1.In which year was the National Smart Cities Mission launched by the Government of India?ਭਾਰਤ ਸਰਕਾਰ ਦੁਆਰਾ ਨੈਸ਼ਨਲ ਸਮਾਰਟ ਸਿਟੀਜ਼ ਮਿਸ਼ਨ ਕਿਸ ਸਾਲ ਸ਼ੁਰੂ ਕੀਤਾ ਗਿਆ ਸੀ?#
SI · 2 Jul 2023 · Shift 1
120142014
220152015
320172017
420162016
2.In which year was the Swachh Bharat Abhiyan launched in India?ਭਾਰਤ ਵਿੱਚ ਸਵੱਛ ਭਾਰਤ ਅਭਿਆਨ ਕਿਸ ਸਾਲ ਸ਼ੁਰੂ ਕੀਤਾ ਗਿਆ ਸੀ?#
SI · 2 Jul 2023 · Shift 1
120142014
220132013
320152015
420162016
3.Sarva Shiksha Abhiyan (SSA) is a flagship programme of the Government of India for the achievement of Universalisation of Elementary Education (UEE) in a time-bound manner. When was Sarva Shiksha Abhiyan (SSA) launched in the country?ਸਰਵ ਸਿੱਖਿਆ ਅਭਿਆਨ (SSA) ਇੱਕ ਸਮਾਂਬੱਧ ਢੰਗ ਨਾਲ ਐਲੀਮੈਂਟਰੀ ਐਜੂਕੇਸ਼ਨ ਦੇ ਵਿਸ਼ਵੀਕਰਨ (UEE) ਦੀ ਪ੍ਰਾਪਤੀ ਲਈ ਭਾਰਤ ਸਰਕਾਰ ਦਾ ਇੱਕ ਪ੍ਰਮੁੱਖ ਪ੍ਰੋਗਰਾਮ ਹੈ। ਦੇਸ਼ ਵਿੱਚ ਸਰਵ ਸਿੱਖਿਆ ਅਭਿਆਨ (SSA) ਕਦੋਂ ਸ਼ੁਰੂ ਕੀਤਾ ਗਿਆ ਸੀ?#
SI · 2 Jul 2023 · Shift 1
120012001
219981998
320072007
420032003
4.What is the yearly premium for the 'Anganwadi Worker Karya Karti Bima Yojana', launched by the Government of Punjab?ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਆਂਗਣਵਾੜੀ ਵਰਕਰ ਕਾਰਿਆ ਕਰਤੀ ਬੀਮਾ ਯੋਜਨਾ' ਦਾ ਸਾਲਾਨਾ ਪ੍ਰੀਮੀਅਮ ਕਿੰਨਾ ਹੈ?#
SI · 2 Jul 2023 · Shift 2
1₹400₹400
2₹500₹500
3₹200₹200
4₹300₹300
5.In India, National Nutrition Mission (NNM) was launched in which year?ਭਾਰਤ ਵਿੱਚ ਰਾਸ਼ਟਰੀ ਪੋਸ਼ਣ ਮਿਸ਼ਨ (NNM) ਕਿਸ ਸਾਲ ਸ਼ੁਰੂ ਕੀਤਾ ਗਿਆ ਸੀ?#
SI · 2 Jul 2023 · Shift 2
120152015
220182018
320172017
420162016
6.Who among the following was the Chairman of the Committee on Restructuring of DRDA (District Rural Development Agency)?ਹੇਠ ਲਿਖਿਆਂ ਵਿੱਚੋਂ ਕੌਣ ਡੀ.ਆਰ.ਡੀ.ਏ. (ਜ਼ਿਲ੍ਹਾ ਪੇਂਡੂ ਵਿਕਾਸ ਏਜੰਸੀ) ਦੇ ਪੁਨਰਗਠਨ ਬਾਰੇ ਕਮੇਟੀ ਦਾ ਚੇਅਰਮੈਨ ਸੀ?#
SI · 9 Jul 2023 · Shift 1
1Lalit Mathurਲਲਿਤ ਮਾਥੁਰ
2V Ramachandranਵੀ. ਰਾਮਚੰਦਰਨ
3Rajwant Sandhuਰਾਜਵੰਤ ਸੰਧੂ
4Mani Shankar Aiyarਮਣੀ ਸ਼ੰਕਰ ਅਈਅਰ
7.Which of the following employment related scheme of India was launched on 2nd October, 1993?ਭਾਰਤ ਦੀ ਹੇਠ ਲਿਖੀ ਕਿਹੜੀ ਰੁਜ਼ਗਾਰ ਨਾਲ ਸੰਬੰਧਿਤ ਯੋਜਨਾ 2 ਅਕਤੂਬਰ, 1993 ਨੂੰ ਸ਼ੁਰੂ ਕੀਤੀ ਗਈ ਸੀ?#
8.Under the Financial Assistance to Widows and Destitute Women Scheme of the Government of Punjab, financial assistance is provided to widows/destitute women aged below _______ years.ਪੰਜਾਬ ਸਰਕਾਰ ਦੀ 'ਵਿਧਵਾਵਾਂ ਅਤੇ ਬੇਸਹਾਰਾ ਔਰਤਾਂ ਨੂੰ ਵਿੱਤੀ ਸਹਾਇਤਾ' (Financial Assistance to Widows and Destitute Women) ਸਕੀਮ ਅਧੀਨ _______ ਸਾਲ ਤੋਂ ਘੱਟ ਉਮਰ ਦੀਆਂ ਵਿਧਵਾਵਾਂ/ਬੇਸਹਾਰਾ ਔਰਤਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।#
SI · 14 Jul 2023 · Shift 2
16060
25858
37070
47575
9.The Kisan Credit Card scheme was launched in 1998-99 to provide _________ credit to farmers.ਕਿਸਾਨ ਕ੍ਰੈਡਿਟ ਕਾਰਡ ਸਕੀਮ, 1998-99 ਵਿੱਚ ਕਿਸਾਨਾਂ ਨੂੰ _________ ਕਰਜ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਸੀ।#
SI · 15 Jul 2023 · Shift 1
1Short-termਲਘੂ-ਕਾਲੀਨ
2Periodic loanਆਵਧਿਕ ਕਰਜ਼
3Long-termਦੀਰਘ-ਕਾਲੀਨ
4On seedsਬੀਜਾਂ 'ਤੇ
10.In which year was the Integrated Child Protection Scheme launched by the Government of Punjab?ਪੰਜਾਬ ਸਰਕਾਰ ਵੱਲੋਂ ਏਕੀਕ੍ਰਿਤ ਬਾਲ ਸੁਰੱਖਿਆ ਯੋਜਨਾ (Integrated Child Protection Scheme) ਕਿਹੜੇ ਸਾਲ ਸ਼ੁਰੂ ਕੀਤੀ ਗਈ ਸੀ?#
SI · 20 Jun 2023 · Shift 1
120152015
220102010
320052005
420202020
11.Who was the chairman of the 'Committee on Restructuring of the District Rural Development Agency, 2011'?‘ਜ਼ਿਲ੍ਹਾ ਪੇਂਡੂ ਵਿਕਾਸ ਏਜੰਸੀ ਦੇ ਪੁਨਰਗਠਨ ਬਾਰੇ ਕਮੇਟੀ, 2011’ ਦਾ ਚੇਅਰਮੈਨ ਕੌਣ ਸੀ?#
SI · 20 Jun 2023 · Shift 2
1V Ramachandranਵੀ ਰਾਮਚੰਦਰਨ
2Lalit Mathurਲਲਿਤ ਮਾਥੁਰ
3Mani Shankar Aiyarਮਨੀ ਸ਼ੰਕਰ ਅਈਅਰ
4Rajwant Sandhuਰਾਜਵੰਤ ਸੰਧੂ
12.Which of the following is NOT a self-employment programme?ਹੇਠਾਂ ਦਿੱਤੇ ਵਿੱਚੋਂ ਕਿਹੜਾ ਸਵੈ-ਰੁਜ਼ਗਾਰ ਪ੍ਰੋਗਰਾਮ ਨਹੀਂ ਹੈ?#
13.Which organisation established by the Ministry of Social Justice and Empowerment serves as the apex organisation for directing funds to Safai Karamcharis/scavengers and their families via state channelising agencies?ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਵੱਲੋਂ ਸਥਾਪਿਤ ਕਿਹੜੀ ਸੰਸਥਾ ਰਾਜ ਚੈਨਲਾਈਜ਼ਿੰਗ ਏਜੰਸੀਆਂ ਰਾਹੀਂ ਸਫ਼ਾਈ ਕਰਮਚਾਰੀਆਂ/ਸਫ਼ਾਈ ਸੇਵਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੱਕ ਫ਼ੰਡ ਪਹੁੰਚਾਉਣ ਵਾਲੀ ਸਿਖਰਲੀ ਸੰਸਥਾ ਹੈ?#
SI · 29 Jun 2023 · Shift 1
1PCPNDTPCPNDT
2NSKFDCNSKFDC
3NCPCRNCPCR
4UNCRPDUNCRPD
14.The Mahila Salah Suraksha is related to which of the following Indian states?ਮਹਿਲਾ ਸਲਾਹ ਸੁਰੱਖਿਆ ਹੇਠ ਲਿਖੇ ਭਾਰਤੀ ਰਾਜਾਂ ਵਿੱਚੋਂ ਕਿਸ ਨਾਲ ਸਬੰਧਤ ਹੈ?#
SI · 29 Jun 2023 · Shift 1
1Delhiਦਿੱਲੀ
2Uttar Pradeshਉੱਤਰ ਪ੍ਰਦੇਸ਼
3Biharਬਿਹਾਰ
4Rajasthanਰਾਜਸਥਾਨ
15.Under which programme did the Government of India provide additional assistance by way of loans to states for completion of selected large irrigation and multi-purpose projects during 1996–97?1996–97 ਦੌਰਾਨ ਭਾਰਤ ਸਰਕਾਰ ਨੇ ਚੁਣੀਆਂ ਹੋਈਆਂ ਵੱਡੀਆਂ ਸਿੰਚਾਈ ਅਤੇ ਬਹੁ-ਮੰਤਵੀ ਯੋਜਨਾਵਾਂ ਪੂਰੀਆਂ ਕਰਨ ਲਈ ਰਾਜਾਂ ਨੂੰ ਕਰਜ਼ੇ ਦੇ ਰੂਪ ਵਿੱਚ ਵਾਧੂ ਸਹਾਇਤਾ ਕਿਸ ਪ੍ਰੋਗਰਾਮ ਹੇਠ ਦਿੱਤੀ ਸੀ?#
SI · 29 Jun 2023 · Shift 1
1Intensive Agricultural District Programmeਇੰਟੈਂਸਿਵ ਐਗਰੀਕਲਚਰਲ ਡਿਸਟ੍ਰਿਕਟ ਪ੍ਰੋਗਰਾਮ
2Command Area Development Programmeਕਮਾਂਡ ਏਰੀਆ ਡਿਵੈਲਪਮੈਂਟ ਪ੍ਰੋਗਰਾਮ
4Rural Infrastructure Development Fund Programmeਰੂਰਲ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਫ਼ੰਡ ਪ੍ਰੋਗਰਾਮ
16.Stand-Up India Scheme facilitates bank loans between _____.ਸਟੈਂਡ-ਅੱਪ ਇੰਡੀਆ ਸਕੀਮ _____ ਦੇ ਵਿਚਕਾਰ ਬੈਂਕ ਕਰਜ਼ਿਆਂ ਦੀ ਸਹੂਲਤ ਦਿੰਦੀ ਹੈ।#
SI · 29 Jul 2023 · Shift 1
1₹1 lakh and ₹10 lakh₹1 ਲੱਖ ਅਤੇ ₹10 ਲੱਖ
2₹5 crore and ₹10 crore₹5 ਕਰੋੜ ਅਤੇ ₹10 ਕਰੋੜ
3₹1 crore and ₹5 crore₹1 ਕਰੋੜ ਅਤੇ ₹5 ਕਰੋੜ
4₹10 lakh and ₹1 crore₹10 ਲੱਖ ਅਤੇ ₹1 ਕਰੋੜ
17.Which of the following is a food security programme in India that was launched in the year 2000?ਭਾਰਤ ਵਿੱਚ ਹੇਠ ਲਿਖੇ ਵਿੱਚੋਂ ਕਿਹੜਾ ਭੋਜਨ ਸੁਰੱਖਿਆ ਪ੍ਰੋਗਰਾਮ ਹੈ ਜੋ ਸਾਲ 2000 ਵਿੱਚ ਲਾਂਚ ਕੀਤਾ ਗਿਆ?#
4Antyodaya Anna Yojanaਅੰਤੋਦਿਆ ਅੰਨ ਯੋਜਨਾ (Antyodaya Anna Yojana)
18.Where is the headquarters of the National Institute for Empowerment of Persons with Multiple Disabilities (NIEPMD) located?ਨੈਸ਼ਨਲ ਇੰਸਟੀਚਿਊਟ ਫਾਰ ਇਮਪਾਵਰਮੈਂਟ ਆਫ ਪਰਸਨਜ਼ ਵਿਦ ਮਲਟੀਪਲ ਡਿਸਏਬਿਲਿਟੀਜ਼ (NIEPMD) ਦਾ ਮੁੱਖ ਦਫਤਰ ਕਿੱਥੇ ਸਥਿਤ ਹੈ?#
SI · 29 Jul 2023 · Shift 1
1Bhopalਭੋਪਾਲ
2Lucknowਲਖਨਊ
3Chennaiਚੇਨਈ
4Hyderabadਹੈਦਰਾਬਾਦ
19.In October 2014, the Government of India introduced a new scheme called ________, where Members of India's Parliament need to identify and develop one village from their constituencies.ਅਕਤੂਬਰ 2014 ਵਿੱਚ ਭਾਰਤ ਸਰਕਾਰ ਨੇ ________ ਨਾਂ ਦੀ ਨਵੀਂ ਯੋਜਨਾ ਸ਼ੁਰੂ ਕੀਤੀ, ਜਿਸ ਤਹਿਤ ਭਾਰਤ ਦੀ ਪਾਰਲੀਮੈਂਟ ਦੇ ਮੈਂਬਰਾਂ ਨੂੰ ਆਪਣੇ ਹਲਕੇ ਵਿੱਚੋਂ ਇੱਕ ਪਿੰਡ ਚੁਣ ਕੇ ਉਸਦਾ ਵਿਕਾਸ ਕਰਨਾ ਹੁੰਦਾ ਹੈ।#
20.What is the name of the online child-centric and illustrative complaint box launched by the Government of India, for reporting cases of child sexual abuse?ਬੱਚਿਆਂ ਨਾਲ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਦੀ ਰਿਪੋਰਟ ਕਰਨ ਲਈ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਆਨਲਾਈਨ, ਬਾਲ-ਕੇਂਦਰਿਤ ਅਤੇ ਚਿੱਤਰਾਂ ਵਾਲੇ ਸ਼ਿਕਾਇਤ ਬਕਸੇ ਦਾ ਨਾਂ ਕੀ ਹੈ?#
SI · 29 Jul 2023 · Shift 2
1POSCO s-BoxPOSCO s-Box
2POSCO t-BoxPOSCO t-Box
3POSCO c-BoxPOSCO c-Box
4POSCO e-BoxPOSCO e-Box
21.The _________ was launched in 2015 by Prime Minister of India to ensure adequate robust sewage networks and water supply to bring about a transformation in urban areas.________ ਨੂੰ ਸ਼ਹਿਰੀ ਖੇਤਰਾਂ ਵਿੱਚ ਬਦਲਾਅ ਲਿਆਉਣ ਲਈ ਲੋੜੀਂਦੇ ਮਜ਼ਬੂਤ ਸੀਵਰੇਜ ਨੈੱਟਵਰਕ ਅਤੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਵਾਸਤੇ 2015 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤਾ ਗਿਆ ਸੀ।#
3Atal Mission for Rejuvenation and Urban Transformationਅਟਲ ਮਿਸ਼ਨ ਫ਼ਾਰ ਰੀਜੁਵੀਨੇਸ਼ਨ ਐਂਡ ਅਰਬਨ ਟ੍ਰਾਂਸਫ਼ਾਰਮੇਸ਼ਨ (ਅਮਰੁਤ)
4National Rejuvenation and Urban Transportationਨੈਸ਼ਨਲ ਰੀਜੁਵੀਨੇਸ਼ਨ ਐਂਡ ਅਰਬਨ ਟ੍ਰਾਂਸਪੋਰਟੇਸ਼ਨ
22.Where is the headquarters of the National Institute for the Empowerment of Persons with Visual Disabilities located?ਨੈਸ਼ਨਲ ਇੰਸਟੀਚਿਊਟ ਫ਼ਾਰ ਦਿ ਐਂਪਾਵਰਮੈਂਟ ਆਫ਼ ਪਰਸਨਜ਼ ਵਿਦ ਵਿਜ਼ੂਅਲ ਡਿਸਏਬਿਲਿਟੀਜ਼ (ਦ੍ਰਿਸ਼ਟੀਹੀਣ ਵਿਅਕਤੀਆਂ ਦੇ ਸਸ਼ਕਤੀਕਰਨ ਲਈ ਰਾਸ਼ਟਰੀ ਸੰਸਥਾ) ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ?#
SI · 29 Jul 2023 · Shift 2
1Dehradunਦੇਹਰਾਦੂਨ
2Jaipurਜੈਪੁਰ
3Puneਪੁਣੇ
4Lucknowਲਖਨਊ
23.The government launched the National Rural Livelihood Mission (NRLM) as a measure to alleviate poverty. This scheme of the government is also known as ____________.ਸਰਕਾਰ ਨੇ ਗ਼ਰੀਬੀ ਦੂਰ ਕਰਨ ਦੇ ਉਪਾਅ ਵਜੋਂ ਰਾਸ਼ਟਰੀ ਪੇਂਡੂ ਆਜੀਵਿਕਾ ਮਿਸ਼ਨ (NRLM) ਸ਼ੁਰੂ ਕੀਤਾ। ਸਰਕਾਰ ਦੀ ਇਸ ਯੋਜਨਾ ਨੂੰ ____________ ਵੀ ਕਿਹਾ ਜਾਂਦਾ ਹੈ।#
SI · 31 Jul 2023 · Shift 1
1Samridhhiਸਮ੍ਰਿੱਧੀ
2Aashwasanਆਸ਼ਵਾਸਨ
3Sanjeevaniਸੰਜੀਵਨੀ
4Aajeevikaਆਜੀਵਿਕਾ
24.The main objective of the 'Kishori Shakti Yojana' is to improve the nutritional and health status of girls belonging to the age group of _______ years.'ਕਿਸ਼ੋਰੀ ਸ਼ਕਤੀ ਯੋਜਨਾ' ਦਾ ਮੁੱਖ ਉਦੇਸ਼ _______ ਸਾਲ ਦੇ ਉਮਰ ਵਰਗ ਦੀਆਂ ਕੁੜੀਆਂ ਦੀ ਪੋਸ਼ਣ ਅਤੇ ਸਿਹਤ ਸਥਿਤੀ ਵਿੱਚ ਸੁਧਾਰ ਕਰਨਾ ਹੈ।#
SI · 31 Jul 2023 · Shift 1
118-2118-21
211-1811-18
315-1815-18
410-1510-15
25.Under which of the following policies is India focusing to become a globally competitive manufacturing hub?ਭਾਰਤ ਹੇਠ ਦਿੱਤਿਆਂ ਵਿੱਚੋਂ ਕਿਹੜੀ ਨੀਤੀ ਦੇ ਤਹਿਤ ਵਿਸ਼ਵ ਪੱਧਰ ‘ਤੇ ਪ੍ਰਤੀਯੋਗੀ ਨਿਰਮਾਣ ਕੇਂਦਰ ਬਣਨ ਉੱਤੇ ਧਿਆਨ ਕੇਂਦਰਿਤ ਕਰ ਰਿਹਾ ਹੈ?#
26.A scheme to take the unique culture of the Tharu tribes all over the world is launched by the government of _______.ਥਾਰੂ ਕਬੀਲਿਆਂ ਦੇ ਵਿਲੱਖਣ ਸੱਭਿਆਚਾਰ ਨੂੰ ਸਾਰੀ ਦੁਨੀਆ ਤੱਕ ਪਹੁੰਚਾਉਣ ਲਈ ਇੱਕ ਯੋਜਨਾ _______ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ।#
SI · 18 Aug 2021 · Shift 1
1Maharashtraਮਹਾਰਾਸ਼ਟਰ
2Gujaratਗੁਜਰਾਤ
3Uttar Pradeshਉੱਤਰ ਪ੍ਰਦੇਸ਼
4Rajasthanਰਾਜਸਥਾਨ
27.The National Rural Livelihood Mission (NRLM) has certain guiding principles. Which of the following is one of them?ਰਾਸ਼ਟਰੀ ਪੇਂਡੂ ਰੋਜੀ-ਰੋਟੀ ਮਿਸ਼ਨ (NRLM) ਦੇ ਨਿਸਚਿਤ ਮਾਰਗਦਰਸ਼ਕ ਸਿਧਾਂਤ ਹਨ। ਉਨ੍ਹਾਂ ਵਿੱਚੋਂ ਇੱਕ ਹੇਠ ਦਿੱਤਿਆਂ ਵਿੱਚੋਂ ਕਿਹੜਾ ਹੈ?#
SI · 19 Aug 2021 · Shift 1
1The poor have innate capabilities and a strong desire to come out of povertyਗਰੀਬਾਂ ਕੋਲ ਜਮਾਂਦਰੂ ਸਮਰੱਥਾਵਾਂ ਹੁੰਦੀਆਂ ਹਨ ਅਤੇ ਗਰੀਬੀ ਵਿੱਚੋਂ ਬਾਹਰ ਆਉਣ ਦੀ ਮਜ਼ਬੂਤ ਇੱਛਾ ਹੁੰਦੀ ਹੈ
2Rich people of rural areas have enough wealthਪੇਂਡੂ ਖੇਤਰਾਂ ਦੇ ਅਮੀਰ ਲੋਕਾਂ ਕੋਲ ਕਾਫ਼ੀ ਧਨ ਹੈ
3Rich people of rural areas should help poor peopleਪੇਂਡੂ ਖੇਤਰਾਂ ਦੇ ਅਮੀਰ ਲੋਕਾਂ ਨੂੰ ਗਰੀਬ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ
4Rich people of urban areas should help poor peopleਸ਼ਹਿਰੀ ਖੇਤਰਾਂ ਦੇ ਅਮੀਰ ਲੋਕਾਂ ਨੂੰ ਗਰੀਬ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ
28.The Integrated Child Development Services Scheme (ICDS) provides support and services to children up to the age of ______?ਏਕੀਕ੍ਰਿਤ ਬਾਲ ਵਿਕਾਸ ਸੇਵਾਵਾਂ ਸਕੀਮ (ICDS) ________ ਤੱਕ ਦੀ ਉਮਰ ਦੇ ਬੱਚਿਆਂ ਨੂੰ ਸਹਾਇਤਾ ਅਤੇ ਸੇਵਾਵਾਂ ਪ੍ਰਦਾਨ ਕਰਦੀ ਹੈ?#
SI · 19 Aug 2021 · Shift 1
16 months – 6 years6 ਮਹੀਨੇ -6 ਸਾਲ
26 months – 9 years6 ਮਹੀਨੇ -9 ਸਾਲ
33 months – 3 years3 ਮਹੀਨੇ -3 ਸਾਲ
43 months – 9 years3 ਮਹੀਨੇ-9 ਸਾਲ
29.Under National e-Governance Plan, what is SWAN ?ਰਾਸ਼ਟਰੀ ਈ-ਸ਼ਾਸਨ ਦੀ ਯੋਜਨਾ ਦੇ ਤਹਿਤ, SWAN ਕੀ ਹੈ?#
SI · 2016
1State Wide Area NetworkState Wide Area Network
2Systems Wide Area NetworkSystems Wide Area Network
3State Wise Area NetworkState Wise Area Network
4Systems Wise Area NetworkSystems Wise Area Network
30.As of 2021, which of the following states is part of the Category 'A' group for drip irrigation with strong infrastructure and acceptance under the Per Drop More Crop Component of Pradhan Mantri Krishi Sinchayee Yojana?2021 ਤੱਕ, ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਦੇ ਪਰ ਡ੍ਰੌਪ ਮੋਰ ਕ੍ਰੌਪ ਕੰਪੋਨੈਂਟ ਅਧੀਨ ਮਜ਼ਬੂਤ ਬੁਨਿਆਦੀ ਢਾਂਚੇ ਅਤੇ ਸਵੀਕ੍ਰਿਤੀ ਨਾਲ ਡ੍ਰਿਪ ਸਿੰਚਾਈ ਲਈ ਸ਼੍ਰੇਣੀ 'A' ਸਮੂਹ ਦਾ ਹਿੱਸਾ ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜ ਹੈ?#
Constable · 18 Jun 2025 · Shift 2
1Biharਬਿਹਾਰ
2Assamਅਸਾਮ
3West Bengalਪੱਛਮੀ ਬੰਗਾਲ
4Punjabਪੰਜਾਬ
31.As of March 2025, what is the main objective of the Prime Minister's new 15-Point Programme?ਮਾਰਚ 2025 ਤੱਕ ਪ੍ਰਧਾਨ ਮੰਤਰੀ ਦੇ ਨਵੇਂ 15 ਬਿੰਦੂ ਪ੍ਰੋਗਰਾਮ ਦਾ ਮੁੱਖ ਉਦੇਸ਼ ਕੀ ਹੈ?#
Constable · 18 Jun 2025 · Shift 2
1To provide direct financial assistance to all minority familiesਸਾਰੇ ਘੱਟ ਗਿਣਤੀ ਪਰਿਵਾਰਾਂ ਨੂੰ ਸਿੱਧੀ ਵਿੱਤੀ ਸਹਾਇਤਾ ਪ੍ਰਦਾਨ ਕਰਨਾ
2To fund cultural events in minority communitiesਘੱਟ ਗਿਣਤੀ ਭਾਈਚਾਰਿਆਂ ਵਿੱਚ ਸੱਭਿਆਚਾਰਕ ਸਮਾਗਮਾਂ ਨੂੰ ਫੰਡ ਦੇਣਾ
3To ensure equitable access to welfare schemes for minoritiesਘੱਟ ਗਿਣਤੀਆਂ ਲਈ ਭਲਾਈ ਸਕੀਮਾਂ ਤੱਕ ਬਰਾਬਰ ਪਹੁੰਚ ਯਕੀਨੀ ਬਣਾਉਣਾ
4To increase the number of government jobs for minority communitiesਘੱਟ ਗਿਣਤੀ ਭਾਈਚਾਰਿਆਂ ਲਈ ਸਰਕਾਰੀ ਨੌਕਰੀਆਂ ਦੀ ਗਿਣਤੀ ਵਧਾਉਣਾ
32.Which of the following is correct about the PM SVANidhi scheme?ਹੇਠ ਲਿਖਿਆਂ ਵਿੱਚੋਂ ਕਿਹੜਾ PM SVANidhi ਯੋਜਨਾ ਬਾਰੇ ਸਹੀ ਹੈ?#
Constable · 29 May 2025
1Special micro-credit facility for street vendorsਗਲੀ ਵਿਕਰੇਤਾਵਾਂ ਲਈ ਵਿਸ਼ੇਸ਼ ਮਾਈਕ੍ਰੋ-ਕ੍ਰੈਡਿਟ ਸਹੂਲਤ
2Special skill development programme for street vendorsਗਲੀ ਵਿਕਰੇਤਾਵਾਂ ਲਈ ਵਿਸ਼ੇਸ਼ ਹੁਨਰ ਵਿਕਾਸ ਪ੍ਰੋਗਰਾਮ
3Special housing programme for street vendorsਗਲੀ ਵਿਕਰੇਤਾਵਾਂ ਲਈ ਵਿਸ਼ੇਸ਼ ਰਿਹਾਇਸ਼ ਪ੍ਰੋਗਰਾਮ
4Special insurance programme for street vendorsਗਲੀ ਵਿਕਰੇਤਾਵਾਂ ਲਈ ਵਿਸ਼ੇਸ਼ ਬੀਮਾ ਪ੍ਰੋਗਰਾਮ
33.Which of the following nutrition programmes focuses on childhood care and development, covering pregnant and nursing mothers and infants and young children up to 6 years?ਹੇਠ ਲਿਖਿਆਂ ਵਿੱਚੋਂ ਕਿਹੜਾ ਪੋਸ਼ਣ ਪ੍ਰੋਗਰਾਮ ਗਰਭਵਤੀ ਅਤੇ ਦੁੱਧ ਪਿਆਉਣ ਵਾਲੀਆਂ ਮਾਵਾਂ ਅਤੇ 6 ਸਾਲ ਤੱਕ ਦੇ ਬੱਚਿਆਂ ਦੀ ਦੇਖਭਾਲ ਅਤੇ ਵਿਕਾਸ 'ਤੇ ਕੇਂਦਰਿਤ ਹੈ?#
4Integrated Child Development Services (ICDS)ਏਕੀਕ੍ਰਿਤ ਬਾਲ ਵਿਕਾਸ ਸੇਵਾਵਾਂ (ICDS)
34.Under the Pradhan Mantri Gram Sadak Yojana (PMGSY), what is the purpose of the "Meri Sadak" service?Under the Pradhan Mantri Gram Sadak Yojana (PMGSY), what is the purpose of the "Meri Sadak" service?#
Constable · 30 May 2025
1To provide real-time traffic updates on highwaysTo provide real-time traffic updates on highways
2To report accidents on rural roadsTo report accidents on rural roads
3To allow citizens to register complaints and feedback about roadsTo allow citizens to register complaints and feedback about roads
4To monitor toll collection on national highwaysTo monitor toll collection on national highways
35.Any person having a savings bank account who is in the ______ age group is eligible for 'Pradhan Mantri Jeevan Jyoti Bima Yojana'.ਬਚਤ ਬੈਂਕ ਖਾਤਾ ਵਾਲਾ ਕੋਈ ਵੀ ਵਿਿਅਕਤੀ ਜੋ ______ ਉਮਰ ਵਰਗ ਵਿੱਚ ਹੈ, 'ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ' ਲਈ ਯੋਗ ਹੈ।#
Constable · 8 Aug 2024 · Shift 1
118-5018-50
220-4020-40
320-6020-60
415-4515-45
36.PRASHAST is a/an ________.(PRASHAST) ਇੱਕ ________ ਹੈ।#
Constable · 30 Jul 2024
1Industrial Schemeਉਦਯੋਗਿਕ ਸਕੀਮ
2Health Sector Schemeਸਿਹਤ ਖੇਤਰ ਸਕੀਮ
3Scholarship for Higher Educationਉੱਚ ਸਿੱਖਿਆ ਲਈ ਸਕਾਲਰਸ਼ਿਪ
4Disability Screening Mobile Appਡਿਸਅਬਿਲਟੀ ਸਕ੍ਰੀਨਿੰਗ ਮੋਬਾਈਲ ਐਪ
37.________ is the National Mission for Financial Inclusion, which includes an integrated approach towards bringing comprehensive financial inclusion to all households in the country.________ ਵਿੱਤੀ ਸੰਮਿਲਨ ਲਈ ਰਾਸ਼ਟਰੀ ਮਿਸ਼ਨ ਹੈ, ਜਿਸ ਵਿੱਚ ਦੇਸ਼ ਦੇ ਸਾਰੇ ਪਰਿਵਾਰਾਂ ਵਿੱਚ ਵਿਆਪਕ ਵਿੱਤੀ ਸੰਮਿਲਨ ਲਿਆਉਣ ਦੀ ਦਿਸ਼ਾ ਵਿੱਚ ਇੱਕ ਏਕੀਕ੍ਰਿਤ ਪਹੁੰਚ ਸ਼ਾਮਿਲ ਹੈ।#
38.The government's 'Padhna Likhna Abhiyan' aims to achieve which of the following?The government's 'Padhna Likhna Abhiyan' aims to achieve which of the following?#
The Smart Cities Mission was launched by Prime Minister Narendra Modi on 25 June 2015, on the same day as AMRUT (Atal Mission for Rejuvenation and Urban Transformation) and PMAY-Urban, under the Ministry of Housing and Urban Affairs. It set out to develop 100 cities, selected through a two-stage City Challenge competition, with a total outlay of about Rs 48,000 crore of central assistance matched by the states, delivered through Special Purpose Vehicles in each city. The pillars are area-based development - retrofitting, redevelopment and greenfield - plus a pan-city ICT layer. 2014 (option 1) is the year of Swachh Bharat and Make in India, not this mission; 2016 and 2017 are years in which cities were selected in later rounds, not the launch. Hence the answer is option 2.
27.(1) The poor have innate capabilities and a strong desire to come out of povertyਗਰੀਬਾਂ ਕੋਲ ਜਮਾਂਦਰੂ ਸਮਰੱਥਾਵਾਂ ਹੁੰਦੀਆਂ ਹਨ ਅਤੇ ਗਰੀਬੀ ਵਿੱਚੋਂ ਬਾਹਰ ਆਉਣ ਦੀ ਮਜ਼ਬੂਤ ਇੱਛਾ ਹੁੰਦੀ ਹੈ