1. ਨਿਮਨ ਲਿਖਤ ਵਿਚ ਕਿਹੜਾ ਵਾਕ ਅਸ਼ੁੱਧ ਹੈ:- ਨਿਮਨ ਲਿਖਤ ਵਿਚ ਕਿਹੜਾ ਵਾਕ ਅਸ਼ੁੱਧ ਹੈ:- # SI · 20 Jun 2023 · Shift 3 · Punjabi qualifying
1 ਬੱਚੇ ਬੜੇ ਮਾਸੂਮ ਹੁੰਦੇ ਹਨ। ਬੱਚੇ ਬੜੇ ਮਾਸੂਮ ਹੁੰਦੇ ਹਨ। 2 ਲਾਇਬ੍ਰੇਰੀ ’ਚੋਂ ਕਿਤਾਬ ਲੈ ਲਓ। ਲਾਇਬ੍ਰੇਰੀ ’ਚੋਂ ਕਿਤਾਬ ਲੈ ਲਓ। 3 ਹਰਮੀਤ ਨੂੰ ਕਿਸੇ ਦੀ ਪ੍ਰਵਾਹ ਨਹੀਂ ਕਰਦਾ। ਹਰਮੀਤ ਨੂੰ ਕਿਸੇ ਦੀ ਪ੍ਰਵਾਹ ਨਹੀਂ ਕਰਦਾ। 4 ਰੱਬ ਸਾਰਿਆਂ ਦੀ ਸੁਣਦਾ ਹੈ। ਰੱਬ ਸਾਰਿਆਂ ਦੀ ਸੁਣਦਾ ਹੈ। 2. ਨਿਮਨ ਲਿਖਤ ਵਿਚ ਕਿਹੜਾ ਵਾਕ ਅਸ਼ੁੱਧ ਹੈ:- ਨਿਮਨ ਲਿਖਤ ਵਿਚ ਕਿਹੜਾ ਵਾਕ ਅਸ਼ੁੱਧ ਹੈ:- # SI · 29 Jul 2023 · Shift 3 · Punjabi qualifying
1 ਬੱਚੇ ਘਰ ਨਹੀਂ ਹਨ ਇਸ ਲਈ ਘਰ ਉਜਾੜ ਜਾਪਦਾ ਹੈ। ਬੱਚੇ ਘਰ ਨਹੀਂ ਹਨ ਇਸ ਲਈ ਘਰ ਉਜਾੜ ਜਾਪਦਾ ਹੈ। 2 ਬੱਚੇ ਘਰ ਨਾ ਹੋਣ ਤਾਂ ਘਰ ਉਜਾੜ ਜਾਪਦਾ ਹੈ। ਬੱਚੇ ਘਰ ਨਾ ਹੋਣ ਤਾਂ ਘਰ ਉਜਾੜ ਜਾਪਦਾ ਹੈ। 3 ਬੱਚੇ ਨਹੀਂ ਹਨ ਅਤੇ ਘਰ ਉਜਾੜ ਜਾਪਦਾ ਹੈ। ਬੱਚੇ ਨਹੀਂ ਹਨ ਅਤੇ ਘਰ ਉਜਾੜ ਜਾਪਦਾ ਹੈ। 4 ਘਰ ਉਜਾੜ ਜਾਪਦਾ ਹੈ, ਕਿਉਂਕਿ ਬੱਚੇ ਘਰ ਨਹੀਂ ਹਨ। ਘਰ ਉਜਾੜ ਜਾਪਦਾ ਹੈ, ਕਿਉਂਕਿ ਬੱਚੇ ਘਰ ਨਹੀਂ ਹਨ। 3. ‘ਸ਼ਬਦਾਂ ਦੀਆਂ ਅੱਠ ______ ਦੇ ਨਾਮ ਲਿਖੋ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ:- ‘ਸ਼ਬਦਾਂ ਦੀਆਂ ਅੱਠ ______ ਦੇ ਨਾਮ ਲਿਖੋ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ:- # SI · 31 Jul 2023 · Shift 3 · Punjabi qualifying
1 ਰੂਪਾਂ ਰੂਪਾਂ 2 ਸ਼੍ਰੇਣੀਆਂ ਸ਼੍ਰੇਣੀਆਂ 3 ਮਾਤਰਾਵਾਂ ਮਾਤਰਾਵਾਂ 4 ਕਾਰਕਾਂ ਕਾਰਕਾਂ 4. ਵਾਕ ਵਿੱਚ ਸੰਬੰਧਕ ਦੀ ਵਰਤੋਂ ਕਦੋਂ ਹੁੰਦੀ ਹੈ? ਵਾਕ ਵਿੱਚ ਸੰਬੰਧਕ ਦੀ ਵਰਤੋਂ ਕਦੋਂ ਹੁੰਦੀ ਹੈ? # SI · 2 Jul 2023 · Shift 2
1 ਨਾਂਵ ਅਤੇ ਪੜਨਾਂਵ ਦੇ ਵਿਚਕਾਰ ਨਾਂਵ ਅਤੇ ਪੜਨਾਂਵ ਦੇ ਵਿਚਕਾਰ 2 ਨਾਂਵ ਅਤੇ ਪੜਨਾਂਵ ਤੋਂ ਪਹਿਲਾਂ ਨਾਂਵ ਅਤੇ ਪੜਨਾਂਵ ਤੋਂ ਪਹਿਲਾਂ 3 ਨਾਂਵ ਅਤੇ ਪੜਨਾਂਵ ਤੋਂ ਬਾਅਦ ਨਾਂਵ ਅਤੇ ਪੜਨਾਂਵ ਤੋਂ ਬਾਅਦ 4 ਕਿਰਿਆ ਤੋਂ ਬਾਅਦ ਕਿਰਿਆ ਤੋਂ ਬਾਅਦ 5. ਵਾਕ ਵਿੱਚ ਸੰਬੰਧਕ ਦੀ ਵਰਤੋਂ ਕਿੱਥੇ ਹੁੰਦੀ ਹੈ? ਵਾਕ ਵਿੱਚ ਸੰਬੰਧਕ ਦੀ ਵਰਤੋਂ ਕਿੱਥੇ ਹੁੰਦੀ ਹੈ? # SI · 14 Jul 2023 · Shift 1
1 ਕਿਰਿਆ ਵਿਸ਼ੇਸ਼ਣ ਤੋਂ ਪਿੱਛੋਂ ਕਿਰਿਆ ਵਿਸ਼ੇਸ਼ਣ ਤੋਂ ਪਿੱਛੋਂ 2 ਨਾਂਵ ਜਾਂ ਪੜਨਾਂਵ ਸ਼ਬਦਾਂ ਤੋਂ ਪਿੱਛੋਂ ਨਾਂਵ ਜਾਂ ਪੜਨਾਂਵ ਸ਼ਬਦਾਂ ਤੋਂ ਪਿੱਛੋਂ 3 ਵਿਸ਼ੇਸ਼ਣ ਤੋਂ ਪਿੱਛੋਂ ਵਿਸ਼ੇਸ਼ਣ ਤੋਂ ਪਿੱਛੋਂ 4 ਕਿਰਿਆ ਤੋਂ ਪਿੱਛੋਂ ਕਿਰਿਆ ਤੋਂ ਪਿੱਛੋਂ 6. “ਜੇ ਤੁਸੀਂ ਮਿਹਨਤ ਕਰੋਗੇ ਤਾਂ ਪਾਸ ਹੋ ਜਾਓਗੇ।” ਵਾਕ ਵਿੱਚ ਯੋਜਕ ਹੈ:- “ਜੇ ਤੁਸੀਂ ਮਿਹਨਤ ਕਰੋਗੇ ਤਾਂ ਪਾਸ ਹੋ ਜਾਓਗੇ।” ਵਾਕ ਵਿੱਚ ਯੋਜਕ ਹੈ:- # SI · 15 Jul 2023 · Shift 1
1 ਤੁਸੀਂ ਤੁਸੀਂ 2 ਜੇ-ਤਾਂ ਜੇ-ਤਾਂ 3 ਤਾਂ ਤਾਂ 4 ਪਾਸ ਪਾਸ 7. "ਉਸ ਨੇ ਸਾਨੂੰ ਦੱਸਿਆ ਨਹੀਂ ਕਿ ਉਹ ਕੱਲ੍ਹ ਨਹੀਂ ਆਵੇਗਾ।" ਵਾਕ ਕਿਹੜੀ ਸ਼ਬਦ ਸ਼੍ਰੇਣੀ ਨੂੰ ਪ੍ਰਗਟਾਉਂਦਾ ਹੈ ? "ਉਸ ਨੇ ਸਾਨੂੰ ਦੱਸਿਆ ਨਹੀਂ ਕਿ ਉਹ ਕੱਲ੍ਹ ਨਹੀਂ ਆਵੇਗਾ।" ਵਾਕ ਕਿਹੜੀ ਸ਼ਬਦ ਸ਼੍ਰੇਣੀ ਨੂੰ ਪ੍ਰਗਟਾਉਂਦਾ ਹੈ ? # SI · 20 Jun 2023 · Shift 1
1 ਸੰਬੰਧਕ, ਪੂਰਨ ਸੰਬੰਧਕ, ਸਬੰਧੀ 'ਉਸ', ਸਬੰਧਮਾਨ 'ਕੱਲ੍ਹ' ਸੰਬੰਧਕ, ਪੂਰਨ ਸੰਬੰਧਕ, ਸਬੰਧੀ 'ਉਸ', ਸਬੰਧਮਾਨ 'ਕੱਲ੍ਹ' 2 ਯੋਜਕ, ਸਮਾਨ ਯੋਜਕ, ਦੋ ਵਾਕਾਂ ਨੂੰ ਜੋੜਦਾ ਹੈ। ਯੋਜਕ, ਸਮਾਨ ਯੋਜਕ, ਦੋ ਵਾਕਾਂ ਨੂੰ ਜੋੜਦਾ ਹੈ। 3 ਯੋਜਕ, ਅਧੀਨ ਯੋਜਕ, ਪ੍ਰਧਾਨ ਉਪ-ਵਾਕ ਤੇ ਅਧੀਨ ਉਪ-ਵਾਕ ਨੂੰ ਆਪਸ ਵਿੱਚ ਜੋੜਦਾ ਹੈ । ਯੋਜਕ, ਅਧੀਨ ਯੋਜਕ, ਪ੍ਰਧਾਨ ਉਪ-ਵਾਕ ਤੇ ਅਧੀਨ ਉਪ-ਵਾਕ ਨੂੰ ਆਪਸ ਵਿੱਚ ਜੋੜਦਾ ਹੈ । 4 ਵਿਸਮਿਕ, ਹੈਰਾਨੀ-ਵਾਚਕ ਵਿਸਮਿਕ। ਵਿਸਮਿਕ, ਹੈਰਾਨੀ-ਵਾਚਕ ਵਿਸਮਿਕ। Directions
ਭਾਈ ਸਾਹਿਬ ਭਾਈ ਵੀਰ ਸਿੰਘ ਪੰਜਾਬੀ ਦੇ ਆਧੁਨਿਕ ਸਾਹਿਤ ਦੇ ਸ਼੍ਰੋਮਣੀ ਤੇ ਸਭ ਤੋਂ ਪ੍ਰਭਾਵਸ਼ਾਲੀ ਲਿਖਾਰੀ ਸਨ। ਪੰਜਾਬੀ ਸਾਹਿੱਤ ਦੇ ਬਹੁਤ ਸਾਰਿਆਂ ਅੰਗਾਂ ਵਿੱਚ ਉਹ ਵਰਤਮਾਨ ਸਮੇਂ ਵਿੱਚ ਮੋਢੀ ਸਨ ਤੇ ਹਰ ਇੱਕ ਅੰਗ ਵਿੱਚ ਲਿਖਣ-ਢੰਗ ਤੇ ਪ੍ਰਗਟਾਊਪੁਣੇ ਦੇ ਸੁਹਜ ਤੇ ਨਫ਼ਾਸਤ ਨੂੰ ਉਹਨਾਂ ਟੀਸੀ ਤੱਕ ਪਹੁੰਚਾਇਆ ਸੀ। ਪੰਜਾਬੀ ਸਾਹਿਤ ਦੇ ਪਿਛਲੇ ਪੰਜਾਹ ਵਰ੍ਹਿਆਂ ਦੇ ਸਮੇਂ ਨੂੰ ਭਾਈ ਵੀਰ ਸਿੰਘ ਦਾ ਸਮਾਂ ਕਿਹਾ ਜਾ ਸਕਦਾ ਹੈ, ਕਿਉਕਿ ਇਸ ਸਮੇਂ ਵਿੱਚ ਪੰਜਾਬੀ ਸਾਹਿਤ ਵਿੱਚ ਕੇਂਦਰੀ ਵਿਅਕਤੀ ਉਹੋ ਹੀ ਸਨ ਤੇ ਕਵਿਤਾ ਤੇ ਵਾਰਤਕ ਵਿੱਚ ਹੁਣ ਤੀਕ ਉਹਨਾਂ ਦਾ ਹੀ ਰੰਗ ਤੇ ਉਹਨਾਂ ਦੀ ਹੀ ਸ਼ੈਲੀ-ਨਿਯਮ ਛਲਕਦੇ ਰਹੇ ਹਨ।
ਭਾਈ ਸਾਹਿਬ ਭਾਈ ਵੀਰ ਸਿੰਘ ਪੰਜਾਬੀ ਦੇ ਆਧੁਨਿਕ ਸਾਹਿਤ ਦੇ ਸ਼੍ਰੋਮਣੀ ਤੇ ਸਭ ਤੋਂ ਪ੍ਰਭਾਵਸ਼ਾਲੀ ਲਿਖਾਰੀ ਸਨ। ਪੰਜਾਬੀ ਸਾਹਿੱਤ ਦੇ ਬਹੁਤ ਸਾਰਿਆਂ ਅੰਗਾਂ ਵਿੱਚ ਉਹ ਵਰਤਮਾਨ ਸਮੇਂ ਵਿੱਚ ਮੋਢੀ ਸਨ ਤੇ ਹਰ ਇੱਕ ਅੰਗ ਵਿੱਚ ਲਿਖਣ-ਢੰਗ ਤੇ ਪ੍ਰਗਟਾਊਪੁਣੇ ਦੇ ਸੁਹਜ ਤੇ ਨਫ਼ਾਸਤ ਨੂੰ ਉਹਨਾਂ ਟੀਸੀ ਤੱਕ ਪਹੁੰਚਾਇਆ ਸੀ। ਪੰਜਾਬੀ ਸਾਹਿਤ ਦੇ ਪਿਛਲੇ ਪੰਜਾਹ ਵਰ੍ਹਿਆਂ ਦੇ ਸਮੇਂ ਨੂੰ ਭਾਈ ਵੀਰ ਸਿੰਘ ਦਾ ਸਮਾਂ ਕਿਹਾ ਜਾ ਸਕਦਾ ਹੈ, ਕਿਉਕਿ ਇਸ ਸਮੇਂ ਵਿੱਚ ਪੰਜਾਬੀ ਸਾਹਿਤ ਵਿੱਚ ਕੇਂਦਰੀ ਵਿਅਕਤੀ ਉਹੋ ਹੀ ਸਨ ਤੇ ਕਵਿਤਾ ਤੇ ਵਾਰਤਕ ਵਿੱਚ ਹੁਣ ਤੀਕ ਉਹਨਾਂ ਦਾ ਹੀ ਰੰਗ ਤੇ ਉਹਨਾਂ ਦੀ ਹੀ ਸ਼ੈਲੀ-ਨਿਯਮ ਛਲਕਦੇ ਰਹੇ ਹਨ।
8. ਭਾਈ ਵੀਰ ਸਿੰਘ ਪੰਜਾਬੀ ਦੇ ਆਧੁਨਿਕ ਸਾਹਿਤ ਦੇ ਸ਼੍ਰੋਮਣੀ ਤੇ ਸਭ ਤੋਂ ਪ੍ਰਭਾਵਸ਼ਾਲੀ ਲਿਖਾਰੀ ਸਨ। ਵਾਕ ਵਿੱਚ ਵਰਤਿਆ ਗਿਆ ਸ਼ਬਦ ‘ਤੋਂ’ ਕੀ ਹੈ। ਭਾਈ ਵੀਰ ਸਿੰਘ ਪੰਜਾਬੀ ਦੇ ਆਧੁਨਿਕ ਸਾਹਿਤ ਦੇ ਸ਼੍ਰੋਮਣੀ ਤੇ ਸਭ ਤੋਂ ਪ੍ਰਭਾਵਸ਼ਾਲੀ ਲਿਖਾਰੀ ਸਨ। ਵਾਕ ਵਿੱਚ ਵਰਤਿਆ ਗਿਆ ਸ਼ਬਦ ‘ਤੋਂ’ ਕੀ ਹੈ। # SI · 29 Jun 2023 · Shift 1
1 ਯੋਜਕ ਯੋਜਕ 2 ਕਿਰਿਆ ਕਿਰਿਆ 3 ਵਿਸ਼ੇਸ਼ਣ ਵਿਸ਼ੇਸ਼ਣ 4 ਸਬੰਧਕ ਸਬੰਧਕ 9. ਸ਼ਬਦ ਸ਼੍ਰੇਣੀਆਂ ________ ਪ੍ਰਕਾਰ ਦੀਆਂ ਹੁੰਦੀਆਂ ਹਨ:- ਸ਼ਬਦ ਸ਼੍ਰੇਣੀਆਂ ________ ਪ੍ਰਕਾਰ ਦੀਆਂ ਹੁੰਦੀਆਂ ਹਨ:- # SI · 29 Jun 2023 · Shift 2
1 ਨੌ ਨੌ 2 ਸੱਤ ਸੱਤ 3 ਦੱਸ ਦੱਸ 4 ਅੱਠ ਅੱਠ 10. ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਹਨ? # SI · 31 Jul 2023 · Shift 1
11. ਹੇਠ ਲਿਖਿਆਂ ਵਿੱਚੋਂ ਸੰਯੁਕਤ-ਵਾਕ ਦੀ ਚੋਣ ਕਰੋ। ਹੇਠ ਲਿਖਿਆਂ ਵਿੱਚੋਂ ਸੰਯੁਕਤ-ਵਾਕ ਦੀ ਚੋਣ ਕਰੋ। # SI · 24 Aug 2021 · Shift 1
1 ਅਸੀਂ ਸਭ ਮੈਦਾਨ ਵਿੱਚ ਜਾ ਰਹੇ ਹਾਂ ਅਸੀਂ ਸਭ ਮੈਦਾਨ ਵਿੱਚ ਜਾ ਰਹੇ ਹਾਂ 2 ਉਸਦਾ ਚਿਹਰਾ ਭੱਠੀ ਵਾਂਗ ਭਖ ਰਿਹਾ ਸੀ ਉਸਦਾ ਚਿਹਰਾ ਭੱਠੀ ਵਾਂਗ ਭਖ ਰਿਹਾ ਸੀ 3 ਉਹ ਹੁਣ ਸ਼ਾਂਤ ਹੈ ਉਹ ਹੁਣ ਸ਼ਾਂਤ ਹੈ 4 ਹਾਥੀ ਦੇ ਦੰਦ ਖਾਣ ਨੂੰ ਹੋਰ ਅਤੇ ਵਖਾਣ ਨੂੰ ਹੋਰ ਹਾਥੀ ਦੇ ਦੰਦ ਖਾਣ ਨੂੰ ਹੋਰ ਅਤੇ ਵਖਾਣ ਨੂੰ ਹੋਰ 12. ਵਾਕ 'ਇਹ ਸਿਮਰ ਦਾ ਪੈੱਨ ਹੈ।' ਵਿੱਚ 'ਦਾ' ਸ਼ਬਦ ਕੀ ਹੈ? ਵਾਕ 'ਇਹ ਸਿਮਰ ਦਾ ਪੈੱਨ ਹੈ।' ਵਿੱਚ 'ਦਾ' ਸ਼ਬਦ ਕੀ ਹੈ? # Constable · 2 Jun 2025 · Shift 2 · Punjabi qualifying
1 ਪੜਨਾਂਵ ਪੜਨਾਂਵ 2 ਨਾਂਵ ਨਾਂਵ 3 ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ 4 ਸੰਬੰਧਕ ਸੰਬੰਧਕ 13. ਯੋਜਕ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? ਯੋਜਕ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? # Constable · 28 May 2025 · Shift 1 · Punjabi qualifying
1 ਤਿੰਨ ਤਿੰਨ 2 ਪੰਜ ਪੰਜ 3 ਚਾਰ ਚਾਰ 4 ਦੋ ਦੋ 14. "ਅਤੇ", "ਜਾਂ" ਅਤੇ "ਪਰ" ਵਰਗੇ ਸ਼ਬਦ ਪੰਜਾਬੀ ਸ਼ਬਦਾਂ ਦੀ ਕਿਸ ਸ਼੍ਰੇਣੀ ਨਾਲ ਸਬੰਧਤ ਹਨ? "ਅਤੇ", "ਜਾਂ" ਅਤੇ "ਪਰ" ਵਰਗੇ ਸ਼ਬਦ ਪੰਜਾਬੀ ਸ਼ਬਦਾਂ ਦੀ ਕਿਸ ਸ਼੍ਰੇਣੀ ਨਾਲ ਸਬੰਧਤ ਹਨ? # Constable · 29 May 2025 · Punjabi qualifying
1 ਵਿਸਮਿਕ ਵਿਸਮਿਕ 2 ਯੋਜਕ ਯੋਜਕ 3 ਨਾਂਵ ਨਾਂਵ 4 ਵਿਸ਼ੇਸ਼ਣ ਵਿਸ਼ੇਸ਼ਣ 15. ਪੰਜਾਬੀ ਵਿੱਚ, ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਇੱਕ ਅਜਿਹੇ ਸੰਬੰਧਕੀ ਵਾਕਾਂਸ਼ ਦੀ ਉਦਾਹਰਨ ਹੈ ਜੋ ਕਿਸੇ ਕਾਰਜ ਦੇ ਕਾਰਨ ਜਾਂ ਉਦੇਸ਼ ਨੂੰ ਦਰਸਾਉਂਦਾ ਹੈ? ਪੰਜਾਬੀ ਵਿੱਚ, ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਇੱਕ ਅਜਿਹੇ ਸੰਬੰਧਕੀ ਵਾਕਾਂਸ਼ ਦੀ ਉਦਾਹਰਨ ਹੈ ਜੋ ਕਿਸੇ ਕਾਰਜ ਦੇ ਕਾਰਨ ਜਾਂ ਉਦੇਸ਼ ਨੂੰ ਦਰਸਾਉਂਦਾ ਹੈ? # Constable · 29 May 2025 · Punjabi qualifying
1 ਦੇ ਬਾਵਜੂਦ ਦੇ ਬਾਵਜੂਦ 2 ਤੋਂ ਬਿਨਾਂ ਤੋਂ ਬਿਨਾਂ 3 ਦੇ ਕਾਰਨ ਦੇ ਕਾਰਨ 4 ਦੇ ਨਾਲ ਦੇ ਨਾਲ 16. ਯੋਜਕ ਸ਼ਬਦ ਚੁਣੋ। ਯੋਜਕ ਸ਼ਬਦ ਚੁਣੋ। # Constable · 8 Aug 2024 · Shift 1 · Punjabi qualifying
1 ਨੂੰ, ਨਾਲ ਨੂੰ, ਨਾਲ 2 ਦਾ ,ਦੇ, ਦੀ ਦਾ ,ਦੇ, ਦੀ 3 ਕਦੋਂ, ਕਿੱਥੇ ਕਦੋਂ, ਕਿੱਥੇ 4 ਅਤੇ, ਪਰ, ਕਿਿਉਂਕਿਿ ਅਤੇ, ਪਰ, ਕਿਿਉਂਕਿਿ 17. ਜਿਿਹੜੇ ਸ਼ਬਦ ਦੋ ਸ਼ਬਦਾਂ, ਵਾਕਾਂਸ਼ਾਾ, ਉਪਵਾਕਾਂ ਜਾਂ ਵਾਕਾਂ ਨੂੰ ਇੱਕ ਦੂਜੇ ਨਾਲ ਜੋੜਦੇ ਹਨ, ਉਹਨਾਂ ਨੂੰ ਕੀ ਕਿਿਹਾ ਜਾਂਦਾ ਹੈ? ਜਿਿਹੜੇ ਸ਼ਬਦ ਦੋ ਸ਼ਬਦਾਂ, ਵਾਕਾਂਸ਼ਾਾ, ਉਪਵਾਕਾਂ ਜਾਂ ਵਾਕਾਂ ਨੂੰ ਇੱਕ ਦੂਜੇ ਨਾਲ ਜੋੜਦੇ ਹਨ, ਉਹਨਾਂ ਨੂੰ ਕੀ ਕਿਿਹਾ ਜਾਂਦਾ ਹੈ? # Constable · 8 Aug 2024 · Shift 1 · Punjabi qualifying
1 ਵਿਿਸਮਿਿਕ ਵਿਿਸਮਿਿਕ 2 ਸੰਬੰਧਕ ਸੰਬੰਧਕ 3 ਕਿਿਰਿਿਆ ਕਿਿਰਿਿਆ 4 ਯੋਜਕ ਯੋਜਕ 18. ਜਿਿਹੜੇ ਸ਼ਬਦ ਵਾਕ ਵਿੱਚ ਨਾਂਵ, ਪੜਨਾਂਵ ਸ਼ਬਦਾਂ ਦੇ ਪਿੱਛੇ ਲੱਗ ਕੇ ਉਹਨਾਂ ਦਾ ਸੰਬੰਧ ਵਾਕ ਦੇ ਹੋਰ ਸ਼ਬਦਾਂ ਨਾਲ ਜੋੜਨ, ਉਸ ਨੂੰ ਕੀ ਕਿਿਹਾ ਜਾਂਦਾ ਹੈ? ਜਿਿਹੜੇ ਸ਼ਬਦ ਵਾਕ ਵਿੱਚ ਨਾਂਵ, ਪੜਨਾਂਵ ਸ਼ਬਦਾਂ ਦੇ ਪਿੱਛੇ ਲੱਗ ਕੇ ਉਹਨਾਂ ਦਾ ਸੰਬੰਧ ਵਾਕ ਦੇ ਹੋਰ ਸ਼ਬਦਾਂ ਨਾਲ ਜੋੜਨ, ਉਸ ਨੂੰ ਕੀ ਕਿਿਹਾ ਜਾਂਦਾ ਹੈ? # Constable · 8 Aug 2024 · Shift 1 · Punjabi qualifying
1 ਯੋਜਕ ਯੋਜਕ 2 ਕਿਿਰਿਿਆ ਵਿਿਸ਼ੇਸ਼ਣ ਕਿਿਰਿਿਆ ਵਿਿਸ਼ੇਸ਼ਣ 3 ਵਿਿਸ਼ੇਸ਼ਣ ਵਿਿਸ਼ੇਸ਼ਣ 4 ਸੰਬੰਧਕ ਸੰਬੰਧਕ 19. ਕਾਰਜ ਦੇ ਅਧਾਰ ਤੇ ਯੋਜਕ ਦੀਆਂ ਕਿੰਨੀਆਂ ਕਿਿਸਮਾਂ ਹਨ? ਕਾਰਜ ਦੇ ਅਧਾਰ ਤੇ ਯੋਜਕ ਦੀਆਂ ਕਿੰਨੀਆਂ ਕਿਿਸਮਾਂ ਹਨ? # Constable · 8 Aug 2024 · Shift 1 · Punjabi qualifying
1 ਤਿੰਨ ਤਿੰਨ 2 ਦੋ ਦੋ 3 ਚਾਰ ਚਾਰ 4 ਛੇ ਛੇ 20. ਦਾ, ਦੇ,ਦੀ, ਕੋਲ ਆਦਿਿ ਸ਼ਬਦ ਸੰਬੰਧਕ ਦੇ ਕਿਿਸ ਰੂਪ ਨੂੰ ਪ੍ਰਗਟ ਕਰਦੇ ਹਨ? ਦਾ, ਦੇ,ਦੀ, ਕੋਲ ਆਦਿਿ ਸ਼ਬਦ ਸੰਬੰਧਕ ਦੇ ਕਿਿਸ ਰੂਪ ਨੂੰ ਪ੍ਰਗਟ ਕਰਦੇ ਹਨ? # Constable · 8 Aug 2024 · Shift 1 · Punjabi qualifying
1 ਵਿਿਕਾਰੀ ਸੰਬੰਧਕ ਵਿਿਕਾਰੀ ਸੰਬੰਧਕ 2 ਅਵਿਿਕਾਰੀ ਸੰਬੰਧਕ ਅਵਿਿਕਾਰੀ ਸੰਬੰਧਕ 3 ਅਪਰਿਿਵਰਤਨਸ਼ੀੀਲ ਸਬੰਧਕ ਅਪਰਿਿਵਰਤਨਸ਼ੀੀਲ ਸਬੰਧਕ 4 ਸਥਿਿਰ ਸੰਬੰਧਕ ਸਥਿਿਰ ਸੰਬੰਧਕ 21. ਹੇਠਲੇ ਵਾਕਾਂ ਵਿੱਚੋਂ ਅਪੂਰਨ ਸੰਬੰਧਕ ਦੀ ਪਛਾਣ ਕਰੋ? ਹੇਠਲੇ ਵਾਕਾਂ ਵਿੱਚੋਂ ਅਪੂਰਨ ਸੰਬੰਧਕ ਦੀ ਪਛਾਣ ਕਰੋ? # Constable · 30 Jul 2024 · Punjabi qualifying
1 ਬਾਗ ਦੇ ਵਿੱਚ ਫੁੱਲ ਹਨ। ਬਾਗ ਦੇ ਵਿੱਚ ਫੁੱਲ ਹਨ। 2 Фੁੱਲ ਬਾਗ ਵਿੱਚ ਹਨ। Фੁੱਲ ਬਾਗ ਵਿੱਚ ਹਨ। 3 ਬਾਗ ਦੇ ਵਿੱਚ ਫੁੱਲ ਲੱਗੇ ਹੋਏ ਹਨ। ਬਾਗ ਦੇ ਵਿੱਚ ਫੁੱਲ ਲੱਗੇ ਹੋਏ ਹਨ। 4 ਫੁੱਲ ਲੱਗੇ ਹੋਏ ਹਨ। ਫੁੱਲ ਲੱਗੇ ਹੋਏ ਹਨ। 22. ਇਹਨਾਂ ਵਿੱਚੋਂ ਕਿਹੜਾ ਵਾਕ ਸਮਾਨ ਯੋਜਕ ਦੀ ਸ਼੍ਰੇਣੀ ਵਿੱਚ ਆਉਂਦਾ ਹੈ? ਇਹਨਾਂ ਵਿੱਚੋਂ ਕਿਹੜਾ ਵਾਕ ਸਮਾਨ ਯੋਜਕ ਦੀ ਸ਼੍ਰੇਣੀ ਵਿੱਚ ਆਉਂਦਾ ਹੈ? # Constable · 30 Jul 2024 · Punjabi qualifying
1 ਤੂੰ ਖੇਡਦਾ ਹੈ। ਤੂੰ ਖੇਡਦਾ ਹੈ। 2 ਮੈਂ ਪੜ੍ਹਦਾ ਹਾਂ ਪਰ ਤੂੰ ਖੇਡਦਾ ਹੈ। ਮੈਂ ਪੜ੍ਹਦਾ ਹਾਂ ਪਰ ਤੂੰ ਖੇਡਦਾ ਹੈ। 3 ਮੈਂ ਪੜ੍ਹਦਾ ਹਾਂ ਮੈਂ ਪੜ੍ਹਦਾ ਹਾਂ 4 ਮੈਂ ਪੜ੍ਹਦਾ, ਤੂੰ ਖੇਡਦਾ ਹੈ। ਮੈਂ ਪੜ੍ਹਦਾ, ਤੂੰ ਖੇਡਦਾ ਹੈ। 23. ਜਿਹੜੇ ਸ਼ਬਦ ਨਾਂਵ ਤੇ ਪੜਨਾਂਵ ਨਾਲ ਆ ਕੇ ਹੋਰਨਾ ਸ਼ਬਦਾਂ ਨਾਲ ਸੰਬੰਧ ਸਥਾਪਿਤ ਕਰਨ, ਉਹਨਾ ਨੂੰ ਕਹਿੰਦੇ ਹਨ:- ਜਿਹੜੇ ਸ਼ਬਦ ਨਾਂਵ ਤੇ ਪੜਨਾਂਵ ਨਾਲ ਆ ਕੇ ਹੋਰਨਾ ਸ਼ਬਦਾਂ ਨਾਲ ਸੰਬੰਧ ਸਥਾਪਿਤ ਕਰਨ, ਉਹਨਾ ਨੂੰ ਕਹਿੰਦੇ ਹਨ:- # Constable · 30 Jul 2024 · Punjabi qualifying
1 ਵਿਸ਼ੇਸ਼ਣ ਵਿਸ਼ੇਸ਼ਣ 2 ਕਿਰਿਆ ਕਿਰਿਆ 3 ਯੋਜਕ ਯੋਜਕ 4 ਸੰਬੰਧਕ ਸੰਬੰਧਕ 24. ‘ਭਾਵੇਂ ਉਹ ਗਰੀਬ ਹੈ, ਫਿਰ ਵੀ ਈਮਾਨਦਾਰ ਹੈ।' ਕਿਸ ਪ੍ਰਕਾਰ ਦੇ ਯੋਜਕ ਦੀ ਉਦਾਹਰਨ ਹੈ? ‘ਭਾਵੇਂ ਉਹ ਗਰੀਬ ਹੈ, ਫਿਰ ਵੀ ਈਮਾਨਦਾਰ ਹੈ।' ਕਿਸ ਪ੍ਰਕਾਰ ਦੇ ਯੋਜਕ ਦੀ ਉਦਾਹਰਨ ਹੈ? # Constable · 30 Jul 2024 · Punjabi qualifying
1 ਕਾਰਜਬੋਧਕ ਯੋਜਕ ਕਾਰਜਬੋਧਕ ਯੋਜਕ 2 ਨਿਖੇਧੀ ਸਮਾਨ ਯੋਜਕ ਨਿਖੇਧੀ ਸਮਾਨ ਯੋਜਕ 3 ਅਧੀਨ ਯੋਜਕ ਅਧੀਨ ਯੋਜਕ 4 ਸਮਾਨ ਯੋਜਕ ਸਮਾਨ ਯੋਜਕ
Answers 24 answers · same numbers Free during launch · answers and explanations
Every answer below is free. During the launch the worked explanation for all 24 questions is free too — it appears with each answer below, and after you answer in Attempt mode.
Open the ASI course — free 1. (3) ਹਰਮੀਤ ਨੂੰ ਕਿਸੇ ਦੀ ਪ੍ਰਵਾਹ ਨਹੀਂ ਕਰਦਾ। ਹਰਮੀਤ ਨੂੰ ਕਿਸੇ ਦੀ ਪ੍ਰਵਾਹ ਨਹੀਂ ਕਰਦਾ। Free sample Option 3 is ungrammatical: the subject of the active verb ਕਰਦਾ must stand in the direct case, so it should read ਹਰਮੀਤ ਕਿਸੇ ਦੀ ਪਰਵਾਹ ਨਹੀਂ ਕਰਦਾ। Adding the postposition ਨੂੰ makes ਹਰਮੀਤ the object and leaves the sentence with no subject to agree with ਕਰਦਾ (ਨੂੰ would only be right with a verb of experience, e.g. ਹਰਮੀਤ ਨੂੰ ਕੋਈ ਪਰਵਾਹ ਨਹੀਂ). The other three sentences are correct, including option 2 where ’ਚੋਂ is a legitimate contraction of ਵਿਚੋਂ. Answer: option 3.
ਵਿਕਲਪ 3 ਅਸ਼ੁੱਧ ਹੈ। ਕਰਮਣੀ ਕਿਰਿਆ ‘ਕਰਦਾ’ ਨਾਲ ਕਰਤਾ ਸਿੱਧੇ ਰੂਪ ਵਿਚ ਆਉਂਦਾ ਹੈ, ਸੋ ਸ਼ੁੱਧ ਵਾਕ ਹੋਵੇਗਾ ‘ਹਰਮੀਤ ਕਿਸੇ ਦੀ ਪਰਵਾਹ ਨਹੀਂ ਕਰਦਾ।’ ‘ਨੂੰ’ ਸੰਬੰਧਕ ਲਾਉਣ ਨਾਲ ‘ਹਰਮੀਤ’ ਕਰਮ ਬਣ ਜਾਂਦਾ ਹੈ ਤੇ ਕਿਰਿਆ ਨਾਲ ਮੇਲ ਟੁੱਟ ਜਾਂਦਾ ਹੈ (‘ਨੂੰ’ ਤਾਂ ‘ਹਰਮੀਤ ਨੂੰ ਕੋਈ ਪਰਵਾਹ ਨਹੀਂ’ ਵਰਗੇ ਵਾਕ ਵਿਚ ਠੀਕ ਹੁੰਦਾ)। ਬਾਕੀ ਤਿੰਨੇ ਵਾਕ ਸ਼ੁੱਧ ਹਨ; ਵਿਕਲਪ 2 ਵਿਚ ‘’ਚੋਂ’ ‘ਵਿਚੋਂ’ ਦਾ ਸਹੀ ਸੰਖੇਪ ਰੂਪ ਹੈ। ਉੱਤਰ: ਵਿਕਲਪ 3।
2. (3) ਬੱਚੇ ਨਹੀਂ ਹਨ ਅਤੇ ਘਰ ਉਜਾੜ ਜਾਪਦਾ ਹੈ। ਬੱਚੇ ਨਹੀਂ ਹਨ ਅਤੇ ਘਰ ਉਜਾੜ ਜਾਪਦਾ ਹੈ। 4. (3) ਨਾਂਵ ਅਤੇ ਪੜਨਾਂਵ ਤੋਂ ਬਾਅਦ ਨਾਂਵ ਅਤੇ ਪੜਨਾਂਵ ਤੋਂ ਬਾਅਦ 5. (2) ਨਾਂਵ ਜਾਂ ਪੜਨਾਂਵ ਸ਼ਬਦਾਂ ਤੋਂ ਪਿੱਛੋਂ ਨਾਂਵ ਜਾਂ ਪੜਨਾਂਵ ਸ਼ਬਦਾਂ ਤੋਂ ਪਿੱਛੋਂ 7. (3) ਯੋਜਕ, ਅਧੀਨ ਯੋਜਕ, ਪ੍ਰਧਾਨ ਉਪ-ਵਾਕ ਤੇ ਅਧੀਨ ਉਪ-ਵਾਕ ਨੂੰ ਆਪਸ ਵਿੱਚ ਜੋੜਦਾ ਹੈ । ਯੋਜਕ, ਅਧੀਨ ਯੋਜਕ, ਪ੍ਰਧਾਨ ਉਪ-ਵਾਕ ਤੇ ਅਧੀਨ ਉਪ-ਵਾਕ ਨੂੰ ਆਪਸ ਵਿੱਚ ਜੋੜਦਾ ਹੈ । 11. (4) ਹਾਥੀ ਦੇ ਦੰਦ ਖਾਣ ਨੂੰ ਹੋਰ ਅਤੇ ਵਖਾਣ ਨੂੰ ਹੋਰ ਹਾਥੀ ਦੇ ਦੰਦ ਖਾਣ ਨੂੰ ਹੋਰ ਅਤੇ ਵਖਾਣ ਨੂੰ ਹੋਰ 16. (4) ਅਤੇ, ਪਰ, ਕਿਿਉਂਕਿਿ ਅਤੇ, ਪਰ, ਕਿਿਉਂਕਿਿ 20. (1) ਵਿਿਕਾਰੀ ਸੰਬੰਧਕ ਵਿਿਕਾਰੀ ਸੰਬੰਧਕ 21. (2) Фੁੱਲ ਬਾਗ ਵਿੱਚ ਹਨ। Фੁੱਲ ਬਾਗ ਵਿੱਚ ਹਨ। 22. (2) ਮੈਂ ਪੜ੍ਹਦਾ ਹਾਂ ਪਰ ਤੂੰ ਖੇਡਦਾ ਹੈ। ਮੈਂ ਪੜ੍ਹਦਾ ਹਾਂ ਪਰ ਤੂੰ ਖੇਡਦਾ ਹੈ। 24. (3) ਅਧੀਨ ਯੋਜਕ ਅਧੀਨ ਯੋਜਕ