1. ‘ਕੁੜਮਣੀ’ ਸ਼ਬਦ ਦਾ ਪੁਲਿੰਗ ਹੈ ‘ਕੁੜਮਣੀ’ ਸ਼ਬਦ ਦਾ ਪੁਲਿੰਗ ਹੈ # SI · 1 Jul 2023 · Shift 3 · Punjabi qualifying
1 ਕੁੜਮ ਕੁੜਮ 2 ਕੁੜਮਾਈ ਕੁੜਮਾਈ 3 ਕੁੜਮਣ ਕੁੜਮਣ 4 ਕੁੜਮੀ ਕੁੜਮੀ 2. ‘ਫਕੀਰਨੀ’ ਸ਼ਬਦ ਦਾ ਪੁਲਿੰਗ ਹੈ ‘ਫਕੀਰਨੀ’ ਸ਼ਬਦ ਦਾ ਪੁਲਿੰਗ ਹੈ # SI · 1 Jul 2023 · Shift 3 · Punjabi qualifying
1 ਫਿਕਰ ਫਿਕਰ 2 ਫਕੀਰਨ ਫਕੀਰਨ 3 ਫਕੀਰੀ ਫਕੀਰੀ 4 ਫਕੀਰ ਫਕੀਰ 3. ‘ਮੇਰਾ ਮਾਮਾ ਮੈਨੂੰ ਬਹੁਤ ਪਿਆਰ ਕਰਦਾ ਹੈ।’ ਵਾਕ ਦਾ ਲਿੰਗ ਬਦਲ ਕੇ ਲਿਖਿਆ ਸਹੀ ਵਾਕ ਹੈ ‘ਮੇਰਾ ਮਾਮਾ ਮੈਨੂੰ ਬਹੁਤ ਪਿਆਰ ਕਰਦਾ ਹੈ।’ ਵਾਕ ਦਾ ਲਿੰਗ ਬਦਲ ਕੇ ਲਿਖਿਆ ਸਹੀ ਵਾਕ ਹੈ # SI · 1 Jul 2023 · Shift 3 · Punjabi qualifying
1 ਮੇਰੀ ਮਾਮੀ ਮੈਨੂੰ ਬਹੁਤ ਪਿਆਰ ਕਰਦਾ ਹੈ। ਮੇਰੀ ਮਾਮੀ ਮੈਨੂੰ ਬਹੁਤ ਪਿਆਰ ਕਰਦਾ ਹੈ। 2 ਮੇਰਾ ਮਮੀ ਮੈਨੂੰ ਬਹੁਤ ਪਿਆਰ ਕਰਦਾ ਹੈ। ਮੇਰਾ ਮਮੀ ਮੈਨੂੰ ਬਹੁਤ ਪਿਆਰ ਕਰਦਾ ਹੈ। 3 ਮੇਰੀ ਮਾਮੀ ਮੈਨੂੰ ਬਹੁਤ ਪਿਆਰ ਕਰਦੀ ਹੈ। ਮੇਰੀ ਮਾਮੀ ਮੈਨੂੰ ਬਹੁਤ ਪਿਆਰ ਕਰਦੀ ਹੈ। 4 ਮੇਰੀ ਮਾਮਾ ਮੈਨੂੰ ਬਹੁਤ ਪਿਆਰ ਕਰਦੀ ਹੈ। ਮੇਰੀ ਮਾਮਾ ਮੈਨੂੰ ਬਹੁਤ ਪਿਆਰ ਕਰਦੀ ਹੈ। 4. ‘ਡਾਕਟਰ’ ਸ਼ਬਦ ਦਾ ਇਸਤਰੀ ਲਿੰਗ ਹੈ ‘ਡਾਕਟਰ’ ਸ਼ਬਦ ਦਾ ਇਸਤਰੀ ਲਿੰਗ ਹੈ # SI · 1 Jul 2023 · Shift 3 · Punjabi qualifying
1 ਡਾਕਟਰਣ ਡਾਕਟਰਣ 2 ਡਾਕਟਰਨ ਡਾਕਟਰਨ 3 ਡਾਕਟਰੀ ਡਾਕਟਰੀ 4 ਡਾਕਟਰਨੀ ਡਾਕਟਰਨੀ 5. ‘ਸੇਠ’ ਸ਼ਬਦ ਦਾ ਲਿੰਗ ਬਦਲੋ: ‘ਸੇਠ’ ਸ਼ਬਦ ਦਾ ਲਿੰਗ ਬਦਲੋ: # SI · 2 Jul 2023 · Shift 3 · Punjabi qualifying
1 ਸੇਠਾਣੀ ਸੇਠਾਣੀ 2 ਮਾਲਕਣ ਮਾਲਕਣ 3 ਸੇਠੀ ਸੇਠੀ 4 ਨੌਕਰਾਣੀ ਨੌਕਰਾਣੀ 6. ‘ਫੁੱਫੜ’ ਸ਼ਬਦ ਦਾ ਲਿੰਗ ਬਦਲੋ: ‘ਫੁੱਫੜ’ ਸ਼ਬਦ ਦਾ ਲਿੰਗ ਬਦਲੋ: # SI · 2 Jul 2023 · Shift 3 · Punjabi qualifying
1 ਫੁਫੜੀ ਫੁਫੜੀ 2 ਫੁਫੇਹਸ ਫੁਫੇਹਸ 3 ਭੂਆ ਭੂਆ 4 ਫੂਫਾ ਫੂਫਾ 7. ‘ਸੱਪ’ ਸ਼ਬਦ ਦਾ ਲਿੰਗ ਬਦਲੋ: ‘ਸੱਪ’ ਸ਼ਬਦ ਦਾ ਲਿੰਗ ਬਦਲੋ: # SI · 2 Jul 2023 · Shift 3 · Punjabi qualifying
1 ਸਪੇਰਨ ਸਪੇਰਨ 2 ਸਪੇਰੀ ਸਪੇਰੀ 3 ਸੱਪਣੀ ਸੱਪਣੀ 4 ਸੱਪੀ ਸੱਪੀ 8. ‘ਭਠਿਆਰਾ’ ਸ਼ਬਦ ਦਾ ਲਿੰਗ ਬਦਲੋ: ‘ਭਠਿਆਰਾ’ ਸ਼ਬਦ ਦਾ ਲਿੰਗ ਬਦਲੋ: # SI · 2 Jul 2023 · Shift 3 · Punjabi qualifying
1 ਭਠਿਆਰਨੀ ਭਠਿਆਰਨੀ 2 ਭਠਿਆਰ ਭਠਿਆਰ 3 ਭਠਿਆਰਨ ਭਠਿਆਰਨ 4 ਭਠਿਆਰੀ ਭਠਿਆਰੀ 9. ‘ਸੰਦੂਕ’ ਸ਼ਬਦ ਦਾ ਲਿੰਗ ਬਦਲੋ: ‘ਸੰਦੂਕ’ ਸ਼ਬਦ ਦਾ ਲਿੰਗ ਬਦਲੋ: # SI · 3 Jul 2023 · Shift 3 · Punjabi qualifying
1 ਸੰਦੂਕਣੀ ਸੰਦੂਕਣੀ 2 ਸੰਦੂਕੀ ਸੰਦੂਕੀ 3 ਸੰਦੂਕਣ ਸੰਦੂਕਣ 4 ਸੰਦੂਕੜੀ ਸੰਦੂਕੜੀ 10. ‘ਨਵਾਬ’ ਸ਼ਬਦ ਦਾ ਲਿੰਗ ਬਦਲੋ: ‘ਨਵਾਬ’ ਸ਼ਬਦ ਦਾ ਲਿੰਗ ਬਦਲੋ: # SI · 3 Jul 2023 · Shift 3 · Punjabi qualifying
1 ਬੇਗਮ ਬੇਗਮ 2 ਨਵਾਬਜਾਦੀ ਨਵਾਬਜਾਦੀ 3 ਨਵਾਬਰਾਣੀ ਨਵਾਬਰਾਣੀ 4 ਨਵਾਬੀ ਨਵਾਬੀ 11. ‘ਭਤੀਜਾ’ ਸ਼ਬਦ ਦਾ ਲਿੰਗ ਬਦਲੋ: ‘ਭਤੀਜਾ’ ਸ਼ਬਦ ਦਾ ਲਿੰਗ ਬਦਲੋ: # SI · 9 Jul 2023 · Shift 3 · Punjabi qualifying
1 ਭਤੀਜੇ ਭਤੀਜੇ 2 ਭਤੀਜੀ ਭਤੀਜੀ 3 ਭਣੇਵੀ ਭਣੇਵੀ 4 ਭੈਣ ਭੈਣ 12. ‘ਸਪੇਰਾ’ ਸ਼ਬਦ ਦਾ ਲਿੰਗ ਬਦਲੋ: ‘ਸਪੇਰਾ’ ਸ਼ਬਦ ਦਾ ਲਿੰਗ ਬਦਲੋ: # SI · 9 Jul 2023 · Shift 3 · Punjabi qualifying
1 ਸਪੇਰਨ ਸਪੇਰਨ 2 ਸਪੇਰੀ ਸਪੇਰੀ 3 ਸਪੇਰਨੀ ਸਪੇਰਨੀ 4 ਸਪੇਰੇ ਸਪੇਰੇ 13. ‘ਤਿੱਤਰ’ ਸ਼ਬਦ ਦਾ ਲਿੰਗ ਬਦਲੋ: ‘ਤਿੱਤਰ’ ਸ਼ਬਦ ਦਾ ਲਿੰਗ ਬਦਲੋ: # SI · 9 Jul 2023 · Shift 3 · Punjabi qualifying
1 ਤਿੱਤਰਨ ਤਿੱਤਰਨ 2 ਤਿੱਤਰੀ ਤਿੱਤਰੀ 3 ਤਿੱਤਰਿਆ ਤਿੱਤਰਿਆ 4 ਤਿੱਤਰੇ ਤਿੱਤਰੇ 14. ਪਤੀਲਾ ਸ਼ਬਦ ਦਾ ਲਿੰਗ ਬਦਲੋ ਪਤੀਲਾ ਸ਼ਬਦ ਦਾ ਲਿੰਗ ਬਦਲੋ # SI · 14 Jul 2023 · Shift 3 · Punjabi qualifying
1 ਪਤੀਲੇ ਪਤੀਲੇ 2 ਪਤੀਲੀ ਪਤੀਲੀ 3 ਪਤੀਲਨ ਪਤੀਲਨ 4 ਪਤੀਲੀਆਂ ਪਤੀਲੀਆਂ 15. ਵਲੈਤੀਆ ਸ਼ਬਦ ਦਾ ਲਿੰਗ ਬਦਲੋ ਵਲੈਤੀਆ ਸ਼ਬਦ ਦਾ ਲਿੰਗ ਬਦਲੋ # SI · 14 Jul 2023 · Shift 3 · Punjabi qualifying
1 ਵਿਦੇਸ਼ਣ ਵਿਦੇਸ਼ਣ 2 ਵਲੈਤਣ ਵਲੈਤਣ 3 ਵਲੈਤੀਨ ਵਲੈਤੀਨ 4 ਵਲੈਤੀ ਵਲੈਤੀ 16. ਸ਼ੀਂਹ ਸ਼ਬਦ ਦਾ ਲਿੰਗ ਬਦਲੋ ਸ਼ੀਂਹ ਸ਼ਬਦ ਦਾ ਲਿੰਗ ਬਦਲੋ # SI · 14 Jul 2023 · Shift 3 · Punjabi qualifying
1 ਸ਼ੀਂਆਂ ਸ਼ੀਂਆਂ 2 ਸ਼ੀਂਹਣੀ ਸ਼ੀਂਹਣੀ 3 ਸ਼ੀਂਹੀ ਸ਼ੀਂਹੀ 4 ਸ਼ੀਂਹਨਣ ਸ਼ੀਂਹਨਣ 17. ਪੁਰਖ ਸ਼ਬਦ ਦਾ ਲਿੰਗ ਬਦਲੋ ਪੁਰਖ ਸ਼ਬਦ ਦਾ ਲਿੰਗ ਬਦਲੋ # SI · 14 Jul 2023 · Shift 3 · Punjabi qualifying
1 ਪੁਰਖੇ ਪੁਰਖੇ 2 ਇਸਤਰੀ ਇਸਤਰੀ 3 ਆਦਮੀ ਆਦਮੀ 4 ਮਰਦ ਮਰਦ 18. ਸ਼ੇਰ ਸ਼ਬਦ ਦਾ ਲਿੰਗ ਬਦਲੋ ਸ਼ੇਰ ਸ਼ਬਦ ਦਾ ਲਿੰਗ ਬਦਲੋ # SI · 14 Jul 2023 · Shift 3 · Punjabi qualifying
1 ਸ਼ੇਰਨੀ ਸ਼ੇਰਨੀ 2 ਸ਼ੇਰੀ ਸ਼ੇਰੀ 3 ਬਾਘਣ ਬਾਘਣ 4 ਸ਼ੇਰਨ ਸ਼ੇਰਨ 19. ਲੰਬੜਦਾਰ ਸ਼ਬਦ ਦਾ ਲਿੰਗ ਬਦਲੋ ਲੰਬੜਦਾਰ ਸ਼ਬਦ ਦਾ ਲਿੰਗ ਬਦਲੋ # SI · 15 Jul 2023 · Shift 2 · Punjabi qualifying
1 ਲੰਬੜਦਾਰੜੀ ਲੰਬੜਦਾਰੜੀ 2 ਲੰਬੜਦਾਰਨੀ ਲੰਬੜਦਾਰਨੀ 3 ਲੰਬੜਦਾਰੀ ਲੰਬੜਦਾਰੀ 4 ਲੰਬੜਦਾਰਨ ਲੰਬੜਦਾਰਨ 20. ਮਿੱਤਰ ਸ਼ਬਦ ਦਾ ਲਿੰਗ ਬਦਲੋ ਮਿੱਤਰ ਸ਼ਬਦ ਦਾ ਲਿੰਗ ਬਦਲੋ # SI · 15 Jul 2023 · Shift 2 · Punjabi qualifying
1 ਮਿਤੱਰਤਾ ਮਿਤੱਰਤਾ 2 ਸਹੇਲੀ ਸਹੇਲੀ 3 ਮਿੱਤਰੋ ਮਿੱਤਰੋ 4 ਮਿੱਤਰੀ ਮਿੱਤਰੀ 21. ਕੜਛਾ ਸ਼ਬਦ ਦਾ ਲਿੰਗ ਬਦਲੋ ਕੜਛਾ ਸ਼ਬਦ ਦਾ ਲਿੰਗ ਬਦਲੋ # SI · 15 Jul 2023 · Shift 2 · Punjabi qualifying
1 ਕੜਛਨੀ ਕੜਛਨੀ 2 ਕੜਛੀਆਂ ਕੜਛੀਆਂ 3 ਕੜਛਨ ਕੜਛਨ 4 ਕੜਛੀ ਕੜਛੀ 22. ਸੰਤ ਸ਼ਬਦ ਦਾ ਲਿੰਗ ਬਦਲੋ ਸੰਤ ਸ਼ਬਦ ਦਾ ਲਿੰਗ ਬਦਲੋ # SI · 15 Jul 2023 · Shift 2 · Punjabi qualifying
1 ਸੰਤੇ ਸੰਤੇ 2 ਸੰਤਣੀ ਸੰਤਣੀ 3 ਸੰਤੀ ਸੰਤੀ 4 ਸੰਤਣ ਸੰਤਣ 23. ਨਰ ਸ਼ਬਦ ਦਾ ਲਿੰਗ ਬਦਲੋ ਨਰ ਸ਼ਬਦ ਦਾ ਲਿੰਗ ਬਦਲੋ # SI · 15 Jul 2023 · Shift 3 · Punjabi qualifying
1 ਨਰੀ ਨਰੀ 2 ਨਰਾਇਣ ਨਰਾਇਣ 3 ਕੰਨਿਆ ਕੰਨਿਆ 4 ਨਾਰੀ ਨਾਰੀ 24. ਨਾਨਾ ਸ਼ਬਦ ਦਾ ਲਿੰਗ ਬਦਲੋ ਨਾਨਾ ਸ਼ਬਦ ਦਾ ਲਿੰਗ ਬਦਲੋ # SI · 15 Jul 2023 · Shift 3 · Punjabi qualifying
1 ਦੋਹਤਾ ਦੋਹਤਾ 2 ਨਾਨੀ ਨਾਨੀ 3 ਨਾਨਦ ਨਾਨਦ 4 ਨੈਣ ਨੈਣ 25. ਪੋਠੋਹਾਰੀ ਸ਼ਬਦ ਦਾ ਲਿੰਗ ਬਦਲੋ ਪੋਠੋਹਾਰੀ ਸ਼ਬਦ ਦਾ ਲਿੰਗ ਬਦਲੋ # SI · 15 Jul 2023 · Shift 3 · Punjabi qualifying
1 ਪੋਠੋਹਾਰਨ ਪੋਠੋਹਾਰਨ 2 ਪੋਠੋਹਾਰਨੀ ਪੋਠੋਹਾਰਨੀ 3 ਪੋਠਹਾਰ ਪੋਠਹਾਰ 4 ਪੋਠੋਹਾਰ ਪੋਠੋਹਾਰ 26. ਵਣਜਾਰਾ ਸ਼ਬਦ ਦਾ ਲਿੰਗ ਬਦਲੋ ਵਣਜਾਰਾ ਸ਼ਬਦ ਦਾ ਲਿੰਗ ਬਦਲੋ # SI · 15 Jul 2023 · Shift 3 · Punjabi qualifying
1 ਔਰਤ ਔਰਤ 2 ਵਿਣਜਾਰੀ ਵਿਣਜਾਰੀ 3 ਵਣਜਾਰਨ ਵਣਜਾਰਨ 4 ਵਣਜਾਰੀ ਵਣਜਾਰੀ 27. ‘ਕੁੱਕੜ’ ਸ਼ਬਦ ਦਾ ਇਸਤਰੀ ਲਿੰਗ ਹੈ:- ‘ਕੁੱਕੜ’ ਸ਼ਬਦ ਦਾ ਇਸਤਰੀ ਲਿੰਗ ਹੈ:- # SI · 20 Jun 2023 · Shift 3 · Punjabi qualifying
1 ਕੁੱਕੜੇ ਕੁੱਕੜੇ 2 ਕੁੱਕੜਾਂ ਕੁੱਕੜਾਂ 3 ਕੁੱਕੜੀ ਕੁੱਕੜੀ 4 ਕੁੱਕੜੀਆਂ ਕੁੱਕੜੀਆਂ 28. ‘ਖੱਤਰੀ’ ਸ਼ਬਦ ਦਾ ਇਸਤਰੀ ਲਿੰਗ ਹੈ:- ‘ਖੱਤਰੀ’ ਸ਼ਬਦ ਦਾ ਇਸਤਰੀ ਲਿੰਗ ਹੈ:- # SI · 20 Jun 2023 · Shift 3 · Punjabi qualifying
1 ਖਤਰਾਇਣ ਖਤਰਾਇਣ 2 ਖਤਰਾਣੀਆਂ ਖਤਰਾਣੀਆਂ 3 ਖਤਰੀਆਂ ਖਤਰੀਆਂ 4 ਖਤਰਾਣੀ ਖਤਰਾਣੀ 29. ‘ਗਿਆਨਣ’ ਸ਼ਬਦ ਦਾ ਪੁਲਿੰਗ ਹੈ ‘ਗਿਆਨਣ’ ਸ਼ਬਦ ਦਾ ਪੁਲਿੰਗ ਹੈ # SI · 21 Jun 2023 · Shift 2 · Punjabi qualifying
1 ਗਿਆਨ ਗਿਆਨ 2 ਗੀਆਨ ਗੀਆਨ 3 ਗਿਆਨੀ ਗਿਆਨੀ 4 ਗਿਆਨੂ ਗਿਆਨੂ 30. ‘ਅਧਿਆਪਕ’ ਸ਼ਬਦ ਦਾ ਇਸਤਰੀ ਲਿੰਗ ਹੈ:- ‘ਅਧਿਆਪਕ’ ਸ਼ਬਦ ਦਾ ਇਸਤਰੀ ਲਿੰਗ ਹੈ:- # SI · 21 Jun 2023 · Shift 2 · Punjabi qualifying
1 ਅਧਿਆਪਕਨੀ ਅਧਿਆਪਕਨੀ 2 ਅਧਿਆਪਕਾ ਅਧਿਆਪਕਾ 3 ਅਧਿਆਪਕਣ ਅਧਿਆਪਕਣ 4 ਅਧਿਆਪੀ ਅਧਿਆਪੀ 31. ‘ਸਪੇਰਨ’ ਸ਼ਬਦ ਦਾ ਪੁਲਿੰਗ ਹੈ:- ‘ਸਪੇਰਨ’ ਸ਼ਬਦ ਦਾ ਪੁਲਿੰਗ ਹੈ:- # SI · 29 Jun 2023 · Shift 3 · Punjabi qualifying
1 ਸਪੇਰਾ ਸਪੇਰਾ 2 ਸਪੇਅਰਾ ਸਪੇਅਰਾ 3 ਸਪੇਰ ਸਪੇਰ 4 ਸਪੇਰੀ ਸਪੇਰੀ 32. ‘ਨਾਇਕ’ ਸ਼ਬਦ ਦਾ ਇਸਤਰੀ ਲਿੰਗ ਹੈ:- ‘ਨਾਇਕ’ ਸ਼ਬਦ ਦਾ ਇਸਤਰੀ ਲਿੰਗ ਹੈ:- # SI · 29 Jun 2023 · Shift 3 · Punjabi qualifying
1 ਨਾਇਕਾ ਨਾਇਕਾ 2 ਨਾਇਕੀ ਨਾਇਕੀ 3 ਨਾਇਕਨ ਨਾਇਕਨ 4 ਨਾਇਕਣੀ ਨਾਇਕਣੀ 33. ‘ਮੁਗ਼ਲ’ ਸ਼ਬਦ ਦਾ ਇਸਤਰੀ ਲਿੰਗ ਹੈ:- ‘ਮੁਗ਼ਲ’ ਸ਼ਬਦ ਦਾ ਇਸਤਰੀ ਲਿੰਗ ਹੈ:- # SI · 29 Jul 2023 · Shift 3 · Punjabi qualifying
1 ਮੁਗ਼ਲਾਣੀ ਮੁਗ਼ਲਾਣੀ 2 ਮੁਗ਼ਲਈ ਮੁਗ਼ਲਈ 3 ਮੋਗ਼ਲਣੀ ਮੋਗ਼ਲਣੀ 4 ਮੁਗ਼ਲੀ ਮੁਗ਼ਲੀ 34. ‘ਚੂਹੇ ਨੇ ਖੇਸ ਟੁੱਕ ਦਿੱਤਾ’ ਵਾਕ ਦਾ ਲਿੰਗ ਬਦਲ ਕੇ ਲਿਖਿਆ ਸਹੀ ਵਾਕ ਹੈ:- ‘ਚੂਹੇ ਨੇ ਖੇਸ ਟੁੱਕ ਦਿੱਤਾ’ ਵਾਕ ਦਾ ਲਿੰਗ ਬਦਲ ਕੇ ਲਿਖਿਆ ਸਹੀ ਵਾਕ ਹੈ:- # SI · 29 Jul 2023 · Shift 3 · Punjabi qualifying
1 ਚੂਹੀ ਨੇ ਖੇਸੀ ਨੂੰ ਟੁੱਕ ਦਿੱਤਾ ਚੂਹੀ ਨੇ ਖੇਸੀ ਨੂੰ ਟੁੱਕ ਦਿੱਤਾ 2 ਚੂਹੀ ਨੇ ਖੇਸ ਨੂੰ ਟੁੱਕ ਦਿੱਤਾ ਚੂਹੀ ਨੇ ਖੇਸ ਨੂੰ ਟੁੱਕ ਦਿੱਤਾ 3 ਚੂਹੀਆਂ ਨੇ ਖੇਸੀ ਨੂੰ ਟੁੱਕ ਦਿੱਤਾ ਚੂਹੀਆਂ ਨੇ ਖੇਸੀ ਨੂੰ ਟੁੱਕ ਦਿੱਤਾ 4 ਚੂਹੇ ਨੇ ਖੇਸੀ ਨੂੰ ਟੁੱਕ ਦਿੱਤਾ ਚੂਹੇ ਨੇ ਖੇਸੀ ਨੂੰ ਟੁੱਕ ਦਿੱਤਾ 35. ‘ਸੰਦੂਕ’ ਸ਼ਬਦ ਦਾ ਇਸਤਰੀ ਲਿੰਗ ਹੈ:- ‘ਸੰਦੂਕ’ ਸ਼ਬਦ ਦਾ ਇਸਤਰੀ ਲਿੰਗ ਹੈ:- # SI · 29 Jul 2023 · Shift 3 · Punjabi qualifying
1 ਸੰਦੂਕਾਂ ਸੰਦੂਕਾਂ 2 ਸੰਦੂਕੜੀ ਸੰਦੂਕੜੀ 3 ਸੰਦੋਕੜੀ ਸੰਦੋਕੜੀ 4 ਸੰਦੂਕੀ ਸੰਦੂਕੀ 36. ‘ਫਕੀਰ’ ਸ਼ਬਦ ਦਾ ਇਸਤਰੀ ਲਿੰਗ ਹੈ ‘ਫਕੀਰ’ ਸ਼ਬਦ ਦਾ ਇਸਤਰੀ ਲਿੰਗ ਹੈ # SI · 31 Jul 2023 · Shift 2 · Punjabi qualifying
1 ਫਕੀਰਨ ਫਕੀਰਨ 2 ਫਕੀਰੀ ਫਕੀਰੀ 3 ਫਕੀਰਤ ਫਕੀਰਤ 4 ਫਕੀਰਕ ਫਕੀਰਕ 37. ‘ਪਹਾੜੀਆ’ ਸ਼ਬਦ ਦਾ ਇਸਤਰੀ ਲਿੰਗ ਹੈ ‘ਪਹਾੜੀਆ’ ਸ਼ਬਦ ਦਾ ਇਸਤਰੀ ਲਿੰਗ ਹੈ # SI · 31 Jul 2023 · Shift 2 · Punjabi qualifying
1 ਪਹਾੜੋ ਪਹਾੜੋ 2 ਪਹਾੜਨੀ ਪਹਾੜਨੀ 3 ਪਹਾੜੀ ਪਹਾੜੀ 4 ਪਹਾੜਨ ਪਹਾੜਨ 38. ‘ਬਾਲੜੀ’ ਸ਼ਬਦ ਦਾ ਪੁਲਿੰਗ ਹੈ ‘ਬਾਲੜੀ’ ਸ਼ਬਦ ਦਾ ਪੁਲਿੰਗ ਹੈ # SI · 31 Jul 2023 · Shift 2 · Punjabi qualifying
1 ਬਾਲੋ ਬਾਲੋ 2 ਮੁੰਡਾ ਮੁੰਡਾ 3 ਬਾਲ ਬਾਲ 4 ਲੜਕਾ ਲੜਕਾ 39. ‘ਬਾਰੀ” ਸ਼ਬਦ ਦਾ ਪੁਲਿੰਗ ਹੈ:- ‘ਬਾਰੀ” ਸ਼ਬਦ ਦਾ ਪੁਲਿੰਗ ਹੈ:- # SI · 31 Jul 2023 · Shift 3 · Punjabi qualifying
1 ਖਿੜਕੀ ਖਿੜਕੀ 2 ਬਾਰੀਆਂ ਬਾਰੀਆਂ 3 ਦਰਵਾਜ਼ਾ ਦਰਵਾਜ਼ਾ 4 ਬਾਰ ਬਾਰ 40. ‘ਬੂਟਾ’ ਸ਼ਬਦ ਦਾ ਇਸਤਰੀ ਲਿੰਗ ਹੈ ‘ਬੂਟਾ’ ਸ਼ਬਦ ਦਾ ਇਸਤਰੀ ਲਿੰਗ ਹੈ # SI · 31 Jul 2023 · Shift 3 · Punjabi qualifying
1 ਬੂਟੀ ਬੂਟੀ 2 ਦਰਖਤ ਦਰਖਤ 3 ਪੇੜ ਪੇੜ 4 ਰੁੱਖ ਰੁੱਖ 41. ‘ਰੋਗਣ’ ਸ਼ਬਦ ਦਾ ਪੁਲਿੰਗ ਹੈ ‘ਰੋਗਣ’ ਸ਼ਬਦ ਦਾ ਪੁਲਿੰਗ ਹੈ # SI · 31 Jul 2023 · Shift 3 · Punjabi qualifying
1 ਬਿਮਾਰ ਬਿਮਾਰ 2 ਰੋਗ-ਯੁਕਤ ਰੋਗ-ਯੁਕਤ 3 ਢਿੱਲੀ ਢਿੱਲੀ 4 ਰੋਗੀ ਰੋਗੀ 42. 'ਰਾਗਾ' ਸ਼ਬਦ ਦਾ ਇਸਤਰੀ ਲਿੰਗ ਚੁਣੋ। 'ਰਾਗਾ' ਸ਼ਬਦ ਦਾ ਇਸਤਰੀ ਲਿੰਗ ਚੁਣੋ। # SI · 18 Aug 2021 · Shift 1
1 ਕੀਰਤਨੀਆਂ ਕੀਰਤਨੀਆਂ 2 ਰਾਗੀ ਰਾਗੀ 3 ਰਾਗਣੀ ਰਾਗਣੀ 4 ਗਾਇਕ ਗਾਇਕ 43. 'ਭੂਆ' ਸ਼ਬਦ ਦਾ ਪੁਲਿੰਗ ਚੁਣੋ। 'ਭੂਆ' ਸ਼ਬਦ ਦਾ ਪੁਲਿੰਗ ਚੁਣੋ। # SI · 19 Aug 2021 · Shift 1
1 ਕੋਈ ਵੀ ਨਹੀਂ ਕੋਈ ਵੀ ਨਹੀਂ 2 ਫੁਫੇਰਸੀ ਫੁਫੇਰਸੀ 3 ਫੁੱਫੜ ਫੁੱਫੜ 4 ਫੁਫੇਹਸ ਫੁਫੇਹਸ 44. 'ਸ਼ਾਹ' ਸ਼ਬਦ ਦਾ ਢੁੱਕਵਾਂ ਇਸਤਰੀ-ਲਿੰਗ ਰੂਪ ਚੁਣੋ। 'ਸ਼ਾਹ' ਸ਼ਬਦ ਦਾ ਢੁੱਕਵਾਂ ਇਸਤਰੀ-ਲਿੰਗ ਰੂਪ ਚੁਣੋ। # Constable · 2 Jun 2025 · Shift 2 · Punjabi qualifying
1 ਸ਼ਾਹ ਸ਼ਾਹ 2 ਸ਼ਾਹੀ ਸ਼ਾਹੀ 3 ਸ਼ਾਹਣੀ ਸ਼ਾਹਣੀ 4 ਸ਼ਾਹਨਿ ਸ਼ਾਹਨਿ 45. 'ਰੰਨ' ਸ਼ਬਦ ਦਾ ਸਹੀ ਪੁਲਿੰਗ ਰੂਪ ਚੁਣੋ। 'ਰੰਨ' ਸ਼ਬਦ ਦਾ ਸਹੀ ਪੁਲਿੰਗ ਰੂਪ ਚੁਣੋ। # Constable · 2 Jun 2025 · Shift 2 · Punjabi qualifying
1 ਜਵਾਈ ਜਵਾਈ 2 ਪਤੀ ਪਤੀ 3 ਗੱਭਰੂ ਗੱਭਰੂ 4 ਖਸਮ ਖਸਮ 46. 'ਬੌਣਾ' ਸ਼ਬਦ ਦਾ ਇਸਤਰੀ-ਲਿੰਗ ਰੂਪ ਚੁਣੋ। 'ਬੌਣਾ' ਸ਼ਬਦ ਦਾ ਇਸਤਰੀ-ਲਿੰਗ ਰੂਪ ਚੁਣੋ। # Constable · 2 Jun 2025 · Shift 2 · Punjabi qualifying
1 ਬਾਉਣੀ ਬਾਉਣੀ 2 ਬੇਉਣੀ ਬੇਉਣੀ 3 ਬੌਣੀ ਬੌਣੀ 4 ਬਾਣੀ ਬਾਣੀ 47. 'ਪੁਸਤਕਕਾਰ' ਸ਼ਬਦ ਦਾ ਇਸਤਰੀ-ਲਿੰਗ ਰੂਪ ਚੁਣੋ। 'ਪੁਸਤਕਕਾਰ' ਸ਼ਬਦ ਦਾ ਇਸਤਰੀ-ਲਿੰਗ ਰੂਪ ਚੁਣੋ। # Constable · 2 Jun 2025 · Shift 2 · Punjabi qualifying
1 ਪੁਸਤਕਕਾਰੀ ਪੁਸਤਕਕਾਰੀ 2 ਪੁਸਤਕਕਾ ਪੁਸਤਕਕਾ 3 ਪੁਸਤਕਕਾਰਣੀ ਪੁਸਤਕਕਾਰਣੀ 4 ਪੁਸਤਕਕਾਰਾ ਪੁਸਤਕਕਾਰਾ 48. ਕਿਹੜੇ ਪੁਲਿੰਗ ਨਾਂਵ ਦੇ ਦੋ ਇਸਤਰੀ-ਲਿੰਗ ਰੂਪ ਹਨ? ਕਿਹੜੇ ਪੁਲਿੰਗ ਨਾਂਵ ਦੇ ਦੋ ਇਸਤਰੀ-ਲਿੰਗ ਰੂਪ ਹਨ? # Constable · 2 Jun 2025 · Shift 2 · Punjabi qualifying
1 ਸਾਲੀ ਸਾਲੀ 2 ਪੁੱਤਰ ਪੁੱਤਰ 3 ਕਵੀ ਕਵੀ 4 ਪਰੀ ਪਰੀ 49. ਹੇਠ ਲਿਖੇ ਵਿਕਲਪਾਂ ਵਿੱਚੋਂ ਪੁਲਿੰਗ ਸ਼ਬਦਾਂ ਦੇ ਸਹੀ ਜੁੱਟ ਦੀ ਚੋਣ ਕਰੋ:- ਹੇਠ ਲਿਖੇ ਵਿਕਲਪਾਂ ਵਿੱਚੋਂ ਪੁਲਿੰਗ ਸ਼ਬਦਾਂ ਦੇ ਸਹੀ ਜੁੱਟ ਦੀ ਚੋਣ ਕਰੋ:- # Constable · 4 Jun 2025 · Punjabi qualifying
1 ਲੜਕੀ, ਦਾਦੀ, ਡੈਣ ਲੜਕੀ, ਦਾਦੀ, ਡੈਣ 2 ਸਬਜ਼ੀ, ਫਲ, ਕੁਰਸੀ ਸਬਜ਼ੀ, ਫਲ, ਕੁਰਸੀ 3 ਮੋਰਨੀ, ਖੇਜਣ, ਧਰਤੀ ਮੋਰਨੀ, ਖੇਜਣ, ਧਰਤੀ 4 ਪਿਤਾ, ਮਾਮਾ, ਚਾਚਾ, ਜੀਜਾ ਪਿਤਾ, ਮਾਮਾ, ਚਾਚਾ, ਜੀਜਾ 50. ਹੇਠ ਲਿਖੇ ਵਿਕਲਪਾਂ ਵਿਚੋਂ ਸਹੀ ਇਸਤਰੀ ਲਿੰਗ ਦੀ ਚੋਣ ਕਰੋ:- ਹੇਠ ਲਿਖੇ ਵਿਕਲਪਾਂ ਵਿਚੋਂ ਸਹੀ ਇਸਤਰੀ ਲਿੰਗ ਦੀ ਚੋਣ ਕਰੋ:- # Constable · 4 Jun 2025 · Punjabi qualifying
1 ਗੋਲੀ ਗੋਲੀ 2 ਕਾਕਾ ਕਾਕਾ 3 ਸੇਟਾ ਸੇਟਾ 4 ਖੋਤਾ ਖੋਤਾ 51. ਜਿਹੜੇ ਸ਼ਬਦ ਪੁਰਸ਼-ਇਸਤਰੀ ਦੇ ਭੇਦ ਨੂੰ ਦਰਸਾਉਣ, ਉਨ੍ਹਾਂ ਨੂੰ ________ ਕਿਹਾ ਜਾਂਦਾ ਹੈ। ਜਿਹੜੇ ਸ਼ਬਦ ਪੁਰਸ਼-ਇਸਤਰੀ ਦੇ ਭੇਦ ਨੂੰ ਦਰਸਾਉਣ, ਉਨ੍ਹਾਂ ਨੂੰ ________ ਕਿਹਾ ਜਾਂਦਾ ਹੈ। # Constable · 4 Jun 2025 · Punjabi qualifying
1 ਪੜਨਾਂਵ ਪੜਨਾਂਵ 2 ਵਚਨ ਵਚਨ 3 ਨਾਂਵ ਨਾਂਵ 4 ਲਿੰਗ ਲਿੰਗ 52. 'ਤਿੱਤਰ' ਸ਼ਬਦ ਦਾ ਇਸਤਰੀ ਲਿੰਗ ਦੱਸੋ: 'ਤਿੱਤਰ' ਸ਼ਬਦ ਦਾ ਇਸਤਰੀ ਲਿੰਗ ਦੱਸੋ: # Constable · 6 May 2025 · Punjabi qualifying
1 ਤਿਤਰੀ ਤਿਤਰੀ 2 ਤਿਤਰਣ ਤਿਤਰਣ 3 ਤਿਤਰਈ ਤਿਤਰਈ 4 ਤਿਤਰਨ ਤਿਤਰਨ 53. 'ਹਾਥੀ' ਦਾ ਇਸਤਰੀ-ਲਿੰਗ ਚੁਣੋ। 'ਹਾਥੀ' ਦਾ ਇਸਤਰੀ-ਲਿੰਗ ਚੁਣੋ। # Constable · 6 May 2025 · Punjabi qualifying
1 ਹਾਥਨੀ ਹਾਥਨੀ 2 ਹਥਨੀ ਹਥਨੀ 3 ਹਥਣੀ ਹਥਣੀ 4 ਹੱਥਣੀ ਹੱਥਣੀ 54. 'ਦੁਆਬਣ' ਸ਼ਬਦ ਦਾ ਪੁਰਸ਼-ਲਿੰਗ ਦੱਸੋ: 'ਦੁਆਬਣ' ਸ਼ਬਦ ਦਾ ਪੁਰਸ਼-ਲਿੰਗ ਦੱਸੋ: # Constable · 6 May 2025 · Punjabi qualifying
1 ਦੁਆਬਾਣੀ ਦੁਆਬਾਣੀ 2 ਦੁਆਬਆਣੀ ਦੁਆਬਆਣੀ 3 ਦੁਆਬਣੀ ਦੁਆਬਣੀ 4 ਦੁਆਬੀਆ ਦੁਆਬੀਆ 55. 'ਫ਼ਕੀਰ' ਦੇ ਲਈ ਸਹੀ ਇਸਤਰੀ ਲਿੰਗ ਸ਼ਬਦ ਹੈ - 'ਫ਼ਕੀਰ' ਦੇ ਲਈ ਸਹੀ ਇਸਤਰੀ ਲਿੰਗ ਸ਼ਬਦ ਹੈ - # Constable · 6 May 2025 · Punjabi qualifying
1 ਫ਼ਕੀਰਨੀ ਫ਼ਕੀਰਨੀ 2 ਫ਼ਕੀਰੀਨ ਫ਼ਕੀਰੀਨ 3 ਫ਼ਕੀਰੇਨ ਫ਼ਕੀਰੇਨ 4 ਫ਼ਕੀਰੀ ਫ਼ਕੀਰੀ 56. 'ਗਾਂ' ਦਾ ਲਿੰਗ ਬਦਲੋ - 'ਗਾਂ' ਦਾ ਲਿੰਗ ਬਦਲੋ - # Constable · 6 May 2025 · Punjabi qualifying
1 ਮਹਿੰ ਮਹਿੰ 2 ਝੋਟੀ ਝੋਟੀ 3 ਲੇਲਾ ਲੇਲਾ 4 ਬਲਦ ਬਲਦ 57. 'ਟੋਲਾ' ਦਾ ਇਸਤਰੀ-ਲਿੰਗ ਚੁਣੋ। 'ਟੋਲਾ' ਦਾ ਇਸਤਰੀ-ਲਿੰਗ ਚੁਣੋ। # Constable · 6 May 2025 · Punjabi qualifying
1 ਟੋਲਣ ਟੋਲਣ 2 ਟੋਲਨ ਟੋਲਨ 3 ਟੋਲੀ ਟੋਲੀ 4 ਟੋਲਿ ਟੋਲਿ 58. ਹੇਠ ਲਿਖੇ ਸ਼ਬਦਾਂ ਵਿੱਚੋਂ ਇਸਤਰੀ-ਲਿੰਗ ਸ਼ਬਦ ਚੁਣੋ: ਹੇਠ ਲਿਖੇ ਸ਼ਬਦਾਂ ਵਿੱਚੋਂ ਇਸਤਰੀ-ਲਿੰਗ ਸ਼ਬਦ ਚੁਣੋ: # Constable · 18 Jun 2025 · Punjabi qualifying
1 ਸੇਵਕ ਸੇਵਕ 2 ਸ਼ਾਹ ਸ਼ਾਹ 3 ਫ਼ਕੀਰ ਫ਼ਕੀਰ 4 ਨਾਇਕਾ ਨਾਇਕਾ 59. ਕੁਝ ਪੁਲਿੰਗ ਸ਼ਬਦਾਂ ਦੇ ਇੱਕ ਤੋਂ ਵੱਧ ਇਸਤਰੀ ਲਿੰਗ ਹੋ ਸਕਦੇ ਹਨ? ਕੁਝ ਪੁਲਿੰਗ ਸ਼ਬਦਾਂ ਦੇ ਇੱਕ ਤੋਂ ਵੱਧ ਇਸਤਰੀ ਲਿੰਗ ਹੋ ਸਕਦੇ ਹਨ? # Constable · 18 Jun 2025 · Punjabi qualifying
1 ਨਹੀਂ ਨਹੀਂ 2 ਬਿਲਕੁਲ ਨਹੀਂ ਬਿਲਕੁਲ ਨਹੀਂ 3 ਸ਼ਾਇਦ ਸ਼ਾਇਦ 4 ਹਾਂ ਹਾਂ 60. ਹੇਠ ਲਿਖੇ ਵਾਕ ਦਾ ਲਿੰਗ ਬਦਲੋ: ਉਹ ਲਿਖ ਰਹੀਆਂ ਹਨ। ਹੇਠ ਲਿਖੇ ਵਾਕ ਦਾ ਲਿੰਗ ਬਦਲੋ: ਉਹ ਲਿਖ ਰਹੀਆਂ ਹਨ। # Constable · 18 Jun 2025 · Punjabi qualifying
1 ਉਹ ਲਿਖਦੀਆਂ ਰਹਿੰਦੀਆਂ ਹਨ ਉਹ ਲਿਖਦੀਆਂ ਰਹਿੰਦੀਆਂ ਹਨ 2 ਉਹ ਲਿਖ ਰਹੇ ਹਨ। ਉਹ ਲਿਖ ਰਹੇ ਹਨ। 3 ਉਹ ਲਿਖ ਰਹੇ ਹਨ। ਉਹ ਲਿਖ ਰਹੇ ਹਨ। 4 ਉਹ ਲਿਖਦੇ ਹਨ ਉਹ ਲਿਖਦੇ ਹਨ 61. ਜੇਕਰ ਪੁਲਿੰਗ ਨਾਂਵ ਦੇ ਅੰਤ ਵਿੱਚ 'ਬਿਹਾਰੀ' ਹੋਵੇ, ਤਾਂ ਉਹਨਾਂ ਨੂੰ ਹਟਾ ਕੇ ਕੀ ਲਾਉਣ ਤੇ ਇਸਤਰੀ ਲਿੰਗ ਬਣਾਇਆ ਜਾ ਸਕਦਾ ਹੈ? ਜੇਕਰ ਪੁਲਿੰਗ ਨਾਂਵ ਦੇ ਅੰਤ ਵਿੱਚ 'ਬਿਹਾਰੀ' ਹੋਵੇ, ਤਾਂ ਉਹਨਾਂ ਨੂੰ ਹਟਾ ਕੇ ਕੀ ਲਾਉਣ ਤੇ ਇਸਤਰੀ ਲਿੰਗ ਬਣਾਇਆ ਜਾ ਸਕਦਾ ਹੈ? # Constable · 18 Jun 2025 · Punjabi qualifying
1 ਅੱਗੇ 'ਨ' ਲਗਾਉਣ ਨਾਲ ਅੱਗੇ 'ਨ' ਲਗਾਉਣ ਨਾਲ 2 ਮੁਕਤਾ ਰੱਖ ਕੇ ਮੁਕਤਾ ਰੱਖ ਕੇ 3 'ਨ' ਜਾਂ 'ਣ' ਲਗਾ ਕੇ 'ਨ' ਜਾਂ 'ਣ' ਲਗਾ ਕੇ 4 ਬਿਹਾਰੀ ਤੇ 'ਣ' ਦੀ ਬਿਹਾਰੀ ਤੇ 'ਣ' ਦੀ 62. ਰਾਗਾ ਸ਼ਬਦ ਦਾ ਇਸਤਰੀ ਲਿੰਗ ਸ਼ਬਦ ਚੁਣੋ:- ਰਾਗਾ ਸ਼ਬਦ ਦਾ ਇਸਤਰੀ ਲਿੰਗ ਸ਼ਬਦ ਚੁਣੋ:- # Constable · 18 Jun 2025 · Punjabi qualifying
1 ਰਾਗਣੀ ਰਾਗਣੀ 2 ਰਾਗਣ ਰਾਗਣ 3 ਰਾਗੀ ਰਾਗੀ 4 ਰਾਗਾਰਨੀ ਰਾਗਾਰਨੀ 63. ਲੁਟੇਰਾ ਸ਼ਬਦ ਦਾ ਲਿੰਗ ਬਦਲੋ। ਲੁਟੇਰਾ ਸ਼ਬਦ ਦਾ ਲਿੰਗ ਬਦਲੋ। # Constable · 18 Jun 2025 · Punjabi qualifying
1 ਲੁਟੇਰੀਨ ਲੁਟੇਰੀਨ 2 ਲੁਟੇਰਨ ਲੁਟੇਰਨ 3 ਲੁਟੇਰਿਨ ਲੁਟੇਰਿਨ 4 ਲੁਟੇਰੀ ਲੁਟੇਰੀ 64. ਹੇਠ ਲਿਖੇ ਵਿਕਲਪਾਂ ਵਿੱਚੋਂ ਸਹੀ ਇਸਤਰੀ ਲਿੰਗ ਦੀ ਚੋਣ ਕਰੋ: ਹੇਠ ਲਿਖੇ ਵਿਕਲਪਾਂ ਵਿੱਚੋਂ ਸਹੀ ਇਸਤਰੀ ਲਿੰਗ ਦੀ ਚੋਣ ਕਰੋ: # Constable · 22 May 2025 · Punjabi qualifying
1 ਘੋੜਾ ਘੋੜਾ 2 ਚਿੜੀ ਚਿੜੀ 3 ਮੋਰ ਮੋਰ 4 ਖਰਗੋਸ਼ ਖਰਗੋਸ਼ 65. ਹੇਠ ਦਿੱਤੇ ਵਿਕਲਪਾਂ ਵਿੱਚੋਂ ਕਿਹੜਾ ਸ਼ਬਦ ਇਸਤਰੀ-ਲਿੰਗ ਨਹੀਂ ਹੈ? ਹੇਠ ਦਿੱਤੇ ਵਿਕਲਪਾਂ ਵਿੱਚੋਂ ਕਿਹੜਾ ਸ਼ਬਦ ਇਸਤਰੀ-ਲਿੰਗ ਨਹੀਂ ਹੈ? # Constable · 22 May 2025 · Punjabi qualifying
1 ਬਾਣ ਬਾਣ 2 ਛਲ ਛਲ 3 ਛੱਲ ਛੱਲ 4 ਕੰਧ ਕੰਧ 66. ਪੁਲਿੰਗ ਸ਼ਬਦਾਂ ਦਾ ਸਹੀ ਵਿਕਲਪ ਚੁਣੋ: ਪੁਲਿੰਗ ਸ਼ਬਦਾਂ ਦਾ ਸਹੀ ਵਿਕਲਪ ਚੁਣੋ: # Constable · 22 May 2025 · Punjabi qualifying
1 ਘੋੜਾ, ਤੋਤਾ, ਚਾਚਾ ਘੋੜਾ, ਤੋਤਾ, ਚਾਚਾ 2 ਮੋਰ, ਫੌਜੀ, ਧਰਤੀ ਮੋਰ, ਫੌਜੀ, ਧਰਤੀ 3 ਸਬਜ਼ੀ, ਫਲ, ਕੁਰਸੀ ਸਬਜ਼ੀ, ਫਲ, ਕੁਰਸੀ 4 ਲੜਕਾ, ਦਾਦੀ, ਭੈਣ ਲੜਕਾ, ਦਾਦੀ, ਭੈਣ 67. "ਤੇਲੀ" ਸ਼ਬਦ ਦਾ ਲਿੰਗ ਬਦਲ ਕੇ ਕੀ ਬਣੇਗਾ? "ਤੇਲੀ" ਸ਼ਬਦ ਦਾ ਲਿੰਗ ਬਦਲ ਕੇ ਕੀ ਬਣੇਗਾ? # Constable · 28 May 2025 · Shift 1 · Punjabi qualifying
1 ਤੇਲਾਂ ਤੇਲਾਂ 2 ਤੇਲੀ ਤੇਲੀ 3 ਤੇਲਣ ਤੇਲਣ 4 ਤੇਲਕਾ ਤੇਲਕਾ 68. "ਵਿਦਵਾਨ" ਸ਼ਬਦ ਦਾ ਸਭ ਤੋਂ ਢੁਕਵਾਂ ਇਸਤ੍ਰੀ ਲਿੰਗ ਸ਼ਬਦ ਚੁਣੋ। "ਵਿਦਵਾਨ" ਸ਼ਬਦ ਦਾ ਸਭ ਤੋਂ ਢੁਕਵਾਂ ਇਸਤ੍ਰੀ ਲਿੰਗ ਸ਼ਬਦ ਚੁਣੋ। # Constable · 29 May 2025 · Punjabi qualifying
1 ਵਿਦਵਾਨੀ ਵਿਦਵਾਨੀ 2 ਵਿਦੂਸ਼ੀ ਵਿਦੂਸ਼ੀ 3 ਵਿਦਵਾਨਣੀ ਵਿਦਵਾਨਣੀ 4 ਵਿਦਵਾਨਾ ਵਿਦਵਾਨਾ 69. ਹੇਠ ਦਿੱਤੇ ਸ਼ਬਦਾਂ ਵਿਚੋਂ 'ਬਤੌਰਾ' ਦਾ ਲਿੰਗ ਬਦਲੋ: ਹੇਠ ਦਿੱਤੇ ਸ਼ਬਦਾਂ ਵਿਚੋਂ 'ਬਤੌਰਾ' ਦਾ ਲਿੰਗ ਬਦਲੋ: # Constable · 29 May 2025 · Punjabi qualifying
1 ਬਤੌਰ ਬਤੌਰ 2 ਬਤਖ਼ ਬਤਖ਼ 3 ਲੂ ਲੂ 4 ਤੁਰਕ ਤੁਰਕ 70. "ਭਰਾ" ਕਿਸ ਲਿੰਗ ਦਾ ਸ਼ਬਦ ਹੈ? "ਭਰਾ" ਕਿਸ ਲਿੰਗ ਦਾ ਸ਼ਬਦ ਹੈ? # Constable · 29 May 2025 · Punjabi qualifying
1 ਨਪੁੰਸਕ ਲਿੰਗ ਨਪੁੰਸਕ ਲਿੰਗ 2 ਇਸਤ੍ਰੀ ਲਿੰਗ ਇਸਤ੍ਰੀ ਲਿੰਗ 3 ਪੁਲਿੰਗ ਪੁਲਿੰਗ 4 ਦੋਹਾਂ ਲਿੰਗਾਂ ਦਾ ਜੋੜ ਦੋਹਾਂ ਲਿੰਗਾਂ ਦਾ ਜੋੜ 71. "ਲੇਖਕ" ਸ਼ਬਦ ਦਾ ਸਭ ਤੋਂ ਢੁਕਵਾਂ ਇਸਤ੍ਰੀ ਲਿੰਗ ਸ਼ਬਦ ਚੁਣੋ। "ਲੇਖਕ" ਸ਼ਬਦ ਦਾ ਸਭ ਤੋਂ ਢੁਕਵਾਂ ਇਸਤ੍ਰੀ ਲਿੰਗ ਸ਼ਬਦ ਚੁਣੋ। # Constable · 29 May 2025 · Punjabi qualifying
1 ਲੇਖਕਾ ਲੇਖਕਾ 2 ਲੇਖ ਲੇਖ 3 ਲੇਖਣੀ ਲੇਖਣੀ 4 ਲੇਖਕੀ ਲੇਖਕੀ 72. ਹੇਠ ਦਿੱਤੇ ਸ਼ਬਦਾਂ ਵਿਚੋਂ 'ਭੰਡ' ਦਾ ਲਿੰਗ ਬਦਲੋ: ਹੇਠ ਦਿੱਤੇ ਸ਼ਬਦਾਂ ਵਿਚੋਂ 'ਭੰਡ' ਦਾ ਲਿੰਗ ਬਦਲੋ: # Constable · 30 May 2025 · Punjabi qualifying
1 ਭੰਡਣੀ ਭੰਡਣੀ 2 ਭੰਡ ਭੰਡ 3 ਭੰਡਨ੍ਹੀ ਭੰਡਨ੍ਹੀ 4 ਭੰਡੀ ਭੰਡੀ 73. ਦਿੱਤੇ ਗਏ ਵਾਕਾਂ ਵਿਚੋਂ ਕਿਹੜਾ ਵਾਕ ਪੁਲਿੰਗ ਵਾਕ ਨੂੰ ਦਰਸਾਉਂਦਾ ਹੈ? ਦਿੱਤੇ ਗਏ ਵਾਕਾਂ ਵਿਚੋਂ ਕਿਹੜਾ ਵਾਕ ਪੁਲਿੰਗ ਵਾਕ ਨੂੰ ਦਰਸਾਉਂਦਾ ਹੈ? # Constable · 30 May 2025 · Punjabi qualifying
1 ਉਹ ਮਹਿਲਾ ਖੁਸ਼ ਹੈ। ਉਹ ਮਹਿਲਾ ਖੁਸ਼ ਹੈ। 2 ਉਹ ਕੁੜੀ ਪਿਆਰ ਵਿੱਚ ਹੈ। ਉਹ ਕੁੜੀ ਪਿਆਰ ਵਿੱਚ ਹੈ। 3 ਉਹ ਬੇਟੀ ਸਕੂਲ ਜਾ ਰਹੀ ਹੈ। ਉਹ ਬੇਟੀ ਸਕੂਲ ਜਾ ਰਹੀ ਹੈ। 4 ਉਹ ਮੁੰਡਾ ਖੇਡ ਰਿਹਾ ਹੈ। ਉਹ ਮੁੰਡਾ ਖੇਡ ਰਿਹਾ ਹੈ। 74. "ਤਾਇਆ" ਸ਼ਬਦ ਦਾ ਸਭ ਤੋਂ ਢੁਕਵਾਂ ਇਸਤ੍ਰੀਲਿੰਗ ਸ਼ਬਦ ਚੁਣੋ। "ਤਾਇਆ" ਸ਼ਬਦ ਦਾ ਸਭ ਤੋਂ ਢੁਕਵਾਂ ਇਸਤ੍ਰੀਲਿੰਗ ਸ਼ਬਦ ਚੁਣੋ। # Constable · 30 May 2025 · Punjabi qualifying
1 ਤਾਈ ਤਾਈ 2 ਤਾਉ ਤਾਉ 3 ਚਾਚੀ ਚਾਚੀ 4 ਦਾਦੀ ਦਾਦੀ 75. "ਮਾਂ" ਕਿਸ ਲਿੰਗ ਦਾ ਸ਼ਬਦ ਹੈ? "ਮਾਂ" ਕਿਸ ਲਿੰਗ ਦਾ ਸ਼ਬਦ ਹੈ? # Constable · 30 May 2025 · Punjabi qualifying
1 ਦੋਹਾਂ ਲਿੰਗਾਂ ਦਾ ਜੋੜ ਦੋਹਾਂ ਲਿੰਗਾਂ ਦਾ ਜੋੜ 2 ਪੁਲਿੰਗ ਪੁਲਿੰਗ 3 ਇਸਤ੍ਰੀਲਿੰਗ ਇਸਤ੍ਰੀਲਿੰਗ 4 ਨਪੁੰਸਕ ਲਿੰਗ ਨਪੁੰਸਕ ਲਿੰਗ 76. "ਜੱਟ" ਸ਼ਬਦ ਦਾ ਸਭ ਤੋਂ ਢੁਕਵਾਂ ਇਸਤ੍ਰੀਲਿੰਗ ਸ਼ਬਦ ਚੁਣੋ। "ਜੱਟ" ਸ਼ਬਦ ਦਾ ਸਭ ਤੋਂ ਢੁਕਵਾਂ ਇਸਤ੍ਰੀਲਿੰਗ ਸ਼ਬਦ ਚੁਣੋ। # Constable · 30 May 2025 · Punjabi qualifying
1 ਸੱਤੀ ਸੱਤੀ 2 ਕੱਟੀ ਕੱਟੀ 3 ਜੱਟੀ ਜੱਟੀ 4 ਪੱਟੀ ਪੱਟੀ 77. "ਕੁੜਮ" ਦਾ ਇਸਤ੍ਰੀਲਿੰਗ ਕੀ ਹੋਵੇਗਾ? "ਕੁੜਮ" ਦਾ ਇਸਤ੍ਰੀਲਿੰਗ ਕੀ ਹੋਵੇਗਾ? # Constable · 30 May 2025 · Punjabi qualifying
1 ਕੁੜਮ ਕੁੜਮ 2 ਕੁੜਮੀ ਕੁੜਮੀ 3 ਕੁੜਮਣੀ ਕੁੜਮਣੀ 4 ਕੁੜਮਣ ਕੁੜਮਣ 78. "ਵੱਡਾ" ਸ਼ਬਦ ਲਈ ਢੁਕਵਾਂ ਇਸਤ੍ਰੀਲਿੰਗ ਸ਼ਬਦ ਚੁਣੋ। "ਵੱਡਾ" ਸ਼ਬਦ ਲਈ ਢੁਕਵਾਂ ਇਸਤ੍ਰੀਲਿੰਗ ਸ਼ਬਦ ਚੁਣੋ। # Constable · 30 May 2025 · Punjabi qualifying
1 ਵੱਡੀ ਵੱਡੀ 2 ਵੱਡੇ ਵੱਡੇ 3 ਵਡੀਆਂ ਵਡੀਆਂ 4 ਵਾਢੀ ਵਾਢੀ 79. ‘ਕੰਨਿਿਆ’ ਸ਼ਬਦ ਦਾ ਪੁਲਿੰਗ ਚੁਣੋ ‘ਕੰਨਿਿਆ’ ਸ਼ਬਦ ਦਾ ਪੁਲਿੰਗ ਚੁਣੋ # Constable · 8 Aug 2024 · Shift 1 · Punjabi qualifying
1 ਲਾੜਾ ਲਾੜਾ 2 ਵਰ ਵਰ 3 ਕੰਨੀ ਕੰਨੀ 4 ਮੁੰਡਾ ਮੁੰਡਾ 80. ਮੇਰਾ ਭਰਾ ਡਾਕਟਰ ਹੈ ਤੇ ਮੇਰੀ ਭਰਜਾਈ _____ ਹੈ। ਮੇਰਾ ਭਰਾ ਡਾਕਟਰ ਹੈ ਤੇ ਮੇਰੀ ਭਰਜਾਈ _____ ਹੈ। # Constable · 8 Aug 2024 · Shift 1 · Punjabi qualifying
1 ਵਕੀਲਣੀ ਵਕੀਲਣੀ 2 ਵਕੀਲ ਵਕੀਲ 3 ਡਾਕਟਰਨੀ ਡਾਕਟਰਨੀ 4 ਡਾਕਟਰ ਡਾਕਟਰ 81. ਕਿਹੜੇ ਸ਼ਬਦਾਂ ਦਾ ਇਸਤਰੀ-ਲਿੰਗ ਨਹੀਂ ਹੁੰਦਾ ? ਕਿਹੜੇ ਸ਼ਬਦਾਂ ਦਾ ਇਸਤਰੀ-ਲਿੰਗ ਨਹੀਂ ਹੁੰਦਾ ? # Constable · 30 Jul 2024 · Punjabi qualifying
1 ਪਤੀ, ਮਾਸੜ, ਰੋਗੀ ਪਤੀ, ਮਾਸੜ, ਰੋਗੀ 2 ਜਵਾਈ, ਲਾੜਾ, ਸਪੇਰਾ ਜਵਾਈ, ਲਾੜਾ, ਸਪੇਰਾ 3 ਸੂਰਜ, ਘਿਓ, ਚੰਨ, ਮੀਂਹ ਸੂਰਜ, ਘਿਓ, ਚੰਨ, ਮੀਂਹ 4 ਦੁੱਧ, ਅੱਗ, ਭਰਾ, ਪਿਓ ਦੁੱਧ, ਅੱਗ, ਭਰਾ, ਪਿਓ 82. ਬਾਦਸ਼ਾਹ ਦਾ ਸਭ ਤੋਂ ਢੁੱਕਵਾਂ ਇਸਤਰੀ ਲਿੰਗ ਕੀ ਹੋਵੇਗਾ? ਬਾਦਸ਼ਾਹ ਦਾ ਸਭ ਤੋਂ ਢੁੱਕਵਾਂ ਇਸਤਰੀ ਲਿੰਗ ਕੀ ਹੋਵੇਗਾ? # Constable · 30 Jul 2024 · Punjabi qualifying
1 ਮਹਾਰਾਣੀ ਮਹਾਰਾਣੀ 2 ਰਾਜਕੁਮਾਰੀ ਰਾਜਕੁਮਾਰੀ 3 ਬੇਗਮ ਬੇਗਮ 4 ਰਾਣੀ ਰਾਣੀ
Answers 82 answers · same numbers Free during launch · answers and explanations
Every answer below is free. During the launch the worked explanation for all 82 questions is free too — it appears with each answer below, and after you answer in Attempt mode.
Open the ASI course — free Free sample ਕੁੜਮਣੀ is formed from the masculine ਕੁੜਮ (the father/male relative of one's child's spouse) by the feminine suffix -ਣੀ, so removing the suffix gives ਕੁੜਮ. ਕੁੜਮਣ is again feminine and ਕੁੜਮਾਈ is an abstract noun meaning engagement. Option 1.
‘ਕੁੜਮਣੀ’ ਇਸਤਰੀ ਲਿੰਗ ਰੂਪ ਹੈ ਜੋ ਪੁਲਿੰਗ ‘ਕੁੜਮ’ ਨਾਲ ‘-ਣੀ’ ਇਸਤਰੀ ਲਿੰਗ ਪਿਛੇਤਰ ਲਾ ਕੇ ਬਣਿਆ ਹੈ; ਪਿਛੇਤਰ ਹਟਾਉਣ ’ਤੇ ਪੁਲਿੰਗ ‘ਕੁੜਮ’ ਬਣਦਾ ਹੈ। ‘ਕੁੜਮਣ’ ਵੀ ਇਸਤਰੀ ਲਿੰਗ ਹੀ ਹੈ ਅਤੇ ‘ਕੁੜਮਾਈ’ ਦਾ ਅਰਥ ਮੰਗਣੀ (ਭਾਵਵਾਚਕ ਨਾਂਵ) ਹੈ, ਲਿੰਗ-ਰੂਪ ਨਹੀਂ। ਸਹੀ ਉੱਤਰ ਵਿਕਲਪ 1।
3. (3) ਮੇਰੀ ਮਾਮੀ ਮੈਨੂੰ ਬਹੁਤ ਪਿਆਰ ਕਰਦੀ ਹੈ। ਮੇਰੀ ਮਾਮੀ ਮੈਨੂੰ ਬਹੁਤ ਪਿਆਰ ਕਰਦੀ ਹੈ। 19. (2) ਲੰਬੜਦਾਰਨੀ ਲੰਬੜਦਾਰਨੀ 34. (1) ਚੂਹੀ ਨੇ ਖੇਸੀ ਨੂੰ ਟੁੱਕ ਦਿੱਤਾ ਚੂਹੀ ਨੇ ਖੇਸੀ ਨੂੰ ਟੁੱਕ ਦਿੱਤਾ 47. (3) ਪੁਸਤਕਕਾਰਣੀ ਪੁਸਤਕਕਾਰਣੀ 49. (4) ਪਿਤਾ, ਮਾਮਾ, ਚਾਚਾ, ਜੀਜਾ ਪਿਤਾ, ਮਾਮਾ, ਚਾਚਾ, ਜੀਜਾ 60. (3) ਉਹ ਲਿਖ ਰਹੇ ਹਨ। ਉਹ ਲਿਖ ਰਹੇ ਹਨ। 61. (3) 'ਨ' ਜਾਂ 'ਣ' ਲਗਾ ਕੇ 'ਨ' ਜਾਂ 'ਣ' ਲਗਾ ਕੇ 66. (1) ਘੋੜਾ, ਤੋਤਾ, ਚਾਚਾ ਘੋੜਾ, ਤੋਤਾ, ਚਾਚਾ 73. (4) ਉਹ ਮੁੰਡਾ ਖੇਡ ਰਿਹਾ ਹੈ। ਉਹ ਮੁੰਡਾ ਖੇਡ ਰਿਹਾ ਹੈ। 75. (3) ਇਸਤ੍ਰੀਲਿੰਗ ਇਸਤ੍ਰੀਲਿੰਗ 81. (3) ਸੂਰਜ, ਘਿਓ, ਚੰਨ, ਮੀਂਹ ਸੂਰਜ, ਘਿਓ, ਚੰਨ, ਮੀਂਹ