੀਯਾਰੀ
  • 3ਦੁਸ਼ਮਣੀਦੁਸ਼ਮਣੀ
  • 4ਸੱਜਣਤਾਸੱਜਣਤਾ

79.ਹੇਠ ਲਿਖਿਆਂ ਵਿੱਚੋਂ ਕਿਹੜਾ ਸਮਾਨਾਰਥੀ ਸ਼ਬਦਾਂ ਦਾ ਜੁੱਟ ਨਹੀਂ ਹੈ:-ਹੇਠ ਲਿਖਿਆਂ ਵਿੱਚੋਂ ਕਿਹੜਾ ਸਮਾਨਾਰਥੀ ਸ਼ਬਦਾਂ ਦਾ ਜੁੱਟ ਨਹੀਂ ਹੈ:-#

SI · 2 Jul 2023 · Shift 1
  • 1ਬਹਾਦਰ, ਵੀਰ ਤੇ ਦਲੇਰਬਹਾਦਰ, ਵੀਰ ਤੇ ਦਲੇਰ
  • 2ਵੈਰ, ਪਿਆਰ ਤੇ ਸਨੇਹਵੈਰ, ਪਿਆਰ ਤੇ ਸਨੇਹ
  • 3ਤਾਕਤ, ਜ਼ੋਰ ਤੇ ਬਲਤਾਕਤ, ਜ਼ੋਰ ਤੇ ਬਲ
  • 4ਮੀਂਹ, ਬਾਰਿਸ਼ ਤੇ ਬਰਸਾਤਮੀਂਹ, ਬਾਰਿਸ਼ ਤੇ ਬਰਸਾਤ

80.'ਅਕਾਸ਼' ਸ਼ਬਦ ਦਾ ਸਮਾਨਾਰਥੀ ਚੁਣੋ।'ਅਕਾਸ਼' ਸ਼ਬਦ ਦਾ ਸਮਾਨਾਰਥੀ ਚੁਣੋ।#

SI · 2 Jul 2023 · Shift 2
  • 1ਅਕਸ਼ਅਕਸ਼
  • 2ਅਣਜਾਣਅਣਜਾਣ
  • 3ਗਗਨਗਗਨ
  • 4ਆਸਰਾਆਸਰਾ

81.ਹੇਠ ਲਿਖਿਆਂ ਵਿੱਚੋਂ ਕਿਹੜਾ ਉਸਤਤ ਸ਼ਬਦ ਦਾ ਸਮਾਨਾਰਥੀ ਨਹੀਂ ਹੈ?ਹੇਠ ਲਿਖਿਆਂ ਵਿੱਚੋਂ ਕਿਹੜਾ ਉਸਤਤ ਸ਼ਬਦ ਦਾ ਸਮਾਨਾਰਥੀ ਨਹੀਂ ਹੈ?#

SI · 2 Jul 2023 · Shift 2
  • 1ਵਧੀਆਂਵਧੀਆਂ
  • 2ਉਪਮਾਉਪਮਾ
  • 3ਤਾਰੀਫ਼ਤਾਰੀਫ਼
  • 4ਪ੍ਰਸੰਸਾਪ੍ਰਸੰਸਾ

82.'ਜਲ' ਦਾ ਸਮਾਨਾਰਥਕ ਸ਼ਬਦ ਹੈ:'ਜਲ' ਦਾ ਸਮਾਨਾਰਥਕ ਸ਼ਬਦ ਹੈ:#

SI · 9 Jul 2023 · Shift 1
  • 1ਸੀਤਲਸੀਤਲ
  • 2ਕੁੰਭਕੁੰਭ
  • 3ਮੀਨਮੀਨ
  • 4ਪਾਣੀਪਾਣੀ

83.ਹੇਠ ਲਿਖਿਆਂ ਵਿੱਚ ਕਿਹੜਾ ਸ਼ਬਦ "ਉਜੱਡ" ਦਾ ਸਮਾਨਾਰਥਕ ਨਹੀਂ ਹੈ?ਹੇਠ ਲਿਖਿਆਂ ਵਿੱਚ ਕਿਹੜਾ ਸ਼ਬਦ "ਉਜੱਡ" ਦਾ ਸਮਾਨਾਰਥਕ ਨਹੀਂ ਹੈ?#

SI · 9 Jul 2023 · Shift 1
  • 1ਸਿਆਣਾਸਿਆਣਾ
  • 2ਗਵਾਰਗਵਾਰ
  • 3ਮੂਰਖਮੂਰਖ
  • 4ਅਖੜਅਖੜ

84.ਹੇਠ ਲਿਖਿਆਂ ਵਿੱਚ ਕਿਹੜਾ ਸ਼ਬਦ “ਓਪਰਾ” ਦਾ ਸਮਾਨਾਰਥਕ ਨਹੀਂ ਹੈ?ਹੇਠ ਲਿਖਿਆਂ ਵਿੱਚ ਕਿਹੜਾ ਸ਼ਬਦ “ਓਪਰਾ” ਦਾ ਸਮਾਨਾਰਥਕ ਨਹੀਂ ਹੈ?#

SI · 14 Jul 2023 · Shift 1
  • 1ਗਵਾਰਗਵਾਰ
  • 2ਪਰਾਇਆਪਰਾਇਆ
  • 3ਬੇਗਾਨਾਬੇਗਾਨਾ
  • 4ਗ਼ੈਰਗ਼ੈਰ

85.‘ਉਚਾਟ’ ਦਾ ਸਮਾਨਾਰਥਕ ਸ਼ਬਦ ਹੈ:‘ਉਚਾਟ’ ਦਾ ਸਮਾਨਾਰਥਕ ਸ਼ਬਦ ਹੈ:#

SI · 14 Jul 2023 · Shift 1
  • 1ਮੀਨਮੀਨ
  • 2ਸਰਲਸਰਲ
  • 3ਉਦਾਸਉਦਾਸ
  • 4ਦੁਖੀਦੁਖੀ

86.ਹੇਠ ਲਿਖੇ ਵਿਕਲਪਾਂ ’ਚੋਂ ਖਾਲੀ ਸਥਾਨ ਭਰੋ। “ਚੁਫੇਰਗੜ੍ਹੀਏ ਬੰਦੇ ’ਤੇ ..........ਨਹੀਂ ਕੀਤਾ ਜਾ ਸਕਦਾ।”ਹੇਠ ਲਿਖੇ ਵਿਕਲਪਾਂ ’ਚੋਂ ਖਾਲੀ ਸਥਾਨ ਭਰੋ। “ਚੁਫੇਰਗੜ੍ਹੀਏ ਬੰਦੇ ’ਤੇ ..........ਨਹੀਂ ਕੀਤਾ ਜਾ ਸਕਦਾ।”#

SI · 14 Jul 2023 · Shift 1
  • 1ਜੁਗਾੜਜੁਗਾੜ
  • 2ਅਵਿਸ਼ਵਾਸਅਵਿਸ਼ਵਾਸ
  • 3ਆਸਰਾਆਸਰਾ
  • 4ਯਕੀਨਯਕੀਨ

87.ਹੇਠ ਲਿਖੇ ਵਿਕਲਪਾਂ ’ਚੋਂ ਖਾਲੀ ਸਥਾਨ ਭਰੋ। “ਇੰਨੀ ਕੁ.............ਨਾਲ ਅੱਜ ਕੱਲ ਗੁਜ਼ਾਰਾ ਕਰਨਾ ਮੁਸ਼ਕਿਲ ਹੈ।”ਹੇਠ ਲਿਖੇ ਵਿਕਲਪਾਂ ’ਚੋਂ ਖਾਲੀ ਸਥਾਨ ਭਰੋ। “ਇੰਨੀ ਕੁ.............ਨਾਲ ਅੱਜ ਕੱਲ ਗੁਜ਼ਾਰਾ ਕਰਨਾ ਮੁਸ਼ਕਿਲ ਹੈ।”#

SI · 14 Jul 2023 · Shift 1
  • 1ਮਿਹਨਤਕਸ਼ਮਿਹਨਤਕਸ਼
  • 2ਮਹਿੰਗਾਈਮਹਿੰਗਾਈ
  • 3ਕਮਾਈਕਮਾਈ
  • 4ਪੈਸਿਆਂਪੈਸਿਆਂ

88.ਹੇਠ ਲਿਖਿਆਂ ਵਿੱਚ ਕਿਹੜਾ ਸ਼ਬਦ ‘ਉਪਕਾਰ’ ਦਾ ਸਮਾਨਾਰਥਕ ਨਹੀਂ ਹੈ?ਹੇਠ ਲਿਖਿਆਂ ਵਿੱਚ ਕਿਹੜਾ ਸ਼ਬਦ ‘ਉਪਕਾਰ’ ਦਾ ਸਮਾਨਾਰਥਕ ਨਹੀਂ ਹੈ?#

SI · 14 Jul 2023 · Shift 2
  • 1ਮਿਹਰਬਾਨੀਮਿਹਰਬਾਨੀ
  • 2ਉਪਹਾਰਉਪਹਾਰ
  • 3ਭਲਾਈਭਲਾਈ
  • 4ਨੇਕੀਨੇਕੀ

89.ਹੇਠ ਲਿਖੇ ਵਿਕਲਪਾਂ ’ਚੋਂ ਖਾਲੀ ਸਥਾਨ ਭਰੋ। “ਲੇਖ ਲਿਖਣ ਲਈ ਲੋੜੀਂਦੀ ................... ਲਾਇਬ੍ਰੇਰੀ ਤੋਂ ਮਿਲ ਸਕਦੀ ਹੈ।”ਹੇਠ ਲਿਖੇ ਵਿਕਲਪਾਂ ’ਚੋਂ ਖਾਲੀ ਸਥਾਨ ਭਰੋ। “ਲੇਖ ਲਿਖਣ ਲਈ ਲੋੜੀਂਦੀ ................... ਲਾਇਬ੍ਰੇਰੀ ਤੋਂ ਮਿਲ ਸਕਦੀ ਹੈ।”#

SI · 14 Jul 2023 · Shift 2
  • 1ਕਲਮਕਲਮ
  • 2ਕਹਾਣੀਕਹਾਣੀ
  • 3ਸਮੱਗਰੀਸਮੱਗਰੀ
  • 4ਸਿਰਲੇਖਸਿਰਲੇਖ

90.ਹੇਠ ਲਿਖਿਆਂ ਵਿੱਚ ਕਿਹੜਾ ਸ਼ਬਦ ‘ਅਲੌਕਿਕ’ ਦਾ ਸਮਾਨਾਰਥਕ ਨਹੀਂ ਹੈ?ਹੇਠ ਲਿਖਿਆਂ ਵਿੱਚ ਕਿਹੜਾ ਸ਼ਬਦ ‘ਅਲੌਕਿਕ’ ਦਾ ਸਮਾਨਾਰਥਕ ਨਹੀਂ ਹੈ?#

SI · 15 Jul 2023 · Shift 1
  • 1ਅਦਭੁੱਤਅਦਭੁੱਤ
  • 2ਨਿਰਮੂਲਨਿਰਮੂਲ
  • 3ਅਨੂਠਾਅਨੂਠਾ
  • 4ਅਲੋਕਾਰਅਲੋਕਾਰ

91.ਹੇਠ ਲਿਖੇ ਵਿਕਲਪਾਂ 'ਚੋਂ ਖਾਲੀ ਸਥਾਨ ਭਰੋ। “ਇਹ ................ਉਲਟੀ ਵੀ ਪਾਈ ਜਾ ਸਕਦੀ ਹੈ ਤੇ ਸਿੱਧੀ ਵੀ।”ਹੇਠ ਲਿਖੇ ਵਿਕਲਪਾਂ 'ਚੋਂ ਖਾਲੀ ਸਥਾਨ ਭਰੋ। “ਇਹ ................ਉਲਟੀ ਵੀ ਪਾਈ ਜਾ ਸਕਦੀ ਹੈ ਤੇ ਸਿੱਧੀ ਵੀ।”#

SI · 15 Jul 2023 · Shift 1
  • 1ਸਵੈਟਰਸਵੈਟਰ
  • 2ਸਮੱਗਰੀਸਮੱਗਰੀ
  • 3ਕਾਰਕਾਰ
  • 4ਵੰਗਵੰਗ

92.ਹੇਠ ਲਿਖੇ ਵਿਕਲਪਾਂ 'ਚੋਂ ਖਾਲੀ ਸਥਾਨ ਭਰੋ। “ਇਸ ਸਕੂਲ ਦਾ ਮੁੱਖ................ਉੱਤਰ ਵੱਲ ਹੈ।”ਹੇਠ ਲਿਖੇ ਵਿਕਲਪਾਂ 'ਚੋਂ ਖਾਲੀ ਸਥਾਨ ਭਰੋ। “ਇਸ ਸਕੂਲ ਦਾ ਮੁੱਖ................ਉੱਤਰ ਵੱਲ ਹੈ।”#

SI · 15 Jul 2023 · Shift 1
  • 1ਮਹਿਮਾਨਮਹਿਮਾਨ
  • 2ਵਿਦਿਆਰਥੀਵਿਦਿਆਰਥੀ
  • 3ਦਰਵਾਜ਼ਾਦਰਵਾਜ਼ਾ
  • 4ਅਧਿਆਪਕਅਧਿਆਪਕ

93.ਹੇਠ ਲਿਖਿਆਂ ਵਿੱਚੋਂ ਕਿਹੜਾ 'ਖ਼ੁਸ਼ਬੂ' ਸ਼ਬਦ ਦਾ ਸਮਾਨਾਰਥੀ ਸ਼ਬਦ ਨਹੀਂ ਹੈ ।ਹੇਠ ਲਿਖਿਆਂ ਵਿੱਚੋਂ ਕਿਹੜਾ 'ਖ਼ੁਸ਼ਬੂ' ਸ਼ਬਦ ਦਾ ਸਮਾਨਾਰਥੀ ਸ਼ਬਦ ਨਹੀਂ ਹੈ ।#

SI · 20 Jun 2023 · Shift 1
  • 1ਵਾਸ਼ਨਾਵਾਸ਼ਨਾ
  • 2ਖ਼ੁਸ਼ੀਖ਼ੁਸ਼ੀ
  • 3ਮਹਿਕਮਹਿਕ
  • 4ਸੁਗੰਧਸੁਗੰਧ

94.ਕਿਹੜਾ 'ਆਧੁਨਿਕ' ਦਾ ਸਮਾਨਾਰਥਕ ਸ਼ਬਦ ਨਹੀਂ ਹੈ?ਕਿਹੜਾ 'ਆਧੁਨਿਕ' ਦਾ ਸਮਾਨਾਰਥਕ ਸ਼ਬਦ ਨਹੀਂ ਹੈ?#

SI · 20 Jun 2023 · Shift 2
  • 1ਪੁਰਾਤਨਪੁਰਾਤਨ
  • 2ਅਜੋਕਾਅਜੋਕਾ
  • 3ਮੌਜੂਦਾਮੌਜੂਦਾ
  • 4ਵਰਤਮਾਨਵਰਤਮਾਨ

95.ਸੂਰਬੀਰ, ਯੋਧਾ, ਵੀਰ ਦਾ ਸਮਾਨਅਰਥਕ ਸ਼ਬਦ ਕਿਹੜਾ ਹੈ?ਸੂਰਬੀਰ, ਯੋਧਾ, ਵੀਰ ਦਾ ਸਮਾਨਅਰਥਕ ਸ਼ਬਦ ਕਿਹੜਾ ਹੈ?#

SI · 29 Jun 2023 · Shift 1
  • 1ਬਹਾਦਰਬਹਾਦਰ
  • 2ਧਰਤੀਧਰਤੀ
  • 3ਜੰਗਜੰਗ
  • 4ਭਰਾਭਰਾ

96.‘ਦਾਸ’ ਸ਼ਬਦ ਦੇ ਸਮਾਨਅਰਥਕ ਸ਼ਬਦ ਚੁਣੋ।‘ਦਾਸ’ ਸ਼ਬਦ ਦੇ ਸਮਾਨਅਰਥਕ ਸ਼ਬਦ ਚੁਣੋ।#

SI · 29 Jun 2023 · Shift 1
  • 1ਸੇਵਕ, ਰਾਜਾ, ਪਰਜਾਸੇਵਕ, ਰਾਜਾ, ਪਰਜਾ
  • 2ਨਿਮਾਣਾ, ਨਿਤਾਣਾ, ਗਰੀਬਨਿਮਾਣਾ, ਨਿਤਾਣਾ, ਗਰੀਬ
  • 3ਦੋਸਤ, ਮਿੱਤਰ, ਸੱਜਣਦੋਸਤ, ਮਿੱਤਰ, ਸੱਜਣ
  • 4ਨੌਕਰ, ਸੇਵਕ, ਖਿਦਮਤਗਾਰਨੌਕਰ, ਸੇਵਕ, ਖਿਦਮਤਗਾਰ

97.ਹੇਠ ਲਿਖਿਆ ਵਿੱਚੋਂ 'ਖਰਾਬ' ਸ਼ਬਦ ਦਾ ਸਮਾਨਾਰਥੀ ਸ਼ਬਦ ਕਿਹੜਾ ਹੈ?ਹੇਠ ਲਿਖਿਆ ਵਿੱਚੋਂ 'ਖਰਾਬ' ਸ਼ਬਦ ਦਾ ਸਮਾਨਾਰਥੀ ਸ਼ਬਦ ਕਿਹੜਾ ਹੈ?#

SI · 29 Jun 2023 · Shift 2
  • 1ਭੈੜਾਭੈੜਾ
  • 2ਸਾਫਸਾਫ
  • 3ਚੰਗਾਚੰਗਾ
  • 4ਠੀਕਠੀਕ

98.‘ਅਕਾਸ਼’ ਦਾ ਸਮਾਨਅਰਥੀ ਸ਼ਬਦ ਦੱਸੋ:-‘ਅਕਾਸ਼’ ਦਾ ਸਮਾਨਅਰਥੀ ਸ਼ਬਦ ਦੱਸੋ:-#

SI · 29 Jul 2023 · Shift 1
  • 1ਬ੍ਰਹਿਮੰਡਬ੍ਰਹਿਮੰਡ
  • 2ਗਲੈਕਸੀਗਲੈਕਸੀ
  • 3ਅਸਮਾਨਅਸਮਾਨ
  • 4ਬੱਦਲਬੱਦਲ

99.‘ਗੰਭੀਰ’ ਸ਼ਬਦ ਦਾ ਸਮਾਨਾਰਥਕ ਹੈ:-‘ਗੰਭੀਰ’ ਸ਼ਬਦ ਦਾ ਸਮਾਨਾਰਥਕ ਹੈ:-#

SI · 29 Jul 2023 · Shift 1
  • 1ਅਫਸੋਸਅਫਸੋਸ
  • 2ਉਦਾਸਉਦਾਸ
  • 3ਚਿੰਤਾਚਿੰਤਾ
  • 4ਸੰਜੀਦਾਸੰਜੀਦਾ

100.‘ਅਸੰਭਵ’ ਦਾ ਸਮਾਨਅਰਥੀ ਸ਼ਬਦ ਨਹੀਂ ਹੈ:-‘ਅਸੰਭਵ’ ਦਾ ਸਮਾਨਅਰਥੀ ਸ਼ਬਦ ਨਹੀਂ ਹੈ:-#

SI · 29 Jul 2023 · Shift 1
  • 1ਔਖਾਔਖਾ
  • 2ਕਠਿਨਕਠਿਨ
  • 3ਵਿਥਵਿਥ
  • 4ਮੁਸ਼ਕਲਮੁਸ਼ਕਲ

101.'ਓਟ' ਦਾ ਸਮਾਨਅਰਥੀ ਸ਼ਬਦ ਦੱਸੋ:-'ਓਟ' ਦਾ ਸਮਾਨਅਰਥੀ ਸ਼ਬਦ ਦੱਸੋ:-#

SI · 29 Jul 2023 · Shift 2
  • 1ਉਂਧਾਉਂਧਾ
  • 2ਧੋਖਾਧੋਖਾ
  • 3ਆਸਰਾਆਸਰਾ
  • 4ਨੇਕਨੇਕ

102.'ਸੁਰ' ਸ਼ਬਦ ਤੋਂ ਕੀ ਭਾਵ ਹੈ।'ਸੁਰ' ਸ਼ਬਦ ਤੋਂ ਕੀ ਭਾਵ ਹੈ।#

SI · 29 Jul 2023 · Shift 2
  • 1ਆਵਾਜ਼ਆਵਾਜ਼
  • 2ਬੋਲਣਾਬੋਲਣਾ
  • 3ਧੁਨੀਧੁਨੀ
  • 4ਗੀਤਗੀਤ

103.'ਅੰਤਰ' ਸ਼ਬਦ ਦਾ ਸਮਾਨਅਰਥੀ ਸ਼ਬਦ ਨਹੀਂ ਹੈ:-'ਅੰਤਰ' ਸ਼ਬਦ ਦਾ ਸਮਾਨਅਰਥੀ ਸ਼ਬਦ ਨਹੀਂ ਹੈ:-#

SI · 29 Jul 2023 · Shift 2
  • 1ਜਿਆਦਾਜਿਆਦਾ
  • 2ਭੇਦਭੇਦ
  • 3ਫਰਕਫਰਕ
  • 4ਵਿੱਥਵਿੱਥ

104.‘ਪਦ’ ਸ਼ਬਦ ਦਾ ਸਮਾਨਾਰਥੀ ਸ਼ਬਦ ਦੱਸੋ।‘ਪਦ’ ਸ਼ਬਦ ਦਾ ਸਮਾਨਾਰਥੀ ਸ਼ਬਦ ਦੱਸੋ।#

SI · 31 Jul 2023 · Shift 1
  • 1ਉਂਝਾਉਂਝਾ
  • 2ਅਹੁਦਾਅਹੁਦਾ
  • 3ਨੇਕਨੇਕ
  • 4ਧੋਖਾਧੋਖਾ

105.‘ਕਾਲਪਨਿਕ’ ਦਾ ਸਮਾਨਾਰਥਕ ਨਹੀਂ ਹੈ :‘ਕਾਲਪਨਿਕ’ ਦਾ ਸਮਾਨਾਰਥਕ ਨਹੀਂ ਹੈ :#

SI · 16 Oct 2022
  • 1ਖਿਆਲੀਖਿਆਲੀ
  • 2ਕਲਪਿਤਕਲਪਿਤ
  • 3ਹਕੀਕੀਹਕੀਕੀ
  • 4ਕਿਆਸੀਕਿਆਸੀ

106.'ਵਿਯੋਗ' ਸ਼ਬਦ ਦਾ ਸਮਾਨਾਰਥਕ ਦੱਸੋ।'ਵਿਯੋਗ' ਸ਼ਬਦ ਦਾ ਸਮਾਨਾਰਥਕ ਦੱਸੋ।#

SI · 18 Aug 2021 · Shift 1
  • 1ਪ੍ਰੇਮਪ੍ਰੇਮ
  • 2ਮਿਲਵਰਤਨਮਿਲਵਰਤਨ
  • 3ਵਿਛੋੜਾਵਿਛੋੜਾ
  • 4ਪਿਆਰਪਿਆਰ

107.'ਗਵਾਰ' ਸ਼ਬਦ ਦਾ ਸਮਾਨਾਰਥਕ ਦੱਸੋ।'ਗਵਾਰ' ਸ਼ਬਦ ਦਾ ਸਮਾਨਾਰਥਕ ਦੱਸੋ।#

SI · 18 Aug 2021 · Shift 1
  • 1ਅਨਪੜ੍ਹਅਨਪੜ੍ਹ
  • 2ਸਾਖਰਸਾਖਰ
  • 3ਸਿਆਣਾਸਿਆਣਾ
  • 4ਚਾਰਾਚਾਰਾ

108.'ਉੱਤਰ' ਸ਼ਬਦ ਦਾ ਸਮਾਨਾਰਥਕ ਦੱਸੋ।'ਉੱਤਰ' ਸ਼ਬਦ ਦਾ ਸਮਾਨਾਰਥਕ ਦੱਸੋ।#

SI · 19 Aug 2021 · Shift 1
  • 1ਜਵਾਬਜਵਾਬ
  • 2ਉਤਾਂਹਉਤਾਂਹ
  • 3ਚੜ੍ਹਨਾਚੜ੍ਹਨਾ
  • 4ਪ੍ਰਸ਼ਨਪ੍ਰਸ਼ਨ

109.'ਰੱਜ' ਸ਼ਬਦ ਦਾ ਸਮਾਨਾਰਥਕ ਦੱਸੋ।'ਰੱਜ' ਸ਼ਬਦ ਦਾ ਸਮਾਨਾਰਥਕ ਦੱਸੋ।#

SI · 24 Aug 2021 · Shift 1
  • 1ਭੁੱਖਭੁੱਖ
  • 2ਤਸੱਲਾਤਸੱਲਾ
  • 3ਤ੍ਰਿਪਤੀਤ੍ਰਿਪਤੀ
  • 4ਤ੍ਰਿਸ਼ਨਾਤ੍ਰਿਸ਼ਨਾ

110.'ਸਫਲਤਾ' ਸ਼ਬਦ ਦਾ ਸਮਾਨਾਰਥਕ ਦੱਸੋ।'ਸਫਲਤਾ' ਸ਼ਬਦ ਦਾ ਸਮਾਨਾਰਥਕ ਦੱਸੋ।#

SI · 24 Aug 2021 · Shift 1
  • 1ਲਾਭਲਾਭ
  • 2ਕਾਮਯਾਬੀਕਾਮਯਾਬੀ
  • 3ਉਚਾਈਉਚਾਈ
  • 4ਘਾਟਘਾਟ

111.ਹੇਠ ਲਿਖੇ ਸ਼ਬਦਾਂ ਵਿੱਚੋਂ 'ਓੜਕ' ਸ਼ਬਦ ਦਾ ਸਮਾਨਾਰਥੀ ਸ਼ਬਦ ਹੈ।ਹੇਠ ਲਿਖੇ ਸ਼ਬਦਾਂ ਵਿੱਚੋਂ 'ਓੜਕ' ਸ਼ਬਦ ਦਾ ਸਮਾਨਾਰਥੀ ਸ਼ਬਦ ਹੈ।#

Constable · 2 Jun 2025 · Shift 2
  • 1ਗਰਮੀਗਰਮੀ
  • 2ਬਾਹਰਲਾਬਾਹਰਲਾ
  • 3ਪਹਿਲਾਪਹਿਲਾ
  • 4ਅੰਤਅੰਤ

112.'ਅਗਲੇ ਪਖਵਾੜੇ' ਤੋਂ ਕੀ ਭਾਵ ਹੈ?'ਅਗਲੇ ਪਖਵਾੜੇ' ਤੋਂ ਕੀ ਭਾਵ ਹੈ?#

Constable · 2 Jun 2025 · Shift 2 · Punjabi qualifying
  • 1ਪੰਜਵੇਂ ਦਿਨਪੰਜਵੇਂ ਦਿਨ
  • 2ਪੰਦਰਾਂ ਦਿਨਾਂ ਦਾ ਸਮਾਂਪੰਦਰਾਂ ਦਿਨਾਂ ਦਾ ਸਮਾਂ
  • 3ਹਫ਼ਤੇ ਬਾਅਦਹਫ਼ਤੇ ਬਾਅਦ
  • 4ਅਗਲੇ ਦਿਨਅਗਲੇ ਦਿਨ

113.'ਉਚਾਟ' ਸ਼ਬਦ ਦਾ ਸਮਾਨਾਰਥੀ ਸ਼ਬਦ ਚੁਣੋ।'ਉਚਾਟ' ਸ਼ਬਦ ਦਾ ਸਮਾਨਾਰਥੀ ਸ਼ਬਦ ਚੁਣੋ।#

Constable · 2 Jun 2025 · Shift 2 · Punjabi qualifying
  • 1ਢੁਕਵਾਂਢੁਕਵਾਂ
  • 2ਉਦਾਸਉਦਾਸ
  • 3ਉਪਮਾਉਪਮਾ
  • 4ਸਰਲਸਰਲ

114.'ਵਿਹਲਾ, ਅਵਾਰਾ, ਨਿਕੰਮਾ' — ਇਨ੍ਹਾਂ ਦਾ ਸਮਾਨਾਰਥੀ ਸ਼ਬਦ ਚੁਣੋ।'ਵਿਹਲਾ, ਅਵਾਰਾ, ਨਿਕੰਮਾ' — ਇਨ੍ਹਾਂ ਦਾ ਸਮਾਨਾਰਥੀ ਸ਼ਬਦ ਚੁਣੋ।#

Constable · 2 Jun 2025 · Shift 2 · Punjabi qualifying
  • 1ਹੰਕਾਰੀਹੰਕਾਰੀ
  • 2ਚਲਾਕਚਲਾਕ
  • 3ਬਿਪਤਾਬਿਪਤਾ
  • 4ਨਖੱਟੂਨਖੱਟੂ

115.'ਇਕਰਾਰ' ਸ਼ਬਦ ਦਾ ਸਮਾਨਾਰਥੀ ਸ਼ਬਦ ਹੈ।'ਇਕਰਾਰ' ਸ਼ਬਦ ਦਾ ਸਮਾਨਾਰਥੀ ਸ਼ਬਦ ਹੈ।#

Constable · 4 Jun 2025
  • 1ਇੱਜ਼ਤਇੱਜ਼ਤ
  • 2ਮਾਣਮਾਣ
  • 3ਕੌਲਕੌਲ
  • 4ਚਾਹਤਚਾਹਤ

116.ਦਿੱਤੇ ਗਏ ਸ਼ਬਦ ਦਾ ਸਭ ਤੋਂ ਢੁਕਵਾਂ ਸਮਾਨਾਰਥਕ ਸ਼ਬਦ ਚੁਣੋ। 'ਫਿਕਰਮੰਦ'ਦਿੱਤੇ ਗਏ ਸ਼ਬਦ ਦਾ ਸਭ ਤੋਂ ਢੁਕਵਾਂ ਸਮਾਨਾਰਥਕ ਸ਼ਬਦ ਚੁਣੋ। 'ਫਿਕਰਮੰਦ'#

Constable · 4 Jun 2025 · Punjabi qualifying
  • 1ਨਿਸ਼ਚਿੰਤਨਿਸ਼ਚਿੰਤ
  • 2ਪਰੇਸ਼ਾਨਪਰੇਸ਼ਾਨ
  • 3ਦੁਸ਼ਮਣਦੁਸ਼ਮਣ
  • 4ਲਾਪਰਵਾਹਲਾਪਰਵਾਹ

117.“ਜਦੋਂ ਇਕੇ ਸਥਿਤੀ, ਵਸਤੂ ਆਦਿ ਨੂੰ ਪ੍ਰਗਟਾਉਣ ਲਈ ਇੱਕ ਤੋਂ ਵਧੇਰੇ ਸ਼ਬਦ ਰੂਪਾਂ ਦੀ ਵਰਤੋਂ ਕੀਤੀ ਜਾਵੇ” ਨੂੰ ਕੀ ਕਿਹਾ ਜਾਂਦਾ ਹੈ?“ਜਦੋਂ ਇਕੇ ਸਥਿਤੀ, ਵਸਤੂ ਆਦਿ ਨੂੰ ਪ੍ਰਗਟਾਉਣ ਲਈ ਇੱਕ ਤੋਂ ਵਧੇਰੇ ਸ਼ਬਦ ਰੂਪਾਂ ਦੀ ਵਰਤੋਂ ਕੀਤੀ ਜਾਵੇ” ਨੂੰ ਕੀ ਕਿਹਾ ਜਾਂਦਾ ਹੈ?#

Constable · 4 Jun 2025 · Punjabi qualifying
  • 1ਸ਼ਬਦ ਬੋਧਸ਼ਬਦ ਬੋਧ
  • 2ਲਿੰਗਵਾਚਕ ਸ਼ਬਦਲਿੰਗਵਾਚਕ ਸ਼ਬਦ
  • 3ਵਿਰੋਧੀ ਸ਼ਬਦਵਿਰੋਧੀ ਸ਼ਬਦ
  • 4ਸਮਾਨਾਰਥਕ ਸ਼ਬਦਸਮਾਨਾਰਥਕ ਸ਼ਬਦ

118.'ਥੁੜ' ਦਾ ਸਮਾਨਭਾਵੀ ਅਰਥ ਦੱਸੋ।'ਥੁੜ' ਦਾ ਸਮਾਨਭਾਵੀ ਅਰਥ ਦੱਸੋ।#

Constable · 6 May 2025 · Shift 2
  • 1ਸ਼ਾਮਸ਼ਾਮ
  • 2ਜਮੀਨਜਮੀਨ
  • 3ਘਾਟਘਾਟ
  • 4ਕੂਲਾਕੂਲਾ

119.'ਮੁੱਢ' ਦਾ ਸਮਾਨਾਰਥਕ ਸ਼ਬਦ ਹੈ:'ਮੁੱਢ' ਦਾ ਸਮਾਨਾਰਥਕ ਸ਼ਬਦ ਹੈ:#

Constable · 6 May 2025 · Shift 2
  • 1ਸੁੰਢਸੁੰਢ
  • 2ਕੱਚਾਕੱਚਾ
  • 3ਆਰੰਭਆਰੰਭ
  • 4ਮੱਧਮੱਧ
Directions · Punjab Police Constable PYQ — shared passage

ਜੇਕਰ ਤੁਹਾਨੂੰ ਚੁਸਤ ਕੱਪੜੇ ਪਹਿਨਾ ਦਿੱਤੇ ਜਾਣ ਤਾਂ ਤੁਹਾਡੀ ਚਾਲ ਵਿੱਚ ਤੇਜ਼ੀ ਆ ਜਾਵੇਗੀ। ਜੇ ਅਸੀਂ ਮਿਲਟਰੀ ਵਾਲਿਆਂ ਨੂੰ ਢਿੱਲੇ-ਢਿਲਕਵੇਂ ਕੱਪੜੇ ਪਹਿਨਾ ਦੇਈਏ ਤਾਂ ਫਿਰ ਪਰੇਡਾਂ ਤੇ ਲੜਾਈਆਂ ਨਹੀਂ ਹੋ ਸਕਦੀਆਂ; ਉਹਦੇ ਲਈ ਚੁਸਤ ਕਸੇ ਹੋਏ ਕੱਪੜੇ ਚਾਹੀਦੇ ਹਨ। ਹਰ ਵਿਅਕਤੀ ਨੂੰ ਆਪਣੀ ਸ਼ਖ਼ਸੀਅਤ ਦੇ ਮੁਤਾਬਕ ਕੱਪੜੇ ਚੁਣਨੇ ਚਾਹੀਦੇ ਹਨ। ਮੇਰੇ ਲਈ ਕੀ ਚੰਗਾ ਹੈ, ਮੈਨੂੰ ਖੋਜਣਾ ਚਾਹੀਦਾ ਹੈ।

ਜੇਕਰ ਤੁਹਾਨੂੰ ਚੁਸਤ ਕੱਪੜੇ ਪਹਿਨਾ ਦਿੱਤੇ ਜਾਣ ਤਾਂ ਤੁਹਾਡੀ ਚਾਲ ਵਿੱਚ ਤੇਜ਼ੀ ਆ ਜਾਵੇਗੀ। ਜੇ ਅਸੀਂ ਮਿਲਟਰੀ ਵਾਲਿਆਂ ਨੂੰ ਢਿੱਲੇ-ਢਿਲਕਵੇਂ ਕੱਪੜੇ ਪਹਿਨਾ ਦੇਈਏ ਤਾਂ ਫਿਰ ਪਰੇਡਾਂ ਤੇ ਲੜਾਈਆਂ ਨਹੀਂ ਹੋ ਸਕਦੀਆਂ; ਉਹਦੇ ਲਈ ਚੁਸਤ ਕਸੇ ਹੋਏ ਕੱਪੜੇ ਚਾਹੀਦੇ ਹਨ। ਹਰ ਵਿਅਕਤੀ ਨੂੰ ਆਪਣੀ ਸ਼ਖ਼ਸੀਅਤ ਦੇ ਮੁਤਾਬਕ ਕੱਪੜੇ ਚੁਣਨੇ ਚਾਹੀਦੇ ਹਨ। ਮੇਰੇ ਲਈ ਕੀ ਚੰਗਾ ਹੈ, ਮੈਨੂੰ ਖੋਜਣਾ ਚਾਹੀਦਾ ਹੈ।

120.ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ 'ਚੁਸਤ' ਦਾ ਸਮਾਨਾਰਥਕ ਨਹੀਂ ਹੈ -ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ 'ਚੁਸਤ' ਦਾ ਸਮਾਨਾਰਥਕ ਨਹੀਂ ਹੈ -#

Constable · 6 May 2025 · Shift 2
  • 1ਤਤਪਰਤਤਪਰ
  • 2ਫੁਰਤੀਲਾਫੁਰਤੀਲਾ
  • 3ਚੌਕਸਚੌਕਸ
  • 4ਨੇਸਤਨੇਸਤ

121.'ਗੰਭੀਰਤਾ' ਦਾ ਸਮਾਨਾਰਥਕ ਹੈ -'ਗੰਭੀਰਤਾ' ਦਾ ਸਮਾਨਾਰਥਕ ਹੈ -#

Constable · 6 May 2025 · Shift 2
  • 1ਘਮੰਡੀਘਮੰਡੀ
  • 2ਲੰਬਾਲੰਬਾ
  • 3ਗਾੜ੍ਹਾਗਾੜ੍ਹਾ
  • 4ਅਗਾਧਅਗਾਧ

122.ਹੇਠ ਲਿਖੇ ਵਿਕਲਪਾਂ ਵਿੱਚੋਂ 'ਅਤਿਆਚਾਰ' ਦੇ ਸਹੀ ਸਮਾਨਾਰਥਕ ਸ਼ਬਦ ਦੀ ਚੋਣ ਕਰੋ:ਹੇਠ ਲਿਖੇ ਵਿਕਲਪਾਂ ਵਿੱਚੋਂ 'ਅਤਿਆਚਾਰ' ਦੇ ਸਹੀ ਸਮਾਨਾਰਥਕ ਸ਼ਬਦ ਦੀ ਚੋਣ ਕਰੋ:#

Constable · 18 Jun 2025 · Shift 2
  • 1ਦੁਸ਼ਮਨਦੁਸ਼ਮਨ
  • 2ਵੈਰਾਗਵੈਰਾਗ
  • 3ਤਿਆਗਤਿਆਗ
  • 4ਜ਼ੁਲਮਜ਼ੁਲਮ

123.ਸ਼ਬਦ "ਭਰਮ" ਦੇ ਦੋ ਸਹੀ ਸਮਾਨਾਰਥਕ ਸ਼ਬਦ ਚੁਣੋ।ਸ਼ਬਦ "ਭਰਮ" ਦੇ ਦੋ ਸਹੀ ਸਮਾਨਾਰਥਕ ਸ਼ਬਦ ਚੁਣੋ।#

Constable · 22 May 2025
  • 1ਵਹਿਮ, ਭੁਲੇਖਾਵਹਿਮ, ਭੁਲੇਖਾ
  • 2ਝੂਠ, ਵਹਿਮਝੂਠ, ਵਹਿਮ
  • 3ਮੰਦਾ, ਵਹਿਮਮੰਦਾ, ਵਹਿਮ
  • 4ਭੁਲੇਖਾ, ਝੂਠਭੁਲੇਖਾ, ਝੂਠ

124.ਹੇਠ ਦਿੱਤੇ ਪੈਰ੍ਹੇ ਵਿੱਚੋਂ "ਇਮਾਨਦਾਰੀ" ਦਾ ਸਹੀ ਸਮਾਨਾਰਥਕ ਸ਼ਬਦ ਕਿਹੜਾ ਹੈ? [ਪੈਰ੍ਹਾ: ਅੱਜਕੱਲ੍ਹ ਲੋਕਾਂ ਦੀ ਜ਼ਿੰਦਗੀ ਬਹੁਤ ਵਿਅਸਤ ਹੋ ਚੁੱਕੀ ਹੈ... ਸੱਚਾਈ, ਇਮਾਨਦਾਰੀ, ਦਯਾ, ਸਹਿਣਸ਼ੀਲਤਾ ਆਦਿ ਗੁਣਾਂ ਨਾਲ ਭਰਪੂਰ ਵਿਅਕਤੀ ਸਮਾਜ ਲਈ ਰੋਸ਼ਨੀ ਦਾ ਦੀਵਾ ਬਣ ਜਾਂਦਾ ਹੈ।]ਹੇਠ ਦਿੱਤੇ ਪੈਰ੍ਹੇ ਵਿੱਚੋਂ "ਇਮਾਨਦਾਰੀ" ਦਾ ਸਹੀ ਸਮਾਨਾਰਥਕ ਸ਼ਬਦ ਕਿਹੜਾ ਹੈ? [ਪੈਰ੍ਹਾ: ਅੱਜਕੱਲ੍ਹ ਲੋਕਾਂ ਦੀ ਜ਼ਿੰਦਗੀ ਬਹੁਤ ਵਿਅਸਤ ਹੋ ਚੁੱਕੀ ਹੈ... ਸੱਚਾਈ, ਇਮਾਨਦਾਰੀ, ਦਯਾ, ਸਹਿਣਸ਼ੀਲਤਾ ਆਦਿ ਗੁਣਾਂ ਨਾਲ ਭਰਪੂਰ ਵਿਅਕਤੀ ਸਮਾਜ ਲਈ ਰੋਸ਼ਨੀ ਦਾ ਦੀਵਾ ਬਣ ਜਾਂਦਾ ਹੈ।]#

Constable · 22 May 2025
  • 1ਧੀਰਜਧੀਰਜ
  • 2ਸਚਾਈਸਚਾਈ
  • 3ਅਹੰਕਾਰਅਹੰਕਾਰ
  • 4ਨਰਮੀਨਰਮੀ

125.ਦਿੱਤੇ ਗਏ ਸ਼ਬਦ ਦਾ ਸਭ ਤੋਂ ਢੁਕਵਾਂ ਸਮਾਨਾਰਥਕ ਸ਼ਬਦ ਚੁਣੋ। ਅਗਨਦਿੱਤੇ ਗਏ ਸ਼ਬਦ ਦਾ ਸਭ ਤੋਂ ਢੁਕਵਾਂ ਸਮਾਨਾਰਥਕ ਸ਼ਬਦ ਚੁਣੋ। ਅਗਨ#

Constable · 30 May 2025
  • 1ਹਵਾਹਵਾ
  • 2ਰਾਖਰਾਖ
  • 3ਪਾਣੀਪਾਣੀ
  • 4ਅੱਗਅੱਗ

126.'ਉਸਤਤ' ਦਾ ਸਮਾਨਾਰਥਕ ਸ਼ਬਦ ਹੈ:'ਉਸਤਤ' ਦਾ ਸਮਾਨਾਰਥਕ ਸ਼ਬਦ ਹੈ:#

Constable · 6 May 2025 · Punjabi qualifying
  • 1ਉੱਪਰਲਾਉੱਪਰਲਾ
  • 2ਉਸਾਰੀਉਸਾਰੀ
  • 3ਪ੍ਰਸੰਸਾਪ੍ਰਸੰਸਾ
  • 4ਅਸਤਅਸਤ

127.'ਆਥਣ' ਦਾ ਸਮਾਨਾਰਥਕ ਸ਼ਬਦ ਹੈ:'ਆਥਣ' ਦਾ ਸਮਾਨਾਰਥਕ ਸ਼ਬਦ ਹੈ:#

Constable · 6 May 2025 · Punjabi qualifying
  • 1ਰੌਸ਼ਨੀਰੌਸ਼ਨੀ
  • 2ਸਵੇਰਸਵੇਰ
  • 3ਸੰਝਸੰਝ
  • 4ਹਨੇਰਾਹਨੇਰਾ

128.'ਠਰ੍ਹੰਮਾ' ਦਾ ਸਮਾਨਾਰਥਕ ਸ਼ਬਦ ਹੈ:'ਠਰ੍ਹੰਮਾ' ਦਾ ਸਮਾਨਾਰਥਕ ਸ਼ਬਦ ਹੈ:#

Constable · 6 May 2025 · Punjabi qualifying
  • 1ਨਿਕੰਮਾਨਿਕੰਮਾ
  • 2ਥੰਮਣਾਥੰਮਣਾ
  • 3ਠੰਡਾਠੰਡਾ
  • 4ਧੀਰਜਧੀਰਜ

129.'ਸੰਜੋਗ' ਦਾ ਸਮਾਨਾਰਥਕ ਸ਼ਬਦ ਹੈ:'ਸੰਜੋਗ' ਦਾ ਸਮਾਨਾਰਥਕ ਸ਼ਬਦ ਹੈ:#

Constable · 6 May 2025 · Punjabi qualifying
  • 1ਨਿਰੋਗਨਿਰੋਗ
  • 2ਢੋਅਢੋਅ
  • 3ਵਿਯੋਗਵਿਯੋਗ
  • 4ਅਯੋਗਅਯੋਗ

130.ਹੇਠਾਂ ਦਿੱਤਿਆਂ ਸ਼ਬਦਾਂ ਵਿੱਚੋਂ ਸਹੀ ਸਮਾਨ ਅਰਥਕ ਸ਼ਬਦ ਨਹੀਂ ਹੈ।ਹੇਠਾਂ ਦਿੱਤਿਆਂ ਸ਼ਬਦਾਂ ਵਿੱਚੋਂ ਸਹੀ ਸਮਾਨ ਅਰਥਕ ਸ਼ਬਦ ਨਹੀਂ ਹੈ।#

Constable · 18 Jun 2025 · Punjabi qualifying
  • 1ਸੰਗਮਸੰਗਮ
  • 2ਸੱਭਿਅਤਾਸੱਭਿਅਤਾ
  • 3ਤਹਿਜ਼ੀਬਤਹਿਜ਼ੀਬ
  • 4ਸ਼ਿਸ਼ਟਾਚਾਰਸ਼ਿਸ਼ਟਾਚਾਰ

131.ਹੇਠ ਲਿਖਿਆਂ ਵਿੱਚੋਂ ਕਿਹੜਾ ਮਲੰਗ ਦਾ ਸਮਾਨਾਰਥੀ ਸ਼ਬਦ ਹੈ?ਹੇਠ ਲਿਖਿਆਂ ਵਿੱਚੋਂ ਕਿਹੜਾ ਮਲੰਗ ਦਾ ਸਮਾਨਾਰਥੀ ਸ਼ਬਦ ਹੈ?#

Constable · 18 Jun 2025 · Punjabi qualifying
  • 1ਕਾਰਜਕਾਰਜ
  • 2ਸੁੱਧਸੁੱਧ
  • 3ਸੁੰਭਸੁੰਭ
  • 4ਛੱਲਾਛੱਲਾ

132.ਹੇਠ ਲਿਖੇ ਸ਼ਬਦਾ ਵਿੱਚੋਂ ਕਿਹੜਾ 'ਆਥਣ' ਦਾ ਸਮਾਨਾਰਥਕ ਸ਼ਬਦ ਹੈ?ਹੇਠ ਲਿਖੇ ਸ਼ਬਦਾ ਵਿੱਚੋਂ ਕਿਹੜਾ 'ਆਥਣ' ਦਾ ਸਮਾਨਾਰਥਕ ਸ਼ਬਦ ਹੈ?#

Constable · 18 Jun 2025 · Punjabi qualifying
  • 1ਤੜਕਾਲਾਂਤੜਕਾਲਾਂ
  • 2ਦਿਨਦਿਨ
  • 3ਰਾਤਰਾਤ
  • 4ਸਵੇਰਸਵੇਰ

133.ਸਹੀ ਸਮਾਨਾਰਥਕ ਜੋੜਾ ਚੁਣੋਸਹੀ ਸਮਾਨਾਰਥਕ ਜੋੜਾ ਚੁਣੋ#

Constable · 22 May 2025 · Punjabi qualifying
  • 1ਮੋਟਾ / ਪਤਲਾਮੋਟਾ / ਪਤਲਾ
  • 2ਖੜਕਣਾ / ਬੂਟਖੜਕਣਾ / ਬੂਟ
  • 3ਗੜਬੜ / ਗੱਲਗੜਬੜ / ਗੱਲ
  • 4ਸਪੱਸ਼ਟ / ਸਾਫ਼ਸਪੱਸ਼ਟ / ਸਾਫ਼

134.ਘਟੀਆ ਸ਼ਬਦ ਦੇ ਸਮਾਨਾਰਥਕ ਸ਼ਬਦ ਦੱਸੋ।ਘਟੀਆ ਸ਼ਬਦ ਦੇ ਸਮਾਨਾਰਥਕ ਸ਼ਬਦ ਦੱਸੋ।#

Constable · 22 May 2025 · Punjabi qualifying
  • 1ਟੋਭਾ/ਟੋਲਾਟੋਭਾ/ਟੋਲਾ
  • 2ਕਮੀਨਾ/ਮਾੜਾਕਮੀਨਾ/ਮਾੜਾ
  • 3ਆਲਸ/ਢਿੱਲਾਆਲਸ/ਢਿੱਲਾ
  • 4ਕੰਗਾਲ/ਨਿਮਾਣਾਕੰਗਾਲ/ਨਿਮਾਣਾ

135.ਸੰਤੋਖ ਸ਼ਬਦ ਦੇ ਸਮਾਨਾਰਥਕ ਸ਼ਬਦ ਚੁਣੋ।ਸੰਤੋਖ ਸ਼ਬਦ ਦੇ ਸਮਾਨਾਰਥਕ ਸ਼ਬਦ ਚੁਣੋ।#

Constable · 22 May 2025 · Punjabi qualifying
  • 1ਸਬਰ, ਰੱਜਸਬਰ, ਰੱਜ
  • 2ਝੂਠ, ਪੱਜਝੂਠ, ਪੱਜ
  • 3ਸੁਦਰ, ਸੋਹਣਾਸੁਦਰ, ਸੋਹਣਾ
  • 4ਹਿੰਮਤ, ਹੌਂਸਲਾਹਿੰਮਤ, ਹੌਂਸਲਾ

136.ਦਿੱਤੇ ਗਏ ਸ਼ਬਦ ਦਾ ਸਭ ਤੋਂ ਢੁਕਵਾਂ ਸਮਾਨਾਰਥਕ ਸ਼ਬਦ ਚੁਣੋ। — ਡਰਪੋਕਦਿੱਤੇ ਗਏ ਸ਼ਬਦ ਦਾ ਸਭ ਤੋਂ ਢੁਕਵਾਂ ਸਮਾਨਾਰਥਕ ਸ਼ਬਦ ਚੁਣੋ। — ਡਰਪੋਕ#

Constable · 28 May 2025 · Shift 1 · Punjabi qualifying
  • 1ਬਹਾਦਰਬਹਾਦਰ
  • 2ਨਿਡਰਨਿਡਰ
  • 3ਸੂਰਵੀਰਸੂਰਵੀਰ
  • 4ਡਰਾਕਲਡਰਾਕਲ

137.ਦਿੱਤੇ ਗਏ ਸ਼ਬਦ ਦਾ ਸਭ ਤੋਂ ਢੁਕਵਾਂ ਸਮਾਨਾਰਥਕ ਸ਼ਬਦ ਚੁਣੋ। "ਸਭਾ"ਦਿੱਤੇ ਗਏ ਸ਼ਬਦ ਦਾ ਸਭ ਤੋਂ ਢੁਕਵਾਂ ਸਮਾਨਾਰਥਕ ਸ਼ਬਦ ਚੁਣੋ। "ਸਭਾ"#

Constable · 29 May 2025 · Punjabi qualifying
  • 1ਬੈਠਕਬੈਠਕ
  • 2ਸਿੱਖਿਆਸਿੱਖਿਆ
  • 3ਲੋਕਲੋਕ
  • 4ਕਲਾਸਕਲਾਸ

138.ਦਿੱਤੇ ਗਏ ਸ਼ਬਦ ਦਾ ਸਭ ਤੋਂ ਢੁਕਵਾਂ ਸਮਾਨਾਰਥਕ ਸ਼ਬਦ ਚੁਣੋ। ਪਹਾੜਦਿੱਤੇ ਗਏ ਸ਼ਬਦ ਦਾ ਸਭ ਤੋਂ ਢੁਕਵਾਂ ਸਮਾਨਾਰਥਕ ਸ਼ਬਦ ਚੁਣੋ। ਪਹਾੜ#

Constable · 30 May 2025 · Punjabi qualifying
  • 1ਪਰਬਤਪਰਬਤ
  • 2ਮੈਦਾਨਮੈਦਾਨ
  • 3ਟਿੱਲਾਟਿੱਲਾ
  • 4ਘਾਟੀਘਾਟੀ

139.ਦਿੱਤੇ ਗਏ ਸ਼ਬਦ ਦਾ ਸਭ ਤੋਂ ਢੁਕਵਾਂ ਸਮਾਨਾਰਥਕ ਸ਼ਬਦ ਚੁਣੋ। ਸ਼ਲਾਘਾਦਿੱਤੇ ਗਏ ਸ਼ਬਦ ਦਾ ਸਭ ਤੋਂ ਢੁਕਵਾਂ ਸਮਾਨਾਰਥਕ ਸ਼ਬਦ ਚੁਣੋ। ਸ਼ਲਾਘਾ#

Constable · 30 May 2025 · Punjabi qualifying
  • 1ਬੇਅਦਬੀਬੇਅਦਬੀ
  • 2ਬੁਰਾਈਬੁਰਾਈ
  • 3ਪ੍ਰਸ਼ੰਸਾਪ੍ਰਸ਼ੰਸਾ
  • 4ਬਦਨਾਮੀਬਦਨਾਮੀ

140.‘ਅਲਪ’ ਦਾ ਸਮਾਨਾਰਥਕ ਸ਼ਬਦ ਹੈ?‘ਅਲਪ’ ਦਾ ਸਮਾਨਾਰਥਕ ਸ਼ਬਦ ਹੈ?#

Constable · 8 Aug 2024 · Shift 1
  • 1ਸੰਕਲਪਸੰਕਲਪ
  • 2ਛੋਟਾਛੋਟਾ
  • 3ਸ਼ਕਤੀਸ਼ਕਤੀ
  • 4ਕਾਇਆਕਾਇਆ

141.‘ਟਪਲਾ’ ਸ਼ਬਦ ਦਾ ਅਰਥ ਹੈ:‘ਟਪਲਾ’ ਸ਼ਬਦ ਦਾ ਅਰਥ ਹੈ:#

Constable · 30 Jul 2024
  • 1ਅੰਦਾਜ਼ਾਅੰਦਾਜ਼ਾ
  • 2ਵਹਿਮਵਹਿਮ
  • 3ਨਿਰਾ ਤੁੱਕਾਨਿਰਾ ਤੁੱਕਾ
  • 4ਭਰਮ-ਭੁਲੇਖਾਭਰਮ-ਭੁਲੇਖਾ

142.ਹੇਠ ਲਿਖਿਆਂ ਵਿਚੋਂ ‘ਅੜਿੱਕਾ’ ਸ਼ਬਦ ਦੇ ਸਮਾਨਾਰਥਕ ਦਾ ਸਹੀ ਜੁੱਟ ਚੁਣੋ:-ਹੇਠ ਲਿਖਿਆਂ ਵਿਚੋਂ ‘ਅੜਿੱਕਾ’ ਸ਼ਬਦ ਦੇ ਸਮਾਨਾਰਥਕ ਦਾ ਸਹੀ ਜੁੱਟ ਚੁਣੋ:-#

Constable · 30 Jul 2024 · Punjabi qualifying
  • 1ਪੱਖਪਾਤ, ਦੁਜਾਇਗੀਪੱਖਪਾਤ, ਦੁਜਾਇਗੀ
  • 2ਰੋਕ, ਅਟਕ, ਅੜਚਨਰੋਕ, ਅਟਕ, ਅੜਚਨ
  • 3ਇੱਜ਼ਤ, ਸਤਿਕਾਰਇੱਜ਼ਤ, ਸਤਿਕਾਰ
  • 4ਉਲਝਣ, ਅਨਾਦਰਉਲਝਣ, ਅਨਾਦਰ

Answers

142 answers · same numbers
1.(1) ਮਾਲਕਮਾਲਕ
2.(4) ਬਲਬਲ
3.(1) ਅੱਖਾਂਅੱਖਾਂ
Free sample

The verb phrase 'ਕਮਜ਼ੋਰ ਹੋ ਜਾਂਦੀਆਂ ਹਨ' is feminine plural, so the blank needs a feminine plural noun — that alone rules out ਦਿਮਾਗ (masculine singular). Of the three feminine plurals, sense decides: excessive screen time weakens the eyes, not the eyelids or fingers. Option 1.

ਵਾਕ ਦੀ ਕਿਰਿਆ ‘ਕਮਜ਼ੋਰ ਹੋ ਜਾਂਦੀਆਂ ਹਨ’ ਇਸਤਰੀ ਲਿੰਗ ਬਹੁਵਚਨ ਹੈ, ਇਸ ਲਈ ਖਾਲੀ ਥਾਂ ਵਿਚ ਇਸਤਰੀ ਲਿੰਗ ਬਹੁਵਚਨ ਨਾਂਵ ਹੀ ਆਵੇਗਾ — ਇਸੇ ਨਿਯਮ ਨਾਲ ‘ਦਿਮਾਗ’ (ਪੁਲਿੰਗ ਇਕਵਚਨ) ਰੱਦ ਹੋ ਜਾਂਦਾ ਹੈ। ਬਾਕੀ ਤਿੰਨਾਂ ਵਿਚੋਂ ਅਰਥ ਦੇ ਪੱਖੋਂ ਮੋਬਾਇਲ ਦੀ ਵਧੇਰੇ ਵਰਤੋਂ ਨਾਲ ਅੱਖਾਂ ਹੀ ਕਮਜ਼ੋਰ ਹੁੰਦੀਆਂ ਹਨ, ਪਲਕਾਂ ਜਾਂ ਉਂਗਲਾਂ ਨਹੀਂ। ਸਹੀ ਉੱਤਰ ਵਿਕਲਪ 1।

4.(1) ਦਿੱਲੀਦਿੱਲੀ
5.(2) ਭੁੱਖਾਭੁੱਖਾ
6.(2) ਕੈਨੈਡਾਕੈਨੈਡਾ
7.(2) ਹਨ੍ਹੇਰਾਹਨ੍ਹੇਰਾ
8.(2) ਖੁਸ਼ੀਖੁਸ਼ੀ
9.(1) ਸਬਰਸਬਰ
10.(3) ਫੁੱਲਫੁੱਲ
11.(1) ਉਲਟ ਭਾਵਾਂ ਨੂੰਉਲਟ ਭਾਵਾਂ ਨੂੰ
12.(2) ਸਮਾਨਾਰਥਕਸਮਾਨਾਰਥਕ
13.(2) ਯੋਗਯੋਗ
14.(4) ਸੰਝਸੰਝ
15.(4) ਉਸਤਤਉਸਤਤ
16.(4) ਅਨੂਠਾਅਨੂਠਾ
17.(4) ਉੱਜਲ- ਸਾਫ਼, ਨਿਰਮਲ, ਸਵੱਛਉੱਜਲ- ਸਾਫ਼, ਨਿਰਮਲ, ਸਵੱਛ
18.(3) ਸ਼ਿਸ਼ਟਾਚਾਰਸ਼ਿਸ਼ਟਾਚਾਰ
19.(1) ਨੇਕੀਨੇਕੀ
20.(3) ਛੇਕੜਛੇਕੜ
21.(4) ਸ੍ਰੇਸ਼ਟਸ੍ਰੇਸ਼ਟ
22.(3) ਹੌਲਾਹੌਲਾ
23.(3) ਫ਼ਰਕਫ਼ਰਕ
24.(3) ਚੈਨਚੈਨ
25.(2) ਤ੍ਰੀਮਤਤ੍ਰੀਮਤ
26.(4) ਵਡਿਆਈਵਡਿਆਈ
27.(2) ਮੁੱਢਮੁੱਢ
28.(2) ਸਭਿਅਤਾਸਭਿਅਤਾ
29.(1) ਤਾਂਘਤਾਂਘ
30.(1) ਧੀਰਜਧੀਰਜ
31.(1) ਸੁੰਦਰਸੁੰਦਰ
32.(2) ਮੇਲਮੇਲ
33.(3) ਸਤਿਕਾਰਸਤਿਕਾਰ
34.(3) ਯੋਗਯੋਗ
35.(1) ਵਚਨਵਚਨ
36.(1) ਭੇਦਭੇਦ
37.(4) ਸੰਕੋਚਸੰਕੋਚ
38.(1) ਚਿੰਤਾਤਰਚਿੰਤਾਤਰ
39.(4) ਸਰੂਰਸਰੂਰ
40.(3) ਦੇਹਦੇਹ
41.(3) ਅਸ਼ੁੱਧਅਸ਼ੁੱਧ
42.(1) ਸੱਚਸੱਚ
43.(2) ਇਨਸਾਫ਼ਇਨਸਾਫ਼
44.(3) ਚਮਤਕਾਰਚਮਤਕਾਰ
45.(4) ਰੱਬ ਨਾਲ ਜੁੜਨਾਰੱਬ ਨਾਲ ਜੁੜਨਾ
46.(4) ਹਉਮੈਂਹਉਮੈਂ
47.(4) ਹਰਾਮਹਰਾਮ
48.(4) 6 ਮਹੀਨੇ6 ਮਹੀਨੇ
49.(1) ਭੁਲੇਖਾਭੁਲੇਖਾ
50.(3) 10 ਸਾਲ10 ਸਾਲ
51.(4) ਕੇਸ ਵਾਹੁਣ ਲਈਕੇਸ ਵਾਹੁਣ ਲਈ
52.(3) ਚੰਨ ਨਾਲਚੰਨ ਨਾਲ
53.(1) ਨਿਰਮਲਤਾਨਿਰਮਲਤਾ
54.(1) ਨਰਕਨਰਕ
55.(1) ਅਤਿਆਚਾਰੀਅਤਿਆਚਾਰੀ
56.(1) ਖਾਤਿਰਦਾਰੀਖਾਤਿਰਦਾਰੀ
57.(1) 3 ਮਹੀਨੇ3 ਮਹੀਨੇ
58.(2) ਰੰਗਰੰਗ
59.(1) ਪ੍ਰਸੰਸਾਪ੍ਰਸੰਸਾ
60.(4) ਰਿਸ਼ਤਾਰਿਸ਼ਤਾ
61.(3) ਅਸੀਸਅਸੀਸ
62.(1) ਵੱਖੀਵੱਖੀ
63.(1) ਖੁਮਾਰੀਖੁਮਾਰੀ
64.(3) ਪ੍ਰਾਧੀਨਤਾਪ੍ਰਾਧੀਨਤਾ
65.(4) ਕਿਰਪਾਲੂਕਿਰਪਾਲੂ
66.(2) ਸਬਰਸਬਰ
67.(1) ਖਲਨਾਇਕਖਲਨਾਇਕ
68.(3) ਬਦਨਬਦਨ
69.(4) ਪਵਿੱਤਰਤਾਪਵਿੱਤਰਤਾ
70.(1) ਸਰਕਾਰ ਦੁਆਰਾ ਲਿਆ ਗਿਆ ਕਰਜ਼ਾਸਰਕਾਰ ਦੁਆਰਾ ਲਿਆ ਗਿਆ ਕਰਜ਼ਾ
71.(4) ਧੁਨੀਧੁਨੀ
72.(3) ਕੈੜਾਕੈੜਾ
73.(4) ਅਠ ਹਜ਼ਾਰ ਚਾਰ ਸੌ ਬੱਤੀਅਠ ਹਜ਼ਾਰ ਚਾਰ ਸੌ ਬੱਤੀ
74.(4) ਕੌਲਕੌਲ
75.(3) ਜੰਗਲ-ਸਮਾਜਿਕਜੰਗਲ-ਸਮਾਜਿਕ
76.(3) ਬੋਲੀਬੋਲੀ
77.(1) ਸ਼ਰਮ-ਹਯਾਸ਼ਰਮ-ਹਯਾ
78.(3) ਦੁਸ਼ਮਣੀਦੁਸ਼ਮਣੀ
79.(2) ਵੈਰ, ਪਿਆਰ ਤੇ ਸਨੇਹਵੈਰ, ਪਿਆਰ ਤੇ ਸਨੇਹ
80.(3) ਗਗਨਗਗਨ
81.(1) ਵਧੀਆਂਵਧੀਆਂ
82.(4) ਪਾਣੀਪਾਣੀ
83.(1) ਸਿਆਣਾਸਿਆਣਾ
84.(1) ਗਵਾਰਗਵਾਰ
85.(3) ਉਦਾਸਉਦਾਸ
86.(4) ਯਕੀਨਯਕੀਨ
87.(3) ਕਮਾਈਕਮਾਈ
88.(2) ਉਪਹਾਰਉਪਹਾਰ
89.(3) ਸਮੱਗਰੀਸਮੱਗਰੀ
90.(2) ਨਿਰਮੂਲਨਿਰਮੂਲ
91.(1) ਸਵੈਟਰਸਵੈਟਰ
92.(3) ਦਰਵਾਜ਼ਾਦਰਵਾਜ਼ਾ
93.(2) ਖ਼ੁਸ਼ੀਖ਼ੁਸ਼ੀ
94.(1) ਪੁਰਾਤਨਪੁਰਾਤਨ
95.(1) ਬਹਾਦਰਬਹਾਦਰ
96.(4) ਨੌਕਰ, ਸੇਵਕ, ਖਿਦਮਤਗਾਰਨੌਕਰ, ਸੇਵਕ, ਖਿਦਮਤਗਾਰ
97.(1) ਭੈੜਾਭੈੜਾ
98.(3) ਅਸਮਾਨਅਸਮਾਨ
99.(4) ਸੰਜੀਦਾਸੰਜੀਦਾ
100.(3) ਵਿਥਵਿਥ
101.(3) ਆਸਰਾਆਸਰਾ
102.(3) ਧੁਨੀਧੁਨੀ
103.(1) ਜਿਆਦਾਜਿਆਦਾ
104.(2) ਅਹੁਦਾਅਹੁਦਾ
105.(3) ਹਕੀਕੀਹਕੀਕੀ
106.(3) ਵਿਛੋੜਾਵਿਛੋੜਾ
107.(1) ਅਨਪੜ੍ਹਅਨਪੜ੍ਹ
108.(1) ਜਵਾਬਜਵਾਬ
109.(3) ਤ੍ਰਿਪਤੀਤ੍ਰਿਪਤੀ
110.(2) ਕਾਮਯਾਬੀਕਾਮਯਾਬੀ
111.(4) ਅੰਤਅੰਤ
112.(2) ਪੰਦਰਾਂ ਦਿਨਾਂ ਦਾ ਸਮਾਂਪੰਦਰਾਂ ਦਿਨਾਂ ਦਾ ਸਮਾਂ
113.(2) ਉਦਾਸਉਦਾਸ
114.(4) ਨਖੱਟੂਨਖੱਟੂ
115.(3) ਕੌਲਕੌਲ
116.(2) ਪਰੇਸ਼ਾਨਪਰੇਸ਼ਾਨ
117.(4) ਸਮਾਨਾਰਥਕ ਸ਼ਬਦਸਮਾਨਾਰਥਕ ਸ਼ਬਦ
118.(3) ਘਾਟਘਾਟ
119.(3) ਆਰੰਭਆਰੰਭ
120.(4) ਨੇਸਤਨੇਸਤ
121.(4) ਅਗਾਧਅਗਾਧ
122.(4) ਜ਼ੁਲਮਜ਼ੁਲਮ
123.(1) ਵਹਿਮ, ਭੁਲੇਖਾਵਹਿਮ, ਭੁਲੇਖਾ
124.(2) ਸਚਾਈਸਚਾਈ
125.(4) ਅੱਗਅੱਗ
126.(3) ਪ੍ਰਸੰਸਾਪ੍ਰਸੰਸਾ
127.(3) ਸੰਝਸੰਝ
128.(4) ਧੀਰਜਧੀਰਜ
129.(2) ਢੋਅਢੋਅ
130.(1) ਸੰਗਮਸੰਗਮ
131.(4) ਛੱਲਾਛੱਲਾ
132.(1) ਤੜਕਾਲਾਂਤੜਕਾਲਾਂ
133.(4) ਸਪੱਸ਼ਟ / ਸਾਫ਼ਸਪੱਸ਼ਟ / ਸਾਫ਼
134.(2) ਕਮੀਨਾ/ਮਾੜਾਕਮੀਨਾ/ਮਾੜਾ
135.(1) ਸਬਰ, ਰੱਜਸਬਰ, ਰੱਜ
136.(4) ਡਰਾਕਲਡਰਾਕਲ
137.(1) ਬੈਠਕਬੈਠਕ
138.(1) ਪਰਬਤਪਰਬਤ
139.(3) ਪ੍ਰਸ਼ੰਸਾਪ੍ਰਸ਼ੰਸਾ
140.(2) ਛੋਟਾਛੋਟਾ
141.(4) ਭਰਮ-ਭੁਲੇਖਾਭਰਮ-ਭੁਲੇਖਾ
142.(2) ਰੋਕ, ਅਟਕ, ਅੜਚਨਰੋਕ, ਅਟਕ, ਅੜਚਨ

Common questions

Has the Punjab Police ASI exam asked ਸਮਾਨਾਰਥਕ ਸ਼ਬਦ questions before?

There is no previous Punjab Police ASI paper. These 142 questions are from the Punjab Police Sub-Inspector and Constable papers (2021–2025) — the same force and largely the same syllabus — which makes them the closest real practice for ASI 2026.

How many ਸਮਾਨਾਰਥਕ ਸ਼ਬਦ questions come in Punjab Police papers?

142 across 49 papers between 2021–2025: 108 from SI and 34 from Constable. 2 of them were set in more than one paper.

Are the answers free?

Yes. Every question and its answer is free to read, in English and Punjabi, and the first 10 are free to attempt. Worked explanations, unlimited attempts, full mocks and the Punjab Police notes come with the ASI pack.

Which papers asked ਸਮਾਨਾਰਥਕ ਸ਼ਬਦ

PaperQuestions
SI · 20 Jun 2023 · Shift 3 · Punjabi qualifying7
SI · 21 Jun 2023 · Shift 2 · Punjabi qualifying7
SI · 31 Jul 2023 · Shift 2 · Punjabi qualifying7
SI · 1 Jul 2023 · Shift 3 · Punjabi qualifying6
SI · 2 Jul 2023 · Shift 3 · Punjabi qualifying6
SI · 15 Jul 2023 · Shift 2 · Punjabi qualifying6
SI · 29 Jul 2023 · Shift 3 · Punjabi qualifying6
SI · 31 Jul 2023 · Shift 3 · Punjabi qualifying6
SI · 3 Jul 2023 · Shift 3 · Punjabi qualifying5
SI · 9 Jul 2023 · Shift 3 · Punjabi qualifying5
SI · 14 Jul 2023 · Shift 3 · Punjabi qualifying5
SI · 15 Jul 2023 · Shift 3 · Punjabi qualifying5