1.During the sixth BRICS summit in Fortaleza (2014), the leaders signed an agreement establishing the___________ .ਫੋਰਟਾਲੇਜ਼ਾ (2014) ਵਿੱਚ ਹੋਏ ਛੇਵੇਂ ਬ੍ਰਿਕਸ ਸੰਮੇਲਨ ਦੌਰਾਨ ਆਗੂਆਂ ਨੇ ___________ ਦੀ ਸਥਾਪਨਾ ਲਈ ਸਮਝੌਤੇ ਉੱਤੇ ਦਸਤਖ਼ਤ ਕੀਤੇ।#
SI · 2 Jul 2023 · Shift 2
1New Investment Bankਨਿਊ ਇਨਵੈਸਟਮੈਂਟ ਬੈਂਕ
2Asian Development Bankਏਸ਼ੀਅਨ ਡਿਵੈਲਪਮੈਂਟ ਬੈਂਕ
3New Development Bankਨਿਊ ਡਿਵੈਲਪਮੈਂਟ ਬੈਂਕ
4Asian Investment Boardਏਸ਼ੀਅਨ ਇਨਵੈਸਟਮੈਂਟ ਬੋਰਡ
2.In 1945, the Reserve Bank of India was entrusted with the responsibility of managing currency and coinage of which of the following countries?1945 ਵਿੱਚ ਭਾਰਤੀ ਰਿਜ਼ਰਵ ਬੈਂਕ ਨੂੰ ਹੇਠ ਲਿਖਿਆਂ ਵਿੱਚੋਂ ਕਿਸ ਦੇਸ਼ ਦੀ ਕਰੰਸੀ ਅਤੇ ਸਿੱਕਿਆਂ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ?#
SI · 2 Jul 2023 · Shift 2
1Pakistanਪਾਕਿਸਤਾਨ
2Nepalਨੇਪਾਲ
3Sri Lankaਸ੍ਰੀਲੰਕਾ
4Burmaਬਰਮਾ
3.In the context of rural credit, NABARD stands for ___________.ਪੇਂਡੂ ਕਰਜ਼ੇ ਦੇ ਸੰਦਰਭ ਵਿੱਚ NABARD ਦਾ ਪੂਰਾ ਰੂਪ ___________ ਹੈ।#
SI · 14 Jul 2023 · Shift 2
1National Bank for Agriculture and Refinance Developmentਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੀਫਾਇਨਾਂਸ ਡਿਵੈਲਪਮੈਂਟ
2National Bureau of Agriculture and Refinance Developmentਨੈਸ਼ਨਲ ਬਿਊਰੋ ਆਫ਼ ਐਗਰੀਕਲਚਰ ਐਂਡ ਰੀਫਾਇਨਾਂਸ ਡਿਵੈਲਪਮੈਂਟ
3National Bank for Agriculture and Rural Developmentਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ
4National Bureau of Agriculture and Rural Developmentਨੈਸ਼ਨਲ ਬਿਊਰੋ ਆਫ਼ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ
4.The type of goods India exports and imports is called the _________ of trade.ਭਾਰਤ ਜਿਸ ਕਿਸਮ ਦੀਆਂ ਵਸਤਾਂ ਦਾ ਨਿਰਯਾਤ ਅਤੇ ਆਯਾਤ ਕਰਦਾ ਹੈ, ਉਸ ਨੂੰ ਵਪਾਰ ਦਾ/ਦੀ _________ ਕਿਹਾ ਜਾਂਦਾ ਹੈ।#
SI · 14 Jul 2023 · Shift 2
1directionਦਿਸ਼ਾ
2balanceਸੰਤੁਲਨ
3compositionਬਣਤਰ (ਰਚਨਾ)
4characterਪ੍ਰਕਿਰਤੀ
5.A campaign was launched in China in 1958 to boost GDP growth, which was called _____________.ਚੀਨ ਵਿੱਚ 1958 ਵਿੱਚ GDP ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ ਨੂੰ _____________ ਕਿਹਾ ਜਾਂਦਾ ਸੀ।#
6._______________ was a campaign launched in China in 1958 to accomplish economic and industrial development at a faster rate._______________ ਚੀਨ ਵਿੱਚ 1958 ਵਿੱਚ ਆਰਥਿਕ ਅਤੇ ਉਦਯੋਗਿਕ ਵਿਕਾਸ ਤੇਜ਼ ਰਫ਼ਤਾਰ ਨਾਲ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਸੀ।#
SI · 29 Jun 2023 · Shift 1
1Great Jump Forwardਗ੍ਰੇਟ ਜੰਪ ਫਾਰਵਰਡ
2Big Jump Aheadਬਿਗ ਜੰਪ ਅਹੈੱਡ
3Great Leap Forwardਗ੍ਰੇਟ ਲੀਪ ਫਾਰਵਰਡ
4Big Leap Aheadਬਿਗ ਲੀਪ ਅਹੈੱਡ
7.The weighted average of bilateral nominal exchange rates of the domestic currency in terms of foreign currencies is called ______.ਵਿਦੇਸ਼ੀ ਮੁਦਰਾਵਾਂ ਦੇ ਸਬੰਧ ਵਿੱਚ ਘਰੇਲੂ ਮੁਦਰਾ ਦੀ ਦੋ-ਪੱਖੀ ਨਾਮਾਤਰ ਵਟਾਂਦਰਾ ਦਰਾਂ ਦੀ ਵਜ਼ਨ ਔਸਤ ਨੂੰ ______ ਕਿਹਾ ਜਾਂਦਾ ਹੈ।#
SI · 29 Jun 2023 · Shift 2
1REERREER
2FERFER
3NEERNEER
4FEMAFEMA
8.Which of the following is an institutional source of credit?ਹੇਠਾਂ ਦਿੱਤੇ ਵਿੱਚੋਂ ਕਿਹੜਾ ਕਰਜ ਦਾ ਸੰਸਥਾਗਤ ਸਰੋਤ ਹੈ?#
SI · 29 Jun 2023 · Shift 2
1Moneylenderਸ਼ਾਹੂਕਾਰ
2Landlordਜ਼ਿਮੀਂਦਾਰ
3Cooperativeਸਹਿਕਾਰੀ
4Village tradersਪਿੰਡਾਂ ਦੇ ਵਪਾਰੀ
9.At the time of independence, the _______ of trade was not diversified. It was largely confined to __________.ਆਜ਼ਾਦੀ ਵੇਲੇ, ਵਪਾਰ ਦੀ _______ ਵਿਭਿੰਨ ਨਹੀਂ ਸੀ। ਇਹ ਵੱਡੇ ਪੱਧਰ ‘ਤੇ __________ ਤੱਕ ਸੀਮਤ ਸੀ।#
SI · 29 Jul 2023 · Shift 2
1direction, Great Britainਦਿਸ਼ਾ, ਗ੍ਰੇਟ ਬ੍ਰਿਟੇਨ
2composition, coffeeਬਣਤਰ, ਕੌਫ਼ੀ
3direction, Chinaਦਿਸ਼ਾ, ਚੀਨ
4volume, ₹100 croreਮਾਤਰਾ, ₹100 ਕਰੋੜ
10.Contractionary policy, one of the types of financial policy, comes under the category of ________ policy.ਸੰਕੁਚਨਕਾਰੀ ਨੀਤੀ, ਜੋ ਵਿੱਤੀ ਨੀਤੀ ਦੀਆਂ ਕਿਸਮਾਂ ਵਿੱਚੋਂ ਇੱਕ ਹੈ, ________ ਨੀਤੀ ਦੀ ਸ਼੍ਰੇਣੀ ਵਿੱਚ ਆਉਂਦੀ ਹੈ।#
SI · 18 Aug 2021 · Shift 1
1monetaryਮੁਦਰਾ (monetary)
2foreign investmentਵਿਦੇਸ਼ੀ ਨਿਵੇਸ਼
3foreign exchangeਵਿਦੇਸ਼ੀ ਮੁਦਰਾ
4fiscalਰਾਜਕੋਸ਼ੀ (fiscal)
11.In which of the following cities is the head office of the Securities and Exchange Board of India located?ਭਾਰਤੀ ਪ੍ਰਤੀਭੂਤੀ ਅਤੇ ਵਟਾਂਦਰਾ ਬੋਰਡ (SEBI) ਦਾ ਮੁੱਖ ਦਫ਼ਤਰ ਹੇਠ ਲਿਖਿਆਂ ਵਿੱਚੋਂ ਕਿਸ ਸ਼ਹਿਰ ਵਿੱਚ ਹੈ?#
SI · 18 Aug 2021 · Shift 1
1Chennaiਚੇਨਈ
2Delhiਦਿੱਲੀ
3Bangaloreਬੰਗਲੌਰ
4Mumbaiਮੁੰਬਈ
12.Which of the following is NOT a tool to achieve monetary policy?ਹੇਠ ਲਿਖਿਆਂ ਵਿੱਚੋਂ ਕਿਹੜਾ ਮੁਦਰਾ ਨੀਤੀ ਦਾ ਸਾਧਨ ਨਹੀਂ ਹੈ?#
15.Out of the following which contributes the minimum amount to the Government’s tax revenue ?ਹੇਠ ਲਿਖਿਆਂ ਵਿੱਚੋਂ ਸਰਕਾਰੀ ਕਰ ਮਾਲੀਏ ਲਈ ਸਭ ਤੋਂ ਘੱਟ ਕਿਸ ਦਾ ਯੋਗਦਾਨ ਹੈ ?#
SI · 2016
1Central exciseਕੇਂਦਰੀ ਆਬਕਾਰੀ
2Income taxਆਮਦਨ ਕਰ
3Wealth taxਸਰਮਾਇਆ ਕਰ
4Customsਕਸਟਮ
16.Some of the measures suggested to curtail inflation are i. Restricting public expenditure ii. Mopping up increased liquidity through taxation or savings iii. Strengthening public distribution system Which of the above statements are correct ?ਮਹਿੰਗਾਈ ਨੂੰ ਘਟਾਉਣ ਦੇ ਕੁਝ ਸੁਝਾਅ ਹਨ: i. ਸਰਕਾਰੀ ਖਰਚੇ ਵਿੱਚ ਕਟੌਤੀ ii. ਕਰਾਂ ਅਤੇ ਬਚਤ ਦੁਆਰਾ ਵਧੇਰੇ ਪੈਸਾ ਇਕੱਠਾ ਕਰਨਾ iii. ਲੋਕ-ਵੰਡ ਪ੍ਰਣਾਲੀ ਨੂੰ ਮਜ਼ਬੂਤ ਬਣਾਉਣਾ। ਉੱਪਰ ਲਿਖਿਆਂ ਵਿੱਚੋਂ ਕਿਹੜੇ ਬਿਆਨ ਸਹੀ ਹਨ?#
SI · 2016
1i and iiii ਅਤੇ iii
2ii and iiiii ਅਤੇ iii
3i and iii ਅਤੇ ii
4i, ii and iiii, ii ਅਤੇ iii
17.The Reserve Bank of India (RBI) acts as a banker’s bank. This would imply which of the following ? 1. Other banks retain their deposits with RBI 2. The RBI lends funds to the commercial banks in times of need 3. The RBI advises commercial banks on monetary matters. Select the correct answer using the code given below :ਭਾਰਤੀ ਰਿਜ਼ਰਵ ਬੈਂਕ (RBI) ਇੱਕ ਬੈਂਕਾਂ ਦੇ ਬੈਂਕ ਵਜੋਂ ਕਾਰਜ ਕਰਦਾ ਹੈ। ਹੇਠ ਲਿਖਿਆਂ ਵਿੱਚੋਂ ਇਸ ਦਾ ਕੀ ਮਤਲਬ ਹੈ ? 1. ਹੋਰ ਬੈਂਕ ਆਪਣਾ ਪੈਸਾ RBI ਵਿੱਚ ਰੱਖ ਸਕਦੇ ਹਨ 2. RBI ਲੋੜ ਪੈਣ ’ਤੇ ਵਪਾਰਕ ਬੈਂਕਾਂ ਨੂੰ ਕਰਜਾ ਦਿੰਦਾ ਹੈ 3. RBI ਵਪਾਰਕ ਬੈਂਕਾਂ ਨੂੰ ਪੂੰਜੀ ਮਾਮਲਿਆਂ ਵਿੱਚ ਸਲਾਹ ਦਿੰਦਾ ਹੈ। ਹੇਠ ਲਿਖੇ ਕੋਡ ਨੂੰ ਵਰਤਦੇ ਹੋਏ ਸਹੀ ਉੱਤਰ ਚੁਣੋ:#
SI · 2016
12 and 3 onlyਸਿਰਫ਼ 2 ਅਤੇ 3
21 and 2 onlyਸਿਰਫ਼ 1 ਅਤੇ 2
31 and 3 onlyਸਿਰਫ਼ 1 ਅਤੇ 3
41, 2 and 31, 2 ਅਤੇ 3
18.What are Open Market Operations ?ਖੁੱਲ੍ਹਾ ਬਾਜ਼ਾਰ ਕਾਰਵਾਈਆਂ ਕੀ ਹਨ#
SI · 2016
1Activities of SEBI-registered brokersSEBI ਨਾਲ ਦਰਜ ਦਲਾਲਾਂ ਦਾ ਕੰਮ
2Trading in securities by RBIRBI ਵਲੋਂ ਜਮਾਨਤਾਂ ਦਾ ਵਪਾਰ
3Issue of gilt-edged securities by Governmentਸਰਕਾਰ ਵਲੋਂ ਗਿਲਟ ਧਾਰੀ ਜਮਾਨਤਾਂ ਜਾਰੀ ਕਰਨਾ
4Sale of shares by FIIsFIIs ਵਲੋਂ ਸ਼ੇਅਰਾਂ ਦੀ ਵਿਕਰੀ
19.Participation of women in workforce in India isਭਾਰਤ ਦੇ ਕਾਰਜਬਲ ਵਿੱਚ ਔਰਤਾਂ ਦੀ ਹਿੱਸੇਦਾਰੀ ਹੈ#
The 6th BRICS summit met at Fortaleza, Brazil on 15–16 July 2014, and the Fortaleza Declaration announced the New Development Bank (NDB). It was set up with an authorised capital of USD 100 billion and an initial subscribed capital of USD 50 billion shared equally by Brazil, Russia, India, China and South Africa, so that no member could dominate it. Its headquarters is at Shanghai, with the first regional centre in Johannesburg, and its first President was the Indian banker K. V. Kamath (2015–2020). The same summit also created the USD 100 billion Contingent Reserve Arrangement. Option 2 is wrong because the Asian Development Bank is a 1966 Manila-based body of the UN-ESCAP region with no BRICS link; 'New Investment Bank' and 'Asian Investment Board' do not exist — the name candidates confuse them with is the Asian Infrastructure Investment Bank, but that is a China-led institution launched in 2015–16, not a BRICS creation. Hence the answer is option 3.