1. ਹੇਠ ਲਿਖਿਆਂ ’ਚੋਂ ਪੂਰਨ ਵਿਸ਼ਰਾਮ ਚਿੰਨ੍ਹ ਦੀ ਚੋਣ ਕਰੋ। ਹੇਠ ਲਿਖਿਆਂ ’ਚੋਂ ਪੂਰਨ ਵਿਸ਼ਰਾਮ ਚਿੰਨ੍ਹ ਦੀ ਚੋਣ ਕਰੋ। # SI · 1 Jul 2023 · Shift 3 · Punjabi qualifying
2. ਇਸ ਵਿਸ਼ਰਾਮ ਚਿੰਨ੍ਹ (!) ਨੂੰ ਕੀ ਕਹਿੰਦੇ ਹਨ ਇਸ ਵਿਸ਼ਰਾਮ ਚਿੰਨ੍ਹ (!) ਨੂੰ ਕੀ ਕਹਿੰਦੇ ਹਨ # SI · 1 Jul 2023 · Shift 3 · Punjabi qualifying
1 ਬਿੰਦੀ ਕਮਾ ਬਿੰਦੀ ਕਮਾ 2 ਕਾਮਾ ਕਾਮਾ 3 ਪ੍ਰਸ਼ਨ ਚਿੰਨ੍ਹ ਪ੍ਰਸ਼ਨ ਚਿੰਨ੍ਹ 4 ਵਿਸਮਿਕ ਚਿੰਨ੍ਹ ਵਿਸਮਿਕ ਚਿੰਨ੍ਹ 3. ਕਾਮਾ (,) ਦੀ ਸਹੀ ਵਰਤੋਂ ਕਿਸ ਵਾਕ ਵਿਚ ਹੋਈ ਹੈ? ਕਾਮਾ (,) ਦੀ ਸਹੀ ਵਰਤੋਂ ਕਿਸ ਵਾਕ ਵਿਚ ਹੋਈ ਹੈ? # SI · 1 Jul 2023 · Shift 3 · Punjabi qualifying
1 ਚਿੰਤਾ ਨਾ ਕਰੋ, ਅਕਾਲ ਪੁਰਖ ਸਭ ਦੀ ਸੁਣਦਾ, ਹੈ। ਚਿੰਤਾ ਨਾ ਕਰੋ, ਅਕਾਲ ਪੁਰਖ ਸਭ ਦੀ ਸੁਣਦਾ, ਹੈ। 2 ਚਿੰਤਾ ਨਾ, ਕਰੋ ਅਕਾਲ ਪੁਰਖ ਸਭ ਦੀ ਸੁਣਦਾ ਹੈ। ਚਿੰਤਾ ਨਾ, ਕਰੋ ਅਕਾਲ ਪੁਰਖ ਸਭ ਦੀ ਸੁਣਦਾ ਹੈ। 3 ਚਿੰਤਾ ਨਾ ਕਰੋ, ਅਕਾਲ ਪੁਰਖ ਸਭ ਦੀ ਸੁਣਦਾ ਹੈ। ਚਿੰਤਾ ਨਾ ਕਰੋ, ਅਕਾਲ ਪੁਰਖ ਸਭ ਦੀ ਸੁਣਦਾ ਹੈ। 4 ਚਿੰਤਾ, ਨਾ ਕਰੋ ਅਕਾਲ ਪੁਰਖ ਸਭ ਦੀ, ਸੁਣਦਾ ਹੈ। ਚਿੰਤਾ, ਨਾ ਕਰੋ ਅਕਾਲ ਪੁਰਖ ਸਭ ਦੀ, ਸੁਣਦਾ ਹੈ। 4. ਕਿਹੜੇ ਵਾਕ ਵਿਚ ਵਿਸ਼ਰਾਮ ਚਿੰਨ੍ਹ ਦੀ ਸਹੀ ਵਰਤੋਂ ਹੋਈ ਹੈ? ਕਿਹੜੇ ਵਾਕ ਵਿਚ ਵਿਸ਼ਰਾਮ ਚਿੰਨ੍ਹ ਦੀ ਸਹੀ ਵਰਤੋਂ ਹੋਈ ਹੈ? # SI · 1 Jul 2023 · Shift 3 · Punjabi qualifying
1 ‘ਪੰਜਾਬੀ ਵਰਣਮਾਲਾ ਨੂੰ ਪੈਂਤੀ ਅੱਖਰੀ’ ਵੀ ਕਿਹਾ ਜਾਂਦਾ ਹੈ। ‘ਪੰਜਾਬੀ ਵਰਣਮਾਲਾ ਨੂੰ ਪੈਂਤੀ ਅੱਖਰੀ’ ਵੀ ਕਿਹਾ ਜਾਂਦਾ ਹੈ। 2 ਪੰਜਾਬੀ ਵਰਣਮਾਲਾ ਨੂੰ ‘ਪੈਂਤੀ ਅੱਖਰੀ’ ਵੀ ਕਿਹਾ ਜਾਂਦਾ ਹੈ। ਪੰਜਾਬੀ ਵਰਣਮਾਲਾ ਨੂੰ ‘ਪੈਂਤੀ ਅੱਖਰੀ’ ਵੀ ਕਿਹਾ ਜਾਂਦਾ ਹੈ। 3 ਪੰਜਾਬੀ ਵਰਣਮਾਲਾ ਨੂੰ ਪੈਂਤੀ ‘ਅੱਖਰੀ’ ਵੀ ਕਿਹਾ ਜਾਂਦਾ ਹੈ। ਪੰਜਾਬੀ ਵਰਣਮਾਲਾ ਨੂੰ ਪੈਂਤੀ ‘ਅੱਖਰੀ’ ਵੀ ਕਿਹਾ ਜਾਂਦਾ ਹੈ। 4 ਪੰਜਾਬੀ ‘ਵਰਣਮਾਲਾ’ ਨੂੰ ਪੈਂਤੀ ਅੱਖਰੀ ਵੀ ਕਿਹਾ ਜਾਂਦਾ ਹੈ। ਪੰਜਾਬੀ ‘ਵਰਣਮਾਲਾ’ ਨੂੰ ਪੈਂਤੀ ਅੱਖਰੀ ਵੀ ਕਿਹਾ ਜਾਂਦਾ ਹੈ। 5. ਬਿੰਦੀ ਕਾਮਾ (;) ਦੀ ਸਹੀ ਵਰਤੋਂ ਵਾਲਾ ਵਾਕ ਹੈ? ਬਿੰਦੀ ਕਾਮਾ (;) ਦੀ ਸਹੀ ਵਰਤੋਂ ਵਾਲਾ ਵਾਕ ਹੈ? # SI · 1 Jul 2023 · Shift 3 · Punjabi qualifying
1 ਉਹ ਤਿੰਨ ਭਾਸ਼ਾਵਾਂ ਜਾਣਦਾ ਹੈ; ਪੰਜਾਬੀ, ਹਿੰਦੀ ਤੇ ਅੰਗ੍ਰੇਜ਼ੀ। ਉਹ ਤਿੰਨ ਭਾਸ਼ਾਵਾਂ ਜਾਣਦਾ ਹੈ; ਪੰਜਾਬੀ, ਹਿੰਦੀ ਤੇ ਅੰਗ੍ਰੇਜ਼ੀ। 2 ਉਹ ਤਿੰਨ ਭਾਸ਼ਾਵਾਂ ਜਾਣਦਾ ਹੈ ਪੰਜਾਬੀ; ਹਿੰਦੀ ਤੇ ਅੰਗ੍ਰੇਜ਼ੀ। ਉਹ ਤਿੰਨ ਭਾਸ਼ਾਵਾਂ ਜਾਣਦਾ ਹੈ ਪੰਜਾਬੀ; ਹਿੰਦੀ ਤੇ ਅੰਗ੍ਰੇਜ਼ੀ। 3 ਉਹ ਤਿੰਨ ਭਾਸ਼ਾਵਾਂ; ਜਾਣਦਾ ਹੈ ਪੰਜਾਬੀ, ਹਿੰਦੀ ਤੇ ਅੰਗ੍ਰੇਜ਼ੀ। ਉਹ ਤਿੰਨ ਭਾਸ਼ਾਵਾਂ; ਜਾਣਦਾ ਹੈ ਪੰਜਾਬੀ, ਹਿੰਦੀ ਤੇ ਅੰਗ੍ਰੇਜ਼ੀ। 4 ਉਹ ਤਿੰਨ ਭਾਸ਼ਾਵਾਂ ਜਾਣਦਾ ਹੈ ਪੰਜਾਬੀ, ਹਿੰਦੀ; ਅੰਗ੍ਰੇਜ਼ੀ। ਉਹ ਤਿੰਨ ਭਾਸ਼ਾਵਾਂ ਜਾਣਦਾ ਹੈ ਪੰਜਾਬੀ, ਹਿੰਦੀ; ਅੰਗ੍ਰੇਜ਼ੀ। 6. ਵਿਸਰਾਮ ਚਿੰਨ੍ਹ ਦੀ ਠੀਕ ਵਰਤੋਂ ਪੱਖੋਂ ਕਿਹੜਾ ਵਾਕ ਸਹੀ ਹੈ: ਵਿਸਰਾਮ ਚਿੰਨ੍ਹ ਦੀ ਠੀਕ ਵਰਤੋਂ ਪੱਖੋਂ ਕਿਹੜਾ ਵਾਕ ਸਹੀ ਹੈ: # SI · 2 Jul 2023 · Shift 3 · Punjabi qualifying
1 ਮੰਮੀ ਵੀਰਾ ? ਆ ਗਿਆ ਏ। ਮੰਮੀ ਵੀਰਾ ? ਆ ਗਿਆ ਏ। 2 ਮੰਮੀ ਵੀਰਾ ! ਆ, ਗਿਆ ਏ? ਮੰਮੀ ਵੀਰਾ ! ਆ, ਗਿਆ ਏ? 3 ਮੰਮੀ ਵੀਰਾ; ਆ ਗਿਆ ਏ ਮੰਮੀ ਵੀਰਾ; ਆ ਗਿਆ ਏ 4 ਮੰਮੀ, ਵੀਰਾ ਆ ਗਿਆ ਏ! ਮੰਮੀ, ਵੀਰਾ ਆ ਗਿਆ ਏ! 7. ਵਿਸਮਕ ਚਿੰਨ੍ਹ(!) ਦੀ ਵਰਤੋਂ ______ ਪ੍ਰਗਟ ਕਰਨ ਲਈ ਹੁੰਦੀ ਹੈ। ਵਿਸਮਕ ਚਿੰਨ੍ਹ(!) ਦੀ ਵਰਤੋਂ ______ ਪ੍ਰਗਟ ਕਰਨ ਲਈ ਹੁੰਦੀ ਹੈ। # SI · 2 Jul 2023 · Shift 3 · Punjabi qualifying
1 ਅਲਪ ਵਿਰਾਮ ਅਲਪ ਵਿਰਾਮ 2 ਪ੍ਰਸ਼ਨ ਪ੍ਰਸ਼ਨ 3 ਹੈਰਾਨੀ ਹੈਰਾਨੀ 4 ਪੂਰਨ ਵਿਸਰਾਮ ਪੂਰਨ ਵਿਸਰਾਮ 8. ਪੂਰਨ ਵਿਸਰਾਮ ਲਈ ਪੰਜਾਬੀ ਭਾਸ਼ਾ ਵਿਚ ______ ਚਿੰਨ੍ਹ ਵਰਤਿਆ ਜਾਂਦਾ ਹੈ। ਪੂਰਨ ਵਿਸਰਾਮ ਲਈ ਪੰਜਾਬੀ ਭਾਸ਼ਾ ਵਿਚ ______ ਚਿੰਨ੍ਹ ਵਰਤਿਆ ਜਾਂਦਾ ਹੈ। # SI · 2 Jul 2023 · Shift 3 · Punjabi qualifying
1 ਡੈਸ਼ ਡੈਸ਼ 2 ਪ੍ਰਸ਼ਨ ਪ੍ਰਸ਼ਨ 3 ਡੰਡੀ ਡੰਡੀ 4 ਕਾਮਾ ਬਿੰਦੀ ਕਾਮਾ ਬਿੰਦੀ 9. ਵਿਸਰਾਮ ਚਿੰਨ੍ਹ ਦੀ ਠੀਕ ਵਰਤੋਂ ਪੱਖੋਂ ਕਿਹੜਾ ਵਾਕ ਸਹੀ ਹੈ: ਵਿਸਰਾਮ ਚਿੰਨ੍ਹ ਦੀ ਠੀਕ ਵਰਤੋਂ ਪੱਖੋਂ ਕਿਹੜਾ ਵਾਕ ਸਹੀ ਹੈ: # SI · 2 Jul 2023 · Shift 3 · Punjabi qualifying
1 ਅੜੀਏ ? ਇਸ ਤਰ੍ਹਾਂ ਖਰ੍ਹਵਾ; ਨਹੀਂ ਬੋਲੀਦਾ! ਅੜੀਏ ? ਇਸ ਤਰ੍ਹਾਂ ਖਰ੍ਹਵਾ; ਨਹੀਂ ਬੋਲੀਦਾ! 2 ਅੜੀਏ, ਇਸ ਤਰ੍ਹਾਂ ਖਰ੍ਹਵਾ ਨਹੀਂ ਬੋਲੀਦਾ। ਅੜੀਏ, ਇਸ ਤਰ੍ਹਾਂ ਖਰ੍ਹਵਾ ਨਹੀਂ ਬੋਲੀਦਾ। 3 ਅੜੀਏ ਇਸ ; ਤਰ੍ਹਾਂ ਖਰ੍ਹਵਾ, ਨਹੀਂ ਬੋਲੀਦਾ” ਅੜੀਏ ਇਸ ; ਤਰ੍ਹਾਂ ਖਰ੍ਹਵਾ, ਨਹੀਂ ਬੋਲੀਦਾ” 4 ਅੜੀਏ ’ਇਸ ਤਰ੍ਹਾਂ, ਖਰ੍ਹਵਾ ਨਹੀਂ ਬੋਲੀਦਾ? ਅੜੀਏ ’ਇਸ ਤਰ੍ਹਾਂ, ਖਰ੍ਹਵਾ ਨਹੀਂ ਬੋਲੀਦਾ? 10. ਹੈਰਾਨੀ, ਭੈਅ, ਖ਼ੁਸ਼ੀ ਦੇ ਭਾਵ ਪ੍ਰਗਟ ਕਰਨ ਵਾਲੇ ਸ਼ਬਦ ਜਾਂ ਵਾਕ ਤੋਂ ਪਿੱਛੋਂ ______ ਚਿੰਨ੍ਹ ਵਰਤਿਆ ਜਾਂਦਾ ਹੈ। ਹੈਰਾਨੀ, ਭੈਅ, ਖ਼ੁਸ਼ੀ ਦੇ ਭਾਵ ਪ੍ਰਗਟ ਕਰਨ ਵਾਲੇ ਸ਼ਬਦ ਜਾਂ ਵਾਕ ਤੋਂ ਪਿੱਛੋਂ ______ ਚਿੰਨ੍ਹ ਵਰਤਿਆ ਜਾਂਦਾ ਹੈ। # SI · 3 Jul 2023 · Shift 3 · Punjabi qualifying
1 ਵਿਸਮਕ ਵਿਸਮਕ 2 ਪ੍ਰਸ਼ਨ ਪ੍ਰਸ਼ਨ 3 ਕਾਮਾ ਬਿੰਦੀ ਕਾਮਾ ਬਿੰਦੀ 4 ਦੁਬਿੰਦੀ ਦੁਬਿੰਦੀ 11. ਹੇਠ ਲਿਖਿਆਂ ਵਿੱਚੋਂ ਕਿਸ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਹੋਈ ਹੈ? ਹੇਠ ਲਿਖਿਆਂ ਵਿੱਚੋਂ ਕਿਸ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਹੋਈ ਹੈ? # SI · 3 Jul 2023 · Shift 3 · Punjabi qualifying
1 ਮੁੱਖ ਅਧਿਆਪਕ ਜੀ ਨੇ ਕਿਹਾ; ਮੈਂ ਹਮੇਸ਼ਾਂ, ਮਿਹਨਤੀ ਅਤੇ ਲਗਨ ਵਾਲੇ ਵਿਦਿਆਰਥੀਆਂ ਦੀ ਕਦਰ ਕਰਦਾ ਹਾਂ! ਮੁੱਖ ਅਧਿਆਪਕ ਜੀ ਨੇ ਕਿਹਾ; ਮੈਂ ਹਮੇਸ਼ਾਂ, ਮਿਹਨਤੀ ਅਤੇ ਲਗਨ ਵਾਲੇ ਵਿਦਿਆਰਥੀਆਂ ਦੀ ਕਦਰ ਕਰਦਾ ਹਾਂ! 2 ਮੁੱਖ ਅਧਿਆਪਕ ਜੀ ਨੇ, “ਕਿਹਾ ਮੈਂ ਹਮੇਸ਼ਾਂ” ਮਿਹਨਤੀ ਅਤੇ ਲਗਨ ਵਾਲੇ ਵਿਦਿਆਰਥੀਆਂ ਦੀ ਕਦਰ ਕਰਦਾ ਹਾਂ? ਮੁੱਖ ਅਧਿਆਪਕ ਜੀ ਨੇ, “ਕਿਹਾ ਮੈਂ ਹਮੇਸ਼ਾਂ” ਮਿਹਨਤੀ ਅਤੇ ਲਗਨ ਵਾਲੇ ਵਿਦਿਆਰਥੀਆਂ ਦੀ ਕਦਰ ਕਰਦਾ ਹਾਂ? 3 ਮੁੱਖ ਅਧਿਆਪਕ ਜੀ ਨੇ ਕਿਹਾ, “ਮੈਂ ਹਮੇਸ਼ਾਂ ਮਿਹਨਤੀ ਅਤੇ ਲਗਨ ਵਾਲੇ ਵਿਦਿਆਰਥੀਆਂ ਦੀ ਕਦਰ ਕਰਦਾ ਹਾਂ।” ਮੁੱਖ ਅਧਿਆਪਕ ਜੀ ਨੇ ਕਿਹਾ, “ਮੈਂ ਹਮੇਸ਼ਾਂ ਮਿਹਨਤੀ ਅਤੇ ਲਗਨ ਵਾਲੇ ਵਿਦਿਆਰਥੀਆਂ ਦੀ ਕਦਰ ਕਰਦਾ ਹਾਂ।” 4 ਮੁੱਖ ਅਧਿਆਪਕ ਜੀ ਨੇ ਕਿਹਾ! ਮੈਂ ਹਮੇਸ਼ਾਂ ਮਿਹਨਤੀ ਅਤੇ ਲਗਨ ਵਾਲੇ ਵਿਦਿਆਰਥੀਆਂ ਦੀ ਕਦਰ ਕਰਦਾ ਹਾਂ? ਮੁੱਖ ਅਧਿਆਪਕ ਜੀ ਨੇ ਕਿਹਾ! ਮੈਂ ਹਮੇਸ਼ਾਂ ਮਿਹਨਤੀ ਅਤੇ ਲਗਨ ਵਾਲੇ ਵਿਦਿਆਰਥੀਆਂ ਦੀ ਕਦਰ ਕਰਦਾ ਹਾਂ? 12. ਬਰੈਕਟ ਵਿਚ ਦਿੱਤੇ ਵਿਸਰਾਮ ਚਿੰਨ੍ਹ (:) ਦੀ ਪਛਾਣ ਕਰੋ ਬਰੈਕਟ ਵਿਚ ਦਿੱਤੇ ਵਿਸਰਾਮ ਚਿੰਨ੍ਹ (:) ਦੀ ਪਛਾਣ ਕਰੋ # SI · 3 Jul 2023 · Shift 3 · Punjabi qualifying
1 ਦੁਬਿੰਦੀ ਦੁਬਿੰਦੀ 2 ਦੁਬਿੰਦੀ ਡੈਸ਼ ਦੁਬਿੰਦੀ ਡੈਸ਼ 3 ਬਿੰਦੀ ਕਾਮਾ ਬਿੰਦੀ ਕਾਮਾ 4 ਛੁੱਟ ਮਰੋੜੀ ਛੁੱਟ ਮਰੋੜੀ 13. ਹੇਠ ਲਿਖਿਆਂ ਵਿੱਚੋਂ ਕਿਸ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਹੋਈ ਹੈ? ਹੇਠ ਲਿਖਿਆਂ ਵਿੱਚੋਂ ਕਿਸ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਹੋਈ ਹੈ? # SI · 3 Jul 2023 · Shift 3 · Punjabi qualifying
1 ਮਾਰ ’ਘਤਿਆ ਓਏ? ਮਾਰ ’ਘਤਿਆ ਓਏ? 2 ਮਾਰ, ਘਤਿਆ! ਓਏ :- ਮਾਰ, ਘਤਿਆ! ਓਏ :- 3 ਮਾਰ ਘਤਿਆ ਓਏ! ਮਾਰ ਘਤਿਆ ਓਏ! 4 “ਮਾਰ ਘਤਿਆ!” ਓਏ। “ਮਾਰ ਘਤਿਆ!” ਓਏ। 14. ਹੇਠ ਲਿਖਿਆਂ ਵਿੱਚੋਂ ਕਿਸ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਹੋਈ ਹੈ? ਹੇਠ ਲਿਖਿਆਂ ਵਿੱਚੋਂ ਕਿਸ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਹੋਈ ਹੈ? # SI · 3 Jul 2023 · Shift 3 · Punjabi qualifying
1 ਸਾਡੀ! ਰਹਾਇਸ਼ ਖੇਤ ’ਚ’ ਹੀ ਹੈ? ਸਾਡੀ! ਰਹਾਇਸ਼ ਖੇਤ ’ਚ’ ਹੀ ਹੈ? 2 ਸਾਡੀ ਰਹਾਇਸ਼ ਖੇਤ ’ਚ ਹੀ ਹੈ। ਸਾਡੀ ਰਹਾਇਸ਼ ਖੇਤ ’ਚ ਹੀ ਹੈ। 3 ਸਾਡੀ ਰਹਾਇਸ਼, ਖੇਤ ਚ ਹੀ ਹੈ! ਸਾਡੀ ਰਹਾਇਸ਼, ਖੇਤ ਚ ਹੀ ਹੈ! 4 ਸਾਡੀ ਰਹਾਇਸ਼! ਖੇਤ ’ਚ ਹੀ ਹੈ; ਸਾਡੀ ਰਹਾਇਸ਼! ਖੇਤ ’ਚ ਹੀ ਹੈ; 15. ਹੇਠ ਲਿਖਿਆਂ ਵਿੱਚੋਂ ਕਿਸ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਹੋਈ ਹੈ? ਹੇਠ ਲਿਖਿਆਂ ਵਿੱਚੋਂ ਕਿਸ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਹੋਈ ਹੈ? # SI · 9 Jul 2023 · Shift 3 · Punjabi qualifying
1 ਮਾਸਟਰ ਜੀ, ਅੱਜ ਤੁਸੀਂ ਛੁੱਟੀਆਂ ਦਾ ਕੰਮ ਵੇਖਣਾ ਏ। ਮਾਸਟਰ ਜੀ, ਅੱਜ ਤੁਸੀਂ ਛੁੱਟੀਆਂ ਦਾ ਕੰਮ ਵੇਖਣਾ ਏ। 2 ਮਾਸਟਰ ਜੀ! ਅੱਜ ਤੁਸੀਂ, ਛੁੱਟੀਆਂ ਦਾ, ਕੰਮ ਵੇਖਣਾ ਏ। ਮਾਸਟਰ ਜੀ! ਅੱਜ ਤੁਸੀਂ, ਛੁੱਟੀਆਂ ਦਾ, ਕੰਮ ਵੇਖਣਾ ਏ। 3 “ਮਾਸਟਰ ਜੀ” ਅੱਜ ਤੁਸੀਂ, ਛੁੱਟੀਆਂ, ਦਾ ਕੰਮ ਵੇਖਣਾ ਏ! “ਮਾਸਟਰ ਜੀ” ਅੱਜ ਤੁਸੀਂ, ਛੁੱਟੀਆਂ, ਦਾ ਕੰਮ ਵੇਖਣਾ ਏ! 4 ਮਾਸਟਰ, ਜੀ! ਅੱਜ ਤੁਸੀਂ ਛੁੱਟੀਆਂ! ਦਾ ਕੰਮ ਵੇਖਣਾ ਏ? ਮਾਸਟਰ, ਜੀ! ਅੱਜ ਤੁਸੀਂ ਛੁੱਟੀਆਂ! ਦਾ ਕੰਮ ਵੇਖਣਾ ਏ? 16. ਸਾਧਾਰਨ ਵਾਕ ਦੇ ਅੰਤ ਵਿਚ ______ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ। ਸਾਧਾਰਨ ਵਾਕ ਦੇ ਅੰਤ ਵਿਚ ______ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ। # SI · 9 Jul 2023 · Shift 3 · Punjabi qualifying
1 ਦੁਬਿੰਦੀ ਦੁਬਿੰਦੀ 2 ਵਿਸਮਕ ਵਿਸਮਕ 3 ਡੰਡੀ ਡੰਡੀ 4 ਪ੍ਰਸ਼ਨ ਪ੍ਰਸ਼ਨ 17. ਬਰੈਕਟ ਵਿਚ ਦਿੱਤੇ ਵਿਸਰਾਮ ਚਿੰਨ੍ਹ (“ ”) ਦੀ ਪਛਾਣ ਕਰੋ ਬਰੈਕਟ ਵਿਚ ਦਿੱਤੇ ਵਿਸਰਾਮ ਚਿੰਨ੍ਹ (“ ”) ਦੀ ਪਛਾਣ ਕਰੋ # SI · 9 Jul 2023 · Shift 3 · Punjabi qualifying
1 ਪੁੱਠੇ ਕਾਮੇ ਪੁੱਠੇ ਕਾਮੇ 2 ਵਿਸਮਕ ਵਿਸਮਕ 3 ਛੁੱਟ ਮਰੋੜੀ ਛੁੱਟ ਮਰੋੜੀ 4 ਕਾਮੇ ਕਾਮੇ 18. ਹੇਠ ਲਿਖਿਆਂ ਵਿੱਚੋਂ ਕਿਸ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਹੋਈ ਹੈ? ਹੇਠ ਲਿਖਿਆਂ ਵਿੱਚੋਂ ਕਿਸ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਹੋਈ ਹੈ? # SI · 9 Jul 2023 · Shift 3 · Punjabi qualifying
1 ਹਾਏ? ਮੇਰੇ ਚੰਨ ਪੁੱਤ ਨੂੰ ਕੀ ਹੋ ਗਿਆ। ਹਾਏ? ਮੇਰੇ ਚੰਨ ਪੁੱਤ ਨੂੰ ਕੀ ਹੋ ਗਿਆ। 2 ਹਾਏ ਮੇਰੇ! ਚੰਨ ਪੁੱਤ ਨੂੰ ਕੀ ਹੋ ਗਿਆ, ਹਾਏ ਮੇਰੇ! ਚੰਨ ਪੁੱਤ ਨੂੰ ਕੀ ਹੋ ਗਿਆ, 3 ਹਾਏ ਮੇਰੇ, ਚੰਨ ਪੁੱਤ? ਨੂੰ ਕੀ ਹੋ ਗਿਆ।। ਹਾਏ ਮੇਰੇ, ਚੰਨ ਪੁੱਤ? ਨੂੰ ਕੀ ਹੋ ਗਿਆ।। 4 ਹਾਏ! ਮੇਰੇ ਚੰਨ ਪੁੱਤ ਨੂੰ ਕੀ ਹੋ ਗਿਆ! ਹਾਏ! ਮੇਰੇ ਚੰਨ ਪੁੱਤ ਨੂੰ ਕੀ ਹੋ ਗਿਆ! 19. ਹੇਠ ਲਿਖਿਆਂ ਵਿੱਚੋਂ ਕਿਸ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਹੋਈ ਹੈ? ਹੇਠ ਲਿਖਿਆਂ ਵਿੱਚੋਂ ਕਿਸ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਹੋਈ ਹੈ? # SI · 9 Jul 2023 · Shift 3 · Punjabi qualifying
1 ਸਕੂਲ ਨੂੰ ਛੁੱਟੀ ਕਦੋਂ ਹੁੰਦੀ ਹੈ? ਸਕੂਲ ਨੂੰ ਛੁੱਟੀ ਕਦੋਂ ਹੁੰਦੀ ਹੈ? 2 ਸਕੂਲ ਨੂੰ! ਛੁੱਟੀ ਕਦੋਂ ਹੁੰਦੀ ਹੈ; ਸਕੂਲ ਨੂੰ! ਛੁੱਟੀ ਕਦੋਂ ਹੁੰਦੀ ਹੈ; 3 ਸਕੂਲ ਨੂੰ ਛੁੱਟੀ; ਕਦੋਂ ਹੁੰਦੀ ਹੈ! ਸਕੂਲ ਨੂੰ ਛੁੱਟੀ; ਕਦੋਂ ਹੁੰਦੀ ਹੈ! 4 ਸਕੂਲ, ਨੂੰ ਛੁੱਟੀ; ਕਦੋਂ ਹੁੰਦੀ ਹੈ। ਸਕੂਲ, ਨੂੰ ਛੁੱਟੀ; ਕਦੋਂ ਹੁੰਦੀ ਹੈ। 20. ਹੈਂ! ਇਸਤਰੀ ਨੇ ਡਾਕੂ ਮਾਰ ਭਜਾ ਦਿੱਤੇ! ਇਸ ਵਾਕ ਦੇ ਅੰਤ ਵਿਚ ਲੱਗੇ ਵਿਸਰਾਮ ਚਿੰਨ੍ਹ ! ਨੂੰ ਪੰਜਾਬੀ ਵਿਚ ਕੀ ਕਹਿੰਦੇ ਹਨ? ਹੈਂ! ਇਸਤਰੀ ਨੇ ਡਾਕੂ ਮਾਰ ਭਜਾ ਦਿੱਤੇ! ਇਸ ਵਾਕ ਦੇ ਅੰਤ ਵਿਚ ਲੱਗੇ ਵਿਸਰਾਮ ਚਿੰਨ੍ਹ ! ਨੂੰ ਪੰਜਾਬੀ ਵਿਚ ਕੀ ਕਹਿੰਦੇ ਹਨ? # SI · 14 Jul 2023 · Shift 3 · Punjabi qualifying
1 ਬਿੰਦੀ ਡੰਡੀ ਬਿੰਦੀ ਡੰਡੀ 2 ਪੂਰਨ ਵਿਸਰਾਮ ਪੂਰਨ ਵਿਸਰਾਮ 3 ਵਿਸਮਕ ਚਿੰਨ੍ਹ ਵਿਸਮਕ ਚਿੰਨ੍ਹ 4 ਪ੍ਰਸ਼ਨ ਚਿੰਨ੍ਹ ਪ੍ਰਸ਼ਨ ਚਿੰਨ੍ਹ 21. ਹੇਠ ਲਿਖਿਆਂ ਵਿੱਚੋਂ ਕਿਸ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਹੋਈ ਹੈ? ਹੇਠ ਲਿਖਿਆਂ ਵਿੱਚੋਂ ਕਿਸ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਹੋਈ ਹੈ? # SI · 14 Jul 2023 · Shift 3 · Punjabi qualifying
1 ਬਲਜਿੰਦਰ ਨੇ ਕਿਹਾ। “ਪਿਤਾ ਜੀ ਮੈਂ ਜਮਾਤ ਵਿੱਚੋਂ ਫ਼ਸਟ ਆਈ ਹਾਂ।” ਬਲਜਿੰਦਰ ਨੇ ਕਿਹਾ। “ਪਿਤਾ ਜੀ ਮੈਂ ਜਮਾਤ ਵਿੱਚੋਂ ਫ਼ਸਟ ਆਈ ਹਾਂ।” 2 ਬਲਜਿੰਦਰ ਨੇ ਕਿਹਾ! ਪਿਤਾ ਜੀ, ਮੈਂ ਜਮਾਤ ਵਿੱਚੋਂ ਫ਼ਸਟ ਆਈ ਹਾਂ। ਬਲਜਿੰਦਰ ਨੇ ਕਿਹਾ! ਪਿਤਾ ਜੀ, ਮੈਂ ਜਮਾਤ ਵਿੱਚੋਂ ਫ਼ਸਟ ਆਈ ਹਾਂ। 3 ਬਲਜਿੰਦਰ ਨੇ ਕਿਹਾ, “ਪਿਤਾ ਜੀ, ਮੈਂ ਜਮਾਤ ਵਿੱਚੋਂ ਫ਼ਸਟ ਆਈ ਹਾਂ।” ਬਲਜਿੰਦਰ ਨੇ ਕਿਹਾ, “ਪਿਤਾ ਜੀ, ਮੈਂ ਜਮਾਤ ਵਿੱਚੋਂ ਫ਼ਸਟ ਆਈ ਹਾਂ।” 4 ਬਲਜਿੰਦਰ ਨੇ ਕਿਹਾ “ਪਿਤਾ ਜੀ! ਮੈਂ ਜਮਾਤ ਵਿੱਚੋਂ ਫ਼ਸਟ ਆਈ ਹਾਂ।” ਬਲਜਿੰਦਰ ਨੇ ਕਿਹਾ “ਪਿਤਾ ਜੀ! ਮੈਂ ਜਮਾਤ ਵਿੱਚੋਂ ਫ਼ਸਟ ਆਈ ਹਾਂ।” 22. ਹੇਠ ਲਿਖਿਆਂ ਵਿੱਚੋਂ ਕਿਸ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਹੋਈ ਹੈ? ਹੇਠ ਲਿਖਿਆਂ ਵਿੱਚੋਂ ਕਿਸ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਹੋਈ ਹੈ? # SI · 14 Jul 2023 · Shift 3 · Punjabi qualifying
1 ਨਹੀਂ! ਤੁਸੀਂ ਇਸ ਤਰ੍ਹਾਂ ਬਿਨਾਂ ਕੁਝ ਖਾਧੇ-ਪੀਤੇ ਨਹੀਂ ਜਾ ਸਕਦੇ! ਨਹੀਂ! ਤੁਸੀਂ ਇਸ ਤਰ੍ਹਾਂ ਬਿਨਾਂ ਕੁਝ ਖਾਧੇ-ਪੀਤੇ ਨਹੀਂ ਜਾ ਸਕਦੇ! 2 ਨਹੀਂ? ਤੁਸੀਂ ਇਸ ਤਰ੍ਹਾਂ ਬਿਨਾਂ ਕੁਝ, ਖਾਧੇ-ਪੀਤੇ ਨਹੀਂ ਜਾ ਸਕਦੇ; ਨਹੀਂ? ਤੁਸੀਂ ਇਸ ਤਰ੍ਹਾਂ ਬਿਨਾਂ ਕੁਝ, ਖਾਧੇ-ਪੀਤੇ ਨਹੀਂ ਜਾ ਸਕਦੇ; 3 ਨਹੀਂ ਤੁਸੀਂ! ਇਸ ਤਰ੍ਹਾਂ ਬਿਨਾਂ ਕੁਝ ਖਾਧੇ-ਪੀਤੇ ਨਹੀਂ ਜਾ ਸਕਦੇ? ਨਹੀਂ ਤੁਸੀਂ! ਇਸ ਤਰ੍ਹਾਂ ਬਿਨਾਂ ਕੁਝ ਖਾਧੇ-ਪੀਤੇ ਨਹੀਂ ਜਾ ਸਕਦੇ? 4 ਨਹੀਂ, ਤੁਸੀਂ ਇਸ ਤਰ੍ਹਾਂ ਬਿਨਾਂ ਕੁਝ ਖਾਧੇ-ਪੀਤੇ ਨਹੀਂ ਜਾ ਸਕਦੇ। ਨਹੀਂ, ਤੁਸੀਂ ਇਸ ਤਰ੍ਹਾਂ ਬਿਨਾਂ ਕੁਝ ਖਾਧੇ-ਪੀਤੇ ਨਹੀਂ ਜਾ ਸਕਦੇ। 23. ਹੇਠ ਲਿਖਿਆਂ ਵਿੱਚੋਂ ਕਿਸ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਹੋਈ ਹੈ? ਹੇਠ ਲਿਖਿਆਂ ਵਿੱਚੋਂ ਕਿਸ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਹੋਈ ਹੈ? # SI · 15 Jul 2023 · Shift 2 · Punjabi qualifying
1 ਮਾਸਟਰ ਜੀ, ਸੁਰਿੰਦਰ, ਤੂੰ ਅੱਜ ਦੇਰ ਨਾਲ ਕਿਉਂ ਆਇਆ ਹੈਂ ! ਮਾਸਟਰ ਜੀ, ਸੁਰਿੰਦਰ, ਤੂੰ ਅੱਜ ਦੇਰ ਨਾਲ ਕਿਉਂ ਆਇਆ ਹੈਂ ! 2 ਮਾਸਟਰ ਜੀ : ਸੁਰਿੰਦਰ "ਤੂੰ ਅੱਜ ਦੇਰ ਨਾਲ ਕਿਉਂ ਆਇਆ ਹੈਂ ।" ਮਾਸਟਰ ਜੀ : ਸੁਰਿੰਦਰ "ਤੂੰ ਅੱਜ ਦੇਰ ਨਾਲ ਕਿਉਂ ਆਇਆ ਹੈਂ ।" 3 ਮਾਸਟਰ ਜੀ : ਸੁਰਿੰਦਰ, ਤੂੰ ਅੱਜ ਦੇਰ ਨਾਲ ਕਿਉਂ ਆਇਆ ਹੈਂ? ਮਾਸਟਰ ਜੀ : ਸੁਰਿੰਦਰ, ਤੂੰ ਅੱਜ ਦੇਰ ਨਾਲ ਕਿਉਂ ਆਇਆ ਹੈਂ? 4 ਮਾਸਟਰ ਜੀ ; ਸੁਰਿੰਦਰ! ਤੂੰ ਅੱਜ ਦੇਰ ਨਾਲ ਕਿਉਂ ਆਇਆ ਹੈਂ? ਮਾਸਟਰ ਜੀ ; ਸੁਰਿੰਦਰ! ਤੂੰ ਅੱਜ ਦੇਰ ਨਾਲ ਕਿਉਂ ਆਇਆ ਹੈਂ? 24. ਹੇਠ ਲਿਖਿਆਂ ਵਿੱਚੋਂ ਕਿਸ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਹੋਈ ਹੈ? ਹੇਠ ਲਿਖਿਆਂ ਵਿੱਚੋਂ ਕਿਸ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਹੋਈ ਹੈ? # SI · 15 Jul 2023 · Shift 2 · Punjabi qualifying
1 ਇਹ ਕਿਤਾਬ, ਜਿਹੜੀ ਤੁਹਾਡੇ ਹੱਥ ਵਿਚ ਹੈ, ਮੈਨੂੰ ਇਨਾਮ ਵਿਚ ਮਿਲ਼ੀ ਸੀ। ਇਹ ਕਿਤਾਬ, ਜਿਹੜੀ ਤੁਹਾਡੇ ਹੱਥ ਵਿਚ ਹੈ, ਮੈਨੂੰ ਇਨਾਮ ਵਿਚ ਮਿਲ਼ੀ ਸੀ। 2 ਇਹ ਕਿਤਾਬ ! ਜਿਹੜੀ ਤੁਹਾਡੇ ਹੱਥ ਵਿਚ ਹੈ: ਮੈਨੂੰ ਇਨਾਮ ਵਿਚ ਮਿਲ਼ੀ ਸੀ। ਇਹ ਕਿਤਾਬ ! ਜਿਹੜੀ ਤੁਹਾਡੇ ਹੱਥ ਵਿਚ ਹੈ: ਮੈਨੂੰ ਇਨਾਮ ਵਿਚ ਮਿਲ਼ੀ ਸੀ। 3 ਇਹ ਕਿਤਾਬ; ਜਿਹੜੀ, ਤੁਹਾਡੇ ਹੱਥ ਵਿਚ ਹੈ, ਮੈਨੂੰ ਇਨਾਮ ਵਿਚ ਮਿਲ਼ੀ ਸੀ। ਇਹ ਕਿਤਾਬ; ਜਿਹੜੀ, ਤੁਹਾਡੇ ਹੱਥ ਵਿਚ ਹੈ, ਮੈਨੂੰ ਇਨਾਮ ਵਿਚ ਮਿਲ਼ੀ ਸੀ। 4 ਇਹ ਕਿਤਾਬ, “ਜਿਹੜੀ ਤੁਹਾਡੇ ਹੱਥ ਵਿਚ ਹੈ”, ਮੈਨੂੰ ਇਨਾਮ ਵਿਚ ਮਿਲ਼ੀ ਸੀ। ਇਹ ਕਿਤਾਬ, “ਜਿਹੜੀ ਤੁਹਾਡੇ ਹੱਥ ਵਿਚ ਹੈ”, ਮੈਨੂੰ ਇਨਾਮ ਵਿਚ ਮਿਲ਼ੀ ਸੀ। 25. ਕਿਸੇ ਸ਼ਬਦ, ਵਾਕਾਂਸ਼ ਜਾਂ ਉਪਵਾਕ ਦੀ ਵਿਆਖਿਆ ਜਾਂ ਵੇਰਵੇ ਤੋਂ ਪਹਿਲਾਂ ਕਿਹੜੇ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ? ਕਿਸੇ ਸ਼ਬਦ, ਵਾਕਾਂਸ਼ ਜਾਂ ਉਪਵਾਕ ਦੀ ਵਿਆਖਿਆ ਜਾਂ ਵੇਰਵੇ ਤੋਂ ਪਹਿਲਾਂ ਕਿਹੜੇ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ? # SI · 15 Jul 2023 · Shift 2 · Punjabi qualifying
1 ਬਿੰਦੀ ਡੰਡੀ ਬਿੰਦੀ ਡੰਡੀ 2 ਬਿੰਦੀ ਕਾਮਾ ਬਿੰਦੀ ਕਾਮਾ 3 ਬਿੰਦੀ ਬਿੰਦੀ 4 ਦੁਬਿੰਦੀ ਦੁਬਿੰਦੀ 26. ਹੇਠ ਲਿਖਿਆਂ ਵਿੱਚੋਂ ਕਿਸ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਹੋਈ ਹੈ? ਹੇਠ ਲਿਖਿਆਂ ਵਿੱਚੋਂ ਕਿਸ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਹੋਈ ਹੈ? # SI · 15 Jul 2023 · Shift 3 · Punjabi qualifying
1 ਚੰਗੇ! ਇਨਸਾਨ ਕਦੇ, ਮੱਥੇ ’ਤੇ ਵੱਟ ਨਹੀਂ ਪਾਉਂਦੇ:- ਚੰਗੇ! ਇਨਸਾਨ ਕਦੇ, ਮੱਥੇ ’ਤੇ ਵੱਟ ਨਹੀਂ ਪਾਉਂਦੇ:- 2 ਚੰਗੇ ਇਨਸਾਨ ਕਦੇ ਮੱਥੇ ’ਤੇ ਵੱਟ ਨਹੀਂ ਪਾਉਂਦੇ। ਚੰਗੇ ਇਨਸਾਨ ਕਦੇ ਮੱਥੇ ’ਤੇ ਵੱਟ ਨਹੀਂ ਪਾਉਂਦੇ। 3 ਚੰਗੇ ਇਨਸਾਨ! ਕਦੇ ਮੱਥੇ ਤੇ ਵੱਟ ਨਹੀਂ ਪਾਉਂਦੇ? ਚੰਗੇ ਇਨਸਾਨ! ਕਦੇ ਮੱਥੇ ਤੇ ਵੱਟ ਨਹੀਂ ਪਾਉਂਦੇ? 4 ਚੰਗੇ ਇਨਸਾਨ? ਕਦੇ ਮੱਥੇ ਤੇ ਵੱਟ ਨਹੀਂ ਪਾਉਂਦੇ! ਚੰਗੇ ਇਨਸਾਨ? ਕਦੇ ਮੱਥੇ ਤੇ ਵੱਟ ਨਹੀਂ ਪਾਉਂਦੇ! 27. ਜਿਵੇਂ :- ਜਲੰਧਰ ਜਿਵੇਂ ਅਤੇ ਜਲੰਧਰ ਵਿਚਕਾਰ ਲੱਗੇ ਵਿਸਰਾਮ ਚਿੰਨ੍ਹ ਨੂੰ ਪੰਜਾਬੀ ਵਿਚ ਕੀ ਕਹਿੰਦੇ ਹਨ? ਜਿਵੇਂ :- ਜਲੰਧਰ ਜਿਵੇਂ ਅਤੇ ਜਲੰਧਰ ਵਿਚਕਾਰ ਲੱਗੇ ਵਿਸਰਾਮ ਚਿੰਨ੍ਹ ਨੂੰ ਪੰਜਾਬੀ ਵਿਚ ਕੀ ਕਹਿੰਦੇ ਹਨ? # SI · 15 Jul 2023 · Shift 3 · Punjabi qualifying
1 ਡੈਸ਼ ਡੈਸ਼ 2 ਬਿੰਦੀ ਬਿੰਦੀ 3 ਦੁਬਿੰਦੀ ਦੁਬਿੰਦੀ 4 ਦੁਬਿੰਦੀ ਡੈਸ਼ ਦੁਬਿੰਦੀ ਡੈਸ਼ 28. ਕਿਹੜੇ ਵਾਕ ਵਿਚ ਜੋੜਨੀ (-) ਦੀ ਠੀਕ ਵਰਤੋਂ ਕੀਤੀ ਗਈ ਹੈ? ਕਿਹੜੇ ਵਾਕ ਵਿਚ ਜੋੜਨੀ (-) ਦੀ ਠੀਕ ਵਰਤੋਂ ਕੀਤੀ ਗਈ ਹੈ? # SI · 20 Jun 2023 · Shift 3 · Punjabi qualifying
1 ਦੁਖ ਸੁਖ, ਚੰਗਾ ਮਾੜਾ ਤੇ ਅਮੀਰੀ ਗਰੀਬੀ ਜ਼ਿੰਦਗੀ ਦਾ ਹਿੱਸਾ ਹਨ। ਦੁਖ ਸੁਖ, ਚੰਗਾ ਮਾੜਾ ਤੇ ਅਮੀਰੀ ਗਰੀਬੀ ਜ਼ਿੰਦਗੀ ਦਾ ਹਿੱਸਾ ਹਨ। 2 ਦੁਖ-ਸੁਖ, ਚੰਗਾ ਮਾੜਾ ਤੇ ਅਮੀਰੀ ਗਰੀਬੀ ਜ਼ਿੰਦਗੀ ਦਾ ਹਿੱਸਾ ਹਨ। ਦੁਖ-ਸੁਖ, ਚੰਗਾ ਮਾੜਾ ਤੇ ਅਮੀਰੀ ਗਰੀਬੀ ਜ਼ਿੰਦਗੀ ਦਾ ਹਿੱਸਾ ਹਨ। 3 ਦੁਖ-ਸੁਖ, ਚੰਗਾ-ਮਾੜਾ ਤੇ ਅਮੀਰੀ-ਗਰੀਬੀ ਜ਼ਿੰਦਗੀ ਦਾ ਹਿੱਸਾ ਹਨ। ਦੁਖ-ਸੁਖ, ਚੰਗਾ-ਮਾੜਾ ਤੇ ਅਮੀਰੀ-ਗਰੀਬੀ ਜ਼ਿੰਦਗੀ ਦਾ ਹਿੱਸਾ ਹਨ। 4 ਦੁਖ ਸੁਖ, ਚੰਗਾ-ਮਾੜਾ ਤੇ ਅਮੀਰੀ-ਗਰੀਬੀ ਜ਼ਿੰਦਗੀ ਦਾ ਹਿੱਸਾ ਹਨ। ਦੁਖ ਸੁਖ, ਚੰਗਾ-ਮਾੜਾ ਤੇ ਅਮੀਰੀ-ਗਰੀਬੀ ਜ਼ਿੰਦਗੀ ਦਾ ਹਿੱਸਾ ਹਨ। 29. ਕਿਸੇ ਹੋਰ ਦੇ ਕਥਨ (Quotation) ਨੂੰ ਦਰਸਾਉਂਦਾ ਵਿਸ਼ਰਾਮ ਚਿੰਨ੍ਹ ਹੈ? ਕਿਸੇ ਹੋਰ ਦੇ ਕਥਨ (Quotation) ਨੂੰ ਦਰਸਾਉਂਦਾ ਵਿਸ਼ਰਾਮ ਚਿੰਨ੍ਹ ਹੈ? # SI · 20 Jun 2023 · Shift 3 · Punjabi qualifying
1 ਪ੍ਰਸ਼ਨ ਚਿੰਨ੍ਹ ਪ੍ਰਸ਼ਨ ਚਿੰਨ੍ਹ 2 ਡੰਡੀ ਡੰਡੀ 3 ਡੈਸ਼ ਡੈਸ਼ 4 ਪੁੱਠੇ ਕਾਮੇ ਪੁੱਠੇ ਕਾਮੇ 30. ਸਹੀ ਵਿਸ਼ਰਾਮ ਚਿੰਨ੍ਹ ਵਾਲਾ ਵਾਕ ਹੈ:- ਸਹੀ ਵਿਸ਼ਰਾਮ ਚਿੰਨ੍ਹ ਵਾਲਾ ਵਾਕ ਹੈ:- # SI · 20 Jun 2023 · Shift 3 · Punjabi qualifying
1 ਪੜ੍ਹਿਆ-ਲਿਖਿਆ ਇਨਸਾਨ ਇੱਜਤ, ਸ਼ੋਹਰਤ, ਤੇ, ਵਧੀਆ ਨੌਕਰੀ, ਦਾ ਹੱਕਦਾਰ ਹੁੰਦਾ ਹੈ। ਪੜ੍ਹਿਆ-ਲਿਖਿਆ ਇਨਸਾਨ ਇੱਜਤ, ਸ਼ੋਹਰਤ, ਤੇ, ਵਧੀਆ ਨੌਕਰੀ, ਦਾ ਹੱਕਦਾਰ ਹੁੰਦਾ ਹੈ। 2 ਪੜ੍ਹਿਆ-ਲਿਖਿਆ ਇਨਸਾਨ। ਇੱਜਤ, ਸ਼ੋਹਰਤ ਤੇ ਵਧੀਆ ਨੌਕਰੀ ਦਾ, ਹੱਕਦਾਰ ਹੁੰਦਾ ਹੈ। ਪੜ੍ਹਿਆ-ਲਿਖਿਆ ਇਨਸਾਨ। ਇੱਜਤ, ਸ਼ੋਹਰਤ ਤੇ ਵਧੀਆ ਨੌਕਰੀ ਦਾ, ਹੱਕਦਾਰ ਹੁੰਦਾ ਹੈ। 3 ਪੜ੍ਹਿਆ-ਲਿਖਿਆ ਇਨਸਾਨ ਇੱਜਤ, ਸ਼ੋਹਰਤ ਤੇ ਵਧੀਆ ਨੌਕਰੀ ਦਾ ਹੱਕਦਾਰ ਹੁੰਦਾ ਹੈ। ਪੜ੍ਹਿਆ-ਲਿਖਿਆ ਇਨਸਾਨ ਇੱਜਤ, ਸ਼ੋਹਰਤ ਤੇ ਵਧੀਆ ਨੌਕਰੀ ਦਾ ਹੱਕਦਾਰ ਹੁੰਦਾ ਹੈ। 4 ਪੜ੍ਹਿਆ-ਲਿਖਿਆ ਇਨਸਾਨ ਇੱਜਤ ਸ਼ੋਹਰਤ ਤੇ, ਵਧੀਆ ਨੌਕਰੀ ਦਾ ਹੱਕਦਾਰ ਹੁੰਦਾ ਹੈ। ਪੜ੍ਹਿਆ-ਲਿਖਿਆ ਇਨਸਾਨ ਇੱਜਤ ਸ਼ੋਹਰਤ ਤੇ, ਵਧੀਆ ਨੌਕਰੀ ਦਾ ਹੱਕਦਾਰ ਹੁੰਦਾ ਹੈ। 31. ਛੁੱਟ ਮਰੋੜੀ (‘) ਦੀ ਸਹੀ ਵਰਤੋਂ ਕਿਸ ਵਾਕ ਵਿਚ ਹੋਈ ਹੈ? ਛੁੱਟ ਮਰੋੜੀ (‘) ਦੀ ਸਹੀ ਵਰਤੋਂ ਕਿਸ ਵਾਕ ਵਿਚ ਹੋਈ ਹੈ? # SI · 20 Jun 2023 · Shift 3 · Punjabi qualifying
1 ਗੁੱਸੇ ’ਚ ਭਰਿਆ ਇਨਸਾਨ ਨੁਕਸਾਨ ਕਰ ਬੈਠਦਾ ਹੈ। ਗੁੱਸੇ ’ਚ ਭਰਿਆ ਇਨਸਾਨ ਨੁਕਸਾਨ ਕਰ ਬੈਠਦਾ ਹੈ। 2 ਗੁੱਸੇ ‘ਚ’ ਭਰਿਆ ਇਨਸਾਨ ਨੁਕਸਾਨ ਕਰ ਬੈਠਦਾ ਹੈ। ਗੁੱਸੇ ‘ਚ’ ਭਰਿਆ ਇਨਸਾਨ ਨੁਕਸਾਨ ਕਰ ਬੈਠਦਾ ਹੈ। 3 ਗੁੱਸੇ ਚ’ ਭਰਿਆ ਇਨਸਾਨ ਨੁਕਸਾਨ ਕਰ ਬੈਠਦਾ ਹੈ। ਗੁੱਸੇ ਚ’ ਭਰਿਆ ਇਨਸਾਨ ਨੁਕਸਾਨ ਕਰ ਬੈਠਦਾ ਹੈ। 4 ਗੁੱਸੇ’ ਚ ਭਰਿਆ ਇਨਸਾਨ ਨੁਕਸਾਨ ਕਰ ਬੈਠਦਾ ਹੈ। ਗੁੱਸੇ’ ਚ ਭਰਿਆ ਇਨਸਾਨ ਨੁਕਸਾਨ ਕਰ ਬੈਠਦਾ ਹੈ। 32. ਬਰੈਕਟ ( ) ਵਾਲਾ ਕਿਹੜਾ ਵਾਕ ਸ਼ੁੱਧ ਹੈ? ਬਰੈਕਟ ( ) ਵਾਲਾ ਕਿਹੜਾ ਵਾਕ ਸ਼ੁੱਧ ਹੈ? # SI · 20 Jun 2023 · Shift 3 · Punjabi qualifying
1 (ਪੀਐਚ.ਡੀ.) (Doctorate of Philosophy) ਕਰਨ ਉਪਰੰਤ ਮਨੁੱਖ ਡਾਕਟਰ ਬਣ ਜਾਂਦਾ ਹੈ। (ਪੀਐਚ.ਡੀ.) (Doctorate of Philosophy) ਕਰਨ ਉਪਰੰਤ ਮਨੁੱਖ ਡਾਕਟਰ ਬਣ ਜਾਂਦਾ ਹੈ। 2 ਪੀਐਚ.ਡੀ. (Doctorate of Philosophy) ਕਰਨ ਉਪਰੰਤ ਮਨੁੱਖ ਡਾਕਟਰ ਬਣ ਜਾਂਦਾ ਹੈ। ਪੀਐਚ.ਡੀ. (Doctorate of Philosophy) ਕਰਨ ਉਪਰੰਤ ਮਨੁੱਖ ਡਾਕਟਰ ਬਣ ਜਾਂਦਾ ਹੈ। 3 ਪੀਐਚ.ਡੀ. Doctorate of Philosophy ਕਰਨ ਉਪਰੰਤ ਮਨੁੱਖ (ਡਾਕਟਰ) ਬਣ ਜਾਂਦਾ ਹੈ। ਪੀਐਚ.ਡੀ. Doctorate of Philosophy ਕਰਨ ਉਪਰੰਤ ਮਨੁੱਖ (ਡਾਕਟਰ) ਬਣ ਜਾਂਦਾ ਹੈ। 4 (ਪੀਐਚ.ਡੀ.) Doctorate of Philosophy ਕਰਨ ਉਪਰੰਤ ਮਨੁੱਖ ਡਾਕਟਰ ਬਣ ਜਾਂਦਾ ਹੈ। (ਪੀਐਚ.ਡੀ.) Doctorate of Philosophy ਕਰਨ ਉਪਰੰਤ ਮਨੁੱਖ ਡਾਕਟਰ ਬਣ ਜਾਂਦਾ ਹੈ। 33. ‘ਵਿਸਮਿਕ ਚਿੰਨ੍ਹ’ ਦੀ ਵਰਤੋਂ ਕਦੋਂ ਕੀਤੀ ਜਾ ਸਕਦੀ ਹੈ? ‘ਵਿਸਮਿਕ ਚਿੰਨ੍ਹ’ ਦੀ ਵਰਤੋਂ ਕਦੋਂ ਕੀਤੀ ਜਾ ਸਕਦੀ ਹੈ? # SI · 20 Jun 2023 · Shift 3 · Punjabi qualifying
1 ਬਿਨੈ ਕਰਨ ਲਈ ਬਿਨੈ ਕਰਨ ਲਈ 2 ਦੋ ਵਾਕਾਂ ਨੂੰ ਜੋੜਨ ਲਈ ਦੋ ਵਾਕਾਂ ਨੂੰ ਜੋੜਨ ਲਈ 3 ਹੈਰਾਨੀ ਪ੍ਰਗਟ ਕਰਨ ਲਈ ਹੈਰਾਨੀ ਪ੍ਰਗਟ ਕਰਨ ਲਈ 4 ਪ੍ਰਸ਼ਨ ਪੁਛਣ ਲਈ ਪ੍ਰਸ਼ਨ ਪੁਛਣ ਲਈ 34. ਦੁਬਿੰਦੀ (:) ਦੀ ਸਹੀ ਵਰਤੋਂ ਵਾਲਾ ਵਾਕ ਹੈ? ਦੁਬਿੰਦੀ (:) ਦੀ ਸਹੀ ਵਰਤੋਂ ਵਾਲਾ ਵਾਕ ਹੈ? # SI · 21 Jun 2023 · Shift 2 · Punjabi qualifying
1 ਚੰਗਾ ਇਨਸਾਨ ਬਣਨ ਲਈ ਤਿੰਨ ਚੀਜ਼ਾਂ ਜ਼ਰੂਰੀ ਹਨ: ਸਬਰ, ਸੰਤੋਖ ਤੇ ਮਿਹਨਤ। ਚੰਗਾ ਇਨਸਾਨ ਬਣਨ ਲਈ ਤਿੰਨ ਚੀਜ਼ਾਂ ਜ਼ਰੂਰੀ ਹਨ: ਸਬਰ, ਸੰਤੋਖ ਤੇ ਮਿਹਨਤ। 2 ਚੰਗਾ ਇਨਸਾਨ ਬਣਨ ਲਈ: ਤਿੰਨ ਚੀਜ਼ਾਂ ਜ਼ਰੂਰੀ ਹਨ ਸਬਰ, ਸੰਤੋਖ ਤੇ ਮਿਹਨਤ। ਚੰਗਾ ਇਨਸਾਨ ਬਣਨ ਲਈ: ਤਿੰਨ ਚੀਜ਼ਾਂ ਜ਼ਰੂਰੀ ਹਨ ਸਬਰ, ਸੰਤੋਖ ਤੇ ਮਿਹਨਤ। 3 ਚੰਗਾ ਇਨਸਾਨ: ਬਣਨ ਲਈ ਤਿੰਨ ਚੀਜ਼ਾਂ ਜ਼ਰੂਰੀ ਹਨ: ਸਬਰ, ਸੰਤੋਖ ਤੇ ਮਿਹਨਤ। ਚੰਗਾ ਇਨਸਾਨ: ਬਣਨ ਲਈ ਤਿੰਨ ਚੀਜ਼ਾਂ ਜ਼ਰੂਰੀ ਹਨ: ਸਬਰ, ਸੰਤੋਖ ਤੇ ਮਿਹਨਤ। 4 ਚੰਗਾ ਇਨਸਾਨ ਬਣਨ ਲਈ ਤਿੰਨ ਚੀਜ਼ਾਂ ਜ਼ਰੂਰੀ ਹਨ: ਸਬਰ: ਸੰਤੋਖ: ਮਿਹਨਤ। ਚੰਗਾ ਇਨਸਾਨ ਬਣਨ ਲਈ ਤਿੰਨ ਚੀਜ਼ਾਂ ਜ਼ਰੂਰੀ ਹਨ: ਸਬਰ: ਸੰਤੋਖ: ਮਿਹਨਤ। 35. ਕਿਹੜੇ ਵਾਕ ਵਿਚ ਵਿਸ਼ਰਾਮ ਚਿੰਨ੍ਹ ਦੀ ਸਹੀ ਵਰਤੋਂ ਹੋਈ ਹੈ? ਕਿਹੜੇ ਵਾਕ ਵਿਚ ਵਿਸ਼ਰਾਮ ਚਿੰਨ੍ਹ ਦੀ ਸਹੀ ਵਰਤੋਂ ਹੋਈ ਹੈ? # SI · 21 Jun 2023 · Shift 2 · Punjabi qualifying
1 ਗੁਰੂ “ਨਾਨਕ” ਸਾਹਿਬ ਨੇ ਕਿਹਾ ਹੈ ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ ਗੁਰੂ “ਨਾਨਕ” ਸਾਹਿਬ ਨੇ ਕਿਹਾ ਹੈ ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ 2 ਗੁਰੂ ਨਾਨਕ ਸਾਹਿਬ ਨੇ ਕਿਹਾ ਹੈ “ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥” ਗੁਰੂ ਨਾਨਕ ਸਾਹਿਬ ਨੇ ਕਿਹਾ ਹੈ “ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥” 3 “ਗੁਰੂ ਨਾਨਕ ਸਾਹਿਬ ਨੇ ਕਿਹਾ ਹੈ” ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ “ਗੁਰੂ ਨਾਨਕ ਸਾਹਿਬ ਨੇ ਕਿਹਾ ਹੈ” ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ 4 “ਗੁਰੂ ਨਾਨਕ ਸਾਹਿਬ ਨੇ ਕਿਹਾ ਹੈ “ਸੋ ਕਿਉਂ ਮੰਦਾ ਆਖੀਐ” ਜਿਤੁ ਜੰਮਹਿ ਰਾਜਾਨ॥” “ਗੁਰੂ ਨਾਨਕ ਸਾਹਿਬ ਨੇ ਕਿਹਾ ਹੈ “ਸੋ ਕਿਉਂ ਮੰਦਾ ਆਖੀਐ” ਜਿਤੁ ਜੰਮਹਿ ਰਾਜਾਨ॥” 36. ਇਸ (-) ਵਿਸ਼ਰਾਮ ਚਿੰਨ੍ਹ ਨੂੰ ਕਹਿੰਦੇ ਹਨ- ਇਸ (-) ਵਿਸ਼ਰਾਮ ਚਿੰਨ੍ਹ ਨੂੰ ਕਹਿੰਦੇ ਹਨ- # SI · 21 Jun 2023 · Shift 2 · Punjabi qualifying
1 ਪ੍ਰਸ਼ਨ ਚਿੰਨ੍ਹ ਪ੍ਰਸ਼ਨ ਚਿੰਨ੍ਹ 2 ਡੈਸ਼ ਡੈਸ਼ 3 ਵਿਸਮਿਕ ਚਿੰਨ੍ਹ ਵਿਸਮਿਕ ਚਿੰਨ੍ਹ 4 ਬਿੰਦੀ ਬਿੰਦੀ 37. ਹੇਠ ਲਿਖਿਆਂ ’ਚੋਂ ‘ਪੁੱਠੇ ਕਾਮੇ’ ਦੀ ਚੋਣ ਕਰੋ। ਹੇਠ ਲਿਖਿਆਂ ’ਚੋਂ ‘ਪੁੱਠੇ ਕਾਮੇ’ ਦੀ ਚੋਣ ਕਰੋ। # SI · 21 Jun 2023 · Shift 2 · Punjabi qualifying
38. ਹੇਠ ਲਿਖਿਆਂ ’ਚੋਂ ‘ਡੈਸ਼’ ਦੀ ਚੋਣ ਕਰੋ। ਹੇਠ ਲਿਖਿਆਂ ’ਚੋਂ ‘ਡੈਸ਼’ ਦੀ ਚੋਣ ਕਰੋ। # SI · 29 Jun 2023 · Shift 3 · Punjabi qualifying
39. ਬਿੰਦੀ (.) ਦੀ ਸਹੀ ਵਰਤੋਂ ਵਾਲਾ ਸ਼ਬਦ ਨਹੀਂ ਹੈ? ਬਿੰਦੀ (.) ਦੀ ਸਹੀ ਵਰਤੋਂ ਵਾਲਾ ਸ਼ਬਦ ਨਹੀਂ ਹੈ? # SI · 29 Jun 2023 · Shift 3 · Punjabi qualifying
1 ਸ. ਸ. 2 ਪ੍ਰੋਫੈਸਰ. ਪ੍ਰੋਫੈਸਰ. 3 ਡਾ. ਡਾ. 4 ਪੀਐਚ.ਡੀ. ਪੀਐਚ.ਡੀ. 40. ਕਿਹੜੇ ਵਾਕ ਵਿਚ ਵਿਸ਼ਰਾਮ ਚਿੰਨ੍ਹ ਦੀ ਸਹੀ ਵਰਤੋਂ ਹੋਈ ਹੈ? ਕਿਹੜੇ ਵਾਕ ਵਿਚ ਵਿਸ਼ਰਾਮ ਚਿੰਨ੍ਹ ਦੀ ਸਹੀ ਵਰਤੋਂ ਹੋਈ ਹੈ? # SI · 29 Jun 2023 · Shift 3 · Punjabi qualifying
1 ਦੋਸਤੋ, ਮੇਰੀ ਗੱਲ ਦਾ ਗੁੱਸਾ ਨਾ ਕਰਿਓ। ਦੋਸਤੋ, ਮੇਰੀ ਗੱਲ ਦਾ ਗੁੱਸਾ ਨਾ ਕਰਿਓ। 2 ਦੋਸਤੋ। ਮੇਰੀ ਗੱਲ ਦਾ ਗੁੱਸਾ ਨਾ ਕਰਿਓ? ਦੋਸਤੋ। ਮੇਰੀ ਗੱਲ ਦਾ ਗੁੱਸਾ ਨਾ ਕਰਿਓ? 3 ਦੋਸਤੋ ਮੇਰੀ, ਗੱਲ ਦਾ ਗੁੱਸਾ ਨਾ ਕਰਿਓ! ਦੋਸਤੋ ਮੇਰੀ, ਗੱਲ ਦਾ ਗੁੱਸਾ ਨਾ ਕਰਿਓ! 4 ਦੋਸਤੋ? ਮੇਰੀ ਗੱਲ ਦਾ ਗੁੱਸਾ ਨਾ ਕਰਿਓ: ਦੋਸਤੋ? ਮੇਰੀ ਗੱਲ ਦਾ ਗੁੱਸਾ ਨਾ ਕਰਿਓ: 41. ਪ੍ਰਸ਼ਨਵਾਚਕ ਚਿੰਨ (?) ਦੀ ਸਹੀ ਵਰਤੋਂ ਕਿਸ ਵਾਕ ਵਿਚ ਹੋਈ ਹੈ? ਪ੍ਰਸ਼ਨਵਾਚਕ ਚਿੰਨ (?) ਦੀ ਸਹੀ ਵਰਤੋਂ ਕਿਸ ਵਾਕ ਵਿਚ ਹੋਈ ਹੈ? # SI · 29 Jun 2023 · Shift 3 · Punjabi qualifying
1 ਤੁਸੀਂ ਇਹ ਕਿਤਾਬ ਪੜ੍ਹ ਲਈ ਹੈ? ਤੁਸੀਂ ਇਹ ਕਿਤਾਬ ਪੜ੍ਹ ਲਈ ਹੈ? 2 ਤੁਸੀਂ ? ਇਹ ਕਿਤਾਬ ਪੜ੍ਹ ਲਈ ਹੈ। ਤੁਸੀਂ ? ਇਹ ਕਿਤਾਬ ਪੜ੍ਹ ਲਈ ਹੈ। 3 ਤੁਸੀਂ ਇਹ ਕਿਤਾਬ? ਪੜ੍ਹ ਲਈ ਹੈ। ਤੁਸੀਂ ਇਹ ਕਿਤਾਬ? ਪੜ੍ਹ ਲਈ ਹੈ। 4 ਤੁਸੀਂ ਇਹ ਕਿਤਾਬ ਪੜ੍ਹ ਲਈ? ਹੈ। ਤੁਸੀਂ ਇਹ ਕਿਤਾਬ ਪੜ੍ਹ ਲਈ? ਹੈ। 42. ਹੇਠ ਲਿਖਿਆਂ ਵਿਚ ਕਿਹੜੇ ਵਾਕ ਵਿਚ ਸਹੀ ਵਿਸ਼ਰਾਮ ਚਿੰਨ੍ਹ ਲੱਗੇ ਹਨ? ਹੇਠ ਲਿਖਿਆਂ ਵਿਚ ਕਿਹੜੇ ਵਾਕ ਵਿਚ ਸਹੀ ਵਿਸ਼ਰਾਮ ਚਿੰਨ੍ਹ ਲੱਗੇ ਹਨ? # SI · 29 Jul 2023 · Shift 3 · Punjabi qualifying
1 ਹੈ?! ਮੈਂ ਪਾਸ ਹੋ ਗਿਆ। ਹੈ?! ਮੈਂ ਪਾਸ ਹੋ ਗਿਆ। 2 ਹੈਂ! ਮੈਂ ਪਾਸ ਹੋ ਗਿਆ? ਹੈਂ! ਮੈਂ ਪਾਸ ਹੋ ਗਿਆ? 3 ਹੈਂ, ਮੈਂ ਪਾਸ ਹੋ ਗਿਆ! ਹੈਂ, ਮੈਂ ਪਾਸ ਹੋ ਗਿਆ! 4 ਹੈਂ! ਮੈਂ ਪਾਸ ਹੋ ਗਿਆ। ਹੈਂ! ਮੈਂ ਪਾਸ ਹੋ ਗਿਆ। 43. ਸਹੀ ਵਿਸ਼ਰਾਮ ਚਿੰਨ੍ਹ ਵਾਲਾ ਵਾਕ ਹੈ:- ਸਹੀ ਵਿਸ਼ਰਾਮ ਚਿੰਨ੍ਹ ਵਾਲਾ ਵਾਕ ਹੈ:- # SI · 29 Jul 2023 · Shift 3 · Punjabi qualifying
1 ‘ਮੇਰੇ ਮਨ ਭਾਉਂਦੇ ਪੰਜਾਬੀ ਲੇਖਕ ਹਨ- ਮੋਹਣ ਸਿੰਘ, ਪੂਰਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ। ‘ਮੇਰੇ ਮਨ ਭਾਉਂਦੇ ਪੰਜਾਬੀ ਲੇਖਕ ਹਨ- ਮੋਹਣ ਸਿੰਘ, ਪੂਰਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ। 2 ਮੇਰੇ ਮਨ ਭਾਉਂਦੇ ਪੰਜਾਬੀ ਲੇਖਕ ਹਨ: ਮੋਹਣ ਸਿੰਘ, ਪੂਰਨ ਸਿੰਘ, ਅੰਮ੍ਰਿਤਾ ਪ੍ਰੀਤਮ ਮੇਰੇ ਮਨ ਭਾਉਂਦੇ ਪੰਜਾਬੀ ਲੇਖਕ ਹਨ: ਮੋਹਣ ਸਿੰਘ, ਪੂਰਨ ਸਿੰਘ, ਅੰਮ੍ਰਿਤਾ ਪ੍ਰੀਤਮ 3 ਮੇਰੇ ਮਨ ਭਾਉਂਦੇ ਪੰਜਾਬੀ ਲੇਖਕ ਹਨ, ਮੋਹਣ ਸਿੰਘ, ਪੂਰਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਮੇਰੇ ਮਨ ਭਾਉਂਦੇ ਪੰਜਾਬੀ ਲੇਖਕ ਹਨ, ਮੋਹਣ ਸਿੰਘ, ਪੂਰਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ 4 ਮੇਰੇ ਮਨ ਭਾਉਂਦੇ ਪੰਜਾਬੀ ਲੇਖਕ ਹਨ: ਮੋਹਣ ਸਿੰਘ, ਪੂਰਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ। ਮੇਰੇ ਮਨ ਭਾਉਂਦੇ ਪੰਜਾਬੀ ਲੇਖਕ ਹਨ: ਮੋਹਣ ਸਿੰਘ, ਪੂਰਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ। 44. ਬੋਲ-ਚਾਲ ਦੀ ਭਾਸ਼ਾ ਨੂੰ ਲਿਖਣ ਲਗਿਆਂ ਕੋਈ ਅੱਖਰ ਛੱਡਿਆ ਜਾਵੇ ਤਾਂ ਕਿਹੜੇ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਹੁੰਦੀ ਹੈ? ਬੋਲ-ਚਾਲ ਦੀ ਭਾਸ਼ਾ ਨੂੰ ਲਿਖਣ ਲਗਿਆਂ ਕੋਈ ਅੱਖਰ ਛੱਡਿਆ ਜਾਵੇ ਤਾਂ ਕਿਹੜੇ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਹੁੰਦੀ ਹੈ? # SI · 29 Jul 2023 · Shift 3 · Punjabi qualifying
1 ਦੁਬਿੰਦੀ ਡੈਸ਼ ਦੁਬਿੰਦੀ ਡੈਸ਼ 2 ਪੁੱਠੇ ਕਾਮੇ ਪੁੱਠੇ ਕਾਮੇ 3 ਜੋੜਨੀ ਜੋੜਨੀ 4 ਛੁੱਟ ਮਰੋੜੀ ਛੁੱਟ ਮਰੋੜੀ 45. ਪੰਜਬੀ ਵਿਚ ਕਿੰਨੇ ਵਿਸ਼ਰਾਮ ਚਿੰਨ੍ਹ ਹਨ? ਪੰਜਬੀ ਵਿਚ ਕਿੰਨੇ ਵਿਸ਼ਰਾਮ ਚਿੰਨ੍ਹ ਹਨ? # SI · 29 Jul 2023 · Shift 3 · Punjabi qualifying
1 ਤੇਰਾਂ ਤੇਰਾਂ 2 ਬਾਰਾਂ ਬਾਰਾਂ 3 ਦਸ ਦਸ 4 ਨੌਂ ਨੌਂ 46. ਵਿਸਮਕ ਲਈ ਪੰਜਾਬੀ ਵਿਚ ਕਿਹੜਾ ਚਿੰਨ੍ਹ ਵਰਤਿਆ ਜਾਂਦਾ ਹੈ? ਵਿਸਮਕ ਲਈ ਪੰਜਾਬੀ ਵਿਚ ਕਿਹੜਾ ਚਿੰਨ੍ਹ ਵਰਤਿਆ ਜਾਂਦਾ ਹੈ? # SI · 29 Jul 2023 · Shift 3 · Punjabi qualifying
47. ਹੇਠ ਲਿਖਿਆਂ ਵਿਚ ਕਿਹੜੇ ਵਾਕ ਵਿਚ ਸਹੀ ਵਿਸ਼ਰਾਮ ਚਿੰਨ੍ਹ ਲੱਗੇ ਹਨ? ਹੇਠ ਲਿਖਿਆਂ ਵਿਚ ਕਿਹੜੇ ਵਾਕ ਵਿਚ ਸਹੀ ਵਿਸ਼ਰਾਮ ਚਿੰਨ੍ਹ ਲੱਗੇ ਹਨ? # SI · 29 Jul 2023 · Shift 3 · Punjabi qualifying
1 ਹੇਠ ਲਿਖਿਆ ਸਮਾਨ ਭੇਜਿਆ ਜਾਵੇ:- ਇਕ ਸੂਟਕੇਸ, ਦੋ ਅਲਮਾਰੀਆਂ ਅਤੇ ਇਕ ਬੈਗ? ਹੇਠ ਲਿਖਿਆ ਸਮਾਨ ਭੇਜਿਆ ਜਾਵੇ:- ਇਕ ਸੂਟਕੇਸ, ਦੋ ਅਲਮਾਰੀਆਂ ਅਤੇ ਇਕ ਬੈਗ? 2 ਹੇਠ ਲਿਖਿਆ ਸਮਾਨ ਭੇਜਿਆ ਜਾਵੇ- ਇਕ ਸੂਟਕੇਸ, ਦੋ ਅਲਮਾਰੀਆਂ ਅਤੇ ਇਕ ਬੈਗ। ਹੇਠ ਲਿਖਿਆ ਸਮਾਨ ਭੇਜਿਆ ਜਾਵੇ- ਇਕ ਸੂਟਕੇਸ, ਦੋ ਅਲਮਾਰੀਆਂ ਅਤੇ ਇਕ ਬੈਗ। 3 ਹੇਠ ਲਿਖਿਆ ਸਮਾਨ ਭੇਜਿਆ ਜਾਵੇ:- ਇਕ ਸੂਟਕੇਸ ਦੋ ਅਲਮਾਰੀਆਂ ਤੇ ਇਕ ਬੈਗ। ਹੇਠ ਲਿਖਿਆ ਸਮਾਨ ਭੇਜਿਆ ਜਾਵੇ:- ਇਕ ਸੂਟਕੇਸ ਦੋ ਅਲਮਾਰੀਆਂ ਤੇ ਇਕ ਬੈਗ। 4 ਹੇਠ ਲਿਖਿਆ ਸਮਾਨ ਭੇਜਿਆ ਜਾਵੇ: ਇਕ ਸੂਟਕੇਸ, ਦੋ ਅਲਮਾਰੀਆਂ ਅਤੇ ਇਕ ਬੈਗ। ਹੇਠ ਲਿਖਿਆ ਸਮਾਨ ਭੇਜਿਆ ਜਾਵੇ: ਇਕ ਸੂਟਕੇਸ, ਦੋ ਅਲਮਾਰੀਆਂ ਅਤੇ ਇਕ ਬੈਗ। 48. ਹੇਠ ਲਿਖਿਆਂ ਵਿਚ ਕਿਹੜੇ ਵਾਕ ਵਿਚ ਸਹੀ ਵਿਸ਼ਰਾਮ ਚਿੰਨ੍ਹ ਲੱਗੇ ਹਨ? ਹੇਠ ਲਿਖਿਆਂ ਵਿਚ ਕਿਹੜੇ ਵਾਕ ਵਿਚ ਸਹੀ ਵਿਸ਼ਰਾਮ ਚਿੰਨ੍ਹ ਲੱਗੇ ਹਨ? # SI · 31 Jul 2023 · Shift 2 · Punjabi qualifying
1 ਹੌਲੀ ਗੱਲ ਕਰੋ:- ਕੰਧਾਂ ਨੂੰ ਵੀ ਕੰਨ ਹੁੰਦੇ ਹਨ। ਹੌਲੀ ਗੱਲ ਕਰੋ:- ਕੰਧਾਂ ਨੂੰ ਵੀ ਕੰਨ ਹੁੰਦੇ ਹਨ। 2 ਹੌਲੀ ਗੱਲ ਕਰੋ; ਕੰਧਾਂ ਨੂੰ ਵੀ ਕੰਨ ਹੁੰਦੇ ਹਨ। ਹੌਲੀ ਗੱਲ ਕਰੋ; ਕੰਧਾਂ ਨੂੰ ਵੀ ਕੰਨ ਹੁੰਦੇ ਹਨ। 3 ਹੌਲੀ ਗੱਲ ਕਰੋ, ਕੰਧਾਂ ਨੂੰ ਵੀ ਕੰਨ ਹੁੰਦੇ ਹਨ। ਹੌਲੀ ਗੱਲ ਕਰੋ, ਕੰਧਾਂ ਨੂੰ ਵੀ ਕੰਨ ਹੁੰਦੇ ਹਨ। 4 ਹੌਲੀ ਗੱਲ ਕਰੋ, ਕੰਧਾਂ ਨੂੰ ਵੀ ਕੰਨ ਹੁੰਦੇ ਹਨ! ਹੌਲੀ ਗੱਲ ਕਰੋ, ਕੰਧਾਂ ਨੂੰ ਵੀ ਕੰਨ ਹੁੰਦੇ ਹਨ! 49. ਕਿਸੇ ਵਿਸ਼ੇਸ਼ ਵਿਚਾਰ ਦੀ ਲੜੀ ਵਿਚ ਬੱਝੇ ਉਪਵਾਕਾਂ ਵਿਚਕਾਰ ਕਿਹੜੇ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਹੁੰਦੀ ਹੈ? ਕਿਸੇ ਵਿਸ਼ੇਸ਼ ਵਿਚਾਰ ਦੀ ਲੜੀ ਵਿਚ ਬੱਝੇ ਉਪਵਾਕਾਂ ਵਿਚਕਾਰ ਕਿਹੜੇ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਹੁੰਦੀ ਹੈ? # SI · 31 Jul 2023 · Shift 2 · Punjabi qualifying
1 ਕਾਮਾ-ਬਿੰਦੀ ਕਾਮਾ-ਬਿੰਦੀ 2 ਦੁਬਿੰਦੀ ਡੈਸ਼ ਦੁਬਿੰਦੀ ਡੈਸ਼ 3 ਛੁੱਟ ਮਰੋੜੀ ਛੁੱਟ ਮਰੋੜੀ 4 ਪੁੱਠੇ ਕਾਮੇ ਪੁੱਠੇ ਕਾਮੇ 50. ਵਿਸ਼ਰਾਮ ਚਿੰਨ੍ਹ ‘ਕਾਮਾ’ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ? ਵਿਸ਼ਰਾਮ ਚਿੰਨ੍ਹ ‘ਕਾਮਾ’ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ? # SI · 31 Jul 2023 · Shift 2 · Punjabi qualifying
1 ਸੰਯੁਕਤ ਵਾਕ ਬਣਾਉਣ ਲਈ ਸੰਯੁਕਤ ਵਾਕ ਬਣਾਉਣ ਲਈ 2 ਵਾਕ ਤੇ ਵਾਕ ਅੰਸ਼ ਨੂੰ ਬਰਾਬਰ ਰੱਖਣ ਲਈ ਵਾਕ ਤੇ ਵਾਕ ਅੰਸ਼ ਨੂੰ ਬਰਾਬਰ ਰੱਖਣ ਲਈ 3 ਅਲਪ ਵਿਸ਼ਰਾਮ ਲਈ ਅਲਪ ਵਿਸ਼ਰਾਮ ਲਈ 4 ਦੋ ਵਾਕਾਂ ਨੂੰ ਜੋੜਨ ਲਈ ਦੋ ਵਾਕਾਂ ਨੂੰ ਜੋੜਨ ਲਈ 51. ਹੇਠ ਲਿਖਿਆਂ ਵਿਚ ਕਿਹੜੇ ਵਾਕ ਵਿਚ ਸਹੀ ਵਿਸ਼ਰਾਮ ਚਿੰਨ੍ਹ ਲੱਗੇ ਹਨ? ਹੇਠ ਲਿਖਿਆਂ ਵਿਚ ਕਿਹੜੇ ਵਾਕ ਵਿਚ ਸਹੀ ਵਿਸ਼ਰਾਮ ਚਿੰਨ੍ਹ ਲੱਗੇ ਹਨ? # SI · 31 Jul 2023 · Shift 2 · Punjabi qualifying
1 ਸੋਹਣ ਪੜ੍ਹ ਰਿਹਾ ਸੀ, ਮੋਹਣ ਖੇਡ ਰਿਹਾ ਸੀ ਪਰ ਮਨੋਹਰ ਸੁੱਤਾ ਪਿਆ ਸੀ? ਸੋਹਣ ਪੜ੍ਹ ਰਿਹਾ ਸੀ, ਮੋਹਣ ਖੇਡ ਰਿਹਾ ਸੀ ਪਰ ਮਨੋਹਰ ਸੁੱਤਾ ਪਿਆ ਸੀ? 2 ਸੋਹਣ ਪੜ੍ਹ ਰਿਹਾ ਸੀ, ਮੋਹਣ ਖੇਡ ਰਿਹਾ ਸੀ ਪਰ, ਮਨੋਹਰ ਸੁੱਤਾ ਪਿਆ ਸੀ। ਸੋਹਣ ਪੜ੍ਹ ਰਿਹਾ ਸੀ, ਮੋਹਣ ਖੇਡ ਰਿਹਾ ਸੀ ਪਰ, ਮਨੋਹਰ ਸੁੱਤਾ ਪਿਆ ਸੀ। 3 ਸੋਹਣ ਪੜ੍ਹ ਰਿਹਾ ਸੀ, ਮੋਹਣ ਖੇਡ ਰਿਹਾ ਸੀ, ਪਰ ਮਨੋਹਰ ਸੁੱਤਾ ਪਿਆ ਸੀ। ਸੋਹਣ ਪੜ੍ਹ ਰਿਹਾ ਸੀ, ਮੋਹਣ ਖੇਡ ਰਿਹਾ ਸੀ, ਪਰ ਮਨੋਹਰ ਸੁੱਤਾ ਪਿਆ ਸੀ। 4 ਸੋਹਣ ਪੜ੍ਹ ਰਿਹਾ ਸੀ, ਮੋਹਣ ਖੇਡ ਰਿਹਾ ਸੀ ਪਰ ਮਨੋਹਰ ਸੁੱਤਾ ਪਿਆ ਸੀ। ਸੋਹਣ ਪੜ੍ਹ ਰਿਹਾ ਸੀ, ਮੋਹਣ ਖੇਡ ਰਿਹਾ ਸੀ ਪਰ ਮਨੋਹਰ ਸੁੱਤਾ ਪਿਆ ਸੀ। 52. ਸਧਾਰਨ ਵਾਕ ਦੇ ਅੰਤ ਵਿਚ ਕਿਹੜਾ ਵਿਸ਼ਰਾਮ ਚਿੰਨ੍ਹ ਲਗਦਾ ਹੈ? ਸਧਾਰਨ ਵਾਕ ਦੇ ਅੰਤ ਵਿਚ ਕਿਹੜਾ ਵਿਸ਼ਰਾਮ ਚਿੰਨ੍ਹ ਲਗਦਾ ਹੈ? # SI · 31 Jul 2023 · Shift 3 · Punjabi qualifying
1 ਡੰਡੀ ਡੰਡੀ 2 ਪੁੱਠਾ ਕਾਮਾ ਪੁੱਠਾ ਕਾਮਾ 3 ਦੁਬਿੰਦੀ ਦੁਬਿੰਦੀ 4 ਡੈਸ਼ ਤੇ ਡੰਡੀ ਡੈਸ਼ ਤੇ ਡੰਡੀ 53. ਹੇਠ ਲਿਖਿਆਂ ਵਿਚ ਕਿਹੜੇ ਵਾਕ ਵਿਚ ਸਹੀ ਵਿਸ਼ਰਾਮ ਚਿੰਨ੍ਹ ਲੱਗੇ ਹਨ? ਹੇਠ ਲਿਖਿਆਂ ਵਿਚ ਕਿਹੜੇ ਵਾਕ ਵਿਚ ਸਹੀ ਵਿਸ਼ਰਾਮ ਚਿੰਨ੍ਹ ਲੱਗੇ ਹਨ? # SI · 31 Jul 2023 · Shift 3 · Punjabi qualifying
1 ਦੁੱਖ-ਸੁੱਖ, ਭਲਾ-ਬੁਰਾ, ਚੰਗਾ-ਮੰਦਾ- ਮਨੁੱਖ ਦੇ ਆਪਣੇ ਹੱਥ ਵਿਚ ਨਹੀਂ ਹੈ। ਦੁੱਖ-ਸੁੱਖ, ਭਲਾ-ਬੁਰਾ, ਚੰਗਾ-ਮੰਦਾ- ਮਨੁੱਖ ਦੇ ਆਪਣੇ ਹੱਥ ਵਿਚ ਨਹੀਂ ਹੈ। 2 ਦੁੱਖ-ਸੁੱਖ, ਭਲਾ-ਬੁਰਾ, ਚੰਗਾ-ਮੰਦਾ ਮਨੁੱਖ ਦੇ ਆਪਣੇ ਹੱਥ ਵਿਚ ਨਹੀਂ ਹੈ। ਦੁੱਖ-ਸੁੱਖ, ਭਲਾ-ਬੁਰਾ, ਚੰਗਾ-ਮੰਦਾ ਮਨੁੱਖ ਦੇ ਆਪਣੇ ਹੱਥ ਵਿਚ ਨਹੀਂ ਹੈ। 3 ਦੁੱਖ-ਸੁੱਖ, ਭਲਾ-ਬੁਰਾ, ਚੰਗਾ-ਮੰਦਾ, ਮਨੁੱਖ ਦੇ ਆਪਣੇ ਹੱਥ ਵਿਚ ਨਹੀਂ ਹੈ। ਦੁੱਖ-ਸੁੱਖ, ਭਲਾ-ਬੁਰਾ, ਚੰਗਾ-ਮੰਦਾ, ਮਨੁੱਖ ਦੇ ਆਪਣੇ ਹੱਥ ਵਿਚ ਨਹੀਂ ਹੈ। 4 ਦੁੱਖ,ਸੁੱਖ, ਭਲਾ,ਬੁਰਾ, ਚੰਗਾ,ਮੰਦਾ ਮਨੁੱਖ ਦੇ ਆਪਣੇ ਹੱਥ ਵਿਚ ਨਹੀਂ ਹੈ। ਦੁੱਖ,ਸੁੱਖ, ਭਲਾ,ਬੁਰਾ, ਚੰਗਾ,ਮੰਦਾ ਮਨੁੱਖ ਦੇ ਆਪਣੇ ਹੱਥ ਵਿਚ ਨਹੀਂ ਹੈ। 54. ਸਹੀ ਵਿਸ਼ਰਾਮ ਚਿੰਨ੍ਹ ਵਾਲਾ ਵਾਕ ਹੈ:- ਸਹੀ ਵਿਸ਼ਰਾਮ ਚਿੰਨ੍ਹ ਵਾਲਾ ਵਾਕ ਹੈ:- # SI · 31 Jul 2023 · Shift 3 · Punjabi qualifying
1 ਉਸਦਾ ਨਾਮ ਤਾਰਾ ਸਿੰਘ “ਮਸਕੀਨ” ਹੈ। ਉਸਦਾ ਨਾਮ ਤਾਰਾ ਸਿੰਘ “ਮਸਕੀਨ” ਹੈ। 2 ਉਸਦਾ ਨਾਮ ਤਾਰਾ ਸਿੰਘ ਮਸਕੀਨ ਹੈ। ਉਸਦਾ ਨਾਮ ਤਾਰਾ ਸਿੰਘ ਮਸਕੀਨ ਹੈ। 3 ਉਸਦਾ ਨਾਮ ‘ਤਾਰਾ ਸਿੰਘ ਮਸਕੀਨ’ ਹੈ। ਉਸਦਾ ਨਾਮ ‘ਤਾਰਾ ਸਿੰਘ ਮਸਕੀਨ’ ਹੈ। 4 ਉਸਦਾ ਨਾਮ ਤਾਰਾ ਸਿੰਘ ‘ਮਸਕੀਨ’ ਹੈ। ਉਸਦਾ ਨਾਮ ਤਾਰਾ ਸਿੰਘ ‘ਮਸਕੀਨ’ ਹੈ। 55. ਵਿਸ਼ਰਾਮ ਚਿੰਨ੍ਹ ‘ਦੁਬਿੰਦੀ’ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ? ਵਿਸ਼ਰਾਮ ਚਿੰਨ੍ਹ ‘ਦੁਬਿੰਦੀ’ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ? # SI · 31 Jul 2023 · Shift 3 · Punjabi qualifying
1 ਕਿਸੇ ਸ਼ਬਦ, ਵਾਕ-ਅੰਸ਼ ਜਾਂ ਵਾਕ ਦਾ ਵੇਰਵਾ ਦੇਣ ਲਈ ਕਿਸੇ ਸ਼ਬਦ, ਵਾਕ-ਅੰਸ਼ ਜਾਂ ਵਾਕ ਦਾ ਵੇਰਵਾ ਦੇਣ ਲਈ 2 ਅਲਪ ਵਿਸ਼ਰਾਮ ਲਈ ਅਲਪ ਵਿਸ਼ਰਾਮ ਲਈ 3 ਉਦਾਹਰਨ ਦੇਣ ਲਈ ਉਦਾਹਰਨ ਦੇਣ ਲਈ 4 ਕਿਸੇ ਦੀ ਕਹੀ ਗੱਲ ਦੁਹਰਾਉਣ ਲਈ ਕਿਸੇ ਦੀ ਕਹੀ ਗੱਲ ਦੁਹਰਾਉਣ ਲਈ 56. ਹੇਠ ਲਿਖਿਆਂ ਵਿਚ ਕਿਹੜੇ ਵਾਕ ਵਿਚ ਸਹੀ ਵਿਸ਼ਰਾਮ ਚਿੰਨ੍ਹ ਲੱਗੇ ਹਨ? ਹੇਠ ਲਿਖਿਆਂ ਵਿਚ ਕਿਹੜੇ ਵਾਕ ਵਿਚ ਸਹੀ ਵਿਸ਼ਰਾਮ ਚਿੰਨ੍ਹ ਲੱਗੇ ਹਨ? # SI · 31 Jul 2023 · Shift 3 · Punjabi qualifying
1 ਉਸਨੇ ਆਖਿਆ.’ਅਸੀਂ ਵੀ ਕਦੇ ਅਮੀਰ ਸਾਂ।’ ਉਸਨੇ ਆਖਿਆ.’ਅਸੀਂ ਵੀ ਕਦੇ ਅਮੀਰ ਸਾਂ।’ 2 ਉਸਨੇ ਆਖਿਆ.ਅਸੀਂ ਵੀ ਕਦੇ ਅਮੀਰ ਸਾਂ। ਉਸਨੇ ਆਖਿਆ.ਅਸੀਂ ਵੀ ਕਦੇ ਅਮੀਰ ਸਾਂ। 3 ਉਸਨੇ ਆਖਿਆ, ”ਅਸੀਂ ਵੀ ਕਦੇ ਅਮੀਰ ਸਾਂ।“ ਉਸਨੇ ਆਖਿਆ, ”ਅਸੀਂ ਵੀ ਕਦੇ ਅਮੀਰ ਸਾਂ।“ 4 ਉਸਨੇ ਆਖਿਆ” ਅਸੀਂ ਵੀ ਕਦੇ ਅਮੀਰ ਸਾਂ।“ ਉਸਨੇ ਆਖਿਆ” ਅਸੀਂ ਵੀ ਕਦੇ ਅਮੀਰ ਸਾਂ।“ 57. ਸਹੀ ਵਿਸਰਾਮ-ਚਿੰਨ੍ਹ ਵਾਲਾ ਵਾਕ ਚੁਣੋ। ਸਹੀ ਵਿਸਰਾਮ-ਚਿੰਨ੍ਹ ਵਾਲਾ ਵਾਕ ਚੁਣੋ। # SI · 20 Jun 2023 · Shift 1
1 ਬੇਟਾ ! ਤੁਹਾਡਾ ਨਾਂ ਕੀ ਹੈ। ਬੇਟਾ ! ਤੁਹਾਡਾ ਨਾਂ ਕੀ ਹੈ। 2 ਬੇਟਾ, ਤੁਹਾਡਾ ਨਾਂ ਕੀ ਹੈ? ਬੇਟਾ, ਤੁਹਾਡਾ ਨਾਂ ਕੀ ਹੈ? 3 ਬੇਟਾ ਤੁਹਾਡਾ, 'ਨਾਂ' ਕੀ ਹੈ। ਬੇਟਾ ਤੁਹਾਡਾ, 'ਨਾਂ' ਕੀ ਹੈ। 4 ਬੇਟਾ 'ਤੁਹਾਡਾ' ਨਾਂ ਕੀ ਹੈ। ਬੇਟਾ 'ਤੁਹਾਡਾ' ਨਾਂ ਕੀ ਹੈ। 58. ਪੰਜਾਬੀ ਵਾਕ ਨੂੰ ਖਤਮ ਕਰਨ ਲਈ ਕਿਸ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ? ਪੰਜਾਬੀ ਵਾਕ ਨੂੰ ਖਤਮ ਕਰਨ ਲਈ ਕਿਸ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ? # SI · 31 Jul 2023 · Shift 1
1 ਦੁਬਿੰਦੀ ਦੁਬਿੰਦੀ 2 ਡੰਡੀ ਡੰਡੀ 3 ਕਾਮਾ ਕਾਮਾ 4 ਬਰੈਕਟ ਬਰੈਕਟ 59. ਸ਼ੁੱਧ ਵਾਕ ਦੀ ਚੋਣ ਕਰੋ: ਸ਼ੁੱਧ ਵਾਕ ਦੀ ਚੋਣ ਕਰੋ: # SI · 16 Oct 2022
1 ਨੀ ! ਕੁੜੀਏ ਕੀ ਲਿਖਦੀ ਏਂ ? ਨੀ ! ਕੁੜੀਏ ਕੀ ਲਿਖਦੀ ਏਂ ? 2 ਨੀ ਕੁੜੀਏ ਕੀ ਲਿਖਦੀ ਏਂ ? ਨੀ ਕੁੜੀਏ ਕੀ ਲਿਖਦੀ ਏਂ ? 3 ਨੀ ਕੁੜੀਏ ਲਿਖਦੀ ! ਏਂ ? ਨੀ ਕੁੜੀਏ ਲਿਖਦੀ ! ਏਂ ? 4 ਨੀ ਕੁੜੀਏ! ਕੀ ਲਿਖਦੀ ਏਂ? ਨੀ ਕੁੜੀਏ! ਕੀ ਲਿਖਦੀ ਏਂ? 60. ਹੇਠ ਲਿਖਿਆਂ ਵਿੱਚੋਂ ਸ਼ੁੱਧ ਵਾਕ ਚੁਣੋ। ਹੇਠ ਲਿਖਿਆਂ ਵਿੱਚੋਂ ਸ਼ੁੱਧ ਵਾਕ ਚੁਣੋ। # SI · 19 Aug 2021 · Shift 1
1 ਤੁਸੀਂ ਕਦੋਂ ਆਏ. ਤੁਸੀਂ ਕਦੋਂ ਆਏ. 2 ਤੁਸੀਂ ਕਦੋਂ ਆਏ। ਤੁਸੀਂ ਕਦੋਂ ਆਏ। 3 ਤੁਸੀਂ ਕਦੋਂ ਆਏ? ਤੁਸੀਂ ਕਦੋਂ ਆਏ? 4 ਤੁਸੀਂ ਕਦੋਂ ਆਏ! ਤੁਸੀਂ ਕਦੋਂ ਆਏ! 61. ਹੇਠ ਲਿਖੇ ਵਾਕਾਂ ਵਿਚੋਂ ਸਹੀ ਵਿਸਰਾਮ-ਚਿੰਨ੍ਹ ਵਾਲੇ ਵਾਕ ਦੀ ਪਹਿਚਾਣ ਕਰੋ। ਹੇਠ ਲਿਖੇ ਵਾਕਾਂ ਵਿਚੋਂ ਸਹੀ ਵਿਸਰਾਮ-ਚਿੰਨ੍ਹ ਵਾਲੇ ਵਾਕ ਦੀ ਪਹਿਚਾਣ ਕਰੋ। # Constable · 2 Jun 2025 · Shift 2
1 ਪ੍ਰੇਮ ਸਿੰਘ ਅਤੇ ਗੁਰਨਾਮ ਅਤੇ ਜਿੰਦਰ ਬਜ਼ਾਰ ਗਏ। ਪ੍ਰੇਮ ਸਿੰਘ ਅਤੇ ਗੁਰਨਾਮ ਅਤੇ ਜਿੰਦਰ ਬਜ਼ਾਰ ਗਏ। 2 ਪ੍ਰੇਮ ਸਿੰਘ ਗੁਰਨਾਮ, ਜਿੰਦਰ ਬਜ਼ਾਰ ਗਏ ਪ੍ਰੇਮ ਸਿੰਘ ਗੁਰਨਾਮ, ਜਿੰਦਰ ਬਜ਼ਾਰ ਗਏ 3 ਪ੍ਰੇਮ ਸਿੰਘ, ਗੁਰਨਾਮ ਅਤੇ ਜਿੰਦਰ ਬਜ਼ਾਰ ਗਏ। ਪ੍ਰੇਮ ਸਿੰਘ, ਗੁਰਨਾਮ ਅਤੇ ਜਿੰਦਰ ਬਜ਼ਾਰ ਗਏ। 4 ਪ੍ਰੇਮ ਸਿੰਘ, ਗੁਰਨਾਮ, ਜਿੰਦਰ ਬਜ਼ਾਰ ਗਏ। ਪ੍ਰੇਮ ਸਿੰਘ, ਗੁਰਨਾਮ, ਜਿੰਦਰ ਬਜ਼ਾਰ ਗਏ। 62. ਸਹੀ ਵਿਸਰਾਮ-ਚਿੰਨ੍ਹ ਵਾਲਾ ਵਾਕ ਚੁਣੋ। ਸਹੀ ਵਿਸਰਾਮ-ਚਿੰਨ੍ਹ ਵਾਲਾ ਵਾਕ ਚੁਣੋ। # Constable · 2 Jun 2025 · Shift 2 · Punjabi qualifying
1 ਸ਼ਾਬਾਸ਼ ? ਤੂੰ ਤਾਂ ਕਮਾਲ ਕਰ ਦਿੱਤਾ। ਸ਼ਾਬਾਸ਼ ? ਤੂੰ ਤਾਂ ਕਮਾਲ ਕਰ ਦਿੱਤਾ। 2 ਸ਼ਾਬਾਸ਼ :- ਤੂੰ ਤਾਂ ਕਮਾਲ ਕਰ ਦਿੱਤਾ। ਸ਼ਾਬਾਸ਼ :- ਤੂੰ ਤਾਂ ਕਮਾਲ ਕਰ ਦਿੱਤਾ। 3 ਸ਼ਾਬਾਸ਼ ਤੂੰ, ਤਾਂ ਕਮਾਲ ਕਰ ਦਿੱਤਾ? ਸ਼ਾਬਾਸ਼ ਤੂੰ, ਤਾਂ ਕਮਾਲ ਕਰ ਦਿੱਤਾ? 4 ਸ਼ਾਬਾਸ਼ ! ਤੂੰ ਤਾਂ ਕਮਾਲ ਕਰ ਦਿੱਤਾ। ਸ਼ਾਬਾਸ਼ ! ਤੂੰ ਤਾਂ ਕਮਾਲ ਕਰ ਦਿੱਤਾ। 63. ਸਹੀ ਵਿਸਰਾਮ-ਚਿੰਨ੍ਹਾਂ ਵਾਲਾ ਸੰਵਾਦ ਚੁਣੋ। ਸਹੀ ਵਿਸਰਾਮ-ਚਿੰਨ੍ਹਾਂ ਵਾਲਾ ਸੰਵਾਦ ਚੁਣੋ। # Constable · 2 Jun 2025 · Shift 2 · Punjabi qualifying
1 ਮਾਸਟਰ ਜੀ ਸੁਰਿੰਦਰ ਤੂੰ ਅੱਜ ਦੇਰ ਨਾਲ ਕਿਉਂ ਆਇਆ ਹੈ ਸੁਰਿੰਦਰ ਮਾਸਟਰ ਜੀ ਮੇਰਾ ਸਾਈਕਲ ਪੰਚਰ ਹੋ ਗਿਆ ਸੀ ਮਾਸਟਰ ਜੀ ਸੁਰਿੰਦਰ ਤੂੰ ਅੱਜ ਦੇਰ ਨਾਲ ਕਿਉਂ ਆਇਆ ਹੈ ਸੁਰਿੰਦਰ ਮਾਸਟਰ ਜੀ ਮੇਰਾ ਸਾਈਕਲ ਪੰਚਰ ਹੋ ਗਿਆ ਸੀ 2 ਮਾਸਟਰ ਜੀ : ਸੁਰਿੰਦਰ, ਤੂੰ ਅੱਜ ਦੇਰ ਨਾਲ ਕਿਉਂ ਆਇਆ ਹੈ? ਸੁਰਿੰਦਰ : ਮਾਸਟਰ ਜੀ, ਮੇਰਾ ਸਾਈਕਲ ਪੰਚਰ ਹੋ ਗਿਆ ਸੀ। ਮਾਸਟਰ ਜੀ : ਸੁਰਿੰਦਰ, ਤੂੰ ਅੱਜ ਦੇਰ ਨਾਲ ਕਿਉਂ ਆਇਆ ਹੈ? ਸੁਰਿੰਦਰ : ਮਾਸਟਰ ਜੀ, ਮੇਰਾ ਸਾਈਕਲ ਪੰਚਰ ਹੋ ਗਿਆ ਸੀ। 3 ਮਾਸਟਰ ਜੀ। ਸੁਰਿੰਦਰ ਤੂੰ ਅੱਜ ਦੇਰ ਨਾਲ ਕਿਉਂ ਆਇਆ ਹੈ। ਸੁਰਿੰਦਰ। ਮਾਸਟਰ ਜੀ ਮੇਰਾ ਸਾਈਕਲ ਪੰਚਰ ਹੋ ਗਿਆ ਸੀ? ਮਾਸਟਰ ਜੀ। ਸੁਰਿੰਦਰ ਤੂੰ ਅੱਜ ਦੇਰ ਨਾਲ ਕਿਉਂ ਆਇਆ ਹੈ। ਸੁਰਿੰਦਰ। ਮਾਸਟਰ ਜੀ ਮੇਰਾ ਸਾਈਕਲ ਪੰਚਰ ਹੋ ਗਿਆ ਸੀ? 4 ਮਾਸਟਰ ਜੀ, ਸੁਰਿੰਦਰ ਤੂੰ ਅੱਜ ਦੇਰ ਨਾਲ ਕਿਉਂ ਆਇਆ ਹੈ ਸੁਰਿੰਦਰ, ਮਾਸਟਰ ਜੀ ਮੇਰਾ ਸਾਈਕਲ ਪੰਚਰ ਹੋ ਗਿਆ ਸੀ। ਮਾਸਟਰ ਜੀ, ਸੁਰਿੰਦਰ ਤੂੰ ਅੱਜ ਦੇਰ ਨਾਲ ਕਿਉਂ ਆਇਆ ਹੈ ਸੁਰਿੰਦਰ, ਮਾਸਟਰ ਜੀ ਮੇਰਾ ਸਾਈਕਲ ਪੰਚਰ ਹੋ ਗਿਆ ਸੀ। 64. ਸਹੀ ਵਿਸਰਾਮ-ਚਿੰਨ੍ਹਾਂ ਵਾਲੀ ਤੁਕ ਚੁਣੋ। ਸਹੀ ਵਿਸਰਾਮ-ਚਿੰਨ੍ਹਾਂ ਵਾਲੀ ਤੁਕ ਚੁਣੋ। # Constable · 2 Jun 2025 · Shift 2 · Punjabi qualifying
1 ਗਾਵੈ ਕੋ ਤਾਣੁ ਹੋਵੈ, ਕਿਸੈ ਤਾਣੁ ।। ਗਾਵੈ ਕੋ ਤਾਣੁ ਹੋਵੈ, ਕਿਸੈ ਤਾਣੁ ।। 2 ਗਾਵੈ ਕੋ, ਤਾਣੁ ਹੋਵੈ ਕਿਸੈ ਤਾਣੁ । ਗਾਵੈ ਕੋ, ਤਾਣੁ ਹੋਵੈ ਕਿਸੈ ਤਾਣੁ । 3 ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ।। ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ।। 4 ਗਾਵੈ ਕੋ। ਤਾਣੁ ਹੋਵੈ ਕਿਸੈ। ਤਾਣੁ ।। ਗਾਵੈ ਕੋ। ਤਾਣੁ ਹੋਵੈ ਕਿਸੈ। ਤਾਣੁ ।। 65. 'ਤੂੰ ਸਕੂਲ ਦਾ ਕੰਮ ਕਿਉਂ ਨਹੀਂ ਕੀਤਾ' — ਇਸ ਵਾਕ ਦੇ ਅੰਤ ਵਿੱਚ ਕਿਹੜਾ ਵਿਸਰਾਮ-ਚਿੰਨ੍ਹ ਲੱਗੇਗਾ? 'ਤੂੰ ਸਕੂਲ ਦਾ ਕੰਮ ਕਿਉਂ ਨਹੀਂ ਕੀਤਾ' — ਇਸ ਵਾਕ ਦੇ ਅੰਤ ਵਿੱਚ ਕਿਹੜਾ ਵਿਸਰਾਮ-ਚਿੰਨ੍ਹ ਲੱਗੇਗਾ? # Constable · 2 Jun 2025 · Shift 2 · Punjabi qualifying
1 ਪ੍ਰਸ਼ਨ ਚਿੰਨ੍ਹ (?) ਪ੍ਰਸ਼ਨ ਚਿੰਨ੍ਹ (?) 2 ਦੁਬਿੰਦੀ (:) ਦੁਬਿੰਦੀ (:) 3 ਡੰਡੀ (।) ਡੰਡੀ (।) 4 ਕਾਮਾ (,) ਕਾਮਾ (,) 66. ਦਿੱਤੇ ਵਾਕਾਂ ਵਿੱਚੋਂ ਕਿਹੜੇ ਵਾਕ ਵਿੱਚ ਸਭ ਤੋਂ ਸਹੀ ਵਿਸ਼ਰਾਮ ਚਿੰਨ੍ਹ ਵਰਤੇ ਗਏ ਹਨ? ਦਿੱਤੇ ਵਾਕਾਂ ਵਿੱਚੋਂ ਕਿਹੜੇ ਵਾਕ ਵਿੱਚ ਸਭ ਤੋਂ ਸਹੀ ਵਿਸ਼ਰਾਮ ਚਿੰਨ੍ਹ ਵਰਤੇ ਗਏ ਹਨ? # Constable · 4 Jun 2025
1 “ਕੀ ਤੁਸੀਂ ਆ ਰਹੇ ਹੋ!” ਉਸਨੇ ਪੁੱਛਿਆ। “ਕੀ ਤੁਸੀਂ ਆ ਰਹੇ ਹੋ!” ਉਸਨੇ ਪੁੱਛਿਆ। 2 “ਕੀ ਤੁਸੀਂ ਆ ਰਹੇ ਹੋ” ਉਸਨੇ ਪੁੱਛਿਆ। “ਕੀ ਤੁਸੀਂ ਆ ਰਹੇ ਹੋ” ਉਸਨੇ ਪੁੱਛਿਆ। 3 “ਕੀ ਤੁਸੀਂ ਆ ਰਹੇ ਹੋ,” ਉਸਨੇ ਪੁੱਛਿਆ। “ਕੀ ਤੁਸੀਂ ਆ ਰਹੇ ਹੋ,” ਉਸਨੇ ਪੁੱਛਿਆ। 4 “ਕੀ ਤੁਸੀਂ ਆ ਰਹੇ ਹੋ?” ਉਸਨੇ ਪੁੱਛਿਆ। “ਕੀ ਤੁਸੀਂ ਆ ਰਹੇ ਹੋ?” ਉਸਨੇ ਪੁੱਛਿਆ। 67. ਸਮਾਸੀ ਸ਼ਬਦ ਲਿਖਣ ਸਮੇਂ ਕਿਹੜੇ ਵਿਸਰਾਮ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ? ਸਮਾਸੀ ਸ਼ਬਦ ਲਿਖਣ ਸਮੇਂ ਕਿਹੜੇ ਵਿਸਰਾਮ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ? # Constable · 4 Jun 2025 · Punjabi qualifying
1 ਡੰਡੀ ਮਰੋੜੀ (') ਡੰਡੀ ਮਰੋੜੀ (') 2 ਦੁਬਿੰਦੀ (:) ਦੁਬਿੰਦੀ (:) 3 ਕਾਮਾ (,) ਕਾਮਾ (,) 4 ਜੋੜਨੀ (-) ਜੋੜਨੀ (-) 68. ਦਿੱਤੇ ਗਏ ਵਾਕਾਂ ਵਿੱਚੋਂ ਸ਼ੁੱਧ ਵਿਸਰਾਮ ਚਿੰਨ੍ਹ ਵਾਲਾ ਵਾਕ ਚੁਣੋ। ਦਿੱਤੇ ਗਏ ਵਾਕਾਂ ਵਿੱਚੋਂ ਸ਼ੁੱਧ ਵਿਸਰਾਮ ਚਿੰਨ੍ਹ ਵਾਲਾ ਵਾਕ ਚੁਣੋ। # Constable · 4 Jun 2025 · Punjabi qualifying
1 ਮੈਂ ਕਿਹਾ, ਮੈਨੂੰ ਕੰਮ ਕਰਨ ਦਿਉ। ਮੈਂ ਕਿਹਾ, ਮੈਨੂੰ ਕੰਮ ਕਰਨ ਦਿਉ। 2 ਮੈਂ ਕਿਹਾ ਮੈਨੂੰ ਕੰਮ ਕਰਨ ਦਿਉ। ਮੈਂ ਕਿਹਾ ਮੈਨੂੰ ਕੰਮ ਕਰਨ ਦਿਉ। 3 ਮੈਂ ਕਿਹਾ, “ਮੈਨੂੰ ਕੰਮ ਕਰਨ ਦਿਉ।” ਮੈਂ ਕਿਹਾ, “ਮੈਨੂੰ ਕੰਮ ਕਰਨ ਦਿਉ।” 4 ਮੈਂ ਕਿਹਾ, “ਮੈਨੂੰ ਕੰਮ ਕਰਨ ਦਿਉ।” ਮੈਂ ਕਿਹਾ, “ਮੈਨੂੰ ਕੰਮ ਕਰਨ ਦਿਉ।” 69. ਵਾਕ ਦੇ ਅੰਤ ਵਿੱਚ ਪੂਰਨ ਵਿਸਰਾਮ ਜਾਂ ਠਹਿਰਾਓ ਲਈ ਕਿਹੜਾ ਵਿਸਰਾਮ ਚਿੰਨ੍ਹ ਵਰਤਿਆ ਜਾਂਦਾ ਹੈ? ਵਾਕ ਦੇ ਅੰਤ ਵਿੱਚ ਪੂਰਨ ਵਿਸਰਾਮ ਜਾਂ ਠਹਿਰਾਓ ਲਈ ਕਿਹੜਾ ਵਿਸਰਾਮ ਚਿੰਨ੍ਹ ਵਰਤਿਆ ਜਾਂਦਾ ਹੈ? # Constable · 4 Jun 2025 · Punjabi qualifying
1 ਕਾਮਾ (,) ਕਾਮਾ (,) 2 ਡੰਡੀ (।) ਡੰਡੀ (।) 3 ਪ੍ਰਸ਼ਨ ਚਿੰਨ੍ਹ (?) ਪ੍ਰਸ਼ਨ ਚਿੰਨ੍ਹ (?) 4 ਵਿਸਮਿਕ ਚਿੰਨ੍ਹ (!) ਵਿਸਮਿਕ ਚਿੰਨ੍ਹ (!) 70. ਸਹੀ ਵਿਕਲਪ ਦੀ ਚੋਣ ਕਰੋ: ਸਹੀ ਵਿਕਲਪ ਦੀ ਚੋਣ ਕਰੋ: # Constable · 4 Jun 2025 · Punjabi qualifying
1 ਬਈ ਵਾਹ ! ਕਮਾਲ ਕਰ ਦਿੱਤਾ ਏ ਬਹਾਦਰ ਕੁੜੀ ਨੇ। ਬਈ ਵਾਹ ! ਕਮਾਲ ਕਰ ਦਿੱਤਾ ਏ ਬਹਾਦਰ ਕੁੜੀ ਨੇ। 2 ਬਈ ਵਾਹ ! ਕਮਾਲ ਕਰ ਦਿੱਤਾ ਏ ਬਹਾਦਰ ਕੁੜੀ ਨੇ ? ਬਈ ਵਾਹ ! ਕਮਾਲ ਕਰ ਦਿੱਤਾ ਏ ਬਹਾਦਰ ਕੁੜੀ ਨੇ ? 3 ਬਈ ਵਾਹ ! ਕਮਾਲ ਕਰ ਦਿੱਤਾ ਏ ਬਹਾਦਰ ਕੁੜੀ ਨੇ ! ਬਈ ਵਾਹ ! ਕਮਾਲ ਕਰ ਦਿੱਤਾ ਏ ਬਹਾਦਰ ਕੁੜੀ ਨੇ ! 4 ਬਈ ! ਵਾਹ ! ਕਮਾਲ ਕਰ ਦਿੱਤਾ ਏ ਬਹਾਦਰ ਕੁੜੀ ਨੇ ! ਬਈ ! ਵਾਹ ! ਕਮਾਲ ਕਰ ਦਿੱਤਾ ਏ ਬਹਾਦਰ ਕੁੜੀ ਨੇ ! 71. ਹੇਠ ਲਿਖੇ ਵਾਕਾਂ ਵਿਚੋਂ ਕਿਸ ਇਕ ਵਾਕ ਨਾਲ ਸਹੀ ਵਿਸਰਾਮ ਚਿੰਨ੍ਹ ਲੱਗੇ ਹਨ? ਹੇਠ ਲਿਖੇ ਵਾਕਾਂ ਵਿਚੋਂ ਕਿਸ ਇਕ ਵਾਕ ਨਾਲ ਸਹੀ ਵਿਸਰਾਮ ਚਿੰਨ੍ਹ ਲੱਗੇ ਹਨ? # Constable · 6 May 2025 · Shift 2
1 ਹਾਏ, ਰੱਬਾ? ਮੈਂ ਮਰ ਗਈ! ਹਾਏ, ਰੱਬਾ? ਮੈਂ ਮਰ ਗਈ! 2 ਹਾਏ; ਰੱਬਾ ਮੈਂ ਮਰ ਗਈ? ਹਾਏ; ਰੱਬਾ ਮੈਂ ਮਰ ਗਈ? 3 ਹਾਏ ਰੱਬਾ! ਮੈਂ ਮਰ ਗਈ। ਹਾਏ ਰੱਬਾ! ਮੈਂ ਮਰ ਗਈ। 4 ਹਾਏ ਰੱਬਾ, ਮੈਂ ਮਰ ਗਈ, ਹਾਏ ਰੱਬਾ, ਮੈਂ ਮਰ ਗਈ, 72. ਸਹੀ ਵਿਰਾਮ ਚਿੰਨ੍ਹ ਵਾਲਾ ਸ਼ਬਦ ਕਿਹੜਾ ਹੈ? ਸਹੀ ਵਿਰਾਮ ਚਿੰਨ੍ਹ ਵਾਲਾ ਸ਼ਬਦ ਕਿਹੜਾ ਹੈ? # Constable · 29 May 2025
1 ਖ਼ਬਰਦਾਰ? ਖ਼ਬਰਦਾਰ? 2 ਸ਼ਾਬਾਸ਼? ਸ਼ਾਬਾਸ਼? 3 ਵਾਹ। ਵਾਹ। 4 ਬੱਲੇ! ਬੱਲੇ! 73. ਦਿੱਤੇ ਗਏ ਵਾਕ ਵਿੱਚ ਕਿੰਨੇ ਵਿਰਾਮ ਚਿੰਨ੍ਹ ਵਰਤੇ ਗਏ ਹਨ? "ਕਮਲ ਨੇ ਕਿਹਾ , 'ਮੈਂ ਘਰ ਚਲਾ ਗਿਆ ਸੀ ।'" ਦਿੱਤੇ ਗਏ ਵਾਕ ਵਿੱਚ ਕਿੰਨੇ ਵਿਰਾਮ ਚਿੰਨ੍ਹ ਵਰਤੇ ਗਏ ਹਨ? "ਕਮਲ ਨੇ ਕਿਹਾ , 'ਮੈਂ ਘਰ ਚਲਾ ਗਿਆ ਸੀ ।'" # Constable · 29 May 2025
1 ਦੋ ਦੋ 2 ਚਾਰ ਚਾਰ 3 ਤਿੰਨ ਤਿੰਨ 4 ਇੱਕ ਇੱਕ 74. ਹੇਠ ਲਿਖਿਆਂ ਵਿਚੋਂ ਕਿਹੜਾ ਚਿੰਨ੍ਹ ਹਿੰਦਸਿਆਂ ਵਿੱਚ ਸਮੇਂ ਦੇ ਘੰਟੇ, ਮਿੰਟ ਦੱਸਣ ਲਈ ਵਰਤਿਆ ਜਾਂਦਾ ਹੈ? ਹੇਠ ਲਿਖਿਆਂ ਵਿਚੋਂ ਕਿਹੜਾ ਚਿੰਨ੍ਹ ਹਿੰਦਸਿਆਂ ਵਿੱਚ ਸਮੇਂ ਦੇ ਘੰਟੇ, ਮਿੰਟ ਦੱਸਣ ਲਈ ਵਰਤਿਆ ਜਾਂਦਾ ਹੈ? # Constable · 6 May 2025 · Punjabi qualifying
1 ਡੰਡੀ ਡੰਡੀ 2 ਕਾਮਾ ਕਾਮਾ 3 ਡੈਸ਼ ਡੈਸ਼ 4 ਦੁਬਿੰਦੀ ਦੁਬਿੰਦੀ 75. ਹੇਠ ਲਿਖੇ ਵਾਕਾਂ ਵਿੱਚੋਂ ਸਹੀ ਵਿਸ਼ਰਾਮ-ਚਿੰਨ੍ਹ ਵਾਲੇ ਵਾਕ ਦੀ ਪਹਿਚਾਣ ਕਰੋ: ਹੇਠ ਲਿਖੇ ਵਾਕਾਂ ਵਿੱਚੋਂ ਸਹੀ ਵਿਸ਼ਰਾਮ-ਚਿੰਨ੍ਹ ਵਾਲੇ ਵਾਕ ਦੀ ਪਹਿਚਾਣ ਕਰੋ: # Constable · 6 May 2025 · Punjabi qualifying
1 ਹਾਂ ਜੀ ਇਹ, ਗ਼ਲਤੀ ਮੈਥੋਂ ਹੋਈ ਹੈ। ਮੈਂ ਸਜ਼ਾ ਦਾ ਹੱਕਦਾਰ ਹਾਂ! ਹਾਂ ਜੀ ਇਹ, ਗ਼ਲਤੀ ਮੈਥੋਂ ਹੋਈ ਹੈ। ਮੈਂ ਸਜ਼ਾ ਦਾ ਹੱਕਦਾਰ ਹਾਂ! 2 ਹਾਂ ਜੀ, ਇਹ ਗ਼ਲਤੀ ਮੈਥੋਂ ਹੋਈ ਹੈ। ਮੈਂ ਸਜ਼ਾ ਦਾ ਹੱਕਦਾਰ ਹਾਂ। ਹਾਂ ਜੀ, ਇਹ ਗ਼ਲਤੀ ਮੈਥੋਂ ਹੋਈ ਹੈ। ਮੈਂ ਸਜ਼ਾ ਦਾ ਹੱਕਦਾਰ ਹਾਂ। 3 ਹਾਂ ਜੀ! ਇਹ ਗ਼ਲਤੀ ਮੈਥੋਂ ਹੋਈ ਹੈ। ਮੈਂ ਸਜ਼ਾ ਦਾ ਹੱਕਦਾਰ ਹਾਂ? ਹਾਂ ਜੀ! ਇਹ ਗ਼ਲਤੀ ਮੈਥੋਂ ਹੋਈ ਹੈ। ਮੈਂ ਸਜ਼ਾ ਦਾ ਹੱਕਦਾਰ ਹਾਂ? 4 ਹਾਂ ਜੀ। ਇਹ ਗ਼ਲਤੀ ਮੈਥੋਂ ਹੋਈ ਹੈ? ਮੈਂ ਸਜ਼ਾ ਦਾ ਹੱਕਦਾਰ ਹਾਂ। ਹਾਂ ਜੀ। ਇਹ ਗ਼ਲਤੀ ਮੈਥੋਂ ਹੋਈ ਹੈ? ਮੈਂ ਸਜ਼ਾ ਦਾ ਹੱਕਦਾਰ ਹਾਂ। 76. ਹੇਠ ਲਿਖਿਆਂ ਵਿਸਰਾਮ-ਚਿੰਨ੍ਹਾਂ ਵਿੱਚੋਂ ਕਿਹੜਾ ਚਿੰਨ੍ਹ ਖ਼ੁਸ਼ੀ, ਗ਼ਮੀ ਜਾਂ ਹੈਰਾਨੀ ਵਾਲੇ ਵਾਕ ਦੇ ਅੰਤ ਵਿਚ ਵਰਤਿਆ ਜਾਂਦਾ ਹੈ? ਹੇਠ ਲਿਖਿਆਂ ਵਿਸਰਾਮ-ਚਿੰਨ੍ਹਾਂ ਵਿੱਚੋਂ ਕਿਹੜਾ ਚਿੰਨ੍ਹ ਖ਼ੁਸ਼ੀ, ਗ਼ਮੀ ਜਾਂ ਹੈਰਾਨੀ ਵਾਲੇ ਵਾਕ ਦੇ ਅੰਤ ਵਿਚ ਵਰਤਿਆ ਜਾਂਦਾ ਹੈ? # Constable · 6 May 2025 · Punjabi qualifying
1 ਡੰਡੀ (।) ਡੰਡੀ (।) 2 ਵਿਸਮਕ-ਚਿੰਨ੍ਹ (!) ਵਿਸਮਕ-ਚਿੰਨ੍ਹ (!) 3 ਦੁਬਿੰਦੀ (:) ਦੁਬਿੰਦੀ (:) 4 ਪ੍ਰਸ਼ਨ-ਚਿੰਨ੍ਹ (?) ਪ੍ਰਸ਼ਨ-ਚਿੰਨ੍ਹ (?) 77. ਅਤਿ ਜਜ਼ਬਾਤੀ ਹਾਲਾਤ ਵਿੱਚ ਪੂਰੇ ਵਾਕ ਨਹੀਂ ਬੋਲੇ ਜਾਂਦੇ ਸਗੋਂ ਅਧੂਰੇ ਜਾਂ ਟੁੱਟਵੇਂ ਸ਼ਬਦ ਹੀ ਬੋਲੇ ਜਾਂਦੇ ਹਨ। ਲਿਖਤ ਵਿੱਚ ਇਹਨਾਂ ਬਿਖਰੇ ਸ਼ਬਦਾਂ ਦੇ ਵਿਚਕਾਰ ਕਿਸ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਹੁੰਦੀ ਹੈ:- ਅਤਿ ਜਜ਼ਬਾਤੀ ਹਾਲਾਤ ਵਿੱਚ ਪੂਰੇ ਵਾਕ ਨਹੀਂ ਬੋਲੇ ਜਾਂਦੇ ਸਗੋਂ ਅਧੂਰੇ ਜਾਂ ਟੁੱਟਵੇਂ ਸ਼ਬਦ ਹੀ ਬੋਲੇ ਜਾਂਦੇ ਹਨ। ਲਿਖਤ ਵਿੱਚ ਇਹਨਾਂ ਬਿਖਰੇ ਸ਼ਬਦਾਂ ਦੇ ਵਿਚਕਾਰ ਕਿਸ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਹੁੰਦੀ ਹੈ:- # Constable · 18 Jun 2025 · Punjabi qualifying
1 ਜੋੜਨੀ ਜੋੜਨੀ 2 ਛੁੱਟ ਮਰੋੜੀ ਛੁੱਟ ਮਰੋੜੀ 3 ਦੁਬਿੰਦੀ ਦੁਬਿੰਦੀ 4 ਡੈਸ਼ ਡੈਸ਼ 78. ਪੁੱਠੇ ਕਾਮੇ ਸ਼ੁਰੂ ਕਰਨ ਤੋਂ ਪਹਿਲਾਂ ਕਿਹੜਾ ਵਿਸ਼ਰਾਮ-ਚਿੰਨ੍ਹ ਵਰਤਿਆ ਜਾਂਦਾ ਹੈ? ਪੁੱਠੇ ਕਾਮੇ ਸ਼ੁਰੂ ਕਰਨ ਤੋਂ ਪਹਿਲਾਂ ਕਿਹੜਾ ਵਿਸ਼ਰਾਮ-ਚਿੰਨ੍ਹ ਵਰਤਿਆ ਜਾਂਦਾ ਹੈ? # Constable · 18 Jun 2025 · Punjabi qualifying
1 ਕਾਮਾ ਕਾਮਾ 2 ਬਿੰਦੀ ਵਾਲਾ ਕਾਮਾ ਬਿੰਦੀ ਵਾਲਾ ਕਾਮਾ 3 ਦੁਬਿੰਦੀ ਦੁਬਿੰਦੀ 4 ਵਿਸਮਿਕ ਚਿੰਨ੍ਹ ਵਿਸਮਿਕ ਚਿੰਨ੍ਹ 79. ਹੇਠ ਲਿਖੇ ਕਿਸ ਵਾਕ ਵਿੱਚ ਵਿਸ਼ਰਾਮ-ਚਿੰਨ੍ਹ ਦੀ ਸਹੀ ਵਰਤੋਂ ਹੋਈ ਹੈ? ਹੇਠ ਲਿਖੇ ਕਿਸ ਵਾਕ ਵਿੱਚ ਵਿਸ਼ਰਾਮ-ਚਿੰਨ੍ਹ ਦੀ ਸਹੀ ਵਰਤੋਂ ਹੋਈ ਹੈ? # Constable · 18 Jun 2025 · Punjabi qualifying
1 ਬਈ ਵਾਹ।ਕਮਾਲ ਕਰ ਦਿੱਤਾ ਏ। ਬਹਾਦਰ ਕੁੜੀ ਨੇ? ਬਈ ਵਾਹ।ਕਮਾਲ ਕਰ ਦਿੱਤਾ ਏ। ਬਹਾਦਰ ਕੁੜੀ ਨੇ? 2 ਬਈ ਵਾਹ! ਕਮਾਲ ਕਰ ਦਿੱਤਾ ਏ, ਬਹਾਦਰ ਕੁੜੀ ਨੇ! ਬਈ ਵਾਹ! ਕਮਾਲ ਕਰ ਦਿੱਤਾ ਏ, ਬਹਾਦਰ ਕੁੜੀ ਨੇ! 3 ਬਈ ਵਾਹ? ਕਮਾਲ ਕਰ ਦਿੱਤਾ ਏ, ਬਹਾਦਰ ਕੁੜੀ ਨੇ! ਬਈ ਵਾਹ? ਕਮਾਲ ਕਰ ਦਿੱਤਾ ਏ, ਬਹਾਦਰ ਕੁੜੀ ਨੇ! 4 ਬਈ ਵਾਹ? ਕਮਾਲ ਕਰ ਦਿੱਤਾ ਏ, ਬਹਾਦਰ ਕੁੜੀ ਨੇ? ਬਈ ਵਾਹ? ਕਮਾਲ ਕਰ ਦਿੱਤਾ ਏ, ਬਹਾਦਰ ਕੁੜੀ ਨੇ? 80. ________ ਅਲਪ ਵਿਸ਼ਰਾਮ ਚਿੰਨ੍ਹ ਕਿਹਾ ਜਾਂਦਾ ਹੈ। ________ ਅਲਪ ਵਿਸ਼ਰਾਮ ਚਿੰਨ੍ਹ ਕਿਹਾ ਜਾਂਦਾ ਹੈ। # Constable · 18 Jun 2025 · Punjabi qualifying
1 ਕਾਮਾ ਕਾਮਾ 2 ਬਿੰਦੀ ਕਾਮਾ ਬਿੰਦੀ ਕਾਮਾ 3 ਦੁਬਿੰਦੀ ਡੈਸ਼ ਦੁਬਿੰਦੀ ਡੈਸ਼ 4 ਡੈਸ਼ ਡੈਸ਼ 81. ਹੇਠਾਂ ਦਿੱਤੇ ਵਿਕਲਪਾਂ ਵਿੱਚੋਂ ਕਿਹੜਾ ਵਿਕਲਪ ਸਹੀ ਹੈ? ਹੇਠਾਂ ਦਿੱਤੇ ਵਿਕਲਪਾਂ ਵਿੱਚੋਂ ਕਿਹੜਾ ਵਿਕਲਪ ਸਹੀ ਹੈ? # Constable · 18 Jun 2025 · Punjabi qualifying
1 ਕਿਰਦੰਤ - ਵਿਸਮਿਕ ਚਿੰਨ੍ਹ ਕਿਰਦੰਤ - ਵਿਸਮਿਕ ਚਿੰਨ੍ਹ 2 ਵਿਸਰਾਮ ਚਿੰਨ੍ਹ - ਕਿਰਦੰਤ ਵਿਸਰਾਮ ਚਿੰਨ੍ਹ - ਕਿਰਦੰਤ 3 ਵਿਸਰਾਮ ਲਿਪਾਂਕ - ਲਗਾਖਰ ਵਿਸਰਾਮ ਲਿਪਾਂਕ - ਲਗਾਖਰ 4 ਵਿਸ਼ਰਾਮ ਚਿੰਨ੍ਹ - ਵਿਸ਼ਰਾਮ ਲਿਪਾਂਕ ਵਿਸ਼ਰਾਮ ਚਿੰਨ੍ਹ - ਵਿਸ਼ਰਾਮ ਲਿਪਾਂਕ 82. ਸਹੀ 'ਛੁੱਟ ਮਰੋੜੀ' ਵਿਸ਼ਰਾਮ ਚਿੰਨ੍ਹ ਵਾਲਾ ਵਾਕ ਦੱਸੋ ਸਹੀ 'ਛੁੱਟ ਮਰੋੜੀ' ਵਿਸ਼ਰਾਮ ਚਿੰਨ੍ਹ ਵਾਲਾ ਵਾਕ ਦੱਸੋ # Constable · 18 Jun 2025 · Punjabi qualifying
1 ਚਿੜੀ ਕੋਠੇ ਤੇ ਬੈਠੀ ਹੈ। ਚਿੜੀ ਕੋਠੇ ਤੇ ਬੈਠੀ ਹੈ। 2 ਚਿੜੀ ਕੋਠੇ ਤੇ; ਬੈਠੀ ਹੈ। ਚਿੜੀ ਕੋਠੇ ਤੇ; ਬੈਠੀ ਹੈ। 3 ਚਿੜੀ ਕੋਠੇ 'ਤੇ ਬੈਠੀ ਹੈ। ਚਿੜੀ ਕੋਠੇ 'ਤੇ ਬੈਠੀ ਹੈ। 4 ਚਿੜੀ ਕੋਠੇ ਤੇ ਬੈਠੀ ਹੈ। ਚਿੜੀ ਕੋਠੇ ਤੇ ਬੈਠੀ ਹੈ। 83. ਸਹੀ ਵਿਕਲਪ ਦੀ ਚੋਣ ਕਰੋ: (ਸਹੀ ਵਿਰਾਮ ਚਿੰਨ੍ਹ ਵਾਲਾ ਵਾਕ ਚੁਣੋ) ਸਹੀ ਵਿਕਲਪ ਦੀ ਚੋਣ ਕਰੋ: (ਸਹੀ ਵਿਰਾਮ ਚਿੰਨ੍ਹ ਵਾਲਾ ਵਾਕ ਚੁਣੋ) # Constable · 22 May 2025 · Punjabi qualifying
1 ਅਸੀਂ ਬਜ਼ਾਰ ਗਏ" ਸਮਾਨ ਖ਼ਰੀਦਿਆ ਤੇ ਆ ਗਏ। ਅਸੀਂ ਬਜ਼ਾਰ ਗਏ" ਸਮਾਨ ਖ਼ਰੀਦਿਆ ਤੇ ਆ ਗਏ। 2 ਅਸੀਂ ਬਜ਼ਾਰ ਗਏ ! ਸਮਾਨ ਖ਼ਰੀਦਿਆ ਤੇ ਆ ਗਏ। ਅਸੀਂ ਬਜ਼ਾਰ ਗਏ ! ਸਮਾਨ ਖ਼ਰੀਦਿਆ ਤੇ ਆ ਗਏ। 3 ਅਸੀਂ ਬਜ਼ਾਰ ਗਏ, ਸਮਾਨ ਖ਼ਰੀਦਿਆ ਤੇ ਆ ਗਏ। ਅਸੀਂ ਬਜ਼ਾਰ ਗਏ, ਸਮਾਨ ਖ਼ਰੀਦਿਆ ਤੇ ਆ ਗਏ। 4 ਅਸੀਂ ਬਜ਼ਾਰ ਗਏ ਸਮਾਨ ਖ਼ਰੀਦਿਆ ਤੇ ਆ ਗਏ। ਅਸੀਂ ਬਜ਼ਾਰ ਗਏ ਸਮਾਨ ਖ਼ਰੀਦਿਆ ਤੇ ਆ ਗਏ। 84. ਸਹੀ ਵਿਰਾਮ ਚਿੰਨ੍ਹ ਵਾਲਾ ਵਾਕ ਦੱਸੋ: ਅੱਛਾ ਤੇਰੇ ਮਾਤਾ ਜੀ ਵੀ ਐਮ ਏ ਹਨ ਸਹੀ ਵਿਰਾਮ ਚਿੰਨ੍ਹ ਵਾਲਾ ਵਾਕ ਦੱਸੋ: ਅੱਛਾ ਤੇਰੇ ਮਾਤਾ ਜੀ ਵੀ ਐਮ ਏ ਹਨ # Constable · 22 May 2025 · Punjabi qualifying
1 ਅੱਛਾ। ਤੇਰੇ ਮਾਤਾ ਜੀ ਵੀ ਐਮ. ਏ. ਹਨ। ਅੱਛਾ। ਤੇਰੇ ਮਾਤਾ ਜੀ ਵੀ ਐਮ. ਏ. ਹਨ। 2 ਅੱਛਾ? ਤੇਰੇ ਮਾਤਾ ਜੀ ਵੀ ਐਮ. ਏ. ਹਨ। ਅੱਛਾ? ਤੇਰੇ ਮਾਤਾ ਜੀ ਵੀ ਐਮ. ਏ. ਹਨ। 3 ਅੱਛਾ, ਤੇਰੇ ਮਾਤਾ ਜੀ ਵੀ ਐਮ ਏ ਹਨ। ਅੱਛਾ, ਤੇਰੇ ਮਾਤਾ ਜੀ ਵੀ ਐਮ ਏ ਹਨ। 4 ਅੱਛਾ! ਤੇਰੇ ਮਾਤਾ ਜੀ ਵੀ ਐਮ. ਏ. ਹਨ। ਅੱਛਾ! ਤੇਰੇ ਮਾਤਾ ਜੀ ਵੀ ਐਮ. ਏ. ਹਨ। 85. ਸਹੀ ਵਿਰਾਮ ਚਿੰਨ੍ਹ ਦੀ ਵਰਤੋਂ ਵਾਲਾ ਵਾਕ ਚੁਣੋ। ਸਹੀ ਵਿਰਾਮ ਚਿੰਨ੍ਹ ਦੀ ਵਰਤੋਂ ਵਾਲਾ ਵਾਕ ਚੁਣੋ। # Constable · 22 May 2025 · Punjabi qualifying
1 ਸਭ . ਜਾਣਦੇ ਹਨ ਪੜ੍ਹਨਾ ਚੰਗਾ ਕੰਮ ਹੈ ਸਭ . ਜਾਣਦੇ ਹਨ ਪੜ੍ਹਨਾ ਚੰਗਾ ਕੰਮ ਹੈ 2 ਸਭ ਜਾਣਦੇ ਹਨ ਪੜ੍ਹਨਾ , ਚੰਗਾ ਕੰਮ ਹੈ ਸਭ ਜਾਣਦੇ ਹਨ ਪੜ੍ਹਨਾ , ਚੰਗਾ ਕੰਮ ਹੈ 3 ਸਭ ਜਾਣਦੇ ਹਨ ਪੜ੍ਹਨਾ ਚੰਗਾ ਕੰਮ ਹੈ ਸਭ ਜਾਣਦੇ ਹਨ ਪੜ੍ਹਨਾ ਚੰਗਾ ਕੰਮ ਹੈ 4 ਸਭ ਜਾਣਦੇ ਹਨ , ਪੜ੍ਹਨਾ ਚੰਗਾ ਕੰਮ ਹੈ ਸਭ ਜਾਣਦੇ ਹਨ , ਪੜ੍ਹਨਾ ਚੰਗਾ ਕੰਮ ਹੈ 86. ਇਹਨਾਂ ਵਿੱਚੋਂ ਕਿਸ ਵਿੱਚ "॥" ਚਿੰਨ੍ਹ ਵਰਤਿਆ ਜਾਂਦਾ ਹੈ? ਇਹਨਾਂ ਵਿੱਚੋਂ ਕਿਸ ਵਿੱਚ "॥" ਚਿੰਨ੍ਹ ਵਰਤਿਆ ਜਾਂਦਾ ਹੈ? # Constable · 22 May 2025 · Punjabi qualifying
1 ਕਵਿਤਾ ਦੇ ਅੰਤ 'ਤੇ ਕਵਿਤਾ ਦੇ ਅੰਤ 'ਤੇ 2 ਸਧਾਰਣ ਵਾਕ ਦੇ ਅੰਤ 'ਤੇ ਸਧਾਰਣ ਵਾਕ ਦੇ ਅੰਤ 'ਤੇ 3 ਸੰਬੋਧਨ ਲਈ ਸੰਬੋਧਨ ਲਈ 4 ਸਵਾਲ ਦੇ ਅੰਤ 'ਤੇ ਸਵਾਲ ਦੇ ਅੰਤ 'ਤੇ 87. ਹੇਠ ਲਿਖੇ ਵਾਕਾਂ ਵਿੱਚੋਂ ਸਹੀ ਵਿਸ਼ਰਾਮ ਚਿੰਨ੍ਹਾਂ ਵਾਲਾ ਵਾਕ ਚੁਣੋ ਹੇਠ ਲਿਖੇ ਵਾਕਾਂ ਵਿੱਚੋਂ ਸਹੀ ਵਿਸ਼ਰਾਮ ਚਿੰਨ੍ਹਾਂ ਵਾਲਾ ਵਾਕ ਚੁਣੋ # Constable · 28 May 2025 · Shift 1 · Punjabi qualifying
1 ਕੀ ਤੁਸੀਂ ਅੱਜ ਆਓਗੇ? ਕੀ ਤੁਸੀਂ ਅੱਜ ਆਓਗੇ? 2 ਕੀ ਤੁਸੀਂ ਅੱਜ ਆਓਗੇ। ਕੀ ਤੁਸੀਂ ਅੱਜ ਆਓਗੇ। 3 ਕੀ? ਤੁਸੀਂ ਅੱਜ ਆਓਗੇ। ਕੀ? ਤੁਸੀਂ ਅੱਜ ਆਓਗੇ। 4 ਕੀ ਤੁਸੀਂ ਅੱਜ ਆਓਗੇ ਕੀ ਤੁਸੀਂ ਅੱਜ ਆਓਗੇ 88. ਦਿੱਤੇ ਗਏ ਵਾਕਾਂ ਵਿੱਚੋਂ ਵਿਸਰਾਮ ਚਿੰਨ੍ਹ ਸਮੇਤ ਸ਼ੁੱਧ ਵਾਕ ਚੁਣੋ। ਦਿੱਤੇ ਗਏ ਵਾਕਾਂ ਵਿੱਚੋਂ ਵਿਸਰਾਮ ਚਿੰਨ੍ਹ ਸਮੇਤ ਸ਼ੁੱਧ ਵਾਕ ਚੁਣੋ। # Constable · 28 May 2025 · Shift 1 · Punjabi qualifying
1 ਰਾਜ ਅਮਨ ਤੇ ਪੂਨਮ ਆਏ। ਰਾਜ ਅਮਨ ਤੇ ਪੂਨਮ ਆਏ। 2 ਰਾਜ। ਅਮਨ ਤੇ ਪੂਨਮ ਆਏ। ਰਾਜ। ਅਮਨ ਤੇ ਪੂਨਮ ਆਏ। 3 ਰਾਜ, ਅਮਨ ਤੇ, ਪੂਨਮ ਆਏ। ਰਾਜ, ਅਮਨ ਤੇ, ਪੂਨਮ ਆਏ। 4 ਰਾਜ, ਅਮਨ ਤੇ ਪੂਨਮ ਆਏ। ਰਾਜ, ਅਮਨ ਤੇ ਪੂਨਮ ਆਏ। 89. ਦਿੱਤੇ ਗਏ ਵਾਕਾਂ ਵਿੱਚੋਂ ਕਿਹੜੇ ਵਾਕ ਵਿੱਚ '—' ਦੀ ਗ਼ਲਤ ਵਰਤੋਂ ਕੀਤੀ ਗਈ ਹੈ? ਦਿੱਤੇ ਗਏ ਵਾਕਾਂ ਵਿੱਚੋਂ ਕਿਹੜੇ ਵਾਕ ਵਿੱਚ '—' ਦੀ ਗ਼ਲਤ ਵਰਤੋਂ ਕੀਤੀ ਗਈ ਹੈ? # Constable · 28 May 2025 · Shift 1 · Punjabi qualifying
1 ਮੈਂ ਚਾਹੁੰਦਾ ਹਾਂ—ਨਵੀਂ ਗੱਡੀ ਖ਼ਰੀਦਾਂ। ਮੈਂ ਚਾਹੁੰਦਾ ਹਾਂ—ਨਵੀਂ ਗੱਡੀ ਖ਼ਰੀਦਾਂ। 2 ਅਸੀਂ ਇੱਕ ਦਿਨ — ਹਮੇਸ਼ਾਂ ਯਾਦ ਰੱਖੋ — ਇਕੱਠੇ ਚੱਲੇ ਸਾਂ। ਅਸੀਂ ਇੱਕ ਦਿਨ — ਹਮੇਸ਼ਾਂ ਯਾਦ ਰੱਖੋ — ਇਕੱਠੇ ਚੱਲੇ ਸਾਂ। 3 ਉਹ—ਜੋ ਸਾਡਾ ਦੋਸਤ ਹੈ— ਹਮੇਸ਼ਾਂ ਸਾਡੇ ਨਾਲ ਹੁੰਦਾ ਹੈ। ਉਹ—ਜੋ ਸਾਡਾ ਦੋਸਤ ਹੈ— ਹਮੇਸ਼ਾਂ ਸਾਡੇ ਨਾਲ ਹੁੰਦਾ ਹੈ। 4 ਉਹ ਮੈਨੂੰ ਭੁੱਲ ਗਿਆ—ਇਹ ਸੋਚ ਕੇ ਮੈਂ ਨਰਾਜ਼ ਹੋ ਗਿਆ। ਉਹ ਮੈਨੂੰ ਭੁੱਲ ਗਿਆ—ਇਹ ਸੋਚ ਕੇ ਮੈਂ ਨਰਾਜ਼ ਹੋ ਗਿਆ। 90. ਦਿੱਤੇ ਗਏ ਵਾਕਾਂ ਵਿੱਚੋਂ ਸ਼ੁੱਧ ਵਿਸ਼ਰਾਮ ਚਿੰਨ੍ਹ ਵਾਲਾ ਵਾਕ ਚੁਣੋ। ਦਿੱਤੇ ਗਏ ਵਾਕਾਂ ਵਿੱਚੋਂ ਸ਼ੁੱਧ ਵਿਸ਼ਰਾਮ ਚਿੰਨ੍ਹ ਵਾਲਾ ਵਾਕ ਚੁਣੋ। # Constable · 28 May 2025 · Shift 1 · Punjabi qualifying
1 ਉਨ੍ਹਾਂ ਨੇ ਪੁੱਛਿਆ; "ਕਿਹੜਾ ਰਸਤਾ ਸਿੱਧਾ ਜਾਂਦਾ ਹੈ?" ਉਨ੍ਹਾਂ ਨੇ ਪੁੱਛਿਆ; "ਕਿਹੜਾ ਰਸਤਾ ਸਿੱਧਾ ਜਾਂਦਾ ਹੈ?" 2 ਉਨ੍ਹਾਂ ਨੇ ਪੁੱਛਿਆ "ਕਿਹੜਾ ਰਸਤਾ ਸਿੱਧਾ ਜਾਂਦਾ ਹੈ?" ਉਨ੍ਹਾਂ ਨੇ ਪੁੱਛਿਆ "ਕਿਹੜਾ ਰਸਤਾ ਸਿੱਧਾ ਜਾਂਦਾ ਹੈ?" 3 ਉਨ੍ਹਾਂ ਨੇ ਪੁੱਛਿਆ - "ਕਿਹੜਾ ਰਸਤਾ ਸਿੱਧਾ ਜਾਂਦਾ ਹੈ? ਉਨ੍ਹਾਂ ਨੇ ਪੁੱਛਿਆ - "ਕਿਹੜਾ ਰਸਤਾ ਸਿੱਧਾ ਜਾਂਦਾ ਹੈ? 4 ਉਨ੍ਹਾਂ ਨੇ ਪੁੱਛਿਆ, ਕਿਹੜਾ ਰਸਤਾ ਸਿੱਧਾ ਜਾਂਦਾ ਹੈ ? ਉਨ੍ਹਾਂ ਨੇ ਪੁੱਛਿਆ, ਕਿਹੜਾ ਰਸਤਾ ਸਿੱਧਾ ਜਾਂਦਾ ਹੈ ? 91. ਹੇਠ ਲਿਖੇ ਵਿੱਚੋਂ ਕਿਹੜਾ ਵਾਕ ਵਿਰਾਮ ਚਿੰਨ੍ਹ ਦੀ ਵਰਤੋਂ ਦੇ ਨਾਲ ਸਹੀ ਹੈ? ਹੇਠ ਲਿਖੇ ਵਿੱਚੋਂ ਕਿਹੜਾ ਵਾਕ ਵਿਰਾਮ ਚਿੰਨ੍ਹ ਦੀ ਵਰਤੋਂ ਦੇ ਨਾਲ ਸਹੀ ਹੈ? # Constable · 29 May 2025 · Punjabi qualifying
1 ਕਮਰੇ ਵਿੱਚ ਕਿਤਾਬਾਂ , ਰੱਖੀਆਂ ਹਨ ਅਤੇ ਕਾਗਜ਼ ਵੀ ਸਜੇ ਹਨ। ਕਮਰੇ ਵਿੱਚ ਕਿਤਾਬਾਂ , ਰੱਖੀਆਂ ਹਨ ਅਤੇ ਕਾਗਜ਼ ਵੀ ਸਜੇ ਹਨ। 2 ਕਮਰੇ ਵਿੱਚ, ਕਿਤਾਬਾਂ ਰੱਖੀਆਂ ਹਨ ਅਤੇ ਕਾਗਜ਼ ਵੀ ਸਜੇ ਹਨ। ਕਮਰੇ ਵਿੱਚ, ਕਿਤਾਬਾਂ ਰੱਖੀਆਂ ਹਨ ਅਤੇ ਕਾਗਜ਼ ਵੀ ਸਜੇ ਹਨ। 3 ਕਮਰੇ ਵਿੱਚ ਕਿਤਾਬਾਂ ਰੱਖੀਆਂ ਹਨ, ਅਤੇ ਕਾਗਜ਼ ਵੀ ਸਜੇ ਹਨ। ਕਮਰੇ ਵਿੱਚ ਕਿਤਾਬਾਂ ਰੱਖੀਆਂ ਹਨ, ਅਤੇ ਕਾਗਜ਼ ਵੀ ਸਜੇ ਹਨ। 4 ਕਮਰੇ ਵਿੱਚ ਕਿਤਾਬਾਂ ਰੱਖੀਆਂ ਹਨ ਅਤੇ, ਕਾਗਜ਼ ਵੀ ਸਜੇ ਹਨ। ਕਮਰੇ ਵਿੱਚ ਕਿਤਾਬਾਂ ਰੱਖੀਆਂ ਹਨ ਅਤੇ, ਕਾਗਜ਼ ਵੀ ਸਜੇ ਹਨ। 92. ਦਿੱਤੇ ਗਏ ਚਿੰਨ੍ਹਾਂ ਵਿੱਚੋਂ ਕਿਸ ਚਿੰਨ੍ਹ ਦੀ ਵਰਤੋਂ ਵਿਸ਼ੇਸ਼ਣ ਦੀ ਵਾਧੂ ਜਾਣਕਾਰੀ ਦੇਣ ਲਈ ਕੀਤੀ ਜਾਂਦੀ ਹੈ? ਦਿੱਤੇ ਗਏ ਚਿੰਨ੍ਹਾਂ ਵਿੱਚੋਂ ਕਿਸ ਚਿੰਨ੍ਹ ਦੀ ਵਰਤੋਂ ਵਿਸ਼ੇਸ਼ਣ ਦੀ ਵਾਧੂ ਜਾਣਕਾਰੀ ਦੇਣ ਲਈ ਕੀਤੀ ਜਾਂਦੀ ਹੈ? # Constable · 29 May 2025 · Punjabi qualifying
1 ਕਾਮਾ ਕਾਮਾ 2 ਬਰੈਕਟ ਬਰੈਕਟ 3 ਬਿੰਦੀ ਕਾਮਾ ਬਿੰਦੀ ਕਾਮਾ 4 ਦੁਬਿੰਦੀ ਦੁਬਿੰਦੀ 93. ਸਹੀ ਵਿਕਲਪ ਚੁਣੋ: ਸਹੀ ਵਿਕਲਪ ਚੁਣੋ: # Constable · 29 May 2025 · Punjabi qualifying
1 ਮਾਸਟਰ ਜੀ ਤੁਸੀਂ ਅੱਜ ਛੁੱਟੀਆਂ ਦਾ ਕੰਮ ਵੇਖਣਾ ਏ। ਮਾਸਟਰ ਜੀ ਤੁਸੀਂ ਅੱਜ ਛੁੱਟੀਆਂ ਦਾ ਕੰਮ ਵੇਖਣਾ ਏ। 2 ਮਾਸਟਰ ਜੀ, ਤੁਸੀਂ ਅੱਜ ਛੁੱਟੀਆਂ ਦਾ ਕੰਮ ਵੇਖਣਾ ਏ। ਮਾਸਟਰ ਜੀ, ਤੁਸੀਂ ਅੱਜ ਛੁੱਟੀਆਂ ਦਾ ਕੰਮ ਵੇਖਣਾ ਏ। 3 ਮਾਸਟਰ ਜੀ, ਤੁਸੀਂ ਅੱਜ ਛੁੱਟੀਆਂ ਦਾ ਕੰਮ ਵੇਖਣਾ ਏ ! ਮਾਸਟਰ ਜੀ, ਤੁਸੀਂ ਅੱਜ ਛੁੱਟੀਆਂ ਦਾ ਕੰਮ ਵੇਖਣਾ ਏ ! 4 ਮਾਸਟਰ ਜੀ, "ਤੁਸੀਂ ਅੱਜ ਛੁੱਟੀਆਂ ਦਾ ਕੰਮ ਵੇਖਣਾ ਏ।" ਮਾਸਟਰ ਜੀ, "ਤੁਸੀਂ ਅੱਜ ਛੁੱਟੀਆਂ ਦਾ ਕੰਮ ਵੇਖਣਾ ਏ।" 94. ਹੇਠਾਂ ਦਿੱਤਿਆਂ ਵਿੱਚੋਂ ਬਰੈਕਟ ਵਾਲਾ ਵਾਕ ਦੱਸੋ। ਹੇਠਾਂ ਦਿੱਤਿਆਂ ਵਿੱਚੋਂ ਬਰੈਕਟ ਵਾਲਾ ਵਾਕ ਦੱਸੋ। # Constable · 30 May 2025 · Punjabi qualifying
1 ਮੇਰੀ ਅਰਜ਼ :- ਬੇਨਤੀ ਕਰਨ ਤੇ ਉਹ ਮੰਨ ਗਿਆ। ਮੇਰੀ ਅਰਜ਼ :- ਬੇਨਤੀ ਕਰਨ ਤੇ ਉਹ ਮੰਨ ਗਿਆ। 2 ਮੇਰੀ ਅਰਜ਼ (ਬੇਨਤੀ) ਕਰਨ ਤੇ ਉਹ ਮੰਨ ਗਿਆ। ਮੇਰੀ ਅਰਜ਼ (ਬੇਨਤੀ) ਕਰਨ ਤੇ ਉਹ ਮੰਨ ਗਿਆ। 3 ਮੇਰੀ ਅਰਜ਼;ਬੇਨਤੀ ਕਰਨ ਤੇ ਉਹ ਮੰਨ ਗਿਆ। ਮੇਰੀ ਅਰਜ਼;ਬੇਨਤੀ ਕਰਨ ਤੇ ਉਹ ਮੰਨ ਗਿਆ। 4 ਮੇਰੀ ਅਰਜ਼ ਬੇਨਤੀ ਕਰਨ ਤੇ ਉਹ ਮੰਨ ਗਿਆ। ਮੇਰੀ ਅਰਜ਼ ਬੇਨਤੀ ਕਰਨ ਤੇ ਉਹ ਮੰਨ ਗਿਆ। 95. ‘‘ਅਫ਼ਸੋਸ! ਅਫ਼ਸੋਸ!! ਬਹੁਤ ਅਫ਼ਸੋਸ!!!’ ਵਿਿਚ ਕਿਿਸ ਵਿਿਸ਼ਰਾਮ ਚਿੰਨ੍ਹ ਦੀ ਵਰਤੋਂ ਕੀਤੀ ਗਈ ਹੈ। ‘‘ਅਫ਼ਸੋਸ! ਅਫ਼ਸੋਸ!! ਬਹੁਤ ਅਫ਼ਸੋਸ!!!’ ਵਿਿਚ ਕਿਿਸ ਵਿਿਸ਼ਰਾਮ ਚਿੰਨ੍ਹ ਦੀ ਵਰਤੋਂ ਕੀਤੀ ਗਈ ਹੈ। # Constable · 8 Aug 2024 · Shift 1 · Punjabi qualifying
1 ਦੁਬਿੰਦੀ ਦੁਬਿੰਦੀ 2 ਕਾਮਾ ਕਾਮਾ 3 ਵਿਿਸਮਿਿਕ ਚਿੰਨ੍ਹ ਵਿਿਸਮਿਿਕ ਚਿੰਨ੍ਹ 4 ਪ੍ਰਸ਼ਨ ਚਿੰਨ੍ਹ ਪ੍ਰਸ਼ਨ ਚਿੰਨ੍ਹ 96. ਹੇਠ ਲਿਿਖਿਿਆਂ ਵਿਿਚ ਸਹੀ ਵਿਿਸ਼ਰਾਮ ਚਿੰਨ੍ਹ ਵਾਲਾ ਵਾਕ ਹੈ:- ਹੇਠ ਲਿਿਖਿਿਆਂ ਵਿਿਚ ਸਹੀ ਵਿਿਸ਼ਰਾਮ ਚਿੰਨ੍ਹ ਵਾਲਾ ਵਾਕ ਹੈ:- # Constable · 8 Aug 2024 · Shift 1 · Punjabi qualifying
1 ਅੜੀਏ, ਇਸ ਤਰ੍ਹਾਂ ਖਰ੍ਹਵਾ ਨਹੀਂ ਬੋਲੀਦਾ। ਅੜੀਏ, ਇਸ ਤਰ੍ਹਾਂ ਖਰ੍ਹਵਾ ਨਹੀਂ ਬੋਲੀਦਾ। 2 ਅੜੀਏ, ਇਸ ਤਰ੍ਹਾਂ ਖਰ੍ਹਵਾ, ਨਹੀਂ ਬੋਲੀਦਾ। ਅੜੀਏ, ਇਸ ਤਰ੍ਹਾਂ ਖਰ੍ਹਵਾ, ਨਹੀਂ ਬੋਲੀਦਾ। 3 ਅੜੀਏ ਇਸ ਤਰ੍ਹਾਂ, ਖਰ੍ਹਵਾ ਨਹੀਂ ਬੋਲੀਦਾ।!! ਅੜੀਏ ਇਸ ਤਰ੍ਹਾਂ, ਖਰ੍ਹਵਾ ਨਹੀਂ ਬੋਲੀਦਾ।!! 4 ਅੜੀਏ, ਇਸ ਤਰ੍ਹਾਂ ਖਰ੍ਹਵਾ ਨਹੀਂ ਬੋਲੀਦਾ? ਅੜੀਏ, ਇਸ ਤਰ੍ਹਾਂ ਖਰ੍ਹਵਾ ਨਹੀਂ ਬੋਲੀਦਾ? 97. ਸਹੀ ਵਿਿਸਰਾਮ ਚਿੰਨ੍ਹ ਵਾਲੇ ਵਾਕ ਦੀ ਚੋਣ ਕਰੋ: ਸਹੀ ਵਿਿਸਰਾਮ ਚਿੰਨ੍ਹ ਵਾਲੇ ਵਾਕ ਦੀ ਚੋਣ ਕਰੋ: # Constable · 8 Aug 2024 · Shift 1 · Punjabi qualifying
1 ਮੈਂ! ਜੀਵਨ ਵਿੱਚ ਸਫ਼ਲ ਹੋਵਾਂ ਜਾਂ ਨਾਂਹ ਹੋਵਾਂ। ਤੁਹਾਨੂੰ, ਇਸ ਨਾਲ ਕੀ। ਮੈਂ! ਜੀਵਨ ਵਿੱਚ ਸਫ਼ਲ ਹੋਵਾਂ ਜਾਂ ਨਾਂਹ ਹੋਵਾਂ। ਤੁਹਾਨੂੰ, ਇਸ ਨਾਲ ਕੀ। 2 ਮੈਂ ਜੀਵਨ ਵਿੱਚ ਸਫ਼ਲ ਹੋਵਾਂ ਜਾਂ ਨਾਂਹ ਹੋਵਾਂ ਤੁਹਾਨੂੰ ਇਸ ਨਾਲ ਕੀ? ਮੈਂ ਜੀਵਨ ਵਿੱਚ ਸਫ਼ਲ ਹੋਵਾਂ ਜਾਂ ਨਾਂਹ ਹੋਵਾਂ ਤੁਹਾਨੂੰ ਇਸ ਨਾਲ ਕੀ? 3 ਮੈਂ ਜੀਵਨ ਵਿੱਚ ਸਫ਼ਲ ਹੋਵਾਂ ਜਾਂ ਨਾਂਹ ਹੋਵਾਂ, ਤੁਹਾਨੂੰ ਇਸ ਨਾਲ ਕੀ। ਮੈਂ ਜੀਵਨ ਵਿੱਚ ਸਫ਼ਲ ਹੋਵਾਂ ਜਾਂ ਨਾਂਹ ਹੋਵਾਂ, ਤੁਹਾਨੂੰ ਇਸ ਨਾਲ ਕੀ। 4 ਮੈਂ ਜੀਵਨ ਵਿੱਚ ਸਫ਼ਲ ਹੋਵਾਂ ਜਾਂ ਨਾਂਹ ਹੋਵਾਂ; ਤੁਹਾਨੂੰ ਇਸ ਨਾਲ ਕੀ! ਮੈਂ ਜੀਵਨ ਵਿੱਚ ਸਫ਼ਲ ਹੋਵਾਂ ਜਾਂ ਨਾਂਹ ਹੋਵਾਂ; ਤੁਹਾਨੂੰ ਇਸ ਨਾਲ ਕੀ! 98. ਹੇਠ ਲਿਖੇ ਵਾਕਾਂ ਵਿੱਚੋਂ ਲਗਾਏ ਗਏ ਸਹੀ ਵਿਸ਼ਰਾਮ-ਚਿੰਨ੍ਹ ਵਾਲੇ ਵਾਕ ਦੀ ਪਛਾਣ ਕਰੋ? ਹੇਠ ਲਿਖੇ ਵਾਕਾਂ ਵਿੱਚੋਂ ਲਗਾਏ ਗਏ ਸਹੀ ਵਿਸ਼ਰਾਮ-ਚਿੰਨ੍ਹ ਵਾਲੇ ਵਾਕ ਦੀ ਪਛਾਣ ਕਰੋ? # Constable · 30 Jul 2024 · Punjabi qualifying
1 ਆਹਾ! ਅਸੀਂ ਮੈਚ ਜਿੱਤ ਗਏ। ਆਹਾ! ਅਸੀਂ ਮੈਚ ਜਿੱਤ ਗਏ। 2 ਆਹਾ ਅਸੀਂ, ਮੈਚ ਜਿੱਤ ਗਏ। ਆਹਾ ਅਸੀਂ, ਮੈਚ ਜਿੱਤ ਗਏ। 3 ਆਹਾ, ਅਸੀਂ ਮੈਚ ਜਿੱਤ ਗਏ। ਆਹਾ, ਅਸੀਂ ਮੈਚ ਜਿੱਤ ਗਏ। 4 ਆਹਾ! ਅਸੀਂ ਮੈਚ, ਜਿੱਤ ਗਏ। ਆਹਾ! ਅਸੀਂ ਮੈਚ, ਜਿੱਤ ਗਏ। 99. ਹੇਠ ਲਿਖੇ ਵਾਕ ਵਿਚ ਵਿਸ਼ਰਾਮ-ਚਿੰਨ੍ਹ ਵਾਲੇ ਸਹੀ ਵਾਕ ਦੀ ਪਹਿਚਾਣ ਕਰੋ:- ਹੇਠ ਲਿਖੇ ਵਾਕ ਵਿਚ ਵਿਸ਼ਰਾਮ-ਚਿੰਨ੍ਹ ਵਾਲੇ ਸਹੀ ਵਾਕ ਦੀ ਪਹਿਚਾਣ ਕਰੋ:- # Constable · 30 Jul 2024 · Punjabi qualifying
1 ਐਮ.ਬੀ.ਬੀ.ਐਸ., ਐਮ.ਏ., ਆਈ.ਏ.ਐੱਸ., ਪੀ-ਐੱਚ.ਡੀ. ਆਦਿ। ਐਮ.ਬੀ.ਬੀ.ਐਸ., ਐਮ.ਏ., ਆਈ.ਏ.ਐੱਸ., ਪੀ-ਐੱਚ.ਡੀ. ਆਦਿ। 2 ਐਮ.ਬੀ.ਬੀ.ਐਸ.,ਐਮ.ਏ., ਆਈ.ਏ.ਐੱਸ., ਪੀ ਐੱਚ ਡੀ ਆਦਿ। ਐਮ.ਬੀ.ਬੀ.ਐਸ.,ਐਮ.ਏ., ਆਈ.ਏ.ਐੱਸ., ਪੀ ਐੱਚ ਡੀ ਆਦਿ। 3 ਐਮ.ਬੀ.ਬੀ.ਐਸ., ਐਮ.ਏ., ਆਈ.ਏ.ਐੱਸ., ਪੀ.ਐੱਚ.ਡੀ. ਆਦਿ। ਐਮ.ਬੀ.ਬੀ.ਐਸ., ਐਮ.ਏ., ਆਈ.ਏ.ਐੱਸ., ਪੀ.ਐੱਚ.ਡੀ. ਆਦਿ। 4 ਐਮ.ਬੀ.ਬੀ.ਐਸ. ਐਮ.ਏ. ਆਈ.ਏ.ਐੱਸ. ਪੀ-ਐੱਚ.ਡੀ. ਆਦਿ। ਐਮ.ਬੀ.ਬੀ.ਐਸ. ਐਮ.ਏ. ਆਈ.ਏ.ਐੱਸ. ਪੀ-ਐੱਚ.ਡੀ. ਆਦਿ। 100. ਜਿਹੜੇ ਵਾਕ ਵਿੱਚ ਕੋਈ ਪ੍ਰਸ਼ਨ ਪੁੱਛਿਆ ਹੋਵੇ, ਉਸਦੇ ਅੰਤ ਵਿੱਚ ਵਰਤਿਆ ਜਾਣ ਵਾਲਾ ਵਿਸਰਾਮ ਚਿੰਨ੍ਹ ਹੈ : ਜਿਹੜੇ ਵਾਕ ਵਿੱਚ ਕੋਈ ਪ੍ਰਸ਼ਨ ਪੁੱਛਿਆ ਹੋਵੇ, ਉਸਦੇ ਅੰਤ ਵਿੱਚ ਵਰਤਿਆ ਜਾਣ ਵਾਲਾ ਵਿਸਰਾਮ ਚਿੰਨ੍ਹ ਹੈ : # Constable · 30 Jul 2024 · Punjabi qualifying
Answers 100 answers · same numbers Free during launch · answers and explanations
Every answer below is free. During the launch the worked explanation for all 100 questions is free too — it appears with each answer below, and after you answer in Attempt mode.
Open the ASI course — free 2. (4) ਵਿਸਮਿਕ ਚਿੰਨ੍ਹ ਵਿਸਮਿਕ ਚਿੰਨ੍ਹ Free sample '!' is the ਵਿਸਮਿਕ ਚਿੰਨ੍ਹ (exclamation mark), used after words or sentences expressing surprise, joy, grief or address. ਕਾਮਾ is ',', ਬਿੰਦੀ ਕਮਾ is ';' and ਪ੍ਰਸ਼ਨ ਚਿੰਨ੍ਹ is '?'. Option 4.
‘!’ ਨੂੰ ਵਿਸਮਿਕ ਚਿੰਨ੍ਹ ਕਹਿੰਦੇ ਹਨ; ਇਹ ਹੈਰਾਨੀ, ਖੁਸ਼ੀ, ਸ਼ੋਕ ਜਾਂ ਸੰਬੋਧਨ ਪ੍ਰਗਟ ਕਰਨ ਵਾਲੇ ਸ਼ਬਦਾਂ/ਵਾਕਾਂ ਪਿੱਛੇ ਲੱਗਦਾ ਹੈ, ਜਿਵੇਂ ‘ਵਾਹ!’, ‘ਹਾਏ!’। ‘ਕਾਮਾ’ ( , ), ‘ਬਿੰਦੀ ਕਾਮਾ’ ( ; ) ਅਤੇ ‘ਪ੍ਰਸ਼ਨ ਚਿੰਨ੍ਹ’ ( ? ) ਵੱਖਰੇ ਚਿੰਨ੍ਹ ਹਨ। ਸਹੀ ਉੱਤਰ ਵਿਕਲਪ 4।
3. (3) ਚਿੰਤਾ ਨਾ ਕਰੋ, ਅਕਾਲ ਪੁਰਖ ਸਭ ਦੀ ਸੁਣਦਾ ਹੈ। ਚਿੰਤਾ ਨਾ ਕਰੋ, ਅਕਾਲ ਪੁਰਖ ਸਭ ਦੀ ਸੁਣਦਾ ਹੈ। 4. (2) ਪੰਜਾਬੀ ਵਰਣਮਾਲਾ ਨੂੰ ‘ਪੈਂਤੀ ਅੱਖਰੀ’ ਵੀ ਕਿਹਾ ਜਾਂਦਾ ਹੈ। ਪੰਜਾਬੀ ਵਰਣਮਾਲਾ ਨੂੰ ‘ਪੈਂਤੀ ਅੱਖਰੀ’ ਵੀ ਕਿਹਾ ਜਾਂਦਾ ਹੈ। 5. (1) ਉਹ ਤਿੰਨ ਭਾਸ਼ਾਵਾਂ ਜਾਣਦਾ ਹੈ; ਪੰਜਾਬੀ, ਹਿੰਦੀ ਤੇ ਅੰਗ੍ਰੇਜ਼ੀ। ਉਹ ਤਿੰਨ ਭਾਸ਼ਾਵਾਂ ਜਾਣਦਾ ਹੈ; ਪੰਜਾਬੀ, ਹਿੰਦੀ ਤੇ ਅੰਗ੍ਰੇਜ਼ੀ। 6. (4) ਮੰਮੀ, ਵੀਰਾ ਆ ਗਿਆ ਏ! ਮੰਮੀ, ਵੀਰਾ ਆ ਗਿਆ ਏ! 9. (2) ਅੜੀਏ, ਇਸ ਤਰ੍ਹਾਂ ਖਰ੍ਹਵਾ ਨਹੀਂ ਬੋਲੀਦਾ। ਅੜੀਏ, ਇਸ ਤਰ੍ਹਾਂ ਖਰ੍ਹਵਾ ਨਹੀਂ ਬੋਲੀਦਾ। 11. (3) ਮੁੱਖ ਅਧਿਆਪਕ ਜੀ ਨੇ ਕਿਹਾ, “ਮੈਂ ਹਮੇਸ਼ਾਂ ਮਿਹਨਤੀ ਅਤੇ ਲਗਨ ਵਾਲੇ ਵਿਦਿਆਰਥੀਆਂ ਦੀ ਕਦਰ ਕਰਦਾ ਹਾਂ।” ਮੁੱਖ ਅਧਿਆਪਕ ਜੀ ਨੇ ਕਿਹਾ, “ਮੈਂ ਹਮੇਸ਼ਾਂ ਮਿਹਨਤੀ ਅਤੇ ਲਗਨ ਵਾਲੇ ਵਿਦਿਆਰਥੀਆਂ ਦੀ ਕਦਰ ਕਰਦਾ ਹਾਂ।” 13. (3) ਮਾਰ ਘਤਿਆ ਓਏ! ਮਾਰ ਘਤਿਆ ਓਏ! 14. (2) ਸਾਡੀ ਰਹਾਇਸ਼ ਖੇਤ ’ਚ ਹੀ ਹੈ। ਸਾਡੀ ਰਹਾਇਸ਼ ਖੇਤ ’ਚ ਹੀ ਹੈ। 15. (1) ਮਾਸਟਰ ਜੀ, ਅੱਜ ਤੁਸੀਂ ਛੁੱਟੀਆਂ ਦਾ ਕੰਮ ਵੇਖਣਾ ਏ। ਮਾਸਟਰ ਜੀ, ਅੱਜ ਤੁਸੀਂ ਛੁੱਟੀਆਂ ਦਾ ਕੰਮ ਵੇਖਣਾ ਏ। 17. (1) ਪੁੱਠੇ ਕਾਮੇ ਪੁੱਠੇ ਕਾਮੇ 18. (4) ਹਾਏ! ਮੇਰੇ ਚੰਨ ਪੁੱਤ ਨੂੰ ਕੀ ਹੋ ਗਿਆ! ਹਾਏ! ਮੇਰੇ ਚੰਨ ਪੁੱਤ ਨੂੰ ਕੀ ਹੋ ਗਿਆ! 19. (1) ਸਕੂਲ ਨੂੰ ਛੁੱਟੀ ਕਦੋਂ ਹੁੰਦੀ ਹੈ? ਸਕੂਲ ਨੂੰ ਛੁੱਟੀ ਕਦੋਂ ਹੁੰਦੀ ਹੈ? 20. (3) ਵਿਸਮਕ ਚਿੰਨ੍ਹ ਵਿਸਮਕ ਚਿੰਨ੍ਹ 21. (3) ਬਲਜਿੰਦਰ ਨੇ ਕਿਹਾ, “ਪਿਤਾ ਜੀ, ਮੈਂ ਜਮਾਤ ਵਿੱਚੋਂ ਫ਼ਸਟ ਆਈ ਹਾਂ।” ਬਲਜਿੰਦਰ ਨੇ ਕਿਹਾ, “ਪਿਤਾ ਜੀ, ਮੈਂ ਜਮਾਤ ਵਿੱਚੋਂ ਫ਼ਸਟ ਆਈ ਹਾਂ।” 22. (4) ਨਹੀਂ, ਤੁਸੀਂ ਇਸ ਤਰ੍ਹਾਂ ਬਿਨਾਂ ਕੁਝ ਖਾਧੇ-ਪੀਤੇ ਨਹੀਂ ਜਾ ਸਕਦੇ। ਨਹੀਂ, ਤੁਸੀਂ ਇਸ ਤਰ੍ਹਾਂ ਬਿਨਾਂ ਕੁਝ ਖਾਧੇ-ਪੀਤੇ ਨਹੀਂ ਜਾ ਸਕਦੇ। 23. (3) ਮਾਸਟਰ ਜੀ : ਸੁਰਿੰਦਰ, ਤੂੰ ਅੱਜ ਦੇਰ ਨਾਲ ਕਿਉਂ ਆਇਆ ਹੈਂ? ਮਾਸਟਰ ਜੀ : ਸੁਰਿੰਦਰ, ਤੂੰ ਅੱਜ ਦੇਰ ਨਾਲ ਕਿਉਂ ਆਇਆ ਹੈਂ? 24. (1) ਇਹ ਕਿਤਾਬ, ਜਿਹੜੀ ਤੁਹਾਡੇ ਹੱਥ ਵਿਚ ਹੈ, ਮੈਨੂੰ ਇਨਾਮ ਵਿਚ ਮਿਲ਼ੀ ਸੀ। ਇਹ ਕਿਤਾਬ, ਜਿਹੜੀ ਤੁਹਾਡੇ ਹੱਥ ਵਿਚ ਹੈ, ਮੈਨੂੰ ਇਨਾਮ ਵਿਚ ਮਿਲ਼ੀ ਸੀ। 26. (2) ਚੰਗੇ ਇਨਸਾਨ ਕਦੇ ਮੱਥੇ ’ਤੇ ਵੱਟ ਨਹੀਂ ਪਾਉਂਦੇ। ਚੰਗੇ ਇਨਸਾਨ ਕਦੇ ਮੱਥੇ ’ਤੇ ਵੱਟ ਨਹੀਂ ਪਾਉਂਦੇ। 27. (4) ਦੁਬਿੰਦੀ ਡੈਸ਼ ਦੁਬਿੰਦੀ ਡੈਸ਼ 28. (3) ਦੁਖ-ਸੁਖ, ਚੰਗਾ-ਮਾੜਾ ਤੇ ਅਮੀਰੀ-ਗਰੀਬੀ ਜ਼ਿੰਦਗੀ ਦਾ ਹਿੱਸਾ ਹਨ। ਦੁਖ-ਸੁਖ, ਚੰਗਾ-ਮਾੜਾ ਤੇ ਅਮੀਰੀ-ਗਰੀਬੀ ਜ਼ਿੰਦਗੀ ਦਾ ਹਿੱਸਾ ਹਨ। 29. (4) ਪੁੱਠੇ ਕਾਮੇ ਪੁੱਠੇ ਕਾਮੇ 30. (3) ਪੜ੍ਹਿਆ-ਲਿਖਿਆ ਇਨਸਾਨ ਇੱਜਤ, ਸ਼ੋਹਰਤ ਤੇ ਵਧੀਆ ਨੌਕਰੀ ਦਾ ਹੱਕਦਾਰ ਹੁੰਦਾ ਹੈ। ਪੜ੍ਹਿਆ-ਲਿਖਿਆ ਇਨਸਾਨ ਇੱਜਤ, ਸ਼ੋਹਰਤ ਤੇ ਵਧੀਆ ਨੌਕਰੀ ਦਾ ਹੱਕਦਾਰ ਹੁੰਦਾ ਹੈ। 31. (1) ਗੁੱਸੇ ’ਚ ਭਰਿਆ ਇਨਸਾਨ ਨੁਕਸਾਨ ਕਰ ਬੈਠਦਾ ਹੈ। ਗੁੱਸੇ ’ਚ ਭਰਿਆ ਇਨਸਾਨ ਨੁਕਸਾਨ ਕਰ ਬੈਠਦਾ ਹੈ। 32. (2) ਪੀਐਚ.ਡੀ. (Doctorate of Philosophy) ਕਰਨ ਉਪਰੰਤ ਮਨੁੱਖ ਡਾਕਟਰ ਬਣ ਜਾਂਦਾ ਹੈ। ਪੀਐਚ.ਡੀ. (Doctorate of Philosophy) ਕਰਨ ਉਪਰੰਤ ਮਨੁੱਖ ਡਾਕਟਰ ਬਣ ਜਾਂਦਾ ਹੈ। 33. (3) ਹੈਰਾਨੀ ਪ੍ਰਗਟ ਕਰਨ ਲਈ ਹੈਰਾਨੀ ਪ੍ਰਗਟ ਕਰਨ ਲਈ 34. (1) ਚੰਗਾ ਇਨਸਾਨ ਬਣਨ ਲਈ ਤਿੰਨ ਚੀਜ਼ਾਂ ਜ਼ਰੂਰੀ ਹਨ: ਸਬਰ, ਸੰਤੋਖ ਤੇ ਮਿਹਨਤ। ਚੰਗਾ ਇਨਸਾਨ ਬਣਨ ਲਈ ਤਿੰਨ ਚੀਜ਼ਾਂ ਜ਼ਰੂਰੀ ਹਨ: ਸਬਰ, ਸੰਤੋਖ ਤੇ ਮਿਹਨਤ। 35. (2) ਗੁਰੂ ਨਾਨਕ ਸਾਹਿਬ ਨੇ ਕਿਹਾ ਹੈ “ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥” ਗੁਰੂ ਨਾਨਕ ਸਾਹਿਬ ਨੇ ਕਿਹਾ ਹੈ “ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥” 39. (2) ਪ੍ਰੋਫੈਸਰ. ਪ੍ਰੋਫੈਸਰ. 40. (1) ਦੋਸਤੋ, ਮੇਰੀ ਗੱਲ ਦਾ ਗੁੱਸਾ ਨਾ ਕਰਿਓ। ਦੋਸਤੋ, ਮੇਰੀ ਗੱਲ ਦਾ ਗੁੱਸਾ ਨਾ ਕਰਿਓ। 41. (1) ਤੁਸੀਂ ਇਹ ਕਿਤਾਬ ਪੜ੍ਹ ਲਈ ਹੈ? ਤੁਸੀਂ ਇਹ ਕਿਤਾਬ ਪੜ੍ਹ ਲਈ ਹੈ? 42. (4) ਹੈਂ! ਮੈਂ ਪਾਸ ਹੋ ਗਿਆ। ਹੈਂ! ਮੈਂ ਪਾਸ ਹੋ ਗਿਆ। 43. (4) ਮੇਰੇ ਮਨ ਭਾਉਂਦੇ ਪੰਜਾਬੀ ਲੇਖਕ ਹਨ: ਮੋਹਣ ਸਿੰਘ, ਪੂਰਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ। ਮੇਰੇ ਮਨ ਭਾਉਂਦੇ ਪੰਜਾਬੀ ਲੇਖਕ ਹਨ: ਮੋਹਣ ਸਿੰਘ, ਪੂਰਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ। 44. (4) ਛੁੱਟ ਮਰੋੜੀ ਛੁੱਟ ਮਰੋੜੀ 47. (2) ਹੇਠ ਲਿਖਿਆ ਸਮਾਨ ਭੇਜਿਆ ਜਾਵੇ- ਇਕ ਸੂਟਕੇਸ, ਦੋ ਅਲਮਾਰੀਆਂ ਅਤੇ ਇਕ ਬੈਗ। ਹੇਠ ਲਿਖਿਆ ਸਮਾਨ ਭੇਜਿਆ ਜਾਵੇ- ਇਕ ਸੂਟਕੇਸ, ਦੋ ਅਲਮਾਰੀਆਂ ਅਤੇ ਇਕ ਬੈਗ। 48. (3) ਹੌਲੀ ਗੱਲ ਕਰੋ, ਕੰਧਾਂ ਨੂੰ ਵੀ ਕੰਨ ਹੁੰਦੇ ਹਨ। ਹੌਲੀ ਗੱਲ ਕਰੋ, ਕੰਧਾਂ ਨੂੰ ਵੀ ਕੰਨ ਹੁੰਦੇ ਹਨ। 49. (1) ਕਾਮਾ-ਬਿੰਦੀ ਕਾਮਾ-ਬਿੰਦੀ 50. (3) ਅਲਪ ਵਿਸ਼ਰਾਮ ਲਈ ਅਲਪ ਵਿਸ਼ਰਾਮ ਲਈ 51. (4) ਸੋਹਣ ਪੜ੍ਹ ਰਿਹਾ ਸੀ, ਮੋਹਣ ਖੇਡ ਰਿਹਾ ਸੀ ਪਰ ਮਨੋਹਰ ਸੁੱਤਾ ਪਿਆ ਸੀ। ਸੋਹਣ ਪੜ੍ਹ ਰਿਹਾ ਸੀ, ਮੋਹਣ ਖੇਡ ਰਿਹਾ ਸੀ ਪਰ ਮਨੋਹਰ ਸੁੱਤਾ ਪਿਆ ਸੀ। 53. (3) ਦੁੱਖ-ਸੁੱਖ, ਭਲਾ-ਬੁਰਾ, ਚੰਗਾ-ਮੰਦਾ, ਮਨੁੱਖ ਦੇ ਆਪਣੇ ਹੱਥ ਵਿਚ ਨਹੀਂ ਹੈ। ਦੁੱਖ-ਸੁੱਖ, ਭਲਾ-ਬੁਰਾ, ਚੰਗਾ-ਮੰਦਾ, ਮਨੁੱਖ ਦੇ ਆਪਣੇ ਹੱਥ ਵਿਚ ਨਹੀਂ ਹੈ। 54. (4) ਉਸਦਾ ਨਾਮ ਤਾਰਾ ਸਿੰਘ ‘ਮਸਕੀਨ’ ਹੈ। ਉਸਦਾ ਨਾਮ ਤਾਰਾ ਸਿੰਘ ‘ਮਸਕੀਨ’ ਹੈ। 55. (1) ਕਿਸੇ ਸ਼ਬਦ, ਵਾਕ-ਅੰਸ਼ ਜਾਂ ਵਾਕ ਦਾ ਵੇਰਵਾ ਦੇਣ ਲਈ ਕਿਸੇ ਸ਼ਬਦ, ਵਾਕ-ਅੰਸ਼ ਜਾਂ ਵਾਕ ਦਾ ਵੇਰਵਾ ਦੇਣ ਲਈ 56. (3) ਉਸਨੇ ਆਖਿਆ, ”ਅਸੀਂ ਵੀ ਕਦੇ ਅਮੀਰ ਸਾਂ।“ ਉਸਨੇ ਆਖਿਆ, ”ਅਸੀਂ ਵੀ ਕਦੇ ਅਮੀਰ ਸਾਂ।“ 57. (2) ਬੇਟਾ, ਤੁਹਾਡਾ ਨਾਂ ਕੀ ਹੈ? ਬੇਟਾ, ਤੁਹਾਡਾ ਨਾਂ ਕੀ ਹੈ? 59. (4) ਨੀ ਕੁੜੀਏ! ਕੀ ਲਿਖਦੀ ਏਂ? ਨੀ ਕੁੜੀਏ! ਕੀ ਲਿਖਦੀ ਏਂ? 60. (3) ਤੁਸੀਂ ਕਦੋਂ ਆਏ? ਤੁਸੀਂ ਕਦੋਂ ਆਏ? 61. (3) ਪ੍ਰੇਮ ਸਿੰਘ, ਗੁਰਨਾਮ ਅਤੇ ਜਿੰਦਰ ਬਜ਼ਾਰ ਗਏ। ਪ੍ਰੇਮ ਸਿੰਘ, ਗੁਰਨਾਮ ਅਤੇ ਜਿੰਦਰ ਬਜ਼ਾਰ ਗਏ। 62. (4) ਸ਼ਾਬਾਸ਼ ! ਤੂੰ ਤਾਂ ਕਮਾਲ ਕਰ ਦਿੱਤਾ। ਸ਼ਾਬਾਸ਼ ! ਤੂੰ ਤਾਂ ਕਮਾਲ ਕਰ ਦਿੱਤਾ। 63. (2) ਮਾਸਟਰ ਜੀ : ਸੁਰਿੰਦਰ, ਤੂੰ ਅੱਜ ਦੇਰ ਨਾਲ ਕਿਉਂ ਆਇਆ ਹੈ? ਸੁਰਿੰਦਰ : ਮਾਸਟਰ ਜੀ, ਮੇਰਾ ਸਾਈਕਲ ਪੰਚਰ ਹੋ ਗਿਆ ਸੀ। ਮਾਸਟਰ ਜੀ : ਸੁਰਿੰਦਰ, ਤੂੰ ਅੱਜ ਦੇਰ ਨਾਲ ਕਿਉਂ ਆਇਆ ਹੈ? ਸੁਰਿੰਦਰ : ਮਾਸਟਰ ਜੀ, ਮੇਰਾ ਸਾਈਕਲ ਪੰਚਰ ਹੋ ਗਿਆ ਸੀ। 64. (3) ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ।। ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ।। 65. (1) ਪ੍ਰਸ਼ਨ ਚਿੰਨ੍ਹ (?) ਪ੍ਰਸ਼ਨ ਚਿੰਨ੍ਹ (?) 66. (4) “ਕੀ ਤੁਸੀਂ ਆ ਰਹੇ ਹੋ?” ਉਸਨੇ ਪੁੱਛਿਆ। “ਕੀ ਤੁਸੀਂ ਆ ਰਹੇ ਹੋ?” ਉਸਨੇ ਪੁੱਛਿਆ। 67. (4) ਜੋੜਨੀ (-) ਜੋੜਨੀ (-) 68. (3) ਮੈਂ ਕਿਹਾ, “ਮੈਨੂੰ ਕੰਮ ਕਰਨ ਦਿਉ।” ਮੈਂ ਕਿਹਾ, “ਮੈਨੂੰ ਕੰਮ ਕਰਨ ਦਿਉ।” 70. (3) ਬਈ ਵਾਹ ! ਕਮਾਲ ਕਰ ਦਿੱਤਾ ਏ ਬਹਾਦਰ ਕੁੜੀ ਨੇ ! ਬਈ ਵਾਹ ! ਕਮਾਲ ਕਰ ਦਿੱਤਾ ਏ ਬਹਾਦਰ ਕੁੜੀ ਨੇ ! 71. (3) ਹਾਏ ਰੱਬਾ! ਮੈਂ ਮਰ ਗਈ। ਹਾਏ ਰੱਬਾ! ਮੈਂ ਮਰ ਗਈ। 75. (2) ਹਾਂ ਜੀ, ਇਹ ਗ਼ਲਤੀ ਮੈਥੋਂ ਹੋਈ ਹੈ। ਮੈਂ ਸਜ਼ਾ ਦਾ ਹੱਕਦਾਰ ਹਾਂ। ਹਾਂ ਜੀ, ਇਹ ਗ਼ਲਤੀ ਮੈਥੋਂ ਹੋਈ ਹੈ। ਮੈਂ ਸਜ਼ਾ ਦਾ ਹੱਕਦਾਰ ਹਾਂ। 76. (2) ਵਿਸਮਕ-ਚਿੰਨ੍ਹ (!) ਵਿਸਮਕ-ਚਿੰਨ੍ਹ (!) 79. (2) ਬਈ ਵਾਹ! ਕਮਾਲ ਕਰ ਦਿੱਤਾ ਏ, ਬਹਾਦਰ ਕੁੜੀ ਨੇ! ਬਈ ਵਾਹ! ਕਮਾਲ ਕਰ ਦਿੱਤਾ ਏ, ਬਹਾਦਰ ਕੁੜੀ ਨੇ! 81. (4) ਵਿਸ਼ਰਾਮ ਚਿੰਨ੍ਹ - ਵਿਸ਼ਰਾਮ ਲਿਪਾਂਕ ਵਿਸ਼ਰਾਮ ਚਿੰਨ੍ਹ - ਵਿਸ਼ਰਾਮ ਲਿਪਾਂਕ 82. (3) ਚਿੜੀ ਕੋਠੇ 'ਤੇ ਬੈਠੀ ਹੈ। ਚਿੜੀ ਕੋਠੇ 'ਤੇ ਬੈਠੀ ਹੈ। 83. (3) ਅਸੀਂ ਬਜ਼ਾਰ ਗਏ, ਸਮਾਨ ਖ਼ਰੀਦਿਆ ਤੇ ਆ ਗਏ। ਅਸੀਂ ਬਜ਼ਾਰ ਗਏ, ਸਮਾਨ ਖ਼ਰੀਦਿਆ ਤੇ ਆ ਗਏ। 84. (4) ਅੱਛਾ! ਤੇਰੇ ਮਾਤਾ ਜੀ ਵੀ ਐਮ. ਏ. ਹਨ। ਅੱਛਾ! ਤੇਰੇ ਮਾਤਾ ਜੀ ਵੀ ਐਮ. ਏ. ਹਨ। 85. (4) ਸਭ ਜਾਣਦੇ ਹਨ , ਪੜ੍ਹਨਾ ਚੰਗਾ ਕੰਮ ਹੈ ਸਭ ਜਾਣਦੇ ਹਨ , ਪੜ੍ਹਨਾ ਚੰਗਾ ਕੰਮ ਹੈ 86. (1) ਕਵਿਤਾ ਦੇ ਅੰਤ 'ਤੇ ਕਵਿਤਾ ਦੇ ਅੰਤ 'ਤੇ 87. (1) ਕੀ ਤੁਸੀਂ ਅੱਜ ਆਓਗੇ? ਕੀ ਤੁਸੀਂ ਅੱਜ ਆਓਗੇ? 88. (4) ਰਾਜ, ਅਮਨ ਤੇ ਪੂਨਮ ਆਏ। ਰਾਜ, ਅਮਨ ਤੇ ਪੂਨਮ ਆਏ। 89. (1) ਮੈਂ ਚਾਹੁੰਦਾ ਹਾਂ—ਨਵੀਂ ਗੱਡੀ ਖ਼ਰੀਦਾਂ। ਮੈਂ ਚਾਹੁੰਦਾ ਹਾਂ—ਨਵੀਂ ਗੱਡੀ ਖ਼ਰੀਦਾਂ। 90. (1) ਉਨ੍ਹਾਂ ਨੇ ਪੁੱਛਿਆ; "ਕਿਹੜਾ ਰਸਤਾ ਸਿੱਧਾ ਜਾਂਦਾ ਹੈ?" ਉਨ੍ਹਾਂ ਨੇ ਪੁੱਛਿਆ; "ਕਿਹੜਾ ਰਸਤਾ ਸਿੱਧਾ ਜਾਂਦਾ ਹੈ?" 91. (3) ਕਮਰੇ ਵਿੱਚ ਕਿਤਾਬਾਂ ਰੱਖੀਆਂ ਹਨ, ਅਤੇ ਕਾਗਜ਼ ਵੀ ਸਜੇ ਹਨ। ਕਮਰੇ ਵਿੱਚ ਕਿਤਾਬਾਂ ਰੱਖੀਆਂ ਹਨ, ਅਤੇ ਕਾਗਜ਼ ਵੀ ਸਜੇ ਹਨ। 93. (2) ਮਾਸਟਰ ਜੀ, ਤੁਸੀਂ ਅੱਜ ਛੁੱਟੀਆਂ ਦਾ ਕੰਮ ਵੇਖਣਾ ਏ। ਮਾਸਟਰ ਜੀ, ਤੁਸੀਂ ਅੱਜ ਛੁੱਟੀਆਂ ਦਾ ਕੰਮ ਵੇਖਣਾ ਏ। 94. (2) ਮੇਰੀ ਅਰਜ਼ (ਬੇਨਤੀ) ਕਰਨ ਤੇ ਉਹ ਮੰਨ ਗਿਆ। ਮੇਰੀ ਅਰਜ਼ (ਬੇਨਤੀ) ਕਰਨ ਤੇ ਉਹ ਮੰਨ ਗਿਆ। 95. (3) ਵਿਿਸਮਿਿਕ ਚਿੰਨ੍ਹ ਵਿਿਸਮਿਿਕ ਚਿੰਨ੍ਹ 96. (1) ਅੜੀਏ, ਇਸ ਤਰ੍ਹਾਂ ਖਰ੍ਹਵਾ ਨਹੀਂ ਬੋਲੀਦਾ। ਅੜੀਏ, ਇਸ ਤਰ੍ਹਾਂ ਖਰ੍ਹਵਾ ਨਹੀਂ ਬੋਲੀਦਾ। 97. (4) ਮੈਂ ਜੀਵਨ ਵਿੱਚ ਸਫ਼ਲ ਹੋਵਾਂ ਜਾਂ ਨਾਂਹ ਹੋਵਾਂ; ਤੁਹਾਨੂੰ ਇਸ ਨਾਲ ਕੀ! ਮੈਂ ਜੀਵਨ ਵਿੱਚ ਸਫ਼ਲ ਹੋਵਾਂ ਜਾਂ ਨਾਂਹ ਹੋਵਾਂ; ਤੁਹਾਨੂੰ ਇਸ ਨਾਲ ਕੀ! 98. (1) ਆਹਾ! ਅਸੀਂ ਮੈਚ ਜਿੱਤ ਗਏ। ਆਹਾ! ਅਸੀਂ ਮੈਚ ਜਿੱਤ ਗਏ। 99. (3) ਐਮ.ਬੀ.ਬੀ.ਐਸ., ਐਮ.ਏ., ਆਈ.ਏ.ਐੱਸ., ਪੀ.ਐੱਚ.ਡੀ. ਆਦਿ। ਐਮ.ਬੀ.ਬੀ.ਐਸ., ਐਮ.ਏ., ਆਈ.ਏ.ਐੱਸ., ਪੀ.ਐੱਚ.ਡੀ. ਆਦਿ।