1. ‘ਆਪਣਾ ਬੱਚਾ ______ ਪਿਆਰਾ ਨਹੀਂ ਹੁੰਦਾ?’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ:- ‘ਆਪਣਾ ਬੱਚਾ ______ ਪਿਆਰਾ ਨਹੀਂ ਹੁੰਦਾ?’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ:- # SI · 29 Jul 2023 · Shift 3 · Punjabi qualifying
1 ਉਸ ਨੂੰ ਉਸ ਨੂੰ 2 ਬਿਲਕੁਲ ਬਿਲਕੁਲ 3 ਸੱਭ ਨੂੰ ਸੱਭ ਨੂੰ 4 ਕਿਸ ਨੂੰ ਕਿਸ ਨੂੰ 2. ਪੜਨਾਂਵ ਕਿੰਨੀ ਪ੍ਰਕਾਰ ਦੇ ਹੁੰਦੇ ਹਨ? ਪੜਨਾਂਵ ਕਿੰਨੀ ਪ੍ਰਕਾਰ ਦੇ ਹੁੰਦੇ ਹਨ? # SI · 2 Jul 2023 · Shift 1
1 ਛੇ ਛੇ 2 ਚਾਰ ਚਾਰ 3 ਸੱਤ ਸੱਤ 4 ਪੰਜ ਪੰਜ 3. 'ਸ੍ਰੀ ਅੰਮ੍ਰਿਤਸਰ' ਨਾਂਵ ਦੀ ਕਿਸਮ ਹੈ:- 'ਸ੍ਰੀ ਅੰਮ੍ਰਿਤਸਰ' ਨਾਂਵ ਦੀ ਕਿਸਮ ਹੈ:- # SI · 2 Jul 2023 · Shift 1
1 ਆਮ-ਨਾਂਵ ਆਮ-ਨਾਂਵ 2 ਵਸਤੂਵਾਚਕ ਨਾਂਵ ਵਸਤੂਵਾਚਕ ਨਾਂਵ 3 ਇਕੱਠਵਾਚਕ-ਨਾਂਵ ਇਕੱਠਵਾਚਕ-ਨਾਂਵ 4 ਖਾਸ-ਨਾਂਵ ਖਾਸ-ਨਾਂਵ 4. ਨਾਂਵ _______ ਪ੍ਰਕਾਰ ਦੇ ਹੁੰਦੇ ਹਨ:- ਨਾਂਵ _______ ਪ੍ਰਕਾਰ ਦੇ ਹੁੰਦੇ ਹਨ:- # SI · 2 Jul 2023 · Shift 2
1 ਪੰਜ ਪੰਜ 2 ਤਿੰਨ ਤਿੰਨ 3 ਇੱਕ ਇੱਕ 4 ਦੋ ਦੋ 5. ਇਹ ਪੜ੍ਹ ਰਿਹਾ ਹੈ। ਕਿਹੜਾ ਪੜਨਾਂਵ ਹੈ? ਇਹ ਪੜ੍ਹ ਰਿਹਾ ਹੈ। ਕਿਹੜਾ ਪੜਨਾਂਵ ਹੈ? # SI · 29 Jun 2023 · Shift 1
1 ਅਨਿਸ਼ਚੇ-ਵਾਚਕ ਪੜਨਾਂਵ ਅਨਿਸ਼ਚੇ-ਵਾਚਕ ਪੜਨਾਂਵ 2 ਸੰਬੰਧ-ਵਾਚਕ ਪੜਨਾਂਵ ਸੰਬੰਧ-ਵਾਚਕ ਪੜਨਾਂਵ 3 ਨਿੱਜ-ਵਾਚਕ ਪੜਨਾਂਵ ਨਿੱਜ-ਵਾਚਕ ਪੜਨਾਂਵ 4 ਨਿਸ਼ਚੇ-ਵਾਚਕ ਪੜਨਾਂਵ ਨਿਸ਼ਚੇ-ਵਾਚਕ ਪੜਨਾਂਵ 6. ‘ਸਾਰੇ ਪੜ੍ਹਦੇ ਹਨ।’ ਵਾਕ ਕਿਹੜਾ ਪੜਨਾਂਵ ਹੈ? ‘ਸਾਰੇ ਪੜ੍ਹਦੇ ਹਨ।’ ਵਾਕ ਕਿਹੜਾ ਪੜਨਾਂਵ ਹੈ? # SI · 29 Jun 2023 · Shift 1
1 ਸਬੰਧ ਵਾਚਕ ਪੜਨਾਂਵ ਸਬੰਧ ਵਾਚਕ ਪੜਨਾਂਵ 2 ਅਨਿਸ਼ਚਿਤ-ਵਾਚਕ ਪੜਨਾਂਵ ਅਨਿਸ਼ਚਿਤ-ਵਾਚਕ ਪੜਨਾਂਵ 3 ਨਿਸ਼ਚਿਤ-ਵਾਚਕ ਪੜਨਾਂਵ ਨਿਸ਼ਚਿਤ-ਵਾਚਕ ਪੜਨਾਂਵ 4 ਪੁਰਖ-ਵਾਚਕ ਪੜਨਾਂਵ ਪੁਰਖ-ਵਾਚਕ ਪੜਨਾਂਵ 7. ਹੇਠ ਲਿਖਿਆਂ ਵਿੱਚ ________ ਨਾਂਵ ਦੀ ਕਿਸਮ ਨਹੀਂ ਹੈ:- ਹੇਠ ਲਿਖਿਆਂ ਵਿੱਚ ________ ਨਾਂਵ ਦੀ ਕਿਸਮ ਨਹੀਂ ਹੈ:- # SI · 29 Jun 2023 · Shift 2
1 ਆਮ-ਨਾਂਵ ਆਮ-ਨਾਂਵ 2 ਖਾਸ-ਨਾਂਵ ਖਾਸ-ਨਾਂਵ 3 ਪ੍ਰਸ਼ਨਵਾਚਕ ਪ੍ਰਸ਼ਨਵਾਚਕ 4 ਇਕੱਠਵਾਚਕ-ਨਾਂਵ ਇਕੱਠਵਾਚਕ-ਨਾਂਵ 8. ਜਿਹੜੇ ਸ਼ਬਦ ਕਿਸੇ ਖਾਸ ਪੁਰਖ ਜਾਂ ਸਥਾਨ ਲਈ ਵਰਤੇ ਜਾਣ, ਉਸ ਨੂੰ ਕਿਹਾ ਜਾਂਦਾ ਹੈ: ਜਿਹੜੇ ਸ਼ਬਦ ਕਿਸੇ ਖਾਸ ਪੁਰਖ ਜਾਂ ਸਥਾਨ ਲਈ ਵਰਤੇ ਜਾਣ, ਉਸ ਨੂੰ ਕਿਹਾ ਜਾਂਦਾ ਹੈ: # SI · 29 Jul 2023 · Shift 1
1 ਇੱਛਾ ਵਾਚਕ ਨਾਂਵ ਇੱਛਾ ਵਾਚਕ ਨਾਂਵ 2 ਭਾਵਵਾਚਕ ਨਾਂਵ ਭਾਵਵਾਚਕ ਨਾਂਵ 3 ਆਮ ਨਾਂਵ ਆਮ ਨਾਂਵ 4 ਖਾਸ ਨਾਂਵ ਖਾਸ ਨਾਂਵ 9. ਪੜਨਾਂਵ ਦੀਆ ਕਿੰਨੀਆਂ ਕਿਸਮਾਂ ਹਨ? ਪੜਨਾਂਵ ਦੀਆ ਕਿੰਨੀਆਂ ਕਿਸਮਾਂ ਹਨ? # SI · 31 Jul 2023 · Shift 1
10. ‘ਔਹ’, ‘ਇਹ’ ਪੜਨਾਂਵ ਦੀ ਕਿਹੜੀ ਕਿਸਮ ਹੈ? ‘ਔਹ’, ‘ਇਹ’ ਪੜਨਾਂਵ ਦੀ ਕਿਹੜੀ ਕਿਸਮ ਹੈ? # SI · 31 Jul 2023 · Shift 1
1 ਪ੍ਰਸ਼ਨਵਾਚਕ ਪੜਨਾਂਵ ਪ੍ਰਸ਼ਨਵਾਚਕ ਪੜਨਾਂਵ 2 ਸਬੰਧਵਾਚਕ ਪੜਨਾਂਵ ਸਬੰਧਵਾਚਕ ਪੜਨਾਂਵ 3 ਅਨਿਸ਼ਚੇਵਾਚਕ ਪੜਨਾਂਵ ਅਨਿਸ਼ਚੇਵਾਚਕ ਪੜਨਾਂਵ 4 ਨਿਸ਼ਚੇਵਾਚਕ ਪੜਨਾਂਵ ਨਿਸ਼ਚੇਵਾਚਕ ਪੜਨਾਂਵ 11. ਹੇਠ ਲਿਖੇ ਵਾਕ ਵਿਚ ਪੜਨਾਂਵ ਦੀ ਕਿਸਮ ਨਹੀਂ ਹੈ: ਹੇਠ ਲਿਖੇ ਵਾਕ ਵਿਚ ਪੜਨਾਂਵ ਦੀ ਕਿਸਮ ਨਹੀਂ ਹੈ: # SI · 16 Oct 2022
1 ਨਿੱਜਵਾਚਕ ਪੜਨਾਂਵ ਨਿੱਜਵਾਚਕ ਪੜਨਾਂਵ 2 ਸੰਖਿਆਵਾਚਕ ਪੜਨਾਂਵ ਸੰਖਿਆਵਾਚਕ ਪੜਨਾਂਵ 3 ਨਿਸਚੇਵਾਚਕ ਪੜਨਾਂਵ ਨਿਸਚੇਵਾਚਕ ਪੜਨਾਂਵ 4 ਪ੍ਰਸ਼ਨਵਾਚਕ ਪੜਨਾਂਵ ਪ੍ਰਸ਼ਨਵਾਚਕ ਪੜਨਾਂਵ 12. ਹੇਠ ਲਿਖਿਆਂ ਵਿੱਚੋਂ ਪੁਰਖ-ਵਾਚਕ ਪੜਨਾਂਵ ਚੁਣੋ। ਹੇਠ ਲਿਖਿਆਂ ਵਿੱਚੋਂ ਪੁਰਖ-ਵਾਚਕ ਪੜਨਾਂਵ ਚੁਣੋ। # SI · 18 Aug 2021 · Shift 1
1 ਉਹ ਉਹ 2 ਆਪ ਆਪ 3 ਆਪਣੇ-ਆਪ ਆਪਣੇ-ਆਪ 4 ਪ੍ਰੇਮ ਪ੍ਰੇਮ 13. ਹੇਠ ਲਿਖਿਆਂ ਵਿੱਚੋਂ ਪੜਨਾਂਵ ਚੁਣੋ। ਹੇਠ ਲਿਖਿਆਂ ਵਿੱਚੋਂ ਪੜਨਾਂਵ ਚੁਣੋ। # SI · 24 Aug 2021 · Shift 1
1 ਸ਼ਹਿਰ ਸ਼ਹਿਰ 2 ਸੂਰਜ ਸੂਰਜ 3 ਤੁਸੀਂ ਤੁਸੀਂ 4 ਰਾਜਾ ਰਾਜਾ 14. 'ਕਿਸਾਨ ਹਲ ਵਾਹ ਰਿਹਾ ਹੈ।' ਵਾਕ ਵਿੱਚ 'ਕਿਸਾਨ' ਕਿਹੜਾ ਨਾਂਵ ਹੈ? 'ਕਿਸਾਨ ਹਲ ਵਾਹ ਰਿਹਾ ਹੈ।' ਵਾਕ ਵਿੱਚ 'ਕਿਸਾਨ' ਕਿਹੜਾ ਨਾਂਵ ਹੈ? # Constable · 2 Jun 2025 · Shift 2 · Punjabi qualifying
1 ਨਿੱਜਵਾਚਕ ਨਾਂਵ ਨਿੱਜਵਾਚਕ ਨਾਂਵ 2 ਆਮ ਨਾਂਵ ਆਮ ਨਾਂਵ 3 ਖ਼ਾਸ ਨਾਂਵ ਖ਼ਾਸ ਨਾਂਵ 4 ਵਸਤੂਵਾਚਕ ਨਾਂਵ ਵਸਤੂਵਾਚਕ ਨਾਂਵ 15. ਗਿਲਾਸ ਕਿਸ ਨੇ ਤੋੜਿਆ? ਪੜਨਾਂਵ ਦੀ ਕਿਸਮ ਹੈ? ਗਿਲਾਸ ਕਿਸ ਨੇ ਤੋੜਿਆ? ਪੜਨਾਂਵ ਦੀ ਕਿਸਮ ਹੈ? # Constable · 4 Jun 2025 · Punjabi qualifying
1 ਸੰਬੰਧ ਵਾਚਕ ਪੜਨਾਂਵ ਸੰਬੰਧ ਵਾਚਕ ਪੜਨਾਂਵ 2 ਪ੍ਰਸ਼ਨ ਵਾਚਕ ਪੜਨਾਂਵ ਪ੍ਰਸ਼ਨ ਵਾਚਕ ਪੜਨਾਂਵ 3 ਨਿੱਜ ਵਾਚਕ ਪੜਨਾਂਵ ਨਿੱਜ ਵਾਚਕ ਪੜਨਾਂਵ 4 ਨਿਸ਼ਚੇ ਵਾਚਕ ਪੜਨਾਂਵ ਨਿਸ਼ਚੇ ਵਾਚਕ ਪੜਨਾਂਵ 16. ਅਰਥ ਦੇ ਪੱਖ ਤੋਂ ਪੜਨਾਂਵ ਦੀਆਂ ਕਿੰਨੀਆਂ ਕਿਸਮਾਂ ਹਨ: ਅਰਥ ਦੇ ਪੱਖ ਤੋਂ ਪੜਨਾਂਵ ਦੀਆਂ ਕਿੰਨੀਆਂ ਕਿਸਮਾਂ ਹਨ: # Constable · 6 May 2025 · Punjabi qualifying
1 ਅੱਠ ਅੱਠ 2 ਪੰਜ ਪੰਜ 3 ਛੇ ਛੇ 4 ਸੱਤ ਸੱਤ 17. ਪੰਜਾਬੀ ਸ਼ਬਦ ਝੋਟੀਆਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ? ਪੰਜਾਬੀ ਸ਼ਬਦ ਝੋਟੀਆਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ? # Constable · 18 Jun 2025 · Punjabi qualifying
18. ਹੇਠ ਲਿਖਿਆਂ ਵਿੱਚੋਂ ਵਸਤੂਵਾਚਕ ਨਾਂਵ ਦੀ ਉਦਾਹਰਨ ਹੈ- ਹੇਠ ਲਿਖਿਆਂ ਵਿੱਚੋਂ ਵਸਤੂਵਾਚਕ ਨਾਂਵ ਦੀ ਉਦਾਹਰਨ ਹੈ- # Constable · 18 Jun 2025 · Punjabi qualifying
1 ਕੰਪਨੀ ਕੰਪਨੀ 2 ਮੇਜ਼ ਮੇਜ਼ 3 ਪਾਣੀ ਪਾਣੀ 4 ਝੂਠ ਝੂਠ 19. ਜਿਹੜੇ ਸ਼ਬਦ ਤੋਂ ਸਾਨੂੰ ਕਿਸੇ ਖ਼ਾਸ ਵਿਅਕਤੀ, ਖ਼ਾਸ ਜੀਵ ਜਾਂ ਖ਼ਾਸ ਵਸਤੂ ਦਾ ਗਿਆਨ ਹੁੰਦਾ ਹੈ: ਜਿਹੜੇ ਸ਼ਬਦ ਤੋਂ ਸਾਨੂੰ ਕਿਸੇ ਖ਼ਾਸ ਵਿਅਕਤੀ, ਖ਼ਾਸ ਜੀਵ ਜਾਂ ਖ਼ਾਸ ਵਸਤੂ ਦਾ ਗਿਆਨ ਹੁੰਦਾ ਹੈ: # Constable · 18 Jun 2025 · Punjabi qualifying
1 ਨਿੱਜਵਾਚਕ ਨਾਂਵ ਨਿੱਜਵਾਚਕ ਨਾਂਵ 2 ਸਮੂਹਵਾਚਕ ਨਾਂਵ ਸਮੂਹਵਾਚਕ ਨਾਂਵ 3 ਜਾਤੀਵਾਚਕ ਨਾਂਵ ਜਾਤੀਵਾਚਕ ਨਾਂਵ 4 ਪਦਾਰਥਵਾਚਕ ਨਾਂਵ ਪਦਾਰਥਵਾਚਕ ਨਾਂਵ 20. ਦਿੱਤੇ ਗਏ ਵਾਕ ਵਿੱਚ "ਜੀਵ" ਸ਼ਬਦ ਕਿਹੋ ਜਿਹਾ ਹੈ? — ਜੀਵ ਧਰਤੀ 'ਤੇ ਰਹਿੰਦੇ ਹਨ। ਦਿੱਤੇ ਗਏ ਵਾਕ ਵਿੱਚ "ਜੀਵ" ਸ਼ਬਦ ਕਿਹੋ ਜਿਹਾ ਹੈ? — ਜੀਵ ਧਰਤੀ 'ਤੇ ਰਹਿੰਦੇ ਹਨ। # Constable · 28 May 2025 · Shift 1 · Punjabi qualifying
1 ਪੜਨਾਂਵ ਪੜਨਾਂਵ 2 ਨਾਂਵ ਨਾਂਵ 3 ਵਿਸ਼ੇਸ਼ਣ ਵਿਸ਼ੇਸ਼ਣ 4 ਕਿਰਿਆ ਕਿਰਿਆ 21. "ਮੇਰਾ" ਸ਼ਬਦ ਦਾ ਕਿਹੜਾ ਭੇਦ ਹੈ? "ਮੇਰਾ" ਸ਼ਬਦ ਦਾ ਕਿਹੜਾ ਭੇਦ ਹੈ? # Constable · 28 May 2025 · Shift 1 · Punjabi qualifying
1 ਸੰਦੇਹ ਬੋਧਕ ਸੰਦੇਹ ਬੋਧਕ 2 ਪੜਨਾਂਵ ਪੜਨਾਂਵ 3 ਵਿਸ਼ੇਸ਼ਣ ਵਿਸ਼ੇਸ਼ਣ 4 ਸੰਖਿਆ ਬੋਧਕ ਸੰਖਿਆ ਬੋਧਕ 22. ਦਿੱਤੇ ਗਏ ਸ਼ਬਦਾਂ ਦੀ ਕਿਸਮ, ਉਚਿਤ ਵਿਕਲਪਾਂ 'ਚੋਂ ਚੁਣੋ। ਮੈਂ, ਤੁਸੀਂ ਦਿੱਤੇ ਗਏ ਸ਼ਬਦਾਂ ਦੀ ਕਿਸਮ, ਉਚਿਤ ਵਿਕਲਪਾਂ 'ਚੋਂ ਚੁਣੋ। ਮੈਂ, ਤੁਸੀਂ # Constable · 30 May 2025 · Punjabi qualifying
1 ਨਾਂਵ ਨਾਂਵ 2 ਯੋਜਕ ਯੋਜਕ 3 ਪੜਨਾਂਵ ਪੜਨਾਂਵ 4 ਸੰਬੰਧਕ ਸੰਬੰਧਕ 23. ‘ਗਰਮੀ’ ਸ਼ਬਦ ਕਿਿਹੜਾ ਨਾਂਵ ਹੈ? ‘ਗਰਮੀ’ ਸ਼ਬਦ ਕਿਿਹੜਾ ਨਾਂਵ ਹੈ? # Constable · 8 Aug 2024 · Shift 1 · Punjabi qualifying
1 ਭਾਵ ਵਾਚਕ ਭਾਵ ਵਾਚਕ 2 ਵਸਤੂਵਾਚਕ ਨਾਂਵ ਵਸਤੂਵਾਚਕ ਨਾਂਵ 3 ਇਕੱਠਵਾਚਕ ਇਕੱਠਵਾਚਕ 4 ਆਮ ਨਾਂਵ ਆਮ ਨਾਂਵ 24. ਜਿਿਹੜੇ ਸ਼ਬਦ ਤੋਲੀਆਂ ਜਾਂ ਮਿਿਣੀਆਂ ਜਾਣ ਵਾਲੀਆਂ ਚੀਜ਼ਾਂ ਦੇ ਨਾਂ ਦੱਸਦੇ ਹਨ, ਉਹਨਾਂ ਨੂੰ ________ ਕਿਿਹਾ ਜਾਂਦਾ ਹੈ। ਜਿਿਹੜੇ ਸ਼ਬਦ ਤੋਲੀਆਂ ਜਾਂ ਮਿਿਣੀਆਂ ਜਾਣ ਵਾਲੀਆਂ ਚੀਜ਼ਾਂ ਦੇ ਨਾਂ ਦੱਸਦੇ ਹਨ, ਉਹਨਾਂ ਨੂੰ ________ ਕਿਿਹਾ ਜਾਂਦਾ ਹੈ। # Constable · 8 Aug 2024 · Shift 1 · Punjabi qualifying
1 ਵਸਤੂ ਵਾਚਕ ਨਾਂਵ ਵਸਤੂ ਵਾਚਕ ਨਾਂਵ 2 ਆਮ ਨਾਂਵ ਆਮ ਨਾਂਵ 3 ਭਾਵ ਵਾਚਕ ਨਾਂਵ ਭਾਵ ਵਾਚਕ ਨਾਂਵ 4 ਇਕੱਠ ਵਾਚਕ ਨਾਂਵ ਇਕੱਠ ਵਾਚਕ ਨਾਂਵ 25. ਪੜਨਾਂਵ ਦੀਆਂ ਕਿੰਨੀਆਂ ਕਿਿਸਮਾਂ ਹਨ? ਪੜਨਾਂਵ ਦੀਆਂ ਕਿੰਨੀਆਂ ਕਿਿਸਮਾਂ ਹਨ? # Constable · 8 Aug 2024 · Shift 1 · Punjabi qualifying
26. ਨਾਂਵ ਦੇ ਸਥਾਨ ਤੇ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਕੀ ਕਿਿਹਾ ਜਾਂਦਾ ਹੈ? ਨਾਂਵ ਦੇ ਸਥਾਨ ਤੇ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਕੀ ਕਿਿਹਾ ਜਾਂਦਾ ਹੈ? # Constable · 8 Aug 2024 · Shift 1 · Punjabi qualifying
1 ਅਸਧਾਰਨ ਸ਼ਬਦ ਅਸਧਾਰਨ ਸ਼ਬਦ 2 ਪੜ੍ਹਨਾਂਵ ਪੜ੍ਹਨਾਂਵ 3 ਵਿਿਸ਼ੇਸ਼ਣ ਵਿਿਸ਼ੇਸ਼ਣ 4 ਕਿਿਰਿਿਆ ਕਿਿਰਿਿਆ 27. ਪੜਨਾਂਵ + ਯੋਜਕ ਦਾ ਕੰਮ ਕਰਨ ਵਾਲੇ ਸ਼ਬਦਾਂ ਨੂੰ ਕਿਹਾ ਜਾਂਦਾ ਹੈ- ਪੜਨਾਂਵ + ਯੋਜਕ ਦਾ ਕੰਮ ਕਰਨ ਵਾਲੇ ਸ਼ਬਦਾਂ ਨੂੰ ਕਿਹਾ ਜਾਂਦਾ ਹੈ- # Constable · 30 Jul 2024 · Punjabi qualifying
1 ਨਿੱਜਵਾਚਕ ਪੜਨਾਂਵ ਨਿੱਜਵਾਚਕ ਪੜਨਾਂਵ 2 ਮੱਧਮ ਪੁਰਖ ਵਾਚਕ ਪੜਨਾਂਵ ਮੱਧਮ ਪੁਰਖ ਵਾਚਕ ਪੜਨਾਂਵ 3 ਸਬੰਧ ਵਾਚਕ ਪੜਨਾਂਵ ਸਬੰਧ ਵਾਚਕ ਪੜਨਾਂਵ 4 ਪੁਰਖਵਾਚਕ ਪੜਨਾਂਵ ਪੁਰਖਵਾਚਕ ਪੜਨਾਂਵ 28. ਹੇਠ ਲਿਖਿਆਂ ਵਿਚ ਸੰਬੰਧਵਾਚਕ ਪੜਨਾਂਵਾਂ ਦਾ ਸਹੀ ਸਮੂਹ ਹੈ:- ਹੇਠ ਲਿਖਿਆਂ ਵਿਚ ਸੰਬੰਧਵਾਚਕ ਪੜਨਾਂਵਾਂ ਦਾ ਸਹੀ ਸਮੂਹ ਹੈ:- # Constable · 30 Jul 2024 · Punjabi qualifying
1 ਅਸੀਂ, ਬਹੁਤ, ਕਿਹੜਾ ਅਸੀਂ, ਬਹੁਤ, ਕਿਹੜਾ 2 ਜੋ, ਜਿਸ ਅਤੇ ਜਿਸਨੇ ਜੋ, ਜਿਸ ਅਤੇ ਜਿਸਨੇ 3 ਅਨੇਕ, ਜੋ, ਉਸਨੇ ਅਨੇਕ, ਜੋ, ਉਸਨੇ 4 ਸਾਰੇ, ਕੌਣ, ਕੀ ਸਾਰੇ, ਕੌਣ, ਕੀ 29. Hੇਠ ਲਿਖੇ ਸ਼ਬਦ ਵਿੱਚੋਂ ਅਮੂਰਤ (Abstract) ਚਿਹਨਕ ਕਿਹੜਾ ਹੈ ? Hੇਠ ਲਿਖੇ ਸ਼ਬਦ ਵਿੱਚੋਂ ਅਮੂਰਤ (Abstract) ਚਿਹਨਕ ਕਿਹੜਾ ਹੈ ? # Constable · 30 Jul 2024 · Punjabi qualifying
1 ਮੇਜ਼ ਮੇਜ਼ 2 ਹੁਕਮ ਹੁਕਮ 3 ਰੁੱਖ ਰੁੱਖ 4 ਕਲਮ ਕਲਮ 30. ‘ਸ੍ਰੀ ਹਰਿਮੰਦਰ ਸਾਹਿਬ’ ਕਿਹੜਾ ਨਾਂਵ ਹੈ? ‘ਸ੍ਰੀ ਹਰਿਮੰਦਰ ਸਾਹਿਬ’ ਕਿਹੜਾ ਨਾਂਵ ਹੈ? # Constable · 30 Jul 2024 · Punjabi qualifying
1 ਵਸਤੂ-ਵਾਚਕ ਨਾਂਵ ਵਸਤੂ-ਵਾਚਕ ਨਾਂਵ 2 ਖਾਸ ਨਾਂਵ ਖਾਸ ਨਾਂਵ 3 ਇਕੱਠ-ਵਾਚਕ ਨਾਂਵ ਇਕੱਠ-ਵਾਚਕ ਨਾਂਵ 4 ਆਮ ਨਾਂਵ ਆਮ ਨਾਂਵ 31. ਇਹਨਾਂ ਵਿੱਚੋਂ ਸੰਬੰਧ ਵਾਚਕ ਪੜਨਾਂਵ ਵਾਲਾ ਵਾਕ ਕਿਹੜਾ ਹੈ? ਇਹਨਾਂ ਵਿੱਚੋਂ ਸੰਬੰਧ ਵਾਚਕ ਪੜਨਾਂਵ ਵਾਲਾ ਵਾਕ ਕਿਹੜਾ ਹੈ? # Constable · 30 Jul 2024 · Punjabi qualifying
1 ਮਿਹਨਤ ਜੀਵਨ ਦਾ ਆਧਾਰ ਹੈ। ਮਿਹਨਤ ਜੀਵਨ ਦਾ ਆਧਾਰ ਹੈ। 2 ਲੋਕ ਮਿਹਨਤ ਨਾਲ ਸਫਲ ਹੋਣਗੇ। ਲੋਕ ਮਿਹਨਤ ਨਾਲ ਸਫਲ ਹੋਣਗੇ। 3 ਜਿਹੜੇ ਮਿਹਨਤ ਕਰਨਗੇ, ਉਹ ਜਿੰਦਗੀ ਵਿੱਚ ਸਫਲ ਹੋਣਗੇ। ਜਿਹੜੇ ਮਿਹਨਤ ਕਰਨਗੇ, ਉਹ ਜਿੰਦਗੀ ਵਿੱਚ ਸਫਲ ਹੋਣਗੇ। 4 ਮਿਹਨਤ ਸਫ਼ਲਤਾ ਦੀ ਕੁੰਜੀ ਹੈ। ਮਿਹਨਤ ਸਫ਼ਲਤਾ ਦੀ ਕੁੰਜੀ ਹੈ।
Answers 31 answers · same numbers Free during launch · answers and explanations
Every answer below is free. During the launch the worked explanation for all 31 questions is free too — it appears with each answer below, and after you answer in Attempt mode.
Open the ASI course — free Free sample The sentence ends in a question mark, so the blank needs an interrogative pronoun: 'Aapna bachcha kis nu piaara nahin hunda?' — a rhetorical question meaning everyone loves their own child. Us nu and sabh nu make it a statement that clashes with the question mark, and bilkul is an adverb, not a pronoun. Answer: option 4.
ਵਾਕ ਦੇ ਅੰਤ ਵਿਚ ਪ੍ਰਸ਼ਨਵਾਚਕ ਚਿੰਨ੍ਹ ਹੈ, ਇਸ ਲਈ ਖਾਲੀ ਥਾਂ ਵਿਚ ਪ੍ਰਸ਼ਨਵਾਚਕ ਪੜਨਾਂਵ ਚਾਹੀਦਾ ਹੈ: ‘ਆਪਣਾ ਬੱਚਾ ਕਿਸ ਨੂੰ ਪਿਆਰਾ ਨਹੀਂ ਹੁੰਦਾ?’ — ਇਹ ਪ੍ਰਸ਼ਨ ਦੇ ਰੂਪ ਵਿਚ ਇਹ ਭਾਵ ਦਿੰਦਾ ਹੈ ਕਿ ਹਰ ਕਿਸੇ ਨੂੰ ਆਪਣਾ ਬੱਚਾ ਪਿਆਰਾ ਹੁੰਦਾ ਹੈ। ‘ਉਸ ਨੂੰ’ ਤੇ ‘ਸੱਭ ਨੂੰ’ ਵਾਕ ਨੂੰ ਬਿਆਨੀਆ ਬਣਾ ਦਿੰਦੇ ਹਨ ਜੋ ਪ੍ਰਸ਼ਨ ਚਿੰਨ੍ਹ ਨਾਲ ਮੇਲ ਨਹੀਂ ਖਾਂਦਾ, ਅਤੇ ‘ਬਿਲਕੁਲ’ ਕਿਰਿਆ ਵਿਸ਼ੇਸ਼ਣ ਹੈ, ਪੜਨਾਂਵ ਨਹੀਂ। ਸਹੀ ਉੱਤਰ ਵਿਕਲਪ 4 ਹੈ।
5. (4) ਨਿਸ਼ਚੇ-ਵਾਚਕ ਪੜਨਾਂਵ ਨਿਸ਼ਚੇ-ਵਾਚਕ ਪੜਨਾਂਵ 6. (2) ਅਨਿਸ਼ਚਿਤ-ਵਾਚਕ ਪੜਨਾਂਵ ਅਨਿਸ਼ਚਿਤ-ਵਾਚਕ ਪੜਨਾਂਵ 7. (3) ਪ੍ਰਸ਼ਨਵਾਚਕ ਪ੍ਰਸ਼ਨਵਾਚਕ 10. (4) ਨਿਸ਼ਚੇਵਾਚਕ ਪੜਨਾਂਵ ਨਿਸ਼ਚੇਵਾਚਕ ਪੜਨਾਂਵ 11. (2) ਸੰਖਿਆਵਾਚਕ ਪੜਨਾਂਵ ਸੰਖਿਆਵਾਚਕ ਪੜਨਾਂਵ 15. (2) ਪ੍ਰਸ਼ਨ ਵਾਚਕ ਪੜਨਾਂਵ ਪ੍ਰਸ਼ਨ ਵਾਚਕ ਪੜਨਾਂਵ 19. (1) ਨਿੱਜਵਾਚਕ ਨਾਂਵ ਨਿੱਜਵਾਚਕ ਨਾਂਵ 24. (1) ਵਸਤੂ ਵਾਚਕ ਨਾਂਵ ਵਸਤੂ ਵਾਚਕ ਨਾਂਵ 27. (3) ਸਬੰਧ ਵਾਚਕ ਪੜਨਾਂਵ ਸਬੰਧ ਵਾਚਕ ਪੜਨਾਂਵ 28. (2) ਜੋ, ਜਿਸ ਅਤੇ ਜਿਸਨੇ ਜੋ, ਜਿਸ ਅਤੇ ਜਿਸਨੇ 31. (3) ਜਿਹੜੇ ਮਿਹਨਤ ਕਰਨਗੇ, ਉਹ ਜਿੰਦਗੀ ਵਿੱਚ ਸਫਲ ਹੋਣਗੇ। ਜਿਹੜੇ ਮਿਹਨਤ ਕਰਨਗੇ, ਉਹ ਜਿੰਦਗੀ ਵਿੱਚ ਸਫਲ ਹੋਣਗੇ।