1. “ਗਲਤੀਆਂ” ਸ਼ਬਦ ਦਾ ਇਕਵਚਨ ਹੈ “ਗਲਤੀਆਂ” ਸ਼ਬਦ ਦਾ ਇਕਵਚਨ ਹੈ # SI · 1 Jul 2023 · Shift 3 · Punjabi qualifying
1 ਗਲਤਿ ਗਲਤਿ 2 ਗਲਤੀ ਗਲਤੀ 3 ਗਲਤ ਗਲਤ 4 ਗਲਤੀਆ ਗਲਤੀਆ 2. ‘ਮੁੰਡੇ ਨੇ ਭੰਗੜਾ ਪਾ ਕੇ ਰੰਗ ਬੰਨ੍ਹ ਦਿੱਤਾ’ ਵਾਕ ਵਿਚ ਵਚਨ ਬਦਲੋ ‘ਮੁੰਡੇ ਨੇ ਭੰਗੜਾ ਪਾ ਕੇ ਰੰਗ ਬੰਨ੍ਹ ਦਿੱਤਾ’ ਵਾਕ ਵਿਚ ਵਚਨ ਬਦਲੋ # SI · 1 Jul 2023 · Shift 3 · Punjabi qualifying
1 ਮੁੰਡਾ ਨੇ ਭੰਗੜਾ ਪਾ ਕੇ ਰੰਗ ਬੰਨ੍ਹ ਗਿਆ ਮੁੰਡਾ ਨੇ ਭੰਗੜਾ ਪਾ ਕੇ ਰੰਗ ਬੰਨ੍ਹ ਗਿਆ 2 ਮੁੰਡਾ ਨੇ ਭੰਗੜਾ ਪਾ ਕੇ ਰੰਗ ਬੰਨ੍ਹ ਦਿੱਤਾ ਮੁੰਡਾ ਨੇ ਭੰਗੜਾ ਪਾ ਕੇ ਰੰਗ ਬੰਨ੍ਹ ਦਿੱਤਾ 3 ਮੁੰਡਿਆਂ ਨੇ ਭੰਗੜਾ ਪਾ ਕੇ ਰਗ ਬੰਨ੍ਹ ਦਿੱਤਾ ਮੁੰਡਿਆਂ ਨੇ ਭੰਗੜਾ ਪਾ ਕੇ ਰਗ ਬੰਨ੍ਹ ਦਿੱਤਾ 4 ਮੁੰਡਿਆਂ ਨੇ ਭੰਗੜਾ ਪਾ ਕੇ ਰੰਗ ਬੰਨ੍ਹ ਦਿੱਤਾ ਮੁੰਡਿਆਂ ਨੇ ਭੰਗੜਾ ਪਾ ਕੇ ਰੰਗ ਬੰਨ੍ਹ ਦਿੱਤਾ 3. “ਪੁਸਤਕ” ਸ਼ਬਦ ਦਾ ਬਹੁਵਚਨ ਹੈ “ਪੁਸਤਕ” ਸ਼ਬਦ ਦਾ ਬਹੁਵਚਨ ਹੈ # SI · 1 Jul 2023 · Shift 3 · Punjabi qualifying
1 ਪੁਸਤਕੇ ਪੁਸਤਕੇ 2 ਪੂਸਤਕਾਂ ਪੂਸਤਕਾਂ 3 ਪੁਸਤਕਾ ਪੁਸਤਕਾ 4 ਪੁਸਤਕਾਂ ਪੁਸਤਕਾਂ 4. “ਉਂਗਲ” ਸ਼ਬਦ ਦਾ ਬਹੁਵਚਨ ਹੈ “ਉਂਗਲ” ਸ਼ਬਦ ਦਾ ਬਹੁਵਚਨ ਹੈ # SI · 1 Jul 2023 · Shift 3 · Punjabi qualifying
1 ਉਂਗਲਆਂ ਉਂਗਲਆਂ 2 ਉਂਗਲੇ ਉਂਗਲੇ 3 ਉਂਗਲਾਂ ਉਂਗਲਾਂ 4 ਉਂਗਲੀ ਉਂਗਲੀ 5. ‘ਮੇਰਾ ਬਚਪਨ ਪਿੰਡ ਦੀ ਗਲੀ ’ਚ ਲੰਘਿਆ ਹੈ’ ਵਾਕ ਦਾ ਵਚਨ ਬਦਲ ਕੇ ਲਿਖਿਆ ਸਹੀ ਵਾਕ ਹੈ ‘ਮੇਰਾ ਬਚਪਨ ਪਿੰਡ ਦੀ ਗਲੀ ’ਚ ਲੰਘਿਆ ਹੈ’ ਵਾਕ ਦਾ ਵਚਨ ਬਦਲ ਕੇ ਲਿਖਿਆ ਸਹੀ ਵਾਕ ਹੈ # SI · 1 Jul 2023 · Shift 3 · Punjabi qualifying
1 ਮੇਰਾ ਬਚਪਨ ਪਿੰਡ ਦੀ ਗਲੀ ’ਚ ਨਹੀਂ ਲੰਘਿਆ ਮੇਰਾ ਬਚਪਨ ਪਿੰਡ ਦੀ ਗਲੀ ’ਚ ਨਹੀਂ ਲੰਘਿਆ 2 ਮੇਰਾ ਬਚਪਨ ਪਿੰਡ ਦੀਆਂ ਗਲੀਆਂ ’ਚ ਲੰਘਿਆ ਹੈ ਮੇਰਾ ਬਚਪਨ ਪਿੰਡ ਦੀਆਂ ਗਲੀਆਂ ’ਚ ਲੰਘਿਆ ਹੈ 3 ਮੇਰਾ ਬਚਪਨ ਪਿੰਡਾ ’ਚ ਲੰਘਿਆ ਹੈ ਮੇਰਾ ਬਚਪਨ ਪਿੰਡਾ ’ਚ ਲੰਘਿਆ ਹੈ 4 ਮੇਰਾ ਬਚਪਨ ਪਿੰਡਾਂ ਦੀ ਗਲੀ ’ਚ ਲੰਘਿਆ ਹੈ ਮੇਰਾ ਬਚਪਨ ਪਿੰਡਾਂ ਦੀ ਗਲੀ ’ਚ ਲੰਘਿਆ ਹੈ 6. ‘ਲੱਤ’ ਦਾ ਵਚਨ ਬਦਲੋ: ‘ਲੱਤ’ ਦਾ ਵਚਨ ਬਦਲੋ: # SI · 2 Jul 2023 · Shift 3 · Punjabi qualifying
1 ਲੱਤਾਂ ਲੱਤਾਂ 2 ਲੱਤੀਆਂ ਲੱਤੀਆਂ 3 ਲੱਤਾਵਾਂ ਲੱਤਾਵਾਂ 4 ਲੱਤਿਆ ਲੱਤਿਆ 7. ‘ਉੱਚੀ ਇਮਾਰਤ ਦੂਰੋਂ ਦਿਸਦੀ ਹੈ।’ ਦਾ ਵਚਨ ਬਦਲੋ: ‘ਉੱਚੀ ਇਮਾਰਤ ਦੂਰੋਂ ਦਿਸਦੀ ਹੈ।’ ਦਾ ਵਚਨ ਬਦਲੋ: # SI · 2 Jul 2023 · Shift 3 · Punjabi qualifying
1 ਉੱਚੀਆਂ ਇਮਾਰਤਾਂ ਦੂਰੋਂ ਦਿਸਦੀਆਂ ਹਨ। ਉੱਚੀਆਂ ਇਮਾਰਤਾਂ ਦੂਰੋਂ ਦਿਸਦੀਆਂ ਹਨ। 2 ਵੱਡੀਆਂ ਇਮਾਰਤਾਂ ਦੂਰਾਂ ਤੋਂ ਦਿਸਦੀਆਂ ਹਨ। ਵੱਡੀਆਂ ਇਮਾਰਤਾਂ ਦੂਰਾਂ ਤੋਂ ਦਿਸਦੀਆਂ ਹਨ। 3 ਉੱਚੀਆਂ ਇਮਾਰਤ ਦੂਰੋਂ ਦਿਸਦੀ ਹੈ। ਉੱਚੀਆਂ ਇਮਾਰਤ ਦੂਰੋਂ ਦਿਸਦੀ ਹੈ। 4 ਉੱਚੀ ਇਮਾਰਤਾਂ ਦੂਰੋਂ ਦਿਸਦੀਆਂ ਹਨ। ਉੱਚੀ ਇਮਾਰਤਾਂ ਦੂਰੋਂ ਦਿਸਦੀਆਂ ਹਨ। 8. ‘ਵਸਤੂ’ ਦਾ ਵਚਨ ਬਦਲੋ: ‘ਵਸਤੂ’ ਦਾ ਵਚਨ ਬਦਲੋ: # SI · 3 Jul 2023 · Shift 3 · Punjabi qualifying
1 ਵਸਤੂਆਂ ਵਸਤੂਆਂ 2 ਵਸਤਵਾਂ ਵਸਤਵਾਂ 3 ਚੀਜ਼ਾਂ ਚੀਜ਼ਾਂ 4 ਵਸਤਾਂ ਵਸਤਾਂ 9. ‘ਧੀ’ ਸ਼ਬਦ ਦਾ ਵਚਨ ਬਦਲੋ: ‘ਧੀ’ ਸ਼ਬਦ ਦਾ ਵਚਨ ਬਦਲੋ: # SI · 3 Jul 2023 · Shift 3 · Punjabi qualifying
1 ਧੀਆਂ ਧੀਆਂ 2 ਧੀਰਾਣੀਆਂ ਧੀਰਾਣੀਆਂ 3 ਧੀਏ ਧੀਏ 4 ਧੀਓ ਧੀਓ 10. ‘ਸਲੇਟ’ ਸ਼ਬਦ ਦਾ ਵਚਨ ਬਦਲੋ: ‘ਸਲੇਟ’ ਸ਼ਬਦ ਦਾ ਵਚਨ ਬਦਲੋ: # SI · 3 Jul 2023 · Shift 3 · Punjabi qualifying
1 ਸਲੇਟੀ ਸਲੇਟੀ 2 ਸਲੇਟਾਂ ਸਲੇਟਾਂ 3 ਸਲੇਟੀਆਂ ਸਲੇਟੀਆਂ 4 ਸਲੇਟਣ ਸਲੇਟਣ 11. ‘ਮੈਂ’ ਦਾ ਵਚਨ ਬਦਲੋ: ‘ਮੈਂ’ ਦਾ ਵਚਨ ਬਦਲੋ: # SI · 3 Jul 2023 · Shift 3 · Punjabi qualifying
1 ਮੈਨੂੰ ਮੈਨੂੰ 2 ਮੇਰੀ ਮੇਰੀ 3 ਅਸੀਂ ਅਸੀਂ 4 ਤੁਸੀਂ ਤੁਸੀਂ 12. ‘ਕੁੜੀ’ ਸ਼ਬਦ ਦਾ ਵਚਨ ਬਦਲੋ: ‘ਕੁੜੀ’ ਸ਼ਬਦ ਦਾ ਵਚਨ ਬਦਲੋ: # SI · 9 Jul 2023 · Shift 3 · Punjabi qualifying
1 ਨਾਰੀਆਂ ਨਾਰੀਆਂ 2 ਕੁੜੀਆਂ ਕੁੜੀਆਂ 3 ਕੁੜੇ ਕੁੜੇ 4 ਔਰਤਾਂ ਔਰਤਾਂ 13. ‘ਚੋ’ ਦਾ ਵਚਨ ਬਦਲੋ: ‘ਚੋ’ ਦਾ ਵਚਨ ਬਦਲੋ: # SI · 9 Jul 2023 · Shift 3 · Punjabi qualifying
1 ਚੋਆਂ ਚੋਆਂ 2 ਚੋਣਾ ਚੋਣਾ 3 ਚੋਇਆ ਚੋਇਆ 4 ਚੋਏ ਚੋਏ 14. ‘ਥਾਂ’ ਸ਼ਬਦ ਦਾ ਵਚਨ ਬਦਲੋ: ‘ਥਾਂ’ ਸ਼ਬਦ ਦਾ ਵਚਨ ਬਦਲੋ: # SI · 9 Jul 2023 · Shift 3 · Punjabi qualifying
1 ਥਾਂਏ ਥਾਂਏ 2 ਥਾਵਾਂ ਥਾਵਾਂ 3 ਸਥਾਨਾਂ ਸਥਾਨਾਂ 4 ਥਾਵੇਂ ਥਾਵੇਂ 15. ‘ਸਭਾ’ ਦਾ ਵਚਨ ਬਦਲੋ: ‘ਸਭਾ’ ਦਾ ਵਚਨ ਬਦਲੋ: # SI · 9 Jul 2023 · Shift 3 · Punjabi qualifying
1 ਸੰਭਾਵਨ ਸੰਭਾਵਨ 2 ਸਭਾਵੀਂ ਸਭਾਵੀਂ 3 ਸਭਾਵਾਂ ਸਭਾਵਾਂ 4 ਸੰਭਾਵਨਾਵਾਂ ਸੰਭਾਵਨਾਵਾਂ 16. ‘ਮੋਰ’ ਸ਼ਬਦ ਦਾ ਵਚਨ ਬਦਲੋ: ‘ਮੋਰ’ ਸ਼ਬਦ ਦਾ ਵਚਨ ਬਦਲੋ: # SI · 9 Jul 2023 · Shift 3 · Punjabi qualifying
1 ਮੋਰਾਂ ਮੋਰਾਂ 2 ਮੋਰਿਆ ਮੋਰਿਆ 3 ਮੋਰੀ ਮੋਰੀ 4 ਮੋਰਨੀ ਮੋਰਨੀ 17. ਕੈ ਦਾ ਬਹੁਵਚਨ ਹੈ: ਕੈ ਦਾ ਬਹੁਵਚਨ ਹੈ: # SI · 14 Jul 2023 · Shift 3 · Punjabi qualifying
1 ਕੈਨੀ ਕੈਨੀ 2 ਕੈਨਿਆ ਕੈਨਿਆ 3 ਕੈਨੇ ਕੈਨੇ 4 ਕੈਆਂ ਕੈਆਂ 18. ਹਵਾ ਦਾ ਬਹੁਵਚਨ ਹੈ: ਹਵਾ ਦਾ ਬਹੁਵਚਨ ਹੈ: # SI · 14 Jul 2023 · Shift 3 · Punjabi qualifying
1 ਹਵਾਈਆਂ ਹਵਾਈਆਂ 2 ਹਵਾਏ ਹਵਾਏ 3 ਹਾਵਾਦਾਰ ਹਾਵਾਦਾਰ 4 ਹਵਾਵਾਂ ਹਵਾਵਾਂ 19. ਬਨੈਣ ਦਾ ਬਹੁਵਚਨ ਹੈ: ਬਨੈਣ ਦਾ ਬਹੁਵਚਨ ਹੈ: # SI · 14 Jul 2023 · Shift 3 · Punjabi qualifying
1 ਬਨੈਣੇ ਬਨੈਣੇ 2 ਬਨੈਣਾਂ ਬਨੈਣਾਂ 3 ਬਨੈਣੀਆਂ ਬਨੈਣੀਆਂ 4 ਬਨੈਣੀ ਬਨੈਣੀ 20. ਮਾਮੀ ਦਾ ਬਹੁਵਚਨ ਹੈ: ਮਾਮੀ ਦਾ ਬਹੁਵਚਨ ਹੈ: # SI · 15 Jul 2023 · Shift 2 · Punjabi qualifying
1 ਮਾਮੀਏ ਮਾਮੀਏ 2 ਮਾਮਿਆਂ ਮਾਮਿਆਂ 3 ਮਾਮੀਆਂ ਮਾਮੀਆਂ 4 ਮਾਮਾ ਮਾਮਾ 21. ਲੱਤ ਦਾ ਬਹੁਵਚਨ ਹੈ: ਲੱਤ ਦਾ ਬਹੁਵਚਨ ਹੈ: # SI · 15 Jul 2023 · Shift 2 · Punjabi qualifying
1 ਲੱਤਾਂ ਲੱਤਾਂ 2 ਲੱਤੀਆਂ ਲੱਤੀਆਂ 3 ਲੱਤੇਂ ਲੱਤੇਂ 4 ਲੱਤੋਂ ਲੱਤੋਂ 22. ਖ਼ੁਸ਼ਬੋ ਦਾ ਬਹੁਵਚਨ ਹੈ: ਖ਼ੁਸ਼ਬੋ ਦਾ ਬਹੁਵਚਨ ਹੈ: # SI · 15 Jul 2023 · Shift 2 · Punjabi qualifying
1 ਖ਼ੁਸ਼ਬੋਆਂ ਖ਼ੁਸ਼ਬੋਆਂ 2 ਖ਼ੁਸ਼ਬੋਏਂ ਖ਼ੁਸ਼ਬੋਏਂ 3 ਖ਼ੁਸ਼ਬੋਈ ਖ਼ੁਸ਼ਬੋਈ 4 ਖ਼ੁਸ਼ਬੋਇਆਂ ਖ਼ੁਸ਼ਬੋਇਆਂ 23. ਸਭਾ ਦਾ ਬਹੁਵਚਨ ਹੈ: ਸਭਾ ਦਾ ਬਹੁਵਚਨ ਹੈ: # SI · 15 Jul 2023 · Shift 2 · Punjabi qualifying
1 ਸਭਾਓ ਸਭਾਓ 2 ਸਭਾਵਾਂ ਸਭਾਵਾਂ 3 ਸਭਾਏਂ ਸਭਾਏਂ 4 ਸਭਾਈਆਂ ਸਭਾਈਆਂ 24. ਸ਼ੈ ਦਾ ਬਹੁਵਚਨ ਹੈ: ਸ਼ੈ ਦਾ ਬਹੁਵਚਨ ਹੈ: # SI · 15 Jul 2023 · Shift 2 · Punjabi qualifying
1 ਸ਼ੈਣਾਂ ਸ਼ੈਣਾਂ 2 ਸ਼ੈਣੀਆਂ ਸ਼ੈਣੀਆਂ 3 ਸ਼ੈਓ ਸ਼ੈਓ 4 ਸ਼ੈਆਂ ਸ਼ੈਆਂ 25. ਜੂੰ ਦਾ ਬਹੁਵਚਨ ਹੈ: ਜੂੰ ਦਾ ਬਹੁਵਚਨ ਹੈ: # SI · 15 Jul 2023 · Shift 3 · Punjabi qualifying
1 ਜੂੰਓ ਜੂੰਓ 2 ਜੂੰਏ ਜੂੰਏ 3 ਜੂੰਣਾ ਜੂੰਣਾ 4 ਜੂੰਆਂ ਜੂੰਆਂ 26. ਇੱਲ ਦਾ ਬਹੁਵਚਨ ਹੈ: ਇੱਲ ਦਾ ਬਹੁਵਚਨ ਹੈ: # SI · 15 Jul 2023 · Shift 3 · Punjabi qualifying
1 ਇੱਲਵਾਂ ਇੱਲਵਾਂ 2 ਇੱਲਾਂ ਇੱਲਾਂ 3 ਇਲੇ ਇਲੇ 4 ਇੱਲੀਆਂ ਇੱਲੀਆਂ 27. ਮੰਜਾ ਦਾ ਬਹੁਵਚਨ ਹੈ: ਮੰਜਾ ਦਾ ਬਹੁਵਚਨ ਹੈ: # SI · 15 Jul 2023 · Shift 3 · Punjabi qualifying
1 ਮੰਜੀਆਂ ਮੰਜੀਆਂ 2 ਮੰਜੇ ਮੰਜੇ 3 ਮੰਜਿਆ ਮੰਜਿਆ 4 ਮੰਜੀ ਮੰਜੀ 28. ਕੀੜਾ ਦਾ ਬਹੁਵਚਨ ਹੈ: ਕੀੜਾ ਦਾ ਬਹੁਵਚਨ ਹੈ: # SI · 15 Jul 2023 · Shift 3 · Punjabi qualifying
1 ਕੀੜੇ ਕੀੜੇ 2 ਕੀੜੋ ਕੀੜੋ 3 ਕੀੜਿਆਂ ਕੀੜਿਆਂ 4 ਕੀੜੀਆਂ ਕੀੜੀਆਂ 29. “ਰੂਹ” ਸ਼ਬਦ ਦਾ ਬਹੁਵਚਨ ਹੈ “ਰੂਹ” ਸ਼ਬਦ ਦਾ ਬਹੁਵਚਨ ਹੈ # SI · 20 Jun 2023 · Shift 3 · Punjabi qualifying
1 ਰੂਹੇਂ ਰੂਹੇਂ 2 ਰੂਹਾ ਰੂਹਾ 3 ਰੂਹਆਂ ਰੂਹਆਂ 4 ਰੂਹਾਂ ਰੂਹਾਂ 30. “ਬਾਂਹ” ਸ਼ਬਦ ਦਾ ਬਹੁਵਚਨ ਹੈ “ਬਾਂਹ” ਸ਼ਬਦ ਦਾ ਬਹੁਵਚਨ ਹੈ # SI · 20 Jun 2023 · Shift 3 · Punjabi qualifying
1 ਬਾਹੀਂ ਬਾਹੀਂ 2 ਬਾਹੂੰ ਬਾਹੂੰ 3 ਬਾਹਵਾਂ ਬਾਹਵਾਂ 4 ਬਾਹੇਂ ਬਾਹੇਂ 31. “ਧੀਆਂ” ਸ਼ਬਦ ਦਾ ਇਕਵਚਨ ਹੈ:- “ਧੀਆਂ” ਸ਼ਬਦ ਦਾ ਇਕਵਚਨ ਹੈ:- # SI · 20 Jun 2023 · Shift 3 · Punjabi qualifying
1 ਕੁੜੀ ਕੁੜੀ 2 ਧੀ ਧੀ 3 ਔਰਤ ਔਰਤ 4 ਤੀਮੀ ਤੀਮੀ 32. ‘ਕਵੀ ਕਵਿਤਾ ਲਿਖ ਰਿਹਾ ਹੈ’ ਵਾਕ ਦਾ ਵਚਨ ਬਦਲ ਕੇ ਲਿਖਿਆ ਸਹੀ ਵਾਕ ਹੈ:- ‘ਕਵੀ ਕਵਿਤਾ ਲਿਖ ਰਿਹਾ ਹੈ’ ਵਾਕ ਦਾ ਵਚਨ ਬਦਲ ਕੇ ਲਿਖਿਆ ਸਹੀ ਵਾਕ ਹੈ:- # SI · 20 Jun 2023 · Shift 3 · Punjabi qualifying
1 ਕਵੀਆਂ ਨੇ ਕਵਿਤਾ ਲਿਖੀ ਕਵੀਆਂ ਨੇ ਕਵਿਤਾ ਲਿਖੀ 2 ਕਵੀ ਨੇ ਕਵਿਤਾ ਲਿਖੀ ਕਵੀ ਨੇ ਕਵਿਤਾ ਲਿਖੀ 3 ਕਵੀ ਕਵਿਤਾਵਾਂ ਲਿਖ ਰਹੇ ਹਨ ਕਵੀ ਕਵਿਤਾਵਾਂ ਲਿਖ ਰਹੇ ਹਨ 4 ਕਵੀ ਕਵਿਤਾ ਲਿਖ ਰਹੇ ਹਨ ਕਵੀ ਕਵਿਤਾ ਲਿਖ ਰਹੇ ਹਨ 33. ‘ਮੁੰਡੇ ਖੇਡ ਕੇ ਘਰ ਜਾ ਰਹੇ ਹਨ’ ਵਾਕ ਦਾ ਵਚਨ ਬਦਲ ਕੇ ਲਿਖਿਆ ਸਹੀ ਵਾਕ ਹੈ ‘ਮੁੰਡੇ ਖੇਡ ਕੇ ਘਰ ਜਾ ਰਹੇ ਹਨ’ ਵਾਕ ਦਾ ਵਚਨ ਬਦਲ ਕੇ ਲਿਖਿਆ ਸਹੀ ਵਾਕ ਹੈ # SI · 21 Jun 2023 · Shift 2 · Punjabi qualifying
1 ਮੁੰਡਾ ਖੇਡ ਕੇ ਘਰ ਜਾ ਰਹੇ ਹਨ। ਮੁੰਡਾ ਖੇਡ ਕੇ ਘਰ ਜਾ ਰਹੇ ਹਨ। 2 ਮੁੰਡਿਆਂ ਖੇਡ ਕੇ ਘਰ ਜਾ ਰਹੇ ਹੈ। ਮੁੰਡਿਆਂ ਖੇਡ ਕੇ ਘਰ ਜਾ ਰਹੇ ਹੈ। 3 ਮੁੰਡੇ ਖੇਡ ਕੇ ਘਰ ਜਾ ਰਿਹਾ ਹੈ। ਮੁੰਡੇ ਖੇਡ ਕੇ ਘਰ ਜਾ ਰਿਹਾ ਹੈ। 4 ਮੁੰਡਾ ਖੇਡ ਕੇ ਘਰ ਜਾ ਰਿਹਾ ਹੈ। ਮੁੰਡਾ ਖੇਡ ਕੇ ਘਰ ਜਾ ਰਿਹਾ ਹੈ। 34. “ਮਾਤਾ” ਸ਼ਬਦ ਦਾ ਬਹੁਵਚਨ ਹੈ:- “ਮਾਤਾ” ਸ਼ਬਦ ਦਾ ਬਹੁਵਚਨ ਹੈ:- # SI · 21 Jun 2023 · Shift 2 · Punjabi qualifying
1 ਮਾਤਾਂ ਮਾਤਾਂ 2 ਮਾਤਾਵਾਂ ਮਾਤਾਵਾਂ 3 ਮਾਤਵਾਂ ਮਾਤਵਾਂ 4 ਮਤਾਵਾਂ ਮਤਾਵਾਂ 35. “ਸਹੇਲੀਆਂ” ਸ਼ਬਦ ਦਾ ਇਕਵਚਨ ਹੈ:- “ਸਹੇਲੀਆਂ” ਸ਼ਬਦ ਦਾ ਇਕਵਚਨ ਹੈ:- # SI · 21 Jun 2023 · Shift 2 · Punjabi qualifying
1 ਸਹੇਲੀਆ ਸਹੇਲੀਆ 2 ਸਹੇਲੜੀ ਸਹੇਲੜੀ 3 ਸਹੇਲਿਆ ਸਹੇਲਿਆ 4 ਸਹੇਲੀ ਸਹੇਲੀ 36. “ਜੋੜੀ” ਸ਼ਬਦ ਦਾ ਬਹੁਵਚਨ ਹੈ:- “ਜੋੜੀ” ਸ਼ਬਦ ਦਾ ਬਹੁਵਚਨ ਹੈ:- # SI · 21 Jun 2023 · Shift 2 · Punjabi qualifying
1 ਜੋੜ ਜੋੜ 2 ਜੋੜੀਆਂ ਜੋੜੀਆਂ 3 ਜੋੜੀ ਜੋੜੀ 4 ਜੋੜਾਂ ਜੋੜਾਂ 37. ‘ਸਵੇਰ ਹੁੰਦੇ ਹੀ ਗੱਡੀਆਂ ਚੱਲ ਪਈਆਂ’ ਵਾਕ ਵਿਚ ਵਚਨ ਬਦਲੋ :- ‘ਸਵੇਰ ਹੁੰਦੇ ਹੀ ਗੱਡੀਆਂ ਚੱਲ ਪਈਆਂ’ ਵਾਕ ਵਿਚ ਵਚਨ ਬਦਲੋ :- # SI · 21 Jun 2023 · Shift 2 · Punjabi qualifying
1 ਸਵੇਰ ਹੁੰਦੇ ਹੀ ਗੱਡੀਆਂ ਚੱਲ ਪਈ। ਸਵੇਰ ਹੁੰਦੇ ਹੀ ਗੱਡੀਆਂ ਚੱਲ ਪਈ। 2 ਸਵੇਰ ਹੁੰਦੇ ਹੀ ਗੱਡੀ ਚੱਲ ਪਈਆਂ। ਸਵੇਰ ਹੁੰਦੇ ਹੀ ਗੱਡੀ ਚੱਲ ਪਈਆਂ। 3 ਸਵੇਰ ਹੁੰਦੇ ਹੀ ਗੱਡੀ ਚੱਲ ਪਈ। ਸਵੇਰ ਹੁੰਦੇ ਹੀ ਗੱਡੀ ਚੱਲ ਪਈ। 4 ਸਵੇਰ ਹੁੰਦੇ ਹੀ ਗੱਡੀਆਂ ਚੱਲੀਆਂ ਪਈਆਂ। ਸਵੇਰ ਹੁੰਦੇ ਹੀ ਗੱਡੀਆਂ ਚੱਲੀਆਂ ਪਈਆਂ। 38. “ਚਾਬੀ” ਸ਼ਬਦ ਦਾ ਬਹੁਵਚਨ ਹੈ:- “ਚਾਬੀ” ਸ਼ਬਦ ਦਾ ਬਹੁਵਚਨ ਹੈ:- # SI · 29 Jun 2023 · Shift 3 · Punjabi qualifying
1 ਚਾਬੇ ਚਾਬੇ 2 ਚਾਬੀਆਂ ਚਾਬੀਆਂ 3 ਚਾਬਿਆ ਚਾਬਿਆ 4 ਚਆਬੀ ਚਆਬੀ 39. ‘ਬੱਚੇ ਸਕੂਲ ਲਈ ਨਿਕਲ ਗਏ ਹਨ।’ ਵਾਕ ਵਿਚ ਵਚਨ ਬਦਲੋ:- ‘ਬੱਚੇ ਸਕੂਲ ਲਈ ਨਿਕਲ ਗਏ ਹਨ।’ ਵਾਕ ਵਿਚ ਵਚਨ ਬਦਲੋ:- # SI · 29 Jun 2023 · Shift 3 · Punjabi qualifying
1 ਬੱਚਾ ਸਕੂਲਾਂ ਲਈ ਨਿਕਲ ਗਏ ਹੈ। ਬੱਚਾ ਸਕੂਲਾਂ ਲਈ ਨਿਕਲ ਗਏ ਹੈ। 2 ਬੱਚਾ ਸਕੂਲ ਲਈ ਨਿਕਲ ਗਿਆ ਹੈ। ਬੱਚਾ ਸਕੂਲ ਲਈ ਨਿਕਲ ਗਿਆ ਹੈ। 3 ਬੱਚਾ ਸਕੂਲ ਲਈ ਨਿਕਲ ਗਏ ਹੈ। ਬੱਚਾ ਸਕੂਲ ਲਈ ਨਿਕਲ ਗਏ ਹੈ। 4 ਬੱਚੇ ਸਕੂਲ ਲਈ ਨਿਕਲ ਗਿਆ ਹਨ। ਬੱਚੇ ਸਕੂਲ ਲਈ ਨਿਕਲ ਗਿਆ ਹਨ। 40. “ਤਾਲੇ” ਸ਼ਬਦ ਦਾ ਇਕਵਚਨ ਹੈ:- “ਤਾਲੇ” ਸ਼ਬਦ ਦਾ ਇਕਵਚਨ ਹੈ:- # SI · 29 Jun 2023 · Shift 3 · Punjabi qualifying
1 ਤਾਲਾ ਤਾਲਾ 2 ਤਾਲ ਤਾਲ 3 ਤਾਅਲਾ ਤਾਅਲਾ 4 ਤਾਲੀ ਤਾਲੀ 41. ਨਿਮਨ ਲਿਖਤ ਵਿਚ ਕਿਹੜਾ ਵਾਕ ਅਸ਼ੁੱਧ ਹੈ:- ਨਿਮਨ ਲਿਖਤ ਵਿਚ ਕਿਹੜਾ ਵਾਕ ਅਸ਼ੁੱਧ ਹੈ:- # SI · 29 Jun 2023 · Shift 3 · Punjabi qualifying
1 ਮੁੰਡਾ ਬਹੁਤ ਸੋਹਣਾ ਗਾਉਂਦਾ ਹੈ। ਮੁੰਡਾ ਬਹੁਤ ਸੋਹਣਾ ਗਾਉਂਦਾ ਹੈ। 2 ਇਹ ਮੁੰਡਾ ਝੂਠ ਨਹੀਂ ਬੋਲਦੇ। ਇਹ ਮੁੰਡਾ ਝੂਠ ਨਹੀਂ ਬੋਲਦੇ। 3 ਤੁਸੀਂ ਰੋਜ਼ਾਨਾਂ ਸੈਰ ਕਰਦੇ ਹੋ। ਤੁਸੀਂ ਰੋਜ਼ਾਨਾਂ ਸੈਰ ਕਰਦੇ ਹੋ। 4 ਉਹਦੀਆਂ ਅੱਖਾਂ ਵਿਚ ਅੱਥਰੂ ਆ ਗਏ ਉਹਦੀਆਂ ਅੱਖਾਂ ਵਿਚ ਅੱਥਰੂ ਆ ਗਏ 42. “ਝੋਟਾ” ਸ਼ਬਦ ਦਾ ਬਹੁਵਚਨ ਹੈ:- “ਝੋਟਾ” ਸ਼ਬਦ ਦਾ ਬਹੁਵਚਨ ਹੈ:- # SI · 29 Jun 2023 · Shift 3 · Punjabi qualifying
1 ਝੋਟੇ ਝੋਟੇ 2 ਝੋਟ ਝੋਟ 3 ਝੋਟੀ ਝੋਟੀ 4 ਝੋਟੀਆਂ ਝੋਟੀਆਂ 43. ‘ਲੜਕੀ ਦਾ ਸੈਂਡਲ ਡਿਗ ਪਿਆ’ ਵਾਕ ਵਿਚ ਵਚਨ ਬਦਲੋ :- ‘ਲੜਕੀ ਦਾ ਸੈਂਡਲ ਡਿਗ ਪਿਆ’ ਵਾਕ ਵਿਚ ਵਚਨ ਬਦਲੋ :- # SI · 29 Jul 2023 · Shift 3 · Punjabi qualifying
1 ਲੜਕਿਆਂ ਦੇ ਸੈਂਡਲ ਡਿਗ ਪਏ ਲੜਕਿਆਂ ਦੇ ਸੈਂਡਲ ਡਿਗ ਪਏ 2 ਲੜਕੀਆਂ ਦੇ ਸੈਂਡਲ ਡਿਗ ਪਏ ਲੜਕੀਆਂ ਦੇ ਸੈਂਡਲ ਡਿਗ ਪਏ 3 ਲੜਕੀਆਂ ਦਾ ਸੈਂਡਲ ਡਿਗ ਪਿਆ ਲੜਕੀਆਂ ਦਾ ਸੈਂਡਲ ਡਿਗ ਪਿਆ 4 ਲੜਕੀ ਦੇ ਸੈਂਡਲ ਡਿਗ ਪਏ ਲੜਕੀ ਦੇ ਸੈਂਡਲ ਡਿਗ ਪਏ 44. “ਮੋਰਨੀ” ਸ਼ਬਦ ਦਾ ਬਹੁਵਚਨ ਹੈ:- “ਮੋਰਨੀ” ਸ਼ਬਦ ਦਾ ਬਹੁਵਚਨ ਹੈ:- # SI · 29 Jul 2023 · Shift 3 · Punjabi qualifying
1 ਮੋਰਨੀਏ ਮੋਰਨੀਏ 2 ਮੋਰ ਮੋਰ 3 ਮੋਰਾਂ ਮੋਰਾਂ 4 ਮੋਰਨੀਆਂ ਮੋਰਨੀਆਂ 45. ‘ਮੁੰਡੇ ਨੇ ਫਲ ਖਾ ਲਿਆ’ ਵਾਕ ਵਿਚ ਵਚਨ ਬਦਲੋ:- ‘ਮੁੰਡੇ ਨੇ ਫਲ ਖਾ ਲਿਆ’ ਵਾਕ ਵਿਚ ਵਚਨ ਬਦਲੋ:- # SI · 31 Jul 2023 · Shift 2 · Punjabi qualifying
1 ਮੁੰਡਿਆਂ ਨੇ ਫਲਾਂ ਨੂੰ ਖਾ ਲਿਆ ਮੁੰਡਿਆਂ ਨੇ ਫਲਾਂ ਨੂੰ ਖਾ ਲਿਆ 2 ਮੁੰਡਿਆਂ ਨੇ ਫਲ ਖਾਧਾ ਮੁੰਡਿਆਂ ਨੇ ਫਲ ਖਾਧਾ 3 ਮੁੰਡਿਆਂ ਨੇ ਫਲ ਖਾ ਲਏ ਮੁੰਡਿਆਂ ਨੇ ਫਲ ਖਾ ਲਏ 4 ਮੁੰਡੇ ਫਲ ਖਾ ਚੁਕੇ ਮੁੰਡੇ ਫਲ ਖਾ ਚੁਕੇ 46. “ਜੂੰ” ਸ਼ਬਦ ਦਾ ਬਹੁਵਚਨ ਹੈ:- “ਜੂੰ” ਸ਼ਬਦ ਦਾ ਬਹੁਵਚਨ ਹੈ:- # SI · 31 Jul 2023 · Shift 2 · Punjabi qualifying
1 ਜੂੰਹਾਂ ਜੂੰਹਾਂ 2 ਜੂਆਂ ਜੂਆਂ 3 ਜੂਏਂ ਜੂਏਂ 4 ਜੂਵਾਂ ਜੂਵਾਂ 47. “ਗਊ” ਸ਼ਬਦ ਦਾ ਬਹੁਵਚਨ ਹੈ:- “ਗਊ” ਸ਼ਬਦ ਦਾ ਬਹੁਵਚਨ ਹੈ:- # SI · 31 Jul 2023 · Shift 2 · Punjabi qualifying
1 ਗਾਂ ਗਾਂ 2 ਗਊਆਂ ਗਊਆਂ 3 ਗਾਵਾਂ ਗਾਵਾਂ 4 ਗਊਏਂ ਗਊਏਂ 48. ‘ਮੇਰੇ ਲਈ ਕੰਪਿਊਟਰ ਲਿਆਓ’ ਵਾਕ ਵਿਚ ਵਚਨ ਬਦਲੋ :- ‘ਮੇਰੇ ਲਈ ਕੰਪਿਊਟਰ ਲਿਆਓ’ ਵਾਕ ਵਿਚ ਵਚਨ ਬਦਲੋ :- # SI · 31 Jul 2023 · Shift 3 · Punjabi qualifying
1 ਸਾਡੇ ਲਈ ਕੰਪਿਊਟਰ ਲਿਆਓ ਸਾਡੇ ਲਈ ਕੰਪਿਊਟਰ ਲਿਆਓ 2 ਸਾਡੇ ਲਈ ਕੰਪਿਊਟਰਾਂ ਲਿਆਓ ਸਾਡੇ ਲਈ ਕੰਪਿਊਟਰਾਂ ਲਿਆਓ 3 ਸਾਡੇ ਸਾਰਿਆਂ ਲਈ ਕੰਪਿਊਟਰ ਲਿਆਓ ਸਾਡੇ ਸਾਰਿਆਂ ਲਈ ਕੰਪਿਊਟਰ ਲਿਆਓ 4 ਸਾਰਿਆ ਲਈ ਕੰਪਿਊਟਰ ਲਿਆਓ ਸਾਰਿਆ ਲਈ ਕੰਪਿਊਟਰ ਲਿਆਓ 49. “ਕਮੀਜ਼” ਸ਼ਬਦ ਦਾ ਬਹੁਵਚਨ ਹੈ:- “ਕਮੀਜ਼” ਸ਼ਬਦ ਦਾ ਬਹੁਵਚਨ ਹੈ:- # SI · 31 Jul 2023 · Shift 3 · Punjabi qualifying
1 ਕਮੀਜ਼ਾਂ ਕਮੀਜ਼ਾਂ 2 ਕਮੀਜ਼ਿਆਂ ਕਮੀਜ਼ਿਆਂ 3 ਕੁੜਤੇ ਕੁੜਤੇ 4 ਕੁੜਤੀਆਂ ਕੁੜਤੀਆਂ 50. “ਬੂਹੇ” ਸ਼ਬਦ ਦਾ ਇਕਵਚਨ ਹੈ “ਬੂਹੇ” ਸ਼ਬਦ ਦਾ ਇਕਵਚਨ ਹੈ # SI · 31 Jul 2023 · Shift 3 · Punjabi qualifying
1 ਦਰ ਦਰ 2 ਬੂਹਿਆਂ ਬੂਹਿਆਂ 3 ਬੂਹਾ ਬੂਹਾ 4 ਬੂਹੀਆਂ ਬੂਹੀਆਂ 51. “ਕਰੂੰਬਲ” ਸ਼ਬਦ ਦਾ ਬਹੁਵਚਨ ਹੈ “ਕਰੂੰਬਲ” ਸ਼ਬਦ ਦਾ ਬਹੁਵਚਨ ਹੈ # SI · 31 Jul 2023 · Shift 3 · Punjabi qualifying
1 ਕਰੂੰਬਾਂ ਕਰੂੰਬਾਂ 2 ਕਰਬਲਾ ਕਰਬਲਾ 3 ਕਰੂੰਬਲੇਂ ਕਰੂੰਬਲੇਂ 4 ਕਰੂੰਬਲਾਂ ਕਰੂੰਬਲਾਂ 52. 'ਹਰਸਿਮਰਨ ਪੜ੍ਹਦਾ ਹੈ।' ਵਾਕ ਵਿੱਚ ਹਰਸਿਮਰਨ ਕਿਹੜਾ ਕਾਰਕ ਹੈ। 'ਹਰਸਿਮਰਨ ਪੜ੍ਹਦਾ ਹੈ।' ਵਾਕ ਵਿੱਚ ਹਰਸਿਮਰਨ ਕਿਹੜਾ ਕਾਰਕ ਹੈ। # SI · 20 Jun 2023 · Shift 2
1 ਕਰਤਾ ਕਾਰਕ ਕਰਤਾ ਕਾਰਕ 2 ਸੰਬੰਧ ਕਾਰਕ ਸੰਬੰਧ ਕਾਰਕ 3 ਕਰਨ ਕਾਰਕ ਕਰਨ ਕਾਰਕ 4 ਅਪਾਦਾਨ ਕਾਰਕ ਅਪਾਦਾਨ ਕਾਰਕ 53. ‘ਇਹ ਮੋਹਨ ਦੀ ਟੋਪੀ ਹੈ’ ਕਿਹੜਾ ਕਾਰਕ ਹੈ? ‘ਇਹ ਮੋਹਨ ਦੀ ਟੋਪੀ ਹੈ’ ਕਿਹੜਾ ਕਾਰਕ ਹੈ? # SI · 29 Jun 2023 · Shift 1
1 ਅਧਿਕਰਨ ਕਾਰਕ ਅਧਿਕਰਨ ਕਾਰਕ 2 ਕਰਮ ਕਾਰਕ ਕਰਮ ਕਾਰਕ 3 ਸੰਬੰਧ ਕਾਰਕ ਸੰਬੰਧ ਕਾਰਕ 4 ਸੰਬੋਧਨ ਕਾਰਕ ਸੰਬੋਧਨ ਕਾਰਕ 54. ਕਮਰੇ ਵਿੱਚ ਆਰਾਮ ਨਾਲ ਬੈਠੇ, ਵਾਕ ਵਿੱਚ.............ਕਾਰਕ ਹੈ:- ਕਮਰੇ ਵਿੱਚ ਆਰਾਮ ਨਾਲ ਬੈਠੇ, ਵਾਕ ਵਿੱਚ.............ਕਾਰਕ ਹੈ:- # SI · 29 Jul 2023 · Shift 2
1 ਅਧਿਕਰਨ ਕਾਰਕ ਅਧਿਕਰਨ ਕਾਰਕ 2 ਸਬੰਧਕ ਕਾਰਕ ਸਬੰਧਕ ਕਾਰਕ 3 ਕਰਮ ਕਾਰਕ ਕਰਮ ਕਾਰਕ 4 ਕਰਤਾ ਕਾਰਕ ਕਰਤਾ ਕਾਰਕ 55. 'ਪੰਜੇਬ' ਸ਼ਬਦ ਦਾ ਬਹੁ-ਵਚਨ ਚੁਣੋ। 'ਪੰਜੇਬ' ਸ਼ਬਦ ਦਾ ਬਹੁ-ਵਚਨ ਚੁਣੋ। # SI · 19 Aug 2021 · Shift 1
1 ਪੰਜੇਬਾਂਵਾਂ ਪੰਜੇਬਾਂਵਾਂ 2 ਪੰਜੇਬਵਾਂ ਪੰਜੇਬਵਾਂ 3 ਪੰਜੇਬਾਂ ਪੰਜੇਬਾਂ 4 ਪੰਜਾਬਣ ਪੰਜਾਬਣ 56. 'ਰਿਕਸ਼ਾ' ਸ਼ਬਦ ਦਾ ਬਹੁ-ਵਚਨ ਚੁਣੋ। 'ਰਿਕਸ਼ਾ' ਸ਼ਬਦ ਦਾ ਬਹੁ-ਵਚਨ ਚੁਣੋ। # SI · 19 Aug 2021 · Shift 1
1 ਰਿਕਸ਼ੀਆਂ ਰਿਕਸ਼ੀਆਂ 2 ਰਿਕਸ਼ੇ ਰਿਕਸ਼ੇ 3 ਰਿਕਸ਼ਾਂ ਰਿਕਸ਼ਾਂ 4 ਰਿਕਸ਼ਿਆਂ ਰਿਕਸ਼ਿਆਂ 57. ਹੇਠ ਲਿਖਿਆਂ ਵਿੱਚੋਂ ਬਹੁ-ਵਚਨ ਚੁਣੋ। ਹੇਠ ਲਿਖਿਆਂ ਵਿੱਚੋਂ ਬਹੁ-ਵਚਨ ਚੁਣੋ। # SI · 24 Aug 2021 · Shift 1
1 ਮਾਮੀ ਮਾਮੀ 2 ਨਾਨਾ ਨਾਨਾ 3 ਮਾਤਾ ਮਾਤਾ 4 ਮਾਮੇ ਮਾਮੇ 58. 'ਚਿੜੀ ਚੀਂ-ਚੀਂ ਕਰ ਰਹੀ ਹੈ।' ਦਾ ਵਚਨ ਬਦਲੋ। 'ਚਿੜੀ ਚੀਂ-ਚੀਂ ਕਰ ਰਹੀ ਹੈ।' ਦਾ ਵਚਨ ਬਦਲੋ। # Constable · 2 Jun 2025 · Shift 2 · Punjabi qualifying
1 ਚਿੜੀਆਂ ਚੀਂਆਂ-ਚੀਂਆਂ ਕਰ ਰਹੀਆਂ ਹਨ। ਚਿੜੀਆਂ ਚੀਂਆਂ-ਚੀਂਆਂ ਕਰ ਰਹੀਆਂ ਹਨ। 2 ਚਿੜੀ ਚੀਂ-ਚੀਂ ਕਰ ਰਹੀਆਂ ਹੈ। ਚਿੜੀ ਚੀਂ-ਚੀਂ ਕਰ ਰਹੀਆਂ ਹੈ। 3 ਚਿੜੀਆਂ ਚੀਂ-ਚੀਂ ਕਰ ਰਹੀਆਂ ਹਨ। ਚਿੜੀਆਂ ਚੀਂ-ਚੀਂ ਕਰ ਰਹੀਆਂ ਹਨ। 4 ਚਿੜੀਆਂ ਚੀਂ-ਚੀਂ ਕਰ ਰਹੀਆਂ ਹੈ। ਚਿੜੀਆਂ ਚੀਂ-ਚੀਂ ਕਰ ਰਹੀਆਂ ਹੈ। 59. ਇਕਵਚਨ ਤੇ ਬਹੁਵਚਨ ਦਾ ਕਿਹੜਾ ਜੁੱਟ ਸਹੀ ਨਹੀਂ ਹੈ? ਇਕਵਚਨ ਤੇ ਬਹੁਵਚਨ ਦਾ ਕਿਹੜਾ ਜੁੱਟ ਸਹੀ ਨਹੀਂ ਹੈ? # Constable · 4 Jun 2025 · Punjabi qualifying
1 ਚੂੰ - ਚੂੰਆਂ ਚੂੰ - ਚੂੰਆਂ 2 ਸੈ - ਸੈਆਂ ਸੈ - ਸੈਆਂ 3 ਸਰੂੰ - ਸਰੂੰਆਂ ਸਰੂੰ - ਸਰੂੰਆਂ 4 ਧੋਬੀ - ਧੋਬੀਆਂ ਧੋਬੀ - ਧੋਬੀਆਂ 60. 'ਕੁਰਸੀ' ਦਾ ਬਹੁ-ਵਚਨ ਚੁਣੋ 'ਕੁਰਸੀ' ਦਾ ਬਹੁ-ਵਚਨ ਚੁਣੋ # Constable · 4 Jun 2025 · Punjabi qualifying
1 ਕੁਰਸੀਓਂ ਕੁਰਸੀਓਂ 2 ਕੁਰਸਿਆਂ ਕੁਰਸਿਆਂ 3 ਕੁਰਸੀਆਂ ਕੁਰਸੀਆਂ 4 ਕੁਰਸੀਏਂ ਕੁਰਸੀਏਂ 61. ਹੇਠ ਲਿਖੇ ਸ਼ਬਦ-ਜੁੱਟਾਂ ਵਿਚੋਂ ਇਕ-ਵਚਨ ਦੀ ਚੋਣ ਕਰੋ: ਹੇਠ ਲਿਖੇ ਸ਼ਬਦ-ਜੁੱਟਾਂ ਵਿਚੋਂ ਇਕ-ਵਚਨ ਦੀ ਚੋਣ ਕਰੋ: # Constable · 4 Jun 2025 · Punjabi qualifying
1 ਫਲ, ਕੇਲੇ, ਥੱਸਾਂ ਫਲ, ਕੇਲੇ, ਥੱਸਾਂ 2 ਫਰਨੀਚਰ, ਘੋੜੇ, ਮੁੰਡੇ ਫਰਨੀਚਰ, ਘੋੜੇ, ਮੁੰਡੇ 3 ਮੁੰਡੇ, ਘਰ, ਕੱਪ-ਪਲੇਟਾਂ ਮੁੰਡੇ, ਘਰ, ਕੱਪ-ਪਲੇਟਾਂ 4 ਘੋੜਾ, ਸ਼ੀਸ਼ਾ, ਮਾਂ ਘੋੜਾ, ਸ਼ੀਸ਼ਾ, ਮਾਂ 62. ਸਹੀ ਵਚਨ/ਬਹੁਵਚਨ ਦੱਸੋ ਸਹੀ ਵਚਨ/ਬਹੁਵਚਨ ਦੱਸੋ # Constable · 4 Jun 2025 · Punjabi qualifying
1 ਕੁਰਸੀ/ਕੁਰਸੀਆਂ ਕੁਰਸੀ/ਕੁਰਸੀਆਂ 2 ਘੋੜਾ/ਘੋੜੇ ਘੋੜਾ/ਘੋੜੇ 3 ਕਲਮ/ਕਲਮੀਆਂ ਕਲਮ/ਕਲਮੀਆਂ 4 ਕਾਂ/ਚਿੜੀ ਕਾਂ/ਚਿੜੀ 63. ਵਾਕ "ਪੰਜ ਵਿਦਿਆਰਥਣੀਆਂ ਨੇ ਪ੍ਰੀਖਿਆ ਦਿੱਤੀ।" — ਇਸ ਵਾਕ ਵਿੱਚ ਸੰਖਿਆ ਦੀ ਦ੍ਰਿਸ਼ਟੀ ਤੋਂ ਇਹ ਹੈ: ਵਾਕ "ਪੰਜ ਵਿਦਿਆਰਥਣੀਆਂ ਨੇ ਪ੍ਰੀਖਿਆ ਦਿੱਤੀ।" — ਇਸ ਵਾਕ ਵਿੱਚ ਸੰਖਿਆ ਦੀ ਦ੍ਰਿਸ਼ਟੀ ਤੋਂ ਇਹ ਹੈ: # Constable · 22 May 2025
1 ਗਲਤ ਗਲਤ 2 ਕੋਈ ਨਹੀਂ ਕੋਈ ਨਹੀਂ 3 ਸਹੀ ਸਹੀ 4 ਅਣਸੁਚਿਤ ਅਣਸੁਚਿਤ 64. 'ਸ਼ੈ' ਦਾ ਵਚਨ ਬਦਲੋ - 'ਸ਼ੈ' ਦਾ ਵਚਨ ਬਦਲੋ - # Constable · 6 May 2025 · Punjabi qualifying
1 ਸ਼ੈਆਂ ਸ਼ੈਆਂ 2 ਸ਼ੈ ਸ਼ੈ 3 ਸ਼ੈਏਂ ਸ਼ੈਏਂ 4 ਸ਼ੈਵਾਂ ਸ਼ੈਵਾਂ 65. 'ਕੈ' ਸ਼ਬਦ ਨੂੰ ਬਹੁ ਵਚਨ ਵਿੱਚ ਬਦਲੋ: 'ਕੈ' ਸ਼ਬਦ ਨੂੰ ਬਹੁ ਵਚਨ ਵਿੱਚ ਬਦਲੋ: # Constable · 6 May 2025 · Punjabi qualifying
1 ਕਇਆਵਾਂ ਕਇਆਵਾਂ 2 ਕੈਵਾ ਕੈਵਾ 3 ਕਾਵਾਂ ਕਾਵਾਂ 4 ਕੈਆਂ ਕੈਆਂ 66. ਪੰਜਾਬੀ ਭਾਸ਼ਾ ਵਿਚ ਵਚਨ ਕਿੰਨੇ ਪ੍ਰਕਾਰ ਦਾ ਹੁੰਦਾ ਹੈ? ਪੰਜਾਬੀ ਭਾਸ਼ਾ ਵਿਚ ਵਚਨ ਕਿੰਨੇ ਪ੍ਰਕਾਰ ਦਾ ਹੁੰਦਾ ਹੈ? # Constable · 6 May 2025 · Punjabi qualifying
1 ਪੰਜ ਪੰਜ 2 ਤਿੰਨ ਤਿੰਨ 3 ਇੱਕ ਇੱਕ 4 ਦੋ ਦੋ 67. 'ਸ਼ੈ' ਦਾ ਬਹੁਵਚਨ ਹੈ: 'ਸ਼ੈ' ਦਾ ਬਹੁਵਚਨ ਹੈ: # Constable · 18 Jun 2025 · Punjabi qualifying
1 ਸ਼ੈਆਵਾਂ ਸ਼ੈਆਵਾਂ 2 ਸ਼ੈ ਸ਼ੈ 3 ਸ਼ੈਆਂ ਸ਼ੈਆਂ 4 ਸ਼ੈਅ ਸ਼ੈਅ 68. ਉਸ ਦਾ ਘਰ ਬਾਗ਼ਾ ਕੋਲ ਪੈਂਦੇ ਸਕੂਲ ਦੇ ਨੇੜੇ ਹੈ। ਉਪਰੋਕਤ ਵਾਕ ਦਾ ਵਚਨ ਬਦਲਣ 'ਤੇ ਕਿਹੜਾ ਵਾਕ ਬਣੇਗਾ? ਉਸ ਦਾ ਘਰ ਬਾਗ਼ਾ ਕੋਲ ਪੈਂਦੇ ਸਕੂਲ ਦੇ ਨੇੜੇ ਹੈ। ਉਪਰੋਕਤ ਵਾਕ ਦਾ ਵਚਨ ਬਦਲਣ 'ਤੇ ਕਿਹੜਾ ਵਾਕ ਬਣੇਗਾ? # Constable · 18 Jun 2025 · Punjabi qualifying
1 ਉਹਨਾਂ ਦੇ ਘਰ ਬਾਗ਼ਾਂ ਕੋਲ ਪੈਂਦੇ ਸਕੂਲਾਂ ਦੇ ਨੇੜੇ ਹਨ। ਉਹਨਾਂ ਦੇ ਘਰ ਬਾਗ਼ਾਂ ਕੋਲ ਪੈਂਦੇ ਸਕੂਲਾਂ ਦੇ ਨੇੜੇ ਹਨ। 2 ਉਸ ਦੇ ਘਰ ਬਾਗ਼ਾ ਕੋਲ ਪੈਂਦੇ ਸਕੂਲਾਂ ਦੇ ਨੇੜੇ ਹੈ। ਉਸ ਦੇ ਘਰ ਬਾਗ਼ਾ ਕੋਲ ਪੈਂਦੇ ਸਕੂਲਾਂ ਦੇ ਨੇੜੇ ਹੈ। 3 ਉਹਨਾਂ ਦੇ ਘਰ ਬਾਗ਼ਾਂ ਕੋਲ ਪੈਂਦੇ ਸਕੂਲ ਦੇ ਨੇੜੇ ਹਨ। ਉਹਨਾਂ ਦੇ ਘਰ ਬਾਗ਼ਾਂ ਕੋਲ ਪੈਂਦੇ ਸਕੂਲ ਦੇ ਨੇੜੇ ਹਨ। 4 ਉਹਨਾਂ ਦਾ ਘਰ ਬਾਗ਼ਾਂ ਕੋਲ ਪੈਂਦੇ ਸਕੂਲਾਂ ਦੇ ਨੇੜੇ ਹੈ। ਉਹਨਾਂ ਦਾ ਘਰ ਬਾਗ਼ਾਂ ਕੋਲ ਪੈਂਦੇ ਸਕੂਲਾਂ ਦੇ ਨੇੜੇ ਹੈ। 69. ਬਾਂਹ ਸ਼ਬਦ ਦਾ ਬਹੁਵਚਨ ਸ਼ਬਦ ਚੁਣੋ। ਬਾਂਹ ਸ਼ਬਦ ਦਾ ਬਹੁਵਚਨ ਸ਼ਬਦ ਚੁਣੋ। # Constable · 22 May 2025 · Punjabi qualifying
1 ਬਾਹਾਂ ਬਾਹਾਂ 2 ਬਹੇ ਬਹੇ 3 ਬਾਹੀਆਂ ਬਾਹੀਆਂ 4 ਬਾਹੇ ਬਾਹੇ 70. ਵਾਕ "ਵੱਡਾ ਮੁੰਡਾ ਕੌਲੀ ਵਿੱਚ ਚੌਲ ਪਾ ਕੇ ਖਾ ਰਿਹਾ ਹੈ।" ਵਿੱਚ ਵਚਨ ਬਦਲੀ ਕਰੋ। ਵਾਕ "ਵੱਡਾ ਮੁੰਡਾ ਕੌਲੀ ਵਿੱਚ ਚੌਲ ਪਾ ਕੇ ਖਾ ਰਿਹਾ ਹੈ।" ਵਿੱਚ ਵਚਨ ਬਦਲੀ ਕਰੋ। # Constable · 22 May 2025 · Punjabi qualifying
1 ਵੱਡੇ ਮੁੰਡੇ ਕੌਲੀਆਂ ਵਿੱਚ ਚੌਲ ਪਾ ਕੇ ਖਾ ਰਹੇ ਹਨ। ਵੱਡੇ ਮੁੰਡੇ ਕੌਲੀਆਂ ਵਿੱਚ ਚੌਲ ਪਾ ਕੇ ਖਾ ਰਹੇ ਹਨ। 2 ਵੱਡੇ ਮੁੰਡੇ ਕੌਲੀਆਂ ਵਿੱਚ ਚੌਲ ਪਾ ਕੇ ਖਾ ਰਿਹਾ ਹਨ। ਵੱਡੇ ਮੁੰਡੇ ਕੌਲੀਆਂ ਵਿੱਚ ਚੌਲ ਪਾ ਕੇ ਖਾ ਰਿਹਾ ਹਨ। 3 ਵੱਡੇ ਮੁੰਡੇ ਕੌਲੀ ਵਿੱਚ ਚੌਲ ਪਾ ਕੇ ਖਾ ਰਿਹਾ ਹੈ। ਵੱਡੇ ਮੁੰਡੇ ਕੌਲੀ ਵਿੱਚ ਚੌਲ ਪਾ ਕੇ ਖਾ ਰਿਹਾ ਹੈ। 4 ਵੱਡਾ ਮੁੰਡਾ ਕੌਲੀ ਵਿੱਚ ਚੌਲ ਪਾ ਕੇ ਖਾ ਰਿਹਾ ਹਨ। ਵੱਡਾ ਮੁੰਡਾ ਕੌਲੀ ਵਿੱਚ ਚੌਲ ਪਾ ਕੇ ਖਾ ਰਿਹਾ ਹਨ। 71. ਕਚਾਲੂ ਸ਼ਬਦ ਦਾ ਵਚਨ ਬਦਲੋ: ਕਚਾਲੂ ਸ਼ਬਦ ਦਾ ਵਚਨ ਬਦਲੋ: # Constable · 22 May 2025 · Punjabi qualifying
1 ਕਚਾਲੂਆਂ ਕਚਾਲੂਆਂ 2 ਕਚਾਲੂਈ ਕਚਾਲੂਈ 3 ਕਚਾਲੂ ਕਚਾਲੂ 4 ਕਚਾਲੂ ਕਚਾਲੂ 72. ਸਹੀ ਇੱਕ ਵਚਨ-ਬਹੁ ਵਚਨ ਦੱਸੋ। ਸਹੀ ਇੱਕ ਵਚਨ-ਬਹੁ ਵਚਨ ਦੱਸੋ। # Constable · 22 May 2025 · Punjabi qualifying
1 ਕੁੜੀ/ਮੁੰਡਾ ਕੁੜੀ/ਮੁੰਡਾ 2 ਚੋ/ਚੋਆਂ ਚੋ/ਚੋਆਂ 3 ਕਾਪੀ/ਪੈਨਸਿਲ ਕਾਪੀ/ਪੈਨਸਿਲ 4 ਮਾਂ/ਮਾਈ ਮਾਂ/ਮਾਈ 73. "ਬੱਕਰਾ" ਸ਼ਬਦ ਲਈ ਢੁਕਵਾਂ ਬਹੁਵਚਨ ਸ਼ਬਦ ਚੁਣੋ। "ਬੱਕਰਾ" ਸ਼ਬਦ ਲਈ ਢੁਕਵਾਂ ਬਹੁਵਚਨ ਸ਼ਬਦ ਚੁਣੋ। # Constable · 29 May 2025 · Punjabi qualifying
1 ਬੱਕਰੀ ਬੱਕਰੀ 2 ਚਰਖੇ ਚਰਖੇ 3 ਬੱਕਰੀਆਂ ਬੱਕਰੀਆਂ 4 ਬੱਕਰੇ ਬੱਕਰੇ 74. "ਕਿਸ਼ਤੀਆਂ" ਸ਼ਬਦ ਦਾ ਇਕਵਚਨ ਕੀ ਹੋਵੇਗਾ? "ਕਿਸ਼ਤੀਆਂ" ਸ਼ਬਦ ਦਾ ਇਕਵਚਨ ਕੀ ਹੋਵੇਗਾ? # Constable · 29 May 2025 · Punjabi qualifying
1 ਕਿਸ਼ਤੀਏ ਕਿਸ਼ਤੀਏ 2 ਕਿਸ਼ਤੀ ਕਿਸ਼ਤੀ 3 ਕਿਸ਼ਤਿ ਕਿਸ਼ਤਿ 4 ਕਿਸ਼ਤੀਆਂ ਕਿਸ਼ਤੀਆਂ 75. ਦਿੱਤੇ ਗਏ ਸ਼ਬਦ ਦਾ ਢੁਕਵਾਂ ਬਹੁਵਚਨ ਸ਼ਬਦ ਚੁਣੋ। ਕਲਮ ਦਿੱਤੇ ਗਏ ਸ਼ਬਦ ਦਾ ਢੁਕਵਾਂ ਬਹੁਵਚਨ ਸ਼ਬਦ ਚੁਣੋ। ਕਲਮ # Constable · 30 May 2025 · Punjabi qualifying
1 ਕਲਮੀ ਕਲਮੀ 2 ਕਲਮੋ ਕਲਮੋ 3 ਕਲਮਾਂ ਕਲਮਾਂ 4 ਕਲਮਨ ਕਲਮਨ 76. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ਇੱਕ-ਵਚਨ ਹੈ? ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ਇੱਕ-ਵਚਨ ਹੈ? # Constable · 30 May 2025 · Punjabi qualifying
1 ਤਾਰਾ ਤਾਰਾ 2 ਕਿਤਾਬਾਂ ਕਿਤਾਬਾਂ 3 ਗੱਡੀਆਂ ਗੱਡੀਆਂ 4 ਕੁਰਸੀਆਂ ਕੁਰਸੀਆਂ 77. ਹੇਠ ਲਿਖਿਆਂ ਵਿੱਚੋਂ ਕਿਹੜਾ ਬਹੁਵਚਨ ਸਹੀ ਨਹੀਂ ਹੈ? ਹੇਠ ਲਿਖਿਆਂ ਵਿੱਚੋਂ ਕਿਹੜਾ ਬਹੁਵਚਨ ਸਹੀ ਨਹੀਂ ਹੈ? # Constable · 30 May 2025 · Punjabi qualifying
1 ਡਾਕਟਰ – ਡਾਕਟਰਾਂ ਡਾਕਟਰ – ਡਾਕਟਰਾਂ 2 ਮੁਸਾਫਰ – ਮੁਸਾਫਰਾਂ ਮੁਸਾਫਰ – ਮੁਸਾਫਰਾਂ 3 ਅਧਿਆਪਕ – ਅਧਿਆਪਕਾ ਅਧਿਆਪਕ – ਅਧਿਆਪਕਾ 4 ਨੌਜਵਾਨ – ਨੌਜਵਾਨਾਂ ਨੌਜਵਾਨ – ਨੌਜਵਾਨਾਂ 78. ‘ਖ਼ੁਸ਼ਬੋ’ ਸ਼ਬਦ ਦਾ ਵਚਨ ਬਦਲੋ। ‘ਖ਼ੁਸ਼ਬੋ’ ਸ਼ਬਦ ਦਾ ਵਚਨ ਬਦਲੋ। # Constable · 8 Aug 2024 · Shift 1 · Punjabi qualifying
1 ਖ਼ੁਸ਼ਬੋਆਂ ਖ਼ੁਸ਼ਬੋਆਂ 2 ਖ਼ੁਸ਼ਬੋਵਾਂ ਖ਼ੁਸ਼ਬੋਵਾਂ 3 ਖ਼ੁਸ਼ਬੋ ਖ਼ੁਸ਼ਬੋ 4 ਖ਼ੁਸ਼ਬੋਈ ਖ਼ੁਸ਼ਬੋਈ 79. ‘ਘੋੜੇ ਪਾਣੀ ਪੀਂਦੇ ਹਨ।’ ਵਾਕ ਵਿੱਚ ‘ਘੋੜੇ’ਸ਼ਬਦ ਕਿਿਹੜਾ ਵਚਨ ਹੈ? ‘ਘੋੜੇ ਪਾਣੀ ਪੀਂਦੇ ਹਨ।’ ਵਾਕ ਵਿੱਚ ‘ਘੋੜੇ’ਸ਼ਬਦ ਕਿਿਹੜਾ ਵਚਨ ਹੈ? # Constable · 8 Aug 2024 · Shift 1 · Punjabi qualifying
1 ਨਾਂਵ ਨਾਂਵ 2 ਇੱਕਵਚਨ ਇੱਕਵਚਨ 3 ਬਹੁਵਚਨ ਬਹੁਵਚਨ 4 ਲਿੰਗ ਲਿੰਗ 80. ‘ਕਲੀ’ ਸ਼ਬਦ ਨੂੰ ਬਹੁ-ਵਚਨ ਬਣਾਉਣ ਲਈ ਕਿਹੜੀ ਅੰਤਿਕਾ ਲਗਦੀ ਹੈ? ‘ਕਲੀ’ ਸ਼ਬਦ ਨੂੰ ਬਹੁ-ਵਚਨ ਬਣਾਉਣ ਲਈ ਕਿਹੜੀ ਅੰਤਿਕਾ ਲਗਦੀ ਹੈ? # Constable · 30 Jul 2024 · Punjabi qualifying
Answers 80 answers · same numbers Free during launch · answers and explanations
Every answer below is free. During the launch the worked explanation for all 80 questions is free too — it appears with each answer below, and after you answer in Attempt mode.
Open the ASI course — free Free sample Feminine nouns ending in -ੀ form their plural in -ੀਆਂ (ਕੁੜੀ → ਕੁੜੀਆਂ), so ਗਲਤੀਆਂ reverses to ਗਲਤੀ. ਗਲਤ is the adjective 'wrong', while ਗਲਤਿ and ਗਲਤੀਆ are not Punjabi words. Option 2.
ਜਿਹੜੇ ਇਸਤਰੀ ਲਿੰਗ ਨਾਂਵ ‘ਈ’ ਉੱਤੇ ਮੁੱਕਦੇ ਹਨ, ਉਨ੍ਹਾਂ ਦਾ ਬਹੁਵਚਨ ‘-ਈਆਂ’ ਨਾਲ ਬਣਦਾ ਹੈ (ਕੁੜੀ → ਕੁੜੀਆਂ, ਨਦੀ → ਨਦੀਆਂ)। ਇਸੇ ਨਿਯਮ ਅਨੁਸਾਰ ‘ਗਲਤੀਆਂ’ ਦਾ ਇਕਵਚਨ ‘ਗਲਤੀ’ ਹੈ। ‘ਗਲਤ’ ਵਿਸ਼ੇਸ਼ਣ ਹੈ, ਜਦਕਿ ‘ਗਲਤਿ’ ਤੇ ‘ਗਲਤੀਆ’ ਅਸ਼ੁੱਧ ਰੂਪ ਹਨ। ਸਹੀ ਉੱਤਰ ਵਿਕਲਪ 2।
2. (4) ਮੁੰਡਿਆਂ ਨੇ ਭੰਗੜਾ ਪਾ ਕੇ ਰੰਗ ਬੰਨ੍ਹ ਦਿੱਤਾ ਮੁੰਡਿਆਂ ਨੇ ਭੰਗੜਾ ਪਾ ਕੇ ਰੰਗ ਬੰਨ੍ਹ ਦਿੱਤਾ 5. (2) ਮੇਰਾ ਬਚਪਨ ਪਿੰਡ ਦੀਆਂ ਗਲੀਆਂ ’ਚ ਲੰਘਿਆ ਹੈ ਮੇਰਾ ਬਚਪਨ ਪਿੰਡ ਦੀਆਂ ਗਲੀਆਂ ’ਚ ਲੰਘਿਆ ਹੈ 7. (1) ਉੱਚੀਆਂ ਇਮਾਰਤਾਂ ਦੂਰੋਂ ਦਿਸਦੀਆਂ ਹਨ। ਉੱਚੀਆਂ ਇਮਾਰਤਾਂ ਦੂਰੋਂ ਦਿਸਦੀਆਂ ਹਨ। 22. (1) ਖ਼ੁਸ਼ਬੋਆਂ ਖ਼ੁਸ਼ਬੋਆਂ 32. (3) ਕਵੀ ਕਵਿਤਾਵਾਂ ਲਿਖ ਰਹੇ ਹਨ ਕਵੀ ਕਵਿਤਾਵਾਂ ਲਿਖ ਰਹੇ ਹਨ 33. (4) ਮੁੰਡਾ ਖੇਡ ਕੇ ਘਰ ਜਾ ਰਿਹਾ ਹੈ। ਮੁੰਡਾ ਖੇਡ ਕੇ ਘਰ ਜਾ ਰਿਹਾ ਹੈ। 37. (3) ਸਵੇਰ ਹੁੰਦੇ ਹੀ ਗੱਡੀ ਚੱਲ ਪਈ। ਸਵੇਰ ਹੁੰਦੇ ਹੀ ਗੱਡੀ ਚੱਲ ਪਈ। 39. (2) ਬੱਚਾ ਸਕੂਲ ਲਈ ਨਿਕਲ ਗਿਆ ਹੈ। ਬੱਚਾ ਸਕੂਲ ਲਈ ਨਿਕਲ ਗਿਆ ਹੈ। 41. (2) ਇਹ ਮੁੰਡਾ ਝੂਠ ਨਹੀਂ ਬੋਲਦੇ। ਇਹ ਮੁੰਡਾ ਝੂਠ ਨਹੀਂ ਬੋਲਦੇ। 43. (2) ਲੜਕੀਆਂ ਦੇ ਸੈਂਡਲ ਡਿਗ ਪਏ ਲੜਕੀਆਂ ਦੇ ਸੈਂਡਲ ਡਿਗ ਪਏ 45. (3) ਮੁੰਡਿਆਂ ਨੇ ਫਲ ਖਾ ਲਏ ਮੁੰਡਿਆਂ ਨੇ ਫਲ ਖਾ ਲਏ 48. (1) ਸਾਡੇ ਲਈ ਕੰਪਿਊਟਰ ਲਿਆਓ ਸਾਡੇ ਲਈ ਕੰਪਿਊਟਰ ਲਿਆਓ 52. (1) ਕਰਤਾ ਕਾਰਕ ਕਰਤਾ ਕਾਰਕ 53. (3) ਸੰਬੰਧ ਕਾਰਕ ਸੰਬੰਧ ਕਾਰਕ 54. (1) ਅਧਿਕਰਨ ਕਾਰਕ ਅਧਿਕਰਨ ਕਾਰਕ 58. (3) ਚਿੜੀਆਂ ਚੀਂ-ਚੀਂ ਕਰ ਰਹੀਆਂ ਹਨ। ਚਿੜੀਆਂ ਚੀਂ-ਚੀਂ ਕਰ ਰਹੀਆਂ ਹਨ। 59. (2) ਸੈ - ਸੈਆਂ ਸੈ - ਸੈਆਂ 61. (4) ਘੋੜਾ, ਸ਼ੀਸ਼ਾ, ਮਾਂ ਘੋੜਾ, ਸ਼ੀਸ਼ਾ, ਮਾਂ 62. (1) ਕੁਰਸੀ/ਕੁਰਸੀਆਂ ਕੁਰਸੀ/ਕੁਰਸੀਆਂ 68. (3) ਉਹਨਾਂ ਦੇ ਘਰ ਬਾਗ਼ਾਂ ਕੋਲ ਪੈਂਦੇ ਸਕੂਲ ਦੇ ਨੇੜੇ ਹਨ। ਉਹਨਾਂ ਦੇ ਘਰ ਬਾਗ਼ਾਂ ਕੋਲ ਪੈਂਦੇ ਸਕੂਲ ਦੇ ਨੇੜੇ ਹਨ। 70. (1) ਵੱਡੇ ਮੁੰਡੇ ਕੌਲੀਆਂ ਵਿੱਚ ਚੌਲ ਪਾ ਕੇ ਖਾ ਰਹੇ ਹਨ। ਵੱਡੇ ਮੁੰਡੇ ਕੌਲੀਆਂ ਵਿੱਚ ਚੌਲ ਪਾ ਕੇ ਖਾ ਰਹੇ ਹਨ। 77. (3) ਅਧਿਆਪਕ – ਅਧਿਆਪਕਾ ਅਧਿਆਪਕ – ਅਧਿਆਪਕਾ