1.Which of the following is known as a video/display card or graphics adapter and is used to process and produce an output image feed for a computer monitor or display?ਹੇਠਾਂ ਦਿੱਤੇ ਵਿੱਚੋਂ ਕਿਸ ਨੂੰ ਵੀਡੀਓ/ਡਿਸਪਲੇ ਕਾਰਡ ਜਾਂ ਗ੍ਰਾਫਿਕਸ ਅਡੈਪਟਰ ਵਜੋਂ ਜਾਣਿਆ ਜਾਂਦਾ ਹੈ ਅਤੇ ਕੰਪਿਊਟਰ ਮਾਨੀਟਰ ਜਾਂ ਡਿਸਪਲੇ ਲਈ ਇੱਕ ਆਉਟਪੁੱਟ ਈਮੇਜ ਫੀਡ ਨੂੰ ਪ੍ਰੋਸੈਸ ਕਰਨ ਅਤੇ ਤਿਆਰ ਕਰਨ ਲਈ ਵਰਤਿਆ ਜਾਂਦਾ ਹੈ?#
SI · 1 Jul 2023 · Shift 3
1RAMRAM
2Cache memoryਕੈਸ਼ੇ ਮੈਮਰੀ
3VGA cardVGA ਕਾਰਡ
4NICNIC
2._______ does not need any interpreter or compiler to convert the language into any other form, because the computer understands these signals directly._______ ਨੂੰ ਭਾਸ਼ਾ ਨੂੰ ਕਿਸੇ ਵੀ ਰੂਪ ਵਿੱਚ ਬਦਲਣ ਲਈ ਕਿਸੇ ਦੁਭਾਸ਼ੀਏ ਜਾਂ ਕੰਪਾਈਲਰ ਦੀ ਲੋੜ ਨਹੀਂ ਹੈ ਕਿਉਂਕਿ ਕੰਪਿਊਟਰ ਇਹਨਾਂ ਸਿਗਨਲਾਂ ਨੂੰ ਸਿੱਧੇ ਤੌਰ 'ਤੇ ਸਮਝਦਾ ਹੈ।#
SI · 1 Jul 2023 · Shift 3
1High-level languageਉੱਚ ਪੱਧਰੀ ਭਾਸ਼ਾ
2Assembly languageਅਸੈਂਬਲੀ ਭਾਸ਼ਾ
3Middle-level languageਮੱਧ ਪੱਧਰੀ ਭਾਸ਼ਾ
4Binary languageਬਾਈਨਰੀ ਭਾਸ਼ਾ
3.C++, COBOL and Java programming languages were used in the ______ generation of computers.C++, COBOL ਅਤੇ Java ਪ੍ਰੋਗਰਾਮਿੰਗ ਲੈਂਗੁਏਜਜ਼ ਦੀ ਵਰਤੋਂ ਕੰਪਿਊਟਰਾਂ ਦੀ ______ ਪੀੜ੍ਹੀ ਵਿੱਚ ਕੀਤੀ ਗਈ ਸੀ।#
SI · 2 Jul 2023 · Shift 3
1Fourthਚੌਥੀ
2Firstਪਹਿਲੀ
3Fifthਪੰਜਵੀਂ
4Thirdਤੀਜੀ
4.Which of the following is NOT a characteristic of a computer?ਹੇਠ ਲਿਖਿਆਂ ਵਿੱਚੋਂ ਕਿਹੜੀ ਕੰਪਿਊਟਰ ਦੀ ਵਿਸ਼ੇਸ਼ਤਾ ਨਹੀਂ ਹੈ?#
SI · 3 Jul 2023 · Shift 3
1Installationਇੰਸਟਾਲੇਸ਼ਨ
2Speedਗਤੀ
3Reliabilityਭਰੋਸੇਯੋਗਤਾ
4Accuracyਸ਼ੁੱਧਤਾ
5.Identify whether the given statements related to characteristics of the computer are true or false. (a) Power of remembrance: The computer can remember data for us. (b) No intelligence quotient (IQ): The computer does not work without instructions.ਪਛਾਣੋ ਕਿ ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ ਨਾਲ ਸੰਬੰਧਿਤ ਦਿੱਤੇ ਕਥਨ ਸਹੀ ਹਨ ਜਾਂ ਗ਼ਲਤ। (a) ਯਾਦ ਰੱਖਣ ਦੀ ਸ਼ਕਤੀ: ਕੰਪਿਊਟਰ ਸਾਡੇ ਲਈ ਡਾਟਾ ਯਾਦ ਰੱਖ ਸਕਦਾ ਹੈ। (b) ਬੁੱਧੀ-ਅੰਕ (IQ) ਦਾ ਨਾ ਹੋਣਾ: ਕੰਪਿਊਟਰ ਹਦਾਇਤਾਂ ਤੋਂ ਬਿਨਾਂ ਕੰਮ ਨਹੀਂ ਕਰਦਾ।#
SI · 3 Jul 2023 · Shift 3
1(a) True (b) False(a) ਸਹੀ (b) ਗ਼ਲਤ
2(a) True (b) True(a) ਸਹੀ (b) ਸਹੀ
3(a) False (b) False(a) ਗ਼ਲਤ (b) ਗ਼ਲਤ
4(a) False (b) True(a) ਗ਼ਲਤ (b) ਸਹੀ
6.Which of the following is used as a presentation software in Mac computers?ਮੈਕ ਕੰਪਿਊਟਰਾਂ ਵਿੱਚ ਪ੍ਰੈਜ਼ੈਂਟੇਸ਼ਨ ਸਾਫ਼ਟਵੇਅਰ ਵਜੋਂ ਹੇਠ ਲਿਖਿਆਂ ਵਿੱਚੋਂ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ?#
SI · 9 Jul 2023 · Shift 3
1NumbersNumbers
2NoteNote
3PagesPages
4KeynoteKeynote
7.The central processing unit can be placed on one or more microchips called _________.ਸੈਂਟਰਲ ਪ੍ਰੋਸੈਸਿੰਗ ਯੂਨਿਟ ਨੂੰ ਇੱਕ ਜਾਂ ਵੱਧ ਮਾਈਕ੍ਰੋਚਿਪਾਂ ਉੱਤੇ ਰੱਖਿਆ ਜਾ ਸਕਦਾ ਹੈ, ਜਿਨ੍ਹਾਂ ਨੂੰ _________ ਕਿਹਾ ਜਾਂਦਾ ਹੈ।#
SI · 9 Jul 2023 · Shift 3
1integrated circuitsਇੰਟੀਗ੍ਰੇਟਿਡ ਸਰਕਟ
2capacitorsਕੈਪੇਸੀਟਰ
3transistorsਟ੍ਰਾਂਜਿਸਟਰ
4vacuum tubesਵੈਕਿਊਮ ਟਿਊਬ
8.Who among the following introduced the concept of stored program computer, which was capable of storing data as well as programs in the memory?ਹੇਠ ਲਿਖਿਆਂ ਵਿੱਚੋਂ ਕਿਸ ਨੇ ਸਟੋਰਡ ਪ੍ਰੋਗਰਾਮ ਕੰਪਿਊਟਰ ਦਾ ਸੰਕਲਪ ਪੇਸ਼ ਕੀਤਾ, ਜੋ ਮੈਮੋਰੀ ਵਿੱਚ ਡਾਟਾ ਦੇ ਨਾਲ-ਨਾਲ ਪ੍ਰੋਗਰਾਮ ਵੀ ਸਟੋਰ ਕਰਨ ਦੇ ਸਮਰੱਥ ਸੀ?#
SI · 9 Jul 2023 · Shift 3
1Charles Babbageਚਾਰਲਸ ਬੈਬੇਜ
2Blaise Pascalਬਲੇਜ਼ ਪਾਸਕਲ
3John Von Neumannਜੌਨ ਵਾਨ ਨਿਊਮਨ
4Herman Hollerithਹਰਮਨ ਹੌਲਰਿਥ
9.Which of the following is an example of a word processing software?ਹੇਠ ਲਿਖਿਆਂ ਵਿੱਚੋਂ ਕਿਹੜਾ ਵਰਡ ਪ੍ਰੋਸੈਸਿੰਗ ਸਾਫਟਵੇਅਰ ਦੀ ਉਦਾਹਰਨ ਹੈ?#
SI · 9 Jul 2023 · Shift 3
1Webexਵੈਬੈਕਸ
2Excelਐਕਸਲ
3Zoomਜ਼ੂਮ
4KWriteਕੇਰਾਈਟ (KWrite)
10.______ is considered the first step towards programming and it was designed by Herman Hollerith.______ ਨੂੰ ਪ੍ਰੋਗਰਾਮਿੰਗ ਵੱਲ ਪਹਿਲਾ ਕਦਮ ਮੰਨਿਆ ਜਾਂਦਾ ਹੈ ਅਤੇ ਇਸਨੂੰ ਹਰਮਨ ਹੋਲੇਰਿਥ (Herman Hollerith) ਦੁਆਰਾ ਡਿਜ਼ਾਈਨ ਕੀਤਾ ਗਿਆ ਸੀ।#
11.Which of the following is NOT an example of system software?ਹੇਠ ਲਿਖਿਆਂ ਵਿੱਚੋਂ ਕਿਹੜਾ ਸਿਸਟਮ ਸਾਫ਼ਟਵੇਅਰ ਦੀ ਉਦਾਹਰਨ ਨਹੀਂ ਹੈ?#
SI · 15 Jul 2023 · Shift 2
1Word processorਵਰਡ ਪ੍ਰੋਸੈਸਰ
2Compilerਕੰਪਾਈਲਰ
3Translatorਟਰਾਂਸਲੇਟਰ
4Interpreterਇੰਟਰਪ੍ਰੈਟਰ
12.In the year 1947, vacuum tubes were replaced by ______, developed at Bell Labs by using semiconductor materials.ਸਾਲ 1947 ਵਿੱਚ, ਵੈਕਿਊਮ ਟਿਊਬਾਂ ਦੀ ਥਾਂ ______ ਨੇ ਲਈ, ਜੋ ਬੈੱਲ ਲੈਬਜ਼ ਵਿੱਚ ਸੈਮੀਕੰਡਕਟਰ ਪਦਾਰਥਾਂ ਦੀ ਵਰਤੋਂ ਕਰਕੇ ਵਿਕਸਿਤ ਕੀਤੇ ਗਏ ਸਨ।#
SI · 15 Jul 2023 · Shift 2
1punched cardsਪੰਚਡ ਕਾਰਡ
2capacitorsਕੈਪੇਸਿਟਰ
3transistorsਟਰਾਂਜ਼ਿਸਟਰ
4integrated circuitsਇੰਟੀਗ੍ਰੇਟਿਡ ਸਰਕਟ
13.Usage of magnetic tapes as output and input devices started in the ______ of generation computers.ਆਉਟਪੁੱਟ ਅਤੇ ਇਨਪੁੱਟ ਯੰਤਰਾਂ ਵਜੋਂ ਮੈਗਨੈਟਿਕ ਟੇਪਾਂ ਦੀ ਵਰਤੋਂ ______ ਪੀੜ੍ਹੀ ਦੇ ਕੰਪਿਊਟਰਾਂ ਵਿੱਚ ਸ਼ੁਰੂ ਹੋਈ।#
SI · 15 Jul 2023 · Shift 2
1thirdਤੀਜੀ
2fourthਚੌਥੀ
3secondਦੂਜੀ
4firstਪਹਿਲੀ
14.With respect to a computer system, what is the full form of BIOS?ਕੰਪਿਊਟਰ ਸਿਸਟਮ ਦੇ ਸੰਬੰਧ ਵਿੱਚ BIOS ਦਾ ਪੂਰਾ ਨਾਮ ਕੀ ਹੈ?#
4Basic Internal Open Systemਬੇਸਿਕ ਇੰਟਰਨਲ ਓਪਨ ਸਿਸਟਮ (Basic Internal Open System)
15.Software that contains a text editor, build tools and a debugger in order to simplify the development of a program is called ______.ਪ੍ਰੋਗਰਾਮ ਦੇ ਡਿਵੈਲਪਮੈਂਟ ਨੂੰ ਸਰਲ ਬਣਾਉਣ ਲਈ ਟੈਕਸਟ ਐਡੀਟਰ, ਬਿਲਡਿੰਗ ਟੂਲ ਅਤੇ ਡੀਬਗਰ ਯੁਕਤ ਸੌਫਟਵੇਅਰ ਨੂੰ ______ ਕਿਹਾ ਜਾਂਦਾ ਹੈ।#
SI · 15 Jul 2023 · Shift 3
1Internal Program Developmentਇੰਟਰਨਲ ਪ੍ਰੋਗਰਾਮ ਡਿਵੈਲਪਮੈਂਟ
2Integrated Device Engineਇੰਟੀਗ੍ਰੇਟਿਡ ਡਿਵਾਇਸ ਇੰਜਣ
3Integrated Development Environmentਇੰਟੀਗ੍ਰੇਟਿਡ ਡਿਵੈਲਪਮੈਂਟ ਇਨਵਾਇਰਨਮੈਂਟ
4Internal Program Environmentਇੰਟਰਨਲ ਪ੍ਰੋਗਰਾਮ ਇਨਵਾਇਰਨਮੈਂਟ
16.All of the following are physical parts that make up a computer, except ______.ਹੇਠ ਦਿੱਤਿਆਂ ਵਿੱਚੋਂ ______ ਨੂੰ ਛੱਡ ਕੇ ਬਾਕੀ ਸਾਰੇ ਕੰਪਿਊਟਰ ਨੂੰ ਬਣਾਉਣ ਵਾਲੇ ਭੌਤਿਕ ਭਾਗ ਹਨ।#
SI · 15 Jul 2023 · Shift 3
1Central Processing Unitਸੈਂਟਰਲ ਪ੍ਰੋਸੈਸਿੰਗ ਯੂਨਿਟ
2Softwareਸੌਫਟਵੇਅਰ
3Visual Display Unitਵਿਜ਼ੂਅਲ ਡਿਸਪਲੇ ਯੂਨਿਟ
4Storage deviceਸਟੋਰੇਜ਼ ਡਿਵਾਇਸ
17.Along with internal memory and processing chips, computers as a single machine are also made up of ______.ਇੰਟਰਨਲ ਮੈਮਰੀ ਅਤੇ ਪ੍ਰੋਸੈਸਿੰਗ ਚਿਪਸ ਦੇ ਨਾਲ, ਇੱਕ ਸਿੰਗਲ ਮਸ਼ੀਨ ਦੇ ਰੂਪ ਵਿੱਚ ਕੰਪਿਊਟਰ ______ ਦੇ ਵੀ ਬਣੇ ਹੁੰਦੇ ਹਨ।#
SI · 15 Jul 2023 · Shift 3
1Computer networksਕੰਪਿਊਟਰ ਨੈੱਟਵਰਕ
2Serversਸਰਵਰ
3I/O devices and peripheralsI/O ਡਿਵਾਇਸਾਂ ਅਤੇ ਪੈਰੀਫਿਰਲ
4Data centresਡੇਟਾ ਸੈਂਟਰ
18.Which of the following is the extension of a basic audio file supported by Windows OS?ਹੇਠ ਲਿਖਿਆਂ ਵਿੱਚੋਂ ਕਿਹੜਾ ਵਿੰਡੋਜ਼ ਓ.ਐੱਸ. ਦੁਆਰਾ ਸਮਰਥਿਤ ਇੱਕ ਬੁਨਿਆਦੀ ਆਡੀਓ ਫਾਈਲ ਦਾ ਐਕਸਟੈਂਸ਼ਨ ਹੈ?#
SI · 20 Jun 2023 · Shift 3
1.AU.AU
2.DIF.DIF
3.BAT.BAT
4.GIF.GIF
19.Which of the following programming languages is primarily used in statistical software products?ਹੇਠ ਲਿਖੀਆਂ ਵਿੱਚੋਂ ਕਿਹੜੀ ਪ੍ਰੋਗਰਾਮਿੰਗ ਭਾਸ਼ਾ ਮੁੱਖ ਤੌਰ 'ਤੇ ਅੰਕੜਾ (statistical) ਸਾਫ਼ਟਵੇਅਰ ਉਤਪਾਦਾਂ ਵਿੱਚ ਵਰਤੀ ਜਾਂਦੀ ਹੈ?#
SI · 20 Jun 2023 · Shift 3
1C++C++
2RR
3JavaScriptJavaScript
4C#C#
20.Which of the following is a single-user computer system that has a moderately powerful microprocessor?ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਇੱਕ ਸਿੰਗਲ ਯੂਜ਼ਰ ਕੰਪਿਊਟਰ ਸਿਸਟਮ ਹੈ ਜਿਸ ਵਿੱਚ ਦਰਮਿਆਨੇ ਦਰਜੇ ਦਾ ਸ਼ਕਤੀਸ਼ਾਲੀ ਮਾਈਕ੍ਰੋਪ੍ਰੋਸੈਸਰ ਹੁੰਦਾ ਹੈ?#
SI · 21 Jun 2023 · Shift 2
1Personal computerਪਰਸਨਲ ਕੰਪਿਊਟਰ
2Supercomputerਸੁਪਰਕੰਪਿਊਟਰ
3Mini computerਮਿੰਨੀ ਕੰਪਿਊਟਰ
4Mainframe computerਮੇਨਫਰੇਮ ਕੰਪਿਊਟਰ
21.Which one of the following is NOT a valid user-computer interface?ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਇੱਕ ਵੈਧ, ਯੂਜ਼ਰ ਕੰਪਿਊਟਰ ਇੰਟਰਫੇਸ ਨਹੀਂ ਹੈ?#
SI · 21 Jun 2023 · Shift 2
1Command line interfaceਕਮਾਂਡ ਲਾਈਨ ਇੰਟਰਫੇਸ
2Graphical user interfaceਗ੍ਰਾਫਿਕਲ ਯੂਜ਼ਰ ਇੰਟਰਫੇਸ
3Task user interfaceਟਾਸਕ ਯੂਜ਼ਰ ਇੰਟਰਫੇਸ
4Voice user interfaceਵੋਇਸ ਯੂਜ਼ਰ ਇੰਟਰਫੇਸ
Directions
Generation of Computers
Hardware or Technology Used
I) First generation
A) Transistors
II) Second generation
B) Integrated circuits
III) Third generation
C) Vacuum tubes
IV) Fifth generation
D) Artificial Intelligence
Generation of Computers
Hardware or Technology Used
I) First generation
A) Transistors
II) Second generation
B) Integrated circuits
III) Third generation
C) Vacuum tubes
IV) Fifth generation
D) Artificial Intelligence
22.Match the points under the column ‘Generation of Computers’ with those under the column ‘Hardware or Technology Used’.‘ਕੰਪਿਊਟਰਾਂ ਦੀ ਪੀੜ੍ਹੀ’ ਕਾਲਮ ਹੇਠ ਦਿੱਤੇ ਬਿੰਦੂਆਂ ਦਾ ‘ਵਰਤੇ ਗਏ ਹਾਰਡਵੇਅਰ ਜਾਂ ਤਕਨਾਲੋਜੀ’ ਕਾਲਮ ਹੇਠ ਦਿੱਤੇ ਬਿੰਦੂਆਂ ਨਾਲ ਮੇਲ ਕਰੋ।#
3Electronic Numerical Integrator And ComputerElectronic Numerical Integrator And Computer
4Electronic Number Integration Advance CalculationElectronic Number Integration Advance Calculation
25.Which of the following technologies in the fifth generation results in the production of microprocessor chips with ten million electronic components?ਪੰਜਵੀਂ ਪੀੜ੍ਹੀ ਦੀ ਹੇਠ ਲਿਖੀ ਕਿਹੜੀ ਤਕਨਾਲੋਜੀ ਦੇ ਸਿੱਟੇ ਵਜੋਂ ਇੱਕ ਕਰੋੜ ਇਲੈਕਟ੍ਰਾਨਿਕ ਕੰਪੋਨੈਂਟਾਂ ਵਾਲੀਆਂ ਮਾਈਕ੍ਰੋਪ੍ਰੋਸੈਸਰ ਚਿੱਪਾਂ ਬਣਦੀਆਂ ਹਨ?#
26.The popular object oriented programming language, used for general purpose is:ਆਮ ਮੰਤਵ ਲਈ ਵਰਤੀ ਜਾਣ ਵਾਲੀ ਪ੍ਰਸਿੱਧ ਆਬਜੈਕਟ ਓਰੀਐਂਟਿਡ ਪ੍ਰੋਗਰਾਮਿੰਗ ਭਾਸ਼ਾ ਹੈ:#
SI · 29 Jul 2023 · Shift 3
1BASICBASIC
2PASCALPASCAL
3C++C++
4CC
27.The computer bus which is NOT used to transfer data between different components of a computer system is:ਉਹ ਕੰਪਿਊਟਰ ਬੱਸ ਜੋ ਕੰਪਿਊਟਰ ਸਿਸਟਮ ਦੇ ਵੱਖ-ਵੱਖ ਹਿੱਸਿਆਂ ਵਿਚਕਾਰ ਡਾਟਾ ਭੇਜਣ ਲਈ ਨਹੀਂ ਵਰਤੀ ਜਾਂਦੀ, ਉਹ ਹੈ:#
SI · 29 Jul 2023 · Shift 3
1Data busਡਾਟਾ ਬੱਸ
2Control busਕੰਟਰੋਲ ਬੱਸ
3Address busਐਡਰੈੱਸ ਬੱਸ
4Security busਸਕਿਓਰਿਟੀ ਬੱਸ
28.The most common 7-bit ASCII encoding scheme in computers used for alphanumeric characters, operators, punctuation symbols and control characters is:ਕੰਪਿਊਟਰਾਂ ਵਿੱਚ ਅੱਖਰ-ਅੰਕਾਂ, ਚਿੰਨ੍ਹਾਂ, ਵਿਸ਼ਰਾਮ ਚਿੰਨ੍ਹਾਂ ਅਤੇ ਕੰਟਰੋਲ ਅੱਖਰਾਂ ਲਈ ਵਰਤੀ ਜਾਂਦੀ ਸਭ ਤੋਂ ਆਮ 7-ਬਿੱਟ ASCII ਏਨਕੋਡਿੰਗ ਸਕੀਮ ਦਾ ਪੂਰਾ ਨਾਂ ਹੈ:#
SI · 31 Jul 2023 · Shift 2
1Asian Symbolic Code for Identity InterchangeAsian Symbolic Code for Identity Interchange
2American Standard Case for Information IdentityAmerican Standard Case for Information Identity
3American Standard Code for Information InterchangeAmerican Standard Code for Information Interchange
4African Standard Code for International IdentityAfrican Standard Code for International Identity
29.The factor that does NOT affect computer performance is:ਉਹ ਕਾਰਕ ਜੋ ਕੰਪਿਊਟਰ ਦੀ ਕਾਰਗੁਜ਼ਾਰੀ ਉੱਤੇ ਅਸਰ ਨਹੀਂ ਪਾਉਂਦਾ:#
SI · 31 Jul 2023 · Shift 2
1type of the video cardਵੀਡੀਓ ਕਾਰਡ ਦੀ ਕਿਸਮ
2size of the computer monitorਕੰਪਿਊਟਰ ਮਾਨੀਟਰ ਦਾ ਆਕਾਰ
3CPU speedCPU ਦੀ ਸਪੀਡ
4amount of RAMRAM ਦੀ ਮਾਤਰਾ
30.Which of the following is a characteristic of a CPU?ਹੇਠ ਲਿਖਿਆਂ ਵਿੱਚੋਂ ਕਿਹੜੀ CPU ਦੀ ਵਿਸ਼ੇਸ਼ਤਾ ਹੈ?#
SI · 31 Jul 2023 · Shift 3
1It is responsible for displaying output on a computer.ਇਹ ਕੰਪਿਊਟਰ ਉੱਤੇ ਆਊਟਪੁੱਟ ਵਿਖਾਉਣ ਲਈ ਜ਼ਿੰਮੇਵਾਰ ਹੈ।
2It is responsible for processing data in a computer.ਇਹ ਕੰਪਿਊਟਰ ਵਿੱਚ ਡਾਟਾ ਪ੍ਰੋਸੈੱਸ ਕਰਨ ਲਈ ਜ਼ਿੰਮੇਵਾਰ ਹੈ।
3It is responsible for inputting data into a computer.ਇਹ ਕੰਪਿਊਟਰ ਵਿੱਚ ਡਾਟਾ ਦਾਖ਼ਲ ਕਰਨ ਲਈ ਜ਼ਿੰਮੇਵਾਰ ਹੈ।
4It is responsible for storing data in a computer.ਇਹ ਕੰਪਿਊਟਰ ਵਿੱਚ ਡਾਟਾ ਸਟੋਰ ਕਰਨ ਲਈ ਜ਼ਿੰਮੇਵਾਰ ਹੈ।
31.Which of the following is a peripheral device in a computer system?ਹੇਠ ਲਿਖਿਆਂ ਵਿੱਚੋਂ ਕਿਹੜਾ ਕੰਪਿਊਟਰ ਸਿਸਟਮ ਵਿੱਚ ਪੈਰੀਫ਼ਿਰਲ ਯੰਤਰ ਹੈ?#
SI · 31 Jul 2023 · Shift 3
1Mouseਮਾਊਸ
2CPUCPU
3Hard Disk Drive (HDD)ਹਾਰਡ ਡਿਸਕ ਡਰਾਈਵ (HDD)
4RAMRAM
32.Which of the following are examples of system software?ਹੇਠ ਲਿਖਿਆਂ ਵਿੱਚੋਂ ਕਿਹੜੇ ਸਿਸਟਮ ਸਾਫਟਵੇਅਰ ਦੀਆਂ ਉਦਾਹਰਨਾਂ ਹਨ?#
(i) Microsoft Edge
(ii) Android
(iii) Java Compiler
(iv) Adobe Photoshop
(i) ਮਾਈਕ੍ਰੋਸਾਫਟ ਐੱਜ
(ii) ਐਂਡਰਾਇਡ
(iii) ਜਾਵਾ ਕੰਪਾਈਲਰ
(iv) ਅਡੋਬ ਫ਼ੋਟੋਸ਼ਾਪ
SI · 31 Jul 2023 · Shift 3
1Only (ii), (iii) and (iv)ਸਿਰਫ਼ (ii), (iii) ਅਤੇ (iv)
2Only (ii) and (iii)ਸਿਰਫ਼ (ii) ਅਤੇ (iii)
3Only (i) and (ii)ਸਿਰਫ਼ (i) ਅਤੇ (ii)
4Only (iii) and (iv)ਸਿਰਫ਼ (iii) ਅਤੇ (iv)
33.With respect to computer processing speed, what is the full form of MIPS?ਕੰਪਿਊਟਰ ਪ੍ਰੋਸੈਸਿੰਗ ਸਪੀਡ ਦੇ ਸੰਬੰਧ ਵਿੱਚ, MIPS ਦਾ ਪੂਰਨ ਰੂਪ ਕੀ ਹੈ?#
SI · 16 Oct 2022
1Millions of Instructions Per Secondਮਿਲੀਅਨਸ ਔਫ ਇੰਸਟ੍ਰਕਸ਼ਨ ਪਰ ਸੈਕਿੰਡਸ (Millions of Instructions Per Second)
2Millions of Instructions Per Speedਮਿਲੀਅਨਸ ਔਫ ਇੰਸਟ੍ਰਕਸ਼ਨ ਪਰ ਸਪੀਡ (Millions of Instructions Per Speed)
3Millions of Instructions Per Signalਮਿਲੀਅਨਸ ਔਫ ਇੰਸਟ੍ਰਕਸ਼ਨ ਪਰ ਸਿਗਨਲ (Millions of Instructions Per Signal)
4Millions of Instructions Per Symbolਮਿਲੀਅਨਸ ਔਫ ਇੰਸਟ੍ਰਕਸ਼ਨ ਪਰ ਸਿੰਬਲ (Millions of Instructions Per Symbol)
34.Match the following functions of computer system with its description. Functions: I. Inputting, II. Storing, III. Controlling. Descriptions: 1. Saving data and instruction to make them readily available for initial or additional processing, 2. Directing the manner and sequence in which system performs operation, 3. Enter the data and instruction into a computer system.ਕੰਪਿਊਟਰ ਸਿਸਟਮ ਦੇ ਹੇਠਾਂ ਦਿੱਤੇ ਫੰਕਸ਼ਨਾਂ ਨੂੰ ਇਸਦੇ ਵਰਣਨ ਨਾਲ ਮਿਲਾਓ। ਫੰਕਸ਼ਨ: I. ਇਨਪੁਟਿੰਗ, II. ਸਟੋਰਿੰਗ, III. ਕੰਟਰੋਲਿੰਗ। ਵਰਣਨ: 1. ਸ਼ੁਰੂਆਤੀ ਜਾਂ ਵਾਧੂ ਪ੍ਰੋਸੈਸਿੰਗ ਲਈ ਉਹਨਾਂ ਨੂੰ ਆਸਾਨੀ ਨਾਲ ਉਪਲਬਧ ਕਰਵਾਉਣ ਲਈ ਡਾਟਾ ਅਤੇ ਹਿਦਾਇਤ ਸੇਵ ਕਰਨਾ, 2. ਉਸ ਵਿਧੀ ਅਤੇ ਕ੍ਰਮ ਨੂੰ ਨਿਰਦੇਸ਼ਤ ਕਰਨਾ ਜਿਸ ਵਿੱਚ ਸਿਸਟਮ ਆਪਰੇਸ਼ਨ ਕਰਦਾ ਹੈ, 3. ਡਾਟਾ ਅਤੇ ਹਿਦਾਇਤ ਨੂੰ ਇੱਕ ਕੰਪਿਊਟਰ ਸਿਸਟਮ ਵਿੱਚ ਦਰਜ ਕਰਨਾ।#
SI · 16 Oct 2022
1I-3, II-1, III-2I-3, II-1, III-2
2I-3, II-2, III-1I-3, II-2, III-1
3I-1, II-2, III-3I-1, II-2, III-3
4I-2, II-1, III-3I-2, II-1, III-3
35.Which number do you have to dial to get your IMEI number displayed on the mobile phone?ਮੋਬਾਇਲ ਫ਼ੋਨ 'ਤੇ ਆਪਣੀ IMEI ਸੰਖਿਆ ਪ੍ਰਦਰਸ਼ਤ ਕਰਨ ਲਈ ਸਾਨੂੰ ਕਿਹੜੀ ਸੰਖਿਆ ਡਾਇਲ ਕਰਨੀ ਪਵੇਗੀ?#
SI · 16 Oct 2022
1#*06##*06#
2*#06#*#06#
3##06###06#
4**06#**06#
36.Which of the following statement/s is/ are not correct about firmwares? I. Firmwares are responsible for basic operations of the hardware of smartphones. II. Firmware are the programmes that are closely related to the particular device.ਕਿਹੜੇ ਕਥਨ ਸਹੀ ਨਹੀਂ ਹੈ/ ਹਨ? I. ਫਰਮਵੇਅਰ ਸਮਾਰਟਫੋਨ ਹਾਰਡਵੇਅਰ ਦੇ ਮੂਲ ਸੰਚਾਲਨਾ ਲਈ ਜ਼ਿੰਮੇਵਾਰ ਹਨ II. ਫਰਮਵੇਅਰ ਉਹ ਪ੍ਰੋਗਰਾਮ ਹਨ ਜੋ ਖ਼ਾਸ ਡਿਵਾਇਸਾਂ ਨਾਲ ਨਜਦੀਕੀ ਤੌਰ 'ਤੇ ਸੰਬੰਧਿਤ ਹਨ#
SI · 16 Oct 2022
1Only Iਸਿਰਫ਼ I
2Only IIਸਿਰਫ਼ II
3Both I and III ਅਤੇ II ਦੋਵੇਂ
4Neither I nor IIਨਾ ਤਾਂ I ਨਾ ਹੀ II
37.The decision function in flowcharting is represented by:ਫ਼ਲੋਚਾਰਟ ਵਿੱਚ ਨਿਰਣੇ (decision) ਵਾਲੇ ਕਾਰਜ ਨੂੰ ਕਿਸ ਨਾਲ ਦਰਸਾਇਆ ਜਾਂਦਾ ਹੈ?#
SI · 18 Aug 2021 · Shift 1
1Arrowsਤੀਰ
2A Diamondਸਮਚਤੁਰਭੁਜ (ਡਾਇਮੰਡ)
3A rectangleਆਇਤ (ਰੈਕਟੈਂਗਲ)
4An Ovalਅੰਡਾਕਾਰ (ਓਵਲ)
38.A Source program is:ਸੋਰਸ ਪ੍ਰੋਗਰਾਮ ਕੀ ਹੁੰਦਾ ਹੈ?#
SI · 18 Aug 2021 · Shift 1
1a program that translates a high-level language to a low-level language.ਉਹ ਪ੍ਰੋਗਰਾਮ ਜੋ ਉੱਚ-ਪੱਧਰੀ ਭਾਸ਼ਾ ਨੂੰ ਨੀਵੇਂ-ਪੱਧਰੀ ਭਾਸ਼ਾ ਵਿੱਚ ਬਦਲਦਾ ਹੈ।
2a program to convert assembly language to machine language.ਉਹ ਪ੍ਰੋਗਰਾਮ ਜੋ ਅਸੈਂਬਲੀ ਭਾਸ਼ਾ ਨੂੰ ਮਸ਼ੀਨੀ ਭਾਸ਼ਾ ਵਿੱਚ ਬਦਲਦਾ ਹੈ।
3a program into which another program is translated by an assembler or complier.ਉਹ ਪ੍ਰੋਗਰਾਮ ਜਿਸ ਵਿੱਚ ਕਿਸੇ ਹੋਰ ਪ੍ਰੋਗਰਾਮ ਨੂੰ ਅਸੈਂਬਲਰ ਜਾਂ ਕੰਪਾਈਲਰ ਅਨੁਵਾਦ ਕਰਦਾ ਹੈ।
4a program that contains instructions written in a high-level language.ਉਹ ਪ੍ਰੋਗਰਾਮ ਜਿਸ ਵਿੱਚ ਉੱਚ-ਪੱਧਰੀ ਭਾਸ਼ਾ ਵਿੱਚ ਲਿਖੀਆਂ ਹਿਦਾਇਤਾਂ ਹੁੰਦੀਆਂ ਹਨ।
39.Which of the following programming languages was developed specifically for statistical computation and scientific computing?ਹੇਠਾਂ ਦਿੱਤਿਆਂ ਵਿੱਚੋਂ ਕਿਹੜੀ ਪ੍ਰੋਗਰਾਮਿੰਗ ਲੈਂਗੁਏਜ ਨੂੰ ਸੰਖਿਅਕੀ ਗਣਨਾ ਅਤੇ ਵਿਗਿਆਨਿਕ ਕੰਪਿਊਟਿੰਗ ਲਈ ਖਾਸ ਤੌਰ ਤੇ ਵਿਕਸਿਤ ਕੀਤਾ ਗਿਆ?#
SI · 24 Aug 2021 · Shift 1
1C++C++
2FORTRANਫੋਰਟਰਨ
3Javaਜਾਵਾ
4Pascalਪਾਸਕਲ
40.Program control register holds address of the ______ instruction to be executed.ਪ੍ਰੋਗਰਾਮ ਕੰਟਰੋਲ ਰਜਿਸਟਰ ਵਿੱਚ ਉਸ ______ ਹਦਾਇਤ (instruction) ਦਾ ਪਤਾ ਹੁੰਦਾ ਹੈ ਜੋ ਚਲਾਈ ਜਾਣੀ ਹੈ।#
SI · 18 Aug 2021 · Shift 3
1Nextਅਗਲੀ
2Currentਮੌਜੂਦਾ
3Previousਪਿਛਲੀ
4Next to nextਅਗਲੀ ਤੋਂ ਅਗਲੀ
41.______ of a computer system holds data and instructions to be processed and intermediate results of processing.ਕੰਪਿਊਟਰ ਸਿਸਟਮ ਦੀ ______ ਪ੍ਰੋਸੈੱਸ ਕੀਤੇ ਜਾਣ ਵਾਲੇ ਡੇਟਾ ਤੇ ਹਦਾਇਤਾਂ ਅਤੇ ਪ੍ਰੋਸੈੱਸਿੰਗ ਦੇ ਵਿਚਕਾਰਲੇ ਨਤੀਜੇ ਸੰਭਾਲ ਕੇ ਰੱਖਦੀ ਹੈ।#
SI · 18 Aug 2021 · Shift 3
1Storage unitਸਟੋਰੇਜ ਯੂਨਿਟ
2CUCU (ਕੰਟਰੋਲ ਯੂਨਿਟ)
3ALUALU (ਅੰਕਗਣਿਤ ਤਰਕ ਇਕਾਈ)
4Input unitਇਨਪੁੱਟ ਯੂਨਿਟ
42.When a new CPU includes instruction set of its predecessor CPU along with some new instructions, then new CPU is said to be ______.ਜਦੋਂ ਕੋਈ ਨਵਾਂ CPU ਆਪਣੇ ਪਿਛਲੇ CPU ਦੇ ਇੰਸਟ੍ਰਕਸ਼ਨ ਸੈੱਟ ਦੇ ਨਾਲ-ਨਾਲ ਕੁਝ ਨਵੀਆਂ ਹਦਾਇਤਾਂ ਵੀ ਸ਼ਾਮਲ ਕਰਦਾ ਹੈ, ਤਾਂ ਨਵੇਂ CPU ਨੂੰ ______ ਕਿਹਾ ਜਾਂਦਾ ਹੈ।#
SI · 18 Aug 2021 · Shift 3
1backward compatibleਬੈਕਵਰਡ ਕੰਪੈਟੀਬਲ (ਪਿਛਲ-ਅਨੁਕੂਲ)
2right compatibleਰਾਈਟ ਕੰਪੈਟੀਬਲ
3forward compatibleਫਾਰਵਰਡ ਕੰਪੈਟੀਬਲ (ਅਗਾਂਹ-ਅਨੁਕੂਲ)
4left compatibleਲੈਫਟ ਕੰਪੈਟੀਬਲ
43.What is the full form of ATM?ATM ਦਾ ਪੂਰਾ ਰੂਪ ਕੀ ਹੈ?#
44.Which of the following high-level programming language(s) was/were introduced during the third generation period? I. PL/1 II. PASCAL III. BASICਤੀਜੀ ਜਨਰੇਸ਼ਨ ਦੇ ਸਮੇਂ ਦੌਰਾਨ ਹੇਠਾਂ ਦਿੱਤਿਆਂ ਵਿੱਚੋਂ ਕਿਹੜੀ ਹਾਈ ਲੈਵਲ ਪ੍ਰੋਗਰਾਮਿੰਗ ਲੈਂਗੂਏਜ਼(ਜ਼) ਸ਼ੁਰੂ ਕੀਤੀ ਗਈ ਸੀ। I. PL/1 II. PASCAL III. BASIC#
SI · 19 Aug 2021 · Shift 3
1I and III onlyI ਅਤੇ III ਕੇਵਲ
2I and II onlyI ਅਤੇ II ਕੇਵਲ
3I, II and IIII, II ਅਤੇ III
4Only IIIਕੇਵਲ III
45.Computers of which generation were made using transistors?ਟ੍ਰਾਂਜਿਸਟਰਾਂ ਦੀ ਵਰਤੋਂ ਨਾਲ ਕਿਹੜੀ ਜਨਰੇਸ਼ਨ ਦੇ ਕੰਪਿਊਟਰ ਤਿਆਰ ਕੀਤੇ ਗਏ ਸਨ?#
SI · 19 Aug 2021 · Shift 3
1Secondਦੂਜੀ
2Fifthਪੰਜਵੀਂ
3Firstਪਹਿਲੀ
4Thirdਤੀਜੀ
46.Which part of the computer system manages and coordinates the operations of all the other parts of the computer system?ਕੰਪਿਊਟਰ ਸਿਸਟਮ ਦਾ ਕਿਹੜਾ ਹਿੱਸਾ ਕੰਪਿਊਟਰ ਸਿਸਟਮ ਦੇ ਹੋਰ ਸਾਰੇ ਹਿੱਸਿਆਂ ਦੇ ਸੰਚਾਲਨਾਂ ਨੂੰ ਪ੍ਰਬੰਧਿਤ ਅਤੇ ਕੋਆਰਡੀਨੇਟ ਕਰਦਾ ਹੈ?#
SI · 19 Aug 2021 · Shift 3
1ALUALU
2Portਪੋਰਟ
3Peripheral deviceਪੈਰੀਫਰਲ ਡਿਵਾਇਸ
4CUCU
47.In which year did Apple introduce its first iPhone?ਐਪਲ ਨੇ ਆਪਣਾ ਪਹਿਲਾ ਆਈਫੋਨ (iPhone) ਕਿਸ ਸਾਲ ਪੇਸ਼ ਕੀਤਾ ਸੀ?#
SI · 19 Aug 2021 · Shift 3
120052005
220072007
320082008
420062006
Directions
The question prints a diagram of four ellipses drawn one inside the other. Reading from the outermost ring inwards, the layers are labelled:
- Users - Application Program and System Software - Operating System - ______ (the innermost ellipse, left blank — this is what has to be identified)
The question prints a diagram of four ellipses drawn one inside the other. Reading from the outermost ring inwards, the layers are labelled:
- Users - Application Program and System Software - Operating System - ______ (the innermost ellipse, left blank — this is what has to be identified)
48.What comes in the blank space in the logical architecture of a computer system?ਕੰਪਿਊਟਰ ਸਿਸਟਮ ਦੇ ਲੌਜੀਕਲ ਆਰਕੀਟੈਕਚਰ ਵਿੱਚ ਖਾਲੀ ਸਥਾਨ 'ਤੇ ਕੀ ਆਉਂਦਾ ਹੈ?#
SI · 19 Aug 2021 · Shift 3
1Softwareਸਾਫਟਵੇਅਰ
2Hardwareਹਾਰਡਵੇਅਰ
3Bootstrap loaderਬੂਟਸਟ੍ਰੈਪ ਲੋਡਰ
4Kernelਕਰਨਲ
49.Which of the following statements is/are true about multicore processor technology? I. Handling more work in parallel. II. Running multiple programs/threads at same time.ਮਲਟੀਕੋਰ ਪ੍ਰੋਸੈਸਰ ਤਕਨਾਲੋਜੀ ਬਾਰੇ ਹੇਠ ਲਿਖਿਆਂ ਵਿੱਚੋਂ ਕਿਹੜਾ/ਕਿਹੜੇ ਕਥਨ ਸਹੀ ਹੈ/ਹਨ? I. ਵੱਧ ਕੰਮ ਸਮਾਨਾਂਤਰ (parallel) ਢੰਗ ਨਾਲ ਨਿਪਟਾਉਣਾ। II. ਇੱਕੋ ਸਮੇਂ ਕਈ ਪ੍ਰੋਗਰਾਮ/ਥ੍ਰੈੱਡ ਚਲਾਉਣਾ।#
SI · 20 Aug 2021 · Shift 3
1Both I and III ਅਤੇ II ਦੋਵੇਂ
2Only IIਸਿਰਫ਼ II
3Neither I nor IIਨਾ I ਅਤੇ ਨਾ ਹੀ II
4Only Iਸਿਰਫ਼ I
50.What is the full form DLP in 3D printing?3D ਪ੍ਰਿੰਟਿੰਗ ਵਿੱਚ DLP ਦਾ ਪੂਰਾ ਰੂਪ ਕੀ ਹੈ?#
SI · 20 Aug 2021 · Shift 3
1Digital Laser PrintingDigital Laser Printing
2Direct Light PrintingDirect Light Printing
3Display Light PrintingDisplay Light Printing
4Digital Light ProcessingDigital Light Processing
Directions
#
Generation
#
Technology
I
Second generation
1
Micro processor
II
Fourth generation
2
Transistors
III
Fifth generation
3
Artificial intelligence
#
Generation
#
Technology
I
Second generation
1
Micro processor
II
Fourth generation
2
Transistors
III
Fifth generation
3
Artificial intelligence
51.Match the following regarding generation of computers.ਕੰਪਿਊਟਰਾਂ ਦੀਆਂ ਪੀੜ੍ਹੀਆਂ ਸੰਬੰਧੀ ਹੇਠ ਲਿਖਿਆਂ ਦਾ ਮਿਲਾਨ ਕਰੋ।#
SI · 20 Aug 2021 · Shift 3
1I-2, II-3, III-1I-2, II-3, III-1
2I-3, II-1, III-2I-3, II-1, III-2
3I-1, II-2, III-3I-1, II-2, III-3
4I-2, II-1, III-3I-2, II-1, III-3
52.What is the full form of GUI?GUI ਦਾ ਪੂਰਾ ਰੂਪ ਕੀ ਹੈ?#
SI · 20 Aug 2021 · Shift 3
1Graph User InterfaceGraph User Interface
2Graphic User InteractGraphic User Interact
3Graphical User InterfaceGraphical User Interface
4Graphical User InteractGraphical User Interact
53.Which register holds the address of the active memory location?ਕਿਹੜਾ ਰਜਿਸਟਰ ਸਰਗਰਮ ਮੈਮਰੀ ਟਿਕਾਣੇ (active memory location) ਦਾ ਪਤਾ ਰੱਖਦਾ ਹੈ?#
SI · 20 Aug 2021 · Shift 3
1Instruction registerਇੰਸਟ੍ਰਕਸ਼ਨ ਰਜਿਸਟਰ
2Output registerਆਊਟਪੁੱਟ ਰਜਿਸਟਰ
3Memory buffer registerਮੈਮਰੀ ਬਫ਼ਰ ਰਜਿਸਟਰ
4Memory address registerਮੈਮਰੀ ਐਡਰੈੱਸ ਰਜਿਸਟਰ
54.Consider a computer system with a 64-bit processor. In terms of system capabilities, what is the most important advantage of a 64-bit architecture over a 32-bit architecture?64-ਬਿੱਟ ਪ੍ਰੋਸੈਸਰ ਵਾਲੇ ਕੰਪਿਊਟਰ ਸਿਸਟਮ 'ਤੇ ਵਿਚਾਰ ਕਰੋ। ਸਿਸਟਮ ਸਮਰੱਥਾਵਾਂ ਦੇ ਮਾਮਲੇ ਵਿੱਚ 32-ਬਿੱਟ ਆਰਕੀਟੈਕਚਰ ਦੇ ਮੁਕਾਬਲੇ 64-ਬਿੱਟ ਆਰਕੀਟੈਕਚਰ ਦਾ ਸਭ ਤੋਂ ਮਹੱਤਵਪੂਰਨ ਫਾਇਦਾ ਕੀ ਹੈ?#
Constable · 2 Jun 2025 · Shift 2
1Reduced power consumption and heat generationਘਟੀ ਹੋਈ ਬਿਜਲੀ ਦੀ ਖਪਤ ਅਤੇ ਤਾਪ ਉਤਪਾਦਨ
2The ability to directly address a much larger amount of RAMਰੈਂਡਮ-ਐਕਸੈਸ ਮੈਮੋਰੀ (RAM) ਦੀ ਇੱਕ ਵੱਡੀ ਮਾਤਰਾ ਨੂੰ ਸਿੱਧੇ ਤੌਰ 'ਤੇ ਐਡਰੈਸ ਕਰਨ ਦੀ ਸਮਰੱਥਾ
3Extended security features and protection against malwareਵਿਸਤ੍ਰਿਤ ਸੁਰੱਖਿਆ ਵਿਸ਼ੇਸ਼ਤਾਵਾਂ ਅਤੇ ਮਾਲਵੇਅਰ ਤੋਂ ਸੁਰੱਖਿਆ
55.Which of the following is NOT a primary application of computers?ਹੇਠ ਲਿਖਿਆਂ ਵਿੱਚੋਂ ਕਿਹੜਾ ਕੰਪਿਊਟਰ ਦਾ ਪ੍ਰਾਇਮਰੀ ਉਪਯੋਗ ਨਹੀਂ ਹੈ?#
Constable · 4 Jun 2025
1Online Banking - Enabling digital transactions, fraud detection and account managementਆਨਲਾਈਨ ਬੈਂਕਿੰਗ
2Manual Brick Laying - Physically placing bricks in construction without automationਹੱਥੀਂ ਇੱਟਾਂ ਲਾਉਣਾ
3Gaming - Powering immersive video games with AI and graphics renderingਗੇਮਿੰਗ
4Weather Forecasting - Analysing climate data to predict storms and natural disastersਮੌਸਮ ਪੂਰਵ-ਅਨੁਮਾਨ
56.Which of the following best describes the fundamental operational principle that underpins the majority of modern digital computers?ਆਧੁਨਿਕ ਡਿਜੀਟਲ ਕੰਪਿਊਟਰਾਂ ਦੇ ਅਧਾਰ ਸਿਧਾਂਤ ਦਾ ਸਭ ਤੋਂ ਸਹੀ ਵਰਣਨ ਕਿਹੜਾ ਹੈ?#
Constable · 4 Jun 2025
1Quantum superposition for parallel processingਸਮਾਨਾਂਤਰ ਪ੍ਰੋਸੈਸਿੰਗ ਲਈ ਕੁਆਂਟਮ ਸੁਪਰਪੋਜ਼ੀਸ਼ਨ
2Ternary logic gates for efficient data encodingਡਾਟਾ ਇਨਕੋਡਿੰਗ ਲਈ ਟਰਨਰੀ ਲਾਜਿਕ ਗੇਟ
3Analog computation based on continuous electrical signalsਨਿਰੰਤਰ ਬਿਜਲਈ ਸੰਕੇਤਾਂ 'ਤੇ ਆਧਾਰਿਤ ਐਨਾਲਾਗ ਗਣਨਾ
4Binary representation and Boolean logic for information processingਜਾਣਕਾਰੀ ਪ੍ਰੋਸੈਸਿੰਗ ਲਈ ਬਾਈਨਰੀ ਪ੍ਰਤੀਨਿਧਤਾ ਤੇ ਬੂਲੀਅਨ ਲਾਜਿਕ
60.Identify whether the following statements are true or false for system software in a computer system: (i) Operating systems and device drivers are examples of system software. (ii) The main purpose of system software is to manage and control computer hardware.ਪਛਾਣ ਕਰੋ ਕਿਿ ਕੰਪਿਿਊਟਰ ਸਿਿਸਟਮ ਵਿੱਚ ਸਿਿਸਟਮ ਸਾਫਟਵੇਅਰ ਲਈ ਹੇਠਾਂ ਦਿੱਤੇ ਕਥਨ ਸਹੀ ਹਨ ਜਾਂ ਗਲਤ।#
Constable · 8 Aug 2024 · Shift 1
1(i) False, (ii) False(i) ਗਲਤ, (ii) ਗਲਤ
2(i) False, (ii) True(i) ਗਲਤ, (ii) ਸਹੀ
3(i) True, (ii) True(i) ਸਹੀ, (ii) ਸਹੀ
4(i) True, (ii) False(i) ਸਹੀ, (ii) ਗਲਤ
61.Which of the following is correct regarding text mode interaction with computer? I. Cumbersome II. Time consuming III. Limited in scope of operationWhich of the following is correct regarding text mode interaction with computer? I. Cumbersome II. Time consuming III. Limited in scope of operation#
Constable · 25 Sep 2021 · Shift 1
1I and III and II
2II and IIIII and III
3I and IIII and III
4I, II and IIII, II and III
62.Which programming language listed below is currently most commonly used in the field of Data Science?Which programming language listed below is currently most commonly used in the field of Data Science?#
A VGA card (Video Graphics Array card) is the expansion card also called the video/display card or graphics adapter: it takes the image data the CPU hands it, processes it and drives the signal the monitor turns into a picture. RAM is the main working memory and cache is the small fast buffer sitting next to the CPU — both only hold data, neither generates a display feed. NIC (Network Interface Card) is the card that connects the machine to a network. Answer: option 3.