1. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਜਿਹੜੀ ਗੱਲ ਬਹੁਤ ਵਧਾ-ਚੜ੍ਹਾ ਕੇ ਆਖੀ ਜਾਵੇ ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਜਿਹੜੀ ਗੱਲ ਬਹੁਤ ਵਧਾ-ਚੜ੍ਹਾ ਕੇ ਆਖੀ ਜਾਵੇ # SI · 15 Jul 2023 · Shift 2 · Punjabi qualifying SI · 15 Jul 2023 · Shift 3 · Punjabi qualifying asked 2×
1 ਵਰਿਆਮ ਵਰਿਆਮ 2 ਕ੍ਰਿਤੱਗ ਕ੍ਰਿਤੱਗ 3 ਅੱਤਕਥਨੀ ਅੱਤਕਥਨੀ 4 ਅਣਥੱਕ ਅਣਥੱਕ 2. “ਉਹ ਪਾਣੀ ਜਿਸਨੂੰ ਪੀ ਕੇ ਦੁੱਖ ਦੂਰ ਹੋਣ’ ਲਈ ਕੋਈ ਇਕ ਸ਼ਬਦ ਚੁਣੋ “ਉਹ ਪਾਣੀ ਜਿਸਨੂੰ ਪੀ ਕੇ ਦੁੱਖ ਦੂਰ ਹੋਣ’ ਲਈ ਕੋਈ ਇਕ ਸ਼ਬਦ ਚੁਣੋ # SI · 1 Jul 2023 · Shift 3 · Punjabi qualifying
1 ਜਲ ਜਲ 2 ਦਵਾਈ ਦਵਾਈ 3 ਸਾਫ਼ ਪਾਣੀ ਸਾਫ਼ ਪਾਣੀ 4 ਅੰਮ੍ਰਿਤ ਅੰਮ੍ਰਿਤ 3. “ਸੌਦਾ ਵੇਚਣ ਵਾਲਾ” ਲਈ ਕੋਈ ਇਕ ਸ਼ਬਦ ਚੁਣੋ “ਸੌਦਾ ਵੇਚਣ ਵਾਲਾ” ਲਈ ਕੋਈ ਇਕ ਸ਼ਬਦ ਚੁਣੋ # SI · 1 Jul 2023 · Shift 3 · Punjabi qualifying
1 ਦੁਕਾਨਦਾਰ ਦੁਕਾਨਦਾਰ 2 ਪਾਗਲ ਪਾਗਲ 3 ਵਣਜਾਰਾ ਵਣਜਾਰਾ 4 ਡਾਕੀਆ ਡਾਕੀਆ 4. “ਜਿਹੜਾ ਧਰਮ ਦਾ ਪ੍ਰਚਾਰ ਕਰੇ” ਲਈ ਕੋਈ ਇਕ ਸ਼ਬਦ ਚੁਣੋ “ਜਿਹੜਾ ਧਰਮ ਦਾ ਪ੍ਰਚਾਰ ਕਰੇ” ਲਈ ਕੋਈ ਇਕ ਸ਼ਬਦ ਚੁਣੋ # SI · 1 Jul 2023 · Shift 3 · Punjabi qualifying
1 ਸੂਝਵਾਨ ਸੂਝਵਾਨ 2 ਟੀਕਾਕਾਰ ਟੀਕਾਕਾਰ 3 ਪ੍ਰਚਾਰਕ ਪ੍ਰਚਾਰਕ 4 ਅਧਰਮੀ ਅਧਰਮੀ 5. ‘ਉਹ ਅਖ਼ਬਾਰ ਜੋ ਹਫ਼ਤੇ ਬਾਅਦ ਨਿਕਲੇ’ ਨੂੰ ਕਿਹਾ ਜਾਂਦਾ ਹੈ: ‘ਉਹ ਅਖ਼ਬਾਰ ਜੋ ਹਫ਼ਤੇ ਬਾਅਦ ਨਿਕਲੇ’ ਨੂੰ ਕਿਹਾ ਜਾਂਦਾ ਹੈ: # SI · 2 Jul 2023 · Shift 3 · Punjabi qualifying
1 ਦੈਨਿਕ ਦੈਨਿਕ 2 ਸਲਾਨਾ ਸਲਾਨਾ 3 ਸਪਤਾਹਿਕ ਸਪਤਾਹਿਕ 4 ਮਾਸਿਕ ਮਾਸਿਕ 6. ‘ਉਹ ਪਾਠ ਜੋ ਸ਼ੁਰੂ ਤੋਂ ਅੰਤ ਤੱਕ ਅਰੁੱਕ ਕੀਤਾ ਜਾਵੇ’ ਨੂੰ ਕਿਹਾ ਜਾਂਦਾ ਹੈ: ‘ਉਹ ਪਾਠ ਜੋ ਸ਼ੁਰੂ ਤੋਂ ਅੰਤ ਤੱਕ ਅਰੁੱਕ ਕੀਤਾ ਜਾਵੇ’ ਨੂੰ ਕਿਹਾ ਜਾਂਦਾ ਹੈ: # SI · 2 Jul 2023 · Shift 3 · Punjabi qualifying
1 ਖੰਡ ਪਾਠ ਖੰਡ ਪਾਠ 2 ਸਮੁੱਚਾ ਪਾਠ ਸਮੁੱਚਾ ਪਾਠ 3 ਅਖੰਡ ਪਾਠ ਅਖੰਡ ਪਾਠ 4 ਪਾਠ ਪਾਠ 7. ‘ਜਿਹੜਾ ਬਹੁਤੀਆਂ ਗੱਲਾਂ ਕਰਦਾ ਹੋਵੇ’ ਨੂੰ ਕਿਹਾ ਜਾਂਦਾ ਹੈ: ‘ਜਿਹੜਾ ਬਹੁਤੀਆਂ ਗੱਲਾਂ ਕਰਦਾ ਹੋਵੇ’ ਨੂੰ ਕਿਹਾ ਜਾਂਦਾ ਹੈ: # SI · 2 Jul 2023 · Shift 3 · Punjabi qualifying
1 ਹਰਮਨ-ਪਿਆਰਾ ਹਰਮਨ-ਪਿਆਰਾ 2 ਸਪੀਕਰ ਸਪੀਕਰ 3 ਗਾਲੜੀ ਗਾਲੜੀ 4 ਬੜਬੋਲਾ ਬੜਬੋਲਾ 8. ‘ਸਾਰਿਆਂ ਦੀ ਸਾਂਝੀ ਰਾਏ’ ਨੂੰ ਕਿਹਾ ਜਾਂਦਾ ਹੈ: ‘ਸਾਰਿਆਂ ਦੀ ਸਾਂਝੀ ਰਾਏ’ ਨੂੰ ਕਿਹਾ ਜਾਂਦਾ ਹੈ: # SI · 2 Jul 2023 · Shift 3 · Punjabi qualifying
1 ਸਰਬ-ਸੰਮਤੀ ਸਰਬ-ਸੰਮਤੀ 2 ਲੋਕ-ਸਭਾ ਲੋਕ-ਸਭਾ 3 ਪੰਚਾਇਤ ਪੰਚਾਇਤ 4 ਸੰਮਤੀ ਸੰਮਤੀ 9. ‘ਉਹ ਥਾਂ ਜਿੱਥੇ ਪਹਿਲਵਾਨ ਘੋਲ ਕਰਦੇ ਹਨ’ ਨੂੰ ਕਿਹਾ ਜਾਂਦਾ ਹੈ: ‘ਉਹ ਥਾਂ ਜਿੱਥੇ ਪਹਿਲਵਾਨ ਘੋਲ ਕਰਦੇ ਹਨ’ ਨੂੰ ਕਿਹਾ ਜਾਂਦਾ ਹੈ: # SI · 2 Jul 2023 · Shift 3 · Punjabi qualifying
1 ਅਖਾੜਾ ਅਖਾੜਾ 2 ਸ਼ਾਮਲਾਟ ਸ਼ਾਮਲਾਟ 3 ਤਬੇਲਾ ਤਬੇਲਾ 4 ਤ੍ਰਿੰਞਣ ਤ੍ਰਿੰਞਣ 10. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਜਦੋਂ ਮੀਂਹ ਨਾ ਪਵੇ ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਜਦੋਂ ਮੀਂਹ ਨਾ ਪਵੇ # SI · 3 Jul 2023 · Shift 3 · Punjabi qualifying
1 ਸੇਮ ਸੇਮ 2 ਬਰਸਾਤ ਬਰਸਾਤ 3 ਬੰਜਰ ਬੰਜਰ 4 ਔੜ ਔੜ 11. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਪੈਦਲ ਸਫ਼ਰ ਕਰਨ ਵਾਲਾ ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਪੈਦਲ ਸਫ਼ਰ ਕਰਨ ਵਾਲਾ # SI · 3 Jul 2023 · Shift 3 · Punjabi qualifying
1 ਮੁਸਾਫ਼ਰ ਮੁਸਾਫ਼ਰ 2 ਪੰਧ ਪੰਧ 3 ਪਾਂਧੀ ਪਾਂਧੀ 4 ਸਫ਼ਰੀ ਸਫ਼ਰੀ 12. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਚਰਖਾ ਕੱਤਣ ਵਾਲੀਆਂ ਕੁੜੀਆਂ ਦਾ ਇਕੱਠ ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਚਰਖਾ ਕੱਤਣ ਵਾਲੀਆਂ ਕੁੜੀਆਂ ਦਾ ਇਕੱਠ # SI · 3 Jul 2023 · Shift 3 · Punjabi qualifying
1 ਪਿੜ ਪਿੜ 2 ਥੜ੍ਹਾ ਥੜ੍ਹਾ 3 ਤਬੇਲਾ ਤਬੇਲਾ 4 ਤ੍ਰਿੰਞਣ ਤ੍ਰਿੰਞਣ 13. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਸੋਨੇ ਚਾਂਦੀ ਦਾ ਵਪਾਰ ਕਰਨ ਵਾਲਾ ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਸੋਨੇ ਚਾਂਦੀ ਦਾ ਵਪਾਰ ਕਰਨ ਵਾਲਾ # SI · 3 Jul 2023 · Shift 3 · Punjabi qualifying
1 ਵਪਾਰੀ ਵਪਾਰੀ 2 ਲੁਹਾਰ ਲੁਹਾਰ 3 ਸਰਾਫ਼ ਸਰਾਫ਼ 4 ਵਣਜਾਰਾ ਵਣਜਾਰਾ 14. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਉਹ ਥਾਂ ਜੋ ਸਭ ਦੀ ਸਾਂਝੀ ਹੋਵੇ ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਉਹ ਥਾਂ ਜੋ ਸਭ ਦੀ ਸਾਂਝੀ ਹੋਵੇ # SI · 9 Jul 2023 · Shift 3 · Punjabi qualifying
1 ਵਿਰਾਸਤ ਵਿਰਾਸਤ 2 ਭੂਮੀ ਭੂਮੀ 3 ਨਿੱਜੀ ਨਿੱਜੀ 4 ਸ਼ਾਮਲਾਟ ਸ਼ਾਮਲਾਟ 15. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਜਿਸ ਨੂੰ ਸਾਰੇ ਪਿਆਰ ਕਰਨ ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਜਿਸ ਨੂੰ ਸਾਰੇ ਪਿਆਰ ਕਰਨ # SI · 9 Jul 2023 · Shift 3 · Punjabi qualifying
1 ਬਹੁਤ-ਪਿਆਰਾ ਬਹੁਤ-ਪਿਆਰਾ 2 ਆਕਰਸ਼ਨ-ਕੇਂਦਰ ਆਕਰਸ਼ਨ-ਕੇਂਦਰ 3 ਹਰਮਨ-ਪਿਆਰਾ ਹਰਮਨ-ਪਿਆਰਾ 4 ਖ਼ੂਬਸੂਰਤ ਖ਼ੂਬਸੂਰਤ 16. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਜਿਹੜਾ ਕਦੀ ਨਾ ਟੁੱਟੇ ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਜਿਹੜਾ ਕਦੀ ਨਾ ਟੁੱਟੇ # SI · 9 Jul 2023 · Shift 3 · Punjabi qualifying
1 ਅਟੁੱਟ ਅਟੁੱਟ 2 ਸੀਮੇਂਟ ਸੀਮੇਂਟ 3 ਪੱਕਾ ਪੱਕਾ 4 ਮਜ਼ਬੂਤ ਮਜ਼ਬੂਤ 17. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਉਹ ਥਾਂ ਜਿੱਥੇ ਦੂਰ ਤੱਕ ਰੇਤ ਹੀ ਰੇਤ ਹੋਵੇ ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਉਹ ਥਾਂ ਜਿੱਥੇ ਦੂਰ ਤੱਕ ਰੇਤ ਹੀ ਰੇਤ ਹੋਵੇ # SI · 9 Jul 2023 · Shift 3 · Punjabi qualifying
1 ਮਾਰੂਥਲ ਮਾਰੂਥਲ 2 ਆਬ ਆਬ 3 ਸਰਾਫ਼ ਸਰਾਫ਼ 4 ਬੰਜਰ ਬੰਜਰ 18. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਜਿੱਥੇ ਪੈਸੇ ਜਾਂ ਸਿੱਕੇ ਬਣਾਏ ਜਾਂਦੇ ਹੋਣ ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਜਿੱਥੇ ਪੈਸੇ ਜਾਂ ਸਿੱਕੇ ਬਣਾਏ ਜਾਂਦੇ ਹੋਣ # SI · 9 Jul 2023 · Shift 3 · Punjabi qualifying
1 ਟਕਸਾਲ ਟਕਸਾਲ 2 ਖ਼ਜ਼ਾਨਾ ਖ਼ਜ਼ਾਨਾ 3 ਬੈਂਕ ਬੈਂਕ 4 ਸਰਕਾਰ ਸਰਕਾਰ 19. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਚਹੁੰ ਪੈਰਾਂ ਵਾਲਾ ਪਸੂ ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਚਹੁੰ ਪੈਰਾਂ ਵਾਲਾ ਪਸੂ # SI · 14 Jul 2023 · Shift 3 · Punjabi qualifying
1 ਚੁਪਾਇਆ ਚੁਪਾਇਆ 2 ਚਮੁਖੀਆ ਚਮੁਖੀਆ 3 ਚੌਤਰਫ਼ਾ ਚੌਤਰਫ਼ਾ 4 ਚਾਰਪੈਰੀ ਚਾਰਪੈਰੀ 20. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਦੂਜਿਆ ਦਾ ਉਪਕਾਰ ਕਰਨ ਵਾਲਾ ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਦੂਜਿਆ ਦਾ ਉਪਕਾਰ ਕਰਨ ਵਾਲਾ # SI · 14 Jul 2023 · Shift 3 · Punjabi qualifying
1 ਨੇਤਾ ਨੇਤਾ 2 ਪਰਉਪਕਾਰੀ ਪਰਉਪਕਾਰੀ 3 ਅਮੀਰ ਅਮੀਰ 4 ਸ਼ਾਹੂਕਾਰ ਸ਼ਾਹੂਕਾਰ 21. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਕੁਝ ਵਿਅਕਤੀਆਂ ਵੱਲੋਂ ਰਾਏ ਦੇਣ ਲਈ ਚੁਣਿਆ ਵਿਅਕਤੀ ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਕੁਝ ਵਿਅਕਤੀਆਂ ਵੱਲੋਂ ਰਾਏ ਦੇਣ ਲਈ ਚੁਣਿਆ ਵਿਅਕਤੀ # SI · 14 Jul 2023 · Shift 3 · Punjabi qualifying
1 ਵਾਰਿਸ ਵਾਰਿਸ 2 ਪ੍ਰਤਿਨਿਧ ਪ੍ਰਤਿਨਿਧ 3 ਪਲੇਠਾ ਪਲੇਠਾ 4 ਪ੍ਰਮੁੱਖ ਪ੍ਰਮੁੱਖ 22. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਕੀਤੇ ਨੂੰ ਜਾਣਨ ਵਾਲਾ ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਕੀਤੇ ਨੂੰ ਜਾਣਨ ਵਾਲਾ # SI · 14 Jul 2023 · Shift 3 · Punjabi qualifying
1 ਵਰਿਆਮ ਵਰਿਆਮ 2 ਅਕ੍ਰਿਤਘਣ ਅਕ੍ਰਿਤਘਣ 3 ਕ੍ਰਿੱਤਗ ਕ੍ਰਿੱਤਗ 4 ਅਣਥੱਕ ਅਣਥੱਕ 23. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਉਲਟਾ ਨੁਕਸਾਨ ਪਹੁੰਚਾਉਣ ਵਾਲ਼ਾ ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਉਲਟਾ ਨੁਕਸਾਨ ਪਹੁੰਚਾਉਣ ਵਾਲ਼ਾ # SI · 15 Jul 2023 · Shift 2 · Punjabi qualifying
1 ਚੁਪਾਇਆ ਚੁਪਾਇਆ 2 ਵਿਸ਼ਵਾਸ-ਪਾਤਰ ਵਿਸ਼ਵਾਸ-ਪਾਤਰ 3 ਵਿਸ਼ਵਾਸ-ਘਾਤੀ ਵਿਸ਼ਵਾਸ-ਘਾਤੀ 4 ਆਗਿਆਕਾਰ ਆਗਿਆਕਾਰ 24. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਕਿਸੇ ਲੇਖਕ ਜਾਂ ਕਲਾਕਾਰ ਦੀ ਸਭ ਤੋਂ ਉੱਤਮ ਰਚਨਾ ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਕਿਸੇ ਲੇਖਕ ਜਾਂ ਕਲਾਕਾਰ ਦੀ ਸਭ ਤੋਂ ਉੱਤਮ ਰਚਨਾ # SI · 15 Jul 2023 · Shift 2 · Punjabi qualifying
1 ਵਿਲੱਖਣ ਵਿਲੱਖਣ 2 ਪੱਖਪਾਤੀ ਪੱਖਪਾਤੀ 3 ਨਿਰਪੱਖ ਨਿਰਪੱਖ 4 ਸ਼ਾਹਕਾਰ ਸ਼ਾਹਕਾਰ 25. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਇਕ ਦੇਸ ਦੀ ਹਕੂਮਤ ਵੱਲੋਂ ਹੋਰ ਦੇਸਾਂ ਉੱਪਰ ਹਕੂਮਤ ਕਰਨ ਦਾ ਸਿਧਾਂਤ ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਇਕ ਦੇਸ ਦੀ ਹਕੂਮਤ ਵੱਲੋਂ ਹੋਰ ਦੇਸਾਂ ਉੱਪਰ ਹਕੂਮਤ ਕਰਨ ਦਾ ਸਿਧਾਂਤ # SI · 15 Jul 2023 · Shift 2 · Punjabi qualifying
1 ਲੋਕਤੰਤਰ ਲੋਕਤੰਤਰ 2 ਸਾਮਰਾਜਵਾਦ ਸਾਮਰਾਜਵਾਦ 3 ਰਾਜਤੰਤਰ ਰਾਜਤੰਤਰ 4 ਤਾਨਾਸ਼ਾਹੀ ਤਾਨਾਸ਼ਾਹੀ 26. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਨਾਵਲ ਲਿਖਣ ਵਾਲਾ ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਨਾਵਲ ਲਿਖਣ ਵਾਲਾ # SI · 15 Jul 2023 · Shift 3 · Punjabi qualifying
1 ਨਾਟਕਕਾਰ ਨਾਟਕਕਾਰ 2 ਨਾਵਲਕਾਰ ਨਾਵਲਕਾਰ 3 ਪਦ ਪਦ 4 ਕਵੀ ਕਵੀ 27. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਪਿੰਡ ਦੇ ਝਗੜਿਆਂ ਦਾ ਫ਼ੈਸਲਾ ਕਰਨ ਵਾਲੀ ਸਭਾ ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਪਿੰਡ ਦੇ ਝਗੜਿਆਂ ਦਾ ਫ਼ੈਸਲਾ ਕਰਨ ਵਾਲੀ ਸਭਾ # SI · 15 Jul 2023 · Shift 3 · Punjabi qualifying
1 ਗ੍ਰਾਮ ਸੰਮਤੀ ਗ੍ਰਾਮ ਸੰਮਤੀ 2 ਬਲਾਕ ਸੰਮਤੀ ਬਲਾਕ ਸੰਮਤੀ 3 ਜ਼ਿਲ੍ਹਾਂ ਪ੍ਰੀਸ਼ਦ ਜ਼ਿਲ੍ਹਾਂ ਪ੍ਰੀਸ਼ਦ 4 ਪੰਚਾਇਤ ਪੰਚਾਇਤ 28. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਜੋ ਆਪ ਨਾਲ ਬੀਤੀ ਹੋਵੇ ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਜੋ ਆਪ ਨਾਲ ਬੀਤੀ ਹੋਵੇ # SI · 15 Jul 2023 · Shift 3 · Punjabi qualifying
1 ਘਰ ਬੀਤੀ ਘਰ ਬੀਤੀ 2 ਹੱਡਬੀਤੀ ਹੱਡਬੀਤੀ 3 ਜੱਗਬੀਤੀ ਜੱਗਬੀਤੀ 4 ਪੜੋਸੀਆਂ ਨਾਲ ਬੀਤੀ ਪੜੋਸੀਆਂ ਨਾਲ ਬੀਤੀ 29. “ਕੁਸ਼ਤੀ ਕਰਨ ਵਾਲਾ” ਲਈ ਕੋਈ ਇਕ ਸ਼ਬਦ ਚੁਣੋ “ਕੁਸ਼ਤੀ ਕਰਨ ਵਾਲਾ” ਲਈ ਕੋਈ ਇਕ ਸ਼ਬਦ ਚੁਣੋ # SI · 20 Jun 2023 · Shift 3 · Punjabi qualifying
1 ਧਨਵਾਨ ਧਨਵਾਨ 2 ਮਜ਼ਦੂਰ ਮਜ਼ਦੂਰ 3 ਪਹਿਲਵਾਨ ਪਹਿਲਵਾਨ 4 ਵਣਜਾਰਾ ਵਣਜਾਰਾ 30. ‘ਉਹ ਮਨੁੱਖ ਜਿਹੜਾ ਆਪਣੀ ਮਨ ਮਰਜ਼ੀ ਕਰੇ’ ਲਈ ਕੋਈ ਇਕ ਸ਼ਬਦ ਚੁਣੋ:- ‘ਉਹ ਮਨੁੱਖ ਜਿਹੜਾ ਆਪਣੀ ਮਨ ਮਰਜ਼ੀ ਕਰੇ’ ਲਈ ਕੋਈ ਇਕ ਸ਼ਬਦ ਚੁਣੋ:- # SI · 20 Jun 2023 · Shift 3 · Punjabi qualifying
1 ਹਾਜ਼ਰ ਜਵਾਬੀ ਹਾਜ਼ਰ ਜਵਾਬੀ 2 ਗੁਰਮੁਖ ਗੁਰਮੁਖ 3 ਸਿਆਣਾ ਸਿਆਣਾ 4 ਮਨਮੁਖ ਮਨਮੁਖ 31. “ਉਹ ਥਾਂ ਜਿੱਥੇ ਪਹਿਲਵਾਨ ਘੋਲ ਕਰਦੇ ਹਨ” ਲਈ ਕੋਈ ਇਕ ਸ਼ਬਦ ਚੁਣੋ “ਉਹ ਥਾਂ ਜਿੱਥੇ ਪਹਿਲਵਾਨ ਘੋਲ ਕਰਦੇ ਹਨ” ਲਈ ਕੋਈ ਇਕ ਸ਼ਬਦ ਚੁਣੋ # SI · 21 Jun 2023 · Shift 2 · Punjabi qualifying
1 ਕੁਸ਼ਤੀ ਕੁਸ਼ਤੀ 2 ਅਖਾੜਾ ਅਖਾੜਾ 3 ਸਕੂਲ ਸਕੂਲ 4 ਜਿਮ ਜਿਮ 32. “ਰੱਬ ਦੀ ਹੋਂਦ ਨੂੰ ਮੰਨਣ ਵਾਲਾ” ਲਈ ਕੋਈ ਇਕ ਸ਼ਬਦ ਚੁਣੋ “ਰੱਬ ਦੀ ਹੋਂਦ ਨੂੰ ਮੰਨਣ ਵਾਲਾ” ਲਈ ਕੋਈ ਇਕ ਸ਼ਬਦ ਚੁਣੋ # SI · 21 Jun 2023 · Shift 2 · Punjabi qualifying
1 ਆਸ਼ਕ ਆਸ਼ਕ 2 ਨਾਸਤਕ ਨਾਸਤਕ 3 ਖੋਜੀ ਖੋਜੀ 4 ਆਸਤਕ ਆਸਤਕ 33. “ਉਹ ਜ਼ਮੀਨ ਜਿੱਥੇ ਕੁਝ ਉਗਾਇਆ ਨਾ ਜਾ ਸਕੇ” ਲਈ ਕੋਈ ਇਕ ਸ਼ਬਦ ਚੁਣੋ:- “ਉਹ ਜ਼ਮੀਨ ਜਿੱਥੇ ਕੁਝ ਉਗਾਇਆ ਨਾ ਜਾ ਸਕੇ” ਲਈ ਕੋਈ ਇਕ ਸ਼ਬਦ ਚੁਣੋ:- # SI · 21 Jun 2023 · Shift 2 · Punjabi qualifying
1 ਫ਼ਰਸ਼ ਫ਼ਰਸ਼ 2 ਸੜਕ ਸੜਕ 3 ਉਪਜਾਊ ਉਪਜਾਊ 4 ਬੰਜਰ ਬੰਜਰ 34. “ਉਹ ਇਨਸਾਨ ਜੋ ਪੈਸਾ ਨਾ ਖਰਚੇ” ਲਈ ਕੋਈ ਇਕ ਸ਼ਬਦ ਚੁਣੋ:- “ਉਹ ਇਨਸਾਨ ਜੋ ਪੈਸਾ ਨਾ ਖਰਚੇ” ਲਈ ਕੋਈ ਇਕ ਸ਼ਬਦ ਚੁਣੋ:- # SI · 29 Jun 2023 · Shift 3 · Punjabi qualifying
1 ਕੰਜੂਸ ਕੰਜੂਸ 2 ਬਦਮਾਸ਼ ਬਦਮਾਸ਼ 3 ਧਨੀ ਧਨੀ 4 ਦੁਕਾਨਦਾਰ ਦੁਕਾਨਦਾਰ 35. ਛੇ ਮਹੀਨੇ ਦੇ ਜੁੱਟ ਨੂੰ ਕੀ ਕਿਹਾ ਜਾ ਸਕਦਾ ਹੈ? ਛੇ ਮਹੀਨੇ ਦੇ ਜੁੱਟ ਨੂੰ ਕੀ ਕਿਹਾ ਜਾ ਸਕਦਾ ਹੈ? # SI · 29 Jun 2023 · Shift 3 · Punjabi qualifying
1 ਛਿਮਾਹੀ ਛਿਮਾਹੀ 2 ਸਾਲਾਨਾ ਸਾਲਾਨਾ 3 ਹਫਤਾ ਹਫਤਾ 4 ਤ੍ਰੈਮਾਸਿਕ ਤ੍ਰੈਮਾਸਿਕ 36. “ਜਿਸ ਕੋਲ ਪੈਸਾ ਨਾ ਹੋਵੇ’ ਲਈ ਕੋਈ ਇਕ ਸ਼ਬਦ ਚੁਣੋ:- “ਜਿਸ ਕੋਲ ਪੈਸਾ ਨਾ ਹੋਵੇ’ ਲਈ ਕੋਈ ਇਕ ਸ਼ਬਦ ਚੁਣੋ:- # SI · 29 Jun 2023 · Shift 3 · Punjabi qualifying
1 ਅਮੀਰ ਅਮੀਰ 2 ਮਸ਼ਹੂਰ ਮਸ਼ਹੂਰ 3 ਨਿਰਧਨ ਨਿਰਧਨ 4 ਮਜਬੂਰ ਮਜਬੂਰ 37. “ਜਿਸਨੂੰ ਪੜ੍ਹਨਾ ਨਾ ਆਵੇ” ਲਈ ਕੋਈ ਇਕ ਸ਼ਬਦ ਚੁਣੋ:- “ਜਿਸਨੂੰ ਪੜ੍ਹਨਾ ਨਾ ਆਵੇ” ਲਈ ਕੋਈ ਇਕ ਸ਼ਬਦ ਚੁਣੋ:- # SI · 29 Jun 2023 · Shift 3 · Punjabi qualifying
1 ਸਾਹਿਤਕਾਰ ਸਾਹਿਤਕਾਰ 2 ਅਨਪੜ੍ਹ ਅਨਪੜ੍ਹ 3 ਖੋਜੀ ਖੋਜੀ 4 ਵਿਦਵਾਨ ਵਿਦਵਾਨ 38. “ਜਿਹੜੀ ਗੱਲ ਆਪਣੇ-ਆਪ ਨਾਲ ਬੀਤੀ ਹੋਏ” ਲਈ ਕੋਈ ਇਕ ਸ਼ਬਦ ਚੁਣੋ:- “ਜਿਹੜੀ ਗੱਲ ਆਪਣੇ-ਆਪ ਨਾਲ ਬੀਤੀ ਹੋਏ” ਲਈ ਕੋਈ ਇਕ ਸ਼ਬਦ ਚੁਣੋ:- # SI · 29 Jul 2023 · Shift 3 · Punjabi qualifying
1 ਆਤਮ ਬਾਤ ਆਤਮ ਬਾਤ 2 ਮੇਰੀ ਬਾਤ ਮੇਰੀ ਬਾਤ 3 ਜਗ ਬੀਤੀ ਜਗ ਬੀਤੀ 4 ਹੱਡ ਬੀਤੀ ਹੱਡ ਬੀਤੀ 39. ‘ਜਿਹੜਾ ਮੇਟਿਆ ਨਾ ਜਾ ਸਕੇ’ ਲਈ ਕੋਈ ਇਕ ਸ਼ਬਦ ਚੁਣੋ:- ‘ਜਿਹੜਾ ਮੇਟਿਆ ਨਾ ਜਾ ਸਕੇ’ ਲਈ ਕੋਈ ਇਕ ਸ਼ਬਦ ਚੁਣੋ:- # SI · 29 Jul 2023 · Shift 3 · Punjabi qualifying
1 ਅਮਿੱਤ ਅਮਿੱਤ 2 ਅਮੇਘ ਅਮੇਘ 3 ਅਲੱਖ ਅਲੱਖ 4 ਅਮਿਟ ਅਮਿਟ 40. “ਉਹ ਜੰਗ ਜਿਸ ਵਿਚ ਬਹੁਤ ਸਾਰੇ ਲੋਕ ਮਾਰੇ ਜਾਣ” ਲਈ ਕੋਈ ਇਕ ਸ਼ਬਦ ਚੁਣੋ “ਉਹ ਜੰਗ ਜਿਸ ਵਿਚ ਬਹੁਤ ਸਾਰੇ ਲੋਕ ਮਾਰੇ ਜਾਣ” ਲਈ ਕੋਈ ਇਕ ਸ਼ਬਦ ਚੁਣੋ # SI · 31 Jul 2023 · Shift 2 · Punjabi qualifying
1 ਸ਼ਹਾਦਤ ਸ਼ਹਾਦਤ 2 ਖੂਨ ਖਰਾਬਾ ਖੂਨ ਖਰਾਬਾ 3 ਘੱਲੂਘਾਰਾ ਘੱਲੂਘਾਰਾ 4 ਕਤਲੇਆਮ ਕਤਲੇਆਮ 41. “ਜਿਸ ਥਾਂ ਪੈਸੇ, ਰੁਪਏ ਆਦਿ ਦੇ ਸਿੱਕੇ ਬਣਾਏ ਜਾਂਦੇ ਹਨ” ਲਈ ਕੋਈ ਇਕ ਸ਼ਬਦ ਚੁਣੋ “ਜਿਸ ਥਾਂ ਪੈਸੇ, ਰੁਪਏ ਆਦਿ ਦੇ ਸਿੱਕੇ ਬਣਾਏ ਜਾਂਦੇ ਹਨ” ਲਈ ਕੋਈ ਇਕ ਸ਼ਬਦ ਚੁਣੋ # SI · 31 Jul 2023 · Shift 2 · Punjabi qualifying
1 ਟਕਸਾਲ ਟਕਸਾਲ 2 ਨੋਟ ਘਾੜਾ ਨੋਟ ਘਾੜਾ 3 ਬੈਂਕ ਬੈਂਕ 4 ਛਾਪਾਖਾਨਾ ਛਾਪਾਖਾਨਾ 42. “ਉਹ ਪਾਠ ਜਿਹੜਾ ਨਿਰੰਤਰ ਚਲੇ” ਲਈ ਕੋਈ ਇਕ ਸ਼ਬਦ ਚੁਣੋ “ਉਹ ਪਾਠ ਜਿਹੜਾ ਨਿਰੰਤਰ ਚਲੇ” ਲਈ ਕੋਈ ਇਕ ਸ਼ਬਦ ਚੁਣੋ # SI · 31 Jul 2023 · Shift 2 · Punjabi qualifying
1 ਸਹਿਜ ਪਾਠ ਸਹਿਜ ਪਾਠ 2 ਸੰਪਟ ਪਾਠ ਸੰਪਟ ਪਾਠ 3 ਆਤਮ ਪਾਠ ਆਤਮ ਪਾਠ 4 ਅਖੰਡ ਪਾਠ ਅਖੰਡ ਪਾਠ 43. “ਜਿਸ ਨੂੰ ਕਿਸੇ ਚੀਜ਼ ਦਾ ਤਜਰਬਾ ਨਾ ਹੋਵੇ” ਲਈ ਕੋਈ ਇਕ ਸ਼ਬਦ ਚੁਣੋ:- “ਜਿਸ ਨੂੰ ਕਿਸੇ ਚੀਜ਼ ਦਾ ਤਜਰਬਾ ਨਾ ਹੋਵੇ” ਲਈ ਕੋਈ ਇਕ ਸ਼ਬਦ ਚੁਣੋ:- # SI · 31 Jul 2023 · Shift 3 · Punjabi qualifying
1 ਤਜਰਬਾਤੀ ਤਜਰਬਾਤੀ 2 ਨਿਕਰਮਾ ਨਿਕਰਮਾ 3 ਅਨਾੜੀ ਅਨਾੜੀ 4 ਅਸਿਖਿਅਕ ਅਸਿਖਿਅਕ 44. “ਮੌਤ ਤੋਂ ਪਿਛੋਂ ਆਇਆ ਸਾਲਾਨਾ ਮੌਤ ਦਾ ਦਿਨ’ ਲਈ ਕੋਈ ਇਕ ਸ਼ਬਦ ਚੁਣੋ:- “ਮੌਤ ਤੋਂ ਪਿਛੋਂ ਆਇਆ ਸਾਲਾਨਾ ਮੌਤ ਦਾ ਦਿਨ’ ਲਈ ਕੋਈ ਇਕ ਸ਼ਬਦ ਚੁਣੋ:- # SI · 31 Jul 2023 · Shift 3 · Punjabi qualifying
1 ਵਰ੍ਹੇਗੰਢ ਵਰ੍ਹੇਗੰਢ 2 ਸਾਲਾ ਸਾਲਾ 3 ਸ਼ਹਾਦਤ ਸ਼ਹਾਦਤ 4 ਬਰਸੀ ਬਰਸੀ 45. “ਉਹ ਜ਼ਮੀਨ ਜਿੱਥੇ ਕੁਝ ਨਾ ਉੱਗਦਾ ਹੋਵੇ” ਲਈ ਕੋਈ ਇਕ ਸ਼ਬਦ ਚੁਣੋ “ਉਹ ਜ਼ਮੀਨ ਜਿੱਥੇ ਕੁਝ ਨਾ ਉੱਗਦਾ ਹੋਵੇ” ਲਈ ਕੋਈ ਇਕ ਸ਼ਬਦ ਚੁਣੋ # SI · 31 Jul 2023 · Shift 3 · Punjabi qualifying
1 ਭੂਮੀ ਰਹਿਤ ਭੂਮੀ ਰਹਿਤ 2 ਬੰਜਰ ਬੰਜਰ 3 ਉਪਜਾਊ ਉਪਜਾਊ 4 ਰੇਹਮਾਰੀ ਰੇਹਮਾਰੀ 46. 'ਜੋ ਵਿਆਜ਼ 'ਤੇ ਪੈਸੇ ਲਵੇ' ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ ਦੀ ਚੋਣ ਕਰੋ:- 'ਜੋ ਵਿਆਜ਼ 'ਤੇ ਪੈਸੇ ਲਵੇ' ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ ਦੀ ਚੋਣ ਕਰੋ:- # SI · 2 Jul 2023 · Shift 1
1 ਸਾਮੀ ਸਾਮੀ 2 ਸ਼ਾਹ ਸ਼ਾਹ 3 ਸ਼ਾਮੀ ਸ਼ਾਮੀ 4 ਸਰਾਫ਼ ਸਰਾਫ਼ 47. 'ਜਿਸਨੂੰ ਮੇਟਿਆ ਨਾ ਜਾ ਸਕੇ' ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ ਦੀ ਚੋਣ ਕਰੋ:- 'ਜਿਸਨੂੰ ਮੇਟਿਆ ਨਾ ਜਾ ਸਕੇ' ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ ਦੀ ਚੋਣ ਕਰੋ:- # SI · 2 Jul 2023 · Shift 1
1 ਮਿਟ ਮਿਟ 2 ਮਿੱਤ ਮਿੱਤ 3 ਅਮਿੱਟ ਅਮਿੱਟ 4 ਅਮਿੱਤ ਅਮਿੱਤ 48. ਹੇਠ ਲਿਖੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦਾ ਵਿਕਲਪ ਚੁਣੋ। 'ਜਿਹੜਾ ਸਭ ਕੁਝ ਖਾ ਜਾਣ ਵਾਲਾ ਹੋਵੇ' ਹੇਠ ਲਿਖੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦਾ ਵਿਕਲਪ ਚੁਣੋ। 'ਜਿਹੜਾ ਸਭ ਕੁਝ ਖਾ ਜਾਣ ਵਾਲਾ ਹੋਵੇ' # SI · 2 Jul 2023 · Shift 2
1 ਸਰਬ-ਸਾਂਝ ਸਰਬ-ਸਾਂਝ 2 ਸਰਬ-ਪੱਖੀ ਸਰਬ-ਪੱਖੀ 3 ਸਰਬ-ਵਿਆਪਕ ਸਰਬ-ਵਿਆਪਕ 4 ਸਰਬ-ਭੱਖੀ ਸਰਬ-ਭੱਖੀ 49. "ਉਹ ਆਦਮੀ ਜੋ ਇਸਤ੍ਰੀ ਦੇ ਅਧੀਨ ਹੋਵੇ" ਉਸ ਨੂੰ ਕੀ ਬੋਲਿਆ ਜਾਂਦਾ ਹੈ। "ਉਹ ਆਦਮੀ ਜੋ ਇਸਤ੍ਰੀ ਦੇ ਅਧੀਨ ਹੋਵੇ" ਉਸ ਨੂੰ ਕੀ ਬੋਲਿਆ ਜਾਂਦਾ ਹੈ। # SI · 2 Jul 2023 · Shift 2
1 ਡੁੱਡੂ ਡੁੱਡੂ 2 ਜਨਾਨੀਬਾਜ਼ ਜਨਾਨੀਬਾਜ਼ 3 ਮਰਜੀਵੜਾ ਮਰਜੀਵੜਾ 4 ਰੰਡਾ ਰੰਡਾ 50. ਹੇਠ ਲਿਖੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦਾ ਵਿਕਲਪ ਚੁਣੋ। 'ਸੱਪ ਦਾ ਬੱਚਾ' ਹੇਠ ਲਿਖੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦਾ ਵਿਕਲਪ ਚੁਣੋ। 'ਸੱਪ ਦਾ ਬੱਚਾ' # SI · 2 Jul 2023 · Shift 2
1 ਸੱਪ ਸੱਪ 2 ਸਪੋਲੀਆ ਸਪੋਲੀਆ 3 ਸਪੇਰਾ ਸਪੇਰਾ 4 ਸਪਟਾਇਕ ਸਪਟਾਇਕ 51. "ਜਿਹੜਾ ਕੀਤੇ ਨੂੰ ਨਾ ਜਾਣੇ" ਲਈ ਕਿਸੇ ਇਕ ਸਹੀ ਸ਼ਬਦ ਦੀ ਚੋਣ ਕਰੋ:- "ਜਿਹੜਾ ਕੀਤੇ ਨੂੰ ਨਾ ਜਾਣੇ" ਲਈ ਕਿਸੇ ਇਕ ਸਹੀ ਸ਼ਬਦ ਦੀ ਚੋਣ ਕਰੋ:- # SI · 9 Jul 2023 · Shift 1
1 ਆਸਤਕ ਆਸਤਕ 2 ਜਾਲਸਾਜ਼ ਜਾਲਸਾਜ਼ 3 ਗਦਾਰ ਗਦਾਰ 4 ਅਕਿਰਤਘਣ ਅਕਿਰਤਘਣ 52. "ਆਪਣਾ ਸਵਾਰਥ ਸਿੱਧ ਕਰਨ ਵਾਲਾ" ਲਈ ਕਿਸੇ ਇਕ ਸਹੀ ਸ਼ਬਦ ਦੀ ਚੋਣ ਕਰੋ:- "ਆਪਣਾ ਸਵਾਰਥ ਸਿੱਧ ਕਰਨ ਵਾਲਾ" ਲਈ ਕਿਸੇ ਇਕ ਸਹੀ ਸ਼ਬਦ ਦੀ ਚੋਣ ਕਰੋ:- # SI · 9 Jul 2023 · Shift 1
1 ਸਮਦਰਸ਼ੀ ਸਮਦਰਸ਼ੀ 2 ਅਸਵਾਰਥੀ ਅਸਵਾਰਥੀ 3 ਮਤਲਬੀ ਮਤਲਬੀ 4 ਸ਼ਰਨਾਰਥੀ ਸ਼ਰਨਾਰਥੀ 53. “ਜਿਹੜਾ ਕੀਤੇ ਨੂੰ ਜਾਣਨ ਵਾਲਾ ਹੋਵੇ” ਲਈ ਕਿਸੇ ਇਕ ਸਹੀ ਸ਼ਬਦ ਦੀ ਚੋਣ ਕਰੋ:- “ਜਿਹੜਾ ਕੀਤੇ ਨੂੰ ਜਾਣਨ ਵਾਲਾ ਹੋਵੇ” ਲਈ ਕਿਸੇ ਇਕ ਸਹੀ ਸ਼ਬਦ ਦੀ ਚੋਣ ਕਰੋ:- # SI · 14 Jul 2023 · Shift 1
1 ਅਕਿਰਤਘਣ ਅਕਿਰਤਘਣ 2 ਇਮਾਨਦਾਰ ਇਮਾਨਦਾਰ 3 ਕ੍ਰਿਤੱਗ ਕ੍ਰਿਤੱਗ 4 ਸ਼ਾਹਕਾਰ ਸ਼ਾਹਕਾਰ 54. “ਜਿਸ ਥਾਂ ਪੈਸੇ, ਰੁਪਏ ਆਦਿ ਦੇ ਸਿੱਕੇ ਬਣਾਏ ਜਾਂਦੇ ਹਨ” ਲਈ ਕਿਸੇ ਇਕ ਸਹੀ ਸ਼ਬਦ ਦੀ ਚੋਣ ਕਰੋ:- “ਜਿਸ ਥਾਂ ਪੈਸੇ, ਰੁਪਏ ਆਦਿ ਦੇ ਸਿੱਕੇ ਬਣਾਏ ਜਾਂਦੇ ਹਨ” ਲਈ ਕਿਸੇ ਇਕ ਸਹੀ ਸ਼ਬਦ ਦੀ ਚੋਣ ਕਰੋ:- # SI · 14 Jul 2023 · Shift 1
1 ਰੁਪਾਇਆ ਰੁਪਾਇਆ 2 ਟਕਸਾਲ ਟਕਸਾਲ 3 ਸਿੱਕਾ ਸਥਾਨ ਸਿੱਕਾ ਸਥਾਨ 4 ਟਕਸਾਲੀ ਟਕਸਾਲੀ 55. “ਜਿਸਦੀ ਉਲਾਦ ਨਾ ਹੋਵੇ” ਲਈ ਕਿਸੇ ਇਕ ਸਹੀ ਸ਼ਬਦ ਦੀ ਚੋਣ ਕਰੋ:- “ਜਿਸਦੀ ਉਲਾਦ ਨਾ ਹੋਵੇ” ਲਈ ਕਿਸੇ ਇਕ ਸਹੀ ਸ਼ਬਦ ਦੀ ਚੋਣ ਕਰੋ:- # SI · 14 Jul 2023 · Shift 2
1 ਔਂਤਰਾ ਔਂਤਰਾ 2 ਯਤੀਮ ਯਤੀਮ 3 ਕੰਜਰ ਕੰਜਰ 4 ਨਿਪੁੰਤਾ ਨਿਪੁੰਤਾ 56. “ਜਿਹੜਾ ਹਰ ਥਾਂ ਮੌਜੂਦ ਹੋਵੇ” ਲਈ ਕਿਸੇ ਇਕ ਸਹੀ ਸ਼ਬਦ ਦੀ ਚੋਣ ਕਰੋ:- “ਜਿਹੜਾ ਹਰ ਥਾਂ ਮੌਜੂਦ ਹੋਵੇ” ਲਈ ਕਿਸੇ ਇਕ ਸਹੀ ਸ਼ਬਦ ਦੀ ਚੋਣ ਕਰੋ:- # SI · 14 Jul 2023 · Shift 2
1 ਸਰਬ ਸਲਾਹੀ ਸਰਬ ਸਲਾਹੀ 2 ਸਰਬ ਵਿਆਪੀ ਸਰਬ ਵਿਆਪੀ 3 ਵਿਸ਼ਵੀ ਵਿਸ਼ਵੀ 4 ਚੁਫੇਰਗੜੀਆਂ ਚੁਫੇਰਗੜੀਆਂ 57. ਹੇਠ ਲਿਖੇ ਵਿਕਲਪਾਂ ’ਚੋਂ ਖਾਲੀ ਸਥਾਨ ਭਰੋ। “ਕਿਸੇ ਵਾਪਰੀ ਘਟਨਾ ਦਾ ਕ੍ਰਮ ਅਨੁਸਾਰ ਵੇਰਵਾ ਪੇਸ਼ ਕਰਨ ਨੂੰ ............... ਆਖਦੇ ਹਨ।” ਹੇਠ ਲਿਖੇ ਵਿਕਲਪਾਂ ’ਚੋਂ ਖਾਲੀ ਸਥਾਨ ਭਰੋ। “ਕਿਸੇ ਵਾਪਰੀ ਘਟਨਾ ਦਾ ਕ੍ਰਮ ਅਨੁਸਾਰ ਵੇਰਵਾ ਪੇਸ਼ ਕਰਨ ਨੂੰ ............... ਆਖਦੇ ਹਨ।” # SI · 14 Jul 2023 · Shift 2
1 ਸਵੈ-ਜੀਵਨੀ ਸਵੈ-ਜੀਵਨੀ 2 ਜੀਵਨੀ ਜੀਵਨੀ 3 ਨਜ਼ਾਰਾ ਨਜ਼ਾਰਾ 4 ਬਿਰਤਾਂਤ ਬਿਰਤਾਂਤ 58. “ਘਰ ਵਿੱਚ ਪੈਦਾ ਹੋਇਆ ਪਹਿਲਾ ਪੁੱਤਰ” ਲਈ ਕਿਸੇ ਇਕ ਸਹੀ ਸ਼ਬਦ ਦੀ ਚੋਣ ਕਰੋ:- “ਘਰ ਵਿੱਚ ਪੈਦਾ ਹੋਇਆ ਪਹਿਲਾ ਪੁੱਤਰ” ਲਈ ਕਿਸੇ ਇਕ ਸਹੀ ਸ਼ਬਦ ਦੀ ਚੋਣ ਕਰੋ:- # SI · 15 Jul 2023 · Shift 1
1 ਮੁਹਰੀ ਮੁਹਰੀ 2 ਛਿੰਦਾ ਛਿੰਦਾ 3 ਪਲੇਠਾ ਪਲੇਠਾ 4 ਤਰਸੇਵਾਂ ਤਰਸੇਵਾਂ 59. “ਉਹ ਥਾਂ ਜਿਹੜੀ ਸਾਰੇ ਪਿੰਡ ਦੀ ਸਾਂਝੀ ਹੋਵੇ” ਲਈ ਕਿਸੇ ਇਕ ਸਹੀ ਸ਼ਬਦ ਦੀ ਚੋਣ ਕਰੋ:- “ਉਹ ਥਾਂ ਜਿਹੜੀ ਸਾਰੇ ਪਿੰਡ ਦੀ ਸਾਂਝੀ ਹੋਵੇ” ਲਈ ਕਿਸੇ ਇਕ ਸਹੀ ਸ਼ਬਦ ਦੀ ਚੋਣ ਕਰੋ:- # SI · 15 Jul 2023 · Shift 1
1 ਪੰਚਾਇਤ ਪੰਚਾਇਤ 2 ਸੱਥ ਸੱਥ 3 ਸ਼ਾਮਲਾਟ ਸ਼ਾਮਲਾਟ 4 ਸੱਥਰ ਸੱਥਰ 60. 'ਜਿਹੜਾ ਲੋਕਾਂ 'ਤੇ ਜ਼ੁਲਮ ਕਰੇ' ਉਸ ਨੂੰ ਕੀ ਆਖਦੇ ਹਨ? 'ਜਿਹੜਾ ਲੋਕਾਂ 'ਤੇ ਜ਼ੁਲਮ ਕਰੇ' ਉਸ ਨੂੰ ਕੀ ਆਖਦੇ ਹਨ? # SI · 20 Jun 2023 · Shift 1
1 ਗੁਸੈਲਾ ਗੁਸੈਲਾ 2 ਨਿਰਧਨ ਨਿਰਧਨ 3 ਨਿਰਦਈ ਨਿਰਦਈ 4 ਦੁਰਾਚਾਰੀ ਦੁਰਾਚਾਰੀ 61. 'ਤੀਵੀਆਂ ਦੇ ਇਸ਼ਨਾਨ ਲਈ ਬਣਾਈ ਗਈ ਨਵੇਕਲੀ ਥਾਂ' ਨੂੰ ਕੀ ਕਿਹਾ ਜਾਂਦਾ ਹੈ? 'ਤੀਵੀਆਂ ਦੇ ਇਸ਼ਨਾਨ ਲਈ ਬਣਾਈ ਗਈ ਨਵੇਕਲੀ ਥਾਂ' ਨੂੰ ਕੀ ਕਿਹਾ ਜਾਂਦਾ ਹੈ? # SI · 20 Jun 2023 · Shift 1
1 ਬੇਟ ਬੇਟ 2 ਬੇਲਾ ਬੇਲਾ 3 ਪੋਣਾ ਪੋਣਾ 4 ਢਾਹਾ ਢਾਹਾ 62. “ਮੌਤ ਤੋਂ ਪੂਰੇ ਸਾਲ ਬਾਅਦ ਓਹੀ ਤਰੀਕ” ਨੂੰ ਕੀ ਕਹਿੰਦੇ ਹਨ? “ਮੌਤ ਤੋਂ ਪੂਰੇ ਸਾਲ ਬਾਅਦ ਓਹੀ ਤਰੀਕ” ਨੂੰ ਕੀ ਕਹਿੰਦੇ ਹਨ? # SI · 20 Jun 2023 · Shift 2
1 ਵਰ੍ਹੀਣਾ ਵਰ੍ਹੀਣਾ 2 ਸ਼ਤਾਬਦੀ ਸ਼ਤਾਬਦੀ 3 ਦਿਹਾੜਾ ਦਿਹਾੜਾ 4 ਵਰ੍ਹੇਜ ਵਰ੍ਹੇਜ 63. “ਹਿੱਸੇ 'ਤੇ ਜ਼ਮੀਨ ਲੈ ਕੇ ਵਾਹੀ ਕਰਨ ਵਾਲੇ ਕਿਰਸਾਨ” ਨੂੰ ਕੀ ਆਖਦੇ ਹਨ? “ਹਿੱਸੇ 'ਤੇ ਜ਼ਮੀਨ ਲੈ ਕੇ ਵਾਹੀ ਕਰਨ ਵਾਲੇ ਕਿਰਸਾਨ” ਨੂੰ ਕੀ ਆਖਦੇ ਹਨ? # SI · 20 Jun 2023 · Shift 2
1 ਵਗਾਰ ਵਗਾਰ 2 ਠੇਕੇਦਾਰ ਠੇਕੇਦਾਰ 3 ਹਿੱਸੇਦਾਰ ਹਿੱਸੇਦਾਰ 4 ਮੁਜ਼ਾਰਾ ਮੁਜ਼ਾਰਾ 64. ‘ਜਿਸ ਵਿੱਚ ਨਵੀਆਂ ਤੇ ਉਸਾਰੂ ਰੁਚੀਆਂ ਹੋਣ’ ਉਸ ਨੂੰ ਕਹਿੰਦੇ ਹਨ। ‘ਜਿਸ ਵਿੱਚ ਨਵੀਆਂ ਤੇ ਉਸਾਰੂ ਰੁਚੀਆਂ ਹੋਣ’ ਉਸ ਨੂੰ ਕਹਿੰਦੇ ਹਨ। # SI · 29 Jun 2023 · Shift 1
1 ਆਸ਼ਾਵਾਦੀ ਆਸ਼ਾਵਾਦੀ 2 ਸਰਬ-ਵਿਆਪਕ ਸਰਬ-ਵਿਆਪਕ 3 ਸਰਬ-ਗਿਆਤਾ ਸਰਬ-ਗਿਆਤਾ 4 ਅਗਰਗਾਮੀ ਅਗਰਗਾਮੀ 65. ਉਹ ਮਹਿੰ ਜਾਂ ਗਊ ਜਿਸ ਦੀ ਧਾਰ ਸੌਖੀ ਨਿਕਲ ਸਕੇ। ਉਹ ਮਹਿੰ ਜਾਂ ਗਊ ਜਿਸ ਦੀ ਧਾਰ ਸੌਖੀ ਨਿਕਲ ਸਕੇ। # SI · 29 Jun 2023 · Shift 1
1 ਲਵੇਰੀ ਲਵੇਰੀ 2 ਘਰੂੜ ਘਰੂੜ 3 ਸੱਜਰ ਸੱਜਰ 4 ਖਿੱਲ ਖਿੱਲ 66. 'ਜਿਹੜਾ ਜਲਦੀ ਗੁੱਸੇ ਹੋ ਜਾਵੇ।' ਲਈ ਇਕ ਸ਼ਬਦ ਚੁਣੋ:- 'ਜਿਹੜਾ ਜਲਦੀ ਗੁੱਸੇ ਹੋ ਜਾਵੇ।' ਲਈ ਇਕ ਸ਼ਬਦ ਚੁਣੋ:- # SI · 29 Jun 2023 · Shift 2
1 ਗਰਮ ਗਰਮ 2 ਗੁਸੈਲ ਗੁਸੈਲ 3 ਗਲੇਖੜ ਗਲੇਖੜ 4 ਗਾਲੜੀ ਗਾਲੜੀ 67. 'ਜਿਹੜਾ ਕਦੇ ਵੀ ਨਾ ਟੁੱਟੇ।' ਲਈ ਇਕ ਸ਼ਬਦ ਚੁਣੋ:- 'ਜਿਹੜਾ ਕਦੇ ਵੀ ਨਾ ਟੁੱਟੇ।' ਲਈ ਇਕ ਸ਼ਬਦ ਚੁਣੋ:- # SI · 29 Jun 2023 · Shift 2
1 ਅਦੁੱਖ ਅਦੁੱਖ 2 ਅਲੱਗ ਅਲੱਗ 3 ਅਟੁੱਟ ਅਟੁੱਟ 4 ਅਦਿੱਖ ਅਦਿੱਖ 68. ‘ਜੋ ਜ਼ਖਮ ਸੱਜਰਾ ਹੋਵੇ’। ਲਈ ਇਕ ਸ਼ਬਦ ਦੀ ਚੋਣ ਕਰੋ:- ‘ਜੋ ਜ਼ਖਮ ਸੱਜਰਾ ਹੋਵੇ’। ਲਈ ਇਕ ਸ਼ਬਦ ਦੀ ਚੋਣ ਕਰੋ:- # SI · 29 Jul 2023 · Shift 1
1 ਅੱਲ੍ਹਾ ਅੱਲ੍ਹਾ 2 ਬਹੁਤ ਪੁਰਾਣਾ ਬਹੁਤ ਪੁਰਾਣਾ 3 ਪੁਰਾਣਾ ਪੁਰਾਣਾ 4 ਨਵਾਂ ਨਵਾਂ 69. ‘ਹੀਰੇ ਜਵਾਹਰਾਤ ਦਾ ਵਪਾਰ ਕਰਨ ਵਾਲਾ’ ਲਈ ਇਕ ਸ਼ਬਦ ਚੁਣੋ:- ‘ਹੀਰੇ ਜਵਾਹਰਾਤ ਦਾ ਵਪਾਰ ਕਰਨ ਵਾਲਾ’ ਲਈ ਇਕ ਸ਼ਬਦ ਚੁਣੋ:- # SI · 29 Jul 2023 · Shift 1
1 ਸ਼ਾਹ ਸ਼ਾਹ 2 ਜੌਹਰੀ ਜੌਹਰੀ 3 ਦਰ ਦਰ 4 ਮੋਚੀ ਮੋਚੀ 70. ‘ਜੋ ਵਿਆਜ਼ ’ਤੇ ਰੁਪਏ ਦਵੇ’। ਲਈ ਇਕ ਸ਼ਬਦ ਦੀ ਚੋਣ ਕਰੋ:- ‘ਜੋ ਵਿਆਜ਼ ’ਤੇ ਰੁਪਏ ਦਵੇ’। ਲਈ ਇਕ ਸ਼ਬਦ ਦੀ ਚੋਣ ਕਰੋ:- # SI · 29 Jul 2023 · Shift 1
1 ਜੌਹਰੀ ਜੌਹਰੀ 2 ਸਰਾਫ਼ ਸਰਾਫ਼ 3 ਸ਼ਾਹੂਕਾਰ ਸ਼ਾਹੂਕਾਰ 4 ਸਾਮੀ ਸਾਮੀ 71. ਚਰਖਾ ਕੱਤਣ ਵਾਲੀ ਥਾਂ ਨੂੰ ਕਹਿੰਦੇ ਹਨ:- ਚਰਖਾ ਕੱਤਣ ਵਾਲੀ ਥਾਂ ਨੂੰ ਕਹਿੰਦੇ ਹਨ:- # SI · 29 Jul 2023 · Shift 1
1 ਤਬੇਲਾ ਤਬੇਲਾ 2 ਤੀਆਂ ਤੀਆਂ 3 ਸਾਂਝੀ ਸਾਂਝੀ 4 ਤ੍ਰਿੰਝਣ ਤ੍ਰਿੰਝਣ 72. 'ਬਹੁਤ ਵਧਾ ਚੜ੍ਹਾ ਕੇ ਕੀਤੀ ਗੱਲ'। ਲਈ ਇਕ ਸ਼ਬਦ ਹੈ:- 'ਬਹੁਤ ਵਧਾ ਚੜ੍ਹਾ ਕੇ ਕੀਤੀ ਗੱਲ'। ਲਈ ਇਕ ਸ਼ਬਦ ਹੈ:- # SI · 29 Jul 2023 · Shift 2
1 ਪਿਛੇਤੀ ਪਿਛੇਤੀ 2 ਅਤਿਕਥਨੀ ਅਤਿਕਥਨੀ 3 ਉਪਮਾ ਉਪਮਾ 4 ਦ੍ਰਿਸ਼ਟਾਂਤ ਦ੍ਰਿਸ਼ਟਾਂਤ 73. 'ਗੁੱਝੇ ਭੇਦ ਲਭਣ ਵਾਲੇ ਨੂੰ' ਕੀ ਕਹਿੰਦੇ ਹਨ? 'ਗੁੱਝੇ ਭੇਦ ਲਭਣ ਵਾਲੇ ਨੂੰ' ਕੀ ਕਹਿੰਦੇ ਹਨ? # SI · 29 Jul 2023 · Shift 2
1 ਸੂਹੀਆ ਸੂਹੀਆ 2 ਸੂਰਮਾ ਸੂਰਮਾ 3 ਸਵਾਰਥੀ ਸਵਾਰਥੀ 4 ਸੇਵਾਦਾਰ ਸੇਵਾਦਾਰ 74. ‘ਜਿਸ ਦੀ ਔਲਾਦ ਹੋਵੇ।’ ਉਸ ਨੂੰ ਕੀ ਕਹਿੰਦੇ ਹਨ? ‘ਜਿਸ ਦੀ ਔਲਾਦ ਹੋਵੇ।’ ਉਸ ਨੂੰ ਕੀ ਕਹਿੰਦੇ ਹਨ? # SI · 31 Jul 2023 · Shift 1
1 ਖਰੂੜ ਖਰੂੜ 2 ਖਾਂਗੜ ਖਾਂਗੜ 3 ਔਂਤਰਾਂ ਔਂਤਰਾਂ 4 ਸੌਂਤਰਾ ਸੌਂਤਰਾ 75. ‘ਜੋ ਦੂਜਿਆ ਦੇ ਕੰਮਾਂ ਵਿੱਚ ਖਾਮ-ਖਾਹ ਦਖ਼ਲ ਦੇਵੇ।’ ਉਸ ਨੂੰ ਕੀ ਕਹਿੰਦੇ ਹਨ? ‘ਜੋ ਦੂਜਿਆ ਦੇ ਕੰਮਾਂ ਵਿੱਚ ਖਾਮ-ਖਾਹ ਦਖ਼ਲ ਦੇਵੇ।’ ਉਸ ਨੂੰ ਕੀ ਕਹਿੰਦੇ ਹਨ? # SI · 31 Jul 2023 · Shift 1
1 ਖਰੜ ਖਰੜ 2 ਖਾਂਗੜ ਖਾਂਗੜ 3 ਖਰਪੈਂਚ ਖਰਪੈਂਚ 4 ਖਿੱਲ ਖਿੱਲ 76. ਜਿਸਦਾ ਪਤੀ ਮਰ ਗਿਆ ਹੋਵੇ ਨੂੰ ਕੀ ਕਹਿੰਦੇ ਹਨ? ਜਿਸਦਾ ਪਤੀ ਮਰ ਗਿਆ ਹੋਵੇ ਨੂੰ ਕੀ ਕਹਿੰਦੇ ਹਨ? # Constable · 4 Jun 2025
1 ਵਿਧਵਾ ਵਿਧਵਾ 2 ਸੌਕਣ ਸੌਕਣ 3 ਬਾਲ ਵਿਧਵਾ ਬਾਲ ਵਿਧਵਾ 4 ਆਕੀ ਆਕੀ 77. 'ਜਿਸ ਦੇ ਘਰ ਧੀ-ਪੁੱਤ ਹੋਵੇ' ਲਈ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੀ ਚੋਣ ਕਰੋ। 'ਜਿਸ ਦੇ ਘਰ ਧੀ-ਪੁੱਤ ਹੋਵੇ' ਲਈ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੀ ਚੋਣ ਕਰੋ। # Constable · 4 Jun 2025 · Punjabi qualifying
1 ਵਿਆਹੁਤਾ ਵਿਆਹੁਤਾ 2 ਸੰਤਰਾ ਸੰਤਰਾ 3 ਕਬੀਲਦਾਰ ਕਬੀਲਦਾਰ 4 ਰਿਸ਼ਤੇਦਾਰ ਰਿਸ਼ਤੇਦਾਰ 78. ਉਹ ਸ਼ਬਦ ਚੁਣੋ ਜੋ ਦਿੱਤੇ ਗਏ ਵਾਕ ਦੀ ਥਾਂ ਲੈ ਸਕੇ। ਜੋ ਗੱਲਬਾਤ ਕਰਦਾ ਹੈ ਉਹ ਸ਼ਬਦ ਚੁਣੋ ਜੋ ਦਿੱਤੇ ਗਏ ਵਾਕ ਦੀ ਥਾਂ ਲੈ ਸਕੇ। ਜੋ ਗੱਲਬਾਤ ਕਰਦਾ ਹੈ # Constable · 30 May 2025
1 ਪਾਠਕ ਪਾਠਕ 2 ਲਿਖਾਰੀ ਲਿਖਾਰੀ 3 ਬੁਲਾਰਾ ਬੁਲਾਰਾ 4 ਵਕਤਾ ਵਕਤਾ 79. ਜਿੱਥੇ ਫੁੱਲ-ਬੂਟੇ ਹੋਣ — ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਚੁਣੋ ਜਿੱਥੇ ਫੁੱਲ-ਬੂਟੇ ਹੋਣ — ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਚੁਣੋ # Constable · 22 May 2025 · Punjabi qualifying
1 ਦੁਕਾਨ ਦੁਕਾਨ 2 ਘਰ ਘਰ 3 ਬਗ਼ੀਚਾ ਬਗ਼ੀਚਾ 4 ਮਕਾਨ ਮਕਾਨ 80. ਦਿੱਤੇ ਗਏ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਲਈ ਢੁਕਵਾਂ ਵਿਕਲਪ ਚੁਣੋ। — ਜਿਹੜਾ ਪ੍ਰਮਾਤਮਾ ਨੂੰ ਮੰਨਦਾ ਹੈ ਦਿੱਤੇ ਗਏ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਲਈ ਢੁਕਵਾਂ ਵਿਕਲਪ ਚੁਣੋ। — ਜਿਹੜਾ ਪ੍ਰਮਾਤਮਾ ਨੂੰ ਮੰਨਦਾ ਹੈ # Constable · 28 May 2025 · Shift 1 · Punjabi qualifying
1 ਦਰਸ਼ਕ ਦਰਸ਼ਕ 2 ਨਾਸਤਕ ਨਾਸਤਕ 3 ਦਤਕ ਦਤਕ 4 ਆਸਤਕ ਆਸਤਕ 81. ਉਹ ਸ਼ਬਦ ਚੁਣੋ ਜੋ ਦਿੱਤੇ ਗਏ ਵਾਕ ਦੀ ਥਾਂ ਲੈ ਸਕੇ। "ਜਿਸ ਨੂੰ ਕੋਈ ਨਹੀਂ ਜਾਣਦਾ" ਉਹ ਸ਼ਬਦ ਚੁਣੋ ਜੋ ਦਿੱਤੇ ਗਏ ਵਾਕ ਦੀ ਥਾਂ ਲੈ ਸਕੇ। "ਜਿਸ ਨੂੰ ਕੋਈ ਨਹੀਂ ਜਾਣਦਾ" # Constable · 29 May 2025 · Punjabi qualifying
1 ਅਜਾਣਾ ਅਜਾਣਾ 2 ਅਗਿਆਤ ਅਗਿਆਤ 3 ਨਵਾਂ ਨਵਾਂ 4 ਅਪ੍ਰਸਿੱਧ ਅਪ੍ਰਸਿੱਧ 82. "ਜੋ ਜਿੱਤਿਆ/ਹਾਰਿਆ ਨਾ ਜਾ ਸਕੇ" ਲਈ ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ ਦੀ ਚੋਣ ਕਰੋ। "ਜੋ ਜਿੱਤਿਆ/ਹਾਰਿਆ ਨਾ ਜਾ ਸਕੇ" ਲਈ ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ ਦੀ ਚੋਣ ਕਰੋ। # Constable · 29 May 2025 · Punjabi qualifying
1 ਪਰਮ ਪਰਮ 2 ਅਜਿੱਤ ਅਜਿੱਤ 3 ਜੇਤੂ ਜੇਤੂ 4 ਅਡੋਲ ਅਡੋਲ 83. ਦਿੱਤੇ ਗਏ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਲਈ ਢੁਕਵਾਂ ਵਿਕਲਪ ਚੁਣੋ। ਲੜਾਈ ਵਿੱਚ ਨਿਡਰਤਾ ਨਾਲ ਲੜਨ ਵਾਲਾ ਦਿੱਤੇ ਗਏ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਲਈ ਢੁਕਵਾਂ ਵਿਕਲਪ ਚੁਣੋ। ਲੜਾਈ ਵਿੱਚ ਨਿਡਰਤਾ ਨਾਲ ਲੜਨ ਵਾਲਾ # Constable · 30 May 2025 · Punjabi qualifying
1 ਸੂਰਮਾ ਸੂਰਮਾ 2 ਸ਼੍ਰੋਤਾ ਸ਼੍ਰੋਤਾ 3 ਸਜੀਲਾ ਸਜੀਲਾ 4 ਚਮਕੀਲਾ ਚਮਕੀਲਾ 84. ਉਹ ਸ਼ਬਦ ਚੁਣੋ ਜੋ ਦਿੱਤੇ ਗਏ ਵਾਕ ਦੀ ਥਾਂ ਲੈ ਸਕੇ। ਜੋ ਦੂਜਿਆਂ ਦੀ ਮਦਦ ਕਰਦਾ ਹੈ ਉਹ ਸ਼ਬਦ ਚੁਣੋ ਜੋ ਦਿੱਤੇ ਗਏ ਵਾਕ ਦੀ ਥਾਂ ਲੈ ਸਕੇ। ਜੋ ਦੂਜਿਆਂ ਦੀ ਮਦਦ ਕਰਦਾ ਹੈ # Constable · 30 May 2025 · Punjabi qualifying
1 ਸਹਿਯੋਗੀ ਸਹਿਯੋਗੀ 2 ਮੁਲਾਜ਼ਮ ਮੁਲਾਜ਼ਮ 3 ਰਿਸ਼ਤੇਦਾਰ ਰਿਸ਼ਤੇਦਾਰ 4 ਦੋਸਤ ਦੋਸਤ 85. "ਜਿਹੜਾ ਪਸ਼ੂ ਰੱਜ ਕੇ ਪੱਠੇ ਖਾਵੇ" ਲਈ ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ ਦੀ ਚੋਣ ਕਰੋ। "ਜਿਹੜਾ ਪਸ਼ੂ ਰੱਜ ਕੇ ਪੱਠੇ ਖਾਵੇ" ਲਈ ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ ਦੀ ਚੋਣ ਕਰੋ। # Constable · 30 May 2025 · Punjabi qualifying
1 ਚਾਰੂ ਚਾਰੂ 2 ਕਮਚਾਰੂ ਕਮਚਾਰੂ 3 ਖਾਣੂ ਖਾਣੂ 4 ਰੱਜਚਾਰੂ ਰੱਜਚਾਰੂ 86. ਉਹ ਸ਼ਬਦ ਚੁਣੋ ਜੋ ਦਿੱਤੇ ਗਏ ਵਾਕ ਦੀ ਥਾਂ ਲੈ ਸਕੇ। ਜੋ ਬਿਨਾਂ ਰੁਕਾਵਟ ਦੇ ਚੱਲੇ ਜਾਂਦਾ ਹੋਵੇ ਉਹ ਸ਼ਬਦ ਚੁਣੋ ਜੋ ਦਿੱਤੇ ਗਏ ਵਾਕ ਦੀ ਥਾਂ ਲੈ ਸਕੇ। ਜੋ ਬਿਨਾਂ ਰੁਕਾਵਟ ਦੇ ਚੱਲੇ ਜਾਂਦਾ ਹੋਵੇ # Constable · 30 May 2025 · Punjabi qualifying
1 ਅਟੱਲ ਅਟੱਲ 2 ਅਭਿੰਨ ਅਭਿੰਨ 3 ਵੱਖਰਾ ਵੱਖਰਾ 4 ਨਿਰੰਤਰ ਨਿਰੰਤਰ 87. "ਉਹ ਧਰਤੀ ਜੋ ਰੇਤਲੀ ਹੋਵੇ " ਲਈ ਇੱਕ ਸ਼ਬਦ ਚੁਣੋ | "ਉਹ ਧਰਤੀ ਜੋ ਰੇਤਲੀ ਹੋਵੇ " ਲਈ ਇੱਕ ਸ਼ਬਦ ਚੁਣੋ | # Constable · 8 Aug 2024 · Shift 1
1 ਨਹਿਿਰੀ ਨਹਿਿਰੀ 2 ਚਾਹੀ ਚਾਹੀ 3 ਮੈਰਾ ਮੈਰਾ 4 ਕੱਲਰ ਕੱਲਰ 88. 'ਜੋ ਰੱਬ ਨੂੰ ਮੰਨਦਾ ਹੋਵੇ' ਲਈ ਇਕ ਸ਼ਬਦ ਚੁਣੋ। 'ਜੋ ਰੱਬ ਨੂੰ ਮੰਨਦਾ ਹੋਵੇ' ਲਈ ਇਕ ਸ਼ਬਦ ਚੁਣੋ। # Constable · 25 Sep 2021 · Shift 1
1 ਆਸਤਿਕ ਆਸਤਿਕ 2 ਨਾਸਤਿਕ ਨਾਸਤਿਕ 3 ਵਿਦਵਾਨ ਵਿਦਵਾਨ 4 ਗੁਰੂ ਗੁਰੂ 89. 'ਜੋ ਆਪ ਨਾਲ ਬੀਤੀ ਹੋਵੇ', ਲਈ ਇਕ ਸ਼ਬਦ ਚੁਣੋ। 'ਜੋ ਆਪ ਨਾਲ ਬੀਤੀ ਹੋਵੇ', ਲਈ ਇਕ ਸ਼ਬਦ ਚੁਣੋ। # Constable · 25 Sep 2021 · Shift 2
1 ਜੱਗਬੀਤੀ ਜੱਗਬੀਤੀ 2 ਖੁਦਬੀਤੀ ਖੁਦਬੀਤੀ 3 ਹੱਡਬੀਤੀ ਹੱਡਬੀਤੀ 4 ਆਪਬੀਤੀ ਆਪਬੀਤੀ 90. 'ਉਹ ਥਾਂ ਜਿੱਥੇ ਘੋੜੇ ਬੱਝਦੇ ਹੋਣ', ਇਕ ਸ਼ਬਦ ਚੁਣੋ। 'ਉਹ ਥਾਂ ਜਿੱਥੇ ਘੋੜੇ ਬੱਝਦੇ ਹੋਣ', ਇਕ ਸ਼ਬਦ ਚੁਣੋ। # Constable · 26 Sep 2021 · Shift 2
1 ਹਵੇਲੀ ਹਵੇਲੀ 2 ਤਬੇਲਾ ਤਬੇਲਾ 3 ਟਕਸਾਲ ਟਕਸਾਲ 4 ਸ਼ਾਮਲਾਟ ਸ਼ਾਮਲਾਟ
Answers 90 answers · same numbers Free during launch · answers and explanations
Every answer below is free. During the launch the worked explanation for all 90 questions is free too — it appears with each answer below, and after you answer in Attempt mode.
Open the ASI course — free Free sample One-word substitution. A statement blown far out of proportion is ਅੱਤਕਥਨੀ — ਅੱਤ ('excess') + ਕਥਨੀ ('saying'), i.e. exaggeration/hyperbole. ਵਰਿਆਮ means brave, ਕ੍ਰਿਤੱਗ grateful and ਅਣਥੱਕ tireless, none of which is about speech. Option 3.
ਨਿਯਮ — ਬਹੁਤੇ ਸ਼ਬਦਾਂ ਲਈ ਇਕ ਸ਼ਬਦ: 'ਅੱਤ' (ਹੱਦੋਂ ਵੱਧ) ਅਤੇ 'ਕਥਨੀ' (ਕਹਿਣਾ) ਮਿਲ ਕੇ 'ਅੱਤਕਥਨੀ' ਬਣਦਾ ਹੈ, ਜਿਸ ਦਾ ਅਰਥ ਹੈ ਵਧਾ-ਚੜ੍ਹਾ ਕੇ ਕਹੀ ਗਈ ਗੱਲ। ਬਾਕੀ ਵਿਕਲਪ ਵਿਸ਼ੇਸ਼ਣ ਹਨ — ਵਰਿਆਮ (ਬਹਾਦਰ), ਕ੍ਰਿਤੱਗ (ਕੀਤੇ ਉਪਕਾਰ ਨੂੰ ਮੰਨਣ ਵਾਲਾ), ਅਣਥੱਕ (ਨਾ ਥੱਕਣ ਵਾਲਾ) — ਤੇ ਇਹਨਾਂ ਦਾ ਕਥਨ ਨਾਲ ਕੋਈ ਸੰਬੰਧ ਨਹੀਂ। ਸਹੀ ਉੱਤਰ ਵਿਕਲਪ 3 ਹੈ।
15. (3) ਹਰਮਨ-ਪਿਆਰਾ ਹਰਮਨ-ਪਿਆਰਾ 23. (3) ਵਿਸ਼ਵਾਸ-ਘਾਤੀ ਵਿਸ਼ਵਾਸ-ਘਾਤੀ 25. (2) ਸਾਮਰਾਜਵਾਦ ਸਾਮਰਾਜਵਾਦ 56. (2) ਸਰਬ ਵਿਆਪੀ ਸਰਬ ਵਿਆਪੀ