4Digital Signature Standard (DSS)ਡਿਜੀਟਲ ਸਿਗਨੇਚਰ ਸਟੈਂਡਰਡਜ਼ (DSS)
4.Which of the following is NOT a recommendation for increasing the security of your smartphone?ਤੁਹਾਡੇ ਸਮਾਰਟਫੋਨ ਦੀ ਸੁਰੱਖਿਆ ਨੂੰ ਵਧਾਉਣ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਕਲਪ ਇੱਕ ਸੁਝਾਅ ਨਹੀਂ ਹੈ?#
SI · 2 Jul 2023 · Shift 3
1Share your personal information onlineਆਪਣੀ ਨਿੱਜੀ ਜਾਣਕਾਰੀ ਔਨਲਾਈਨ ਸਾਂਝੀ ਕਰੋ
2Take a backup of your dataਆਪਣੇ ਡੇਟਾ ਦਾ ਬੈਕਅੱਪ ਲਓ
3Use a PIN or password to lock your smartphoneਆਪਣੇ ਸਮਾਰਟਫੋਨ ਨੂੰ ਲਾਕ ਕਰਨ ਲਈ ਇੱਕ ਪਿੰਨ ਜਾਂ ਪਾਸਵਰਡ ਦੀ ਵਰਤੋਂ ਕਰੋ
4Keep Wi-Fi or Bluetooth switched off when not in useਵਰਤੋਂ ਵਿੱਚ ਨਾ ਹੋਣ 'ਤੇ ਵਾਈ-ਫਾਈ ਜਾਂ ਬਲੂਟੁੱਥ ਨੂੰ ਬੰਦ ਰੱਖੋ
5.DES is a low-level encryption block cipher algorithm that takes plaintext in blocks of _______ bits to convert the plaintext into ciphertext.DES ਇੱਕ ਨੀਵੇਂ-ਪੱਧਰ ਦਾ ਇਨਕ੍ਰਿਪਸ਼ਨ ਬਲਾਕ ਸਿਫਰ (cipher) ਐਲਗੋਰਿਦਮ ਹੈ ਜੋ ਪਲੇਨਟੈਕਸਟ ਨੂੰ ਸਿਰਫਟੈਕਸਟ (ciphertext) ਵਿੱਚ ਬਦਲਣ ਲਈ _______ ਬਿੱਟਸ ਦੇ ਬਲਾਕਾਂ ਵਿੱਚ ਪਲੇਨਟੈਕਸਟ ਲੈਂਦਾ ਹੈ।#
SI · 2 Jul 2023 · Shift 3
16464
24848
3128128
43232
6.Which one of the following is not a symmetric encryption method?ਹੇਠ ਲਿਖਿਆਂ ਵਿੱਚੋਂ ਕਿਹੜੀ ਇੱਕ ਸਿਮਿਟ੍ਰਿਕ ਇਨਕ੍ਰਿਪਸ਼ਨ (symmetric encryption) ਵਿਧੀ ਨਹੀਂ ਹੈ?#
SI · 2 Jul 2023 · Shift 3
1Data Encryption Standard (DES)ਡੇਟਾ ਇਨਕ੍ਰਿਪਸ਼ਨ ਸਟੈਂਡਰਡ (DES)
2Triple DESਟ੍ਰਿਪਲ DES
3Domain Name Server (DNS)ਡੋਮੇਨ ਨੇਮ ਸਰਵਰ (DNS)
4Twofishਟੂਫਿਸ਼
7._______ encryption is also known as public-key cryptography.________ ਐਨਕ੍ਰਿਪਸ਼ਨ ਨੂੰ ਪਬਲਿਕ-ਕੀ ਕ੍ਰਿਪਟੋਗ੍ਰਾਫ਼ੀ ਵੀ ਕਿਹਾ ਜਾਂਦਾ ਹੈ।#
SI · 3 Jul 2023 · Shift 3
1Symmetricਸਿਮੈਟ੍ਰਿਕ
2Systematicਸਿਸਟਮੈਟਿਕ
3Internalਇੰਟਰਨਲ
4Asymmetricਅਸਿਮੈਟ੍ਰਿਕ
8.There is/are ________ type(s) of data encryption.ਡਾਟਾ ਐਨਕ੍ਰਿਪਸ਼ਨ ਦੀਆਂ ________ ਕਿਸਮਾਂ ਹੁੰਦੀਆਂ ਹਨ।#
SI · 3 Jul 2023 · Shift 3
1oneਇੱਕ
2twoਦੋ
3fourਚਾਰ
4threeਤਿੰਨ
9.Encryption is a ______ method in which information is encoded in such a way that only authorised user can read it.ਐਨਕ੍ਰਿਪਸ਼ਨ ਇੱਕ ______ ਢੰਗ ਹੈ ਜਿਸ ਵਿੱਚ ਸੂਚਨਾ ਨੂੰ ਇਸ ਤਰ੍ਹਾਂ ਕੋਡ ਕੀਤਾ ਜਾਂਦਾ ਹੈ ਕਿ ਸਿਰਫ਼ ਅਧਿਕਾਰਤ ਵਰਤੋਂਕਾਰ ਹੀ ਇਸਨੂੰ ਪੜ੍ਹ ਸਕੇ।#
SI · 9 Jul 2023 · Shift 3
1securityਸੁਰੱਖਿਆ
2debuggingਡੀਬੱਗਿੰਗ
3computingਕੰਪਿਊਟਿੰਗ
4presentingਪ੍ਰੈਜ਼ੈਂਟਿੰਗ
10.Which of the following is NOT a mobile protection tool?ਹੇਠ ਲਿਖਿਆਂ ਵਿੱਚੋਂ ਕਿਹੜਾ ਮੋਬਾਈਲ ਸੁਰੱਖਿਆ ਟੂਲ ਨਹੀਂ ਹੈ?#
SI · 9 Jul 2023 · Shift 3
1zIPSzIPS
2Canvaਕੈਨਵਾ (Canva)
3WISeIDWISeID
4Lookoutਲੁੱਕਆਊਟ (Lookout)
11.______ is software that is developed with the intention of damaging hardware devices, stealing data or creating any kind of trouble for the user.______ ਇੱਕ ਅਜਿਹਾ ਸਾਫਟਵੇਅਰ ਹੈ ਜੋ ਹਾਰਡਵੇਅਰ ਡਿਵਾਈਸਾਂ ਨੂੰ ਨੁਕਸਾਨ ਪਹੁੰਚਾਉਣ, ਡੇਟਾ ਚੋਰੀ ਕਰਨ ਜਾਂ ਵਰਤੋਂਕਾਰ ਲਈ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੈਦਾ ਕਰਨ ਦੇ ਇਰਾਦੇ ਨਾਲ ਵਿਕਸਤ ਕੀਤਾ ਜਾਂਦਾ ਹੈ।#
SI · 14 Jul 2023 · Shift 3
1Virusਵਾਇਰਸ (Virus)
2Malwareਮਾਲਵੇਅਰ (Malware)
3Wormਵੋਰਮ (Worm)
4Trojanਟਰੋਜਨ (Trojan)
12.______ includes the processes and decisions for handling and protecting data assets.______ ਵਿੱਚ ਡੇਟਾ ਐਸੈਟਸ (data assets) ਨੂੰ ਸੰਭਾਲਣ ਅਤੇ ਸੁਰੱਖਿਅਤ ਕਰਨ ਬਾਰੇ ਪ੍ਰਕਿਰਿਆ ਕਰਨਾ ਅਤੇ ਫੈਸਲੇ ਲੈਣਾ ਸ਼ਾਮਲ ਹੈ।#
13.Data encryption is a method of protecting the confidentiality of data by converting it into ______, which can be decoded only by using a unique decryption key prepared at the time of encryption or before it.ਡੇਟਾ ਇਨਕ੍ਰਿਪਸ਼ਨ, ਡੇਟਾ ਦੀ ਗੁਪਤਤਾ ਨੂੰ ______ ਵਿੱਚ ਬਦਲ ਕੇ ਸੁਰੱਖਿਅਤ ਰੱਖਣ ਦਾ ਇੱਕ ਤਰੀਕਾ ਹੈ, ਜਿਸ ਨੂੰ ਕੇਵਲ ਇਨਕ੍ਰਿਪਸ਼ਨ ਦੇ ਸਮੇਂ ਜਾਂ ਇਸ ਤੋਂ ਪਹਿਲਾਂ ਤਿਆਰ ਕੀਤੀ ਇੱਕ ਵਿਲੱਖਣ ਡੀਕ੍ਰਿਪਸ਼ਨ ਕੀਅ ਦੀ ਵਰਤੋਂ ਕਰਕੇ ਡੀਕੋਡ ਕੀਤਾ ਜਾ ਸਕਦਾ ਹੈ।#
SI · 14 Jul 2023 · Shift 3
1Ciphertextਸਿਫਰਟੈਕਸਟ (ciphertext)
2Coded textਕੋਡਡ ਟੈਕਸਟ (coded text)
3Secret textਸੀਕਰਟ ਟੈਕਸਟ (secret text)
4Crypto textਕ੍ਰਿਪਟੋ ਟੈਕਸਟ (crypto text)
14.______ is a type of malware that spies on a person or an organisation by gathering information about them without the knowledge of the user.______ ਇੱਕ ਅਜਿਹਾ ਮਾਲਵੇਅਰ ਹੈ ਜੋ ਵਰਤੋਂਕਾਰ ਦੀ ਜਾਣਕਾਰੀ ਤੋਂ ਬਿਨਾਂ ਕਿਸੇ ਵਿਅਕਤੀ ਜਾਂ ਸੰਸਥਾ ਬਾਰੇ ਜਾਣਕਾਰੀ ਇਕੱਠੀ ਕਰਕੇ ਉਸ ਦੀ ਜਾਸੂਸੀ ਕਰਦਾ ਹੈ।#
SI · 15 Jul 2023 · Shift 2
1Adwareਐਡਵੇਅਰ
2Trojanਟਰੋਜਨ
3Spywareਸਪਾਈਵੇਅਰ
4Spamਸਪੈਮ
15.What is the full form of ‘DES’?‘DES’ ਦਾ ਪੂਰਾ ਰੂਪ ਕੀ ਹੈ?#
SI · 15 Jul 2023 · Shift 2
1Discrete Encryption StandardDiscrete Encryption Standard
2Data Encoding StandardData Encoding Standard
3Data Encryption StandardData Encryption Standard
4Dynamic Encryption StandardDynamic Encryption Standard
16.Which of the following is NOT an antivirus solution for smartphones?ਹੇਠ ਲਿਖਿਆਂ ਵਿੱਚੋਂ ਕਿਹੜਾ ਸਮਾਰਟਫ਼ੋਨਾਂ ਲਈ ਐਂਟੀਵਾਇਰਸ ਹੱਲ ਨਹੀਂ ਹੈ?#
SI · 15 Jul 2023 · Shift 2
1Compassਕੰਪਾਸ
2Nortonਨੌਰਟਨ
3Bit Defenderਬਿੱਟ ਡਿਫ਼ੈਂਡਰ
4Kasperskyਕੈਸਪਰਸਕੀ
17.Asymmetric encryption encrypts and decrypts data using two different keys. These two keys are known as ______.ਅਸਮਿਟ੍ਰਿਕ ਇਨਕ੍ਰਿਪਸ਼ਨ ਦੋ ਵੱਖ-ਵੱਖ ਕੀਜ਼ ਦੀ ਵਰਤੋਂ ਕਰਦੇ ਹੋਏ ਡੇਟਾ ਨੂੰ ਇਨਕ੍ਰਿਪਟ ਅਤੇ ਡੀਕ੍ਰਿਪਟ ਕਰਦਾ ਹੈ। ਇਹ ਦੋ ਕੀਜ਼ ______ ਵਜੋਂ ਜਾਣੀਆਂ ਜਾਂਦੀਆਂ ਹਨ।#
SI · 15 Jul 2023 · Shift 3
1Public key and private keyਪਬਲਿਕ ਕੀਅ ਅਤੇ ਪ੍ਰਾਈਵੇਟ ਕੀਅ (public key and private key)
2Private key and personal keyਪ੍ਰਾਈਵੇਟ ਕੀਅ ਅਤੇ ਪਰਸਨਲ ਕੀਅ (private key and personal key)
3User key and admin keyਯੂਜ਼ਰ ਕੀਅ ਅਤੇ ਐਡਮਿਨ ਕੀਅ (user key and admin key)
4Single key and double keyਸਿੰਗਲ ਕੀਅ ਅਤੇ ਡਬਲ ਕੀਅ (single key and double key)
18.Which of the following is not a benefit of data encryption in an organisation?ਹੇਠ ਲਿਖੀਆਂ ਵਿੱਚੋਂ ਕਿਹੜਾ ਕਿਸੇ ਸੰਗਠਨ ਵਿੱਚ ਡੇਟਾ ਇਨਕ੍ਰਿਪਸ਼ਨ ਦਾ ਲਾਭ ਨਹੀਂ ਹੈ?#
SI · 15 Jul 2023 · Shift 3
1It provides data privacyਇਹ ਡੇਟਾ ਗੋਪਨੀਯਤਾ ਪ੍ਰਦਾਨ ਕਰਦਾ ਹੈ
19.With regard to information risks in cyber security practice, which of the following is NOT included?ਸਾਈਬਰ ਸੁਰੱਖਿਆ ਕਾਰਜਪ੍ਰਣਾਲੀ ਵਿੱਚ ਜਾਣਕਾਰੀ ਦੇ ਜੋਖਮਾਂ ਦੇ ਸੰਬੰਧ ਵਿੱਚ ਹੇਠ ਦਿੱਤਿਆਂ ਵਿੱਚੋਂ ਕੀ ਸ਼ਾਮਿਲ ਨਹੀਂ ਹੁੰਦਾ ਹੈ।#
20.Which of the following categories of cyber security denotes the protection of the integrity and privacy of data, both in storage and in transit?ਹੇਠ ਲਿਖਿਆਂ ਵਿੱਚੋਂ ਕਿਹੜੀ ਸਾਈਬਰ ਸੁਰੱਖਿਆ ਸ਼੍ਰੇਣੀ, ਸਟੋਰੇਜ਼ ਅਤੇ ਸਥਾਨਾਂਤਰਨ ਦੋਵਾਂ ਵਿੱਚ ਡੇਟਾ ਦੀ ਅਖੰਡਤਾ ਅਤੇ ਗੋਪਨੀਯਤਾ ਦੀ ਸੁਰੱਖਿਆ ਨੂੰ ਦਰਸਾਉਂਦੀਆਂ ਹਨ,?#
21.Which of the following is a common asymmetric encryption method?ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਆਮ ਅਸਮਮਿਤ (asymmetric) ਐਨਕ੍ਰਿਪਸ਼ਨ ਵਿਧੀ ਹੈ?#
SI · 20 Jun 2023 · Shift 3
1Two fishਟੂ ਫ਼ਿਸ਼ (Two fish)
2DESਡੀ.ਈ.ਐੱਸ. (DES)
3AESਏ.ਈ.ਐੱਸ. (AES)
4RSAਆਰ.ਐੱਸ.ਏ. (RSA)
22.__________ is also known as public-key cryptography, as it encrypts and decrypts the data using two separate cryptographic keys.__________ ਨੂੰ ਪਬਲਿਕ-ਕੀ ਕ੍ਰਿਪਟੋਗ੍ਰਾਫੀ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਦੋ ਵੱਖ-ਵੱਖ ਕ੍ਰਿਪਟੋਗ੍ਰਾਫਿਕ ਕੁੰਜੀਆਂ ਦੀ ਵਰਤੋਂ ਕਰਕੇ ਡਾਟਾ ਨੂੰ ਐਨਕ੍ਰਿਪਟ ਅਤੇ ਡਿਕ੍ਰਿਪਟ ਕਰਦੀ ਹੈ।#
SI · 20 Jun 2023 · Shift 3
1Asynchronous encryptionਅਸਿੰਕ੍ਰੋਨਸ ਐਨਕ੍ਰਿਪਸ਼ਨ
2Asymmetric encryptionਅਸਿਮੈਟ੍ਰਿਕ ਐਨਕ੍ਰਿਪਸ਼ਨ
3Symmetric encryptionਸਿਮੈਟ੍ਰਿਕ ਐਨਕ੍ਰਿਪਸ਼ਨ
4Synchronous encryptionਸਿੰਕ੍ਰੋਨਸ ਐਨਕ੍ਰਿਪਸ਼ਨ
23.Which of the following statements about public key cryptography is incorrect?ਜਨਤਕ ਕੀਅ ਕ੍ਰਿਪਟੋਗ੍ਰਾਫ਼ੀ ਬਾਰੇ ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਗਲਤ ਹੈ?#
SI · 21 Jun 2023 · Shift 2
1It uses both public and private keys.ਇਹ ਜਨਤਕ ਅਤੇ ਨਿੱਜੀ ਦੋਵੇਂ ਕੀਜ਼ ਦੀ ਵਰਤੋਂ ਕਰਦਾ ਹੈ।
2It is also called symmetric cryptography.ਇਸ ਨੂੰ ਸਮਿਟ੍ਰਿਕ ਕ੍ਰਿਪਟੋਗ੍ਰਾਫੀ ਵੀ ਕਿਹਾ ਜਾਂਦਾ ਹੈ।
3It allows anyone to encrypt a message using the recipient's public key.ਇਹ ਕਿਸੇ ਵੀ ਵਿਅਕਤੀ ਨੂੰ ਪ੍ਰਾਪਤਕਰਤਾ ਦੀ ਜਨਤਕ ਕੀਅ ਦੀ ਵਰਤੋਂ ਕਰਕੇ ਇੱਕ ਸੰਦੇਸ਼ ਨੂੰ ਇਨਕ੍ਰਿਪਟ ਕਰਨ ਦੀ ਆਗਿਆ ਦਿੰਦਾ ਹੈ
4It is also called asymmetric cryptography.ਇਸ ਨੂੰ ਅਸਮਿਟ੍ਰਿਕ ਕ੍ਰਿਪਟੋਗ੍ਰਾਫੀ ਵੀ ਕਿਹਾ ਜਾਂਦਾ ਹੈ।
24.Which of the following is the full form of the data encryption algorithm AES?ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਡੇਟਾ ਇਨਸਕ੍ਰਿਪਸ਼ਨ ਏਲਗੋਰਿਦਮ AES ਦਾ ਪੂਰਾ ਨਾਮ ਹੈ?#
25.Which of the following refers to the practice of sending fraudulent emails that resemble emails sent by reputable sources?ਨਿਮਨਲਿਖਤ ਵਿੱਚੋਂ ਕਿਹੜਾ ਧੋਖਾਧੜੀ ਵਾਲੀਆਂ ਈਮੇਲਾਂ ਭੇਜਣ ਦੇ ਅਭਿਆਸ ਦਾ ਹਵਾਲਾ ਦਿੰਦਾ ਹੈ ਜੋ ਨਾਮਵਰ ਸਰੋਤਾਂ ਦੁਆਰਾ ਭੇਜੀਆਂ ਈਮੇਲਾਂ ਵਰਗੀਆਂ ਹੁੰਦੀਆਂ ਹਨ?#
SI · 21 Jun 2023 · Shift 2
1Malwareਮਾਲਵੇਅਰ
2Social engineeringਸੋਸ਼ਲ ਇੰਜੀਨੀਅਰਿੰਗ
3Ransomwareਰੈਨਸਮਵੇਅਰ
4Phishingਫਿਸ਼ਿੰਗ
26.In cryptography, the encrypted data is referred to as ____________.ਕ੍ਰਿਪਟੋਗ੍ਰਾਫੀ ਵਿੱਚ, ਇਨਕ੍ਰਿਪਟ ਕੀਤੇ ਗਏ ਡੇਟਾ ਨੂੰ ____________ ਕਿਹਾ ਜਾਂਦਾ ਹੈ।#
SI · 29 Jun 2023 · Shift 3
1decryptionਡਿਕ੍ਰਿਪਸ਼ਨ
2plain textਪਲੇਨ ਟੈਕਸਟ
3encryptionਇਨਕ੍ਰਿਪਸ਼ਨ
4ciphertextਸਾਈਫਰਟੈਕਸਟ
27.Data _______ is a way of translating the data from plaintext into ciphertext.ਡੇਟਾ _______ ਡੇਟਾ ਨੂੰ ਪਲੇਨਟੈਕਸਟ ਤੋਂ ਸਾਈਫਰਟੈਕਸਟ ਵਿੱਚ ਬਦਲਣ ਦਾ ਇੱਕ ਤਰੀਕਾ ਹੈ।#
SI · 29 Jun 2023 · Shift 3
1acceptanceਸਵੀਕ੍ਰਿਤੀ (acceptance)
2decryptionਡਿਕ੍ਰਿਪਸ਼ਨ
3encryptionਇਨਕ੍ਰਿਪਸ਼ਨ
4retentionਰਿਟੈਂਸ਼ਨ (retention)
28.In the _______ encryption, the same key is used for encryption and decryption._______ ਇਨਕ੍ਰਿਪਸ਼ਨ ਵਿੱਚ, ਇਨਕ੍ਰਿਪਸ਼ਨ ਅਤੇ ਡਿਕ੍ਰਿਪਸ਼ਨ ਲਈ ਇੱਕੋ ਕੁੰਜੀ ਵਰਤੀ ਜਾਂਦੀ ਹੈ।#
SI · 29 Jun 2023 · Shift 3
1asymmetricਅਸਿਮੈਟ੍ਰਿਕ
2actualਐਕਚੁਅਲ
3symmetricਸਿਮੈਟ੍ਰਿਕ
4systematicਸਿਸਟਮੈਟਿਕ
29.Which of the following is NOT the most common cyber-attack?ਹੇਠ ਲਿਖਿਆਂ ਵਿੱਚੋਂ ਕਿਹੜਾ ਸਭ ਤੋਂ ਆਮ ਸਾਈਬਰ-ਹਮਲਾ ਨਹੀਂ ਹੈ?#
SI · 29 Jul 2023 · Shift 3
1Ransomwareਰੈਨਸਮਵੇਅਰ
2Firmwareਫਰਮਵੇਅਰ
3Phishingਫਿਸ਼ਿੰਗ
4Denial-of-serviceਡਿਨਾਇਲ-ਆਫ਼-ਸਰਵਿਸ
30.The following are the commonly used symmetric encryption algorithms, EXCEPT:ਹੇਠ ਲਿਖੇ ਸਾਰੇ ਆਮ ਵਰਤੇ ਜਾਣ ਵਾਲੇ ਸਮਮਿਤੀ (symmetric) ਇਨਕ੍ਰਿਪਸ਼ਨ ਐਲਗੋਰਿਦਮ ਹਨ, ਸਿਵਾਏ:#
SI · 29 Jul 2023 · Shift 3
1RSARSA
23-DES3-DES
3DESDES
4AESAES
31.Data encryption methods vary based on all of the following factors, EXCEPT:ਡੇਟਾ ਐਨਕ੍ਰਿਪਸ਼ਨ ਦੇ ਤਰੀਕੇ ਹੇਠ ਲਿਖੇ ਸਾਰੇ ਕਾਰਕਾਂ ਦੇ ਆਧਾਰ 'ਤੇ ਵੱਖ-ਵੱਖ ਹੁੰਦੇ ਹਨ, ਸਿਵਾਏ:#
SI · 29 Jul 2023 · Shift 3
1the type of keys usedਵਰਤੀਆਂ ਜਾਣ ਵਾਲੀਆਂ ਕੁੰਜੀਆਂ ਦੀ ਕਿਸਮ
2total number of usersਵਰਤੋਂਕਾਰਾਂ ਦੀ ਕੁੱਲ ਗਿਣਤੀ
3encryption key lengthਐਨਕ੍ਰਿਪਸ਼ਨ ਕੁੰਜੀ ਦੀ ਲੰਬਾਈ
4the size of the encrypted data blocksਐਨਕ੍ਰਿਪਟ ਕੀਤੇ ਡੇਟਾ ਬਲਾਕਾਂ ਦਾ ਆਕਾਰ
32.State whether the following statements are true or false for cyber safety tips. (i) Use anti-virus software. (ii) Use insecure Wi-Fi networks in public places. (iii) Use strong passwords.ਸਾਈਬਰ ਸੁਰੱਖਿਆ ਦੇ ਨੁਕਤਿਆਂ ਬਾਰੇ ਹੇਠ ਲਿਖੇ ਕਥਨ ਸਹੀ ਹਨ ਜਾਂ ਗਲਤ, ਦੱਸੋ। (i) ਐਂਟੀ-ਵਾਇਰਸ ਸਾਫਟਵੇਅਰ ਵਰਤੋ। (ii) ਜਨਤਕ ਥਾਵਾਂ ਉੱਤੇ ਅਸੁਰੱਖਿਅਤ ਵਾਈ-ਫਾਈ ਨੈੱਟਵਰਕ ਵਰਤੋ। (iii) ਮਜ਼ਬੂਤ ਪਾਸਵਰਡ ਵਰਤੋ।#
SI · 31 Jul 2023 · Shift 2
1(i) True, (ii) True, (iii) False(i) ਸਹੀ, (ii) ਸਹੀ, (iii) ਗਲਤ
2(i) True, (ii) True, (iii) True(i) ਸਹੀ, (ii) ਸਹੀ, (iii) ਸਹੀ
3(i) False, (ii) True, (iii) True(i) ਗਲਤ, (ii) ਸਹੀ, (iii) ਸਹੀ
4(i) True, (ii) False, (iii) True(i) ਸਹੀ, (ii) ਗਲਤ, (iii) ਸਹੀ
33.Data encryption is necessary to provide the following functionalities, EXCEPT:ਡਾਟਾ ਇਨਕ੍ਰਿਪਸ਼ਨ ਹੇਠ ਲਿਖੀਆਂ ਸਹੂਲਤਾਂ ਦੇਣ ਲਈ ਜ਼ਰੂਰੀ ਹੈ, ਸਿਵਾਏ:#
SI · 31 Jul 2023 · Shift 2
1Data Breachਡਾਟਾ ਬ੍ਰੀਚ (ਡਾਟਾ ਸੰਨ੍ਹ)
2Data Integrityਡਾਟਾ ਇੰਟੈਗਰਿਟੀ (ਡਾਟਾ ਦੀ ਅਖੰਡਤਾ)
3Data Privacyਡਾਟਾ ਪ੍ਰਾਈਵੇਸੀ (ਡਾਟਾ ਦੀ ਨਿੱਜਤਾ)
4Data Securityਡਾਟਾ ਸਕਿਓਰਿਟੀ (ਡਾਟਾ ਸੁਰੱਖਿਆ)
34.Following are the commonly used asymmetric encryption algorithms, EXCEPT:ਹੇਠ ਲਿਖੇ ਆਮ ਵਰਤੇ ਜਾਂਦੇ ਅਸਮਿਤ (asymmetric) ਇਨਕ੍ਰਿਪਸ਼ਨ ਐਲਗੋਰਿਦਮ ਹਨ, ਸਿਵਾਏ:#
35.Which of the following is a common method of protecting against cybersecurity threats?ਹੇਠ ਲਿਖਿਆਂ ਵਿੱਚੋਂ ਕਿਹੜਾ ਸਾਈਬਰ ਸੁਰੱਖਿਆ ਖ਼ਤਰਿਆਂ ਤੋਂ ਬਚਾਅ ਦਾ ਇੱਕ ਆਮ ਤਰੀਕਾ ਹੈ?#
SI · 31 Jul 2023 · Shift 3
1Clicking on unknown links and attachmentsਅਣਜਾਣ ਲਿੰਕਾਂ ਅਤੇ ਅਟੈਚਮੈਂਟਾਂ ਉੱਤੇ ਕਲਿੱਕ ਕਰਨਾ
37.Why is data encryption important?ਡਾਟਾ ਐਨਕ੍ਰਿਪਸ਼ਨ ਮਹੱਤਵਪੂਰਨ ਕਿਉਂ ਹੈ?#
SI · 31 Jul 2023 · Shift 3
1To protect sensitive information from unauthorised accessਸੰਵੇਦਨਸ਼ੀਲ ਜਾਣਕਾਰੀ ਨੂੰ ਬਿਨਾਂ ਇਜਾਜ਼ਤ ਪਹੁੰਚ ਤੋਂ ਬਚਾਉਣ ਲਈ
2To make data easier to accessਡਾਟੇ ਤੱਕ ਪਹੁੰਚ ਸੌਖੀ ਬਣਾਉਣ ਲਈ
3To ensure data is backed up properlyਇਹ ਯਕੀਨੀ ਬਣਾਉਣ ਲਈ ਕਿ ਡਾਟੇ ਦਾ ਬੈਕਅੱਪ ਠੀਕ ਹੋਵੇ
4To upload data fasterਡਾਟਾ ਤੇਜ਼ੀ ਨਾਲ ਅੱਪਲੋਡ ਕਰਨ ਲਈ
38.Which of the following is/are the examples of asymmetric encryption methods? (i) Data Encryption Standard (DES) (ii) Advanced Encryption Standard (AES) (iii) Rivest – Shamir – Adleman (RSA) (iv) Public Key Infrastructure (PKI)ਹੇਠਾਂ ਦਿੱਤਿਆਂ ਵਿੱਚੋਂ ਕਿਹੜਾ/ਕਿਹੜੇ ਅਸਮਿਟਰਿਕ (ਬੇਮੇਲ) ਇਨਕ੍ਰਿਪਸ਼ਨ ਵਿਧੀਆਂ ਦੀ/ਦੀਆਂ ਉਦਾਹਰਣ/ਣਾਂ ਹਨ? (i) ਡਾਟਾ ਇਨਕ੍ਰਿਪਸ਼ਨ ਸਟੈਂਡਰਡ (DES) (ii) ਐਡਵਾਂਸ ਇਨਕ੍ਰਿਪਸ਼ਨ ਸਟੈਂਡਰਡ (AES) (iii) ਰਿਵੈਸਟ-ਸ਼ਮੀਰ-ਅਡਲਮੈਨ (RSA) (iv) ਪਬਲਿਕ ਕੀ (key) ਇਨਫ੍ਰਾਸਟ੍ਰਕਚਰ (PKI)#
SI · 16 Oct 2022
1Only (i), (ii) and (iv)ਕੇਵਲ (i), (ii) ਅਤੇ (iv)
2Only (ii), (iii) and (iv)ਕੇਵਲ (ii), (iii) ਅਤੇ (iv)
3Only (i) and (ii)ਕੇਵਲ (i) ਅਤੇ (ii)
4Only (iii) and (iv)ਕੇਵਲ (iii) ਅਤੇ (iv)
39.In which of the following encryption methods is only one secret key used for both, encryption and decryption purposes?ਹੇਠਾਂ ਦਿੱਤਿਆਂ ਵਿੱਚੋਂ ਕਿਹੜੀ ਵਿਧੀ ਵਿੱਚ ਇਨਕ੍ਰਿਪਸ਼ਨ ਅਤੇ ਡੀਕ੍ਰਿਪਸ਼ਨ ਦੋਵੇਂ ਉਦੇਸ਼ਾਂ ਲਈ ਕੇਵਲ ਇੱਕ ਗੁਪਤ ਕੁੰਜੀ ਦੀ (key) ਵਰਤੋਂ ਕੀਤੀ ਜਾਂਦੀ ਹੈ?#
SI · 16 Oct 2022
1Advanced Encryption Standard (AES)ਐਡਵਾਂਸ ਇਨਕ੍ਰਿਪਸ਼ਨ ਸਟੈਂਡਰਡ (AES)
4Both, Rivest-Shamir-Adleman (RSA) and Public Key Infrastructure (PKI)ਰਿਵੈਸਟ-ਸ਼ਮੀਰ-ਅਡਲਮੈਨ (RSA) ਅਤੇ ਪਬਲਿਕ ਕੀ (key) ਇਨਫ੍ਰਾਸਟੱਕਚਰ (PKI) ਦੋਵੇਂ
40.Which of the following are the types of viruses? I. Stealth viruses II. Polymorphic viruses III. Multipartite virusesਹੇਠ ਲਿਖਿਆਂ ਵਿੱਚੋਂ ਕਿਹੜੀਆਂ ਵਾਇਰਸ ਦੀਆਂ ਕਿਸਮਾਂ ਹਨ? I. ਸਟੈਲਥ ਵਾਇਰਸ II. ਪੌਲੀਮੌਰਫਿਕ ਵਾਇਰਸ III. ਮਲਟੀਪਾਰਟਾਈਟ ਵਾਇਰਸ#
SI · 18 Aug 2021 · Shift 3
1I and III ਅਤੇ II
2II and IIIII ਅਤੇ III
3I, II and IIII, II ਅਤੇ III
4I and IIII ਅਤੇ III
41.Which tool is NOT used during the active attacks in cybercrime?ਸਾਈਬਰ ਅਪਰਾਧ ਵਿੱਚ ਸਰਗਰਮ (active) ਹਮਲਿਆਂ ਦੌਰਾਨ ਕਿਹੜਾ ਟੂਲ ਨਹੀਂ ਵਰਤਿਆ ਜਾਂਦਾ?#
SI · 18 Aug 2021 · Shift 3
1Arpingਆਰਪਿੰਗ (Arping)
2Pingਪਿੰਗ (Ping)
3Google Earthਗੂਗਲ ਅਰਥ (Google Earth)
4Bingਬਿੰਗ (Bing)
42.Which of the following is an advantage of key management through public key techniques? I. No trusted third party is required. II. The public file could reside with each entity.ਪਬਲਿਕ ਕੀ (public key) ਤਕਨੀਕਾਂ ਰਾਹੀਂ ਕੁੰਜੀ-ਪ੍ਰਬੰਧਨ ਦਾ ਹੇਠ ਲਿਖਿਆਂ ਵਿੱਚੋਂ ਕਿਹੜਾ ਲਾਭ ਹੈ? I. ਕਿਸੇ ਭਰੋਸੇਯੋਗ ਤੀਜੀ ਧਿਰ ਦੀ ਲੋੜ ਨਹੀਂ ਹੁੰਦੀ। II. ਪਬਲਿਕ ਫਾਈਲ ਹਰੇਕ ਇਕਾਈ ਕੋਲ ਰਹਿ ਸਕਦੀ ਹੈ।#
SI · 18 Aug 2021 · Shift 3
1Both I and III ਅਤੇ II ਦੋਵੇਂ
2Only Iਸਿਰਫ਼ I
3Only IIਸਿਰਫ਼ II
4Neither I nor IIਨਾ I ਅਤੇ ਨਾ ਹੀ II
43.A cryptosystem where ______ different key(s) are used for encryption and decryption is called Asymmetric or Public Key System.ਇੱਕ ਕ੍ਰਿਪਟੋਸਿਸਟਮ ਜਿਸ ਵਿੱਚ ਐਨਕ੍ਰਿਪਸ਼ਨ ਅਤੇ ਡਿਕ੍ਰਿਪਸ਼ਨ ਲਈ ______ ਵੱਖ-ਵੱਖ ਕੁੰਜੀਆਂ ਵਰਤੀਆਂ ਜਾਂਦੀਆਂ ਹਨ, ਉਸਨੂੰ ਅਸਿਮੈਟ੍ਰਿਕ ਜਾਂ ਪਬਲਿਕ ਕੀ ਸਿਸਟਮ ਕਿਹਾ ਜਾਂਦਾ ਹੈ।#
SI · 19 Aug 2021 · Shift 3
1fourਚਾਰ
2threeਤਿੰਨ
3oneਇੱਕ
4twoਦੋ
44.Which of the following is an ingredient of public key encryption? I. Plaintext II. Public and Private Key III. Decryption algorithmਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਪਬਲਿਕ ਕੀ ਐਨਕ੍ਰਿਪਸ਼ਨ ਦਾ ਇੱਕ ਅੰਗ ਹੈ? I. ਪਲੇਨਟੈਕਸਟ II. ਪਬਲਿਕ ਅਤੇ ਪ੍ਰਾਈਵੇਟ ਕੀ III. ਡਿਕ੍ਰਿਪਸ਼ਨ ਐਲਗੋਰਿਦਮ#
SI · 19 Aug 2021 · Shift 3
1II and IIIII ਅਤੇ III
2I, II and IIII, II ਅਤੇ III
3I and IIII ਅਤੇ III
4I and III ਅਤੇ II
45.What is the full form of DSCI?DSCI ਦਾ ਪੂਰਾ ਰੂਪ ਕੀ ਹੈ?#
SI · 19 Aug 2021 · Shift 3
1Data Security Cadet of Indiaਡਾਟਾ ਸਕਿਊਰਿਟੀ ਕੈਡੇਟ ਔਫ ਇੰਡੀਆ (Data Security Cadet of India)
2Data Severity Cadet of Indiaਡਾਟਾ ਸੇਵੇਰਿਟੀ ਕੈਡੇਟ ਔਫ ਇੰਡੀਆ (Data Severity Cadet of India)
3Data Severity Council of Indiaਡਾਟਾ ਸੇਵੇਰਿਟੀ ਕੌਂਸਲ ਔਫ ਇੰਡੀਆ (Data Severity Council of India)
4Data Security Council of Indiaਡਾਟਾ ਸਕਿਊਰਿਟੀ ਕੌਂਸਲ ਔਫ ਇੰਡੀਆ (Data Security Council of India)
46.An attacker would look to exploit the vulnerabilities in the networks. Which of the following is the category of vulnerability that hackers typically search for? I. Inadequate border protection (border as in the sense of network). II. Remote access servers with weak access controls.ਇੱਕ ਹਮਲਾਵਰ ਨੈੱਟਵਰਕਾਂ ਵਿਚਲੀਆਂ ਕਮਜ਼ੋਰੀਆਂ ਦਾ ਫ਼ਾਇਦਾ ਉਠਾਉਣ ਦੀ ਤਾਕ ਵਿੱਚ ਰਹਿੰਦਾ ਹੈ। ਹੇਠ ਲਿਖਿਆਂ ਵਿੱਚੋਂ ਕਿਹੜੀ ਕਮਜ਼ੋਰੀ ਦੀ ਸ਼੍ਰੇਣੀ ਹੈ ਜਿਸਨੂੰ ਹੈਕਰ ਆਮ ਤੌਰ 'ਤੇ ਲੱਭਦੇ ਹਨ? I. ਨਾਕਾਫ਼ੀ ਸਰਹੱਦੀ ਸੁਰੱਖਿਆ (ਸਰਹੱਦ ਭਾਵ ਨੈੱਟਵਰਕ ਦੀ ਹੱਦ)। II. ਕਮਜ਼ੋਰ ਐਕਸੈੱਸ ਕੰਟਰੋਲਾਂ ਵਾਲੇ ਰਿਮੋਟ ਐਕਸੈੱਸ ਸਰਵਰ।#
SI · 20 Aug 2021 · Shift 3
1Only IIਸਿਰਫ਼ II
2Neither I nor IIਨਾ I ਅਤੇ ਨਾ ਹੀ II
3Both I and III ਅਤੇ II ਦੋਵੇਂ
4Only Iਸਿਰਫ਼ I
47.Which of the following is NOT correct regarding a symmetric encryption system?ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਸਿਮੈਟਰਿਕ ਐਨਕ੍ਰਿਪਸ਼ਨ ਸਿਸਟਮ ਸੰਬੰਧੀ ਸਹੀ ਨਹੀਂ ਹੈ?#
SI · 20 Aug 2021 · Shift 3
1If no other information is available, it should be impossible, or at least impractical, to decipher a message.ਜੇ ਕੋਈ ਹੋਰ ਜਾਣਕਾਰੀ ਉਪਲਬਧ ਨਾ ਹੋਵੇ, ਤਾਂ ਕਿਸੇ ਮੈਸੇਜ ਨੂੰ ਸਮਝਣਾ ਅਸੰਭਵ ਹੋਣਾ ਚਾਹੀਦਾ ਹੈ ਜਾਂ ਘੱਟੋ-ਘੱਟ ਅਵਿਹਾਰਿਕ ਹੋਣਾ ਚਾਹੀਦਾ ਹੈ।
2The same algorithm with the same key is used for encryption and decryption.ਇੱਕੋ ਕੁੰਜੀ ਨਾਲ ਇੱਕੋ ਐਲਗੋਰਿਦਮ ਐਨਕ੍ਰਿਪਸ਼ਨ ਅਤੇ ਡੀਕ੍ਰਿਪਸ਼ਨ ਲਈ ਵਰਤਿਆ ਜਾਂਦਾ ਹੈ।
3The sender and the receiver must each have one of a matched pair of keys.ਸੈਂਡਰ ਅਤੇ ਰਿਸੀਵਰ ਕੋਲ ਕੁੰਜੀਆਂ ਦੇ ਮੇਲਕ੍ਰਿਤ ਜੋੜੇ ਵਿੱਚੋਂ ਇੱਕ ਹੋਣਾ ਚਾਹੀਦਾ ਹੈ।
4The key must be kept secret.ਕੁੰਜੀ ਗੁਪਤ ਰੱਖਣੀ ਚਾਹੀਦੀ ਹੈ।
48.How you can protect your system for DOS/DDOS attacks? I. Implement router filters. This will lessen your exposure to certain DOS attacks. II. Enable quota systems on your operating system if they are available.ਤੁਸੀਂ ਆਪਣੇ ਸਿਸਟਮ ਨੂੰ DOS/DDOS ਹਮਲਿਆਂ ਤੋਂ ਕਿਵੇਂ ਬਚਾ ਸਕਦੇ ਹੋ? I. ਰਾਊਟਰ ਫ਼ਿਲਟਰ ਲਾਗੂ ਕਰੋ। ਇਸ ਨਾਲ ਕੁਝ DOS ਹਮਲਿਆਂ ਪ੍ਰਤੀ ਤੁਹਾਡਾ ਖ਼ਤਰਾ ਘਟੇਗਾ। II. ਜੇ ਤੁਹਾਡੇ ਓਪਰੇਟਿੰਗ ਸਿਸਟਮ ਵਿੱਚ ਕੋਟਾ ਸਿਸਟਮ ਉਪਲਬਧ ਹਨ ਤਾਂ ਉਹਨਾਂ ਨੂੰ ਚਾਲੂ ਕਰੋ।#
SI · 20 Aug 2021 · Shift 3
1Neither I nor IIਨਾ I ਅਤੇ ਨਾ ਹੀ II
2Only Iਸਿਰਫ਼ I
3Both I and III ਅਤੇ II ਦੋਵੇਂ
4Only IIਸਿਰਫ਼ II
49.What is a code generally hidden in games or spreadsheets and causes harm to the data?What is a code generally hidden in games or spreadsheets and causes harm to the data?#
Symmetric encryption is defined by using the same single secret key at both ends — the sender encrypts with it and the receiver decrypts with it (AES, DES, Blowfish). The two-key (public + private) scheme is asymmetric encryption, as in RSA; that is the tempting distractor here. Answer: option 2.
47.(3) The sender and the receiver must each have one of a matched pair of keys.ਸੈਂਡਰ ਅਤੇ ਰਿਸੀਵਰ ਕੋਲ ਕੁੰਜੀਆਂ ਦੇ ਮੇਲਕ੍ਰਿਤ ਜੋੜੇ ਵਿੱਚੋਂ ਇੱਕ ਹੋਣਾ ਚਾਹੀਦਾ ਹੈ।