1.Which of the following is a communication service on the Internet?ਹੇਠਾਂ ਦਿੱਤਿਆਂ ਵਿੱਚੋਂ ਕਿਹੜੀ ਇੰਟਰਨੈਟ ‘ਤੇ ਇੱਕ ਸੰਚਾਰ ਸਰਵਿਸ ਹੈ?#
SI · 1 Jul 2023 · Shift 3
1Telnetਟੇਲਨੈੱਟ
2Web serviceਵੈੱਬ ਸਰਵਿਸ
3FTPFTP
4Gopherਗੋਫਰ
2.________ relates to learning through the use of technology, which enables people to learn at any time or anywhere.________ ਤਕਨੀਕ ਦੀ ਵਰਤੋਂ ਕਰਕੇ ਸਿੱਖਣ ਨਾਲ ਸੰਬੰਧਿਤ ਹੈ ਜੋ ਲੋਕਾਂ ਨੂੰ ਕਿਸੇ ਵੀ ਸਮੇਂ ਜਾਂ ਕਿਤੇ ਵੀ ਸਿੱਖਣ ਦੇ ਯੋਗ ਬਣਾਉਂਦਾ ਹੈ।#
SI · 2 Jul 2023 · Shift 3
1E-bankingਈ-ਬੈਂਕਿੰਗ
2E-mailਈ-ਮੇਲ
3E-learningਈ-ਲਰਨਿੰਗ
4E-commerceਈ-ਕਾਮਰਸ
3.Which of the following statements is/are FALSE? (i) A modem is a device that connects a computer to the internet. (ii) ‘Cc’ and ‘Bcc’ are mutually exclusive when used in emails simultaneously.ਹੇਠ ਲਿਖਿਆਂ ਵਿੱਚੋਂ ਕਿਹੜਾ/ਕਿਹੜੇ ਕਥਨ ਗਲਤ ਹੈ/ਹਨ? (i) ਮਾਡਮ ਇੱਕ ਅਜਿਹਾ ਯੰਤਰ ਹੈ ਜੋ ਕੰਪਿਊਟਰ ਨੂੰ ਇੰਟਰਨੈੱਟ ਨਾਲ ਜੋੜਦਾ ਹੈ। (ii) ਈਮੇਲ ਵਿੱਚ ਇਕੱਠੇ ਵਰਤੇ ਜਾਣ ਸਮੇਂ ‘Cc’ ਅਤੇ ‘Bcc’ ਆਪਸ ਵਿੱਚ ਨਿਵੇਕਲੇ (mutually exclusive) ਹੁੰਦੇ ਹਨ।#
SI · 29 Jun 2023 · Shift 3
1Only (ii)ਸਿਰਫ਼ (ii)
2Both (i) and (ii)(i) ਅਤੇ (ii) ਦੋਵੇਂ
3Only (i)ਸਿਰਫ਼ (i)
4Neither (i) nor (ii)ਨਾ (i) ਨਾ ਹੀ (ii)
4.Using mail, what you can send to one person or a group of persons? I. Text II. Audio files III. Video filesਈ-ਮੇਲ ਵਰਤਦੇ ਹੋਏ, ਅਸੀਂ ਇੱਕ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਨੂੰ ਕੀ ਭੇਜ ਸਕਦੇ ਹਾਂ? I. ਟੈਕਸਟ II. ਆਡੀਓ ਫਾਇਲਾਂ III. ਵੀਡਿਓ ਫਾਇਲਾਂ#
SI · 16 Oct 2022
1II and IIIII ਅਤੇ III
2I, II and IIII, II ਅਤੇ III
3Only IIਕੇਵਲ II
4I and III ਅਤੇ II
5.From end-user perspective, which of the following services are provided by Internet? I. Email II. Chat rooms III. Mailing listਐਂਡ-ਯੂਜ਼ਰ ਦੇ ਨਜ਼ਰੀਏ ਤੋਂ, ਹੇਠ ਲਿਖੀਆਂ ਵਿੱਚੋਂ ਕਿਹੜੀਆਂ ਸੇਵਾਵਾਂ ਇੰਟਰਨੈਟ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਹਨ? I. ਈ-ਮੇਲ II. ਚੈਟ ਰੂਮਸ III. ਮੇਲਿੰਗ ਸੂਚੀ#
SI · 16 Oct 2022
1II and IIIII ਅਤੇ III
2Only IIਕੇਵਲ II
3I, II and IIII, II ਅਤੇ III
4I and III ਅਤੇ II
6.Web browsers operate using HTTP protocol. What is the full form of HTTP?ਵੈੱਬ ਬ੍ਰਾਊਜ਼ਰ HTTP ਪ੍ਰੋਟੋਕੋਲ ਦੀ ਵਰਤੋਂ ਕਰਕੇ ਕੰਮ ਕਰਦੇ ਹਨ। HTTP ਦਾ ਪੂਰਾ ਰੂਪ ਕੀ ਹੈ?#
SI · 18 Aug 2021 · Shift 3
1Hyperlink Transfer ProtocolHyperlink Transfer Protocol
4Hypertext Transfer ProtocolHypertext Transfer Protocol
7.______ works on a client/server model. I. FTP II. TELNET______ ਇੱਕ ਕਲਾਇੰਟ/ਸਰਵਰ ਮਾਡਲ ਉੱਤੇ ਕੰਮ ਕਰਦਾ ਹੈ। I. FTP II. TELNET#
SI · 19 Aug 2021 · Shift 3
1Neither I nor IIਨਾ ਹੀ I ਨਾ ਹੀ II
2Only IIਕੇਵਲ II
3Only Iਕੇਵਲ I
4Both I and III ਅਤੇ II ਦੋਵੇਂ
8.IMAP is related to managing and retrieving email from the receiving server. What is the full form of IMAP?IMAP ਰਿਸੀਵਿੰਗ ਸਰਵਰ ਤੋਂ ਈਮੇਲ ਦਾ ਪ੍ਰਬੰਧਨ ਕਰਨ ਅਤੇ ਮੁੜ ਪ੍ਰਾਪਤ ਕਰਨ ਨਾਲ ਸੰਬੰਧਿਤ ਹੈ। IMAP ਦਾ ਪੂਰਨ ਰੂਪ ਕੀ ਹੈ?#
SI · 19 Aug 2021 · Shift 3
1Immediate Mail Access Protocolਇਮੀਡਿਏਟ ਮੇਲ ਐਕਸੈਸ ਪ੍ਰੋਟੋਕਾਲ (Immediate Mail Access Protocol)
2Internet Mail Access Protocolਇੰਟਰਨੈਟ ਮੇਲ ਐਕਸੈਸ ਪ੍ਰੋਟੋਕਾਲ (Internet Mail Access Protocol)
3Internet Mail Active Protocolਇੰਟਰਨੈਟ ਮੇਲ ਐਕਟਿਵ ਪ੍ਰੋਟੋਕਾਲ (Internet Mail Active Protocol)
4Immediate Mail Active Protocolਇਮੀਡਿਏਟ ਮੇਲ ਐਕਟਿਵ ਪ੍ਰੋਟੋਕਾਲ (Immediate Mail Active Protocol)
9.In context to internet, ______ is the full form of FTP.ਇੰਟਰਨੈੱਟ ਦੇ ਸੰਦਰਭ ਵਿੱਚ, FTP ਦਾ ਪੂਰਾ ਰੂਪ ______ ਹੈ।#
SI · 20 Aug 2021 · Shift 3
1Form Terminal ProtocolForm Terminal Protocol
2File Transfer ProtocolFile Transfer Protocol
3Form Transfer ProtocolForm Transfer Protocol
4File Terminal ProtocolFile Terminal Protocol
10.In Gmail, what is the maximum number of recipient addresses for all address maps?Gmail ਵਿੱਚ ਸਾਰੇ ਐਡਰੈਸ ਮੈਪਸ ਲਈ ਪ੍ਰਾਪਤਕਰਤਾ ਐਡਰੈਸ ਦੀ ਵੱਧ ਤੋਂ ਵੱਧ ਗਿਣਤੀ ਕਿੰਨੀ ਹੈ?#
Constable · 2 Jun 2025 · Shift 2
150005000
210001000
3500500
41000010000
11.When you attach a large file (such as 50 MB) to an email and try to send it, what happens?ਜਦੋਂ ਤੁਸੀਂ ਇੱਕ ਵੱਡੀ ਫਾਈਲ (ਜਿਵੇਂ ਕਿ 50 MB) ਨੂੰ ਇੱਕ ਈਮੇਲ ਨਾਲ ਅਟੈਚ ਕਰਦੇ ਹੋ ਅਤੇ ਇਸਨੂੰ ਭੇਜਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਕੀ ਹੁੰਦਾ ਹੈ?#
Constable · 18 Jun 2025 · Shift 2
1The file is sent as a separate email.ਫਾਈਲ ਇੱਕ ਵੱਖਰੀ ਈਮੇਲ ਦੇ ਰੂਪ ਵਿੱਚ ਭੇਜੀ ਜਾਂਦੀ ਹੈ।
2The email automatically converts into a zip file and is sent.ਈਮੇਲ ਆਪਣੇ ਆਪ ਇੱਕ ਜ਼ਿਪ ਫਾਈਲ ਵਿੱਚ ਬਦਲ ਜਾਂਦੀ ਹੈ ਅਤੇ ਭੇਜ ਦਿੱਤੀ ਜਾਂਦੀ ਹੈ।
3The email cannot be sent due to attachment size limits set by the provider.ਈਮੇਲ ਪ੍ਰਦਾਤਾ ਦੁਆਰਾ ਨਿਰਧਾਰਤ ਅਟੈਚਮੈਂਟ ਆਕਾਰ ਸੀਮਾਵਾਂ ਦੇ ਕਾਰਨ ਈਮੇਲ ਨਹੀਂ ਭੇਜੀ ਜਾ ਸਕਦੀ।
4The email is always sent without any obstruction.ਈਮੇਲ ਹਮੇਸ਼ਾ ਬਿਨਾਂ ਕਿਸੇ ਰੁਕਾਵਟ ਦੇ ਭੇਜੀ ਜਾਂਦੀ ਹੈ।
12.What does the "From" field in an email message header indicate?ਈਮੇਲ ਸੁਨੇਹੇ ਦੇ ਸਿਰਲੇਖ ਵਿੱਚ "From" ਖੇਤਰ ਕੀ ਦਰਸਾਉਂਦਾ ਹੈ?#
Constable · 22 May 2025
1Email address of the primary recipientਪ੍ਰਾਇਮਰੀ ਪ੍ਰਾਪਤਕਰਤਾ ਦਾ ਈ-ਮੇਲ ਪਤਾ
2Email address of the actual senderਅਸਲ ਭੇਜਣ ਵਾਲੇ ਦਾ ਈ-ਮੇਲ ਪਤਾ
3Used to determine how to reply back to the senderਭੇਜਣ ਵਾਲੇ ਤੱਕ ਵਾਪਿਸ ਕਿਵੇਂ ਜਾਣਾ ਹੈ ਇਹ ਨਿਰਧਾਰਤ ਕਰਨ ਲਈ ਵਰਤਿਆ ਜਾਂਦਾ ਹੈ
4Email ID of the receiverਪ੍ਰਾਪਤਕਰਤਾ ਦੀ ਈਮੇਲ ਆਈਡੀ
13.In e-commerce, which of the following is considered a best practice when communicating with customers via email?ਈ-ਕਮਰਸ ਵਿੱਚ ਈਮੇਲ ਰਾਹੀ ਕਸਟਮਰਾਂ ਨਾਲ ਸੰਚਾਰ ਕਰਦੇ ਸਮੇਂ ਹੇਠਾਂ ਦਿੱਤਿਆਂ ਵਿੱਚੋਂ ਕਿਸਨੂੰ ਇੱਕ ਵਧੀਆ ਅਭਿਆਸ (Best practice) ਮੰਨਿਆ ਜਾਂਦਾ ਹੈ?#
Constable · 30 Jul 2024
1Using informal language and abusive termsਗੈਰ-ਰਸਮੀ ਭਾਸ਼ਾ ਅਤੇ ਗਾਲੀ-ਗਲੋਚ ਦੀ ਵਰਤੋਂ ਕਰਨਾ
Internet services are conventionally split into communication services (email, Telnet, chat/IRC, video conferencing) and information-retrieval services (FTP, Gopher, Archie, the World Wide Web). Telnet establishes an interactive terminal session with a remote host, so the user communicates with that machine in real time — a communication service. FTP only transfers files, Gopher only fetches menu-organised documents, and a web service only serves pages; all three retrieve information rather than carry a conversation. Answer: option 1.
11.(3) The email cannot be sent due to attachment size limits set by the provider.ਈਮੇਲ ਪ੍ਰਦਾਤਾ ਦੁਆਰਾ ਨਿਰਧਾਰਤ ਅਟੈਚਮੈਂਟ ਆਕਾਰ ਸੀਮਾਵਾਂ ਦੇ ਕਾਰਨ ਈਮੇਲ ਨਹੀਂ ਭੇਜੀ ਜਾ ਸਕਦੀ।
12.(2) Email address of the actual senderਅਸਲ ਭੇਜਣ ਵਾਲੇ ਦਾ ਈ-ਮੇਲ ਪਤਾ
13.(3) Prompt responses to customer inquiriesਕਸਟਮਰ ਪੁੱਛਗਿੱਛਾਂ ਲਈ ਤੁਰੰਤ ਜਵਾਬ
Practice questions are coming
Your tutor is writing extra questions for this part. Until then, switch the PYQs tab to Attempt mode — you answer first, then see if you were right.