1.Researchers of which of the following Indian institutions have developed and deployed a system named 'Sindhuja-1'?ਹੇਠਾਂ ਦਿੱਤਿਆਂ ਵਿੱਚੋਂ ਕਿਸ ਭਾਰਤੀ ਸੰਸਥਾ ਦੇ ਖੋਜਕਰਤਾਵਾਂ ਨੇ 'ਸਿੰਧੂਜਾ-1' ਨਾਮਕ ਇੱਕ ਪ੍ਰਣਾਲੀ ਵਿਕਸਿਤ ਅਤੇ ਤੈਨਾਤ ਕੀਤੀ ਹੈ?#
SI · 2 Jul 2023 · Shift 1
1IIT Bombayਆਈਆਈਟੀ ਬੌਂਬੇ
2IIT Kanpurਆਈਆਈਟੀ ਕਾਨਪੁਰ
3IIT Madrasਆਈਆਈਟੀ ਮਦਰਾਸ
4IIT Roparਆਈਆਈਟੀ ਰੋਪੜ
2.In India, organisations like _________ facilitate institutions which come under the health sector.ਭਾਰਤ ਵਿੱਚ _________ ਵਰਗੀਆਂ ਸੰਸਥਾਵਾਂ ਉਹਨਾਂ ਅਦਾਰਿਆਂ ਦੀ ਸਹਾਇਤਾ ਕਰਦੀਆਂ ਹਨ ਜੋ ਸਿਹਤ ਖੇਤਰ ਅਧੀਨ ਆਉਂਦੇ ਹਨ।#
SI · 9 Jul 2023 · Shift 1
1AICTEਏ.ਆਈ.ਸੀ.ਟੀ.ਈ.
2ICMRਆਈ.ਸੀ.ਐੱਮ.ਆਰ.
3NCERTਐੱਨ.ਸੀ.ਈ.ਆਰ.ਟੀ.
4UGCਯੂ.ਜੀ.ਸੀ.
3.PM WANI framework is a _________.PM WANI ਢਾਂਚਾ ਇੱਕ _________ ਹੈ।#
SI · 14 Jul 2023 · Shift 2
1public Wi-Fi planਜਨਤਕ ਵਾਈ-ਫਾਈ ਯੋਜਨਾ
2PM man ki baatਪ੍ਰਧਾਨ ਮੰਤਰੀ ਮਨ ਕੀ ਬਾਤ
3public TV planਜਨਤਕ ਟੀ.ਵੀ. ਯੋਜਨਾ
4public radio planਜਨਤਕ ਰੇਡੀਓ ਯੋਜਨਾ
4.With respect to the Indian defence technology, Rustom-2 is a/an __________.ਭਾਰਤੀ ਰੱਖਿਆ ਤਕਨਾਲੋਜੀ ਦੇ ਸਬੰਧ ਵਿੱਚ, ਰੁਸਤਮ-2 ਇੱਕ __________ ਹੈ।#
SI · 29 Jun 2023 · Shift 1
1anti-tank missileਟੈਂਕ-ਰੋਧੀ ਮਿਜ਼ਾਈਲ
2droneਡਰੋਨ
3helicopterਹੈਲੀਕਾਪਟਰ
4anti-submarine missileਪਣਡੁੱਬੀ-ਰੋਧੀ ਮਿਜ਼ਾਈਲ
5.Which of the following is a feature of 'Astra', India's first air-to-air missile?ਭਾਰਤ ਦੀ ਪਹਿਲੀ ਹਵਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ 'ਅਸਤਰ' ਦੀ ਵਿਸ਼ੇਸ਼ਤਾ ਹੇਠ ਲਿਖੀਆਂ ਵਿੱਚੋਂ ਕਿਹੜੀ ਹੈ?#
SI · 29 Jun 2023 · Shift 2
1High probability of kill in a double strikeਦੋਹਰੀ ਮਾਰ ਵਿਚ ਮਾਰਨ ਦੀ ਉੱਚ ਸੰਭਾਵਨਾ
2Low probability of kill in a double strikeਦੋਹਰੀ ਮਾਰ ਵਿਚ ਮਾਰਨ ਦੀ ਘੱਟ ਸੰਭਾਵਨਾ
3High probability of kill in a single strikeਇਕਹਿਰੀ ਮਾਰ ਵਿਚ ਮਾਰਨ ਦੀ ਉੱਚ ਸੰਭਾਵਨਾ
4Low probability of kill in a single strikeਇਕਹਿਰੀ ਮਾਰ ਵਿਚ ਮਾਰਨ ਦੀ ਘੱਟ ਸੰਭਾਵਨਾ
6.Which of the following institutions has developed an artificial intelligence-based chest X-ray technique for covid-19A screening?ਹੇਠ ਲਿਖੀਆਂ ਵਿੱਚੋਂ ਕਿਸ ਸੰਸਥਾ ਨੇ ਕੋਵਿਡ-19 ਦੀ ਜਾਂਚ ਲਈ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਆਧਾਰਿਤ ਛਾਤੀ ਦੇ ਐਕਸ-ਰੇ ਤਕਨੀਕ ਵਿਕਸਿਤ ਕੀਤੀ ਹੈ?#
SI · 29 Jul 2023 · Shift 1
1IIT- HyderabadIIT- ਹੈਦਰਾਬਾਦ
2IIT- JodhpurIIT- ਜੋਧਪੁਰ
3IIT- BombayIIT- ਬੰਬਈ
4IIT- KanpurIIT- ਕਾਨਪੁਰ
7.The Linguistic Data Consortium for Indian Languages (LDC-IL) was established in the year ______.ਭਾਰਤੀ ਭਾਸ਼ਾਵਾਂ ਲਈ ਭਾਸ਼ਾਈ ਡਾਟਾ ਕੰਸੋਰਸ਼ੀਅਮ (Linguistic Data Consortium for Indian Languages – LDC-IL) ਦੀ ਸਥਾਪਨਾ ______ ਸਾਲ ਵਿੱਚ ਕੀਤੀ ਗਈ ਸੀ।#
SI · 29 Jul 2023 · Shift 1
120072007
220012001
320052005
420032003
8.The World’s first solar-heated tent was developed by _________.ਦੁਨੀਆ ਦਾ ਪਹਿਲਾ ਸੂਰਜੀ ਊਰਜਾ ਨਾਲ ਗਰਮ ਹੋਣ ਵਾਲਾ ਤੰਬੂ _________ ਨੇ ਵਿਕਸਿਤ ਕੀਤਾ ਸੀ।#
SI · 29 Jul 2023 · Shift 2
1Anil Kumar Mishraਅਨਿਲ ਕੁਮਾਰ ਮਿਸ਼ਰਾ
2Sumita Mitraਸੁਮਿਤਾ ਮਿੱਤਰਾ
3Sonam Wangchukਸੋਨਮ ਵਾਂਗਚੁਕ
4Tejas Sidnalਤੇਜਸ ਸਿਦਨਾਲ
9.Whose birth anniversary is celebrated as National Mathematics Day?ਕਿਸ ਦਾ ਜਨਮ ਦਿਹਾੜਾ ਰਾਸ਼ਟਰੀ ਗਣਿਤ ਦਿਵਸ ਵਜੋਂ ਮਨਾਇਆ ਜਾਂਦਾ ਹੈ?#
SI · 29 Jul 2023 · Shift 2
1Aryabhata’sਆਰੀਆਭੱਟ ਦਾ
2Dr. APJ Abdul Kalam’sਡਾ. ਏ.ਪੀ.ਜੇ. ਅਬਦੁਲ ਕਲਾਮ ਦਾ
3Prof. CNR Rao’sਪ੍ਰੋ. ਸੀ.ਐੱਨ.ਆਰ. ਰਾਓ ਦਾ
4Srinivasa Ramanujan’sਸ੍ਰੀਨਿਵਾਸ ਰਾਮਾਨੁਜਨ ਦਾ
10.In field tests, which crop was first to be genetically modified by molecular biologists with the U.S. Department of Agriculture in Urbana to improve photosynthesis by streamlining photorespiration and increased plant growth by over 40 percent?ਫੀਲਡ ਟੈਸਟਾਂ ਵਿੱਚ, ਯੂ.ਐਸ. ਦੇ ਨਾਲ ਆਣਵਿਕ ਜੀਵ ਵਿਗੀਆਨੀ ਦ੍ਵਾਰਾ ਸਾਬ ਤੋ ਪਹਿਲਾਂ ਕਿਸ ਫਸਲ ਨੂੰ ਆਨੁਵਨਸ਼ਿਕ ਤੋਰ ਤੇ ਸਨ੍ਸ਼ੋਧਿਤ ਕੀਤਾ ਜਾਣਾ ਸੀ ਉਰਬਾਨਾ ਵਿਚ ਕ੍ਰਸ਼ੀ ਵਿਭਾਗ ਪ੍ਰਕਾਸ਼ ਸਵਸਨ ਨੂੰ ਸੁਚਾਰੁ ਕਰਕੇ ਪੌਦਿਆਂ ਦੇ ਵਾਧੇ ਨੂੰ 40 ਪ੍ਰਤੀਸ਼ਤ ਤੋਂ ਵੱਧ ਵਧਾ ਕੇ ਪ੍ਰਕਾਸ਼ ਸੰਸ਼ਲੇਸ਼ਣ ਵਿੱਚ ਸੁਧਾਰ ਕਰੇਗਾ?#
SI · 16 Oct 2022
1Tobaccoਤੰਬਾਕੂ
2Cottonਕਪਾਹ
3Potatoਆਲੂ
4Tomatoਟਮਾਟਰ
11.Match the following nuclear power plants /reactors, with the respective states they are located in:ਹੇਠ ਲਿਖੇ ਪਰਮਾਣੂ ਬਿਜਲੀ ਘਰਾਂ / ਰਿਐਕਟਰਾਂ ਦਾ ਉਹਨਾਂ ਰਾਜਾਂ ਨਾਲ ਮਿਲਾਨ ਕਰੋ ਜਿਨ੍ਹਾਂ ਵਿੱਚ ਇਹ ਸਥਿਤ ਹਨ:#
Nuclear Power Plants
States
1
Tarapur nuclear reactor
i
Gujarat
2
Kaiga atomic power plant
ii
Maharashtra
3
Narora nuclear reactor
iii
Karnataka
4
Kakrapar atomic power plant
iv
Uttar Pradesh
ਪਰਮਾਣੂ ਬਿਜਲੀ ਘਰ
ਰਾਜ
1
ਤਾਰਾਪੁਰ ਪਰਮਾਣੂ ਰਿਐਕਟਰ
i
ਗੁਜਰਾਤ
2
ਕੈਗਾ ਪਰਮਾਣੂ ਬਿਜਲੀ ਘਰ
ii
ਮਹਾਰਾਸ਼ਟਰ
3
ਨਰੌਰਾ ਪਰਮਾਣੂ ਰਿਐਕਟਰ
iii
ਕਰਨਾਟਕ
4
ਕਾਕਰਾਪਾਰ ਪਰਮਾਣੂ ਬਿਜਲੀ ਘਰ
iv
ਉੱਤਰ ਪ੍ਰਦੇਸ਼
SI · 18 Aug 2021 · Shift 1
11- ii, 2- iii, 3- iv, 4- i1- ii, 2- iii, 3- iv, 4- i
21- iv, 2- iii, 3- ii, 4- i1- iv, 2- iii, 3- ii, 4- i
31- iv, 2- i, 3- ii, 4- iii1- iv, 2- i, 3- ii, 4- iii
41- ii, 2- i, 3- iv, 4 - iii1- ii, 2- i, 3- iv, 4 - iii
12.Which of the following companies was chosen by NASA to build the first cellular network on the Moon?ਹੇਠ ਲਿਖੀਆਂ ਵਿੱਚੋਂ ਕਿਹੜੀਆਂ ਕੰਪਨੀਆਂ ਨੂੰ ਨਾਸਾ (NASA) ਦੁਆਰਾ ਚੰਦਰਮਾ ‘ਤੇ ਪਹਿਲਾ ਸੈਲੂਲਰ ਨੈਟਵਰਕ ਬਣਾਉਣ ਲਈ ਚੁਣਿਆ ਗਿਆ ਹੈ?#
SI · 19 Aug 2021 · Shift 1
1Nokiaਨੋਕੀਆ
2Huaweiਹੁਵਾਈ
3Appleਐਪਲ
4Samsungਸੈਮਸੰਗ
13.The ICAR-Central Potato Research Centre is situated in which of the following cities?ICAR-ਸੈਂਟਰ ਪੋਟੈਟੋ ਰਿਸਰਚ ਸੈਂਟਰ (ਕੇਂਦਰੀ ਆਲੂ ਖੋਜ ਕੇਂਦਰ) ਹੇਠਾਂ ਦਿੱਤਿਆਂ ਵਿੱਚੋਂ ਕਿਸ ਸ਼ਹਿਰ ਵਿੱਚ ਸਥਿੱਤ ਹੈ?#
SI · 19 Aug 2021 · Shift 1
1Delhiਦਿੱਲੀ
2Shimlaਸ਼ਿਮਲਾ
3Agraਆਗਰਾ
4Jaipurਜੈਪੁਰ
14.What is Koodankulam known for ?ਕੋਡਾਨਕੁਲਮ ਕਿਸ ਲਈ ਜਾਣਿਆ ਜਾਂਦਾ ਹੈ ?#
SI · 2016
1Thermal power plantਤਾਪ ਸ਼ਕਤੀ ਪਲਾਂਟ
2Biosphere reserveਜੀਵਮੰਡਲ ਰਾਖਵੀਂ ਥਾਂ
3Port in Tamil Naduਤਾਮਿਲਨਾਡੂ ਵਿੱਚ ਪੱਤਣ
4Nuclear power plantਪਰਮਾਣੂ ਸ਼ਕਤੀ ਪਲਾਂਟ
15.First Indian Commander in Chief isਭਾਰਤੀ ਫ਼ੌਜ ਦਾ ਪਹਿਲਾ ਮੁਖੀ ਸੀ#
Sindhuja-1 is India's first indigenous ocean wave energy converter, built by the Department of Ocean Engineering at IIT Madras and deployed in November 2022 about six kilometres off the Tamil Nadu coast near Tuticorin, in water roughly 20 metres deep. The name means 'generated from the ocean'. The device is a floating buoy with a spar and a power take-off module: the buoy rides the passing waves while the spar stays relatively still, and the relative motion between them drives a generator. The prototype produced about 100 watts in its first trial, and the team's stated target is to scale the design to one megawatt within a few years. It matters because it points to a renewable source available round the clock along India's 7,500 km coastline, unlike solar power, and to a way of powering offshore navigation aids, desalination units and sensors. IIT Bombay, IIT Kanpur and IIT Ropar are all leading institutions but had no role in this particular system. Answer: option 3.