Fundamental Duties — Punjab Police previous year questions

11 questions from the Punjab Police SI and Constable papers, 2021–2025, with answers in English and ਪੰਜਾਬੀ. No ASI paper has been held yet, so these are the closest real practice for ASI 2026.

9 papers · 4 SI · 7 Constable · Free notes: Fundamental Duties →

Free during launch
Directions
#ਸਬ-ਆਰਟੀਕਲ ਦਾ ਵਿਸ਼ਾ-ਵਸਤੂਸੰਵਿਧਾਨ ਦਾ ਸਬ-ਆਰਟੀਕਲ
1.ਉਨ੍ਹਾਂ ਉੱਤਮ ਆਦਰਸ਼ਾਂ ਨੂੰ ਸੰਜੋਣਾ ਅਤੇ ਉਨ੍ਹਾਂ ਦੀ ਪਾਲਣਾ ਕਰਨ ਦਾ ਫਰਜ਼ ਜਿਨ੍ਹਾਂ ਨੇ ਆਜ਼ਾਦੀ ਲਈ ਸਾਡੇ ਰਾਸ਼ਟਰੀ ਸੰਘਰਸ਼ ਨੂੰ ਪ੍ਰੇਰਿਤ ਕੀਤਾ51A(b)
2.ਭਾਰਤ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਅਤੇ ਇਸ ਦੀ ਸੁਰੱਖਿਆ ਕਰਨ ਦਾ ਫਰਜ਼51A(c)
3.ਦੇਸ਼ ਦੀ ਸੁਰੱਖਿਆ ਕਰਨ ਅਤੇ ਅਜਿਹਾ ਕਰਨ ਲਈ ਬੁਲਾਏ ਜਾਣ 'ਤੇ ਰਾਸ਼ਟਰੀ ਸੇਵਾ ਪ੍ਰਦਾਨ ਕਰਨ ਦਾ ਫਰਜ਼51A(f)
4.ਸਾਡੇ ਸਾਂਝੇ ਸੱਭਿਆਚਾਰ ਦੇ ਅਮੀਰ ਵਿਰਸੇ ਦੀ ਕਦਰ ਅਤੇ ਸੰਭਾਲ ਕਰਨ ਦਾ ਫਰਜ਼51A(g)
#Subject matter of the sub-articleSub-article of the Constitution
1.Duty to cherish and follow the noble ideals which inspired our national struggle for freedom51A(b)
2.Duty to uphold and protect the sovereignty, unity and integrity of India51A(c)
3.Duty to defend the country and render national service when called upon to do so51A(f)
4.Duty to value and preserve the rich heritage of our composite culture51A(g)
#ਸਬ-ਆਰਟੀਕਲ ਦਾ ਵਿਸ਼ਾ-ਵਸਤੂਸੰਵਿਧਾਨ ਦਾ ਸਬ-ਆਰਟੀਕਲ
1.ਉਨ੍ਹਾਂ ਉੱਤਮ ਆਦਰਸ਼ਾਂ ਨੂੰ ਸੰਜੋਣਾ ਅਤੇ ਉਨ੍ਹਾਂ ਦੀ ਪਾਲਣਾ ਕਰਨ ਦਾ ਫਰਜ਼ ਜਿਨ੍ਹਾਂ ਨੇ ਆਜ਼ਾਦੀ ਲਈ ਸਾਡੇ ਰਾਸ਼ਟਰੀ ਸੰਘਰਸ਼ ਨੂੰ ਪ੍ਰੇਰਿਤ ਕੀਤਾ51A(b)
2.ਭਾਰਤ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਅਤੇ ਇਸ ਦੀ ਸੁਰੱਖਿਆ ਕਰਨ ਦਾ ਫਰਜ਼51A(c)
3.ਦੇਸ਼ ਦੀ ਸੁਰੱਖਿਆ ਕਰਨ ਅਤੇ ਅਜਿਹਾ ਕਰਨ ਲਈ ਬੁਲਾਏ ਜਾਣ 'ਤੇ ਰਾਸ਼ਟਰੀ ਸੇਵਾ ਪ੍ਰਦਾਨ ਕਰਨ ਦਾ ਫਰਜ਼51A(f)
4.ਸਾਡੇ ਸਾਂਝੇ ਸੱਭਿਆਚਾਰ ਦੇ ਅਮੀਰ ਵਿਰਸੇ ਦੀ ਕਦਰ ਅਤੇ ਸੰਭਾਲ ਕਰਨ ਦਾ ਫਰਜ਼51A(g)
#Subject matter of the sub-articleSub-article of the Constitution
1.Duty to cherish and follow the noble ideals which inspired our national struggle for freedom51A(b)
2.Duty to uphold and protect the sovereignty, unity and integrity of India51A(c)
3.Duty to defend the country and render national service when called upon to do so51A(f)
4.Duty to value and preserve the rich heritage of our composite culture51A(g)

1.With reference to Article 51A of the Constitution of India regarding the Fundamental Duties of citizens, which of the following pairs is correctly matched?ਨਾਗਰਿਕਾਂ ਦੇ ਮੌਲਿਕ ਫਰਜ਼ਾਂ ਸੰਬੰਧੀ ਭਾਰਤ ਦੇ ਸੰਵਿਧਾਨ ਦੇ ਆਰਟੀਕਲ 51A ਦੇ ਸੰਦਰਭ ਵਿੱਚ, ਹੇਠ ਲਿਖਿਆਂ ਵਿੱਚੋਂ ਕਿਹੜਾ ਜੁੱਟ ਸਹੀ ਮੇਲ ਖਾਂਦਾ ਹੈ?#

SI · 2 Jul 2023 · Shift 1
  • 1Only 2 and 4ਸਿਰਫ਼ 2 ਅਤੇ 4
  • 2Only 1 and 3ਸਿਰਫ਼ 1 ਅਤੇ 3
  • 3Only 1 and 2ਸਿਰਫ਼ 1 ਅਤੇ 2
  • 4Only 3 and 4ਸਿਰਫ਼ 3 ਅਤੇ 4

2.Which of the following Articles implicitly laid down that the public should not write their names on the walls of historical monuments?ਹੇਠ ਲਿਖਿਆਂ ਵਿੱਚੋਂ ਕਿਹੜੇ ਅਨੁਛੇਦ ਵਿੱਚ ਅਸਿੱਧੇ ਤੌਰ 'ਤੇ ਇਹ ਦੱਸਿਆ ਗਿਆ ਹੈ ਕਿ ਲੋਕਾਂ ਨੂੰ ਇਤਿਹਾਸਕ ਸਮਾਰਕਾਂ ਦੀਆਂ ਕੰਧਾਂ ਉੱਤੇ ਆਪਣੇ ਨਾਂ ਨਹੀਂ ਲਿਖਣੇ ਚਾਹੀਦੇ?#

SI · 29 Jul 2023 · Shift 2
  • 1Article 52ਅਨੁਛੇਦ 52
  • 2Article 51Aਅਨੁਛੇਦ 51A
  • 3Article 51ਅਨੁਛੇਦ 51
  • 4Article 53 (1)ਅਨੁਛੇਦ 53 (1)

3.In which article of the Constitution of India is it mentioned that it shall be the duty of every citizen of India to cherish and follow the noble ideals which inspired our national struggle for freedom?ਭਾਰਤ ਦੇ ਸੰਵਿਧਾਨ ਦੇ ਕਿਸ ਅਨੁਛੇਦ ਵਿੱਚ ਇਹ ਦਰਜ ਹੈ ਕਿ ਭਾਰਤ ਦੇ ਹਰੇਕ ਨਾਗਰਿਕ ਦਾ ਇਹ ਫ਼ਰਜ਼ ਹੋਵੇਗਾ ਕਿ ਉਹ ਉਹਨਾਂ ਉੱਚ ਆਦਰਸ਼ਾਂ ਨੂੰ ਸੰਭਾਲੇ ਅਤੇ ਉਹਨਾਂ ਦੀ ਪਾਲਣਾ ਕਰੇ ਜਿਨ੍ਹਾਂ ਨੇ ਸਾਡੇ ਰਾਸ਼ਟਰੀ ਸੁਤੰਤਰਤਾ ਸੰਗਰਾਮ ਨੂੰ ਪ੍ਰੇਰਿਤ ਕੀਤਾ?#

SI · 31 Jul 2023 · Shift 1
  • 151 A (b)51 A (b)
  • 251 A (e)51 A (e)
  • 351 A (c)51 A (c)
  • 451 A (d)51 A (d)

4.According to Constitution of India, to safeguard public property and abjure violence, is the ________ of every citizen of India.ਭਾਰਤ ਦੇ ਸੰਵਿਧਾਨ ਦੇ ਅਨੁਸਾਰ, ਜਨਤਕ ਸੰਪਤੀ ਦੀ ਰਾਖੀ ਕਰਨਾ ਅਤੇ ਹਿੰਸਾ ਨੂੰ ਠੱਲ ਪਾਉਣਾ, ਭਾਰਤ ਦੇ ਹਰ ਨਾਗਰਿਕ ਦਾ ______ ਹੈ।#

SI · 16 Oct 2022
  • 1moral dutyਨੈਤਿਕ ਕਰਤੱਵ
  • 2ethical dutyਆਚਾਰ ਸੰਬੰਧੀ ਕਰਤੱਵ
  • 3fundamental dutyਮੌਲਿਕ ਕਰਤੱਵ
  • 4fundamental rightਮੌਲਿਕ ਅਧਿਕਾਰ

5.Which Fundamental Duty was added by the 86th Constitutional Amendment Act (2002)?86ਵੇਂ ਸੰਵਿਧਾਨਕ ਸੋਧ ਐਕਟ (2002) ਦੁਆਰਾ ਹੇਠ ਲਿਖਿਆਂ ਵਿੱਚੋਂ ਕਿਹੜਾ ਮੌਲਿਕ ਕਰਤੱਵ ਜੋੜਿਆ ਗਿਆ ਸੀ?#

Constable · 2 Jun 2025 · Shift 2
  • 1To protect public property and to abjure violenceਜਨਤਕ ਸੰਪੱਤੀ ਦੀ ਰੱਖਿਆ ਕਰਨ ਅਤੇ ਹਿੰਸਾ ਦਾ ਤਿਆਗ ਕਰਨ ਲਈ
  • 2To provide opportunities for education to children aged 6-14 years6-14 ਸਾਲ ਦੀ ਉਮਰ ਦੇ ਬੱਚਿਆਂ ਨੂੰ ਸਿੱਖਿਆ ਦੇ ਮੌਕੇ ਪ੍ਰਦਾਨ ਕਰਨ ਲਈ
  • 3To promote harmony and the spirit of common brotherhood amongst all peopleਸਾਰੇ ਲੋਕਾਂ ਵਿੱਚ ਸਦਭਾਵਨਾ ਅਤੇ ਸਾਂਝੇ ਭਾਈਚਾਰੇ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ
  • 4To uphold and protect the sovereignty, unity and integrity of Indiaਭਾਰਤ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਨੂੰ ਕਾਇਮ ਅਤੇ ਸੁਰੱਖਿਅਤ ਰੱਖਣ ਲਈ

6.Which of the following statements represents the relationship between Fundamental Rights and Fundamental Duties in India?ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਭਾਰਤ ਵਿੱਚ ਮੂਲ ਅਧਿਕਾਰਾਂ ਅਤੇ ਮੂਲ ਕਰਤਵਾਂ ਵਿਚਲੇ ਸੰਬੰਧਾਂ ਨੂੰ ਦਰਸਾਉਂਦਾ ਹੈ?#

Constable · 18 Jun 2025 · Shift 2
  • 1Citizens' exercise of rights should be balanced with citizens' responsibilities.ਨਾਗਰਿਕਾਂ ਵੱਲੋਂ ਅਧਿਕਾਰਾਂ ਦੀ ਵਰਤੋਂ ਨਾਗਰਿਕ ਦੀਆਂ ਜ਼ਿੰਮੇਵਾਰੀਆਂ ਨਾਲ ਸੰਤੁਲਿਤ ਹੋਣੀ ਚਾਹੀਦੀ ਹੈ।
  • 2Fundamental duties apply only to institutions, not individuals.ਮੌਲਿਕ ਕਰਤੱਵ ਵਿਅਕਤੀਆਂ 'ਤੇ ਲਾਗੂ ਨਹੀਂ ਹੁੰਦੇ, ਸਿਰਫ ਸੰਸਥਾਵਾਂ 'ਤੇ ਹੁੰਦੇ ਹਨ।
  • 3Duties can legally restrict fundamental rights without any review.ਕਰਤੱਵ ਕਾਨੂੰਨੀ ਤੌਰ 'ਤੇ ਬਿਨਾਂ ਕਿਸੇ ਜਾਂਚ ਦੇ ਮੌਲਿਕ ਅਧਿਕਾਰਾਂ ਨੂੰ ਸੀਮਿਤ ਕਰ ਸਕਦੇ ਹਨ।
  • 4Rights have an existence independent of any responsibility.ਅਧਿਕਾਰ ਕਿਸੇ ਵੀ ਜ਼ਿੰਮੇਵਾਰੀ ਤੋਂ ਸੁਤੰਤਰ ਹੋਂਦ ਰੱਖਦੇ ਹਨ।

7.Which of the following options is not a feature of Fundamental Duties?ਹੇਠ ਲਿਿਖਿਿਆਂ ਵਿੱਚੋਂ ਕਿਿਹੜਾ ਵਿਿਕਲਪ ਮੌਲਿਿਕ ਕਰਤੱਵਾਂ ਦੀ ਇੱਕ ਵਿਿਸ਼ੇਸ਼ਤਾ ਨਹੀਂ ਹੈ?#

Constable · 8 Aug 2024 · Shift 1
  • 1Fundamental Duties apply to foreigners.ਮੌਲਿਿਕ ਕਰਤੱਵ ਵਿਿਦੇਸ਼ੀੀ ਲੋਕਾਂ 'ਤੇ ਲਾਗੂ ਹੁੰਦੇ ਹਨ।
  • 2Fundamental Duties are ethical in nature.ਮੌਲਿਿਕ ਕਰਤੱਵ ਸੁਭਾਅ ਵਿੱਚ ਨੈਤਿਿਕ ਹਨ।
  • 3Fundamental Duties relate to citizens.ਮੌਲਿਿਕ ਕਰਤੱਵ ਨਾਗਰਿਿਕਾਂ ਨਾਲ ਸੰਬੰਧਿਿਤ ਹਨ।
  • 4Fundamental Duties prioritize the Indian way of life.ਮੌਲਿਿਕ ਕਰਤੱਵ ਭਾਰਤੀ ਜੀਵਨ ਸ਼ੈਲੀ ਨੂੰ ਤਰਜੀਹ ਦਿੰਦੇ ਹਨ।

8.How many fundamental duties are there in the Indian Constitution?ਭਾਰਤੀ ਸੰਵਿਿਧਾਨ ਦੇ ਵਿੱਚ ਕਿੰਨੇ ਮੂਲ ਕਰਤੱਵ ਹਨ?#

Constable · 8 Aug 2024 · Shift 1
  • 1Eightਅੱਠ
  • 2Elevenਗਿਿਆਰਾਂ
  • 3Tenਦਸ
  • 4Nineਨੌਂ

9.The feature of Fundamental Duties in the Indian Constitution was incorporated into the Constitution on the recommendation of which of the following committees?ਭਾਰਤੀ ਸੰਵਿਿਧਾਨ ਵਿੱਚ ਮੌਲਿਿਕ ਕਰਤੱਵਾਂ ਦੀ ਵਿਿਸ਼ੇਸ਼ਤਾ ਨੂੰ ਹੇਠ ਲਿਿਖੀਆਂ ਕਮੇਟੀਆਂ ਵਿੱਚੋਂ ਕਿਿਸ ਦੀ ਸਿਿਫ਼ਾਾਰਸ਼ ਨਾਲ ਸੰਵਿਿਧਾਨ ਵਿੱਚ ਸ਼ਾਮਿਿਲ ਕੀਤਾ ਗਿਿਆ ਸੀ?#

Constable · 8 Aug 2024 · Shift 1
  • 1Chandra Shekhar Committeeਚੰਦਰ ਸ਼ੇਖਰ ਕਮੇਟੀ
  • 2Radhakrishnan Committeeਰਾਧਾ ਕ੍ਰਿਿਸ਼ਨ ਕਮੇਟੀ
  • 3Swaran Singh Committeesਵਰਨ ਸਿੰਘ ਕਮੇਟੀ
  • 4Verma Committeeਵਰਮਾ ਕਮੇਟੀ

10.When were Fundamental Duties first included in the Indian Constitution?ਭਾਰਤੀ ਸੰਵਿਧਾਨ ਵਿੱਚ ਮੌਲਿਕ ਕਰਤੱਵਾਂਨੂੰਪਹਿਲੀ ਵਾਰ ਕਦੋਂਸ਼ਾਮਲ ਕੀਤਾ ਗਿਆ ਸੀ?#

Constable · 30 Jul 2024
  • 120022002
  • 219761976
  • 319501950
  • 419471947

11.Which Article of constitution of India contains provisions of the Fundamental Duties?Which Article of constitution of India contains provisions of the Fundamental Duties?#

Constable · 26 Sep 2021 · Shift 2
  • 14949
  • 24545
  • 351A51A
  • 45050

Answers

11 answers · same numbers
1.(3) Only 1 and 2ਸਿਰਫ਼ 1 ਅਤੇ 2
Free sample

Article 51A, inserted by the 42nd Amendment in 1976 on the recommendation of the Swaran Singh Committee, lists the Fundamental Duties in clauses (a) to (k), the last added by the 86th Amendment in 2002. Checking the four pairs: 51A(b) is indeed the duty to cherish and follow the noble ideals which inspired the national struggle for freedom, so pair 1 is right. 51A(c) is the duty to uphold and protect the sovereignty, unity and integrity of India, so pair 2 is right. Pair 3 is wrong - defending the country and rendering national service is 51A(d), while 51A(f) is the duty to value and preserve the rich heritage of our composite culture. Pair 4 is wrong for the same reason - preserving the composite culture is 51A(f), not 51A(g); 51A(g) is the duty to protect and improve the natural environment. So only 1 and 2 match. Hence the answer is option 3.

ਅਨੁਛੇਦ 51A, ਜੋ ਸਵਰਨ ਸਿੰਘ ਕਮੇਟੀ ਦੀ ਸਿਫ਼ਾਰਸ਼ 'ਤੇ 42ਵੀਂ ਸੋਧ (1976) ਰਾਹੀਂ ਜੋੜਿਆ ਗਿਆ, ਮੌਲਿਕ ਫਰਜ਼ਾਂ ਨੂੰ (a) ਤੋਂ (k) ਤੱਕ ਗਿਣਾਉਂਦਾ ਹੈ; ਆਖਰੀ ਫਰਜ਼ 86ਵੀਂ ਸੋਧ (2002) ਨਾਲ ਜੁੜਿਆ। ਚਾਰੇ ਜੁੱਟ ਪਰਖੀਏ: 51A(b) ਸੱਚਮੁੱਚ ਆਜ਼ਾਦੀ ਦੇ ਸੰਘਰਸ਼ ਨੂੰ ਪ੍ਰੇਰਿਤ ਕਰਨ ਵਾਲੇ ਉੱਤਮ ਆਦਰਸ਼ਾਂ ਨੂੰ ਸੰਜੋਣ ਦਾ ਫਰਜ਼ ਹੈ, ਸੋ ਜੁੱਟ 1 ਸਹੀ ਹੈ। 51A(c) ਭਾਰਤ ਦੀ ਪ੍ਰਭੂਸੱਤਾ, ਏਕਤਾ ਤੇ ਅਖੰਡਤਾ ਦੀ ਰਾਖੀ ਦਾ ਫਰਜ਼ ਹੈ, ਸੋ ਜੁੱਟ 2 ਵੀ ਸਹੀ ਹੈ। ਜੁੱਟ 3 ਗਲਤ ਹੈ - ਦੇਸ਼ ਦੀ ਰੱਖਿਆ ਅਤੇ ਰਾਸ਼ਟਰੀ ਸੇਵਾ 51A(d) ਹੈ, 51A(f) ਨਹੀਂ। ਜੁੱਟ 4 ਵੀ ਗਲਤ ਹੈ - ਸਾਂਝੇ ਸੱਭਿਆਚਾਰ ਦੇ ਵਿਰਸੇ ਦੀ ਸੰਭਾਲ 51A(f) ਹੈ, ਜਦਕਿ 51A(g) ਕੁਦਰਤੀ ਵਾਤਾਵਰਣ ਦੀ ਰਾਖੀ ਦਾ ਫਰਜ਼ ਹੈ। ਸੋ ਸਿਰਫ਼ 1 ਅਤੇ 2 ਸਹੀ ਮੇਲ ਖਾਂਦੇ ਹਨ। ਇਸ ਲਈ ਸਹੀ ਉੱਤਰ ਵਿਕਲਪ 3 ਹੈ।

2.(2) Article 51Aਅਨੁਛੇਦ 51A
3.(1) 51 A (b)51 A (b)
4.(3) fundamental dutyਮੌਲਿਕ ਕਰਤੱਵ
5.(2) To provide opportunities for education to children aged 6-14 years6-14 ਸਾਲ ਦੀ ਉਮਰ ਦੇ ਬੱਚਿਆਂ ਨੂੰ ਸਿੱਖਿਆ ਦੇ ਮੌਕੇ ਪ੍ਰਦਾਨ ਕਰਨ ਲਈ
6.(1) Citizens' exercise of rights should be balanced with citizens' responsibilities.ਨਾਗਰਿਕਾਂ ਵੱਲੋਂ ਅਧਿਕਾਰਾਂ ਦੀ ਵਰਤੋਂ ਨਾਗਰਿਕ ਦੀਆਂ ਜ਼ਿੰਮੇਵਾਰੀਆਂ ਨਾਲ ਸੰਤੁਲਿਤ ਹੋਣੀ ਚਾਹੀਦੀ ਹੈ।
7.(1) Fundamental Duties apply to foreigners.ਮੌਲਿਿਕ ਕਰਤੱਵ ਵਿਿਦੇਸ਼ੀੀ ਲੋਕਾਂ 'ਤੇ ਲਾਗੂ ਹੁੰਦੇ ਹਨ।
8.(2) Elevenਗਿਿਆਰਾਂ
9.(3) Swaran Singh Committeesਵਰਨ ਸਿੰਘ ਕਮੇਟੀ
10.(2) 19761976

Common questions

Has the Punjab Police ASI exam asked Fundamental Duties questions before?

There is no previous Punjab Police ASI paper. These 11 questions are from the Punjab Police Sub-Inspector and Constable papers (2021–2025) — the same force and largely the same syllabus — which makes them the closest real practice for ASI 2026.

How many Fundamental Duties questions come in Punjab Police papers?

11 across 9 papers between 2021–2025: 4 from SI and 7 from Constable.

Are the answers free?

Yes. Every question and its answer is free to read, in English and Punjabi, and the first 10 are free to attempt. Worked explanations, unlimited attempts, full mocks and the Punjab Police notes come with the ASI pack.

Which papers asked Fundamental Duties

PaperQuestions
Constable · 8 Aug 2024 · Shift 13
SI · 2 Jul 2023 · Shift 11
SI · 29 Jul 2023 · Shift 21
SI · 31 Jul 2023 · Shift 11
SI · 16 Oct 20221
Constable · 2 Jun 2025 · Shift 21
Constable · 18 Jun 2025 · Shift 21
Constable · 30 Jul 20241
Constable · 26 Sep 2021 · Shift 21