ਵਾਕ ਬਣਤਰ ਤੇ ਸ਼ੁੱਧ ਵਾਕ — Punjab Police previous year questions

80 questions from the Punjab Police SI and Constable papers, 2021–2025, with answers in English and ਪੰਜਾਬੀ. No ASI paper has been held yet, so these are the closest real practice for ASI 2026.

32 papers · 62 SI · 18 Constable · Free notes: ਵਾਕ ਬਣਤਰ ਤੇ ਸ਼ੁੱਧ ਵਾਕ →

Free during launch

1.‘ਕਿਰਪਾ ਕਰਕੇ ਲਾਈਨ ਵਿਚ ਲੱਗੋ।’ ਵਾਕ ਹੈ‘ਕਿਰਪਾ ਕਰਕੇ ਲਾਈਨ ਵਿਚ ਲੱਗੋ।’ ਵਾਕ ਹੈ#

SI · 1 Jul 2023 · Shift 3 · Punjabi qualifying
  • 1ਪ੍ਰਸ਼ਨਵਾਚਕਪ੍ਰਸ਼ਨਵਾਚਕ
  • 2ਮਿਸ਼ਰਤਮਿਸ਼ਰਤ
  • 3ਸੰਯੁਕਤਸੰਯੁਕਤ
  • 4ਬਿਨੈਵਾਚਕਬਿਨੈਵਾਚਕ

2.‘ਉਹ ਕੰਮ ’ਤੇ ਜਾਂਦਾ ਹੈ ਤੇ ਰੋਟੀ ਵੀ ਲੈ ਕੇ ਜਾਂਦਾ ਹੈ, ਪਰ ਖਾਂਦਾ ਨਹੀਂ।’ ਵਾਕ ਹੈ‘ਉਹ ਕੰਮ ’ਤੇ ਜਾਂਦਾ ਹੈ ਤੇ ਰੋਟੀ ਵੀ ਲੈ ਕੇ ਜਾਂਦਾ ਹੈ, ਪਰ ਖਾਂਦਾ ਨਹੀਂ।’ ਵਾਕ ਹੈ#

SI · 1 Jul 2023 · Shift 3 · Punjabi qualifying
  • 1ਹਾਂ ਵਾਚਕ ਵਾਕਹਾਂ ਵਾਚਕ ਵਾਕ
  • 2ਮਿਸ਼ਰਤ ਵਾਕਮਿਸ਼ਰਤ ਵਾਕ
  • 3ਵਿਸਮਿਕ ਵਾਕਵਿਸਮਿਕ ਵਾਕ
  • 4ਸੰਜੁਕਤ ਵਾਕਸੰਜੁਕਤ ਵਾਕ

3.ਨਿਮਨ ਲਿਖਤ ਵਿਚ ਪ੍ਰਸ਼ਨਵਾਚਕ ਵਾਕ ਹੈਨਿਮਨ ਲਿਖਤ ਵਿਚ ਪ੍ਰਸ਼ਨਵਾਚਕ ਵਾਕ ਹੈ#

SI · 1 Jul 2023 · Shift 3 · Punjabi qualifying
  • 1ਕੰਮ ਵਾਲੀ ਕੰਮ ਕਰਕੇ ਚਲੀ ਗਈ।ਕੰਮ ਵਾਲੀ ਕੰਮ ਕਰਕੇ ਚਲੀ ਗਈ।
  • 2ਕਲ ਤੋਂ ਮੈਂ ਸਾਰਾ ਕੰਮ ਆਪ ਕਰਾਂਗੀ।ਕਲ ਤੋਂ ਮੈਂ ਸਾਰਾ ਕੰਮ ਆਪ ਕਰਾਂਗੀ।
  • 3ਤੁਸੀਂ ਆਪਣਾ ਕੰਮ ਆਪ ਕਰਦੇ ਹੋ?ਤੁਸੀਂ ਆਪਣਾ ਕੰਮ ਆਪ ਕਰਦੇ ਹੋ?
  • 4ਆਪਣਾ ਕੰਮ ਖੁਦ ਕਰਨਾ ਚੰਗੀ ਗੱਲ ਹੁੰਦੀ ਹੈ।ਆਪਣਾ ਕੰਮ ਖੁਦ ਕਰਨਾ ਚੰਗੀ ਗੱਲ ਹੁੰਦੀ ਹੈ।

4.‘ਉਹ ਪੰਜਾਬ ਲਈ ਨਿਕਲ ਗਏ।’ ਵਾਕ ਹੈ‘ਉਹ ਪੰਜਾਬ ਲਈ ਨਿਕਲ ਗਏ।’ ਵਾਕ ਹੈ#

SI · 1 Jul 2023 · Shift 3 · Punjabi qualifying
  • 1ਵਿਸਮਿਕ ਵਾਕਵਿਸਮਿਕ ਵਾਕ
  • 2ਸੰਜੁਕਤ ਵਾਕਸੰਜੁਕਤ ਵਾਕ
  • 3ਪ੍ਰਸ਼ਨਵਾਚਕ ਵਾਕਪ੍ਰਸ਼ਨਵਾਚਕ ਵਾਕ
  • 4ਸਾਧਾਰਨ ਵਾਕਸਾਧਾਰਨ ਵਾਕ

5.‘ਕਸਰਤ ਕਰਨ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।’ ਵਾਕ ਹੈ‘ਕਸਰਤ ਕਰਨ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।’ ਵਾਕ ਹੈ#

SI · 20 Jun 2023 · Shift 3 · Punjabi qualifying
  • 1ਪ੍ਰਸ਼ਨਵਾਚਕਪ੍ਰਸ਼ਨਵਾਚਕ
  • 2ਸਧਾਰਨਸਧਾਰਨ
  • 3ਸੰਜੁਕਤਸੰਜੁਕਤ
  • 4ਮਿਸ਼ਰਤਮਿਸ਼ਰਤ

6.‘ਕਾਸ਼! ਮੈਂ ਵੀ ਵਿਦੇਸ਼ ਜਾ ਸਕਦੀ।’ ਵਾਕ ਹੈ‘ਕਾਸ਼! ਮੈਂ ਵੀ ਵਿਦੇਸ਼ ਜਾ ਸਕਦੀ।’ ਵਾਕ ਹੈ#

SI · 20 Jun 2023 · Shift 3 · Punjabi qualifying
  • 1ਸੰਜੁਕਤ ਵਾਕਸੰਜੁਕਤ ਵਾਕ
  • 2ਪ੍ਰਸ਼ਨਵਾਚਕ ਵਾਕਪ੍ਰਸ਼ਨਵਾਚਕ ਵਾਕ
  • 3ਵਿਸਮਿਕ ਵਾਕਵਿਸਮਿਕ ਵਾਕ
  • 4ਸਾਧਾਰਨ ਵਾਕਸਾਧਾਰਨ ਵਾਕ

7.ਨਿਮਨ ਲਿਖਤ ਵਿਚ ਕਰਮਣੀ ਵਾਕ ਹੈਨਿਮਨ ਲਿਖਤ ਵਿਚ ਕਰਮਣੀ ਵਾਕ ਹੈ#

SI · 20 Jun 2023 · Shift 3 · Punjabi qualifying
  • 1ਮਾਲੀ ਬੂਟਿਆਂ ਨੂੰ ਪਾਣੀ ਦੇ ਰਿਹਾ ਹੈ।ਮਾਲੀ ਬੂਟਿਆਂ ਨੂੰ ਪਾਣੀ ਦੇ ਰਿਹਾ ਹੈ।
  • 2ਬੂਟਿਆਂ ਨੂੰ ਮਾਲੀ ਦੁਆਰਾ ਪਾਣੀ ਦਿੱਤਾ ਜਾ ਰਿਹਾ ਹੈ।ਬੂਟਿਆਂ ਨੂੰ ਮਾਲੀ ਦੁਆਰਾ ਪਾਣੀ ਦਿੱਤਾ ਜਾ ਰਿਹਾ ਹੈ।
  • 3ਪਾਣੀ ਬੂਟਿਆਂ ਨੂੰ ਮਾਲੀ ਦੇ ਰਿਹਾ ਹੈ।ਪਾਣੀ ਬੂਟਿਆਂ ਨੂੰ ਮਾਲੀ ਦੇ ਰਿਹਾ ਹੈ।
  • 4ਬੂਟਿਆਂ ਨੂੰ ਮਾਲੀ ਪਾਣੀ ਦੇ ਰਿਹਾ ਹੈ।ਬੂਟਿਆਂ ਨੂੰ ਮਾਲੀ ਪਾਣੀ ਦੇ ਰਿਹਾ ਹੈ।

8.‘ਸੁਖਜੀਤ ਸਾਰੇ ਸਵਾਲਾਂ ਦੇ ਉੱਤਰ ਨਹੀਂ ਦੇ ਸਕਿਆ, ਕਿਉਂਕਿ ਪੇਪਰ ਦਾ ਸਮਾਂ ਸਮਾਪਤ ਹੋ ਗਿਆ ਸੀ।’ ਵਾਕ ਹੈ:-‘ਸੁਖਜੀਤ ਸਾਰੇ ਸਵਾਲਾਂ ਦੇ ਉੱਤਰ ਨਹੀਂ ਦੇ ਸਕਿਆ, ਕਿਉਂਕਿ ਪੇਪਰ ਦਾ ਸਮਾਂ ਸਮਾਪਤ ਹੋ ਗਿਆ ਸੀ।’ ਵਾਕ ਹੈ:-#

SI · 20 Jun 2023 · Shift 3 · Punjabi qualifying
  • 1ਹਾਂ ਵਾਚਕ ਵਾਕਹਾਂ ਵਾਚਕ ਵਾਕ
  • 2ਮਿਸ਼ਰਤ ਵਾਕਮਿਸ਼ਰਤ ਵਾਕ
  • 3ਬਿਨੈਵਾਚਕ ਵਾਕਬਿਨੈਵਾਚਕ ਵਾਕ
  • 4ਵਿਸਮਿਕ ਵਾਕਵਿਸਮਿਕ ਵਾਕ

9.‘ਨਾਂਹ-ਵਾਚਕ ਵਾਕ’ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ?‘ਨਾਂਹ-ਵਾਚਕ ਵਾਕ’ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ?#

SI · 21 Jun 2023 · Shift 2 · Punjabi qualifying
  • 1ਗੱਲ ਮੁਕਾਉਣ ਲਈਗੱਲ ਮੁਕਾਉਣ ਲਈ
  • 2ਕਾਰਜ ਦੀ ਅਸਫਲਤਾ ਜਾਂ ਮਨ੍ਹਾ ਕਰਨ ਲਈਕਾਰਜ ਦੀ ਅਸਫਲਤਾ ਜਾਂ ਮਨ੍ਹਾ ਕਰਨ ਲਈ
  • 3ਅਚੰਭਿਤ ਹੋਣ ਲਈਅਚੰਭਿਤ ਹੋਣ ਲਈ
  • 4ਦੋ ਵਾਕਾਂ ਨੂੰ ਜੋੜਨ ਲਈਦੋ ਵਾਕਾਂ ਨੂੰ ਜੋੜਨ ਲਈ

10.‘ਬੋਲੀ ਦਾ ਸੰਬੰਧ ______ ਨਾਲ ਹੁੰਦਾ ਹੈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ‘ਬੋਲੀ ਦਾ ਸੰਬੰਧ ______ ਨਾਲ ਹੁੰਦਾ ਹੈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ#

SI · 21 Jun 2023 · Shift 2 · Punjabi qualifying
  • 1ਜਾਨਵਰਜਾਨਵਰ
  • 2ਮਨੁੱਖਮਨੁੱਖ
  • 3ਸ਼ਹਿਰਸ਼ਹਿਰ
  • 4ਮੋਬਾਈਲਮੋਬਾਈਲ

11.‘ਅਸੀਂ ਖਾਣਾ ਖਾ ਲਿਆ ਹੈ।’ ਵਾਕ ਹੈ‘ਅਸੀਂ ਖਾਣਾ ਖਾ ਲਿਆ ਹੈ।’ ਵਾਕ ਹੈ#

SI · 21 Jun 2023 · Shift 2 · Punjabi qualifying
  • 1ਸੰਜੁਕਤ ਵਾਕਸੰਜੁਕਤ ਵਾਕ
  • 2ਵਿਸਮਿਕ ਵਾਕਵਿਸਮਿਕ ਵਾਕ
  • 3ਸਾਧਾਰਨ ਵਾਕਸਾਧਾਰਨ ਵਾਕ
  • 4ਪ੍ਰਸ਼ਨਵਾਚਕ ਵਾਕਪ੍ਰਸ਼ਨਵਾਚਕ ਵਾਕ

12.‘ਬੇਨਤੀ ਕੀਤੀ ਜਾਂਦੀ ਹੈ, ਸ਼ੋਰ ਨਾ ਪਾਓ।’ ਵਾਕ ਹੈ:-‘ਬੇਨਤੀ ਕੀਤੀ ਜਾਂਦੀ ਹੈ, ਸ਼ੋਰ ਨਾ ਪਾਓ।’ ਵਾਕ ਹੈ:-#

SI · 21 Jun 2023 · Shift 2 · Punjabi qualifying
  • 1ਹਾਂ-ਵਾਚਕ ਵਾਕਹਾਂ-ਵਾਚਕ ਵਾਕ
  • 2ਬਿਨੈਵਾਚਕਬਿਨੈਵਾਚਕ
  • 3ਪ੍ਰਸ਼ਨਵਾਚਕਪ੍ਰਸ਼ਨਵਾਚਕ
  • 4ਸੰਯੁਕਤਸੰਯੁਕਤ

13.ਨਿਮਨ ਲਿਖਤ ਵਿਚ ਕਿਹੜਾ ਵਾਕ ਸ਼ੁੱਧ ਹੈ:-ਨਿਮਨ ਲਿਖਤ ਵਿਚ ਕਿਹੜਾ ਵਾਕ ਸ਼ੁੱਧ ਹੈ:-#

SI · 29 Jun 2023 · Shift 3 · Punjabi qualifying
  • 1ਚੋਗਾ ਨੂੰ ਕੁੱਕੜੀ ਪਾ ਦੇ।ਚੋਗਾ ਨੂੰ ਕੁੱਕੜੀ ਪਾ ਦੇ।
  • 2ਕਈਆਂ ਨੂੰ ਗੱਲ ਕਰਨ ਦਾ ਵੀ ਚੱਜ ਨਹੀਂ ਹੁੰਦਾ।ਕਈਆਂ ਨੂੰ ਗੱਲ ਕਰਨ ਦਾ ਵੀ ਚੱਜ ਨਹੀਂ ਹੁੰਦਾ।
  • 3ਭੋਂਕਦੇ ਹਨ ਕੁੱਤੇ ਰਾਤੀ।ਭੋਂਕਦੇ ਹਨ ਕੁੱਤੇ ਰਾਤੀ।
  • 4ਰੋਟੀ ਗਿਆ ਬਾਹਰ ਖਾ ਕੇ ਉਹ।ਰੋਟੀ ਗਿਆ ਬਾਹਰ ਖਾ ਕੇ ਉਹ।

14.‘ਕਿਰਪਾ ਕਰਕੇ, ਤੇਜ਼ ਨਾ ਬੋਲੋ।’ ਵਾਕ ਹੈ:-‘ਕਿਰਪਾ ਕਰਕੇ, ਤੇਜ਼ ਨਾ ਬੋਲੋ।’ ਵਾਕ ਹੈ:-#

SI · 29 Jun 2023 · Shift 3 · Punjabi qualifying
  • 1ਪ੍ਰਸ਼ਨਵਾਚਕਪ੍ਰਸ਼ਨਵਾਚਕ
  • 2ਸੰਯੁਕਤਸੰਯੁਕਤ
  • 3ਬਿਨੈਵਾਚਕਬਿਨੈਵਾਚਕ
  • 4ਹਾਂ-ਵਾਚਕ ਵਾਕਹਾਂ-ਵਾਚਕ ਵਾਕ

15.ਹੇਠ ਲਿਖਿਆਂ ’ਚੋਂ ਕਿਹੜਾ ਤੱਤ ਵਿਸਮਿਕ ਵਾਕ ਦਾ ਨਹੀਂ ਹੈ?ਹੇਠ ਲਿਖਿਆਂ ’ਚੋਂ ਕਿਹੜਾ ਤੱਤ ਵਿਸਮਿਕ ਵਾਕ ਦਾ ਨਹੀਂ ਹੈ?#

SI · 29 Jun 2023 · Shift 3 · Punjabi qualifying
  • 1ਹੈਰਾਨੀਵਾਚਕਹੈਰਾਨੀਵਾਚਕ
  • 2ਸਧਾਰਨ ਵਾਕਸਧਾਰਨ ਵਾਕ
  • 3ਸ਼ੋਕਵਾਚਕਸ਼ੋਕਵਾਚਕ
  • 4ਪ੍ਰਸ਼ੰਸਾਵਾਚਕਪ੍ਰਸ਼ੰਸਾਵਾਚਕ

16.‘ਤੁਸੀਂ ਕੱਲ੍ਹ ਕਿੱਥੇ ਗਏ ਸੀ?’ ਵਾਕ ਹੈ:-‘ਤੁਸੀਂ ਕੱਲ੍ਹ ਕਿੱਥੇ ਗਏ ਸੀ?’ ਵਾਕ ਹੈ:-#

SI · 29 Jun 2023 · Shift 3 · Punjabi qualifying
  • 1ਸੰਜੁਕਤ ਵਾਕਸੰਜੁਕਤ ਵਾਕ
  • 2ਵਿਸਮਿਕ ਵਾਕਵਿਸਮਿਕ ਵਾਕ
  • 3ਸਾਧਾਰਨ ਵਾਕਸਾਧਾਰਨ ਵਾਕ
  • 4ਪ੍ਰਸ਼ਨਵਾਚਕ ਵਾਕਪ੍ਰਸ਼ਨਵਾਚਕ ਵਾਕ

17.‘ਕਾਸ਼! ਮੈਂ ਮੰਤਰੀ ਹੁੰਦਾ।’ ਵਾਕ ਹੈ:-‘ਕਾਸ਼! ਮੈਂ ਮੰਤਰੀ ਹੁੰਦਾ।’ ਵਾਕ ਹੈ:-#

SI · 29 Jul 2023 · Shift 3 · Punjabi qualifying
  • 1ਸਧਾਰਨ ਵਾਕਸਧਾਰਨ ਵਾਕ
  • 2ਵਿਸਮਕ ਵਾਕਵਿਸਮਕ ਵਾਕ
  • 3ਸੰਯੁਕਤ ਵਾਕਸੰਯੁਕਤ ਵਾਕ
  • 4ਮਿਸ਼ਰਤ ਵਾਕਮਿਸ਼ਰਤ ਵਾਕ

18.ਨਿਮਨ ਲਿਖਤ ਵਿਚ ਕਰਤਰੀ ਵਾਕ ਹੈ:-ਨਿਮਨ ਲਿਖਤ ਵਿਚ ਕਰਤਰੀ ਵਾਕ ਹੈ:-#

SI · 29 Jul 2023 · Shift 3 · Punjabi qualifying
  • 1ਤੁਹਾਨੂੰ ਹੁਣੇ ਜਾਣ ਦੀ ਆਗਿਆ ਹੋਈ।ਤੁਹਾਨੂੰ ਹੁਣੇ ਜਾਣ ਦੀ ਆਗਿਆ ਹੋਈ।
  • 2ਹਰ ਬੱਚੇ ਦੁਆਰਾ ਜ਼ਰੂਰ ਪੜ੍ਹਿਆ ਜਾਏ।ਹਰ ਬੱਚੇ ਦੁਆਰਾ ਜ਼ਰੂਰ ਪੜ੍ਹਿਆ ਜਾਏ।
  • 3ਰਜਨੀ ਰੋਟੀ ਪਕਾਉਂਦੀ ਹੈ।ਰਜਨੀ ਰੋਟੀ ਪਕਾਉਂਦੀ ਹੈ।
  • 4ਰੋਟੀ ਰਜਨੀ ਦੁਆਰਾ ਪਕਾਈ ਜਾਂਦੀ ਹੈ।ਰੋਟੀ ਰਜਨੀ ਦੁਆਰਾ ਪਕਾਈ ਜਾਂਦੀ ਹੈ।

19.‘ਜੋ ਕਰੇਗਾ ਸੋ ਭਰੇਗਾ’ ਵਾਕ ਹੈ:-‘ਜੋ ਕਰੇਗਾ ਸੋ ਭਰੇਗਾ’ ਵਾਕ ਹੈ:-#

SI · 29 Jul 2023 · Shift 3 · Punjabi qualifying
  • 1ਸੰਯੁਕਤ ਵਾਕਸੰਯੁਕਤ ਵਾਕ
  • 2ਸਧਾਰਨ ਵਾਕਸਧਾਰਨ ਵਾਕ
  • 3ਮਿਸ਼ਰਤ ਵਾਕਮਿਸ਼ਰਤ ਵਾਕ
  • 4ਗੁਝਲਦਾਰ ਵਾਕਗੁਝਲਦਾਰ ਵਾਕ

20.‘ਬਿਮਾਰ ਇਸਤਰੀ ਨੇ ਦਵਾਈ ਪੀਤੀ ਤੇ ਉਹ ਸੌਂ ਗਈ।’ ਵਾਕ ਹੈ:-‘ਬਿਮਾਰ ਇਸਤਰੀ ਨੇ ਦਵਾਈ ਪੀਤੀ ਤੇ ਉਹ ਸੌਂ ਗਈ।’ ਵਾਕ ਹੈ:-#

SI · 29 Jul 2023 · Shift 3 · Punjabi qualifying
  • 1ਮਿਸ਼ਰਤ ਵਾਕਮਿਸ਼ਰਤ ਵਾਕ
  • 2ਸਧਾਰਨ ਵਾਕਸਧਾਰਨ ਵਾਕ
  • 3ਵਿਸਮਕ ਵਾਕਵਿਸਮਕ ਵਾਕ
  • 4ਸੰਯੁਕਤਸੰਯੁਕਤ

21.‘ਜਿਊਂਦਾ ਬੰਦਾ ਸੌ ਕੰਮ ਆਉਂਦਾ ਹੈ ਪਰ ਮਰੇ ਹੋਏ ਬੰਦੇ ਦਾ ਕੀ ਫਾਇਦਾ ।’ ਵਾਕ ਹੈ‘ਜਿਊਂਦਾ ਬੰਦਾ ਸੌ ਕੰਮ ਆਉਂਦਾ ਹੈ ਪਰ ਮਰੇ ਹੋਏ ਬੰਦੇ ਦਾ ਕੀ ਫਾਇਦਾ ।’ ਵਾਕ ਹੈ#

SI · 31 Jul 2023 · Shift 2 · Punjabi qualifying
  • 1ਮਿਸ਼ਰਤ ਵਾਕਮਿਸ਼ਰਤ ਵਾਕ
  • 2ਵਿਸਮਕ ਵਾਕਵਿਸਮਕ ਵਾਕ
  • 3ਸੰਯੁਕਤਸੰਯੁਕਤ
  • 4ਸਧਾਰਨ ਵਾਕਸਧਾਰਨ ਵਾਕ

22.‘ਇਹ ਮੋਟਰ ਕਾਰ ਕਿਸਦੀ ਹੈ?’ ਵਾਕ ਹੈ‘ਇਹ ਮੋਟਰ ਕਾਰ ਕਿਸਦੀ ਹੈ?’ ਵਾਕ ਹੈ#

SI · 31 Jul 2023 · Shift 2 · Punjabi qualifying
  • 1ਗੁੰਝਲਦਾਰ ਵਾਕਗੁੰਝਲਦਾਰ ਵਾਕ
  • 2ਸੰਯੁਕਤ ਪ੍ਰਸ਼ਨਵਾਚਕ ਵਾਕਸੰਯੁਕਤ ਪ੍ਰਸ਼ਨਵਾਚਕ ਵਾਕ
  • 3ਸਧਾਰਨ ਪ੍ਰਸ਼ਨਵਾਚਕ ਵਾਕਸਧਾਰਨ ਪ੍ਰਸ਼ਨਵਾਚਕ ਵਾਕ
  • 4ਮਿਸ਼ਰਤ ਵਾਕਮਿਸ਼ਰਤ ਵਾਕ

23.ਨਿਮਨ ਲਿਖਤ ਵਿਚ ਕਰਮਣੀ ਵਾਕ ਹੈ:-ਨਿਮਨ ਲਿਖਤ ਵਿਚ ਕਰਮਣੀ ਵਾਕ ਹੈ:-#

SI · 31 Jul 2023 · Shift 2 · Punjabi qualifying
  • 1ਮੈਂ ਬਾਜ਼ਾਰ ਜਾਵਾਂਗਾ।ਮੈਂ ਬਾਜ਼ਾਰ ਜਾਵਾਂਗਾ।
  • 2ਸਿਮਰ ਨੇ ਗੀਤ ਗਾਇਆ।ਸਿਮਰ ਨੇ ਗੀਤ ਗਾਇਆ।
  • 3ਮੋਟਰਸਾਈਕਲ ਮੇਰੇ ਦੁਆਰਾ ਧੋਤਾ ਜਾਏਗਾ।ਮੋਟਰਸਾਈਕਲ ਮੇਰੇ ਦੁਆਰਾ ਧੋਤਾ ਜਾਏਗਾ।
  • 4ਹਰ ਬੱਚਾ ਟੂਰ ‘ਤੇ ਜਾਏਗਾ।ਹਰ ਬੱਚਾ ਟੂਰ ‘ਤੇ ਜਾਏਗਾ।

24.‘ਵਾਹ! ਕਿੰਨਾ ਮਨਮੋਹਕ ਨਜ਼ਾਰਾ ਹੈ।’ ਵਾਕ ਹੈ:-‘ਵਾਹ! ਕਿੰਨਾ ਮਨਮੋਹਕ ਨਜ਼ਾਰਾ ਹੈ।’ ਵਾਕ ਹੈ:-#

SI · 31 Jul 2023 · Shift 2 · Punjabi qualifying
  • 1ਸਧਾਰਨ ਹਾਂਵਾਚਕ ਵਾਕਸਧਾਰਨ ਹਾਂਵਾਚਕ ਵਾਕ
  • 2ਸਧਾਰਨ ਵਿਸਮੇਵਾਚਕ ਵਾਕਸਧਾਰਨ ਵਿਸਮੇਵਾਚਕ ਵਾਕ
  • 3ਸਧਾਰਨ ਵਾਕਸਧਾਰਨ ਵਾਕ
  • 4ਸੰਯੁਕਤ ਵਿਸਮਕ ਵਾਕਸੰਯੁਕਤ ਵਿਸਮਕ ਵਾਕ

25.ਨਿਮਨ ਲਿਖਤ ਵਿਚ ਕਿਹੜਾ ਵਾਕ ਅਸ਼ੁੱਧ ਹੈ:-ਨਿਮਨ ਲਿਖਤ ਵਿਚ ਕਿਹੜਾ ਵਾਕ ਅਸ਼ੁੱਧ ਹੈ:-#

SI · 31 Jul 2023 · Shift 3 · Punjabi qualifying
  • 1ਸੂਲਾਂ ਉਗੀਆਂ ਦੇ ਮੂੰਹ ਤਿੱਖੇ ਹੁੰਦੇ ਹਨ।ਸੂਲਾਂ ਉਗੀਆਂ ਦੇ ਮੂੰਹ ਤਿੱਖੇ ਹੁੰਦੇ ਹਨ।
  • 2ਅੱਗਾ ਦੌੜ ਤੇ ਪਿਛਾ ਚੌੜ।ਅੱਗਾ ਦੌੜ ਤੇ ਪਿਛਾ ਚੌੜ।
  • 3ਉਚੀ ਦੁਕਾਨ ਤੇ ਫਿੱਕਾ ਪਕਵਾਨ।ਉਚੀ ਦੁਕਾਨ ਤੇ ਫਿੱਕਾ ਪਕਵਾਨ।
  • 4ਮੈਂ ਦੇਣਾ ਤੁਹਾਡਾ ਕਦੇ ਨਹੀਂ ਦੇ ਸਕਦਾ।ਮੈਂ ਦੇਣਾ ਤੁਹਾਡਾ ਕਦੇ ਨਹੀਂ ਦੇ ਸਕਦਾ।

26.ਨਿਮਨ ਲਿਖਤ ਵਿਚ ਕਿਹੜਾ ਵਾਕ ਸ਼ੁੱਧ ਹੈ:-ਨਿਮਨ ਲਿਖਤ ਵਿਚ ਕਿਹੜਾ ਵਾਕ ਸ਼ੁੱਧ ਹੈ:-#

SI · 31 Jul 2023 · Shift 3 · Punjabi qualifying
  • 1ਪਾਣੀ ਦਾ ਗਿਲਾਸ ਮੈਨੂੰ ਦਿਓ।ਪਾਣੀ ਦਾ ਗਿਲਾਸ ਮੈਨੂੰ ਦਿਓ।
  • 2ਮਜ਼ਦੂਰਾਂ ਹੜਤਾਲ ਕਰ ਦਿੱਤੀਮਜ਼ਦੂਰਾਂ ਹੜਤਾਲ ਕਰ ਦਿੱਤੀ
  • 3ਅੱਜ ਰਾਮ ਤੇ ਸ਼ੀਲਾ ਆਵੇਗੀ।ਅੱਜ ਰਾਮ ਤੇ ਸ਼ੀਲਾ ਆਵੇਗੀ।
  • 4ਘੋੜਾ ਬਹੁਤ ਤੇਜ਼ ਦੌੜਦਾ ਹੈ।ਘੋੜਾ ਬਹੁਤ ਤੇਜ਼ ਦੌੜਦਾ ਹੈ।

27.‘ਕੀ ਤੁਹਾਨੂੰ ਸਾਡਾ ਸੱਦਾ-ਪੱਤਰ ਪ੍ਰਵਾਨ ਹੈ?’ ਵਾਕ ਹੈ:-‘ਕੀ ਤੁਹਾਨੂੰ ਸਾਡਾ ਸੱਦਾ-ਪੱਤਰ ਪ੍ਰਵਾਨ ਹੈ?’ ਵਾਕ ਹੈ:-#

SI · 31 Jul 2023 · Shift 3 · Punjabi qualifying
  • 1ਸਧਾਰਨ ਵਾਕਸਧਾਰਨ ਵਾਕ
  • 2ਸੰਯੁਕਤ ਵਾਕਸੰਯੁਕਤ ਵਾਕ
  • 3ਪ੍ਰਸ਼ਨਵਾਚਕ ਵਾਕਪ੍ਰਸ਼ਨਵਾਚਕ ਵਾਕ
  • 4ਵਿਸਮਕ ਵਾਕਵਿਸਮਕ ਵਾਕ

28.ਨਿਮਨ ਲਿਖਤ ਵਿਚ ਕਰਤਰੀ ਵਾਕ ਹੈਨਿਮਨ ਲਿਖਤ ਵਿਚ ਕਰਤਰੀ ਵਾਕ ਹੈ#

SI · 31 Jul 2023 · Shift 3 · Punjabi qualifying
  • 1ਤੁਹਾਨੂੰ ਹੁਣੇ ਜਾਣ ਦੀ ਆਗਿਆ ਹੋਈ।ਤੁਹਾਨੂੰ ਹੁਣੇ ਜਾਣ ਦੀ ਆਗਿਆ ਹੋਈ।
  • 2ਹਰ ਬੱਚੇ ਦੁਆਰਾ ਪੜ੍ਹਨਾ ਜ਼ਰੂਰੀ ਹੈ।ਹਰ ਬੱਚੇ ਦੁਆਰਾ ਪੜ੍ਹਨਾ ਜ਼ਰੂਰੀ ਹੈ।
  • 3ਸ਼ੀਸ਼ਾ ਹਰਸ਼ਦੀਪ ਤੋਂ ਟੁੱਟਾ।ਸ਼ੀਸ਼ਾ ਹਰਸ਼ਦੀਪ ਤੋਂ ਟੁੱਟਾ।
  • 4ਉਹ ਪਾਗਲ ਨੂੰ ਮਖੌਲ ਕਰ ਰਹੇ ਹਨ ।ਉਹ ਪਾਗਲ ਨੂੰ ਮਖੌਲ ਕਰ ਰਹੇ ਹਨ ।

29.‘ਤਾਜ ਮਹਿਲ ਕਿੰਨਾ ਸੁੰਦਰ ਹੈ!’ ਵਾਕ ਹੈ‘ਤਾਜ ਮਹਿਲ ਕਿੰਨਾ ਸੁੰਦਰ ਹੈ!’ ਵਾਕ ਹੈ#

SI · 31 Jul 2023 · Shift 3 · Punjabi qualifying
  • 1ਮਿਸ਼ਰਤ ਵਾਕਮਿਸ਼ਰਤ ਵਾਕ
  • 2ਸੰਯੁਕਤ ਵਾਕਸੰਯੁਕਤ ਵਾਕ
  • 3ਵਿਸਮਕ ਵਾਕਵਿਸਮਕ ਵਾਕ
  • 4ਸਧਾਰਨ ਵਾਕਸਧਾਰਨ ਵਾਕ

30.ਬਣਤਰ ਦੇ ਆਧਾਰ 'ਤੇ ਉਪਵਾਕ ਕਿੰਨੀ ਤਰ੍ਹਾਂ ਦੇ ਹੁੰਦੇ ਹਨ?ਬਣਤਰ ਦੇ ਆਧਾਰ 'ਤੇ ਉਪਵਾਕ ਕਿੰਨੀ ਤਰ੍ਹਾਂ ਦੇ ਹੁੰਦੇ ਹਨ?#

SI · 2 Jul 2023 · Shift 1
  • 1ਦੋਦੋ
  • 2ਇੱਕਇੱਕ
  • 3ਚਾਰਚਾਰ
  • 4ਤਿੰਨਤਿੰਨ

31.ਸ਼ਬਦ, ਵਾਕੰਸ਼ ਅਤੇ ਉਪਵਾਕ ਆਦਿ ਨੂੰ ਕਿਸ ਵਿਆਕਰਨਿਕ ਇਕਾਈ ਅਧੀਨ ਵਿਚਾਰਿਆ ਜਾਂਦਾ ਹੈ?ਸ਼ਬਦ, ਵਾਕੰਸ਼ ਅਤੇ ਉਪਵਾਕ ਆਦਿ ਨੂੰ ਕਿਸ ਵਿਆਕਰਨਿਕ ਇਕਾਈ ਅਧੀਨ ਵਿਚਾਰਿਆ ਜਾਂਦਾ ਹੈ?#

SI · 2 Jul 2023 · Shift 1
  • 1ਸ਼ਬਦ-ਬੋਧਸ਼ਬਦ-ਬੋਧ
  • 2ਵਾਕ-ਬੋਧਵਾਕ-ਬੋਧ
  • 3ਅੱਖਰ-ਬੋਧਅੱਖਰ-ਬੋਧ
  • 4ਧੁਨੀ ਬੋਧਧੁਨੀ ਬੋਧ

32.ਵਾਹ ! ਕਿੰਨਾ ਸੋਹਣਾ ਫੁੱਲ ਹੈ। ਉਪਰੋਕਤ ਵਾਕ ਕਿਸ ਸ਼੍ਰੇਣੀ ਨਾਲ ਸੰਬੰਧਿਤ ਹੈ?ਵਾਹ ! ਕਿੰਨਾ ਸੋਹਣਾ ਫੁੱਲ ਹੈ। ਉਪਰੋਕਤ ਵਾਕ ਕਿਸ ਸ਼੍ਰੇਣੀ ਨਾਲ ਸੰਬੰਧਿਤ ਹੈ?#

SI · 2 Jul 2023 · Shift 1
  • 1ਵਿਸਮਿਕ-ਵਾਕਵਿਸਮਿਕ-ਵਾਕ
  • 2ਪ੍ਰਸ਼ਨ-ਵਾਚਕ ਵਾਕਪ੍ਰਸ਼ਨ-ਵਾਚਕ ਵਾਕ
  • 3ਸਧਾਰਨ-ਵਾਕਸਧਾਰਨ-ਵਾਕ
  • 4ਆਗਿਆ-ਵਾਚਕ ਵਾਕਆਗਿਆ-ਵਾਚਕ ਵਾਕ

33.ਉਹ ਸਕੂਲ ਕਿਉਂ ਨਹੀਂ ਆਇਆ। ਕਿਹੜਾ ਵਾਕ ਹੈ?ਉਹ ਸਕੂਲ ਕਿਉਂ ਨਹੀਂ ਆਇਆ। ਕਿਹੜਾ ਵਾਕ ਹੈ?#

SI · 2 Jul 2023 · Shift 2
  • 1ਮਿਸ਼ਰਤ ਵਾਕਮਿਸ਼ਰਤ ਵਾਕ
  • 2ਸਧਾਰਨ ਵਾਕਸਧਾਰਨ ਵਾਕ
  • 3ਪ੍ਰਸ਼ਨ ਵਾਚਕਪ੍ਰਸ਼ਨ ਵਾਚਕ
  • 4ਹਾਂ ਵਾਚਕਹਾਂ ਵਾਚਕ

34.ਇਕ ਪ੍ਰਧਾਨ ਉਪਵਾਕ ਅਤੇ ਬਾਕੀ ਅਧੀਨ ਉਪ ਵਾਕਾਂ ਨੂੰ ਅਧੀਨ ਯੋਜਕ ਨਾਲ ਜੋੜ ਕੇ ਬਣਾਏ ਜਾਣ ਵਾਲੇ ਵਾਕ ਨੂੰ ਕੀ ਕਹਿੰਦੇ ਹਨ?ਇਕ ਪ੍ਰਧਾਨ ਉਪਵਾਕ ਅਤੇ ਬਾਕੀ ਅਧੀਨ ਉਪ ਵਾਕਾਂ ਨੂੰ ਅਧੀਨ ਯੋਜਕ ਨਾਲ ਜੋੜ ਕੇ ਬਣਾਏ ਜਾਣ ਵਾਲੇ ਵਾਕ ਨੂੰ ਕੀ ਕਹਿੰਦੇ ਹਨ?#

SI · 9 Jul 2023 · Shift 1
  • 1ਸਧਾਰਨ ਵਾਕਸਧਾਰਨ ਵਾਕ
  • 2ਮਿਸ਼ਰਤ ਵਾਕਮਿਸ਼ਰਤ ਵਾਕ
  • 3ਖੰਡਿਤ ਵਾਕਖੰਡਿਤ ਵਾਕ
  • 4ਸੰਯੁਕਤ ਵਾਕਸੰਯੁਕਤ ਵਾਕ

35."ਉਹ ਘਰ ਆਇਆ ਤੇ ਉਸਨੇ ਕੱਪੜੇ ਬਦਲੇ।" ਵਾਕ ਦੀ ਕਿਸਮ ਹੈ:-"ਉਹ ਘਰ ਆਇਆ ਤੇ ਉਸਨੇ ਕੱਪੜੇ ਬਦਲੇ।" ਵਾਕ ਦੀ ਕਿਸਮ ਹੈ:-#

SI · 9 Jul 2023 · Shift 1
  • 1ਮਿਸ਼ਰਤ ਵਾਕਮਿਸ਼ਰਤ ਵਾਕ
  • 2ਸਧਾਰਨ ਵਾਕਸਧਾਰਨ ਵਾਕ
  • 3ਸੰਯੁਕਤ ਵਾਕਸੰਯੁਕਤ ਵਾਕ
  • 4ਵਿਸਮਿਕ ਵਾਕਵਿਸਮਿਕ ਵਾਕ

36."ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ।" ਵਾਕ ਦੀ ਕਿਸਮ ਹੈ:-"ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ।" ਵਾਕ ਦੀ ਕਿਸਮ ਹੈ:-#

SI · 9 Jul 2023 · Shift 1
  • 1ਇੱਛਾ-ਸੂਚਕ ਵਾਕਇੱਛਾ-ਸੂਚਕ ਵਾਕ
  • 2ਵਿਸਮਿਕ ਵਾਕਵਿਸਮਿਕ ਵਾਕ
  • 3ਆਗਿਆ-ਸੂਚਕ ਵਾਕਆਗਿਆ-ਸੂਚਕ ਵਾਕ
  • 4ਕਰਤਰੀ ਵਾਕਕਰਤਰੀ ਵਾਕ

37.“ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ।” ਵਾਕ ਦੀ ਕਿਸਮ ਹੈ:-“ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ।” ਵਾਕ ਦੀ ਕਿਸਮ ਹੈ:-#

SI · 14 Jul 2023 · Shift 1
  • 1ਸੰਯੁਕਤ ਵਾਕਸੰਯੁਕਤ ਵਾਕ
  • 2ਮਿਸ਼ਰਤ ਵਾਕਮਿਸ਼ਰਤ ਵਾਕ
  • 3ਸਧਾਰਨ ਵਾਕਸਧਾਰਨ ਵਾਕ
  • 4ਕਰਮਣੀ ਵਾਕਕਰਮਣੀ ਵਾਕ

38.“ਅਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹਾਂ” ਵਾਕ ਦੀ ਕਾਰਜ ਦੇ ਆਧਾਰ ’ਤੇ ਕਿਸਮ ਹੈ:-“ਅਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹਾਂ” ਵਾਕ ਦੀ ਕਾਰਜ ਦੇ ਆਧਾਰ ’ਤੇ ਕਿਸਮ ਹੈ:-#

SI · 14 Jul 2023 · Shift 1
  • 1ਨਾਂਹ-ਵਾਚਕਨਾਂਹ-ਵਾਚਕ
  • 2ਵਿਸਮੈ-ਵਾਚਕਵਿਸਮੈ-ਵਾਚਕ
  • 3ਹਾਂ-ਵਾਚਕਹਾਂ-ਵਾਚਕ
  • 4ਪ੍ਰਸ਼ਨ-ਵਾਚਕਪ੍ਰਸ਼ਨ-ਵਾਚਕ

39.ਵਾਕਾਂ ਦੀ ਕਾਰਜ ਦੇ ਆਧਾਰ ’ਤੇ ਵਾਕ-ਵੰਡ ਕਿੰਨੇ ਪ੍ਰਕਾਰ ਦੀ ਹੁੰਦੀ ਹੈ?ਵਾਕਾਂ ਦੀ ਕਾਰਜ ਦੇ ਆਧਾਰ ’ਤੇ ਵਾਕ-ਵੰਡ ਕਿੰਨੇ ਪ੍ਰਕਾਰ ਦੀ ਹੁੰਦੀ ਹੈ?#

SI · 14 Jul 2023 · Shift 1
  • 1ਪੰਜਪੰਜ
  • 2ਛੇਛੇ
  • 3ਤਿੰਨਤਿੰਨ
  • 4ਚਾਰਚਾਰ

40.“ਜਿਊਂਦੀ ਮੱਛੀ ਵਹਿਣ ਦੇ ਵਿਰੁੱਧ ਚਲਦੀ ਹੈ ਪਰ ਮਰੀ ਹੋਈ ਮੱਛੀ ਵਹਿਣ ਦੇ ਨਾਲ ਚਲਦੀ ਹੈ” ਵਾਕ ਹੈ:-“ਜਿਊਂਦੀ ਮੱਛੀ ਵਹਿਣ ਦੇ ਵਿਰੁੱਧ ਚਲਦੀ ਹੈ ਪਰ ਮਰੀ ਹੋਈ ਮੱਛੀ ਵਹਿਣ ਦੇ ਨਾਲ ਚਲਦੀ ਹੈ” ਵਾਕ ਹੈ:-#

SI · 14 Jul 2023 · Shift 2
  • 1ਵਿਸਮਕ ਵਾਕਵਿਸਮਕ ਵਾਕ
  • 2ਮਿਸ਼ਰਤ ਵਾਕਮਿਸ਼ਰਤ ਵਾਕ
  • 3ਸਧਾਰਨ ਵਾਕਸਧਾਰਨ ਵਾਕ
  • 4ਸੰਯੁਕਤ ਵਾਕਸੰਯੁਕਤ ਵਾਕ

41.“ਤੇਰੀ ਦੇਹ ਨਰੋਈ ਰਹੇ।” ਵਾਕ ਦੀ ਕਾਰਜ ਦੇ ਆਧਾਰ ’ਤੇ ਕਿਸਮ ਹੈ:-“ਤੇਰੀ ਦੇਹ ਨਰੋਈ ਰਹੇ।” ਵਾਕ ਦੀ ਕਾਰਜ ਦੇ ਆਧਾਰ ’ਤੇ ਕਿਸਮ ਹੈ:-#

SI · 14 Jul 2023 · Shift 2
  • 1ਪ੍ਰਸ਼ਨਵਾਚਕਪ੍ਰਸ਼ਨਵਾਚਕ
  • 2ਵਿਸਮਿਕਵਿਸਮਿਕ
  • 3ਆਗਿਆਵਾਚਕਆਗਿਆਵਾਚਕ
  • 4ਇੱਛਾਵਾਚਕਇੱਛਾਵਾਚਕ

42.ਵਾਕਾਂ ਦੀ ਬਣਤਰ ਦੇ ਆਧਾਰ ’ਤੇ ਵਾਕ-ਵੰਡ ਕਿੰਨੇ ਪ੍ਰਕਾਰ ਦੀ ਹੁੰਦੀ ਹੈ?ਵਾਕਾਂ ਦੀ ਬਣਤਰ ਦੇ ਆਧਾਰ ’ਤੇ ਵਾਕ-ਵੰਡ ਕਿੰਨੇ ਪ੍ਰਕਾਰ ਦੀ ਹੁੰਦੀ ਹੈ?#

SI · 14 Jul 2023 · Shift 2
  • 1ਤਿੰਨਤਿੰਨ
  • 2ਚਾਰਚਾਰ
  • 3ਛੇਛੇ
  • 4ਪੰਜਪੰਜ

43.ਵਿਆਕਰਣ ਵਿੱਚ ਵਾਕ ਨੂੰ ............... ਵਿੱਚ ਵੰਡ ਕੇ ਅਧਿਐਨ ਕੀਤਾ ਜਾਂਦਾ ਹੈ? ਖਾਲੀ ਸਥਾਨ ਭਰਨ ਲਈ ਸਹੀ ਵਿਕਲਪ ਚੁਣੋ:-ਵਿਆਕਰਣ ਵਿੱਚ ਵਾਕ ਨੂੰ ............... ਵਿੱਚ ਵੰਡ ਕੇ ਅਧਿਐਨ ਕੀਤਾ ਜਾਂਦਾ ਹੈ? ਖਾਲੀ ਸਥਾਨ ਭਰਨ ਲਈ ਸਹੀ ਵਿਕਲਪ ਚੁਣੋ:-#

SI · 14 Jul 2023 · Shift 2
  • 1ਉਦੇਸ਼ ਤੇ ਵਿਧੇਅਉਦੇਸ਼ ਤੇ ਵਿਧੇਅ
  • 2ਕਰਤਾ ਤੇ ਕਰਮਕਰਤਾ ਤੇ ਕਰਮ
  • 3ਵਿਧੇਅ ਤੇ ਕਰਤਾਵਿਧੇਅ ਤੇ ਕਰਤਾ
  • 4ਉਦੇਸ਼ ਤੇ ਕਰਮਉਦੇਸ਼ ਤੇ ਕਰਮ

44.“ਮਿਹਨਤੀ ਬੰਦੇ ਹਮੇਸ਼ਾ ਸੁੱਖ ਪਾਉਂਦੇ ਹਨ” ਵਾਕ ਹੈ:-“ਮਿਹਨਤੀ ਬੰਦੇ ਹਮੇਸ਼ਾ ਸੁੱਖ ਪਾਉਂਦੇ ਹਨ” ਵਾਕ ਹੈ:-#

SI · 15 Jul 2023 · Shift 1
  • 1ਵਿਸਮੈ-ਵਾਚਕਵਿਸਮੈ-ਵਾਚਕ
  • 2ਆਗਿਆ-ਵਾਚਕਆਗਿਆ-ਵਾਚਕ
  • 3ਹਾਂ-ਵਾਚਕਹਾਂ-ਵਾਚਕ
  • 4ਇੱਛਾ-ਵਾਚਕਇੱਛਾ-ਵਾਚਕ

45.ਕੁਝ ਬੱਚੇ ਅਜਿਹੇ ਵੀ ਹੁੰਦੇ ਹਨ ਜਿਹੜੇ ਮਾਂ ਬਾਪ ਦੀ ਸੇਵਾ ਕਰਦੇ ਹਨ ? ਵਾਕ ਦੀ ਕਿਸਮ ਹੈ:-ਕੁਝ ਬੱਚੇ ਅਜਿਹੇ ਵੀ ਹੁੰਦੇ ਹਨ ਜਿਹੜੇ ਮਾਂ ਬਾਪ ਦੀ ਸੇਵਾ ਕਰਦੇ ਹਨ ? ਵਾਕ ਦੀ ਕਿਸਮ ਹੈ:-#

SI · 15 Jul 2023 · Shift 1
  • 1ਮਿਸ਼ਰਤ ਵਾਕਮਿਸ਼ਰਤ ਵਾਕ
  • 2ਸੰਯੁਕਤ ਵਾਕਸੰਯੁਕਤ ਵਾਕ
  • 3ਵਿਸਮਿਕ ਵਾਕਵਿਸਮਿਕ ਵਾਕ
  • 4ਸਧਾਰਨ ਵਾਕਸਧਾਰਨ ਵਾਕ

46.“ਜੇ ਤੁਸੀਂ ਮੇਰੀ ਮਦਦ ਕਰੋਗੇ ਤਾਂ ਮੈਂ ਤੁਹਾਡਾ ਧੰਨਵਾਦੀ ਹੋਵਾਂਗਾ।” ਵਾਕ ਦੀ ਕਿਸਮ ਹੈ:-“ਜੇ ਤੁਸੀਂ ਮੇਰੀ ਮਦਦ ਕਰੋਗੇ ਤਾਂ ਮੈਂ ਤੁਹਾਡਾ ਧੰਨਵਾਦੀ ਹੋਵਾਂਗਾ।” ਵਾਕ ਦੀ ਕਿਸਮ ਹੈ:-#

SI · 15 Jul 2023 · Shift 1
  • 1ਗੁੰਝਲਦਾਰ ਵਾਕਗੁੰਝਲਦਾਰ ਵਾਕ
  • 2ਸੰਯੁਕਤ ਵਾਕਸੰਯੁਕਤ ਵਾਕ
  • 3ਸਧਾਰਨ ਵਾਕਸਧਾਰਨ ਵਾਕ
  • 4ਮਿਸ਼ਰਤ ਵਾਕਮਿਸ਼ਰਤ ਵਾਕ

47.ਬਣਤਰ ਅਨੁਸਾਰ ਵਾਕ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ?ਬਣਤਰ ਅਨੁਸਾਰ ਵਾਕ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ?#

SI · 20 Jun 2023 · Shift 1
  • 1ਪੰਜਪੰਜ
  • 2ਤਿੰਨਤਿੰਨ
  • 3ਦੋਦੋ
  • 4ਚਾਰਚਾਰ

48.ਹੇਠ ਦਿੱਤੇ ਵਾਕਾਂ ਵਿੱਚ ਯੋਜਕ ਵਾਕ ਚੁਣੋ।ਹੇਠ ਦਿੱਤੇ ਵਾਕਾਂ ਵਿੱਚ ਯੋਜਕ ਵਾਕ ਚੁਣੋ।#

SI · 20 Jun 2023 · Shift 1
  • 1ਹਰਮਨ ਨੂੰ ਸਨੇਹਾ ਭੇਜੋ ਕਿ ਉਹ ਜਲਦੀ ਆ ਜਾਏਹਰਮਨ ਨੂੰ ਸਨੇਹਾ ਭੇਜੋ ਕਿ ਉਹ ਜਲਦੀ ਆ ਜਾਏ
  • 2ਉਹ ਪਾਸ ਹੋ ਗਿਆ ਹੈ।ਉਹ ਪਾਸ ਹੋ ਗਿਆ ਹੈ।
  • 3ਵਿਦਿਆਰਥੀ ਪੜ੍ਹ ਰਹੇ ਹਨ।ਵਿਦਿਆਰਥੀ ਪੜ੍ਹ ਰਹੇ ਹਨ।
  • 4ਮੈਂ ਤੁਹਾਨੂੰ ਮਿਲਣ ਆਇਆ ਸੀ।ਮੈਂ ਤੁਹਾਨੂੰ ਮਿਲਣ ਆਇਆ ਸੀ।

49.‘ਜੇਬ ਕਤਰਿਆ ਤੋਂ ਸਾਵਧਾਨ ਰਹੋ।’ ਇਹ ਵਾਕ ਕਿਹੜੀ ਕਿਸਮ ਦਾ ਹੈ?‘ਜੇਬ ਕਤਰਿਆ ਤੋਂ ਸਾਵਧਾਨ ਰਹੋ।’ ਇਹ ਵਾਕ ਕਿਹੜੀ ਕਿਸਮ ਦਾ ਹੈ?#

SI · 29 Jun 2023 · Shift 1
  • 1ਮੱਧਮਮੱਧਮ
  • 2ਅਪੂਰਨਅਪੂਰਨ
  • 3ਪੂਰਨਪੂਰਨ
  • 4ਦੁਬਾਜਰੇਦੁਬਾਜਰੇ

50.'ਧਰਤੀ ਸੂਰਜ ਦੁਆਲੇ ਘੁੰਮਦੀ ਹੈ।' ਵਾਕ ਹੈ:-'ਧਰਤੀ ਸੂਰਜ ਦੁਆਲੇ ਘੁੰਮਦੀ ਹੈ।' ਵਾਕ ਹੈ:-#

SI · 29 Jun 2023 · Shift 2
  • 1ਬਿਆਨੀਆ ਵਾਕਬਿਆਨੀਆ ਵਾਕ
  • 2ਪ੍ਰਸ਼ਨਵਾਚਕ ਵਾਕਪ੍ਰਸ਼ਨਵਾਚਕ ਵਾਕ
  • 3ਸੰਯੁਕਤ ਵਾਕਸੰਯੁਕਤ ਵਾਕ
  • 4ਮਿਸ਼ਰਤ ਵਾਕਮਿਸ਼ਰਤ ਵਾਕ

51.ਬਣਤਰ ਦੇ ਆਧਾਰ 'ਤੇ ਵਾਕ ਕਿੰਨੀਆਂ ਕਿਸਮਾਂ ਦੇ ਹੁੰਦੇ ਹਨ?ਬਣਤਰ ਦੇ ਆਧਾਰ 'ਤੇ ਵਾਕ ਕਿੰਨੀਆਂ ਕਿਸਮਾਂ ਦੇ ਹੁੰਦੇ ਹਨ?#

SI · 29 Jun 2023 · Shift 2
  • 1ਦੋਦੋ
  • 2ਤਿੰਨਤਿੰਨ
  • 3ਇੱਕਇੱਕ
  • 4ਚਾਰਚਾਰ

52.ਕਿਸੇ ਵਾਕ ਵਿੱਚ ਕੰਮ ਕਰਨ ਵਾਲੇ ਨੂੰ ਕੀ ਕਹਿੰਦੇ ਹਨ?ਕਿਸੇ ਵਾਕ ਵਿੱਚ ਕੰਮ ਕਰਨ ਵਾਲੇ ਨੂੰ ਕੀ ਕਹਿੰਦੇ ਹਨ?#

SI · 29 Jul 2023 · Shift 2
  • 1ਕਰਮਕਰਮ
  • 2ਕਿਰਿਆਕਿਰਿਆ
  • 3ਕਰਤਾਕਰਤਾ
  • 4ਪੁਰਖਪੁਰਖ

53.‘ਅਸੀਂ ਜਾਣਦੇ ਹਾਂ ਸਭ ਕੁਝ।’ ਵਾਕ ਨੂੰ ਸ਼ੁੱਧ ਕਰਕੇ ਲਿਖੋ।‘ਅਸੀਂ ਜਾਣਦੇ ਹਾਂ ਸਭ ਕੁਝ।’ ਵਾਕ ਨੂੰ ਸ਼ੁੱਧ ਕਰਕੇ ਲਿਖੋ।#

SI · 31 Jul 2023 · Shift 1
  • 1ਅਸੀਂ ਸਭ ਕੁਝ ਹੀ ਜਾਣਦੇ ਹਾਂ।ਅਸੀਂ ਸਭ ਕੁਝ ਹੀ ਜਾਣਦੇ ਹਾਂ।
  • 2ਅਸੀਂ ਸਭ ਕੁਝ ਜਾਣਦੇ ਹਾਂ।ਅਸੀਂ ਸਭ ਕੁਝ ਜਾਣਦੇ ਹਾਂ।
  • 3ਅਸੀਂ ਕੁਝ ਸਭ ਜਾਣਦੇ ਹਾਂ।ਅਸੀਂ ਕੁਝ ਸਭ ਜਾਣਦੇ ਹਾਂ।
  • 4ਅਸੀਂ ਜਾਣਦੇ ਹਾਂ ਕੁਝ ਸਭ।ਅਸੀਂ ਜਾਣਦੇ ਹਾਂ ਕੁਝ ਸਭ।

54.ਸ਼ੇਰ ਨੂੰ ਗਰਜਦਾ ਸੁਣ ਕੇ ਸਾਰੇ ਗਿੱਦੜ ਦੌੜ ਗਏ। ਵਾਕ ਦੀ ਕਿਸਮ ਹੈ :ਸ਼ੇਰ ਨੂੰ ਗਰਜਦਾ ਸੁਣ ਕੇ ਸਾਰੇ ਗਿੱਦੜ ਦੌੜ ਗਏ। ਵਾਕ ਦੀ ਕਿਸਮ ਹੈ :#

SI · 16 Oct 2022
  • 1ਸੰਯੁਕਤ ਵਾਕਸੰਯੁਕਤ ਵਾਕ
  • 2ਮਿਸ਼ਰਿਤ ਵਾਕਮਿਸ਼ਰਿਤ ਵਾਕ
  • 3ਸਾਧਾਰਨ ਵਾਕਸਾਧਾਰਨ ਵਾਕ
  • 4ਗੁੰਝਲਦਾਰ ਵਾਕਗੁੰਝਲਦਾਰ ਵਾਕ

55.‘ਉਹ ਠੱਗ ਵੀ ਹੈ ਅਤੇ ਬਦਮਾਸ਼ ਵੀ।’ ਵਾਕ ਦੀ ਕਿਸਮ ਹੈ :‘ਉਹ ਠੱਗ ਵੀ ਹੈ ਅਤੇ ਬਦਮਾਸ਼ ਵੀ।’ ਵਾਕ ਦੀ ਕਿਸਮ ਹੈ :#

SI · 16 Oct 2022
  • 1ਸਾਧਾਰਨ ਵਾਕਸਾਧਾਰਨ ਵਾਕ
  • 2ਮਿਸ਼ਰਿਤ ਵਾਕਮਿਸ਼ਰਿਤ ਵਾਕ
  • 3ਸੰਯੁਕਤ ਵਾਕਸੰਯੁਕਤ ਵਾਕ
  • 4ਗੁੰਝਲਦਾਰ ਵਾਕਗੁੰਝਲਦਾਰ ਵਾਕ

56.ਹੇਠ ਲਿਖਿਆਂ ਵਿੱਚੋਂ ਸ਼ੁੱਧ ਵਾਕ ਚੁਣੋ।ਹੇਠ ਲਿਖਿਆਂ ਵਿੱਚੋਂ ਸ਼ੁੱਧ ਵਾਕ ਚੁਣੋ।#

SI · 18 Aug 2021 · Shift 1
  • 1ਮੈਂ ਨੇ ਉੱਥੇ ਗਿਆਮੈਂ ਨੇ ਉੱਥੇ ਗਿਆ
  • 2ਮੈਂ ਨੇ ਇੱਥੇ ਗਿਆਮੈਂ ਨੇ ਇੱਥੇ ਗਿਆ
  • 3ਮੈਂ ਉੱਥੇ ਜਾਵਾਂਗਾਮੈਂ ਉੱਥੇ ਜਾਵਾਂਗਾ
  • 4ਮੈਂ ਗਿਆ ਇਥੋਂਮੈਂ ਗਿਆ ਇਥੋਂ

57.ਹੇਠ ਲਿਖਿਆ ਵਿੱਚੋਂ ਵਿਸਮੈ-ਵਾਚਕ ਵਾਕ ਲੱਭੋ।ਹੇਠ ਲਿਖਿਆ ਵਿੱਚੋਂ ਵਿਸਮੈ-ਵਾਚਕ ਵਾਕ ਲੱਭੋ।#

SI · 18 Aug 2021 · Shift 1
  • 1ਅਸੀਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਨਾਨਕੇ ਜਾਵਾਂਗੇਅਸੀਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਨਾਨਕੇ ਜਾਵਾਂਗੇ
  • 2ਆਹ ! ਅਸੀਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਨਾਨਕੇ ਜਾਵਾਂਗੇਆਹ ! ਅਸੀਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਨਾਨਕੇ ਜਾਵਾਂਗੇ
  • 3ਕਿਉਂ। ਅਸੀਂ ਨਹੀਂ ਜਾ ਸਕਦੇ?ਕਿਉਂ। ਅਸੀਂ ਨਹੀਂ ਜਾ ਸਕਦੇ?
  • 4ਅਸੀਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਨਾਨਕੇ ਜਾਵਾਂਗੇ!ਅਸੀਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਨਾਨਕੇ ਜਾਵਾਂਗੇ!

58.ਹੇਠ ਲਿਖਿਆਂ ਵਿੱਚੋਂ ਸ਼ੁੱਧ ਵਾਕ ਚੁਣੋ।ਹੇਠ ਲਿਖਿਆਂ ਵਿੱਚੋਂ ਸ਼ੁੱਧ ਵਾਕ ਚੁਣੋ।#

SI · 18 Aug 2021 · Shift 1
  • 1ਹੈ ਉਹ ਮੇਰਾ ਮਿੱਤਰਹੈ ਉਹ ਮੇਰਾ ਮਿੱਤਰ
  • 2ਹੈ ਮੇਰਾ ਮਿੱਤਰ ਉਹਹੈ ਮੇਰਾ ਮਿੱਤਰ ਉਹ
  • 3ਉਹ ਮੇਰਾ ਮਿੱਤਰ ਹੈਉਹ ਮੇਰਾ ਮਿੱਤਰ ਹੈ
  • 4ਮੇਰਾ ਉਹ ਮਿੱਤ ਐਮੇਰਾ ਉਹ ਮਿੱਤ ਐ

59.ਹੇਠ ਲਿਖਿਆ ਵਿੱਚੋਂ ਵਿਸਮੈ-ਵਾਚਕ ਵਾਕ ਲੱਭੋ।ਹੇਠ ਲਿਖਿਆ ਵਿੱਚੋਂ ਵਿਸਮੈ-ਵਾਚਕ ਵਾਕ ਲੱਭੋ।#

SI · 19 Aug 2021 · Shift 1
  • 1ਕਾਸ਼ ਅਸੀਂ ਮੈਚ ਜਿੱਤ ਜਾਈਏ!ਕਾਸ਼ ਅਸੀਂ ਮੈਚ ਜਿੱਤ ਜਾਈਏ!
  • 2ਕਾਸ਼ !ਅਸੀਂ ਮੈਚ ਜਿੱਤ ਜਾਈਏ।ਕਾਸ਼ !ਅਸੀਂ ਮੈਚ ਜਿੱਤ ਜਾਈਏ।
  • 3ਕਿਉਂ। ਅਸੀਂ ਨਹੀਂ ਜਾ ਸਕਦੇ?ਕਿਉਂ। ਅਸੀਂ ਨਹੀਂ ਜਾ ਸਕਦੇ?
  • 4ਕਾਸ਼ ਅਸੀਂ ਮੈਚ ਜਿੱਤ ਜਾਈਏਕਾਸ਼ ਅਸੀਂ ਮੈਚ ਜਿੱਤ ਜਾਈਏ

60.ਹੇਠ ਲਿਖਿਆਂ ਵਿੱਚੋਂ ਸਧਾਰਨ ਵਾਕ ਚੁਣੋ।ਹੇਠ ਲਿਖਿਆਂ ਵਿੱਚੋਂ ਸਧਾਰਨ ਵਾਕ ਚੁਣੋ।#

SI · 19 Aug 2021 · Shift 1
  • 1ਉਹ ਜਾਵੇਗਾ ਪਰ ਅੱਜ ਨਹੀਂਉਹ ਜਾਵੇਗਾ ਪਰ ਅੱਜ ਨਹੀਂ
  • 2ਬੱਚੇ ਖੇਡ ਰਹੇ ਹਨਬੱਚੇ ਖੇਡ ਰਹੇ ਹਨ
  • 3ਉਹ ਖਾਂਦਾ ਵੀ ਨਹੀਂ ਤੇ ਜਾਂਦਾ ਵੀ ਨਹੀਂ।ਉਹ ਖਾਂਦਾ ਵੀ ਨਹੀਂ ਤੇ ਜਾਂਦਾ ਵੀ ਨਹੀਂ।
  • 4ਮੈਂ ਤੇ ਉਹ ਦੋਵੇਂ ਜਾਂਦੇ ਹਾਂ ਆਉਣ ਲਈ।ਮੈਂ ਤੇ ਉਹ ਦੋਵੇਂ ਜਾਂਦੇ ਹਾਂ ਆਉਣ ਲਈ।

61.ਹੇਠ ਲਿਖਿਆਂ ਵਿੱਚੋਂ ਸ਼ੁੱਧ ਵਾਕ ਚੁਣੋ।ਹੇਠ ਲਿਖਿਆਂ ਵਿੱਚੋਂ ਸ਼ੁੱਧ ਵਾਕ ਚੁਣੋ।#

SI · 24 Aug 2021 · Shift 1
  • 1ਸੁਨੀਤਾ ਸੇਰ ਤੇ ਜਾਂਦੀ ਹੈ।ਸੁਨੀਤਾ ਸੇਰ ਤੇ ਜਾਂਦੀ ਹੈ।
  • 2ਸੁਨੀਤਾ ਸੈਰ 'ਤੇ ਜਾਂਦੀ ਹੈ।ਸੁਨੀਤਾ ਸੈਰ 'ਤੇ ਜਾਂਦੀ ਹੈ।
  • 3ਸੁਨੀਤਾ ਸੈਲ ਤੇ ਜਾਂਦੀ ਹੈ।ਸੁਨੀਤਾ ਸੈਲ ਤੇ ਜਾਂਦੀ ਹੈ।
  • 4ਸੁਨੀਤਾ ਸੈਰ ਕਾਰਨ ਜਾਂਦੀ ਹੈ।ਸੁਨੀਤਾ ਸੈਰ ਕਾਰਨ ਜਾਂਦੀ ਹੈ।

62.ਹੇਠ ਲਿਖਿਆਂ ਵਿੱਚੋਂ ਸ਼ੁੱਧ ਵਾਕ ਚੁਣੋ।ਹੇਠ ਲਿਖਿਆਂ ਵਿੱਚੋਂ ਸ਼ੁੱਧ ਵਾਕ ਚੁਣੋ।#

SI · 24 Aug 2021 · Shift 1
  • 1ਚੰਗਾ ਕੰਮ ਕਰੋ ਨਾਮ ਗਵਾਓਚੰਗਾ ਕੰਮ ਕਰੋ ਨਾਮ ਗਵਾਓ
  • 2ਚੰਗਾ ਕੰਮ ਕਰੋ ਨਾਮ ਸੁਣੋਚੰਗਾ ਕੰਮ ਕਰੋ ਨਾਮ ਸੁਣੋ
  • 3ਚੰਗਾ ਕੰਮ ਕਰੋ ਨਾਮ ਵੇਚੋਚੰਗਾ ਕੰਮ ਕਰੋ ਨਾਮ ਵੇਚੋ
  • 4ਚੰਗਾ ਕੰਮ ਕਰੋ ਨਾਮ ਕਮਾਓਚੰਗਾ ਕੰਮ ਕਰੋ ਨਾਮ ਕਮਾਓ

63.ਹੇਠ ਲਿਖੇ ਵਾਕਾਂ ਵਿੱਚੋਂ ਸ਼ੁੱਧ ਵਾਕ ਚੁਣੋ।ਹੇਠ ਲਿਖੇ ਵਾਕਾਂ ਵਿੱਚੋਂ ਸ਼ੁੱਧ ਵਾਕ ਚੁਣੋ।#

Constable · 2 Jun 2025 · Shift 2 · Punjabi qualifying
  • 1ਅਸੀਂ ਆਪਣੇ ਦੋਸਤਾਂ ਨਾਲ ਗੱਲ ਕਰ ਰਹੀ ਹਾਂ।ਅਸੀਂ ਆਪਣੇ ਦੋਸਤਾਂ ਨਾਲ ਗੱਲ ਕਰ ਰਹੀ ਹਾਂ।
  • 2ਅਸੀਂ ਆਪਣੇ ਦੋਸਤਾਂ ਨਾਲ ਗੱਲ ਕਰ ਰਹੇ ਹਾਂ।ਅਸੀਂ ਆਪਣੇ ਦੋਸਤਾਂ ਨਾਲ ਗੱਲ ਕਰ ਰਹੇ ਹਾਂ।
  • 3ਮੈਂ ਆਪਣੇ ਦੋਸਤਾਂ ਨਾਲ ਗੱਲ ਕਰ ਰਹੀ ਹਾਂ।ਮੈਂ ਆਪਣੇ ਦੋਸਤਾਂ ਨਾਲ ਗੱਲ ਕਰ ਰਹੀ ਹਾਂ।
  • 4ਮੈਂ ਆਪਣੇ ਦੋਸਤਾਂ ਨਾਲ ਗੱਲ ਕਰ ਰਹੇ ਹਾਂ।ਮੈਂ ਆਪਣੇ ਦੋਸਤਾਂ ਨਾਲ ਗੱਲ ਕਰ ਰਹੇ ਹਾਂ।

64.ਸਹੀ ਬਣਤਰ ਵਾਲਾ ਵਾਕ ਚੁਣੋ।ਸਹੀ ਬਣਤਰ ਵਾਲਾ ਵਾਕ ਚੁਣੋ।#

Constable · 2 Jun 2025 · Shift 2 · Punjabi qualifying
  • 1ਜਦੋਂ ਬਹਾਰ ਆਉਂਦੀ ਹੈ ਤਾਂ ਹਰ ਪੱਤਾ ਪੱਤਾ ਟਾਹਣੀ 'ਤੇ ਸਜ ਜਾਂਦਾ ਹੈ।ਜਦੋਂ ਬਹਾਰ ਆਉਂਦੀ ਹੈ ਤਾਂ ਹਰ ਪੱਤਾ ਪੱਤਾ ਟਾਹਣੀ 'ਤੇ ਸਜ ਜਾਂਦਾ ਹੈ।
  • 2ਜਦੋਂ ਬਹਾਰ ਆਉਂਦੀ ਹੈ ਤਾਂ ਪੱਤਾ ਪੱਤਾ ਹਰ ਟਾਹਣੀ 'ਤੇ ਸਜ ਜਾਂਦਾ ਹੈ।ਜਦੋਂ ਬਹਾਰ ਆਉਂਦੀ ਹੈ ਤਾਂ ਪੱਤਾ ਪੱਤਾ ਹਰ ਟਾਹਣੀ 'ਤੇ ਸਜ ਜਾਂਦਾ ਹੈ।
  • 3ਜਦੋਂ ਬਹਾਰ ਆਉਂਦੀ ਹੈ ਤਾਂ ਹਰ ਟਾਹਣੀ 'ਤੇ ਸਜ ਜਾਂਦਾ ਹੈ ਪੱਤਾ ਪੱਤਾ।ਜਦੋਂ ਬਹਾਰ ਆਉਂਦੀ ਹੈ ਤਾਂ ਹਰ ਟਾਹਣੀ 'ਤੇ ਸਜ ਜਾਂਦਾ ਹੈ ਪੱਤਾ ਪੱਤਾ।
  • 4ਜਦੋਂ ਬਹਾਰ ਆਉਂਦੀ ਹੈ ਤਾਂ ਹਰ ਟਾਹਣੀ 'ਤੇ ਪੱਤਾ ਪੱਤਾ ਸਜ ਜਾਂਦਾ ਹੈ।ਜਦੋਂ ਬਹਾਰ ਆਉਂਦੀ ਹੈ ਤਾਂ ਹਰ ਟਾਹਣੀ 'ਤੇ ਪੱਤਾ ਪੱਤਾ ਸਜ ਜਾਂਦਾ ਹੈ।

65.ਦਿੱਤੇ ਗਏ ਵਿਕਲਪਾਂ ਵਿੱਚੋਂ ਸ਼ੁੱਧ ਵਾਕ ਚੁਣੋ। ਸੂਰਜ ਦੀ ਮਿਹਨਤ ਖ਼ਰਾਬ ਹੋ ਗਈ।ਦਿੱਤੇ ਗਏ ਵਿਕਲਪਾਂ ਵਿੱਚੋਂ ਸ਼ੁੱਧ ਵਾਕ ਚੁਣੋ। ਸੂਰਜ ਦੀ ਮਿਹਨਤ ਖ਼ਰਾਬ ਹੋ ਗਈ।#

Constable · 4 Jun 2025 · Punjabi qualifying
  • 1ਸੂਰਜ ਦੇ ਮਿਹਨਤ ਖ਼ਰਾਬ ਹੋ ਗਏ।ਸੂਰਜ ਦੇ ਮਿਹਨਤ ਖ਼ਰਾਬ ਹੋ ਗਏ।
  • 2ਸੂਰਜ ਦੀ ਮਿਹਨਤ ਖ਼ਰਾਬ ਹੋ ਗਈਆਂ।ਸੂਰਜ ਦੀ ਮਿਹਨਤ ਖ਼ਰਾਬ ਹੋ ਗਈਆਂ।
  • 3ਸੂਰਜ ਦੀ ਮਿਹਨਤ ਖ਼ਰਾਬ ਹੋ ਗਈ।ਸੂਰਜ ਦੀ ਮਿਹਨਤ ਖ਼ਰਾਬ ਹੋ ਗਈ।
  • 4ਸੂਰਜ ਦੀ ਮੇਹਨਤ ਖ਼ਰਾਬ ਹੋ ਗਿਆ।ਸੂਰਜ ਦੀ ਮੇਹਨਤ ਖ਼ਰਾਬ ਹੋ ਗਿਆ।

66.ਹੇਠ ਲਿਖਿਆਂ ਵਿੱਚੋਂ ਸ਼ੁੱਧ ਵਾਕ ਦੀ ਚੋਣ ਕਰੋ:ਹੇਠ ਲਿਖਿਆਂ ਵਿੱਚੋਂ ਸ਼ੁੱਧ ਵਾਕ ਦੀ ਚੋਣ ਕਰੋ:#

Constable · 18 Jun 2025 · Shift 2
  • 1ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ?ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ?
  • 2ਤੁਸੀਂ ਕਿੱਥੇ ਦਾ ਰਹਿਣ ਵਾਲੇ ਹੋ।ਤੁਸੀਂ ਕਿੱਥੇ ਦਾ ਰਹਿਣ ਵਾਲੇ ਹੋ।
  • 3ਤੁਸੀਂ ਕਿੱਥੇ ਦੇ ਰਹਿਣ ਵਾਲਾ ਹੋ?ਤੁਸੀਂ ਕਿੱਥੇ ਦੇ ਰਹਿਣ ਵਾਲਾ ਹੋ?
  • 4ਤੁਸੀਂ ਕਿੱਥੇ ਦੇ ਰਹਿਣ ਵਾਲੀ ਹੈ?ਤੁਸੀਂ ਕਿੱਥੇ ਦੇ ਰਹਿਣ ਵਾਲੀ ਹੈ?

67.ਹੇਠਲੇ ਵਾਕਾਂ ਵਿੱਚੋਂ ਕਿਹੜਾ ਵਾਕ ਸਹੀ ਨਹੀਂ ਹੈ?ਹੇਠਲੇ ਵਾਕਾਂ ਵਿੱਚੋਂ ਕਿਹੜਾ ਵਾਕ ਸਹੀ ਨਹੀਂ ਹੈ?#

Constable · 22 May 2025
  • 1ਉਸਦੇ ਦੋਵੇਂ ਹੱਥ ਜ਼ਖ਼ਮੀ ਹਨ।ਉਸਦੇ ਦੋਵੇਂ ਹੱਥ ਜ਼ਖ਼ਮੀ ਹਨ।
  • 2ਨਿਰੂ ਕਾਚੂ ਨਾਲ ਆਲੂ ਸਿਲ ਰਹੀ ਹੈ।ਨਿਰੂ ਕਾਚੂ ਨਾਲ ਆਲੂ ਸਿਲ ਰਹੀ ਹੈ।
  • 3ਹਰਜੀਤ ਦੀ ਪੁਸਤਕ ਪੁਰਾਣੀ ਹੈ।ਹਰਜੀਤ ਦੀ ਪੁਸਤਕ ਪੁਰਾਣੀ ਹੈ।
  • 4ਵਿਦਿਆਰਥੀ ਕੁਝ ਬੈਂਚਾਂ 'ਤੇ ਬੈਠੇ ਹਨ।ਵਿਦਿਆਰਥੀ ਕੁਝ ਬੈਂਚਾਂ 'ਤੇ ਬੈਠੇ ਹਨ।

68.ਹੇਠਲੇ ਵਿੱਚੋਂ ਕਿਹੜਾ ਵਾਕ ਸ਼ੁੱਧ ਹੈ?ਹੇਠਲੇ ਵਿੱਚੋਂ ਕਿਹੜਾ ਵਾਕ ਸ਼ੁੱਧ ਹੈ?#

Constable · 30 May 2025
  • 1ਬੱਚਿਆਂ ਖੇਡ ਰਹਾ ਹੈ।ਬੱਚਿਆਂ ਖੇਡ ਰਹਾ ਹੈ।
  • 2ਬੱਚਿਆਂ ਖੇਡ ਰਹੀ ਹੈ।ਬੱਚਿਆਂ ਖੇਡ ਰਹੀ ਹੈ।
  • 3ਬੱਚੇ ਖੇਡ ਰਹੇ ਹਨ।ਬੱਚੇ ਖੇਡ ਰਹੇ ਹਨ।
  • 4ਬੱਚਿਆਂ ਖੇਡ ਰਹੇ ਹਨ।ਬੱਚਿਆਂ ਖੇਡ ਰਹੇ ਹਨ।

69.ਦਿੱਤੇ ਗਏ ਵਿਕਲਪਾਂ ਵਿੱਚੋਂ ਸ਼ੁੱਧ ਵਾਕ ਚੁਣੋ। ਸਾਡੀ ਗੱਡੀ ਚੱਲਿ ਰਹੀ ਹੈ।ਦਿੱਤੇ ਗਏ ਵਿਕਲਪਾਂ ਵਿੱਚੋਂ ਸ਼ੁੱਧ ਵਾਕ ਚੁਣੋ। ਸਾਡੀ ਗੱਡੀ ਚੱਲਿ ਰਹੀ ਹੈ।#

Constable · 30 May 2025
  • 1ਸਾਡੀ ਗੱਡੀ ਚੱਲ ਰਹੀ ਹੈ।ਸਾਡੀ ਗੱਡੀ ਚੱਲ ਰਹੀ ਹੈ।
  • 2ਸਾਡੀ ਗੱਡੀ ਚੱਲ ਰਹੀ ਹਨ।ਸਾਡੀ ਗੱਡੀ ਚੱਲ ਰਹੀ ਹਨ।
  • 3ਸਾਡੀ ਗੱਡੀ ਚੱਲ ਰਹੇ ਹਨ।ਸਾਡੀ ਗੱਡੀ ਚੱਲ ਰਹੇ ਹਨ।
  • 4ਸਾਡੀ ਗੱਡੀ ਚੱਲ ਰਿਹਾ ਹੈ।ਸਾਡੀ ਗੱਡੀ ਚੱਲ ਰਿਹਾ ਹੈ।

70.ਸ਼ੁੱਧ ਵਾਕ ਦੀ ਚੋਣ ਕਰੋ -ਸ਼ੁੱਧ ਵਾਕ ਦੀ ਚੋਣ ਕਰੋ -#

Constable · 6 May 2025 · Punjabi qualifying
  • 1ਪੰਜਾਬੀ ਵਿੱਚ ਕਈ ਕਿੱਸੇ ਮਿਲਦੇ ਹਨ ਹੀਰ-ਰਾਝੇ ਦੇ।ਪੰਜਾਬੀ ਵਿੱਚ ਕਈ ਕਿੱਸੇ ਮਿਲਦੇ ਹਨ ਹੀਰ-ਰਾਝੇ ਦੇ।
  • 2ਪੰਜਾਬੀ ਵਿੱਚ ਹੀਰ-ਰਾਂਝੇ ਦੇ ਕਈ ਕਿੱਸੇ ਮਿਲਦੇ ਹਨ।ਪੰਜਾਬੀ ਵਿੱਚ ਹੀਰ-ਰਾਂਝੇ ਦੇ ਕਈ ਕਿੱਸੇ ਮਿਲਦੇ ਹਨ।
  • 3ਕਈ ਕਿੱਸੇ ਮਿਲਦੇ ਹਨ ਹੀਰ-ਰਾਂਝੇ ਦੇ ਪੰਜਾਬੀ ਵਿੱਚ।ਕਈ ਕਿੱਸੇ ਮਿਲਦੇ ਹਨ ਹੀਰ-ਰਾਂਝੇ ਦੇ ਪੰਜਾਬੀ ਵਿੱਚ।
  • 4ਕਈ ਕਿੱਸੇ ਦੇ ਹੀਰ-ਰਾਂਝੇ ਪੰਜਾਬੀ ਵਿੱਚ ਮਿਲਦੇ ਹਨ।ਕਈ ਕਿੱਸੇ ਦੇ ਹੀਰ-ਰਾਂਝੇ ਪੰਜਾਬੀ ਵਿੱਚ ਮਿਲਦੇ ਹਨ।

71.ਸ਼ੁੱਧ ਵਾਕ ਦੀ ਚੋਣ ਕਰੋ -ਸ਼ੁੱਧ ਵਾਕ ਦੀ ਚੋਣ ਕਰੋ -#

Constable · 6 May 2025 · Punjabi qualifying
  • 1ਇੱਕ ਵੱਡਾ ਕਾਰਣ ਹੈ ਬੇਰੁਜ਼ਗਾਰੀ ਦਾ ਆਧੁਨਿਕ ਮਸ਼ੀਨੀਕਰਨ ਦੀ ਪੈਦਾਵਾਰ।ਇੱਕ ਵੱਡਾ ਕਾਰਣ ਹੈ ਬੇਰੁਜ਼ਗਾਰੀ ਦਾ ਆਧੁਨਿਕ ਮਸ਼ੀਨੀਕਰਨ ਦੀ ਪੈਦਾਵਾਰ।
  • 2ਬੇਰੁਜ਼ਗਾਰੀ ਦਾ ਇੱਕ ਵੱਡਾ ਕਾਰਣ ਆਧੁਨਿਕ ਮਸ਼ੀਨੀਕਰਨ ਦੀ ਪੈਦਾਵਾਰ ਹੈ।ਬੇਰੁਜ਼ਗਾਰੀ ਦਾ ਇੱਕ ਵੱਡਾ ਕਾਰਣ ਆਧੁਨਿਕ ਮਸ਼ੀਨੀਕਰਨ ਦੀ ਪੈਦਾਵਾਰ ਹੈ।
  • 3ਆਧੁਨਿਕ ਮਸ਼ੀਨੀਕਰਨ ਦੀ ਪੈਦਾਵਾਰ ਇੱਕ ਵੱਡਾ ਕਾਰਣ ਹੈ ਬੇਰੁਜ਼ਗਾਰੀ ਦਾ।ਆਧੁਨਿਕ ਮਸ਼ੀਨੀਕਰਨ ਦੀ ਪੈਦਾਵਾਰ ਇੱਕ ਵੱਡਾ ਕਾਰਣ ਹੈ ਬੇਰੁਜ਼ਗਾਰੀ ਦਾ।
  • 4ਬੇਰੁਜ਼ਗਾਰੀ ਆਧੁਨਿਕ ਮਸ਼ੀਨੀਕਰਨ ਦੀ ਪੈਦਾਵਾਰ ਦਾ ਇੱਕ ਵੱਡਾ ਕਾਰਣ ਹੈ।ਬੇਰੁਜ਼ਗਾਰੀ ਆਧੁਨਿਕ ਮਸ਼ੀਨੀਕਰਨ ਦੀ ਪੈਦਾਵਾਰ ਦਾ ਇੱਕ ਵੱਡਾ ਕਾਰਣ ਹੈ।

72.ਸ਼ੁੱਧ ਵਾਕ ਦੀ ਚੋਣ ਕਰੋ -ਸ਼ੁੱਧ ਵਾਕ ਦੀ ਚੋਣ ਕਰੋ -#

Constable · 6 May 2025 · Punjabi qualifying
  • 1ਵਿਦਿਅਕ ਪ੍ਰਣਾਲੀ ਵਿੱਚ ਇਸਤਰੀ ਨੂੰ ਉੱਨਤੀ ਲਈ ਯੋਗ ਅਵਸਰ ਦੇਣੇ ਚਾਹੀਦੇ ਹਨ।ਵਿਦਿਅਕ ਪ੍ਰਣਾਲੀ ਵਿੱਚ ਇਸਤਰੀ ਨੂੰ ਉੱਨਤੀ ਲਈ ਯੋਗ ਅਵਸਰ ਦੇਣੇ ਚਾਹੀਦੇ ਹਨ।
  • 2ਵਿਦਿਆ ਪਰਨਾਲੀ ਵਿੱਚ ਇਸਤਰੀਆਂ ਦੀ ਉੱਨਤੀ ਲਈ ਅਵਸਰ ਯੋਗ ਦੇਣੇ ਚਾਹੀਦੇ ਹਨ।ਵਿਦਿਆ ਪਰਨਾਲੀ ਵਿੱਚ ਇਸਤਰੀਆਂ ਦੀ ਉੱਨਤੀ ਲਈ ਅਵਸਰ ਯੋਗ ਦੇਣੇ ਚਾਹੀਦੇ ਹਨ।
  • 3ਇਸਤਰੀਆਂ ਨੂੰ ਉੱਨਤੀ ਲਈ ਵਿਦਿਅਕ ਪ੍ਰਣਾਲੀ ਵਿੱਚ ਅਵਸਰ ਯੋਗ ਦੇਣੇ ਚਾਹੀਦੇ ਹਨ।ਇਸਤਰੀਆਂ ਨੂੰ ਉੱਨਤੀ ਲਈ ਵਿਦਿਅਕ ਪ੍ਰਣਾਲੀ ਵਿੱਚ ਅਵਸਰ ਯੋਗ ਦੇਣੇ ਚਾਹੀਦੇ ਹਨ।
  • 4ਵਿਦਿਅਕ ਪ੍ਰਣਾਲੀ ਵਿੱਚ ਇਸਤਰੀਆਂ ਨੂੰ ਉੱਨਤੀ ਲਈ ਯੋਗ ਅਵਸਰ ਦੇਣੇ ਚਾਹੀਦੇ ਹਨ।ਵਿਦਿਅਕ ਪ੍ਰਣਾਲੀ ਵਿੱਚ ਇਸਤਰੀਆਂ ਨੂੰ ਉੱਨਤੀ ਲਈ ਯੋਗ ਅਵਸਰ ਦੇਣੇ ਚਾਹੀਦੇ ਹਨ।

73.ਸ਼ੁੱਧ ਵਾਕ ਦੀ ਚੋਣ ਕਰੋ -ਸ਼ੁੱਧ ਵਾਕ ਦੀ ਚੋਣ ਕਰੋ -#

Constable · 6 May 2025 · Punjabi qualifying
  • 1ਸਾਨੂੰ ਲੋੜੀਂਦਾ ਪ੍ਰਬੰਧ ਕਰਨਾ ਚਾਹੀਦਾ ਹੈ ਹਰ ਪੱਧਰ ਦੀ ਸਿੱਖਿਆ ਮਾਤ-ਭਾਸ਼ਾ ਵਿੱਚ ਦੇਣ ਦਾ।ਸਾਨੂੰ ਲੋੜੀਂਦਾ ਪ੍ਰਬੰਧ ਕਰਨਾ ਚਾਹੀਦਾ ਹੈ ਹਰ ਪੱਧਰ ਦੀ ਸਿੱਖਿਆ ਮਾਤ-ਭਾਸ਼ਾ ਵਿੱਚ ਦੇਣ ਦਾ।
  • 2ਸਾਨੂੰ ਹਰ ਪੱਧਰ ਦੀ ਸਿੱਖਿਆ ਮਾਤ-ਭਾਸ਼ਾ ਵਿੱਚ ਦੇਣ ਦਾ ਲੋੜੀਂਦਾ ਪ੍ਰਬੰਧ ਕਰਨਾ ਚਾਹੀਦਾ ਹੈ।ਸਾਨੂੰ ਹਰ ਪੱਧਰ ਦੀ ਸਿੱਖਿਆ ਮਾਤ-ਭਾਸ਼ਾ ਵਿੱਚ ਦੇਣ ਦਾ ਲੋੜੀਂਦਾ ਪ੍ਰਬੰਧ ਕਰਨਾ ਚਾਹੀਦਾ ਹੈ।
  • 3ਹਰ ਪੱਧਰ ਦੀ ਸਿੱਖਿਆ ਮਾਤ-ਭਾਸ਼ਾ ਵਿੱਚ ਦੇਣ ਦਾ ਲੋੜੀਂਦਾ ਪ੍ਰਬੰਧ ਸਾਨੂੰ ਕਰਨਾ ਚਾਹੀਦਾ ਹੈ।ਹਰ ਪੱਧਰ ਦੀ ਸਿੱਖਿਆ ਮਾਤ-ਭਾਸ਼ਾ ਵਿੱਚ ਦੇਣ ਦਾ ਲੋੜੀਂਦਾ ਪ੍ਰਬੰਧ ਸਾਨੂੰ ਕਰਨਾ ਚਾਹੀਦਾ ਹੈ।
  • 4ਮਾਤ-ਭਾਸ਼ਾ ਵਿੱਚ ਸਾਨੂੰ ਹਰ ਪੱਧਰ ਦੀ ਸਿੱਖਿਆ ਦੇਣ ਦਾ ਲੋੜੀਂਦਾ ਪ੍ਰਬੰਧ ਕਰਨਾ ਚਾਹੀਦਾ ਹੈ।ਮਾਤ-ਭਾਸ਼ਾ ਵਿੱਚ ਸਾਨੂੰ ਹਰ ਪੱਧਰ ਦੀ ਸਿੱਖਿਆ ਦੇਣ ਦਾ ਲੋੜੀਂਦਾ ਪ੍ਰਬੰਧ ਕਰਨਾ ਚਾਹੀਦਾ ਹੈ।

74.ਦਿੱਤੇ ਗਏ ਵਿਕਲਪਾਂ ਵਿੱਚੋਂ ਸ਼ੁੱਧ ਵਾਕ ਚੁਣੋ। — ਮੱਝ ਤਿੰਨ-ਚਾਰ ਕਿਲੋ ਦੂਧ ਦੇ ਦਿੰਦਾ ਹੈ।ਦਿੱਤੇ ਗਏ ਵਿਕਲਪਾਂ ਵਿੱਚੋਂ ਸ਼ੁੱਧ ਵਾਕ ਚੁਣੋ। — ਮੱਝ ਤਿੰਨ-ਚਾਰ ਕਿਲੋ ਦੂਧ ਦੇ ਦਿੰਦਾ ਹੈ।#

Constable · 28 May 2025 · Shift 1 · Punjabi qualifying
  • 1ਮੱਝ ਤਿੰਨ-ਚਾਰ ਕੀਲੋ ਦੂਧ ਦੇ ਦਿੰਦਾ ਹਨ।ਮੱਝ ਤਿੰਨ-ਚਾਰ ਕੀਲੋ ਦੂਧ ਦੇ ਦਿੰਦਾ ਹਨ।
  • 2ਮੱਝ ਤਿਨੰ-ਚਾਰ ਕਿਲੋ ਦੂਧ ਦੇ ਦਿੰਦੀ ਹੈ।ਮੱਝ ਤਿਨੰ-ਚਾਰ ਕਿਲੋ ਦੂਧ ਦੇ ਦਿੰਦੀ ਹੈ।
  • 3ਮੱਝ ਤਿਨੰ-ਚਾਰ ਕੀਲੋ ਦੁੱਧ ਦੇ ਦਿੰਦਾ ਹੈ।ਮੱਝ ਤਿਨੰ-ਚਾਰ ਕੀਲੋ ਦੁੱਧ ਦੇ ਦਿੰਦਾ ਹੈ।
  • 4ਮੱਝ ਤਿੰਨ-ਚਾਰ ਕਿਲੋ ਦੁੱਧ ਦੇ ਦਿੰਦੀ ਹੈ।ਮੱਝ ਤਿੰਨ-ਚਾਰ ਕਿਲੋ ਦੁੱਧ ਦੇ ਦਿੰਦੀ ਹੈ।

75.ਹੇਠਲੇ ਵਿੱਚੋਂ ਕਿਹੜਾ ਵਾਕ ਵਿਆਕਰਣਿਕ ਤੌਰ 'ਤੇ ਸਹੀ ਹੈ?ਹੇਠਲੇ ਵਿੱਚੋਂ ਕਿਹੜਾ ਵਾਕ ਵਿਆਕਰਣਿਕ ਤੌਰ 'ਤੇ ਸਹੀ ਹੈ?#

Constable · 28 May 2025 · Shift 1 · Punjabi qualifying
  • 1ਮੇਰਾ ਭਰਾ ਸਕੂਲ ਜਾਂਦੇ ਹਨ।ਮੇਰਾ ਭਰਾ ਸਕੂਲ ਜਾਂਦੇ ਹਨ।
  • 2ਮੇਰਾ ਭਰਾ ਸਕੂਲ ਜਾਂਦੀਆਂ ਹਨ।ਮੇਰਾ ਭਰਾ ਸਕੂਲ ਜਾਂਦੀਆਂ ਹਨ।
  • 3ਮੇਰਾ ਭਰਾ ਸਕੂਲ ਜਾਂਦੀ ਹੈ।ਮੇਰਾ ਭਰਾ ਸਕੂਲ ਜਾਂਦੀ ਹੈ।
  • 4ਮੇਰਾ ਭਰਾ ਸਕੂਲ ਜਾਂਦਾ ਹੈ।ਮੇਰਾ ਭਰਾ ਸਕੂਲ ਜਾਂਦਾ ਹੈ।

76.ਹੇਠਲੇ ਵਿੱਚੋਂ ਕਿਹੜਾ ਵਾਕ ਸਹੀ ਹੈ?ਹੇਠਲੇ ਵਿੱਚੋਂ ਕਿਹੜਾ ਵਾਕ ਸਹੀ ਹੈ?#

Constable · 29 May 2025 · Punjabi qualifying
  • 1ਉਹ ਬਜ਼ਾਰ ਗਏ ਸੀ।ਉਹ ਬਜ਼ਾਰ ਗਏ ਸੀ।
  • 2ਤੁਸੀਂ ਕਦੋਂ ਆਈ ਸੀ?ਤੁਸੀਂ ਕਦੋਂ ਆਈ ਸੀ?
  • 3ਮੈਂ ਗੀਤ ਗਾ ਰਹੀ ਸੀ।ਮੈਂ ਗੀਤ ਗਾ ਰਹੀ ਸੀ।
  • 4ਅਸੀਂ ਕਲਾਸ ਵਿੱਚ ਜਾ ਰਹੇ ਸੀ।ਅਸੀਂ ਕਲਾਸ ਵਿੱਚ ਜਾ ਰਹੇ ਸੀ।

77.ਹੇਠ ਲਿਖਿਆਂ ਵਿੱਚੋਂ ਕਿਹੜਾ ਵਾਕ ਵਿਆਕਰਣਿਕ ਤੌਰ 'ਤੇ ਸਹੀ ਹੈ?ਹੇਠ ਲਿਖਿਆਂ ਵਿੱਚੋਂ ਕਿਹੜਾ ਵਾਕ ਵਿਆਕਰਣਿਕ ਤੌਰ 'ਤੇ ਸਹੀ ਹੈ?#

Constable · 30 May 2025 · Punjabi qualifying
  • 1ਤੁਸੀਂ ਕੱਲ੍ਹ ਕਿੱਥੇ ਗਈ ਸੀ?ਤੁਸੀਂ ਕੱਲ੍ਹ ਕਿੱਥੇ ਗਈ ਸੀ?
  • 2ਤੁਸੀਂ ਕੱਲ੍ਹ ਕਿੱਥੇ ਗਏ ਸੀ ਓ?ਤੁਸੀਂ ਕੱਲ੍ਹ ਕਿੱਥੇ ਗਏ ਸੀ ਓ?
  • 3ਤੁਸੀਂ ਕੱਲ ਕਿੱਥੇ ਗਏ ਸੀ?ਤੁਸੀਂ ਕੱਲ ਕਿੱਥੇ ਗਏ ਸੀ?
  • 4ਤੁਸੀਂ ਕੱਲ੍ਹ ਕਿੱਥੇ ਗਏ ਸੀ?ਤੁਸੀਂ ਕੱਲ੍ਹ ਕਿੱਥੇ ਗਏ ਸੀ?

78.ਹੇਠਾਂ ਦਿੱਤੇ ਵਾਕਾਂ ਵਿੱਚੋਂ ਸ਼ੁੱਧ ਵਾਕ ਦੀ ਚੋਣ ਕਰੋਹੇਠਾਂ ਦਿੱਤੇ ਵਾਕਾਂ ਵਿੱਚੋਂ ਸ਼ੁੱਧ ਵਾਕ ਦੀ ਚੋਣ ਕਰੋ#

Constable · 8 Aug 2024 · Shift 1 · Punjabi qualifying
  • 1ਮੁੰਡੇ ਖੇਡ ਰਹੀ ਹਨ ਪਰ ਕੁੜੀਆਂ ਪੜ੍ਹ ਰਹੇ ਹਨ।ਮੁੰਡੇ ਖੇਡ ਰਹੀ ਹਨ ਪਰ ਕੁੜੀਆਂ ਪੜ੍ਹ ਰਹੇ ਹਨ।
  • 2ਚਿੱਟਾ ਘੋੜਾ ਮੈਦਾਨ ਵਿੱਚ ਘੁੰਮ ਰਿਿਹਾ ਸੀ।ਚਿੱਟਾ ਘੋੜਾ ਮੈਦਾਨ ਵਿੱਚ ਘੁੰਮ ਰਿਿਹਾ ਸੀ।
  • 3ਘੋੜੇ ਤੇਜ਼ ਦੌੜਦੇ ਹੈ।ਘੋੜੇ ਤੇਜ਼ ਦੌੜਦੇ ਹੈ।
  • 4ਉਹ ਉੱਤਰਿਿਆ ਗੱਡੀ ਤੋਂ।ਉਹ ਉੱਤਰਿਿਆ ਗੱਡੀ ਤੋਂ।

79.ਨਿਿਮਨ ਦਿੱਤੇ ਵਿਿਕਲਪਾਂ ਵਿੱਚੋਂ ਸ਼ੁੱਧ ਵਾਕ ਬਣਤਰ ਦੀ ਚੋਣ ਕਰੋ।ਨਿਿਮਨ ਦਿੱਤੇ ਵਿਿਕਲਪਾਂ ਵਿੱਚੋਂ ਸ਼ੁੱਧ ਵਾਕ ਬਣਤਰ ਦੀ ਚੋਣ ਕਰੋ।#

Constable · 8 Aug 2024 · Shift 1 · Punjabi qualifying
  • 1ਹੈ ਦੌੜਦਾ ਘੋੜਾ ਤੇਜ਼!ਹੈ ਦੌੜਦਾ ਘੋੜਾ ਤੇਜ਼!
  • 2ਦੌੜਦਾ ਹੈ ਤੇਜ਼ ਘੋੜਾ।ਦੌੜਦਾ ਹੈ ਤੇਜ਼ ਘੋੜਾ।
  • 3ਘੋੜਾ ਤੇਜ਼ ਦੌੜਦਾ ਹੈ।ਘੋੜਾ ਤੇਜ਼ ਦੌੜਦਾ ਹੈ।
  • 4ਤੇਜ਼ ਤੇਜ਼ ਹੈ ਦੌੜਦਾ ਕੋੜਾ?ਤੇਜ਼ ਤੇਜ਼ ਹੈ ਦੌੜਦਾ ਕੋੜਾ?

80.ਨਿਿਮਨ ਦਿੱਤੇ ਵਿਿਕਲਪਾਂ ਵਿੱਚੋਂ ਸ਼ੁੱਧ ਵਾਕ ਬਣਤਰ ਦੀ ਚੋਣ ਕਰੋਨਿਿਮਨ ਦਿੱਤੇ ਵਿਿਕਲਪਾਂ ਵਿੱਚੋਂ ਸ਼ੁੱਧ ਵਾਕ ਬਣਤਰ ਦੀ ਚੋਣ ਕਰੋ#

Constable · 8 Aug 2024 · Shift 1 · Punjabi qualifying
  • 1ਕਿੰਨਾ ਸੋਹਣਾ ਫੁੱਲ ਹੈ,ਵਾਹ।ਕਿੰਨਾ ਸੋਹਣਾ ਫੁੱਲ ਹੈ,ਵਾਹ।
  • 2ਵਾਹ!ਕਿੰਨਾ ਸੋਹਣਾ ਫੁੱਲ ਹੈ!ਵਾਹ!ਕਿੰਨਾ ਸੋਹਣਾ ਫੁੱਲ ਹੈ!
  • 3ਵਾਹ, ਸੋਹਣਾ ਫੁੱਲ ਹੈ ਕਿੰਨਾ।ਵਾਹ, ਸੋਹਣਾ ਫੁੱਲ ਹੈ ਕਿੰਨਾ।
  • 4ਸੋਹਣਾ ਫੁੱਲ ਹੈ ਕਿੰਨਾ ਵਾਹ।ਸੋਹਣਾ ਫੁੱਲ ਹੈ ਕਿੰਨਾ ਵਾਹ।

Answers

80 answers · same numbers
1.(4) ਬਿਨੈਵਾਚਕਬਿਨੈਵਾਚਕ
Free sample

A sentence that makes a polite request or entreaty — marked here by ਕਿਰਪਾ ਕਰਕੇ with the imperative ਲੱਗੋ — is a ਬਿਨੈਵਾਚਕ ਵਾਕ. It is not interrogative (no question is asked), and ਮਿਸ਼ਰਤ / ਸੰਯੁਕਤ describe clause structure, whereas this is a single simple clause. Option 4.

ਜਿਸ ਵਾਕ ਵਿਚ ਬੇਨਤੀ, ਪ੍ਰਾਰਥਨਾ ਜਾਂ ਨਿਮਰਤਾ ਨਾਲ ਕੀਤੀ ਗਈ ਮੰਗ ਪ੍ਰਗਟ ਹੋਵੇ, ਉਸ ਨੂੰ ਬਿਨੈਵਾਚਕ ਵਾਕ ਕਹਿੰਦੇ ਹਨ। ਇੱਥੇ ‘ਕਿਰਪਾ ਕਰਕੇ’ ਅਤੇ ਹੁਕਮੀ ਕਿਰਿਆ ‘ਲੱਗੋ’ ਬੇਨਤੀ ਦਰਸਾਉਂਦੇ ਹਨ। ਵਾਕ ਵਿਚ ਕੋਈ ਪ੍ਰਸ਼ਨ ਨਹੀਂ, ਇਸ ਲਈ ਪ੍ਰਸ਼ਨਵਾਚਕ ਨਹੀਂ; ‘ਮਿਸ਼ਰਤ’ ਤੇ ‘ਸੰਯੁਕਤ’ ਉਪਵਾਕਾਂ ਦੀ ਬਣਤਰ ਦੱਸਦੇ ਹਨ, ਜਦਕਿ ਇਹ ਇਕਹਿਰਾ (ਸਧਾਰਨ) ਵਾਕ ਹੈ। ਸਹੀ ਉੱਤਰ ਵਿਕਲਪ 4।

2.(4) ਸੰਜੁਕਤ ਵਾਕਸੰਜੁਕਤ ਵਾਕ
3.(3) ਤੁਸੀਂ ਆਪਣਾ ਕੰਮ ਆਪ ਕਰਦੇ ਹੋ?ਤੁਸੀਂ ਆਪਣਾ ਕੰਮ ਆਪ ਕਰਦੇ ਹੋ?
4.(4) ਸਾਧਾਰਨ ਵਾਕਸਾਧਾਰਨ ਵਾਕ
5.(2) ਸਧਾਰਨਸਧਾਰਨ
6.(3) ਵਿਸਮਿਕ ਵਾਕਵਿਸਮਿਕ ਵਾਕ
7.(2) ਬੂਟਿਆਂ ਨੂੰ ਮਾਲੀ ਦੁਆਰਾ ਪਾਣੀ ਦਿੱਤਾ ਜਾ ਰਿਹਾ ਹੈ।ਬੂਟਿਆਂ ਨੂੰ ਮਾਲੀ ਦੁਆਰਾ ਪਾਣੀ ਦਿੱਤਾ ਜਾ ਰਿਹਾ ਹੈ।
8.(2) ਮਿਸ਼ਰਤ ਵਾਕਮਿਸ਼ਰਤ ਵਾਕ
9.(2) ਕਾਰਜ ਦੀ ਅਸਫਲਤਾ ਜਾਂ ਮਨ੍ਹਾ ਕਰਨ ਲਈਕਾਰਜ ਦੀ ਅਸਫਲਤਾ ਜਾਂ ਮਨ੍ਹਾ ਕਰਨ ਲਈ
10.(2) ਮਨੁੱਖਮਨੁੱਖ
11.(3) ਸਾਧਾਰਨ ਵਾਕਸਾਧਾਰਨ ਵਾਕ
12.(2) ਬਿਨੈਵਾਚਕਬਿਨੈਵਾਚਕ
13.(2) ਕਈਆਂ ਨੂੰ ਗੱਲ ਕਰਨ ਦਾ ਵੀ ਚੱਜ ਨਹੀਂ ਹੁੰਦਾ।ਕਈਆਂ ਨੂੰ ਗੱਲ ਕਰਨ ਦਾ ਵੀ ਚੱਜ ਨਹੀਂ ਹੁੰਦਾ।
14.(3) ਬਿਨੈਵਾਚਕਬਿਨੈਵਾਚਕ
15.(2) ਸਧਾਰਨ ਵਾਕਸਧਾਰਨ ਵਾਕ
16.(4) ਪ੍ਰਸ਼ਨਵਾਚਕ ਵਾਕਪ੍ਰਸ਼ਨਵਾਚਕ ਵਾਕ
17.(2) ਵਿਸਮਕ ਵਾਕਵਿਸਮਕ ਵਾਕ
18.(3) ਰਜਨੀ ਰੋਟੀ ਪਕਾਉਂਦੀ ਹੈ।ਰਜਨੀ ਰੋਟੀ ਪਕਾਉਂਦੀ ਹੈ।
19.(3) ਮਿਸ਼ਰਤ ਵਾਕਮਿਸ਼ਰਤ ਵਾਕ
20.(4) ਸੰਯੁਕਤਸੰਯੁਕਤ
21.(3) ਸੰਯੁਕਤਸੰਯੁਕਤ
22.(3) ਸਧਾਰਨ ਪ੍ਰਸ਼ਨਵਾਚਕ ਵਾਕਸਧਾਰਨ ਪ੍ਰਸ਼ਨਵਾਚਕ ਵਾਕ
23.(3) ਮੋਟਰਸਾਈਕਲ ਮੇਰੇ ਦੁਆਰਾ ਧੋਤਾ ਜਾਏਗਾ।ਮੋਟਰਸਾਈਕਲ ਮੇਰੇ ਦੁਆਰਾ ਧੋਤਾ ਜਾਏਗਾ।
24.(2) ਸਧਾਰਨ ਵਿਸਮੇਵਾਚਕ ਵਾਕਸਧਾਰਨ ਵਿਸਮੇਵਾਚਕ ਵਾਕ
25.(4) ਮੈਂ ਦੇਣਾ ਤੁਹਾਡਾ ਕਦੇ ਨਹੀਂ ਦੇ ਸਕਦਾ।ਮੈਂ ਦੇਣਾ ਤੁਹਾਡਾ ਕਦੇ ਨਹੀਂ ਦੇ ਸਕਦਾ।
26.(4) ਘੋੜਾ ਬਹੁਤ ਤੇਜ਼ ਦੌੜਦਾ ਹੈ।ਘੋੜਾ ਬਹੁਤ ਤੇਜ਼ ਦੌੜਦਾ ਹੈ।
27.(3) ਪ੍ਰਸ਼ਨਵਾਚਕ ਵਾਕਪ੍ਰਸ਼ਨਵਾਚਕ ਵਾਕ
28.(4) ਉਹ ਪਾਗਲ ਨੂੰ ਮਖੌਲ ਕਰ ਰਹੇ ਹਨ ।ਉਹ ਪਾਗਲ ਨੂੰ ਮਖੌਲ ਕਰ ਰਹੇ ਹਨ ।
29.(3) ਵਿਸਮਕ ਵਾਕਵਿਸਮਕ ਵਾਕ
30.(1) ਦੋਦੋ
31.(2) ਵਾਕ-ਬੋਧਵਾਕ-ਬੋਧ
32.(1) ਵਿਸਮਿਕ-ਵਾਕਵਿਸਮਿਕ-ਵਾਕ
33.(3) ਪ੍ਰਸ਼ਨ ਵਾਚਕਪ੍ਰਸ਼ਨ ਵਾਚਕ
34.(2) ਮਿਸ਼ਰਤ ਵਾਕਮਿਸ਼ਰਤ ਵਾਕ
35.(3) ਸੰਯੁਕਤ ਵਾਕਸੰਯੁਕਤ ਵਾਕ
36.(1) ਇੱਛਾ-ਸੂਚਕ ਵਾਕਇੱਛਾ-ਸੂਚਕ ਵਾਕ
37.(1) ਸੰਯੁਕਤ ਵਾਕਸੰਯੁਕਤ ਵਾਕ
38.(3) ਹਾਂ-ਵਾਚਕਹਾਂ-ਵਾਚਕ
39.(2) ਛੇਛੇ
40.(4) ਸੰਯੁਕਤ ਵਾਕਸੰਯੁਕਤ ਵਾਕ
41.(4) ਇੱਛਾਵਾਚਕਇੱਛਾਵਾਚਕ
42.(1) ਤਿੰਨਤਿੰਨ
43.(1) ਉਦੇਸ਼ ਤੇ ਵਿਧੇਅਉਦੇਸ਼ ਤੇ ਵਿਧੇਅ
44.(3) ਹਾਂ-ਵਾਚਕਹਾਂ-ਵਾਚਕ
45.(1) ਮਿਸ਼ਰਤ ਵਾਕਮਿਸ਼ਰਤ ਵਾਕ
46.(2) ਸੰਯੁਕਤ ਵਾਕਸੰਯੁਕਤ ਵਾਕ
47.(2) ਤਿੰਨਤਿੰਨ
48.(1) ਹਰਮਨ ਨੂੰ ਸਨੇਹਾ ਭੇਜੋ ਕਿ ਉਹ ਜਲਦੀ ਆ ਜਾਏਹਰਮਨ ਨੂੰ ਸਨੇਹਾ ਭੇਜੋ ਕਿ ਉਹ ਜਲਦੀ ਆ ਜਾਏ
49.(3) ਪੂਰਨਪੂਰਨ
50.(1) ਬਿਆਨੀਆ ਵਾਕਬਿਆਨੀਆ ਵਾਕ
51.(2) ਤਿੰਨਤਿੰਨ
52.(3) ਕਰਤਾਕਰਤਾ
53.(2) ਅਸੀਂ ਸਭ ਕੁਝ ਜਾਣਦੇ ਹਾਂ।ਅਸੀਂ ਸਭ ਕੁਝ ਜਾਣਦੇ ਹਾਂ।
54.(3) ਸਾਧਾਰਨ ਵਾਕਸਾਧਾਰਨ ਵਾਕ
55.(3) ਸੰਯੁਕਤ ਵਾਕਸੰਯੁਕਤ ਵਾਕ
56.(3) ਮੈਂ ਉੱਥੇ ਜਾਵਾਂਗਾਮੈਂ ਉੱਥੇ ਜਾਵਾਂਗਾ
57.(2) ਆਹ ! ਅਸੀਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਨਾਨਕੇ ਜਾਵਾਂਗੇਆਹ ! ਅਸੀਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਨਾਨਕੇ ਜਾਵਾਂਗੇ
58.(3) ਉਹ ਮੇਰਾ ਮਿੱਤਰ ਹੈਉਹ ਮੇਰਾ ਮਿੱਤਰ ਹੈ
59.(2) ਕਾਸ਼ !ਅਸੀਂ ਮੈਚ ਜਿੱਤ ਜਾਈਏ।ਕਾਸ਼ !ਅਸੀਂ ਮੈਚ ਜਿੱਤ ਜਾਈਏ।
60.(2) ਬੱਚੇ ਖੇਡ ਰਹੇ ਹਨਬੱਚੇ ਖੇਡ ਰਹੇ ਹਨ
61.(2) ਸੁਨੀਤਾ ਸੈਰ 'ਤੇ ਜਾਂਦੀ ਹੈ।ਸੁਨੀਤਾ ਸੈਰ 'ਤੇ ਜਾਂਦੀ ਹੈ।
62.(4) ਚੰਗਾ ਕੰਮ ਕਰੋ ਨਾਮ ਕਮਾਓਚੰਗਾ ਕੰਮ ਕਰੋ ਨਾਮ ਕਮਾਓ
63.(2) ਅਸੀਂ ਆਪਣੇ ਦੋਸਤਾਂ ਨਾਲ ਗੱਲ ਕਰ ਰਹੇ ਹਾਂ।ਅਸੀਂ ਆਪਣੇ ਦੋਸਤਾਂ ਨਾਲ ਗੱਲ ਕਰ ਰਹੇ ਹਾਂ।
64.(4) ਜਦੋਂ ਬਹਾਰ ਆਉਂਦੀ ਹੈ ਤਾਂ ਹਰ ਟਾਹਣੀ 'ਤੇ ਪੱਤਾ ਪੱਤਾ ਸਜ ਜਾਂਦਾ ਹੈ।ਜਦੋਂ ਬਹਾਰ ਆਉਂਦੀ ਹੈ ਤਾਂ ਹਰ ਟਾਹਣੀ 'ਤੇ ਪੱਤਾ ਪੱਤਾ ਸਜ ਜਾਂਦਾ ਹੈ।
65.(3) ਸੂਰਜ ਦੀ ਮਿਹਨਤ ਖ਼ਰਾਬ ਹੋ ਗਈ।ਸੂਰਜ ਦੀ ਮਿਹਨਤ ਖ਼ਰਾਬ ਹੋ ਗਈ।
66.(1) ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ?ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ?
67.(2) ਨਿਰੂ ਕਾਚੂ ਨਾਲ ਆਲੂ ਸਿਲ ਰਹੀ ਹੈ।ਨਿਰੂ ਕਾਚੂ ਨਾਲ ਆਲੂ ਸਿਲ ਰਹੀ ਹੈ।
68.(3) ਬੱਚੇ ਖੇਡ ਰਹੇ ਹਨ।ਬੱਚੇ ਖੇਡ ਰਹੇ ਹਨ।
69.(1) ਸਾਡੀ ਗੱਡੀ ਚੱਲ ਰਹੀ ਹੈ।ਸਾਡੀ ਗੱਡੀ ਚੱਲ ਰਹੀ ਹੈ।
70.(2) ਪੰਜਾਬੀ ਵਿੱਚ ਹੀਰ-ਰਾਂਝੇ ਦੇ ਕਈ ਕਿੱਸੇ ਮਿਲਦੇ ਹਨ।ਪੰਜਾਬੀ ਵਿੱਚ ਹੀਰ-ਰਾਂਝੇ ਦੇ ਕਈ ਕਿੱਸੇ ਮਿਲਦੇ ਹਨ।
71.(2) ਬੇਰੁਜ਼ਗਾਰੀ ਦਾ ਇੱਕ ਵੱਡਾ ਕਾਰਣ ਆਧੁਨਿਕ ਮਸ਼ੀਨੀਕਰਨ ਦੀ ਪੈਦਾਵਾਰ ਹੈ।ਬੇਰੁਜ਼ਗਾਰੀ ਦਾ ਇੱਕ ਵੱਡਾ ਕਾਰਣ ਆਧੁਨਿਕ ਮਸ਼ੀਨੀਕਰਨ ਦੀ ਪੈਦਾਵਾਰ ਹੈ।
72.(4) ਵਿਦਿਅਕ ਪ੍ਰਣਾਲੀ ਵਿੱਚ ਇਸਤਰੀਆਂ ਨੂੰ ਉੱਨਤੀ ਲਈ ਯੋਗ ਅਵਸਰ ਦੇਣੇ ਚਾਹੀਦੇ ਹਨ।ਵਿਦਿਅਕ ਪ੍ਰਣਾਲੀ ਵਿੱਚ ਇਸਤਰੀਆਂ ਨੂੰ ਉੱਨਤੀ ਲਈ ਯੋਗ ਅਵਸਰ ਦੇਣੇ ਚਾਹੀਦੇ ਹਨ।
73.(2) ਸਾਨੂੰ ਹਰ ਪੱਧਰ ਦੀ ਸਿੱਖਿਆ ਮਾਤ-ਭਾਸ਼ਾ ਵਿੱਚ ਦੇਣ ਦਾ ਲੋੜੀਂਦਾ ਪ੍ਰਬੰਧ ਕਰਨਾ ਚਾਹੀਦਾ ਹੈ।ਸਾਨੂੰ ਹਰ ਪੱਧਰ ਦੀ ਸਿੱਖਿਆ ਮਾਤ-ਭਾਸ਼ਾ ਵਿੱਚ ਦੇਣ ਦਾ ਲੋੜੀਂਦਾ ਪ੍ਰਬੰਧ ਕਰਨਾ ਚਾਹੀਦਾ ਹੈ।
74.(4) ਮੱਝ ਤਿੰਨ-ਚਾਰ ਕਿਲੋ ਦੁੱਧ ਦੇ ਦਿੰਦੀ ਹੈ।ਮੱਝ ਤਿੰਨ-ਚਾਰ ਕਿਲੋ ਦੁੱਧ ਦੇ ਦਿੰਦੀ ਹੈ।
75.(4) ਮੇਰਾ ਭਰਾ ਸਕੂਲ ਜਾਂਦਾ ਹੈ।ਮੇਰਾ ਭਰਾ ਸਕੂਲ ਜਾਂਦਾ ਹੈ।
76.(3) ਮੈਂ ਗੀਤ ਗਾ ਰਹੀ ਸੀ।ਮੈਂ ਗੀਤ ਗਾ ਰਹੀ ਸੀ।
77.(4) ਤੁਸੀਂ ਕੱਲ੍ਹ ਕਿੱਥੇ ਗਏ ਸੀ?ਤੁਸੀਂ ਕੱਲ੍ਹ ਕਿੱਥੇ ਗਏ ਸੀ?
78.(2) ਚਿੱਟਾ ਘੋੜਾ ਮੈਦਾਨ ਵਿੱਚ ਘੁੰਮ ਰਿਿਹਾ ਸੀ।ਚਿੱਟਾ ਘੋੜਾ ਮੈਦਾਨ ਵਿੱਚ ਘੁੰਮ ਰਿਿਹਾ ਸੀ।
79.(3) ਘੋੜਾ ਤੇਜ਼ ਦੌੜਦਾ ਹੈ।ਘੋੜਾ ਤੇਜ਼ ਦੌੜਦਾ ਹੈ।
80.(2) ਵਾਹ!ਕਿੰਨਾ ਸੋਹਣਾ ਫੁੱਲ ਹੈ!ਵਾਹ!ਕਿੰਨਾ ਸੋਹਣਾ ਫੁੱਲ ਹੈ!

Common questions

Has the Punjab Police ASI exam asked ਵਾਕ ਬਣਤਰ ਤੇ ਸ਼ੁੱਧ ਵਾਕ questions before?

There is no previous Punjab Police ASI paper. These 80 questions are from the Punjab Police Sub-Inspector and Constable papers (2021–2025) — the same force and largely the same syllabus — which makes them the closest real practice for ASI 2026.

How many ਵਾਕ ਬਣਤਰ ਤੇ ਸ਼ੁੱਧ ਵਾਕ questions come in Punjab Police papers?

80 across 32 papers between 2021–2025: 62 from SI and 18 from Constable.

Are the answers free?

Yes. Every question and its answer is free to read, in English and Punjabi, and the first 10 are free to attempt. Worked explanations, unlimited attempts, full mocks and the Punjab Police notes come with the ASI pack.

Which papers asked ਵਾਕ ਬਣਤਰ ਤੇ ਸ਼ੁੱਧ ਵਾਕ

PaperQuestions
SI · 31 Jul 2023 · Shift 3 · Punjabi qualifying5
SI · 1 Jul 2023 · Shift 3 · Punjabi qualifying4
SI · 20 Jun 2023 · Shift 3 · Punjabi qualifying4
SI · 21 Jun 2023 · Shift 2 · Punjabi qualifying4
SI · 29 Jun 2023 · Shift 3 · Punjabi qualifying4
SI · 29 Jul 2023 · Shift 3 · Punjabi qualifying4
SI · 31 Jul 2023 · Shift 2 · Punjabi qualifying4
SI · 14 Jul 2023 · Shift 24
Constable · 6 May 2025 · Punjabi qualifying4
SI · 2 Jul 2023 · Shift 13
SI · 9 Jul 2023 · Shift 13
SI · 14 Jul 2023 · Shift 13