1. ਕਿਹੜਾ ਇੱਕ ਵਿਕਲਪ ਬਾਕੀ ਸ਼ਬਦਾਂ ਦਾ ਸਮਾਨਾਰਥੀ ਨਹੀਂ ਹੈ? ਕਿਹੜਾ ਇੱਕ ਵਿਕਲਪ ਬਾਕੀ ਸ਼ਬਦਾਂ ਦਾ ਸਮਾਨਾਰਥੀ ਨਹੀਂ ਹੈ? # Constable · 28 May 2025 · Shift 1 Constable · 28 May 2025 asked 2×
1 ਮਾਲਕ ਮਾਲਕ 2 ਚੇਤੰਨ ਚੇਤੰਨ 3 ਸੁਜਾਨ ਸੁਜਾਨ 4 ਸੁਘੜ ਸੁਘੜ 2. 'ਤਾਕਤ' ਦਾ ਸਮਾਨਾਰਥਕ ਸ਼ਬਦ ਹੈ:- 'ਤਾਕਤ' ਦਾ ਸਮਾਨਾਰਥਕ ਸ਼ਬਦ ਹੈ:- # Constable · 18 Jun 2025 · Punjabi qualifying Constable · 18 Jun 2025 · Punjabi qualifying asked 2×
1 ਕਮਜ਼ੋਰ ਕਮਜ਼ੋਰ 2 ਅਨੰਦ ਅਨੰਦ 3 ਮੋਟਾ ਮੋਟਾ 4 ਬਲ ਬਲ 3. ‘ਮੋਬਾਇਲ ਦੀ ਜਿਆਦਾ ਵਰਤੋਂ ਨਾਲ ______ ਕਮਜ਼ੋਰ ਹੋ ਜਾਂਦੀਆਂ ਹਨ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ ‘ਮੋਬਾਇਲ ਦੀ ਜਿਆਦਾ ਵਰਤੋਂ ਨਾਲ ______ ਕਮਜ਼ੋਰ ਹੋ ਜਾਂਦੀਆਂ ਹਨ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ # SI · 1 Jul 2023 · Shift 3 · Punjabi qualifying
1 ਅੱਖਾਂ ਅੱਖਾਂ 2 ਪਲਕਾਂ ਪਲਕਾਂ 3 ਦਿਮਾਗ ਦਿਮਾਗ 4 ਉਂਗਲਾਂ ਉਂਗਲਾਂ 4. ‘ਭਾਰਤ ਦੀ ਰਾਜਧਾਨੀ ______ ਹੈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ ‘ਭਾਰਤ ਦੀ ਰਾਜਧਾਨੀ ______ ਹੈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ # SI · 1 Jul 2023 · Shift 3 · Punjabi qualifying
1 ਦਿੱਲੀ ਦਿੱਲੀ 2 ਕਨਾਟ ਪਲੇਸ ਕਨਾਟ ਪਲੇਸ 3 ਦਿੱਲੀ ਕੈਂਟ ਦਿੱਲੀ ਕੈਂਟ 4 ਗੁਰੂਗਰਾਮ ਗੁਰੂਗਰਾਮ 5. ਹੇਠ ਲਿਖੇ ਸ਼ਬਦਾਂ ਵਿਚ ‘ਅਨਾਥ’ ਦਾ ਸਹੀ ਅਰਥ ਨਹੀਂ ਹੈ ਹੇਠ ਲਿਖੇ ਸ਼ਬਦਾਂ ਵਿਚ ‘ਅਨਾਥ’ ਦਾ ਸਹੀ ਅਰਥ ਨਹੀਂ ਹੈ # SI · 1 Jul 2023 · Shift 3 · Punjabi qualifying
1 ਬੇਸਹਾਰਾ ਬੇਸਹਾਰਾ 2 ਭੁੱਖਾ ਭੁੱਖਾ 3 ਲਾਵਾਰਸ ਲਾਵਾਰਸ 4 ਯਤੀਮ ਯਤੀਮ 6. ‘ਭਾਰਤ ਤੋਂ ਇਲਾਵਾ ______ ਵਿਚ ਪੰਜਾਬੀ ਭਾਸ਼ਾ ਨੂੰ ਸਰਕਾਰੀ ਪੱਧਰ ’ਤੇ ਮਾਨਤਾ ਪ੍ਰਾਪਤ ਹੈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ ‘ਭਾਰਤ ਤੋਂ ਇਲਾਵਾ ______ ਵਿਚ ਪੰਜਾਬੀ ਭਾਸ਼ਾ ਨੂੰ ਸਰਕਾਰੀ ਪੱਧਰ ’ਤੇ ਮਾਨਤਾ ਪ੍ਰਾਪਤ ਹੈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ # SI · 1 Jul 2023 · Shift 3 · Punjabi qualifying
1 ਸਵਿਟਜ਼ਰਲੈਂਡ ਸਵਿਟਜ਼ਰਲੈਂਡ 2 ਕੈਨੈਡਾ ਕੈਨੈਡਾ 3 ਜਰਮਨੀ ਜਰਮਨੀ 4 ਰੂਸ ਰੂਸ 7. ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ “ਪ੍ਰਕਾਸ਼” ਦਾ ਸਮਾਨਾਰਥਕ ਨਹੀਂ ਹੈ ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ “ਪ੍ਰਕਾਸ਼” ਦਾ ਸਮਾਨਾਰਥਕ ਨਹੀਂ ਹੈ # SI · 1 Jul 2023 · Shift 3 · Punjabi qualifying
1 ਰੌਸ਼ਨੀ ਰੌਸ਼ਨੀ 2 ਹਨ੍ਹੇਰਾ ਹਨ੍ਹੇਰਾ 3 ਲੋਅ ਲੋਅ 4 ਚਾਨਣ ਚਾਨਣ 8. “ਖੇੜਾ” ਦਾ ਸਮਾਨਾਰਥਕ ਸ਼ਬਦ ਹੈ “ਖੇੜਾ” ਦਾ ਸਮਾਨਾਰਥਕ ਸ਼ਬਦ ਹੈ # SI · 1 Jul 2023 · Shift 3 · Punjabi qualifying
1 ਖਿਡੋਣਾ ਖਿਡੋਣਾ 2 ਖੁਸ਼ੀ ਖੁਸ਼ੀ 3 ਖੇਡਣਾ ਖੇਡਣਾ 4 ਖੂਹ ਖੂਹ 9. ‘ਠਰ੍ਹੰਮਾ’ ਸ਼ਬਦ ਦਾ ਅਰਥ ______ ਹੈ। ‘ਠਰ੍ਹੰਮਾ’ ਸ਼ਬਦ ਦਾ ਅਰਥ ______ ਹੈ। # SI · 2 Jul 2023 · Shift 3 · Punjabi qualifying
1 ਸਬਰ ਸਬਰ 2 ਫਾਨਾ ਫਾਨਾ 3 ਪ੍ਰਾਣ ਪ੍ਰਾਣ 4 ਠਰਨਾ ਠਰਨਾ 10. ‘ਪੁਸ਼ਪ’ ਦਾ ਸਮਾਨਾਰਥਕ ਸ਼ਬਦ ਹੈ: ‘ਪੁਸ਼ਪ’ ਦਾ ਸਮਾਨਾਰਥਕ ਸ਼ਬਦ ਹੈ: # SI · 2 Jul 2023 · Shift 3 · Punjabi qualifying
1 ਸੁਥਰਾ ਸੁਥਰਾ 2 ਸਾਫ ਸਾਫ 3 ਫੁੱਲ ਫੁੱਲ 4 ਸਵੱਛ ਸਵੱਛ 11. ______ ਪ੍ਰਗਟ ਕਰਨ ਵਾਲੇ ਵਿਰੋਧਾਰਥਕ ਸ਼ਬਦ ਹੁੰਦੇ ਹਨ: ______ ਪ੍ਰਗਟ ਕਰਨ ਵਾਲੇ ਵਿਰੋਧਾਰਥਕ ਸ਼ਬਦ ਹੁੰਦੇ ਹਨ: # SI · 2 Jul 2023 · Shift 3 · Punjabi qualifying
1 ਉਲਟ ਭਾਵਾਂ ਨੂੰ ਉਲਟ ਭਾਵਾਂ ਨੂੰ 2 ਇਕੋ ਜਿਹੇ ਭਾਵਾਂ ਨੂੰ ਇਕੋ ਜਿਹੇ ਭਾਵਾਂ ਨੂੰ 3 ਬਹੁ-ਅਰਥਾਂ ਨੂੰ ਬਹੁ-ਅਰਥਾਂ ਨੂੰ 4 ਸਮਾਨ ਭਾਵਾਂ ਨੂੰ ਸਮਾਨ ਭਾਵਾਂ ਨੂੰ 12. ਉਹ ਸ਼ਬਦ ਜੋ ਵੱਖ-ਵੱਖ ਹੁੰਦੇ ਹੋਏ ਵੀ ਇਕ ਹੀ ਅਰਥ ਪ੍ਰਗਟ ਕਰਦੇ ਹਨ, ਉਹ ______ ਸ਼ਬਦ ਅਖਵਾਉਂਦੇ ਹਨ। ਉਹ ਸ਼ਬਦ ਜੋ ਵੱਖ-ਵੱਖ ਹੁੰਦੇ ਹੋਏ ਵੀ ਇਕ ਹੀ ਅਰਥ ਪ੍ਰਗਟ ਕਰਦੇ ਹਨ, ਉਹ ______ ਸ਼ਬਦ ਅਖਵਾਉਂਦੇ ਹਨ। # SI · 2 Jul 2023 · Shift 3 · Punjabi qualifying
1 ਵਿਰੋਧੀ ਵਿਰੋਧੀ 2 ਸਮਾਨਾਰਥਕ ਸਮਾਨਾਰਥਕ 3 ਬਹੁ-ਅਰਥਕ ਬਹੁ-ਅਰਥਕ 4 ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ 13. ‘ਉਚਿਤ’ ਦਾ ਸਮਾਨਾਰਥਕ ਸ਼ਬਦ ਹੈ: ‘ਉਚਿਤ’ ਦਾ ਸਮਾਨਾਰਥਕ ਸ਼ਬਦ ਹੈ: # SI · 2 Jul 2023 · Shift 3 · Punjabi qualifying
1 ਉੱਚਾ ਉੱਚਾ 2 ਯੋਗ ਯੋਗ 3 ਵੱਡਾ ਵੱਡਾ 4 ਉਪਰਾਲਾ ਉਪਰਾਲਾ 14. ‘ਆਥਣ’ ਦਾ ਸਮਾਨਾਰਥਕ ਸ਼ਬਦ ਹੈ: ‘ਆਥਣ’ ਦਾ ਸਮਾਨਾਰਥਕ ਸ਼ਬਦ ਹੈ: # SI · 2 Jul 2023 · Shift 3 · Punjabi qualifying
1 ਦੁਪਹਿਰ ਦੁਪਹਿਰ 2 ਲੋਢਾ ਵੇਲਾ ਲੋਢਾ ਵੇਲਾ 3 ਸਵੇਰ ਸਵੇਰ 4 ਸੰਝ ਸੰਝ 15. ‘ਸ਼ਲਾਘਾ’ ਦਾ ਸਮਾਨਾਰਥਕ ਸ਼ਬਦ ਹੈ: ‘ਸ਼ਲਾਘਾ’ ਦਾ ਸਮਾਨਾਰਥਕ ਸ਼ਬਦ ਹੈ: # SI · 3 Jul 2023 · Shift 3 · Punjabi qualifying
1 ਉਸਤਾਦ ਉਸਤਾਦ 2 ਯੋਗ ਯੋਗ 3 ਸ਼ਾਨਦਾਰ ਸ਼ਾਨਦਾਰ 4 ਉਸਤਤ ਉਸਤਤ 16. ‘ਅਲੌਕਿਕ’ ਦਾ ਸਮਾਨਾਰਥਕ ਸ਼ਬਦ ਹੈ: ‘ਅਲੌਕਿਕ’ ਦਾ ਸਮਾਨਾਰਥਕ ਸ਼ਬਦ ਹੈ: # SI · 3 Jul 2023 · Shift 3 · Punjabi qualifying
1 ਢੋਅ ਢੋਅ 2 ਪ੍ਰਣ ਪ੍ਰਣ 3 ਸਵੱਛ ਸਵੱਛ 4 ਅਨੂਠਾ ਅਨੂਠਾ 17. ਠੀਕ ਚੁਣੋ: ਠੀਕ ਚੁਣੋ: # SI · 3 Jul 2023 · Shift 3 · Punjabi qualifying
1 ਉੱਜਲ- ਉਸਤਾਦ, ਉਪਲਬਧ, ਸ਼ਲਾਘਾ ਉੱਜਲ- ਉਸਤਾਦ, ਉਪਲਬਧ, ਸ਼ਲਾਘਾ 2 ਉੱਜਲ- ਅਕਲ, ਉਜਾਲਾ, ਮਤ ਉੱਜਲ- ਅਕਲ, ਉਜਾਲਾ, ਮਤ 3 ਉੱਜਲ- ਗਵਾਰ, ਮੂਰਖ, ਅੱਖੜ ਉੱਜਲ- ਗਵਾਰ, ਮੂਰਖ, ਅੱਖੜ 4 ਉੱਜਲ- ਸਾਫ਼, ਨਿਰਮਲ, ਸਵੱਛ ਉੱਜਲ- ਸਾਫ਼, ਨਿਰਮਲ, ਸਵੱਛ 18. ‘ਤਹਿਜ਼ੀਬ’ ਸ਼ਬਦ ਦਾ ਅਰਥ ______ ਹੈ। ‘ਤਹਿਜ਼ੀਬ’ ਸ਼ਬਦ ਦਾ ਅਰਥ ______ ਹੈ। # SI · 3 Jul 2023 · Shift 3 · Punjabi qualifying
1 ਝਿਜਕ ਝਿਜਕ 2 ਅਨੁਭਵ ਅਨੁਭਵ 3 ਸ਼ਿਸ਼ਟਾਚਾਰ ਸ਼ਿਸ਼ਟਾਚਾਰ 4 ਤਜਰਬਾ ਤਜਰਬਾ 19. ‘ਉਪਕਾਰ’ ਦਾ ਸਮਾਨਾਰਥਕ ਸ਼ਬਦ ਹੈ: ‘ਉਪਕਾਰ’ ਦਾ ਸਮਾਨਾਰਥਕ ਸ਼ਬਦ ਹੈ: # SI · 3 Jul 2023 · Shift 3 · Punjabi qualifying
1 ਨੇਕੀ ਨੇਕੀ 2 ਕਾਰ ਦਾ ਹਿੱਸਾ ਕਾਰ ਦਾ ਹਿੱਸਾ 3 ਉਪਯੋਗ ਉਪਯੋਗ 4 ਯੋਗ ਯੋਗ 20. ‘ਓੜਕ’ ਦਾ ਸਮਾਨਾਰਥਕ ਸ਼ਬਦ ਹੈ: ‘ਓੜਕ’ ਦਾ ਸਮਾਨਾਰਥਕ ਸ਼ਬਦ ਹੈ: # SI · 9 Jul 2023 · Shift 3 · Punjabi qualifying
1 ਅਗਾਊ ਅਗਾਊ 2 ਪਹਿਲਾਂ ਪਹਿਲਾਂ 3 ਛੇਕੜ ਛੇਕੜ 4 ਆਰੰਭ ਆਰੰਭ 21. ‘ਉੱਤਮ’ ਦਾ ਸਮਾਨਾਰਥਕ ਸ਼ਬਦ ਹੈ: ‘ਉੱਤਮ’ ਦਾ ਸਮਾਨਾਰਥਕ ਸ਼ਬਦ ਹੈ: # SI · 9 Jul 2023 · Shift 3 · Punjabi qualifying
1 ਮਹੱਤਵਹੀਣ ਮਹੱਤਵਹੀਣ 2 ਘਟੀਆ ਘਟੀਆ 3 ਨਿਕੰਮਾ ਨਿਕੰਮਾ 4 ਸ੍ਰੇਸ਼ਟ ਸ੍ਰੇਸ਼ਟ 22. ‘ਸਸਤਾ’ ਦਾ ਸਮਾਨਾਰਥਕ ਸ਼ਬਦ ਹੈ: ‘ਸਸਤਾ’ ਦਾ ਸਮਾਨਾਰਥਕ ਸ਼ਬਦ ਹੈ: # SI · 9 Jul 2023 · Shift 3 · Punjabi qualifying
1 ਮਾਅਨਾ ਮਾਅਨਾ 2 ਭਾਰਾ ਭਾਰਾ 3 ਹੌਲਾ ਹੌਲਾ 4 ਲਘੂ ਲਘੂ 23. ‘ਅੰਤਰ’ ਦਾ ਸਮਾਨਾਰਥਕ ਸ਼ਬਦ ਹੈ: ‘ਅੰਤਰ’ ਦਾ ਸਮਾਨਾਰਥਕ ਸ਼ਬਦ ਹੈ: # SI · 9 Jul 2023 · Shift 3 · Punjabi qualifying
1 ਇੱਕੋ ਜਿਹਾ ਇੱਕੋ ਜਿਹਾ 2 ਨਿਰੰਤਰ ਨਿਰੰਤਰ 3 ਫ਼ਰਕ ਫ਼ਰਕ 4 ਸਮਾਨਤਾ ਸਮਾਨਤਾ 24. ‘ਅਮਨ’ ਦਾ ਸਮਾਨਾਰਥਕ ਸ਼ਬਦ ਹੈ: ‘ਅਮਨ’ ਦਾ ਸਮਾਨਾਰਥਕ ਸ਼ਬਦ ਹੈ: # SI · 9 Jul 2023 · Shift 3 · Punjabi qualifying
1 ਜੰਗ ਜੰਗ 2 ਯੁੱਧ ਯੁੱਧ 3 ਚੈਨ ਚੈਨ 4 ਲੜਾਈ ਲੜਾਈ 25. ਔਰਤ ਦਾ ਸਮਾਨਾਰਥਕ ਸ਼ਬਦ ਹੈ: ਔਰਤ ਦਾ ਸਮਾਨਾਰਥਕ ਸ਼ਬਦ ਹੈ: # SI · 14 Jul 2023 · Shift 3 · Punjabi qualifying
1 ਹੁਸਨ ਹੁਸਨ 2 ਤ੍ਰੀਮਤ ਤ੍ਰੀਮਤ 3 ਪ੍ਰਤਿੱਗਿਆ ਪ੍ਰਤਿੱਗਿਆ 4 ਇਨਸਾਨ ਇਨਸਾਨ 26. ਪ੍ਰਸੰਸਾ ਦਾ ਸਮਾਨਾਰਥਕ ਸ਼ਬਦ ਹੈ: ਪ੍ਰਸੰਸਾ ਦਾ ਸਮਾਨਾਰਥਕ ਸ਼ਬਦ ਹੈ: # SI · 14 Jul 2023 · Shift 3 · Punjabi qualifying
1 ਲਾਭ ਲਾਭ 2 ਯੋਗ ਯੋਗ 3 ਉਪਰਾਲਾ ਉਪਰਾਲਾ 4 ਵਡਿਆਈ ਵਡਿਆਈ 27. ਅਰੰਭ ਦਾ ਸਮਾਨਾਰਥਕ ਸ਼ਬਦ ਹੈ: ਅਰੰਭ ਦਾ ਸਮਾਨਾਰਥਕ ਸ਼ਬਦ ਹੈ: # SI · 14 Jul 2023 · Shift 3 · Punjabi qualifying
1 ਅੰਤ ਅੰਤ 2 ਮੁੱਢ ਮੁੱਢ 3 ਸਜਗ ਸਜਗ 4 ਗਰਜ਼ ਗਰਜ਼ 28. ਤਹਿਜ਼ੀਬ ਸ਼ਬਦ ਦਾ ਅਰਥ ਹੈ: ਤਹਿਜ਼ੀਬ ਸ਼ਬਦ ਦਾ ਅਰਥ ਹੈ: # SI · 14 Jul 2023 · Shift 3 · Punjabi qualifying
1 ਖ਼ੂਬਸੂਰਤ ਖ਼ੂਬਸੂਰਤ 2 ਸਭਿਅਤਾ ਸਭਿਅਤਾ 3 ਤ੍ਰੀਮਤ ਤ੍ਰੀਮਤ 4 ਪ੍ਰਸੰਨਤਾ ਪ੍ਰਸੰਨਤਾ 29. ਉਮੰਗ ਦਾ ਸਮਾਨਾਰਥਕ ਸ਼ਬਦ ਹੈ: ਉਮੰਗ ਦਾ ਸਮਾਨਾਰਥਕ ਸ਼ਬਦ ਹੈ: # SI · 14 Jul 2023 · Shift 3 · Punjabi qualifying
1 ਤਾਂਘ ਤਾਂਘ 2 ਨਿਰਮਲ ਨਿਰਮਲ 3 ਠੀਕ ਠੀਕ 4 ਉਪਮਾ ਉਪਮਾ 30. ਠਰ੍ਹੰਮਾ ਸ਼ਬਦ ਦਾ ਅਰਥ ਹੈ: ਠਰ੍ਹੰਮਾ ਸ਼ਬਦ ਦਾ ਅਰਥ ਹੈ: # SI · 15 Jul 2023 · Shift 2 · Punjabi qualifying
1 ਧੀਰਜ ਧੀਰਜ 2 ਸ਼ੁੱਧ ਸ਼ੁੱਧ 3 ਜੁੱਸਾ ਜੁੱਸਾ 4 ਬਲ ਬਲ 31. ਸੋਹਣਾ ਦਾ ਸਮਾਨਾਰਥਕ ਸ਼ਬਦ ਹੈ: ਸੋਹਣਾ ਦਾ ਸਮਾਨਾਰਥਕ ਸ਼ਬਦ ਹੈ: # SI · 15 Jul 2023 · Shift 2 · Punjabi qualifying
1 ਸੁੰਦਰ ਸੁੰਦਰ 2 ਸਰੂਰ ਸਰੂਰ 3 ਗੌਂ ਗੌਂ 4 ਤਹਿਜ਼ੀਬ ਤਹਿਜ਼ੀਬ 32. ਸੰਜੋਗ ਦਾ ਸਮਾਨਾਰਥਕ ਸ਼ਬਦ ਹੈ: ਸੰਜੋਗ ਦਾ ਸਮਾਨਾਰਥਕ ਸ਼ਬਦ ਹੈ: # SI · 15 Jul 2023 · Shift 2 · Punjabi qualifying
1 ਅਕਲ ਅਕਲ 2 ਮੇਲ ਮੇਲ 3 ਕੋਮਲ ਕੋਮਲ 4 ਸ਼ਾਂਤੀ ਸ਼ਾਂਤੀ 33. ਆਦਰ ਦਾ ਸਮਾਨਾਰਥਕ ਸ਼ਬਦ ਹੈ: ਆਦਰ ਦਾ ਸਮਾਨਾਰਥਕ ਸ਼ਬਦ ਹੈ: # SI · 15 Jul 2023 · Shift 2 · Punjabi qualifying
1 ਸਬਰ ਸਬਰ 2 ਅੰਤ ਅੰਤ 3 ਸਤਿਕਾਰ ਸਤਿਕਾਰ 4 ਅੜਚਨ ਅੜਚਨ 34. ਉਚਿਤ ਦਾ ਸਮਾਨਾਰਥਕ ਸ਼ਬਦ ਹੈ: ਉਚਿਤ ਦਾ ਸਮਾਨਾਰਥਕ ਸ਼ਬਦ ਹੈ: # SI · 15 Jul 2023 · Shift 2 · Punjabi qualifying
1 ਸ਼ਲਾਘਾ ਸ਼ਲਾਘਾ 2 ਲਾਭ ਲਾਭ 3 ਯੋਗ ਯੋਗ 4 ਉਪਰਾਲਾ ਉਪਰਾਲਾ 35. ਇਕਰਾਰ ਸ਼ਬਦ ਦਾ ਅਰਥ ਹੈ: ਇਕਰਾਰ ਸ਼ਬਦ ਦਾ ਅਰਥ ਹੈ: # SI · 15 Jul 2023 · Shift 2 · Punjabi qualifying
1 ਵਚਨ ਵਚਨ 2 ਪ੍ਰਸੰਨਤਾ ਪ੍ਰਸੰਨਤਾ 3 ਤ੍ਰਿਪਤੀ ਤ੍ਰਿਪਤੀ 4 ਖ਼ੂਬਸੂਰਤ ਖ਼ੂਬਸੂਰਤ 36. ਵਿੱਥ ਦਾ ਸਮਾਨਾਰਥਕ ਸ਼ਬਦ ਹੈ: ਵਿੱਥ ਦਾ ਸਮਾਨਾਰਥਕ ਸ਼ਬਦ ਹੈ: # SI · 15 Jul 2023 · Shift 3 · Punjabi qualifying
1 ਭੇਦ ਭੇਦ 2 ਲੋਚਨ ਲੋਚਨ 3 ਸੰਗਮ ਸੰਗਮ 4 ਸੰਝ ਸੰਝ 37. ਲੱਜਿਆ ਸ਼ਬਦ ਦਾ ਅਰਥ ਹੈ: ਲੱਜਿਆ ਸ਼ਬਦ ਦਾ ਅਰਥ ਹੈ: # SI · 15 Jul 2023 · Shift 3 · Punjabi qualifying
1 ਸੰਝ ਸੰਝ 2 ਬਦਨ ਬਦਨ 3 ਥੁੜ ਥੁੜ 4 ਸੰਕੋਚ ਸੰਕੋਚ 38. ਉਦਾਸ ਦਾ ਸਮਾਨਾਰਥਕ ਸ਼ਬਦ ਹੈ: ਉਦਾਸ ਦਾ ਸਮਾਨਾਰਥਕ ਸ਼ਬਦ ਹੈ: # SI · 15 Jul 2023 · Shift 3 · Punjabi qualifying
1 ਚਿੰਤਾਤਰ ਚਿੰਤਾਤਰ 2 ਤਾਂਘ ਤਾਂਘ 3 ਗੁੱਸਾ ਗੁੱਸਾ 4 ਲੋਅ ਲੋਅ 39. ਖ਼ੁਸ਼ੀ ਦਾ ਸਮਾਨਾਰਥਕ ਸ਼ਬਦ ਹੈ: ਖ਼ੁਸ਼ੀ ਦਾ ਸਮਾਨਾਰਥਕ ਸ਼ਬਦ ਹੈ: # SI · 15 Jul 2023 · Shift 3 · Punjabi qualifying
1 ਦੁਖੀ ਦੁਖੀ 2 ਸੰਗ ਸੰਗ 3 ਪ੍ਰਣ ਪ੍ਰਣ 4 ਸਰੂਰ ਸਰੂਰ 40. ਜਿਸਮ ਦਾ ਸਮਾਨਾਰਥਕ ਸ਼ਬਦ ਹੈ: ਜਿਸਮ ਦਾ ਸਮਾਨਾਰਥਕ ਸ਼ਬਦ ਹੈ: # SI · 15 Jul 2023 · Shift 3 · Punjabi qualifying
1 ਕੁਸਮ ਕੁਸਮ 2 ਬਲ ਬਲ 3 ਦੇਹ ਦੇਹ 4 ਵਾਯੂ ਵਾਯੂ 41. ਹੇਠ ਲਿਖਿਆਂ ਵਿਚ ਕਿਹੜਾ ਸ਼ਬਦ “ਸ਼ੁੱਧ” ਦਾ ਸਮਾਨਾਰਥਕ ਨਹੀਂ ਹੈ ਹੇਠ ਲਿਖਿਆਂ ਵਿਚ ਕਿਹੜਾ ਸ਼ਬਦ “ਸ਼ੁੱਧ” ਦਾ ਸਮਾਨਾਰਥਕ ਨਹੀਂ ਹੈ # SI · 20 Jun 2023 · Shift 3 · Punjabi qualifying
1 ਪਵਿੱਤਰ ਪਵਿੱਤਰ 2 ਪਾਕ ਪਾਕ 3 ਅਸ਼ੁੱਧ ਅਸ਼ੁੱਧ 4 ਸੁੱਚਾ ਸੁੱਚਾ 42. ਹੇਠ ਲਿਖੇ ਸ਼ਬਦਾਂ ਵਿਚ ‘ਅਸੱਤ’ ਦਾ ਸਹੀ ਅਰਥ ਨਹੀਂ ਹੈ ਹੇਠ ਲਿਖੇ ਸ਼ਬਦਾਂ ਵਿਚ ‘ਅਸੱਤ’ ਦਾ ਸਹੀ ਅਰਥ ਨਹੀਂ ਹੈ # SI · 20 Jun 2023 · Shift 3 · Punjabi qualifying
1 ਸੱਚ ਸੱਚ 2 ਗਲਤ ਗਲਤ 3 ਕੂੜ ਕੂੜ 4 ਜਾਅਲੀ ਜਾਅਲੀ 43. ‘ਅਦਾਲਤਾਂ ਵਿਚ ਜਾ ਕੇ ਵੀ ______ ਮਿਲਣਾ ਬੜਾ ਔਖਾ ਹੈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ ‘ਅਦਾਲਤਾਂ ਵਿਚ ਜਾ ਕੇ ਵੀ ______ ਮਿਲਣਾ ਬੜਾ ਔਖਾ ਹੈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ # SI · 20 Jun 2023 · Shift 3 · Punjabi qualifying
1 ਜੱਜ ਜੱਜ 2 ਇਨਸਾਫ਼ ਇਨਸਾਫ਼ 3 ਵਕੀਲ ਵਕੀਲ 4 ਇਨਸਾਨ ਇਨਸਾਨ 44. ਹੇਠ ਲਿਖੇ ਸ਼ਬਦਾਂ ਵਿਚ ਕਿਹੜਾ ‘ਕਰਾਮਾਤ’ ਦਾ ਸਹੀ ਅਰਥ ਹੈ? ਹੇਠ ਲਿਖੇ ਸ਼ਬਦਾਂ ਵਿਚ ਕਿਹੜਾ ‘ਕਰਾਮਾਤ’ ਦਾ ਸਹੀ ਅਰਥ ਹੈ? # SI · 20 Jun 2023 · Shift 3 · Punjabi qualifying
1 ਅਵਿਸ਼ਕਾਰ ਅਵਿਸ਼ਕਾਰ 2 ਕੰਮ ਨੂੰ ਮਾਤ ਕੰਮ ਨੂੰ ਮਾਤ 3 ਚਮਤਕਾਰ ਚਮਤਕਾਰ 4 ਕੁਦਰਤ ਕੁਦਰਤ 45. ਹੇਠ ਲਿਖੇ ਸ਼ਬਦਾਂ ਵਿਚ ‘ਅਧਿਆਤਮਕ ਅਵਸਥਾ’ ਦਾ ਸਹੀ ਅਰਥ ਹੈ ਹੇਠ ਲਿਖੇ ਸ਼ਬਦਾਂ ਵਿਚ ‘ਅਧਿਆਤਮਕ ਅਵਸਥਾ’ ਦਾ ਸਹੀ ਅਰਥ ਹੈ # SI · 20 Jun 2023 · Shift 3 · Punjabi qualifying
1 ਮੌਜੂਦਾ ਦਿਨ ਮੌਜੂਦਾ ਦਿਨ 2 ਵਰਤਮਾਨ ਅਵਸਥਾ ਵਰਤਮਾਨ ਅਵਸਥਾ 3 ਗਮੀ ਦੀ ਅਵਸਥਾ ਗਮੀ ਦੀ ਅਵਸਥਾ 4 ਰੱਬ ਨਾਲ ਜੁੜਨਾ ਰੱਬ ਨਾਲ ਜੁੜਨਾ 46. “ਅਹੰਕਾਰ” ਦਾ ਸਮਾਨਾਰਥਕ ਸ਼ਬਦ ਹੈ:- “ਅਹੰਕਾਰ” ਦਾ ਸਮਾਨਾਰਥਕ ਸ਼ਬਦ ਹੈ:- # SI · 20 Jun 2023 · Shift 3 · Punjabi qualifying
1 ਭਰਮ ਭਰਮ 2 ਮਾਇਆ ਮਾਇਆ 3 ਸਿਆਣਪ ਸਿਆਣਪ 4 ਹਉਮੈਂ ਹਉਮੈਂ 47. ‘ਇਨਸਾਨ ਨੂੰ ______ ਦੀ ਕਮਾਈ ਚੰਗੀ ਤਾਂ ਲਗਦੀ ਹੈ ਪਰ ਉਹ ਕਿਸੇ ਚੰਗੇ ਕੰਮ ਨਹੀਂ ਆਉਂਦੀ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ:- ‘ਇਨਸਾਨ ਨੂੰ ______ ਦੀ ਕਮਾਈ ਚੰਗੀ ਤਾਂ ਲਗਦੀ ਹੈ ਪਰ ਉਹ ਕਿਸੇ ਚੰਗੇ ਕੰਮ ਨਹੀਂ ਆਉਂਦੀ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ:- # SI · 20 Jun 2023 · Shift 3 · Punjabi qualifying
1 ਆਰਾਮ ਆਰਾਮ 2 ਮੁਫਤ ਮੁਫਤ 3 ਮਿਹਨਤ ਮਿਹਨਤ 4 ਹਰਾਮ ਹਰਾਮ 48. ਛਿਮਾਹੀ ਤੋਂ ਕੀ ਭਾਵ ਹੈ? ਛਿਮਾਹੀ ਤੋਂ ਕੀ ਭਾਵ ਹੈ? # SI · 21 Jun 2023 · Shift 2 · Punjabi qualifying
1 8 ਮਹੀਨੇ 8 ਮਹੀਨੇ 2 4 ਮਹੀਨੇ 4 ਮਹੀਨੇ 3 12 ਮਹੀਨੇ 12 ਮਹੀਨੇ 4 6 ਮਹੀਨੇ 6 ਮਹੀਨੇ 49. “ਵਹਿਮ” ਦਾ ਸਮਾਨਾਰਥਕ ਸ਼ਬਦ ਹੈ “ਵਹਿਮ” ਦਾ ਸਮਾਨਾਰਥਕ ਸ਼ਬਦ ਹੈ # SI · 21 Jun 2023 · Shift 2 · Punjabi qualifying
1 ਭੁਲੇਖਾ ਭੁਲੇਖਾ 2 ਕਰਮ ਕਰਮ 3 ਵਹਿਣਾ ਵਹਿਣਾ 4 ਵੱਸਣਾ ਵੱਸਣਾ 50. ਦਹਾਕੇ ਤੋਂ ਕੀ ਭਾਵ ਹੈ? ਦਹਾਕੇ ਤੋਂ ਕੀ ਭਾਵ ਹੈ? # SI · 21 Jun 2023 · Shift 2 · Punjabi qualifying
1 10 ਹਫਤੇ 10 ਹਫਤੇ 2 10 ਮਹੀਨੇ 10 ਮਹੀਨੇ 3 10 ਸਾਲ 10 ਸਾਲ 4 10 ਦਿਨ 10 ਦਿਨ 51. ‘ਕੰਘੇ ਦੀ ਵਰਤੋਂ ______ ਕੀਤੀ ਜਾਂਦੀ ਹੈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ ‘ਕੰਘੇ ਦੀ ਵਰਤੋਂ ______ ਕੀਤੀ ਜਾਂਦੀ ਹੈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ # SI · 21 Jun 2023 · Shift 2 · Punjabi qualifying
1 ਕਾਰ ਚਲਾਉਣ ਲਈ ਕਾਰ ਚਲਾਉਣ ਲਈ 2 ਸਬਜ਼ੀਆਂ ਕੱਟਣ ਲਈ ਸਬਜ਼ੀਆਂ ਕੱਟਣ ਲਈ 3 ਦੁਸ਼ਮਣ ਨਾਲ ਲੜਨ ਲਈ ਦੁਸ਼ਮਣ ਨਾਲ ਲੜਨ ਲਈ 4 ਕੇਸ ਵਾਹੁਣ ਲਈ ਕੇਸ ਵਾਹੁਣ ਲਈ 52. ‘ਪੂਰਨਮਾਸ਼ੀ’ ਦਾ ਸੰਬੰਧ ਕਿਸ ਨਾਲ ਹੈ? ‘ਪੂਰਨਮਾਸ਼ੀ’ ਦਾ ਸੰਬੰਧ ਕਿਸ ਨਾਲ ਹੈ? # SI · 21 Jun 2023 · Shift 2 · Punjabi qualifying
1 ਸੂਰਜ ਨਾਲ ਸੂਰਜ ਨਾਲ 2 ਪਲੈਟੋ ਨਾਲ ਪਲੈਟੋ ਨਾਲ 3 ਚੰਨ ਨਾਲ ਚੰਨ ਨਾਲ 4 ਜੁਪੀਟਰ ਨਾਲ ਜੁਪੀਟਰ ਨਾਲ 53. “ਪ੍ਰਸੰਨਤਾ” ਦਾ ਸਮਾਨਾਰਥਕ ਨਹੀਂ ਹੈ “ਪ੍ਰਸੰਨਤਾ” ਦਾ ਸਮਾਨਾਰਥਕ ਨਹੀਂ ਹੈ # SI · 21 Jun 2023 · Shift 2 · Punjabi qualifying
1 ਨਿਰਮਲਤਾ ਨਿਰਮਲਤਾ 2 ਪ੍ਰਸੰਨ ਪ੍ਰਸੰਨ 3 ਅਨੰਦ ਅਨੰਦ 4 ਖੁਸ਼ੀ ਖੁਸ਼ੀ 54. ਹੇਠ ਲਿਖੇ ਸ਼ਬਦਾਂ ਵਿਚ ‘ਇਸਤਰੀ’ ਦਾ ਸਹੀ ਅਰਥ ਨਹੀਂ ਹੈ:- ਹੇਠ ਲਿਖੇ ਸ਼ਬਦਾਂ ਵਿਚ ‘ਇਸਤਰੀ’ ਦਾ ਸਹੀ ਅਰਥ ਨਹੀਂ ਹੈ:- # SI · 21 Jun 2023 · Shift 2 · Punjabi qualifying
1 ਨਰਕ ਨਰਕ 2 ਨਾਰੀ ਨਾਰੀ 3 ਮਹਿਲਾ ਮਹਿਲਾ 4 ਔਰਤ ਔਰਤ 55. “ਜ਼ਾਲਮ” ਦਾ ਸਮਾਨਾਰਥਕ ਸ਼ਬਦ ਹੈ:- “ਜ਼ਾਲਮ” ਦਾ ਸਮਾਨਾਰਥਕ ਸ਼ਬਦ ਹੈ:- # SI · 29 Jun 2023 · Shift 3 · Punjabi qualifying
1 ਅਤਿਆਚਾਰੀ ਅਤਿਆਚਾਰੀ 2 ਦੂਰ ਦੂਰ 3 ਦੇਸ਼ ਦੇਸ਼ 4 ਚੰਗਾ ਚੰਗਾ 56. ‘ਅਨੀਤਾ ਨੇ ਮਹਿਮਾਨਾਂ ਦੀ ਖੂਬ ______ ਕੀਤੀ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ:- ‘ਅਨੀਤਾ ਨੇ ਮਹਿਮਾਨਾਂ ਦੀ ਖੂਬ ______ ਕੀਤੀ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ:- # SI · 29 Jun 2023 · Shift 3 · Punjabi qualifying
1 ਖਾਤਿਰਦਾਰੀ ਖਾਤਿਰਦਾਰੀ 2 ਕੁੱਟ-ਮਾਰ ਕੁੱਟ-ਮਾਰ 3 ਬੇਇੱਜ਼ਤੀ ਬੇਇੱਜ਼ਤੀ 4 ਖਿਚਾਈ ਖਿਚਾਈ 57. ਤ੍ਰੈਮਾਸਿਕ ਤੋਂ ਕੀ ਭਾਵ ਹੈ? ਤ੍ਰੈਮਾਸਿਕ ਤੋਂ ਕੀ ਭਾਵ ਹੈ? # SI · 29 Jun 2023 · Shift 3 · Punjabi qualifying
1 3 ਮਹੀਨੇ 3 ਮਹੀਨੇ 2 11 ਮਹੀਨੇ 11 ਮਹੀਨੇ 3 7 ਮਹੀਨੇ 7 ਮਹੀਨੇ 4 5 ਮਹੀਨੇ 5 ਮਹੀਨੇ 58. ‘ਅਸੀਂ ਕਲ੍ਹ ਮਕਾਨ ਨੂੰ ______ ਕਰਾਉਣਾ ਹੈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ:- ‘ਅਸੀਂ ਕਲ੍ਹ ਮਕਾਨ ਨੂੰ ______ ਕਰਾਉਣਾ ਹੈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ:- # SI · 29 Jun 2023 · Shift 3 · Punjabi qualifying
1 ਵੱਡਾ ਵੱਡਾ 2 ਰੰਗ ਰੰਗ 3 ਭਾਰਾ ਭਾਰਾ 4 ਦੂਰ ਦੂਰ 59. ਹੇਠ ਲਿਖਿਆਂ ਵਿਚ ਕਿਹੜਾ ਸ਼ਬਦ “ਉਨਤੀ” ਦਾ ਸਮਾਨਾਰਥਕ ਨਹੀਂ ਹੈ:- ਹੇਠ ਲਿਖਿਆਂ ਵਿਚ ਕਿਹੜਾ ਸ਼ਬਦ “ਉਨਤੀ” ਦਾ ਸਮਾਨਾਰਥਕ ਨਹੀਂ ਹੈ:- # SI · 29 Jul 2023 · Shift 3 · Punjabi qualifying
1 ਪ੍ਰਸੰਸਾ ਪ੍ਰਸੰਸਾ 2 ਪ੍ਰਫੁੱਲਤਾ ਪ੍ਰਫੁੱਲਤਾ 3 ਖੁਸ਼ਹਾਲੀ ਖੁਸ਼ਹਾਲੀ 4 ਤਰੱਕੀ ਤਰੱਕੀ 60. ਹੇਠ ਲਿਖੇ ਸ਼ਬਦਾਂ ਵਿਚ ‘ਸੰਯੋਗ’ ਦਾ ਸਹੀ ਅਰਥ ਨਹੀਂ ਹੈ:- ਹੇਠ ਲਿਖੇ ਸ਼ਬਦਾਂ ਵਿਚ ‘ਸੰਯੋਗ’ ਦਾ ਸਹੀ ਅਰਥ ਨਹੀਂ ਹੈ:- # SI · 29 Jul 2023 · Shift 3 · Punjabi qualifying
1 ਮਿਲਾਪ ਮਿਲਾਪ 2 ਅਯੋਗ ਅਯੋਗ 3 ਮੌਕਾ-ਮੇਲ ਮੌਕਾ-ਮੇਲ 4 ਰਿਸ਼ਤਾ ਰਿਸ਼ਤਾ 61. ‘ਬੱਚਿਆਂ ਨੂੰ ਜੁਗ ਜੁਗ ਜੀਣ ਲਈ ______ ਦਿੱਤੀ ਗਈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ:- ‘ਬੱਚਿਆਂ ਨੂੰ ਜੁਗ ਜੁਗ ਜੀਣ ਲਈ ______ ਦਿੱਤੀ ਗਈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ:- # SI · 29 Jul 2023 · Shift 3 · Punjabi qualifying
1 ਨਸੀਹਤ ਨਸੀਹਤ 2 ਰਿਸ਼ਵਤ ਰਿਸ਼ਵਤ 3 ਅਸੀਸ ਅਸੀਸ 4 ਅਰਜ਼ ਅਰਜ਼ 62. ਹੇਠ ਲਿਖੇ ਸ਼ਬਦਾਂ ਵਿਚ ‘ਢਾਕ’ ਦਾ ਸਹੀ ਅਰਥ ਹੈ:- ਹੇਠ ਲਿਖੇ ਸ਼ਬਦਾਂ ਵਿਚ ‘ਢਾਕ’ ਦਾ ਸਹੀ ਅਰਥ ਹੈ:- # SI · 29 Jul 2023 · Shift 3 · Punjabi qualifying
1 ਵੱਖੀ ਵੱਖੀ 2 ਮਲਮਲ ਮਲਮਲ 3 ਢੱਕਣਾ ਢੱਕਣਾ 4 ਪਿੱਠ ਪਿੱਠ 63. “ਮਸਤੀ” ਦਾ ਸਮਾਨਾਰਥਕ ਸ਼ਬਦ ਹੈ:- “ਮਸਤੀ” ਦਾ ਸਮਾਨਾਰਥਕ ਸ਼ਬਦ ਹੈ:- # SI · 29 Jul 2023 · Shift 3 · Punjabi qualifying
1 ਖੁਮਾਰੀ ਖੁਮਾਰੀ 2 ਚੈਨ ਚੈਨ 3 ਰੁਸਵਾਈ ਰੁਸਵਾਈ 4 ਸ਼ਾਂਤੀ ਸ਼ਾਂਤੀ 64. “ਗ਼ੁਲਾਮੀ” ਦਾ ਸਮਾਨਾਰਥਕ ਸ਼ਬਦ ਹੈ:- “ਗ਼ੁਲਾਮੀ” ਦਾ ਸਮਾਨਾਰਥਕ ਸ਼ਬਦ ਹੈ:- # SI · 29 Jul 2023 · Shift 3 · Punjabi qualifying
1 ਪ੍ਰਾਧੀਨ ਪ੍ਰਾਧੀਨ 2 ਕੈਦ ਕੈਦ 3 ਪ੍ਰਾਧੀਨਤਾ ਪ੍ਰਾਧੀਨਤਾ 4 ਜੇਲ੍ਹ ਜੇਲ੍ਹ 65. ਹੇਠ ਲਿਖਿਆਂ ਵਿਚ ਕਿਹੜਾ ਸ਼ਬਦ “ਧਨਵਾਨ” ਦਾ ਸਮਾਨਾਰਥਕ ਨਹੀਂ ਹੈ ਹੇਠ ਲਿਖਿਆਂ ਵਿਚ ਕਿਹੜਾ ਸ਼ਬਦ “ਧਨਵਾਨ” ਦਾ ਸਮਾਨਾਰਥਕ ਨਹੀਂ ਹੈ # SI · 31 Jul 2023 · Shift 2 · Punjabi qualifying
1 ਅਮੀਰ ਅਮੀਰ 2 ਦੌਲਤਮੰਦ ਦੌਲਤਮੰਦ 3 ਧਨਾਢ ਧਨਾਢ 4 ਕਿਰਪਾਲੂ ਕਿਰਪਾਲੂ 66. “ਸੰਤੋਖ” ਦਾ ਸਮਾਨਾਰਥਕ ਸ਼ਬਦ ਹੈ “ਸੰਤੋਖ” ਦਾ ਸਮਾਨਾਰਥਕ ਸ਼ਬਦ ਹੈ # SI · 31 Jul 2023 · Shift 2 · Punjabi qualifying
1 ਮਨੋਹਰ ਮਨੋਹਰ 2 ਸਬਰ ਸਬਰ 3 ਵਡਿਆਈ ਵਡਿਆਈ 4 ਝਿਜਕ ਝਿਜਕ 67. ‘ਮਹਾਂਭਾਰਤ ਦਾ ______ ਦੁਰਯੋਧਨ ਇਕ ਬਹਾਦਰ ਇਨਸਾਨ ਸੀ ਪਰ ਪਖੰਡੀ ਵੀ ਸੀ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ ‘ਮਹਾਂਭਾਰਤ ਦਾ ______ ਦੁਰਯੋਧਨ ਇਕ ਬਹਾਦਰ ਇਨਸਾਨ ਸੀ ਪਰ ਪਖੰਡੀ ਵੀ ਸੀ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ # SI · 31 Jul 2023 · Shift 2 · Punjabi qualifying
1 ਖਲਨਾਇਕ ਖਲਨਾਇਕ 2 ਹੀਰੋ ਹੀਰੋ 3 ਕੌਰਵ ਕੌਰਵ 4 ਨਾਇਕ ਨਾਇਕ 68. “ਜਿਸਮ” ਦਾ ਸਮਾਨਾਰਥਕ ਸ਼ਬਦ ਹੈ “ਜਿਸਮ” ਦਾ ਸਮਾਨਾਰਥਕ ਸ਼ਬਦ ਹੈ # SI · 31 Jul 2023 · Shift 2 · Punjabi qualifying
1 ਤ੍ਰਿਪਤੀ ਤ੍ਰਿਪਤੀ 2 ਚਮੜੀ ਚਮੜੀ 3 ਬਦਨ ਬਦਨ 4 ਸਿਹਤ ਸਿਹਤ 69. ‘ਸੱਚ ______ ਦਾ ਚਿੰਨ੍ਹ ਹੈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ:- ‘ਸੱਚ ______ ਦਾ ਚਿੰਨ੍ਹ ਹੈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ:- # SI · 31 Jul 2023 · Shift 2 · Punjabi qualifying
1 ਮਨੁੱਖ ਮਨੁੱਖ 2 ਕੂੜ ਕੂੜ 3 ਪਖੰਡ ਪਖੰਡ 4 ਪਵਿੱਤਰਤਾ ਪਵਿੱਤਰਤਾ 70. ਹੇਠ ਲਿਖੇ ਸ਼ਬਦਾਂ ਵਿਚ ‘ਸਰਵਜਨਕ ਕਰਜ਼ਾ’ ਦਾ ਸਹੀ ਅਰਥ ਹੈ:- ਹੇਠ ਲਿਖੇ ਸ਼ਬਦਾਂ ਵਿਚ ‘ਸਰਵਜਨਕ ਕਰਜ਼ਾ’ ਦਾ ਸਹੀ ਅਰਥ ਹੈ:- # SI · 31 Jul 2023 · Shift 2 · Punjabi qualifying
1 ਸਰਕਾਰ ਦੁਆਰਾ ਲਿਆ ਗਿਆ ਕਰਜ਼ਾ ਸਰਕਾਰ ਦੁਆਰਾ ਲਿਆ ਗਿਆ ਕਰਜ਼ਾ 2 ਸਮੂਹ ਕਰਜ਼ਾ ਸਮੂਹ ਕਰਜ਼ਾ 3 ਸਮਾਜ ਦਾ ਕਰਜ਼ਾ ਸਮਾਜ ਦਾ ਕਰਜ਼ਾ 4 ਸਾਰਿਆ ਦਾ ਕਰਜ਼ਾ ਸਾਰਿਆ ਦਾ ਕਰਜ਼ਾ 71. ਹੇਠ ਲਿਖੇ ਸ਼ਬਦਾਂ ਵਿਚ ਕਿਹੜਾ ‘ਸੁਰ’ ਦਾ ਸਹੀ ਅਰਥ ਹੈ? ਹੇਠ ਲਿਖੇ ਸ਼ਬਦਾਂ ਵਿਚ ਕਿਹੜਾ ‘ਸੁਰ’ ਦਾ ਸਹੀ ਅਰਥ ਹੈ? # SI · 31 Jul 2023 · Shift 2 · Punjabi qualifying
1 ਹੇਕ ਹੇਕ 2 ਸੂਰ ਸੂਰ 3 ਫਤਹਿ ਫਤਹਿ 4 ਧੁਨੀ ਧੁਨੀ 72. ਹੇਠ ਲਿਖਿਆਂ ਵਿਚ ਕਿਹੜਾ ਸ਼ਬਦ “ਚਿੰਤਾਤੁਰ” ਦਾ ਸਮਾਨਾਰਥਕ ਨਹੀਂ ਹੈ:- ਹੇਠ ਲਿਖਿਆਂ ਵਿਚ ਕਿਹੜਾ ਸ਼ਬਦ “ਚਿੰਤਾਤੁਰ” ਦਾ ਸਮਾਨਾਰਥਕ ਨਹੀਂ ਹੈ:- # SI · 31 Jul 2023 · Shift 3 · Punjabi qualifying
1 ਪ੍ਰੇਸ਼ਾਨ ਪ੍ਰੇਸ਼ਾਨ 2 ਫਿਕਰਮੰਦ ਫਿਕਰਮੰਦ 3 ਕੈੜਾ ਕੈੜਾ 4 ਉਦਾਸ ਉਦਾਸ 73. 8432 ਨੂੰ ਪੰਜਾਬੀ ਸ਼ਬਦਾਂ ਵਿਚ ਲਿਖਣ ਦਾ ਸਹੀ ਵਿਕਲਪ ਹੈ:- 8432 ਨੂੰ ਪੰਜਾਬੀ ਸ਼ਬਦਾਂ ਵਿਚ ਲਿਖਣ ਦਾ ਸਹੀ ਵਿਕਲਪ ਹੈ:- # SI · 31 Jul 2023 · Shift 3 · Punjabi qualifying
1 ਚੌਰਾਸੀ ਸੌ ਬੱਤੀਸ ਚੌਰਾਸੀ ਸੌ ਬੱਤੀਸ 2 ਅਠ ਹਜਾਰ ਚਾਰ ਸੌ ਬੱਤੀਸ ਅਠ ਹਜਾਰ ਚਾਰ ਸੌ ਬੱਤੀਸ 3 ਚੁਰਾਸੀ ਸੌ ਬੱਤੀ ਚੁਰਾਸੀ ਸੌ ਬੱਤੀ 4 ਅਠ ਹਜ਼ਾਰ ਚਾਰ ਸੌ ਬੱਤੀ ਅਠ ਹਜ਼ਾਰ ਚਾਰ ਸੌ ਬੱਤੀ 74. ‘ਇਕਰਾਰ’ ਦਾ ਸਮਾਨਾਰਥਕ ਸ਼ਬਦ ਹੈ ‘ਇਕਰਾਰ’ ਦਾ ਸਮਾਨਾਰਥਕ ਸ਼ਬਦ ਹੈ # SI · 31 Jul 2023 · Shift 3 · Punjabi qualifying
1 ਅੜਚਨ ਅੜਚਨ 2 ਪ੍ਰਣਾਮ ਪ੍ਰਣਾਮ 3 ਸਵੱਲਾ ਸਵੱਲਾ 4 ਕੌਲ ਕੌਲ 75. ‘ਸ਼ੇਰ ਅਤੇ ਹਾਥੀ ______ ਵਿਚ ਰਹਿੰਦੇ ਹਨ ਪਰ ਇਨਸਾਨ ______ ਪ੍ਰਾਣੀ ਹੈ। ਵਿਚ ਖਾਲੀ ਸਥਾਨ ਭਰਨ ਦੇ ਸਹੀ ਵਿਕਲਪਾਂ ਦਾ ਜੁੱਟ ਹੈ ‘ਸ਼ੇਰ ਅਤੇ ਹਾਥੀ ______ ਵਿਚ ਰਹਿੰਦੇ ਹਨ ਪਰ ਇਨਸਾਨ ______ ਪ੍ਰਾਣੀ ਹੈ। ਵਿਚ ਖਾਲੀ ਸਥਾਨ ਭਰਨ ਦੇ ਸਹੀ ਵਿਕਲਪਾਂ ਦਾ ਜੁੱਟ ਹੈ # SI · 31 Jul 2023 · Shift 3 · Punjabi qualifying
1 ਸਮਾਜ-ਸਿਆਣਾ ਸਮਾਜ-ਸਿਆਣਾ 2 ਸਮਾਜ-ਜੰਗਲਾਤੀ ਸਮਾਜ-ਜੰਗਲਾਤੀ 3 ਜੰਗਲ-ਸਮਾਜਿਕ ਜੰਗਲ-ਸਮਾਜਿਕ 4 ਜੰਗਲ-ਘਰ ਜੰਗਲ-ਘਰ 76. ‘______ ਮਨੁੱਖ ਦੇ ਸੜੈ-ਪ੍ਰਗਟਾਵੇ ਦਾ ਸਭ ਤੋਂ ਮਹਤਵਪੂਰਨ ਹਿੱਸਾ ਹੈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ ‘______ ਮਨੁੱਖ ਦੇ ਸੜੈ-ਪ੍ਰਗਟਾਵੇ ਦਾ ਸਭ ਤੋਂ ਮਹਤਵਪੂਰਨ ਹਿੱਸਾ ਹੈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ # SI · 31 Jul 2023 · Shift 3 · Punjabi qualifying
1 ਸ਼ਬਦ ਸ਼ਬਦ 2 ਵਿਆਕਰਨ ਵਿਆਕਰਨ 3 ਬੋਲੀ ਬੋਲੀ 4 ਵਿਚਾਰ ਵਿਚਾਰ 77. ਸਮਾਨਾਰਥਕ ਸ਼ਬਦਾਂ ਦਾ ਸਹੀ ਜੁੱਟ ਹੈ ਸਮਾਨਾਰਥਕ ਸ਼ਬਦਾਂ ਦਾ ਸਹੀ ਜੁੱਟ ਹੈ # SI · 31 Jul 2023 · Shift 3 · Punjabi qualifying
1 ਸ਼ਰਮ-ਹਯਾ ਸ਼ਰਮ-ਹਯਾ 2 ਚੇਤੰਨ-ਮਨੋਹਰ ਚੇਤੰਨ-ਮਨੋਹਰ 3 ਤ੍ਰਿਸ਼ਨਾ-ਰੱਜ ਤ੍ਰਿਸ਼ਨਾ-ਰੱਜ 4 ਬਦਨ-ਚਮੜੀ ਬਦਨ-ਚਮੜੀ 78. ਹੇਠ ਲਿਖਿਆਂ ਵਿੱਚੋਂ ਕਿਹੜਾ 'ਦੋਸਤੀ' ਸ਼ਬਦ ਦਾ ਸਮਾਨਾਰਥੀ ਸ਼ਬਦ ਨਹੀਂ ਹੈ:- ਹੇਠ ਲਿਖਿਆਂ ਵਿੱਚੋਂ ਕਿਹੜਾ 'ਦੋਸਤੀ' ਸ਼ਬਦ ਦਾ ਸਮਾਨਾਰਥੀ ਸ਼ਬਦ ਨਹੀਂ ਹੈ:- # SI · 2 Jul 2023 · Shift 1
1 ਮਿੱਤਰਤਾ ਮਿੱਤਰਤਾ 2 ਯਾਰੀ ਯਾਰੀ 3 ਦੁਸ਼ਮਣੀ ਦੁਸ਼ਮਣੀ 4 ਸੱਜਣਤਾ ਸੱਜਣਤਾ 79. ਹੇਠ ਲਿਖਿਆਂ ਵਿੱਚੋਂ ਕਿਹੜਾ ਸਮਾਨਾਰਥੀ ਸ਼ਬਦਾਂ ਦਾ ਜੁੱਟ ਨਹੀਂ ਹੈ:- ਹੇਠ ਲਿਖਿਆਂ ਵਿੱਚੋਂ ਕਿਹੜਾ ਸਮਾਨਾਰਥੀ ਸ਼ਬਦਾਂ ਦਾ ਜੁੱਟ ਨਹੀਂ ਹੈ:- # SI · 2 Jul 2023 · Shift 1
1 ਬਹਾਦਰ, ਵੀਰ ਤੇ ਦਲੇਰ ਬਹਾਦਰ, ਵੀਰ ਤੇ ਦਲੇਰ 2 ਵੈਰ, ਪਿਆਰ ਤੇ ਸਨੇਹ ਵੈਰ, ਪਿਆਰ ਤੇ ਸਨੇਹ 3 ਤਾਕਤ, ਜ਼ੋਰ ਤੇ ਬਲ ਤਾਕਤ, ਜ਼ੋਰ ਤੇ ਬਲ 4 ਮੀਂਹ, ਬਾਰਿਸ਼ ਤੇ ਬਰਸਾਤ ਮੀਂਹ, ਬਾਰਿਸ਼ ਤੇ ਬਰਸਾਤ 80. 'ਅਕਾਸ਼' ਸ਼ਬਦ ਦਾ ਸਮਾਨਾਰਥੀ ਚੁਣੋ। 'ਅਕਾਸ਼' ਸ਼ਬਦ ਦਾ ਸਮਾਨਾਰਥੀ ਚੁਣੋ। # SI · 2 Jul 2023 · Shift 2
1 ਅਕਸ਼ ਅਕਸ਼ 2 ਅਣਜਾਣ ਅਣਜਾਣ 3 ਗਗਨ ਗਗਨ 4 ਆਸਰਾ ਆਸਰਾ 81. ਹੇਠ ਲਿਖਿਆਂ ਵਿੱਚੋਂ ਕਿਹੜਾ ਉਸਤਤ ਸ਼ਬਦ ਦਾ ਸਮਾਨਾਰਥੀ ਨਹੀਂ ਹੈ? ਹੇਠ ਲਿਖਿਆਂ ਵਿੱਚੋਂ ਕਿਹੜਾ ਉਸਤਤ ਸ਼ਬਦ ਦਾ ਸਮਾਨਾਰਥੀ ਨਹੀਂ ਹੈ? # SI · 2 Jul 2023 · Shift 2
1 ਵਧੀਆਂ ਵਧੀਆਂ 2 ਉਪਮਾ ਉਪਮਾ 3 ਤਾਰੀਫ਼ ਤਾਰੀਫ਼ 4 ਪ੍ਰਸੰਸਾ ਪ੍ਰਸੰਸਾ 82. 'ਜਲ' ਦਾ ਸਮਾਨਾਰਥਕ ਸ਼ਬਦ ਹੈ: 'ਜਲ' ਦਾ ਸਮਾਨਾਰਥਕ ਸ਼ਬਦ ਹੈ: # SI · 9 Jul 2023 · Shift 1
1 ਸੀਤਲ ਸੀਤਲ 2 ਕੁੰਭ ਕੁੰਭ 3 ਮੀਨ ਮੀਨ 4 ਪਾਣੀ ਪਾਣੀ 83. ਹੇਠ ਲਿਖਿਆਂ ਵਿੱਚ ਕਿਹੜਾ ਸ਼ਬਦ "ਉਜੱਡ" ਦਾ ਸਮਾਨਾਰਥਕ ਨਹੀਂ ਹੈ? ਹੇਠ ਲਿਖਿਆਂ ਵਿੱਚ ਕਿਹੜਾ ਸ਼ਬਦ "ਉਜੱਡ" ਦਾ ਸਮਾਨਾਰਥਕ ਨਹੀਂ ਹੈ? # SI · 9 Jul 2023 · Shift 1
1 ਸਿਆਣਾ ਸਿਆਣਾ 2 ਗਵਾਰ ਗਵਾਰ 3 ਮੂਰਖ ਮੂਰਖ 4 ਅਖੜ ਅਖੜ 84. ਹੇਠ ਲਿਖਿਆਂ ਵਿੱਚ ਕਿਹੜਾ ਸ਼ਬਦ “ਓਪਰਾ” ਦਾ ਸਮਾਨਾਰਥਕ ਨਹੀਂ ਹੈ? ਹੇਠ ਲਿਖਿਆਂ ਵਿੱਚ ਕਿਹੜਾ ਸ਼ਬਦ “ਓਪਰਾ” ਦਾ ਸਮਾਨਾਰਥਕ ਨਹੀਂ ਹੈ? # SI · 14 Jul 2023 · Shift 1
1 ਗਵਾਰ ਗਵਾਰ 2 ਪਰਾਇਆ ਪਰਾਇਆ 3 ਬੇਗਾਨਾ ਬੇਗਾਨਾ 4 ਗ਼ੈਰ ਗ਼ੈਰ 85. ‘ਉਚਾਟ’ ਦਾ ਸਮਾਨਾਰਥਕ ਸ਼ਬਦ ਹੈ: ‘ਉਚਾਟ’ ਦਾ ਸਮਾਨਾਰਥਕ ਸ਼ਬਦ ਹੈ: # SI · 14 Jul 2023 · Shift 1
1 ਮੀਨ ਮੀਨ 2 ਸਰਲ ਸਰਲ 3 ਉਦਾਸ ਉਦਾਸ 4 ਦੁਖੀ ਦੁਖੀ 86. ਹੇਠ ਲਿਖੇ ਵਿਕਲਪਾਂ ’ਚੋਂ ਖਾਲੀ ਸਥਾਨ ਭਰੋ। “ਚੁਫੇਰਗੜ੍ਹੀਏ ਬੰਦੇ ’ਤੇ ..........ਨਹੀਂ ਕੀਤਾ ਜਾ ਸਕਦਾ।” ਹੇਠ ਲਿਖੇ ਵਿਕਲਪਾਂ ’ਚੋਂ ਖਾਲੀ ਸਥਾਨ ਭਰੋ। “ਚੁਫੇਰਗੜ੍ਹੀਏ ਬੰਦੇ ’ਤੇ ..........ਨਹੀਂ ਕੀਤਾ ਜਾ ਸਕਦਾ।” # SI · 14 Jul 2023 · Shift 1
1 ਜੁਗਾੜ ਜੁਗਾੜ 2 ਅਵਿਸ਼ਵਾਸ ਅਵਿਸ਼ਵਾਸ 3 ਆਸਰਾ ਆਸਰਾ 4 ਯਕੀਨ ਯਕੀਨ 87. ਹੇਠ ਲਿਖੇ ਵਿਕਲਪਾਂ ’ਚੋਂ ਖਾਲੀ ਸਥਾਨ ਭਰੋ। “ਇੰਨੀ ਕੁ.............ਨਾਲ ਅੱਜ ਕੱਲ ਗੁਜ਼ਾਰਾ ਕਰਨਾ ਮੁਸ਼ਕਿਲ ਹੈ।” ਹੇਠ ਲਿਖੇ ਵਿਕਲਪਾਂ ’ਚੋਂ ਖਾਲੀ ਸਥਾਨ ਭਰੋ। “ਇੰਨੀ ਕੁ.............ਨਾਲ ਅੱਜ ਕੱਲ ਗੁਜ਼ਾਰਾ ਕਰਨਾ ਮੁਸ਼ਕਿਲ ਹੈ।” # SI · 14 Jul 2023 · Shift 1
1 ਮਿਹਨਤਕਸ਼ ਮਿਹਨਤਕਸ਼ 2 ਮਹਿੰਗਾਈ ਮਹਿੰਗਾਈ 3 ਕਮਾਈ ਕਮਾਈ 4 ਪੈਸਿਆਂ ਪੈਸਿਆਂ 88. ਹੇਠ ਲਿਖਿਆਂ ਵਿੱਚ ਕਿਹੜਾ ਸ਼ਬਦ ‘ਉਪਕਾਰ’ ਦਾ ਸਮਾਨਾਰਥਕ ਨਹੀਂ ਹੈ? ਹੇਠ ਲਿਖਿਆਂ ਵਿੱਚ ਕਿਹੜਾ ਸ਼ਬਦ ‘ਉਪਕਾਰ’ ਦਾ ਸਮਾਨਾਰਥਕ ਨਹੀਂ ਹੈ? # SI · 14 Jul 2023 · Shift 2
1 ਮਿਹਰਬਾਨੀ ਮਿਹਰਬਾਨੀ 2 ਉਪਹਾਰ ਉਪਹਾਰ 3 ਭਲਾਈ ਭਲਾਈ 4 ਨੇਕੀ ਨੇਕੀ 89. ਹੇਠ ਲਿਖੇ ਵਿਕਲਪਾਂ ’ਚੋਂ ਖਾਲੀ ਸਥਾਨ ਭਰੋ। “ਲੇਖ ਲਿਖਣ ਲਈ ਲੋੜੀਂਦੀ ................... ਲਾਇਬ੍ਰੇਰੀ ਤੋਂ ਮਿਲ ਸਕਦੀ ਹੈ।” ਹੇਠ ਲਿਖੇ ਵਿਕਲਪਾਂ ’ਚੋਂ ਖਾਲੀ ਸਥਾਨ ਭਰੋ। “ਲੇਖ ਲਿਖਣ ਲਈ ਲੋੜੀਂਦੀ ................... ਲਾਇਬ੍ਰੇਰੀ ਤੋਂ ਮਿਲ ਸਕਦੀ ਹੈ।” # SI · 14 Jul 2023 · Shift 2
1 ਕਲਮ ਕਲਮ 2 ਕਹਾਣੀ ਕਹਾਣੀ 3 ਸਮੱਗਰੀ ਸਮੱਗਰੀ 4 ਸਿਰਲੇਖ ਸਿਰਲੇਖ 90. ਹੇਠ ਲਿਖਿਆਂ ਵਿੱਚ ਕਿਹੜਾ ਸ਼ਬਦ ‘ਅਲੌਕਿਕ’ ਦਾ ਸਮਾਨਾਰਥਕ ਨਹੀਂ ਹੈ? ਹੇਠ ਲਿਖਿਆਂ ਵਿੱਚ ਕਿਹੜਾ ਸ਼ਬਦ ‘ਅਲੌਕਿਕ’ ਦਾ ਸਮਾਨਾਰਥਕ ਨਹੀਂ ਹੈ? # SI · 15 Jul 2023 · Shift 1
1 ਅਦਭੁੱਤ ਅਦਭੁੱਤ 2 ਨਿਰਮੂਲ ਨਿਰਮੂਲ 3 ਅਨੂਠਾ ਅਨੂਠਾ 4 ਅਲੋਕਾਰ ਅਲੋਕਾਰ 91. ਹੇਠ ਲਿਖੇ ਵਿਕਲਪਾਂ 'ਚੋਂ ਖਾਲੀ ਸਥਾਨ ਭਰੋ। “ਇਹ ................ਉਲਟੀ ਵੀ ਪਾਈ ਜਾ ਸਕਦੀ ਹੈ ਤੇ ਸਿੱਧੀ ਵੀ।” ਹੇਠ ਲਿਖੇ ਵਿਕਲਪਾਂ 'ਚੋਂ ਖਾਲੀ ਸਥਾਨ ਭਰੋ। “ਇਹ ................ਉਲਟੀ ਵੀ ਪਾਈ ਜਾ ਸਕਦੀ ਹੈ ਤੇ ਸਿੱਧੀ ਵੀ।” # SI · 15 Jul 2023 · Shift 1
1 ਸਵੈਟਰ ਸਵੈਟਰ 2 ਸਮੱਗਰੀ ਸਮੱਗਰੀ 3 ਕਾਰ ਕਾਰ 4 ਵੰਗ ਵੰਗ 92. ਹੇਠ ਲਿਖੇ ਵਿਕਲਪਾਂ 'ਚੋਂ ਖਾਲੀ ਸਥਾਨ ਭਰੋ। “ਇਸ ਸਕੂਲ ਦਾ ਮੁੱਖ................ਉੱਤਰ ਵੱਲ ਹੈ।” ਹੇਠ ਲਿਖੇ ਵਿਕਲਪਾਂ 'ਚੋਂ ਖਾਲੀ ਸਥਾਨ ਭਰੋ। “ਇਸ ਸਕੂਲ ਦਾ ਮੁੱਖ................ਉੱਤਰ ਵੱਲ ਹੈ।” # SI · 15 Jul 2023 · Shift 1
1 ਮਹਿਮਾਨ ਮਹਿਮਾਨ 2 ਵਿਦਿਆਰਥੀ ਵਿਦਿਆਰਥੀ 3 ਦਰਵਾਜ਼ਾ ਦਰਵਾਜ਼ਾ 4 ਅਧਿਆਪਕ ਅਧਿਆਪਕ 93. ਹੇਠ ਲਿਖਿਆਂ ਵਿੱਚੋਂ ਕਿਹੜਾ 'ਖ਼ੁਸ਼ਬੂ' ਸ਼ਬਦ ਦਾ ਸਮਾਨਾਰਥੀ ਸ਼ਬਦ ਨਹੀਂ ਹੈ । ਹੇਠ ਲਿਖਿਆਂ ਵਿੱਚੋਂ ਕਿਹੜਾ 'ਖ਼ੁਸ਼ਬੂ' ਸ਼ਬਦ ਦਾ ਸਮਾਨਾਰਥੀ ਸ਼ਬਦ ਨਹੀਂ ਹੈ । # SI · 20 Jun 2023 · Shift 1
1 ਵਾਸ਼ਨਾ ਵਾਸ਼ਨਾ 2 ਖ਼ੁਸ਼ੀ ਖ਼ੁਸ਼ੀ 3 ਮਹਿਕ ਮਹਿਕ 4 ਸੁਗੰਧ ਸੁਗੰਧ 94. ਕਿਹੜਾ 'ਆਧੁਨਿਕ' ਦਾ ਸਮਾਨਾਰਥਕ ਸ਼ਬਦ ਨਹੀਂ ਹੈ? ਕਿਹੜਾ 'ਆਧੁਨਿਕ' ਦਾ ਸਮਾਨਾਰਥਕ ਸ਼ਬਦ ਨਹੀਂ ਹੈ? # SI · 20 Jun 2023 · Shift 2
1 ਪੁਰਾਤਨ ਪੁਰਾਤਨ 2 ਅਜੋਕਾ ਅਜੋਕਾ 3 ਮੌਜੂਦਾ ਮੌਜੂਦਾ 4 ਵਰਤਮਾਨ ਵਰਤਮਾਨ 95. ਸੂਰਬੀਰ, ਯੋਧਾ, ਵੀਰ ਦਾ ਸਮਾਨਅਰਥਕ ਸ਼ਬਦ ਕਿਹੜਾ ਹੈ? ਸੂਰਬੀਰ, ਯੋਧਾ, ਵੀਰ ਦਾ ਸਮਾਨਅਰਥਕ ਸ਼ਬਦ ਕਿਹੜਾ ਹੈ? # SI · 29 Jun 2023 · Shift 1
1 ਬਹਾਦਰ ਬਹਾਦਰ 2 ਧਰਤੀ ਧਰਤੀ 3 ਜੰਗ ਜੰਗ 4 ਭਰਾ ਭਰਾ 96. ‘ਦਾਸ’ ਸ਼ਬਦ ਦੇ ਸਮਾਨਅਰਥਕ ਸ਼ਬਦ ਚੁਣੋ। ‘ਦਾਸ’ ਸ਼ਬਦ ਦੇ ਸਮਾਨਅਰਥਕ ਸ਼ਬਦ ਚੁਣੋ। # SI · 29 Jun 2023 · Shift 1
1 ਸੇਵਕ, ਰਾਜਾ, ਪਰਜਾ ਸੇਵਕ, ਰਾਜਾ, ਪਰਜਾ 2 ਨਿਮਾਣਾ, ਨਿਤਾਣਾ, ਗਰੀਬ ਨਿਮਾਣਾ, ਨਿਤਾਣਾ, ਗਰੀਬ 3 ਦੋਸਤ, ਮਿੱਤਰ, ਸੱਜਣ ਦੋਸਤ, ਮਿੱਤਰ, ਸੱਜਣ 4 ਨੌਕਰ, ਸੇਵਕ, ਖਿਦਮਤਗਾਰ ਨੌਕਰ, ਸੇਵਕ, ਖਿਦਮਤਗਾਰ 97. ਹੇਠ ਲਿਖਿਆ ਵਿੱਚੋਂ 'ਖਰਾਬ' ਸ਼ਬਦ ਦਾ ਸਮਾਨਾਰਥੀ ਸ਼ਬਦ ਕਿਹੜਾ ਹੈ? ਹੇਠ ਲਿਖਿਆ ਵਿੱਚੋਂ 'ਖਰਾਬ' ਸ਼ਬਦ ਦਾ ਸਮਾਨਾਰਥੀ ਸ਼ਬਦ ਕਿਹੜਾ ਹੈ? # SI · 29 Jun 2023 · Shift 2
1 ਭੈੜਾ ਭੈੜਾ 2 ਸਾਫ ਸਾਫ 3 ਚੰਗਾ ਚੰਗਾ 4 ਠੀਕ ਠੀਕ 98. ‘ਅਕਾਸ਼’ ਦਾ ਸਮਾਨਅਰਥੀ ਸ਼ਬਦ ਦੱਸੋ:- ‘ਅਕਾਸ਼’ ਦਾ ਸਮਾਨਅਰਥੀ ਸ਼ਬਦ ਦੱਸੋ:- # SI · 29 Jul 2023 · Shift 1
1 ਬ੍ਰਹਿਮੰਡ ਬ੍ਰਹਿਮੰਡ 2 ਗਲੈਕਸੀ ਗਲੈਕਸੀ 3 ਅਸਮਾਨ ਅਸਮਾਨ 4 ਬੱਦਲ ਬੱਦਲ 99. ‘ਗੰਭੀਰ’ ਸ਼ਬਦ ਦਾ ਸਮਾਨਾਰਥਕ ਹੈ:- ‘ਗੰਭੀਰ’ ਸ਼ਬਦ ਦਾ ਸਮਾਨਾਰਥਕ ਹੈ:- # SI · 29 Jul 2023 · Shift 1
1 ਅਫਸੋਸ ਅਫਸੋਸ 2 ਉਦਾਸ ਉਦਾਸ 3 ਚਿੰਤਾ ਚਿੰਤਾ 4 ਸੰਜੀਦਾ ਸੰਜੀਦਾ 100. ‘ਅਸੰਭਵ’ ਦਾ ਸਮਾਨਅਰਥੀ ਸ਼ਬਦ ਨਹੀਂ ਹੈ:- ‘ਅਸੰਭਵ’ ਦਾ ਸਮਾਨਅਰਥੀ ਸ਼ਬਦ ਨਹੀਂ ਹੈ:- # SI · 29 Jul 2023 · Shift 1
1 ਔਖਾ ਔਖਾ 2 ਕਠਿਨ ਕਠਿਨ 3 ਵਿਥ ਵਿਥ 4 ਮੁਸ਼ਕਲ ਮੁਸ਼ਕਲ 101. 'ਓਟ' ਦਾ ਸਮਾਨਅਰਥੀ ਸ਼ਬਦ ਦੱਸੋ:- 'ਓਟ' ਦਾ ਸਮਾਨਅਰਥੀ ਸ਼ਬਦ ਦੱਸੋ:- # SI · 29 Jul 2023 · Shift 2
1 ਉਂਧਾ ਉਂਧਾ 2 ਧੋਖਾ ਧੋਖਾ 3 ਆਸਰਾ ਆਸਰਾ 4 ਨੇਕ ਨੇਕ 102. 'ਸੁਰ' ਸ਼ਬਦ ਤੋਂ ਕੀ ਭਾਵ ਹੈ। 'ਸੁਰ' ਸ਼ਬਦ ਤੋਂ ਕੀ ਭਾਵ ਹੈ। # SI · 29 Jul 2023 · Shift 2
1 ਆਵਾਜ਼ ਆਵਾਜ਼ 2 ਬੋਲਣਾ ਬੋਲਣਾ 3 ਧੁਨੀ ਧੁਨੀ 4 ਗੀਤ ਗੀਤ 103. 'ਅੰਤਰ' ਸ਼ਬਦ ਦਾ ਸਮਾਨਅਰਥੀ ਸ਼ਬਦ ਨਹੀਂ ਹੈ:- 'ਅੰਤਰ' ਸ਼ਬਦ ਦਾ ਸਮਾਨਅਰਥੀ ਸ਼ਬਦ ਨਹੀਂ ਹੈ:- # SI · 29 Jul 2023 · Shift 2
1 ਜਿਆਦਾ ਜਿਆਦਾ 2 ਭੇਦ ਭੇਦ 3 ਫਰਕ ਫਰਕ 4 ਵਿੱਥ ਵਿੱਥ 104. ‘ਪਦ’ ਸ਼ਬਦ ਦਾ ਸਮਾਨਾਰਥੀ ਸ਼ਬਦ ਦੱਸੋ। ‘ਪਦ’ ਸ਼ਬਦ ਦਾ ਸਮਾਨਾਰਥੀ ਸ਼ਬਦ ਦੱਸੋ। # SI · 31 Jul 2023 · Shift 1
1 ਉਂਝਾ ਉਂਝਾ 2 ਅਹੁਦਾ ਅਹੁਦਾ 3 ਨੇਕ ਨੇਕ 4 ਧੋਖਾ ਧੋਖਾ 105. ‘ਕਾਲਪਨਿਕ’ ਦਾ ਸਮਾਨਾਰਥਕ ਨਹੀਂ ਹੈ : ‘ਕਾਲਪਨਿਕ’ ਦਾ ਸਮਾਨਾਰਥਕ ਨਹੀਂ ਹੈ : # SI · 16 Oct 2022
1 ਖਿਆਲੀ ਖਿਆਲੀ 2 ਕਲਪਿਤ ਕਲਪਿਤ 3 ਹਕੀਕੀ ਹਕੀਕੀ 4 ਕਿਆਸੀ ਕਿਆਸੀ 106. 'ਵਿਯੋਗ' ਸ਼ਬਦ ਦਾ ਸਮਾਨਾਰਥਕ ਦੱਸੋ। 'ਵਿਯੋਗ' ਸ਼ਬਦ ਦਾ ਸਮਾਨਾਰਥਕ ਦੱਸੋ। # SI · 18 Aug 2021 · Shift 1
1 ਪ੍ਰੇਮ ਪ੍ਰੇਮ 2 ਮਿਲਵਰਤਨ ਮਿਲਵਰਤਨ 3 ਵਿਛੋੜਾ ਵਿਛੋੜਾ 4 ਪਿਆਰ ਪਿਆਰ 107. 'ਗਵਾਰ' ਸ਼ਬਦ ਦਾ ਸਮਾਨਾਰਥਕ ਦੱਸੋ। 'ਗਵਾਰ' ਸ਼ਬਦ ਦਾ ਸਮਾਨਾਰਥਕ ਦੱਸੋ। # SI · 18 Aug 2021 · Shift 1
1 ਅਨਪੜ੍ਹ ਅਨਪੜ੍ਹ 2 ਸਾਖਰ ਸਾਖਰ 3 ਸਿਆਣਾ ਸਿਆਣਾ 4 ਚਾਰਾ ਚਾਰਾ 108. 'ਉੱਤਰ' ਸ਼ਬਦ ਦਾ ਸਮਾਨਾਰਥਕ ਦੱਸੋ। 'ਉੱਤਰ' ਸ਼ਬਦ ਦਾ ਸਮਾਨਾਰਥਕ ਦੱਸੋ। # SI · 19 Aug 2021 · Shift 1
1 ਜਵਾਬ ਜਵਾਬ 2 ਉਤਾਂਹ ਉਤਾਂਹ 3 ਚੜ੍ਹਨਾ ਚੜ੍ਹਨਾ 4 ਪ੍ਰਸ਼ਨ ਪ੍ਰਸ਼ਨ 109. 'ਰੱਜ' ਸ਼ਬਦ ਦਾ ਸਮਾਨਾਰਥਕ ਦੱਸੋ। 'ਰੱਜ' ਸ਼ਬਦ ਦਾ ਸਮਾਨਾਰਥਕ ਦੱਸੋ। # SI · 24 Aug 2021 · Shift 1
1 ਭੁੱਖ ਭੁੱਖ 2 ਤਸੱਲਾ ਤਸੱਲਾ 3 ਤ੍ਰਿਪਤੀ ਤ੍ਰਿਪਤੀ 4 ਤ੍ਰਿਸ਼ਨਾ ਤ੍ਰਿਸ਼ਨਾ 110. 'ਸਫਲਤਾ' ਸ਼ਬਦ ਦਾ ਸਮਾਨਾਰਥਕ ਦੱਸੋ। 'ਸਫਲਤਾ' ਸ਼ਬਦ ਦਾ ਸਮਾਨਾਰਥਕ ਦੱਸੋ। # SI · 24 Aug 2021 · Shift 1
1 ਲਾਭ ਲਾਭ 2 ਕਾਮਯਾਬੀ ਕਾਮਯਾਬੀ 3 ਉਚਾਈ ਉਚਾਈ 4 ਘਾਟ ਘਾਟ 111. ਹੇਠ ਲਿਖੇ ਸ਼ਬਦਾਂ ਵਿੱਚੋਂ 'ਓੜਕ' ਸ਼ਬਦ ਦਾ ਸਮਾਨਾਰਥੀ ਸ਼ਬਦ ਹੈ। ਹੇਠ ਲਿਖੇ ਸ਼ਬਦਾਂ ਵਿੱਚੋਂ 'ਓੜਕ' ਸ਼ਬਦ ਦਾ ਸਮਾਨਾਰਥੀ ਸ਼ਬਦ ਹੈ। # Constable · 2 Jun 2025 · Shift 2
1 ਗਰਮੀ ਗਰਮੀ 2 ਬਾਹਰਲਾ ਬਾਹਰਲਾ 3 ਪਹਿਲਾ ਪਹਿਲਾ 4 ਅੰਤ ਅੰਤ 112. 'ਅਗਲੇ ਪਖਵਾੜੇ' ਤੋਂ ਕੀ ਭਾਵ ਹੈ? 'ਅਗਲੇ ਪਖਵਾੜੇ' ਤੋਂ ਕੀ ਭਾਵ ਹੈ? # Constable · 2 Jun 2025 · Shift 2 · Punjabi qualifying
1 ਪੰਜਵੇਂ ਦਿਨ ਪੰਜਵੇਂ ਦਿਨ 2 ਪੰਦਰਾਂ ਦਿਨਾਂ ਦਾ ਸਮਾਂ ਪੰਦਰਾਂ ਦਿਨਾਂ ਦਾ ਸਮਾਂ 3 ਹਫ਼ਤੇ ਬਾਅਦ ਹਫ਼ਤੇ ਬਾਅਦ 4 ਅਗਲੇ ਦਿਨ ਅਗਲੇ ਦਿਨ 113. 'ਉਚਾਟ' ਸ਼ਬਦ ਦਾ ਸਮਾਨਾਰਥੀ ਸ਼ਬਦ ਚੁਣੋ। 'ਉਚਾਟ' ਸ਼ਬਦ ਦਾ ਸਮਾਨਾਰਥੀ ਸ਼ਬਦ ਚੁਣੋ। # Constable · 2 Jun 2025 · Shift 2 · Punjabi qualifying
1 ਢੁਕਵਾਂ ਢੁਕਵਾਂ 2 ਉਦਾਸ ਉਦਾਸ 3 ਉਪਮਾ ਉਪਮਾ 4 ਸਰਲ ਸਰਲ 114. 'ਵਿਹਲਾ, ਅਵਾਰਾ, ਨਿਕੰਮਾ' — ਇਨ੍ਹਾਂ ਦਾ ਸਮਾਨਾਰਥੀ ਸ਼ਬਦ ਚੁਣੋ। 'ਵਿਹਲਾ, ਅਵਾਰਾ, ਨਿਕੰਮਾ' — ਇਨ੍ਹਾਂ ਦਾ ਸਮਾਨਾਰਥੀ ਸ਼ਬਦ ਚੁਣੋ। # Constable · 2 Jun 2025 · Shift 2 · Punjabi qualifying
1 ਹੰਕਾਰੀ ਹੰਕਾਰੀ 2 ਚਲਾਕ ਚਲਾਕ 3 ਬਿਪਤਾ ਬਿਪਤਾ 4 ਨਖੱਟੂ ਨਖੱਟੂ 115. 'ਇਕਰਾਰ' ਸ਼ਬਦ ਦਾ ਸਮਾਨਾਰਥੀ ਸ਼ਬਦ ਹੈ। 'ਇਕਰਾਰ' ਸ਼ਬਦ ਦਾ ਸਮਾਨਾਰਥੀ ਸ਼ਬਦ ਹੈ। # Constable · 4 Jun 2025
1 ਇੱਜ਼ਤ ਇੱਜ਼ਤ 2 ਮਾਣ ਮਾਣ 3 ਕੌਲ ਕੌਲ 4 ਚਾਹਤ ਚਾਹਤ 116. ਦਿੱਤੇ ਗਏ ਸ਼ਬਦ ਦਾ ਸਭ ਤੋਂ ਢੁਕਵਾਂ ਸਮਾਨਾਰਥਕ ਸ਼ਬਦ ਚੁਣੋ। 'ਫਿਕਰਮੰਦ' ਦਿੱਤੇ ਗਏ ਸ਼ਬਦ ਦਾ ਸਭ ਤੋਂ ਢੁਕਵਾਂ ਸਮਾਨਾਰਥਕ ਸ਼ਬਦ ਚੁਣੋ। 'ਫਿਕਰਮੰਦ' # Constable · 4 Jun 2025 · Punjabi qualifying
1 ਨਿਸ਼ਚਿੰਤ ਨਿਸ਼ਚਿੰਤ 2 ਪਰੇਸ਼ਾਨ ਪਰੇਸ਼ਾਨ 3 ਦੁਸ਼ਮਣ ਦੁਸ਼ਮਣ 4 ਲਾਪਰਵਾਹ ਲਾਪਰਵਾਹ 117. “ਜਦੋਂ ਇਕੇ ਸਥਿਤੀ, ਵਸਤੂ ਆਦਿ ਨੂੰ ਪ੍ਰਗਟਾਉਣ ਲਈ ਇੱਕ ਤੋਂ ਵਧੇਰੇ ਸ਼ਬਦ ਰੂਪਾਂ ਦੀ ਵਰਤੋਂ ਕੀਤੀ ਜਾਵੇ” ਨੂੰ ਕੀ ਕਿਹਾ ਜਾਂਦਾ ਹੈ? “ਜਦੋਂ ਇਕੇ ਸਥਿਤੀ, ਵਸਤੂ ਆਦਿ ਨੂੰ ਪ੍ਰਗਟਾਉਣ ਲਈ ਇੱਕ ਤੋਂ ਵਧੇਰੇ ਸ਼ਬਦ ਰੂਪਾਂ ਦੀ ਵਰਤੋਂ ਕੀਤੀ ਜਾਵੇ” ਨੂੰ ਕੀ ਕਿਹਾ ਜਾਂਦਾ ਹੈ? # Constable · 4 Jun 2025 · Punjabi qualifying
1 ਸ਼ਬਦ ਬੋਧ ਸ਼ਬਦ ਬੋਧ 2 ਲਿੰਗਵਾਚਕ ਸ਼ਬਦ ਲਿੰਗਵਾਚਕ ਸ਼ਬਦ 3 ਵਿਰੋਧੀ ਸ਼ਬਦ ਵਿਰੋਧੀ ਸ਼ਬਦ 4 ਸਮਾਨਾਰਥਕ ਸ਼ਬਦ ਸਮਾਨਾਰਥਕ ਸ਼ਬਦ 118. 'ਥੁੜ' ਦਾ ਸਮਾਨਭਾਵੀ ਅਰਥ ਦੱਸੋ। 'ਥੁੜ' ਦਾ ਸਮਾਨਭਾਵੀ ਅਰਥ ਦੱਸੋ। # Constable · 6 May 2025 · Shift 2
1 ਸ਼ਾਮ ਸ਼ਾਮ 2 ਜਮੀਨ ਜਮੀਨ 3 ਘਾਟ ਘਾਟ 4 ਕੂਲਾ ਕੂਲਾ 119. 'ਮੁੱਢ' ਦਾ ਸਮਾਨਾਰਥਕ ਸ਼ਬਦ ਹੈ: 'ਮੁੱਢ' ਦਾ ਸਮਾਨਾਰਥਕ ਸ਼ਬਦ ਹੈ: # Constable · 6 May 2025 · Shift 2
1 ਸੁੰਢ ਸੁੰਢ 2 ਕੱਚਾ ਕੱਚਾ 3 ਆਰੰਭ ਆਰੰਭ 4 ਮੱਧ ਮੱਧ Directions · Punjab Police Constable PYQ — shared passage
ਜੇਕਰ ਤੁਹਾਨੂੰ ਚੁਸਤ ਕੱਪੜੇ ਪਹਿਨਾ ਦਿੱਤੇ ਜਾਣ ਤਾਂ ਤੁਹਾਡੀ ਚਾਲ ਵਿੱਚ ਤੇਜ਼ੀ ਆ ਜਾਵੇਗੀ। ਜੇ ਅਸੀਂ ਮਿਲਟਰੀ ਵਾਲਿਆਂ ਨੂੰ ਢਿੱਲੇ-ਢਿਲਕਵੇਂ ਕੱਪੜੇ ਪਹਿਨਾ ਦੇਈਏ ਤਾਂ ਫਿਰ ਪਰੇਡਾਂ ਤੇ ਲੜਾਈਆਂ ਨਹੀਂ ਹੋ ਸਕਦੀਆਂ; ਉਹਦੇ ਲਈ ਚੁਸਤ ਕਸੇ ਹੋਏ ਕੱਪੜੇ ਚਾਹੀਦੇ ਹਨ। ਹਰ ਵਿਅਕਤੀ ਨੂੰ ਆਪਣੀ ਸ਼ਖ਼ਸੀਅਤ ਦੇ ਮੁਤਾਬਕ ਕੱਪੜੇ ਚੁਣਨੇ ਚਾਹੀਦੇ ਹਨ। ਮੇਰੇ ਲਈ ਕੀ ਚੰਗਾ ਹੈ, ਮੈਨੂੰ ਖੋਜਣਾ ਚਾਹੀਦਾ ਹੈ।
ਜੇਕਰ ਤੁਹਾਨੂੰ ਚੁਸਤ ਕੱਪੜੇ ਪਹਿਨਾ ਦਿੱਤੇ ਜਾਣ ਤਾਂ ਤੁਹਾਡੀ ਚਾਲ ਵਿੱਚ ਤੇਜ਼ੀ ਆ ਜਾਵੇਗੀ। ਜੇ ਅਸੀਂ ਮਿਲਟਰੀ ਵਾਲਿਆਂ ਨੂੰ ਢਿੱਲੇ-ਢਿਲਕਵੇਂ ਕੱਪੜੇ ਪਹਿਨਾ ਦੇਈਏ ਤਾਂ ਫਿਰ ਪਰੇਡਾਂ ਤੇ ਲੜਾਈਆਂ ਨਹੀਂ ਹੋ ਸਕਦੀਆਂ; ਉਹਦੇ ਲਈ ਚੁਸਤ ਕਸੇ ਹੋਏ ਕੱਪੜੇ ਚਾਹੀਦੇ ਹਨ। ਹਰ ਵਿਅਕਤੀ ਨੂੰ ਆਪਣੀ ਸ਼ਖ਼ਸੀਅਤ ਦੇ ਮੁਤਾਬਕ ਕੱਪੜੇ ਚੁਣਨੇ ਚਾਹੀਦੇ ਹਨ। ਮੇਰੇ ਲਈ ਕੀ ਚੰਗਾ ਹੈ, ਮੈਨੂੰ ਖੋਜਣਾ ਚਾਹੀਦਾ ਹੈ।
120. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ 'ਚੁਸਤ' ਦਾ ਸਮਾਨਾਰਥਕ ਨਹੀਂ ਹੈ - ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ 'ਚੁਸਤ' ਦਾ ਸਮਾਨਾਰਥਕ ਨਹੀਂ ਹੈ - # Constable · 6 May 2025 · Shift 2
1 ਤਤਪਰ ਤਤਪਰ 2 ਫੁਰਤੀਲਾ ਫੁਰਤੀਲਾ 3 ਚੌਕਸ ਚੌਕਸ 4 ਨੇਸਤ ਨੇਸਤ 121. 'ਗੰਭੀਰਤਾ' ਦਾ ਸਮਾਨਾਰਥਕ ਹੈ - 'ਗੰਭੀਰਤਾ' ਦਾ ਸਮਾਨਾਰਥਕ ਹੈ - # Constable · 6 May 2025 · Shift 2
1 ਘਮੰਡੀ ਘਮੰਡੀ 2 ਲੰਬਾ ਲੰਬਾ 3 ਗਾੜ੍ਹਾ ਗਾੜ੍ਹਾ 4 ਅਗਾਧ ਅਗਾਧ 122. ਹੇਠ ਲਿਖੇ ਵਿਕਲਪਾਂ ਵਿੱਚੋਂ 'ਅਤਿਆਚਾਰ' ਦੇ ਸਹੀ ਸਮਾਨਾਰਥਕ ਸ਼ਬਦ ਦੀ ਚੋਣ ਕਰੋ: ਹੇਠ ਲਿਖੇ ਵਿਕਲਪਾਂ ਵਿੱਚੋਂ 'ਅਤਿਆਚਾਰ' ਦੇ ਸਹੀ ਸਮਾਨਾਰਥਕ ਸ਼ਬਦ ਦੀ ਚੋਣ ਕਰੋ: # Constable · 18 Jun 2025 · Shift 2
1 ਦੁਸ਼ਮਨ ਦੁਸ਼ਮਨ 2 ਵੈਰਾਗ ਵੈਰਾਗ 3 ਤਿਆਗ ਤਿਆਗ 4 ਜ਼ੁਲਮ ਜ਼ੁਲਮ 123. ਸ਼ਬਦ "ਭਰਮ" ਦੇ ਦੋ ਸਹੀ ਸਮਾਨਾਰਥਕ ਸ਼ਬਦ ਚੁਣੋ। ਸ਼ਬਦ "ਭਰਮ" ਦੇ ਦੋ ਸਹੀ ਸਮਾਨਾਰਥਕ ਸ਼ਬਦ ਚੁਣੋ। # Constable · 22 May 2025
1 ਵਹਿਮ, ਭੁਲੇਖਾ ਵਹਿਮ, ਭੁਲੇਖਾ 2 ਝੂਠ, ਵਹਿਮ ਝੂਠ, ਵਹਿਮ 3 ਮੰਦਾ, ਵਹਿਮ ਮੰਦਾ, ਵਹਿਮ 4 ਭੁਲੇਖਾ, ਝੂਠ ਭੁਲੇਖਾ, ਝੂਠ 124. ਹੇਠ ਦਿੱਤੇ ਪੈਰ੍ਹੇ ਵਿੱਚੋਂ "ਇਮਾਨਦਾਰੀ" ਦਾ ਸਹੀ ਸਮਾਨਾਰਥਕ ਸ਼ਬਦ ਕਿਹੜਾ ਹੈ? [ਪੈਰ੍ਹਾ: ਅੱਜਕੱਲ੍ਹ ਲੋਕਾਂ ਦੀ ਜ਼ਿੰਦਗੀ ਬਹੁਤ ਵਿਅਸਤ ਹੋ ਚੁੱਕੀ ਹੈ... ਸੱਚਾਈ, ਇਮਾਨਦਾਰੀ, ਦਯਾ, ਸਹਿਣਸ਼ੀਲਤਾ ਆਦਿ ਗੁਣਾਂ ਨਾਲ ਭਰਪੂਰ ਵਿਅਕਤੀ ਸਮਾਜ ਲਈ ਰੋਸ਼ਨੀ ਦਾ ਦੀਵਾ ਬਣ ਜਾਂਦਾ ਹੈ।] ਹੇਠ ਦਿੱਤੇ ਪੈਰ੍ਹੇ ਵਿੱਚੋਂ "ਇਮਾਨਦਾਰੀ" ਦਾ ਸਹੀ ਸਮਾਨਾਰਥਕ ਸ਼ਬਦ ਕਿਹੜਾ ਹੈ? [ਪੈਰ੍ਹਾ: ਅੱਜਕੱਲ੍ਹ ਲੋਕਾਂ ਦੀ ਜ਼ਿੰਦਗੀ ਬਹੁਤ ਵਿਅਸਤ ਹੋ ਚੁੱਕੀ ਹੈ... ਸੱਚਾਈ, ਇਮਾਨਦਾਰੀ, ਦਯਾ, ਸਹਿਣਸ਼ੀਲਤਾ ਆਦਿ ਗੁਣਾਂ ਨਾਲ ਭਰਪੂਰ ਵਿਅਕਤੀ ਸਮਾਜ ਲਈ ਰੋਸ਼ਨੀ ਦਾ ਦੀਵਾ ਬਣ ਜਾਂਦਾ ਹੈ।] # Constable · 22 May 2025
1 ਧੀਰਜ ਧੀਰਜ 2 ਸਚਾਈ ਸਚਾਈ 3 ਅਹੰਕਾਰ ਅਹੰਕਾਰ 4 ਨਰਮੀ ਨਰਮੀ 125. ਦਿੱਤੇ ਗਏ ਸ਼ਬਦ ਦਾ ਸਭ ਤੋਂ ਢੁਕਵਾਂ ਸਮਾਨਾਰਥਕ ਸ਼ਬਦ ਚੁਣੋ। ਅਗਨ ਦਿੱਤੇ ਗਏ ਸ਼ਬਦ ਦਾ ਸਭ ਤੋਂ ਢੁਕਵਾਂ ਸਮਾਨਾਰਥਕ ਸ਼ਬਦ ਚੁਣੋ। ਅਗਨ # Constable · 30 May 2025
1 ਹਵਾ ਹਵਾ 2 ਰਾਖ ਰਾਖ 3 ਪਾਣੀ ਪਾਣੀ 4 ਅੱਗ ਅੱਗ 126. 'ਉਸਤਤ' ਦਾ ਸਮਾਨਾਰਥਕ ਸ਼ਬਦ ਹੈ: 'ਉਸਤਤ' ਦਾ ਸਮਾਨਾਰਥਕ ਸ਼ਬਦ ਹੈ: # Constable · 6 May 2025 · Punjabi qualifying
1 ਉੱਪਰਲਾ ਉੱਪਰਲਾ 2 ਉਸਾਰੀ ਉਸਾਰੀ 3 ਪ੍ਰਸੰਸਾ ਪ੍ਰਸੰਸਾ 4 ਅਸਤ ਅਸਤ 127. 'ਆਥਣ' ਦਾ ਸਮਾਨਾਰਥਕ ਸ਼ਬਦ ਹੈ: 'ਆਥਣ' ਦਾ ਸਮਾਨਾਰਥਕ ਸ਼ਬਦ ਹੈ: # Constable · 6 May 2025 · Punjabi qualifying
1 ਰੌਸ਼ਨੀ ਰੌਸ਼ਨੀ 2 ਸਵੇਰ ਸਵੇਰ 3 ਸੰਝ ਸੰਝ 4 ਹਨੇਰਾ ਹਨੇਰਾ 128. 'ਠਰ੍ਹੰਮਾ' ਦਾ ਸਮਾਨਾਰਥਕ ਸ਼ਬਦ ਹੈ: 'ਠਰ੍ਹੰਮਾ' ਦਾ ਸਮਾਨਾਰਥਕ ਸ਼ਬਦ ਹੈ: # Constable · 6 May 2025 · Punjabi qualifying
1 ਨਿਕੰਮਾ ਨਿਕੰਮਾ 2 ਥੰਮਣਾ ਥੰਮਣਾ 3 ਠੰਡਾ ਠੰਡਾ 4 ਧੀਰਜ ਧੀਰਜ 129. 'ਸੰਜੋਗ' ਦਾ ਸਮਾਨਾਰਥਕ ਸ਼ਬਦ ਹੈ: 'ਸੰਜੋਗ' ਦਾ ਸਮਾਨਾਰਥਕ ਸ਼ਬਦ ਹੈ: # Constable · 6 May 2025 · Punjabi qualifying
1 ਨਿਰੋਗ ਨਿਰੋਗ 2 ਢੋਅ ਢੋਅ 3 ਵਿਯੋਗ ਵਿਯੋਗ 4 ਅਯੋਗ ਅਯੋਗ 130. ਹੇਠਾਂ ਦਿੱਤਿਆਂ ਸ਼ਬਦਾਂ ਵਿੱਚੋਂ ਸਹੀ ਸਮਾਨ ਅਰਥਕ ਸ਼ਬਦ ਨਹੀਂ ਹੈ। ਹੇਠਾਂ ਦਿੱਤਿਆਂ ਸ਼ਬਦਾਂ ਵਿੱਚੋਂ ਸਹੀ ਸਮਾਨ ਅਰਥਕ ਸ਼ਬਦ ਨਹੀਂ ਹੈ। # Constable · 18 Jun 2025 · Punjabi qualifying
1 ਸੰਗਮ ਸੰਗਮ 2 ਸੱਭਿਅਤਾ ਸੱਭਿਅਤਾ 3 ਤਹਿਜ਼ੀਬ ਤਹਿਜ਼ੀਬ 4 ਸ਼ਿਸ਼ਟਾਚਾਰ ਸ਼ਿਸ਼ਟਾਚਾਰ 131. ਹੇਠ ਲਿਖਿਆਂ ਵਿੱਚੋਂ ਕਿਹੜਾ ਮਲੰਗ ਦਾ ਸਮਾਨਾਰਥੀ ਸ਼ਬਦ ਹੈ? ਹੇਠ ਲਿਖਿਆਂ ਵਿੱਚੋਂ ਕਿਹੜਾ ਮਲੰਗ ਦਾ ਸਮਾਨਾਰਥੀ ਸ਼ਬਦ ਹੈ? # Constable · 18 Jun 2025 · Punjabi qualifying
1 ਕਾਰਜ ਕਾਰਜ 2 ਸੁੱਧ ਸੁੱਧ 3 ਸੁੰਭ ਸੁੰਭ 4 ਛੱਲਾ ਛੱਲਾ 132. ਹੇਠ ਲਿਖੇ ਸ਼ਬਦਾ ਵਿੱਚੋਂ ਕਿਹੜਾ 'ਆਥਣ' ਦਾ ਸਮਾਨਾਰਥਕ ਸ਼ਬਦ ਹੈ? ਹੇਠ ਲਿਖੇ ਸ਼ਬਦਾ ਵਿੱਚੋਂ ਕਿਹੜਾ 'ਆਥਣ' ਦਾ ਸਮਾਨਾਰਥਕ ਸ਼ਬਦ ਹੈ? # Constable · 18 Jun 2025 · Punjabi qualifying
1 ਤੜਕਾਲਾਂ ਤੜਕਾਲਾਂ 2 ਦਿਨ ਦਿਨ 3 ਰਾਤ ਰਾਤ 4 ਸਵੇਰ ਸਵੇਰ 133. ਸਹੀ ਸਮਾਨਾਰਥਕ ਜੋੜਾ ਚੁਣੋ ਸਹੀ ਸਮਾਨਾਰਥਕ ਜੋੜਾ ਚੁਣੋ # Constable · 22 May 2025 · Punjabi qualifying
1 ਮੋਟਾ / ਪਤਲਾ ਮੋਟਾ / ਪਤਲਾ 2 ਖੜਕਣਾ / ਬੂਟ ਖੜਕਣਾ / ਬੂਟ 3 ਗੜਬੜ / ਗੱਲ ਗੜਬੜ / ਗੱਲ 4 ਸਪੱਸ਼ਟ / ਸਾਫ਼ ਸਪੱਸ਼ਟ / ਸਾਫ਼ 134. ਘਟੀਆ ਸ਼ਬਦ ਦੇ ਸਮਾਨਾਰਥਕ ਸ਼ਬਦ ਦੱਸੋ। ਘਟੀਆ ਸ਼ਬਦ ਦੇ ਸਮਾਨਾਰਥਕ ਸ਼ਬਦ ਦੱਸੋ। # Constable · 22 May 2025 · Punjabi qualifying
1 ਟੋਭਾ/ਟੋਲਾ ਟੋਭਾ/ਟੋਲਾ 2 ਕਮੀਨਾ/ਮਾੜਾ ਕਮੀਨਾ/ਮਾੜਾ 3 ਆਲਸ/ਢਿੱਲਾ ਆਲਸ/ਢਿੱਲਾ 4 ਕੰਗਾਲ/ਨਿਮਾਣਾ ਕੰਗਾਲ/ਨਿਮਾਣਾ 135. ਸੰਤੋਖ ਸ਼ਬਦ ਦੇ ਸਮਾਨਾਰਥਕ ਸ਼ਬਦ ਚੁਣੋ। ਸੰਤੋਖ ਸ਼ਬਦ ਦੇ ਸਮਾਨਾਰਥਕ ਸ਼ਬਦ ਚੁਣੋ। # Constable · 22 May 2025 · Punjabi qualifying
1 ਸਬਰ, ਰੱਜ ਸਬਰ, ਰੱਜ 2 ਝੂਠ, ਪੱਜ ਝੂਠ, ਪੱਜ 3 ਸੁਦਰ, ਸੋਹਣਾ ਸੁਦਰ, ਸੋਹਣਾ 4 ਹਿੰਮਤ, ਹੌਂਸਲਾ ਹਿੰਮਤ, ਹੌਂਸਲਾ 136. ਦਿੱਤੇ ਗਏ ਸ਼ਬਦ ਦਾ ਸਭ ਤੋਂ ਢੁਕਵਾਂ ਸਮਾਨਾਰਥਕ ਸ਼ਬਦ ਚੁਣੋ। — ਡਰਪੋਕ ਦਿੱਤੇ ਗਏ ਸ਼ਬਦ ਦਾ ਸਭ ਤੋਂ ਢੁਕਵਾਂ ਸਮਾਨਾਰਥਕ ਸ਼ਬਦ ਚੁਣੋ। — ਡਰਪੋਕ # Constable · 28 May 2025 · Shift 1 · Punjabi qualifying
1 ਬਹਾਦਰ ਬਹਾਦਰ 2 ਨਿਡਰ ਨਿਡਰ 3 ਸੂਰਵੀਰ ਸੂਰਵੀਰ 4 ਡਰਾਕਲ ਡਰਾਕਲ 137. ਦਿੱਤੇ ਗਏ ਸ਼ਬਦ ਦਾ ਸਭ ਤੋਂ ਢੁਕਵਾਂ ਸਮਾਨਾਰਥਕ ਸ਼ਬਦ ਚੁਣੋ। "ਸਭਾ" ਦਿੱਤੇ ਗਏ ਸ਼ਬਦ ਦਾ ਸਭ ਤੋਂ ਢੁਕਵਾਂ ਸਮਾਨਾਰਥਕ ਸ਼ਬਦ ਚੁਣੋ। "ਸਭਾ" # Constable · 29 May 2025 · Punjabi qualifying
1 ਬੈਠਕ ਬੈਠਕ 2 ਸਿੱਖਿਆ ਸਿੱਖਿਆ 3 ਲੋਕ ਲੋਕ 4 ਕਲਾਸ ਕਲਾਸ 138. ਦਿੱਤੇ ਗਏ ਸ਼ਬਦ ਦਾ ਸਭ ਤੋਂ ਢੁਕਵਾਂ ਸਮਾਨਾਰਥਕ ਸ਼ਬਦ ਚੁਣੋ। ਪਹਾੜ ਦਿੱਤੇ ਗਏ ਸ਼ਬਦ ਦਾ ਸਭ ਤੋਂ ਢੁਕਵਾਂ ਸਮਾਨਾਰਥਕ ਸ਼ਬਦ ਚੁਣੋ। ਪਹਾੜ # Constable · 30 May 2025 · Punjabi qualifying
1 ਪਰਬਤ ਪਰਬਤ 2 ਮੈਦਾਨ ਮੈਦਾਨ 3 ਟਿੱਲਾ ਟਿੱਲਾ 4 ਘਾਟੀ ਘਾਟੀ 139. ਦਿੱਤੇ ਗਏ ਸ਼ਬਦ ਦਾ ਸਭ ਤੋਂ ਢੁਕਵਾਂ ਸਮਾਨਾਰਥਕ ਸ਼ਬਦ ਚੁਣੋ। ਸ਼ਲਾਘਾ ਦਿੱਤੇ ਗਏ ਸ਼ਬਦ ਦਾ ਸਭ ਤੋਂ ਢੁਕਵਾਂ ਸਮਾਨਾਰਥਕ ਸ਼ਬਦ ਚੁਣੋ। ਸ਼ਲਾਘਾ # Constable · 30 May 2025 · Punjabi qualifying
1 ਬੇਅਦਬੀ ਬੇਅਦਬੀ 2 ਬੁਰਾਈ ਬੁਰਾਈ 3 ਪ੍ਰਸ਼ੰਸਾ ਪ੍ਰਸ਼ੰਸਾ 4 ਬਦਨਾਮੀ ਬਦਨਾਮੀ 140. ‘ਅਲਪ’ ਦਾ ਸਮਾਨਾਰਥਕ ਸ਼ਬਦ ਹੈ? ‘ਅਲਪ’ ਦਾ ਸਮਾਨਾਰਥਕ ਸ਼ਬਦ ਹੈ? # Constable · 8 Aug 2024 · Shift 1
1 ਸੰਕਲਪ ਸੰਕਲਪ 2 ਛੋਟਾ ਛੋਟਾ 3 ਸ਼ਕਤੀ ਸ਼ਕਤੀ 4 ਕਾਇਆ ਕਾਇਆ 141. ‘ਟਪਲਾ’ ਸ਼ਬਦ ਦਾ ਅਰਥ ਹੈ: ‘ਟਪਲਾ’ ਸ਼ਬਦ ਦਾ ਅਰਥ ਹੈ: # Constable · 30 Jul 2024
1 ਅੰਦਾਜ਼ਾ ਅੰਦਾਜ਼ਾ 2 ਵਹਿਮ ਵਹਿਮ 3 ਨਿਰਾ ਤੁੱਕਾ ਨਿਰਾ ਤੁੱਕਾ 4 ਭਰਮ-ਭੁਲੇਖਾ ਭਰਮ-ਭੁਲੇਖਾ 142. ਹੇਠ ਲਿਖਿਆਂ ਵਿਚੋਂ ‘ਅੜਿੱਕਾ’ ਸ਼ਬਦ ਦੇ ਸਮਾਨਾਰਥਕ ਦਾ ਸਹੀ ਜੁੱਟ ਚੁਣੋ:- ਹੇਠ ਲਿਖਿਆਂ ਵਿਚੋਂ ‘ਅੜਿੱਕਾ’ ਸ਼ਬਦ ਦੇ ਸਮਾਨਾਰਥਕ ਦਾ ਸਹੀ ਜੁੱਟ ਚੁਣੋ:- # Constable · 30 Jul 2024 · Punjabi qualifying
1 ਪੱਖਪਾਤ, ਦੁਜਾਇਗੀ ਪੱਖਪਾਤ, ਦੁਜਾਇਗੀ 2 ਰੋਕ, ਅਟਕ, ਅੜਚਨ ਰੋਕ, ਅਟਕ, ਅੜਚਨ 3 ਇੱਜ਼ਤ, ਸਤਿਕਾਰ ਇੱਜ਼ਤ, ਸਤਿਕਾਰ 4 ਉਲਝਣ, ਅਨਾਦਰ ਉਲਝਣ, ਅਨਾਦਰ
Answers 142 answers · same numbers Free during launch · answers and explanations
Every answer below is free. During the launch the worked explanation for all 142 questions is free too — it appears with each answer below, and after you answer in Attempt mode.
Open the ASI course — free Free sample The verb phrase 'ਕਮਜ਼ੋਰ ਹੋ ਜਾਂਦੀਆਂ ਹਨ' is feminine plural, so the blank needs a feminine plural noun — that alone rules out ਦਿਮਾਗ (masculine singular). Of the three feminine plurals, sense decides: excessive screen time weakens the eyes, not the eyelids or fingers. Option 1.
ਵਾਕ ਦੀ ਕਿਰਿਆ ‘ਕਮਜ਼ੋਰ ਹੋ ਜਾਂਦੀਆਂ ਹਨ’ ਇਸਤਰੀ ਲਿੰਗ ਬਹੁਵਚਨ ਹੈ, ਇਸ ਲਈ ਖਾਲੀ ਥਾਂ ਵਿਚ ਇਸਤਰੀ ਲਿੰਗ ਬਹੁਵਚਨ ਨਾਂਵ ਹੀ ਆਵੇਗਾ — ਇਸੇ ਨਿਯਮ ਨਾਲ ‘ਦਿਮਾਗ’ (ਪੁਲਿੰਗ ਇਕਵਚਨ) ਰੱਦ ਹੋ ਜਾਂਦਾ ਹੈ। ਬਾਕੀ ਤਿੰਨਾਂ ਵਿਚੋਂ ਅਰਥ ਦੇ ਪੱਖੋਂ ਮੋਬਾਇਲ ਦੀ ਵਧੇਰੇ ਵਰਤੋਂ ਨਾਲ ਅੱਖਾਂ ਹੀ ਕਮਜ਼ੋਰ ਹੁੰਦੀਆਂ ਹਨ, ਪਲਕਾਂ ਜਾਂ ਉਂਗਲਾਂ ਨਹੀਂ। ਸਹੀ ਉੱਤਰ ਵਿਕਲਪ 1।
11. (1) ਉਲਟ ਭਾਵਾਂ ਨੂੰ ਉਲਟ ਭਾਵਾਂ ਨੂੰ 17. (4) ਉੱਜਲ- ਸਾਫ਼, ਨਿਰਮਲ, ਸਵੱਛ ਉੱਜਲ- ਸਾਫ਼, ਨਿਰਮਲ, ਸਵੱਛ 18. (3) ਸ਼ਿਸ਼ਟਾਚਾਰ ਸ਼ਿਸ਼ਟਾਚਾਰ 45. (4) ਰੱਬ ਨਾਲ ਜੁੜਨਾ ਰੱਬ ਨਾਲ ਜੁੜਨਾ 51. (4) ਕੇਸ ਵਾਹੁਣ ਲਈ ਕੇਸ ਵਾਹੁਣ ਲਈ 56. (1) ਖਾਤਿਰਦਾਰੀ ਖਾਤਿਰਦਾਰੀ 64. (3) ਪ੍ਰਾਧੀਨਤਾ ਪ੍ਰਾਧੀਨਤਾ 70. (1) ਸਰਕਾਰ ਦੁਆਰਾ ਲਿਆ ਗਿਆ ਕਰਜ਼ਾ ਸਰਕਾਰ ਦੁਆਰਾ ਲਿਆ ਗਿਆ ਕਰਜ਼ਾ 73. (4) ਅਠ ਹਜ਼ਾਰ ਚਾਰ ਸੌ ਬੱਤੀ ਅਠ ਹਜ਼ਾਰ ਚਾਰ ਸੌ ਬੱਤੀ 75. (3) ਜੰਗਲ-ਸਮਾਜਿਕ ਜੰਗਲ-ਸਮਾਜਿਕ 79. (2) ਵੈਰ, ਪਿਆਰ ਤੇ ਸਨੇਹ ਵੈਰ, ਪਿਆਰ ਤੇ ਸਨੇਹ 96. (4) ਨੌਕਰ, ਸੇਵਕ, ਖਿਦਮਤਗਾਰ ਨੌਕਰ, ਸੇਵਕ, ਖਿਦਮਤਗਾਰ 112. (2) ਪੰਦਰਾਂ ਦਿਨਾਂ ਦਾ ਸਮਾਂ ਪੰਦਰਾਂ ਦਿਨਾਂ ਦਾ ਸਮਾਂ 117. (4) ਸਮਾਨਾਰਥਕ ਸ਼ਬਦ ਸਮਾਨਾਰਥਕ ਸ਼ਬਦ 123. (1) ਵਹਿਮ, ਭੁਲੇਖਾ ਵਹਿਮ, ਭੁਲੇਖਾ 133. (4) ਸਪੱਸ਼ਟ / ਸਾਫ਼ ਸਪੱਸ਼ਟ / ਸਾਫ਼ 134. (2) ਕਮੀਨਾ/ਮਾੜਾ ਕਮੀਨਾ/ਮਾੜਾ 141. (4) ਭਰਮ-ਭੁਲੇਖਾ ਭਰਮ-ਭੁਲੇਖਾ 142. (2) ਰੋਕ, ਅਟਕ, ਅੜਚਨ ਰੋਕ, ਅਟਕ, ਅੜਚਨ