1.Which of these is a valid mixed cell address in MS-Excel?MS-Excel ਵਿੱਚ ਇਹਨਾਂ ਵਿੱਚੋਂ ਕਿਹੜਾ ਇੱਕ ਵੈਲਿਡ ਮਿਕਸਡ ਸੈੱਲ ਐਡਰੈਸ ਹੈ?#
SI · 1 Jul 2023 · Shift 3
1$K9$K9
2K9K9
3$K$9$K$9
4K#9#K#9#
2.The value of the MS-Excel expression '=AND(1+1, 1-1)' is _________.MS-Excel ਸਮੀਕਰਨ '=AND(1+1, 1-1)' ਦਾ ਮੁੱਲ _________ ਹੈ।#
SI · 1 Jul 2023 · Shift 3
1FALSEਗਲਤ
2TRUEਸਹੀ
344
422
3.In MS-Excel 2019, which of the following options is used to convert a range of cells into a table with its own style?MS-Excel 2019 ਵਿੱਚ ਹੇਠਾਂ ਦਿੱਤੇ ਵਿਕਲਪਾਂ ਵਿੱਚੋਂ ਕਿਹੜਾ ਵਿਕਲਪ ਸੈੱਲਾਂ ਦੀ ਇੱਕ ਰੇਂਜ ਨੂੰ ਉਸਦੇ ਆਪਣੇ ਸਟਾਇਲ ਨਾਲ ਇੱਕ ਟੇਬਲ ਵਿੱਚ ਬਦਲਣ ਲਈ ਵਰਤਿਆ ਜਾਂਦਾ ਹੈ?#
4.Which of the following is used to display the contents of an active cell in MS-Excel 2010?MS-Excel 2010 ਵਿੱਚ ਇੱਕ ਕਿਰਿਆ ਅਧੀਨ (ਏਕਟਿਵ) ਸੈੱਲ ਦੀ ਸਮੱਗਰੀ ਨੂੰ ਪ੍ਰਦਰਸ਼ਿਤ ਕਰਨ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਕਲਪ ਵਰਤਿਆ ਜਾਂਦਾ ਹੈ?#
SI · 2 Jul 2023 · Shift 3
1Scroll barਸਕ੍ਰੋਲ ਬਾਰ
2Title barਟਾਈਟਲ ਬਾਰ
3Formula barਫਾਰਮੂਲਾ ਬਾਰ
4Rulerਰੂਲਰ
5.Which of the following keyboard shortcuts is used to insert a new line inside the active cell of an MS-Excel 2010 worksheet?MS-Excel 2010 ਵਰਕਸ਼ੀਟ ਵਿੱਚ ਕਿਰਿਆ ਅਧੀਨ ਸੈੱਲ ਵਿੱਚ ਇੱਕ ਨਵੀਂ ਲਾਈਨ ਦਾਖਲ ਕਰਨ ਲਈ ਹੇਠ ਦਿੱਤਿਆਂ ਵਿੱਚੋਂ ਕਿਹੜਾ ਕੀਬੋਰਡ ਸ਼ਾਰਟਕੱਟ ਵਰਤਿਆ ਜਾਂਦਾ ਹੈ?#
SI · 2 Jul 2023 · Shift 3
1Shift+EnterShift+Enter
2Ctrl+EnterCtrl+Enter
3Tab+EnterTab+Enter
4Alt+EnterAlt+Enter
6.In MS-Excel 2010, which of the following features is used to combine the selected cells into one larger cell and center-align the content in the new cell?MS-Excel 2010 ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੇ ਫੀਚਰ ਦੀ ਵਰਤੋਂ ਚੁਣੇ ਹੋਏ ਸੈੱਲਾਂ ਨੂੰ ਇੱਕ ਵੱਡੇ ਸੈੱਲ ਵਿੱਚ ਜੋੜਨ ਅਤੇ ਨਵੇਂ ਸੈੱਲ ਵਿੱਚ ਸਮੱਗਰੀ ਨੂੰ ਸੈਂਟਰ ਅਲਾਈਨ ਕਰਨ ਲਈ ਕੀਤੀ ਜਾਂਦੀ ਹੈ?#
SI · 2 Jul 2023 · Shift 3
1Wrap Textਵ੍ਰੈਪ ਟੈਕਸਟ
2Format as Textਫਾਰਮੈਟ ਐਜ਼ ਟੈਕਸਟ
3Conditional Formattingਕੰਡੀਸ਼ਨਲ ਫਾਰਮੈਟਿੰਗ
4Merge and Centerਮਰਜ ਐਂਡ ਸੈਂਟਰ
7.What is the address of the cell at the intersection of the fifth row and the fifth column in MS-Excel 2010?MS-Excel 2010 ਵਿੱਚ ਪੰਜਵੀਂ ਕਤਾਰ ਅਤੇ ਪੰਜਵੇਂ ਕਾਲਮ ਦੇ ਕਾਟ-ਬਿੰਦੂ ਉੱਤੇ ਪੈਂਦੇ ਸੈੱਲ ਦਾ ਪਤਾ ਕੀ ਹੈ?#
SI · 3 Jul 2023 · Shift 3
1E10E10
2$E$6$E$6
3E5E5
4$D5$$D5$
8.________ is the process of arranging data in a definite sequence based on a criterion or criteria in MS-Excel 2010.________ MS-Excel 2010 ਵਿੱਚ ਕਿਸੇ ਇੱਕ ਜਾਂ ਵੱਧ ਮਾਪਦੰਡਾਂ ਦੇ ਆਧਾਰ 'ਤੇ ਡਾਟੇ ਨੂੰ ਇੱਕ ਨਿਸ਼ਚਿਤ ਕ੍ਰਮ ਵਿੱਚ ਲਾਉਣ ਦੀ ਪ੍ਰਕਿਰਿਆ ਹੈ।#
SI · 3 Jul 2023 · Shift 3
1Sequencingਸੀਕੁਐਂਸਿੰਗ
2Filteringਫ਼ਿਲਟਰਿੰਗ
3Savingਸੇਵਿੰਗ
4Sortingਸੌਰਟਿੰਗ
9.In MS-Excel 2010, which of the following options allows illustrating the workbook data graphically, making it easy to visualise comparisons and trends?MS-Excel 2010 ਵਿੱਚ, ਹੇਠ ਲਿਖਿਆਂ ਵਿੱਚੋਂ ਕਿਹੜਾ ਵਿਕਲਪ ਵਰਕਬੁੱਕ ਦੇ ਡਾਟੇ ਨੂੰ ਗ੍ਰਾਫ਼ੀ ਰੂਪ ਵਿੱਚ ਵਿਖਾਉਣ ਦਿੰਦਾ ਹੈ, ਜਿਸ ਨਾਲ ਤੁਲਨਾਵਾਂ ਅਤੇ ਰੁਝਾਨ ਵੇਖਣੇ ਸੌਖੇ ਹੋ ਜਾਂਦੇ ਹਨ?#
SI · 3 Jul 2023 · Shift 3
1PivotTablePivotTable
2ChartsCharts
3AutoFillAutoFill
4AutoSumAutoSum
10.In MS-Excel 2016, the _____ key is used to toggle between the absolute and relative modes of referencing cells.MS-Excel 2016 ਵਿੱਚ, ਸੈੱਲ ਰੈਫਰੈਂਸਿੰਗ ਦੇ ਐਬਸੋਲਿਊਟ ਅਤੇ ਰਿਲੇਟਿਵ ਮੋਡਾਂ ਵਿਚਕਾਰ ਬਦਲਣ ਲਈ _____ ਕੁੰਜੀ ਵਰਤੀ ਜਾਂਦੀ ਹੈ।#
SI · 9 Jul 2023 · Shift 3
1F2F2
2F3F3
3F5F5
4F4F4
11.What is the default column width of a cell in MS-Excel 365?MS-Excel 365 ਵਿਚ ਕਿਸੇ ਸੈੱਲ ਦੀ ਡਿਫਾਲਟ ਕਾਲਮ ਚੌੜਾਈ ਕੀ ਹੁੰਦੀ ਹੈ?#
SI · 9 Jul 2023 · Shift 3
19.21 points9.21 ਪੁਆਇੰਟ
28.43 points8.43 ਪੁਆਇੰਟ
315 points15 ਪੁਆਇੰਟ
411.00 points11.00 ਪੁਆਇੰਟ
12._________ allows us to perform detailed analysis of numerical data._________ ਸਾਨੂੰ ਸੰਖਿਆਤਮਕ ਡਾਟੇ ਦਾ ਵਿਸਤ੍ਰਿਤ ਵਿਸ਼ਲੇਸ਼ਣ ਕਰਨ ਦੀ ਸਹੂਲਤ ਦਿੰਦਾ ਹੈ।#
SI · 9 Jul 2023 · Shift 3
1A calculatorਇੱਕ ਕੈਲਕੁਲੇਟਰ
2A word processorਇੱਕ ਵਰਡ ਪ੍ਰੋਸੈਸਰ
3A spreadsheetਇੱਕ ਸਪ੍ਰੈਡਸ਼ੀਟ
4Microsoft OneNoteਮਾਈਕ੍ਰੋਸਾਫਟ ਵਨਨੋਟ
13.In MS-Excel 2016, a ______ is the intersection of a row and a column.MS-Excel 2016 ਵਿੱਚ, ਇੱਕ ______ ਇੱਕ ਰੋਅ ਅਤੇ ਇੱਕ ਕਾਲਮ ਦਾ ਇੰਟਰਸੈਕਸ਼ਨ ਹੈ।#
SI · 14 Jul 2023 · Shift 3
1boxਬੌਕਸ (box)
2tabਟੈਬ (tab)
3fieldਫੀਲਡ (field)
4cellਸੈੱਲ (cell)
14.In MS-Excel 2016, the ______ tool is used to create attractive worksheets quickly and easily with different formats.MS-Excel 2016 ਵਿੱਚ, ਵੱਖ-ਵੱਖ ਫਾਰਮੈਟਾਂ ਦੇ ਨਾਲ ਜਲਦੀ ਅਤੇ ਆਸਾਨੀ ਨਾਲ ਮਨਮੋਹਕ ਵਰਕਸ਼ੀਟਾਂ ਬਣਾਉਣ ਲਈ ______ ਟੂਲ ਦੀ ਵਰਤੋਂ ਕੀਤੀ ਜਾਂਦੀ ਹੈ।#
SI · 14 Jul 2023 · Shift 3
1Alignmentsਅਲਾਈਨਮੈਂਟਸ (Alignments)
2Designsਡਿਜ਼ਾਈਨ (Designs)
3Auto Formatਆਟੋ ਫਾਰਮੈਟ (Auto Format)
4Templateਟੈਂਪਲੇਟ (Template)
15.In MS-Excel 2016, which of the following option is NOT available on a delete dialog box?ਐਮ.ਐਸ.-ਐਕਸਲ 2016 ਵਿੱਚ, ਹੇਠ ਲਿਖਿਆਂ ਵਿੱਚੋਂ ਕਿਹੜਾ ਵਿਕਲਪ ਡਿਲੀਟ ਡਾਇਲਾਗ ਬਾਕਸ ਉੱਤੇ ਉਪਲਬਧ ਨਹੀਂ ਹੁੰਦਾ?#
SI · 15 Jul 2023 · Shift 2
1Entire columnEntire column
2Entire rowEntire row
3Shift cells rightShift cells right
4Shift cells leftShift cells left
16.Which of the following is NOT an option available in the Clear sub-menu in MS-Excel 2016?ਹੇਠ ਲਿਖਿਆਂ ਵਿੱਚੋਂ ਕਿਹੜਾ ਵਿਕਲਪ ਐਮ.ਐਸ.-ਐਕਸਲ 2016 ਦੇ ਕਲੀਅਰ ਸਬ-ਮੀਨੂ ਵਿੱਚ ਉਪਲਬਧ ਨਹੀਂ ਹੁੰਦਾ?#
SI · 15 Jul 2023 · Shift 2
1TextsTexts
2CommentsComments
3ContentsContents
4FormatsFormats
17.A cell in a spreadsheet cannot contain ______.ਕਿਸੇ ਸਪ੍ਰੈਡਸ਼ੀਟ ਵਿੱਚ ਇੱਕ ਸੈੱਲ ਵਿੱਚ ______ ਸ਼ਾਮਲ ਨਹੀਂ ਹੋ ਸਕਦਾ।#
SI · 15 Jul 2023 · Shift 3
1Envelopsਇਨਵੇਲੋਪਸ (envelops)
2Numbersਨੰਬਰ (numbers)
3Formulasਫਾਰਮੂਲੇ (formulas)
4Labelsਲੇਬਲ (labels)
18.Which of the following view options is not provided by the 'View' menu in MS Excel 2010?MS Excel 2010 ਵਿੱਚ 'ਵਿਊ (View)' ਮੀਨੂ ਦੁਆਰਾ ਹੇਠ ਦਿੱਤਿਆਂ ਵਿੱਚੋਂ ਕਿਹੜਾ ਵਿਊ ਵਿਕਲਪ ਪ੍ਰਦਾਨ ਨਹੀਂ ਕੀਤਾ ਗਿਆ ਹੈ?#
19.All of the following cell mode statuses appear in the MS Excel 2010 status bar, except ______.MS Excel 2010 ਸਟੇਟਸ ਬਾਰ ਵਿੱਚ ਹੇਠ ਦਿੱਤਿਆਂ ਵਿੱਚੋਂ ______ ਨੂੰ ਛੱਡ ਕੇ ਬਾਕੀ ਸਾਰੇ ਸੈੱਲ ਮੋਡ ਸਟੇਟਸ ਦਿਖਾਈ ਦਿੰਦੇ ਹਨ।#
SI · 15 Jul 2023 · Shift 3
1Startਸਟਾਰਟ (Start)
2Readyਰੇਡੀ (Ready)
3Editਐਡਿਟ (Edit)
4Enterਇੰਟਰ (Enter)
20.In MS-Excel 2010, once you insert a chart, a set of ___________ arranged into three tabs will appear on the ribbon.MS-Excel 2010 ਵਿੱਚ, ਇੱਕ ਵਾਰ ਜਦੋਂ ਤੁਸੀਂ ਚਾਰਟ ਸ਼ਾਮਲ ਕਰ ਦਿੰਦੇ ਹੋ, ਤਾਂ ਰਿਬਨ ਉੱਤੇ ਤਿੰਨ ਟੈਬਾਂ ਵਿੱਚ ਵਿਵਸਥਿਤ ___________ ਦਾ ਇੱਕ ਸਮੂਹ ਦਿਖਾਈ ਦਿੰਦਾ ਹੈ।#
SI · 20 Jun 2023 · Shift 3
1chart toolsਚਾਰਟ ਟੂਲਜ਼ (chart tools)
2graph toolsਗ੍ਰਾਫ਼ ਟੂਲਜ਼ (graph tools)
3menu toolsਮੀਨੂ ਟੂਲਜ਼ (menu tools)
4ribbon toolsਰਿਬਨ ਟੂਲਜ਼ (ribbon tools)
21.In MS-Excel 2010, which of the following options is used to apply cell styles?MS-Excel 2010 ਵਿੱਚ, ਸੈੱਲ ਸਟਾਈਲ ਲਾਗੂ ਕਰਨ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਕਲਪ ਵਰਤਿਆ ਜਾਂਦਾ ਹੈ?#
22.In MS-Excel 2010, before you press Enter or Tab and before or after you press F2, you can press the _________ key to cancel any edits that you made to the cell contents.MS-Excel 2010 ਵਿੱਚ, Enter ਜਾਂ Tab ਦਬਾਉਣ ਤੋਂ ਪਹਿਲਾਂ ਅਤੇ F2 ਦਬਾਉਣ ਤੋਂ ਪਹਿਲਾਂ ਜਾਂ ਬਾਅਦ, ਤੁਸੀਂ ਸੈੱਲ ਦੀ ਸਮੱਗਰੀ ਵਿੱਚ ਕੀਤੀਆਂ ਕਿਸੇ ਵੀ ਤਬਦੀਲੀਆਂ ਨੂੰ ਰੱਦ ਕਰਨ ਲਈ _________ ਕੁੰਜੀ ਦਬਾ ਸਕਦੇ ਹੋ।#
SI · 20 Jun 2023 · Shift 3
1Shiftਸ਼ਿਫਟ (Shift)
2Backspaceਬੈਕਸਪੇਸ (Backspace)
3Deleteਡਿਲੀਟ (Delete)
4Escਐਸਕੇਪ (Esc)
23.In MS-Excel, the address of the cell at the intersection of the 21st row and the 10th column is:MS-Excel ਵਿੱਚ 21ਵੀਂ ਰੋਅ ਅਤੇ 10ਵੇਂ ਕਾਲਮ ਦੇ ਇੰਟਰਸੈਕਸ਼ਨ ‘ਤੇ ਸੈਲ ਦਾ ਐਡਰੈਸ ਹੈ:#
SI · 21 Jun 2023 · Shift 2
1J21J21
221J21J
3T21T21
421T21T
24.In MS-Excel 2016, which of the following is NOT a valid chart element?MS-Excel 2016 ਵਿੱਚ ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਇੱਕ ਵੈਧ ਚਾਰਟ ਐਲੀਮੈਂਟ ਨਹੀਂ ਹੈ?#
SI · 21 Jun 2023 · Shift 2
1Data Tableਡੇਟਾ ਟੇਬਲ
2Data Barsਡੇਟਾ ਬਾਰਜ਼
3Legendਲੈਜੇਂਡ
4Data Labelsਡੇਟਾ ਲੇਬਲਜ਼
25.Assuming the contents of cells C1 and D1 to be 8 and 3 respectively, the display value of a cell with the formula '=C1^D1' is:ਸੈੱਲ C1 ਅਤੇ D1 ਦੇ ਕੰਟੈਂਟ ਨੂੰ ਕ੍ਰਮਵਾਰ 8 ਅਤੇ 3 ਮੰਨਦੇ ਹੋਏ, ਫਾਰਮੂਲਾ '=C1^D1' ਵਾਲੇ ਸੈੱਲ ਦਾ ਡਿਸਪਲੇ ਮੁੱਲ ਹੈ:#
SI · 21 Jun 2023 · Shift 2
15757
2512512
3564564
4581581
26.Which of the following statements is/are FALSE regarding MS-Excel 2010? (i) By default, a cell reference is a relative reference. (ii) Relative references change when a formula is copied to another cell.MS-Excel 2010 ਬਾਰੇ ਹੇਠ ਲਿਖਿਆਂ ਵਿੱਚੋਂ ਕਿਹੜਾ/ਕਿਹੜੇ ਕਥਨ ਗਲਤ ਹੈ/ਹਨ? (i) ਮੂਲ ਰੂਪ ਵਿੱਚ, ਸੈੱਲ ਰੈਫਰੈਂਸ ਇੱਕ ਰਿਲੇਟਿਵ ਰੈਫਰੈਂਸ ਹੁੰਦਾ ਹੈ। (ii) ਜਦੋਂ ਫਾਰਮੂਲਾ ਕਿਸੇ ਹੋਰ ਸੈੱਲ ਵਿੱਚ ਕਾਪੀ ਕੀਤਾ ਜਾਂਦਾ ਹੈ ਤਾਂ ਰਿਲੇਟਿਵ ਰੈਫਰੈਂਸ ਬਦਲ ਜਾਂਦੇ ਹਨ।#
SI · 29 Jun 2023 · Shift 3
1Both (i) and (ii)(i) ਅਤੇ (ii) ਦੋਵੇਂ
2Only (ii)ਸਿਰਫ਼ (ii)
3Only (i)ਸਿਰਫ਼ (i)
4Neither (i) nor (ii)ਨਾ (i) ਨਾ ਹੀ (ii)
27.What will be the output of the function cell =N("Hello") in MS-Excel 2010?MS-Excel 2010 ਵਿੱਚ ਫੰਕਸ਼ਨ ਸੈੱਲ =N("Hello") ਦਾ ਨਤੀਜਾ ਕੀ ਹੋਵੇਗਾ?#
SI · 29 Jun 2023 · Shift 3
111
2HelloHello
300
455
28.Which of the following logical functions is available in MS Excel 2010?ਹੇਠ ਲਿਖਿਆਂ ਵਿੱਚੋਂ ਕਿਹੜਾ ਲਾਜੀਕਲ ਫੰਕਸ਼ਨ MS Excel 2010 ਵਿੱਚ ਉਪਲਬਧ ਹੈ?#
SI · 29 Jul 2023 · Shift 3
1COUNT()COUNT()
2DISC()DISC()
3AND()AND()
4SUM()SUM()
29.The Subtotal option is available under which menu of MS Excel 2010?MS Excel 2010 ਦੇ ਕਿਹੜੇ ਮੀਨੂ ਹੇਠ Subtotal ਵਿਕਲਪ ਉਪਲਬਧ ਹੈ?#
SI · 29 Jul 2023 · Shift 3
1Formulasਫਾਰਮੂਲਾਜ਼ (Formulas)
2Insertਇਨਸਰਟ (Insert)
3Dataਡਾਟਾ (Data)
4Reviewਰੀਵਿਊ (Review)
30.Which type of chart in MS Excel 2010 is used to display data in a round shape and is cut into slices?MS Excel 2010 ਵਿੱਚ ਕਿਹੜੀ ਕਿਸਮ ਦਾ ਚਾਰਟ ਡੇਟਾ ਨੂੰ ਗੋਲ ਆਕਾਰ ਵਿੱਚ ਦਿਖਾਉਣ ਲਈ ਵਰਤਿਆ ਜਾਂਦਾ ਹੈ ਅਤੇ ਜਿਸ ਨੂੰ ਟੁਕੜਿਆਂ ਵਿੱਚ ਕੱਟਿਆ ਜਾਂਦਾ ਹੈ?#
SI · 29 Jul 2023 · Shift 3
1Bar chartਬਾਰ ਚਾਰਟ
2Area chartਏਰੀਆ ਚਾਰਟ
3Scatter plotਸਕੈਟਰ ਪਲਾਟ
4Pie chartਪਾਈ ਚਾਰਟ
31.To remove all conditional formatting from the entire MS Excel worksheet, the user can use the option of:MS Excel ਦੀ ਪੂਰੀ ਵਰਕਸ਼ੀਟ ਵਿੱਚੋਂ ਸਾਰੀ ਕੰਡੀਸ਼ਨਲ ਫਾਰਮੈਟਿੰਗ ਹਟਾਉਣ ਲਈ ਯੂਜ਼ਰ ਕਿਹੜਾ ਵਿਕਲਪ ਵਰਤ ਸਕਦਾ ਹੈ?#
SI · 31 Jul 2023 · Shift 2
1Clear rulesClear rules (ਕਲੀਅਰ ਰੂਲਜ਼)
2Delete rulesDelete rules (ਡਿਲੀਟ ਰੂਲਜ਼)
3Deduct rulesDeduct rules (ਡਿਡਕਟ ਰੂਲਜ਼)
4Remove rulesRemove rules (ਰਿਮੂਵ ਰੂਲਜ਼)
32.The bar located at the top of the spreadsheet window is called:ਸਪਰੈੱਡਸ਼ੀਟ ਵਿੰਡੋ ਦੇ ਸਭ ਤੋਂ ਉੱਪਰ ਵਾਲੀ ਪੱਟੀ ਨੂੰ ਕੀ ਕਹਿੰਦੇ ਹਨ?#
SI · 31 Jul 2023 · Shift 2
1title barਟਾਈਟਲ ਬਾਰ
2scroll barਸਕਰੌਲ ਬਾਰ
3status barਸਟੇਟਸ ਬਾਰ
4menu barਮੀਨੂ ਬਾਰ
33.An MS Excel or LibreOffice Calc file is called:ਐਮ ਐਸ ਐਕਸਲ ਜਾਂ ਲਿਬਰੇਆਫ਼ਿਸ ਕੈਲਕ ਦੀ ਫ਼ਾਈਲ ਨੂੰ ਕੀ ਕਿਹਾ ਜਾਂਦਾ ਹੈ:#
SI · 31 Jul 2023 · Shift 2
1databaseਡਾਟਾਬੇਸ
2workbookਵਰਕਬੁੱਕ
3documentਡਾਕੂਮੈਂਟ
4presentationਪ੍ਰੈਜ਼ੈਂਟੇਸ਼ਨ
34.In MS Excel, which of the following is/are used to perform calculations?MS ਐਕਸਲ ਵਿੱਚ, ਹੇਠ ਲਿਖਿਆਂ ਵਿੱਚੋਂ ਕਿਹੜਾ/ਕਿਹੜੇ ਗਣਨਾ ਕਰਨ ਲਈ ਵਰਤੇ ਜਾਂਦੇ ਹਨ?#
(i) Formulas
(ii) Functions
(iii) Data sorting
(i) ਫਾਰਮੂਲੇ
(ii) ਫੰਕਸ਼ਨ
(iii) ਡਾਟਾ ਸੌਰਟਿੰਗ
SI · 31 Jul 2023 · Shift 3
1Only (i) and (ii)ਸਿਰਫ਼ (i) ਅਤੇ (ii)
2(i), (ii) and (iii)(i), (ii) ਅਤੇ (iii)
3Only (i)ਸਿਰਫ਼ (i)
4Only (ii)ਸਿਰਫ਼ (ii)
35.Which of the following types of data CANNOT be entered into an Excel cell?ਹੇਠ ਲਿਖੇ ਕਿਸ ਕਿਸਮ ਦਾ ਡਾਟਾ ਐਕਸਲ ਦੇ ਸੈੱਲ ਵਿੱਚ ਦਾਖ਼ਲ ਨਹੀਂ ਕੀਤਾ ਜਾ ਸਕਦਾ?#
SI · 31 Jul 2023 · Shift 3
1Dateਤਾਰੀਖ਼
2Imageਤਸਵੀਰ
3Textਟੈਕਸਟ
4Numberਨੰਬਰ
36.State whether the following statements are true or false.ਦੱਸੋ ਕਿ ਹੇਠ ਲਿਖੇ ਕਥਨ ਸਹੀ ਹਨ ਜਾਂ ਗ਼ਲਤ।#
(i) In Excel, a workbook is a collection of worksheets.
(ii) Ctrl+Shift+$ is used to format a cell as currency in Excel.
37.Print Area icon is found in which tab of MS Excel 2019?MS Excel 2019 ਦੇ ਕਿਸ ਟੈਬ ਵਿੱਚ ਪ੍ਰਿੰਟ ਏਰੀਆ ਆਈਕਨ ਮਿਲਦਾ ਹੈ?#
SI · 16 Oct 2022
1Page Layoutਪੇਜ ਲੇਆਊਟ (Page Layout)
2Insertਇਨਸਰਟ (Insert)
3Dataਡਾਟਾ (Data)
4Reviewਰੀਵਿਊ (Review)
38.In MS Excel 2019, which shortcut key is used to open the “Go To” dialog box?MS Excel 2019 ਵਿੱਚ, “Go To” ਡਾਇਲਾਗ ਬਾਕਸ ਖੋਲ੍ਹਣ ਲਈ ਕਿਹੜੀ ਸ਼ਾਰਟਕੱਟ ਕੁੰਜੀ ਵਰਤੀ ਜਾਂਦੀ ਹੈ?#
SI · 18 Aug 2021 · Shift 3
1Ctrl + TCtrl + T
2Alt + TAlt + T
3Ctrl + GCtrl + G
4Alt + GAlt + G
39.In MS Excel 2019, which of the following is a number format style? I. Percentage II. ScientificMS Excel 2019 ਵਿੱਚ, ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਨੰਬਰ ਫਾਰਮੈਟ ਸਟਾਇਲ ਹੈ? I. ਪਰਸੈਂਟੇਜ II. ਸਾਇੰਟਿਫਿਕ#
SI · 19 Aug 2021 · Shift 3
1Only Iਕੇਵਲ I
2Both I and III ਅਤੇ II ਦੋਵੇਂ
3Only IIਕੇਵਲ II
4Neither I nor IIਨਾ ਹੀ I ਨਾ ਹੀ II
40.Sort and filter icon is found in which tab of MS Excel 2019?MS Excel 2019 ਵਿੱਚ Sort and Filter ਆਈਕਨ ਕਿਹੜੀ ਟੈਬ ਵਿੱਚ ਮਿਲਦਾ ਹੈ?#
SI · 20 Aug 2021 · Shift 3
1HomeHome
2InsertInsert
3FormulasFormulas
4ViewView
41.In MS Excel 2019, which shortcut key is used to enter the current date?MS Excel 2019 ਵਿੱਚ, ਮੌਜੂਦਾ ਤਾਰੀਖ਼ ਭਰਨ ਲਈ ਕਿਹੜੀ ਸ਼ਾਰਟਕੱਟ ਕੁੰਜੀ ਵਰਤੀ ਜਾਂਦੀ ਹੈ?#
SI · 20 Aug 2021 · Shift 3
1Ctrl + :Ctrl + :
2Ctrl + ;Ctrl + ;
3Ctrl + /Ctrl + /
4Ctrl + \Ctrl + \
42.In MS Excel 2019, which of the following pair of function type is correct? I. OCT2HEX – Engineering II. ODDFPRICE – FinancialMS Excel 2019 ਵਿੱਚ, ਹੇਠ ਲਿਖਿਆਂ ਵਿੱਚੋਂ ਕਿਹੜਾ ਫੰਕਸ਼ਨ-ਕਿਸਮ ਦਾ ਜੋੜਾ ਸਹੀ ਹੈ? I. OCT2HEX – ਇੰਜੀਨੀਅਰਿੰਗ II. ODDFPRICE – ਵਿੱਤੀ (Financial)#
SI · 20 Aug 2021 · Shift 3
1Neither I nor IIਨਾ I ਨਾ II
2Only Iਸਿਰਫ਼ I
3Only IIਸਿਰਫ਼ II
4Both I and III ਅਤੇ II ਦੋਵੇਂ
43.In MS Excel 2019, which of the following keystroke is used to select the cell above in the same column?In MS Excel 2019, which of the following keystroke is used to select the cell above in the same column?#
Constable · 25 Sep 2021 · Shift 1
1EnterEnter
2TabTab
3Shift + EnterShift + Enter
4Shift + TabShift + Tab
44.In MS Excel 2019, negative numbers can be displayed in ____. I. parentheses II. redIn MS Excel 2019, negative numbers can be displayed in ____. I. parentheses II. red#
In Excel the $ sign freezes whatever follows it. A mixed reference freezes exactly one of the two parts: $K9 locks the column K but lets the row change when copied. K9 with no $ is a fully relative reference, $K$9 is a fully absolute reference, and K#9# is not valid Excel syntax at all (# is not a reference operator). Answer: option 1.