ਵਚਨ ਤੇ ਕਾਰਕ — Punjab Police previous year questions

80 questions from the Punjab Police SI and Constable papers, 2021–2025, with answers in English and ਪੰਜਾਬੀ. No ASI paper has been held yet, so these are the closest real practice for ASI 2026.

28 papers · 57 SI · 23 Constable · Free notes: ਵਚਨ ਤੇ ਕਾਰਕ →

Free during launch

1.“ਗਲਤੀਆਂ” ਸ਼ਬਦ ਦਾ ਇਕਵਚਨ ਹੈ“ਗਲਤੀਆਂ” ਸ਼ਬਦ ਦਾ ਇਕਵਚਨ ਹੈ#

SI · 1 Jul 2023 · Shift 3 · Punjabi qualifying
  • 1ਗਲਤਿਗਲਤਿ
  • 2ਗਲਤੀਗਲਤੀ
  • 3ਗਲਤਗਲਤ
  • 4ਗਲਤੀਆਗਲਤੀਆ

2.‘ਮੁੰਡੇ ਨੇ ਭੰਗੜਾ ਪਾ ਕੇ ਰੰਗ ਬੰਨ੍ਹ ਦਿੱਤਾ’ ਵਾਕ ਵਿਚ ਵਚਨ ਬਦਲੋ‘ਮੁੰਡੇ ਨੇ ਭੰਗੜਾ ਪਾ ਕੇ ਰੰਗ ਬੰਨ੍ਹ ਦਿੱਤਾ’ ਵਾਕ ਵਿਚ ਵਚਨ ਬਦਲੋ#

SI · 1 Jul 2023 · Shift 3 · Punjabi qualifying
  • 1ਮੁੰਡਾ ਨੇ ਭੰਗੜਾ ਪਾ ਕੇ ਰੰਗ ਬੰਨ੍ਹ ਗਿਆਮੁੰਡਾ ਨੇ ਭੰਗੜਾ ਪਾ ਕੇ ਰੰਗ ਬੰਨ੍ਹ ਗਿਆ
  • 2ਮੁੰਡਾ ਨੇ ਭੰਗੜਾ ਪਾ ਕੇ ਰੰਗ ਬੰਨ੍ਹ ਦਿੱਤਾਮੁੰਡਾ ਨੇ ਭੰਗੜਾ ਪਾ ਕੇ ਰੰਗ ਬੰਨ੍ਹ ਦਿੱਤਾ
  • 3ਮੁੰਡਿਆਂ ਨੇ ਭੰਗੜਾ ਪਾ ਕੇ ਰਗ ਬੰਨ੍ਹ ਦਿੱਤਾਮੁੰਡਿਆਂ ਨੇ ਭੰਗੜਾ ਪਾ ਕੇ ਰਗ ਬੰਨ੍ਹ ਦਿੱਤਾ
  • 4ਮੁੰਡਿਆਂ ਨੇ ਭੰਗੜਾ ਪਾ ਕੇ ਰੰਗ ਬੰਨ੍ਹ ਦਿੱਤਾਮੁੰਡਿਆਂ ਨੇ ਭੰਗੜਾ ਪਾ ਕੇ ਰੰਗ ਬੰਨ੍ਹ ਦਿੱਤਾ

3.“ਪੁਸਤਕ” ਸ਼ਬਦ ਦਾ ਬਹੁਵਚਨ ਹੈ“ਪੁਸਤਕ” ਸ਼ਬਦ ਦਾ ਬਹੁਵਚਨ ਹੈ#

SI · 1 Jul 2023 · Shift 3 · Punjabi qualifying
  • 1ਪੁਸਤਕੇਪੁਸਤਕੇ
  • 2ਪੂਸਤਕਾਂਪੂਸਤਕਾਂ
  • 3ਪੁਸਤਕਾਪੁਸਤਕਾ
  • 4ਪੁਸਤਕਾਂਪੁਸਤਕਾਂ

4.“ਉਂਗਲ” ਸ਼ਬਦ ਦਾ ਬਹੁਵਚਨ ਹੈ“ਉਂਗਲ” ਸ਼ਬਦ ਦਾ ਬਹੁਵਚਨ ਹੈ#

SI · 1 Jul 2023 · Shift 3 · Punjabi qualifying
  • 1ਉਂਗਲਆਂਉਂਗਲਆਂ
  • 2ਉਂਗਲੇਉਂਗਲੇ
  • 3ਉਂਗਲਾਂਉਂਗਲਾਂ
  • 4ਉਂਗਲੀਉਂਗਲੀ

5.‘ਮੇਰਾ ਬਚਪਨ ਪਿੰਡ ਦੀ ਗਲੀ ’ਚ ਲੰਘਿਆ ਹੈ’ ਵਾਕ ਦਾ ਵਚਨ ਬਦਲ ਕੇ ਲਿਖਿਆ ਸਹੀ ਵਾਕ ਹੈ‘ਮੇਰਾ ਬਚਪਨ ਪਿੰਡ ਦੀ ਗਲੀ ’ਚ ਲੰਘਿਆ ਹੈ’ ਵਾਕ ਦਾ ਵਚਨ ਬਦਲ ਕੇ ਲਿਖਿਆ ਸਹੀ ਵਾਕ ਹੈ#

SI · 1 Jul 2023 · Shift 3 · Punjabi qualifying
  • 1ਮੇਰਾ ਬਚਪਨ ਪਿੰਡ ਦੀ ਗਲੀ ’ਚ ਨਹੀਂ ਲੰਘਿਆਮੇਰਾ ਬਚਪਨ ਪਿੰਡ ਦੀ ਗਲੀ ’ਚ ਨਹੀਂ ਲੰਘਿਆ
  • 2ਮੇਰਾ ਬਚਪਨ ਪਿੰਡ ਦੀਆਂ ਗਲੀਆਂ ’ਚ ਲੰਘਿਆ ਹੈਮੇਰਾ ਬਚਪਨ ਪਿੰਡ ਦੀਆਂ ਗਲੀਆਂ ’ਚ ਲੰਘਿਆ ਹੈ
  • 3ਮੇਰਾ ਬਚਪਨ ਪਿੰਡਾ ’ਚ ਲੰਘਿਆ ਹੈਮੇਰਾ ਬਚਪਨ ਪਿੰਡਾ ’ਚ ਲੰਘਿਆ ਹੈ
  • 4ਮੇਰਾ ਬਚਪਨ ਪਿੰਡਾਂ ਦੀ ਗਲੀ ’ਚ ਲੰਘਿਆ ਹੈਮੇਰਾ ਬਚਪਨ ਪਿੰਡਾਂ ਦੀ ਗਲੀ ’ਚ ਲੰਘਿਆ ਹੈ

6.‘ਲੱਤ’ ਦਾ ਵਚਨ ਬਦਲੋ:‘ਲੱਤ’ ਦਾ ਵਚਨ ਬਦਲੋ:#

SI · 2 Jul 2023 · Shift 3 · Punjabi qualifying
  • 1ਲੱਤਾਂਲੱਤਾਂ
  • 2ਲੱਤੀਆਂਲੱਤੀਆਂ
  • 3ਲੱਤਾਵਾਂਲੱਤਾਵਾਂ
  • 4ਲੱਤਿਆਲੱਤਿਆ

7.‘ਉੱਚੀ ਇਮਾਰਤ ਦੂਰੋਂ ਦਿਸਦੀ ਹੈ।’ ਦਾ ਵਚਨ ਬਦਲੋ:‘ਉੱਚੀ ਇਮਾਰਤ ਦੂਰੋਂ ਦਿਸਦੀ ਹੈ।’ ਦਾ ਵਚਨ ਬਦਲੋ:#

SI · 2 Jul 2023 · Shift 3 · Punjabi qualifying
  • 1ਉੱਚੀਆਂ ਇਮਾਰਤਾਂ ਦੂਰੋਂ ਦਿਸਦੀਆਂ ਹਨ।ਉੱਚੀਆਂ ਇਮਾਰਤਾਂ ਦੂਰੋਂ ਦਿਸਦੀਆਂ ਹਨ।
  • 2ਵੱਡੀਆਂ ਇਮਾਰਤਾਂ ਦੂਰਾਂ ਤੋਂ ਦਿਸਦੀਆਂ ਹਨ।ਵੱਡੀਆਂ ਇਮਾਰਤਾਂ ਦੂਰਾਂ ਤੋਂ ਦਿਸਦੀਆਂ ਹਨ।
  • 3ਉੱਚੀਆਂ ਇਮਾਰਤ ਦੂਰੋਂ ਦਿਸਦੀ ਹੈ।ਉੱਚੀਆਂ ਇਮਾਰਤ ਦੂਰੋਂ ਦਿਸਦੀ ਹੈ।
  • 4ਉੱਚੀ ਇਮਾਰਤਾਂ ਦੂਰੋਂ ਦਿਸਦੀਆਂ ਹਨ।ਉੱਚੀ ਇਮਾਰਤਾਂ ਦੂਰੋਂ ਦਿਸਦੀਆਂ ਹਨ।

8.‘ਵਸਤੂ’ ਦਾ ਵਚਨ ਬਦਲੋ:‘ਵਸਤੂ’ ਦਾ ਵਚਨ ਬਦਲੋ:#

SI · 3 Jul 2023 · Shift 3 · Punjabi qualifying
  • 1ਵਸਤੂਆਂਵਸਤੂਆਂ
  • 2ਵਸਤਵਾਂਵਸਤਵਾਂ
  • 3ਚੀਜ਼ਾਂਚੀਜ਼ਾਂ
  • 4ਵਸਤਾਂਵਸਤਾਂ

9.‘ਧੀ’ ਸ਼ਬਦ ਦਾ ਵਚਨ ਬਦਲੋ:‘ਧੀ’ ਸ਼ਬਦ ਦਾ ਵਚਨ ਬਦਲੋ:#

SI · 3 Jul 2023 · Shift 3 · Punjabi qualifying
  • 1ਧੀਆਂਧੀਆਂ
  • 2ਧੀਰਾਣੀਆਂਧੀਰਾਣੀਆਂ
  • 3ਧੀਏਧੀਏ
  • 4ਧੀਓਧੀਓ

10.‘ਸਲੇਟ’ ਸ਼ਬਦ ਦਾ ਵਚਨ ਬਦਲੋ:‘ਸਲੇਟ’ ਸ਼ਬਦ ਦਾ ਵਚਨ ਬਦਲੋ:#

SI · 3 Jul 2023 · Shift 3 · Punjabi qualifying
  • 1ਸਲੇਟੀਸਲੇਟੀ
  • 2ਸਲੇਟਾਂਸਲੇਟਾਂ
  • 3ਸਲੇਟੀਆਂਸਲੇਟੀਆਂ
  • 4ਸਲੇਟਣਸਲੇਟਣ

11.‘ਮੈਂ’ ਦਾ ਵਚਨ ਬਦਲੋ:‘ਮੈਂ’ ਦਾ ਵਚਨ ਬਦਲੋ:#

SI · 3 Jul 2023 · Shift 3 · Punjabi qualifying
  • 1ਮੈਨੂੰਮੈਨੂੰ
  • 2ਮੇਰੀਮੇਰੀ
  • 3ਅਸੀਂਅਸੀਂ
  • 4ਤੁਸੀਂਤੁਸੀਂ

12.‘ਕੁੜੀ’ ਸ਼ਬਦ ਦਾ ਵਚਨ ਬਦਲੋ:‘ਕੁੜੀ’ ਸ਼ਬਦ ਦਾ ਵਚਨ ਬਦਲੋ:#

SI · 9 Jul 2023 · Shift 3 · Punjabi qualifying
  • 1ਨਾਰੀਆਂਨਾਰੀਆਂ
  • 2ਕੁੜੀਆਂਕੁੜੀਆਂ
  • 3ਕੁੜੇਕੁੜੇ
  • 4ਔਰਤਾਂਔਰਤਾਂ

13.‘ਚੋ’ ਦਾ ਵਚਨ ਬਦਲੋ:‘ਚੋ’ ਦਾ ਵਚਨ ਬਦਲੋ:#

SI · 9 Jul 2023 · Shift 3 · Punjabi qualifying
  • 1ਚੋਆਂਚੋਆਂ
  • 2ਚੋਣਾਚੋਣਾ
  • 3ਚੋਇਆਚੋਇਆ
  • 4ਚੋਏਚੋਏ

14.‘ਥਾਂ’ ਸ਼ਬਦ ਦਾ ਵਚਨ ਬਦਲੋ:‘ਥਾਂ’ ਸ਼ਬਦ ਦਾ ਵਚਨ ਬਦਲੋ:#

SI · 9 Jul 2023 · Shift 3 · Punjabi qualifying
  • 1ਥਾਂਏਥਾਂਏ
  • 2ਥਾਵਾਂਥਾਵਾਂ
  • 3ਸਥਾਨਾਂਸਥਾਨਾਂ
  • 4ਥਾਵੇਂਥਾਵੇਂ

15.‘ਸਭਾ’ ਦਾ ਵਚਨ ਬਦਲੋ:‘ਸਭਾ’ ਦਾ ਵਚਨ ਬਦਲੋ:#

SI · 9 Jul 2023 · Shift 3 · Punjabi qualifying
  • 1ਸੰਭਾਵਨਸੰਭਾਵਨ
  • 2ਸਭਾਵੀਂਸਭਾਵੀਂ
  • 3ਸਭਾਵਾਂਸਭਾਵਾਂ
  • 4ਸੰਭਾਵਨਾਵਾਂਸੰਭਾਵਨਾਵਾਂ

16.‘ਮੋਰ’ ਸ਼ਬਦ ਦਾ ਵਚਨ ਬਦਲੋ:‘ਮੋਰ’ ਸ਼ਬਦ ਦਾ ਵਚਨ ਬਦਲੋ:#

SI · 9 Jul 2023 · Shift 3 · Punjabi qualifying
  • 1ਮੋਰਾਂਮੋਰਾਂ
  • 2ਮੋਰਿਆਮੋਰਿਆ
  • 3ਮੋਰੀਮੋਰੀ
  • 4ਮੋਰਨੀਮੋਰਨੀ

17.ਕੈ ਦਾ ਬਹੁਵਚਨ ਹੈ:ਕੈ ਦਾ ਬਹੁਵਚਨ ਹੈ:#

SI · 14 Jul 2023 · Shift 3 · Punjabi qualifying
  • 1ਕੈਨੀਕੈਨੀ
  • 2ਕੈਨਿਆਕੈਨਿਆ
  • 3ਕੈਨੇਕੈਨੇ
  • 4ਕੈਆਂਕੈਆਂ

18.ਹਵਾ ਦਾ ਬਹੁਵਚਨ ਹੈ:ਹਵਾ ਦਾ ਬਹੁਵਚਨ ਹੈ:#

SI · 14 Jul 2023 · Shift 3 · Punjabi qualifying
  • 1ਹਵਾਈਆਂਹਵਾਈਆਂ
  • 2ਹਵਾਏਹਵਾਏ
  • 3ਹਾਵਾਦਾਰਹਾਵਾਦਾਰ
  • 4ਹਵਾਵਾਂਹਵਾਵਾਂ

19.ਬਨੈਣ ਦਾ ਬਹੁਵਚਨ ਹੈ:ਬਨੈਣ ਦਾ ਬਹੁਵਚਨ ਹੈ:#

SI · 14 Jul 2023 · Shift 3 · Punjabi qualifying
  • 1ਬਨੈਣੇਬਨੈਣੇ
  • 2ਬਨੈਣਾਂਬਨੈਣਾਂ
  • 3ਬਨੈਣੀਆਂਬਨੈਣੀਆਂ
  • 4ਬਨੈਣੀਬਨੈਣੀ

20.ਮਾਮੀ ਦਾ ਬਹੁਵਚਨ ਹੈ:ਮਾਮੀ ਦਾ ਬਹੁਵਚਨ ਹੈ:#

SI · 15 Jul 2023 · Shift 2 · Punjabi qualifying
  • 1ਮਾਮੀਏਮਾਮੀਏ
  • 2ਮਾਮਿਆਂਮਾਮਿਆਂ
  • 3ਮਾਮੀਆਂਮਾਮੀਆਂ
  • 4ਮਾਮਾਮਾਮਾ

21.ਲੱਤ ਦਾ ਬਹੁਵਚਨ ਹੈ:ਲੱਤ ਦਾ ਬਹੁਵਚਨ ਹੈ:#

SI · 15 Jul 2023 · Shift 2 · Punjabi qualifying
  • 1ਲੱਤਾਂਲੱਤਾਂ
  • 2ਲੱਤੀਆਂਲੱਤੀਆਂ
  • 3ਲੱਤੇਂਲੱਤੇਂ
  • 4ਲੱਤੋਂਲੱਤੋਂ

22.ਖ਼ੁਸ਼ਬੋ ਦਾ ਬਹੁਵਚਨ ਹੈ:ਖ਼ੁਸ਼ਬੋ ਦਾ ਬਹੁਵਚਨ ਹੈ:#

SI · 15 Jul 2023 · Shift 2 · Punjabi qualifying
  • 1ਖ਼ੁਸ਼ਬੋਆਂਖ਼ੁਸ਼ਬੋਆਂ
  • 2ਖ਼ੁਸ਼ਬੋਏਂਖ਼ੁਸ਼ਬੋਏਂ
  • 3ਖ਼ੁਸ਼ਬੋਈਖ਼ੁਸ਼ਬੋਈ
  • 4ਖ਼ੁਸ਼ਬੋਇਆਂਖ਼ੁਸ਼ਬੋਇਆਂ

23.ਸਭਾ ਦਾ ਬਹੁਵਚਨ ਹੈ:ਸਭਾ ਦਾ ਬਹੁਵਚਨ ਹੈ:#

SI · 15 Jul 2023 · Shift 2 · Punjabi qualifying
  • 1ਸਭਾਓਸਭਾਓ
  • 2ਸਭਾਵਾਂਸਭਾਵਾਂ
  • 3ਸਭਾਏਂਸਭਾਏਂ
  • 4ਸਭਾਈਆਂਸਭਾਈਆਂ

24.ਸ਼ੈ ਦਾ ਬਹੁਵਚਨ ਹੈ:ਸ਼ੈ ਦਾ ਬਹੁਵਚਨ ਹੈ:#

SI · 15 Jul 2023 · Shift 2 · Punjabi qualifying
  • 1ਸ਼ੈਣਾਂਸ਼ੈਣਾਂ
  • 2ਸ਼ੈਣੀਆਂਸ਼ੈਣੀਆਂ
  • 3ਸ਼ੈਓਸ਼ੈਓ
  • 4ਸ਼ੈਆਂਸ਼ੈਆਂ

25.ਜੂੰ ਦਾ ਬਹੁਵਚਨ ਹੈ:ਜੂੰ ਦਾ ਬਹੁਵਚਨ ਹੈ:#

SI · 15 Jul 2023 · Shift 3 · Punjabi qualifying
  • 1ਜੂੰਓਜੂੰਓ
  • 2ਜੂੰਏਜੂੰਏ
  • 3ਜੂੰਣਾਜੂੰਣਾ
  • 4ਜੂੰਆਂਜੂੰਆਂ

26.ਇੱਲ ਦਾ ਬਹੁਵਚਨ ਹੈ:ਇੱਲ ਦਾ ਬਹੁਵਚਨ ਹੈ:#

SI · 15 Jul 2023 · Shift 3 · Punjabi qualifying
  • 1ਇੱਲਵਾਂਇੱਲਵਾਂ
  • 2ਇੱਲਾਂਇੱਲਾਂ
  • 3ਇਲੇਇਲੇ
  • 4ਇੱਲੀਆਂਇੱਲੀਆਂ

27.ਮੰਜਾ ਦਾ ਬਹੁਵਚਨ ਹੈ:ਮੰਜਾ ਦਾ ਬਹੁਵਚਨ ਹੈ:#

SI · 15 Jul 2023 · Shift 3 · Punjabi qualifying
  • 1ਮੰਜੀਆਂਮੰਜੀਆਂ
  • 2ਮੰਜੇਮੰਜੇ
  • 3ਮੰਜਿਆਮੰਜਿਆ
  • 4ਮੰਜੀਮੰਜੀ

28.ਕੀੜਾ ਦਾ ਬਹੁਵਚਨ ਹੈ:ਕੀੜਾ ਦਾ ਬਹੁਵਚਨ ਹੈ:#

SI · 15 Jul 2023 · Shift 3 · Punjabi qualifying
  • 1ਕੀੜੇਕੀੜੇ
  • 2ਕੀੜੋਕੀੜੋ
  • 3ਕੀੜਿਆਂਕੀੜਿਆਂ
  • 4ਕੀੜੀਆਂਕੀੜੀਆਂ

29.“ਰੂਹ” ਸ਼ਬਦ ਦਾ ਬਹੁਵਚਨ ਹੈ“ਰੂਹ” ਸ਼ਬਦ ਦਾ ਬਹੁਵਚਨ ਹੈ#

SI · 20 Jun 2023 · Shift 3 · Punjabi qualifying
  • 1ਰੂਹੇਂਰੂਹੇਂ
  • 2ਰੂਹਾਰੂਹਾ
  • 3ਰੂਹਆਂਰੂਹਆਂ
  • 4ਰੂਹਾਂਰੂਹਾਂ

30.“ਬਾਂਹ” ਸ਼ਬਦ ਦਾ ਬਹੁਵਚਨ ਹੈ“ਬਾਂਹ” ਸ਼ਬਦ ਦਾ ਬਹੁਵਚਨ ਹੈ#

SI · 20 Jun 2023 · Shift 3 · Punjabi qualifying
  • 1ਬਾਹੀਂਬਾਹੀਂ
  • 2ਬਾਹੂੰਬਾਹੂੰ
  • 3ਬਾਹਵਾਂਬਾਹਵਾਂ
  • 4ਬਾਹੇਂਬਾਹੇਂ

31.“ਧੀਆਂ” ਸ਼ਬਦ ਦਾ ਇਕਵਚਨ ਹੈ:-“ਧੀਆਂ” ਸ਼ਬਦ ਦਾ ਇਕਵਚਨ ਹੈ:-#

SI · 20 Jun 2023 · Shift 3 · Punjabi qualifying
  • 1ਕੁੜੀਕੁੜੀ
  • 2ਧੀਧੀ
  • 3ਔਰਤਔਰਤ
  • 4ਤੀਮੀਤੀਮੀ

32.‘ਕਵੀ ਕਵਿਤਾ ਲਿਖ ਰਿਹਾ ਹੈ’ ਵਾਕ ਦਾ ਵਚਨ ਬਦਲ ਕੇ ਲਿਖਿਆ ਸਹੀ ਵਾਕ ਹੈ:-‘ਕਵੀ ਕਵਿਤਾ ਲਿਖ ਰਿਹਾ ਹੈ’ ਵਾਕ ਦਾ ਵਚਨ ਬਦਲ ਕੇ ਲਿਖਿਆ ਸਹੀ ਵਾਕ ਹੈ:-#

SI · 20 Jun 2023 · Shift 3 · Punjabi qualifying
  • 1ਕਵੀਆਂ ਨੇ ਕਵਿਤਾ ਲਿਖੀਕਵੀਆਂ ਨੇ ਕਵਿਤਾ ਲਿਖੀ
  • 2ਕਵੀ ਨੇ ਕਵਿਤਾ ਲਿਖੀਕਵੀ ਨੇ ਕਵਿਤਾ ਲਿਖੀ
  • 3ਕਵੀ ਕਵਿਤਾਵਾਂ ਲਿਖ ਰਹੇ ਹਨਕਵੀ ਕਵਿਤਾਵਾਂ ਲਿਖ ਰਹੇ ਹਨ
  • 4ਕਵੀ ਕਵਿਤਾ ਲਿਖ ਰਹੇ ਹਨਕਵੀ ਕਵਿਤਾ ਲਿਖ ਰਹੇ ਹਨ

33.‘ਮੁੰਡੇ ਖੇਡ ਕੇ ਘਰ ਜਾ ਰਹੇ ਹਨ’ ਵਾਕ ਦਾ ਵਚਨ ਬਦਲ ਕੇ ਲਿਖਿਆ ਸਹੀ ਵਾਕ ਹੈ‘ਮੁੰਡੇ ਖੇਡ ਕੇ ਘਰ ਜਾ ਰਹੇ ਹਨ’ ਵਾਕ ਦਾ ਵਚਨ ਬਦਲ ਕੇ ਲਿਖਿਆ ਸਹੀ ਵਾਕ ਹੈ#

SI · 21 Jun 2023 · Shift 2 · Punjabi qualifying
  • 1ਮੁੰਡਾ ਖੇਡ ਕੇ ਘਰ ਜਾ ਰਹੇ ਹਨ।ਮੁੰਡਾ ਖੇਡ ਕੇ ਘਰ ਜਾ ਰਹੇ ਹਨ।
  • 2ਮੁੰਡਿਆਂ ਖੇਡ ਕੇ ਘਰ ਜਾ ਰਹੇ ਹੈ।ਮੁੰਡਿਆਂ ਖੇਡ ਕੇ ਘਰ ਜਾ ਰਹੇ ਹੈ।
  • 3ਮੁੰਡੇ ਖੇਡ ਕੇ ਘਰ ਜਾ ਰਿਹਾ ਹੈ।ਮੁੰਡੇ ਖੇਡ ਕੇ ਘਰ ਜਾ ਰਿਹਾ ਹੈ।
  • 4ਮੁੰਡਾ ਖੇਡ ਕੇ ਘਰ ਜਾ ਰਿਹਾ ਹੈ।ਮੁੰਡਾ ਖੇਡ ਕੇ ਘਰ ਜਾ ਰਿਹਾ ਹੈ।

34.“ਮਾਤਾ” ਸ਼ਬਦ ਦਾ ਬਹੁਵਚਨ ਹੈ:-“ਮਾਤਾ” ਸ਼ਬਦ ਦਾ ਬਹੁਵਚਨ ਹੈ:-#

SI · 21 Jun 2023 · Shift 2 · Punjabi qualifying
  • 1ਮਾਤਾਂਮਾਤਾਂ
  • 2ਮਾਤਾਵਾਂਮਾਤਾਵਾਂ
  • 3ਮਾਤਵਾਂਮਾਤਵਾਂ
  • 4ਮਤਾਵਾਂਮਤਾਵਾਂ

35.“ਸਹੇਲੀਆਂ” ਸ਼ਬਦ ਦਾ ਇਕਵਚਨ ਹੈ:-“ਸਹੇਲੀਆਂ” ਸ਼ਬਦ ਦਾ ਇਕਵਚਨ ਹੈ:-#

SI · 21 Jun 2023 · Shift 2 · Punjabi qualifying
  • 1ਸਹੇਲੀਆਸਹੇਲੀਆ
  • 2ਸਹੇਲੜੀਸਹੇਲੜੀ
  • 3ਸਹੇਲਿਆਸਹੇਲਿਆ
  • 4ਸਹੇਲੀਸਹੇਲੀ

36.“ਜੋੜੀ” ਸ਼ਬਦ ਦਾ ਬਹੁਵਚਨ ਹੈ:-“ਜੋੜੀ” ਸ਼ਬਦ ਦਾ ਬਹੁਵਚਨ ਹੈ:-#

SI · 21 Jun 2023 · Shift 2 · Punjabi qualifying
  • 1ਜੋੜਜੋੜ
  • 2ਜੋੜੀਆਂਜੋੜੀਆਂ
  • 3ਜੋੜੀਜੋੜੀ
  • 4ਜੋੜਾਂਜੋੜਾਂ

37.‘ਸਵੇਰ ਹੁੰਦੇ ਹੀ ਗੱਡੀਆਂ ਚੱਲ ਪਈਆਂ’ ਵਾਕ ਵਿਚ ਵਚਨ ਬਦਲੋ :-‘ਸਵੇਰ ਹੁੰਦੇ ਹੀ ਗੱਡੀਆਂ ਚੱਲ ਪਈਆਂ’ ਵਾਕ ਵਿਚ ਵਚਨ ਬਦਲੋ :-#

SI · 21 Jun 2023 · Shift 2 · Punjabi qualifying
  • 1ਸਵੇਰ ਹੁੰਦੇ ਹੀ ਗੱਡੀਆਂ ਚੱਲ ਪਈ।ਸਵੇਰ ਹੁੰਦੇ ਹੀ ਗੱਡੀਆਂ ਚੱਲ ਪਈ।
  • 2ਸਵੇਰ ਹੁੰਦੇ ਹੀ ਗੱਡੀ ਚੱਲ ਪਈਆਂ।ਸਵੇਰ ਹੁੰਦੇ ਹੀ ਗੱਡੀ ਚੱਲ ਪਈਆਂ।
  • 3ਸਵੇਰ ਹੁੰਦੇ ਹੀ ਗੱਡੀ ਚੱਲ ਪਈ।ਸਵੇਰ ਹੁੰਦੇ ਹੀ ਗੱਡੀ ਚੱਲ ਪਈ।
  • 4ਸਵੇਰ ਹੁੰਦੇ ਹੀ ਗੱਡੀਆਂ ਚੱਲੀਆਂ ਪਈਆਂ।ਸਵੇਰ ਹੁੰਦੇ ਹੀ ਗੱਡੀਆਂ ਚੱਲੀਆਂ ਪਈਆਂ।

38.“ਚਾਬੀ” ਸ਼ਬਦ ਦਾ ਬਹੁਵਚਨ ਹੈ:-“ਚਾਬੀ” ਸ਼ਬਦ ਦਾ ਬਹੁਵਚਨ ਹੈ:-#

SI · 29 Jun 2023 · Shift 3 · Punjabi qualifying
  • 1ਚਾਬੇਚਾਬੇ
  • 2ਚਾਬੀਆਂਚਾਬੀਆਂ
  • 3ਚਾਬਿਆਚਾਬਿਆ
  • 4ਚਆਬੀਚਆਬੀ

39.‘ਬੱਚੇ ਸਕੂਲ ਲਈ ਨਿਕਲ ਗਏ ਹਨ।’ ਵਾਕ ਵਿਚ ਵਚਨ ਬਦਲੋ:-‘ਬੱਚੇ ਸਕੂਲ ਲਈ ਨਿਕਲ ਗਏ ਹਨ।’ ਵਾਕ ਵਿਚ ਵਚਨ ਬਦਲੋ:-#

SI · 29 Jun 2023 · Shift 3 · Punjabi qualifying
  • 1ਬੱਚਾ ਸਕੂਲਾਂ ਲਈ ਨਿਕਲ ਗਏ ਹੈ।ਬੱਚਾ ਸਕੂਲਾਂ ਲਈ ਨਿਕਲ ਗਏ ਹੈ।
  • 2ਬੱਚਾ ਸਕੂਲ ਲਈ ਨਿਕਲ ਗਿਆ ਹੈ।ਬੱਚਾ ਸਕੂਲ ਲਈ ਨਿਕਲ ਗਿਆ ਹੈ।
  • 3ਬੱਚਾ ਸਕੂਲ ਲਈ ਨਿਕਲ ਗਏ ਹੈ।ਬੱਚਾ ਸਕੂਲ ਲਈ ਨਿਕਲ ਗਏ ਹੈ।
  • 4ਬੱਚੇ ਸਕੂਲ ਲਈ ਨਿਕਲ ਗਿਆ ਹਨ।ਬੱਚੇ ਸਕੂਲ ਲਈ ਨਿਕਲ ਗਿਆ ਹਨ।

40.“ਤਾਲੇ” ਸ਼ਬਦ ਦਾ ਇਕਵਚਨ ਹੈ:-“ਤਾਲੇ” ਸ਼ਬਦ ਦਾ ਇਕਵਚਨ ਹੈ:-#

SI · 29 Jun 2023 · Shift 3 · Punjabi qualifying
  • 1ਤਾਲਾਤਾਲਾ
  • 2ਤਾਲਤਾਲ
  • 3ਤਾਅਲਾਤਾਅਲਾ
  • 4ਤਾਲੀਤਾਲੀ

41.ਨਿਮਨ ਲਿਖਤ ਵਿਚ ਕਿਹੜਾ ਵਾਕ ਅਸ਼ੁੱਧ ਹੈ:-ਨਿਮਨ ਲਿਖਤ ਵਿਚ ਕਿਹੜਾ ਵਾਕ ਅਸ਼ੁੱਧ ਹੈ:-#

SI · 29 Jun 2023 · Shift 3 · Punjabi qualifying
  • 1ਮੁੰਡਾ ਬਹੁਤ ਸੋਹਣਾ ਗਾਉਂਦਾ ਹੈ।ਮੁੰਡਾ ਬਹੁਤ ਸੋਹਣਾ ਗਾਉਂਦਾ ਹੈ।
  • 2ਇਹ ਮੁੰਡਾ ਝੂਠ ਨਹੀਂ ਬੋਲਦੇ।ਇਹ ਮੁੰਡਾ ਝੂਠ ਨਹੀਂ ਬੋਲਦੇ।
  • 3ਤੁਸੀਂ ਰੋਜ਼ਾਨਾਂ ਸੈਰ ਕਰਦੇ ਹੋ।ਤੁਸੀਂ ਰੋਜ਼ਾਨਾਂ ਸੈਰ ਕਰਦੇ ਹੋ।
  • 4ਉਹਦੀਆਂ ਅੱਖਾਂ ਵਿਚ ਅੱਥਰੂ ਆ ਗਏਉਹਦੀਆਂ ਅੱਖਾਂ ਵਿਚ ਅੱਥਰੂ ਆ ਗਏ

42.“ਝੋਟਾ” ਸ਼ਬਦ ਦਾ ਬਹੁਵਚਨ ਹੈ:-“ਝੋਟਾ” ਸ਼ਬਦ ਦਾ ਬਹੁਵਚਨ ਹੈ:-#

SI · 29 Jun 2023 · Shift 3 · Punjabi qualifying
  • 1ਝੋਟੇਝੋਟੇ
  • 2ਝੋਟਝੋਟ
  • 3ਝੋਟੀਝੋਟੀ
  • 4ਝੋਟੀਆਂਝੋਟੀਆਂ

43.‘ਲੜਕੀ ਦਾ ਸੈਂਡਲ ਡਿਗ ਪਿਆ’ ਵਾਕ ਵਿਚ ਵਚਨ ਬਦਲੋ :-‘ਲੜਕੀ ਦਾ ਸੈਂਡਲ ਡਿਗ ਪਿਆ’ ਵਾਕ ਵਿਚ ਵਚਨ ਬਦਲੋ :-#

SI · 29 Jul 2023 · Shift 3 · Punjabi qualifying
  • 1ਲੜਕਿਆਂ ਦੇ ਸੈਂਡਲ ਡਿਗ ਪਏਲੜਕਿਆਂ ਦੇ ਸੈਂਡਲ ਡਿਗ ਪਏ
  • 2ਲੜਕੀਆਂ ਦੇ ਸੈਂਡਲ ਡਿਗ ਪਏਲੜਕੀਆਂ ਦੇ ਸੈਂਡਲ ਡਿਗ ਪਏ
  • 3ਲੜਕੀਆਂ ਦਾ ਸੈਂਡਲ ਡਿਗ ਪਿਆਲੜਕੀਆਂ ਦਾ ਸੈਂਡਲ ਡਿਗ ਪਿਆ
  • 4ਲੜਕੀ ਦੇ ਸੈਂਡਲ ਡਿਗ ਪਏਲੜਕੀ ਦੇ ਸੈਂਡਲ ਡਿਗ ਪਏ

44.“ਮੋਰਨੀ” ਸ਼ਬਦ ਦਾ ਬਹੁਵਚਨ ਹੈ:-“ਮੋਰਨੀ” ਸ਼ਬਦ ਦਾ ਬਹੁਵਚਨ ਹੈ:-#

SI · 29 Jul 2023 · Shift 3 · Punjabi qualifying
  • 1ਮੋਰਨੀਏਮੋਰਨੀਏ
  • 2ਮੋਰਮੋਰ
  • 3ਮੋਰਾਂਮੋਰਾਂ
  • 4ਮੋਰਨੀਆਂਮੋਰਨੀਆਂ

45.‘ਮੁੰਡੇ ਨੇ ਫਲ ਖਾ ਲਿਆ’ ਵਾਕ ਵਿਚ ਵਚਨ ਬਦਲੋ:-‘ਮੁੰਡੇ ਨੇ ਫਲ ਖਾ ਲਿਆ’ ਵਾਕ ਵਿਚ ਵਚਨ ਬਦਲੋ:-#

SI · 31 Jul 2023 · Shift 2 · Punjabi qualifying
  • 1ਮੁੰਡਿਆਂ ਨੇ ਫਲਾਂ ਨੂੰ ਖਾ ਲਿਆਮੁੰਡਿਆਂ ਨੇ ਫਲਾਂ ਨੂੰ ਖਾ ਲਿਆ
  • 2ਮੁੰਡਿਆਂ ਨੇ ਫਲ ਖਾਧਾਮੁੰਡਿਆਂ ਨੇ ਫਲ ਖਾਧਾ
  • 3ਮੁੰਡਿਆਂ ਨੇ ਫਲ ਖਾ ਲਏਮੁੰਡਿਆਂ ਨੇ ਫਲ ਖਾ ਲਏ
  • 4ਮੁੰਡੇ ਫਲ ਖਾ ਚੁਕੇਮੁੰਡੇ ਫਲ ਖਾ ਚੁਕੇ

46.“ਜੂੰ” ਸ਼ਬਦ ਦਾ ਬਹੁਵਚਨ ਹੈ:-“ਜੂੰ” ਸ਼ਬਦ ਦਾ ਬਹੁਵਚਨ ਹੈ:-#

SI · 31 Jul 2023 · Shift 2 · Punjabi qualifying
  • 1ਜੂੰਹਾਂਜੂੰਹਾਂ
  • 2ਜੂਆਂਜੂਆਂ
  • 3ਜੂਏਂਜੂਏਂ
  • 4ਜੂਵਾਂਜੂਵਾਂ

47.“ਗਊ” ਸ਼ਬਦ ਦਾ ਬਹੁਵਚਨ ਹੈ:-“ਗਊ” ਸ਼ਬਦ ਦਾ ਬਹੁਵਚਨ ਹੈ:-#

SI · 31 Jul 2023 · Shift 2 · Punjabi qualifying
  • 1ਗਾਂਗਾਂ
  • 2ਗਊਆਂਗਊਆਂ
  • 3ਗਾਵਾਂਗਾਵਾਂ
  • 4ਗਊਏਂਗਊਏਂ

48.‘ਮੇਰੇ ਲਈ ਕੰਪਿਊਟਰ ਲਿਆਓ’ ਵਾਕ ਵਿਚ ਵਚਨ ਬਦਲੋ :-‘ਮੇਰੇ ਲਈ ਕੰਪਿਊਟਰ ਲਿਆਓ’ ਵਾਕ ਵਿਚ ਵਚਨ ਬਦਲੋ :-#

SI · 31 Jul 2023 · Shift 3 · Punjabi qualifying
  • 1ਸਾਡੇ ਲਈ ਕੰਪਿਊਟਰ ਲਿਆਓਸਾਡੇ ਲਈ ਕੰਪਿਊਟਰ ਲਿਆਓ
  • 2ਸਾਡੇ ਲਈ ਕੰਪਿਊਟਰਾਂ ਲਿਆਓਸਾਡੇ ਲਈ ਕੰਪਿਊਟਰਾਂ ਲਿਆਓ
  • 3ਸਾਡੇ ਸਾਰਿਆਂ ਲਈ ਕੰਪਿਊਟਰ ਲਿਆਓਸਾਡੇ ਸਾਰਿਆਂ ਲਈ ਕੰਪਿਊਟਰ ਲਿਆਓ
  • 4ਸਾਰਿਆ ਲਈ ਕੰਪਿਊਟਰ ਲਿਆਓਸਾਰਿਆ ਲਈ ਕੰਪਿਊਟਰ ਲਿਆਓ

49.“ਕਮੀਜ਼” ਸ਼ਬਦ ਦਾ ਬਹੁਵਚਨ ਹੈ:-“ਕਮੀਜ਼” ਸ਼ਬਦ ਦਾ ਬਹੁਵਚਨ ਹੈ:-#

SI · 31 Jul 2023 · Shift 3 · Punjabi qualifying
  • 1ਕਮੀਜ਼ਾਂਕਮੀਜ਼ਾਂ
  • 2ਕਮੀਜ਼ਿਆਂਕਮੀਜ਼ਿਆਂ
  • 3ਕੁੜਤੇਕੁੜਤੇ
  • 4ਕੁੜਤੀਆਂਕੁੜਤੀਆਂ

50.“ਬੂਹੇ” ਸ਼ਬਦ ਦਾ ਇਕਵਚਨ ਹੈ“ਬੂਹੇ” ਸ਼ਬਦ ਦਾ ਇਕਵਚਨ ਹੈ#

SI · 31 Jul 2023 · Shift 3 · Punjabi qualifying
  • 1ਦਰਦਰ
  • 2ਬੂਹਿਆਂਬੂਹਿਆਂ
  • 3ਬੂਹਾਬੂਹਾ
  • 4ਬੂਹੀਆਂਬੂਹੀਆਂ

51.“ਕਰੂੰਬਲ” ਸ਼ਬਦ ਦਾ ਬਹੁਵਚਨ ਹੈ“ਕਰੂੰਬਲ” ਸ਼ਬਦ ਦਾ ਬਹੁਵਚਨ ਹੈ#

SI · 31 Jul 2023 · Shift 3 · Punjabi qualifying
  • 1ਕਰੂੰਬਾਂਕਰੂੰਬਾਂ
  • 2ਕਰਬਲਾਕਰਬਲਾ
  • 3ਕਰੂੰਬਲੇਂਕਰੂੰਬਲੇਂ
  • 4ਕਰੂੰਬਲਾਂਕਰੂੰਬਲਾਂ

52.'ਹਰਸਿਮਰਨ ਪੜ੍ਹਦਾ ਹੈ।' ਵਾਕ ਵਿੱਚ ਹਰਸਿਮਰਨ ਕਿਹੜਾ ਕਾਰਕ ਹੈ।'ਹਰਸਿਮਰਨ ਪੜ੍ਹਦਾ ਹੈ।' ਵਾਕ ਵਿੱਚ ਹਰਸਿਮਰਨ ਕਿਹੜਾ ਕਾਰਕ ਹੈ।#

SI · 20 Jun 2023 · Shift 2
  • 1ਕਰਤਾ ਕਾਰਕਕਰਤਾ ਕਾਰਕ
  • 2ਸੰਬੰਧ ਕਾਰਕਸੰਬੰਧ ਕਾਰਕ
  • 3ਕਰਨ ਕਾਰਕਕਰਨ ਕਾਰਕ
  • 4ਅਪਾਦਾਨ ਕਾਰਕਅਪਾਦਾਨ ਕਾਰਕ

53.‘ਇਹ ਮੋਹਨ ਦੀ ਟੋਪੀ ਹੈ’ ਕਿਹੜਾ ਕਾਰਕ ਹੈ?‘ਇਹ ਮੋਹਨ ਦੀ ਟੋਪੀ ਹੈ’ ਕਿਹੜਾ ਕਾਰਕ ਹੈ?#

SI · 29 Jun 2023 · Shift 1
  • 1ਅਧਿਕਰਨ ਕਾਰਕਅਧਿਕਰਨ ਕਾਰਕ
  • 2ਕਰਮ ਕਾਰਕਕਰਮ ਕਾਰਕ
  • 3ਸੰਬੰਧ ਕਾਰਕਸੰਬੰਧ ਕਾਰਕ
  • 4ਸੰਬੋਧਨ ਕਾਰਕਸੰਬੋਧਨ ਕਾਰਕ

54.ਕਮਰੇ ਵਿੱਚ ਆਰਾਮ ਨਾਲ ਬੈਠੇ, ਵਾਕ ਵਿੱਚ.............ਕਾਰਕ ਹੈ:-ਕਮਰੇ ਵਿੱਚ ਆਰਾਮ ਨਾਲ ਬੈਠੇ, ਵਾਕ ਵਿੱਚ.............ਕਾਰਕ ਹੈ:-#

SI · 29 Jul 2023 · Shift 2
  • 1ਅਧਿਕਰਨ ਕਾਰਕਅਧਿਕਰਨ ਕਾਰਕ
  • 2ਸਬੰਧਕ ਕਾਰਕਸਬੰਧਕ ਕਾਰਕ
  • 3ਕਰਮ ਕਾਰਕਕਰਮ ਕਾਰਕ
  • 4ਕਰਤਾ ਕਾਰਕਕਰਤਾ ਕਾਰਕ

55.'ਪੰਜੇਬ' ਸ਼ਬਦ ਦਾ ਬਹੁ-ਵਚਨ ਚੁਣੋ।'ਪੰਜੇਬ' ਸ਼ਬਦ ਦਾ ਬਹੁ-ਵਚਨ ਚੁਣੋ।#

SI · 19 Aug 2021 · Shift 1
  • 1ਪੰਜੇਬਾਂਵਾਂਪੰਜੇਬਾਂਵਾਂ
  • 2ਪੰਜੇਬਵਾਂਪੰਜੇਬਵਾਂ
  • 3ਪੰਜੇਬਾਂਪੰਜੇਬਾਂ
  • 4ਪੰਜਾਬਣਪੰਜਾਬਣ

56.'ਰਿਕਸ਼ਾ' ਸ਼ਬਦ ਦਾ ਬਹੁ-ਵਚਨ ਚੁਣੋ।'ਰਿਕਸ਼ਾ' ਸ਼ਬਦ ਦਾ ਬਹੁ-ਵਚਨ ਚੁਣੋ।#

SI · 19 Aug 2021 · Shift 1
  • 1ਰਿਕਸ਼ੀਆਂਰਿਕਸ਼ੀਆਂ
  • 2ਰਿਕਸ਼ੇਰਿਕਸ਼ੇ
  • 3ਰਿਕਸ਼ਾਂਰਿਕਸ਼ਾਂ
  • 4ਰਿਕਸ਼ਿਆਂਰਿਕਸ਼ਿਆਂ

57.ਹੇਠ ਲਿਖਿਆਂ ਵਿੱਚੋਂ ਬਹੁ-ਵਚਨ ਚੁਣੋ।ਹੇਠ ਲਿਖਿਆਂ ਵਿੱਚੋਂ ਬਹੁ-ਵਚਨ ਚੁਣੋ।#

SI · 24 Aug 2021 · Shift 1
  • 1ਮਾਮੀਮਾਮੀ
  • 2ਨਾਨਾਨਾਨਾ
  • 3ਮਾਤਾਮਾਤਾ
  • 4ਮਾਮੇਮਾਮੇ

58.'ਚਿੜੀ ਚੀਂ-ਚੀਂ ਕਰ ਰਹੀ ਹੈ।' ਦਾ ਵਚਨ ਬਦਲੋ।'ਚਿੜੀ ਚੀਂ-ਚੀਂ ਕਰ ਰਹੀ ਹੈ।' ਦਾ ਵਚਨ ਬਦਲੋ।#

Constable · 2 Jun 2025 · Shift 2 · Punjabi qualifying
  • 1ਚਿੜੀਆਂ ਚੀਂਆਂ-ਚੀਂਆਂ ਕਰ ਰਹੀਆਂ ਹਨ।ਚਿੜੀਆਂ ਚੀਂਆਂ-ਚੀਂਆਂ ਕਰ ਰਹੀਆਂ ਹਨ।
  • 2ਚਿੜੀ ਚੀਂ-ਚੀਂ ਕਰ ਰਹੀਆਂ ਹੈ।ਚਿੜੀ ਚੀਂ-ਚੀਂ ਕਰ ਰਹੀਆਂ ਹੈ।
  • 3ਚਿੜੀਆਂ ਚੀਂ-ਚੀਂ ਕਰ ਰਹੀਆਂ ਹਨ।ਚਿੜੀਆਂ ਚੀਂ-ਚੀਂ ਕਰ ਰਹੀਆਂ ਹਨ।
  • 4ਚਿੜੀਆਂ ਚੀਂ-ਚੀਂ ਕਰ ਰਹੀਆਂ ਹੈ।ਚਿੜੀਆਂ ਚੀਂ-ਚੀਂ ਕਰ ਰਹੀਆਂ ਹੈ।

59.ਇਕਵਚਨ ਤੇ ਬਹੁਵਚਨ ਦਾ ਕਿਹੜਾ ਜੁੱਟ ਸਹੀ ਨਹੀਂ ਹੈ?ਇਕਵਚਨ ਤੇ ਬਹੁਵਚਨ ਦਾ ਕਿਹੜਾ ਜੁੱਟ ਸਹੀ ਨਹੀਂ ਹੈ?#

Constable · 4 Jun 2025 · Punjabi qualifying
  • 1ਚੂੰ - ਚੂੰਆਂਚੂੰ - ਚੂੰਆਂ
  • 2ਸੈ - ਸੈਆਂਸੈ - ਸੈਆਂ
  • 3ਸਰੂੰ - ਸਰੂੰਆਂਸਰੂੰ - ਸਰੂੰਆਂ
  • 4ਧੋਬੀ - ਧੋਬੀਆਂਧੋਬੀ - ਧੋਬੀਆਂ

60.'ਕੁਰਸੀ' ਦਾ ਬਹੁ-ਵਚਨ ਚੁਣੋ'ਕੁਰਸੀ' ਦਾ ਬਹੁ-ਵਚਨ ਚੁਣੋ#

Constable · 4 Jun 2025 · Punjabi qualifying
  • 1ਕੁਰਸੀਓਂਕੁਰਸੀਓਂ
  • 2ਕੁਰਸਿਆਂਕੁਰਸਿਆਂ
  • 3ਕੁਰਸੀਆਂਕੁਰਸੀਆਂ
  • 4ਕੁਰਸੀਏਂਕੁਰਸੀਏਂ

61.ਹੇਠ ਲਿਖੇ ਸ਼ਬਦ-ਜੁੱਟਾਂ ਵਿਚੋਂ ਇਕ-ਵਚਨ ਦੀ ਚੋਣ ਕਰੋ:ਹੇਠ ਲਿਖੇ ਸ਼ਬਦ-ਜੁੱਟਾਂ ਵਿਚੋਂ ਇਕ-ਵਚਨ ਦੀ ਚੋਣ ਕਰੋ:#

Constable · 4 Jun 2025 · Punjabi qualifying
  • 1ਫਲ, ਕੇਲੇ, ਥੱਸਾਂਫਲ, ਕੇਲੇ, ਥੱਸਾਂ
  • 2ਫਰਨੀਚਰ, ਘੋੜੇ, ਮੁੰਡੇਫਰਨੀਚਰ, ਘੋੜੇ, ਮੁੰਡੇ
  • 3ਮੁੰਡੇ, ਘਰ, ਕੱਪ-ਪਲੇਟਾਂਮੁੰਡੇ, ਘਰ, ਕੱਪ-ਪਲੇਟਾਂ
  • 4ਘੋੜਾ, ਸ਼ੀਸ਼ਾ, ਮਾਂਘੋੜਾ, ਸ਼ੀਸ਼ਾ, ਮਾਂ

62.ਸਹੀ ਵਚਨ/ਬਹੁਵਚਨ ਦੱਸੋਸਹੀ ਵਚਨ/ਬਹੁਵਚਨ ਦੱਸੋ#

Constable · 4 Jun 2025 · Punjabi qualifying
  • 1ਕੁਰਸੀ/ਕੁਰਸੀਆਂਕੁਰਸੀ/ਕੁਰਸੀਆਂ
  • 2ਘੋੜਾ/ਘੋੜੇਘੋੜਾ/ਘੋੜੇ
  • 3ਕਲਮ/ਕਲਮੀਆਂਕਲਮ/ਕਲਮੀਆਂ
  • 4ਕਾਂ/ਚਿੜੀਕਾਂ/ਚਿੜੀ

63.ਵਾਕ "ਪੰਜ ਵਿਦਿਆਰਥਣੀਆਂ ਨੇ ਪ੍ਰੀਖਿਆ ਦਿੱਤੀ।" — ਇਸ ਵਾਕ ਵਿੱਚ ਸੰਖਿਆ ਦੀ ਦ੍ਰਿਸ਼ਟੀ ਤੋਂ ਇਹ ਹੈ:ਵਾਕ "ਪੰਜ ਵਿਦਿਆਰਥਣੀਆਂ ਨੇ ਪ੍ਰੀਖਿਆ ਦਿੱਤੀ।" — ਇਸ ਵਾਕ ਵਿੱਚ ਸੰਖਿਆ ਦੀ ਦ੍ਰਿਸ਼ਟੀ ਤੋਂ ਇਹ ਹੈ:#

Constable · 22 May 2025
  • 1ਗਲਤਗਲਤ
  • 2ਕੋਈ ਨਹੀਂਕੋਈ ਨਹੀਂ
  • 3ਸਹੀਸਹੀ
  • 4ਅਣਸੁਚਿਤਅਣਸੁਚਿਤ

64.'ਸ਼ੈ' ਦਾ ਵਚਨ ਬਦਲੋ -'ਸ਼ੈ' ਦਾ ਵਚਨ ਬਦਲੋ -#

Constable · 6 May 2025 · Punjabi qualifying
  • 1ਸ਼ੈਆਂਸ਼ੈਆਂ
  • 2ਸ਼ੈਸ਼ੈ
  • 3ਸ਼ੈਏਂਸ਼ੈਏਂ
  • 4ਸ਼ੈਵਾਂਸ਼ੈਵਾਂ

65.'ਕੈ' ਸ਼ਬਦ ਨੂੰ ਬਹੁ ਵਚਨ ਵਿੱਚ ਬਦਲੋ:'ਕੈ' ਸ਼ਬਦ ਨੂੰ ਬਹੁ ਵਚਨ ਵਿੱਚ ਬਦਲੋ:#

Constable · 6 May 2025 · Punjabi qualifying
  • 1ਕਇਆਵਾਂਕਇਆਵਾਂ
  • 2ਕੈਵਾਕੈਵਾ
  • 3ਕਾਵਾਂਕਾਵਾਂ
  • 4ਕੈਆਂਕੈਆਂ

66.ਪੰਜਾਬੀ ਭਾਸ਼ਾ ਵਿਚ ਵਚਨ ਕਿੰਨੇ ਪ੍ਰਕਾਰ ਦਾ ਹੁੰਦਾ ਹੈ?ਪੰਜਾਬੀ ਭਾਸ਼ਾ ਵਿਚ ਵਚਨ ਕਿੰਨੇ ਪ੍ਰਕਾਰ ਦਾ ਹੁੰਦਾ ਹੈ?#

Constable · 6 May 2025 · Punjabi qualifying
  • 1ਪੰਜਪੰਜ
  • 2ਤਿੰਨਤਿੰਨ
  • 3ਇੱਕਇੱਕ
  • 4ਦੋਦੋ

67.'ਸ਼ੈ' ਦਾ ਬਹੁਵਚਨ ਹੈ:'ਸ਼ੈ' ਦਾ ਬਹੁਵਚਨ ਹੈ:#

Constable · 18 Jun 2025 · Punjabi qualifying
  • 1ਸ਼ੈਆਵਾਂਸ਼ੈਆਵਾਂ
  • 2ਸ਼ੈਸ਼ੈ
  • 3ਸ਼ੈਆਂਸ਼ੈਆਂ
  • 4ਸ਼ੈਅਸ਼ੈਅ

68.ਉਸ ਦਾ ਘਰ ਬਾਗ਼ਾ ਕੋਲ ਪੈਂਦੇ ਸਕੂਲ ਦੇ ਨੇੜੇ ਹੈ। ਉਪਰੋਕਤ ਵਾਕ ਦਾ ਵਚਨ ਬਦਲਣ 'ਤੇ ਕਿਹੜਾ ਵਾਕ ਬਣੇਗਾ?ਉਸ ਦਾ ਘਰ ਬਾਗ਼ਾ ਕੋਲ ਪੈਂਦੇ ਸਕੂਲ ਦੇ ਨੇੜੇ ਹੈ। ਉਪਰੋਕਤ ਵਾਕ ਦਾ ਵਚਨ ਬਦਲਣ 'ਤੇ ਕਿਹੜਾ ਵਾਕ ਬਣੇਗਾ?#

Constable · 18 Jun 2025 · Punjabi qualifying
  • 1ਉਹਨਾਂ ਦੇ ਘਰ ਬਾਗ਼ਾਂ ਕੋਲ ਪੈਂਦੇ ਸਕੂਲਾਂ ਦੇ ਨੇੜੇ ਹਨ।ਉਹਨਾਂ ਦੇ ਘਰ ਬਾਗ਼ਾਂ ਕੋਲ ਪੈਂਦੇ ਸਕੂਲਾਂ ਦੇ ਨੇੜੇ ਹਨ।
  • 2ਉਸ ਦੇ ਘਰ ਬਾਗ਼ਾ ਕੋਲ ਪੈਂਦੇ ਸਕੂਲਾਂ ਦੇ ਨੇੜੇ ਹੈ।ਉਸ ਦੇ ਘਰ ਬਾਗ਼ਾ ਕੋਲ ਪੈਂਦੇ ਸਕੂਲਾਂ ਦੇ ਨੇੜੇ ਹੈ।
  • 3ਉਹਨਾਂ ਦੇ ਘਰ ਬਾਗ਼ਾਂ ਕੋਲ ਪੈਂਦੇ ਸਕੂਲ ਦੇ ਨੇੜੇ ਹਨ।ਉਹਨਾਂ ਦੇ ਘਰ ਬਾਗ਼ਾਂ ਕੋਲ ਪੈਂਦੇ ਸਕੂਲ ਦੇ ਨੇੜੇ ਹਨ।
  • 4ਉਹਨਾਂ ਦਾ ਘਰ ਬਾਗ਼ਾਂ ਕੋਲ ਪੈਂਦੇ ਸਕੂਲਾਂ ਦੇ ਨੇੜੇ ਹੈ।ਉਹਨਾਂ ਦਾ ਘਰ ਬਾਗ਼ਾਂ ਕੋਲ ਪੈਂਦੇ ਸਕੂਲਾਂ ਦੇ ਨੇੜੇ ਹੈ।

69.ਬਾਂਹ ਸ਼ਬਦ ਦਾ ਬਹੁਵਚਨ ਸ਼ਬਦ ਚੁਣੋ।ਬਾਂਹ ਸ਼ਬਦ ਦਾ ਬਹੁਵਚਨ ਸ਼ਬਦ ਚੁਣੋ।#

Constable · 22 May 2025 · Punjabi qualifying
  • 1ਬਾਹਾਂਬਾਹਾਂ
  • 2ਬਹੇਬਹੇ
  • 3ਬਾਹੀਆਂਬਾਹੀਆਂ
  • 4ਬਾਹੇਬਾਹੇ

70.ਵਾਕ "ਵੱਡਾ ਮੁੰਡਾ ਕੌਲੀ ਵਿੱਚ ਚੌਲ ਪਾ ਕੇ ਖਾ ਰਿਹਾ ਹੈ।" ਵਿੱਚ ਵਚਨ ਬਦਲੀ ਕਰੋ।ਵਾਕ "ਵੱਡਾ ਮੁੰਡਾ ਕੌਲੀ ਵਿੱਚ ਚੌਲ ਪਾ ਕੇ ਖਾ ਰਿਹਾ ਹੈ।" ਵਿੱਚ ਵਚਨ ਬਦਲੀ ਕਰੋ।#

Constable · 22 May 2025 · Punjabi qualifying
  • 1ਵੱਡੇ ਮੁੰਡੇ ਕੌਲੀਆਂ ਵਿੱਚ ਚੌਲ ਪਾ ਕੇ ਖਾ ਰਹੇ ਹਨ।ਵੱਡੇ ਮੁੰਡੇ ਕੌਲੀਆਂ ਵਿੱਚ ਚੌਲ ਪਾ ਕੇ ਖਾ ਰਹੇ ਹਨ।
  • 2ਵੱਡੇ ਮੁੰਡੇ ਕੌਲੀਆਂ ਵਿੱਚ ਚੌਲ ਪਾ ਕੇ ਖਾ ਰਿਹਾ ਹਨ।ਵੱਡੇ ਮੁੰਡੇ ਕੌਲੀਆਂ ਵਿੱਚ ਚੌਲ ਪਾ ਕੇ ਖਾ ਰਿਹਾ ਹਨ।
  • 3ਵੱਡੇ ਮੁੰਡੇ ਕੌਲੀ ਵਿੱਚ ਚੌਲ ਪਾ ਕੇ ਖਾ ਰਿਹਾ ਹੈ।ਵੱਡੇ ਮੁੰਡੇ ਕੌਲੀ ਵਿੱਚ ਚੌਲ ਪਾ ਕੇ ਖਾ ਰਿਹਾ ਹੈ।
  • 4ਵੱਡਾ ਮੁੰਡਾ ਕੌਲੀ ਵਿੱਚ ਚੌਲ ਪਾ ਕੇ ਖਾ ਰਿਹਾ ਹਨ।ਵੱਡਾ ਮੁੰਡਾ ਕੌਲੀ ਵਿੱਚ ਚੌਲ ਪਾ ਕੇ ਖਾ ਰਿਹਾ ਹਨ।

71.ਕਚਾਲੂ ਸ਼ਬਦ ਦਾ ਵਚਨ ਬਦਲੋ:ਕਚਾਲੂ ਸ਼ਬਦ ਦਾ ਵਚਨ ਬਦਲੋ:#

Constable · 22 May 2025 · Punjabi qualifying
  • 1ਕਚਾਲੂਆਂਕਚਾਲੂਆਂ
  • 2ਕਚਾਲੂਈਕਚਾਲੂਈ
  • 3ਕਚਾਲੂਕਚਾਲੂ
  • 4ਕਚਾਲੂਕਚਾਲੂ

72.ਸਹੀ ਇੱਕ ਵਚਨ-ਬਹੁ ਵਚਨ ਦੱਸੋ।ਸਹੀ ਇੱਕ ਵਚਨ-ਬਹੁ ਵਚਨ ਦੱਸੋ।#

Constable · 22 May 2025 · Punjabi qualifying
  • 1ਕੁੜੀ/ਮੁੰਡਾਕੁੜੀ/ਮੁੰਡਾ
  • 2ਚੋ/ਚੋਆਂਚੋ/ਚੋਆਂ
  • 3ਕਾਪੀ/ਪੈਨਸਿਲਕਾਪੀ/ਪੈਨਸਿਲ
  • 4ਮਾਂ/ਮਾਈਮਾਂ/ਮਾਈ

73."ਬੱਕਰਾ" ਸ਼ਬਦ ਲਈ ਢੁਕਵਾਂ ਬਹੁਵਚਨ ਸ਼ਬਦ ਚੁਣੋ।"ਬੱਕਰਾ" ਸ਼ਬਦ ਲਈ ਢੁਕਵਾਂ ਬਹੁਵਚਨ ਸ਼ਬਦ ਚੁਣੋ।#

Constable · 29 May 2025 · Punjabi qualifying
  • 1ਬੱਕਰੀਬੱਕਰੀ
  • 2ਚਰਖੇਚਰਖੇ
  • 3ਬੱਕਰੀਆਂਬੱਕਰੀਆਂ
  • 4ਬੱਕਰੇਬੱਕਰੇ

74."ਕਿਸ਼ਤੀਆਂ" ਸ਼ਬਦ ਦਾ ਇਕਵਚਨ ਕੀ ਹੋਵੇਗਾ?"ਕਿਸ਼ਤੀਆਂ" ਸ਼ਬਦ ਦਾ ਇਕਵਚਨ ਕੀ ਹੋਵੇਗਾ?#

Constable · 29 May 2025 · Punjabi qualifying
  • 1ਕਿਸ਼ਤੀਏਕਿਸ਼ਤੀਏ
  • 2ਕਿਸ਼ਤੀਕਿਸ਼ਤੀ
  • 3ਕਿਸ਼ਤਿਕਿਸ਼ਤਿ
  • 4ਕਿਸ਼ਤੀਆਂਕਿਸ਼ਤੀਆਂ

75.ਦਿੱਤੇ ਗਏ ਸ਼ਬਦ ਦਾ ਢੁਕਵਾਂ ਬਹੁਵਚਨ ਸ਼ਬਦ ਚੁਣੋ। ਕਲਮਦਿੱਤੇ ਗਏ ਸ਼ਬਦ ਦਾ ਢੁਕਵਾਂ ਬਹੁਵਚਨ ਸ਼ਬਦ ਚੁਣੋ। ਕਲਮ#

Constable · 30 May 2025 · Punjabi qualifying
  • 1ਕਲਮੀਕਲਮੀ
  • 2ਕਲਮੋਕਲਮੋ
  • 3ਕਲਮਾਂਕਲਮਾਂ
  • 4ਕਲਮਨਕਲਮਨ

76.ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ਇੱਕ-ਵਚਨ ਹੈ?ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ਇੱਕ-ਵਚਨ ਹੈ?#

Constable · 30 May 2025 · Punjabi qualifying
  • 1ਤਾਰਾਤਾਰਾ
  • 2ਕਿਤਾਬਾਂਕਿਤਾਬਾਂ
  • 3ਗੱਡੀਆਂਗੱਡੀਆਂ
  • 4ਕੁਰਸੀਆਂਕੁਰਸੀਆਂ

77.ਹੇਠ ਲਿਖਿਆਂ ਵਿੱਚੋਂ ਕਿਹੜਾ ਬਹੁਵਚਨ ਸਹੀ ਨਹੀਂ ਹੈ?ਹੇਠ ਲਿਖਿਆਂ ਵਿੱਚੋਂ ਕਿਹੜਾ ਬਹੁਵਚਨ ਸਹੀ ਨਹੀਂ ਹੈ?#

Constable · 30 May 2025 · Punjabi qualifying
  • 1ਡਾਕਟਰ – ਡਾਕਟਰਾਂਡਾਕਟਰ – ਡਾਕਟਰਾਂ
  • 2ਮੁਸਾਫਰ – ਮੁਸਾਫਰਾਂਮੁਸਾਫਰ – ਮੁਸਾਫਰਾਂ
  • 3ਅਧਿਆਪਕ – ਅਧਿਆਪਕਾਅਧਿਆਪਕ – ਅਧਿਆਪਕਾ
  • 4ਨੌਜਵਾਨ – ਨੌਜਵਾਨਾਂਨੌਜਵਾਨ – ਨੌਜਵਾਨਾਂ

78.‘ਖ਼ੁਸ਼ਬੋ’ ਸ਼ਬਦ ਦਾ ਵਚਨ ਬਦਲੋ।‘ਖ਼ੁਸ਼ਬੋ’ ਸ਼ਬਦ ਦਾ ਵਚਨ ਬਦਲੋ।#

Constable · 8 Aug 2024 · Shift 1 · Punjabi qualifying
  • 1ਖ਼ੁਸ਼ਬੋਆਂਖ਼ੁਸ਼ਬੋਆਂ
  • 2ਖ਼ੁਸ਼ਬੋਵਾਂਖ਼ੁਸ਼ਬੋਵਾਂ
  • 3ਖ਼ੁਸ਼ਬੋਖ਼ੁਸ਼ਬੋ
  • 4ਖ਼ੁਸ਼ਬੋਈਖ਼ੁਸ਼ਬੋਈ

79.‘ਘੋੜੇ ਪਾਣੀ ਪੀਂਦੇ ਹਨ।’ ਵਾਕ ਵਿੱਚ ‘ਘੋੜੇ’ਸ਼ਬਦ ਕਿਿਹੜਾ ਵਚਨ ਹੈ?‘ਘੋੜੇ ਪਾਣੀ ਪੀਂਦੇ ਹਨ।’ ਵਾਕ ਵਿੱਚ ‘ਘੋੜੇ’ਸ਼ਬਦ ਕਿਿਹੜਾ ਵਚਨ ਹੈ?#

Constable · 8 Aug 2024 · Shift 1 · Punjabi qualifying
  • 1ਨਾਂਵਨਾਂਵ
  • 2ਇੱਕਵਚਨਇੱਕਵਚਨ
  • 3ਬਹੁਵਚਨਬਹੁਵਚਨ
  • 4ਲਿੰਗਲਿੰਗ

80.‘ਕਲੀ’ ਸ਼ਬਦ ਨੂੰ ਬਹੁ-ਵਚਨ ਬਣਾਉਣ ਲਈ ਕਿਹੜੀ ਅੰਤਿਕਾ ਲਗਦੀ ਹੈ?‘ਕਲੀ’ ਸ਼ਬਦ ਨੂੰ ਬਹੁ-ਵਚਨ ਬਣਾਉਣ ਲਈ ਕਿਹੜੀ ਅੰਤਿਕਾ ਲਗਦੀ ਹੈ?#

Constable · 30 Jul 2024 · Punjabi qualifying
  • 1ਲੇਲੇ
  • 2ਆਆ
  • 3ਆਂਆਂ
  • 4ਈਆਂਈਆਂ

Answers

80 answers · same numbers
1.(2) ਗਲਤੀਗਲਤੀ
Free sample

Feminine nouns ending in -ੀ form their plural in -ੀਆਂ (ਕੁੜੀ → ਕੁੜੀਆਂ), so ਗਲਤੀਆਂ reverses to ਗਲਤੀ. ਗਲਤ is the adjective 'wrong', while ਗਲਤਿ and ਗਲਤੀਆ are not Punjabi words. Option 2.

ਜਿਹੜੇ ਇਸਤਰੀ ਲਿੰਗ ਨਾਂਵ ‘ਈ’ ਉੱਤੇ ਮੁੱਕਦੇ ਹਨ, ਉਨ੍ਹਾਂ ਦਾ ਬਹੁਵਚਨ ‘-ਈਆਂ’ ਨਾਲ ਬਣਦਾ ਹੈ (ਕੁੜੀ → ਕੁੜੀਆਂ, ਨਦੀ → ਨਦੀਆਂ)। ਇਸੇ ਨਿਯਮ ਅਨੁਸਾਰ ‘ਗਲਤੀਆਂ’ ਦਾ ਇਕਵਚਨ ‘ਗਲਤੀ’ ਹੈ। ‘ਗਲਤ’ ਵਿਸ਼ੇਸ਼ਣ ਹੈ, ਜਦਕਿ ‘ਗਲਤਿ’ ਤੇ ‘ਗਲਤੀਆ’ ਅਸ਼ੁੱਧ ਰੂਪ ਹਨ। ਸਹੀ ਉੱਤਰ ਵਿਕਲਪ 2।

2.(4) ਮੁੰਡਿਆਂ ਨੇ ਭੰਗੜਾ ਪਾ ਕੇ ਰੰਗ ਬੰਨ੍ਹ ਦਿੱਤਾਮੁੰਡਿਆਂ ਨੇ ਭੰਗੜਾ ਪਾ ਕੇ ਰੰਗ ਬੰਨ੍ਹ ਦਿੱਤਾ
3.(4) ਪੁਸਤਕਾਂਪੁਸਤਕਾਂ
4.(3) ਉਂਗਲਾਂਉਂਗਲਾਂ
5.(2) ਮੇਰਾ ਬਚਪਨ ਪਿੰਡ ਦੀਆਂ ਗਲੀਆਂ ’ਚ ਲੰਘਿਆ ਹੈਮੇਰਾ ਬਚਪਨ ਪਿੰਡ ਦੀਆਂ ਗਲੀਆਂ ’ਚ ਲੰਘਿਆ ਹੈ
6.(1) ਲੱਤਾਂਲੱਤਾਂ
7.(1) ਉੱਚੀਆਂ ਇਮਾਰਤਾਂ ਦੂਰੋਂ ਦਿਸਦੀਆਂ ਹਨ।ਉੱਚੀਆਂ ਇਮਾਰਤਾਂ ਦੂਰੋਂ ਦਿਸਦੀਆਂ ਹਨ।
8.(1) ਵਸਤੂਆਂਵਸਤੂਆਂ
9.(1) ਧੀਆਂਧੀਆਂ
10.(2) ਸਲੇਟਾਂਸਲੇਟਾਂ
11.(3) ਅਸੀਂਅਸੀਂ
12.(2) ਕੁੜੀਆਂਕੁੜੀਆਂ
13.(1) ਚੋਆਂਚੋਆਂ
14.(2) ਥਾਵਾਂਥਾਵਾਂ
15.(3) ਸਭਾਵਾਂਸਭਾਵਾਂ
16.(1) ਮੋਰਾਂਮੋਰਾਂ
17.(4) ਕੈਆਂਕੈਆਂ
18.(4) ਹਵਾਵਾਂਹਵਾਵਾਂ
19.(2) ਬਨੈਣਾਂਬਨੈਣਾਂ
20.(3) ਮਾਮੀਆਂਮਾਮੀਆਂ
21.(1) ਲੱਤਾਂਲੱਤਾਂ
22.(1) ਖ਼ੁਸ਼ਬੋਆਂਖ਼ੁਸ਼ਬੋਆਂ
23.(2) ਸਭਾਵਾਂਸਭਾਵਾਂ
24.(4) ਸ਼ੈਆਂਸ਼ੈਆਂ
25.(4) ਜੂੰਆਂਜੂੰਆਂ
26.(2) ਇੱਲਾਂਇੱਲਾਂ
27.(2) ਮੰਜੇਮੰਜੇ
28.(1) ਕੀੜੇਕੀੜੇ
29.(4) ਰੂਹਾਂਰੂਹਾਂ
30.(3) ਬਾਹਵਾਂਬਾਹਵਾਂ
31.(2) ਧੀਧੀ
32.(3) ਕਵੀ ਕਵਿਤਾਵਾਂ ਲਿਖ ਰਹੇ ਹਨਕਵੀ ਕਵਿਤਾਵਾਂ ਲਿਖ ਰਹੇ ਹਨ
33.(4) ਮੁੰਡਾ ਖੇਡ ਕੇ ਘਰ ਜਾ ਰਿਹਾ ਹੈ।ਮੁੰਡਾ ਖੇਡ ਕੇ ਘਰ ਜਾ ਰਿਹਾ ਹੈ।
34.(2) ਮਾਤਾਵਾਂਮਾਤਾਵਾਂ
35.(4) ਸਹੇਲੀਸਹੇਲੀ
36.(2) ਜੋੜੀਆਂਜੋੜੀਆਂ
37.(3) ਸਵੇਰ ਹੁੰਦੇ ਹੀ ਗੱਡੀ ਚੱਲ ਪਈ।ਸਵੇਰ ਹੁੰਦੇ ਹੀ ਗੱਡੀ ਚੱਲ ਪਈ।
38.(2) ਚਾਬੀਆਂਚਾਬੀਆਂ
39.(2) ਬੱਚਾ ਸਕੂਲ ਲਈ ਨਿਕਲ ਗਿਆ ਹੈ।ਬੱਚਾ ਸਕੂਲ ਲਈ ਨਿਕਲ ਗਿਆ ਹੈ।
40.(1) ਤਾਲਾਤਾਲਾ
41.(2) ਇਹ ਮੁੰਡਾ ਝੂਠ ਨਹੀਂ ਬੋਲਦੇ।ਇਹ ਮੁੰਡਾ ਝੂਠ ਨਹੀਂ ਬੋਲਦੇ।
42.(1) ਝੋਟੇਝੋਟੇ
43.(2) ਲੜਕੀਆਂ ਦੇ ਸੈਂਡਲ ਡਿਗ ਪਏਲੜਕੀਆਂ ਦੇ ਸੈਂਡਲ ਡਿਗ ਪਏ
44.(4) ਮੋਰਨੀਆਂਮੋਰਨੀਆਂ
45.(3) ਮੁੰਡਿਆਂ ਨੇ ਫਲ ਖਾ ਲਏਮੁੰਡਿਆਂ ਨੇ ਫਲ ਖਾ ਲਏ
46.(2) ਜੂਆਂਜੂਆਂ
47.(2) ਗਊਆਂਗਊਆਂ
48.(1) ਸਾਡੇ ਲਈ ਕੰਪਿਊਟਰ ਲਿਆਓਸਾਡੇ ਲਈ ਕੰਪਿਊਟਰ ਲਿਆਓ
49.(1) ਕਮੀਜ਼ਾਂਕਮੀਜ਼ਾਂ
50.(3) ਬੂਹਾਬੂਹਾ
51.(4) ਕਰੂੰਬਲਾਂਕਰੂੰਬਲਾਂ
52.(1) ਕਰਤਾ ਕਾਰਕਕਰਤਾ ਕਾਰਕ
53.(3) ਸੰਬੰਧ ਕਾਰਕਸੰਬੰਧ ਕਾਰਕ
54.(1) ਅਧਿਕਰਨ ਕਾਰਕਅਧਿਕਰਨ ਕਾਰਕ
55.(3) ਪੰਜੇਬਾਂਪੰਜੇਬਾਂ
56.(2) ਰਿਕਸ਼ੇਰਿਕਸ਼ੇ
57.(4) ਮਾਮੇਮਾਮੇ
58.(3) ਚਿੜੀਆਂ ਚੀਂ-ਚੀਂ ਕਰ ਰਹੀਆਂ ਹਨ।ਚਿੜੀਆਂ ਚੀਂ-ਚੀਂ ਕਰ ਰਹੀਆਂ ਹਨ।
59.(2) ਸੈ - ਸੈਆਂਸੈ - ਸੈਆਂ
60.(3) ਕੁਰਸੀਆਂਕੁਰਸੀਆਂ
61.(4) ਘੋੜਾ, ਸ਼ੀਸ਼ਾ, ਮਾਂਘੋੜਾ, ਸ਼ੀਸ਼ਾ, ਮਾਂ
62.(1) ਕੁਰਸੀ/ਕੁਰਸੀਆਂਕੁਰਸੀ/ਕੁਰਸੀਆਂ
63.(3) ਸਹੀਸਹੀ
64.(1) ਸ਼ੈਆਂਸ਼ੈਆਂ
65.(4) ਕੈਆਂਕੈਆਂ
66.(4) ਦੋਦੋ
67.(3) ਸ਼ੈਆਂਸ਼ੈਆਂ
68.(3) ਉਹਨਾਂ ਦੇ ਘਰ ਬਾਗ਼ਾਂ ਕੋਲ ਪੈਂਦੇ ਸਕੂਲ ਦੇ ਨੇੜੇ ਹਨ।ਉਹਨਾਂ ਦੇ ਘਰ ਬਾਗ਼ਾਂ ਕੋਲ ਪੈਂਦੇ ਸਕੂਲ ਦੇ ਨੇੜੇ ਹਨ।
69.(1) ਬਾਹਾਂਬਾਹਾਂ
70.(1) ਵੱਡੇ ਮੁੰਡੇ ਕੌਲੀਆਂ ਵਿੱਚ ਚੌਲ ਪਾ ਕੇ ਖਾ ਰਹੇ ਹਨ।ਵੱਡੇ ਮੁੰਡੇ ਕੌਲੀਆਂ ਵਿੱਚ ਚੌਲ ਪਾ ਕੇ ਖਾ ਰਹੇ ਹਨ।
71.(1) ਕਚਾਲੂਆਂਕਚਾਲੂਆਂ
72.(2) ਚੋ/ਚੋਆਂਚੋ/ਚੋਆਂ
73.(4) ਬੱਕਰੇਬੱਕਰੇ
74.(2) ਕਿਸ਼ਤੀਕਿਸ਼ਤੀ
75.(3) ਕਲਮਾਂਕਲਮਾਂ
76.(1) ਤਾਰਾਤਾਰਾ
77.(3) ਅਧਿਆਪਕ – ਅਧਿਆਪਕਾਅਧਿਆਪਕ – ਅਧਿਆਪਕਾ
78.(1) ਖ਼ੁਸ਼ਬੋਆਂਖ਼ੁਸ਼ਬੋਆਂ
79.(3) ਬਹੁਵਚਨਬਹੁਵਚਨ
80.(3) ਆਂਆਂ

Common questions

Has the Punjab Police ASI exam asked ਵਚਨ ਤੇ ਕਾਰਕ questions before?

There is no previous Punjab Police ASI paper. These 80 questions are from the Punjab Police Sub-Inspector and Constable papers (2021–2025) — the same force and largely the same syllabus — which makes them the closest real practice for ASI 2026.

How many ਵਚਨ ਤੇ ਕਾਰਕ questions come in Punjab Police papers?

80 across 28 papers between 2021–2025: 57 from SI and 23 from Constable.

Are the answers free?

Yes. Every question and its answer is free to read, in English and Punjabi, and the first 10 are free to attempt. Worked explanations, unlimited attempts, full mocks and the Punjab Police notes come with the ASI pack.

Which papers asked ਵਚਨ ਤੇ ਕਾਰਕ

PaperQuestions
SI · 1 Jul 2023 · Shift 3 · Punjabi qualifying5
SI · 9 Jul 2023 · Shift 3 · Punjabi qualifying5
SI · 15 Jul 2023 · Shift 2 · Punjabi qualifying5
SI · 21 Jun 2023 · Shift 2 · Punjabi qualifying5
SI · 29 Jun 2023 · Shift 3 · Punjabi qualifying5
SI · 3 Jul 2023 · Shift 3 · Punjabi qualifying4
SI · 15 Jul 2023 · Shift 3 · Punjabi qualifying4
SI · 20 Jun 2023 · Shift 3 · Punjabi qualifying4
SI · 31 Jul 2023 · Shift 3 · Punjabi qualifying4
Constable · 4 Jun 2025 · Punjabi qualifying4
Constable · 22 May 2025 · Punjabi qualifying4
SI · 14 Jul 2023 · Shift 3 · Punjabi qualifying3