1.Which of the following is NOT a standard element that can be inserted into a PowerPoint slide using the "Insert" tab?Which of the following is NOT a standard element that can be inserted into a PowerPoint slide using the "Insert" tab?#
Constable · 28 May 2025 · Shift 1Constable · 28 May 2025asked 2×
1HyperlinksHyperlinks
2ShapesShapes
3PicturesPictures
4Slide TransitionsSlide Transitions
2.When we select a picture on a slide in MS-PowerPoint 2010, which of the following contextual tabs appears on the ribbon?ਜਦੋਂ ਅਸੀਂ MS-PowerPoint 2010 ਵਿੱਚ ਇੱਕ ਸਲਾਈਡ 'ਤੇ ਇੱਕ ਤਸਵੀਰ ਚੁਣਦੇ ਹਾਂ, ਤਾਂ ਰਿਬਨ 'ਤੇ ਹੇਠਾਂ ਦਿੱਤੀ ਪ੍ਰਸੰਗਿਕ ਟੈਬ ਵਿੱਚੋਂ ਕਿਹੜਾ ਦਿਖਾਈ ਦਿੰਦਾ ਹੈ?#
SI · 1 Jul 2023 · Shift 3
1Drawing Toolsਡਰਾਇੰਗ ਟੂਲਜ਼
2Layoutਲੇਅਆਉਟ
3Table Designਟੇਬਲ ਡਿਜ਼ਾਇਨ
4Picture Toolsਪਿਕਚਰ ਟੂਲਜ਼
3.In MS-PowerPoint 2016, which is the largest font size that can be selected from the Font Size drop-down list?MS-PowerPoint 2016 ਵਿੱਚ ਫੌਂਟ ਸਾਈਜ਼ ਡਰਾਪ-ਡਾਉਨ ਸੂਚੀ ਵਿੱਚੋਂ ਸਭ ਤੋਂ ਵੱਡਾ ਫੌਂਟ ਸਾਈਜ਼ ਕਿਹੜਾ ਚੁਣਿਆ ਜਾ ਸਕਦਾ ਹੈ?#
SI · 1 Jul 2023 · Shift 3
16060
29898
39696
47272
4.Identify whether the following statements about MS-PowerPoint 2010 are true or false.MS-PowerPoint 2010 ਨਾਲ ਸੰਬੰਧਿਤ ਹੇਠ ਲਿਖਿਆਂ ਵਿੱਚੋਂ ਸਹੀ ਜਾਂ ਗਲਤ ਕਥਨ ਦੀ ਪਛਾਣ ਕਰੋ।#
(i) In MS-PowerPoint 2010, the Shift+F5 shortcut is used to stop a presentation.
(ii) The Alt+F5 shortcut is used to start a presentation in Presenter View.
5.Which of the following is NOT a valid layout in MS-PowerPoint 2010?MS-PowerPoint 2010 ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੀ ਇੱਕ ਉਚਿਤ ਰੂਪਰੇਖਾ (ਵੈਲਿਡ ਲੇਅ-ਆਊਟ) ਨਹੀਂ ਹੈ?#
SI · 2 Jul 2023 · Shift 3
1Title Slideਟਾਈਟਲ ਸਲਾਈਡ
2Paragraph Headerਪੈਰਾਗ੍ਰਾਫ ਹੈਡਰ
3Title and Contentਟਾਈਟਲ ਐਂਡ ਕੰਟੈਂਟ
4Section Headerਸੈਕਸ਼ਨ ਹੈਡਰ
6.What is the default extension of a document created using MS-PowerPoint 2007 or a later version?MS-PowerPoint 2007 ਜਾਂ ਇਸਤੋਂ ਬਾਅਦ ਦੇ ਸੰਸਕਰਣ ਦੀ ਵਰਤੋਂ ਕਰਕੇ ਬਣਾਏ ਗਏ ਦਸਤਾਵੇਜ਼ ਦੀ ਡਿਫਾਲਟ ਐਕਸਟੈਂਸ਼ਨ ਕੀ ਹੁੰਦੀ ਹੈ?#
SI · 2 Jul 2023 · Shift 3
1.ppt.ppt
2.pptx.pptx
3.ppb.ppb
4.ppx.ppx
7.Which of the following options is NOT used to add text to a slide in MS-PowerPoint 2010?ਹੇਠ ਲਿਖਿਆਂ ਵਿੱਚੋਂ ਕਿਹੜਾ ਵਿਕਲਪ MS-PowerPoint 2010 ਵਿੱਚ ਸਲਾਈਡ ਉੱਤੇ ਲਿਖਤ ਜੋੜਨ ਲਈ ਨਹੀਂ ਵਰਤਿਆ ਜਾਂਦਾ?#
SI · 3 Jul 2023 · Shift 3
1PlaceholderPlaceholder
2ClipArtClipArt
3Part of the shapeਸ਼ੇਪ ਦਾ ਹਿੱਸਾ
4TextboxTextbox
8.Which of the following sequences of steps is used to add ClipArt pictures to a slide in MS-PowerPoint 2010?MS-PowerPoint 2010 ਵਿੱਚ ਸਲਾਈਡ ਉੱਤੇ ਕਲਿੱਪਆਰਟ ਤਸਵੀਰਾਂ ਜੋੜਨ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਪੜਾਅ-ਕ੍ਰਮ ਵਰਤਿਆ ਜਾਂਦਾ ਹੈ?#
9.Which of the following is NOT a valid option in the ‘Start Slide Show’ group of the Slide Show tab in MS-PowerPoint 2010?MS-PowerPoint 2010 ਦੀ Slide Show ਟੈਬ ਦੇ ‘Start Slide Show’ ਗਰੁੱਪ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਕਲਪ ਮੌਜੂਦ ਨਹੀਂ ਹੈ?#
SI · 3 Jul 2023 · Shift 3
1Reverse from RearReverse from Rear
2From Current SlideFrom Current Slide
3From BeginningFrom Beginning
4Custom Slide ShowCustom Slide Show
10.In MS-PowerPoint 365, the _______ tab in the ribbon lets you add comments or run spell-check.MS-PowerPoint 365 ਵਿੱਚ, ਰਿਬਨ ਦਾ _______ ਟੈਬ ਟਿੱਪਣੀਆਂ ਜੋੜਨ ਜਾਂ ਸਪੈੱਲ-ਚੈੱਕ ਚਲਾਉਣ ਦੀ ਸਹੂਲਤ ਦਿੰਦਾ ਹੈ।#
SI · 9 Jul 2023 · Shift 3
1ReviewReview
2ViewView
3FormatFormat
4DesignDesign
11.In MS-PowerPoint 2016, ______ is the place where the slide can be designed by typing, formatting, etc.MS-PowerPoint 2016 ਵਿੱਚ, ______ ਉਹ ਥਾਂ ਹੈ ਜਿੱਥੇ ਟਾਈਪ ਕਰਕੇ, ਫਾਰਮੈਟ ਕਰਕੇ ਆਦਿ ਸਲਾਈਡ ਨੂੰ ਡਿਜ਼ਾਈਨ ਕੀਤਾ ਜਾ ਸਕਦਾ ਹੈ।#
12.In MS-PowerPoint 2016, which of the following views allows you to see only the text of the slides in a presentation?MS-PowerPoint 2016 ਵਿੱਚ, ਪ੍ਰੇਜੇਂਟੇਸ਼ਨ ਵਿੱਚ ਸਿਰਫ਼ ਸਲਾਈਡਾਂ ਦੇ ਟੈਕਸਟ ਨੂੰ ਦੇਖਣ ਦੀ ਇਜਾਜ਼ਤ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਊ ਦਿੰਦਾ ਹੈ?#
SI · 14 Jul 2023 · Shift 3
1Outline Showਆਊਟਲਾਈਨ ਸ਼ੋਅ
2Slide Sorter Viewਸਲਾਈਡ ਸੌਰਟਰ ਵਿਊ
3Slide Showਸਲਾਈਡ ਸ਼ੋਅ
4Normal Showਨੋਰਮਲ ਸ਼ੋਅ
13.In MS-PowerPoint 2016, the very first slide in a new presentation is called the ______.MS-PowerPoint 2016 ਵਿੱਚ, ਨਵੀਂ ਪ੍ਰੈਜ਼ੈਂਟੇਸ਼ਨ ਦੀ ਸਭ ਤੋਂ ਪਹਿਲੀ ਸਲਾਈਡ ਨੂੰ ______ ਕਿਹਾ ਜਾਂਦਾ ਹੈ।#
SI · 14 Jul 2023 · Shift 3
1title slideਟਾਈਟਲ ਸਲਾਈਡ (title slide)
2first slideਪਹਿਲੀ ਸਲਾਈਡ (first slide)
3content slideਕੰਟੈਂਟ ਸਲਾਈਡ (content slide)
4starting slideਸ਼ੁਰੂਆਤੀ ਸਲਾਈਡ (starting slide)
14.In MS-PowerPoint 2016, the places on the slide where you can click and type text for a presentation are called ‘______’.ਐਮ.ਐਸ.-ਪਾਵਰਪੁਆਇੰਟ 2016 ਵਿੱਚ, ਸਲਾਈਡ ਉੱਤੇ ਜਿਨ੍ਹਾਂ ਥਾਵਾਂ ਉੱਤੇ ਕਲਿੱਕ ਕਰਕੇ ਪ੍ਰਸਤੁਤੀ ਲਈ ਲਿਖਤ ਟਾਈਪ ਕੀਤੀ ਜਾ ਸਕਦੀ ਹੈ, ਉਹਨਾਂ ਨੂੰ ‘______’ ਕਿਹਾ ਜਾਂਦਾ ਹੈ।#
SI · 15 Jul 2023 · Shift 2
1Content panesਕੰਟੈਂਟ ਪੇਨ
2Task panesਟਾਸਕ ਪੇਨ
3Placeholdersਪਲੇਸਹੋਲਡਰ
4Title panesਟਾਈਟਲ ਪੇਨ
15.In MS-PowerPoint 2016, the ______ pane allows to decide on the order in which the slides will be shown during the slide show.ਐਮ.ਐਸ.-ਪਾਵਰਪੁਆਇੰਟ 2016 ਵਿੱਚ, ______ ਪੇਨ ਇਹ ਤੈਅ ਕਰਨ ਦਿੰਦਾ ਹੈ ਕਿ ਸਲਾਈਡ ਸ਼ੋਅ ਦੌਰਾਨ ਸਲਾਈਡਾਂ ਕਿਸ ਕ੍ਰਮ ਵਿੱਚ ਦਿਖਾਈਆਂ ਜਾਣਗੀਆਂ।#
SI · 15 Jul 2023 · Shift 2
1Notesਨੋਟਸ
2Slide Sorterਸਲਾਈਡ ਸੌਰਟਰ
3Viewਵਿਊ
4Slideਸਲਾਈਡ
16.In MS-PowerPoint 2016, which key on the keyboard is to be pressed to go to the previous slide?ਐਮ.ਐਸ.-ਪਾਵਰਪੁਆਇੰਟ 2016 ਵਿੱਚ, ਪਿਛਲੀ ਸਲਾਈਡ ਉੱਤੇ ਜਾਣ ਲਈ ਕੀਬੋਰਡ ਦੀ ਕਿਹੜੀ ਕੁੰਜੀ ਦਬਾਈ ਜਾਂਦੀ ਹੈ?#
SI · 15 Jul 2023 · Shift 2
1TabTab
2Page UpPage Up
3EnterEnter
4Down ArrowDown Arrow
17.In MS PowerPoint 2010, the Handout Master has no placeholder for ______.MS PowerPoint 2010 ਵਿੱਚ ਹੈਂਡਆਉਟ ਮਾਸਟਰ (Handout Master) ਵਿੱਚ ______ ਦੇ ਲਈ ਕੋਈ ਪਲੇਸਹੋਲਡਰ ਨਹੀਂ ਹੁੰਦਾ ਹੈ।#
SI · 15 Jul 2023 · Shift 3
1Outlineਆਊਟਲਾਈਨ (Outline)
2Headerਹੈਡਰ (Header)
3Dateਡੇਟ (Date)
4Footerਫੁੱਟਰ (Footer)
18.In Microsoft PowerPoint 2010, in the Use Presenter View mode, which of the following options is NOT provided?Microsoft PowerPoint 2010 ਵਿੱਚ, ਯੂਜ਼ ਪ੍ਰੈਜ਼ੈਂਟਰ ਵਿਊ ਮੋਡ ਵਿੱਚ, ਹੇਠ ਦਿੱਤਿਆਂ ਵਿੱਚੋਂ ਕਿਹੜਾ ਵਿਕਲਪ ਪ੍ਰਦਾਨ ਨਹੀਂ ਕੀਤਾ ਗਿਆ ਹੈ?#
SI · 15 Jul 2023 · Shift 3
1Listener notesਲਿਸਨਰ ਨੋਟਸ (Listener notes)
2Current slideਕਰੰਟ ਸਲਾਈਡ (Current slide)
3Next slideਨੈਕਸਟ ਸਲਾਈਡ (Next slide)
4Speaker notesਸਪੀਕਰ ਨੋਟਸ (Speaker notes)
19.In MS-PowerPoint 2010, which of the following options is used to organise the layout of a slide by changing the order, position and rotation of its objects?MS-PowerPoint 2010 ਵਿੱਚ ਹੇਠ ਦਿੱਤਿਆਂ ਵਿੱਚੋਂ ਕਿਹੜਾ ਵਿਕਲਪ ਕਿਸੇ ਸਲਾਈਡ ਦੇ ਕ੍ਰਮ, ਸਥਿਤੀ ਅਤੇ ਰੋਟੇਸ਼ਨ ਨੂੰ ਬਦਲ ਕੇ ਉਸਦੀ ਬਣਾਵਟ ਨੂੰ ਵਿਵਸਥਿਤ ਕਰਨ ਲਈ ਵਰਤਿਆ ਜਾਂਦਾ ਹੈ?#
SI · 20 Jun 2023 · Shift 3
1Shape outlineਸ਼ੇਪ ਆਉਟਲਾਈਨ (Shape outline)
2Arrangeਅਰੈਂਜ (Arrange)
3Quick styleਕਵਿੱਕ ਸਟਾਇਲ (Quick style)
4Shape effectsਸ਼ੇਪ ਇਫੈਕਟ (Shape effects)
20.To use a prepared design while creating a new presentation in MS-PowerPoint 2010, one should select _________.MS-PowerPoint 2010 ਵਿੱਚ ਨਵੀਂ ਪ੍ਰਸਤੁਤੀ ਬਣਾਉਂਦੇ ਸਮੇਂ ਪਹਿਲਾਂ ਤੋਂ ਤਿਆਰ ਡਿਜ਼ਾਈਨ ਵਰਤਣ ਲਈ _________ ਚੁਣਨਾ ਚਾਹੀਦਾ ਹੈ।#
3One of the templatesਟੈਂਪਲੇਟਾਂ ਵਿੱਚੋਂ ਕੋਈ ਇੱਕ (One of the templates)
4New Presentationਨਵੀਂ ਪ੍ਰਸਤੁਤੀ (New Presentation)
21.While viewing a presentation in MS-PowerPoint 2010, move the mouse to the bottom left of the screen and hover. A menu will appear. Then click on _________ for the next slides and click on __________ for the previous slides.MS-PowerPoint 2010 ਵਿੱਚ ਇੱਕ ਪ੍ਰੇਜੇਂਟੇਸ਼ਨ ਦੇਖਦੇ ਹੋਏ, ਸਕ੍ਰੀਨ ਦੇ ਹੇਠਾਂ ਖੱਬੇ ਪਾਸੇ ਮਾਊਸ ਨੂੰ ਲਿਜਾ ਕੇ ਰੋਕੋ (hover)। ਇੱਕ ਮੀਨੂ ਦਿਖਾਈ ਦੇਵੇਗਾ। ਫਿਰ, ਅਗਲੀਆਂ ਸਲਾਈਡਾਂ ਲਈ _________ 'ਤੇ ਕਲਿਕ ਕਰੋ ਅਤੇ ਪਿਛਲੀਆਂ ਸਲਾਈਡਾਂ ਲਈ __________ 'ਤੇ ਕਲਿੱਕ ਕਰੋ।#
SI · 20 Jun 2023 · Shift 3
1left arrow; down arrowleft arrow (ਲੈਫਟ ਐਰੋ); down arrow (ਡਾਉਨ ਐਰੋ)
2left arrow; right arrowleft arrow (ਲੈਫਟ ਐਰੋ); right arrow (ਰਾਈਟ ਐਰੋ)
3right arrow; left arrowright arrow (ਰਾਈਟ ਐਰੋ); left arrow (ਲੈਫਟ ਐਰੋ)
4up arrow; down arrowup arrow (ਅੱਪ ਐਰੋ); down arrow (ਡਾਉਨ ਐਰੋ)
22.Which of the following statements is true regarding adding and removing slides in MS-PowerPoint 2016? (i) To delete several slides that are not in sequence, hold the Shift key and select the slides you want, then right-click and choose Delete Slide. (ii) To delete slides that are in sequence, hold the Ctrl key and select the slides, then right-click and choose Delete Slide.MS-Power Point 2016 ਵਿੱਚ ਸਲਾਈਡਾਂ ਨੂੰ ਸ਼ਾਮਲ ਕਰਨ ਅਤੇ ਹਟਾਉਣ ਦੇ ਸੰਬੰਧ ਵਿੱਚ ਹੇਠਾਂ ਦਿੱਤੇ ਕਥਨਾਂ ਵਿੱਚੋਂ ਕਿਹੜਾ ਕਥਨ ਸੱਚ ਹੈ? (i) ਕਈ ਸਲਾਈਡਾਂ ਨੂੰ ਮਿਟਾਉਣ ਲਈ ਜੋ ਕ੍ਰਮ ਵਿੱਚ ਨਹੀਂ ਹਨ, ਸ਼ਿਫਟ ਕੀਅ ਨੂੰ ਹੋਲਡ ਕਰੋ ਅਤੇ ਜਿਹੜੀਆਂ ਸਲਾਈਡਾਂ ਤੁਸੀਂ ਚਾਹੁੰਦੇ ਹੋ ਉਹਨਾਂ ਨੂੰ ਚੁਣੋ, ਫਿਰ ਰਾਇਟ-ਕਲਿੱਕ ਕਰੋ ਅਤੇ ਡਿਲੀਟ ਸਲਾਈਡ ਚੁਣੋ। (ii) ਜਿਹੜੀਆਂ ਸਲਾਈਡਾਂ ਕ੍ਰਮ ਵਿੱਚ ਹਨ, ਉਨ੍ਹਾਂ ਨੂੰ ਮਿਟਾਉਣ ਲਈ, Ctrl ਕੀਅ ਨੂੰ ਹੋਲਡ ਕਰੋ ਅਤੇ ਸਲਾਈਡਾਂ ਨੂੰ ਚੁਣੋ, ਫਿਰ ਰਾਇਟ-ਕਲਿੱਕ ਕਰੋ ਅਤੇ ਡਿਲੀਟ ਸਲਾਈਡ ਚੁਣੋ।#
SI · 21 Jun 2023 · Shift 2
1Only (ii)ਕੇਵਲ (ii)
2Both (i) and (ii)(i) ਅਤੇ (ii) ਦੋਵੇਂ
3Only (i)ਕੇਵਲ (i)
4Neither (i) nor (ii)ਨਾ ਤਾਂ (i) ਨਾ ਹੀ (ii)
23.In MS-PowerPoint 2019, which of the following groups under the Insert tab can be used to add video or audio to a presentation?MS-Power Point 2019 ਵਿੱਚ ਇੱਕ ਪਰੈਜ਼ਨਟੇਸ਼ਨ ਵਿੱਚ ਵੀਡੀਓ ਜਾਂ ਆਡੀਓ ਸ਼ਾਮਲ ਕਰਨ ਲਈ ਇਨਸਰਟ ਟੈਬ ਦੇ ਹੇਠਾਂ ਦਿੱਤੇ ਗਰੁੱਪਾਂ ਵਿੱਚੋਂ ਕਿਹੜੇ ਗਰੁੱਪ ਦੀ ਵਰਤੋਂ ਕੀਤੀ ਜਾ ਸਕਦੀ ਹੈ?#
SI · 21 Jun 2023 · Shift 2
1Add-insਐਡ-ਇਨਜ਼
2Mediaਮੀਡੀਆ
3Cameoਕੈਮੀਓ
4Symbolsਸਿੰਬਲਜ਼
24.In MS-Power Point 2016, which of the following keys can be used to move to the next slide during a presentation?MS-Power Point 2016 ਵਿੱਚ ਪਰੈਜ਼ਨਟੇਸ਼ਨ ਦੌਰਾਨ ਅਗਲੀ ਸਲਾਈਡ 'ਤੇ ਜਾਣ ਲਈ ਹੇਠ ਲਿਖੀਆਂ ਵਿੱਚੋਂ ਕਿਹੜੀਆਂ ਕੁੰਜੀਆਂ (ਕੀ) ਦੀ ਵਰਤੋਂ ਕੀਤੀ ਜਾ ਸਕਦੀ ਹੈ?#
SI · 21 Jun 2023 · Shift 2
1PP
2NN
3RR
4SS
25.In MS-PowerPoint 2019, a/an _________ is a pattern or blueprint of a slide or group of slides that you save as a .potx file.MS-PowerPoint 2019 ਵਿੱਚ, ਇੱਕ _________ ਕਿਸੇ ਸਲਾਈਡ ਜਾਂ ਸਲਾਈਡਾਂ ਦੇ ਸਮੂਹ ਦਾ ਨਮੂਨਾ ਜਾਂ ਖਾਕਾ ਹੁੰਦਾ ਹੈ, ਜਿਸ ਨੂੰ ਤੁਸੀਂ .potx ਫਾਈਲ ਵਜੋਂ ਸੰਭਾਲਦੇ ਹੋ।#
SI · 29 Jun 2023 · Shift 3
1templateਟੈਂਪਲੇਟ
2layoutਲੇਆਊਟ
3iconਆਈਕਨ
4designਡਿਜ਼ਾਈਨ
26.The commonly used sound file format in MS PowerPoint 2010 is:MS PowerPoint 2010 ਵਿੱਚ ਆਮ ਤੌਰ 'ਤੇ ਵਰਤਿਆ ਜਾਣ ਵਾਲਾ ਧੁਨੀ (ਸਾਊਂਡ) ਫ਼ਾਈਲ ਫਾਰਮੈਟ ਹੈ:#
SI · 29 Jul 2023 · Shift 3
1.EXE.EXE
2.WAV.WAV
3.VAT.VAT
4.LOG.LOG
27.The default Slide Orientation in MS PowerPoint is:MS PowerPoint ਵਿੱਚ ਮੂਲ (default) ਸਲਾਈਡ ਓਰੀਐਂਟੇਸ਼ਨ ਹੈ:#
SI · 29 Jul 2023 · Shift 3
1Landscapeਲੈਂਡਸਕੇਪ
2Verticalਵਰਟੀਕਲ
3Portraitਪੋਰਟਰੇਟ
4Letterਲੈਟਰ
28.What allows a user to type notes that may be needed to prepare a presentation in MS PowerPoint 2010 but will NOT be shown during the slide show?MS PowerPoint 2010 ਵਿੱਚ ਉਹ ਕਿਹੜਾ ਹਿੱਸਾ ਹੈ ਜਿੱਥੇ ਯੂਜ਼ਰ ਪ੍ਰੈਜ਼ੈਂਟੇਸ਼ਨ ਤਿਆਰ ਕਰਨ ਲਈ ਲੋੜੀਂਦੇ ਨੋਟਸ ਲਿਖ ਸਕਦਾ ਹੈ, ਪਰ ਜੋ ਸਲਾਈਡ ਸ਼ੋਅ ਦੌਰਾਨ ਨਹੀਂ ਦਿਖਾਏ ਜਾਂਦੇ?#
SI · 31 Jul 2023 · Shift 2
1Slide Paneਸਲਾਈਡ ਪੇਨ
2Notes Paneਨੋਟਸ ਪੇਨ
3Task Paneਟਾਸਕ ਪੇਨ
4Assignment Paneਅਸਾਈਨਮੈਂਟ ਪੇਨ
29.Where do you add text on MS PowerPoint 2010 slides?MS PowerPoint 2010 ਦੀਆਂ ਸਲਾਈਡਾਂ ਉੱਤੇ ਟੈਕਸਟ ਕਿੱਥੇ ਪਾਇਆ ਜਾਂਦਾ ਹੈ?#
SI · 31 Jul 2023 · Shift 2
1In a notes paneਨੋਟਸ ਪੇਨ ਵਿੱਚ
2In a slide sorterਸਲਾਈਡ ਸੌਰਟਰ ਵਿੱਚ
3In a text boxਟੈਕਸਟ ਬਾਕਸ ਵਿੱਚ
4In a comment boxਕਮੈਂਟ ਬਾਕਸ ਵਿੱਚ
30.The following options are available in Microsoft PowerPoint 2010 to create a new presentation, EXCEPT:Microsoft PowerPoint 2010 ਵਿੱਚ ਨਵੀਂ ਪ੍ਰੈਜ਼ੈਂਟੇਸ਼ਨ ਬਣਾਉਣ ਲਈ ਹੇਠ ਲਿਖੇ ਵਿਕਲਪ ਮਿਲਦੇ ਹਨ, ਸਿਵਾਏ:#
SI · 31 Jul 2023 · Shift 2
1BackgroundsBackgrounds
2ThemesThemes
3Sample TemplatesSample Templates
4Blank PresentationBlank Presentation
31.What is a placeholder in PowerPoint?ਪਾਵਰਪੁਆਇੰਟ ਵਿੱਚ ਪਲੇਸਹੋਲਡਰ ਕੀ ਹੁੰਦਾ ਹੈ?#
SI · 31 Jul 2023 · Shift 3
1A type of slide animationਸਲਾਈਡ ਐਨੀਮੇਸ਼ਨ ਦੀ ਇੱਕ ਕਿਸਮ
2A type of chart or graphਚਾਰਟ ਜਾਂ ਗ੍ਰਾਫ਼ ਦੀ ਇੱਕ ਕਿਸਮ
3A type of transitionਟ੍ਰਾਂਜ਼ੀਸ਼ਨ ਦੀ ਇੱਕ ਕਿਸਮ
4A pre-formatted container on a slide for contentਸਲਾਈਡ ਉੱਤੇ ਸਮੱਗਰੀ ਲਈ ਪਹਿਲਾਂ ਤੋਂ ਫਾਰਮੈਟ ਕੀਤਾ ਡੱਬਾ
32.What are the advantages of using transitions in a presentation?ਪ੍ਰਸਤੁਤੀ ਵਿੱਚ ਟ੍ਰਾਂਜ਼ੀਸ਼ਨ ਵਰਤਣ ਦੇ ਕੀ ਲਾਭ ਹਨ?#
(i) Enhance presentation's appearance
(ii) Underline key points
(iii) Grab people's attention
(i) ਪ੍ਰਸਤੁਤੀ ਦੀ ਦਿੱਖ ਸੁਧਾਰਨਾ
(ii) ਮੁੱਖ ਨੁਕਤਿਆਂ ਨੂੰ ਉਭਾਰਨਾ
(iii) ਲੋਕਾਂ ਦਾ ਧਿਆਨ ਖਿੱਚਣਾ
SI · 31 Jul 2023 · Shift 3
1(i), (ii) and (iii)(i), (ii) ਅਤੇ (iii)
2Only (i) and (iii)ਸਿਰਫ਼ (i) ਅਤੇ (iii)
3Only (ii) and (iii)ਸਿਰਫ਼ (ii) ਅਤੇ (iii)
4Only (i) and (ii)ਸਿਰਫ਼ (i) ਅਤੇ (ii)
33.Which of the following statements about PowerPoint view is/are correct? (i) Slide Sorter view displays all the slides in your presentation in horizontally sequenced thumbnails. (ii) Use Outline view to create an outline or story board for your presentation. (iii) The key benefit to working in Master view is that it allows you to view your notes while delivering your presentation.ਪਾਵਰਪੁਆਇੰਟ ਦੇ ਵਿਊ ਬਾਰੇ ਹੇਠ ਲਿਖਿਆਂ ਵਿੱਚੋਂ ਕਿਹੜਾ/ਕਿਹੜੇ ਕਥਨ ਸਹੀ ਹੈ/ਹਨ? (i) ਸਲਾਈਡ ਸੌਰਟਰ ਵਿਊ ਪ੍ਰਸਤੁਤੀ ਦੀਆਂ ਸਾਰੀਆਂ ਸਲਾਈਡਾਂ ਨੂੰ ਲੇਟਵੇਂ ਕ੍ਰਮ ਵਿੱਚ ਥੰਬਨੇਲ ਵਜੋਂ ਵਿਖਾਉਂਦਾ ਹੈ। (ii) ਪ੍ਰਸਤੁਤੀ ਦੀ ਰੂਪ-ਰੇਖਾ ਜਾਂ ਸਟੋਰੀ ਬੋਰਡ ਬਣਾਉਣ ਲਈ ਆਊਟਲਾਈਨ ਵਿਊ ਵਰਤੋ। (iii) ਮਾਸਟਰ ਵਿਊ ਵਿੱਚ ਕੰਮ ਕਰਨ ਦਾ ਮੁੱਖ ਲਾਭ ਇਹ ਹੈ ਕਿ ਪ੍ਰਸਤੁਤੀ ਦੇਣ ਵੇਲੇ ਇਹ ਤੁਹਾਨੂੰ ਆਪਣੇ ਨੋਟ ਵੇਖਣ ਦਿੰਦਾ ਹੈ।#
SI · 31 Jul 2023 · Shift 3
1Only (i) and (ii)ਸਿਰਫ਼ (i) ਅਤੇ (ii)
2(i), (ii) and (iii)(i), (ii) ਅਤੇ (iii)
3Only (ii) and (iii)ਸਿਰਫ਼ (ii) ਅਤੇ (iii)
4Only (i) and (iii)ਸਿਰਫ਼ (i) ਅਤੇ (iii)
34.How can we enter data in charts in MS PowerPoint?ਅਸੀਂ MS ਪਾਵਰਪੁਆਇੰਟ ਵਿੱਚ ਚਾਰਟ ਵਿੱਚ ਡਾਟਾ ਕਿਵੇਂ ਐਂਟਰ ਕਰ ਸਕਦੇ ਹਾਂ?#
SI · 16 Oct 2022
1Directly enter data into chartsਚਾਰਟ ਵਿੱਚ ਸਿੱਧੇ ਰੂਪ ਵਿੱਚ ਡਾਟਾ ਐਂਟਰ ਕਰ ਸਕਦੇ ਹਾਂ
2Create a template and enter data in itਇੱਕ ਟੈਂਪਲੇਟ ਬਣਾਵਾਂਗੇ ਅਤੇ ਇਸ ਵਿੱਚ ਡਾਟਾ ਐਂਟਰ ਕਰਾਂਗੇ
3Type it in word document that comes with Edit Chart optionਇਸਨੂੰ ਵਰਡ ਡੌਕੂਮੈਂਟ ਵਿੱਚ ਟਾਈਪ ਕਰਾਂਗੇ ਜੋ ਐਡਿਟ ਚਾਰਟ ਔਪਸ਼ਨ ਦੇ ਨਾਲ ਆਉਂਦਾ ਹੈ
4Type it in excel spreadsheet that comes with Edit Chart optionਇਸਨੂੰ ਐਕਸਲ ਸਪ੍ਰੈਡਸ਼ੀਟ ਵਿੱਚ ਟਾਈਪ ਕਰਾਂਗੇ ਜੋ ਐਡਿਟ ਚਾਰਟ ਔਪਸ਼ਨ ਦੇ ਨਾਲ ਆਉਂਦਾ ਹੈ
35.In MS PowerPoint 2019, which of the following pair/s of function – tabs is/are correct? I. Themes – Design II. Notes Page – ViewMS PowerPoint 2019 ਵਿੱਚ, ਹੇਠਾਂ ਦਿੱਤਿਆਂ ਵਿੱਚੋਂ ਫੰਕਸ਼ਨ-ਟੈਬ ਦਾ ਕਿਹੜਾ ਜੋੜਾ ਸਹੀ ਹੈ? I. ਥੀਮਸ (Themes) – ਡਿਜ਼ਾਇਨ (Design) II. ਨੋਟਸ ਪੇਜ (Notes Page) – ਵਿਊ (View)#
SI · 16 Oct 2022
1Only Iਸਿਰਫ਼ I
2Only IIਸਿਰਫ਼ II
3Both I and III ਅਤੇ II ਦੋਵੇਂ
4Neither I nor IIਨਾ ਤਾਂ I ਨਾ ਹੀ II
36.In MS PowerPoint 2019, which of the following is a valid file extension? I. .ppsm II. .ptqਐਮ ਐਸ ਪਾਵਰਪੁਆਇੰਟ 2019 ਵਿੱਚ, ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਜਾਇਜ਼ ਫ਼ਾਈਲ ਐਕਸਟੈਂਸ਼ਨ ਹੈ? I. .ppsm II. .ptq#
SI · 18 Aug 2021 · Shift 3
1Only Iਸਿਰਫ਼ I
2Both I and III ਅਤੇ II ਦੋਵੇਂ
3Only IIਸਿਰਫ਼ II
4Neither I nor IIਨਾ I ਅਤੇ ਨਾ ਹੀ II
37.In MS PowerPoint 2019, which of the following pair of shortcut key – function is correct? I. Ctrl + Shift + → – Select to the beginning of a word. II. Ctrl + Shift + ← – Select the end of a word.MS PowerPoint 2019 ਵਿੱਚ, ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਾਰਟਕੱਟ ਕੁੰਜੀ – ਕਾਰਜ ਜੋੜਾ ਸਹੀ ਹੈ? I. Ctrl + Shift + → – ਸ਼ਬਦ ਦੇ ਸ਼ੁਰੂ ਤੱਕ ਚੁਣਨਾ। II. Ctrl + Shift + ← – ਸ਼ਬਦ ਦੇ ਅੰਤ ਤੱਕ ਚੁਣਨਾ।#
SI · 18 Aug 2021 · Shift 3
1Only Iਸਿਰਫ਼ I
2Only IIਸਿਰਫ਼ II
3Both I and III ਅਤੇ II ਦੋਵੇਂ
4Neither I nor IIਨਾ I ਅਤੇ ਨਾ ਹੀ II
38.In MS PowerPoint 2019, which shortcut key is used to increase the font size of selected text?MS PowerPoint 2019 ਵਿੱਚ, ਚੁਣੇ ਹੋਏ ਟੈਕਸਟ ਦਾ ਫੌਂਟ ਆਕਾਰ ਵਧਾਉਣ ਲਈ ਕਿਹੜੀ ਸ਼ਾਰਟਕੱਟ ਕੁੰਜੀ ਵਰਤੀ ਜਾਂਦੀ ਹੈ?#
SI · 18 Aug 2021 · Shift 3
1Ctrl + Shift + <Ctrl + Shift + <
2Ctrl + Shift + (Ctrl + Shift + (
3Ctrl + Shift + )Ctrl + Shift + )
4Ctrl + Shift + >Ctrl + Shift + >
39.In MS PowerPoint 2019, which of the following pair of function – tab is correct? I. Illustrations – Insert II. Word Art – ViewMS PowerPoint 2019 ਵਿੱਚ, ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰਜ – ਟੈਬ ਜੋੜਾ ਸਹੀ ਹੈ? I. Illustrations – Insert II. Word Art – View#
SI · 18 Aug 2021 · Shift 3
1Both I and III ਅਤੇ II ਦੋਵੇਂ
2Only Iਸਿਰਫ਼ I
3Neither I nor IIਨਾ I ਅਤੇ ਨਾ ਹੀ II
4Only IIਸਿਰਫ਼ II
40.In MS PowerPoint 2019, which of the following pair of function – tab is correct? I. New Slide – Home II. Slide Background – DesignMS PowerPoint 2019 ਵਿੱਚ, ਹੇਠ ਲਿਖਿਆਂ ਵਿੱਚੋਂ ਕਿਹੜਾ ਫੰਕਸ਼ਨ – ਟੈਬ ਦਾ ਜੋੜਾ ਸਹੀ ਹੈ? I. New Slide – Home II. Slide Background – Design#
SI · 20 Aug 2021 · Shift 3
1Only Iਸਿਰਫ਼ I
2Neither I nor IIਨਾ I ਅਤੇ ਨਾ ਹੀ II
3Both I and III ਅਤੇ II ਦੋਵੇਂ
4Only IIਸਿਰਫ਼ II
41.In MS PowerPoint 2019, which shortcut key is used to start presentation from current slide?MS PowerPoint 2019 ਵਿੱਚ, ਮੌਜੂਦਾ ਸਲਾਈਡ ਤੋਂ ਪ੍ਰਸਤੁਤੀ ਸ਼ੁਰੂ ਕਰਨ ਲਈ ਕਿਹੜੀ ਸ਼ਾਰਟਕੱਟ ਕੁੰਜੀ ਵਰਤੀ ਜਾਂਦੀ ਹੈ?#
SI · 20 Aug 2021 · Shift 3
1Alt + F5Alt + F5
2Tab + F5Tab + F5
3Ctrl + F5Ctrl + F5
4Shift + F5Shift + F5
42.What is the fastest way to open a recently used MS PowerPoint presentation?ਹਾਲ ਹੀ ਵਿੱਚ ਵਰਤੀ ਗਈ MS PowerPoint ਪ੍ਰੇਜ਼ੈਂਟੇਸ਼ਨ ਨੂੰ ਖੋਲ੍ਹਣ ਦਾ ਸਭ ਤੋਂ ਤੇਜ਼ ਤਰੀਕਾ ਕੀ ਹੈ?#
43.Which feature in PowerPoint allows you to add notes that are visible to the presenter but not to the audience during a slide show?PowerPoint ਵਿੱਚ ਕਿਹੜੀ ਵਿਸ਼ੇਸ਼ਤਾ ਨਾਲ ਅਜਿਹੇ ਨੋਟ ਜੋੜੇ ਜਾ ਸਕਦੇ ਹਨ ਜੋ ਪ੍ਰਸਤੁਤਕਰਤਾ ਨੂੰ ਦਿਖਣ ਪਰ ਦਰਸ਼ਕਾਂ ਨੂੰ ਨਹੀਂ?#
Constable · 4 Jun 2025
1Speaker Notesਸਪੀਕਰ ਨੋਟਸ
2Annotationsਐਨੋਟੇਸ਼ਨ
3Hidden Slidesਹਿਡਨ ਸਲਾਈਡ
4Commentsਕਮੈਂਟਸ
44.What is the most common way to enter text into an MS-PowerPoint slide?MS-PowerPoint ਸਲਾਈਡ ਵਿੱਚ ਟੈਕਸਟ ਦਾਖਲ ਕਰਨ ਦਾ ਸਭ ਤੋਂ ਆਮ ਤਰੀਕਾ ਕੀ ਹੈ?#
Constable · 18 Jun 2025 · Shift 2
1Adjusting the slide layoutਸਲਾਈਡ ਲੇਆਉਟ ਨੂੰ ਅਨੁਕੂਲ ਕਰਨਾ
2Clicking the Print buttonਪ੍ਰਿੰਟ ਬਟਨ 'ਤੇ ਕਲਿੱਕ ਕਰਨਾ
3Using the Text Box featureਟੈਕਸਟ ਬਾਕਸ ਫੀਚਰ ਦੀ ਵਰਤੋਂ ਕਰਨਾ
4Running a slideshowਸਲਾਈਡਸ਼ੋ ਚਲਾਉਣਾ
45.What is the purpose of the "Slide Sorter" view in MS PowerPoint?MS PowerPoint ਵਿੱਚ "Slide Sorter" ਵਿਊ ਦਾ ਕੀ ਉਦੇਸ਼ ਹੈ?#
Constable · 22 May 2025
1To view thumbnails of all slides, reorder and manage them easilyਪ੍ਰੇਜ਼ੈਂਟੇਸ਼ਨ ਵਿੱਚ ਸਾਰੀਆਂ ਸਲਾਈਡਾਂ ਦੇ ਥੰਬਨੇਲ ਦੇਖਣ, ਮੁੜ-ਮਬੱਧ ਕਰਨ ਅਤੇ ਪ੍ਰਬੰਧਿਤ ਕਰਨ ਲਈ
2To edit the content of individual slides in detailਵਿਅਕਤੀਗਤ ਸਲਾਈਡਾਂ ਦੀ ਸਮੱਗਰੀ ਵਿਸਥਾਰ ਵਿੱਚ ਐਡਿਟ ਕਰਨ ਲਈ
3To add speaker notes to each slideਹਰੇਕ ਸਲਾਈਡ ਵਿੱਚ ਸਪੀਕਰ ਨੋਟਸ ਜੋੜਨ ਲਈ
4To present the slideshow to the audienceਸਲਾਈਡਸ਼ੋ ਦਰਸ਼ਕਾਂ ਸਾਹਮਣੇ ਪੇਸ਼ ਕਰਨ ਲਈ
46.Which PowerPoint view is most suitable for practising the timing of your presentation and viewing your speaker notes simultaneously?MS PowerPoint ਵਿੱਚ ਕਿਹੜਾ ਵਿਊ ਪੇਸ਼ਕਾਰੀ ਦੀ ਟਾਈਮਿੰਗ ਦਾ ਅਭਿਆਸ ਕਰਨ ਅਤੇ ਸਪੀਕਰ ਨੋਟਸ ਦੇਖਣ ਲਈ ਸਭ ਤੋਂ ਢੁਕਵਾਂ ਹੈ?#
Constable · 29 May 2025
1Presenter ViewPresenter View
2Slide Sorter ViewSlide Sorter View
3Normal ViewNormal View
4Reading ViewReading View
47.In PowerPoint, what does setting the "duration" of a slide transition do?In PowerPoint, what does setting the "duration" of a slide transition do?#
Constable · 30 May 2025
1Delays the transition before it beginsDelays the transition before it begins
2The number of times the transition effect repeatsThe number of times the transition effect repeats
3How long a slide stays on the screenHow long a slide stays on the screen
4The speed at which the transition effect occursThe speed at which the transition effect occurs
48.Which of the following is NOT suggested to enhance the aesthetics in an MS-PowerPoint presentation?ਐਮਐਸ-ਪਾਵਰਪੁਆਇੰਟ ਪ੍ਰੇਜ਼ੇਂਟੇਸ਼ਨ ਵਿੱਚ ਸੁਹਜ ਨੂੰ ਵਧਾਉਣ ਲਈ ਹੇਠ ਲਿਿਖਿਿਆਂ ਵਿੱਚੋਂ ਕਿਿਹੜਾ ਕਾਰਜ ਕਰਨ ਦਾ ਸੁਝਾਅ ਨਹੀਂ ਦਿੱਤਾ ਜਾਂਦਾ?#
Constable · 8 Aug 2024 · Shift 1
1Using a consistent color scheme across all slidesਸਾਰੀਆਂ sਲਾਈਡਾਂ ਵਿੱਚ ਇਕਸਾਰ ਕਲਰ ਸਕੀਮ ਦੀ ਵਰਤੋਂ ਕਰਨਾ
2Excessive use of animations and transitionsਐਨੀਮੇਸ਼ਨਾਂ ਅਤੇ ਟ੍ਰਾਂਜ਼ਿਿਸ਼ਨਾਂ ਦੀ ਹੱਦੋਂ-ਵੱਧ ਵਰਤੋਂ
3Choosing visually appealing fonts that are also easy to readਦੇਖਣ ਵਿੱਚ ਆਕਰਸ਼ਕ ਫੌਂਟਾਂ ਦੀ ਚੋਣ ਕਰਨਾ ਜੋ ਪੜ੍ਹਨ ਵਿੱਚ ਵੀ ਆਸਾਨ ਹੋਣ
Contextual tabs appear only while a matching object is selected. Selecting a picture in PowerPoint 2010 shows the Picture Tools contextual tab with its Format sub-tab (crop, corrections, picture styles). Drawing Tools appears for a shape or text box, and Table Tools/Table Design for a table — neither is triggered by a picture. Answer: option 4.
44.(3) Using the Text Box featureਟੈਕਸਟ ਬਾਕਸ ਫੀਚਰ ਦੀ ਵਰਤੋਂ ਕਰਨਾ
45.(1) To view thumbnails of all slides, reorder and manage them easilyਪ੍ਰੇਜ਼ੈਂਟੇਸ਼ਨ ਵਿੱਚ ਸਾਰੀਆਂ ਸਲਾਈਡਾਂ ਦੇ ਥੰਬਨੇਲ ਦੇਖਣ, ਮੁੜ-ਮਬੱਧ ਕਰਨ ਅਤੇ ਪ੍ਰਬੰਧਿਤ ਕਰਨ ਲਈ